Anpadh makhi 😂😂mrs bawa de drame

  Рет қаралды 54,329

Punjabi Roaster girl

Punjabi Roaster girl

Күн бұрын

Пікірлер: 572
@SukhdevSingh-w8f6x
@SukhdevSingh-w8f6x 3 ай бұрын
ਆ ਬਾਵਾ ਬਹੁਤ ਡੰਗਰ ਬੰਦਾ ਕੁੱਝ ਵੀ ਕਰਲੇ ਪਰ ਵਿਉ ਨੀ ਆਊਦੇ ਇਸ ਦੇ😂😂😂
@RandhawaPB46
@RandhawaPB46 3 ай бұрын
haha eh bhave apni wife to chittar khan da natak krle loka ina nu lahnta e ponia.... eh chawal raj ke besharm ina nu lahnta pao chalo koi fark ni
@kuttekhaani1
@kuttekhaani1 3 ай бұрын
ਮੱਖੀ ਤੇ ਮੱਛਰ ਘਰਵਾਲਾ ਘਰਵਾਲੀ ਘੱਟ, ਤੇ ਭੈਣ ਭਰਾ ਜਿਆਦਾ ਲਗਦੇ ਆ😂😂
@punjabiroastergirl5763
@punjabiroastergirl5763 3 ай бұрын
✅✅✅😂😂😂❤️🙏
@Roselynr
@Roselynr 3 ай бұрын
Hello di thude roast bhut clean te funny hunde aa sada sirf entertainment source aa a vlogger funny way 🤣🤣hor sikhona te ki aa ena ne aap nu hje sabjiea de name nhi onde jina nu lakha lokk follow krde 😢
@GurjeetsinghDhillon-jg6zd
@GurjeetsinghDhillon-jg6zd 3 ай бұрын
@@kuttekhaani1 ਬਿਲਕੁਲ ਸੱਚਾਈ ਏ ਵੀਰ। ✅️👈dhillon
@tereyaardriver1066
@tereyaardriver1066 3 ай бұрын
ਸਹੀ ਗੱਲ ਬਾਈ ਜੀ
@sukhchainsingh-et3uy
@sukhchainsingh-et3uy 3 ай бұрын
Right
@kdhanday1
@kdhanday1 3 ай бұрын
ਮੱਖੀ ਦੀ ਚੰਗੀ ਰੇਲ ਬਣਾਈ 😅😜🤪
@punjabiroastergirl5763
@punjabiroastergirl5763 3 ай бұрын
😂😂
@kulwindersingh-id6xj
@kulwindersingh-id6xj 3 ай бұрын
​@@punjabiroastergirl5763TUCI APNE BAARE V DASEYA KARO JIII
@KulwantSingh-pu2rb
@KulwantSingh-pu2rb 6 күн бұрын
ਇੰਨਗਰੀਨੀਐਂਟਸ ਪਤਾ ਨੀ ਕਿਹੜੇ ਪਸੂ ਦਾ ਨਾਮ ਆ
@KulwinderKaur-xw9zc
@KulwinderKaur-xw9zc 3 ай бұрын
ਮੈਨੂੰ ਲੱਗਦਾ ਇਹ ਰੈਸਿਪੀ ਵੀ ਕਿਰਤ ਨੇ ਦਸੀ aaa😂😂😂
@satnamkaur9618
@satnamkaur9618 3 ай бұрын
ਵਹਿਗੁਰੂ ਜੀ ਜਿਨਾਂ ਕ ਦਿਮਾਗ । ਏਨਾ ਏ ਵਰਤੀ ਜਾਂਦੇ ਅ ਜਿਨਾ ਕ ਤੁਹਡਾ ਤੁਸੀ ਵਰਤੀ ਜਾਂਦੇ ਉ ਪਰ ਇਸ।ਦਾ ਮਤਲਬ ਏ ਨਹੀ ਕੇ ਤੁਸੀ ਏਨਾ ਦੀ ਇੰਨਸਾਲਟ ਕਰੋ
@usefullearnings2308
@usefullearnings2308 3 ай бұрын
Krwan v ohi ande ne ..hrkta kr k social media te
@gurjitdhanoa3917
@gurjitdhanoa3917 3 ай бұрын
ਕੋਰਟ case ਕਰਦੋ
@malhi09
@malhi09 3 ай бұрын
ਅੱਤ ਕਰਾ ਦਿਤੀ ਬਿੰਗੇ ਦੰਦਾਂ ਵਾਲੀਏ❤😂
@punjabiroastergirl5763
@punjabiroastergirl5763 3 ай бұрын
❤️🙏
@harwinderpatma7320
@harwinderpatma7320 3 ай бұрын
Sira ji ❤ video thohadi 😂😂😂 tusi bolde bahut sohna wa ji 👌
@ਪੰਜਾਬ_ਪੁਲਿਸ
@ਪੰਜਾਬ_ਪੁਲਿਸ 3 ай бұрын
ਬੈਸਟ ਰੋਸਟ ਭੈਣੇ😂
@punjabiroastergirl5763
@punjabiroastergirl5763 3 ай бұрын
❤️🙏
@ਪੰਜਾਬ_ਪੁਲਿਸ
@ਪੰਜਾਬ_ਪੁਲਿਸ 3 ай бұрын
@@punjabiroastergirl5763 ਬੜੇ ਟਾਈਮ ਬਾਅਦ ਜਵਾਬ ਦਿੱਤਾ ਭੈਣੇ🙏🏼
@BalwinderSingh-gw8fk
@BalwinderSingh-gw8fk 3 ай бұрын
Oh ho ajj te bhut kuch dekhn nu milea assi te bike he pehli waar dekhi aa 😂😂😂😂😂😂
@Sahib_jot_Vlogs_
@Sahib_jot_Vlogs_ 3 ай бұрын
ਵੀਡੀਓ ਬਹੁਤ ਵਧੀਆ ਲੱਗੀ❤🎉
@SukhjinderSingh-wf3sc
@SukhjinderSingh-wf3sc 3 ай бұрын
Toooo good didi😂❤
@GsmOreon
@GsmOreon 3 ай бұрын
ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਗੁੱਡੀ ਤੇਰਾ - ਇਕ ਤੁਹਾਡੀ ਤੇ ਇਕ Rimple ਵੀਰੇ ਦੀ ਵੀਡੀਓ ਬਿਨਾ ਸਕਿੱਪ ਦੇਖਦੇ ਪਰ ਮੈਂ ਕਹਿੰਦਾ ਧੰਨ ਆ ਲੋਕ ਤੇ ਤੁਸੀਂ ਵੀ ਜਿਹੜੇ ਇਹਨਾ ਦੀ ਪੂਰੀ ਯਾ ਜਿੰਨੀ ਵੀ ਵੀਡੀਓ ਦੇਖ ਕੇ Roast ਕਰਦੇ ਆਹ ਇਹਨਾ ਕਲਿਪ ਦੇਖਣਾ ਐਡਾ ਔਖਾ ਹੋਇਆ ਮੇਰੇ ਲਈ, ਮੇਈ ਕਿਹਾ ਰੈਸਟ ਕਰੋ ਕੁਮੈਂਟ ਕਰ ਕੇ, ਏਡੀ ਬਲਸ਼ਣੀ ਏਹੇ ਜਨਾਨੀ ਅਖੇ ਜੀ ਮੈਂ ਵੀ ਕੁੜੀ ਆ , ਫੇਰ ਅਧਖੜ ਆਜ ਕੱਲ 60-70ਦੇ ਹੋਣ ਲੱਗ ਪਏ ਲਗਦਾ, ਪੱਤਾ ਇਹਨੂੰ ਕਹੇ ਦਾ ਨੀਓ - ਸ਼ਕਰਗੰਦੀ ੯ ਬੰਦਾ ਐਡਿਟਿੰਗ ਵਿੱਚ ਸਹੀ ਕਰ ਲੈਂਦਾ ਯਾ ਲਿਖ ਈ ਦਿੰਦਾ, ਫੇਰ ਇਹ ਕਰੀਮ - ਪਹਿਲਾਂ ਜਦੋ ਭਾਸ਼ਣ ਦਿੰਦੀ ਸੀ ਓਹਦੋ ਵੀ ਕਹਿੰਦੀ ਕੁੜੀਆ ਕਰੀਮ ਬਾਰੇ ਨੀ ਦਸੱਦਿਆ। ਹੁਣ ਕਰੀਮ ਪਲਾ ਦੇ ਆਵਦੇ ਵਾਲੇ ਨੂੰ , ਇਹਨਾ ਦੇ ਘਰ ਦਯਾ ਨੇ ਵੀ ਤਾਂ ਹੀ ਬਾਹਰ ਕੱਡਿਆ ਹੋਣਾ, ਜਾਓ ਲੋਕਾਂ ਦਾ ਲਹੂ ਪੀਓ ਨਾ ਕਿ ਸਾਡਾ।
@punjabiroastergirl5763
@punjabiroastergirl5763 3 ай бұрын
Sahi keha tuc ,,, masterni bht ban di aa ehh …. Thank you so much ❤️🙏
@jagirsandhu6356
@jagirsandhu6356 3 ай бұрын
ਲੰਡੋ ਲੋਚੀਏ ਲੋਚੀਂ 😅😅😂
@shivalisaggu3758
@shivalisaggu3758 2 ай бұрын
😂😂😂screepe leak😂😂😂😂
@KulwinderKaur-xw9zc
@KulwinderKaur-xw9zc 3 ай бұрын
ਬੱਲੇ ਭੈਣ ਏਦਾ ਹੀ ਖਿੱਚ ਕੇ ਰੱਖ ਇਹਨਾਂ ਨੂੰ 😂😂😂😂😂😂
@modern_girl_k
@modern_girl_k 3 ай бұрын
ਚੁਕੰਦਰ ਕਹਿੰਦੇ ਆ ਭੈਣ ਅਸੀਂ ਹਰ ਸਾਲ ਆਪਣੇ ਘਰ ਲਾਂਦੇ ਹਾ, ਸਰਦੀ ਚ ਏਨੂੰ ਬਾਅਦ ਚ ਯਾਦ ਕਰਾ ਦਿੱਤਾ ਹੋਣਾ ਏਦੇ ਘਰਵਾਲੇ ਨੇ ਕਿ enu beetroot ਕਹਿੰਦੇ ਆ ਸ਼ਕਰਕੰਦੀ ਨੀ ਕਹਿੰਦੇ 😂
@MeetHone13
@MeetHone13 Ай бұрын
Sachi di ji bahut hasa aunda thodiya videos dekh ke
@ajaybawa4794
@ajaybawa4794 3 ай бұрын
ਹੁਣ ਕੱਟਾਂਗੇ ਸ਼ਕਰਗੰਦੀ 😂😂😂😂😂
@punjabiroastergirl5763
@punjabiroastergirl5763 3 ай бұрын
😂😂😂😂❤️🙏
@overlock375
@overlock375 3 ай бұрын
ਮੱਖੀ😅😂
@jagseerchahal4944
@jagseerchahal4944 3 ай бұрын
Great job 👍👍 Mam g, ਬੱਸ ਲੱਗੇ ਰਹੋ, ਅਗਲੇ ਦੀ ਉਡੀਕ ਵਿੱਚ ਹਾਂ 😅
@GurveerSingh-l5e
@GurveerSingh-l5e 3 ай бұрын
Siraaa video ❤❤❤
@sehajpartap.756
@sehajpartap.756 3 ай бұрын
Punjabi roaster girl sirra lata jattia vey very gud job ji 😎🤘🏻⚡
@ਗਿੱਲਸਾਬ7400
@ਗਿੱਲਸਾਬ7400 3 ай бұрын
ਮੱਖੀ + ਮੱਛਰ 😂😂😂
@punjabiroastergirl5763
@punjabiroastergirl5763 3 ай бұрын
😂😂😂😂
@JasvinderSingh-ot5uk
@JasvinderSingh-ot5uk 3 ай бұрын
ਭੈਣੇ ਸਿਰਾ ਹੀ ਕਰਾ ਦੇਨੀ ਹਰ ਵੀਡੀਓ ਚ😂😂😂
@gavvybawa143
@gavvybawa143 Күн бұрын
ingriniunt 😅😅
@MandeepGillk
@MandeepGillk 3 ай бұрын
Video dekhan ton pehlan like te comment. I love ur videos ❤
@Pendutravel
@Pendutravel 3 ай бұрын
ਵੀਡੀਓ ਘੈਂਟ ਸੀ, ਬਾਕੀ ਤੁਹਾਡੀ ਅਵਾਜ ਦਾ ਮੈਂ ਫ਼ੈਨ ਹਾਂ, ਵਾਹਿਗੁਰੂ ਮੇਹਰ ਕਰੇ 🙏
@punjabiroastergirl5763
@punjabiroastergirl5763 3 ай бұрын
❤️🙏
@harwindergill396
@harwindergill396 3 ай бұрын
ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰਨਾ ਚਾਹੀਦਾ ਏ ਬੀਬਾ g ਤੂੰ ਵੀ ਇਹਨਾ de ser ਤੋ ਈ ਵਿਊ lai rahi a ਸਵਾਦ ta ਤਾਂ ਏ j ਆਪਣੇ ਸਿਰ ਤੇ ਚਲੇ
@inderdeepsingh8105
@inderdeepsingh8105 3 ай бұрын
Punjabi Roasters girl Very good job ji
@MandeepSingh-qe3xn
@MandeepSingh-qe3xn 3 ай бұрын
Tuhadia videos bahut vadia hundiya mein tuhadia saria videos dekhda a
@HarpreetSingh-we6dt
@HarpreetSingh-we6dt 3 ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਜੀ
@ShivdeepSingh-z4c
@ShivdeepSingh-z4c 3 ай бұрын
Last te kush jyadaa hi gussa agyaa 😂😂❤sis.tuhanu
@apnaentertainment4472
@apnaentertainment4472 2 ай бұрын
ਬਹੁਤ ਵਧੀਆ ਇਹਨਾਂ ਦੇ ਹੀ ਇਦਾਂ ਹੀ ਬੇਇਜਤੀ ਹੋਣੀ ਚਾਹੀਦੀ ਹ
@Truck202-u6e
@Truck202-u6e 3 ай бұрын
Haji😂😂😂😂😂😂
@dimplesharma6120
@dimplesharma6120 3 ай бұрын
Beauty recipe unique style 😂🍹🍹🤔ਦੰਦ sidhe krn vali recipe dso 😂
@Harshveersingh22109
@Harshveersingh22109 3 ай бұрын
6:07 ਆਹ ਥੂੰ ਕੋਚ ਸਾਹਬ 😄 ਤੁਸੀ ਜਿੰਨੀਆ ਮਰਜੀ ਡਰਿੰਕਸ ਦੱਸੀ ਜਾੳ ਅਖੀਰ ਵਿੱਚ ਤਾ ਮਿੱਟੀ ਹੀ ਹੋਣਾ ਆ 13:00 ਸਾਨੂੰ ਤੁਹਾਡੇ ਸਟਾਰਟ ਦੀ ਕੋਈ ਲੋੜ ਨੀ ਤੁਸੀ ਬਸ ਆਪਣੀ ਟਿੰਡ ਫੋੜੀ ਚੁੱਕੋ ਤੇ ਨੌ ਦੋ ਗਿਆਰਾ ਹੋ ਜਾਉ । ਇਹਨਾ ਨੂੰ ਮੁਫਤ ਦੀ ਆਜਾਦੀ ਮਿਲੀ ਆ ਹੋਰ ਕੁੱਝ ਨਹੀ ਬਹੁਤ ਵਧੀਆ ਵੀਡੀਓ ❤ ਸਦਾ ਨਵੀ ਵੀਡੀਓ ਦੀ ਉਡੀਕ ਵਿੱਚ ।
@punjabiroastergirl5763
@punjabiroastergirl5763 3 ай бұрын
Thank you so much for your comment ❤️🙏🤗
@chahal215
@chahal215 3 ай бұрын
Tu kyu Machi jndi a ohddy ty 😂😂😂😂
@WelcomeEntertainment-nd8dg
@WelcomeEntertainment-nd8dg 3 ай бұрын
Att ustaad ji ❤❤❤❤khich k rkho ji❤❤❤❤❤
@JagdeepSingh-gc9uk
@JagdeepSingh-gc9uk 3 ай бұрын
Thnx wait kar raha c thnx dear ❤❤❤
@punjabiroastergirl5763
@punjabiroastergirl5763 3 ай бұрын
❤️🙏
@JagdeepSingh-gc9uk
@JagdeepSingh-gc9uk 3 ай бұрын
@@punjabiroastergirl5763 thnx dear m hmsa thadi vdio d wait karda rhnda tusi reply keeta thnx God bless you Indian Army
@lifelivingstory1446
@lifelivingstory1446 3 ай бұрын
Danddlo makhi 😂😂😂
@sehajpartap.756
@sehajpartap.756 3 ай бұрын
Full support ji 😎 👍🏻👍🏻
@sehajpartap.756
@sehajpartap.756 3 ай бұрын
ਇੰਨੇ ਸਿਆਣੇ ਲੋਕਾਂ ਨੂੰ ਵੇਖਦੇ ਕਿੰਨੇ ਸਿਆਣੇ ਲੋਕ ਹੋਣਗੇ😉
@jaswinderkaur4152
@jaswinderkaur4152 3 ай бұрын
😂😂😂😂😂almari😂
@Sahib_jot_Vlogs_
@Sahib_jot_Vlogs_ 3 ай бұрын
❤❤❤😂
@sanu73652
@sanu73652 3 ай бұрын
ਚੁਕੰਦਰ ਹੁੰਦੀ ਆ ਮੱਖੀ। ਇਹ ਸ਼ਕਰਗੰਦੀ ਨਹੀਂ ਆ । ਅਨਪੜ ਮੱਖੀ
@deepdeep2435
@deepdeep2435 3 ай бұрын
😂😂😂😂😂😂
@punjabiroastergirl5763
@punjabiroastergirl5763 3 ай бұрын
❤️🙏
@jaskiratsinghbhangu1046
@jaskiratsinghbhangu1046 3 ай бұрын
Tuhadi videos bahut sohnia hundia mai do hfte pehla dekhn lgya purania video dekhia saria sohnia khas taur te tuhadi awaz roast syi aa freshy te italy tuhadi roast chngia lgia
@punjabiroastergirl5763
@punjabiroastergirl5763 3 ай бұрын
Thank you so much ❤️🙏
@Sunshinegirl-t1t
@Sunshinegirl-t1t 3 ай бұрын
Love you dii ❤
@punjabiroastergirl5763
@punjabiroastergirl5763 3 ай бұрын
Thank you so much 😀❤️🙏
@manpreetsidhu7777
@manpreetsidhu7777 3 ай бұрын
Yr jehde cantton aa buht sohne aa ki name aa ehna di movie aa
@komalkaur5767
@komalkaur5767 3 ай бұрын
ਮੱਖੀ ਜਿਆਦਾ ਹਵਾ ਕਰਦੀ a 😂.. ਲਗਦੀ a ਸ਼ਕਰਗੰਦੀ ਦੀ ਇਹਨੂੰ ਆਪ ਨੂੰ ਪਤਾ ਕੁਛ h ni ਇਹੀ ਮੈਜਿਕ ਡਰਿੰਕ ਪੀ ਕੇ ਆਵਦੇ ਦੰਦ v ਠੀਕ ਕਰਲਾ 😂😂
@babbarjitender5830
@babbarjitender5830 3 ай бұрын
OK byyyy❤❤❤
@Rajwinderkaur-sl2ct
@Rajwinderkaur-sl2ct 3 ай бұрын
Grind ਨਹੀਂ, Grand ਕਰਨ ਲੱਗੀ ਆ.....😂😂😂😂
@vikasbhunwal8635
@vikasbhunwal8635 3 ай бұрын
ਤੁਹਾਡੀ ਆਵਾਜ਼ ਸ਼ਾਨਦਾਰ ਹੈ
@punjabiroastergirl5763
@punjabiroastergirl5763 3 ай бұрын
❤️🙏
@Foujifoujan528
@Foujifoujan528 3 ай бұрын
Wow super ❤😂😂😂😂😂
@punjabiroastergirl5763
@punjabiroastergirl5763 3 ай бұрын
❤️🙏
@dimplesharma6120
@dimplesharma6120 3 ай бұрын
3:27 per tenu ਵਹਿਮ ਆ ki tu sohni aa 😂😜👹
@KamalGrewal-rf7xe
@KamalGrewal-rf7xe 3 ай бұрын
Gud bhaine….❤❤❤
@choudharyrubal-km1xb
@choudharyrubal-km1xb 3 ай бұрын
Mein sochea kida di shakarkandi😁😁😁😁😁😁 Bawa v ni sudar skda didi😁😁
@Moose_x5911
@Moose_x5911 3 ай бұрын
3:38 😂😂😂😂😂😂😂💯⚔️😶‍🌫️
@karamjitsinghdhami8328
@karamjitsinghdhami8328 3 ай бұрын
gud job
@JasvirKaur-mq9kn
@JasvirKaur-mq9kn 3 ай бұрын
Hahahaha baut good vlog tusi baut vadia ehna di lohnde ho
@HARMAN.khera22
@HARMAN.khera22 3 ай бұрын
Baut vadia video hundia ne thodia saria video dekhda baut vadia hundia ne ❤❤❤❤❤❤❤❤❤❤ from fatehgarh sahib
@jagjeetsingh1068
@jagjeetsingh1068 3 ай бұрын
ਰੋਸਟਰ ਸਾਬ੍ਹ ਫੋਰਨ ਨੇ ਸਾਡੇ ਮਤਲਬ ❤❤
@punjabiroastergirl5763
@punjabiroastergirl5763 3 ай бұрын
🤗🤗
@ManpreetKaur-s7x
@ManpreetKaur-s7x 3 ай бұрын
❤❤❤😊😊😊
@DARKw-vn3xx
@DARKw-vn3xx 3 ай бұрын
Mari soch bulkul thoda vargi aa sis nice video ❤😁
@RavieBhatti
@RavieBhatti 3 ай бұрын
ਇਹ ਮੱਖੀਂ ਸੱਚੀਂ ਮੈਨੂੰ ਇਹਨੀਂ ਕੇ ਭੈੜੀ ਲੱਗਦੀ ਦਿਲ ਕਰਦਾ ਕਿਤੇ ਇਹ ਮੇਰੇ ਸਾਹਮਣੇ ਹੋਵੇਂ ਫੇਰ ਇਹਨੂੰ ਦੱਸਾਂ ਕਿ ਤੂੰ ਕਿੰਨੀ ਕਿ ਪੜੀ ਲਿਖੀ ਏ …!!! ਗੱਲਾਂ ਇਹ ਇਹਦਾ ਕਰਦੀ ਜਿਵੇਂ ਪਤਾ ਨਹੀਂ ਕਿੰਨੀ ਕਿ ਪੜੀ ਲਿਖੀ ਹੋਵੇ ਸੱਚੀ ਦਿਲੋਂ ਇਹਨੂੰ ਗਾਲ਼ਾਂ ਕੱਢਣ ਨੂੰ ਦਿਲ ਕਰਦਾ
@punjabiroastergirl5763
@punjabiroastergirl5763 3 ай бұрын
✅✅✅❤️🙏
@jaswinderkaur4152
@jaswinderkaur4152 3 ай бұрын
😂😂😂😂😂😂😂😂😂😂😂😂😂😂😂excellent 🎉
@punjabiroastergirl5763
@punjabiroastergirl5763 3 ай бұрын
❤️🙏
@dhillon_1996
@dhillon_1996 3 ай бұрын
Waheguru trakian bakshe behn 👍🏻👍🏻
@moosedrilla8217
@moosedrilla8217 3 ай бұрын
ਅੱਜ ਅੱਧੀ ਰਾਤ ਅੱਖ ਖੁਲਗੀ ਥੋਡਾ ਪਹਿਲਾ ਹੀ ਮੂਹਰੇ ਰੋਸਟ ਆਹ ਗਿਆ 😅😅 ਵਡਾ ਚੰਗਾ ਲਗਾ😇👌ਹਸਦੀ ਬਸਦੀ ਰਹਿ ਗੁੱਡੀ😊
@faze_jeff4067
@faze_jeff4067 3 ай бұрын
Tuhada Style Hor V Positive Way Naal Vadia Ho Reha Day By Day…Very Good…👍
@punjabiroastergirl5763
@punjabiroastergirl5763 3 ай бұрын
❤️🙏
@gagansandhu3181
@gagansandhu3181 3 ай бұрын
Very nice vedeo 🙏👍🇫🇷🇮🇳❤️❤️❤️
@punjabiroastergirl5763
@punjabiroastergirl5763 3 ай бұрын
Thank you so much ❤️🙏
@goldymaan0047
@goldymaan0047 3 ай бұрын
Yr tera ਹਾਸਾ ਬਾਹਲ਼ਾ ਘੈਂਟ ਆ bugge
@jaswindersingh-ov3bi
@jaswindersingh-ov3bi 3 ай бұрын
Teri bhen da vi buht vdyia
@JasssidhuJass-or7mn
@JasssidhuJass-or7mn 3 ай бұрын
👍👍👍👍😂😂
@AmandeepKaur-b8w
@AmandeepKaur-b8w 3 ай бұрын
Bhaine tuhadi voice voice bahut pyari a
@punjabiroastergirl5763
@punjabiroastergirl5763 3 ай бұрын
❤️🙏
@bravebrar6630
@bravebrar6630 3 ай бұрын
Very Good video sister 😂😂
@punjabiroastergirl5763
@punjabiroastergirl5763 3 ай бұрын
❤️🙏
@VeerpalKaur-mk4et
@VeerpalKaur-mk4et 3 ай бұрын
Gd sister. Shukar a koi girl v roastet bni❤
@ManpreetKaur-tu4zm
@ManpreetKaur-tu4zm 2 ай бұрын
😄😄
@HarryGill-k6s
@HarryGill-k6s 3 ай бұрын
😂😂😂😂😂😂😂😂😂😂😂😂😂😂😂😂😂😂😂😂😂😂
@AmandeepKaur-zb5tb
@AmandeepKaur-zb5tb 3 ай бұрын
Good video 👍👍👍👌👌👌
@punjabiroastergirl5763
@punjabiroastergirl5763 3 ай бұрын
❤️🤗
@JujharAulakh-h5w
@JujharAulakh-h5w 3 ай бұрын
Too good sis
@rjwindersidhuagamsandhu3238
@rjwindersidhuagamsandhu3238 3 ай бұрын
V good
@sukhijaswalsukhijaswal7153
@sukhijaswalsukhijaswal7153 3 ай бұрын
Love ur voice ❤
@raavimiglani4526
@raavimiglani4526 3 ай бұрын
very nice video 😊😊
@KaurNavu-bb1sy
@KaurNavu-bb1sy 3 ай бұрын
Di tuhadi awaaz bahut pyari a 😍 …. Aa raman di ewe e hneri lya rakheyo 👍
@AmarbirSingh-n9s
@AmarbirSingh-n9s 3 ай бұрын
Vadiya behen❤
@punjabiroastergirl5763
@punjabiroastergirl5763 3 ай бұрын
❤️🙏
@SaritaSingh-ys4xh
@SaritaSingh-ys4xh 3 ай бұрын
Nahi didi bawa te laptop 💻 te kam karda 😂😂😂😂😂😂😂😂 but laptop invisible hai😂😂😂
@sehajpartap.756
@sehajpartap.756 3 ай бұрын
😉😊😆
@malhi09
@malhi09 3 ай бұрын
sirrraaa kra dita❤
@punjabiroastergirl5763
@punjabiroastergirl5763 3 ай бұрын
❤️🙏
@iharlin
@iharlin 3 ай бұрын
Di tusi kehri country o 💗
@RupinderGill-l5e
@RupinderGill-l5e 3 ай бұрын
Very funny 😂
@yotube-ph6yd
@yotube-ph6yd 3 ай бұрын
V good rost dear didi ji
@BaljitSingh-s6q
@BaljitSingh-s6q 3 ай бұрын
Very nice ❤❤
@gurwinderkaurrataul3337
@gurwinderkaurrataul3337 3 ай бұрын
Hun main Grand 😂😂 krdi
@Moose_x5911
@Moose_x5911 3 ай бұрын
😂😂😂😂
@sanjeevsandhu7788
@sanjeevsandhu7788 3 ай бұрын
😂😂😂😂😂❤❤❤❤
@punjabiroastergirl5763
@punjabiroastergirl5763 3 ай бұрын
❤️🙏
@SinghSingh-ti4sw
@SinghSingh-ti4sw 3 ай бұрын
Good job
@FstFatehmaan-bg1rz
@FstFatehmaan-bg1rz 3 ай бұрын
Nicely explained Fateh
@gillparam5730
@gillparam5730 3 ай бұрын
👍👍👌
@ruhiteja8747
@ruhiteja8747 3 ай бұрын
Hahahaha bura hall es da gurdaspur de ashi v aa
@Harrygill2618
@Harrygill2618 3 ай бұрын
😂😂😂😂😂😂😂😂
@jaswinderkaur4152
@jaswinderkaur4152 3 ай бұрын
Oh no😂😂😂😂😂😂😂beetroot kl leke ayi😂🎉
@punjabiroastergirl5763
@punjabiroastergirl5763 3 ай бұрын
😂😂😂❤️🙏
It’s all not real
00:15
V.A. show / Магика
Рет қаралды 19 МЛН
Quando A Diferença De Altura É Muito Grande 😲😂
00:12
Mari Maria
Рет қаралды 43 МЛН
The evil clown plays a prank on the angel
00:39
超人夫妇
Рет қаралды 51 МЛН
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 240 М.
It’s all not real
00:15
V.A. show / Магика
Рет қаралды 19 МЛН