Пікірлер
@sharmakitchen185
@sharmakitchen185 46 минут бұрын
Bhut badhiya hai
@gamdoorsingh2099
@gamdoorsingh2099 2 сағат бұрын
ਜਿਉਂਦੇ ਜੀ ਆਪਣੀ ਨੰਬਰਦਾਰੀ ਆਪਣੇ ਪੁੱਤਰ ਨੂੰ ਦੇ ਸਕਦਾ
@IqbalSingh-jf6qr
@IqbalSingh-jf6qr 2 сағат бұрын
Respected sir, ਸਰ 96 ਕਨਾਲਾਂ ਦੇ ਵਿੱਚ 16 ਵਿਅਕਤੀਆਂ ਦਾ ਸਾਂਝਾ ਮੁਸਤਰਕਾ ਖਾਤਾ ਹੈ ਜਿਸ ਵਿੱਚੋਂ ਇੱਕ ਵਿਅਕਤੀ ਦਾ ਹਿੱਸਾ ਕੁਰਕ ਹੋ ਚੁੱਕਾ ਹੈ। ਕੀ ਮੈਂ ਤਕਸੀਮ ਦਾ ਇਕੱਲਾ ਕੇਸ ਪਾ ਸਕਦਾ ਹਾਂ
@SurjitSingh-zi1lb
@SurjitSingh-zi1lb 2 сағат бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ
@JasbirSingh-wq3ml
@JasbirSingh-wq3ml 2 сағат бұрын
You are yronge
@JasbirSingh-wq3ml
@JasbirSingh-wq3ml 2 сағат бұрын
2 sal tak manu ah nahi pata chalya ki kon thasildar kon hai
@JasbirSingh-wq3ml
@JasbirSingh-wq3ml 2 сағат бұрын
Jithe kithe kishe da kabza ho janda ,aho hi kabja ker landa hai.
@JasbirSingh-wq3ml
@JasbirSingh-wq3ml 2 сағат бұрын
Fouji admi nu kithe milugi
@JasbirSingh-wq3ml
@JasbirSingh-wq3ml 2 сағат бұрын
Kine sal lagde ne sir
@JasbirSingh-wq3ml
@JasbirSingh-wq3ml 2 сағат бұрын
Koi nahi manda
@user-bj5cf8hh6p
@user-bj5cf8hh6p 2 сағат бұрын
ਜ਼ੁਬਾਨੀ ਵਸੀਅਤ ਕੀ ਹੁੰਦੀ ਆ
@hardeepsinghsandhu106
@hardeepsinghsandhu106 2 сағат бұрын
ਜਿਹੜੇ ਪਿੰਡ ਦਾ ਨੰਬਰਦਾਰ ਕਨੇਡਾ ਰਹਿਦਾ ਹੋਏ ਉਸ ਕੀ ਹੋਵੇਗਾ
@JasbirSingh-wq3ml
@JasbirSingh-wq3ml 2 сағат бұрын
Sir tuhade ghar de mamber ke tuhade nal sahmat han.
@JasbirSingh-wq3ml
@JasbirSingh-wq3ml 2 сағат бұрын
1887 da kohi banda hai kiya.
@JasbirSingh-wq3ml
@JasbirSingh-wq3ml 2 сағат бұрын
Tariq te tariq punjab di pahli pahal.
@hss00270
@hss00270 3 сағат бұрын
ਦੋ ਮਾਲਿਕਾਂ ਨੇ ਪਲਾਟ ਦਾ ਤਬਾਦਲਾ ਕਰਨ ਦੀ ਬਜਾਏ ਆਪਿਸ ਵਿੱਚ power attorney ਲੈ ਲਈ ਪਰ ਹੁਣ ਇਕ ਮਾਲਿਕ ਦੀ ਮੌਤ ਹੋ ਗਈ।power attorney ਵਿੱਚ ਲਿਖਿਆ ਕਿ ਇਹ ਕਦੇ ਵੀ ਕੈਂਸਲ ਨਹੀਂ ਕਰਾਈ ਜਾਵੇਗੀ। ਕੀ ਇਹ power attorney ਸਦਾ ਲਈ valid ਰਹੇਗੀ ?
@singhamarjit689
@singhamarjit689 4 сағат бұрын
ਬਿੱਲੈ ਬੈ ਜ਼ਮੀਨ ਦੀ ਤਕਸੀਮ ਹੋ ਸਕਦੀ ਹੈ ਜਿਹੜੇ ਮਾਲਕ ਨੇ ਜ਼ਮੀਨ ਵੇਚੀ ਹੈ ਸਾਨੂ ਇੱਕ ਖਸਰਾ ਨੰਬਰ ਵਿੱਚ ਬਿੱਲਾਂ ਬੈ ਕੀਤੀ ਹੈ । ਵੇਚਣ ਵਾਲੇ ਦੀ ਮਾਲਕੀ ਕਿਸ ਤਰਾਂ ਮਾਲਕੀ ਖਾਨੇ ਵਿੱਚੋਂ ਖਤਮ ਕੀਤੀ ਜਾ ਸਕਦੀ ਹੈ ।
@harrapacivilization2779
@harrapacivilization2779 4 сағат бұрын
ਬਾਈ ਹੁਣ ਤਾਂ ਕਮੈਂਟ ਕਰਨ ਨੂੰ ਵੀ ਜੀਅ ਨਹੀ ਕਰਦਾ । ਬਹੁਤ ਸੁਆਲ ਕੀਤੇ ਕੋਈ ਜਵਾਬ ਨਹੀ ਆਇਆ ਕਦੇ
@PunjabDeHeere1
@PunjabDeHeere1 3 сағат бұрын
ਮੇਰੇ ਵੀਰ ਦੱਸੋ ਸਵਾਲ ਕੀ ਹੈ ਜੁਆਬ ਮਿਲੇਗਾ
@PunjabDeHeere1
@PunjabDeHeere1 3 сағат бұрын
ਵੀਡੀਓ ਕਾਫੀ ਬਣਾਈਆਂ ਨੇ ਕੱਲ੍ਹ ਸ਼ਾਇਦ ਇਸ ਵਿੱਚ ਸਵਾਲ ਹੋਵੇ ਵੀਰ ਜੀ
@sukhdeepsingh4208
@sukhdeepsingh4208 4 сағат бұрын
musavi ki hundi aw ji
@gurpreetsinghwirring1632
@gurpreetsinghwirring1632 4 сағат бұрын
ਮਰੱਬਾ ਬੰਦੀ ਤੋ ਪਹਿਲਾਂ 7ਕਨਾਲ ਸਾਡੇ ਨਾ ਸੀ ਪਰ ਬਾਅਦ ਵਿਚ ੳਹ ਜਮੀਨ ਬਿਨਾਂ ਨੰਬਰਾ ਦੇ ਖਾਲੀ ਪਈ ਹੈ ਕਿਸੇ ਦੇ ਨਾ ਨਹੀ
@herbalistorganic1499
@herbalistorganic1499 4 сағат бұрын
ਜਾ ਫਿਰ ਮਾ ਮੁਖਤਿਆਰੇਆਮ ਬਣਾਵੇ ਪੁੱਤ ਨੂ
@gsskhurd3931
@gsskhurd3931 5 сағат бұрын
4 ਕਨਾਲ ਰਕਬਾ ਗੈਰਮਰੂਸੀ ਲਿਖਿਆ ਹੈ ਮਾਲਕੀ ਸਾਡੇ ਨਾਮ ਹੈ ਜੀ ਕਬਜਾ ਕਿਸੇ ਹੋਰ ਦਾ ਹੈ ਗਿਰਦਾਵਰੀ ਕਿਸੇ ਹੋਰ ਦੇ ਨਾਮ ਹੈ ਇਹ ਜਮੀਨ ਕਿਵੇ ਛਡਾਈ ਜਾ ਸਕਦੀ ਹੈ ਜੀ
@zorawarsingh1334
@zorawarsingh1334 5 сағат бұрын
Eh sab kehan diyan gallan per kacharian wich ja ke on ground deko eh aam janta naal gal bhi nahi karde sirf paise wale ate politics wale nu jaroor ji ji kehnge
@tggang1116
@tggang1116 6 сағат бұрын
Thanks for information
@NarinderSingh-hd9ch
@NarinderSingh-hd9ch 6 сағат бұрын
ਕੀ ਸਾਬਕਾ ਫ਼ੌਜੀ ਨੰਬਰਦਾਰ ਬਣ ਸਕਦਾ ?
@majorsingh6785
@majorsingh6785 6 сағат бұрын
ਨੰਬਰਦਾਰ ਯੂਨੀਅਨ ਆਪਦੇ ਨੰਬਰਦਾਰ ਦੇ ਪਰਿਵਾਰ ਦੇ ਹੱਕ ਵਿਚ ਭੁਗਤਦੀ ਹੈ ਉਹ ਪਿੰਡ ਦੇ ਨੰਬਰਦਾਰਾਂ ਨੂੰ ਪਹਿਲਾਂ ਹੀ ਨੰਬਰਦਾਰ ਦੇ ਪਰਿਵਾਰ ਨੂੰ ਹੀ ਦਿਵਾਉਣ ਲਈ ਜੋਰ ਪਾਉਦੇ ਨੇ
@jagveersingh6497
@jagveersingh6497 6 сағат бұрын
ਸਾਰਿਆਂ ਦੀ ਨਿਮਰਤਾ ਨੂੰ ਸਲਾਮ। ਬਹੁਤ ਚੰਗਾ ਲੱਗਿਆ। ਧੰਨਵਾਦ ਜੀ।
@kewelkewel3621
@kewelkewel3621 7 сағат бұрын
Sir kina padya hona jaruri aa esa vesa kuch ne bilkul sab kuch thek aa
@labhsingh9855
@labhsingh9855 7 сағат бұрын
ਜਿਸ ਪਿੰਡ ਦੀ ਅਬਾਦੀ 1000ਤੋਂ ਘੱਟ ਹੈ,ਉਸ ਪਿੰਡ ਵਿਚ ਦੋ ਜਨਰਲ ਨੰਬਰਦਾਰ ਪਹਿਲਾਂ ਹੀ ਹਨ ।ਕੀ ਉਸ ਪਿੰਡ ਵਿੱਚ ਇੱਕ ਐਸ ਸੀ ਨੰਬਰਦਾਰ ਦੀ ਸ਼ੀਟ ਬਣ ਸਕਦੀ ਹੈ ।
@davinderkaur3694
@davinderkaur3694 8 сағат бұрын
Excellent spirit 👏👏👏👏👏👏
@jasdeepsingh4533
@jasdeepsingh4533 8 сағат бұрын
ਤਬਾਦਲਾ ਕਰਵਾਇਆ ਸੀ ਲੈ ਕਿਨ ਕਬਜਾ ਨਹੀ ਬਦਲਿਆ ਕੀ ਉਹ ਤੁਹਾਡੇ ਸਕਦਾ ਹੈ
@JaspalSingh-xf8ys
@JaspalSingh-xf8ys 8 сағат бұрын
Bhai sahab koi itkal karvana howe ja registry karvani howe gehne jamin deni howe sarkari fees to ilawa v bina rishwat koi kam nhi karda itho tak ke tehsil dar di setting hundi hai us de kuj dalal hunde hn uh uhna throw rishwat lai ke hi singnatur karde hn.ihne te nath paini chahidi hai.bina rishwat koi kam nhi hunda punjab vich.
@AmarjitSingh-uh7tr
@AmarjitSingh-uh7tr 9 сағат бұрын
Sc.ganeral.seat.la.sakada.ha
@harpreetsingh-xo3sb
@harpreetsingh-xo3sb 11 сағат бұрын
ਕੀ ਕੋਈ ਸਰਕਾਰੀ ਨੌਕਰੀ ਵਾਲਾ ਨੰਬਰਦਾਰੀ ਲੈਣ ਸਕਦਾ?
@gurbhejsingh9398
@gurbhejsingh9398 12 сағат бұрын
ਦੋ ਘਰਾਂ ਨੇ ਮਿਨਤੀ ਕਰਾਈ ਇੱਕ ਘਰ ਦਾ ਮਿਨਤੀ ਦਾ ਪੱਦਰ ਦਾ ਦੁਜੇ ਘਰ ਦੇ ਪੱਧਰ ਨਾਲ ਨਹੀਂ ਰਲੲਇ ਚਾਰ ਫੁੱਟ ਦਾ ਫ਼ਰਕ ਰਹਿ ਗਿਆ ੳਉਸ ਦਾ ਕੀ ਹੋਣਾ ਚਾਹੀਦਾ ਹੈ
@GurpreetSingh-pq7zo
@GurpreetSingh-pq7zo Күн бұрын
❤❤ veri good 👍🏻👍🏻👍🏻
@GurpreetSingh-pq7zo
@GurpreetSingh-pq7zo Күн бұрын
❤ ❤❤❤❤❤❤
@VijayKumar-df4ks
@VijayKumar-df4ks Күн бұрын
Sir pade likhe noo koee sarkar nahi banadee namberdar .ghat pade noo sarkar bananee jadi namberdar.
@DaljeetKaur-rs7xx
@DaljeetKaur-rs7xx Күн бұрын
❤❤❤
@gurbhejsingh9398
@gurbhejsingh9398 Күн бұрын
ਪੰਜਾ50ਸਾਲ ਗੁਰਦੋਰੀ ਹੈ ਅਬਾਦੀ ਵਾਲੀ ਥਾਂ ਹੈ ਨਾ ਹੋ ਸਕਦੀ ਹੈ
@manindersandhu1993
@manindersandhu1993 Күн бұрын
ਸਰਕਾਰੀ ਨੌਕਰੀ ਕਰਦਾ ਸ਼ਾਮਲਾਟ ਉੱਪਰ ਕਬਜ਼ਾ ਹੋਵੇ ਉਹ ਨੰਬਰਦਾਰ ਬਣ ਸਕਦਾ
@manindersandhu1993
@manindersandhu1993 Күн бұрын
V ਸਰਕਾਰੀ ਨੌਕਰੀ ਕਰਦਾ ਨੰਬਰਦਾਰ ਬਣ ਸਕਦਾ
@msghumman6695
@msghumman6695 Күн бұрын
Good
@kulwindersingh5082
@kulwindersingh5082 Күн бұрын
Jai shree shyam ji ❤❤😊😊😊
@BSingh-we1yb
@BSingh-we1yb Күн бұрын
ਇਹ ਇੰਤਕਾਲ ਵਿਰਾਸਤ ਨਹੀ ਅਖਰਾਜਨਾਮ ਇੰਤਕਾਲ ਹੁੰਦਾ ਹੈ ਜੀ
@RajinderSingh-sb3tc
@RajinderSingh-sb3tc Күн бұрын
Geonda.Namberdar Apney Betay Nu Naberdarey dey Sakda Chahey Uh Pind Wch Na Rehda Hovey
@Gill-i9o
@Gill-i9o Күн бұрын
ਨੰਬਰਦਾਰ ਬਣਨ ਵਾਸਤੇ ਕੀ ਕੀ ਕਾਂਗਜ ਪੱਤਰ ਚਾਹੀਦੇ ਹਨ
@baljindersinghjassal6874
@baljindersinghjassal6874 Күн бұрын
ਸਾਡੇ ਤਾਂ ਅਜੇ ਵੀ ਨੰਬਰਦਾਰੀ ਪੀੜੀ ਵਿੱਚ ਹੀ ਚੱਲ ਰਹੀ
@balwindersinghjattana5770
@balwindersinghjattana5770 Күн бұрын
ਨੰਬਰਦਾਰੀ ਪੀਡ਼ਈ ਦਰ ਪੀਡ਼ਈ
@harmeetmeet8379
@harmeetmeet8379 Күн бұрын
ਸਾਡੇ ਪਿੰਡ ਵਿੱਚ sc ਨੰਬਰਦਾਰ ਨਹੀਂ ਹੈ ਤੇ ਨਾ ਹੀ ਕਦੇ ਬਣਾਇਆ ਸਾਨੂੰ sc ਨੰਬਰਦਾਰ ਦੀ ਜਰੂਰਤ ਹੈ ਆਬਾਦੀ ਦੇ ਮੁਤਾਬਿਕ ਨੰਬਰਦਾਰ ਬਣਨਾ ਚਾਹੀਦਾ ਹੈ ਪਰ ਕਹਿਦੇ ਸਰਕਾਰ ਨੇ ਨਵੇਂ ਨੰਬਰਦਾਰ ਦੀਆਂ ਪੋਸਟਾਂ ਖੋਲੀਆ ਨਹੀਂ ਅਜੇ ਨੰਬਰਦਾਰ ਦੀਆਂ ਪੋਸਟਾਂ ਖੁਲਵਾੳਣ ਲਈ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ
@karamsingh5855
@karamsingh5855 Күн бұрын
ਕੀ ਜਿਸ ਕੋਲ ਪੰਚਾਇਤ ਦੀ ਜਮੀਨ ਹੋਵੇ ਕਬਜਾ ਕੀ ਉਹ ਨੰਬਰਦਾਰ ਬਣ ਸਕਦਾ ਹੈ
@lovepreetgill7300
@lovepreetgill7300 Күн бұрын
sara numberdar same nhi hude koi paise nhi lende