ਸਿੱਖ ਕੌਮ ਦਾ ਇਤਿਹਾਸ । Downfall of Sikh Empire | Sikh History

  Рет қаралды 162,366

Kalyug Talks with Jaani

Kalyug Talks with Jaani

Күн бұрын

Пікірлер: 465
@Amriksingh12445
@Amriksingh12445 4 ай бұрын
ਗਿਆਨੀ ਸ਼ੇਰ ਸਿੰਘ ਜੀ ਨੂੰ ਸੁਣਕੇ ਅੱਜ ਬਹੁਤ ਗੱਲਾਂ ਕਲੀਰ ਹੋ ਗਈਆਂ। ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ।
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@JaskaranSingh-by2xg
@JaskaranSingh-by2xg Ай бұрын
I like your knowledge ❤
@manib3911
@manib3911 Ай бұрын
ਵਿੱਦਿਆ ਮਾਰਤੰਡ ਗਿਆਨੀਂ ਸ਼ੇਰ ਸਿੰਘ ਜੀ ਅੰਬਾਲੇ ਵਾਲੇ 🙏🌹🙏 ਥੋਡੇ ਵਰਗੀ ਕਥਾ ਨੀਂ ਕੀਤੀ ਕਿਸੇ ਪ੍ਰਚਾਰਕ ਨੇਂ ਗਿਆਨੀਂ ਜੀ 🙏 ਆਪਜੀ ਪਾਸੋਂ ਕਥਾ ਸੁਣ ਸੁਣ ਕੇ ਹੀ ਸਿੰਘ ਪੰਥ ਦੀ ਏਨੀਂ ਜਾਣਕਾਰੀ ਹਾਸਿਲ ਹੋਈ ਹੈ ਜੀ 🙏 ਨਮੋ ਸ੍ਰੀ ਬੁੱਢਾ ਦਲ ਚੱਕਰਵਰਤ ਪੰਜਵਾਂ ਤਖ਼ਤ ਚੱਲਦਾ ਵਹੀਰ ⚔️🙏🐊🦅
@GURPREETSINGH-ki6cx
@GURPREETSINGH-ki6cx 3 ай бұрын
ਪੰਥ ਨੂੰ ਬਚਾਉਣ ਵਾਲੇ ਹੀ ਨਿਹੰਗ ਸਿੰਘ ਹਨ
@bkjsociety
@bkjsociety 3 ай бұрын
ਅੱਜ ਵੀ ਗਿਆਨੀ ਜੀ,ਸਾਡਾ ਭਾਰਤ ਸੰਭ ਮੁਲਕਾਂ ਤੋਂ ਅਮੀਰ ਹੈ, ਤੁਹਾਡੇ ਵਰਗੇ ਮਹਾਂਪੁਰਸ਼ ਸਾਡੇ ਕੋਲ ਹਨ। ਦਾਸ ਬਲਵਿੰਦਰ ਸਿੰਘ ਚਾਹਲ, ਮੁੱਖ ਸੇਵਾਦਾਰ ਬਿਰਧ ਘਰ ਭਾਈ ਘਨ੍ਹਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ
@kamalmann254
@kamalmann254 3 ай бұрын
This is real podcast. We need more podcasts like this about our history.
@gurkiratsingh854
@gurkiratsingh854 4 ай бұрын
ਵਿੱਦਿਆ ਦਾਤੇ ਗਿਆਨੀ ਸ਼ੇਰ ਸਿੰਘ ਜੀ ਮੁੱਖ ਪ੍ਰਚਾਰਕ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 🙏🙏🙏🙏🙏🌿🌿🌿🌿⚔️⚔️⚔️⚔️
@apsgill12
@apsgill12 4 ай бұрын
ਕੌਡੇ ਹੋਣ ਵਾਲੇ 🫡🫡
@apsgill12
@apsgill12 4 ай бұрын
@@mannpb1974 KZbin te krn ale vichar ni hege bai, bahut lambia glan ne.
@apsgill12
@apsgill12 4 ай бұрын
@@mannpb1974 prabhsharan deep singh ji de interviews dekho Oxford University toh phd ne oho sb clear ho jau.
@Nihang96977
@Nihang96977 4 ай бұрын
@@apsgill12ਵਿਦਵਾਨ ਦੀਆਂ ਗੋਡਨੀਆਂ ਲਵਾ ਦਿੱਤੀਆਂ ਨੇ ਤੁਹਾਡੇ ਦੀਆਂ ਮੋਨਟਰੀਅਲ ਗਿਆਨੀ ਜੀ ਨੇ ਪੁਛਲੀ ਉਹਨੂੰ
@apsgill12
@apsgill12 4 ай бұрын
@@Nihang96977 ਆਹੀ ਨਿਘਾਰ ਹੈ ਤੁਹਾਡਾ, ਤੁਸੀ ਸਿੱਖੀ ਜਾ ਗੁਰੂ ਨੂੰ ਨੀ ਉਪਰ ਰਖਣਾ ਤੁਸੀ ਸਿਰਫ ਆਪਣੇ ਗਰੁੱਪ ਦੀ ਵਾਹ ਵਾਹ ਕਰਾਉਣੀ ਆ ਕੌਮ ਜਾਵੇ ਠੱਠੇ ਖੂਹ ਚ ਨਾਲੇ ਗੋੜਣੀ ਕਿਸਦੀ ਲਗੀ ਸੀ ਇਕ ਵਾਰ ਦੁਆਰਾ ਚੈੱਕ ਕਰ ਲਈ। ਗਿਆਨੀ ਜੀ ਤੁਹਾਡੇ ਕਹਿੰਦੇ ਮੈਂ ਤਾਂ ਜੀ ਉਦਾਸੀਆਂ ਤੋਂ ਵਿਦਿਆ ਲਈ ਹੈ, ਉਦਾਸੀ ਤਾਂ ਪਹਿਲਾ ਬਿਪਰ ਦੇ ਸ਼ਿਕਾਰ ਨੇ, ਵਦੀਆ ਉਦਾਸੀਆਂ ਤੋਂ ਲੈਣੀ ਤੇ ਵਿਦਵਾਨ ਬਣਨਾ ਨਿਹੰਗਾਂ ਦੇ ਕੋਈ ਗਲ ਹੀ ਨੂੰ ਜੁੜਦੀ।
@onkarsahota1677
@onkarsahota1677 3 ай бұрын
ਪੰਜਾਬ ਦੇ ਸਾਰੇ ਹਿੰਦੂਆਂ ਨੂੰ ਸਿੱਖ ਬਣ ਜਾਣਾਂ ਚਾਹੀਦਾ ਹੈ ਫ਼ੇਰ ਸਾਰੇ ਮਿਲਕੇ ਬੰਦਾ ਸਿੰਘ ਬਹਾਦਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਖਾਲਸਾ ਰਾਜ਼ ਚਲਾਇਏ ਫੇਰ ਸਾਰੇ ਦੇਸ਼ ਨੇਂ ਆਪਣੇਂ ਆਪ ਉਸ ਨਾਲ਼ ਜੁੜ ਜਾਣਾਂ,, ਬਸ ਇਕ ਵਿਦੇਸ਼ੀ ਬਦਮਾਸ਼ ਮਨੂਵਾਦੀ ਸ਼ੈਤਾਨ ਜਿਸਨੇ ਆਰ ਐਸ ਐਸ ਬਣਾਂ ਕੇ ਸਾਰੇ ਦੇਸ਼ ਵਿੱਚ ਪੰਗਾਂ ਪਾਇਆ ਹੋਇਆ ਹੈ ਉਸ ਕੋਲੋਂ ਬਚਣ ਦੀ ਲੋੜ ਹੈ ਉਹ ਵਿਦੇਸ਼ੀ ਸ਼ੈਤਾਨ ਹਿੰਦੂ ਵਿੱਚ ਹਿਦੂੰ ਬਣਕੇ ਵੜਿਆ ਹੋਇਆ ਹੈ
@rubalsingh4200
@rubalsingh4200 4 ай бұрын
Big respect to Giani Sher Singh Ji telling true sikh history
@GurjeetSingh-kg9mr
@GurjeetSingh-kg9mr 4 ай бұрын
ਖ਼ਾਲਸਾ ਜੀ ਬੜੀ ਵਧੀਆ ਸੁਣਨ ਯੋਗ ਅਮਲ ਕਰਨ ਵਾਲ਼ੀ ਵਾਰਤਾਲਾਪ ਦੱਸੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ ਤੇ ਹੋਰਾਂ ਧਰਮਾਂ ਨੂੰ,
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@rj14053
@rj14053 3 ай бұрын
Single most reason for fall of Sikh Empire is the fall of Democratic Republicanism within Khalsa. Sikh rule changed from Democratic Dal Khalsa to Ranjit Singh fiefdom. Only Ranjit Singh and his family became important, and Khalsa Army became secondary. Maharaja Ranjit Singh power was so unchecked that Jammu Dogras who were not even Sikhs became ruler of Sikh empire by stealth whereas Khalsa army continued to give great sacrifice on battlefield. Giving High ranking to Non Sikhs Teg Singh, Lal Singh and prime minstership to Hindu Dogra Gulab Singh was the reason all Conspiracy later on happened during Anglo Sikh wars as all these people were not concerned about Sikhi, and had no love for Khalsa Army. It is all the failure of poor Proselytising efforts from Sikhs and breakdown of Republic democratic nature of Khalsa Leadership.
@HarpreetSingh-vv1dw
@HarpreetSingh-vv1dw 3 ай бұрын
ਗਿਆਨੀ ਜੀ ਮੈ ਤੁਹਾਡੀ ਸਾਰੀ ਕਥਾ ਸੁਣੀ ਹੈ ਜੀ ਖਾਲਸੇ ਦੀ ਉਤਪਤੀ ਕਿਵੇਂ ਹੋਈ ਇਹ ਕਥਾ ਸੁਣ ਕੇ ਮੇਰੇ ਬੁਹਤ ਸਾਰੇ ਸ਼ੰਕੇ ਦੂਰ ਹੋਵੇ ਅਤੇ ਇਤਹਾਸ ਦੀ ਬੁਹਤ ਜਾਣਕਾਰੀ ਮਿਲੀ ਹੈ ਮੈ ਤੁਹਾਡੇ ਦਰਸ਼ਨ ਕਰਨ ਦੀ ਲਾਲਸਾ ਰੱਖਦਾ ਹਾ ਵੀ ਤੁਹਾਨੂੰ ਮਿਲਾ ਅਤੇ ਮੇਰੇ ਕੁਝ ਸਵਾਲ ਆ ਸੰਕੇ ਆ ਜਾਣਕਾਰੀ ਪ੍ਰਾਪਤ ਕਰਨਾ ਚੋਹਦਾ ਜਾ
@balveenkaur1619
@balveenkaur1619 16 күн бұрын
Great podcast, thanks to the channel and team. ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਦੀ ਸ਼ਹਾਦਤ ਦਾ ਹਫਤਾ, ਫਤਿਹਗੜ੍ਹ ਸਾਹਿਬ ਦੇ ਹਰਪਾਲ ਸਿੰਘ ਜੀ, ਪੰਥ ਦੇ ਪਿੰਦਰਪਾਲ ਸਿੰਘ ਜੀ ਅਤੇ ਹੋਰ ਵੀ ਗਿਆਨੀ ਸਿੰਘਾ ਦੀ ਕਥਾ ਸੁਨਕੇ ਵਿਚਾਰ ਤੇ ਨੇ - ਅਸੀਂ ਸਿੱਖ ਨੌਜਵਾਨ ਹੋਣ ਦੇ ਨਾਤੇ ਸਿੱਖ ਕੌਮ ਲਈ ਕੀ ਕਰ ਸਕਦੇ ਹਾਂ, ਆਪੇ ਪੰਥ ਵਸੇ ਜੇਡੇ ਕੇ ਹੂੰ ਸਾਧਾਰਨ ਨੌਕਰੀ ਕਰ ਰਹੇ ਹੈ ਗ੍ਰਹਿਸਤ ਜੀਵਨ ਜੀਉ ਰਹੇ ਹੈ, ਦੂਜਾ ਕੇ ਯੇ ਪੁਰਾਤਨ ਇਤਿਹਾਸ ਕਾ ਕਿਸ ਤਰਹ ਪ੍ਰਚਾਰ ਕਿੱਤਾ ਜਾਏ, ਬਚਿਆ ਨੂ ਤੇ ਆਵਦੇ ਆਪ ਨੂੰ ਕਿਵੇ ਜਾਣੂ ਕਿੱਤਾ ਜਾਏ। Given the week of martydom of Guru Gobind singh ji family, Fatehgarh sahib de harpal singh ji, PAnth de Pinderpal singh ji and hor v Gyani Singha di katha sunke do vichar ande ne - We as youth of Sikh, what can we do for the community, apne panth vaste jede ke hun normal jobs kar rhe h grahast jivan jee rahe hai, dooja ke ye puratan history ka kis tarah prachar kitta jaaye, bacheya nu te avde aap nu kiven aware kitta jaaye.
@jaswantsingh14435
@jaswantsingh14435 4 ай бұрын
ਵੱਡੀ , ਵਡਮੁੱਲੀ ਸਿੱਖਿਆ ਦਿੱਤੀ ਜਾ ਰਹੀ ਹੈ, ਖਾਲਸਾ ਪੰਥ ਦੀ ਪਿਆਰੀ ਰੂਹ ਗਿਆਨੀ ਸ਼ੇਰ ਸਿੰਘ ਜੀ ਤੁਹਾਡਾ ਕੋਟ ਕੋਟ ਧੰਨਵਾਦ
@dharamyudhmorcha1984
@dharamyudhmorcha1984 4 ай бұрын
"ਐਸਾ ਚੇਲਾ ਉਠਸੀ ਰੁਕਨਲ, ਸਭਨਾਂ ਕੇ ਸਿਰ ਨਾਥਾ॥ ਜਨਮ ਮਰਨ ਦੋਨੋ ਤੋਂ ਮੁਕਤਾ, ਸੁੰਦਰ ਜੋਤ ਪ੍ਰਕਾਸਾ ॥ ਚਾਰੇ ਬੇਦ ਕਰੇਂ ਜਸ ਜਿਸਕਾ, ਸੋ ਪ੍ਰਭ ਦਰਸ਼ਨ ਦੇਸੀ॥ ਹਰ ਮੰਦਰ ਮੈਂ ਪ੍ਰਗਟ ਹੋਸੀ, ਕਿਰਣ ਅਸੰਖ ਰਵਿ ਜੈਸੀ ॥ ਸੰਤਾਂ ਤਾਰਨ, ਦੁਸ਼ਟ ਸੰਘਾਰਨ, ਨੀਲ ਬਸਨ ਬਨਵਾਰੀ ॥ ਅਗਲੇ ਅਮਲ ਉਠੀਸਨ ਰੁਕਨਲ, ਜਾਂ ਆਸੀ ਚੇਲੇ ਵਾਰੀ ॥ ਹਿੰਦੂ ਤੁਰਕ ਦੁਹਾ ਸਮਝਾਸਣ, ਚੋਲਾ ਪਰਗਟ ਹੋਸੀ ॥ ਅਸਥਿਰ ਪੁਰਖ ਨ ਜਨਮੋ ਬਿਨਸੇ, ਅਨੰਤ ਕਲਾ ਰਵ ਜੋਤੀ ॥ ਰਿਹਾ ਕਿਆਮਤ ਯਾਦ ਰਹੇ ਰੁਕਨਲ, ਖਾਤਮ ਭਇਆ ਜਮਾਨਾ॥ ਸੋ ਫਿਰ ਭੰਨ ਘੜੀਸਣ ਰੁਕਨਲ, ਜਿਨਾਂ ਨਾਂਹੀਂ ਇਕ ਪਛਾਨਾ॥ ਹਿੰਦੂ ਤੁਰਕ ਨ ਕੋਈ, ਰੁਕਨਲ, ਤੁਰਕ ਨ ਹਿੰਦੂ ਹੋਵੈ ॥ ਜਿਦੱ ਬਜਿਦੀ ਦੁਨੀਆਂ ਦਾਵੈ, ਦੀਨ ਮਜ਼ਹਬ ਸਭ ਖੋਵੈ ॥ ਤੁਮ ਮੇਰਾ ਸਭ ਖਾਲਸਾ, ਨਿਪਜੇ ਤਰ੍ਹਾਂ ਸਮ ਜੋਗ ॥ ਤੇਜ, ਸਿੰਘ ਸਮ, ਉਠੇ, ਅਰ ਦਲੀਪ ਸਿੰਘ ਮਮ ਲੋਗ ॥੧੭
@singhnarinder7986
@singhnarinder7986 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@jsingh6822
@jsingh6822 3 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@Rabb_mehar_kre
@Rabb_mehar_kre 4 ай бұрын
Giani Sher Singh Ji nu Gurbani da aur baki dharmaan de shaashtran di bahut h deep knowledge aa ji. Baki Rabbi gyaan de vich pooran taur te parpakk tan koi nhi ho skda. Insan di capacity haini enni. But fer v eh bahut jyada knowledge rakhde hn. Bahut respect nal gal krde aa...ehna di koi interview nhi chhad da main...Patiale ch kyi vaar ehna di sangat kiti aa....koi kachi pilli gal ni krde....bahut mehar aa guru sache Patshah ji di ehna te.....
@Giftysinghakali
@Giftysinghakali 4 ай бұрын
ਪੰਥ ਦੇ ਮਹਾਨ ਵਿਦਵਾਨ,ਵਿੱਦਿਆ ਮਾਰਤੰਡ ਮਹਾਪੁਰਖ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਸਾਹਿਬ ਜੀ ਬੁੱਢਾ ਦੱਲ
@ManjeetkourAujla
@ManjeetkourAujla 4 ай бұрын
Dhan dhan Giani Sher Singh ji kot kot prnam Gian de date
@manvirsingh4704
@manvirsingh4704 4 ай бұрын
giani ji de ik ik bol vich una di mehnat, geyan te guru prati peyar jhalkda he. mahan vidwan, vidiya martand giani sher singh ji
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@rj14053
@rj14053 3 ай бұрын
Single most reason for fall of Sikh Empire is the fall of Democratic Republicanism within Khalsa. Sikh rule changed from Democratic Dal Khalsa to Ranjit Singh fiefdom. Only Ranjit Singh and his family became important, and Khalsa Army became secondary. Maharaja Ranjit Singh power was so unchecked that Jammu Dogras who were not even Sikhs became ruler of Sikh empire by stealth whereas Khalsa army continued to give great sacrifice on battlefield. Giving High ranking to Non Sikhs Teg Singh, Lal Singh and prime minstership to Hindu Dogra Gulab Singh was the reason all Conspiracy later on happened during Anglo Sikh wars as all these people were not concerned about Sikhi, and had no love for Khalsa Army. It is all the failure of poor Proselytising efforts from Sikhs and breakdown of Republic democratic nature of Khalsa Leadership.
@SiraaStudio
@SiraaStudio Ай бұрын
ਇਹ ਮੋਨੇ ਘੋਨੇ ਸਾਰੇ ਉਸ ਅਕਾਲਪੁਰਖ ਦੇ ਆ ਇਹ ਨੀ ਪਤਾ ਕਿ ਅਗਲੇ ਦੇ ਮਨ ਦੀ ਅਵਸਥਾ ਕਿਹੋ ਜਿਹੀ ਐ ਇਹ ਤਾ ਅਕਾਲ ਪੁਰਖ ਆਪ ਜਾਣਦਾ। ਧੰਨ ਧੰਨ ਦਸ਼ਮੇਸ਼ ਪਿਤਾ ❤🙏🏼🌹💐ਸਭ ਤੇ ਮਿਹਰ ਕਰੇ
@AvtarSingh-ep4ew
@AvtarSingh-ep4ew 4 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦਸ਼ਮ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ
@taranveersingh6746
@taranveersingh6746 4 ай бұрын
ਗਿਆਨੀ ਜੀ ਰਹਿਤਨਾਮਿਆਂ ਦੀ ਕਥਾ ਵੀ ਜ਼ਰੂਰ ਰਿਕਾਰਡ ਕਰਵਾਓ ਜੀ🙏🙏🙏
@JugrajSingh-x4s
@JugrajSingh-x4s 4 ай бұрын
ਹਾਂ ਜੀ ਵਾਹਿਗੁਰੂ ਜੀ ਜ਼ਰੂਰ ਸੁਣਾਓ ❤
@Giftysinghakali
@Giftysinghakali 4 ай бұрын
@@taranveersingh6746 ਪਹਿਲਾ ਸੂਰਜ ਪ੍ਰਕਾਸ਼ ਕਥਾ ਪੂਰੀ ਹੋਲੇਂਦੋ
@taranveersingh6746
@taranveersingh6746 4 ай бұрын
@@Giftysinghakali 🙏
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@sarbjitsandhu2531
@sarbjitsandhu2531 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@userTZARBOMBA
@userTZARBOMBA 2 ай бұрын
लानत है इस देश के राजपूतों को .....जो काम हमें करना चाहिए वो सिक्खों को करना पड़ा है। ....सभी सिख गुरुओं को कोटि कोटि नमन🙏 जो बोले सो निहाल🙏 GS RATHOD
@sarabjeetvirgo
@sarabjeetvirgo 4 ай бұрын
ਸੱਤ ਸ੍ਰੀ ਅਕਾਲ। ⚔️📿
@Iamharpreetpanesar
@Iamharpreetpanesar 4 ай бұрын
ਗੁਰਬਰ ਅਕਾਲ 🙌🏻
@amritpalsingh6787
@amritpalsingh6787 15 күн бұрын
both vdia uprala kita g thax alot sari team nu jihan ne mhaan ktha vachak giani sher Singh g nu sade nal ohne de vachna nal sanjha kita both dhanvad g
@LovepreetSingh-pn4hm
@LovepreetSingh-pn4hm 4 ай бұрын
ਧੰਨ ਗਿਆਨੀ ਸ਼ੇਰ ਸਿੰਘ ਜੀ
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@rj14053
@rj14053 3 ай бұрын
Single most reason for fall of Sikh Empire is the fall of Democratic Republicanism within Khalsa. Sikh rule changed from Democratic Dal Khalsa to Ranjit Singh fiefdom. Only Ranjit Singh and his family became important, and Khalsa Army became secondary. Maharaja Ranjit Singh power was so unchecked that Jammu Dogras who were not even Sikhs became ruler of Sikh empire by stealth whereas Khalsa army continued to give great sacrifice on battlefield. Giving High ranking to Non Sikhs Teg Singh, Lal Singh and prime minstership to Hindu Dogra Gulab Singh was the reason all Conspiracy later on happened during Anglo Sikh wars as all these people were not concerned about Sikhi, and had no love for Khalsa Army. It is all the failure of poor Proselytising efforts from Sikhs and breakdown of Republic democratic nature of Khalsa Leadership.
@HarbansSingh-hj6qt
@HarbansSingh-hj6qt 2 ай бұрын
ਬਹੁਤ ਬਹੁਤ ਧੰਨਵਾਦ ਜੀ।
@jagnoorgill5715
@jagnoorgill5715 4 ай бұрын
Sikh history is so dense and yet we know so little of it. Inspirational 🙏🏻
@learnenglish699
@learnenglish699 4 ай бұрын
sahi gall aa veer... ah giani sher singh g de lectures ne , listen to it ....
@Humanity0101
@Humanity0101 4 ай бұрын
22 Sikh na de naal "Singh" q ni likhde
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@rj14053
@rj14053 3 ай бұрын
Single most reason for fall of Sikh Empire is the fall of Democratic Republicanism within Khalsa. Sikh rule changed from Democratic Dal Khalsa to Ranjit Singh fiefdom. Only Ranjit Singh and his family became important, and Khalsa Army became secondary. Maharaja Ranjit Singh power was so unchecked that Jammu Dogras who were not even Sikhs became ruler of Sikh empire by stealth whereas Khalsa army continued to give great sacrifice on battlefield. Giving High ranking to Non Sikhs Teg Singh, Lal Singh and prime minstership to Hindu Dogra Gulab Singh was the reason all Conspiracy later on happened during Anglo Sikh wars as all these people were not concerned about Sikhi, and had no love for Khalsa Army. It is all the failure of poor Proselytising efforts from Sikhs and breakdown of Republic democratic nature of Khalsa Leadership.
@GurjeetSingh-kg9mr
@GurjeetSingh-kg9mr 4 ай бұрын
ਪੋਡਕਾਸਟ ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਸਿੱਖ ਕੌਮ ਲਈ ਆਪਣੀ ਸੇਵਾ ਨਿਭਾਉਂਦੇ ਰਹੋ,
@RoopsinghDhiman
@RoopsinghDhiman 4 ай бұрын
ਮਾਹਪੁਰਸ ਸੰਤ ਗਿਆਨੀ ਬਾਬਾ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਜੀ ਕੋਟਿ ਕੋਟਿ ਪ੍ਰਣਾਮ ਬਾਬਾ ਜੀ ,ਵੀਰ ਜੀ ਬੇਨਤੀ ਹੈ ਮਾਹਪੁਰਸਾਂ ਕੋਲ ਸਿਰ ਢੱਕ ਕੇ ਬੈਠੋ ਜੀ ,ਗਿਆਨ ਦਾ ਖਜ਼ਾਨਾ ਰੱਬੀ ਰੂਹ ਨੇ ਬਾਬਾ ਜੀ 🙏🙏🙏🙏🙏🙏🙏🙏🙏
@SukhdevSingh-df6nu
@SukhdevSingh-df6nu 2 ай бұрын
ਗੁਰੂ ਪੰਥ ਦੀ ਮਹਿਮਾ ਚ ਬਹੁਤ ਖੋਜ ਭਰਪੂਰ ਵਿਚਾਰ ਚੜਦੀ ਕਲਾ
@Zimidaarvlogs605
@Zimidaarvlogs605 3 ай бұрын
ਖ਼ੁਸ਼ ਰਹੋ ਵੀਰਿਓ, ਪੂਰਾ ਪੋਜ਼ੀਟਿਵ podcast
@jagimalak8630
@jagimalak8630 4 ай бұрын
ਮਹਾਨ ਸ਼ਖਸੀਅਤ ਗਿਆਨੀ ਸ਼ੇਰ ਸਿੰਘ ਜੀ ❤❤
@rattanbanait132
@rattanbanait132 4 ай бұрын
Giani Sher Singh ji is a heavy weight intellectual. Lots of respect ❤
@sarbjitsandhu2531
@sarbjitsandhu2531 4 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ। ਚੜ੍ਹਦੀਕਲਾ ਜੀ।
@Amneetsingh0005
@Amneetsingh0005 4 ай бұрын
ਬਹੁਤ ਸੋਹਣਾ ਉਪਰਾਲਾ ਕੀਤਾ ਜੀ ❤❤ ਅਨੰਦ ਹੀ ਆ ਗਿਆ ਵਾਹਿਗੁਰੂ
@lovepreetsingh1313
@lovepreetsingh1313 4 ай бұрын
ਧੰਨ ਧੰਨ ਧੰਨ ਧੰਨ ਵਾਹਿਗੁਰੂ ਜੀ।
@tejpalsinghsidhu
@tejpalsinghsidhu 2 ай бұрын
Respect to Giani Sher Singh Ji, this is deep!
@singhanmol8051
@singhanmol8051 3 ай бұрын
This is a great podcast! The contrast between both the interviewers is a great combo of a starter and intermediary Sikh! This podcast is like a mixture of both, expansion and looking back to basics ❤. Love you brothers 💕!
@ParminderSinghGURON-l1b
@ParminderSinghGURON-l1b Ай бұрын
❤🌷🙏🏻.Dhan.Sari.Waheguru.ji.🌷🙏🏻🙏🏻🙏🏻🙏🏻🙏🏻🌷🌸💐🌺🏵️⭐🪷🌼💮🌿🌟
@shankar_bpt3885
@shankar_bpt3885 3 ай бұрын
Dhan Dhan sant baba giani Sher Singh ji Maharaj waheguru ji ka khalsa waheguru ji ki fateh 🙏🙏🙏🙏🙏
@tarsemsingh5801
@tarsemsingh5801 Ай бұрын
Bhahi sher singh ji tuhade to bhut kush sikhan nu milea sikhi bare❤
@EkOnkarSatgurPrasad.
@EkOnkarSatgurPrasad. 4 ай бұрын
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏 ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏 ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏 ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
@gurdavsingh1952
@gurdavsingh1952 4 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ ਬਾਬਾ ਜੀ ਨੂੰ
@khushsekhon1363
@khushsekhon1363 4 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@KuldeepSingh-g7y4r
@KuldeepSingh-g7y4r 4 ай бұрын
ਗੁਰੂ ਮਹਾਰਾਜ ਮੇਹਰ ਕਰਨ ਏਦਾਂ ਦੇ ਜਾਣਕਾਰੀ ਵਾਲੇ ਤੇ ਗੁਰ ਸਿੱਖੀ ਇਤਿਹਾਸ ਨਾਲ ਜੋੜਨ ਵਾਲੇ ਪੋਡਕਾਸਟ ਜਰੂਰ ਲਏ ਕੇ ਆਓ
@pioneerjatt93
@pioneerjatt93 3 ай бұрын
if i ever become a proper sikh as i should be i was born in sikh family if waheguru bless me the only reason will be giani sher singh ji ❤🙏🏼
@DavinderSingh-qt9bh
@DavinderSingh-qt9bh 3 ай бұрын
❤❤ dhan dhan guru nanak dev ji dhan dhan how ji waheguru ji ka Khalsa waheguru ji ki Fateh 🙏🙏🙏🙏🙏🦜🙏🍓🙏🍅🙏🍎🙏🌹🙏🌷🙏🍑🙏💐🙏🌷🙏
@amritvirk7822
@amritvirk7822 4 ай бұрын
ਵਾਹਿਗੁਰੂ ਜੀ ਕਿਰਪਾ ਕਰਨ ਗੇ ਖਾਲਸੇ ਤੇ 🙏🏻
@dalhorsingh5763
@dalhorsingh5763 3 ай бұрын
ਨਾਨਕ ਸ਼ਾਹ ਜੀ ❤
@jindajatt4545
@jindajatt4545 4 ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਗੁਦਾ ਭੋਗ ਦੇ ਦਾਨੀ 🙏
@golisingh2191
@golisingh2191 2 ай бұрын
Satnam shri waheguruji ji
@jeeti_khurd_666
@jeeti_khurd_666 4 ай бұрын
🪯ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ _ ਮੈਂ ਸ੍ਰੀ ਪੰਥ ਪ੍ਰਕਾਸ਼ (part 75 ਸਾਖੀ ਨਵਾਬ ਸਰ ਬੁਲੰਦ ਫੜਨੇ ਕੀ ਤੁਰੀ) _ by ਗਿਆਨੀ ਸ਼ੇਰ ਸਿੰਘ ਜੀ _ ਸੁਣ ਰਿਹਾ ਹਾ , sun dya sun dya gurbani naal ana pyar a reha hai ji ki mai ਨਿਤਨੇਮ ਸ਼ੁਰੂ ਕਰ ਦਿੱਤਾ ਹੈ ਜੀ _ ਅਕਾਲ ਪੁਰਖ ਵਾਹਿਗੁਰੂ ਜੀ ਸਬ ਨੂੰ ਸੋਹਜੀ ਦੇਣ ਆਪਣੀ ਬਾਣੀ ਤੇ ਇਤਿਹਾਸ ਨਾਲ ਜੁੜਨ ਦੀ 🙏🏻🪯
@Kaurkhalsa02
@Kaurkhalsa02 3 ай бұрын
Many more to go virji!!!! ..... Amrit chko, Singh sjo🙏
@jeeti_khurd_666
@jeeti_khurd_666 3 ай бұрын
@@Kaurkhalsa02 ਜੀ ਬਿਲਕੁਲ ਵੱਡੀ ਭੈਣ , ਅਕਾਲ ਪੁਰਖ ਵਾਹਿਗੁਰੂ ਜੀ ਤੋ ਮੰਗ ਕੇ ਛਕਾਗਾ🙏🏻 _
@sawinder8654
@sawinder8654 3 ай бұрын
Gyani sheer singhji respackrd🙏🙏🙏🙏🙏🙏🙏🙏🙏🙏🙏💯💯💯💯💯💯🧐💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ravindersingh9250
@ravindersingh9250 4 ай бұрын
Boht boht dhanwad tuhade dona veera jo ehna vadia podcast conduct kita. Thank you very much.
@AmandeepSingh-1984
@AmandeepSingh-1984 4 ай бұрын
Anand leata veero ❤ salute you both
@buttarbuttar7004
@buttarbuttar7004 4 ай бұрын
Waheguru ji ma bhai sahib ji di ktha bhot sunda ji
@KuldipSandhu-z4i
@KuldipSandhu-z4i 4 ай бұрын
ਸਤਿਨਾਮ ਵਾਹਿਗੁਰੂ ਜੀ 🙏🙏🙏
@saini5509
@saini5509 3 ай бұрын
gian de sagar giani sher singh ji 🙏🙏🙏❤️❤️❤️❤️
@BaljitSingh-e6q
@BaljitSingh-e6q 4 ай бұрын
Waheguru ji ka Khalsa waheguru Ji ki fateh ji 🙏 Khalsa ji hun oh din door nhi ,har pase akal he akal 🙏 hove ga. 🙏
@SandeepKumar-nx9kx
@SandeepKumar-nx9kx 4 ай бұрын
Giani Sher Singh ji nu naman hai. 🙏🙏🙏🙏🙏
@aj...musclehub2361
@aj...musclehub2361 4 ай бұрын
ਮੈਨੂੰ ਲਗਦਾ ਕੇ ਜਦੋਂ ਗੁਰੂ ਸਾਬ ਜੀ ਦੀ ਗੱਲ ਕਰੀਆ ਤਾਂ ਸਿਰ ਤੇ ਰੁਮਾਲ ਹੋਣਾ ਚਾਹੀਦਾ ਸੀ ਵੀਰ ਦੇ 🙏🏻🙏🏻
@manjindersingh4565
@manjindersingh4565 Ай бұрын
ਬਿਲਕੁੱਲ ਜੀ, ਘੱਟੋ-ਘੱਟ ਜਿਸਦੇ ਨਾਮ ਨਾਲ ਸਿੰਘ ਲੱਗਦਾ ਉਹਨੂੰ ਤੇ ਸਿਰ ਢੱਕਣਾ ਚਾਹੀਦਾ ਹੈ
@bunnysahni7220
@bunnysahni7220 4 ай бұрын
We need more videos like this it’s so informative thanks to you guys and thanks to giani ji for sharing this immense knowledge to blind people like us .
@jasvirsingh8868
@jasvirsingh8868 2 ай бұрын
Waheguru 🙏, bahut vadiya uprala veer ji ❤
@INDER.fIT.X
@INDER.fIT.X 2 ай бұрын
Ek gal meheshus karan wali he waheguru ji mere rakhe
@Preet369-u6r
@Preet369-u6r 4 ай бұрын
Aaj bulaya asli singh g nu giani sher singh g is legend❤❤❤
@SargunpreetSinghSaahabGYoutube
@SargunpreetSinghSaahabGYoutube 4 ай бұрын
Dhan Dhan Guru De Sikh Dhan Guru Dhan Guru Pyaare Dhan Dhan Sree Guru Gobind Singh Saaheb Mahaaraaj G .
@AkhandBharat-mj7wg
@AkhandBharat-mj7wg 2 ай бұрын
Waheguru ji ka Khalsa, Waheguru ji ki Fateh
@RanjitSingh-h1h4c
@RanjitSingh-h1h4c 4 ай бұрын
Dhan tere sikhi dasmesh pita ji dhan dhan guru nanak sahib ji
@Rashpal96
@Rashpal96 4 ай бұрын
ਵਾਹਿਗੁਰੂ ਜੀ 🙏🏻
@singhjagmeet
@singhjagmeet 4 ай бұрын
Host ਬਾਈ, ਸਿਰ ਢੱਕ ਲਿਆ ਕਰੋ, ਗੁਰੂ ਦੀਆਂ ਬਾਤਾਂ ਸੁਣਨ ਲੱਗੇ।
@ParamjitSingh-di3dg
@ParamjitSingh-di3dg 4 ай бұрын
Right
@OG-ev6kn
@OG-ev6kn 4 ай бұрын
😂😂😂😂😂
@garrydadral8973
@garrydadral8973 4 ай бұрын
​@@OG-ev6kn lahnat
@kulwant_mohabbat
@kulwant_mohabbat 4 ай бұрын
koi gall ni veer bata sun sun k rabb ne appi ser aisa dhakk dena k mud k nange ser v ni dikhna... tym lagda
@rj14053
@rj14053 3 ай бұрын
ਸਿੱਖ ਰਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਖਾਲਸੇ ਦੇ ਅੰਦਰ ਜਮ੍ਹੂਰੀ ਗਣਤੰਤਰਵਾਦ ਦਾ ਪਤਨ ਹੈ। ਸਿੱਖ ਸ਼ਾਸਨ ਜਦੋਂ ਜਮ੍ਹੂਰੀ ਦਲ ਖਾਲਸਾ ਤੋਂ ਬਦਲ ਕੇ ਰਣਜੀਤ ਸਿੰਘ ਦੀ ਜ਼ਮੀਦਾਰੀ ਬਣ ਗਿਆ। ਕੇਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਪਰਿਵਾਰ ਮਹੱਤਵਪੂਰਨ ਬਣ ਗਿਆ, ਅਤੇ ਖਾਲਸਾ ਫੌਜ ਦੂਸਰੇ ਸਥਾਨ 'ਤੇ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਇਤਨੀ ਬੇਕਾਬੂ ਸੀ ਕਿ ਜੰਮੂ ਦੇ ਡੋਗਰੇ, ਜੋ ਕਿ ਸਿੱਖ ਵੀ ਨਹੀਂ ਸਨ, ਗੁਪਤ ਤਰੀਕੇ ਨਾਲ ਸਿੱਖ ਰਾਜ ਦੇ ਸ਼ਾਸਕ ਬਣ ਗਏ ਜਦਕਿ ਖਾਲਸਾ ਫੌਜ ਮੈਦਾਨ-ਏ-ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੰਦੀ ਰਹੀ। ਨਾ ਸਿਰਫ ਤੇਗ ਸਿੰਘ, ਲਾਲ ਸਿੰਘ ਵਰਗੇ ਗੈਰ-ਸਿੱਖਾਂ ਨੂੰ ਉੱਚ ਪਦਵੀ ਦਿੱਤੀ ਗਈ, ਸਗੋਂ ਹਿੰਦੂ ਡੋਗਰਾ ਗੁਲਾਬ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਵੀਕਾਰ ਕਰਨਾ ਵੀ ਵੱਡੀ ਗਲਤੀ ਸੀ। ਇਹ ਹੀ ਕਾਰਨ ਸੀ ਕਿ ਅੰਗਰੇਜ਼-ਸਿੱਖ ਯੁੱਧਾਂ ਦੌਰਾਨ ਇਨ੍ਹਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ, ਕਿਉਂਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾਂ ਹੀ ਖਾਲਸਾ ਫੌਜ ਲਈ ਕੋਈ ਪ੍ਰੇਮ ਸੀ। ਇਹ ਸਿੱਖਾਂ ਦੇ ਫੀਕੀਆਂ ਪ੍ਰਚਾਰਕ ਚੇਤਨਾ ਅਤੇ ਖਾਲਸਾ ਨੇਤ੍ਰਤਵ ਦੇ ਗਣਤੰਤਰਕ ਸੁਭਾਵ ਦੇ ਖ਼ਤਮ ਹੋਣ ਦਾ ਨਤੀਜਾ ਸੀ।
@jattphattechak
@jattphattechak 3 ай бұрын
ਵੀਰ ਜੀ ਤੁਸੀਂ Spotify ਯਾਂ apple podcast ਤੇ ਵੀ channel ਬਣਾਓ ਤਾਂ ਜੋ ਸਾਡੇ ਵਰਗੇ ਕੰਮ ਧੰਦਾ ਕਰਦੇ ਵੀ ਸੁਣ ਸਕਣ । ਪੋਡਕਾਸਟ ਅਵਾਜ ਦੇ ਰੂਪ ਵਿੱਚ ਸੁਣਨ ਦਾ ਆਪਣਾ ਹੀ ਮਜ਼ਾ ਹੈ
@armaanlyrics825
@armaanlyrics825 4 ай бұрын
ਬਾਬਾ ਜੀ ਬਹੁਤ ਵਧੀਆ ਲਗਦਾ ਤੁਹਾਡੀਆਂ ਸਾਖੀਆਂ ਸੁਣਦੇ ਰਹਿਣੇ ਆ
@WahegurugWaheguruji
@WahegurugWaheguruji 4 ай бұрын
Great great knowledge. Kotan kot naman aap ji nu 🙇🏻‍♀️
@ustaadgurmeetsinghsantkhal8790
@ustaadgurmeetsinghsantkhal8790 4 ай бұрын
Bolo ji Sada bolde Raho Guru Sahib ji Mehar Karan ❤
@harbanssingh1329
@harbanssingh1329 4 ай бұрын
ਜੇ ਅੰਗਰੇਜ ਦਿਲੋਮਨੋ ਡਰੇ ਉਹ ਗੁਰੂ ਮਹਾਰਾਜ ਜੀ ਦੀ ਸਿੰਘ ਖਾਲਸਾ ਅਕਾਲ ਪੁਰਖ ਕੀ ਫ਼ੌਜ ਨੂੰ ਜਦੋ ਮੈਦਾਨੇ ਜੰਗ ਵਿੱਚ ਨਿਡਰਤਾ ਨਾਲ ਜੂਝਦੇ ਵੇਖਿਆ ਤੇ ਕੋਈ ਲੋਭਲਾਲਚ ਨਹੀਂ ਮਨੇ ਤੇ ਜਦੋ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਪਟਿਆਲੇ ਆਏ ਤੇ ਇਹ ਰਾਜੇ ਅੰਗਰੇਜ ਪੱਖੀ ਸਨ ਤੇ ਅੰਨਗ੍ਰੇਜਾ ਦੇ ਆਖਣ ਤੇ ਨਿਹੰਗ ਸਿੰਘ ਨੂੰ ਖਤਮ ਕਰਨ ਦੀ ਪੂਰੀ ਵਾਹ ਲਾਈ ਜਦੋ ਸਿੰਘ ਹਿਤਕਾਰੀ ਹੋਏ ਲੋਭਵਸ ਆਪਣੀ ਹੋਂਦ ਬਚਾਉਣ ਲਈ ਓਹਨਾ ਆਪਣੇ ਗੁਰਭਾਈਆ ਨੂੰ ਮਾਰਕੇ .......... ਖੁਸ਼ ਕੀਤਾ ਅੱਜ ਵੀ ਇਹੋ...... ਵਾਹਿਗੁਰੂ ji
@jagjeetbhinder5024
@jagjeetbhinder5024 3 ай бұрын
A bahut vadiya podcast vae bahut kuch sikhy baare sikhen nu millya vae Baki log fukre singraa da podcast karde nae jina nae sikh kom nu toden de he gal karde nae
@jatinbhanot929
@jatinbhanot929 3 ай бұрын
Very nice and informative podcast 🙏
@JasbirSingh-rc4mh
@JasbirSingh-rc4mh 4 ай бұрын
ਵਿਦਿਆ ਮਾਰਤੰਡ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ❤❤❤❤
@HarjinderSinghSangrur
@HarjinderSinghSangrur 4 ай бұрын
ਸਿਰ ਡੱਕ ਲਿਆ ਕਰੋ ਜਦੋਂ ਗੁਰਬਾਣੀ ਦੀ ਗੱਲ ਹੋਏ podcast ਕਰਨ ਵਾਲਿਓ
@KapoorSingh-pi4nt
@KapoorSingh-pi4nt 4 ай бұрын
Satnaam siri waheguru saheb ji🌹🌹🌹🌹🌹🌹
@fatehinternet9607
@fatehinternet9607 3 ай бұрын
Bahut khoob. Bakamal jankari giyani g
@maninderbhullar6284
@maninderbhullar6284 3 ай бұрын
WAHEGURU JI EHOJIA GALLAN HOR DASYO JI
@karanpreetsingh6798
@karanpreetsingh6798 4 ай бұрын
Want a second part of this podcast. Please bro 🙏🙏
@sarvjitkour5782
@sarvjitkour5782 4 ай бұрын
ਗਿਆਨੀ ਜੀ ਪਥੰ ਦੀ ਸਤਿਕਾਰਤ ਹਸਤੀ ਹਨ
@s.premsingh9895
@s.premsingh9895 4 ай бұрын
ਵਾਹਿਗੁਰੂ.
@harshpreetsingh491
@harshpreetsingh491 4 ай бұрын
Vidya martand mahan vidwan giani sher singh ji mahapurush 🙏🙏
@CarXstreet50
@CarXstreet50 3 ай бұрын
Akaal🌿🙏🏻
@s.k.haridas6726
@s.k.haridas6726 Ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਦਾ ਮਤਲਬ ਕੀ ਹੈ
@naviii949
@naviii949 28 күн бұрын
ਖ਼ਾਲਸਾ ਮਤਲਬ ਪੂਰਨ ਸੰਤ, ਸਾਧੂ, ਬ੍ਰਹਮਗਿਆਨੀ And guru ji said ਕੇ ਰਾਜ ਕਰੇਗਾ ਖਾਲਸਾ, ਖਾਲਸਾ ਮੇਰੀ jaan, means pooran sadhu, sant hi mera sab kuj ਹਨ l
@mansimarjawaddi
@mansimarjawaddi 3 ай бұрын
Shukriya Veere
@surjeetsingh4700
@surjeetsingh4700 4 ай бұрын
Waheguru ji kirpa rakhn
@GurwinderSingh-rb9iq
@GurwinderSingh-rb9iq 4 ай бұрын
ਵਾਹਿਗੁਰੂ ਜੀ
@mandeeppurewal3916
@mandeeppurewal3916 4 ай бұрын
ਵਾਹਿਗੁਰੂਜੀ
@ਵੱਢਟੁਕਮਹਿਕਮਾ
@ਵੱਢਟੁਕਮਹਿਕਮਾ 22 күн бұрын
ਕੌਮ ਦੇ ਮਹਾਨ ਵਿਦਵਾਨ ਹਨ ਗਿਆਨੀ ਸ਼ੇਰ ਸਿੰਘ ਦੀ ❤❤❤❤❤❤❤❤
@Gurvir_hans
@Gurvir_hans 3 ай бұрын
ਅਕਾਲ
@ExploreYTV
@ExploreYTV 2 ай бұрын
❤Wahguruji❤
@Iamharpreetpanesar
@Iamharpreetpanesar 4 ай бұрын
ਅਕਾਲ ਹੀ ਅਕਾਲ 🐊🦁🦅
@dr.supreetsinghphdinmechan6053
@dr.supreetsinghphdinmechan6053 4 ай бұрын
❤❤❤❤ Bahut sundar vichar ❤❤ is
@jagdeepsinghmann7975
@jagdeepsinghmann7975 4 ай бұрын
Veer g aage ton ser nu dhek ki g waheguru veer g
Сестра обхитрила!
00:17
Victoria Portfolio
Рет қаралды 958 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Une nouvelle voiture pour Noël 🥹
00:28
Nicocapone
Рет қаралды 9 МЛН
Remix Katha || Giani Sher Singh Ji Katha || Giani Sher Singh Ji Katha Remix | Sikh Itihas
25:26
Сестра обхитрила!
00:17
Victoria Portfolio
Рет қаралды 958 М.