ਪ੍ਰਵਾਸੀਆਂ ਖਿਲਾਫ ਬੋਲਣ ਵਾਲੇ ਲੱਖੇ ਸਿਧਾਣੇ ਨੇ ਖੁਦ ਰੱਖੇ ਹੋਏ ਪ੍ਰਵਾਸੀ, ਪੱਤਰਕਾਰ ਨੇ ਕਰਤੇ ਸਵਾਲ

  Рет қаралды 20,641

Punjabi Lok Channel

Punjabi Lok Channel

Күн бұрын

Пікірлер: 362
@jasvirsingh4426
@jasvirsingh4426 2 сағат бұрын
ਲੱਖੇ ਵੀਰ ਜੀ ਗੰਨਾ UP ਤੋਂ ਕਿਉਂ ਲੈਂਦੇ ਦੁਆਬੇ ਵਿੱਚ ਗੰਨਾ ਬਹੁਤ ਮਿਲਦਾ, ਜਿਨਾਂ ਲੋੜ ਹੋਵੇ ਦੱਸੋ।
@satveensingh6998
@satveensingh6998 Сағат бұрын
Bai ganna punjab ch ni milna te na hi labour punjabi labdi hai ....dooglapan
@AvisidhuSingh-up3rk
@AvisidhuSingh-up3rk Сағат бұрын
Ja aa sacha hunda hun nu jail vich hona c
@AvisidhuSingh-up3rk
@AvisidhuSingh-up3rk Сағат бұрын
Lakha loka nu fudu bna reha va chlo koi na waha guru nu lakhe nu hun gardar he rakhe
@AvisidhuSingh-up3rk
@AvisidhuSingh-up3rk Сағат бұрын
Thali nu v pase mile hune aa
@AvisidhuSingh-up3rk
@AvisidhuSingh-up3rk Сағат бұрын
Punjab nl gardari krn vala hamsha gardar he vdeya y ji yd rakhe
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 сағат бұрын
ਜਗਦੀਪ ਥਲੀ ਬਾਈ ਜੀ ਸਰਕਾਰ ਇਹਨਾਂ ਪ੍ਰਵਾਸੀਆਂ ਦੇ ਅਧਾਰ ਕਾਰਡ ਤੇ ਵੋਟਰ ਕਾਰਡ ਨਾ ਵਨਾਏ
@joginderpal745
@joginderpal745 2 сағат бұрын
@@ਜਸਵੀਰਸਿੰਘਬੈਣੀਵਾਲ ਥਲੀ ਸੀ ਜੋ ਲੁਧਿਆਣੇ ਪ੍ਰਵਾਸੀਆਂ ਬਾਰੇ ਸੱਭ ਤੋਂ ਵੱਧ ਰੋਲਾ ਪਾਉਂਦਾ ਸੀ ਆਪਣਿਆਂ ਤੇ ਆਈਂ ਵੀਡੀਓ ਕੱਟ ਦਿੱਤੀ 🤣😂
@SukhwinderSingh-r8e
@SukhwinderSingh-r8e 2 сағат бұрын
Han 22 punjabi jhere up Bihar rehnde aa .ena de I'd proof nhi bnn ne chahide
@joginderpal745
@joginderpal745 Сағат бұрын
@@SukhwinderSingh-r8e ਜੇ ਕੰਮ ਕਰਨ ਲਈ ਪੰਜਾਬੀ ਰੱਖ ਲਵੋ ਫਿਰ ਕੀ ਹੁੰਦਾ
@HarwinderSingh-b2n
@HarwinderSingh-b2n 45 минут бұрын
ਬਹੁਤ ਵਧੀਆ ਲੱਖੇ ਸਿਧਾਣੇ ਬਾਈ ਲੋਕੋ ਲੱਖੇ ਵਰਗੇ ਬੰਦਿਆ ਦਾ ਸਾਥ ਦਿਓ ਪੰਜਾਬ ਨੂੰ ਲੋੜ ਐ ਲੱਖੇ ਵਰਗੇ ਬੰਦਿਆ ਦੀ
@Farm_tractor_punjab_
@Farm_tractor_punjab_ 3 сағат бұрын
ਵੀਰ ਜੀ ਬਹੁਤ ਵਧੀਆ ਵਹਿਗੁਰੂ ਜੀ ਕਿਰਪਾ ਕਰਨ ਤਹੁਡੀ ਸੋਚ ਨੂੰ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Panjab918
@Panjab918 3 сағат бұрын
ਵੱਡਾ ਰੌਲਾ ਪਰਵਾਸੀ ਮਜ਼ਦੂਰ ਰੱਖਣ ਦਾ ਨਹੀਂ ਬਲਕਿ ਉਹਨਾਂ ਦੀਆਂ ਵੋਟਾਂ ਬਣਾਉਣ ਦਾ ਹੈ। ਜੇ ਵੋਟ ਨਾ ਬਣੀ ਆਪੇ ਆਉਣਾ ਬੰਦ ਕਰ ਦੇਣਗੇ ਜਦ ਸਹੂਲਤਾ ਬੰਦ ਹੋ ਗਈਆਂ
@Kaur-m4j
@Kaur-m4j 3 сағат бұрын
ਖ਼ਾਲਸਾ ਰਾਜ ਦਾ ਸਮਾਂ ਨੇੜੇ ਹੀ ਐ ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਵਾਪਸ ਪੰਜਾਬ ਮੁੜਨਾ ਹੀ ਪੈਣਾ ਤੇ ਭਈਏ ਪੰਜਾਬ ਛੱਡ ਛੱਡ ਭਜਣਗੇ ਸਮੇਂ ਦੀ ਉਡੀਕ ਕਰੋ ਬਸ ਸਮਾਂ ਨੇੜੇ ਹੀ ਐ
@The_solo_man_.....225
@The_solo_man_.....225 3 сағат бұрын
Sach keha.
@sukhbirsinghdollar8705
@sukhbirsinghdollar8705 3 сағат бұрын
Waheguru sache patsah waheguru kre eda eh hoove tuade gal sach hoove kalgidar dashmesh pita ji kirpa karan 🙏🙏🙏 panjab utte
@adarshsharma2250
@adarshsharma2250 2 сағат бұрын
Tuhade muh vich ghee shakar
@JagdeepSingh-j1d
@JagdeepSingh-j1d 2 сағат бұрын
Bilkul Raj krega ਖਾਲਸਾ ❤❤❤
@SukhwinderSingh-r8e
@SukhwinderSingh-r8e 2 сағат бұрын
Punjabi v nikalne chahide aa up Bihar cho
@djdesicrewentertainers6813
@djdesicrewentertainers6813 13 минут бұрын
ਬਾਈ ਲੱਖੇ ਸਿਧਾਣੇ ਦੀ ਕੋਈ ਨੂੰ ਰੀਸ ਕਰ ਸਕਦਾ ਪੂਰੇ ਪੰਜਾਬ ਚੋਂ। ਏਸ ਵਾਰ ਬਾਈ ਲੱਖੇ ਸਿਧਾਣੇ ਨੂੰ ਵੋਟਾਂ ਪਾਕੇ ਜਿਤਾਉਣਾ ਲੋਕੋ , ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਰਕਾਰ ਲੈਕੇ ਆਉਣੀ ਆ
@saabsingh47
@saabsingh47 4 сағат бұрын
ਪਰਵਾਸੀਆਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਨ ਬੱਸ ਆਹ ਰੌਲਾ
@tarbanpreet
@tarbanpreet 3 сағат бұрын
ਪਰਵਾਸੀਆਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਨ ਬੱਸ ਆਹ ਰੌਲਾ
@harpreetsinghharpreetsingh3681
@harpreetsinghharpreetsingh3681 3 сағат бұрын
good comments
@harmanxbrar9842
@harmanxbrar9842 3 сағат бұрын
ਬਹੁਤ ਵਧੀਆ ਗੱਲ ਹੈ ਜੀ
@karanjf
@karanjf 2 сағат бұрын
Tuhadi. AuLad. Paida. Karan. Jattvadi gundey dasso
@SukhwinderSingh-r8e
@SukhwinderSingh-r8e 2 сағат бұрын
Han sahi gall ae. Aah punjabi jhere up Bihar cha rehnde aa ena de v adhar card voter card nhi bnn ne chahide
@JogaSingh-v9n
@JogaSingh-v9n 3 сағат бұрын
ਬਹੁਤ ਵਧੀਆ ਜੀ
@funofthakides
@funofthakides 3 сағат бұрын
ਥਲੀ ਸਾਹਿਬ ਲੱਖੇ ਸਧਾਣੇ ਦੇ ਬੱਚੇ ਕਿਹੜੇ ਸਕੂਲ ਚ ਪੜ੍ਹਦੇ ਆ ਕਿਹੜੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਆ ਉਹਨਾਂ ਦਾ ਵੀ ਲੋਕਾਂ ਨੂੰ ਚਾਨਣਾਂ ਪਾਉ
@ManjitSingh-hq5wn
@ManjitSingh-hq5wn 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ -ਵੀਰ ਥਲੀ ਜੀ ਰੂਹ ਖੁਸ਼ ਹੋ ਜਾਂਦੀ ਹੈ ਆਪ ਜੀ ਦੇ ਵਿਚਾਰ ਤੇ ਪਤਰਕਾਰੀ ਕਰਨ ਦਾ ਢੰਗ ਦੇਖਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManpreetSingh-xm4vv
@ManpreetSingh-xm4vv 40 минут бұрын
ਪ੍ਰਵਾਸੀ ਮਜਦੂਰਾਂ ਨੂੰ ਰੁਜਗਾਰ ਦੇਣਾ ਲੱਖੇ ਸਹੀ ਨਹੀਂ ਼਼਼ ਕਿਉਜੋ ਤੂੰ ਬਹੁਤ ਵਾਰ ਹੋਕਾ ਦਿੱਤਾ ਪੰਜਾਬ ਪੰਜਾਬੀਆਂ ਲਈ ਫਿਰ ਲੋਕਾਂ ਲਈ ਰੋਲ ਮਾਡਲ ਬਣਨਾ ਤਾਂ ਪੰਜਾਬੀ ਮਜਦੂਰ ਰੱਖਦਾ
@LakhaSinghgill-kf8fx
@LakhaSinghgill-kf8fx Сағат бұрын
ਬਾਈ ਲੱਖਾ ਸਿੰਘ ਜੀ ਸਿਰਫ ਗੁੜ ਕੱਢਿਆ ਨਹੀਂ ਸਰਨਾ ਅਸੀਂ ਵੀ ਤੁਹਾਡੇ ਬੱਚੇ ਆਂ ਬਠਿੰਡੇ ਤੋਂ ਸਿਰਫ ਬਾਜਾ ਬਾਜਾ ਚ ਰਹਿੰਦੇ ਹਾਂ ਬਚਪਨ ਚ ਮੰਮੀ ਡੈਡੀ ਦੀ ਡੈਥ ਹੋ ਗਈ ਸੀ ਮੈਨੂੰ ਅੰਗਰੇਜ਼ੀ ਤਾਂ ਨਹੀਂ ਆਉਂਦੀ ਪੰਜਾਬੀ ਵਿੱਚ ਮੈਂ ਬੋਲ ਕੇ ਕਹਿ ਰਿਹਾ ਕਿ ਮੇਰਾ ਮਾਂ ਪਿਓ ਮਰ ਗਿਆ ਸੀ ਮੇਰਾ ਕੋਈ ਵੀ ਨਹੀਂ ਮੈਂ ਮੱਲੇ ਪਿੰਡ ਵਿੱਚ ਰਹਿੰਦਾ ਹਾਂ ਮੈਨੂੰ ਉਥੋਂ ਵੀ ਕੱਢਣ ਨੂੰ ਤਿਆਰ ਹੈ ਮੈਂ ਮੇਰੀ ਮਦਦ ਕਰੋ ਮੈਂ ਤੁਹਾਡਾ ਬੱਚਾ ਬਾਕੀ ਤੁਹਾਡੀ ਮਰਜ਼ੀ ਮੈਂ ਤੁਹਾਡੇ ਸਾਰੇ ਰਹਿਣਾ
@pardeepchahal6387
@pardeepchahal6387 2 сағат бұрын
ਬਹੁਤ ਵਧੀਆ ਗੱਲ ਹੈ ਧੰਨਵਾਦ ਵੀਰ ਜੀ
@SatnamSingh-kw6zk
@SatnamSingh-kw6zk 2 сағат бұрын
ਵੀਰ ਲਖੇ ਸਹੀ ਕਹਿਣ ਦੈਇਆ ਸਲੂਟ ਏ ਵੀਰ ਜੀ ਥਲੀ ਵੀਰ ਚੈਚਲ ਨਾ ਵੇਚੀ ਸਲੂਟ ਵੀਰ ਤੁਹਾਨੂੰ
@1_Not_2B_Known....
@1_Not_2B_Known.... Сағат бұрын
ਜਿਊਂਦੇ ਰਹੋ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼ ਬਹੁਤ ਚੰਗੇ ਵਿਚਾਰ
@LakhveerDhillon-zm9dj
@LakhveerDhillon-zm9dj 3 сағат бұрын
ਬਹੁਤ ਵਧੀਆ ਕੰਮ
@JOHALDESIWEB
@JOHALDESIWEB 2 сағат бұрын
ਵੀਡੀਓ ਛੋਟੀ ਰੱਖਿਆ ਕਰੋ,, ਆਪਾ ਤੁਹਾਡੇ ਨਾਲ ਆ, ਕਿਸੇ ਵੀ ਚੈਨਲ ਤੇ ਖਬਰ ਦੇਖ ਕੇ ਯਕੀਨ ਨਹੀਂ ਹੁੰਦਾ ਜਿਨ੍ਹਾਂ ਚਿਰ ਤੁਹਾਡੇ ਚੈਨਲ ਤੇ ਓਹੀ ਖਬਰ ਨਹੀਂ ਦੇਖ ਲੈਦੇ
@rajbirkaur9037
@rajbirkaur9037 Сағат бұрын
ਲੱਖਾ ਸਿਧਾਣਾ ਜਿੰਦਾਬਾਦ ।
@bredpett007
@bredpett007 2 сағат бұрын
ਹੁਣ ਪੰਜਾਬੀ ਕਿਥੇ ਗਏ ਸਾਡੇ ਉਹ ਰੱਖ ਲੈਂਦਾ
@joginderpal745
@joginderpal745 2 сағат бұрын
ਬੰਦੇ ਪ੍ਰਵਾਸੀ ਗੰਨਾ ਵੀ ਯੂਪੀ ਬਿਹਾਰ ਤੋਂ ਖਰੀਦਿਆ ਇਸ ਦੀਪੰਜਾਬ ਨੂੰ ਕੀ ਦੈਣ 😂
@SunnyCheema83
@SunnyCheema83 4 сағат бұрын
ਵਾਹ ਵੀਰ ਵਾਹ ਦਿਲ ਖੁਸ਼ ਕੀਤਾ ਈ
@partapSingh-dn5yk
@partapSingh-dn5yk 13 минут бұрын
ਵਾਹਿਗੁਰੂ ਜੀ ਕਿਰਪਾ ਕਰਨ ji ਵੀਰਾਂ ਤੇ ❤❤
@avinashwarval35
@avinashwarval35 Сағат бұрын
ਹੁਣ ਤਾਂ ਯਾਰ ਸਾਰਿਆਂ ਤੋਂ ਹੀ ਯਕੀਨ ਉੱਠ ਗਿਆ 😢
@ajaysarhali8156
@ajaysarhali8156 3 сағат бұрын
ਬਾਈ ਤੇਰੀ ਫੁੱਲ ਸਪੋਟ ਕਰਦੇ ਸੀ ਤੇ ਅੱਜ ਤੋ ਚਾਰ ਸਾਲ ਪਹਿਲਾਂ ਤੇਰੇ ਕਹਿਣ ਤੇ ਹੀ ਮੈ ਪੰਜਾਬੀ ਵਿੱਚ ਸੋਸ਼ਲ ਮੀਡੀਆ ਲਿਖਣਾ ਸ਼ੁਰੂ ਕੀਤਾ ਸੀ,ਪਰ ਇੱਥੇ ਤੋ ਝੂਠ ਬੋਲ ਰਿਹਾ ਆ ਕੇ ਤੂੰ ਏ ਨਹੀ ਆਖਿਆ ਕੇ ਮੈ ਕਦੀ ਨਹੀ ਆਖਿਆ ਕੇ ਪ੍ਰਵਾਸੀਆ ਨੂੰ ਕੰਮ ਨਹੀ ਕਰਨ ਦੇਣਾ, ਤੂੰ ਕਈ ਵਾਰ ਆਖਿਆ ਕੇ ਪੰਜਾਬੀ ਮਜ਼ਦੂਰਾਂ ਨੂੰ ਕਿਸੇ ਵੀ ਕੰਮ ਵਿਚ ਪਹਿਲ ਦਿਉ,ਉਦਣ ਤੇ ਸਪੈਸ਼ਲ ਆਪਣੇ ਨਾਲ ਪੰਜਾਬੀ ਮਜ਼ਦੂਰ ਦੀ ਇੰਟਰਵਿਊ ਕਰਵਾਈ ਸੀ,ਤੇ ਹੁਣ ਆਪਣੀ ਵਾਰੀ ਕਿਉ ਨਹੀ ਪੰਜਾਬੀਆਂ ਨੂੰ ਪਹਿਲ ਦਿੱਤੀ
@JOHALDESIWEB
@JOHALDESIWEB 2 сағат бұрын
ਥਲੀ ਵੀਰ ਜੀ ਨਵੇ ਪਰੋਗਰਾਮ ਸੁਰੂ ਕਰੋ ਵੱਖ ਵੱਖ ਤਰਾਂ ਐਪੀਸੋਡ ਬਣਾਓ ਪਰਾਈਮ ਏਛੀਆ ਵਾਂਗ, ਚੈਨਲ ਤੇ ਰਾਕਟ ਬਣਜੂ,, ਹੌਸਲਾ ਨਾ ਹਾਰਿਓ,, ਆਪਾਂ ਤੁਹਾਡੇ ਨਾਲ ਆ
@gurcharansinghmandal9971
@gurcharansinghmandal9971 2 сағат бұрын
ਬਹੁਤ ਵਧੀਆ ਬਾਈ ਜੀ ❤ਪਸੰਦ ਲਗਿਆ ਹੈ
@harwindersingh9562
@harwindersingh9562 2 сағат бұрын
ਮੰਨ ਗਏ ਬਈ ਲੱਖਾ ਸਿੰਘ ਘੁਲਾੜਾ ਕਿਸੇ ਦਾ ਜਮੀਨ ਕਿਸੇ ਦੀ ਕਾਮੇ ਕਿਸੇ ਦੇ , ਇੰਟਰਵਿਊ ਤੇ ਗੱਲਾਂ ਚੋਪੜ ਚੋਪੜ ਲੱਖਾ ਸਿੰਘ ਰੱਖ ਰਿਹਾ ਹੈ ਨਾ ਕਮਾਲ ਦੀ ਗੱਲ😃😃😃😃😃
@pr-p2s
@pr-p2s Сағат бұрын
@@harwindersingh9562 ਕੀ ਮਤਲਬ ਸੱਚ ਮੈ ਇਹ ਸਬ ਲੱਖੇ ਦਾ ਨਹੀ ਹੈ 🤔
@deepsing2895
@deepsing2895 2 сағат бұрын
ਬੁਹਤ ਬੁਹਤ ਹੀ ਵੱਦੀਆ❤❤❤
@Gursharanpreet133
@Gursharanpreet133 3 сағат бұрын
ਬਹੁਤ ਵਧੀਆ ਲੱਖਾ ਸਿਧਾਣਾ ਜੀ
@gurchransingh5674
@gurchransingh5674 3 сағат бұрын
ਮੈਰਿਜ ਪੈਲੇਸ ਨਾਲੋ ਘੁਲਾੜਾ ਵਧੀਆ ਆਮਦਨ ਦਾ ਸਾਧਨ ਹੈ ਪਰ ਪੰਜਾਬੀ ਕੁਮਾਦ ਕਹਿ ਲਓ ਇੱਖ ਕਹਿ ਲਓ ਗੰਨਾ ਕਹਿ ਲਓ ਥੋੜਾ ਥੋੜਾ ਆਪ ਬੀਜਣ ਲੱਗਣ ਵਧੀਆ ਬੀਜ ਤਿਆਰ ਕਰਨ ਜੀ
@JagdishBhinder
@JagdishBhinder 2 сағат бұрын
ਤੁਸੀਂ ਕੀਤਾ ਮੈਰਿਜ ਪੈਲੇਸ ਦਾ ਕੰਮ ?
@gurmeetgurmeet-p7b
@gurmeetgurmeet-p7b 3 сағат бұрын
ਪੰਜਾਬੀ ਕੰਮ ਕਰਕੇ ਖੁਸ਼ ਨੀ ਜੇ ਕਿਸੇ ਕੋਲ ਟਰੇਂਡ ਬੰਦੇ ਹੋਣ ਲੱਖੇ ਨੂ ਦੇ ਦੇਵੋ
@HarjinderSingh-tg2pg
@HarjinderSingh-tg2pg 52 минут бұрын
❤ ਤੋਂ ਸਤਕਾਰ ਏ ਲੱਖੇ ਵੀਰ ਦਾ। ਵੀਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@JasbirSingh-is5rl
@JasbirSingh-is5rl 2 сағат бұрын
ਜਦੋਂ ਤੱਕ ਸਰਕਾਰ ਦੀ ਮੁਫ਼ਤ ਖੋਰੀ, ਦੀ ਮਿੱਠੀ ਜਹਿਰ, ਖਾਣੀ ਨਹੀਂ, ਛੱਡਦੇ, ਅਸੀਂ ਉਨ੍ਹਾਂ ਚਿਰ ਤੁਸੀਂ ਹੱਥੀਂ ਕੰਮ ਨਹੀਂ ਕਰ ਸਕਦੇ
@pr-p2s
@pr-p2s 2 сағат бұрын
ਵੀਰੇ ਤੁਸੀਂ ਪੱੰਜਾਬੀ ਕਿਉ ਨਹੀ ਕੱੰਮ ਤੇ ਰੱਖਦੇ 🤔🤔🤔
@MandeepSingh-zy3wb
@MandeepSingh-zy3wb Сағат бұрын
Bhai punjabi koi ni krde ajkl a kam
@KarmaDharma1993
@KarmaDharma1993 Сағат бұрын
Bai boln lyi ae bs ki Punjab punjabiyat jdo apni waari aundi ta parvaasi saste pende ty kehne naal km krde
@joginderpal745
@joginderpal745 Сағат бұрын
@@pr-p2s ਲੈਵਲ ਵੀ ਸਸਤੀ ਗੰਨਾ ਵੀ ਸਸਤਾ ਯੂਪੀ ਬਿਹਾਰ ਦਾਂ ਪੰਜਾਬ ਵਾਲੇ ਗੰਨਾ ਮਹਿੰਗਾ ਦਿੰਦੇ
@amargurdaspuri616
@amargurdaspuri616 3 сағат бұрын
ਤੂੰ ਕਿੰਨਾ ਕੁ ਪੰਜਾਬੀਆਂ nu ਪਹਿਲ ਦਿੱਤੀ ਕੰਮ ਦੇਣ ਦੀ
@Gagan2022
@Gagan2022 4 сағат бұрын
ਬਹੁਤ ਵਧੀਆ ਲੱਖੇ ਵੀਰ
@cheemaorganicfarm6027
@cheemaorganicfarm6027 Сағат бұрын
ਲੱਖੇ ਵੀਰ ਮੈਂ ਪੰਜਾਂ ਸਾਲਾਂ ਤੋਂ ਔਰਗੈਨਿਕ ਗੁੜ ਬਣਾਉਣਾ
@tarsemsinghrajput6675
@tarsemsinghrajput6675 4 сағат бұрын
ਲਵ ਯੂ ਜੱਟਾ। 👌🏽👌🏽👌🏽💪🏼💪🏼💪🏼🙏🏽🙏🏽🙏🏽👍👍👍
@paramjitsinghrai2718
@paramjitsinghrai2718 3 сағат бұрын
👍
@amargurdaspuri616
@amargurdaspuri616 4 сағат бұрын
ਤੂੰ ਵੀ ਪੰਜਾਬੀ ਲੇਬਰ ਰੱਖਦਾ ਤੇ ਗੰਨਾ ਵੀ UP ਤੋਂ ਮੰਗਵਾਉਣਾ ਤੇ ਲੋਕਾਂ ਨੂੰ ਨਸੀਹਤਾ ਦਿਨਾਂ
@Hunter-4312
@Hunter-4312 3 сағат бұрын
ਆਪਣੇ ਲੋਕ ਇਸ ਤਰ੍ਹਾਂ ਦੇ ਕੰਮ ਕਰਕੇ ਰਾਜੀ ਕਿੱਥੇ ਨੇ
@Love_to_Humanity
@Love_to_Humanity 3 сағат бұрын
ਵੀਰ ਜੀ ਦੂਜੇ ਕਿਸਾਨਾਂ ਨੂੰ ਵੀ ਇਹੋ ਮੁਸ਼ਕਲਾਂ ਆਉਂਦੀਆਂ ਨੇ ਫਿਰ ਉਨ੍ਹਾਂ ਨੂੰ ਕਿਊ ਭੰਡਿਆ ਜਾਂਦਾ ਕਿ ਭਈਆ ਤੋਂ ਕੰਮ ਨਾ ਕਰਾਉਣ ਪੰਜਾਬੀਆਂ ਤੋਂ ਕੰਮ ਕਰਵਾਇਆ ਕਰੋ​@@Hunter-4312
@gurwindermaan8698
@gurwindermaan8698 Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੱਖੇ ਬਾਈ ਨੂੰ
@GurpreetSingh-fb7ll
@GurpreetSingh-fb7ll Сағат бұрын
ਮੈਂ ਸਬਜ਼ੀ ਮੁੱਲ ਲੈ ਕੇ ਵੇਚਦਾ ਹਾਂ ਬਾਈ ਸਬਜੀ ਦਾ ਕੰਮ ਮਾੜਾ ਨੀ
@balpreetsingh68
@balpreetsingh68 55 минут бұрын
Bai eh v ds sabzi ruk v jndi a nuksaan v hunda swere 3 vje toh raat de 10 vjj jnde ghre aunde
@HarpreetSingh-gs9hm8471
@HarpreetSingh-gs9hm8471 3 сағат бұрын
ਹੀਰਾ ਬੰਦਾ ਬਾਈ
@tailormaster451
@tailormaster451 58 минут бұрын
ਕੰਮ ਸਿੱਖ ਕੇ ਹੁਣ ਕੰਮ ਵੀ ਪੰਜਾਬੀਆਂ ਨੂੰ ਸਿਖਾਉਣਾ ਚਾਹੀਦਾ ਹੈ ਸਾਡੇ ਲੋਕ ਗਰੀਬ ਲੋਕ ਜੋ ਮਨਰੇਗਾ ਵਿੱਚ 200 ਰੁਪਏ ਦਿਹਾੜੀ ਕਮਾਉਂਦੇ ਹਨ ਉਹਨਾਂ ਨੂੰ ਆਪਣੇ ਕੰਮਾਂ ਵਿੱਚ ਨਾਲ ਲਾਉਣਾ ਚਾਹੀਦਾ ਹੈ ਜਿਹਦੇ ਨਾਲ ਉਹਨਾਂ ਨੂੰ ਚੰਗੇ ਪੈਸੇ ਬਣਨ ਔਰ ਉਹਨਾਂ ਦੀ ਜ਼ਿੰਦਗੀ ਬਣੀ ਬਹੁਤ ਗਰੀਬ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਉਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਸਾਨੂੰ ਸਾਡੇ ਵੀਰ ਤੋਂ ਗੁੜ ਜਰੂਰ ਖਰੀਦਣਾ ਚਾਹੀਦਾ ਹੈ
@shonki6049
@shonki6049 3 сағат бұрын
ਸਾਡੇ ਬਾਈ ਸੇਮ ਤੇ ਸੂਏ ਤੇ ਲੱਗੇ ਦਰੱਖਤ ਪਰਵਾਸੀ ਵੱਡੀ ਜਾਦੇ ਕੋਈ ਨੀ ਰੋਕਦਾ ਜੇ ਬਹੁਤ ਕਿਹਾ ਪਰ ਹੱਟਦੇ ਨੀ ਬਾਈ ਉਜਾੜਾ ਬਹੁਤ ਕਰਦੇ ਮੋਟਰਾ ਤੇ ਕੋਈ ਚੀਜ਼ ਨੀ ਛੱਡਦੇ ਸਬਜੀ ਵਗੇਰਾ ਅੋਖਾ ਆ ਬਾਈ
@rajinderkaurrajinderkaur3220
@rajinderkaurrajinderkaur3220 2 сағат бұрын
Bhrava ds ku din hoye mai amitsr jana C bs cha chr ta gyi andr sari bs baiya nal bhri char ku sardar c tin ku bibiya asi punjabi sare khre c khrna mushkil ho gya ek thnd kkreshishe v bnd byia ne shishe khol ke thuk ke fr bnd kr den mushk aave 😂😂 driver cnctr nu keda saleya ne shishe lberte cmicl kdke rkh saf karne paine😂😂😂
@Satguru6
@Satguru6 2 сағат бұрын
ਕੋਈ ਸਮਾਂ ਆਵੇਗਾ ਜਦੋਂ ਇਹ ਆਪ ਰਾਜਨੀਤਿ ਵਿੱਚ ਜਾਣ ਗੇ ਤੇ ਜੋਂ ਇਹ ਸਰਕਾਰਾਂ ਖਿਲਾਫ ਬੋਲ ਰਹੇ ਹਨ ਤੇ ਓਦੋਂ ਲੋਕ ਇਨ੍ਹਾਂ ਨੂੰ ਬੋਲਣ ਗੇ ਤੇ ਇਹ ਲੋਕਾਂ ਨੂੰ ਭਰਮੌਣ ਗੇ ਇਹ ਸਭ ਰਾਜਨੀਤੀ ਵਿਚ ਜਾਣ ਦਾ ਹੀ ਮੌਕਾ ਲਭ ਰਹੇ ਨੇ ਇਸ ਸਮੇਂ ਲੋਕਾਂ ਨੂੰ ਲੱਗ ਰਿਹਾ ਕਿ ਇਹ ਪੰਜਾਬੀਆ ਦੀ ਅਗਵਾਈ ਕਰ ਰਹੇ ਨੇ ਤੇ ਪੰਜਾਬ ਦੇ ਮੁੱਦਿਆ ਤੇ ਬੋਲ ਰਹੇ ਨੇ ਪਰ ਪਤਾ ਉਦੋ ਲਗਣਾ ਜਦੋਂ ਇਹ ਆਪ ਪੰਜਾਬੀਆ ਦੇ ਵੈਰੀ ਬਣਗੇ ਕੇਜਰੀਵਾਲ ਨੇ ਵੀ ਇਦਾ ਹੀ ਸਮਰਥਨ ਲਿਆ ਸੀ ਲੋਕਾਂ ਦਾ ਤੇ ਅੱਜ ਲੋਕਾਂ ਨੂੰ ਹੀ ਲੁੱਟ ਰਿਹਾ ਪੰਜਾਬ ਦੇ ਉਹ ਪੁਰਾਣੇ ਸਿੰਘ ਹੀ ਸੀ ਜੋਂ ਦੀਨ ਦੁਨੀਆਂ ਤੋਂ ਉਪਰ ਉੱਠ ਕੇ ਪੰਜਾਬੀਅਤ ਬਾਰੇ ਸੋਚਦੇ ਸੀ ਪਰ ਅੱਜ ਕਿਸੇ ਨੂੰ ਵੀ ਰਾਜਨੀਤੀ ਦੀ ਕੁਰਸੀ ਮਿਲਜੇ ਤਾ ਉਹ ਘਟ ਨਹੀਂ ਕਰੇਗਾ ਪੰਜਾਬ ਨੂੰ ਲੁੱਟਣ ਲਈ ਜੇ ਪੰਜਾਬ ਬਚੋਨਾ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਅਜਾਦ ਕਰਵਾਓ ਪੂਰਾ ਪੰਜਾਬ ਇਕੱਠਾ ਕਰਕੇ ਫਿਰ ਹੀ ਪੰਜਾਬ ਬਚ ਸਕਦਾ ਸਤਿ ਸ੍ਰੀ ਆਕਾਲ ਸ੍ਰੀ ਗੁਰੁਦੇਵ ਭਗਵਾਨ ਜੀ ਦੀ ਜੈ
@sharanjeetbhatti3151
@sharanjeetbhatti3151 Сағат бұрын
Jiwe hun Cm nu bolde edda bolnge😂😂😂
@Busbodybuilder
@Busbodybuilder Сағат бұрын
ਏਹਨੇ ਇਹ ਵੀਡਿਓ ਜਾਣ ਕੇ ਬਣਵਾਈ ਏ... ਵੀ ਮੈ ਆਪ ਭਾਈਏ ਰੱਖੇ ਆ ਤੇ ਲੋਕ ਬਾਅਦ ਚ ਮੈਨੂੰ ਕਹਿਣਗੇ ਵੀ ਲੱਖਾ ਦੋਗਲਾ ... ਤੇ ਦੂਜੀ ਗੱਲ : ਇਹਦੇ ਨਾਲ ਨਾਲੇ ਤਾਂ ਇਹ ਸੱਚਾ ਬਣ ਗਿਆ ਲੋਕਾਂ ਸਾਹਮਣੇ ਤੇ ਨਾਲੇ ਇਹ ਬਈਏ ਰੱਖ ਕੇ ਕੰਮ ਲੈ ਗਿਆ... ਨਾਲੇ ਫਲ ਤੇ ਨਾਲੇ ਫ਼ਲੀਆਂ
@LakhaSinghgill-kf8fx
@LakhaSinghgill-kf8fx Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲੱਖੇ
@pr-p2s
@pr-p2s Сағат бұрын
ਕੱੰਮ ਤੇ ਵੀਰ ਜੀ ਬਹੁਤ ਜਿਆਦਾ ਵਧੀਆ ਹੈ ਵਾਹਿਗੁਰੂ ਅੱਗੇ ਵੀ ਤਰੱਕੀਆ ਬਖਸ਼ਿਸ਼ ਕਰਨ ਪਰ ਵੀਰ ਜੀ ਪੱੰਜਾਬੀਆ ਤੋ ਗੱੰਨਾ ਤੇ ਪੱੰਜਾਬੀਆ ਨੂੰ ਕੱੰਮ ਤੇ ਰੱਖ ਲਿਆ ਕਰੋ ਨਾ ਹੋ ਸਕੇ ਤਾ ਪਲੀਜ ਵੀਰ ਜੀ ਪੱੰਜਾਬੀ ਬੱਚਿਆਂ ਨੂੰ ਸਿੱਖਲਾਈ ਦੇਨੀ ਵੀ ਨਾਲ ਦੀ ਨਾਲ ਸੁਰੂ ਕਰ ਲੋ🙏
@bikramjitsingh4951
@bikramjitsingh4951 41 минут бұрын
ਬਰਾਤ ਦੀ ਗਿਣਤੀ 50 ਤੋ ਵੱਧ ਨਾ ਹੋਵੇ ਮੀਟ ਸ਼ਰਾਬ ਬਰਾਤ ਵਿੱਚ ਨਾ ਪਰੋਸੋ ਹਥੀ ਕੰਮ ਕਰਨ ਦੀ ਆਦਤ ਪਾਓ
@RamShyam-bp3ru
@RamShyam-bp3ru 2 сағат бұрын
Waheguru waheguru waheguru ji 🎉🎉🎉🎉🎉 very good wah ji wah we are proud of you jug jug jeeo
@chahalsinghpunjabi5163
@chahalsinghpunjabi5163 Сағат бұрын
ਅਪਣੀਆਂ ਕੱਛ ਚ ਦੂਜੇ ਦੀਆ ਹੱਥ ਵਿਚ
@lakhvirkaur2834
@lakhvirkaur2834 6 минут бұрын
good..lakha veere di soch boht hi vadyia he ..j eho johi soch saryea di ho jave sada punjab tarki kr sakda he ..very good thinking veere di❤❤
@joginderpal745
@joginderpal745 2 сағат бұрын
ਵੋਟਾਂ ਲੈਣ ਖਾਤਿਰ ਪ੍ਰਵਾਸੀ ਪ੍ਰਵਾਸੀ ਕਹਿੰਦਾ ਦੋਗਲਾਪਣ ਪੰਜਾਬ ਲਈ
@JagdeepSingh-j1d
@JagdeepSingh-j1d 2 сағат бұрын
Ki marha kita kise da hor lok ki kuj kri jande aa
@joginderpal745
@joginderpal745 2 сағат бұрын
@JagdeepSingh-j1d ਨਾ ਕੋਈ ਮਾਰਾਂ ਨਹੀਂ ਕੀਤਾ ਪ੍ਰਵਾਸੀ ਵੀ ਤਾਂ ਆਪਣੇ ਭਰਾ ਨੇ ਪਰ ਕੁਝ ਲੋਕ ਵੋਟਾਂ ਖਾਤਿਰ ਪ੍ਰਵਾਸੀ ਪ੍ਰਵਾਸੀ ਚਿਲਾਉਦੇ 🤣😂
@HAPPY.YOUTUBER13
@HAPPY.YOUTUBER13 2 сағат бұрын
Je koi changa krda os nu mada khi jana aap karna ni dujyea nu karan ni dena
@joginderpal745
@joginderpal745 Сағат бұрын
@@HAPPY.KZbinR13 ਪ੍ਰਵਾਸੀ ਸੱਭ ਤੋਂ ਵੱਧ ਗੰਦ ਖਵਾਉਂਦੇ ਨੇ ਤੂੰ ਉਹਨਾਂ ਦਾ ਬਣਿਆ ਗੁੜ ਖਾਵੇਗਾ ਆਪਣੇ ਬੱਚਿਆਂ ਨੂੰ ਖਵਾਏਗਾ
@joginderpal745
@joginderpal745 Сағат бұрын
@@HAPPY.KZbinR13 ਦੋਗਲਾਪਣ ਨਾ ਕਰਿਆ ਕਰੋ ਜੇ ਪੰਜਾਬ ਦੇ ਹਮਾਇਤੀ ਜੇ
@DavinderpalSingh-c6i
@DavinderpalSingh-c6i 3 сағат бұрын
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਦੀ ਥਾਂ ਨਵਾਬ ਕਪੂਰ ਸਿੰਘ ਜੀ ਦੀ ਤਸਵੀਰ ਲਾਈ ਐ ਲੱਖਾ ਸਿਧਾਣਾ ਨੇ, ਸਿਰਦਾਰ ਮਤਲਬ ਸਰਦਾਰ ਉਸਨੂੰ ਆਖੀਦਾ ਸਿਆਣਿਆਂ ਮੁਤਾਬਿਕ ਜੋ ਸਾਬਤ ਸੂਰਤ,ਅਕਾਲ ਪੁਰਖ ਦੀ ਪੈਦਾਇਸ਼ ਹੋਵੇ
@hardeepsingh1225
@hardeepsingh1225 3 сағат бұрын
ਬਹੁਤ ਵਧੀਆ ਵੀਰ
@RamShyam-bp3ru
@RamShyam-bp3ru 2 сағат бұрын
100/right 🎉🎉🎉🎉🎉 wah ji wah very nice 👍 waheguru waheguru waheguru ji
@chaudhary8085
@chaudhary8085 13 минут бұрын
ਬਾਈ ਗਾਲਾਂ ਆਲੀ ਗਲ ਡਾਂਗ ਜਿੰਨਾ ਕੰਮ ਕਰਦੀ ਆ ਇਹ ਗਲ ਪੱਕੀ ਸਾਬਤ ਕਰੀ ਆ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਨੇ ਆਪ ਆਪਣੀ ਜਿੰਦਗੀ ਦੀ ਸੱਚੀ ਘਟਨਾ ਦਸੀ ਸੀ ਬਈ ਜੱਦ ਮੇਰੇ ਤੇ ਬਦਮਾਸ਼ਾਂ ਨੇਂ ਗੋਲੀਆਂ ਨਾਲ ਹਮਲਾ ਕੀਤਾ ਸੀ ਤਾਂ ਮੈਂ ਉਹਨਾਂ ਨੂੰ ਬਹੁਤ ਉੱਚੀ ਉੱਚੀ ਅਵਾਜ਼ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤਾਂ ਬਦਮਾਸ਼ ਡਰਕੇ ਭੱਜਗੇ ਸੀ ਤੇ ਮੇਰੀ ਜਾਨ ਬਚਗੀ
@satwinderpanju9049
@satwinderpanju9049 59 минут бұрын
ਸਾਡੇ ਪੰਜਾਬ ਦੇ ਬੰਦਿਆਂ ਨੇ ਬਹੁਤ ਕੰਮ ਸ਼ੁਰੂ ਕੀਤੇ ਹਨ ਬਜ਼ਾਰਾਂ ਵਿੱਚ ਖੜ ਕੇ ਰੁਜ਼ਗਾਰ ਸ਼ੁਰੂ ਕੀਤੇ ਹਨ ਇਸ ਗੱਲ ਦੀ ਬਹੁਤ ਖੁਸ਼ੀ ਹੈ ਮਨ ਬਾਗੋ ਬਾਗ ਹੋ ਜਾਂਦਾ ਜਦੋਂ ਆਪਣੇ ਪੰਜਾਬੀ ਬੰਦਿਆਂ ਰੁਜ਼ਗਾਰ ਕਰਦੇ ਵੇਖ ਕੇ ਸਪੈਸ਼ਲ ਲੱਖਾ ਸਿਧਾਣਾ ਨੇ ਕੰਮ ਸ਼ੁਰੂ ਕੀਤਾ ਬਹੁਤ ਖੁਸ਼ ਹਾਂ ਬਾਈ ਬਾਈ ਦਾ ਕੰਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
@rajvirkang4881
@rajvirkang4881 2 сағат бұрын
ਸਾਡੇ 6 ਕਿੱਲੇ ਏਅਰਪੋਰਟ ਰੋਡ ਤੇ ਅਰੋਸਿਟੀ ਚ ਦਵਾ 65 ਕਰੋੜ ਕਿੱਲੇ ਦਾ ਮਾਰੀ ਜਾਨੇ ਬਕਵਾਸ 10 ਕਰੋੜ ਤੋਂ ਉੱਤੇ ਨੀ ਕਿਲਾ
@MehardeepSingh-k5g
@MehardeepSingh-k5g 2 сағат бұрын
Veer eh thug naa
@sharanjeetbhatti3151
@sharanjeetbhatti3151 Сағат бұрын
Sahi
@PiPiTheLabra
@PiPiTheLabra Сағат бұрын
Sahi gal hai, apne koi 65 cr nu killa ni ethe.
@desrajsingh4780
@desrajsingh4780 2 сағат бұрын
ਲੱਖੇ ਦਾ ਵੀ ਕੋਈ ਗੁਰੂ ਹੈ ਨਹੀਂ ਇਹ ਲੱਖੇ ਵਾਸਤੇ ਠੀਕ ਨਹੀਂ ਹੈ
@amargurdaspuri616
@amargurdaspuri616 3 сағат бұрын
ਨਸੀਹਤ ਦੇਣੀ ਚੰਗੀ ਆਪ ਨਹੀਂ ਚਲਣਾ ਪ੍ਰਵਾਸੀ ਕੰਮ ਤੇ ਰੱਖੇ ਯੂ ਪੀ ਤੋਂ ਗੰਨਾ ਮੰਗਵਾਉਣਾ
@aashmsidhu7217
@aashmsidhu7217 3 сағат бұрын
ਯੂਪੀ ਵਿਚ ਗੰਨਾ ਬਹੁਤ ਹੁਦਾ ਵੀਰੇ
@sukhwantsidhu53
@sukhwantsidhu53 3 сағат бұрын
ਕੰਮ ਕਰਵਾਉਣ ਤੋਂ ਤੁਹਾਨੂੰ ਕਦੋਂ ਮਨਾਂ ਕੀਤਾ ਵੋਟਾਂ ਤੇ ਅਧਾਰ ਕਾਰਡ ਤੋਂ ਹੀ ਰੋਕਦਾ
@Bawarecordsofficial
@Bawarecordsofficial 3 сағат бұрын
ਯੂ ਪੀ ਤੋਂ ਗੰਨਾ ਮੰਗਵਾਉਣਾ ਮਾੜੀ ਗੱਲ ਆ
@joginderpal745
@joginderpal745 2 сағат бұрын
😅😂🤣😭🤣
@joginderpal745
@joginderpal745 2 сағат бұрын
​@aashmsidhu7217 ਪੰਜਾਬ ਨਾਲੋਂ ਸਸਤਾ ਮਿਲਦਾ 😅😂
@RamShyam-bp3ru
@RamShyam-bp3ru 2 сағат бұрын
Wah ji wah so beautiful ❤️ waheguru waheguru waheguru ji
@LakhaSinghgill-kf8fx
@LakhaSinghgill-kf8fx Сағат бұрын
ਬਹੁਤੀ ਦੇਰ ਨਾ ਕਰੀ ਛੋਟਾ ਵੀਰ
@LakhaSinghgill-kf8fx
@LakhaSinghgill-kf8fx Сағат бұрын
ਬਾਈ ਜੀ ਮੇਰੀ ਮਜਬੂਰੀ ਸਮਝੋ ਮੈਨੂੰ ਕੋਈ ਅੰਗਰੇਜ਼ੀ ਨਹੀਂ ਆਉਂਦੀ ਮੈਂ ਅਨਪੜ ਬੰਦਾ ਹਾਂ ਮੇਰੀ ਮਜਬੂਰੀ ਸਮਝੋ ਬਾਕੀ ਤੁਹਾਡੀ ਮਰਜ਼ੀ
@GurpreetSingh-fb7ll
@GurpreetSingh-fb7ll Сағат бұрын
ਨਾਲੇ ਬਾਈ ਸਾਰੇ ਪ੍ਰਵਾਸੀ ਤਾਂ ਮਾੜੇ ਵੀ ਨਹੀਂ ਹੈ
@KULJINDERSINGH-w4o
@KULJINDERSINGH-w4o 2 сағат бұрын
ਵੀਰ.ਜੀ...ਅਜ..ਦੇ..ਨਮੈ..ਮਠੀਰ..ਗੁਰੂ..ਦਵਾਰੇ..ਬੁਹਤ..ਘਟ..ਜਾ.ਰਹੈ.ਨੈ...ਗੁਰੂ.ਘਰ..ਜਾਣਾ.ਚਾਹੀਦ
@AmandeepSingh-bu4wn
@AmandeepSingh-bu4wn 2 сағат бұрын
ਬਹੁਤ ਵਧੀਆ ਜੳ
@lakhvinderpalsingh8063
@lakhvinderpalsingh8063 Сағат бұрын
Waheguru mehar parya hath rakhe lakha bhai te🙏
@RajdeepSingh-j9o
@RajdeepSingh-j9o 2 сағат бұрын
Thali Bhai Chennal Band Na Kareyo Veere. Tuhanu Deep Sidhu Bhai Kasam aa ❤
@NishuRaipur
@NishuRaipur Сағат бұрын
ਸੱਤ ਸ਼ੀ ਅਕਾਲ ਬਾਈ ਬਾਈ ਲੋਕਾ ਨੇ ਮੱਜ ਵੇਚ ਘੋੜੀ ਲਈ ਦੁਧੱ ਪਿਣੋ ਗਏ ਲੇਧ ਢੋਣੀ ਪਈ
@HarmanDeep-r2y
@HarmanDeep-r2y 2 сағат бұрын
ਅੱਠ ਦਸ ਕਿਲਿਆ ਵਾਲਾ ਇਹਨੀ ਮਹਿੰਗੀ ਜ਼ਮੀਨ ਲੈਕੇ ਐਡਾ ਜੁਗਾੜ ਕਿਵੇ ਲਾ ਸਕਦਾ ਇਹ ਵੀ ਸਵਾਲ ਇਹਨਾਂ ਨੂੰ ਸਰਪੰਚੀ ਦੀ ਚੋਣ ਲੜਕੇ ਬੰਦਾ ਮੈਬਰੀ ਲੜਣ ਜੋਗਾ ਨੀ ਰਹਿੰਦਾ ਇਸ ਨੇ ਦੋ ਚੋਣਾ ਲੜ ਲਈਆ ਜੇ ਲੀਡਰਾ ਤੋ ਪੈਸੇ ਲਈ ਲਏ ਫਿਰ ਕਿਵਏ ਇਹਨਾ ਜੁਗਾੜ ਬਣਾਇਆ
@Pannubrother0888
@Pannubrother0888 2 сағат бұрын
Ryt bro 😂
@sikhsangat99
@sikhsangat99 Сағат бұрын
2ਕਰੋੜ ਲਿਆ ਹਰ ਸਿਮਰਤ ਕੋਲੋ
@HANDAArvind-q8i
@HANDAArvind-q8i 3 сағат бұрын
Waheguru ji❤❤
@NirmalSingh-bz3si
@NirmalSingh-bz3si Сағат бұрын
ਲੱਖੇ ਸਿਧਾਣੇ ਨੂੰ ਕੋਈ ਪੰਜਾਬ ਦੀ ਵੱਡੀ ਜਿੰਮੇਵਾਰੀ ਦਿੱਤੀ ਜਾਵੇ ,,
@MandeepSingh-y3k
@MandeepSingh-y3k Сағат бұрын
Nani lakha vir sade gurdaspur pathankot mand Area vich Gana bhoht aa aina Gana kita ne Numbardar pathankot
@kulwindersingh-dh1hq
@kulwindersingh-dh1hq 4 сағат бұрын
ਲਖੇ ਬਾਈ ਆਵਾਂਗੇ ਤੁਹਾਡੇ ਕੋਲ ਕਿਸੇ ਦਿਨ
@NaveeBhullar-yl5lj
@NaveeBhullar-yl5lj 3 сағат бұрын
ਬਹੁਤ ਵਧੀਆ ਵੀਰ ਜੀ
@JintderSingh
@JintderSingh 2 сағат бұрын
ਬਹੁਤ ਵਧੀਆ ਕੰਮ ਕਰਦਾ ਲੱਖਾਂ ਵੀਰ
@chahalsinghpunjabi5163
@chahalsinghpunjabi5163 Сағат бұрын
ਡਰਾਮੇਵਾਜ
@satwindersingh2435
@satwindersingh2435 2 сағат бұрын
Lakha bai zind jaan ❤
@ShamsherSingh-n5e
@ShamsherSingh-n5e Сағат бұрын
ਦੋਗਲਾ
@paramjitsingh6295
@paramjitsingh6295 3 сағат бұрын
❤❤ ਜੂੰ ਬਾਈ ਜੀ 🙏🙏
@navjeettoor4718
@navjeettoor4718 6 минут бұрын
Lakhe bai da sath deo sare jane vadh ton vadh , votta vich v jitao bai nu
@amritpalkaur1822
@amritpalkaur1822 2 сағат бұрын
ਏਥੇ ਜਗ੍ਹਾ ਵੀ ਨਾਂ‌ ਲੈ ਸਕਣ‌
@rajhundal1411
@rajhundal1411 2 сағат бұрын
ਬਹੁਤ ਵਧੀਆ ਬਈ ਜੀ
@bikramjitsingh4951
@bikramjitsingh4951 44 минут бұрын
ਫੋਨ ਨੰਬਰ ਤੇ ਪਤਾ ਦਸੋ ਇਹ ਕੁਹਾੜ ਕਿਥੇ ਹੈ ਗੁੜ ਲੈਣ ਲਈ ਜਰੂਰ ਸਕ੍ਰੀਨ ਤੇ ਸ਼ੋ ਕਰੋ ਕੀ ਕੋਰੀਅਰ ਰਹੀ ਭੇਜ ਸਕਦੇ ਹੋ
@sukhvindersoora8646
@sukhvindersoora8646 2 сағат бұрын
Bahut changa our Brother Lakha Veer Ji. Main vi kehi ci. Our MahaRaja Punjab fa Lakha Veer ne maafi mangi.our Great Brother. 😊
@SatanBoy-p
@SatanBoy-p Сағат бұрын
Lakha Bahi G,I am Your fan and I appreciate your works for Punjab, Love you my dear Bravo Human,God bless you and millions of people's inspired by your works.❤
@karamjitsingh887
@karamjitsingh887 Сағат бұрын
Very very good❤❤🎉
@hemraj1901
@hemraj1901 2 сағат бұрын
ਥੱਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਤੇ ਲੱਖਾਂ ਵੀਰ ਸਤਿ ਸ੍ਰੀ ਆਕਾਲ ਜੀ ਕੰਮ ਬਹੁਤ ਵਧੀਆ ਲੱਗਿਆ ਜੀ
@noorgill6782
@noorgill6782 Сағат бұрын
ਥਲ਼ੀ ਘਲਾੜ੍ਹ 😂😂😂😂😂😂
@GurpreetSingh-fu2zs
@GurpreetSingh-fu2zs Сағат бұрын
Bhoot badiaa enterveu
@sandeepsaggu1517
@sandeepsaggu1517 3 сағат бұрын
ਅੱਜ ਤੋਂ ਪਹਿਲਾਂ ਦੇਖਿਆ
@ManjitSingh-hq5wn
@ManjitSingh-hq5wn 3 сағат бұрын
ਵੀਰ ਲਖਾ ਜੀ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਨੇ ਵੀ ਸੰਘਰਸ਼ ਕੀਤਾ ਇਹ ਧਰਤੀ ਉਨ੍ਹਾਂ ਪਵਿੱਤਰ ਰੂਹਾਂ ਦੀ ਹੈ ਇਸ ਕਰਕੇ ਗਾਲ਼ਾਂ ਦੀ ਵਰਤੋਂ ਕਰਨਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬੱਚੀਆਂ ਬਜ਼ੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਵੀ ਹੈ ਇਸ ਕਰਕੇ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਗਾਲ਼ਾਂ ਤੋਂ ਪਰਹੇਜ਼ ਕਰੋ ਜੀ ਧੰਨਵਾਦ ਵੀਰ ਜੀ
@JaspreetKaur-ut9gv
@JaspreetKaur-ut9gv Сағат бұрын
Bahut badhiya Vir
@johndhillon99
@johndhillon99 3 сағат бұрын
35:56 salute veer tere kam nu 🙏🏾🫡
@SatanBoy-p
@SatanBoy-p Сағат бұрын
Love you Lakha Bahi You deserve CM of Punjab,and hope future of Punjab is good and deserve own PM of Punjab.
@sandeepsaggu1517
@sandeepsaggu1517 3 сағат бұрын
Pind. Khet. Dharne. Khulara. Seller .hor bhout bno lakhe. Da, sarkar di full spot aa😅😅😅
@RinkuSingh-s9f
@RinkuSingh-s9f Сағат бұрын
Good report veer Ji 🙏 good job ♥️❤💯
@NirmalSandhu-f4b
@NirmalSandhu-f4b 2 сағат бұрын
Great banda hai bhai lakha sidhana .
@SatanBoy-p
@SatanBoy-p 49 минут бұрын
Lakha Bahi G Salute sir,so Deep guy You are and hope people's of Punjab stand with You and new Khalsa Raj ❤
@saravinay0406
@saravinay0406 Сағат бұрын
Very good 👍 job
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 135 МЛН
If people acted like cats 🙀😹 LeoNata family #shorts
00:22
LeoNata Family
Рет қаралды 46 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2 МЛН