ਅਪਣੇ ਸੌਂਕ ਲਈ Jarg ਦੇ ਇਸ ਸਰਦਾਰ ਨੇ 98 ਮਾਡਲ Truck ਕਰਾ ਛੱਡਿਆ Modified/ਦੇਖੋ ਪੂਰਾ ਵੇਰਵਾ/Subscribe Please

  Рет қаралды 128,085

PIND PUNJABI CHANNEL

PIND PUNJABI CHANNEL

Күн бұрын

Пікірлер: 90
@lakhasingh9270
@lakhasingh9270 2 жыл бұрын
ਬਹੁਤ ਸੰਭਾਲ ਕੇ ਰੱਖੀ ਆ ਗੱਡੀ ਬਾਈ ਜੀ ਨੇ ਬਹੁਤ ਵਧੀਆ ਜੀ
@gurnamdhaliwalsingh6564
@gurnamdhaliwalsingh6564 4 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਂਚ ਰਂਖ ਜੀ
@balveersinghsandhu1577
@balveersinghsandhu1577 2 жыл бұрын
ਬਹੁਤ ਵਧੀਆ ਸਰਦਾਰ ਜੀ ਹੋਰਾਂ ਨੇ ਬਿਲਕੁਲ ਸਹੀ ਕਿਹਾ ਹੈ ਆਪਣੇ ਸ਼ੌਕ ਨੂੰ ਪੂਰਾ ਕੀਤਾ ਹੈ ਸਪੈਸ਼ਲ ਸੰਗਤ ਵਾਸਤੇ ਤਿਆਰ ਕੀਤਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਕਿਸੇ ਤੇ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਤੁਹਾਡੀ ਭਾਵਨਾ ਨੂੰ ਵਾਹਿਗੁਰੂ ਜੀ ਭਲੀ ਭਾਂਤ ਜਾਣਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
@bnnanimeda242
@bnnanimeda242 2 жыл бұрын
SHOK TO RAJASTHAN KA BHI HEA SIR
@bnnanimeda242
@bnnanimeda242 2 жыл бұрын
GHADE CHAIA TATA LPT 1613
@GurpreetSingh-wq2fh
@GurpreetSingh-wq2fh 4 ай бұрын
4 46​@@bnnanimeda242
@ranjeetsinghsandhu8635
@ranjeetsinghsandhu8635 2 жыл бұрын
ਬਹੁਤ ਵਧੀਆ ਸ਼ੋਂਕ
@nonicheema214
@nonicheema214 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਹੋਇਆ ਵਾਹਿਗੁਰੂ ਮੇਹਰ ਕਰੇ
@sandeepnagra6085
@sandeepnagra6085 2 жыл бұрын
ਬਹੁਤ ਵਧੀਆ ਟਰੱਕ ਆ ਮਾਸੜ ਜੀ
@harbhajansingh3048
@harbhajansingh3048 2 жыл бұрын
Hun eh tera masad kdo Da h😭
@sandeepnagra6085
@sandeepnagra6085 2 жыл бұрын
@@harbhajansingh3048 tu ki laina, hai kon tu oye, naale tainu kyo dassaan, jihna nu pata hona chahida ohna nu pata hai
@Harpreetsingh-ce6lc
@Harpreetsingh-ce6lc 2 жыл бұрын
ਬਾਈ ਜੀ ਸਤਿ ਸ੍ਰੀ ਅਕਾਲ। ਬੇਵਕੂਫ ਲੋਕਾਂ ਦੇ ਕੁਮੈਨੰਟਸ ਦੀ ਪ੍ਰਵਾਹ ਨਾ ਕਰੋ। ਸਾਨੂੰ ਪਤਾ ਹੈ ਕਿ ਤੁਸੀਂ ਸਾਰੀ ਉਮਰ ਪ੍ਰਦੇਸਾਂ ਵਿੱਚ ਹੱਡ ਭੰਨਵੀ ਮਿਹਨਤ ਕੀਤੀ ਹੈ। ਤੁਹਾਡੇ ਗੁਰਮੁਖ ਸੁਭਾਅ ਅਤੇ ਸੇਵਾ ਬਾਰੇ ਸਾਰਾ ਇਲਾਕਾ ਜਾਣਦਾ ਹੈ, ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਟਰੱਕਾਂ ਵਿੱਚ ਤੁਹਾਡੀ ਰੂਹ ਵਸਦੀ ਹੈ। ਤੁਸੀਂ ਆਪਣਾ ਸ਼ੌਕ ਪੂਰਾ ਕੀਤਾ ਹੈ। ਇਸ ਉੱਪਰ ਸਾਨੂੰ ਵੀ ਬਹੁਤ ਖੁਸ਼ੀ ਹੈ । ਸਾਨੂੰ ਤੁਹਾਡੇ ਤੇ ਮਾਣ ਹੈ......
@jeevanpalwan6009
@jeevanpalwan6009 2 жыл бұрын
Ryt g 👌👌
@bmpal5713
@bmpal5713 2 жыл бұрын
Bhuat badhia gi good satguru gi apka opar kirapa kara gi satnam gi wehaguru gi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@PargatSingh-dl5me
@PargatSingh-dl5me 4 ай бұрын
ਸ਼ੌਂਕੀ ਜੱਟ 👍 ਮੰਡੇਰਾਂ ਦਾ
@harmeetsinghbhamrha5491
@harmeetsinghbhamrha5491 2 жыл бұрын
Kya bat a sardar Ji W m K wahegur Chardikala ch rakhe 🚚🚚🚚
@jasangill6370
@jasangill6370 2 жыл бұрын
Very nice ustad ji
@HardeepSingh-fq1db
@HardeepSingh-fq1db 2 жыл бұрын
ਬਹੁਤ ਵਧੀਆ
@Bhinda_
@Bhinda_ 2 жыл бұрын
Nice video ji
@jagtarkasumbri8861
@jagtarkasumbri8861 3 ай бұрын
Good 👍 buhit vadhiya
@bnnanimeda242
@bnnanimeda242 2 жыл бұрын
SHANDAR LOVE YOU ❤️❤️❤️❤️
@ranjitsingh203veer2
@ranjitsingh203veer2 2 жыл бұрын
Nice 👌
@devindersingh7080
@devindersingh7080 2 жыл бұрын
Very nice Mander saheb congratulate
@PalwinderSharma-b6h
@PalwinderSharma-b6h 4 ай бұрын
Best ji jarg walia
@kamalchaudhary9654
@kamalchaudhary9654 2 жыл бұрын
salute bahut vadhia ji
@harpindersinghlifeenjoy2203
@harpindersinghlifeenjoy2203 2 жыл бұрын
Khalsa Ji ek tusi 1210 D model Tata truck modify karvao o ho truck is to bhi jyada best hai
@skyindia5610
@skyindia5610 2 жыл бұрын
बहुत अच्छा वीडियो दिखाया
@butadhindsa4430
@butadhindsa4430 2 жыл бұрын
Good job ji
@BaljinderSingh-rk2tc
@BaljinderSingh-rk2tc 2 жыл бұрын
Ohwah g wah bhute wadeia sohna truck eh g
@davindersharma5008
@davindersharma5008 2 жыл бұрын
ਪੱਤਰਕਾਰ ਸਾਬ ਜੋੜ ਮੇਲਾ ਨਹੀਂ ਹੈ ਉਹ ਸਭਾ ਹੈ । ਸ਼ੋਂਕ ਸਭਾ ਬਹੁਤ ਵੱਡਾ ਕਹਿਰ ਹੋਇਆ ਸੀ ਇਸ ਚੰਦਰੇ ਦਿਨ। ਪੱਤਰਕਾਰੀ ਕਰਨ ਤੋਂ ਪਹਿਲਾਂ ਜਾਣਕਾਰੀ ਹਾਸਲ ਕਰੋ।
@sukhwindersingh2162
@sukhwindersingh2162 2 жыл бұрын
ਬਾਈ ਜੀ ਮੈ ਸੇਮ ਇਦਾ ਦਾ ਟਰੱਕ ਸੀ ਉਸ ਉੱਪਰ ਕਣੇਕਟਰੀ ਕੀਤੀ ਹੈ ਪਰ ਊਹ 89 ਮਾਡਲ ਸੀ ਜਿਊਦਾ ਰਹੋ ਬਾਈ ਜੀ ਪੁਰਾਣੀ ਯਾਦਾ ਤਜਿਆ ਕੀਤੀਆਂ ਨੇਂ
@gurbachan.mander
@gurbachan.mander 2 жыл бұрын
Congratulations bi ji
@ProGaming-yq7fe
@ProGaming-yq7fe 2 жыл бұрын
Very.good
@KuldeepSingh-wi4fy
@KuldeepSingh-wi4fy 2 жыл бұрын
ਬਾਈ ਥੋੜਾ ਜਿਹਾ ਝੂਠ ਨੂੰ ਵੀ ਮੋਡੀ ਫਾਈ ਕਰਕੇ ਵਿਚ ਲੱਦ ਲੈਣਾ ਸੀ ਫਿਰ ਮੁਦਰਾ ਪੋਰਟ ਤੋਂ ਕੰਟੇਨਰ ਰਾਹੀਂ ਜੂ ਐਸ ਏ ਲੈ ਜਾਂਦੇ ਨਿਰਾ ਫੁਰਕਾ ਪੁਣਾ ਵਾਹਿਗੁਰੂ ਵਾਹਿਗੁਰੂ
@ashoksoni2949
@ashoksoni2949 2 жыл бұрын
Nice 🙏🙏🙏
@ManmohanSingh-kr8bx
@ManmohanSingh-kr8bx 2 жыл бұрын
ਰਬ,ਬਖਸ਼ੈ,,ਡਰਵੀਰ,,22,,ਤੋ,,
@SonyTruckdriver
@SonyTruckdriver 2 жыл бұрын
👌👌👌👌👌👍👍👍👍
@veerchahal6263
@veerchahal6263 4 ай бұрын
💙💙💙👏👏👏👏
@raghveersinghcarmechanicra4233
@raghveersinghcarmechanicra4233 2 жыл бұрын
Meter system nee change keeta new nai milda
@LakhwinderSingh-pv1qi
@LakhwinderSingh-pv1qi 2 жыл бұрын
Nice g
@sonysingh7514
@sonysingh7514 4 ай бұрын
❤❤❤❤❤
@gindasingh8093
@gindasingh8093 2 жыл бұрын
Ac track 👌🏿
@Waheguru-cb3pq
@Waheguru-cb3pq 2 жыл бұрын
S model mere baapu kol 82 model c....I.m truck driver....
@verasingh477
@verasingh477 2 жыл бұрын
👍🏻👍🏻👍🏻👍🏻👏🙏💪
@ArtxCraft204
@ArtxCraft204 4 ай бұрын
Nice Vlog
@JasbirSingh-mw1vr
@JasbirSingh-mw1vr 2 жыл бұрын
ਇਹ ਮਾਡਲ 1990 ਤੋਂ ਪਹਿਲਾਂ ਦਾ ਹੋਣਾ ਚਾਹੀਦਾ
@mangakalkat5141
@mangakalkat5141 4 ай бұрын
ਸ਼ੌਕ ਨੇ ਸਾਨੂੰ ਕਰਜ਼ੇ ਵਿੱਚ ਡੋਬ ਦਿੱਤਾ, ਫਿਰ ਨਸ਼ੇ ਦਾ ਸ਼ੌਕ 😢
@theking-lm3gm
@theking-lm3gm 2 жыл бұрын
God bless you
@mehra6889
@mehra6889 2 жыл бұрын
कया बात बाबा जी बहुत सोना है
@manpreetbadhan9314
@manpreetbadhan9314 2 жыл бұрын
👍🏻
@JaswinderSingh-zz1nb
@JaswinderSingh-zz1nb 2 жыл бұрын
Good time
@sajanpreet6556
@sajanpreet6556 2 жыл бұрын
👌👌👌👌👌👌👌❤❤
@harrysidhuharry311
@harrysidhuharry311 2 жыл бұрын
APNE PIND NU BHUL KE AMRI SINGH U S A KHA REHA22 jiBOHAT PARWAR NE JO KE 50 /YA 60 SAL HO GE U S A REH RAHE NE PAR OH APNE PIND NU PEHLA RAKHDE NE
@simarjitsingh8045
@simarjitsingh8045 2 жыл бұрын
ਮੇਰਾ ਵੀ ਸ਼ੌਂਕ ਆ ਕੇ ਮੈਂ ਟਾਟਾ ਡੀ ਮਾਡਲ ਨੂੰ ਪੁਰਾਣੇ ਅੰਦਾਜ਼ ਚ ਹੀ ਤਿਆਰ ਕਰਵਾਉਣਾ, ਵਾਹਿਗੁਰੂ ਮੇਹਰ ਰੱਖੇ
@jeevanpalwan6009
@jeevanpalwan6009 2 жыл бұрын
Veer tusi kede pind toh ho mai v labh riha ha 1210 D
@simarjitsingh8045
@simarjitsingh8045 2 жыл бұрын
@@jeevanpalwan6009 ਨੌਸ਼ਹਿਰਾ ਪੰਨੂਆਂ ਤਹਿਸੀਲ ਤੇ ਜਿਲਾ ਤਰਨ ਤਾਰਨ ਸਾਹਿਬ
@Truck737
@Truck737 2 жыл бұрын
🙏🏻🙏🏻🚩🚩
@yaseenkhan2465
@yaseenkhan2465 2 жыл бұрын
Body builder de nam v das denda baba
@sandeepsinghnijjar5428
@sandeepsinghnijjar5428 2 жыл бұрын
paji phillaur city aa
@sonuchaudhary8578
@sonuchaudhary8578 4 ай бұрын
Yarr tere ton aram nall ni gall hundi kiven killan lagga hoeya baki truck bahut sohna aa
@AmitKumar-zv5ri
@AmitKumar-zv5ri 2 жыл бұрын
🙏🙏🙏🙏🙏
@manivirkvirk3265
@manivirkvirk3265 2 жыл бұрын
Bappu full rajjya mall nl ...hum v Trnsprot ra
@johny689
@johny689 2 жыл бұрын
USA Koyi degree...h....😂😂😂
@punjabsingh956
@punjabsingh956 2 жыл бұрын
Shuonk da koi mull nahin
@jagagill8090
@jagagill8090 2 жыл бұрын
Se 1613 wah kya gaddi c
@harbhajansingh3048
@harbhajansingh3048 2 жыл бұрын
400 jodhi waley wheel cup tu kehna allowy wheel 😂
@vickygj3007
@vickygj3007 2 жыл бұрын
Ver tusi gal bat bhot lambi karde video started to hi bhot jada boli jade o ta hi koy like nhi kar da
@PINDPUNJABICHANNEL
@PINDPUNJABICHANNEL 2 жыл бұрын
Ok Bro ਅੱਗੇ ਤੋਂ ਧਿਆਨ ਰੱਖਾਂਗੇ
@harjyotsingh5291
@harjyotsingh5291 2 жыл бұрын
ਰੰਗ ਕਰਨ ਨਾਲ ਮੋਡੀਫਾਈ ਨੀ ਹੁੰਦਾ
@jeevanpalwan6009
@jeevanpalwan6009 2 жыл бұрын
@@PINDPUNJABICHANNEL veer tusi bahut vadiya anchoring kiti kali kali gal samajh lagi 👌👌
@gurlalnagra7264
@gurlalnagra7264 2 жыл бұрын
Koi fyada ni
@sonuchaudhary8578
@sonuchaudhary8578 4 ай бұрын
Pattadkad sahib bilkul unprofessional aa ainwe Galla da kadah banai janda
@jashandeepsingh7a264
@jashandeepsingh7a264 2 жыл бұрын
ਵੀਰ ਜੀ ਪੇਣਟ ਹੋਈਆ ਨਾ ਕੀ ਮੋਡੀਫਾਈ ਇਹ ਤਾ ਕੁਛ ਨਹੇ ਇਹਦੇ ਤੋ 50 ਸਾਲ ਪੁਰਾਣੀਆ ਗਡੀਆ ਦੇਖੋ ਇਹਦੇ ਵਿੱਚ ਕੁਛ ਵੀ ਨਹੀ ਮੋਡੀਫਾਈ ਵਾਲਾ
@grewalharpal8269
@grewalharpal8269 2 жыл бұрын
ਬਜ਼ੁਰਗੋ ਤੁਸੀ ਐਸੀ ਫਟੂ ਉ ਤਹਾਨੂੰ ਤਾ ਇੰਟਰਵਿਊ ਞੀ ਨਹੀ ਦੇਣੀ ਆਉਂਦੀ ਰਹੀ ਗੱਲ ਤੁਸੀ USA ho ja india ਮੈਨੂੰ ਤਾ ਲੱਗਦਾ ਤੁਸੀ ਮੇਹਨਤ ਤਾ ਕੀਤੀ ਹੀ ਨਹੀ ਕੰਮਕਾਰ ਤਾ ਲੱਗਦਾ ਤੁਹਾਡੇ ਪਿੱਛਲੇ ਕਰਦੇ ਹੋਣੇ ਤੁਸੀ ਤਾ ਦਿਲਾ ਦੇ ਸੋਕ ਹੀ ਪੂਰੇ ਕਰਦੇ ਲਗਦੇ ਇਹ ਆ ਫੁਕਰਾ ਪਨ ਇਹ ਟਰੱਕ ਤਾ ਰੋਡ ਤੇ ਵੀ ਨਹੀ ਚੜ੍ਹ ਸਕਦਾ ਸਬ ਨੂੰ ਪਤਾ ਹਾ ਆਪਣਾ ਕੁਝ ਕ ਨਾਮ ਕਰਨ ਲਈ ਜਰੂਰ ਲੱਗਦਾ ਲੋਕ ਦੇਖਣ ਆਇਆ ਕਰਨ ਗੇ। ਇਹ ਤਾ ਲੋਕਾ ਦੇ ਪੁਰਾਨੇ ਜਖਮ ਵੀ ਤਾਜੇ ਕਰੇ ਗਾ ਲੱਗਦਾ । ਪੈਸਾ ਹੈ ਤਾ ਗਰੀਬ ਦੀ ਮਦਦ ਕਰੋ ਸੋਕਾ ਨੇ ਲੋਕ ਪਟ ਤੇ
@sandeepnagra6085
@sandeepnagra6085 2 жыл бұрын
ਤੁਹਾਡੇ ਵਰਗੇ ਛੋਟੀ ਸੋਚ ਦੇ ਲੋਕ ਹੋਰ ਕੀ ਲਿਖ ਸਕਦੇ ਨੇ। ਅਧੂਰੀ ਜਾਣਕਾਰੀ ਸਭ ਤੋਂ ਖਤਰਨਾਕ ਹੁੰਦੀ ਹੈ, ਜਾ ਕੇ ਜਰਗ ਦੇ ਇਲਾਕੇ ਵਿਚ ਪਤਾ ਕਰੋ ਤੇ ਕਿੰਨਾ ਮਿਹਨਤੀ, ਸਾਊ ਤੇ ਦਾਨੀ ਟੱਬਰ ਹੈ। ਜ਼ੀਰੋ ਤੋਂ
@sandeepnagra6085
@sandeepnagra6085 2 жыл бұрын
ਜ਼ੀਰੋ ਤੋਂ ਉੱਠ ਕੇ ਬਣਾਇਆ ਹੈ ਸਭ ਕੁਝ ਅਤੇ ਸਭ ਦੀ ਬਹੁਤ ਮਦਦ ਕਰਦੇ ਹਨ
@rajvindersingh5890
@rajvindersingh5890 2 жыл бұрын
ਗਰੇਵਾਲ ਜੀ ਵਾਹਿਗੁਰੂ ਜੀ ਕਿਸੇ ਨੂੰ ਵੀ ਗਰੀਬ ਨਹੀਂ ਰੱਖਦੇ ਅਫਸੋਸ ਕਿ ਬੰਦਾ ਖੁਦ ਗਰੀਬ ਬੱਣਦਾ ਹੈ ਆਪਣੀ ਆਦਤ ਆਲਸ ਅਵੇਸਲਾ ਪਣ ਉਦਮ ਤੋਂ ਪਰਹੇਜ਼ ਵਿਹਲੜਪਣਾ ਅਾਦਿਕ। ਉਦਮ ਅੱਗੇ ਲਛਮੀ ਪੱਖੇ ਅੱਗੇ ਪੌਣ ।
@sandeepspain1392
@sandeepspain1392 2 жыл бұрын
Tu ke aa sala USA
@dipankarchakraborty345
@dipankarchakraborty345 10 ай бұрын
Mujhe lagta hain ye truck se 1613 nehi se 1210 ya se 1612 hoga
@Harpreet-tp4ok
@Harpreet-tp4ok 4 ай бұрын
ਵੀਰ ਜੀ 1612, ਹੀ ਹੈ, ਜੀ,1613ਦਾ,ਤਾਂ,ਮਾਰਕਾ, ਹੀ ਹੈ
@jangaujla8219
@jangaujla8219 2 жыл бұрын
Very nice
@kammamoga5891
@kammamoga5891 2 жыл бұрын
Good 👍👍
@parmindersingh-rh2sj
@parmindersingh-rh2sj 2 жыл бұрын
Nice trrrruukk..
@jugseersidhu6930
@jugseersidhu6930 2 жыл бұрын
Very nice
@preetpalsingh8311
@preetpalsingh8311 2 жыл бұрын
Very nice
@karanbaraich2300
@karanbaraich2300 4 ай бұрын
Very nice
Lamborghini vs Smoke 😱
00:38
Topper Guild
Рет қаралды 66 МЛН
黑天使被操控了#short #angel #clown
00:40
Super Beauty team
Рет қаралды 55 МЛН
TATA 1612 S MODEL
4:32
HARJIT SINGH & SONS
Рет қаралды 10 М.