Рет қаралды 58,819
ਖੇਤੀ ਦੇ ਸਭ ਤੋ ਨੇੜਲਾ ਕਿੱਤਾ ਡੇਅਰੀ ਨੂੰ ਸ਼ੁਰੂ ਕਰਨ ਲਈ ਕਿਸਾਨ ਨੂੰ ਡੇਅਰੀ ਲੋਨ ਲੈਣ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆ ਹਨ ਸੋ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆ ਡੇਅਰੀ ਕਿੱਤੇ ਵਿੱਚ ਤਜ਼ਰਬਾ ਰੱਖਣ ਵਾਲੇ ਗੁਰਬੀਰ ਸਿੰਘ ਗਿੱਲ ਆਪਣੀ ਖੇਤੀ ਟੀਮ ਰਾਹੀ ਡੇਅਰੀ ਲੋਨ ਲੈਣ ਬਾਰੇ ਜਾਣਕਾਰੀ ਦਿੰਦੇ ਹੋਏ ਤੇ ਲੋਨ ਨਾ ਮਿਲਣ ਦੇ ਕਾਰਨਾ ਬਾਰੇ ਵੀ ਦੱਸਦੇ ਹੋਏ। ਇਸ ਤਰੀਕੇ ਨੂੰ ਸਮਝਣ ਲਈ ਇਸ ਵੀਡਿਓ ਨੂੰ ਸ਼ੁਰੂ ਤੋ ਲੈ ਕੇ ਅਖੀਰ ਤੱਕ ਜਰੂ੍ਰ ਦੇਖੋਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: play.google.com/store/apps/de...
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii