Orchestra ਵਾਲੇ ਕਿਉਂ ਹਨ ਬਦਨਾਮ? Dancer ਨੂੰ ਇੱਕ Show ਦੇ ਕਿੰਨੇ ਪੈਸੇ ਮਿਲਦੇ? Sidhu ਨਾਲ ਜੁੜੀ Controversy

  Рет қаралды 544,422

Anmol Kwatra

Anmol Kwatra

Күн бұрын

Пікірлер: 1 100
@koopar-i7o
@koopar-i7o 3 ай бұрын
ਅਨਮੋਲ ਜੀ ਏਨੀ ਬਿਜ਼ੀ ਜ਼ਿੰਦਗੀ ਚ ਕਿਸੇ ਦੇ ਦੁੱਖ ਸੁਣਨਾ ਵੀ ਬਹੁਤ ਵੱਡੀ ਸੇਵਾ ਏ ਬਾਕੀ ਇਹ ਭੈਣ ਆਪਣੀ ਕਿਰਤ ਕਰਦੀ ਏ ਕਿਉਂਕੇ ਕੰਮ ਵਡਾ ਛੋਟਾ ਨਹੀ
@kahnakipaglis6736
@kahnakipaglis6736 Ай бұрын
Sister duniya di Parvah nhi karni chahedi ❤
@manvirdhaliwal-cu3sy
@manvirdhaliwal-cu3sy 5 күн бұрын
ਵਿੳਊ
@_SARWARA_
@_SARWARA_ 2 ай бұрын
ਇੱਕ ਹੀ ਦਿਲ ਨੂੰ ਕਿੰਨੀ ਵਾਰ ਜਿਤੇਂਗੀ ਜਸਨੂਰ ਕੋਰੇ, ਬਹੁਤ ਖੂਬ ਤੁਸੀਂ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਏਦਾਂ ਹੀ ਖੁਸ਼ ਰੱਖੇ ਤੁਹਾਨੂੰ ਹੋਰ ਤਰੱਕੀਆ ਦੇਵੇ! #ਦਿਲੋਂ_respect🙏🏻🙏🏻
@drjassa6813
@drjassa6813 3 ай бұрын
ਨਾਨਕ ਦੁਖੀਆ ਸਭ ਸੰਸਾਰ ਪਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਹੇ ਦਾ ਪੂਰਾ ਪ੍ਰੋਗਰਾਮ ਵੇਖਿਆ ਬਹੁਤ ਜਿਆਦਾ ਮਿਹਨਤ ਕਰੀ ਤੁਹੀ ਜ਼ਿੰਦਗੀ ਚ ਪਰ ਕਿਸਮਤ ਨੇ ਹਰ ਮੋੜ ਤੇ ਧੋਖਾ ਦਿੱਤਾ ਫਿਰ ਵੀ ਹਾਰ ਨੀ ਮੰਨੀ
@aman.editor2312
@aman.editor2312 3 ай бұрын
@@drjassa6813 ਸੱਚ ਕਿਹਾ ਭਰਾ ਜਵਾ
@manidhaliwal2877
@manidhaliwal2877 3 ай бұрын
ਮੈਂ ਪਿਹਲੀ ਵਾਰ ਜੇ ਕਿਸੇ ਦਾ ਵੀ podcast ਵੇਖਿਆ ਤਾਂ ਜਸਨੂਰ ਭੈਣ ਦਾ podcast ਵੇਖਿਆ ਭੈਣ ਦੀ ਮਿਹਨਤ ਨੂੰ ਸਲਾਮ ਆ ਅਨੰਤਾ ਦੀ ਗਰੀਬੀ ਚੋਂ ਬਾਹਰ ਨਿਕਲਣਾ ਤੇ ਆਪਣੇ ਪਰਿਵਾਰ ਲਈ ਬਹੁਤ ਕੁਝ ਕਰਣਾ ਇਹ ਬਹੁਤ ਵੱਡੀ ਗੱਲ ਹੈ ਭੈਣ ਤੇ ਬਾਬਾ ਦੀਪ ਸਿੰਘ ਜੀ ਦੀ ਮਿਹਰ ਸਦਕਾ ਇਹ ਸਭ ਕੁਝ ਹੋਇਆ wmk 🙏🏻
@vikramjit9891
@vikramjit9891 3 ай бұрын
ਜੱਸੀ ਰੋਣ ਨਿਕਲ ਗਿਆ ਤੇਰੀ ਗਰੀਬੀ ਦੇਖ ਕੇ ਬਾਕੀ ਹੁਨ ਰਬ ਤੈਨੂੰ ਤਰੱਕੀ ਬਖਸ਼ੇ ਬਦਨਾਮ ਮੈਂਡੀ ਵਰਗਿਆ ਨੇ ਕੀਤਾ ਹੈ ਇਸ ਲੈਣ ਨੂੰ ਬਾਈ ❤
@amninderattrivlog5080
@amninderattrivlog5080 3 ай бұрын
ਅਨਮੋਲ ਭਰਾ ਜਿਉਂਦਾ ਰਹਿ ਵੀਰਾ।ਰੱਬ ਤੇਰੀ ਉਮਰ ਲੰਬੀ ਕਰੇ ।ਬਾਬਾ ਦੀਪ ਸਿੰਘ ਜੀ ਤੇਰੇ ਤੇ ਕਿਰਪਾ ਕਰਨ।🙏🏻🙏🏻
@HarmanBhagat-hy7rh
@HarmanBhagat-hy7rh 2 ай бұрын
😊 11:19 😊😊😊😊😊😊 11:20 😊😊😊😊😊😊😊😊😊😊😊😊😊 11:25 😊 11:25 😊😊😊😊😊😊😊😊😊😊😊 11:29 😊 11:30 😊😊😊😊😊😊😊😊😊😊😊😊 11:33 😊😊😊😊 11:35 😊 11:36 😊 11:36 😊😊😊😊😊😊😊😊😊😊😊😊😊😊😊 11:39 😊 11:39 😊😊 11:40 😊 11:40 😊 11:41 😊😊😊😊 11:43 11:43 😊 11:43 😊😊😊😊😊😊😊😊😊😊😊😊 11:49 😊😊 11:50 😊😊😊 11:52 😊😊😊😊😊😊😊😊😊😊😊 11:57 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 12:11 😊 12:11 😊😊😊😊😊😊😊😊😊 12:14 😊 12:14 😊 12:14 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 12:22 😊😊😊😊😊😊😊 12:24 😊😊😊😊😊😊😊😊 12:28 😊 12:29 😊😊😊😊😊😊😊😊 12:31 😊😊😊😊😊😊 12:35 😊😊😊😊😊😊😊😊😊😊 12:38 😊 12:38 😊😊😊😊😊😊😊😊 12:41 😊 12:41 12:41 😊 12:41 😊😊😊😊😊😊😊😊😊😊😊😊😊😊😊😊😊😊😊😊😊 12:48 😊😊😊😊😊😊😊😊 12:51 😊 12:51 😊😊😊😊😊😊😊😊😊😊 12:55 😊😊😊😊😊😊😊 12:57 😊 12:58 😊 12:58 😊😊😊😊😊😊😊😊😊😊😊😊😊😊😊😊😊😊 13:02 😊😊
@rajpaltharajsingh4571
@rajpaltharajsingh4571 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਮੇਹਰ ਕਰੇ
@kamaluppal1550
@kamaluppal1550 3 ай бұрын
ਬਹੁਤ ਸੋਹਣਾ ਪੌਡਕਾਸਟ ਸੀ ਬਹੁਤ ਦੁੱਖ ਦੇਖੇ ਨੇ ਇਸ ਕੁੜੀ ਨੇ ਪ੍ਹਮਾਤਮਾ ਹੁਣ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਲੰਮੀਆਂ ਉਮਰਾਂ ਸਦਾ ਖੁਸ਼ ਰੱਖੇ
@inderghuman1033
@inderghuman1033 3 ай бұрын
ਵਾਹਿਗੁਰੂ ਵਾਹਿਗੁਰੂ ਭੈਣ ਨੇ ਬਹੁਤ ਦੁੱਖ ਦੇਖੇ ਨੇ ਆਪਣੀ ਲਾਈਫ਼ ਚ🙏ਵਾਹਿਗੁਰੂ ਜੀ ਸਾਰਿਆ ਦੇ ਦੁੱਖ ਦੂਰ ਕਰਨ ਤੇ ਹਮੇਸ਼ਾ ਆਪਣੀ ਕ੍ਰਿਪਾ ਬਣਾਈ ਰੱਖਣ 🙏
@simrannn20
@simrannn20 3 ай бұрын
Bhut vdia Initiative lya Anmol sir tuc ihna da podcast krke This girl also deserves to be here with you kaafi time to ihna nu ek vakhre dhang nal apna kam karde hoye dekh rahe Haan...And Anmol sir tuc Bina kise bhed bhaav de har deserving person nu apne nl podcast te bithonde ho Eh tuc bhuta Achaa karmaa create krde ho khud lyi v te dujya nu v tuhade kolo bhut kuch sikhn nu milda tuc bhut Inspiringggg hoo...Tuc hamesha khush raho Anmol ji 🙏❤️😃 Always best wishes ❤❤
@gursewaksinghwander2919
@gursewaksinghwander2919 2 ай бұрын
Manu ni ਲੱਗਦਾ ਕੋਈ ਏਨਾ ਸੱਚ ਬੋਲ sakda ਅਪਣੇ ਜ਼ਿੰਦਗੀ ਬਾਰੇ.. ਵਾਹਿਗੁਰੂ ਜੀ... mher ਕਰਿਓ ਸਾਰਿਆ te..Whaguru ਜੀ.....God bless you... hamesha kuch raho.....be positive 🎉🎉
@kalabangi5437
@kalabangi5437 3 ай бұрын
ਬਹੁਤ ਬਹੁਤ ਮੇਹਰਬਾਨੀ ਬਾਈ ਜੀ ਤੁਹਾਡੀ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੋ ਤਾਂ ਲੋਕਾਂ ਲਈ ਤੁਸੀਂ ਡੱਟ ਕੇ ਖੜੇ ਹੋ ਬੇਸਹਾਰਾ ਨੂੰ ਸਹਾਰਾ ਦੇ ਰਹੇ ਹੋ ਵਾਹਿਗੁਰੂ ਮਿਹਰ ਕਰੇ ਕਾਲਾ ਬੰਗੀ❤❤❤
@ramanjossan23
@ramanjossan23 3 ай бұрын
Depression bhut gandi cheez aaa....kise nu lagda hi nhi ki insaan kise dukh cho Lang reha
@AmandeepKaur-kp7kd
@AmandeepKaur-kp7kd 3 ай бұрын
ਇੰਨਾਂ ਸਾਫ਼ ਦਿਲ ਕਿਸੇ ਕਿਸੇ ਦਾ ਹੀ ਹੁੰਦਾ, ਬਹੁਤ ਸੋਹਣੀ ਗੱਲਾਂ ਲਗੀਆਂ❤❤❤❤
@kapildk1693
@kapildk1693 21 күн бұрын
Galan ch ta sab saff dil hunde ne
@Gurdassinghmaan-pb42
@Gurdassinghmaan-pb42 2 ай бұрын
ਬਹੁਤ ਸੋਨੇ ਵਿਚਾਰ ਆ ਭੈਣ ਜੀ ਜਸਨੂਰ ਜੀ ਤੁਹਾਡੀ samile ਬਹੁਤ ਸੋਣੀ ਆ ਅਨਮੋਲ ਜੀ ਤੁਸੀਂ ਵੀ ਬਹੁਤ ਸੋਨੀਆ ਗੱਲਾਂ ਕਰਦੇ ਓ ਤੁਸੀਂ ਬ੍ਰੋਡਕਸਟ ਬਹੁਤ ਸੋਣਾ ਬਣੌਦੇ ਓ ਜੀ
@AmandeepKaur-kp7kd
@AmandeepKaur-kp7kd 3 ай бұрын
first time main podcast pura dekheya, ena di sachiya te dil to kitiya gallan ne pura podcast dekhan li majbur karta, bohat vadhia lageya ena di gall sunke, vadhia v lagda ae dekhke k hale v kuj sache te saaf dil log haige aa ic duniya te😊😊😊😊❤❤❤
@kamalkaur2027
@kamalkaur2027 2 ай бұрын
ਕੋਣ ਕੋਣ ਚਾਉਦਾ ਕੇ ਦੂਜੀ ਪੋਡਕਾਸਟ ਆਵੇ ਜਸਨੂਰ ਦੀ ❤
@manpreetbrar3476
@manpreetbrar3476 2 ай бұрын
koi nhu chuda but ki awe chotti chotti gl podcast ch dsni k assi v kandh dhatu😀
@skvarinder4201
@skvarinder4201 3 ай бұрын
A kudi di interview bht time to wait c
@ramanghandawna9806
@ramanghandawna9806 3 ай бұрын
Mainu v
@rajandeepkour5247
@rajandeepkour5247 3 ай бұрын
​@@ramanghandawna9806name ki hai
@manjotsinghbaidwan896
@manjotsinghbaidwan896 2 ай бұрын
Aesa kya bhai?
@sharanjitkaur4075
@sharanjitkaur4075 3 ай бұрын
Mai aapni puri life ch pehli vaar kise da poora podcast suneyaa 🥹 waheguru mehar krre mam te nd ohna di family te ❤and anmol veere bhot vdia lgga jo tuc ena vdia saaf podcast kitta
@SandeepKaur-bx5ep
@SandeepKaur-bx5ep 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਲਦੀ ਵਿਚੋ ਵੀ ਰੱਖ ਲੈਂਦੇ ਨੇ 🙏🏻🙏🏻
@Gurdassinghmaan-pb42
@Gurdassinghmaan-pb42 2 ай бұрын
ਬਹੁਤ ਸੋਨੇ ਵਿਚਾਰ ਆ ਭੈਣ ਜੀ ਜਸਨੂਰ ਜੀ ਤੁਹਾਡੀ samile ਬਹੁਤ ਸੋਣੀ ਆ ਅਨਮੋਲ ਜੀ ਤੁਸੀਂ ਵੀ ਬਹੁਤ ਸੋਨੀਆ ਗੱਲਾਂ ਕਰਦੇ ਓ ਤੁਸੀਂ ਬ੍ਰੋਡਕਸਟ ਬਹੁਤ ਸੋਣਾ ਬਣੌਦੇ ਓ ਜੀ 👌👌👌👌👏👏
@jasbirpathak5279
@jasbirpathak5279 3 ай бұрын
ਅਨਮੋਲ ਜੀ ਪਿੰਡਾ ਵਿੱਚ ਜਦੋਂ ਪੜ੍ਹਾਈ ਸੁਰੂ ਕਰਦੇ ਸੀ ਬੱਚੇ ਓਹਨਾ ਨੂੰ ਜੌ ਪਹਿਲੀ ਕਿਤਾਬ ਪੜ੍ਹਨ ਨੂੰ ਮਿਲਦੀ ਸੀ ਉਸਨੂੰ ਪਿੰਡਾਂ ਵਿੱਚ ਕੈਦਾ ਹੀ ਕਿਹਾ ਜਾਂਦਾ ਸੀ।
@JaggaPannu-x1e
@JaggaPannu-x1e 3 ай бұрын
36:35 36:37 36:58 36:59 37:45 37:46 37:47 37:48 37:49 38:02 38:05 38:07 38:08 38:13 38:32 38:33 38:34 38:52 38:54 38:56 38:59 39:00 39:01 39:03 39:03 39:05 39:05 39:07 39:08 39:09 39:10 39:11 39:12 39:14 39:15 39:17 39:18 39:19 39:20 39:21 39:22 39:23 39:23 39:24 39:25 39:26 39:27 39:27 39:28 39:29 39:30 39:30 39:32 39:35 39:36 39:38 39:38 39:38 39:41 😅 39:46 39:47 40:11 40:12 40:19 40:20 40:20 40:22 40:22 40:27 40:27 40:28 40:28 40:29 40:36 40:44
@harshaadi1234
@harshaadi1234 2 ай бұрын
English m primer khte h
@manjotsinghbaidwan896
@manjotsinghbaidwan896 2 ай бұрын
French me Vladimir kehte hain. ​@@harshaadi1234
@Silentpunjab
@Silentpunjab 3 ай бұрын
ਬਾਬਾ ਦੀਪ ਸਿੰਘ ਜੀ ਹੋਣਾ ਨੂੰ ਜਿਹੜਾ ਮੰਨਦਾ ਓਨੂੰ ਕੀਤੇ ਕਰਾਏ ਦਾ ਅਸਰ ਨੀ ਹੁੰਦਾ 🙏🙏🙏
@Rkainth2024
@Rkainth2024 2 ай бұрын
ਬਹੁਤ ਵਧਿਆ ਵੀਡੀਓ ਆ ਰੋਣਾ ਆ ਗਿਆ ਦੇਖ ਕੇ ਸੱਚੀ ਪਰਮਾਤਮਾ ਇਦਾ ਦੇ ਦਿਨ ਕਿਸੇ ਦੇ ਨਾ ਆਵੇ ਨਾ ਆਣ ਦੇਵੇ ਦਿਲ ਨੂੰ ਟਚ ਕਰ ਕੀ ਵੀਡੀਓ 🙏🥺sachi😔
@sandeepsony711
@sandeepsony711 2 ай бұрын
ਖੋਪੇ ਵਾਲੀਆਂ ਗਿਰੀਆਂ ਬ੍ਥੇਰੀਆਂ ਖਾਦੀਆਂ ਨੇ ਚਰਸਤੇਆਂ ਚੋ ਚੁੱਕ ਚੁੱਕ, ਜੀਹਨੇ ਦਿਲ ਚ ਵਹਿਮ ਪਾਲ ਲਿਆ ਓਹਦੇ ਲਈ ਸਭ ਕੁਸ਼ ਆ ਜੇਹੜਾ ਨਹੀਂ ਮੰਨਦਾ ਓਹਦੇ ਲਈ ਟੂਣਾ ਟੱਪਾ ਕੁਸ਼ ਨੀ,, ਕੁੜੀ ਚ ਬਹੁਤ ਹੌਂਸਲਾ ਐ ਜਿਉਂਦੇ ਵਸਦੇ ਰਹੋ ਭੈਣ ਜੀ,, ਵਾਹੇਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਤੁਸੀਂ ਏਦਾਂ ਹੀ ਖੁਸੀਆਂ ਵੰਡਦੇ ਰਹੋ,❤❤❤ ਲਵ ਯੂ ਤੁਹਾਨੂ ਅਤੇ ਤੁਹਾਡੇ ਕੰਮ ਨੂੰ 🎉🎉❤i
@poojamakolpoojamakol2002
@poojamakolpoojamakol2002 2 ай бұрын
ਵੀਰ ਜੀ ਮੈ ਇਹ ਮੈ ਪਹਿਲਾਂ ਹੀ ਪੋਡਕਾਸਟ ਦੇਖਿਆ ਪੂਰਾ ਅਤੇ ਦੇਖਿਆ ਵੀ ਪੂਰੀ ਰੀਝ ਨਾਲ ਅਤੇ ਪੂਰੇ ਮਨ ਨਾਲ ਬਹੁਤ ਹੀ ਜਿਆਦਾ ਵਧੀਆ ਸੀ ਵਾਹਿਗੁਰੂ ਜੀ ਤੁਹਾਨੂੰ ਅਤੇ ਇਸ ਭੈਣ ਨੂੰ ਤੰਦਰੁਸਤੀ ਅਤੇ ਤਰੱਕੀ ਬਕਸੇ 🙏🙏🙏🙏🙏ਮੇਰਾ ਸੁਨੇਹਾ ਜਰੂਰ ਪੜਨਾ ਅੱਜ ਤੋ ਮੈ ਤੁਹਾਡੇ ਸਾਰੇ ਪੋਡਕਾਸ ਦੇਖਿਆ ਕਰੂਗੀ ਨਾਲ ਆਪਣੇ ਬੱਚਿਆਂ ਦਿਖਾਈਆ ਕਰੂਗੀ ਜਦੋ ਸੇਵਾ ਇੱਕਠੀ ਹੋਈ ਤੁਹਾਨੂੰ ਮਿਲਣ ਜਰੂਰ ਆਉਗੀ। ਧੰਨਵਾਦ 🙏🙏🙏
@JagmahonSingh-yh3kg
@JagmahonSingh-yh3kg Ай бұрын
@jagroopdhillion7529
@jagroopdhillion7529 2 ай бұрын
ਸੱਚੀ ਯਾਰ ਅਸੀਂ ਕਹਿੰਦੇ ਅਸੀਂ ਮਾੜਾ ਟਾਈਮ ਦੇਖਿਆ ,,ਪਰ ਲੋਕੀ ਬਹੁਤ ਦੁਖੀ ਤੁ ਦੁਖੀ ਬੈਠੇ ,,, ਵਾਹਿਗੁਰੂ ਜੀ ਮੇਹਰ ਕਰੋ 🙏
@HarnekSinghDhanoa-p9q
@HarnekSinghDhanoa-p9q 2 ай бұрын
Best Guest and Best podcast ever... Waheguru tuhanu dona nu zindagi di har khushi bakshe 🙏
@supreet_maan
@supreet_maan 2 ай бұрын
Mere kolo hor nahi suneya ja reha, Rona aa reha hai, Jasnoor mainu bahut pasand hai, ohdi masumiyat ohde chehre toh he pta lag jaandi hai but ajj ohdi zindgi baare Jaan k ohde hounsle nu te ohde Rabb ch bharose nu dilo salute hai.. Main baki da podcast kuch time ruk k dekhungi.. Rabba eni prikheya na leya kar kisi di.. 🙏🏻
@happymaan9544
@happymaan9544 3 ай бұрын
*ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ ਕਿਸੇ ਨੂੰ ਓਨਾ ਹੀ ਦੁੱਖ ਦਿਓ,ਜਿਨ੍ਹਾਂ ਆਪ ਸਹਿ ਸਕੋਂ।*
@Anu_Bharti22
@Anu_Bharti22 3 ай бұрын
Bahut hi heart touching Podcast.. Kine struggle or hard work nal bhari hundi har insan dii life or bina kise dii journey bare jane ohde kam nu judge krna ohde bare kuch galat bolna eh chiz sahi nhi hai.. Koi ve insan agar apne kam nu ethnically or loyalty nal karke apni family diya responsibilities nu pura kar reha hai ta ohde ch kuch ve galat nhi hai.. Respect for mam's positive nd hard working spirit.. Anmol sir tade lai already dilo bht Respect hai but har din tade ehda te efforts uss Respect nu hor jayda vda dende ne..Tada har effort kise nu uplift karan wala hunda kise dii life ch khushian den wala hunda..Sachi tusi soch or dil dona to hi bht pure ho.. Always lots of Respect nd luv🙌❤️
@Lovenature-nt8zm
@Lovenature-nt8zm 3 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@LAKHWINDERSingh-hq1qs
@LAKHWINDERSingh-hq1qs 3 ай бұрын
ਬਸ ਇੱਕ ਆਹੀ ਸੱਚ ਆ 🙏🙏
@jugrajsingh3333
@jugrajsingh3333 2 ай бұрын
Veer ji main parna chauna ha ...sahi artha nal kitho par sakde aa bani ..pls je tuhanu pata a reply jaroor karna
@legendneverdiesidhumoosewa6766
@legendneverdiesidhumoosewa6766 Ай бұрын
ਵਾਹਿਗੁਰੂ ਦੀਦੀ ਦੀ ਵਿਡਿਓ ਵੇਖ ਕੇ ਹੱਥ ਜੋੜ ਕੇ ਰੱਬ ਦਾ‌ ਸੁਕਰਾਨਾ ਕੀਤਾ,,,ਕੇ ਸੁਰੂ ਤੋ ਚੰਗੇ ਹਲਾਤਾ ਚ ਰਹੇ ਆ,,,ਬਹੁਤ ਦੁੱਖ ਏ ਦੁਨੀਆਂ ਵਿਚ,,,ਬਾਕੀ ਕੈਤਾ ਨੀ ਕੈਦਾ ਕਹਿੰਦੇ ਆ ਸਾਡੇ ਵੱਲ ❤❤
@parmindersinghnambardar1314
@parmindersinghnambardar1314 3 ай бұрын
bdi gareebi dekhi is kudi ne, waheguru hun mehar hi rakhe
@JudgebirsinghJudge
@JudgebirsinghJudge 2 ай бұрын
Anmol ji ajj ais bhen ne boohat dhukh dekhe ne rab lami umar kare mare sister de 1hor podcast kario sister nal baba deep singh ji mehar karan ais bhen te
@KuldeepHuawei
@KuldeepHuawei 3 ай бұрын
Aah jehri gerhbi walli gal awe jive sadi appne ghar di gal hove sachi yr 😢so true
@amubrar11
@amubrar11 3 ай бұрын
Babbu Maan sir de Fan💥💥 awesome podcast....Anmol sir ਤੁਹਾਡਾ looks, ਤੁਹਾਡੀ personality, ਤੁਹਾਡੇ ਸੋਚਣ ਦਾ ਤਰੀਕਾ ਸਭ unique ਹੈ, thnku so much anmol sir tusi disability lyi jo efforts kr rhe o great work sir👍 always waheguru bless u sir
@Harpreetpeta6927
@Harpreetpeta6927 3 ай бұрын
ਕੌਣ ਕੌਣ ਆਇਆ ਜਸਨੂਰ ਕਰਕੇ ਵੀਡੀਓ ਵੇਖਣ ❤
@OnkarSingh-x1y
@OnkarSingh-x1y 3 ай бұрын
Sare aye veer jasnoor da karke❤
@INDER888
@INDER888 3 ай бұрын
Bc vehle thori ha
@RAMANDEEPSINGH-sk8ni
@RAMANDEEPSINGH-sk8ni 2 ай бұрын
Me v
@VickySingh-hn9uk
@VickySingh-hn9uk 2 ай бұрын
veer meri mummy di death ho gyi c fir me bhut sadme vich aa gya c ronda rehnda c mummy nu yaad kr k ..kyu k mere papa di v pehla death ho gyi c..jado me sadme vich c ta me train age jump krk maran lgaa c.. per menu othe loka ne fad leya te me bach gya.fir achanak jasnoor da ik reels mere samne ayi tamenu bhut changi lagi te o reels me save kr layi .fir me instagram te jasnoor nu search krk follow kita.menu jasnoor de sare video bhut bdiya lagde hi. te aa interw v bhut bdiya lagi..mummy de sadme vicho jasnoor ne menu bahar kdheya ta me jasnoor asaan manda ha. me jasnoor da bhut bda fan hai meri ichha hai me maran to pehla jasnoor nu ik vaar jrur milna chahunda ha..
@INDER888
@INDER888 2 ай бұрын
@@VickySingh-hn9uk ਰੱਬ ਜਲਦੀ ਵਿਸ਼ ਪੂਰੀ ਕਰੇ thodi ਮਿਲਣ ਵਾਲੀ ਵੀ ਬਾਕੀ ਵੀ
@kamaljeettkaur5251
@kamaljeettkaur5251 2 ай бұрын
ਹੇ ਵਾਹਿਗੁਰੂ ਜੀ ਸਾਰੇ ਸੰਸਾਰ ਦੇ ਦੁਖਾਂ ਨੂੰ ਖਤਮ ਕਰ ਦਿਓ ਸਾਰਿਆਂ ਦੇ ਚੋਲੀ ਵਿੱਚ ਖੁਸ਼ੀਆ ਪਾਇਓ।God bless you didi ❤️🙏
@InderjeetRamneet0425
@InderjeetRamneet0425 2 ай бұрын
ਵੀਰ ਜੀ ਪਿੰਡ ਵਿੱਚ ਜਦੋਂ ਪੜਾਈ ਕਰਨ ਵਾਸਤੇ ਬੱਚੇ ਜਾਂਦੇ ਆ ਵਰਨਮਾਲਾ ਦੀ ਕਿਤਾਬ ਹੁੰਦੀ ਉਸ ਨੂੰ ਕੇਦਾ ਕਹਿੰਦੇ ਆ❤❤❤❤
@manindersinghthind4129
@manindersinghthind4129 2 ай бұрын
Main sari vedio kalle behke dekhi a. Main tuhadi life bare janana chounda c sab.bout wait c interview di tuhadi. 🙏🙏
@deepaulakh8931
@deepaulakh8931 3 ай бұрын
Ghar ch kina vada dukh hove te fr v kise de viah ch khush ho k performance krna bahot vaddi gal aa 😢
@HargunKaur-so3dl
@HargunKaur-so3dl 3 ай бұрын
Pure heart girl a koi hvabazi nahiwbol Rahi Waheguru ji tohanu tandrusti and tarki Dvay❤
@TilakRaj-nn3xe
@TilakRaj-nn3xe 2 ай бұрын
ਵਹਿਗੁਰੂ ਜੀ ਤਰੱਕੀਆਂ ਬਖਸ਼ਣ ਅਨਮੋਲ ਵੀਰ ਜਸਨੂਰ ਜੀ ਤਹਾਨੂੰ ਵੀ ਜਲਦੀ ਠੀਕ ਕਰਣ ਗਏ ਵਹਿਗੁਰੂ ਜੀ ਖੁਸ਼ ਰੱਖਣ ❤❤
@Nivardhesi
@Nivardhesi 3 ай бұрын
❤❤❤❤❤❤thneku Anmol Phji tusi bhut he chnga Kam karde o waheguru ji tuhnu sda kush rakhn
@happysidhu9853
@happysidhu9853 3 ай бұрын
ਅਨਮੋਲ ਬਾਈ ਇਕ ਕੁੜੀ ਆ ਮਿਸ ਮਾਹੀ ਉਹ ਵੀ ਸਟੇਜ ਆਰਟਿਸਟ ਆ ਉਸਨੇ ਵੀ ਗਰੀਬੀ ਵਿੱਚੋ ਉਠਕੇ ਬਹੁਤ ਮਿਹਨਤ ਕੀਤੀ ਆ ਉਸ ਨਾਲ ਵੀ ਮੁਲਾਕਾਤ ਜਰੂਰ ਕਰੋ ਜੀ
@harkhaira7706
@harkhaira7706 2 ай бұрын
Chahida o kuri baare v shi a
@jaswindersinghbarring4310
@jaswindersinghbarring4310 2 ай бұрын
Mahi sharma nal ta ji interview ho chuki aa already anmol nal ... Sukhvinder Kaur Barnala 🌹
@brandsardar6676
@brandsardar6676 3 ай бұрын
Bhut wdia podcast vire jasnur ji di lyf de eh part sanu nhi pta si, wdia lga ohna vare janke
@preetkhosa6767
@preetkhosa6767 10 күн бұрын
Mam di gallan ton lgda mam de jo dil ch oh juban te aa bht saaf dil kudi aa rabb mam tuhnu hmesa khush rakhe din dugni rat chogni traki deve gbu
@bhukalbhinder9308
@bhukalbhinder9308 2 ай бұрын
Bahut wait c iss Podcast di ❤❤
@ਜਸਵੀਰਕੌਰKaur
@ਜਸਵੀਰਕੌਰKaur Ай бұрын
ਨੂਰ ਜੀ ਤੁਸੀ ਸੱਚੀ ਕੋਹੇ ਨੂਰ ਹੋ ਚੇਹਰੇ ਤੁ ਹੀ ਨਈ ਰੂਹ ਤੁ ਵੀ ਆਤਮਾ ਤੁ ਵ ਵੀ god bless you dii ❤❤
@ParminderKaur-fr5ih
@ParminderKaur-fr5ih 3 ай бұрын
❤Dil tuttan te Rabb hi yaad aaunda sbh to pehla..
@hargundeol446
@hargundeol446 2 ай бұрын
ਵਾਹਿਗੁਰੂ ਮਿਹਰ ਕਰੇ ਭੈਣ ਤੇ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖਣ
@KuldeepKaur-zj2hb
@KuldeepKaur-zj2hb Ай бұрын
❤❤
@mankaur8049
@mankaur8049 2 ай бұрын
Sachi anmol veer g Tu hade varga koi nhi jdo jasnoor didi apne chote brother di death vare das rhe c te tuc gl sun n toh bnd kini chngi tra gl chnge kiti ki tuc eh dso ki koi funny gl jo show te hoi hove sachi veer ji bhut nice person o tuc ❤❤🙏🙏🙏🙏
@MontyBrar-mu4ek
@MontyBrar-mu4ek 2 ай бұрын
Bhra waise taa tusi mere toon chote Hoon but tuhade Kam bahot vadde ah is lye tusi keh k khushi hoye you are a great man jo sewa tusi kar rahe Hoon oh bahot kismat vaale nu mildi ah very ✨❤nice bhra
@Amanpeakdesigns
@Amanpeakdesigns 3 ай бұрын
Bhut jldi paji mere nal krna tuc podcast bhut mehnat kr rhi mai tuhade podcast ch ann lyi Thank you 🙏
@SumanjitKaur-p7g
@SumanjitKaur-p7g 2 ай бұрын
ਹੋਣ ਤੱਕ ਤਾਂ ਸਭ ਤੋਂ ਸੋਹਣਾ ਪੋਡਕਾਸਟ 🎉🎉🎉 🎉 ਬਹੁਤ ਵਧੀਆ ਕੁੜੀ ਆ ਨੇਚਰ ਆ 🎉🎉🎉🎉
@Samsimarbhullar
@Samsimarbhullar 3 ай бұрын
ਵਾਹਿਗੁਰੂ ਜੀ ਰਹਿਮਤ ਕਰਨ God bless you anmol brother and jassi sis
@NinderSidhu-uf3mc
@NinderSidhu-uf3mc 3 ай бұрын
Bai soh lgge podcast dekh k sachi rona nikl geya yr waheguru🙏🏼🙏🏼 ehne dukh bhan di life ch 😢😢 waheguru meher karn bhan te jldi theek howe meri bhan 🙏🏼 sarbat da bhla howe 🙏🏼🙏🏼
@jaspreetgill4869
@jaspreetgill4869 2 ай бұрын
Aj de podcast cho Jasnoor ne sb to vadd word use kita matlab bhut zyada use kita matlab. Bhut vadia lgga podcast sun k.
@taranjitkaur7818
@taranjitkaur7818 3 ай бұрын
Pure hearted girl... May God showers all happiness on her ❤
@gagankaur5920
@gagankaur5920 2 ай бұрын
Waheguru mehar kari bichari tei koi na koi jewan sathi likhdey ehde hisye vhi izaat nal jee sakhye eh phen vhi 🙏
@pammit63
@pammit63 21 күн бұрын
Anmol 22 ji.. bahut changa lgaa.. eh podcast vi. ... kyuki.tusi daily life ..te sachhe insaan naal podcast krde ho ji
@ReactsGalbaat
@ReactsGalbaat 3 ай бұрын
ਵਾਹਿਗੁਰੂ ਜੀ ਸੱਭ ਤੇ ਕਿਰਪਾ ਰੱਖਣਾ 🙏🙏
@parminderchanna1963
@parminderchanna1963 3 ай бұрын
🎉🎉🎉❤❤❤🎉🎉🎉baut vadiaa ji parmatma jassnoor nu te anmol ji nu hamesha chardikala vich rakhe tohde upar hameshaa kirpa daristy banyi rahe 🎉🎉🎉❤❤❤❤
@rajjitdhaliwal4476
@rajjitdhaliwal4476 2 ай бұрын
ਵਾਹਿਗੁਰੂ ਜੀ ਭੈਣ ਨੂੰ ਹੋਰ ਤਰੱਕੀਆਂ ਤੇ ਬਲ ਬਖ਼ਸ਼ਣ 🙏ਸਲੂਟ ਆ 🫡 ਅਨਮੋਲ ਵੀਰੇ ਤੁਸੀਂ ਹਮੇਸ਼ਾ ਮੋਟੀਵੇਸ਼ਨ ਵਾਲੇ ਪੋਡਕਾਸਟ ਕਰਦੇ ਹੋ, , ❤️👍
@PalaAULAKH
@PalaAULAKH 2 ай бұрын
ਜਸਨੂਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤
@sukhamy1375
@sukhamy1375 2 ай бұрын
Bahut changa podcast 🎉
@rajinderkaur8675
@rajinderkaur8675 2 ай бұрын
Bahut hi vadiya video..Puri suni te lagga k Sade to v jyada dukh haige aa loka nu🙏🙏baba g mehar kariyo meri bhen te❤
@ManjinderSingh-y1i
@ManjinderSingh-y1i 3 ай бұрын
Veer bhott sohna podcast a me pura dekha viadia gal batt hoyie Jasnoor g deyia bhott videos dekh de c but pata ajj laga life ch bhott gam aa . Waheguru khosh rakhe 🙏
@J.YoutubeVibe
@J.YoutubeVibe 20 күн бұрын
Podcast oh jo bina skip karke dekhya jawe, bohot vadia veere rab tuhadi umar lami kare, sda khush raho.❤
@Angledhanju
@Angledhanju 2 ай бұрын
First time dekhea sara pod cast sachi bht struggle kiti tusi sis menu vesse v tusi bht nice lagde ik vadia artist a tusi hemesha khush raho
@gurkiratsahni9977
@gurkiratsahni9977 2 ай бұрын
Waheguru ji chardikala ch rkhe tohanu te tohadi family nu God bless you ❤❤❤❤both of you
@parmindersinghnambardar1314
@parmindersinghnambardar1314 3 ай бұрын
Anmol phaji tuhade Podcast bahut vdia, kuj sikhan wale te inspire karn wale hunde hun
@prabhkaur5457
@prabhkaur5457 2 ай бұрын
Jasnoor ❤di bhut kuj dekhya tusi life ch waheguru hun chnga time le k aawe ... waheguru tuhnu chadi kalan ch rakhe🙏🏻❤️🧿
@Gurkiran338
@Gurkiran338 3 ай бұрын
Nice bhen keep supporting ur family tadi awaaz ch bhen bhutt dard preyaa waheguru sarbat da bhla kre bhen tusi bhole o bhut
@punjaban-s3j
@punjaban-s3j 2 ай бұрын
ਭੈਣੇ ਮੇਰੀ ਏ ਤੇਰੀਆ ਗੱਲਾਂ ਸੁਣਨ ਕੇ ਸੱਚੀ ਬੁਹਤ ਦੁੱਖ ਹੋਇਆ ਪਰ ਮਿਹਨਤ ਜਰੂਰ ਰੰਗ ਲੈਕੇ ਆਉਦੀ ਹੈ 👍👍👍
@MandeepSingh-zy3wb
@MandeepSingh-zy3wb 3 ай бұрын
BABBU MAAN DA FAN O TUC TA KRKA AYA A VIDEO DEKHN ❤
@deeppreet6005
@deeppreet6005 3 ай бұрын
ਹਜ਼ੀ ਬੁਲਕੁਲ
@aman.editor2312
@aman.editor2312 3 ай бұрын
@@MandeepSingh-zy3wb ਬਿਲਕੁਲ ਭਰਾ ਇਸੇ ਲਈ ਇੰਤਜ਼ਾਰ ਸੀ ਸਾਨੂੰ ਜੱਸਨੂਰ ਜੱਸੀ ਦਾ ਦਿਲ ਤੋਂ ਬਹੁਤ
@soravroy2519
@soravroy2519 2 ай бұрын
Sister sachi Rona a gya Sachi eni Dukh Sun ka Rab tuhanu humesha salamath rakha 😢😢❤🙏🙏🙏
@ramandeepsaroya1071
@ramandeepsaroya1071 3 ай бұрын
Big fan of Jasnoor from USA 🇺🇸. She is so nice girl. God bless her and family too..
@SaleemKhan-nm6hi
@SaleemKhan-nm6hi 3 ай бұрын
Bhot vady lagy soda podcast ajj my hospital vich c dady nu admit kita hoya c dimag kharb hoy pya c soda podcast dekh k man nu sakun mily bhot ❤
@sunnykansala1154
@sunnykansala1154 2 ай бұрын
ਵਾਹਿਗੁਰੂ ਮਿਹਰ ਕਰਨ ਵੀਰ ਜੀ ਤੁਸੀਂ ਬਹੁਤ ਵਧੀਆ ੳਪਰਾਲਾ ਜੀ ਤੁਸੀਂ ਬਹੁਤ ਖੁਸ਼ ਹੋ
@ManthiaraThiara
@ManthiaraThiara 2 ай бұрын
Jasleen ajj. Tussi mainu imotional kar ditta
@gmeetg123
@gmeetg123 3 ай бұрын
Really nice to see the generosity and clean heart of this girl. God Bless Her..
@simmurajput5888
@simmurajput5888 3 ай бұрын
Main pahli waar kise da pora podcast dekhye sachi bahut wadia laga sun k❤❤️ Anmol sir tuhde tooh ta main sachi bahut inspired huni aa
@manjeetkaur2719
@manjeetkaur2719 2 ай бұрын
Me b
@baljitsingh8394
@baljitsingh8394 2 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਭੈਣ ਜੀ 🙏🙏🙏🙏🙏
@Forsidhumoosewala
@Forsidhumoosewala 3 ай бұрын
1hr 58 mint te sidhu bai te babbu man di gall frnds 🙏
@gameondude1360
@gameondude1360 2 ай бұрын
😊thnx y g
@Goldy-v4q
@Goldy-v4q 2 ай бұрын
ਬਹੁਤ ਵਧੀਆ Podcast ਹੈ।❤
@ashishpaul8171
@ashishpaul8171 3 ай бұрын
Sister da bahut vadda jigra aa bahut kujh sikhn nu mile a ajj sun ke
@jassalkuldeepsingh3686
@jassalkuldeepsingh3686 2 ай бұрын
Bai ji mai pehla hi orchestra waliya kudiya di bahut izzat karda bakki ajj jasnoor ji diya gallan sun ke hor vi respect vadh gayi waheguru ji mehar karan sareya te
@Nishan-tg3ql
@Nishan-tg3ql 3 ай бұрын
Boht, vadiaa, noorr, maamm,,, boht, sohni, pod, cast, ❤❤❤❤❤❤❤
@navyash-ul2qo
@navyash-ul2qo 3 ай бұрын
God bless you anmol veere es sis di podcast le k aye buht vadiya buht nice ❤❤🎉🎉🎉
@sunnykansala1154
@sunnykansala1154 2 ай бұрын
ਮੇਰੇ ਕੋਲ ਸ਼ਬਦ ਨਹੀਂ ਹੈ ਵੀਰ ਤੇਰੇ ਲਈ 🎉❤❤❤❤❤❤
@harishrattan1422
@harishrattan1422 3 ай бұрын
Bahut vadhia lagea ji Kudi dil di saaf a parmatma ehnu talking bakshe
@SandeepKaur-em4eb
@SandeepKaur-em4eb 3 ай бұрын
Ssa veer ji Bhuht vediyan Podcast e. God bless you ..
@deeparmy4152
@deeparmy4152 3 ай бұрын
Very very very respectable anmol sir ji ❤❤❤❤ God bless you jaasnoor ji Very very best wishes 💖😘🙏🙏 both
@arvindersingh9685
@arvindersingh9685 3 ай бұрын
ਅਨਮੋਲ ਵੀਰੇ ਕਿਤਾਬ ਨੂੰ ਕੇਦਾ ਕਹਿ ਦਿੰਦੇ ਹੁੰਦੇ ਆ
@kewalsingh1336
@kewalsingh1336 3 ай бұрын
ਕੈਦਾ ਨੀ ਵੀਰ ਕਾਇਦਾ
@Rashpals13
@Rashpals13 2 ай бұрын
Waheguru ji mehar kareyo Bhen te sda eda hi tandrustiyan baksheyo Bhen nu te zindagi ch Har ik kamyaabi Mile te Apne parivar nal sda Hasdi khed di khush rahe meri Ardaas jrur kabool kareyo Baba ji ☝🏻☝🏻☝🏻🙏🙏🙏
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bantybaaz1313
@bantybaaz1313 25 күн бұрын
ਵਾਹਿਗੁਰੂ ਜੀ,,,, ਵਾਹਿਗੁਰੂ ਕ੍ਰਿਪਾ ਕਰੇ ਸਾਡੀ ਭੈਣ ਤੇ,, ਐਨਾ ਦਰਦ
@gabbarsingh2903
@gabbarsingh2903 3 ай бұрын
ऐसे लोगों को आगे लो बहुत बहुत थैंक यू
@KakaKaka-ne1fo
@KakaKaka-ne1fo 17 күн бұрын
❤❤❤❤❤❤❤❤❤❤❤❤ jasmeen
coco在求救? #小丑 #天使 #shorts
00:29
好人小丑
Рет қаралды 120 МЛН
Каха и дочка
00:28
К-Media
Рет қаралды 3,4 МЛН