Ap ਢਿਲੋ ਦੇ ਘਰ fir**ing ਕੋਣ ਹੈ ਖੁਸ਼ ? ਕੰਗਨਾ ਕੋਲ ਕਿੰਨੀ ਪ੍ਰੋਪਟੀ ਪੰਜਾਬ ਵਿੱਚ ਤੇ ਸੁਣੋ ਸੁੱਚੇ ਸੂਰਮੇ ਦੀ ਕਹਾਣੀ

  Рет қаралды 216,990

MITTRAN DA PODCAST

MITTRAN DA PODCAST

Күн бұрын

Пікірлер: 1 100
@KaptanRajput-oj3mr
@KaptanRajput-oj3mr 4 ай бұрын
ਬਹੁਤ ਵਧੀਆ ਪੋਡਕਾਸਟ ਸੀ ਵੀਰ ਜੀ ❤ ਮੈਂ ਇੱਕ ਹਿੰਦੂ ਹਾਂ ਤੇ ਮੈਂ 1984 ਦੇ ਕਾਫੀ ਸਾਰੇ ਇੰਟਰਵਿਊ ਸੁਣੇ ਨੇ ਤੇ ਮੈਂ ਜਾਣਦਾ ਹਾਂ( ਸੰਤ ਜੀ ਦਾ ਕਿਰਦਾਰ ਸਾਫ ਤੇ ਸੁੱਚਾ ਹੈ) 😊 ❤
@KuljinderSingh-g4l
@KuljinderSingh-g4l 5 ай бұрын
ਬਿਸ਼ਨੋਈ ਆਲ਼ੀ ਗੱਲ ਤੁਸੀ ਵੀਰ ਬਿਲਕੁਲ ਸੱਚੀ ਕੀਤੀ ਆ ਸਰਕਾਰ ਨੇ ਪਾਲ ਕੇ ਰੱਖਿਆ ਇਹ ਅੱਜ ਦਾ ਪੂਹਲਾ ਬਣਾ ਕੇ ਰੱਖਿਆ ਇਹਨਾਂ ਨੇ
@gurindersangha3764
@gurindersangha3764 5 ай бұрын
100% right bro
@r.jawandha5343
@r.jawandha5343 5 ай бұрын
ਅੱਤਵਾਦੀ ਬਿਸ਼ਨੋਈ ਆਰਐਸਐਸ ਦੇ ਅਤਵਾਦੀਆਂ ਨੇਂ ਗੁਜਰਾਤ ਵਿੱਚ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਤਾਕਿ ਪੰਜਾਬੀਆ ਨੂੰ ਡਰਾਇਆ ਜਾ ਸਕੇ।।
@Recklessmohie5115
@Recklessmohie5115 5 ай бұрын
ਰਾਈਟ ਬਰਦਰ
@ManpreetSingh-wx8yi
@ManpreetSingh-wx8yi 5 ай бұрын
Jdo da veere kisani andolan hoya uss to baad jyada khulla shdya bishnoi nu bcz sarkar nu pta v singers kida agge aye c andolan ch ta kr k lgda v indirectly target kr k dronde baki sach koi pta nai
@GillkarmuGill
@GillkarmuGill 5 ай бұрын
ਦਿਲ ਖੁਸ਼ ਹੋ ਗਿਆ KZbin open ਕਰਦੇ ਹੀ ਵੀਰਿਆਂ ਦਾ ਪੋਡਕਾਸਟ ਦੇਖ ਕੇ 🙏🙏
@mittrandapodcast208
@mittrandapodcast208 5 ай бұрын
Te sadda Tahanu sareya nu Dekh k❤❤❤❤
@jaspreetsinghanand7446
@jaspreetsinghanand7446 5 ай бұрын
Sahi gall ha❤
@CO7SxSAHIB
@CO7SxSAHIB 5 ай бұрын
Same
@cape2095
@cape2095 5 ай бұрын
​@mittrandapodcast208 Brother Christian jab ek dusre ko milte hai to "Praise the Lord" Bolte hai English mein or hindi mein "Jai Masih ki " Punjabi mein "Jai Masih Di " Bolte hai
@Sandeep-ud3ug
@Sandeep-ud3ug 5 ай бұрын
Bhot wait se podcast di veer ji good job,,👍
@Gursanj2022
@Gursanj2022 5 ай бұрын
ਹਰ ਵਾਰ ਦੀ ਤਰ੍ਹਾਂ ਬਹੁਤ ਕੁਝ ਸਿੱਖਣ ਤੇ ਸੋਚਣ ਨੂੰ ਮਜਬੂਰ ਕਰਨ ਵਾਲਾ ਪ੍ਰੋਗਰਾਮ ਸੀ। ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਲੰਬੀਆਂ ਉਮਰਾਂ ਬਖ਼ਸਣ ।
@penduunionzindaad
@penduunionzindaad 5 ай бұрын
ਮਨਿੰਦਰ ਬਾਈ ਹਰ ਇੱਕ ਗੱਲ ਨੂੰ ਖਰੇ ਤਰੀਕੇ ਨਾਲ explain ਕਰਦਾ 👍
@DamanBagri
@DamanBagri 5 ай бұрын
ਮਨਿੰਦਰ ਦਾ ਸਟਾਇਲ ਬਹੁਤ ਘੈੰਟ ਆ ਸਟੋਰੀ ਸੁਣਾਉਣ ਦਾ 👌🏻👌🏻👌🏻
@gurmansandhu5436
@gurmansandhu5436 5 ай бұрын
ਪਾਜੀ ਮੈਂ ਚੋਹਲਾ ਸਾਹਿਬ ਤੋ ਆ।ਭਾਈ ਨਿਰਮਲ ਸਿੰਘ ਜੀ ਦੇ ਘਰ ਦਾ ਹਾਲ ਠੀਕ ਠਾਕ ਈ ਆ ਬੋਹਤ ਦੁੱਖ ਲਗਦਾ
@HarpritSingh-j7y
@HarpritSingh-j7y 5 ай бұрын
ਆਪਣੇ ਚੋਹਲਾ ਸਾਹਿਬ ਤਾਂ ਸ਼ਰੇਆਮ ਕਤਲ ਹੋ ਰਹੇ ਆ ਗੋਲੀਆਂ ਮਾਰਕੇ 😢😢😢
@baljinder_singh1122
@baljinder_singh1122 5 ай бұрын
Ryttt
@dhillon11
@dhillon11 5 ай бұрын
bhaji bhai nirmal singh ji da putter indiana(america) rehnda aa ?
@harjindersinghharjinder5543
@harjindersinghharjinder5543 5 ай бұрын
ਸੁੱਚਾ ਸੂਰਮਾ ਬੱਬੂ ਮਾਨ ਕਿਆ ਬਾਤ‌ ਹੈ ਬਹੁਤ ਸੋਹਣੀ ਫਿਲਮ ਹੋਣੀ
@ShinderSurinder123
@ShinderSurinder123 5 ай бұрын
ਮੈਂ ਆਪਣੇ phone vich ik hi podcast dekhda a only ਮਿੱਤਰਾ ਦਾ ਪੋਡਕਾਸਟ love you from Singapore 🇸🇬
@mittrandapodcast208
@mittrandapodcast208 5 ай бұрын
Luv you too veere ❤
@cheflover1716
@cheflover1716 5 ай бұрын
Bai singapur vich kehdi side to a
@BalkaranDhaliwal-c5y
@BalkaranDhaliwal-c5y 5 ай бұрын
@@mittrandapodcast208 Jime tusi a story sunii a hana veere bhut bhut shoni lgii yarr sachi awe bibi rajni wali shonoo movie to v vdiwya lgaa sunn k bibi rajni wali sunoo
@lovek191
@lovek191 5 ай бұрын
Bibi rajni movie v bhut vdia a motivation aali movie aa sareya nu oh b dekhni chidi aa , jehre apni life ch overthink krde a , mentally upset a apne future nu le k dukha nu le k ohna nu zindgi te waheguru di importance dsdi a eh movie ❤
@ਪੰਜਾਬ_ਪੁਲਿਸ
@ਪੰਜਾਬ_ਪੁਲਿਸ 5 ай бұрын
ਬਿਸ਼ਨੋਈ ਵਾਲੀ ਗੱਲ ਬਿਲਕੁੱਲ ਸੱਚੀ ਕੀਤੀ ਤੁਸੀ ਬਾਈ👍🏻
@ਸਿੱਧੂ-ਜ3ਬ
@ਸਿੱਧੂ-ਜ3ਬ 5 ай бұрын
ਦਿਲ ਖੁਸ਼ ਹੋ ਗਿਆ ਵੀਰੇ ਥੋਡੀ ਪੋਡਕਾਸਟ ਸੁਣਕੇ 🙏🙏🙌
@ManjitSidhu-h9u
@ManjitSidhu-h9u 5 ай бұрын
ਸ਼ੁਕਰ ਆ ਭਰਾਵਾਂ ਪਾ ਦਿੱਤੀ ਵੀਡਿਉ ਪੁਰਾਣੀਆਂ ਵੀਡਿਉ ਹੀ ਦੁਸਰੀ ਵਾਰ ਦੇਖੀ ਜਾਨਾ ਕਿੰਨੇ ਦਿਨਾਂ ਦੀਆਂ ਹੁਣ ਬ੍ਰੇਕ ਟਾਈਮ ਰੋਟੀ ਖਾਣ ਬੈਠਾ ਸੀ ਚਾਅ ਚੜ ਗਿਆ ਇੰਗਲੈਂਡ ਤੋਂ ਬਹੁਤ ਸਾਰਾ ਪਿਆਰ ਮੇਰੇ ਯਾਰਾਂ ਨੂੰ❤❤❤🎉🎉
@mittrandapodcast208
@mittrandapodcast208 5 ай бұрын
❤❤❤❤sorry Darling ❤️❤️❤️❤️
@gurpreet4626
@gurpreet4626 5 ай бұрын
@@mittrandapodcast208amén pajji
@J33TAA
@J33TAA 5 ай бұрын
ਇੰਗਲੈਂਡ ਚ ਤੇਨੂ ਕੋਈ ਕੰਮ ਹੈ ਨੀ ਜਿਹੜਾ ਵਾਰ ਵਾਰ ਸੇਮ ਵੀਡੀਓ ਦੇਖੀ ਜਾਨਾ
@Dosanjh84
@Dosanjh84 5 ай бұрын
ਉਸਤਾਦ ਬੱਬੂ ਮਾਨ ਹੋਵੇ ਜਾ ਜਗ ਸਿੰਘ (ਘੁੱਕਰ) ਦੋਵਾਂ ਕੋਲ ਅਦਾਕਾਰੀ ਹੈ ਪਰ ਇਹਨਾਂ ਕੋਲੋਂ ਕਿਸੇ ਡਾਇਰੈਕਟਰ ਤੋਂ ਕੰਮ ਕਰਵਾਇਆ ਹੀ ਨਹੀਂ ਗਿਆ ਲੱਗਦਾ ਪਹਿਲਾਂ ਪਰ ਅਮਿਤੋਜ ਮਾਨ ਨੇ ਸਿਰਾ ਕਰਵਾਇਆ ਇਹਨਾਂ ਕੋਲੋਂ ਤੇ ਸਾਰੀ ਟੀਮ ਕੋਲੋਂ ਜਿਸਦਾ ਨਤੀਜਾ ਸੁੱਚਾ ਸੂਰਮਾ ਰਿਕਾਰਡ ਤੋੜੇਗੀ।
@jattmattwala
@jattmattwala 5 ай бұрын
ਫਾਈਨਲੀ ਆ ਹੀ ਗਏ ਵੀਰੇ ਬਹੁਤ ਇੰਤਜ਼ਾਰ ਸੀ ਤੁਹਾਡੇ ਪੋਡਕਾਸਟ ਦਾ❤
@mittrandapodcast208
@mittrandapodcast208 5 ай бұрын
Sorry Bai wait karwaun lyi ❤❤❤❤
@hardeepssingh
@hardeepssingh 5 ай бұрын
Bai g mosswala top ta koi babbu maan nhi
@kamalkaran2165
@kamalkaran2165 5 ай бұрын
@@hardeepssinghਇਸ ਦਾ ਕੀ ਮਤਲਬ ਟੋਪ ਤੇ ਮੂਸੇ ਵਾਲਾ ਬੱਬੂ ਮਾਨ ਨਹੀ ਅੰਨੇ ਭਗਤੋ ਕਿਸੇ ਨਾਲ ਜੈਲਸੀ ਨਾ ਕਰੋ ਜੇ ਆਪਣੇ ਆਪ ਵਿਚ ਕੋਈ ਕਾਬਲੀਅਤ ਹੈ ਤਾਂ ਦੱਸੋ ਕਿਸੇ ਦੇ ਮੋਢੇ ਤੇ ਰੱਖ ਕੇ ਨਹੀ ਚਲਾਈਦੀ ਹੰਕਾਰੀ ਇੰਨਸਾਨ ਦਾ ਸਮਾਂ ਘੱਟ ਹੁੰਦਾ ਹੈ
@maluksingh5489
@maluksingh5489 5 ай бұрын
ਸਹੀ ਕਿਹਾ ਤੁਸੀਂ ਬਾਈ ​@@kamalkaran2165
@avihair1878
@avihair1878 5 ай бұрын
ਸਰਬੱਤ ਦਾ ਭਲਾ 🙏🏻❤️
@HarpreetSingh-we6dt
@HarpreetSingh-we6dt 5 ай бұрын
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@mittrandapodcast208
@mittrandapodcast208 5 ай бұрын
❤❤ ❤❤❤❤❤
@0007_BabbuMaan
@0007_BabbuMaan 5 ай бұрын
❤ਜਿੰਦਜਾਣ ਖੰਟ ਵਾਲਾ ਬੇਈਮਾਨ।।❤ ਜਿਵੇ ਹਸ਼ਰ ਫਿਲਮ ਹਿੱਟ ਹੋਈ ਸੀ। ਏਦਾ ਹੀ ਸੁੱਚਾ ਸੂਰਮਾ ਫਿਲਮ ਨੇ ਪੂਰੀ ਖੁੱਤੀ ਪਾਉਣੀ ਹੈ।।
@Recklessmohie5115
@Recklessmohie5115 5 ай бұрын
ਵੀਰ ਸੰਧੂ ਨੇ ਬੜੀ ਜੁਰਤ ਆਲਾ ਗਾਇਆ ਉਹ ਵੀ ਸੁਣਿਓ "ਅਕਾਲੀ ਫੂਲਾ ਸਿੰਘ ਜੇਹਾ ਸਾਡੇ ਤਖ਼ਤ ਉੱਤੇ ਜੱਥੇਦਾਰ ਚਾਹੀਦਾ 💯"ਸਿੱਖ ਰਾਜ਼ ਦੇ ਬੋਲੇ ਕਾਇਮ ਕਰਨੇ ਚਾਹੀਦੇ ਆ💯👏👏👏
@ramandeepsingh9212
@ramandeepsingh9212 5 ай бұрын
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਤੇ ਲੱਗੀ ਤਸਵੀਰ ਦੇ ਪਿੱਛੇ ਜਾਲੇ ਦੇ ਵਿੱਚ ਫਸੇ ਮੱਛਰ ਦੀ ਸੌਂਹ ਵੀਡੀਓ ਬਹੁਤ ਸੋਹਣੀ ਆ... ❤🥰❤
@mittrandapodcast208
@mittrandapodcast208 5 ай бұрын
😂😂
@sonudhillon831
@sonudhillon831 5 ай бұрын
ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏 ਬਹੁਤ ਵਧੀਆ ਪੋਡਕਾਸ਼ਟ ❤❤
@mittrandapodcast208
@mittrandapodcast208 5 ай бұрын
Shukeriaa veere ❤
@ਹਰਪ੍ਰੀਤਸਿੰਘ-ਸ5ਦ
@ਹਰਪ੍ਰੀਤਸਿੰਘ-ਸ5ਦ 5 ай бұрын
ਬਹੁਤ ਸਾਰਾ ਪਿਆਰ ਪਾਜੀ ਮੁਕੇਰੀਆਂ ਤੋ❤❤
@KuljinderSingh-g4l
@KuljinderSingh-g4l 5 ай бұрын
ਪਤਾ ਨੀ ਕੀ ਹੋ ਰਿਹਾਂ, ਦੁਨੀਆਂ ਦੀ chothi ਵੱਡੀ ਤਾਕਤ ਅਖਵਾਉਣ ਆਲ਼ੀ ਭਾਰਤ ਮਾਤਾ ਤੋਂ ਇੱਕ ਵਿਸਨੋਈ ਨੀ ਲੋਟ ਆਉਂਦਾ, ਪਰ ਗੱਲ ਸੱਚੀ ਇਹ ਹੈ ਵੀ ਸਰਕਾਰ ਏਸ ਵਿਸਨੋਈ ਨੂੰ ਮਦਦ ਕਰਕੇ ਪੰਜਾਬ ਤੇ ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ ਪਰ ਜਿੱਦਣ ਸਿੱਖਾਂ ਨੇ ਹੱਥ ਸਿੱਧੇ ਕਰ ਦਿੱਤੇ ਇਹ ਬਦਮਾਸ਼ ਲੱਭੇ ਨੀ ਲੱਭਣੇ ❤❤
@Recklessmohie5115
@Recklessmohie5115 5 ай бұрын
ਖਾਲਸਾ ਰਾਜ਼ ਜ਼ਲਦ ਆਵੇਗਾ ਤੇ ਸਭ ਦੇ ਨੱਥ ਪਵੇਗੀ
@jtdhillon74
@jtdhillon74 5 ай бұрын
ਭਾਰਤ ਮਾਤਾ ਦੀ ਹੀ ਫੁੱਲ ਸਪੋਰਟ ਆ
@Recklessmohie5115
@Recklessmohie5115 5 ай бұрын
ਬਿਲਕੁਲ ਸੱਚ ਕਿਹਾ ਵੀਰ 👏
@Sunny_choudhary.1
@Sunny_choudhary.1 4 ай бұрын
ਬਹੁਤ ਵਧੀਆ ਵੀਰ ਅਸੀਂ ਈਸਾਈ ਆਂ। ਕਲਾਕਾਰ ਸਭ ਦੇ ਸਾਂਝੇ ਹੁੰਦੇ ਆ । ਸਲਾਮ ਵੀਰ ਜੀ ❤❤ ਈਸਾਈ ਸਲਾਮ ਕਹਿੰਦੇ ਆ ਵੀਰ ❤
@KaranPb25
@KaranPb25 5 ай бұрын
ਆਹ ਗਏ ਮੇਰੇ ਵੀਰ ਫਰੇਸ਼ੀ ਵੀਰ ਤੇ ਇਟਲੀ ਵਾਲਾ ਵੀਰ ਬਹੁਤ ਹੀ ਵਾਧਿਆ ਪੋਡਕਾਸਟ ਕੰਮ ਦੀਆ ਗੱਲਣ ਮਿਲਦੀ ਸਿੱਖਣ ਨੂੰ ਸਵਾਦ ਅਹ ਜਾਂਦਾ ਬਾਈ ਲਵ ਯੂ ਦੋਨਾ ਨੂੰ ❤❤❤❤❤❤❤❤❤❤
@Harmannavblog
@Harmannavblog 5 ай бұрын
ਅੰਨ ਮੰਨ lawrence ਦੀ ਭੈਣ ਦੀ ਲੰਨ ❤❤ ਬਾਕੀ ਇਟਲੀ ਤੇ ਫਰੇਸ਼ੀ ਵੀਰ ਪੋਡਕਾਸਟ ਦੇਖ। ਕੇ ਸਵਾਦ ਆ ਗਿਆ ਬੋਹਤ ਵਧੀਆ ਸੀ❤❤ love ਯੂ❤
@GurdeepSinghAtwal-v5t
@GurdeepSinghAtwal-v5t 18 күн бұрын
ਬਾਈ ਜੀ ਜਦੋਂ ਤੁਸੀਂ ਕਿਆਂ ਲੋਕਾ ਕੋਲੂ ਸੀਤਰ ਖਾਏਗਾ ਹਾਸਾ ਬੜਾ ਆਇਆ ਬਾਈ ji❤️❤️❤️❤️❤️❤️🙏🙏🙏🙏🙏🙏
@punjabloveskitchen7226
@punjabloveskitchen7226 5 ай бұрын
ਵੀਰ ਜੀ ਸੁੱਚੇ ਸੁਰਮੇ ਸਟੋਰੀ ਬਹੁਤ ਵਧੀਆ ਸੁਣਾਈ ਪੂਰੀ ਸਟੋਰੀ ਸੁਣਾਉਣੀ ਸੀ
@officialreetbaljit
@officialreetbaljit 5 ай бұрын
ਪਹਿਲੀ ਵਾਰ ਵੀਡੀਉ ਦੇਖੀ ਵੀਰ ਤੁਹਾਡੀ , ਵਧੀਆ ਲੱਗੀ !! ਦੂਜਾ ਵੀਰ ਐਕਟਿੰਗ ਜਿਆਦਾ ਕਰਦਾ ਪਰ ਗੱਲ ਕਹਿ ਦਿੰਦਾ ਠੋਕ ਕੇ !! ਤੇਰੀ ਗੱਲ ਬਾਤ ਵੀ ਵਧੀਆ ਲੱਗੀ !! ਵੱਡੇ ਚੈਨਲਾਂ ਤੇ ਜਿਹੜੀ ਗੱਲਬਾਤ ਚੱਲਦੀ ਆ ਪੰਜਾਬ ਬਾਰੇ ਉਹਦੇ ਬਾਰੇ ਜਿਆਦਾ ਗੱਲਬਾਤ ਕਰਦੇ ਰਹੋ ਤੇ ਸਮਝਾਉਦੇਂ ਵੀ ਰਹੋ ਸਾਰਿਆ ਨੂੰ ਕੀ ਪੰਜਾਬ ਚ ਚੱਲਦਾ ਕੀ ਪਿਆ ਤੇ ਨੈੱਟ ਤੇ ਦਿਖਾ ਕੀ ਰਹੇ ਨੇ !!
@punjabiprincess7119
@punjabiprincess7119 5 ай бұрын
Eh veer always ehi gallan krde aa k Punjab India ch ki chalda and youth nu sense dinda..oh gal alaag a k oh kuch sun de aa k naj
@RamandeepKaur-gf2hz
@RamandeepKaur-gf2hz 5 ай бұрын
Bhut sohni video ❤❤ dono and babbu maan ❤❤ hmesha e song v sakoon dinde ne film v ❤❤❤
@mittrandapodcast208
@mittrandapodcast208 5 ай бұрын
❤❤❤❤
@prabhgill308
@prabhgill308 5 ай бұрын
​@@mittrandapodcast208❤❤❤❤
@grsandhu13
@grsandhu13 4 ай бұрын
Sira❤podcast❤banya❤khich❤k❤rahko❤kam❤
@YOYOHONEYSINGH-10
@YOYOHONEYSINGH-10 5 ай бұрын
ਜਿਹੜੇ ਬੰਦੇ ਦੇ ਗਾਣੇ ਨਾ ਚੱਲਦੇ ਹੋਣ ਉਹਦੀ ਫਿਲਮ ਕਿੱਥੋਂ ਚੱਲ ਸਕਦੀ ਹੈ ਹਮੇਸ਼ਾ ਇਹ ਫਲੋਪ ਫਿਲਮ ਬਣਾਉਂਦਾ ਹੈ ਜਦੋਂ ਗਾਣੇ ਵੀ ਬਣਾਉਂਦਾ ਹੈ ਨਾ ਗਾਣੇ ਦਾ ਮੂੰਹ ਨਾ ਸਿਰ ਹੁੰਦਾ ਹੈ
@KamalSingh-dl6yc
@KamalSingh-dl6yc 5 ай бұрын
VEER JI PEHLI BAAR SONIA KA ਗਾਣੇ ਨਾ ਚੱਲਦੇ;; 30 YEAR THUK BAI MAAN SAB JI DI
@Mini.Punjab
@Mini.Punjab 5 ай бұрын
Tu na dekhi … ewi bhen denn aa jnde aa commenta ch fudu sale
@Joban_6162_
@Joban_6162_ 5 ай бұрын
Koi ni Chibu ghusewala di bhede koi ni tadi bund ch baah Puri poni aa "sucha soorme Ne"
@sidhu559
@sidhu559 5 ай бұрын
Sahi a😅
@hpybhardwaj6875
@hpybhardwaj6875 5 ай бұрын
ਆਪਣਾ ਪੰਜਾਬੀ ਭਰਾ ਜਦੋਂ ਕੋਈ ਚੀਜ਼ ਬਨੋਦਾ ਓਹਨੂੰ ਦੇਖਿਆ samzya ਕਰੋ support kria ਕਰੋ ਇਹੀ ਸਭਤੋਂ ਵੱਡੀ ਗਲਤੀ ਆ ਅਸੀਂ ਅਪਣਿਆ ਬੰਦਿਆ ਨੂੰ ਮੌਕਾ ਦੇਣ ਤੋਂ ਪਹਿਲਾਂ ਹੀ ਫਲਾਪ ਦੀ ਮੋਹਰ ਲਾ ਦਿੰਨੇ a film ਚੱਲੇ chye ਨਾ ਚੱਲੇ ਬਾਈ ਢਿੱਲੋਂ ਬੱਸ ਆਪਣੀ ਕਮਿਊਨਿਟੀ ਨੂੰ ਸਪੋਰਟ ਤੇ ਕਰ ਮਾਣ ਕਰਿਆ ਕਰੋ yr koi ਕੁਝ ਠੀਕ ਤੇ ਵੱਖਰੀ ਚੀਜ਼ ਲੈਕੇ ਆ ਰਿਹਾ ਫੇਰ ਕਹਿਣਾ ਪੰਜਾਬੀ ਅੱਗੇ ਨਹੀਂ ਵੱਧ ਰਹੇ ਇਹ ਬਾਈ ਪੰਜਾਬੀ ਹੀ ਪੰਜਾਬੀਆਂ ਦੀਆਂ ਲੱਤਾਂ ਖਿੱਚ ਰਿਹਾ
@amritpreetsingh4088
@amritpreetsingh4088 5 ай бұрын
ਭਰਾ ਤੁਸੀਂ ਪੋਡਕਾਸਟ ਵੱਡਾ ਅਪਲੋਡ ਕਰੇਆ ਕਰੋ ਅਤੇ ਭਰਾ ਬਹੁਤ ਪਿਆਰ ਤੇ ਸਤਿਕਾਰ ਸੋਡੇ ਲਈ ਜੋ ਤੁਸੀਂ ਸੱਚ ਬੋਲਦੇ ਹੋ।❤❤
@prabhjotsingh1472
@prabhjotsingh1472 5 ай бұрын
Sucha singh soorma ❤
@AGAMSINGH-nf7co
@AGAMSINGH-nf7co 5 ай бұрын
y sonu dekh k doma nu dil garden garden ho janda jio babe
@mittrandapodcast208
@mittrandapodcast208 5 ай бұрын
Te sanu Tahanu Sareya Nu Dekh ke ❤❤❤❤
@SatpalSingh-dy1vz
@SatpalSingh-dy1vz 5 ай бұрын
Love you veere 🤗💕​@@mittrandapodcast208
@sumeetkumar4438
@sumeetkumar4438 5 ай бұрын
ਕਦੇ ਤੁਹਾਡਾ ਪੋਡਕਾਸਟ ਨਹੀਂ ਦੇਖਿਆ ਸੀ,, ਪਰ ਸੱਚੀ ਦਸਾ ਸਵਾਦ ਆ ਗਿਆ,,,❤❤❤❤
@Bhattiparam23
@Bhattiparam23 5 ай бұрын
ਲਵ ਯੂ ਦੋਨਾਂ ਮੇਰੇ ਭਰਾਵਾ ਨੂੰ ਖੁਸ ਰਹੋ ❤
@vishalbanga9777
@vishalbanga9777 5 ай бұрын
ਸਿਰਾ ਪੋਡਕਾਸਟ ਭਾਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤🎉❤
@Dosanjh84
@Dosanjh84 5 ай бұрын
ਇਟਲੀ ਵਾਲੇ ਬਾਈ ਨੇ ਜਮਾਂ ਮੇਰੇ ਨਜ਼ਰੀਏ ਦੀ ਗੱਲ ਕੀਤੀ ਹੈ ਕਿ ਪੰਜਾਬੀ ਗਾਇਕਾਂ ਨੂੰ ਸਲਮਾਨ ਖਾਨ ਨਾਲ ਨੇੜਤਾ ਦੇ ਕਾਰਨ ਨਿਸ਼ਾਨਾ ਬਣਾਉਣਾ ਪੈਸਿਆਂ ਲਈ ਨਹੀਂ ਹੈ ਇਹ ਸਰਕਾਰੀ ਸਾਜ਼ਿਸ਼ ਹੈ ਲਾਰੇਂਸ ਸਲਮਾਨ ਦੁਸ਼ਮਣੀ ਦੇ ਨਾਮ ਤੇ ਤਾਂ ਜੋ ਪੰਜਾਬੀਆਂ ਨੂੰ ਦੇਸ਼ ਨਹੀਂ ਬਲਕਿ ਸੰਸਾਰ ਪੱਧਰ ਤੇ ਦਬਾਇਆ ਜਾਵੇ ਤੇ ਸਿੱਖਾਂ ਜਾਂ ਪੰਜਾਬੀਆਂ ਦੀ ਹੇਠੀ ਹੋਵੇ ਕਿ ਸਿੱਖ ਲਾਰੇਂਸ ਬਿਸ਼ਨੋਈ ਤੋਂ ਡਰਦੇ ਹਨ ਤੇ ਕੋਈ ਪੰਜਾਬੀ ਮੁੰਡਾ ਸਲਮਾਨ ਨਾਲ ਨੇੜਤਾ ਜਾਂ ਕੰਮ ਨਾਂ ਕਰੇ ਅਤੇ ਇਸਦਾ ਸਿੱਖ ਮੁਸਲਮਾਨ ਸਾਥ ਤੇ ਅਸਰ ਪੈਂਦਾ ਹੈ ਤਾਂ ਜੋ ਦੋਵੇਂ ਘੱਟ ਗਿਣਤੀ ਹੀ ਰਹਿਣ ਇਕੱਠੇ ਹੋਏ ਤਾਂ ਸੰਘ ਤੇ ਭਾਰੀ ਪੈਣਗੇ। ਜਿਸਦਾ ਤੁਸੀਂ ਨਾਮ ਲਿਆ ਉਹ ਹਿੰਦੂ ਹੈ ਤਾਂ ਨਹੀਂ ਦਿਸਦਾ ਬਿਸ਼ਨੋਈ ਨੂੰ।
@Sxndhu307
@Sxndhu307 5 ай бұрын
ਮੇਹਰ ਕਰੇ ਭਰਾਵਾਂ ਤੇ❤ ਸਾਰੇ ਵੀਰੇ ਪੋਡਕਾਸਟ ਦੇਖੇਂ ਤੁਹਾਡੇ ❤
@Recklessmohie5115
@Recklessmohie5115 5 ай бұрын
ਪੰਜਾਬ ਹੱਲ ਆਜ਼ਾਦੀ 🦅
@navkingrai1051
@navkingrai1051 5 ай бұрын
ਬਹੁਤ ਸੋਹਣਾ ਪੋਡਕਾਸਟ ਵੀਰ love from ਸੰਘਾ ਮਾਨਸਾ❤❤
@Atwalofficial_07
@Atwalofficial_07 5 ай бұрын
ਪੰਜਾਬ ਪੰਜਾਬੀ ਪੰਜਾਬੀਅਤ ❤
@KamalSingh-dl6yc
@KamalSingh-dl6yc 5 ай бұрын
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ, chandigarh to
@allfactspunjabi
@allfactspunjabi 5 ай бұрын
ਰੂਹ ਖੁਸ਼ ਹੋ ਗਈ ਦੋਨਾਂ ਵੀਰਾ ਨੂੰ ਦੇਖ ਕੇ love you bro
@mittrandapodcast208
@mittrandapodcast208 5 ай бұрын
Vmčuuuiuuuuuuuuuuiuu
@harjotsingh7e646
@harjotsingh7e646 5 ай бұрын
ਮੁਬਾਰਕਾਂ ਦੋਵਾਂ ਪੁੱਤਰਾਂ ਨੂੰ
@lakhwindersinghsukhala4535
@lakhwindersinghsukhala4535 5 ай бұрын
ਬਹੁਤ ਵਧੀਆ ਪੌਡਕਾਸਟ ਵੀਰੋ ਜੰਤਰ ਮੰਤਰ ਗਰਾਊਂਡ ਕਹਿੰਦੇ ਨੇ ਜਿੱਥੇ ਧਰਨੇ ਲੱਗਦੇ ਨੇ Luv frm Patiala ❤
@mittrandapodcast208
@mittrandapodcast208 5 ай бұрын
Haan yantar mantar 🫵❤
@satindersingh4124
@satindersingh4124 5 ай бұрын
ਬਹੁਤ ਵਦੀਆ ਭਾਜੀ । ਕੱਲੀ ਕੱਲੀ ਗੱਲ ਸਹੀ ਹੈ ।
@JaswindersidhuSidhu-ou4li
@JaswindersidhuSidhu-ou4li 5 ай бұрын
ਬਾਈ ਗੁਹਾਟੀ ਦੇ ਗੇੜੇ ਵਾਂਗੂ ਬਹੁਤ ਦਿੰਨਾ ਬਾਅਦ ਦਰਸਨ ਹੁੰਦੇ ਆ ਬਾਈ ਟਰੱਕ ਡਰਾਈਵਰ ਹਾ ਇਸ ਕਰਕੇ ਗੁਹਾਟੀ ਦਾ ਨਾਮ ਲਿਆ ਧੰਨਵਾਦ ਦੋਨਾ ਵੀਰਾ ਨੂੰ
@mittrandapodcast208
@mittrandapodcast208 5 ай бұрын
😂😂 luv you mera veer ❤❤
@gurpreetsinghgurpreetsingh8593
@gurpreetsinghgurpreetsingh8593 5 ай бұрын
ਸਹੀ ਗੱਲ ਏ ਵਾਈ ਜੀ
@baljitgill2071
@baljitgill2071 5 ай бұрын
ਬਹੁਤ ਵਧੀਆ ਬਲੋਗਰਾ ਨੂੰ ਤੁਸੀ ਲੋਟ ਕੀਤਾ ਹੋਇਆ ਨਹੀ ਤਾ ਬਹੁਤ ਗੰਦ ਪਾਇਆ ਹੋਇਆ ਇਨਾ ਨੇ.......... Good❤
@gaganrupalinfo
@gaganrupalinfo 5 ай бұрын
Sucha soorma Icon ⚔️
@BhawandeepBhullar-mn1ii
@BhawandeepBhullar-mn1ii 5 ай бұрын
ਬਹੁਤ ਵਧੀਆ ਟਰੇਲਰ ਆ ਅਮਿਤੋਜ ਮਾਨ ਨੇ ਹਵਾਏ ਵੀ ਵਧੀਆ ਕੰਮ ਸੀ ਤੇ ਇਹ ਫਿਲਮ ਵੀ ਘੈਂਟ ਹੋਊ
@hardeepsinghsandhu8321
@hardeepsinghsandhu8321 5 ай бұрын
ਇਟਲੀ ਵਾਲੇ ਵੀਰ ਗੱਲ ਕੀਤੀ 100 percent ਵਾਜਿਬ ਭੈਣ ਚੋ ਪੰਜਾਬੀ ਕਾਲਾਕਾਰਾਂ ਨੂ ਹੀ ਕਿਉ ਨਿਸ਼ਾਨਾ ਬਣਾਇਆ ਜਾਂਦਾ ਬਾਕੀ ਵੀ ਤੇ ਸਲਮਾਨ ਨਾਲ ਕਰਦੇ ਕੰਮ ਪ੍ਰਮੋਸ਼ਨ ਕਰਾਉਂਦੇ ਓਸ ਕੋਲੋਂ
@Americaaalw
@Americaaalw 5 ай бұрын
ਅਖਾੜਿਆਂ ਦਾ ਇਕੱਠ ਦੱਸਦਾ ਕੋਣ ਕਿੰਨੇ ਕੁ ਪਾਣੀ ਚ ਮੁਟਿਆਰੇ ❤❤❤
@mittrandapodcast208
@mittrandapodcast208 5 ай бұрын
❤❤❤❤
@HusanpreetSandhu-g7e
@HusanpreetSandhu-g7e 5 ай бұрын
👃👃👃👃👃
@prabhgill308
@prabhgill308 5 ай бұрын
​@@mittrandapodcast208❤❤❤
@lovelybagga5339
@lovelybagga5339 5 ай бұрын
@@mittrandapodcast208bai g babbu maan saab diyan movies siraf desi Romeo nu sad ke baki sariya hi hit ne and super stories ne. Movie hawayen and rab ne bnaiya jodiyan and and hashar movie and ekam 3 months tak cinema ghara choo lathiya ni c and baaz movie te Banjara v top te rahiya ne 1 month cineme ch lugiya rahiya ne ❤❤❤❤❤
@NewRecordsSong2000
@NewRecordsSong2000 5 ай бұрын
Sidhu mossewala time time di gll bugge ❤
@JaswinderKaur-xl4bb
@JaswinderKaur-xl4bb 5 ай бұрын
ਵੀਰ ਜੀ ਬੋਹਤ ਬਦੀਆ ਪੋਡਕਾਸਟ ਸੀ ਪੁਰ ਤੁਸੀ ਹਰ ਵੀਡੀਓ ਤੇ ਅਖਿਰਵਿਚ ਇਕ ਸ਼ਹੀਦ ਸਿੰਘ ਦੀ ਸਖੀ ਜਰੂਰ ਸੁਣਾਇਆ ਕਰੋ ਜੇਹਰੇ 1984-92 ਤਕ ਪੁਲਿਸ ਨੇ ਬਰੇਹਮੀ ਨਾਲ ਸ਼ਹੀਦ ਕੀਤੇ 😊
@Mantaj-j9w
@Mantaj-j9w 5 ай бұрын
ਲਵ ਯੂ❤ ਲਵ ਯੂ❤ ਲਵ ਯੂ❤ ਆ ਭਰਾਵਾ ਨੂੰ 🤩🤩
@mittrandapodcast208
@mittrandapodcast208 5 ай бұрын
Luv you too bugge 😘😘😘😘😘
@ManpreetSingh-ng4ce
@ManpreetSingh-ng4ce 5 ай бұрын
ਬੁਹਤ ਸੋਹਣਾ podcast
@Sandhu_guri.0
@Sandhu_guri.0 5 ай бұрын
17:45 ਵੀਰ ਜੀ ਸਾਡਾ ਪਿੰਡ ਚੋਹਲਾ ਸਾਹਿਬ 💎❤️‍🔥
@PammaBatth-q6p
@PammaBatth-q6p 5 ай бұрын
ਬਾਈ ਇਟਲੀ ਵਾਲੇ ਤੇ ਕਨੇਡਾ ਵਾਲੇ ਨੂ ਵੇਲਕਮ ਬਹੁਤ ਸੋਹਣਾ ਕੰਮ ਕਰ ਰਹੇ ਓ ਬਾਈ ਜੀ ਜੋ ਅਕਲ ਭਾਬੀਆ ਵਾਲੇ ਵਲੋਗਰਾ ਨੂ ਦਿਨੇ ਰੂਹ ਖੂਸ ਹੋ ਜਾਦੀ ਜਿਓਦੇ ਰਹੋ ਦੋਵੇ ਭਰਾ ਮੈ ਬਾਠ ਦੁਬਈ ਤੋ ❤❤
@northsideofficial1923
@northsideofficial1923 5 ай бұрын
sanu bhullna ni chahida iss movie de Director Amitoj Maan ne HAANI movie banayi si jihde Harbhajan maan bai si
@maanhassanpuriya8302
@maanhassanpuriya8302 5 ай бұрын
ਭਾਉ ਮੈਂ ਤਾਨੂੰ ਓਨਾ ਦਿਨਾਂ ਤੋਂ ਦੇਖ ਦਾ ਆ ਜਦੋ ਤੁਹੀ ਪੰਜਾਬੀ ਵਲੋਗਰਾ ਨੂੰ ਰੋਸਟ ਕਰਦੇ ਸੀ❤
@AbhiDeep-kq2yc
@AbhiDeep-kq2yc 5 ай бұрын
ਭਾਈ ਜੀ ਜੈ ਮਸੀਹ ਦੀ
@mittrandapodcast208
@mittrandapodcast208 5 ай бұрын
Eh te india vich eda bolde na vaise overall christian veer kiwe greeting karde ne ?? Jiwe sare sikh sat sri akaal bulande ne bhave oh afghantistan da sikh hove bhave punjab da uda ki keh bulande ne christian veer ?????
@highend6514
@highend6514 5 ай бұрын
Mere khiyal nal ammen khende ne
@AbhiDeep-kq2yc
@AbhiDeep-kq2yc 5 ай бұрын
@@highend6514 ਹਾ ਜੀ ਐਦਾ ਵੀ ਕੈਦੇ ਨੇ ਜਦੋਂ ਦਵਾ ਕਰਦੇ ਨੇ
@nationalvillager9255
@nationalvillager9255 5 ай бұрын
Praise the Lord
@nationalvillager9255
@nationalvillager9255 5 ай бұрын
​@@mittrandapodcast208 Praise the Lord
@prabhsimran0779
@prabhsimran0779 5 ай бұрын
ਕੈਂਟ ਸਿਰਾਂ ਐਂਡ 👌👌👌👌ਲਵ ਯੂ ਹੋ ਗਿਆ ਇਟਲੀ ਆਲਿਆ ਨਾਲ fresy ਕੈਨੇਡਾ 👌👌
@Gilldairyfarming11
@Gilldairyfarming11 5 ай бұрын
ਕਹਿੰਦੇ ਕੌਣ ਆਗਿਆ, ਕਹਿੰਦੇ ਓਹੀ ਆ ਗਏ ਜਿਹਨਾਂ ਤੋਂ ਬਲੌਗਰ ਡਰਦੇ ਭੁੜਕ ਭੂੜਕ ਡਿੱਗ ਦਿਆ 😂😂😂😂
@mittrandapodcast208
@mittrandapodcast208 5 ай бұрын
😂😂❤❤❤
@PrinceKumar-z5h7c
@PrinceKumar-z5h7c 5 ай бұрын
Bhaji tuc Donno bhaawei daily podcast krde reha kro. Mehfil laggi rehndi a Dil bago baag ho jnda tuhannu dekh ke. Rab chardi kala ch rakhe do we bhrawa nu❤❤🌿🌿
@Americaaalw
@Americaaalw 5 ай бұрын
BABBU MAAN ZINDABAAD ❤❤❤
@DalwinderSingh-pw2rp
@DalwinderSingh-pw2rp 5 ай бұрын
ਪੰਜਾਬ ਜਿੰਦਾਬਾਦ❤❤❤
@NavJot-e3k
@NavJot-e3k 5 ай бұрын
ਸੁਆਦ ਆ ਗਿਆ ਅੱਜ ਇਟਲੀ ਆਲੀਆ ❤ ਤੇਰਾ podcast episode ਦੇਖ ਕੇ
@kirandeepsaini4041
@kirandeepsaini4041 5 ай бұрын
Veer tuhade podcast de through kaafi gllan di knowledge v mildi aa 👍🏻keep it up 👍🏻 love from Gurdaspur
@grsandhu13
@grsandhu13 4 ай бұрын
Veer ❤bahut ❤vadia galbat ❤dil ❤kuhs karta❤
@arunpandit5614
@arunpandit5614 5 ай бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ❤
@HarpreetSingh-ti
@HarpreetSingh-ti 5 ай бұрын
Bhot wadiya Vidio hun di Tuhadi Veero Waheguru ji Chardikala vich Rakhan Dona Veera Nu ❤❤❤❤ Manjinder Veere Rss wale hi panjabi industry ch jehde hollywood waleya naal eda kran de ne khalsa Raaj panjab desh vich ban na jive Diva bhujan to phale fad fadan da oda hi Hun Rss wale Ik Wari fer Sikhan da panjab desh da nuksan kran de ne
@harpindersingh4186
@harpindersingh4186 5 ай бұрын
ਬਿਲਕੁਲ ਸੱਚ ਕੇਹਾ ਵੀਰ ਨੇ ਪੰਜਾਬੀ ਕਲਾਕਾਰਾਂ ਤੇ ਹੀ ਗੋਲੀਆਂ ਚਲਾਈਆਂ ਜਾਂਦੀਆਂ ਨੇ
@Mashup_video_songs
@Mashup_video_songs 5 ай бұрын
Sucha Soorma ❤❤❤ Babbu maan❤❤❤
@sarbhjotchouhan
@sarbhjotchouhan 5 ай бұрын
ਵੀਰੇ ਤੁਹਾਡੀ ਵੀਡਿਓ ਦੀ ਉਡੀਕ ਰੋਜ਼ ਕਰਦੇ ਇਹ podcast ਤਿੰਨ ਵਾਰ ਦੇਖ ਲਿਆ podcast ਬਹੁਤ ਵਧੀਆ ਸੀ
@KamalPreet-f8q
@KamalPreet-f8q 5 ай бұрын
Bohat sohni gall note kiti freshi bhaji🤔loka kolo shitar khayega 😀😀😄😄😆😆😆😆😄😄😄😄😄😄😄😄😄😄😂😂😂😂😂❤❤❤❤❤ Love you Italy wala Veer g,,god bless you always 🙏😄🙏🙏😄
@DeepMasih-q3r
@DeepMasih-q3r 4 ай бұрын
Veere Jai masih kehi da wa ✝️🙏🏻❤️
@DHALIWAL303
@DHALIWAL303 5 ай бұрын
ਬਹੁਤ ਵਧੀਆ ਪੋਡਕਾਸਟ ਲੈਕੇ ਆਉਣੇ ਉ ਤੁਸੀ ਵੀਰੇ love you ❤❤❤❤😘😘
@AnyaJaswal
@AnyaJaswal 5 ай бұрын
Yr sb bhul jata italy waale bhaiya ki comedy dekh k,,,i was literally crying frm d morning,,,finally ye vdo dekh k mood thik ho gya ❤❤❤
@supinderjeetsinghbrar6889
@supinderjeetsinghbrar6889 5 ай бұрын
ਪ੍ਰਮਾਤਮਾ ਲੰਬੀ ਉਮਰ ਦੇਵੇ ਤੁਹਾਨੂੰ ਦੋਨਾਂ ਵੀਰਾਂ ਨੂੰ….ਇੱਦਾਂ ਈ ਹੱਸਦੇ ਰਹੋ… ਪਰ ਬਾਈ ਹਾਸੇ ਨਾਲ ਹਾਸਾ ਰਹਿ ਗਿਆ .. ਆਪਣਾ ਖਿਆਲ ਰੱਖਿਆ ਕਰੋ…. ਤੁਸੀ ਹੁਣ ਆਮ ਬੰਦੇ ਨਹੀਂ… ਪੰਜਾਬ ਦੇ ਹੀਰੇ ਪੁੱਤ ਓ…❤❤❤
@GurtejAulakh-c3r
@GurtejAulakh-c3r 5 ай бұрын
Mere ਭਰਾਵਾਂ ਦੀ ਵੀਡਿਉ ਦੇਖ k dil ਖੁਸ਼ ਹੋ ਜਾਂਦਾ ❤ 22 ਬੱਸ ਛੇਤੀ ਆ ਜਾਇਆ ਕਰੋ
@HarpritSingh-j7y
@HarpritSingh-j7y 5 ай бұрын
ਪ੍ਰੇਮ ਢਿੱਲੋਂ ਦੇ ਸ਼ਾਇਦ ਨਾਨਕੇ ਆ ਚੋਹਲਾ ਸਾਹਿਬ ਸਾਡਾ ਸ਼ਹਿਰ ਆ
@deepdeep2435
@deepdeep2435 5 ай бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ❤❤❤❤❤
@Majhail_pb_46
@Majhail_pb_46 5 ай бұрын
ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ❤❤
@VikasGupta-zc8kf
@VikasGupta-zc8kf 5 ай бұрын
ਸਾਡੇ ਵਾਲੇ ਬਰਨਾਲਾ ਦਾ ਨਾਮ ਵੀ ਇਸ story ਚ ਆਇਆ।❤
@parmjeetsingh1987
@parmjeetsingh1987 5 ай бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਇਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਬੇਨਤੀ ਹੈ ਕਿ ਜਿਆਦਾ ਇੰਤਜਾਰ ਨਾ ਕਰਵਾਇਆ ਕਰੋ ਸਾਨੂੰ ਤੁਹਾਡੀਆਂ ਪਿਛਲੀਆਂ ਸਾਰੀਆਂ ਵੀਡੀਓ ਵਾਰ ਵਾਰ ਵੇਖ ਕੇ ਟਾਈਮ ਲੰਘਾਉਣਾ ਪੈਂਦਾ ਹੈ ਜੀ 🙏🙏🙏❤️❤️❤️
@inderjeetkaur9965
@inderjeetkaur9965 5 ай бұрын
Bhut vadiaaa galbat veer… keep it up 👍🏻
@GindaDhami
@GindaDhami 5 ай бұрын
Notifications dekh hi khushi ho jndi aa gye dono veer ❤❤
@ajaypalsingh4481
@ajaypalsingh4481 5 ай бұрын
Bai bhout kaint a Maja a janda podcast sun ke❤
@helloworld6498
@helloworld6498 4 ай бұрын
Sare e pod cast Bahout vadia. Always watching and always wating your pod cast bai ji.
@RamandeepKaur-fr3vg
@RamandeepKaur-fr3vg 5 ай бұрын
Sat shri akaal dona veera nu love you from bathinda veer ji ❤❤❤❤❤
@gina01234
@gina01234 5 ай бұрын
🎉❤🎉Hello beta ji video so good god bless both of you always. 🎉❤🎉
@MandeepSingh-d9w
@MandeepSingh-d9w 5 ай бұрын
Bhaut vadia vr g god bless u rab mehar kare mere vre ty
@kuldipkaur-pl8bp
@kuldipkaur-pl8bp 5 ай бұрын
Speech less 👌keep it up bohat sohni video
@sandeepkumar-b8m3v
@sandeepkumar-b8m3v 5 ай бұрын
Bai jii tuhanu payar bhari sat shri akaal kardo menu v viral 😊😊😊😊❤❤❤
@gurpreetdhindsa4437
@gurpreetdhindsa4437 5 ай бұрын
Sat sri akal mere verriaa nu...khus rho awaad rho veerioo...bhut sohna program hunda tuhada veer😊
@bhindatoor554
@bhindatoor554 5 ай бұрын
ਬੁਹਤ ਸੋਣੀ ਵੀਡੀਓ ਬਣਾਈ ਤੁਸੀ ਇਹ ਵਾਲੀ ਬਿਸ਼ਨੋਈ ਵਾਲੀ ਗੱਲ ਬਿਲਕੁਲ ਸਹੀ ਕਹੀ ਤੁਸੀ elvish bc ਨੂੰ ਵੀ ਕਹਿਣਾ ਬਣਦਾ ਪਰ ਉਹ ਪੰਜਾਬੀਆਂ ਬਾਰੇ ਭੌਂਕਦਾ ਰਹਿੰਦਾ ਤਾ ਕਰਕੇ ਉਸਨੂੰ ਨੀ ਕਹਿੰਦੇ.
@RickyMangat__0
@RickyMangat__0 5 ай бұрын
❤❤❤👌👌👌👌👌👌sira gallbaat bhara khich k rakho kam bhara god bless uuu bro
@RanjitSingh-hh6xs
@RanjitSingh-hh6xs 5 ай бұрын
Yr prem munea ve bhtttt kujj lok views lyena lye awe mdda boli jnda par oo bhttt ghintt jatta wa❤❤❤❤ bkhe ustad babbu maan ❤❤❤❤❤❤
@pbx-preetsingh295
@pbx-preetsingh295 5 ай бұрын
ਸਹੀ ਗੱਲ ਕੀਤੀ ਪੰਜਾਬੀ ਬੰਦੇ ਦੀ ਤਰੱਕੀ ਨੂੰ ਨਹੀ ਜ਼ਰ ਦੇ ਇਹ ਲੋਕ ,
黑天使只对C罗有感觉#short #angel #clown
00:39
Super Beauty team
Рет қаралды 36 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40