ਭਾਨੇ ਭਗੌੜੇ ਨੇ ਕਰਾਏ 2 ਵਿਆਹ? Sidhu Moosewala ਕਿਉਂ ਦਿੰਦਾ ਸੀ ਸਾਰਿਆਂ ਨੂੰ ਜਵਾਬ? | AKTalkShow

  Рет қаралды 335,097

Anmol Kwatra

Anmol Kwatra

Күн бұрын

Пікірлер: 637
@Anmolkwatraofficial
@Anmolkwatraofficial 7 күн бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@KuldeepFastway-m1u
@KuldeepFastway-m1u 7 күн бұрын
😭😭😭😭ਬਾਈ ਮਿੰਟੂ ਜੇ ਹੱਸਾੳਦਾ ਤਾ ਰਵਾ ਵੀ ਦਿੰਦਾ ਅਨਮੋਲ ਬਾਈ ਜੀ ਬਹੁਤ ਵਧੀਆ ਜੀ❤❤
@JeevanSingh-r1z
@JeevanSingh-r1z 7 күн бұрын
Vere yr thodi screp vali gall krke main bhut dhyan nal suni sari podcast❤
@vickysinghvicky2618
@vickysinghvicky2618 7 күн бұрын
ਬਹੁਤ ਵਧੀਆ ਲੱਗਾ ਅਨਮੋਲ ਵੀਰੇ ❤
@Dhillonjattwaad
@Dhillonjattwaad 7 күн бұрын
Marriage 2 honi jaruri aa ? Canada wali nu pucho kiva chal di zindagi ? Aa ta kush lgda 2 marriage krva ka us nu pucho oh v kisa di kurhi aa .. this man is 2 face
@ManpreetSingh-tl9xe
@ManpreetSingh-tl9xe 7 күн бұрын
Bot vadia lgaa veere tusi ik khi ki j asi jada gl krdey sidhu di T Lok bot kuj kehndey aa bt tusi Loka di worry na kro Lok t bot kuj kehndey ne asi sarey he sidhu t sidhu di gl nu liesten krna Psand krdey aa vadia podcast aa ❤
@jassidhaliwal7615
@jassidhaliwal7615 8 күн бұрын
ਅਨਮੋਲ ਵੀਰੇ ਤੇਰਾ ਦਿਲੋ ਧੰਨਵਾਦ ❤ ਤੁਸੀਂ ਬਾਈ ਭਾਨੇ ਭਗੌੜੇ ਕਰਨੈਲ ਚਾਚਾ ਜੀ ਸਿਓ ਨੂੰ ਪੌਡਕਾਸਟ ਵਿੱਚ ਲੈਕੇ ਆਏ ਜਦੋ ਕਦੇ ਉਦਾਸ ਹੋਈਦਾ ਓਦੋ ਹੀ ਬਾਈ ਦੀ ਵੀਡੀਓ ਲਾ ਲਈ ਦੀ ਆ ਬਾਈ ਦੀਆ ਪੁਰਾਣੀਆ ਤੋ ਪੁਰਾਣੀਆ ਵੀਡੀਓ ਵੀ ਮੈਂ ਪੰਜ ਪੰਜ ਵਾਰ ਦੇਖੀਆ ਬਸ ਇੱਕ ਦਿਲ ਚ ਰੀਜ ਆ ਬਾਈ ਨੂੰ ਮਿਲਣ ਦੀ ਪਰਮਾਤਮਾ ਕਰੇ ਕਿਰਪਾ ਮੇਲ ਕਰਵਾਏ ❤
@jai-hind82
@jai-hind82 7 күн бұрын
ਅੱਜ ਵੀ ਬਹੁਤ ਦੁੱਖ ਐ ਮੂਸੇਆਲੇ ਦੇ ਜਾਣ ਦਾ।। ਵਾਹਿਗੁਰੂ ਜੀ ਮੂਸਾਆਲੇ ਦੀ ਰੂਹ ਤੇ ਮਿਹਰ ਕਰਨ।।
@BalkerDhanday
@BalkerDhanday 6 күн бұрын
ਭਾਨੇ ਭਗੌੜੇ ਨੇ ਆਪਣੇ ਆਪ ਦੀਆਂ ਸੱਚੀਆਂ ਗੱਲਾਂ ਦੱਸੀਆਂ ਬਹੁਤ ਹੀ ਵਧੀਆ ਇਨਸਾਨ ਹ ੈਭੂੱਟੋ ਬਾਰੇ ਜਾਣਕਾਰੀ ਧੰਨਵਾਦ ਵੀਰੇ ਕਵਾਤਰਾ ਜੀ ਦਾ
@BalkerDhanday
@BalkerDhanday 6 күн бұрын
ਅਨਮੋਲ ਕਵਾਤਰਾ ਵੀਰੇ ਤੇ ਭਾਨੇ ਭਗੌੜੇ ਵੀਰੇ ਦਾ ਦਿਲੋ ਧਨਵਾਦ ਜੀ🙏🙏🙏🙏👍👍
@goodvibesyes
@goodvibesyes 7 күн бұрын
ਸਿੱਧੂ ਮੂਸੇਵਾਲਾ ਬੰਦਾ ਨਹੀਂ ਸਾਧ ਸੀ,ਸਾਰੀ ਦੁਨੀਆ ਪਿਆਰ ਕਰਦੀ ਐ ਤੇ ਕਰਦੀ ਰਹੂ,ਅਮਰ ਹੋ ਗਿਆ ਸਾਡਾ ਭਰਾ,ਦਲੇਰ,ਯੋਧਾ ,ਨਾ ਦਬਿਆ ਨਾ ਹਰਿਆ,ਅਮਰ ਹੋ ਗਿਆ ❤
@SandeepKaur-qm6cv
@SandeepKaur-qm6cv 6 күн бұрын
Right ✅️
@goodvibesyes
@goodvibesyes 6 күн бұрын
ਸਿੱਧੂ ਦਾ ਨਾਮ ਲਏ ਬਿਨਾਂ ਨਾ ਕੋਈ pod cast,interview ਨਾ ਕੋਈ ਹੋਰ ਗੱਲ ਬਾਤ ਚਲਦੀ ਐ,,ਸਾਡੇ ਭਰਾ ਨੇ ਨਾਮ ਹੀ ਇੰਨਾ ਕਮਾਇਆ ਤੇ ਬੰਦਾ ਕਾਹਦਾ ਯਾਰ ਸਾਧ ਸੀ ਜਮਾਂ,ਜਿਹੜੇ ਮਿਲੇ ਆ ਓ ਜਾਣਦੇ ਆ ❤
@jaspreet7475
@jaspreet7475 6 күн бұрын
ਅਨਮੋਲ ਵੀਰ ਹੁਣੇ ਘਰ ਘਰ ਪੁੱਤ ਜੰਮਣ ਮਾਂਵਾ ਤਰਸਦੀਆਂ ਰਹਿੰਦੀਆ ♥️♥️👍
@amninderattrivlog5080
@amninderattrivlog5080 7 күн бұрын
ਜਿਉਦਾ ਰਹਿ ਵੀਰੇ ਅਨਮੋਲ ।ਤੇਰੇ ਪੋਡਕਾਸਟ ਬਹੁਤ ਵਧੀਆ ਹੁੰਦੇ ਨੇ ।🎉🎉🎉🎉🎉🎉🎉🎉🎉🎉🎉🎉
@shivrajmaan1511
@shivrajmaan1511 6 күн бұрын
ਅਨਮੋਲ ਜੀ ਤੁਸੀ ਬਹੁਤ ਵਧੀਆ ਰਾਸਤੇ ਤੇ ਤੁਰੇ ਹੋ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ❤
@Anu_Bharti22
@Anu_Bharti22 7 күн бұрын
Fun loaded podcast.. Bahut hassiya sir diya gala ne or hasse hasse ch bahut kuch sekhan nu ve milia ohna to.. Sir ne ek gall bahut deep kiti ki tym rehnde insan dii value karo na ki tym nikal jan to bdh regret.. Proud of you Anmol sir ki tusi uss profession nu choose kita jihde zarie tusi sade varge kai loka dii life nu ek positive direction deke har din ek nava lesson sekha rahe ho.. Agar ajj asi khud ch kuch chng feel kar rahe haan ta ohdi wjh sirf tusi ho.. Hamesha dilo shukriya sade sariya dii life chh ek important role play karan lai 🙏
@Dildiyaangallan-ym7zb
@Dildiyaangallan-ym7zb 6 күн бұрын
ਅਨਮੋਲ ਸਰ ਜੀ ਸਤਿ ਸ੍ਰੀ ਆਕਾਲ ਜੀ,ਸਾਰੇ ਐਪਿਸੋਟ ਅੱਤ ਹੀ ਹੁੰਦੇ ਜੀ,, ਸੁਪਰ ਸੇ ਉਪਰ ,,ਏਕ ਬੇਨਤੀ ਆ ਤੁਹਾਡੇ ਅੱਗੇ, ਨਸ਼ਿਆਂ ਤੋਂ ਦੂਰ ਰਹਿਣ ਅਜਕਲ ਦੇ ਬੱਚੇ ,ਇਸ ਬਾਰੇ ਚਰਚਾ ਜਰੂਰ ਕਰੀਓ ਕਿਸੇ ਦਿਨ 🙏🙏🙏🙏
@BalramDhaliwal-rb7no
@BalramDhaliwal-rb7no 6 күн бұрын
ਬਹੁਤ ਹੀ ਵਧੀਆ podcast ਅਨਮੋਲ ਪੁੱਤ ਪਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਤੇ ਨਿਰੋਗ ਜਿੰਦਗੀ ਬਖ਼ਸ਼ੇ ਲੋਕਾਂ ਦੀ ਸੇਵਾ ਕਰਨ ਲਈ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ
@BalramDhaliwal-rb7no
@BalramDhaliwal-rb7no 7 күн бұрын
ਅਨਮੋਲ ਪੁੱਤ ਆਂਨਪੜ ਨਾਲੋਂ ਪੜ੍ਹੇ ਲਿਖੇ ਲੋਕ ਅੰਧ ਵਿਸ਼ਵਾਸ਼ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ
@kiratsingh8044
@kiratsingh8044 5 күн бұрын
ਚਾਚਾ ਉ ❤ ਭਾਨਾ ਵੀਰ ਜੀਉਂਦੇ ਵਸਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ
@ComedyShortsRR
@ComedyShortsRR 7 күн бұрын
Rabb ਤੇਰਾ bhalla ਕਰੇ 🙏🙏🙏🙏🙏 😘❤️❤️ ਵਾਹਿਗੁਰੂ ਜੀ ਮੇਹਰ ਕਰੇ ❤️❤️❤️
@jatt1595
@jatt1595 7 күн бұрын
ਅਨਮੋਲ 22 ਇੰਦਰ ਦਾ ਪੋਡਕਾਸਟ (ਭਾਗੂ ) ਦਾ ਕੀਤਾ ਜਾਵੇ ਧੰਨਵਾਦ ਜੀ 🙏🏻🙏🏻
@PB24NTV
@PB24NTV 5 күн бұрын
ਅੱਜ ਮੈਂ ਪਹਿਲੀ ਵਾਰ ਕਵਾਤਰਾ ਜੀ ਤੁਹਾਡਾ ਪਰੋਗਰਾਮ ਦੇਖਿਆ ਬਹੁਤ ਹੀ ਵਧੀਆ ਲੱਗਿਆ ਜੀ , ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਜੀ
@yadvindersingh2116
@yadvindersingh2116 Күн бұрын
Very nice ji WAHEGURU JI MEHAR KARN SARE SANSAR TE ❤❤❤❤❤❤❤
@SidhuMoosewalaPbX1-j6y
@SidhuMoosewalaPbX1-j6y 7 күн бұрын
ਬਹੁਤ ਵਧੀਆ ਲੱਗਾ ਬਾਈ ਜੀ ਥੋਡੀ ਹਰ ਇੱਕ podcast ਮੈ silent ho k sunda bai ji bhit kich siljan nu milda thosi podcast cho❤❤
@bahadursingh9718
@bahadursingh9718 5 күн бұрын
ਅਨਮੋਲ ਕਵਾਤਰਾ ਬਹੁਤ ਨੇਕ ਬੱਚਾ ਹੈ। ਭਾਨਾਂ ਭਗੌੜਾ ਵੀ ਬਹੁਤ ਚੋਟੀ ਦਾ ਕਲਾਕਾਰ ਹੈ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ।
@vickysinghvicky2618
@vickysinghvicky2618 8 күн бұрын
ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤
@Sidhumoosewala-l2h
@Sidhumoosewala-l2h 7 күн бұрын
ohde warga hor ni hona c taan karke hi RABB NEY OHI WAPIC BHEJTA SAADA VEER❤
@harjitsinghdhaliwal9653
@harjitsinghdhaliwal9653 7 күн бұрын
Miss you Sidhu bai ❤
@vickysinghvicky2618
@vickysinghvicky2618 7 күн бұрын
@Sidhumoosewala-l2h right
@Kaladhaliwal-s2f
@Kaladhaliwal-s2f 7 күн бұрын
Pidhu varge bahut aae je iethe
@vickysinghvicky2618
@vickysinghvicky2618 7 күн бұрын
@Kaladhaliwal-s2f ਬਿਲ ਬੋਰਡ ਤੋਂ ਪੁੱਛ ਸਿੱਧੂ ਮੂਸੇ ਵਾਲਾ ਇਕ ਹੀ ਸੀ
@BaljitKaur-ll3zk
@BaljitKaur-ll3zk 7 күн бұрын
Bohot wadia aa podcast e veer ji 🎉🎉🙏🙏maa baab vali gall dill t lagi jo ajj d puutr n sare apne ghar aa ch satkar karn🙏🙏
@yadvindersingh2116
@yadvindersingh2116 Күн бұрын
SIDHU MOOSE WALA ZINDABAAD AMAR RAHE WAHEGURU JI MEHAR KARN SARE SANSAR TE ❤❤❤❤❤
@hunterhappy0073
@hunterhappy0073 6 күн бұрын
ਮਜ਼ਾ ਆ ਗਿਆ ਬਾਈ ਜੀ. ❤🎉
@Paramjitkaur-x8y3l
@Paramjitkaur-x8y3l 7 күн бұрын
Sidhu moose wala legend putt ❤
@Tractorala
@Tractorala 6 күн бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤️🙏🏻
@JaskaranBrar-f9w
@JaskaranBrar-f9w 2 күн бұрын
ਬਹੁਤ ਵਧੀਆ ਹੀਰਾ ਜੱਟ ਆ ਬਾਈ ਜਾਰਾ ਦਾ ਆ ਬਹੁਤ ਵਧੀਆ ਦਿਲ ਖੁਸ਼ ਬੰਦਾ ਆ ਜੀ ਬਹੁਤ ਮਿਲਨਸਾਰ ਆ ਜੀ ❤❤❤❤❤❤❤🎉🎉🎉❤❤❤❤❤❤🎉🎉🎉🎉
@gurditsingh1792
@gurditsingh1792 5 күн бұрын
ਇਹ ਵੀਡੀਓ ਦੋ ਤਿੰਨ ਵਾਰ ਜ਼ਰੂਰ ਵੇਖਣੀ ਹੈ ਬਾਕੀ ਭਾਨੇ ਵੀਰ ਨੂੰ ਹੁਣ ਫੌਲੋ ਕਰਕੇ ਹੋਰ ਜਾਣਨਾ ਹੈ ❤
@rupindersingh7028
@rupindersingh7028 6 күн бұрын
Sikhn nu bhut kuj milda podcast dekh kk God bless u veere wmk ❤️🙏
@harnamsingh258
@harnamsingh258 4 күн бұрын
ਆਪਾ ਭਾਨੇ ਦੇ ਫੈਨ ਆ ਅਨਮੋਲ ਵੀਰ ਬਹੁਤ ਵਧੀਆ ਲੱਗਿਆ ਜੀ ਪੋਡਕਾਸਟ ❤❤
@BalkerDhanday
@BalkerDhanday 6 күн бұрын
ਵਹਿਗੁੁਰੂ ਮੇਹਰ ਕਰਨਾ ਵੀਰੇ ਅਨਮੋਲ ਕਵਾਤਰਾ ਜੀ ਤੇ
@HarwinderSingh-me1tr
@HarwinderSingh-me1tr 5 күн бұрын
ਸੋ ਵਿਚੋਂ ਸੋ ਸੱਚੀਆਂ ਗੱਲਾਂ ਬੋਲੀਆ ਦੋਨਾਂ ਵੀਰਾਂ ਦੀਆਂ❤❤
@h.bahavwalia3607
@h.bahavwalia3607 6 күн бұрын
ਬਾਈ ਨਹੀਂ ਛੱਡ ਸਕਦੇ ਜੋਂ ਤੇਰੇ ਵਾਂਗ ਖਾਂਦੇ ਹਨ। ਬਾਕੀ ਬਦਲ ਜਰੂਰ ਹੋਵੇਗਾ। ਬਹੁਤ ਲੋਕਾਂ ਨੂੰ ਵੇਖਿਆ ਤੇ ਪੁੱਛਿਆ ਹੈ।
@amritpalkaur1822
@amritpalkaur1822 6 күн бұрын
ਬੈਸਟ ਮੁਲਾਕਾਤ ❤❤❤❤❤
@sukhmattu3517
@sukhmattu3517 4 күн бұрын
Sidhu bai miss u ❤❤
@navdeepdhaliwal1999
@navdeepdhaliwal1999 6 күн бұрын
ਅਨਮੋਲ ਵੀਰ ਭਾਨੇ ਤੋ ਅਲਬੇਲਾ ਸੁਣ ਕਿ ਦੇਖੀ ਜਰੂਰ ਚਾਹੇ ਫੋਨ ਤੇ ਸੁਣ ਲਈ
@vipandadra6271
@vipandadra6271 7 күн бұрын
Bhane 22 di vibe bahut positive laggi te bahut wadhiya podcast reha great work anmol veer ❤
@DavinderSingh-gf5sj
@DavinderSingh-gf5sj 7 күн бұрын
ਭਾਂਨਾ ਸਿੱਧੂ ਬਹੁਤ talented ਬੰਦਾ ਹੈ। ਬਹਤ ਵਧੀਆ ਜੀ
@harmindersingh2641
@harmindersingh2641 6 күн бұрын
ਬਹੁਤ ਵਧੀਆ ਜੀ
@Lingbabar
@Lingbabar 8 күн бұрын
Bahut vdia video hunde 22 de msg v hunda society layi ❤❤❤❤❤
@ManjitSingh-wf6yd
@ManjitSingh-wf6yd 7 күн бұрын
Very good
@surindersinghuppal2892
@surindersinghuppal2892 7 күн бұрын
ਜਿਸ ਬੰਦੇ ਨੇ ਆਪ ਮਿਹਨਤ ਨਾਂ ਕੀਤੀ ਹੋਏ ਓਹ ਬੰਦਾ ਕਿਸੇ ਦੀ ਮਿਹਨਤ ਨੂੰ ਸਮਜ ਹੀ ਨਈ ਸਕਦਾ
@ManpreetSingh-tl9xe
@ManpreetSingh-tl9xe 7 күн бұрын
Veere Lok bot kuj kehngey bt reality ehi aa sidhu di gl sarey hi sunaa chahndey ne ❤❤
@Rajwinderkaurgill009
@Rajwinderkaurgill009 8 күн бұрын
My favourite person anmol veera 👌 mai har ik podcast vekha di aa dil khush bhut hunda gala baata sunna ke te kuj na kuj sikhna nu milada har ik ਫੋਟੋਆਂ krna nu dil krda ਜੇ kite mila jna supna mera ❤ 🙏🏻chardikla vich rakho hamesa gbu🙏🏻
@VarinderSingh-x7o
@VarinderSingh-x7o 7 күн бұрын
Hello Raj ji kitho ho tusi
@talwindersingh5969
@talwindersingh5969 5 күн бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ
@ਜਸਪਾਲਸਿੰਘਭਾਈਕਾ
@ਜਸਪਾਲਸਿੰਘਭਾਈਕਾ 7 күн бұрын
ਬਾਈ ਜੀ ਮੈਂ ਗੁਰਪ੍ਰੀਤ ਸਿੰਘ ਮਿੰਟੂ ਬਾਈ ਕੋਲ ਕਈ ਵਾਰ, ਆਇਆ ਸੇਵਾ ਕਰਨ,ਆਪ ਨੂੰ ਮਿਲ ਕੇ ਜਾਣਾ
@Monu-likhari
@Monu-likhari 5 күн бұрын
Justice for sidhu moose wala ❤️
@ghumanraman6578
@ghumanraman6578 6 күн бұрын
Waheguru khus rakhe veere tanu🙏
@JaspalSingh-fo9hh
@JaspalSingh-fo9hh 5 күн бұрын
Very good very nice person Panna❤❤🎉🎉🎉
@panjabmixtv-vq1vc
@panjabmixtv-vq1vc 4 күн бұрын
ਅਨਮੋਲ ਵੀਰੇ ਮਿਸ ਪੂਜਾ ਨੂੰ ਵੀ ਬੁਲਾ ਲੋ ਯਰ 😊
@sukhjeevankaur6652
@sukhjeevankaur6652 7 күн бұрын
veere thudi dressing sense bhut jada vadia aw .u r doing a great job god thunu har buri nazar to door rakhe🎉
@unknowntalent5987
@unknowntalent5987 2 күн бұрын
ਰੱਬ ਸਬ ਜਾਣਦਾ ਹੈ ❤
@gorasaggoo
@gorasaggoo 20 сағат бұрын
love you love you love you ❤️❤️❤️❤️❤️ bhanne veere
@GursewakSingh-l4q9o
@GursewakSingh-l4q9o 4 күн бұрын
ਬਾਈ ਕਵਾਤਰਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਰੱਬ ਤੁਹਾਡੀ ਲੰਮੀ ਉਮਰ ਕਰੇ
@gurwindersingh8867
@gurwindersingh8867 5 күн бұрын
ਬਹੁਤ ਵਧੀਆ
@GavyWalter
@GavyWalter 7 күн бұрын
No worries bro, we want u to talk about sidhu😊
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@preetbaidwan2114
@preetbaidwan2114 7 күн бұрын
ਕਵਤਰੇ ਭਾਈ ਤੁਹਾਡੀ ਪੋਡਕਾਸਟ ਸੁਣ ਕੇ bhaut changa laga bhane Bai nu sat Siri akal
@Anmolkwatraofficial
@Anmolkwatraofficial 7 күн бұрын
Shukar❤
@Dildiyaangallan-ym7zb
@Dildiyaangallan-ym7zb 6 күн бұрын
ਅੱਜ podcast ਵੀ very nyc sir thnk you soo much
@HarjinderSingh-vq7xv
@HarjinderSingh-vq7xv 5 күн бұрын
ਬਹੁਤ ਵਧੀਆ podcast ਹੈ ਜੀ, ਭਾਨਾ ਵਧੀਆ ਬੰਦਾ ਹੈ, Anmol ਵੀਰ ਕਿਸੇ ਦੀ ਪਰਵਾਹ ਨਾ ਕਰਿਆ ਕਰੋ. Jeonde raho ❤❤❤👍🙏
@ranjitsinghgoria3816
@ranjitsinghgoria3816 7 күн бұрын
Charhde and lahinde punjab to kon kon dekh raha .Sidhu Moose wala is legend .
@SamiUllah-u4b6x
@SamiUllah-u4b6x 4 күн бұрын
Kon Kon Sidhu Moose wala Bhai di Wjhaa to ayaa iss video taa❤
@goodthoughts372
@goodthoughts372 8 күн бұрын
Beta Anmol vadhiya Kam krde ho waheguru ji tuhanu hmesha khush rkhe
@goldysingh2167
@goldysingh2167 6 күн бұрын
❤❤bhaana 🥰sidhumoosewala💔
@GurvinderSingh-kj4mr
@GurvinderSingh-kj4mr 3 күн бұрын
ਬਾਈ ਗੁਰਬਾਣੀ ਵਿੱਚ ਬਚਨ ਨੇ, {{ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰਿ}} ਅਨਮੋਲ ਬਾਈ ਪ੍ਰਮਾਤਮਾ ਜਾਣੀ ਜਾਣ ਏ ਦਿਲਾਂ ਦੀਆਂ ਜਾਣਦਾ ਏ ਕਿਸੇ ਨੂੰ ਵੀ ਤਸੱਲੀਆਂ ਦੇਣ ਦੀ ਲੋੜ ਗੁਰੂ ਸਾਹਿਬ ਆਪੇ ਜਵਾਬ ਦੇਣਗੇ!! ਬੱਸ ਸਿਰ ਥੱਲੇ ਕਰਕੇ ਆਪਣਾ ਕੰਮ ਕਰੀ ਚੱਲੋ!! ਗੁਰੂ ਮਹਾਰਾਜ ਭਲਾ ਕਰਨਗੇ!! ਤਾਂਹੀ ਕਰਕੇ ਸਿੱਧੂ ਗਾਣੇ ਵਿੱਚ ਕਹਿੰਦਾ ਸੀ!! {{ਘਰੇ ਬਹਿਕੇ ਘਰੇ ਬਹਿਕੇ ਮਾਰੀਆ ਨਹੀਂ ਗੱਲਾਂ }} ਬਾਕੀ ਟਰਾਈ ਕਰਿਆ ਕਰੋ ਕਿ ਜਿਹੜੇ ਤੂਮਤਾ ਲਾਉਦੇ ਗੰਦ ਬਕਦੇ ਨੇ ਬਕਵਾਸ ਕਰਦੇ ਨੈਗਟਿਵ ਗੱਲਾਂ ਕਰਦੇ ਨੇ ਉਹਨਾਂ ਦੀ ਗੱਲ ਕੀਤੀ ਹੀ ਨਾ ਜਾਵੇ!! ਆਪਣਾ ਮੂੰਹ ਜ਼ਬਾਨ ਤੇ ਦਿਮਾਗ ਕਿਉ ਗੰਦਾ ਕਰਨਾ ਏ!! ਇੱਕ ਗੱਲ ਹੋਰ ਜਦੋਂ ਇਹਨਾਂ ਨੂੰ ਇਗਨੋਰ ਕਰੋ ਗੇ ਇਹ ਆਪਣੇ ਆਪ ਹੀ ਘੱਟ ਜਾਣਗੇ ਜਾਂ ਜਮਾ ਬੰਦ ਹੋ ਜਾਣਗੇ ਅਜ਼ਮਾ ਕੇ ਦੇਖ ਲਿਓ ਬਾਈ!!
@BaljinderDhaliwal-f2m
@BaljinderDhaliwal-f2m 7 күн бұрын
Good interview 👍👍🎉💯
@kabalsinghbhojiankabalsing2470
@kabalsinghbhojiankabalsing2470 6 күн бұрын
ਅਨਮੋਲ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏
@NirmalSinghTurka
@NirmalSinghTurka 7 күн бұрын
ਭਾਨਾ ਬਾਈ ਜੀ ਤੁਸੀਂ ਹੀਰੇ ਹੋ ਪੰਜਾਬ ਦੇ ਵਾਹਿਗੁਰੂ ਜੀ ਹਮੇਸ਼ਾ ਚਾਰਡੀਕਲਾ ਚ ਰੱਖਣ ❤❤❤
@DilveerSingh-r5d
@DilveerSingh-r5d 7 күн бұрын
ਅਨਮੋਲ ਵੀਰ ਪੋਡਕਾਸਟ ਬਹੁਤ ਵਧੀਆ ਲੱਗਿਆ ਭਾਨੇ ਭਗੋੜੇ ਦਾ ਦਿਲ ਖੁਸ਼ ਹੋਗਿਆ
@Anmolkwatraofficial
@Anmolkwatraofficial 7 күн бұрын
Shukar❤
@chamkaur_sher_gill
@chamkaur_sher_gill 7 күн бұрын
Sat Sri akll veer ji 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤
@Forsidhumoosewala
@Forsidhumoosewala 8 күн бұрын
17:20 te apne SMW bai di gall frnds 🙏
@ParbinderSingh-z9u
@ParbinderSingh-z9u 8 күн бұрын
Thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rockertechs1117
@rockertechs1117 7 күн бұрын
Shukar aa tera veer. Waheguru mehar kare
@honeysoni8763
@honeysoni8763 7 күн бұрын
Thnx bro ohi vekhn ayea mai ta🎉❤
@____5911creation
@____5911creation 7 күн бұрын
Thanks bro 😊❤
@SidhuAnthem45
@SidhuAnthem45 7 күн бұрын
❤😊
@RahulDhanda-gl5mj
@RahulDhanda-gl5mj 5 күн бұрын
Bhot badiya podcast❤
@deepsharma5436
@deepsharma5436 7 күн бұрын
miss u sidhu jaan ❤❤
@Wahegurubabananakji
@Wahegurubabananakji 7 күн бұрын
Anmol vere tuc hasde bhut vdia lgde eda he hasde rho waheguru ji 👏❤
@Rahul-lk6gb
@Rahul-lk6gb 7 күн бұрын
Bhana Bhai Love you❤❤❤❤❤❤🎉🎉🎉🎉🎉❤❤❤love you Anmol Bhai ji and all team 🎉❤
@GurpinderKaur-kx1vg
@GurpinderKaur-kx1vg 7 күн бұрын
Bahut vadiya ji♥️💯💯👍
@gurpinderbrar8019
@gurpinderbrar8019 7 күн бұрын
Sidhu mossewala legend ❤❤❤❤❤
@AmanDhariwal-gr7oo
@AmanDhariwal-gr7oo 5 күн бұрын
Nice both of you brothers.. ❤
@gurpinderbrar8019
@gurpinderbrar8019 7 күн бұрын
Anmol bai ❤ bhana bai❤️sidhu mossewala legend ❤️miss u sidhu bai oye❤️
@harpreetsingh-gc6wc
@harpreetsingh-gc6wc 7 күн бұрын
Best video I watched Anmol bai bohot jyada pyar Thonu Milagy 🤗
@ComedyShortsRR
@ComedyShortsRR 7 күн бұрын
Love you ਅਨਮੋਲ ਵੀਰੇ ❤️❤️😘😘
@happysidhu9853
@happysidhu9853 7 күн бұрын
ਇਕ ਪਿੰਡ ਰੋਪੜ੍ਹ ਜ਼ਿਲੇ ਦਾ ਮਾਹਲਾ ਉਥੇ 96 ਚੈਨਲ ਆ ਇਕ ਪਿੰਡ ਦੇ
@sukhjinderkaler1899
@sukhjinderkaler1899 7 күн бұрын
ਬਹੁਤ ਵਧੀਆ ਲੱਗਾ ਵੀਰ ਜੀ
@balwantattal7132
@balwantattal7132 5 күн бұрын
God bless you both first time watching Bhana Verra
@DeepMtili
@DeepMtili 6 күн бұрын
Keep it up bro...❤
@rajwindernambardar
@rajwindernambardar 6 күн бұрын
ਬਹੁਤ ਟੈਲੇਟਡ ਆਰਟਿਸਟ ਆ ਭਾਨਾ ਭਗੌੜਾ ❤
@jaspalrai5574
@jaspalrai5574 8 күн бұрын
Sidhu💔💔💔💔💔
@glantegeetwithsurinderkaur1584
@glantegeetwithsurinderkaur1584 7 күн бұрын
Very nice podcast 👌👌👌👌👌👍👍👍👍👍
@deepsingh4409
@deepsingh4409 7 күн бұрын
Best interview 🙏🙏❤️❤️🤗🤗😎😎😎
@Dildiyaangallan-ym7zb
@Dildiyaangallan-ym7zb 6 күн бұрын
Sir ਇਕ ਵਾਰੀ ਇੰਦਰ paji di team nu jror invite kreo ,jis vich inder paji dhota,jassa pago da friend ek jo hunda, ek madam v jo sarea nu bla leo pori mehfil lgo fer ,,u also enjoy so much 🙏🙏🙏🙏
@anuj2522
@anuj2522 4 күн бұрын
ajj v table talk a.... sach keh gaya bai.jeonde raho salute sidhu 22
@KaranSingh-n6f8r
@KaranSingh-n6f8r 7 күн бұрын
Sari video dekhi aa 💪 awesome bro
@Kamaljit-fu8wk
@Kamaljit-fu8wk 7 күн бұрын
Respect for Anmol kwatra (we miss moosewala)
@GagandeepSingh-lw4xx
@GagandeepSingh-lw4xx 7 күн бұрын
Nice podcast Anmol g sorry mai kde ena diya video's dekhyia ni but ena diya gallan Sun k bohat chnga lgya bohat saaf dil inshaan nai bhana ji eny famous personality fr v eny nimrta waheguru ji ena nu hemesha khus rkhn
@AjitpalSingh-q8o
@AjitpalSingh-q8o 6 күн бұрын
Very good bai ji from moga punjab Ajit pal Singh thx very much
@charanjeetsandhu1669
@charanjeetsandhu1669 6 күн бұрын
ਬਹੁਤ ਵਧੀਆ ਲੱਗਿਆ
@karamjeetkaur206
@karamjeetkaur206 8 күн бұрын
🎉🎉very nice ❤
@legendff7151
@legendff7151 4 күн бұрын
Very nice podcast bro 🙏🙏🙏🙏🙏🙏🙏👍👍👍👍👍👍🙏 Gurpreet Gondara Bhadaur to
@AnuKhullar-u7g
@AnuKhullar-u7g 7 күн бұрын
Waheguru ji sukar boot real podcast tha boot accha insan n sir . Anmol sir boot acchi knowledge dha raha ho app waheguru ji mehar krne
@VODKAPLAYzz
@VODKAPLAYzz 5 күн бұрын
Anmol veer di proadcast sunke bhut vdia lgda veer puri gl mukka ke hih video end krda ❤
黑天使被操控了#short #angel #clown
00:40
Super Beauty team
Рет қаралды 61 МЛН
Правильный подход к детям
00:18
Beatrise
Рет қаралды 11 МЛН
黑天使被操控了#short #angel #clown
00:40
Super Beauty team
Рет қаралды 61 МЛН