ਡਰ ਗਏ ਡ੍ਰੈਗਨ ! ਬਣਾਲੀ ਵਿੱਥ ਪਾਰਟੀ ਨੇ! ਕਾਹਲੀ 'ਚ ਪਹੁੰਚੇ ਕੇਸੀ ਵੇਣੂਗੋਪਾਲ…Punjab Television

  Рет қаралды 38,925

Punjab Television

Punjab Television

27 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 163
@ksdhaliwal3670
@ksdhaliwal3670 25 күн бұрын
ਖਹਿਰੇ ਨੇ ਠੀਕ ਬਿਆਨ ਦਿਤਾ ਹੈ।ਬਾਕੀ ਪਾਰਟੀਆਂ ਦੇ ਲੋਕ ਪੰਜਾਬ ਵਿਰੋਧੀ ਹਨ।ਆਪ ਸਰਕਾਰ ਤਾਂ ਚਲਦੀ ਦਿੱਲੀ ਤੋਂ ਹੈ ਜੋ ਸਿੱਖ ਵਿਰੋਧੀ ਪੰਜਾਬ ਵਿਰੋਧੀ ਹਨ।
@karamjeetsingh9918
@karamjeetsingh9918 25 күн бұрын
ਕੀ ਜਿਹੜੇ ਪੰਜਾਬੀਆਂ ਨੇ ਬਾਹਰਲੇ ਸੂਬਿਆਂ ਵਿੱਚ ਜ਼ਮੀਨਾਂ ਖਰੀਦੀਆਂ ਹਨ ਉਹ ਠੀਕ ਨੇਂ ਜਾਂ ਉਹ ਜ਼ਮੀਨਾਂ ਵੇਚ ਕੇ ਪੰਜਾਬ ਆਉਣ
@sukhwinderbling1330
@sukhwinderbling1330 24 күн бұрын
ਖੈਹਰਾ ਸਾਹਿਬ ਇਕੋ-ਇਕ ਨੇਤਾ ਹੈ ਜਿਸਦੇ ਪੰਜਾਬ ਪ੍ਰਤੀ ਬੋਲਾਂ ਵਿੱਚ ਦੁਖ ਦਰਦ ਝਲਕ ਰਿਹਾ ਹੈ ਜੋ ਕਹਿਣੀ ਤੇ ਕਰਨੀ ਦੇ ਸਦਾ ਹੀ ਪ੍ਰਪੱਕ ਰਹੇ ਹਨ ਖੈਹਰਾ ਦੀ ਜਿੱਤ ਪੰਜਾਬ ਦੀ ਜਿੱਤ ਹੋਵੇਗੀ
@deepbrar.
@deepbrar. 25 күн бұрын
ਕੋਈ ਸੁਧਰਦਾ ਨਹੀਂ ਝੂਠ ਫੜੇ ਜਾਣ ਤੇ ਵੀ, ਸਗੋਂ ‬ ‪ *ਅਗਲੀ ਵਾਰ ਲਈ ਥੋੜੀ ਹੋਰ ਚਲਾਕੀ ਕਰਦਾ ਹੈ*
@hemrajsarangal6590
@hemrajsarangal6590 25 күн бұрын
ਗੋਆ ਚ ਕੇਜਰੀਵਾਲ ਸੱਤ ਸਿਤਾਰਾ ਹੋਟਲ ਚ ਰੁਕਦਾ ਆਮ ਬੰਦਾ
@BHUPINDERSingh-sc5yg
@BHUPINDERSingh-sc5yg 25 күн бұрын
ਖਹਿਰਾ ਜੀ ਦਾ ਬਿਆਨ ਬਿਲਕੁਲ ਠੀਕ ਹਨ
@sahibsinghcheema4151
@sahibsinghcheema4151 24 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@JaswinderKaur-rq9uv
@JaswinderKaur-rq9uv 25 күн бұрын
ਖਹਿਰਾ ਸਾਹਿਬ ਇਕੋ ਇਕ ਨੇਤਾ ਹਨ ਜੋ ਪੰਜਾਬ ਬਾਰੇ ਸਹੀ ਸੋਚ ਰਖਦੇ ਹਨ ਤੇ ਕਹਿਣ ਦਾ ਸਾਹਿਬ ਵੀ ਰੱਖਦੇ ਹਨ ।
@harjinderkaur3978
@harjinderkaur3978 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@deepbrar.
@deepbrar. 25 күн бұрын
ਤਿੱਤਲੀ ਫੜਨ ਵਿੱਚ ਆਪਣਾ ਵਕਤ ਜਾਇਆ ਨਾ ਕਰੋ ‬ ‪ *ਆਪਣਾ ਗਾਰਡਨ ਠੀਕ ਕਰੋ ਤਿੱਤਲੀ ਆਪਣੇਆਪ ਆਏਗੀ*
@user-gd9pp9hy2r
@user-gd9pp9hy2r 25 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯
@SurjitSingh-tp8im
@SurjitSingh-tp8im 25 күн бұрын
ਰੰਧਾਵਾ ਸਾਹਿਬ ਸਿਆਸਤਦਾਨਾ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਆਪਣਾ ਨਾ ਪਰਾਇਆ ਇਹਨਾਂ ਦੀ ਗਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਜ ਕਲ ਤਾ ਇਹ ਚੜਦੇ ਸੂਰਜ ਨੂੰ ਸਲਾਮਾਂ ਕਰਦੇ ਨੇ।
@bikkarsingh2957
@bikkarsingh2957 25 күн бұрын
ਸਤਿ ਸ੍ਰੀ ਆਕਾਲ ਜੀ 🙏 ਸ੍ਰ ਹਮੀਰ ਸਿੰਘ ਜੀ ਸਾਡੇ ਸਿਆਸਤਦਾਨ ਆਪਣਿਆਂ ਸਾਲਿਆ ਤੇ ਹੀ ਕਿਉਂ ਵਿਸ਼ਵਾਸ ਕਰਦੇ ਹਨ। ਆਪਣੀਆਂ ਭੈਣਾਂ ਦੇ ਘਰਵਾਲਿਆਂ ਤੇ ਕਿਉਂ ਨਹੀਂ 🙏
@gurbaxshergill7949
@gurbaxshergill7949 25 күн бұрын
ਪੰਜਾਬ ਚ ਬਹੁਤੀ ਭਰਤੀ ਸੂਬੇ ਦੇ ਬਾਹਰੋਂ ਭਰਤੀ ਕੀਤੀ ਜਾ ਰਹੀ। ਖੈਹਰਾ ਸਾਹਿਬ ਠੀਕ ਹਨ।
@balwantsinghdhadda2644
@balwantsinghdhadda2644 25 күн бұрын
Very nice information Randhawa Ji
@deepbrar.
@deepbrar. 25 күн бұрын
ਸ਼ਬਦ ਅਤੇ ਨੀਅਤ ਚਾਰ ਲੋਕਾਂ ਵਿੱਚ ‬ ‪ *ਬਿਠਾਉਂਦੀ ਵੀ ਹੈ ਤੇ ਉਠਾਉਂਦੀ ਵੀ ਹੈ*
@manpreetsingh1971
@manpreetsingh1971 25 күн бұрын
👍👌🌹🙏🙏
@BittuSingh-fk2je
@BittuSingh-fk2je 25 күн бұрын
ਸਤਿ ਸ੍ਰੀ ਆਕਾਲ ਜੀ।
@lalsinghkooner7117
@lalsinghkooner7117 24 күн бұрын
🎉
@sapindersingh5526
@sapindersingh5526 25 күн бұрын
ਹੁਣ ਪੰਜਾਬ television ਚ ਘਟ ਖਬਰਾਂ ਮਿਲਦੀ ਆ। ਮਨਪ੍ਰੀਤ ਸਿੰਘ ਅਤੇ ਭਾਸਕਰ ਸਾਹਿਬ ਨਹੀਂ ਹੁੰਦੇ। ਹਮੀਰ ਸਿੰਘ ਤਾਂ ਇਕ ਤਰਫਾ ਜਾ ਅੰਗੇਲ ਰਖਦੇ ਆ। ਜਿਆਦਾ ਸਮਾਂ superficial ਗੱਲਾਂ ਹੀ ਹੁੰਦੀ ਆ। ਜਿਹੜੇ ਧਰਤਲ ਤੇ ਨਹੀਂ ਜਾਪਦੀਆਂ
@Kulwantsingh-ks5ss
@Kulwantsingh-ks5ss 25 күн бұрын
ਰੰਧਾਵਾ ਜੀ ਸੱਤ ਸਿਰੀ ਅਕਾਲ ਜੀ ਬੇਨਤੀ ਹੈ ਜੀ ਮਨਪਰੀਤ ਬਾਦਲ ਬਹੁਤ ਵਦੀਆ ਆਦਮੀ ਹੈ ਜੀ ਅਤੇ ਇਨਾ ਦਾ ਤਜਰਬਾ ਵੀ ਬਹਤ ਹੈ ਜੀ ਪਹਿਲਾ ਅਕਾਲੀ ਪਾਰਟੀ ਫਿਰ ਆਪਣੀ ਵੱਖਰੀ ਪਾਰਟੀ ਫਿਰ ਆਪ ਫਿਰ ਕਾਗਰਸ ਤੇਹੁਣ ਬੀਜੇਪੀ ਤਜਰਬਾ ਬਹੁਤ ਹੋਗਿਆ ਹੈ ਅੱਗੇ ਵੇਖੋ ਕਿਹੜੀ ਪਾਰਟੀ ਵੱਲ ਵਹੀਰਾं ਘੱਤਦੇ ਹਨ
@gurmailsingh994
@gurmailsingh994 25 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@shivdevsingh4287
@shivdevsingh4287 25 күн бұрын
ਮਨਪ੍ਰੀਤ ਬਾਦਲ ਦਾ ਕੀ ਕਹਿਣੈ ਹਮੀਰ ਸਿੰਘ ਜੀ, ਇਹ ਤਾਂ ਜਦੋਂ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਓਦੋਂ ਕਹਿੰਦਾ ਸੀ ਮੈਂ ਮਰਦੇ ਦਮ ਤੱਕ ਕਾਂਗਰਸ ਵਿੱਚ ਹੀ ਰਹਾਂਗਾ।
@parkashsinghkhurmi2941
@parkashsinghkhurmi2941 24 күн бұрын
ਅਐਕਟਵ ਹੋਣਗੇ ਜਦੋਂ ਪੰਜਾਬ ਨੂੰ ਲੁੱਟਣਾ ਹੋਇਆ
@vindugem
@vindugem 25 күн бұрын
Being a journalist u should b more neutral rather than biased.
@kulbhushansingh6595
@kulbhushansingh6595 25 күн бұрын
Randhawa saab ji Khera ji theek keh rahe ne punjab da rozgar parwasi kha rahe ne 5 saal Tak ek tazurba kar laina chahida hai Sanu dooje states vichon Bihar Up vichon log aa k sada Sara Kam karde ne te local nu koi kam nahin milda jiwen ganna laounde ne goddi oh karde ne ganna bande ne wadan toh lai k trolley loading oh hi karde ne islai ehna nu ban karna chahida hai
@Ranjeetdaliwal-kz2nc
@Ranjeetdaliwal-kz2nc 25 күн бұрын
ਕਈ ਪਿੰਡਾਂ ਵਿੱਚ ਵੱਸੇ ਗੁੱਜਰ ਪੰਚਾਇਤ ਮੈਬਰ ਬਣੇ ਹਨ ਜਾ ਮੈਬਰ ਬਣਨ ਦੀ ਸਥਿੱਤੀ ਵਿੱਚ ਹਨ। ਪੰਜਾਬ ਦੇ ਨਾਲ਼ ਲਗਦੇ ਸੂਬਿਆਂ ਵਿੱਚ ਤੇ ਓਹ ਜਿਲੀਆ ਵਿੱਚ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਲੋਕਾ ਦਿਆ ਰਿਸ਼ਤੇਦਾਰੀਆਂ ਕਾਫੀ ਹਨ। ਉਥੋਂ ਦਾ ਡੋਮਿਸੀਲ ਬਣਾ ਲੈਦੇ ਹਨ ਤੇ ਪੰਜਾਬੀ ਦਾ ਪੇਪਰ ਵੀ ਪਾਸ ਕਰ ਲੈਦੇ ਹਨ। ਇਹਨਾ ਸੂਬਿਆਂ ਸਰਹੰਦ ਦੇ ਨਾਲ ਲਗਦੇ ਜਿਲਿਆ ਦੇ ਪੰਜਾਬੀ ਵੀ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਵਿਚ ਨੋਕਰੀਆ ਕਰ ਰਹੈ ਹਨ। ਤਿੰਨ ਸਾਲ ਪਹਿਲਾ ਪਠਾਨਕੋਟ ਜਿਲੇ ਦੀ ਲੜਕੀ HP CSਚੁਣੀ ਗਈ ਸੀ।
@HarjinderSingh-ku9bh
@HarjinderSingh-ku9bh 24 күн бұрын
Randhawa saab Ajj ek sajjan ne Face book te bahut vadia likhia Anil Joshi bare""Ekalla Bania Teen Jattan nu agge lai ferda va""Ek din di debate ASR Khadoor saab te ho rakhoo
@balrajsandhu6161
@balrajsandhu6161 25 күн бұрын
🌷🙏🌷🌷🌷
@sukhchainsinghtoor29
@sukhchainsinghtoor29 23 күн бұрын
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ
@harnekmalhans7783
@harnekmalhans7783 25 күн бұрын
AAP should see ground reality workers should contact voters continuously Some M L As of A A P are not honest They should introspect
@parkashsinghkhurmi2941
@parkashsinghkhurmi2941 24 күн бұрын
ਰੰਧਾਵਾ ਸਾਹਿਬ ਵਿੱਚੋਂ ਸਾਰੇ ਇਕ ਹਨ
@RosaSharma
@RosaSharma 25 күн бұрын
Hari Chand rattan USA 1 Like sat Shri Akal ji
@BittuSingh-fk2je
@BittuSingh-fk2je 25 күн бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।
@sandeepmasih5143
@sandeepmasih5143 25 күн бұрын
Thanks for the updates 🇺🇸🇺🇸🇺🇸🇺🇸🇺🇸🇺🇸🦁🦁🙏🙏
@ManmohanSingh-ze5jj
@ManmohanSingh-ze5jj 25 күн бұрын
VERY GOOD S. HAMIR SINGH JI PUNJABIAN DI GL KRN VASTE
@paramjitdhamrait5185
@paramjitdhamrait5185 25 күн бұрын
Waheguru ji bless you both.
@ninderkaurdhindsa8656
@ninderkaurdhindsa8656 25 күн бұрын
Khehra Sahib bilkul theek keh rahe han.10 sal pehlan asin Punjab wich reh rahe si.Hun jad ghar ton bahar jande han lagda hai asin Bihar ja UP wich reh rahe han.Punjab da rang roop bilkul badal chukia 29:23 hai.Asin jithe reh rahe han kyonke semi urban area hai takriban 80% parwasi reh rahe han.Punjab jisdi penchant bchai rakhan lai Punjabian ne post partition v Innia kurbanian dittian, oh apni pehchan gua chukia hai
@baljitsingh6957
@baljitsingh6957 25 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@BittuSingh-fk2je
@BittuSingh-fk2je 25 күн бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।
@baljindersingh7802
@baljindersingh7802 25 күн бұрын
Waheguru ji
@RosaSharma
@RosaSharma 25 күн бұрын
Hari Chand rattan USA Fresno sat Shri Akal ji
@joyalwaysenjoy2807
@joyalwaysenjoy2807 24 күн бұрын
Randhawa ji , please bring your special intellectual Mr K. C Singh and this journalist on June 04 show after the election results . I would love to see these people how will they chew their own words. Please book mark my comments.
@surinderpalsingh3365
@surinderpalsingh3365 24 күн бұрын
ਹਮੀਰ ਸਿੰਘ ਜੀ ਜੋ ਤੁਸੀ ਗੁਆਢੀ ਦੇਸ਼ਾ ਦੀ ਗੱਲ ਕੀਤੀ ਕਿ ਸਾਰੇ ਅੱਖਾਂ ਕੱਢਦੇ ਜਦੋ ਕੋਈ ਬੰਦਾ ਜਾਂ ਦੇਸ਼ ਤਰੱਕੀ ਕਰਦਾ ਹੈ ਤਾਂ ਅਕਸਰ ਏਦਾਂ ਹੀ ਹੁੰਦਾ ਹੈ ਤਾਂਹੀ ਤਾਂ ਕਹਾਵਤ ਬਣੀ ਹੈ ਸੜ ਨਾਂ ਰੀਸ ਕਰ
@user-mq7gj8tb2y
@user-mq7gj8tb2y 25 күн бұрын
ਰੰਧਾਵ ਸਾਹਿਬ ਤੁਹਾਡੀ ਸੂਚਨਾ ਸਹੀਨਹੀ ਹੈ UP ਵਿੱਚੋਂ 30 ਸੀਟਾਂ ਤੇ ਦਿੱਲੀ ਵਿੱਚੋਂ ਕਰੀਬ ਪੰਜ ਪਲੱਸ ਹੋ ਸਕਦੀਆਂ ਹਨ ਜੀ ਇਹ ਜ਼ੀਰੋ ਗਰਾਂਉਡ ਦੀ ਰਿਪੋਰਟ ਆ ਰਹੀ ਹੈ
@darshankahlon2818
@darshankahlon2818 25 күн бұрын
Very good and mature analysis
@GurmeetSingh-dt1lc
@GurmeetSingh-dt1lc 24 күн бұрын
ਦਫ਼ਤਰਾ ਵਿੱਚ ਵੀ ਅੱਗ ਤਾ ਹੀ ਲੱਗ ਰਹੀ ਹੈ ਕਿਉਂਕਿ ਸਰਕਾਰ ਬਦਲ ਰਹੀ ਹੈ ਧੰਨਵਾਦ ਜੀ
@tajindersingh2627
@tajindersingh2627 24 күн бұрын
Randhawa Sahib: Just think deeply, Mr Khehra is right. We should also stop ppl from others States buying property in Punjab likewise otherwise it’s sad to say that parties at the national will remove Punjab which is their underhand plan
@harshminderkaur8470
@harshminderkaur8470 24 күн бұрын
ਜਿੰਨੀ ਕੁ ਇਜ਼ਤ ਮੋਦੀ ਨੇ ਓਵਰਸੀਜ਼ ਆਲੇ ਦੁਵਾਲੇ ਦੇ ਦੇਸ਼ਾ ਚ ਦਵਾਈ ਹੈ ਲੋਕ ਭਲੀਭਾਂਤ ਜਾਣਦੇ ਹਨ ਮਨਪ੍ਰੀਤ ਦਾ ਸਮਝਣ ਦਾ ਤਰੀਕਾ ਆਪਣਾ ਹੋ ਸਕਦਾ bubby sidhu Canada 🇨🇦
@gurinderpaldhillon3367
@gurinderpaldhillon3367 24 күн бұрын
I think Now Rahul is much more Seriously viewed than Kejriwal
@sukhjeetkot2770
@sukhjeetkot2770 25 күн бұрын
❤❤
@Devinder_1971
@Devinder_1971 25 күн бұрын
Faridkot azad jitu
@user-fo6vi2hu9b
@user-fo6vi2hu9b 25 күн бұрын
ਯੂ ਪੀ ਤੇ ਬਿਹਾਰ ਤੇ ਪੱਛਮੀ ਬੰਗਾਲ ਵਿਚ ਇਸ ਵਾਰ ਕੋਈ ਨਹੀਂ ਸਮਝ ਸਕਦਾ ਹੈ ਪਰ ਹਕੀਕਤ ਇਹ ਹੈ ਇਸ ਵਾਰ ਮਮਤਾ ਬੈਨੇਜੀਰ 27 ਸੀਟਾਂ ਜਿੱਤ ਰਹੀ ਹੈ ਤਸਜਵੀ ਯਾਦਵ ਬਿਹਾਰ ਵਿੱਚੋਂ 23 ਜਿੱਤ ਰਿਹਾ ਹੈ ਘੱਟ 25 ਵੀ ਜਿੱਤ ਸਕਦਾ ਹੈ ਤਸਜਵੀ ਯਾਦਵ ਬਿਹਾਰ ਵਿੱਚੋਂ ਯੂ ਪੀ ਵਿਚੋਂ ਅਖਲੇਕ ਯਾਦਵ ਤੇ ਰਾਹੂਲ 25 ਤੋ 30 ਸੀਟਾਂ ਜਿੱਤ ਰਹੇ ਹਨ ਰੰਧਾਵਾ ਸਾਹਿਬ ਇਸ ਵਾਰ ਸਰਕਾਰ ਤਸਜਵੀ ਯਾਦਵ ਮਮਤਾ ਬੈਨੇਜੀਰ ਅਖਲੇਕ ਰਾਹੂਲ ਕੂਝ ਨਵਾਂ ਕਰ ਰਹੇ ਹਨ ਲਾਲਾ ਕੇਜਰੀਵਾਲ ਨੂੰ ਕੁੱਲ ਸਾਰੇ ਦੇਸ਼ ਵਿੱਚੋਂ 3 ਸੀਟਾਂ ਤੋਂ 5 ਤੱਕ ਹੀ ਮਿਲ ਸਕਦੀਆਂ ਸਿਰਫ
@hcfgjfgygby8306
@hcfgjfgygby8306 25 күн бұрын
ਨਾਲੇ ਸਮਝ ਨਹੀ ਸਕਦਾ ਨਾਲ ਹਕੀਕਤ ਵੀ ਦਸੀ ਜਾਦੇ ਹੋ
@user-fo6vi2hu9b
@user-fo6vi2hu9b 25 күн бұрын
@@hcfgjfgygby8306 ਹਕੀਕਤ ਤੋਂ ਭਾਵ ਜੋ ਸਹੀ ਹੈ ਤੇ ਹੋ ਵੇਗਾ ਜਾ ਹੋ ਰਿਹਾ ਹੈ ਸਮਝ ਨਹੀਂ ਸਕਦੇ ਦਾ ਮਤਲਬ ਸਰਕਾਰੀ ਹੰਕਾਰ ਵਿਚ ਸਮਝਣ ਤੋਂ ਪਾਸੇ ਵੱਟਜਾਣਾ ਜੋ ਹਕੂਮਤ ਵੱਟ ਰਹੀ ਹੈ ਹਕੀਕਤ ਲੋਕਾਂ ਦਾ ਮੰਨ ਬਣ,,,,,
@jagjitsingh5212
@jagjitsingh5212 25 күн бұрын
Good news and views thanks Randhawa saab and Hamir saab God bless you all team members well done and keep it up 🙏🏻 🙏🏻👌👌👍👍✌️💯
@shminderkumar1735
@shminderkumar1735 24 күн бұрын
ECI now completely dead.In more than one lac complaint for disposal is pending with ECI.So that election has not been fairly conducted in india,you should be collected completely information from Ravish official episode today and specially episode should be relayed from your media.
@navjeetsingh6783
@navjeetsingh6783 25 күн бұрын
🎉🎉🎉🎉
@baljitsingh6957
@baljitsingh6957 25 күн бұрын
ਮਨਪ੍ਰੀਤ ਬਾਦਲ ਬਹੁਤ ਚਲਾਕ ਕਿਸਮ ਦਾ ਵਿਅਕਤੀ ਹੈ ਇਹ ਝੂਠੀਆਂ ਕਸਮਾਂ ਖਾ ਕੇ ਸੈਂਕੜੇ ਵਾਰ ਮੁਕਰਿਆ ਹੈ।
@user-fo6vi2hu9b
@user-fo6vi2hu9b 25 күн бұрын
ਹਕੀਕਤ
@user-kSSingh
@user-kSSingh 25 күн бұрын
ਹੁਣ ਖੜਾ ਵੀ ਕਿਹੜੀ ਧਰਾਤਲ ਤੇ ਹੈ
@TarsemSingh-cx8mj
@TarsemSingh-cx8mj 25 күн бұрын
Nice
@kalasarpanch5716
@kalasarpanch5716 25 күн бұрын
Good job
@surjeetsingh8809
@surjeetsingh8809 25 күн бұрын
👍👍👌👌
@devsingh5301
@devsingh5301 25 күн бұрын
Mostly punjabi leaders, may be from any party, work against the intersts of Punjab and punjabis. They bother sbout their personal interesys.
@amrikathwal2119
@amrikathwal2119 24 күн бұрын
Up Vich BJP nu only 15/20 to vad kade v ny milyea.
@vindugem
@vindugem 25 күн бұрын
Manpreet is right about PM
@albiebilla
@albiebilla 25 күн бұрын
Sir Punjab does not come under schedule -5 of Indian Constitution . Neither it comes under Article 371 . Himachal , rajasthan etc states come under thise provisions
@user-gy7ll8ft8n
@user-gy7ll8ft8n 25 күн бұрын
In 1977 people were against Indira Gandhi in cow belt .will be repeated in2024 also
@jugsingh2006
@jugsingh2006 25 күн бұрын
Rajsthan only limited areas.
@narinderkumardang6688
@narinderkumardang6688 25 күн бұрын
Mr Randhawa ji, Listen to Prashant Kishore the expert in the electoral field. You are a journalist/anchor....with limited scope on ground pulse....but... Let us wait 04-06-2024
@jugsingh2006
@jugsingh2006 25 күн бұрын
Kishore has no organisation under him now.
@KewalKrishan-le5us
@KewalKrishan-le5us 25 күн бұрын
SSA Randhawa ji
@KewalKrishan-le5us
@KewalKrishan-le5us 25 күн бұрын
SSA Hamir Singh ji
@hajinderpal2061
@hajinderpal2061 25 күн бұрын
S Hamir singh is right saying aap mla,s are available easily to general public
@angrejsingh-zk5lj
@angrejsingh-zk5lj 25 күн бұрын
🙏🙏👍
@HarjinderSingh-zk9gq
@HarjinderSingh-zk9gq 25 күн бұрын
ਸਤਿ ਸ਼੍ਰੀ ਅਕਾਲ ਜੀ
@ashokverma6262
@ashokverma6262 25 күн бұрын
Always Nagative reporting against BJP
@JassDhillon-vg8xc
@JassDhillon-vg8xc 25 күн бұрын
Panjab TV 📺 only one very honest Panjabi channel
@satnamkahlon8398
@satnamkahlon8398 24 күн бұрын
Randhawa saheb ki regard aa ihna badals da tu v bas
@krishandandiwal4159
@krishandandiwal4159 25 күн бұрын
ਸਰਦੂਲਗੜ੍ਹ , ਮਾਨਸਾ,budlada ਤੋ 40 ਹਜਾਰ ਦੀ ਲੀਡ ਹੈ ਆਮ ਆਦਮੀ ਪਾਰਟੀ ਦੀ ਹਮੀਰ ਸਿੰਘ ਜੀ ਇਕ ਤਰਫਾ ਗੱਲ ਕਰਦੇ ਨੇ ਸਿਰਫ ਬਾਦਲ ਦਲ ਦੀ ਇਹ ਕੋਈ ਵਧੀਆ ਪਤਰਕਾਰਿਤਾ ਨਹੀ ਹੈ ਹਮੀਰ ਦਾ ਕੰਮ ਸਿਰਫ ਭਗਵੰਤ ਮਾਨ ਅਤੇ ਆਪ ਪਾਰਟੀ ਦਾ ਵਿਰੋਧ ਕਰਨਾ ਹੈ ਬਾਦਲਾ ਦੀ ਚਮਚਾ ਗਿਰੀ
@tejindersingh890
@tejindersingh890 25 күн бұрын
ਕੱਲ ਸ਼ਾਮ ਵੇਲੇ ਛੁੱਟੀ ਕਰ ਲਈ ਸੀ ਤੁਸੀਂ???
@sandysyal7605
@sandysyal7605 24 күн бұрын
ਹਰਮੀਤ ਸਿੰਘ ਜੀ ਮੋਦੀ 4 ਜੂਨ ਨੂੰ ਆਵੇਗਾ ਦੇਖ ਲਿਉ ਰਹੀ ਗੱਲ ਇੱਜ਼ਤ ਦੀ ਮੈਂ ਅਮਰੀਕਾ ਚ ਰਹਿਣਾ ਮੈਨੂੰ ਪਤਾ ਜੋ ਇਸ ਸਮੇਂ ਸਾਡੇ ਦੇਸ਼ ਦੀ ਇੱਜ਼ਤ ਮੋਦੀ ਵਧਾਈ ਬਾਕੀ 4 ਜੂਨ ਦਾ ਇੰਤਜਾਰ ਕਰੋ
@satnamkahlon8398
@satnamkahlon8398 24 күн бұрын
Bhagwant isn't a serious person he's lucky he's on the CM position he won't deserve it.
@parmodsharmasharma7660
@parmodsharmasharma7660 25 күн бұрын
Punjab is formed on linguistic basis not on religious basis . If 2% Sikhs can become president& PM of india then why not Hindu with 49% of population can become CM of Punjab
@munishwarsachdeva929
@munishwarsachdeva929 25 күн бұрын
💔
@sukhwinderpannu5705
@sukhwinderpannu5705 25 күн бұрын
ਰੰਧਾਵਾ ਸਾਬ ਲੰਗਾਹ,ਕਾਹਲੋ ਤੇ ਬੱਬੇਹਾਲੀ ਇੱਕ ਦੂਜੇ ਤੇ ਬਹੁਤ ਦੋਸ ਲਾ ਰਹੇ ਨੇ ਇਹਨਾ ਬਾਰੇ ਵੀ ਕੋਈ ਸਟੋਰੀ ਕਰੋ ਇਹ ਸਾਰੇ ਬੰਦੇ ਤੁਹਾਡੇ ਇਲਾਕੇ ਦੇ ਨੇ ਇਹਨਾ ਬਾਰੇ ਤੁਸੀ ਬਹੁਤ ਚੰਗੀ ਤਰਾ ਜਾਣਦੇ ਹੋ ਜਾਂ ਤੁਸੀ ਕਰਨਾ ਨਹੀ ਚਹੁੰਦੇ
@HarinderSingh-si7fd
@HarinderSingh-si7fd 25 күн бұрын
Randhawa Galt gal karda 2 lakh di leed kind k hai up m bjp 20 seat augi
@gurcharansingh3968
@gurcharansingh3968 25 күн бұрын
Veerjio SSA
@parkashsinghkhurmi2941
@parkashsinghkhurmi2941 24 күн бұрын
ਹਮੀਰ ਸਿੰਘ ਜੀ ਮਨਪ੍ਰੀਤ ਸਿੰਘ ਬਾਦਲ ਅਕਾਲੀਆਂ ਤੋਂ ਵੱਖ ਨਹੀਂ
@ajaibsinghpanesarCanada
@ajaibsinghpanesarCanada 25 күн бұрын
S S A 🙏🙏 Randhawa Sahib ji and S.Hamir Singh ji
@krsingh2924
@krsingh2924 25 күн бұрын
ਮੇਰੀ ਯੂ ਪੀ ਚ ਜਮੀਨ ਹੈ,ਮੇਰੀ ਹੀ ਨਹੀਂ ਯੂ ਪੀ ਵਗੈਰਾ ਚ ਲੱਖਾਂ ਪੰਜਾਬੀਆਂ ਕੋਲ ਖੁਲ੍ਹੀਆਂ ਜਮੀਨਾਂ ਹਨ।ਜੇ ਪੰਜਾਬ ਚ ਬਾਹਰੀਆਂ ਲਈ ਪਾਬੰਦੀ ਦੀ ਮੰਗ ਹੈ ਜੇ ਇਹੀ ਮੰਗ ਯੂ ਪੀ ਵਗੈਰਾ ਚ ਲੱਗਦੀ ਹੈ ਪੰਜਾਬ ਕੋਲ ਸੰਭਾਲਣ ਜੋਗੀ ਥਾਂ ਵੀ ਨਹੀਂ।
@mandeepsandhu7811
@mandeepsandhu7811 25 күн бұрын
Kehre jagah up ch
@KM-rc7ts
@KM-rc7ts 25 күн бұрын
U r wrong , in UP 2019 mei SP BSP ikatthe lade see.. Woh combination jyada tagda tha... TN mei bhi pehle ki terah hi ladai ho rahi hei.. Yes onlyvin Maha kuchh change hei...
@jugsingh2006
@jugsingh2006 25 күн бұрын
UP has run narrative of sambhidhan khatre meh.Eh run kar gya,turning Dalits towards SP and Congress.How much will be known on 4th June.
@Gurbachan-qq2im
@Gurbachan-qq2im 24 күн бұрын
ਮਲੂਕਾ ਨੂੰਹ ਦੇ ਨਾਲ ਵੀ ਹੁੰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੀ
@bhagwantsingh1641
@bhagwantsingh1641 25 күн бұрын
ਕੀ ਵੋਟਰ ਮਨਪ੍ਰੀਤ ਦੇ ਇੱਕ ਧਰਮ ਗੁਰੂ ਵਾਂਗ ਦਿੱਤੇ ਹੁਕਮਨਾਮੇ ਨੂੰ ਮੰਨਣਗੇ ! 😮
@ranbirsinghmangat3124
@ranbirsinghmangat3124 25 күн бұрын
Delhi CM de ghar de CCTV camera di control Delhi Police de under hai.
@bhagwantsingh611
@bhagwantsingh611 25 күн бұрын
ਲੰਗਰ ਸਮੇ ਦੇ ਅਨੁਕੁਲ ਰਹਿ ਕੇ ਲਾਉਣਾ ਚਾਹੀਦਾ
@NarinderSingh-ti4sq
@NarinderSingh-ti4sq 25 күн бұрын
Taka tak. Taka tak.😊😊😊😊
@surinderpal8298
@surinderpal8298 25 күн бұрын
Nothing wrong in the syand of khaira. If some other states have such laws, Punjab can also think so. All parties should have same thinking.
@harpreetsinghthind2816
@harpreetsinghthind2816 25 күн бұрын
🙏🙏🌹🌹ਵਾਹਿਗੁਰੂ
@shamlalsharma7243
@shamlalsharma7243 25 күн бұрын
G 20 is big think in all world
@jugsingh2006
@jugsingh2006 25 күн бұрын
Tamasha hai international business da.By turn deshan da number aonda host karn da,koi achievement nahin.
@tethgirhardevsingh5130
@tethgirhardevsingh5130 25 күн бұрын
Hamir singh tusin apna punjab model pesh kro g jaan sirf gallan karde ho. Bhai ssab nirpakh patrkari matlab hunda dono dhirans da point of view dasana chahida. Jadon journalist apnai soch mtabic galat nu sach dasan lag jan tan ona nu journalist nahi kiha ja sakda. Delho police di karj gujari sab nu pata. Hamir singh ona journalist ch hai biased
@HarpreetSingh-cq4fr
@HarpreetSingh-cq4fr 25 күн бұрын
🎙️🎙️🎙️🎙️panjabio Chon Nissan🎙️🎙️🎙️🎙️🎙️🎙️🎙️🎙️🎙️
@vindugem
@vindugem 25 күн бұрын
Sh. Harmeet Singh always negative about our PM
@dhand.deepak.d360
@dhand.deepak.d360 25 күн бұрын
He also speak wrongly about sh ram mandir
@jogindersingh-eb2jk
@jogindersingh-eb2jk 25 күн бұрын
During the present time statement of Khaira Sab will dent to congress party he could wait for this
@iqbalsingh401
@iqbalsingh401 25 күн бұрын
Akal dal na kiha kro jee, ih ya taan AD(B) Ya punjabi party hai. that past SAD already dismantled long back !!!!!
@rajwindersingh1061
@rajwindersingh1061 25 күн бұрын
Bathinda set akali Dal ni jitt da eas var
@MohinderSidhu-yw2uy
@MohinderSidhu-yw2uy 25 күн бұрын
Vare.nice.diskisan.hamer.singh
@jugsingh2006
@jugsingh2006 25 күн бұрын
Discussion.
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 11 МЛН
We Got Expelled From Scholl After This...
00:10
Jojo Sim
Рет қаралды 19 МЛН
Is it Cake or Fake ? 🍰
00:53
A4
Рет қаралды 16 МЛН
UFC 302 : Махачев VS Порье
02:54
Setanta Sports UFC
Рет қаралды 1,4 МЛН
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 11 МЛН