ਨਾਨਕਸਰ ਵਾਲੇ ਬਾਬਿਆ ਨੇ ਕੀਤਾ Kaand ਭਈਏ ਪੰਜਾਬ ਕਦੋ ਆਏ Trump ਕੋਲ ਇੰਨੇ ਪੈਸੇ ਕਿੱਥੋ ਆਏ Punjabi Podcast EP82

  Рет қаралды 208,113

MITTRAN DA PODCAST

MITTRAN DA PODCAST

Күн бұрын

Пікірлер: 808
@mittrandapodcast208
@mittrandapodcast208 Ай бұрын
TICKETS FOR 1 DEC 2024 VANCOUVER SHOW - theactmapleridge.org/comedy-night
@forwardengineersregd9187
@forwardengineersregd9187 Ай бұрын
❤❤❤❤
@KawaljeetSingh93
@KawaljeetSingh93 Ай бұрын
Thanks!
@RamgarhiaJheeta
@RamgarhiaJheeta Ай бұрын
ਗਾਲਾਂ ਕੱਢਨੀਆ ਟੈਲੇਂਟ ਨਈ ਹੈ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਗੰਦ ਪਾ ਰਹੇ ਨੇ ਤਾਂ ਗਾਲਾਂ ਕੱਢ ਕੇ ਹੀ ਸਿੱਧੇ ਕਰਨੇ ਪੈਣਗੇ Italy Walla te freshy canadian full support ਦੋਨਾ ਵੀਰਾ ਨੂੰ
@hikari1549
@hikari1549 Ай бұрын
Bohut telent aaa gala kaddnia
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@Punjabkaur_2024
@Punjabkaur_2024 Ай бұрын
ਵੀਰੇ ਲਗਾਇਆ ਜਾ ਸਕਦਾ ਹੈ ਨਾਂ ਦੇ ਨਾਲ ਸਿੰਘ ਤਾਂ ਕੌਰ ਸਾਡੇ ਲਾਗੇ ਇੱਕ ਪਰਿਵਾਰ ਹੈ ਹਿੰਦੂ ਧਰਮ ਦਾ ਓਹਨਾ ਦੇ ਦੋ ਬੱਚੇ ਨੇ ਇੱਕ ਕੁੜੀ ਤੇ ਇੱਕ ਮੁੰਡਾ ਓਹਨਾ ਦੇ ਪਿਓ ਨੇ ਸ਼ੌਂਕ ਨਾਲ ਕਹਿ ਲਵੋ ਜਾਂ ਵਾਕੇ ਹੀ ਪ੍ਰਭਾਵਿਤ ਹੋਕੇ ਲਗਾਇਆ ਗਿਆ .... ਪਰ ਨਾਮ ਦੇ ਨਾਲ ਲਗਾ ਸਕਦੇ ਆ ਧਰਮ ਨੇ ਨਾਲ ਕੋਈ ਵੀ ਲੈਣ ਦੇਣ ਨੀ । ਬਾਕੀ ਵੀਰੇ podcast ਬੜਾ ਵਧੀਆ ਸੀ ❤️ ਬਹੁਤ knowledge ਮਿਲਦੀ ਆ ਹੋਰ ਤੇ ਹੋਰ , ਪੰਜਾਬ ਦੇ current affairs ਬਾਰੇ ਪਤਾ ਲਗ ਜਾਂਦਾ ।❤
@Karan.Hara1112
@Karan.Hara1112 Ай бұрын
ਬਈਏ ਤਾਂ ਹੁਣ ਦਾੜੀਆਂ ਰੱਖਣ ਲੱਗ ਗਏ ਕਈਆਂ ਦਾ ਪਤਾ ਤੱਕ ਨਹੀਂ ਲੱਗਦਾ ਆਉਣ ਵਾਲੇ ਟਾਈਮ ਔਖਾ ਹੋਗਿਆ ਇਹਨਾਂ ਦਾ ਕਰਨਾ ਪੈਣਾ ਕੁਝ ਬਾਈ ਜੀ 👍👍👍🙏🙏❤️❤️
@GurinderklerSingh
@GurinderklerSingh Ай бұрын
ਸਹੀ ਗੱਲ ਆ ਵੀਰ ਗੋਬਿੰਦਗੜ੍ਹ ਕੋਲ ਆ ਅੰਬੇ ਮਾਜਰਾ.... ਇਥੇ ਬੀ ਬਾਈਆ ਬਹੁਤ ਰਹਿੰਦੇ ਨੇ
@karamjeetsingh993
@karamjeetsingh993 Ай бұрын
ਗੋਬੰਦਗੜ੍ਹ ਦਾ ਬੂਰਾ ਹਾਲ ਕਰਤਾ ਬਈਆ ਨੇ ਪੰਜਾਬੀ ਬੰਦੇ ਲਈ ਕੋਇ ਕੰਮ ਨਹੀਂ ਹੈ ਗੋਬਿੰਦਗੜ੍ਹ ਚ
@officialdhaliwal8902
@officialdhaliwal8902 Ай бұрын
ਗੋਬਿੰਦਗੜ੍ਹ ਕੋਲ ਅੰਬੇ ਮਾਜਰਾ, ਕੁੰਭੜਾ ਕੁੰਭ,ਚਤਰਪੁਰਾ,ਅਲੋੜ,ਮੁਗਲਮਜਰਾ ਇਹ ਓਹ ਪਿੰਡ ਨੇ ਜਿਥੇ ਦੇ ਲੋਕਾ ਨੇ ਸਾਲਿਆ ਨੇ ਆਪਣੇ ਘਰਾ ਚ ਰਿਸ਼ਤੇਦਾਰ ਵਾਂਗ ਰੱਖੇ ਨੇ ਤੇ ਆਪਣੇ ਜਵਾਕ ਬੇਰੁਜਗਾਰ ਜਾ ਚਿੱਟੇ ਤੇ ਨੇ
@pardeepjaj
@pardeepjaj Ай бұрын
Paji daatii de ik pase dande hunde aa loka de dono pase aa so tension nhi leni lagy raho bhut sona kam karde ho tuc Waheguru ji sada khush rakhe ❤❤ GBU ❤❤
@bhullarbhullar1629
@bhullarbhullar1629 28 күн бұрын
ਹਾਂ ਜੀ ਸਿੰਘ ਲਾ ਸਕਦੇ ਹਨ ਮੇਰੇ ਨਾਲ ਇਹ ਗੱਲ ਹੋਈ ਹੈ ਮੈਂ ਇੱਕ ਭੱਈਆ ਰਾਣੀ ਨੂੰ ਹਸਪਤਾਲ ਪਹੁੰਚਾਇਆ ਸੀ ਉਥੇ ਜਦੋਂ ਜਵਾਕ ਹੋਇਆ ਤਾਂ ਮੈਂ ਉਦਾ ਹੀ ਕਿਹਾ ਕੀ ਇਸ ਦਾ ਨਾਮ ਜਸਪ੍ਰੀਤ ਕੌਰ ਰੱਖ ਦੇਵੋਂ ਤੇ ਉਹਨਾਂ ਨੇ ਰੱਖ ਦਿੱਤਾ 😮😮😮 ਤੇ ਮੈਂ ਹੈਰਾਨ ਹੋ ਗਿਆਂ ਮੇਰਾ ਪਿੰਡ ਬਾਸੀਆਂ ਬੇਟ ਹੈ
@jassidhaliwal7615
@jassidhaliwal7615 Ай бұрын
ਭਾਈਏ ਨਿਕਲਣੇ ਚਾਹੀਦੇ ਆ ਪੰਜਾਬ ਵਿਚੋ ਇੱਕੋ ਹੱਲ ਆ
@PrabhKang-w2z
@PrabhKang-w2z Ай бұрын
ਵੀਰੇ ਭਈਏ ਹੁੰਦੇ
@submersiblemotorpumpsodhibal
@submersiblemotorpumpsodhibal Ай бұрын
ਦੋਨਾਂ ਵੀਰਾ ਨੂੰ ਸਤਿ ਸ਼੍ਰੀ ਆਕਾਲ
@jassidhaliwal7615
@jassidhaliwal7615 Ай бұрын
@@PrabhKang-w2zok ਜੀ
@Recklessmohie5115
@Recklessmohie5115 Ай бұрын
ਹੱਲ ਤਾਂ ਅਸਲੀ ਖਾਲਿਸਤਾਨ ਆ ਜੀਹਦੀ ਗੱਲ ਕਰਨੋਂ ਡਰਦੇ ਆ ਜਾਂ ਪਤਾ ਹੀ ਨਹੀਂ ਪ੍ਰਭੂਸੱਤਾ,ਆਜ਼ਾਦੀ ਦਾ
@Recklessmohie5115
@Recklessmohie5115 Ай бұрын
ਕੁਛ ਨੀ ਕਰ ਸਕਦਾ ਪੰਜਾਬ ਅੱਜ ਗੁਲਾਮ ਐ 💯 ਇੱਕ ਪਿੰਡ ਦਾ ਨਾਮ ਬਦਲਣਾ ਹੋਵੈ ਉਹਦੀ ਵੀ ਮੰਨਜ਼ੂਰੀ ਸੈਂਟਰ ਤੋਂ ਲੈਣੀ ਪੈਂਦੀ ਆ 🙏🏾
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Diljitsingh904
@Diljitsingh904 Ай бұрын
ਫਰੈਸ਼ੀ ਭਾਊ ਜੀ ਜਿਹੜਾ ਤੁਸੀਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਜਿਆਦਾ ਵਧੀਆ ਹੈ ਇਹ ਬਹੁਤ ਹੀ ਜਿਆਦਾ ਘੈਂਟ ਹੈ ਇਸ ਪ੍ਰੋਗਰਾਮ ਨੂੰ ਚਾਲੂ ਰੱਖਿਓ ਬੰਦ ਨਾ ਕਰਿਓ ਮਹਾਰਾਜ ਗੁਰੂ ਰਾਮਦਾਸ ਤੁਹਾਨੂੰ ਬਹੁਤ ਬਹੁਤ ਤਰੱਕੀ ਦਵੇ ਤੇ ਇਟਲੀ ਵਾਲੇ ਵੀਰ ਜੀ ਜਿੱਦਾਂ ਤੁਸੀਂ ਅੱਜ ਟਰੰਪ ਦੀ ਕਹਾਣੀ ਲੈ ਕੇ ਆਏ ਹੋ ਇਸੇ ਤਰ੍ਹਾਂ ਹਰ ਪੋਡਕਾਸਟ ਦੇ ਵਿੱਚ ਤੁਸੀਂ ਨਵੀਂ ਕਹਾਣੀ ਜਰੂਰ ਸੁਣਾਇਆ ਕਰੋ ਸੱਚੀ ਵੀਰੇ ਤੁਹਾਡਾ ਪ੍ਰੋਗਰਾਮ ਮਿੱਤਰਾਂ ਦਾ ਪੋਡਕਾਸਟ ਬਹੁਤ ਹੀ ਜਿਆਦਾ ਵਧੀਆ ਹੁੰਦਾ ਹੈ.... ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਤੁਹਾਡੇ ਦੋਵਾਂ ਉੱਤੇ ਹੱਥ ਮਿਹਰ ਭਰਿਆ ਰੱਖਿਓ ਤੁਹਾਡਾ ਸ਼ੁਭਚਿੰਤਕ.. ਮਲੇਸ਼ੀਆ ਤੋਂ
@Panjabioo
@Panjabioo Ай бұрын
ਪੰਜਾਬੀਓ ਅਪਣੀ ਜਮੀਨ ਨਾ ਵੇਚੋ 😢 ਓਣ ਵਾਲਾ ਸਮਾਂ ਸਾਡੇ ਬੱਚੇ ਲਈ ਔਖਾ ਹੂੰ 😢
@robin88881
@robin88881 Ай бұрын
Absolutely
@tejbirsandhu1180
@tejbirsandhu1180 Ай бұрын
Sahi keha 💯
@niteshnitish3986
@niteshnitish3986 Ай бұрын
Ryt ji 😢
@sspsab5697
@sspsab5697 Ай бұрын
Zmeena ko vechda...eh sab nu pata ...gardar punjab de
@gurjaapndharjindkhaira2821
@gurjaapndharjindkhaira2821 Ай бұрын
ਬਚਿਆ ਲਈ
@HappyBajra-sz4vp
@HappyBajra-sz4vp Ай бұрын
Hnji sir ਭਾਇਆ ਦੀ ਉਸਤਾਦ ਜਿਆਦਾ ਚਲਦੀ ਮੋਦੀ ਭਾਇਆ ਨੂੰ ਸਪੋਟ ਕਰਦਾ
@Nmbstar1136
@Nmbstar1136 Ай бұрын
ਬਾਈ ਜੀ ਬਠਿੰਡੇ ਕੋਲੇ ਇੱਕ ਫੈਕਟਰੀ ਹੈ ਪਿੰਡ ਮਸਾਣੇ ਉਥੇ ਸਾਰੇ ਭਈਏ ਫੈਕਟਰੀਆਂ ਚ ਲੱਗੇ ਹਨ ਦੀਪ ਮਲਹੋਤਰੇ ਦੀਆਂ ਸ਼ਰਾਬ ਵਾਲੀਆਂ ਫੈਕਟਰੀਆਂ ਵਿੱਚ ਬਹੁਤ ਘੱਟ ਪੰਜਾਬੀ ਕੰਮ ਕਰ ਰਹੇ ਨੇ ਜਿਆਦੇ ਬਈਏ ਕੰਮ ਕਰ ਰਹੇ ਨੇ ਜਿਹੜੇ ਉੱਥੇ ਅਫਸਰ ਵੀ ਹ ਉਹ ਵੀ ਭਈਏ ਹੀ ਹੈ ਜਿਹੜੇ ਰਿਫਾਇਨਰੀ ਦੇ ਵਿੱਚ ਲੱਗੇ ਨੇ ਉਹ ਵੀ ਭਾਈਏ ਲੱਗੇ ਨੇ ਪੰਜਾਬੀ ਘੱਟ ਲੱਗੇ ਐ
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@peacehash2953
@peacehash2953 26 күн бұрын
पंजाबी लोग काम नहीं करते। चिट्ठा लगते है हम लोग काम करके अपना परिवार पालते है । जब तक पंजाबी पाउडर न खा ले या टीका न लगाए इनसे काम नहीं होता । मैने देखा है
@bobgill9695
@bobgill9695 Ай бұрын
ਪੰਜਾਬ ਦੀਆਂ ਮੋਟਰਾਂ ਤੇ ਜਿੰਨੇ ਬਿਹਾਰੀ ਬੈਠੇ ਨੇ ਇਹਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਹਾਰ ਪੁਆ ਕੇ ਲਿਉਂਦੇ ਨੇ ਬਿਹਾਰ ਜਾਂ ਯੂਪੀ ਵਿੱਚ ਇਹ ਕੁਛ v ਕਰਕੇ ਆਉਣ ਕੋਈ ਨਹੀਂ ਪੁੱਛਦਾ j ਕੋਈ ਬਿਹਾਰੀ ਕਾਂਡ ਕਰਦਾ ਸਾਡੇ ਭਰਾ ਜਿਸ ਦੀ ਮੋਟਰ ਤੇ ਓਹ ਬੈਠੇ ਹੁੰਦੇ ਨੇ ਉਹ ਸਾਡੇ ਭਰਾਵਾਂ ਨਾਲ ਨਹੀਂ ਖੜੇ ਹੁੰਦੇ ਇਹ ਸੱਚਾਈ ਹੈ
@harmeetsingh5517
@harmeetsingh5517 Ай бұрын
ਨਾਨਕਸਰੀਆਂ ਦੇ ਭਾਈ ਸਰਬਜੀਤ ਸਿੰਘ ਧੂੰਦਾ ਭਿਓਂ ਭਿਓਂ ਕੇ ਜੁਤੀਆਂ ਫੇਰਦਾ। ਭਾਈ ਸਰਬਜੀਤ ਸਿੰਘ ਧੂੰਦਾ ਦੀ ਪੂਰੀ ਸਪੋਰਟ ਕਰਨੀ ਚਾਹੀਦੀ।
@isingh90
@isingh90 Ай бұрын
💯💯💯💯
@SukhJit-bu4ln
@SukhJit-bu4ln Ай бұрын
ਹਿੰਦੂਆਂ ਦੇ ਵਿੱਚ ਵੀ ਸਿੰਘ ਹੁੰਦੇ ਹਨ ਭਈਏ ਸਿੰਘ ਨਹੀਂ ਬਣਦੇ ਉਨਾਂ ਚ ਵੀ ਕਈਆਂ ਨੂੰ ਸਿੰਘ ਕਿਹਾ ਜਾਂਦਾ ਹਿੰਦੂਆਂ 'ਚ ਤੇ ਭਈਆਂ ਨੂੰ ਪੰਜਾਬ ਚ ਪਲਾਟ ਰਜਿਸਟਰੀ ਨਹੀਂ ਹੋਣੀ ਚਾਹੀਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਕੰਮ ਕਰਨ ਲਈ ਵੈਲਕਮ ਇਹਨਾਂ ਦਾ ਕੰਮ ਕਰਨ ਲਈ ਵੀ ਫੈਕਟਰੀਆਂ ਚਾਹੁਣ ਪਰ ਵੋਟਾਂ ਤੇ ਰਜਿਸਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਪੰਜਾਬ ਬਚ ਸਕਦਾ ਨੇਤਾ ਪੰਜਾਬ 30-35 ਸਾਲ ਤੱਕ ਖਤਮ ਹੋ ਜਾਣਾ
@OneWayLife-vg5xs
@OneWayLife-vg5xs Ай бұрын
Punjabiyan nu v punjab to bahar jameen nhi deni chahidi Kam karan aun sirf.na hi vote banni chahidi
@HarpreetSingh-we6dt
@HarpreetSingh-we6dt Ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@mittrandapodcast208
@mittrandapodcast208 Ай бұрын
❤❤❤❤
@sonudhillon831
@sonudhillon831 Ай бұрын
ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏 ਬਹੁਤ ਵਧੀਆ ਪੋਡਕਾਸਟ ਕੀਤਾ ❤❤ ਫ਼ਰੈਸ਼ੀ ਬਾਈ ਬੋਲਣ ਦੋ ਜਿਹੜੇ ਬੋਲਦੇ ਨੇ ਤੁਸੀਂ ਖਿੱਚ ਕੇ ਰੱਖੋ ਕੰਮ ਨੂੰ । ਫੁੱਲ ਸਪੋਟ ਏ ਦੋਨੋ ਭਰਾਵਾਂ ਨੂੰ ।
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@mittrandapodcast208
@mittrandapodcast208 Ай бұрын
Sat sri akaal mera veer ❤
@HarpinderSingh-k6e
@HarpinderSingh-k6e Ай бұрын
ਮਨਿੰਦਰ ਬਾਈ ਜੀ ਮੇਰਾ ਪਿੰਡ ਜਗਤ ਪੁਰਾ ਹੈ ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣਾਂ ਸੀ ਸਾਡੇ ਪਿੰਡ ਦੇ ਨਾਲ 2 ਕਲੋਨੀਆਂ ਪਾ ਦਿੱਤੀਆਂ ਨੇ ਜਿੰਨਾ ਦੀ ਵੋਟ 7000 ਹੈ ਸਾਡੇ ਪਿੰਡ ਦੀ ਵੋਟ 700 ਤੋਂ ਵੀ ਘੱਟ ਹੈ ਸਾਡੇ ਪਿੰਡ ਲੱਖਾ ਬਾਈਁ ਵੀ ਆਈਏ ਸੀ ਬਾਬਾ ਬਖਸ਼ੀਸ਼ ਵੀ ਆਏ ਸੀ ਪੰਜਾਬ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ ਅਸੀਂ ਫ਼ੇਰ ਧਰਨੇ ਲ਼ਾਏ ਸੀ ਸਾਡੇ ਪਿੰਡ ਦੇ ਲੋਕਾਂ ਦੀ ਵੀ ਗਲਤੀ ਹੈ ਕਮਰੇ ਬਣਾਕੇ ਕਰੀਏ ਤੇ ਚਾੜੇ ਜਾਦੇ ਨੇ ਜਿਮੀਦਾਰ ਤਾਂ ਮਕਾਨ ਕਰਾਈਦਾਰ ਨੂੰ ਚਾੜ ਕੇ ਸ਼ਹਿਰ ਵਿੱਚ ਚਲੇ ਜਾਂਦੇ ਨੇ 2 ਤੋ 4 ਲੱਖ ਕਰਾਇਆ ਆਦਾ ਹੈ ਉਹ ਲੋਕ ਪਿੰਡ ਦੇ ਵਿੱਚ ਰੇ ਰਹੇ ਨੇ ਜਿੰਨਾ ਦੇ ਕੋਲ ਸਿਰਫ਼ ਆਪਣੇ ਮਕਾਨ ਹੈ ਬਾਈ ਜੀ ਤੁਸੀਂ ਅਵਾਜ਼ ਬੁਲਂਦ ਕਰੋ ਜੀ
@mittrandapodcast208
@mittrandapodcast208 Ай бұрын
Ji veere jaroor ❤
@Ohappyhuman3
@Ohappyhuman3 Ай бұрын
Freshi bhaa ਮਲਬਤ nahi ਮੱਤਲਬ ..= ਬਾਕੀ ਕੋਈ ਚੱਕਰ ਨਹੀਂ ssare ਭੋਰੀ ਜਾਂਦੇ ਆ ਆਪਾਂ ਕਉ ਪਿੱਛੇ ਰਹੀਏ keep it up । ਘੂਸਿਆਂ ਨੂੰ ਦੇ ਕੇ ਪੈਸੇ ਰੱਬਾ ਘਲੀ ਜਾਨਾ ਐ ਏਥੇ ਚਲਦਾ ਚਲਦਾ ਚਲਦਾ ਸਭਕੁਝ ਚਲੀ ਜਾਂਦਾ ਐ 😊😊
@prasher08
@prasher08 Ай бұрын
ਅਸਲ ਚ ਪੰਜਾਬ ਚ ਭਾਈਆ ਦੀ ਵੋਟ ਜਾ ਪ੍ਰੋਪਰਿਟੀ ਨਹੀਂ ਹੋਣੀ ਚਾਈਦੀ ਆਪਣਾ ਇੱਥੇ ਕੰਮ ਕਰਨ ਪੰਜਾਬ ਸਰਕਾਰ ਨੂੰ ਰੂਲ ਕਰਨਾ ਚਾਂਹੀਦਾ
@tanurajpoot8822
@tanurajpoot8822 Ай бұрын
Sahi keha shaddi panjab sarkar he ghatiya aa ohi nhi panjab sath dendi te assi v ki kr sakde ne 😔
@James-ot7uh
@James-ot7uh Ай бұрын
Phir Abroad kyu hone chaide Vote ja property Punjabia layi ?
@warispunjabde5563
@warispunjabde5563 Ай бұрын
​​​@@James-ot7uhਫੇਰ ਪੰਜਾਬੀ ਜਾਂ ਕੋਈ ਹੋਰ ਜਾਕੇ ਹਿਮਾਚਲ ਚ, ਰਾਜਸਥਾਨ ਜਾਂ ਤਾਮਿਲ ਵੱਲ ਲੈਕੇ ਦਿਖਾ ਦਵੇ???? ਤੇ ਰਹੀ ਗੱਲ ਬਾਹਰ ਦੀ ਤਾਂ ਕਾਕੇ ਓਥੇ 25,25 ਲੱਖ ਲਾਕੇ ਜਾਂਦਾ ਬੰਦਾ ਨਾਂ ਕੇ ਭਈਆ ਵਾਂਗ 100 ਦੀ ਟਿਕਟ ਲੈਕੇ ਆ ਜਾਂਦਾ,ਓਹਨਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਪੈਸੇ ਸ਼ੋ ਕਰਦਾ ਵੀ ਜੇਕਰ ਵੇਹਲਾ ਰਹਿਣਾ ਪੈਜੇ ਤਾਂ ਸਾਲ ਦੋ ਸਾਲ ਬੈਠਕੇ ਖਾ ਸਕਦਾ,ਬੋਲੀ ਸਿੱਖਦਾ ਤੇ ਫੇਰ ਅਗਲਾ ਪੜ੍ਹਨ ਲਈ ਫੀਸਾਂ ਭਰਦੇ ਨੇ,ਕੰਮ ਕਰਦੇ ਨੇ ਟੈਕਸ ਭਰਦੇ ਨੇ ਓਥੋਂ ਦੀ gdp ਚ ਵਾਧਾ ਕਰਦੇ ਨੇ ਤਾਂ ਅਗਲੇ ਹੱਕ ਦਿੰਦੇ ਆ ਜੇਕਰ ਪਤਾ ਨਾ ਹੋਵੇ ਕਿਸੇ ਚੀਜ਼ ਦਾ ਤਾ ਬੋਲੀ ਦਾ ਨੀ ਹੁੰਦਾ,,ਆਹ ਕਮੈਂਟ ਹੀ ਕਰਨ ਜੋਗੇ ਹੋ ਤੁਸੀ ਲੋਕ ਪਰ ਪੰਜਾਬ ਨਾਲ ਖੜਨਾ ਥੋਡੇ ਬਸ ਦੀ ਗੱਲ ਨੀ
@Bhau_bussowal
@Bhau_bussowal Ай бұрын
Apne lokk v odro jameen vech den fer othe. Bai main ehna nu adhaar card eh cheejan band kro. Duji gal ehna nu motor te kamm krva k vps bhej dao ya kitey hor jaan lyi keh dao
@Politics-Situation
@Politics-Situation Ай бұрын
ਤੁਹਾਡੇ Podcast & ਵੀਡਿਓਜ਼ ਹੀ ਠੀਕ ਨੇ, Adult ਸ਼ੋਅ ਲਈ ਅਜੇ ਪੰਜਾਬੀ Audience ਤਿਆਰ ਨਈਂ ਹੋਈ ਫਿਲਹਾਲ ਰਹਿਣਦੋ 2 ਸਾਲਾਂ ਤੱਕ ਜ਼ਾ 5 ਸਾਲਾਂ ਤੱਕ ਦੇਖਲਿਓ।
@roughboy94
@roughboy94 Ай бұрын
ਬਾਬਿਓ ਸੱਚੀ ਮੇਰੇ ਵੀਰੋ ਪੰਜਾਬ ਤੋਂ ਆਵਦੀਯਾ ਜਮੀਨਾਂ ਨਾ ਵੇਚਣ।।।।❤❤
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@VarinderKalyan-pe6kv
@VarinderKalyan-pe6kv 25 күн бұрын
ਹਾਂਜੀ ਵੀਰੇ ਅਸੀਂ ਬਾਬਾ ਨੰਦ ਸਿੰਘ ਜੀ ਦੇ ਜੱਦੀ ਪਿੰਡ ਸ਼ੇਰਪੁਰ ਕਲਾ ਤੋਂ ਹਾਂ ਅਸੀਂ ਪਿੰਡ ਵਿਚ ਹੀ ਗੁਰੂ ਘਰ ਜਾਕੇ ਮੱਥਾ ਟੇਕ ਆਉਂਦੇ ਹਾਂ
@parminderuppal7665
@parminderuppal7665 Ай бұрын
ੳ ਅ ੲ ਵਾਲੀ ਲੋਈ ਬਹੁਤ ਸੁੰਦਰ ਆ ਵੀਰ❤
@Dilpreet21
@Dilpreet21 Ай бұрын
ਵੀਰ trump ਬਹੁਤ ਮਸ਼ਹੂਰ ਸੀ 1990s ਚ 1991 ਚ ਜਦੋਂ recession ਆਇਆ ਸੀ 90 ਚ ਓਹਦੋਂ trump ਤੇ 900 million ਦਾ ਕਰਜਾ ਸੀ ਤੇ 22 trump ਨੇ ਜਿੰਨੀ ਵੀ real state ਬਣਾਈ ਆ ਏਹਨੇ ਆਪ ਬਣਾਈ ਆ | trump ਨੇ ਆਪਣੇ ਬਾਪੂ ਤੋ ਪੈਸੇ ਓਦਾਰੇ ਲਏ ਤੇ ਫਿਰ ਬਿਜਨੈਸ ਬਣਾਇਆ | ਇਹਨੇ ਸਾਰਾ ਕਰਜ਼ਾ ਲਾਇਆ ਆਪਣਾ ਤੇ ਇਹਨਾਂ ਵੱਡਾ empire ਬਣਾਇਆ ਇਹਨੇ ਆਪ | ਇਕ ਗੱਲ ਹੋਰ ਭਰਾ trump ਨੇ ਅੱਜ ਤੱਕ ਕੋਈ ਨਸ਼ਾ ਨੀ ਕੀਤਾ ਨਾ ਇਹਨੇ ਕਦੇ ਪੈੱਗ ਲਾਇਆ ਜ਼ਿੰਦਗੀ ਚ |
@arshdeepsingh9859
@arshdeepsingh9859 Ай бұрын
ਸਾਡੇ ਪਿੰਡ ਲਾਗੇ ਵੀ ਬਈਆ ਨੇ ਇੱਕ ਨਿਹੰਗ ਸਿੰਘ ਮਾਰ ਦਿੱਤਾ
@PalaAULAKH
@PalaAULAKH Ай бұрын
ਬਹੁਤ ਘੈਂਟ ਵੀਡੀਓ ਆ ਬਾਈ ਜੀ ਲਵਜੂ ਟਰਾਲੀ ਭਰਕੇ❤❤❤❤
@mittrandapodcast208
@mittrandapodcast208 Ай бұрын
Luv you too veere ❤😘
@hardeep.s.k
@hardeep.s.k Ай бұрын
2:24 show e ae show e ae..... italy ala, kya baat ae 😀😆😂🤣🤪
@ajayathwal5384
@ajayathwal5384 Ай бұрын
Bahut badhiya coach Sabb 😂😂God bless you 🎉❤❤❤❤
@parmsanotra8453
@parmsanotra8453 Ай бұрын
Bhut vdya podcast c veere .. Baki Jo 2 mundeya nal hoya ohh bhut dukh wali gal c par apne Punjab vch bhut ginti vad gyi ena di .. eh tan government nu dekhna chaihda o te bs hawa vch e gallan krde .. Baki both GBU veere ❤❤
@HarneetSandhu-u4l
@HarneetSandhu-u4l Ай бұрын
Both are great 😂😂😂😂❤❤❤❤❤❤
@RavinderKaur-k5r
@RavinderKaur-k5r Ай бұрын
ਹਾਜੀ ਅੱਜ ਤੌ 14ਸਾਲ ਪਹਿਲਾ ਨਾਨਕਸਰ ਜਾਦੀ ਸੀ ਤੇ ਸਾਡੇ ਨਾਲ ਬਾਬਾ ਜਾਦਾ ਸੀ ਉਹਨੇ ਵੀ ਮੇਰੀ ਸਹੇਲੀ ਨਾਲ ਬਹੁਤ ਮਾੜੀ ਹਰਕਤ ਕੀਤੀ ਸੀ ਫਿਰ ਅਸੀ ਜਾਣਾ ਈ ਛੱਡ ਦਿਤਾ ਸੀ
@ParminderSingh-ew8kk
@ParminderSingh-ew8kk Ай бұрын
Police case karo fir.....
@Canadian_Jatti11
@Canadian_Jatti11 Ай бұрын
Waheguru Waheguru..jo eh punjab ch incident hoya😢
@AmanDeep-t2q3c
@AmanDeep-t2q3c Ай бұрын
Gud job bro❤❤❤❤❤❤
@jagrajsingh5919
@jagrajsingh5919 Ай бұрын
Kiya Baat aa Paji bde dina baad aaye o g 0:01 thnu vdaiyan nwe show deya bhoot ghaint show c yrrr 😂❤🎉#🇬🇧
@RishiSharma-p8d
@RishiSharma-p8d Ай бұрын
Yr is prodcaste Ch chl roste ta hunda e hunda o ik alg skill haa Dona bai kol.. bt yr ik gall mann Ali haa Italy ale bai kol knowledge bhut haa.. bai to bhut kuj new new chij Jo haa bhut sikhan nu mildia yr.. proud of you bro... Full support Dona bai nu from Cyprus... Jiss jiss bai nu lagda k bai to new chija sikhan nu mildia bai kol knowledge haa jiss jiss nu lgda o like kryeo...
@roughboy94
@roughboy94 Ай бұрын
O mere Veer tusi enna Kallna Di tension na liya karo jade kare baithe Khali nindde rainde aa tusi jo show shuru kitta mennu ta bahla swaad aaya nale tusi lagge raho full support aa India to....baki hatera di pain di......🙏🏻
@sagargill1296
@sagargill1296 Ай бұрын
Bhot vadia podcast veere ❤❤❤
@ManiSingh-bi7jn
@ManiSingh-bi7jn Ай бұрын
🙏 Saa Bai ji 🙏 🙏 💙
@sukh5957
@sukh5957 Ай бұрын
ਕੌਣ ਕੌਣ ਫਰੈਸ਼ੀ ਬਾਈ ਦੀ ਵਿਡੀਉ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ ❤ ਕਰੋ ਇਕ ਲਾਇਕ
@fatehsandhu14218
@fatehsandhu14218 Ай бұрын
12:13 ਤੇ Italy ਵਾਲੇ ਨੇ frashy ਨੂੰ ਕਿਹਾ ਭੋਰਤਿ 😂😂😂
@HarmailGill-uz6dz
@HarmailGill-uz6dz Ай бұрын
ਹੋਰ ਕੀ ਭਰਵਾ ਭੋਰਤੀ ਨਹੀਂ 😂😂
@ManjuPadda-g3k
@ManjuPadda-g3k Ай бұрын
I love Punjabi roast show❤❤❤🎉🎉🎉🎉
@user-Nonnu
@user-Nonnu Ай бұрын
Waheguru bless u 22ji ❤❤
@SatnamSingh-xs9uh
@SatnamSingh-xs9uh Ай бұрын
Maninder bro ਫਰੈਸ਼ੀ bro ❤❤❤🎉🎉
@jagjeetsingh1068
@jagjeetsingh1068 Ай бұрын
ਫਰੈਸ਼ੀ ਯਾਰ ਟੈਲੇਂਟ ਦੇ ਨਾਮ ਤੇ ਲੌੜਾ ਲਸਣ ਕੀਤਾ ਤੁਸੀਂ ਬੱਸ 😂😂😂😂
@dalercheema9145
@dalercheema9145 Ай бұрын
Most awaited podcast aa gya italy wala bai
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@NavSingh-n7i
@NavSingh-n7i Ай бұрын
Lovely video ❤ Love you dono big brother Nu
@rickmaan1733
@rickmaan1733 Ай бұрын
ਆਗਏ ਸਾਡੇ ਵੀਰ। ਫਰੈਸ਼ੀ ਤੇ । ਇਟਲੀ ਆਲਾ। ❤💪🙏
@JeetkaurjeetJeetkaurjeet
@JeetkaurjeetJeetkaurjeet Ай бұрын
Satsari ਆਕਾਲ ਵੀਰੋ 🎉🎉🎉🎉🎉🎉
@pindton1
@pindton1 Ай бұрын
itly ਵਾਲਿਆ ਤੂੰ ਤੇ ਫਰੈਸ਼ਈ ਯਾਰ ਕਦੀ ਬੀ ਕੁਜ ਬੀ ਹੋਜੇ ਮੇਰਾ ਪਰਾ ਕਦੀ ਜੋੜੀ ਨਾ ਤੋੜਨਾ ਘੈਂਟ ਬੰਦੇ ਤੁਸੀਂ ❤❤ usa 🇺🇸 ਤੋਂ ਟਰੱਕ ਡਰਾਈਵਰ ਤੁਹਾਡੇ ਦੋਨਾਂ ਚਂ ਕਿਸੇ ਡੀ video ਆਉਂਦੀ ਸਵਾਦ ਆ ਜਾਂਦਾ ਜਿਓਂਦਵ ਰਹੋ
@babaproadmoga
@babaproadmoga Ай бұрын
ਇਟਲੀ ਵਾਲਾ ਤੇ ਫਰੈਸ਼ੀ 22 ਦੋਨੋ ਜਿੰਦਾਬਾਦ🎉
@kamaldhillon3443
@kamaldhillon3443 Ай бұрын
You guys are best , just ignore them❤
@gaggigill8510
@gaggigill8510 Ай бұрын
ਸੱਤ ਸ਼੍ਰੀ ਆਕਾਲ ਵੀਰ ਜੀ 🙏🙏🙏
@maan4879
@maan4879 Ай бұрын
Gud job bro ❤❤❤❤❤
@ManjitKaur-fs8wo
@ManjitKaur-fs8wo Ай бұрын
Love from Phillaur Jalandhar Punjab India ❤❤❤
@Sirjanboutique
@Sirjanboutique Ай бұрын
ਮੈਨੂੰ ਪਤਾ ਨਹੀਂ ਇਹ ਗੱਲ ਦੱਸਣੀ ਚਾਹੀਦੀ ਹੈ ਜਾਂ ਨਹੀਂ, ਅਸੀਂ ਲੁਧਿਆਣੇ ਗਏ ਸੀ ਸਮਾਨ ਲੈਣ ਸਟਿਚਿੰਗ ਦਾ ਤੇ ਅਸੀਂ ਪਹਿਲੀ ਵਾਰ ਟਰੇਨ 'ਚ ਗਏ ਸੀ, ਸਾਨੂੰ ਪਤਾ ਨਹੀਂ ਸੀ ਤੇ ਮੁੜਦੇ ਟਾਈਮ ਅਸੀਂ ਟਰੇਨ 'ਚ ਟਿਕਟ ਕਟਵਾਈ ਤੇ ਉਹ ਅਸੀਂ ਟਰੇਨ ਦੇ ਜਰਨਲ ਡੱਬੇ ਵਿੱਚ ਬੈਠ ਗਏ, ਸਾਨੂੰ ਪਤਾ ਨਹੀਂ ਸੀ ਇਸ ਲਈ , ਜਰਨਲ ਡੱਬੇ 'ਚ ਬੈਠ ਗਏ ਤੇ ਉੱਥੇ ਇੱਕ ਭਈਆ ਸੀ ਤੇ ਉਹ ਸਾਡੇ ਵੱਲ ਦੇਖੀ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇਹ ਕਿਉਂ ਦੇਖਦਾ ਪਿਆ ਵਾ ,ਏਨੂੰ ਕਿ ਪ੍ਰੋਬਲਮ ਆ ਫਿਰ ਉਹ ਸਾਈਡ ਤੇ ਗਿਆ ਤੇ ਉਹਨੇ ਕਿਸੇ ਨੂੰ ਫੋਨ ਕੀਤਾ ਸੀ ਸ਼ਾਇਦ ਫਿਰ ਥੋੜੇ ਟਾਈਮ ਬਾਅਦ ਚੈੱਕਰ ਆਇਆ ਤੇ ਉਹਨੇ ਸਿਰਫ ਸਾਡੀਆਂ ਹੀ ਟਿਕਟਾਂ ਚੈੱਕ ਕੀਤੀਆਂ ਹੋਰ ਕਿਸੇ ਦੀਆਂ ਵੀ ਚੈੱਕ ਨਹੀਂ ਕੀਤੀਆਂ, ਤੇ ਸਾਨੂੰ ਉਠਾ ਕੇ ਉਥੋਂ ਤੇ ਵਾਪਸ ਚਲਾ ਗਿਆ , ਉਹ ਚੈੱਕਰ, ਸਾਨੂੰ ਉਦੋਂ ਲੱਗਿਆ ਕਿ ਸ਼ਾਇਦ ਇਹ ਸਰਦਾਰਾਂ ਨੂੰ ਨਫਰਤ ਕਰਦੇ ਆ, ਉਹਦੇ ਸ਼ੀਟ ਹੋਰ ਸੀ ਉੱਥੇ ਬੈਠਾ ਹੋਇਆ ਸੀ ਉਹ ਜਿਹੜੀ ਸ਼ੀਟ ਤੇ ਅਸੀਂ ਬੈਠੇ ਸੀ ਉਹ ਬਿਲਕੁਲ ਖਾਲੀ ਸੀ ਸ਼ੀਟ
@jaswinderkaur4152
@jaswinderkaur4152 Ай бұрын
Haige Kyi lok eda de Sade nl hoeya c tool tax Ludhiana te bhiya lgga c uthe sala sanu jan na dewe udro time hoeua c station da train da hain ds
@JeejaJi-y5x
@JeejaJi-y5x Ай бұрын
ਇਹ ਬਹੀਆ ਕਿਤੇ ਵੀ ਦੁੱਕੀ ਦਾ ਅਫ਼ਸਰ ਮਿਲੇ ਆਪਣੀ ਜਨਤਾ ਨੂੰ ਨਾਲ ਰਲਾ ਕੇ ਸਿੱਧੇ ਹੋ ਜਾਓ ਬਸ ਆਪਣੀ ਗਲਤੀ ਨਾ ਹੋਵੇ ਨਾਲ ਵੀਡਿਓ ਬਣਾਓ ਬਹੀਏ ਛਿੱਤਰਾਂ ਦੇ ਯਾਰ ਹੈਗੇ ਆ ਇਹਨਾ ਬਹੀਆਂ ਦੀ ਸਪੋਟ ਕਰਨ ਵਾਲੇ ਪੰਜਾਬੀ ਪਹਿਲਾਂ ਛਿੱਤਰਾਂ ਦੇ ਹੱਕਦਾਰ ਆ
@Recklessmohie5115
@Recklessmohie5115 Ай бұрын
ਪੰਜਾਬ ਹੱਲ ਸਿਰਫ ਖਾਲਿਸਤਾਨ ਆ ਵੀਰੋ ਆਜ਼ਾਦੀ ਬਿਨਾਂ ਹੋਰ ਕੋਈ ਹੱਲ ਨਹੀਂ 🙏🏾🙏🏾🙏🏾💯
@James-ot7uh
@James-ot7uh Ай бұрын
Ajadi? Tu jail ch baitha mama
@gaganrupalinfo
@gaganrupalinfo Ай бұрын
Bai full support aaa 🤙🏻
@balvindersingh2409
@balvindersingh2409 Ай бұрын
Hanji mera opinion regarding your show ... Baiji sirra se haje 1st episode c many more is on the way .... menu 10/10 rating I love you both Italy 🇮🇹 alla Freshey Punjab alla You are three are doing fabulous job ... whenever I driving or I have stressed 🙃 I watch Yours vedios aur phir v na dil bhare mai old wale bhi repeat te dhekhda ha bai Lots of love and support From Ajmer Rajasthan 🇮🇳 #justiceforsiddhumussewala
@mittrandapodcast208
@mittrandapodcast208 Ай бұрын
Luv you mera veer 😘😊
@balvindersingh2409
@balvindersingh2409 Ай бұрын
@@mittrandapodcast208 love u bhaji
@GurmailSingh-km7fj
@GurmailSingh-km7fj Ай бұрын
ਇਟਲੀ ਵਾਲੇ ਵੀਰੇ ਥਾਰ ਵਾਲੀ ਕੁੜੀ ਤੂੰ ਫੇਮਸ ਕਰਤੀ ।
@Facts-j5q
@Facts-j5q Ай бұрын
Thar ali de charche puure
@Facts-j5q
@Facts-j5q Ай бұрын
Thar wali vi puri shokeen aa , pag seg di,
@gurum6259
@gurum6259 Ай бұрын
Always good 👍🏽
@JaswindersidhuSidhu-ou4li
@JaswindersidhuSidhu-ou4li Ай бұрын
ਇਟਲੀ ਵਾਲੇ ਵੀਰ ਫਰੈਛੀ ਵੀਰ ਮੈ ਟਰੱਕ ਡਰਾਈਵਰ ਹਾ ਮੈ ਤੁਹਾਡੇ ਨਾਲ ਗੱਲ ਬਾਤ ਕਰਨਾ ਚਾਹੁੰਦਾ ਹਾ 2021,17 ਜਨਵਰੀ ਨੂੰ ਤਲਵਾੜੇ ਮੋਟਰਸਾਈਕਲ ਵਾਲਿਆ ਤਿੰਨ ਮੁੰਡਿਆ ਨੇ ਗੱਡੀ ਦੇ ਕਨਕਟਰ ਸਾਈਡ ਮੋਟਰਸਾਈਕਲ ਮਾਰਿਆ ਇਕ ਦੀ ਮੌਤ ਹੋ ਗਈ ਮੇਰਾ ਲਾਇਸੈਂਸ ਹੈਵੀ ਇਕ ਨੰਬਰ ਹੈ ਟਰੱਕ ਮਾਲਕਾ ਨੇ ਗੱਡੀ ਦਾ ਬੀਮਾ ਨਹੀ ਸੀ ਕਰਾਇਆ ਸੈਸ਼ਨ ਕੋਰਟ 17 ਵੀਹ ਹਜਾਰ ਛੇ ਸੌ ਪਾਇਆ ਡਰਾਈਵਰ ਬੰਦਾ ਐਨੇ ਪੈਸੇ ਕਿਥੋ ਦੇਵੇ ਗਾ ਧੰਨਵਾਦ ਵੀਰ ਮੇਰੇ ਨਾਲ ਗੱਲ ਜਰੂਰ ਕਰਿਉ ਅਤੀ ਧੰਨਵਾਦੀ ਹੋਵਾ ਗਾ
@JaswindersidhuSidhu-ou4li
@JaswindersidhuSidhu-ou4li Ай бұрын
17 ਲੱਖ 20 ਹਜਾਰ 600 ਸੌ ਪਾਇਆ ਹੋਇਆ ਹੈ ਵੀਰ ਧੰਨਵਾਦ ਜੀ
@mittrandapodcast208
@mittrandapodcast208 Ай бұрын
Jaroor veere mail kar leyo manider786.sm@gmail.com
@DamanPreet-vl5wo
@DamanPreet-vl5wo Ай бұрын
Bahut hi Information vala and sohna podcast 🙌❤️
@ParvinderSidhu-km1vm
@ParvinderSidhu-km1vm Ай бұрын
Freshi vera te Italy wala vera de osm ne podcast tuhade vere ❤
@GurriGill-dk8gk
@GurriGill-dk8gk Ай бұрын
Bhut vdiya g 🎉
@gillsaab594
@gillsaab594 Ай бұрын
Love you dona veera nu maninder veer di voice sun k Dil kush ho janda ❤😊
@sunnyninania232
@sunnyninania232 Ай бұрын
LOVE FROM PUNJAB 🇮🇳❤
@mittrandapodcast208
@mittrandapodcast208 Ай бұрын
Luv you too veere ❤
@punjabi_canadian
@punjabi_canadian Ай бұрын
both are soo amazing and hardworking keep going obsessed with your every upcoming projects god bless you
@Bhullar_282
@Bhullar_282 Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।ਮੂਸਾ ਮਾਨਸਾ
@educationnotes6079
@educationnotes6079 Ай бұрын
Ha ji veer ji sahi kita jo tuc baeya da muda chukiya 🙏
@ajaysarhali8156
@ajaysarhali8156 Ай бұрын
ਬਾਈ ਨਾਮ ਪਿੱਛੇ ਸਿੰਘ ਵਾਲੀ ਗੱਲ ਇੱਦਾਂ ਆ ਕੇ ਕੁਝ ਯੂਪੀ ਬਿਹਾਰ ਦੇ ਬੰਦਿਆਂ ਪਿੱਛੇ ਵੀ ਸਿੰਘ ਲੱਗਦਾ ਆ, ਮੇਰੇ ਨਾਲ ਦਿੱਲੀ ਬੰਦਾ ਸੀ ਉਹਦਾ ਨਾਮ ਯਾਦਵ ਸਿੰਘ ਸੀ,ਪਰ ਓ ਸਾਡੇ ਵਾਂਗੂ ਅਮ੍ਰਿਤ ਛੱਕ ਕੇ ਵਾਲਾ ਸਿੰਘ ਨਹੀਂ ਸਮਝਦੇ,
@ਪੋਰਸ਼Dhillon
@ਪੋਰਸ਼Dhillon Ай бұрын
ਘੂਸੇ ਆ ਦੇ ਕੰਡੇ ਕੱਢ ਆ ਗਏ ਓਏ। ਬਾਈ ਇਹ ਨਾ ਦੇ ਬਾਹ ਪਾ ਕੇ ਰੱਖੋ❤❤❤
@att_jatt47
@att_jatt47 Ай бұрын
Mad respect for you freshy bro ! Mai bht var keh chukya dobara keh reha , panjabi roast show will become a big hit ♥️⭐️
@PriceFit
@PriceFit Ай бұрын
39:42 ਏਨੇ ਤੁਹਾਨੂੰ ਉਹ ਦੇਖਿਆ ਅਸੀਂ ਤਾਂ ਦੇ ਸ਼ੁਰੂ ਵਿਚ ਹੀ ਤੁਹਾਡੀ ਲੋਈ ਦੇਖ ਸੀ ਬਹੁਤ ਵਧੀਆ ਲੱਗ ਰਹੀ। ਇਟਲੀ ਵਿੱਚ ਮਿਲ ਜਾਂਦੀ ਇਹ ਲੋਈ.?
@amanrana6622
@amanrana6622 Ай бұрын
WELL DONE BROTHER STAY BLESSED ALWAYS
@kaur_.._preet
@kaur_.._preet Ай бұрын
Bahut Shona episode si freshy ji bahut Shona si ❤ don't worry about next episode agla episode vi bahut Shona howa ga ta full entertainment vi
@gurlivsingh11
@gurlivsingh11 Ай бұрын
ਜੋ ਮਰਜ਼ੀ ਹੋਵੇ ਭਈਏ ਪੰਜਾਬ ਤੋਂ ਬਾਹਰ ਹੋਣੇ ਚਾਹੀਦੇ ਹਨ ਤੁਸੀਂ ਗਲਤ ਮੈਸੇਜ ਨਾ ਦਿਓ
@BittuChambal-vl4hr
@BittuChambal-vl4hr Ай бұрын
Good job brother ❤❤❤❤❤❤
@ShubdeepSidhu-s3x
@ShubdeepSidhu-s3x 3 күн бұрын
Spotify te episodes upload kardya paaji ❤
@H-Singh76
@H-Singh76 Ай бұрын
Italy paaji and freshy paaji love u❤
@AmarjeetSingh-lr6gs
@AmarjeetSingh-lr6gs Ай бұрын
Love u maninder veere te freshy veere parmatma thaanu hor agge leke jave ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@PriceFit
@PriceFit Ай бұрын
37:21 Nhi Bhai Netflix da account ni sada Bhai itli Wale ne vadia story dasi❤
@Dollaroscar99
@Dollaroscar99 Ай бұрын
ਪੰਜਾਬੀਆਂ ਦਾ ਬਿਗ ਬੌਸ ਹੋਣਾ ਚਾਹੀਦਾ ❤️
@harnekasingh7300
@harnekasingh7300 Ай бұрын
kzbin.info/www/bejne/h2jKnmSgabJnebMfeature=shared
@PanjabKaur-h6d
@PanjabKaur-h6d Ай бұрын
Very nice ❤❤🎉🎉
@Wheressandhu
@Wheressandhu Ай бұрын
Nice galbaat 👍🏼
@mittrandapodcast208
@mittrandapodcast208 Ай бұрын
Thank you 😃
@mundasidhuada
@mundasidhuada Ай бұрын
Love You Bro from Samrala❤❤❤
@HappyBajra-sz4vp
@HappyBajra-sz4vp Ай бұрын
Dhanwad ustad ji knowledge share Karn lae
@RajdeepSingh-d3v
@RajdeepSingh-d3v 28 күн бұрын
ਬਹੀਏ ਭਜਾਓ ਪੰਜਾਬ ਵਿੱਚ ਲੋਪ ਕਰਦੋ
@satnamsinghsatta3464
@satnamsinghsatta3464 Ай бұрын
ਲਿਹਦੇ ਪੰਜਾਬ ਵਿੱਚ ਦੋ ਇਟਰਟੈਰਮੈਟ ਚੈਨਲ ਹੈ ਵੀਰੋ ਭੈਣੋ ਮਿੱਤਰਾਂ ਦੀ ਹਵੇਲੀ ਇੱਕ ਹੈਂ AFTAB IQBAAL
@Rxshxn_sg
@Rxshxn_sg Ай бұрын
Your punjabi roast show is damm good bro but please little bit improve the quality of lighting and audio quality ❤
@dhindsajpl7466
@dhindsajpl7466 Ай бұрын
ਵੀਰੇ ਇਹ ਤੇ ਸਭ ਸ਼ਰੀਕ ਨੇ ਸਾਡੇ ਸਿੱਖ ਧਰਮ ਦੇ ਕਿਉੰਕਿ ਸਹਾਰਾ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਕੰਮ ਕਰਦੇ ਸਾਰੇ ਉਲਟ, ਜਿਹੜੀਆਂ ਮਰਿਯਾਦਾ ਇਹ ਕਹਿੰਦੇ ਉਹ ਹੈ ਹੀ ਨਹੀਂ ਸਿੱਖੀ ਵਿੱਚ।
@tejbirsandhu1180
@tejbirsandhu1180 Ай бұрын
Bilkul sahi gal hai.
@SandeepHundal-o2m
@SandeepHundal-o2m Ай бұрын
Sai gal meri marriage hoyi c nanaksar mreyada vale ghr fer pta lga Nasha krda c munda amrt dharia c
@SubySuby-vf3bj
@SubySuby-vf3bj Ай бұрын
Veere tusi chnga Twa lgonde bhai ji sanu tuhade dowa da intzar rehnda podcast da
@ManPreetSinGh-ks3xs
@ManPreetSinGh-ks3xs Ай бұрын
Freshy veer ne Bdi mushkl nal Pure Podcast ch akha khol k rkhia😂😄 Neend puri ni hoyi lgda🤪
@MirzaSaab-sk9sm
@MirzaSaab-sk9sm Ай бұрын
❤❤❤❤❤
@RajaKhosla-t9i
@RajaKhosla-t9i Ай бұрын
Very good vir ji 👍
@S2R2srr
@S2R2srr Ай бұрын
12:10 Bilkul sahi gl veer 👌 Violence not acceptable 🙏
@deepdeep2435
@deepdeep2435 Ай бұрын
V nice video bro 👌💯👌👍👌👌
@VEHLIJANTA-1313
@VEHLIJANTA-1313 Ай бұрын
ਬਾਈ ਜੀ ਸਤਿ ਸ੍ਰੀ ਅਕਾਲ 🙏🏼❤🥰
REAL or FAKE? #beatbox #tiktok
01:03
BeatboxJCOP
Рет қаралды 18 МЛН
To Brawl AND BEYOND!
00:51
Brawl Stars
Рет қаралды 17 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ
20:08
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 5 М.