Dhutte ਨੂੰ ਕਿਵੇਂ ਮਿਲਿਆ Diljit Dosanjh ਦੀ ਫਿਲਮ 'ਚ Role? | Dhutta Pindi Aala | AkTalkShow

  Рет қаралды 1,671,355

Anmol Kwatra

Anmol Kwatra

Күн бұрын

Пікірлер: 2 700
@Anmolkwatraofficial
@Anmolkwatraofficial 5 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@jagsirdharampura7744
@jagsirdharampura7744 5 ай бұрын
Thoda sbto sirra podcast bai❤
@prabhgill308
@prabhgill308 5 ай бұрын
Sb to best podcast veere 😊😊
@jagdeepsharma4538
@jagdeepsharma4538 5 ай бұрын
Shubman gill in next podcast
@tejpal18602
@tejpal18602 5 ай бұрын
ਕਵਾਤਰਾ ਸਾਹਿਬ ਸਿਰਾਂ ਵੀਰੇ ਬਲੋਕ ਆ❤❤❤ Love u Jann aa 😊
@kuldeepsidhu6682
@kuldeepsidhu6682 5 ай бұрын
Very nice
@kirandeepdeepdeep7558
@kirandeepdeepdeep7558 5 ай бұрын
ਗੁਲਾਬ ਸਿੱਧੂ ਵਾਲੀਆਂ ਗੱਲਾਂ ਬਹੁਤ ਇਮੋਸ਼ਨਲ ਲੱਗੀਆ ਗੁਲਾਬ ਸਿੱਧੂ ਵੀਰ ਸਲਾਮ ਹੈ ਤੁਹਾਡੀ ਸੋਚ ਨੂੰ ਤੁਸੀ ਬਹੁਤ ਗ੍ਰੇਟ ਹੋ ਜੀ
@kiransinghgill1793
@kiransinghgill1793 5 ай бұрын
ਧੂਤੇ ਛੋਟੇ ਵੀਰ ਦਿਲ ਖੁਸ਼ ਕਰਤਾ ਤੈਨੂੰ ਦੇਖ ਸੁਣ ਕੇ ਇਹ ਨਹੀਂ ਲੱਗਦਾ ਹੁੰਦਾ ਕਿ ਤੂੰ ਦਿਖਾਉਨਾ ਹੋਰ ਆ ਪਰ ਹੈ ਹੋਰ,. ਬਹੁਤ ਵਧੀਆ ਲੱਗਿਆ ਕਿ ਤੂੰ ਸੱਚੀ ਖਰਾ ਸੋਨਾ... ਜੋ ਤੂੰ ਮਾਪਿਆਂ ਬਾਰੇ ਦਾਦੇ ਬਾਰੇ ਗੱਲ ਕੀਤੀ ਸੱਚੀਂ ਸਵਾਦ ਆ ਗਿਆ । ਤੇਰੀਆਂ ਗੱਲਾਂ ਸੁਣ ਕੇ ਤਸੱਲੀ ਹੋ ਗਈ ਕਿ ਜਿੱਥੇ ਏਸ ਧਰਤੀ ਤੇ ਬੋਝ ਕਈ ਕਪੁੱਤ ਨੇ ਉੱਥੇ ਤੇਰੇ ਵਰਗੇ ਹੀਰੇ ਪੁੱਤ ਵੀ ਨੇ... ਧੰਨਵਾਦ ਅਨਮੋਲ ਵੀਰ ਮੁੰਡੇ ਨੂੰ ਲੋਕਾਂ ਅੱਗੇ ਲਿਆਉਣ ਲਈ।
@Jaskaur_88
@Jaskaur_88 5 ай бұрын
🙌🏻❤
@SandeepSingh-qc8ew
@SandeepSingh-qc8ew 4 ай бұрын
ਅਨਮੋਲ ਬਾਈ ਕਦੇ ਕਲੇਰ ਕੰਠ ਬਾਈ ਦਾ ਇੰਟਰਵਿਊ ਕਰੋ ਯਾਰ ਹੱਥ ਜੋੜ ਕੇ ਬੇਨਤੀ ਹੈ ਬਾਈ ਨੂੰ ਸੁਣਨ ਨੂੰ ਬਹੁਤ ਚਿੱਤ ਕਰਦਾ ਹੈ। ਜਿਸ ਜਿਸ ਨੇ ਕਲੇਰ ਕੰਠ ਬਾਈ ਦਾ ਇੰਟਰਵਿਊ ਸੁਣਨਾ ਹੈ । ਉਹ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਕਰੋ ਤਾਂ ਜੋ ਅਨਮੋਲ ਬਾਈ ਆਪਣੀ ਗੱਲ ਲਈ ਧਿਆਨ ਦੇ ਸਕੇ
@sportycam
@sportycam 3 ай бұрын
Sachi bai jrur podcast kreyo kaler kanth naal
@SonuDod-m5z
@SonuDod-m5z Ай бұрын
Kaler kanth my favourite singer
@tejvirsingh3682
@tejvirsingh3682 2 ай бұрын
Thanks!
@Bawarecordsofficial
@Bawarecordsofficial 5 ай бұрын
ਧੂਤਾ ਬਹੁਤ ਸਿੱਧਾ ਸਾਧਾ ਸਪਸ਼ਟ ਬੰਦਾ ਪਰਮਾਤਮਾ ਧੂਤੇ ਨੂੰ ਹੋਰ ਤਰੱਕੀਆਂ ਦੇਵੇ | ਅਨਮੋਲ ਬਾਈ ਦੀਆਂ ਕੁਝ ਗੱਲਾਂ ਦਾ ਧੂਤੇ ਬਾਈ ਨੂੰ ਵਿਸਥਾਰ ਨਹੀਂ ਕਰਨਾ ਆਉਂਦਾ ਪਰ ਉਹਦੀ ਫੀਲਿੰਗ ਜ਼ਰੂਰ ਸਮਝ ਆ ਜਾਂਦੀ ਏ |
@Makhan-r1j
@Makhan-r1j 5 ай бұрын
❤ ਅਨਮੋਲ ਵੀਰ ਬਹੁਤ ਬਹੁਤ ਧੰਨਵਾਦ ਧੂਤੇ ਬਾਈ ਨਾਲ ਪੋਡਕਾਸਟ ਲੈ ਕੇ ਆਏ ਹੋ ਬਹੁਤ ਪਸੰਦ ਕੀਤੀ ਜਾਵੇਗੀ ਗੱਲਬਾਤ ❤
@pardeepsingh-ue6sn
@pardeepsingh-ue6sn 5 ай бұрын
Good job
@HarpalSingh-ic1ts
@HarpalSingh-ic1ts 5 ай бұрын
newwebseriesqqqqqaqq++++±±++°°°`❤❤❤❤❤​@@pardeepsingh-ue6sn
@baljeet-l1v
@baljeet-l1v 5 ай бұрын
ਉਹ ਸਮਾਜ ਵਿੱਚ ਐਡਾ ਵੀ ਕੋਈ ਮਹਾਨ ਕੰਮ ਨਹੀਂ ਕਰਕੇ ਗਿਆ ਕਿ ਉਸ ਦੀਆਂ ਹਮੇਸ਼ਾ ਉਦਾਹਰਨਾਂ ਦਿੱਤੀਆਂ ਜਾਣ ਹੁਣ ਬਸ ਕਰੋ ਸਿੱਧੂ ਮੂਸੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਲੈਣ ਦਿਓ
@baljeet-l1v
@baljeet-l1v 5 ай бұрын
ਉਹ ਸਮਾਜ ਵਿੱਚ ਐਡਾ ਵੀ ਕੋਈ ਮਹਾਨ ਕੰਮ ਨਹੀਂ ਕਰਕੇ ਗਿਆ ਕਿ ਉਸ ਦੀਆਂ ਹਮੇਸ਼ਾ ਉਦਾਹਰਨਾਂ ਦਿੱਤੀਆਂ ਜਾਣ ਹੁਣ ਬਸ ਕਰੋ ਸਿੱਧੂ ਮੂਸੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਲੈਣ ਦਿਓ
@Rup777.g
@Rup777.g 5 ай бұрын
❤❤
@ManpreetSingh-wn2sg
@ManpreetSingh-wn2sg 5 ай бұрын
ਵੀਰ ਵਜੀਫਾ ਮਤਲਬ Scholarship ਬਾਰੇ ਸੀ ਤੇ ਵੀਰ ਨੇ ਬਲੌਕ ਨੀ ਵਲੌਗ ਕਿਹਾ ਸੀ ਬਹੁਤ ਵਧੀਆ ਗੱਲਬਾਤ ਪਰਮਾਤਮਾ ਖੁਸ਼ ਰੱਖਣ 🙏❤
@SAMUSIIC555
@SAMUSIIC555 5 ай бұрын
Sahi gl ah y
@ਦਿਲਪ੍ਰੀਤਕੌਰ-ਬ7ਫ
@ਦਿਲਪ੍ਰੀਤਕੌਰ-ਬ7ਫ Ай бұрын
😊❤️❤️
@BhupinderSingh-wu9df
@BhupinderSingh-wu9df 4 ай бұрын
ਇੱਕ ਗੱਲ ਸਭ ਤੋਂ ਜਿਆਦਾ ਵਧੀਆ ਲੱਗੀ ਸੁਣ ਕੇ ਜੋ ਧੂਤੇ ਨੇ ਕਹੀ ਹੈ ਕਿ ਜੱਟ ਬੀਟ ਰੈਕਰਡ ਨਾਮ ਦਾ ਚੈਨਲ ਹੈ ਇੰਦਰ ਵੀਰੇ ਦਾ ਜਿੱਥੇ ਮੈਂ ਧੂਤੇ ਦਾ ਕਰੈਕਟਰ ਕੀਤਾ ਹੈ ਹੁਣ ਵੀ ਮੈਂ ਥੋੜੀ ਦੇਰ ਬਾਅਦ ਉੱਥੇ ਕੰਮ ਕਰਾਗਾ ਜੋ ਲੋਕਾਂ ਦੇ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਸੀ ਕਿ ਇਹਨਾਂ ਦੇ ਵਿੱਚ ਫਰਕ ਪੈ ਗਿਆ ਹੈ ਨਹੀਂ ਇਹਨਾਂ ਦੇ ਪਿਆਰ ਵਿੱਚ ਕੋਈ ਵੀ ਫਰਕ ਨਹੀਂ ਪਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ ਗੱਲ ਸੁਣ ਕੇ ਕਿ ਤੁਸੀਂ ਪਹਿਲਾਂ ਵੀ ਸਾਰੇ ਜਾਣੇ ਇਕੱਠੇ ਸੀ ਅੱਜ ਵੀ ਸਾਰੇ ਜਾਣੇ ਇਕੱਠੇ ਹੋ ਪਰਮਾਤਮਾ ਤੁਹਾਡੀ ਸਾਰੀ ਟੀਮ ਵਿੱਚ ਐਦਾਂ ਹੀ ਪਿਆਰ ਬਣਾਈ ਰੱਖੇ ਹਮੇਸ਼ਾ ਲਈ ਕਦੇ ਵੀ ਤੁਹਾਡੀ ਟੀਮ ਵਿੱਚ ਕੋਈ ਵੀ ਫਰਕ ਨਾ ਪਵੇ
@SomaRani-qh7tm
@SomaRani-qh7tm 4 ай бұрын
Menu bhut vadia lagga sun ke galla God bless you veere 👌👌👌👍👍
@guaintsardaar183
@guaintsardaar183 5 ай бұрын
ਅਗਲਾ ਸੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਕਰੋ ਜਿਹੜੇ ਕਹਿੰਦੇ ਆ ਭਾਈ ਸਾਹਿਬ ਦਾ ਸੋ ਆਵੇ ਲਾਈਕ ਕਰੋ
@mehto..boy9362
@mehto..boy9362 5 ай бұрын
ਬਜ਼ੁਰਗਾਂ ਦੀ ਕੀਤੀ ਸੇਵਾ ਦਾ ਫਲ ਜਰੂਰ ਮਿਲਦਾ, ਰੁਲੇ ਖੁਲ੍ਹੇ ਨੂੰ ਨਾਨਾ ਜੀ ਦੀ ਕੀਤੀ ਸੇਵਾ ਦਾ ਫਲ ਮਿਲਿਆ ਤੇ ਰੱਬ ਨੇ ਸਿਰ ਤੇ ਛੱਤ ਦੇ ਦਿੱਤੀ ❤
@Rup777.g
@Rup777.g 5 ай бұрын
ਸਹੀ ਗੱਲ ਆ ਜੀ
@sattabai9506
@sattabai9506 5 ай бұрын
ਇੱਕ ਮੂਵੀ ਤੋ ਵੀ ਵੱਧ ਅਨੰਦ ਆਈਆ ਵੀਰ ਜੀ , ਦਿਲ ਨੂੰ ਸਕੂਨ ਮਿਲਿਆ ਸੱਚੀਆ ਤੇ ਰੂਹ ਗੱਲਾ ਸੁਣਕੇ।
@jagrajkhan2551
@jagrajkhan2551 5 ай бұрын
ਬਹੁਤ ਵਧੀਆ ਐਕਟਿੰਗ ਹੁੰਦੀ ਹੈ ਧੂਤੇ ਵੀਰ ਦੀ। ਅੱਲ੍ਹਾ ਇੰਨ੍ਹਾਂ ਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ।
@parminderdhillon6687
@parminderdhillon6687 3 ай бұрын
Innocence ❤…kyi insaana nu dekh ke rabb de darshan ho jande ne…such an honest personality
@LoveDhaliwalPhulewala
@LoveDhaliwalPhulewala 5 ай бұрын
ਆ ਪਹਿਲਾ ਪੋਡਕਾਸਟ ਦੇਖਿਆ ਬਾਈ ਸੱਚੀ, ਬਾ-ਕਮਾਲ ਆ👌🏻 ਕਵਾਤਰਾ ਸਾਬ ਤੁਸੀਂ ਵੀ Great 👍🏻ਹੋਂ। ❤❤❤❤
@GurpreetSingh-jb5oy
@GurpreetSingh-jb5oy 5 ай бұрын
ਧੂਤਾ ਸੱਚਾ ਸੁੱਚਾ ਇਨਸਾਨ ਆ ਵਧੀਆ ਕਲਾਕਾਰ ਆ, ਇਹ ਇੱਕ ਦਿਨ ਵੱਡਾ ਕਲਾਕਾਰ ਬਣੂਗਾ ਪਹਿਲਾਂ ਇੱਕ ਇੰਟਰਵਿਊ ਚ ਕਹਿਤਾ ਸੀ, ਅੱਜ ਸਾਡਾ ਲਿਆ ਸੁਪਨਾ ਪੂਰਾ ਹੋਣ ਜਾ ਰਿਹਾ ਗਿਆ ਦਿਲੋਂ ਪਿਆਰ❤❤❤❤❤ ਅਨਮੋਲ ਵਾਈ ਦੀਆਂ ਵਾਹਵਾ ਡੌਲੈ ਮੇਰੇ ਵਰਗੇ ਨੇ😂😂❤❤❤
@hardeepsingh8315
@hardeepsingh8315 5 ай бұрын
ਕੌਣ ਕੌਣ ਧੂਤੇ ਨੂੰ ਅਨਮੋਲ ਕਵਾਤਰਾ ਜੀ ਦੇ ਚੈਨਲ ਤੇ ਉਡੀਕ ਰਿਹਾ ਸੀ, ਲਾਈਕ ਕਰੋ
@hakamsinghhakamsinghhakams4664
@hakamsinghhakamsinghhakams4664 5 ай бұрын
ਅਨਮੋਲ ਕਵਾਤਰਾਂ ਵੀਰ ਜੀ ਧੂਤੇ ਨਾਲ ਪੌਡਕਾਸਟ ਬਹੁਤ ਹੀ ਵਧੀਆਂ ਲਗਿਆ ।ਸਾਡਾ ਵੀਰ ਅਨਮੋਲ ਕਵਾਤਰਾਂ ਵੀਰ ਇਕ ਰੱਬ ਦਾ ਰੂਪ ਹੈ ।ਵੀਰ ਸੇਵਾ ਵਡਮੁੱਲੀ ਸੇਵਾ ਹੈ ।ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ।ਤਰੱਕੀਆਂ ਬਖਸ਼ਣ ਜੀ ।
@HarpreetKaur-ix9ed
@HarpreetKaur-ix9ed 4 ай бұрын
ਘੈਟ ਪੁੱਤ ਧੂਤਾ ਗੁਰੂ ਜੀ ਚੜਦੀ ਕਲਾ ਵਿਚ ਰੱਖਣ🙏🏻ਸਾਰਾ ਪੰਜਾਬ ਜਾਣਦਾ ਧੂਤੇ ਪੁੱਤ ਨੂੰ ਅਨਮੋਲ ਅਨਜਾਣ ਬਣਦਾ🙏👍👍👍👍👍
@bhupinderbrar8174
@bhupinderbrar8174 5 ай бұрын
ਅਨਮੋਲ ਬੇਟਾ ! ਬਹੁਤ ਵਧੀਆ ਪੌਡਕਾਸਟ। ਪੂਰਾ ਦੇਖਿਆ ਤੇ ਪੂਰਾ ਸੁਣਿਆ। ਸੁਣਨ ਤੋਂ ਬਾਅਦ ਬਹੁਤ ਹਲਕਾ ਮਹਿਸੂਸ ਹੋਇਆ।
@SinghBh-mu8wv
@SinghBh-mu8wv 5 ай бұрын
ਮੈਂ ਸੰਗਰੂਰ ਤੋਂ ਬੋਲ ਰਿਹਾ ਗੁਲਾਬ ਸਿੱਧੂ ਵਰਗੀ ਹਰ ਇੱਕ ਕਲਾਕਾਰ ਫਿਲਮ ਇੰਡਸਟਰੀ ਇਨਸਾਨ ਦੀ ਸੋਚ ਹੋਵੇ ਹਰ ਇੱਕ ਨੇ ਆਪਣਾ ਕਰਮ ਖਾਣਾ ਐਵੇਂ ਵਹਿਮ ਕਰਦੇ ਰਹਿਨੇ ਆਂ ਇਹ ਉੱਤੇ ਨਾ ਚਲ ਜੇ ਇਹ ਮੈਤੋਂ ਵੱਡਾ ਨਾ ਹੋ ਜੇ ਸਭ ਤੈ ਹੋਇਆ ਜਿਸ ਦਿਨ ਇਸ ਦੁਨੀਆ ਤੇ ਆਏ ਮਰਨਾ ਵੀ ਤੈ ਹੋਇਆ ਜੋ ਕਰਮਾਂ ਚ ਲਿਖਿਆ ਹਿਮਤੇ ਮਰਦਾ ਮਤ ਦੇ ਖੁਦਾ ਇਹ ਗੱਲ ਹੈ ਬਾਕੀ ਰੱਬ ਮਿਹਰ ਕਰੇ ਸਭ ਤੇ ਮਿਲਾਂਗੇ ਤੂੰ ਤੇ ਬਾਈ ਤੈਨੂੰ ਵੀ ਪਰ ਸਿੱਧੂ ਬਾਈ ਨੂੰ ਵੀ
@goragora5553
@goragora5553 5 ай бұрын
Fadu GuLa
@malkitkaur9429
@malkitkaur9429 5 ай бұрын
ਧੂਤੇ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਵਧੀਆ 🎉🎉 ਵੀਰ ਅਨਮੋਲ ਕਵਾਤਰਾ ਨੂੰ ਦਿਲੋਂ ਸਾਲੂਟ ਆ 🎉🎉❤❤
@shambhubawa6018
@shambhubawa6018 5 ай бұрын
❤❤
@Jatinderpalsinghchahil-mp2qo
@Jatinderpalsinghchahil-mp2qo 5 ай бұрын
ਧੂਤਾ ਬਾਈ ਸਿੱਧੀਆਂ ਗੱਲਾਂ ਕਰਦਾ,ਜਿਹੋ ਜਿਹਾ ਅੰਦਰੋ ਹੈ ਉਹੋ ਜਿਹਾ ਬਾਹਰੋਂ ਹੈ।
@babbusatauj4992
@babbusatauj4992 5 ай бұрын
ਬਹੁਤ ਵਧੀਆ ਲੱਗਿਆ ਧੂਤੇ ਬਾਈ ਦਾ ਪੌਡਕਾਸਟ ਬਾਈ ਨੇ ਸਾਡੇ ਪਿੰਡ ਸਤੌਜ ਦਾ ਵੀ ਜਿਕਰ ਕੀਤਾ ਆਪਣੇ ਪਿੰਡ ਦਾ ਨਾਮ ਸੁਣ ਕੇ ਮਾਣ ਜਾ ਮਹਿਸੂਸ ਹੁੰਦਾ 🎉🎉
@makhanbhikhi6068
@makhanbhikhi6068 5 ай бұрын
ਬਹੁਤ ਵਧੀਆ ਭਰਾ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਹੈ ਧੂਤਾ ਬਾਈ
@sukhdeepdhindsa6157
@sukhdeepdhindsa6157 5 ай бұрын
ਧੂਤੇ ਵੀਰੇ ਇਹ ਗਾਣੇ ਦੋਨੋਂ ਪੂਰੇ ਲਿਖੋ ਤੇ ਤੁਸੀ ਈ ਗਾਓ ਬਹੁਤ ਘੈਂਟ ਨੇ ਪੁਰਾਣੀ ਯਾਦ ਤਾਜ਼ਾ ਹੋਗੀ ਵਜੀਫੇ ਦੀ
@sukhrajghuriana8957
@sukhrajghuriana8957 5 ай бұрын
ਸੱਚਾ ਸੁੱਚਾ ਇੰਨਸਾਨ ਧੂਤਾ ❤❤
@gurjeetrandhawa6301
@gurjeetrandhawa6301 5 ай бұрын
ਧੂਤਾ ਬਾਈ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਬਾਈ ਪਿੰਡਾ ਵਾਲੀ ਸ਼ਬਦਾਵਲੀ ਬਹੁਤ ਵਧੀਆ ਲੱਗੀ ਬਾਈ ❤❤❤ ਸੀਰਾ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ ਬਾਈ 🎉🎉🎉❤❤
@sukhchainsingh801
@sukhchainsingh801 4 ай бұрын
ਧੂਤੇ ਵੀਰ ਬਹੁਤ ਬਹੁਤ ਮੁਬਾਰਕਾਂ ❤❤❤❤❤❤
@bharpursandhu7942
@bharpursandhu7942 5 ай бұрын
ਪਿੰਡੀ ਆਲਾ ਬੰਦਾ ਬਹੁਤ ਵਧੀਆ ਸਾਫ ਦਿਲ ਦਾ ਬੰਦਾ ਤੁਸੀਂ ਵੀ ਬਾਈ ਸੱਚ ਆ ਇਨਸਾਨ ਦੇਖ ਦੇ ਆ ਬੰਦੇ ਦੀ ਸ਼ਾਨ ਦੇਖ ਕੇ ਪੋਡਕੈਸਟ ਨੀ ਕਰਦੇ ਬਾਕੀ ਬਾਈ ਤੁਹਾਡੀ ਤਰੀਫ ਕਰਨ ਲਈ ਤਾ ਸ਼ਬਦ ਮੁੱਕ ਜਾਂਦੇ ਨੇ love u bai
@editoraujla
@editoraujla 5 ай бұрын
ਆਪਾ ਬਹੁਤ ਦੇਰ ਤੋਂ ਜਾਣਦੇ ਆ ਵੀਰ ਪਿੰਡੀ ਆਲੇ ਵੀਰ ਨੂੰ ❤ m
@KaurJatti-co5od
@KaurJatti-co5od 5 ай бұрын
ਬਹੁਤ ਘੈਂਟ ਬੰਦਾ dhutte ❤ ਤੁਹਾਡੀ video ਦਖ ਕੇ sad ਬੰਦਾ ਵੀ ਹੱਸ ਪੈਂਦਾ god bless you ❤
@HarjinderKaur-tw6wg
@HarjinderKaur-tw6wg 5 ай бұрын
ਅਨਮੋਲ ਤੁਸੀਂ ਵੀ ਬਹੁਤ ਹੱਸਦੇ ਉ ਤੁਹਾਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਮੈਂ ਕਦੇ ਨੀ ਹੱਸਦੀ ਸੀ ਧੂਤਾ ਬਹੁਤ ਵਧੀਆ ਬੱਚਾ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ❤❤❤❤
@jagroopuddat5746
@jagroopuddat5746 5 ай бұрын
ਬਹੁਤ ਵਧੀਆ ਗੱਲਬਾਤ,,,,, ਅਜਿਹੀਆਂ ਮਿਲਣੀਆਂ ਜਰੂਰ ਹੋਣੀਆਂ ਚਾਹੀਦੀਆਂ,,,, ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਦੁਆਵਾਂ,,,,ਰੱਬ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ,,,,,
@Ramandeep-qg3ch
@Ramandeep-qg3ch 5 ай бұрын
bhut vdia lgga sun k .thnx anmol vir, dhutta vir eida da klakaar aa jdo v mnn udaas hove ,sari tension duur ho jndi. video dekh k,waheguru mehr kre . bhut trakkiya kro…
@Mankiratkauraujla
@Mankiratkauraujla 5 ай бұрын
Apne pind da baii ,bhut khnt a baii,saf dil da❤
@Pb13_Entertainment
@Pb13_Entertainment 5 ай бұрын
Ghar mil jana dhutte Bai ne ja nhi ???
@manjotsinghbaidwan896
@manjotsinghbaidwan896 5 ай бұрын
​@@Pb13_Entertainmentmohali mil lyo bhai
@gurvirguri8656
@gurvirguri8656 5 ай бұрын
Apne pind da phla kamzab kalakar ❤
@mehto..boy9362
@mehto..boy9362 5 ай бұрын
​@@Pb13_Entertainmentਹਾਂ
@jaspreetkumar5400
@jaspreetkumar5400 5 ай бұрын
Es channel te j koi Banda sachi gall kehnda tan eh kvatra us nu delete krva dinda j es ne eh v delete kraya tan Mai es di sachai sub de sahmne liavanga
@ParamjeetSingh-fh3tj
@ParamjeetSingh-fh3tj 5 ай бұрын
ਬਹੁਤ ਵਧੀਆ ਬਾਈ ਜੀ ਧੁੱਤੇ ਬਾਈ ਨੂੰ waheguru ਚੜਦੀ ਕਲਾ ਵਿਚ ਰੱਖਣ ਗੁਲਾਬ ਸਿੱਧੂ ਬਾਈ ਬਹੁਤ ਵਧੀਆ ਇਨਸਾਨ ਆ waheguru hmesha khush ਰੱਖਣ
@JaswinderKaur-p5s
@JaswinderKaur-p5s 3 ай бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਡੇ ਦੋਵਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣਾ
@amarsingh9657
@amarsingh9657 4 ай бұрын
ਧੂਤਾ ਬਾਈ ਦੂਸਰਾ ਮਿਹਰ ਮਿੱਤਲ ਐ ਜਿਸ ਨੂੰ ਦੇਖਦੇ ਈ ਰੂਹ ਖੁਸ਼ ਹੋ ਜਾਂਦੀ ਏ
@mahindraprofessional786
@mahindraprofessional786 5 ай бұрын
ਅਨਮੋਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਨਿਮਾਣੇ ਜਿਹੇ ਇਨਸਾਨ ਨੂੰ ਆਪਣੀ ਹਿੱਕ ਨਾਲ ਲਾਇਆ।
@gurgill3693
@gurgill3693 5 ай бұрын
ਦਿਲ ਖੁਸ਼ ਕਰਤਾ ਧੂਤੇ ਵੀਰ 👍
@ArbindsinghAkku
@ArbindsinghAkku 5 ай бұрын
ਬੁਹਤ ਹੀ ਵਧੀਆ ਬੰਦਾ ❤
@Manjitmovie
@Manjitmovie 2 ай бұрын
ਬਹੁਤ ਵਧੀਆ ਗੱਲ ਬਾਤ ਕੀਤੀ, ਆਨੰਦ ਆ ਗਿਆ ਦਿਲੋਂ ਕੀਤੀ ਗੱਲਬਾਤ, ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ, ਅਨਮੋਲ ਕਵਾਤਰਾ ਜੀ ਵੀ ਬਹੁਤ ਚੰਗੇ ਕੰਮ ਕਰ ਹੋ, ਦਿਲੋਂ ਪਿਆਰ ਅਤੇ ਸਤਿਕਾਰ ਜੀ
@BalkarSingh-ey8vf
@BalkarSingh-ey8vf 4 ай бұрын
ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ ਬਹੁਤ ਵਧੀਆ ਵੀਰ❤
@nobelmand7680
@nobelmand7680 5 ай бұрын
ਅਨਮੋਲ ਵੀਰੇ ਪਹਿਲੀ ਵਾਰ ਤੇਰੀ ਫੁੱਲ video ਦੀਖੀ ਆ ਦਿਲ ਖੁਸ਼ ਕਰ ਤਾਆ
@Parmsimi8748
@Parmsimi8748 5 ай бұрын
Me to ,,, Mai v pehli vari dheki full vedio 😊
@GurpeetSinghDhillon
@GurpeetSinghDhillon 5 ай бұрын
Pehla waliya samj he nahi ayiya. . .
@LDBHARDWAJ
@LDBHARDWAJ 5 ай бұрын
England waleya da v dekhio ik varr real life hunde oh sare podcts​@@Parmsimi8748
@harpreetsarao9376
@harpreetsarao9376 5 ай бұрын
Me too bro❤
@Anu_Bharti22
@Anu_Bharti22 5 ай бұрын
Dil khush ho gya podcast dekh ke.. Pure podcast ch face te smile bani rahi.. Sir Bahut hi down to earth Or real insan ne bahut hi simplicity nal ohna ne har sawal da jawab dita.. Jo insan dil to Or intentions to saff hunda paramatma jarur ohdi mehnat nu rang landa.. Thanku Anmol sir har podcast de nal ek nava te inspiring experience share Karan lai.. Tusi sachi as podcaster bahut hi vadia way nal apni duty nibha rahe ho... Always Respect 🙏
@pindawalekake3406
@pindawalekake3406 5 ай бұрын
ਦਿਲ ਦਾ ਸਾਫ ਬੰਦਾ ਏ ਧੂਤਾ❤
@HARPREETSINGH-f1o
@HARPREETSINGH-f1o 5 ай бұрын
ਇਹ ਵੀਰ ਤੂੰ ਬਿਲਕੁਲ ਸਹੀ ਗੱਲ ਕਹੀ ਆ ਆਪਾਂ ਜੋ ਵੀ ਸੋਚਦੇ ਹਾਂ ਹੁੰਦਾ ਜਰੂਰ ਆ ਮਤਲਬ ਟਾਈਮ ਬਹੁਤ ਲੱਗ ਜਾਂਦਾ ਪਰ ਇਹ ਹੁੰਦਾ ਜਰੂਰ ਆ
@novalpreetkaur768
@novalpreetkaur768 5 ай бұрын
ਪਰਮਾਤਮਾ ਵੀਰ ਨੂੰ ਤੰਦਰੁਸਤੀ ਤੇ ਤਰੱਕੀ ਬਖਸੇ,, ਬਹੁਤ ਵਧੀਆ ਲੱਗਿਆ ਪੋਡਕਾਸਟ ਸੁਣ ਕੇ,,,
@Thesanj777
@Thesanj777 5 ай бұрын
Bhai. Aaaa hyee free shaaa gya jatttt❤❤❤❤❤
@AvianmolPreet
@AvianmolPreet 5 ай бұрын
Dhuthe vere nu her koe janda mera beta hun 8 saal da or two year to regular vere diya videos dekhda dil da saaf bnda aa veera
@maninderkailey083
@maninderkailey083 5 ай бұрын
Dil khush krta bai da podcast kr k anmol veere apa sare episode dekhe aa bai de sira banda dil da
@neelamdhiman687
@neelamdhiman687 5 ай бұрын
ਬਹੁਤ ਵਧੀਆ ਲੱਗਾ ਪੋਡਕਾਸਟ ਵਾਹਿਗੁਰੂ ਜੀ ਇਸ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏
@kabaddiupdate7652
@kabaddiupdate7652 5 ай бұрын
ਸਵਾਦ ਆ ਗਿਆ ਬਾਈ ਜੀ ❤❤ interview ਸੁਣ ਕੇ ❤❤
@dr.virindersingh7596
@dr.virindersingh7596 5 ай бұрын
Sahi gal aa. Menu ਤਾਂ parsonaly bahut motivation ਮਿਲੀ. God bless this artist. I will do also something also something for Punjabi culture.
@baldishkaur9953
@baldishkaur9953 5 ай бұрын
Dhutta is a supar 🌟 ❤❤❤❤❤
@sukhnabha8987
@sukhnabha8987 5 ай бұрын
ਅੱਜ ਸੁਣ ਨੀ ਮੇਰੇ ਪਿਆਰ ਦੇ ਕਿੱਸੇ, ਕੀਤੇ ਸਾਈਕਲ ਤੇ ਆਉਂਦਾ ਸੀ ਤੇਰੇ ਪਿੱਛੇ, ਓਦੋਂ ਕਿਉਂ ਕਹਿੰਦੀ ਸੀ ਬੰਦਾ ਕੌਡੀ ਦਾ, ਅੱਜ ਬਣ ⭐ ਸਟਾਰ ਗਿਆ, ਹੁਣ ਕਿਉਂ ਨੰਬਰ ਪੜ੍ਹਦੀ ਅਉਡੀ🚙🚙 ਦਾ, ਧੁੱਤਾ 22❤❤❤
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@ਪਿੰਡਾਆਲੇ-ਢ8ਵ
@ਪਿੰਡਾਆਲੇ-ਢ8ਵ 4 ай бұрын
dhota bai sirra yr sb kuj muh te aa bnde da dil da bahut sirra bai love u a bai
@khushi15711
@khushi15711 5 ай бұрын
Waiting for dutta's character in nikka jaildar 4....god bless you duuta y...💐and thank uhh anmol veere...🙏
@Singh-xw9be
@Singh-xw9be 5 ай бұрын
Ajj tk da sab ton sohna podcast 💖💖 swaad aa gya bai sun k
@mandeepkaur-og3rg
@mandeepkaur-og3rg 5 ай бұрын
Love from England🏴󠁧󠁢󠁥󠁮󠁧󠁿🏴󠁧󠁢󠁥󠁮󠁧󠁿thank you anmol veere dhutte veere nu video ch le k aun lai please part 2 le k ayeo😊
@gurnaibsingh609
@gurnaibsingh609 3 ай бұрын
ਅਨਮੋਲ ਬਾਈ ਤੇ ਧੂਤੇ ਬਾਈ ਨੂੰ ਪਰਮਾਤਮਾ ਬਹੁਤ ਖੁਸ਼ ਰੱਖੇ
@LuckyDroch-od6ne
@LuckyDroch-od6ne 4 ай бұрын
Ghaint veere dhutta Pindi alaa Banda saaf Dil da yr ❤❤❤
@punjabiludhiana332
@punjabiludhiana332 5 ай бұрын
ਅੱਜ ਪਹਿਲੀ ਵਾਰੀ ਅਨਮੋਲ ਤੇਰੀ ਪੂਰੀ ਵੀਡੀਓ ਵੇਖੀ ਆ ❤❤❤❤
@balwindersinghrajia370
@balwindersinghrajia370 5 ай бұрын
ਤੇ ਬਾਈ ਵਾਲਾ ਆਹ ਗਾਣਾ ਸਟੇਜ ਤੋਂ ਸਿੱਧਾ ਸੁਣਿਆ ਅਸੀਂ। ਜਨਤਾ ਨੇ ਬਹੁਤ ਸਾਰਾ ਲਾਇਆ ਸੀ ਉਦੋਂ।
@Deepgharu.5911
@Deepgharu.5911 5 ай бұрын
ਸਿਰਾ ਬੰਦਾ ਆ 22 ਧੂਤਾ ❤❤
@Jazz123_
@Jazz123_ Ай бұрын
Waheguru Bai yrr dil khush krta eh podcast ne ❤❤dhutta Bai bht e vdia bnda kwatra baai tuthda v bht bht thnx thde kr k sanu v bht kuj sikhn nu milda ❤❤❤❤❤❤Bai thnku Bai dilo
@TarkhanYt
@TarkhanYt 4 ай бұрын
Dutta bai sade vrga jaan saaf dil da bda khush hoya dekh ke yr aj pta lgya ❤️❤️❤️
@SatvinderPal
@SatvinderPal 5 ай бұрын
ਬਹੁਤ ਹੀ ਵਧੀਆ ਪੋਡਕਾਸਟ ਵੀਰ ਜੀ ❤❤❤
@Makhan-r1j
@Makhan-r1j 5 ай бұрын
ਧੂਤੇ ਬਾਈ ਦੀ ਜੱਸੇ ਦੀ ਐਕਟਿੰਗ ਬਹੁਤ ਸਿਰਾ ਗੱਲਬਾਤ ਹੈ ਧੂਤੇ ਵੀਰ ਇੰਦਰ ਬਾਈ ਨਾਲ ਮਾਲਦਾਰ ਛੜਾ ਤੇ ਲੁੱਚਾ ਬੂੜਾ ਵਿੱਚ ਜਲਦੀ ਤੋਂ ਜਲਦੀ ਆਵੋ ਸਾਰੇ ਦੇਖਣ ਵਾਲੇ ਥੋਨੂੰ ਬਹੁਤ ਮਿਸ ਮਿਸ ਕਰਦੇ ਹਨ
@Harryallrounder
@Harryallrounder 5 ай бұрын
ਬਾਈ ਤੇਰੀ ਗੱਲ 101 % ਸਹੀ ਆ ਧੂਤੇ ਨੂੰ ਲੋਕ ਬਹੁਤ ਮਿਸ ਕਰਦੇ ਆ
@ParamjitSingh-b2m
@ParamjitSingh-b2m 5 ай бұрын
ਸਹੀ ਗੱਲ ਹੈ ਬਾਈ ਜੀ
@laddi5154
@laddi5154 5 ай бұрын
lgda dhutte nal paiseya di thaggi bajji aa jatt beat record walo jedi isne gl kiti hai is lyi ni join kr reha bai ohna nu
@Pb44wale
@Pb44wale 5 ай бұрын
ਪਿਛਲੀ ਟੀਮ ਨਾਲ ਕਦੇ ਕਦੇ ਰੋਲ ਕਰ ਦਿਆਂ ਕਰ ਮਾਲਦਾਰ ਛਡਾ
@Pindography
@Pindography 5 ай бұрын
Public demand - next podcast Gopi firandipuriya ❤❤
@brarcreator9559
@brarcreator9559 5 ай бұрын
Hnji chaidi aa
@Snm-y8w
@Snm-y8w 5 ай бұрын
Sahi keha ji
@brartech7628
@brartech7628 5 ай бұрын
Jarur
@indiacropcare3035
@indiacropcare3035 5 ай бұрын
Jroor
@Pindography
@Pindography 5 ай бұрын
@@indiacropcare3035 comment kro tuc ve Gopi lyi
@honeykatiwal7819
@honeykatiwal7819 5 ай бұрын
Ek gal kahni a main aj world the best podcast lagya eh ina sohna banda yar kina sohna dasya life da ina sacha banda ni main dekhya ji Suchi bohat sohna podcast man khush hogya aj
@tineshrai7553
@tineshrai7553 4 ай бұрын
sirra banda aa fan aa veere tere najara aa gaya gal batt sun ke ❤❤
@jasvir-be7uq
@jasvir-be7uq 5 ай бұрын
ਅਨਮੋਲ ਜੀ ਅਸਲੀ ਪੰਜਾਬੀ ਉਹ ਵੀ ਪਿੰਡਾਂ ਵਾਲੇ ਇਹੋ ਜਿਹੇ ਹੀ ਹੁੰਦੇ ਨੇ ਸੱਚੇ ਅਤੇ ਦਿਲਾਂ ਚ ਦਰਦ ਫ਼ਿਰ ਵੀ ਖੁਸ ਰਹਿਣ ਵਾਲੇ
@_raman_jot_001
@_raman_jot_001 5 ай бұрын
Heera banda aw dhutta ta ❤
@gagankainth1834
@gagankainth1834 5 ай бұрын
Jmaa seedha banda, jmaa saaf dil banda lageya gallan baataan ton hi ❤❤
@DeepKang-z8u
@DeepKang-z8u 4 ай бұрын
Mai ajj tak kise da podcast nhi dekhya ajj duhhte da dekhya bs bht vadiya lgya ❤ dekh ke ❤❤
@kulwinderbhullr
@kulwinderbhullr 3 ай бұрын
Bhot vadia podcast dhutte and jass dhillon da jaldi jaldi guru nu v lai k awo ji..😇✨️🫶🏻❤️
@Couplelove-b6n
@Couplelove-b6n 5 ай бұрын
Dhuta sira bnda🎉
@jitsingh8827
@jitsingh8827 5 ай бұрын
ਓ ਬੱਲੇ ਧੂਤਿਆ ਅੱਜ ਤਾਂ ਅਨਮੋਲ ਹੀਰੇ ਨਾਲ ਗੱਲਬਾਤ ਬਹੁਤ ਵਧੀਆ ਲੱਗੀ
@sahilsaab5945
@sahilsaab5945 5 ай бұрын
Video ਦੇ ਵਿਊ ਬਹੁਤ ਆਉਣੇ ਐ ❤🎉 ਧੂਤੇ ਵੀਰ ❤ਵਾਸਤੇ like
@RituKaur-pj6ei
@RituKaur-pj6ei 15 күн бұрын
❤❤most interesting hobby ❤ listening 🎧 Anmol kavatra podcast ❤❤❤
@PRABHJOT_SINGH993
@PRABHJOT_SINGH993 2 ай бұрын
ਕਿਆ ਹੀ ਪੌਡਕਾਸਟ ਹੈ ਜੀ ਮਜ਼ਾ ਅ ਗਿਆ ❤❤❤❤❤❤
@daratoor2942
@daratoor2942 5 ай бұрын
ਬਹੁਤ ਹੀ ਵਧੀਆ ਬੰਦਾ
@Rasu.Dhanaula
@Rasu.Dhanaula 5 ай бұрын
Anmol y Dhanwad bohat bohat dilo dhutte nal podcast kita tuc ❤ ton stkar soda🙏
@pawanbansal3146
@pawanbansal3146 5 ай бұрын
Dhutta baii great aa sachi Dil da bahut Ameer banda sacha sucha aa har bande nu eho jeha hi hona chahida ho dil da saaf howe❤❤❤❤❤dhutte baii lov u yaar
@LuckyDhillon-ke7sm
@LuckyDhillon-ke7sm 4 ай бұрын
Honesty shines through both of you. I am very happy to see this.
@KewalKumar-dd4bi
@KewalKumar-dd4bi 5 ай бұрын
Sari interview dekhi dutte veer very nice 🎉🎉 Anmol veer very nice 🎉🎉
@Jasveerkaur-uk
@Jasveerkaur-uk 5 ай бұрын
Siraa dhutta ❤
@RamanSharma-q3r
@RamanSharma-q3r 5 ай бұрын
ਪਿੰਡੀ ਆਲਾ ਧੂਤਾ ਸਿਰਾ ਡਾਰਲਿੰਗ ... Love from Canada 🇨🇦
@MrSingh-yp5qk
@MrSingh-yp5qk 5 ай бұрын
Dhoote Sira Java ❤❤ Sira banda dhoota
@Punjabi_123-b
@Punjabi_123-b 5 ай бұрын
Khadpanch web series lyi all the best dhutte❤❤ sirra character a ohde ch y da
@deep_eddits03
@deep_eddits03 4 ай бұрын
Bhut vdya ❤❤❤❤❤❤❤❤ big fan duttta y 😊😊😊😊❤❤❤❤❤❤❤❤❤❤❤❤❤❤
@user-AmandeepSingh5885
@user-AmandeepSingh5885 5 ай бұрын
ਧੂਤਾ ਬਾਈ ਦੀ ਐਕਟਿੰਗ ਸਿਰਾਂ ਗੱਲਬਾਤ ਆ
@vikkuknathiya372
@vikkuknathiya372 5 ай бұрын
Luv u dutta bhai bht gainr bnda pure heart
@Harmanpreet-fiq
@Harmanpreet-fiq 5 ай бұрын
Down to earth personal dutta y❤❤
@BaljeetKaur-fs5hg
@BaljeetKaur-fs5hg 5 ай бұрын
ਜਿਉਂਦੇ ਵਸਦੇ ਰਹੋ ਵੀਰੋ ❤❤❤
@gurbaniTv31
@gurbaniTv31 Ай бұрын
ਨ ਸਫਾਈ ਦੇ ਪੈਸੇ ਮਾੜੀ ਮੋਟੀ ਪਹਿਲਾਂ ਵੀਡੀਓ ਦੇਖੀ ਆ ਜਿਆਦਾ ਨਹੀਂ ਦੇਖੀ ਹੁਣ ਥੋੜਾ ਇੰਟਰਵਿਊ ਦੇਖ ਰਿਹਾ ਸੀ ਤੇ ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਯਾਰ
dhutta pindi ala funny video | dhutta pindi ala | dhutta funny video
16:49
HANDICAPPED REVIEWER
Рет қаралды 121 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Что-что Мурсдей говорит? 💭 #симбочка #симба #мурсдей
00:19
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Diljit Round Tabel Talk with Rajeev Masand 2022
11:44
Singh
Рет қаралды 115 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 729 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН