ਅਪੀਲ ਬਾਰੇ ਅਜਿਹੀ ਅਦਭੁਤ ਜਾਣਕਾਰੀ ਤੁਹਾਨੂੰ ਕਿਤੋਂ ਨਹੀਂ ਮਿਲਣੀ| Appeal Part- 2 | Appeals

  Рет қаралды 3,997

Punjab De Heere

Punjab De Heere

Күн бұрын

Appeal Video Part- 2 | Appeal kaise karan | how to appeal land record learn | ​⁠
your Query:-
#punjabdeheere1
#appeals
#appealrevenuedepartment
#landrecordpunjab
#appealtypes
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਗਿਰਦਾਵਰੀ , ਗੋਦਨਾਮਾ ਅਪੀਲ ਬਾਰੇ ਪੂਰੀ ਜਾਣਕਾਰੀ ਜਾਣੋ ਅਤੇ ਹੋਰ ਸਵਾਲਾਂ ਲਈ ਕਮੈਂਟ ਕਰੋ|
Punjab de heere channel
appeals
types of appeal revenue department
appeal order ki hunda hai
appeals of types

Пікірлер: 31
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@karmjitmaan322
@karmjitmaan322 8 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@Singhissingh7890
@Singhissingh7890 3 ай бұрын
ਸਹਿਮਤੀ ਨਾਲ ਤਕਸੀਮ ਕਰਾਉਣੀ ਹੋਵੇ ਕਿੰਨੇ ਸਮਾ ਲੱਗੇਗਾ ਅਤੇ ਕਿੰਨਾ ਖਰਚ ਆਵੇਗਾ ਪ੍ਰਤੀ ਏਕੜ।
@pp99986
@pp99986 3 ай бұрын
Sir me kra ha total 600 government fee ha and 1000 rs wala instam lagda ha , 50 rs agreement make krnda lagda ha bus Time period only 30 days ha
@ashoksahil4616
@ashoksahil4616 2 ай бұрын
Very good for the welfare of farmers
@gill-punjab
@gill-punjab 3 ай бұрын
ਸੰਨਦ ਤਕਸੀਮ ਦਾ ਇੰਤਕਾਲ ਕਿੰਨੇ ਟਾਈਮ ਵਿੱਚ ਦਰਜ ਹੋ ਜਾਂਦਾ ਹੈ
@KulwantSingh-cb5ur
@KulwantSingh-cb5ur Ай бұрын
G
@Gurpreetsingh-yl5fx
@Gurpreetsingh-yl5fx 3 ай бұрын
Good 👍
@SSBains-js8ot
@SSBains-js8ot 2 ай бұрын
Sir ਮੱਤਵੱਨਾ ki hunda hai. ਉਸਤੇ detail ch video bnao jaroor.
@PunjabDeHeere1
@PunjabDeHeere1 Ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@Bath-m4o
@Bath-m4o 3 ай бұрын
ਜਦੋਂ ਤਕਸੀਮ ਦੀ ਇੰਤਕਾਲ ਦਾ ਅਮਲ ਨਵੀਂ ਜਮਾਂਬੰਦੀ ਵਿਚ ਨਹੀਂ ਹੁੰਦਾ ਤਾਂ ਕੀ ਕੀਤਾ ਜਾਵੇ ਇਹਦੇ ਬਾਰੇ ਜਲਦੀ ਵੀਡੀਓ ਪਾਉ
@PunjabDeHeere1
@PunjabDeHeere1 3 ай бұрын
Good suggestion
@vinodbansal9394
@vinodbansal9394 3 ай бұрын
What is the reason for not reflecting mutation of Partition in Jamabandi?
@gill-punjab
@gill-punjab 3 ай бұрын
ਸੰਨਦ ਤਕਸੀਮ ਦੀ ਅਪੀਲ SDM ਕੋਲ ਕਿੰਨੇ ਟਾਈਮ ਵਿੱਚ ਕਰਨੀ ਚਾਹੀਦੀ ਹੈ
@vinodbansal9394
@vinodbansal9394 3 ай бұрын
No appeal lies before SDM against Sanad Takseem. Only Revision is competent before Financial Commissioner
@gill-punjab
@gill-punjab 3 ай бұрын
@@vinodbansal9394 22 ਜੀ ਪੰਜਾਬੀ ਵਿੱਚ ਜਵਾਬ ਦਿਊ
@vinodbansal9394
@vinodbansal9394 3 ай бұрын
@@gill-punjab my dear I don't know Punjabi typing. Sorry dear
@SurjitSingh-zf7ir
@SurjitSingh-zf7ir 3 ай бұрын
ਦਾਦਾ ਲਾਈ ਮਕਾਨ ਲਾਲ ਲਕੀਰ ਵਿਚ ਹੈ ਉਸ ਵਿੱਚੋ ਦੂਜਾ ਭਰਾ ਆਪਣਾ ਹਕ਼ ਕਿਵੇ ਲੈ ਸਕਦਾ ਹੈ ਜਰੂਰ ਦੱਸੋ ਜੀ
@manishubachhal122
@manishubachhal122 2 ай бұрын
1990.rajwahe.bate.jamin.laoi.paise.nhi.mile.ky.prsijer,hay
@amritnoorsingh9364
@amritnoorsingh9364 3 ай бұрын
44 ਸਾਲਾਂ ਤੋਂ ਇੰਤਕਾਲ ਪਰਵਾਨ ਹੈ ਪਰ ਜਮ੍ਹਾਬੰਦੀ ਵਿੱਚ ਇੱਕ ਵਾਰ ਨਾਮ ਅਮਲ ਵਿੱਚ ਨਹੀਂ ਹੈ ਮਾਲਕ ਅਪਣੀ ਸਾਰੀ ਜਮੀਨ ਵੈਂਚ ਗਿਆ ਹੈ ਕੀ ਜਮ੍ਹਾਬੰਦੀ ਵਿਚ ਨਾਮ ਦਰਜ ਹੋ ਸਕਦਾ ਹੈ ਕਿਵੇਂ ਗ਼ਲਤੀ ਪਟਵਾਰੀ ਕਰਦੇ ਰਹਿੰਦੇ ਹਨ ਤੇ ਪਰੇਸ਼ਾਨ ਜਨਤਾ ਰਹਿੰਦੀ ਹੈ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@rakeshkumar-xb2mk
@rakeshkumar-xb2mk 3 ай бұрын
Jehda v patwari galti kre ,Sara muaavja ohi patwari krega,te sara record v patwari drust krawega , jmeen maalk da ki kasoor, sb record chdaàan di jimevari ina patwariya di hai.
@manishubachhal122
@manishubachhal122 2 ай бұрын
.1963.c.rikwair.hoi.paise.nhi.chuke.jamin.baps.ho.skdihay
@nishan7751
@nishan7751 3 ай бұрын
ਸਰ ਅਸੀ ਜਮੀਨ ਬੈ ਖਰੀਦੀ ਹੈ। ਇੰਤਕਾਲ ਵਿਚ ਨਜ਼ਰਸਾਨੀ ਲਿਖਿਆ ਹੈ. ਜਮੀਨ ਸਾਡੇ ਨਾਮ ਇੰਤਕਾਲ ਨਹੀ ਚੜੀ ਹੈ। ਨਾ ਹੀ ਜਮੀਨ ਦੀਆ ਗੁਰ ਉਰੀ ਆਂ ਸਾਡੇ ਨਾਲ ਚੜੀਆਂ ਹਨ। ਜਦਕਿ ਸਾਡਾ ਉਥੇ ਘਰ ਬੂਹਾ ਬਣਿਆ ਹੋਇਆ ਹੈ | ਕੀ ਕਰੀਏ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@jasvirsingh2374
@jasvirsingh2374 2 ай бұрын
ਖਾਨਗੀ ਤਕਸੀਮ ਸੇਮਤੀ ਨਾਲ ਕਰਵਾਈ ਸੀ ਇਕ ਬੰਦੇ ਨਾਲ 10 ਮੱਰਲੈ ਵੱਧ ਚੱੜਗੇ ਉਸ ਦਾ ਕੀ ਹੱਲ ਹੋ ਸਕਦਾ
@gugnu500
@gugnu500 Ай бұрын
Koi hal ni sade 20 knala chad gia bai 10 marle ta bahut thode a
@HarpreetKora-qo8ot
@HarpreetKora-qo8ot 12 күн бұрын
Hlo veer g​@@gugnu500
@vinodbansal9394
@vinodbansal9394 3 ай бұрын
Only civil suit in civil court
1 сквиш тебе или 2 другому? 😌 #шортс #виола
00:36
Это было очень близко...
00:10
Аришнев
Рет қаралды 1,3 МЛН
1 сквиш тебе или 2 другому? 😌 #шортс #виола
00:36