antitheft nut bolt

  Рет қаралды 5,123,490

babbu technical

babbu technical

Күн бұрын

bolt,anti-theft nut,anti theft nut and bolt,anti theft bolt & anti theft nut,anti-theft bolt,anti theft bolts,anti theft nut and bolt manufacturer,anti theft bolts (break bolt),anti-theft bolts manufacturer,nut and bolt,bolt and nut hack,nut & bolt,life hack with bolt and nut,security nut and bolt,nut and bolt trick,stuck nut and bolt,amazing bolt and nut hack,stuck nut on bolt,nut stuck on bolt,anti theft tyre nut,amazing bolt and nut trick

Пікірлер: 787
@parminder_sarpanch89
@parminder_sarpanch89 Жыл бұрын
ਅਸੀ ਵੀ ਆਪਣੀ ਵਾਟਰ ਸਪਲਾਈ ਦੀ ਮੋਟਰ ਦੀ ਤਾਰ ਬਚਾਉਣ ਲਈ ਬੋਹਤ ਢੰਗ ਕੀਤੇ ਪਰ ਹੋਇਆ ਕੀ ਤਾਰ ਦੇ ਨਾਲ ਹੁਣ ਪਾਈਪ ਵੀ ਗਏ ਸਾਡੇ 😊
@gurjotsingh2359
@gurjotsingh2359 Жыл бұрын
🤣🤣🤣
@jasmelsandhujasmelsandhu
@jasmelsandhujasmelsandhu Жыл бұрын
🤣🤣🤣🤣🤣
@shortcreater6863
@shortcreater6863 10 ай бұрын
sahi keha veere chor bht advance hogye ne sale chitta peen aale hunde ne agle taar chdo gate putn nu fhirde aa motor aala
@manjeetsinghchohla
@manjeetsinghchohla 9 ай бұрын
😅😅😂
@TiwanaPowerSolutions
@TiwanaPowerSolutions 8 ай бұрын
3 ft ਡੂੰਘੀ ਪਾਓ ਜੀ
@sukhsandhu2585
@sukhsandhu2585 Жыл бұрын
Sahi kita pehla dass ta chor pana le k on lge c hun aari le k onge 😂😂😂
@nikhilbagga651
@nikhilbagga651 Жыл бұрын
😆
@amansainifilms6238
@amansainifilms6238 Жыл бұрын
😅😅😅😅😅
@Fauji_757
@Fauji_757 Жыл бұрын
😂😂😂😊
@GaganKumar-jz7xk
@GaganKumar-jz7xk Жыл бұрын
haha
@RamandeepSingh78600
@RamandeepSingh78600 Жыл бұрын
😂😅😂 kite oh tu te nhi bhai 😂😅
@SatnamSingh-eh1oj
@SatnamSingh-eh1oj Жыл бұрын
ਏਹ ਵੀਡੀਓ ਤਾਂ ਚੋਰ ਵੀ ਦੇਖਦਾ ਹੋਉ😊😊
@Tigerofficial-xe7db
@Tigerofficial-xe7db Жыл бұрын
ਜੀਹਨੇ ਨੁਕਸਾਨ ਹੀ ਕਰਨਾ ਉਹ ਭੰਨ ਜਾਉਗਾ, ਸਾਡੀਆਂ ਕੋਈ ਛੇ ਪਲੇਟਾਂ ਭੰਨ ਗਿਆ
@entertainment.information7889
@entertainment.information7889 Жыл бұрын
To agr panel khrab ho gya to phr bnda khud kaisy kholy ga panel ko agr kholny pry to ?
@maninder-i7e
@maninder-i7e Жыл бұрын
ਇਲੈਕਟ੍ਰਿਕ cutter😂😂 laike aa jande aa mere sale
@drhardeepsingh5186
@drhardeepsingh5186 Жыл бұрын
Antiseptic ni veer,😅😅antitheft. ਇਹ ਕਿਹੜਾ ਕੋਈ ਦਵਾਈ ਹੈ 😂
@gurwindersinghjalalana9960
@gurwindersinghjalalana9960 Жыл бұрын
😅😂
@ballu99
@ballu99 Жыл бұрын
ਵੀਰ ਜੀ ਜਿਹੜਾ ਚੋਰੀ ਕਰਨ ਆ ਗਿਆ ਉਹ ਕਟ ਵੀ ਸਕਦਾ ਹੈ
@Indersidhu036
@Indersidhu036 Жыл бұрын
ਦੇ ਆਪਾ ਨੂੰ ਕੋਈ ਲੋੜ ਹੋਵੇ ਫੇਰ ਖੁੱਲ੍ਹ ਕਿਵੇ😅
@rajurj6829
@rajurj6829 Жыл бұрын
Choran nu dekh ke,jindre te nut 🔩 bolt hath jod k khad jnde aa veer
@qualitywoodworks13
@qualitywoodworks13 Жыл бұрын
😂
@virk.7385
@virk.7385 Жыл бұрын
😂😂 shi keha
@CharanjitSingh-qi6dg
@CharanjitSingh-qi6dg Жыл бұрын
🤣🤣
@preetjohal7483
@preetjohal7483 Жыл бұрын
Bda experience chki ferda jalma😂😂😂😂
@MANPREETSINGH-xc2rt
@MANPREETSINGH-xc2rt Жыл бұрын
😂😂
@000-l8n
@000-l8n Жыл бұрын
Chor b like: na mei fuddu aa😂😂 Oh uppr to ntt te chabbi palu😂
@rakeshmothsara8806
@rakeshmothsara8806 Жыл бұрын
upar aali side bhi Gol h
@devilhere6018
@devilhere6018 Жыл бұрын
Choran ne nut ni kholna gadar he wad k le jana...hehehe😊
@technicalbabbar8305
@technicalbabbar8305 Жыл бұрын
right 🤣
@GurpalSingh-ey2ts
@GurpalSingh-ey2ts Жыл бұрын
Hahaha , right
@Wonderboy5555
@Wonderboy5555 Жыл бұрын
Mere mind ch v ehi gal aayi c😅😅😅😅
@babbisekhon9268
@babbisekhon9268 Жыл бұрын
Sahi gall aaa 😂😂😂😂
@rajeshsaharan7670
@rajeshsaharan7670 Жыл бұрын
Katne se sound hoga
@dogerjeetsingh8758
@dogerjeetsingh8758 Жыл бұрын
agar app kholna pawe fher ਰਿਪੇਅਰ ਕਰਨੀ ਹੋਵੇ ਪੁਜੀਸ਼ਨ change karni hove fher ki karna oh vi dasna si
@lakhwindersingh-fo3sl
@lakhwindersingh-fo3sl Жыл бұрын
ਕਿਨੇ ਲੋਕਾਂ ਨੇ coments ਕਰਿਆ ਕਿਸੇ ਨੇ ਵੀ ਵਧਿਆ ਨਹੀਂ ਕਿਹਾ ਸਾਰਿਆ ਨੇ ਚੋਰ ਨੂੰ ਤਸੱਲੀ ਦਿੱਤੀ ਆ ਵੀ ਭਾਈ ਤੂ ਖੋਲ੍ਹ ਸਕਦਾ ਆ 😂😂🤣
@Harsev-w6m
@Harsev-w6m Жыл бұрын
😂😂
@rickyvijbros
@rickyvijbros Жыл бұрын
22 g kholna kida fer
@karmaaddiwal9856
@karmaaddiwal9856 Жыл бұрын
ਕਟਰ ਨਾਲ ਵੱਡਣਾ ਪੈਦਾਂ
@amardeepsingh2703
@amardeepsingh2703 Жыл бұрын
Choran nu pata lag Ju 😂😂😂
@virenderpannu5025
@virenderpannu5025 Жыл бұрын
Khul janda battery Wali dril nall ek attechment lagda h
@punjabgkbuddy3716
@punjabgkbuddy3716 Жыл бұрын
ਚੋਰਾਂ ਲਯੀ ਤਾਲੇ ਨਹੀਂ ਹੁੰਦੇ, ਸ਼ਾਹੂਕਾਰਾਂ ਲਯੀ ਹੁੰਦੇ।
@chardikalapvt.driverwf.3869
@chardikalapvt.driverwf.3869 Жыл бұрын
ਪਰ ਸਾਲਿਆਂ ਲੋੜ ਪੈਣ ਤੇ ਤੇਥੋ ਵੀ ਨਹੀਂ ਖੁੱਲਣਾ
@davindersinghramgarhia6965
@davindersinghramgarhia6965 Жыл бұрын
ਜੇ ਕੋਈ ਗੈਸ ਕਟਰ ਲੈ ਆਏ ਤਾਂ
@bullet5770
@bullet5770 Жыл бұрын
ਚੋਰਾਂ ਨੂੰ ਜੀਂਦਿਆਂ ਦਾ ਕੋਈ ਫਰਕ ਨਹੀਂ ਪ ਪੈਂਦਾ 🙏🙏🙏🙏
@GursewakSingh-so4xs
@GursewakSingh-so4xs Жыл бұрын
😂😂😂😂
@kmlgill1791
@kmlgill1791 Жыл бұрын
Jinda ta saadh de kmm da hunda vekh k mudd janda agla ..chor ta ptt k pre marda😂
@bullet5770
@bullet5770 Жыл бұрын
@@GursewakSingh-so4xs 😄🙄😄😄🙄😄😄😄😄😄🙋‍♂️🙋‍♂️🙋‍♂️🙋‍♂️
@varinderpathak7161
@varinderpathak7161 11 ай бұрын
Sahi gal ha
@JasbirSingh-mc6wq
@JasbirSingh-mc6wq Жыл бұрын
Je aap hi kholna pve dubara fer
@sukhkamboj0786
@sukhkamboj0786 Жыл бұрын
Yaar uper di chabi ja pana pe jana khul Jana aa nat
@powerplantstudy
@powerplantstudy Жыл бұрын
ਅਗਲੇ ਪੌਲ ਏ ਜਰੋਂ ਪੱਟਦੇ
@musclehutbodybuilding2583
@musclehutbodybuilding2583 Жыл бұрын
ਪਤੰਦਰ saab khol dsnde ਜਦੋਂ kholan te aa jan
@sukhjithathur
@sukhjithathur Жыл бұрын
ਜੇ ਮੈ ਇਸ ਨਟ ਨੂੰ ਖੋਲ ਦਵਾ ਕਿਨੇ ਪੈਸੇਆ ਦੀ ਸਰਤ ਜੇ ਨਾ ਖੁਲੇ ਓ ਪੈਸੇ ਤੇਰ ਬੋਲ ਏ ਨਟ ਗਡੀਆ ਦੇ ਨੰਬਰ ਪਲੈਟਾ ਤੇ ਓਦੇ ਅਗਲੇ ਮਿੰਟ 5 ਮਾਰਦੇ ਸਭ ਪਲੇਟਾਂ ਲਾਹ ਕੇ‌ ਮਾਰਦੇ ਇਸ ਖੋਲਣ ਦੀ ਜ਼ਰੂਰਤ ਕਦੇ ਨਹੀ ਪੈਣੀ ਇਹੋ ਕੀ ਇਸ ਦੇ ਸਾਰੇ ਨਟ ਬਿਲਡਿੰਗ ਨਾਲ ਬਿਲਡਿ ਕਰਾਏ ਜਾਣ ਕਿਨੇ ਕੁਨ ਕੱਟੂ ਜੇ ਕੱਟੂ ਉਸ ਵਾਸਤੈ ਗਰੇਨਡਰ ਦੀ ਲੋੜ ਪਵੇਗੀ ਗਰੇਨਡਰ ਬਿਜਲੀ ਨਾਲ ਚਲਦਾ ਦੂਰ ਤੱਕ ਚਇਗੜਆ ਦੀ ਲਾਟ ਦਖਾਈ ਦਵੈਗੀ ਇਕ ਕਟਦੇ ਨੂੰ ਕਿਨਾ ਟਾਇਮ ਲੱਗੇ ਕਿਉ ਮੈਰਾ ਟਰਾਂਸਫਾਰਮਰਾਂ 3/4 ਵਾਰੀ ਚੋਰੀ ਹੋ ਗਿਆ ਸੀ ਦੁਖੀ ਹੋ ਕੇ ਚਾਰੇ ਪਾਛੈ ਨਟ ਟਰਾਂਸਫਾਰਮਰਾਂ ਦੇ ਬਾਡੀ ਦੇ ਸਾਰੇ ਇਕ ਵੀ ਟਨ ਨਹੀ ਛੱਡੇ ਸਾਰੇ ਬਿਲਡਿੰਗ ਕਰਾਤੇ ਸੀ ਅੱਜ 8/9 ਸਾਲ ਹੋ ਗਏ ਗਵਾਂਢੀ ਦੇ ਚੋਰੀ ਕਰਕੇ ਲੈ ਜਾਦੇ ਆਪਣੇ ਵੈਖ ਛੱਡ ਜਾਦੇ ਕਿਨਾਂ ਟਾਇਮ ਲੱਗੇ ਇਹਨੇ ਟਾਇਮ ਵਿਚ 10/15 ਉਤਾਰ ਲਾ ਗੇ ਨਾਲੇ ਫੜੇ ਜਾਣ ਡਰੋ ਛੱਡ ਜਾਦੈ ਏ ਓਹਨਾ ਵਾਸਤੇ ਜਿਨਾ ਕੁਝ ਪਤਾ ਨਾ ਹੋਵੇ ਪੱਕਾ ਚੋਰ ਇਸ ਨੂੰ ਉਤਾਰ ਲੱਗਾ ਮਿਟ ਮਾਰਦਾ
@headhunter_009
@headhunter_009 Жыл бұрын
ਸਾਡੇ ਏਰੀਏ ਚ ਸੜਕ ਕੰਢੇ ਲੋਹੇ ਦੇ angle ਲੱਗੇ ਸੀ।ਅਗਲੇ ਗੈਸ ਕਟਰ ਨਾਲ ਕਟ ਕੇ ਲੈਅ ਗਏ।
@Zee_Sandhu
@Zee_Sandhu 7 ай бұрын
ਅੱਜਕਲ ਕਟਰ ਲੈਕੇ ਆਉਂਦੇ charging ਵਾਲਾ 😂 ਨਹੀਂ ਹਥੌੜਾ ਸ਼ੈਣੀ ਕਿਤੇ ਗਈ ਨੀ
@Sukhwindersingh-bl4lv
@Sukhwindersingh-bl4lv 10 ай бұрын
ਇਸ ਨੱਟ ਤੇ ਇਹਨਾਂ ਯਕੀਨ ਨਾ ਕਰ ਵੀਰੇ ਇਹ ਪੇਸ਼ਕਸ ਪਲਾਸ ਨਾਲੇ ਕੋਲ ਜਾਣਾ ਮੈਂ ਹੀ ਯਕੀਨ ਤਾ ਮੈਂ ਖੋਲ ਕੇ ਵਿਖਾ ਦਿੰਨਾ ਸ਼ਰਤ ਲਗਾ ਲੈ
@truckdriver3341
@truckdriver3341 Жыл бұрын
ਵੀਰ sade pind kolo sab kug he ਲੈ ਗਏ ਚੋਰ 😢😅🤣
@niderjassi6588
@niderjassi6588 Жыл бұрын
ਪੈਨਲ ਕਿਹੜਾ ਮਾਮਾਂ 8 ਗੇਜ ਦੇ ਨੇ ਮਾੜੀ ਜੀ ਪੇਚ ਕਸ ਨਾਲ ਮੋਰੀ ਖੁਲੀ ਹੋਰ ਹੋਜੂਗੀ ਪੈਨਲ ਅਗਲੇ ਲੈ ਜਾਣ ਗੇ ਤੇਰੇ ਐਂਟੀ ਵੇਟ ਨੱਟ ਉਮੇ ਕਸੇ ਰਹਿ ਜਾਣਗੇ ਫੇਰ ਖੋਲੀ ਜਾਈ ਆਪੇ
@bsfilmspunjab5412
@bsfilmspunjab5412 Жыл бұрын
Bahut bahut vdia cheez dikhai hai veer g. Thnx a lot
@karandeepsingh-mk1th
@karandeepsingh-mk1th Жыл бұрын
Sahi gal a
@babbutechnical
@babbutechnical Жыл бұрын
Thank you 🙏
@Manishkumar-dj6kl
@Manishkumar-dj6kl 3 ай бұрын
​@@babbutechnical pa ji kabhi kholne ka kaam pada to kaise khulega?
@babbutechnical
@babbutechnical 3 ай бұрын
Thank you 👍
@gurbaxlopon9380
@gurbaxlopon9380 Жыл бұрын
ਜਿੰਦੇ ਤੇ ਨਟ ਸਾਧੂਆਂ ਲਈ ਹੁੰਦੇ ਨੇ ਵੀਰ ਚੋਰਾਂ ਲਈ ਨੀ
@Harsev-w6m
@Harsev-w6m Жыл бұрын
Good veer ji
@anmolmomi3221
@anmolmomi3221 Жыл бұрын
Chor hssi jnde ne 😂😂😂😂 wekh k
@sukhdeepbrar4715
@sukhdeepbrar4715 Жыл бұрын
ਕਦੇ ਨਾ ਪੜਾਕੂ ਮੁਹਰੇ ਅੜੇ ਡਿਗਰੀ ਤੇ ਚੋਰਾਂ ਮੁਹਰੇ ਅੜਦੇ ਨਾ ਜਿੰਦੇ ਸੋਹਣਿਆਂ 💯 So is lyi bai jdo ohna chori krni a oh sara jugad I lek jange 😂
@CANADATv2023
@CANADATv2023 Жыл бұрын
ਪੰਜਾਬ ਸਰਕਾਰ ਵਸੇ ਹੀ ਫੈਲ ਆ, ਚੋਰਾ ਦਾ ਰਾਜ ਆ😅
@narindersingh5803
@narindersingh5803 Жыл бұрын
ਜੇ ਪੈਨਲ ਖੋਲਣਾ ਪਿਆ ਫੇਰ ਕੀ ਕਰੇਂਗਾ
@paramjitsinghgill2979
@paramjitsinghgill2979 Жыл бұрын
ਗੈਸਕਟਰ ਦੇ ਨਾਲ ਕੱਟ ਦਿਉ
@shallyverma7765
@shallyverma7765 Жыл бұрын
Right ji
@ਭੋਲਾਸਿੰਘ-ਹ2ਟ
@ਭੋਲਾਸਿੰਘ-ਹ2ਟ Жыл бұрын
ਤੇਰੀ ਗੱਲ v shi aa Bai g
@GURWINDERSINGH-rt9rp
@GURWINDERSINGH-rt9rp 10 ай бұрын
Begane v gaskater leke aunge 😅😅😅
@Historical_Traveller003
@Historical_Traveller003 10 ай бұрын
Chora kol gas cutter ni hunda hona fe
@baljindersinghdullat
@baljindersinghdullat Жыл бұрын
ਚੋਰਾਂ ਲਈ ਤਾ ਇਹ 10 ਮਿਨਟਾ ਦਾ ਕੰਮ ਹੈ , ਜੇ ਆਪ ਮੁੜਕੇ ਖੋਲਣਾ ਪੈ ਜਾਵੇ ਤਾ ਔਖਾ ਕੰਮ ਹੈ ..
@surjitmaur9626
@surjitmaur9626 Жыл бұрын
ਜੇ ਚੋਰ ਸਾਰਾ ਪੈਨਲ ਹੀ ਲੈ ਗਏ ਪੱਟ ਕੇ ਫੇਰ ਕੀ ਕਰੇ ਗਾ ਮਾਮਾ 😂😂😂
@taarsandhu9611
@taarsandhu9611 Жыл бұрын
ਤੇ ਉਤਲੇ ਪਾਸੇ ਪਾਨਾ ਜਾ ਚਾਬੀ ਪਏ ਜਾਣੀ ਇਕ ਪਾਸਿਓਂ ਹੀ ਖੋਲ ਜਾਂਦਾ ਨਾਟ ਟਿਬਰੀ ਨੂੰ ਪਾਨਾ ਪੌਣ ਦੀ ਲੋੜ ਨੀ
@ZahoorAhmad-ir2fp
@ZahoorAhmad-ir2fp Жыл бұрын
Tey murr khud hi kholna pay jaye.. Ty phir kehvien kholan gey??
@bikramjitsingh3855
@bikramjitsingh3855 Жыл бұрын
22 ਚੋਰ 1 ਘੰਟੇ ਚ BSNL ਦਾ ਟਾਵਰ ਖੋਲ੍ਹ ਕੇ ਲੈ ਗਏ ਸੀ ਚੈਨਲ ਕੀ ਚੀਜ਼ ਹੈ ਚੋਰਾਂ ਸਾਹਮਣੇ
@desitouchvlog
@desitouchvlog Жыл бұрын
ਜਿਨੇ ਲੈ ਕੇ ਜਾਣਾ ਹੋਇਆ ਉਹ ਵੱਡ ਕੇ ਹੀ ਲੈ ਜਾਉ😂
@SukhwinderSingh-ge3po
@SukhwinderSingh-ge3po 2 ай бұрын
ਸਹੀ ਗੱਲ ਐ
@gurtejnarain9374
@gurtejnarain9374 Жыл бұрын
ਵੀਰ ਜੀ ਤੂੰ ਚੋਰਾਂ ਨੂੰ ਚੈਲੰਜ ਕਰਕੇ ਇੱਕ ਵੀਡਿਉ ਪਾ ਨਾਲ਼ੇ ਪੂਰਾ ਪਤਾ ਟਿਕਾਣਾ ਦੱਸ ਫਿਰ ਪਤਾ ਲੱਗੂ ਇਹ ਸੇਫ ਹੋਇਆ ਜਾਂ ਨਹੀਂ ਹੋਇਆ ਪਤਾ ਲੱਗੂ ਫਿਰ
@Harsev-w6m
@Harsev-w6m Жыл бұрын
😂😂
@arshdeepsinghmaan9075
@arshdeepsinghmaan9075 Жыл бұрын
ਵੱਢ ਕੇ ਲੈਜੂ ਕੋਈ 😂
@karamjitsingh1422
@karamjitsingh1422 Жыл бұрын
ਜੇ ਬਾਅਦ ਚ repair ਕਰਨਾ ਪੈ ਜਾਵੇ ਫੇਰ???
@baljindersingh7322
@baljindersingh7322 Жыл бұрын
Fr waddd lai grander nl 😂😂😂😂
@karamjitsingh1422
@karamjitsingh1422 Жыл бұрын
@@baljindersingh7322 😂
@sachneettiletechnician9988
@sachneettiletechnician9988 Жыл бұрын
ਕਟਰ ਚੱਲੂ ਇਸ ਤੇ
@thelite0001
@thelite0001 9 ай бұрын
ਜੇ ਲੋੜ ਪੈਣ ਤੇ ਆਪਾ ਨੂੰ ਖੋਲ੍ਹਣਾ ਪਵੇ ਫੇਰ ਕੀ kriye 😬
@sultanpigeontips1146
@sultanpigeontips1146 Жыл бұрын
ਜੇ ਅਪਾ ਨੂੰ ਖੋਲਣਾ ਪੇ ਗਿਆ ਫੇਰ ਕਿਵੇਂ ਖੋਲਾ ਗੇ?
@lsmalhi
@lsmalhi Жыл бұрын
ਬਹੁਤ ਵੱਡੀ ਪਰਾਪਤੀ😂 ਭਰਾਵਾਂ ਚੋਰ ਨਟ ਖਲੋਣਗੇ 😂
@avtarkanda253
@avtarkanda253 3 ай бұрын
ਬਾਈ ਜੀ ਜੇਕਰ ਕੁਝ ਟਾਈਮ ਪਾ ਕੇ ਇਹ ਨਟ ਖੋਲਣਾਂ ਪੈ ਗਿਆ ਤਾਂ ਕੀ ਇਹ ਖੁੱਲ੍ਹ ਵੀ ਜਾਂਦਾ ਹੈ ਜਾ ਕੱਟਣਾ ਹੀ ਪੈਂਦਾ ਹੈ ਜੀ
@singhmaninder850
@singhmaninder850 11 ай бұрын
ਚੋਰ ਗੈਸ ਕਟਰ ਅੱਜ ਕੱਲ੍ਹ ਵਰਤ ਰਹੇ ਸਮੇਂ ਦੇ ਹਿਸਾਬ ਨਾਲ ਚਲਦੇ
@PrabhNehmat
@PrabhNehmat Жыл бұрын
ਚੀਜ਼ ਤਾਂ ਵਧੀਆਂ,ਭਰਾ ਜੇ ਦੁਬਾਰਾ ਖੋਲ੍ਹਣਾ ਪੈ ਜਾਵੇ ਫਿਰ
@RamdharKaler
@RamdharKaler 2 ай бұрын
ਵੀਰ ਜੀ ਤਾਲੇ ਸਾਧਾਂ ਵਾਸਤੇ ਹੁੰਦੇ ਨੇ ਚੋਰਾਂ ਵਾਸਤੇ ਨਹੀਂ ਇਹ ਨਟ ਤਾਂ ਇਕ ਝਟਕਾ ਵੀ ਨਹੀਂ ਝਲਦਾ ਹੁਣ ਤਾਂ ਰੱਬ ਹੀ ਰਾਖਾ
@ਸਿੰਘਸਾਬ-ਰ7ਨ
@ਸਿੰਘਸਾਬ-ਰ7ਨ Жыл бұрын
ਹੁਣ ਚੋਰਾ ਨੇ ਏਹ ਇੰਤਜ਼ਾਮ ਕਰਕੇ ਆਉਣਾ ਫ਼ਿਰ
@ramdharkaler2991
@ramdharkaler2991 Жыл бұрын
ਜੇ ਕਿਸੇ ਨੇ ਚੋਰੀ ਕਰਨੀ ਹੈ ਉਸ ਨੂੰ ਕੋਈ ਟਿੰਂਬਰੀ ਨਹੀ ਰੋਕ ਸਕਦੀ ਜਿੰਦੇ ਸਾੰਧਾ ਵਾਸਤੇ ਹੁੰਦੇ ਨੇ ਚੋਰਾ ਵਾਸਤੇ ਨਹੀਂ
@Geja
@Geja Жыл бұрын
😂😂😂
@Harsev-w6m
@Harsev-w6m Жыл бұрын
😂😂😂😂
@varindersaini4826
@varindersaini4826 Жыл бұрын
ਭਾਜੀ ਜੀਂਦੇ ਸਾਦਾ ਲਈ ਹੁੰਦੇ ਚੋਰ ਸੱਬ ਖੋਲ ਲੈਂਦੇ ਆ
@legendmahakaal1090
@legendmahakaal1090 6 ай бұрын
J hunn kholna Hove fir kive kholenga?😂😂😂
@ballisingh5621
@ballisingh5621 Жыл бұрын
Bai ji upro khol Levan ge (galt a Bai hor koi taknik le k aao)
@Malkitsingh-yy6sw
@Malkitsingh-yy6sw Жыл бұрын
ਅਗਲਾ ਸਾਰੀ ਛੱਤਰੀ ਜੀ ਲੈਜੂ ਜੀਨੇ ਚੋਰੀ ਕਰਨੀ ਆ😂😂
@parwindersinghmander6475
@parwindersinghmander6475 Жыл бұрын
ਜਿਦ੍ਹਾ ਤੂੰ ਪੈਨਲ ਖੋਲੇਗਾ ਓਦਾ ਚੋਰ ਖੋਲਲੂ
@AmritpalSingh-tr7rt
@AmritpalSingh-tr7rt Жыл бұрын
ਚੋਰਾ ਮੂਹਰੇ ਅਰਦੇ ਨੀ ਨੱਟ ਸੋਹਣਿਆਂ
@ShahrukhKhan-ch5xf
@ShahrukhKhan-ch5xf Жыл бұрын
ਉਪਰਲੇ ਪਾਸੇ ਪੇਜੁ ਪਾਂਨਾ😂😂😂😂
@singhmodifiersgurdaspur4050
@singhmodifiersgurdaspur4050 Жыл бұрын
Agleya ne tade solar di batti utte GRINDER LA K WADD K LE JANA..😂😂😂😂
@satguruelectrician8343
@satguruelectrician8343 Жыл бұрын
ਅਗਲਾ ਕਟਰ ਨਾਲ ਲੇ k ਓਂਦਾ ਕੁਝ ਨੀ ਬਚਾ ਸਕਦੇ ਚੋਰਾ ਅੱਗੇ
@Amritjudge886
@Amritjudge886 Жыл бұрын
Jihna laike jana ohna vdd ke lai jana
@goldlifefull
@goldlifefull Жыл бұрын
Operon vi khul skda e
@jarmansingh920
@jarmansingh920 Жыл бұрын
ਉਪਰ ਹੈਡ ਨੂੰ ਪਾਨਾ ਪੈਜੇਗਾ ਅਰਾਮ ਨਾਲ ਖੁਲਜੂਗਾ ।
@vijaykahlon2876
@vijaykahlon2876 Жыл бұрын
Je kite aap nu kholan di lorh pai jawe pher
@GopiChand-y4y
@GopiChand-y4y Жыл бұрын
I am Free fire player but ff new update 6th aniverserry 😭😭😭😭😭😭😭😭😭😭😭😭😭😭😭😭😩😩😩😔😔😔😔😔😩😔😭🌶😔😭😩😭😔heart break
@user-ਸੰਧੂ-ਫਾਰਮਜ਼ੴ
@user-ਸੰਧੂ-ਫਾਰਮਜ਼ੴ 3 ай бұрын
ਸਾਡੇ ਤਾਂ ਤਾਰ ਸਮੇਤ ਸੋਲਰ ਸਟੈਚਰ ਪੁੱਟ ਕੇ ਲੈ ਗਏ ਚੋਰ😢😢😮
@maniroomiwala8142
@maniroomiwala8142 Жыл бұрын
ਤੁਸੀ ਮੋਕਾ ਤਾ ਦਿਉ ਚੋਰਾ ਨੂੰ ਉਹਨਾਂ ਸਾਰਾ ਕੁਝ ਲੈ ਜਾਣਾ 😅😅😅😅😅
@Harsev-w6m
@Harsev-w6m Жыл бұрын
😂😂😂😂
@TSportsHD772
@TSportsHD772 Жыл бұрын
ਜੇ ਆਪ ਖੋਲ੍ਹਣਾ ਪਵੇ ਤੇ 😄😄😂
@Indyy24
@Indyy24 Жыл бұрын
Fer Grinder 😂😂 Te Gaalan
@jashanwaraich4296
@jashanwaraich4296 Жыл бұрын
Fer vedio banun vale fuddu nu le ayo ape sala kholu ga
@rameshwar8477
@rameshwar8477 5 ай бұрын
​@@Indyy24grande not adgast
@ManpreetSingh-yg9py
@ManpreetSingh-yg9py Жыл бұрын
ਅਗਲਾ ਵਡ ਕੇ ਲੇਜੁ ਗਾ ਫਿਰ ਲੈਣ ਅਲਾ ਤਾਂ ਕੁਜ ਵੀ ਕਰ ਸਕਦਾ ਆ
@PB30-DHILLON
@PB30-DHILLON 9 ай бұрын
ਚੌਰ ਨੇ ਤਾ ਚੌਥੀ ਕਰ ਹੀ ਲੈਨੀ ਆ ਉਸਨੇ ਗਾਡਰ ਵੰਡ ਦੇਨੀ ਆ
@user-Bhangu
@user-Bhangu Жыл бұрын
Haha ਅਗਲੇ ਕੋਲ ਕਟਰ ਨਾਮ ਦੀ ਚੀਜ਼ ਵੀ ਹੁੰਦੀ ਆ😂
@sonuarcwellder9730
@sonuarcwellder9730 Жыл бұрын
😂😂 chorry naal ਛੇੜਖਾਨੀ ਨਾ ਵੀਰੇ 😂😂
@shallyverma7765
@shallyverma7765 Жыл бұрын
ਬਾਈਁ ਜੀ ਤੁਸੀਂ ਬਾਸਲ ਪਾਈ ਹੈ ਉਹ ਤਾ ਟੇਢੀ ਪੈ ਗੀ
@rajindersinghsandhu7163
@rajindersinghsandhu7163 Жыл бұрын
ਜਿੰਦਰੇ ਜੁੰਦਰੇ ਤੇ ਵੀਰ ਜੀ ਸਾਧਾ ਵਾਸਤੇ ਹੁੰਦੇ ਨੇ ਤੇ ਨਟ ਵੀ
@gurjeetchahal468
@gurjeetchahal468 Жыл бұрын
ਉਹ ਵੀਰ ਐਂਟੀਸੈਪਟ ਨੀ 🤣🤣🤣 , ਐੰਟੀ ਥੈਫਟ ਨਟ ਕਹਿ ਮੇਰਾ ਭਰਾ।
@RakeshKumar-qt6dc
@RakeshKumar-qt6dc Жыл бұрын
ਭਾਜੀ ਚੋਰਾ ਅਗੇ ਜਿਦੇ ਨੀ ਰੇਦੇ ਤੇ ਨਟ ਕਿ ਕਰੁ
@ammy43921
@ammy43921 Жыл бұрын
Veere ਵੱਢ ke le jna chora ne 😂😂😊
@official_gurmeet_Sandhu
@official_gurmeet_Sandhu Жыл бұрын
Jis ne chori karni oho welder v naal hi le aund a a😅
@Prince_416
@Prince_416 10 ай бұрын
j appa nu kholan di lod pe gi phir
@bittu33h
@bittu33h Жыл бұрын
2009 Da lageya solar odon de ehe nut hi lagge aa. Naale anti theft hunda anti sept nahin 🤣
@shahji1314
@shahji1314 Жыл бұрын
Main v ohi smjhda c
@jagseerjaggisidhu2796
@jagseerjaggisidhu2796 3 ай бұрын
ਜਿੰਨੇ ਲੈ ਕੇ ਜਾਣਾ ਅਗਲਾ ਨਾਲ ਕਟਰ ਲੈ ਕੇ ਆਉਦਾ
@Kuch.bhi.official
@Kuch.bhi.official 3 ай бұрын
Asia da sb tu ameer desh hona jay khalistan wakh desh banya 🎉 apdi currency apda beopaar apni fooj apdi kheti apdi cricket team hockey team kabadi team kisey shae di laur ni peni punjabian nu. Sara hindustan punjab tu ata mang k khaway ga. Bjp sidhu musay aly di katil ae 😢 kadu tikr ae haneera rehna ek din ta saweera hou ga Kashmir khalistan sb nu insaf mile ga Rab charday lenday di khair kary
@amarjeetsinghbawa208
@amarjeetsinghbawa208 9 ай бұрын
ਬਾਈ ਜੀ ਤਰੀਕਾ ਹੈਗਾ ਪਰ ਉਹ ਬੜਾ ਔਖਾ ਹੈ ਦੋ ਬਾਰੀਕ ਤਾਰਾਂ ਕੱਢ ਕੇ ਉਨਾਂ ਚ ਜੋੜ ਪਾ ਕੇ ਬੋਨ ਫਿਕਸ ਦੇ ਨਾਲ ਤਾਰ ਦੇ ਧੱਲੇ ਪਾਸੇ ਜੋੜ ਦਿਓ ਥੋੜੀ ਥੋੜੀ ਵਿੱਥ ਪਾ ਕੇ ਜੋੜ ਦਿਓ ਸੋ ਇਸ ਹਿਸਾਬ ਨਾਲ ਟਿਕਾ ਦੋ ਕਿ ਤਾਂਬੇ ਦੀ ਤਾਰ ਦਿਖੇ ਨਾ ਜਦੋਂ ਬੰਦਾ ਤਾਂ ਨੂੰ ਹੱਥ ਪਾਵੇ ਤਾਂ ਉਹ ਤਾਰ ਹੱਥ ਨੂੰ ਲੱਗੇ ਫਿਰ ਦੋਵਾਂ ਜਿਹੜੀਆਂ ਤਾਂਬੇ ਦੀਆਂ ਤਾਰਾਂ ਹੋਣਗੀਆਂ ਉਹਨਾਂ ਨੂੰ ਇਕੱਠੀਆਂ ਹੀ ਮੇਨ ਤਾਰ ਨਾਲ ਜੋੜ ਨੂੰ ਉਵੇਂ ਹੀ ਜੋੜ ਕੇ ਛੱਡ ਦੋ ਮੇਨ ਨਾਲ ਹੀ ਸੇਰ ਨੂੰ ਵੇਖੋ ਤੇ ਚੋਰ ਵਾਲੇ ਪਟਾਕੇ ਪੈਂਦੇ ਇੱਕ ਗੱਲ ਦਾ ਧਿਆਨ ਰੱਖਿਓ ਦੋਵੇਂ ਤਾਰਾਂ ਇਕੱਠੀਆਂ ਮੇਨ ਨਾਲ ਹੀ ਜੋੜਦੀਆਂ
@MrSRAN-mp1hp
@MrSRAN-mp1hp Жыл бұрын
Bai jdo app nu lod paigi kholan di fr kahde nal kholiye😂😂😂😂
@bhumeshkumar1242
@bhumeshkumar1242 Жыл бұрын
Ehe nut Sade सोलर पैनल ते 2011 wich hi la Gaye se
@amanbatthverka62
@amanbatthverka62 2 ай бұрын
ਭੱਊ ਪ੍ਰਫੇਸ਼ਨਲ ਚੋਰ ਆਗੇ ਤਾਂ ਆਹ ਟਿਮਰੀਆਂ ਟੁੰਮਰੀਆਂ ਕੱਸੀਆਂ ਰੇਹ ਜਾਣੀਆਂ. ਅਗਲਿਆਂ ਆਪਣਾ ਸੀਨ ਪਾ ਕੇ ਔ ਜਾਣਾ 😊
@hakamsingh404
@hakamsingh404 Жыл бұрын
ਜਦੋਂ ਉਹ ਆ ਗਏ. ਫਿਰ. ਨਟ ਛੱਡ ਚਾਹੇ ਬਿੱਲ ਡਗ ਕਰਦੀ ਉਹ ਨੀ ਛੱਡ ਦੇ ਭਾਊ
@Harsev-w6m
@Harsev-w6m Жыл бұрын
😂😂😂😂
@balrajrandhawa6672
@balrajrandhawa6672 7 ай бұрын
ਬੈਟਰੀ ਵਾਲੇ ਕਟਰ ਵਾਧੂ ਮਿਲਦੇ
@amandhindsa1562
@amandhindsa1562 Жыл бұрын
ਚੋਰਾਂ ਮੁਹਰੇ ਅੜਦੇ ਨੀ ਜਿੰਦੇ ਸੋਹਣਿਆ
@Harsev-w6m
@Harsev-w6m Жыл бұрын
😂😂
@Sidhumoosewala0911
@Sidhumoosewala0911 2 ай бұрын
ਗਰੇਂਡਰ ਵਾਲ਼ੇ like ਕਰੋ 😂
@bhangukudratikhetifarm6144
@bhangukudratikhetifarm6144 Жыл бұрын
ਜੋ ਮਰਜੀ ਕਰ ਲਓ ਅੱਜ ਕੱਲ੍ਹ ਦੇ ਚੋਰਾਂ ਕੋਲ ਵੀ ਮੌਡਰਨ ਟਾਈਪ ਦੇ ਹਥਿਆਰ ਹਨ।
@chanpreetgill9364
@chanpreetgill9364 Жыл бұрын
ਕਟਰ ਉਨਾਂ ਦੇ ਕੋਲ ਹੀ ਹੁੰਦਾ
@hars5123
@hars5123 Жыл бұрын
ਜੇਕਰ ਤੁਹਾਨੂੰ ਖੋਲ੍ਹਣਾ ਪੈ ਗਿਆ ਫੇਰ
@Charnpalpb31
@Charnpalpb31 Жыл бұрын
😂😂
@jhordgillfarm
@jhordgillfarm Жыл бұрын
Grinder nl cutt hoju
@JS50108
@JS50108 Жыл бұрын
Fer eh v choraan wala formula laaoo 😂😂
@AmanDeep-vl5ye
@AmanDeep-vl5ye Жыл бұрын
ਲੋਹੇ ਵਾਲੀ ਆਰੀ ਲਿਆਈ ਓਏ 😂😂
@LABHI.PB45
@LABHI.PB45 Жыл бұрын
ਵੱਢ, ਕੇ ਲੇ ਜਾਂਦੇ ਆ
@Short_clip_interview
@Short_clip_interview Жыл бұрын
Veer ji khule ga kive bolt🔩🔩🔩🔩
@SHOAIBCHAUDHARY-m5g
@SHOAIBCHAUDHARY-m5g Жыл бұрын
Pol jooo 🤣
@FatehYouTube
@FatehYouTube Жыл бұрын
Navi takneek das ti hun chor cutter le k auunge
@amrindersingh297
@amrindersingh297 Жыл бұрын
je man lao apa nu kise hor jga shift krna pe gya fr kive kholuge enu 🤔🤔🤔🤔
@bantykarrha155
@bantykarrha155 Жыл бұрын
thoda sheni nal tutjuga
Just Connect Your TV and Watch All the World's Channels in Full HD Format
14:45
Creative Passion 88
Рет қаралды 5 МЛН
Bike Vs Tricycle Fast Challenge
00:43
Russo
Рет қаралды 104 МЛН
How to Fix Customized Solar Structure for Your Solar System
14:18
Public information
Рет қаралды 7 М.
VMMPL Manufacturer of Hot Dip Galvanized Solar Panel Mounting Structure Channel | 9818388747
4:08
HYDRAULIC PRESS AND SLEDGEHAMMERS, MODERN AND ANTIQUE
8:49
Crazy Hydraulic Press
Рет қаралды 2,4 МЛН
The Ultimate HOMEMADE Rust Remover (Better than EvapoRust)
14:09
Beyond Ballistics
Рет қаралды 295 М.
[1209] This Tiny WiFi Camera Owns Kwikset SmartKey (LockTech LTKSD)
5:03
LockPickingLawyer
Рет қаралды 11 МЛН