ਕੀਰਤਨ ਦੀ ਸ਼ਕਤੀ, ਸ੍ਰੀ ਦਰਬਾਰ ਸਾਹਿਬ ਤੋਂ ਪਹਿਲੀ ਵਾਰ Live ਕਦੋਂ ਤੇ ਕਿਉਂ ਸ਼ੁਰੂ ਹੋਇਆ? 30 ਸਕਿੰਟ ‘ਚ ਗਾਇਆ ਸ਼ਬਦ

  Рет қаралды 86,376

Anmol Kwatra

Anmol Kwatra

Күн бұрын

Пікірлер: 655
@Anmolkwatraofficial
@Anmolkwatraofficial 5 күн бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@sonusamrai
@sonusamrai 5 күн бұрын
ਰੂਹ ਨੂੰ ਸਕੂਨ ਦੇਣ ਵਾਲਾ ਪੋਡਕਾਸਟ 🙏🏽🙏🏽
@DALJITSINGH-dz7vw
@DALJITSINGH-dz7vw 5 күн бұрын
ਅਨਮੋਲ ਵੀਰੇ ਸਤਿ ਸ੍ਰੀ ਅਕਾਲ ਕਿਹਾ ਕਰੋ ਨਾ ਕਿ ਸਤਿ ਸਿਰੀਆਂ ਅਕਾਲ
@JatinderSingh-hw5mr
@JatinderSingh-hw5mr 5 күн бұрын
22 ji ser te rumal rakh lede.
@GurdevSingh-xd2jq
@GurdevSingh-xd2jq 5 күн бұрын
ਭਾਈ ਸਾਹਿਬ ਜੀ ਕੇਸ ਰੱਖਣ ਦੇ ਨਾਲ ਗੁਰੂ ਕੇ ਸਿੱਖ ਬਣ ਕੇ ਧਰਮ ਪਰਿਵਰਤਨ ਨਹੀਂ ਹੁੰਦਾ ਧਰਮ ਦ੍ਰਿੜ ਹੁੰਦਾ ਹੈ
@gurpreetsingh-sc4zr
@gurpreetsingh-sc4zr 5 күн бұрын
Very good effort
@simrannn20
@simrannn20 2 күн бұрын
ਵਾਹ !!! ਮੈਂ ਪਹਿਲੀ ਵਾਰੀ ਕਿਸੇ ਪੋਡਕਾਸਟ ਵਿੱਚ ਕਿਸੇ ਰਾਗੀ ਸਾਹਿਬਾਨ ਜੀ ਨੂੰ ਇਨੀ ਰੂਹਾਨੀਯਤ ਨਾਲ ਕੀਰਤਨ ਬਾਰੇ ਵੀਚਾਰ ਕਰਦੇ ਹੋਏ ਦੇਖਿਆ ✨ਜਦੋਂ ਉਹਨਾਂ ਨੇ ਸ਼ੁਰੂਆਤ ਹੀ ਕੀਰਤਨ ਨਾਲ ਕੀਤੀ ਨਾਲੇ ਜਦੋਂ ਜਦੋਂ ਵੀ ਪੋਡਕਾਸਟ ਵਿੱਚ ਕੀਰਤਨ ਸੁਨਾਇਆ ਤਾਂ ਬਹੁਤ ਹੀ ਸੋਹਣਾ ਸਮਾਂ ਸੀ ਉਹ ❤️✨ । ਜਦੋਂ ਭਾਈ ਸਾਹਿਬ ਜੀ ਬਹੁਤ ਪਿਆਰ ਨਾਲ ਅਨਮੋਲ ਜੀ ਦੇ ਕੰਮ ਦੀ ਅਤੇ ਉਹਨਾਂ ਦੇ ਕੰਮ ਦੀ ਤਾਰੀਫ਼ ਕੀਤੀ ਤਾਂ ਦੇਖ ਕੇ ਬਹੁਤ ਵਧੀਆ ਲੱਗਿਆ ❤ ਬਾਕੀ ਭਾਈ ਸਾਹਿਬ ਜੀ ਬਾਰੇ ਤਾਂ ਕੀ ਹੀ ਕਹਿਣਾ ਉਹ ਤਾਂ ਆਪ ਰੱਬੀ ਰੂਹ ਨੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਅਤੇ ਰਾਗ ਵਸੇ ਹੋਏ ਨੇ 🙏❤️ ਬਾਕੀ ਗੁਰੂ ਸਾਹਿਬ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਅਨਮੋਲ ਜੀ ਉਹਨਾਂ ਲਈ ਸਿੱਖੀ ਮਰਿਆਦਾ ਅਤੇ ਕਿਰਦਾਰ ਵਿੱਚ ਵਸਦੀ ਹੈ ਨਾ ਕਿ ਸਿਰਫ ਬਾਹਰੀ ਸ਼ਰੀਰਕ ਦਿੱਖ 'ਚ ❤
@Anmolkwatraofficial
@Anmolkwatraofficial 4 күн бұрын
ਤੁਹਾਨੂੰ ਕਿਵੇਂ ਲੱਗਿਆ ਇਹ ਪੋਡਕਾਸਟ ?
@Anu_Bharti22
@Anu_Bharti22 4 күн бұрын
Bahut sakoon bharia Podcast.. Dil khush ho gaya bhai sahib ji diya gallan sunke.. Thanku so much jekar ajj assi ehne vadia state of mind ch haan te ohdi wjh tusi ho Anmol Sir..🙏
@jagdeepsingh-zq4ip
@jagdeepsingh-zq4ip 4 күн бұрын
ida de podcast lyaya kro
@asg7858
@asg7858 4 күн бұрын
@@Anmolkwatraofficial bht sohna lgga. Principal Sukhwant Singh ji, jinna da zikar bhai sahb ne v kita hai di v interview karo
@ramandeepsingh6339
@ramandeepsingh6339 4 күн бұрын
@narinderkaur5644
@narinderkaur5644 4 күн бұрын
ਬਹੁਤ ਵਧਿਆ ਜੀ ਵਾਹਿਗੁਰੂ ਜੀ‌ਦੀ‌ ਮੇਹਰ ਸਦਕਾ 😊
@Kiranpal-Singh
@Kiranpal-Singh 4 күн бұрын
ਭਾਈ ਗੁਰਮੀਤ ਸਿੰਘ ਸ਼ਾਂਤ ਜੀ ਬਹੁਤ ਸੁਰੀਲੇ ਕੀਰਤਨੀਏ-ਗੁਣੀ ਰਾਗੀ ਹਨ !
@sukhsandhu9824
@sukhsandhu9824 3 күн бұрын
shabad bhai gurmeet shant kzbin.info/www/bejne/aZvJi3SZer5re8k
@KashmirSingh-zf1bv
@KashmirSingh-zf1bv 5 күн бұрын
ਅਨਮੋਲ ਜੀ ਕੁਮੈਂਟ ਕਰਨ ਲਈ ਕੋਈ ਸਬਦ ਬਚੇ ਹੀ ਨਹੀ ਵਾਹਿਗੁਰੂ ਜੀ
@gurjeetsing4160
@gurjeetsing4160 5 күн бұрын
Its very difficult and takes a lot of dedication and hard- work to master even 2-3 Raagas, but Bhai saab ji mastered 31 Raagas 💐🙏
@TheBeatBrokers
@TheBeatBrokers 5 күн бұрын
Waheguru ji 💐 Sanu proud feel hunda assi is family ch Janam leya 💐 Bhai Gurmeet Singh Shant ji mere nana ji💐♥️mere ustaad
@nav_exe13
@nav_exe13 4 күн бұрын
Oo acha ji👀😂❤️❤️
@tablaamanpreetsingh2602
@tablaamanpreetsingh2602 5 күн бұрын
“ਬਹੁਤ ਹੀ ਗੁਣੀ ਜਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ,,🙏🙏,,
@user-qe7sn1mx3u
@user-qe7sn1mx3u 5 күн бұрын
waheguru ji nice
@sarabjit9467
@sarabjit9467 4 күн бұрын
dhan bahi Gurmat singh jnn
@sukhsandhu9824
@sukhsandhu9824 3 күн бұрын
shabad bhai gurmeet shant kzbin.info/www/bejne/aZvJi3SZer5re8k
@jaswinderkaur1907
@jaswinderkaur1907 Күн бұрын
Bahut bahut bahut bahut Anand Ayea bete, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏❤️♥️❤️♥️❤️
@SukhwinderKaur-co7fs
@SukhwinderKaur-co7fs 5 күн бұрын
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਧੁ ਬਿਨੁ ਰੋਗ ਰਜਾਈਆਂ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ੜੇ ਦਾ ਸਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@gurmukhsingh7825
@gurmukhsingh7825 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਨਮੋਲ ਵੀਰ ਜੀ ਬੁਹਤ ਵਧੀਆ ਪੋਡਕਾਸਟ ਹੈ ਵਾਹਿਗੁਰੂ ਜੀ ਵੀਰ ਜੀ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏👋👋👋👋👋🙏✅💐
@JasmeetKaur-cp8by
@JasmeetKaur-cp8by 4 күн бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਸੋਹਣੇ ਵਿਚਾਰਾਂ ਨਾਲ ਨਿਹਾਲ ਕੀਤਾ,ਵਾਹਿਗੁਰੂ ਮਿਹਰ ਕਰਨ।
@Makhan-p6x
@Makhan-p6x 4 күн бұрын
Sat Shri kal ji
@MandeepKaur-be2hh
@MandeepKaur-be2hh Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਵਾਹ ਵਾਹ ਗੋਬਿੰਦ ਸਿੰਘ ਜੀ ❤
@nanakji5936
@nanakji5936 4 күн бұрын
🙏 ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਇਹਨਾਂ ਪੰਗਤੀਆਂ ਦੇ ਵਿੱਚ ਸਾਨੂੰ ਸਮਝਾਇਆ ਸੋਝੀ ਬਖਸ਼ੀ ਕਿ ਗਿਆਨੀ ਕਿਹੋ ਜਿਹਾ ਹੋਵੇ ਉਸ ਵਿੱਚ ਕਿਹੜਾ ਗੁਣ ਹੋਵੇ ਜਿਸ ਨੂੰ ਆਪਾਂ ਗਿਆਨੀ ਕਹਿ ਸਕੀਏ, ਉਸਨੇ ਆਪਣੀ ਪਹਿਚਾਣ ਕੀਤੀ ਹੋਵੇ ਆਪਣੇ ਮਨ ਦੀ ਜੋਤ ਸਰੂਪ ਦੀ ਪਹਿਚਾਣ ਕਰ ਲਈ ਹੋਵੇ ਤੇ ਮਾਲਕ ਨੂੰ ਬੁਝਿਆ ਹੋਵੇ ਭਾਵ ਮਾਲਕ ਦਾ ਭੇਦ ਪਾ ਲਿਆ ਹੋਵੇ! ਉਹ ਹੈ ਗਿਆਨੀ ਉਹ ਗਿਆਨੀ ਪੁਰਸ਼ ਮਾਲਕ ਦੀ ਵਿਚਾਰ ਕਰਦਾ ਹੈ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰ ਦੀ ਵਿਚਾਰ ਕਰਦਾ ਹੈ। ਕਿਉਂਕਿ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੈ ਮਾਲਕ ਨੇ ਉਸਨੂੰ ਅਪਣਾ ਲਿਆ ਹੈ ਇਸ ਅਵਸਥਾ ਤੇ ਜਾ ਕੇ ਮਾਲਕ ਉਸ ਦੀ ਰਸਨਾ ਤੇ ਬੋਲਦਾ ਹੈ ਮਾਲਕ ਆਪਣੇ ਮਿਲਾਪ ਦਾ ਗਿਆਨ ਗੁਰ ਸ਼ਬਦ ਦੀ ਵਿਚਾਰ ਉਸ ਦੀ ਰਸਨਾ ਤੋਂ ਕਰਵਾਉਂਦਾ ਹੈ। 🙏 ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥ 🙏 ਸੰਸਾਰ ਤੇ ਕੋਈ ਵੀ ਸਦਾ ਵਾਸਤੇ ਜੀਵਤ ਨਹੀਂ ਰਹਿ ਸਕਦਾ ਤੇ ਨਾ ਅਸੀਂ ਆਪਣੇ ਗਿਆਨ ਦੁਆਰਾ ਮਾਲਕ ਤੱਕ ਪਹੁੰਚ ਕਰ ਸਕਦੇ ਹਾਂ ਅਤੇ ਨਾ ਹੀ ਮਾਲਕ ਨਾਲ ਆਪਣਾ ਮਿਲਾਪ ਹੋ ਸਕਦਾ ਹੈ, ਗਿਆਨੀ ਪੁਰਸ ਸਦਾ ਜਿਉਂਦੇ ਹਨ ਉਹਨਾਂ ਉਹ ਸੁਰਤੀ ਮਾਲਕ ਦੇ ਵਿੱਚ ਜੋੜ ਕੇ ਰੱਖਦੇ ਹਨ ਤੇ ਸੁਰਤੀ ਦੁਆਰਾ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ - ਸਤਿਕਾਰ ਪ੍ਰਾਪਤ ਹੁੰਦਾ ਹੈ ਤੇ ਮਾਲਕ ਉਹਨਾਂ ਦੀ ਪੱਤ ਆਪ ਰੱਖਦਾ ਹੈ! 🙏 ਜਉ ਜਾਨੈ ਹਉ ਭਗਤੁ ਗਿਆਨੀ ॥ ਆਗੈ ਠਾਕੁਰਿ ਤਿਲੁ ਨਹੀ ਮਾਨੀ ॥ 🙏 ਇੱਕ ਉਹ ਜੀਵ ਨੇ ਪਿਆਰਿਓ ਜੋ ਆਪਣੀ ਮੱਤ ਅਨੁਸਾਰ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਨੇ ਭਗਤ ਅਖਵਾਉਂਦੇ ਨੇ ਤੇ ਉਹ ਮਾਲਕ ਨੂੰ ਨਹੀਂ ਭਾਉਂਦੇ, ਉਹ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦੇ, ਇਸ ਲਈ ਪਿਆਰਿਓ ਗਿਆਨੀ ਪੁਰਸ਼ ਤੋਂ ਆਪਾਂ ਸ਼ਬਦ ਦੀ ਵਿਚਾਰ ਸੁਣ ਕੇ ਭਗਤੀ ਕਰਕੇ ਮਾਲਕ ਦਾ ਮਿਲਾਪ ਕਰ ਸਕਦੇ ਹਾਂ। ਗਿਆਨ ਤੋਂ ਹੀਣੇ ਪੁਰਸ਼ ਸਾਨੂੰ ਮਿਲਾਪ ਨਹੀਂ ਕਰਵਾ ਸਕਦੇ ਪਿਆਰਿਓ ਆਪਾਂ ਭਾਣੇ ਦੇ ਵਿੱਚ ਚੱਲਣਾ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਮਿਲਾਪ ਕਰਨਾ ਹੈ! 🙏 ਇੰਨੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋ ਹਨ ਬਖਸ਼ ਲੈਣਾ ਜੀ, 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Kiranpal-Singh
@Kiranpal-Singh 3 күн бұрын
@@nanakji5936 ਤੱਤ ਸਾਰ ਵਾਲੀ ਵਿਚਾਰਕ ਟਿੱਪਣੀ, ਧੰਨਵਾਦ !
@devindersingh4714
@devindersingh4714 5 күн бұрын
Sari video dekhi teh suni iss tra lag reha se jiss tra main guru sahib de nere bhetha hova ,Anand aa geya 🙏🙏🙏🙏🙏🙏🙏🙏🙏
@Awarenesspb06
@Awarenesspb06 5 күн бұрын
ਮਿਹਰ ਕਰੇਓ ਦਾਤਾ ਜੀ ਅਨਮੋਲ ਵੀਰ ਦੀ ਸੋਚ/ਤਜਰਬਾ/ਮਿਹਨਤ ਵਿੱਚ ਹੋਰ ਵੀ ਵੱਧ ਤੋਂ ਵੱਧ ਨਿਖਾਰ ਲਿਆਉਣ ਦਾ ਬਲ ਬਖਸ਼ਣਾ👏❤️🧿🧿
@Anu_Bharti22
@Anu_Bharti22 5 күн бұрын
Rooh nu sakoon den wala Podcast.. Dil or dimag dono bahut relaxed te khush ho gye Podcast sunke.. Alag hi duniya ch le gye bhai sahib ji apni anad puran gallan te bani nal.. Jo anad Paramatma de namm ch hai Ohh duniya ch hor kite nhi.. Bahut bahut shukriya Anmol Sir ehda de roohaniyat bhare Podcast leke ann lai jo rooh nu sakoon dende ne.. Waheguru ji hamesha tade te apni mehar bnaye rakhan te tadi eh positivity aise tarah hamesha sade sbdi life ch bani rahe🙏
@ParamjitKaur-x9o
@ParamjitKaur-x9o 5 күн бұрын
ਬਹੁਤ ਧੰਨਵਾਦ ਜੀ ਚੰਗੀਆਂ ਰੂਹਾਂ ਦੇ ਦਰਸ਼ਨ ਕਰਵਾਏ
@hardippalsinghsaggu5854
@hardippalsinghsaggu5854 2 күн бұрын
ਬਹੁਤ ਹੀ ਕੀਮਤੀ ਬਚਨ ਬਿਲਾਸ ਸਨ । ਧੰਨਵਾਦ ਅਨਮੋਲ ਕਵਾਤਰਾ ਜੀ ❤️🙏🏼
@goodjosh3871
@goodjosh3871 5 күн бұрын
ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਵੀ ਮੰਤਰੀ ਨੂੰ ਸਰੋਪਾ ਨਹੀਂ ਪਾਉਣਾ ਚਾਹੀਦਾ ਅਕਾਲ ਦੇ ਘਰ ਸਾਰੇ ਇਕ ਨੇ ਭਿਖਾਰੀ ਹੋਵੇ ਜਾਂ ਰਾਜਾ ।
@gagansingh7324
@gagansingh7324 4 күн бұрын
Sahi gal bilkul...sb nu iko jiha rkhna chaida...pr ik var mai ap dekhya sukhbir badal aya....jdo oh deg krwan lga sari sangat nu rokta...ohne kalle ne deg krwayi....mai fer akal takhat sahb te matha tekn chla gya te othe beh gya...thodi der bad sukhbir badal othe aya...ta v sari sangat nu rokta....te media vale camera le k guru granth sahb de agge kurbul kurbul krde firde si...ena rola pata koi hisab ni...kise ne kuch ni kiha...mnu dekh k bhot dukh hoya b akal tkahat sahb te es tara guru sahb di maryada khrab kr re eh lok....fer 2 mint bad bnde aa ke baithi hoi sanagt nu uthan lg pe...te jnania aa k jnania nu kehn lgia b uth ke bahar chle jo kyuki sukhbir badal ne behn ethe....eh ta haal aa ehna loka da
@darshangoraya8020
@darshangoraya8020 4 күн бұрын
Not only Minister .. Kisi bhi nu satkar nahi dena chahida .. Kyon ki uss dar te Guru se bada koi nahi ...
@ruhani920
@ruhani920 4 күн бұрын
ਜੇਕਰ ਤੁਸੀਂ ਐਕਸਪ੍ਰੈਸ ਚਾਹੁੰਦੇ ਹੋ ਤਾਂ ਸ਼੍ਰੀਮੋਨੀ ਗੁਰਦੁਆਰਾ ਪ੍ਰੰਬਧਕ ਆਉਣ-ਜਾਣ ਤੋਂ ਪਹਿਲਾਂ ਦੱਸੋ ਠੀਕ ਹੈ ਤਾਂ ਉਹ ਦੱਸਣ ਕਿ ਕੀ ਕਰਨਾ ਹੈ ਜਾਂ ਨਹੀਂ
@SandeepSingh-yz6zc
@SandeepSingh-yz6zc 4 күн бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏
@jaswinderkaur1907
@jaswinderkaur1907 3 күн бұрын
​@@gagansingh7324very very very very sad state 😔😔😔😔😔
@paramjitdhammi1069
@paramjitdhammi1069 5 күн бұрын
Aaj ki tarikh me Punjab ke liye achi khabare kum sunane ko milti hai...Aaj ye podcast dekh kar ruh khush ho gayi. Anmol aap esse shudh rooh ke sath ru- b- ru karvate rahe.
@SukhwinderSingh-wq5ip
@SukhwinderSingh-wq5ip 4 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@HarnekSinghDhanoa-p9q
@HarnekSinghDhanoa-p9q 4 күн бұрын
The best ever Gurbani related Podcast... Thank u both🙏
@harjeetsinghgurudatta8309
@harjeetsinghgurudatta8309 3 күн бұрын
my fav raagi jatha and amazing person and talent satkar yog bhai saab gurmeet singh ji shant
@asg7858
@asg7858 4 күн бұрын
Bhai Gurmit Singh ji Shant, bht bhijji hoi rooh ne, bht mithat te nimarta hai. Ehna nu mil k dil khush ho janda hai.
@harindersingh9501
@harindersingh9501 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Lovenature-nt8zm
@Lovenature-nt8zm 5 күн бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏
@BaldevBath
@BaldevBath 5 күн бұрын
ਭਾਈ ਗੁਰਮੀਤ ਸਿੰਘ ਜੀ ਸ਼ਾਂਤ
@mehakdeepkaur6706
@mehakdeepkaur6706 5 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasminderk6849
@jasminderk6849 5 күн бұрын
No comparison of Bhai Sahib but utmost respect to Anmol for the kind of awareness for different kind of Topics. Anmol listener fro California, USA. Keep going God Bless you.
@Calivala
@Calivala 2 күн бұрын
Baut vadiya lga bhai sahib nu sunke.
@BalwinderKaur-qu9ls
@BalwinderKaur-qu9ls 5 күн бұрын
WAO kaka ji anand aa giya guru ji tuhanu tandrusti da ei
@gurmeetgrewal8452
@gurmeetgrewal8452 4 күн бұрын
Bhai Gurmeet Singh ji 👌👌👌🙏🙏 waheguru ji ka khalsa waheguru ji ki fateh.
@darshangoraya8020
@darshangoraya8020 4 күн бұрын
Gurmeet Singh Shant ji rooh khush ho gai ... Rab naal judi rooh ... Waheguru ji ..
@alkabirdi5825
@alkabirdi5825 5 күн бұрын
Waheguru ji ❤❤ Bht badhiya laga ji... Man Anand de naal bhar gaya ji...... Waheguru ji 🙏🙏🙏
@tablaamanpreetsingh2602
@tablaamanpreetsingh2602 5 күн бұрын
“ਅਨਮੋਲ ਵੀਰੇ ਆਹ ਵਾਲਾ ਪੋdਕਾਸਟ ਬਹੁਤ ਵਧੀਆ ਲੱਗਿਆ,, ਭਾਈ ਸਰਬਜੀਤ ਸਿੰਘ ਜੀ ਲਾਡੀ ਹਨਾਂ ਨਾਲ ਵੀ ਆਪ ਜੀ ਸੰਪਰਕ ਕਰਕੇ ਉਹਨਾਂ ਨਾਲ ਵੀ ਪੋdਕਾਸਟ ਕਰੋ ਪਲੀਜ਼ ਧੰਨਵਾਦ ਜੀ,,
@jaswinderkaur1907
@jaswinderkaur1907 3 күн бұрын
Ji jrur karo
@Kiranpal-Singh
@Kiranpal-Singh 3 күн бұрын
@@tablaamanpreetsingh2602 ਲਾਡੀ ਜੀ ਗੁਣੀ ਹਨ ਪਰ ਕੀਰਤਨ ਵਿੱਚ ਅਦਾਕਾਰੀ-ਚੰਚਲਤਾ-ਦਿਖਾਵਾ ਭਾਰੂ ਹੁੰਦਾ ਹੈ, ਨਾਮ-ਬਾਣੀ ਅਭਿਆਸ ਕਰਨ ਦੀ ਲੋੜ ਹੈ !
@baljidersingh-ep1ef
@baljidersingh-ep1ef 5 күн бұрын
Satnam Sri vaheguru ji
@manjinderkaur1962
@manjinderkaur1962 4 күн бұрын
ਵਹਿਗੁਰੂ। ਜੀ। ਵਹਿਗੁਰੂ। ਜੀ। ਵਹਿਗੁਰੂ। ਜੀ ਵਹਿਗੁਰੂ। ਜੀ। ਵਹਿਗੁਰੂ। ਜੀ
@ratandeepkaur6650
@ratandeepkaur6650 4 күн бұрын
Rabbi roohan nal milvaun lyi anmol veer tuhada bahut hi shukriya eda hi chrdi kla ch rho 🙏🏻🙏🏻❤️❤️
@Makhan-r1j
@Makhan-r1j 5 күн бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@bhaikultarsinghrajwalji1987
@bhaikultarsinghrajwalji1987 4 күн бұрын
Wah ji wah ustad ji Anand Mangal ap ji de sohne alfaz sarvan karke ..dhan guru Ramdas Maharaj ji ap ji hamesha chardia kala bakhshish karan ji 🙏💐❤️
@Fun836
@Fun836 3 күн бұрын
ਵਾਹੁ ਵਾਹੁ ਕਿਆ ਖ਼ੂਬ ਗਾਵਤਾ ਹੈ॥…………….
@MandeepSingh-k2j
@MandeepSingh-k2j 4 күн бұрын
Mere guru pita g gurdav guru ustad gurmeet Singh Shant ❤❤❤❤❤
@sukhdevraj-r6r
@sukhdevraj-r6r 5 күн бұрын
Waheguru ji 🙏 very sweet voice and We are blessed we have a ragi like you I a m very lucky herring your voice Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru🙏
@rabdibaat
@rabdibaat 3 күн бұрын
ਅਨਹਤ ਸੁੰਨਿ ਰਤੇ ਸੇ ਕੈਸੇ।। ਜਿਸ ਤੇ ਉਪਜੇ ਤਿਸ ਹੀ ਜੈਸੇ ।। 🙏🙏🙏🙏🙏
@GurbaniGavehBhai
@GurbaniGavehBhai 4 күн бұрын
Ustad ji Bhai Gurmeet Singh shant ji kaum de hire han kot kot parnam
@tarunjotsingh4731
@tarunjotsingh4731 2 күн бұрын
Pride of Sikh community,bhai gurmeet singh shant, ehnaa Anand ayaa sun ker
@kamaljeettkaur5251
@kamaljeettkaur5251 5 күн бұрын
ਕਿੰਨੀ ਸ਼ਾਂਤ ਬੋਲਬਾਣੀ ਹੈ ਭਾਈ ਸਾਹਿਬ ਜੀ ਦੀ।
@DALJITSINGH-dz7vw
@DALJITSINGH-dz7vw 4 күн бұрын
ਨਾਮ ਹੀ ਸ਼ਾਂਤ ਹੈ ਜੀਉ
@gursahibsingh116
@gursahibsingh116 4 күн бұрын
Waheguru ji 🙏🌹🌹🌹🌹🌹🙏
@pb43samrala
@pb43samrala 5 күн бұрын
ੴ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ੴ
@rabdibaat
@rabdibaat 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Waheguru ji ka Khalsa Waheguru ji ki fateh ji 🙏 🙏
@goodvibesyes
@goodvibesyes 2 күн бұрын
ਵਾਹ ਵਾਹ ਅਸਲੀ ਕੀਰਤਨੀਆ ਗੁਰੂ ਘਰ ਦਾ ❤
@anureetkour13
@anureetkour13 4 күн бұрын
ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਸਾਂਤੀ ਹੈ😇😌🙏
@AmandipAmandip-bl9cd
@AmandipAmandip-bl9cd 4 күн бұрын
Waheguru ji waheguru ji waheguru ❤❤❤
@Takdir781
@Takdir781 4 күн бұрын
Veere Sachi bhai sahab da sours vậy ch hi bhut positive aa u tube te dekh k v akha ch pani aa gya inni judi hoyi tuhnu de darshan hoye khushi hoyi bhut Anand aa gya sachi Bs I’ve hi krde rho vdiya km
@Sehajpreet359
@Sehajpreet359 Күн бұрын
JIDA NAAM VICH SHAANT ODA PURI SACHI ROOH TE SHAANT ROOH BHAI SAHAB JI , MAI EK YOUNGSTER A 20 SAAL DA , THIS PODCAST JUST HIT ME SO HARD. GURBANI IS EVERYTHING
@GurmeetSingh-ih9yg
@GurmeetSingh-ih9yg 4 күн бұрын
So blessed I felt today after watch this podcast.🙏Dhan Guru ji Di bhani Dhan Guru ji dy Kirtaneya singh
@ParamjitKaur-x9o
@ParamjitKaur-x9o 5 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਬਾਬਾ ਨਾਨਕ ਜੀ
@harpreetcheema8619
@harpreetcheema8619 Күн бұрын
Waheguru waheguru waheguru ji❤❤
@user-wt2by3bc5s
@user-wt2by3bc5s 3 күн бұрын
ਰੱਬੀ ਰੂਹ ਹੈ ਜੀ ਭਾਈ ਸਾਹਿਬ ਜੀ
@KuldeepSingh-sn1wq
@KuldeepSingh-sn1wq 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🎉
@rajwindersingh6825
@rajwindersingh6825 2 күн бұрын
ਕੁਦਰਤ ਨਾਲ ਕੇਸ ਜੁੜੇ ਨੇ, ਸੰਗੀਤ ਵੀ ਕੁਦਰਤ ਨਾਲ ਜੁੜਿਆ ਹੈ, ਤਰਕ ਹੀ ਕਰਨ ਲਈ ਵੀ ਗੁਰਬਾਣੀ ਜਰੂਰੀ ਹੈ , ਤਰਕ ਕਦ ਬੇਲੋੜੇ ਵੀਚਾਰ ਬਣ ਜਾਣ ਪਤਾ ਨਹੀਂ ਲਗਣਾ, ਤੇ ਫਿਰ ਕਦੇ ਹੰਕਾਰ , ਕਰੋਧ ਤੇ ਫਿਰ ਖਜਲ ਖੁਆਰ, ਇਸ ਨਾਲੋਂ ਚੰਗਾ , ਪੜ੍ਹੀ ਜਾਵੋ ਤੇ ਮਹਿਸੂਸ ਕਰੀ ਜਾਵੋ, ਤੇ ਅਮਲ ਕਰੋ, ਆਪ ਹੀ ਸਮਝ ਲੱਗ ਜਾਵੇਗੀ, ਸਾਰਾ ਗਿਆਨ ਵਿਗਿਆਨ ਕੋਲ ਵੀ ਨਹੀ ਉਹਨਾਂ ਨੂੰ ਵੀ ਕੁਦਰਤ ਵਿਚੋਂ ਹੀ ਮਿਲਿਆ ਹੇ
@PratapSingh-rn8bg
@PratapSingh-rn8bg 4 күн бұрын
Lot of thanks for spritual bethak🙏💐🌹🙏💐🙏
@mehakdeepkaur6706
@mehakdeepkaur6706 5 күн бұрын
Waheguru ❤ waheguru ❤ waheguru waheguru waheguru waheguru waheguru waheguru waheguru waheguru waheguru ❤ waheguru ❤ waheguru ❤
@balwindersingh7463
@balwindersingh7463 4 күн бұрын
ਅਨਮੋਲ ਵੀਰ ਜੋ ਵੀ ਸੇਵਾ ਗੁਰੂ ਨਾਨਕ ਦਿਆਲ ਹੋ ਕੇ ਆਪ ਜੀ ਰਾਹੀਂ ਸਾਡੀ ਝੋਲੀ ਵਿੱਚ ਪਾ ਰਹੇ ਹਨ ਬਾ ਕਮਾਲ
@jasvirkaur5356
@jasvirkaur5356 2 күн бұрын
Anand aa gaya beta ji thank you 🙏
@ranjitjattana3038
@ranjitjattana3038 4 күн бұрын
Kirtan anmol hai ji sab to vdia podkast hai ji
@amarjitkaur3694
@amarjitkaur3694 3 күн бұрын
ੲਇਕਤੀਰਾਗਾਂ ਦੇ ਧਨੀ ਭਾਈ ਸਾਹਿਬ
@amarjitkaur3694
@amarjitkaur3694 4 күн бұрын
ੲਇਨਾਂ ਦੂਰ ਤੱਕ ਸਾਰਾ ਪਰਿਵਾਰ ਭਾਈ ਭੈਣਾਂ ਕੀਰਤਨੀਏ ਹਨ ਬਹੁਤ ਕਿਰਪਾ ਹੈ
@love_ambarsariya
@love_ambarsariya 4 күн бұрын
ਧੰਨ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੀਰਤਨੀਏ ❤
@RupKaur-k6y
@RupKaur-k6y 4 күн бұрын
ਸੱਚੀ ਅਨੰਦ ਆ ਗਿਆ,ਜਿਓ ਜੁਗ ਜੁਗ
@dalbirsingh1964
@dalbirsingh1964 Күн бұрын
ਵਾਹਿਗੁਰੂ ਜੀ‌,, ਭਰਾ ਜੀ ਸਿਰ ਢੱਕ ਲੈਣਾ ਸੀ,,,,,,,,
@Waheguru1313-q2b
@Waheguru1313-q2b Күн бұрын
❤ wah wah wah waheguru ji waheguru ji waheguru ji Tera sukar sukar sukar hai g ggggg ❤❤❤❤❤❤❤❤❤
@tejinderbrar4808
@tejinderbrar4808 2 күн бұрын
Waheguru ji. 🙏🙏🙏 Thanks veer
@jagdeepbhatti7068
@jagdeepbhatti7068 Күн бұрын
ਰੂਹ ਨੂੰ ਸਕੂਨ ਮਿਲਿਆ ❤ ਅੱਜ ਦਾ ਪੋਡਕਾਸਟ ਸੁਣ ਕੇ
@user-xo8fk4ti3c
@user-xo8fk4ti3c 23 сағат бұрын
bahut bahut vadiya g bahut bahut shukriya 🙏🏻🙏🏻
@KamalpreetKaurUSA
@KamalpreetKaurUSA Күн бұрын
Guru kirpa!! I was getting chills while listening to this pod cast. Bliss ❤God bless you!
@wahegurucreationz5907
@wahegurucreationz5907 Күн бұрын
ਵਾਹਿਗੁਰੂ ਜੀ ਮਨ ਮੋਹ ਲਿਆ ਜੀ ਭਾਈ ਸਾਹਿਬ ਜੀ ਨੇ ਧੰਨ ਧੰਨ ਗੂਰੁ ਨਾਨਕ ਦੇਵ ਜੀ🙏🙏
@GurdeepSingh-bu6ee
@GurdeepSingh-bu6ee 3 күн бұрын
Waheguru Ji ka Khalsa Waheguru Ji ki Fateh Ji 🙏 How does Waheguru Ji give us Sukh.? Waheguru make mind still. No worries, while doing dead giras
@vijaygill7852
@vijaygill7852 4 күн бұрын
ਰੁਹਾਨੀ ਰਾਗੁ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@parminderjitkaur6841
@parminderjitkaur6841 5 күн бұрын
Mere favourite ne Bhai Gurmeet Singh Ragi Singh ji 🙏🙏
@sukhamsingh9029
@sukhamsingh9029 4 күн бұрын
Touched my soul 🙏🙏
@ShamsherSingh-uw4ie
@ShamsherSingh-uw4ie 5 күн бұрын
Waheguru ji Rab mehar kare tade te Anmol ver g Rab hor taraki bakhse aap g nu te aap g eda hi sewa karde raho Waheguru ji
@manjinderram8201
@manjinderram8201 5 күн бұрын
Wah kya baat hai...Anand aa gya Waheguru ji...bahut bahut dhanwaad ji 🙏..eni kirpa karn layi..Sachi Rom Rom Anand naal khid gya.❤ Waheguru ji 🙏
@jagdeepkajal9226
@jagdeepkajal9226 4 күн бұрын
No words waheguru ji waheguru waheguru waheguru waheguru 🙏
@Dailymindsetjourny
@Dailymindsetjourny 4 күн бұрын
Waheguru ji🙏🙏👌👌
@GAGANDeepSingh-k2d
@GAGANDeepSingh-k2d 2 күн бұрын
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
@kuljitgurai4458
@kuljitgurai4458 Күн бұрын
Guru Ji sab ta Maher Karen
@rajurayyiewala9230
@rajurayyiewala9230 3 күн бұрын
Waheguru ji 🙏 ❤❤❤Waheguru ji 🙏 ❤❤❤Waheguru ji 🙏 ❤❤❤Waheguru ji 🙏
@JasleenSaini-s1z
@JasleenSaini-s1z 4 күн бұрын
Waheguru ji ka Khalsa waheguru ji fateh 🎉🎉🎉
@charanjitkaur5057
@charanjitkaur5057 2 күн бұрын
Kamaal kar ti Amazing Amazing Amazing Dhanwad Bahot Bahot 🙏🙏
@ManjeetSingh-zi7wt
@ManjeetSingh-zi7wt 4 күн бұрын
ਵਾਹਿਗੁਰੂ ਜੀ ❤🙏 👍
@TejinderKaurGodhi
@TejinderKaurGodhi 3 күн бұрын
Sat vachan waheguru ji
@gurpalsamra177
@gurpalsamra177 4 күн бұрын
ਆਪ ਜੀ ਦਾ ਬਹੁਤ ਧੰਨਵਾਦ ਏਨਾ ਸੋਹਣਾ ਪੋਡਕਾਸਟ ਲਈ🙏
@rajwinderdhillon962
@rajwinderdhillon962 3 күн бұрын
Anmol kwatra brother no words bhut bhut dhanbaad shant bhai sahib ji
@bhaibalwindersinghamritsar2481
@bhaibalwindersinghamritsar2481 4 күн бұрын
Waheguru ji Chardikala vich rakhe ji
@user-xf6pi2fj6g
@user-xf6pi2fj6g Күн бұрын
Bht jada vdhiya ..Ruh khush ho gyi..
@SohanSingh-gz9gw
@SohanSingh-gz9gw 3 күн бұрын
Waheguru aap ji nu tandrusti bakhsh Karan ji chardian klaan ch rakhay ji
@RameshKumar-zr4gn
@RameshKumar-zr4gn 2 күн бұрын
Very very anand mai discussion vichar
@harmxn69
@harmxn69 5 күн бұрын
Waheguru ji
@M24GAMING000
@M24GAMING000 4 күн бұрын
Waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Amazing Parenting Hacks! 👶✨ #ParentingTips #LifeHacks
00:18
Snack Chat
Рет қаралды 19 МЛН
Brawl Stars Edit😈📕
00:15
Kan Andrey
Рет қаралды 46 МЛН