ਅਰਬੀਆਂ ਦੀ JAIL ਵਿੱਚ ਫਸਿਆ Punjabi Sikh | Ardaas di ਤਾਕ਼ਤ | Jordan 🇯🇴 | Aman Aujla

  Рет қаралды 570,845

Aman Aujla

Aman Aujla

Күн бұрын

Пікірлер: 1 600
@gurindersingh-xb9tz
@gurindersingh-xb9tz 3 ай бұрын
ਇਸ ਵੀਰ ਦਾ ਪਹਿਲਾ ਵੀ ਮੈ ਇੰਟਰਵਿਊ ਦੇਖਿਆ ਇਸ ਨਾਲ ਇਹ ਬੀਤੀ ਹੈ ਲੋਕ ਤਾਂ ਮਜਾਕ ਉਡਾਣ ਲੱਗ ਜਾਂਦੇ ਬਾਅਦ ਚਾਂ , ਕੀ ਕਿਉ ਗਿਆ ਇਥੇ ਹੀ ਕੰਮ ਕਰ ਲੈਣਾ ਸੀ , ਜਦੋਂ ਮੌਤ ਦੇ ਮੂੰਹ ਚਾਂ ਬੰਦਾ ਫੜਿਆ ਹੋਵੇ ਫੇਰ ਪਤਾ ਲਗਦਾ ਗੱਲਾ ਕਰਨੀਆਂ ਤਾ ਬਹੁਤ ਸੋਖੀਆਂ ਹੈ ,, ਵਾਹਿਗੁਰੂ ਜੀ ਮਿਹਰ ਕਰਿਓ ਕਿਸੇ ਮਾ ਦਾ ਪੁੱਤ ਨਾਲ ਇੱਦਾ ਨਾ ਹੋਵੇ
@bahadarheyjuliyawhererufro2161
@bahadarheyjuliyawhererufro2161 Ай бұрын
Sahi keha tusi
@palpatrewala
@palpatrewala 3 ай бұрын
ਸਭ ਤੋਂ ਵੱਡਾ ਵਿਸ਼ਵਾਸ ਤੇ ਧਿਰਤਾ ਆ,ਸੱਚੇ ਦਿਲੋਂ ਕੀਤੀ ਅਰਦਾਸ ਕਬੂਲ ਹੁੰਦੀ ਆ ਜੀ
@harmangarg1475
@harmangarg1475 3 ай бұрын
ਧਿਰਤਾ meaning?
@gurvindersinghbawasran3336
@gurvindersinghbawasran3336 3 ай бұрын
ਮੈਨੂੰ ਵੀ ਨੀ ਸਮਜ ਲੱਗੀ ਵੀਰ ਨੇ ਕੀਂ ਲਿਖਿਆ।​@@harmangarg1475
@MaanBrar7007
@MaanBrar7007 4 ай бұрын
ਰੱਬ ਦਾ ਬੰਦਾ, ਭੋਲਾ, ਤੇ ਜਿਵੇਂ ਭਾਊ ਤਕਨੀਕੀ ਹੁੰਦੇ ਓਵੇਂ ਹੀ ਐ। ਵਾਹਿਗੁਰੂ ਭਲੀ ਕਰੇ
@RajaSingh-l5i
@RajaSingh-l5i 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਰਬੱਤ ਦਾ ਭਲਾ ਕਰਿ from UAE
@Waqar-cw3bx
@Waqar-cw3bx 2 ай бұрын
👍
@youtubefalcon2393
@youtubefalcon2393 4 ай бұрын
ਸਹੀ ਗੱਲ ਬੰਦਾ ਵਾਕਿਆ ਭੋਲਾ ਦਿਲੋ ਸਾਫ❤ ਇਕ ਹੋਰ ਪੋਡਕਾਸਟ ਚਾਹੀਦਾ ਵੀਰ ਨਾਲ❤
@GurnekSingh-l6c
@GurnekSingh-l6c 3 ай бұрын
ਅਰਦਾਸ ਵਿੱਚ ਬਹੁਤ ਤਾਕਤ ਹੈ ਜੀ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯👏👏💚
@H.singh_kw
@H.singh_kw 4 ай бұрын
ਅਰਦਾਸ ਦੀ ਤਾਕਤ ਬਹੁਤ ਵੱਡੀ ਹੁੰਦੀ ਐ, ਜੇ ਕੋਈ ਵਿਸ਼ਵਾਸ਼ ਰੱਖ ਕੇ ਕਰੇ ਤਾਂ, ਵਾਹਿਗੁਰੂ ਬਿਨਾਂ ਸਾਹਾ ਤੋਂ ਵੀ ਰੱਖ ਸਕਦੇ ਨੇ, (❤ਧੰਨ ਗੁਰੂ ਰਾਮਦਾਸ ਜੀ ❤)
@truckdriverlife7587
@truckdriverlife7587 3 ай бұрын
Bilkul baba bht takt aa g
@harbanssingh6839
@harbanssingh6839 3 ай бұрын
Dhan baba Deep singh ji🙏🙏
@varinderduta160
@varinderduta160 3 ай бұрын
Dhan dhan ramdaas guru ji🙏🙏🙏
@tarsemwalia9599
@tarsemwalia9599 2 ай бұрын
ਧੰਨ ਧੰਨ ਰਾਮ ਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ
@manatsandhupb88
@manatsandhupb88 2 ай бұрын
ਯਾਰ aman ਇਹਨੀ ਐਡ ਕਿਉ ਲਾਈ ਤੁ
@balwinderjunday8434
@balwinderjunday8434 3 ай бұрын
ੳਪਰ ਵਾਲਾ ਮਹਾਨ ਹੈ,ਕਦ ਕਿਸੇ ਨੂ ਕੁਝ ਦੇ ਦਵੇਸ਼ ਕਦ ਕਿਸੇ ਤੋਂ ਕੁਝ ਲਏ ਲੈ. Great ਬੰਦਾ
@harkiranharkiran1901
@harkiranharkiran1901 4 ай бұрын
Second podcast required bro Heart touching story veer g 😢 🙏🙏
@Dailyfoodsvlogs
@Dailyfoodsvlogs 3 ай бұрын
❤❤
@Never-Forget-1984
@Never-Forget-1984 3 ай бұрын
ੴ। ਵਾਹਿਗੁਰੂ ਜੀ ਕਾ ਖਾਲਸਾ ~ ਵਾਹਿਗੁਰੂ ਜੀ ਕੀ ਫਤਹਿ। ੴ ਸ਼ਰਦਾ ਭਾਵਨਾ ਅਤੇ ਸੱਚੇ ਮਨ ਨਾਲ ਦਿਲੋ ਕੀਤੀ ਅਰਦਾਸ ਜਰੂਰ ਕਬੂਲ ਹੁੰਦੀ ਹੈ। ਪੂਰਾ ਪੋਡਕਾਸਟ ਬਹੁਤ ਵਧੀਆ ਸੀ। ਬਹੁਤ ਕੁਝ ਸਿੱਖਣ ਨੂੰ ਮਿਲਿਆ।ਸੁਬਾਹ ਬਹੁਤ ਵਧੀਆ ਵੀਰ ਜੀ ਤੁਹਾਡਾ। 🙏🏻ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ🙏🏻
@naturelover2347
@naturelover2347 4 ай бұрын
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ
@jassbarnacha3000
@jassbarnacha3000 3 ай бұрын
ਜਪਾਨ ਤੋਂ ਪਾਜੀ ,, ਵਧੀਆ ਗਲ੍ਹ ਬਾਤ ਸੀ ,, ਵਾਹੇਗੁਰੂ ਜੀ ਹਮੇਸ਼ਾ ਖੁਸ਼ ਰੱਖਣ ਔਜਲਾ ਸਾਬ
@ggdarkweb
@ggdarkweb 4 ай бұрын
Mein Waise Comment Ni Kita Kdi v, But Ah Veer Sun K Sachi Sawad Ah Gya 🙏🏼 Haasa V, Emotional V, Inspire V Kita Veer Di Story Ne.! Waheguru Chardikla Vich Rakhe Veer Nu💟🙏🏼
@dharmindersinghvlogs5375
@dharmindersinghvlogs5375 3 ай бұрын
ਅਰਦਾਸ ਕਰਨ ਤੋਂ ਬਾਅਦ ਸਬਰ ਸੰਤੋਖ ਵੀ ਬਹੁਤ ਵੱਡੀ ਚੀਜ਼ ਹੈ। ਭਰੋਸਾ ਰੱਖਣ ਨਾਲ ਹੀ ਸਿਰੇ ਚੜ੍ਹਦੀ ਹੈ।
@SukhwinderSingh-wv1rx
@SukhwinderSingh-wv1rx 4 ай бұрын
ਮੈ ਵੀ USA 🇺🇸 ਤੋ ਸਾਰੇ ਪੌਡਕਾਸਟ ਦੇਖਦਾ ਮੀਲਾ ਕੱਡੱਣ ਲਈ ਨਹੀ ਤਾਂ ਨੀਂਦ ਆਉਂਦੀ ਆ ਧੰਨ ਗੁਰੂ ਸ਼ੀ ਰਾਮਦਾਸ ਜੀ
@parwindersingh2953
@parwindersingh2953 3 ай бұрын
Veer usa hun kida kam kar ji plz dsyo mai canada aa hun ethe bura hall aa bai na kol paisa na kam
@Tech_Gurpreetsingh
@Tech_Gurpreetsingh 3 ай бұрын
Paaji asi R1 vise te USA aa rahe ha,paaji ki is vise te asi apna status change kar sakde ha ?
@PREETSXNDHU0001
@PREETSXNDHU0001 2 ай бұрын
ਇਕ ਗੱਲ note ਕੀਤੀ ਤੁਸੀ ਬਾਈ ਦਾ mind ਬਹੁਤ ਜਾਦਾ sharp ਆਹ ਕਿਰਪਾ ਵਾਹਿਗੁਰੂ ਜੀ ਦੀ ❤
@RajinderKaur-bq1fm
@RajinderKaur-bq1fm 4 ай бұрын
ਗੁਰਦਾਸਪੁਰ ਤੋ🙏🏼❤️ਅਰਦਾਸ ਦੀ ਪਾਵਰ 🙏🏼
@jarnailsingh8301
@jarnailsingh8301 3 ай бұрын
ਤੋਹਾਡੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਸਤਿਕਾਰ ਕਰਦੇ ਹਾਂ 🙏🙏🙏
@bainshoney4425
@bainshoney4425 4 ай бұрын
ਅਰਦਾਸ ਦੀ ਇਨੀ ਤਾਕਤ ਆ ਭਾਜੀ ਵੱਡੇ ਤੋਂ ਵੱਡਾ ਅੜਿਆ ਕੰਮ ਨਿਕਲ ਜਾਂਦਾ🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ
@harbhajansinghvirdi5749
@harbhajansinghvirdi5749 3 ай бұрын
❤😂🎉😢😮😅😊
@Royaljatt007
@Royaljatt007 Ай бұрын
ਮੈਂ ਵੀ ਜਾਰਡਨ ਰਿਹਾ 2015 ਚ ਦੋ ਮਹੀਨੇ ਯਾਦ ਆ ਗਿਆ ਉਹ ਸਮਾਂ । ਜਦੋਂ ਮੈਂ Cuba 🇨🇺 ਤੋਂ ਡਪੋਰਟ ਹੋਇਆ ਸੀ ਦਿੱਲੀ ਪਹੁੰਚਿਆ ਤਾਂ ਗਿਣਤੀ ਦਾ ਇੱਕ ਰੁਪਈਆ ਕੋਲ ਨਹੀਂ ਸੀ । ਹੁਣ ਵੀ ਅਮਰੀਕਾ ਚ ਟਰਾਲਾ ਚਲਾ ਰਿਹਾ ਬਹੁਤ ਵਧੀਆ ਲੱਗਾ ਸੁਣ ਕੇ ਗੱਲਾਂ ਸੱਚੀਆਂ ਸੀ ਵੀਰ ਦੀਆਂ । ਮਾੜਾ ਸਮਾਂ ਵੀ ਉਸ ਤੇ ਹੀ ਆਉਂਦਾ ਜਿਸ ਨੂੰ ਪਰਮਾਤਮਾ ਨੇ ਤਕੜਾ ਕਰਨਾ ਹੁੰਦਾ
@JagmeetSandhu-he9iu
@JagmeetSandhu-he9iu Ай бұрын
Right bro. Cuba usa dy vase near e aa ...me bro tera usa to depot ho k gya vapas 2020 ch. Vota c jad vota to 1 month pehla ......fir dubara india to portugal aya donki la k dubara ..tympaas kr re bro 👍🏻
@GurinderSingh-j9s
@GurinderSingh-j9s 4 ай бұрын
From Karnal, India Surprising pod cast Dhan Guru Ram Dass ji. Dhan Dhan Baba Deep Singh Ji.
@goldysandhu4630
@goldysandhu4630 3 ай бұрын
ਅਰਦਾਸ ਵਿਚ ਤਾਕਤ ਬਹੁਤ ਹੁੰਦੀ ਹੈ ਵਾਹਿਗੁਰੂ ਜੀ
@amarjitkaur1995
@amarjitkaur1995 4 ай бұрын
ਬਹੁਤ ਦਿਲਚਸਪ ਹੱਡਬੀਤੀ। ਇਸ ਸ਼ਖ਼ਸੀਅਤ ਦੇ ਹੌਂਸਲੇ ਨੂੰ ਦਾਦ ਦੇਣੀ ਬਣਦੀ ਹੈ। ਗੁਰੂ ਰਾਮਦਾਸ ਜੀ ਸਦਾ ਅੰਗ ਸੰਗ ਰਹਿੰਦੇ ਹਨ 🎉
@jassikaur8781
@jassikaur8781 3 ай бұрын
ਧੰਨ ਗੁਰੂ ਰਾਮਦਾਸ ਸਾਹਿਬ ਦਿਲਾਂ ਦੀਆਂ ਜਾਣਦਾ ਸੱਚੇ ਦਿਲੋਂ ਕੀਤੀ ਅਰਦਾਸ ਵਾਹਿਗੁਰੂ ਜੀ ਪੂਰੀ ਕਰਦੇ ਹਨ
@yogeshpoonia3797
@yogeshpoonia3797 4 ай бұрын
Ajj takk da aman aujla da sabb to best podcast Ek aamm aadmi naal 🙌🙌
@JN-mr7df
@JN-mr7df 2 ай бұрын
ਬਹੂਤ ਹੀ ਪਿਆਰੇ ਸਾਡੇ ਸਤਿਗੁਰੂ ਨੇ ਜੋ ਕਿਸੇ ਨੂੰ ਵੀ ਤਾਰ ਦਿੰਦੇ ਨੇ, ਸਤਿਨਾਮ ਵਾਹਿਗੁਰੂ ਜੀ ❤ ਬਹੂਤ ਸੋਹਣਾ ਵੀਰੇ ਦਾ podcast 👍
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@anantbir_331
@anantbir_331 3 ай бұрын
ਪਰਦੇਸਾਂ ਵਿੱਚ ਲੱਖ ਮੁਸ਼ਕਲਾਂ ਹੁੰਦੀਆਂ ਹਨ 👌👍💪🙏
@thuglifependu3333
@thuglifependu3333 4 ай бұрын
ਸਾਊਦੀ ਅਰਬ ਤੋਂ ਦੇਖ ਰਹੇ ਬੈ ਟਰੱਕ ਚਲਉਂਦੇ ਹੋਏ bhout ਵਦੀਆ ਲਗਾ ਦੇਖ ਕ thankks
@happyjagtaraulakh9460
@happyjagtaraulakh9460 2 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandeepSingh-yz6zc
@SandeepSingh-yz6zc 4 ай бұрын
ਮੈਂ 37 ਦਿਨ ਕਵੈਤ ਜੇਲ ਵਿੱਚ ਰਿਹਾ। ਬਹੁਤ ਔਖਾ ਹੁੰਦਾ ਬਈ ਬਿਲਕੁਲ ਸਹੀ ਕਹਿੰਦਾ ਬਾਈ । ਮੁਸਲਿਮ ਲੋਕਾਂ ਲਈ ਤਾਂ ਸਹੀ ਹੁੰਦਾ ਉਹ ਸਭ ਕੁਝ ਖਾ ਲੈਂਦੇ ਪਰ ਆਪਣੇ ਬੰਦਿਆਂ ਲਈ ਬਹੁਤ ਔਖਾ ਹੁੰਦਾ।
@Punjabvlogale
@Punjabvlogale 4 ай бұрын
Bai hun tuc kithe ho
@SandeepSingh-yz6zc
@SandeepSingh-yz6zc 4 ай бұрын
Qatar
@preetzaildaar9170
@preetzaildaar9170 4 ай бұрын
Kuwait ki chakkr py gea bai .. mai v kuwait aa .. country ta sahi aa
@SandeepSingh-yz6zc
@SandeepSingh-yz6zc 4 ай бұрын
@@preetzaildaar9170 ਮੈਂ ਭਾਜੀ ਦੋ ਸਾਲ ਲਾਏ ਸੀ ਕਵੈਤ ਬਿਨਾਂ ਵੀਜੇ ਤੋਂ ਉਹ ਮੈਨੂੰ ਜਿਹੜੇ ਬੰਦੇ ਨੇ ਸੱਦਿਆ ਸੀ ਉਹਨੇ ਵੀਜ਼ਾ ਨਹੀਂ ਲਗਵਾਇਆ ਸੀ
@SandeepSingh-yz6zc
@SandeepSingh-yz6zc 4 ай бұрын
@@preetzaildaar9170 ਕੰਟਰੀ ਤਾਂ ਵਧੀਆ ਪੈਸੇ ਵੀ ਵਧੀਆ ਬਣਦੇ ਸੀ ਪਰ ਮੇਰਾ ਵੀਜ਼ਾ ਨਹੀਂ ਲੱਗਾ ਸੀਗਾ ਯਾਰ
@apsudan5207
@apsudan5207 3 ай бұрын
Bhut wadia podcast si Aman veere Pajji ne sachi dil jit lya yr. ❤❤ Power of ardas ❤ Love from JAMMU 🎉🎉
@balvindersingh2409
@balvindersingh2409 3 ай бұрын
Bhut khatarnaak story hai Lots of love and support From Ajmer Rajasthan 🇮🇳 #justiceforsiddhumussewala
@malkitrandhawa9436
@malkitrandhawa9436 4 күн бұрын
ਬਹੁਤ ਦੁੱਖ ਭਰੀ ਵੀਰ ਦੀ ਹੱਡਬੀਤੀ, ਬਾਕੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਰਪਾ ਕੀਤੀ , ਸਵਾਸ ਸਵਾਸ ਗੁਰੂ ਰਾਮਦਾਸ 🙏
@sonysidhusonu8665
@sonysidhusonu8665 4 ай бұрын
ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਇਨਸਾਨ ਹੀ ਉਸਨੂੰ ਦੂਰ ਸਮਜਦਾ ਹੈ ਪਰ ਉਹ ਤਾ ਹਮੇਸ਼ਾ ਹੀ ਅੰਗ ਸੰਗ ਹੈ।
@Jora132
@Jora132 4 ай бұрын
🙏
@RajinderSingh-lv5wk
@RajinderSingh-lv5wk 3 ай бұрын
Veary good
@sukhvindersingh1361
@sukhvindersingh1361 3 ай бұрын
🙏🙏🙏
@amarjeetkaur6357
@amarjeetkaur6357 2 ай бұрын
WAHEGURRU JI Sb nu SIKHI SIDQUE TE BHROSA DAAN BAKSHAN❤
@tarsemwalia9599
@tarsemwalia9599 2 ай бұрын
ਧੰਨ ਧੰਨ ਰਾਮ ਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ
@rajanarora1324
@rajanarora1324 4 ай бұрын
Paji ne bilkul sahi te sach dasseya hai Jordan bare
@JagroopSingh-no7xy
@JagroopSingh-no7xy 2 ай бұрын
ਧੰਨ ਧੰਨ ਗੁਰੂ ਰਾਮ ਦਾਸ ਜੀ ਇਸੇ ਆਰਦਾਸ ਸਹਾਰੇ ਸਿੱਖ ਵੱਡੇ ਵੱਡੇ ਤਸੀਹੇ ਸਹਿ ਗਏ
@visjalsingh4643
@visjalsingh4643 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਅਪਨੀ ਕਿਰਪਾ ਦਾਸ ਤੇ ਵੀ ਬਨਾਈ ਰਖਨੀ।
@kunaldhir3001
@kunaldhir3001 2 ай бұрын
I am watching from khanna city (punjab) waheguru ji ka Khalsa waheguru ji ki Fateh.
@gopivirk7866
@gopivirk7866 4 ай бұрын
1 part hor bnao bahut sohni te straight gllbat kiti sardar g ne ❤
@onkarrandhawa7475
@onkarrandhawa7475 2 ай бұрын
ਆਪਾ ਵੀ 2014 ਚ ਪੰਦਰਾਂ ਦਿਨ ਲਾਏ se ਸਾਊਦੀ ਅਰਬ ਦੀ ਜੇਲ ਚ ਸੱਚੀ ਆਇਦਾ ਹੀ ਆ ਅਰਬ ਵਿਚ ਮੈਨੂੰ ਮੇਰੇ ਦਿਨ ਯਾਦ ਆ ਗਏ ♥️
@Agriculture_facts
@Agriculture_facts 3 ай бұрын
ਬਹੁਤ ਵਧੀਆ ਲੱਗਿਆ ਬਾਈ ਦਾ ਇੰਟਰਵਿਊ 👌✌🏻 2nd part ve kro
@malkitrandhawa9436
@malkitrandhawa9436 4 күн бұрын
ਬਹੁਤ ਵਧੀਆ ਵੀਰ ਦੱਸਿਆ ਵੀਰ 🙏, ਨਵੇਂ ਦੇਸ਼ ਵਿੱਚ ਭਾਸ਼ਾ ਦਾ ਬਹੁਤ ਪੰਗਾ ਪੈਂਦਾ 😅
@GANNIEINDIA
@GANNIEINDIA 3 ай бұрын
ਮੈਂ bai da ਸਤਿਕਾਰ ਕਰਦਾ ਉਸਦੀ ਸਕਾਰਾਤਮਕਤਾ ਲਈ। ਮੈਂ ਬ੍ਰਾਜ਼ੀਲ ਤੋਂ ਦੇਖ ਰਿਹਾ
@Dil-Sacha-hai
@Dil-Sacha-hai 2 ай бұрын
ਸਾਡਾ ਵੀਰ ਸ਼ੇਰ ਆ, ਭੋਲਾ ਤਾਂ ਤੂੰ ਆ ਜਿਸਨੂੰ ਇਹੀ ਨਹੀਂ ਪਤਾ ਕਿ ਆਪਣੇ ਪੌਡਕਾਸਟ ਚ ਬੁਲਾਏ ਮਹਿਮਾਨ ਨੂੰ ਇਦਾਂ ਨੀ ਬੋਲੀਦਾ।
@gsreyat
@gsreyat 4 ай бұрын
Simranjeet is a very honest and lovely parson.
@AmandeepSingh-xk9mm
@AmandeepSingh-xk9mm 3 ай бұрын
Story ch boht damm asi intrest boht gorr naal sun . Sachi Ardas ch boht Shkti hundi aa Waheguru Ji
@jodhsingh5910
@jodhsingh5910 4 ай бұрын
ਦਿਨ ਚੜਦੇ ਨਾਲ ਸ਼ੁਕਰ ਮਾਨਈਏ ਜਿਸ ਮਾਲਕ ਦਾ ਦਿੱਤਾ ਖਾਈਏ 🙏🙏
@poonambirdi4240
@poonambirdi4240 3 ай бұрын
ਸਤਿ ਸ੍ਰੀ ਆਕਾਲ ਪੁੱਤਰ ਜੀ ਤੁਹਾਡੇ podcast ਬਹੁਤ ਸਿੰਪਲ ਹੁੰਦੇ ਨੇ ਜਿੰਨ੍ਹਾ ਵਿੱਚ ਸਿਚਾਈ ਹੁੰਦੀ ਆ ਕਹਿਣ ਦਾ ਭਾਵ ਕਿ ਪਰਿਵਾਰਿਕ ਹੁੰਦੇ ਨੇ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ🙏🏻🙏🏻
@Pindography
@Pindography 4 ай бұрын
Public demand - next podcast Bhai amritpal singh mehron ❤❤
@Snm-y8w
@Snm-y8w 4 ай бұрын
❤❤
@Hacker-i3t3d
@Hacker-i3t3d 4 ай бұрын
Hnji ❤
@Shubhkarmansingh22
@Shubhkarmansingh22 4 ай бұрын
👍
@yurajsingh7397
@yurajsingh7397 4 ай бұрын
yes
@AmuRandhawa77
@AmuRandhawa77 4 ай бұрын
Yes bro
@Trawellheals
@Trawellheals 2 ай бұрын
ਪੋਡਕਾਸਟ ਸੱਚੀ ਬਹੁਤ ਵੱਡਾ ਸੀ ਪਰ ਪੂਰਾ ਵੇਖਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਸਾਰਿਆ ਉਤੇ ਬਣੀ ਰਹੇ
@SanjuFitness
@SanjuFitness 4 ай бұрын
Kya story Si , me ta puri Suni e , from Italy to verre ❤️ love u
@sidhusaab9708
@sidhusaab9708 3 ай бұрын
ਬਾਈ ਬਹੁਤ ਮਜਾ ਆਇਆ ਸੁਣ ਕੇ ਗੱਡੀ ਚ ਮਜਾ ਲਗਾ ਰਿਹਾ 😂😂😂 very Good 👍👍
@MaanBrar7007
@MaanBrar7007 4 ай бұрын
2 4 ਪੌਡਕਾਸਟ ਹੋਰ ਕਰੋ ਏਸੇ ਵੀਰ ਨਾਲ
@jagrajsingh1727
@jagrajsingh1727 2 ай бұрын
Waheguru ji dhan dhan guru Ramdas Ji Dhan dhan guru hargobind sahib ji maharaj ਸਾਡੇ ਸਾਰਿਆਂ ਦੇ ਬੰਧਨ ਕੱਟ ਦਿਓ ਜੀ ❤❤🙏🙏🙏
@gursevkaur1177
@gursevkaur1177 2 ай бұрын
Veer de vichar. Ahut wdhia , sunn k Anand aa Gia, from Mohali
@BalwinderSingh-kq7gl
@BalwinderSingh-kq7gl 3 ай бұрын
ਇਹ ਰੀਅਲ ਸਟੋਰੀ ਆ,ਮੇਰੇ ਨਾਲ ਹੈਪਨ ਹੋਈ ਆ। ਇਹ ਹਨ ਜੀ, ਪੰਜਾਬੀ ਦੀ ਜੜ੍ਹ ਵੱਡਣ ਵਾਲੇ ਪੱਤਰਕਾਰ।ਜੇ ਪੰਜਾਬੀ ਨਹੀਂ ਆਉਂਦੀ, ਤਾਂ ਚੈਨਲ ਤੇ ਭੌਂਕਣ ਦੀ ਕੀ ਲੋੜ ਹੈ।
@AmritMehra892
@AmritMehra892 2 ай бұрын
ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ
@amandeepkaurr3466
@amandeepkaurr3466 Күн бұрын
Simranjeet Singh ji wrge bnde bht hi vadea lgde sachi ajj full video dekh bbt vadeaa lga litebit funny and full of struggling story ❤❤
@HarpeetSingh-x9o
@HarpeetSingh-x9o 3 ай бұрын
ਮੈ Jordan ਤੌ ਹੀ ਦੇਖ ਰਿਹਾ ਆ ਤੁਹਾਡਾ podcast ♥️ 😍
@sabisingh729
@sabisingh729 2 ай бұрын
Bai kava da naam ki aa
@sabisingh729
@sabisingh729 2 ай бұрын
Mai Kuwait aa
@anilverma5740
@anilverma5740 2 ай бұрын
Veer ji kahwa bare dasso kiven milu
@HarpeetSingh-x9o
@HarpeetSingh-x9o Ай бұрын
​@@anilverma5740veer qahwa tea nhi eh Turkish coffee aa
@anilverma5740
@anilverma5740 Ай бұрын
@@HarpeetSingh-x9o naam ki aa veer ji
@balbirsingh4656
@balbirsingh4656 3 ай бұрын
Very heart touching story. It is lesson for young boys that be alert from fraudulent agents.
@SidhuMoosewalaPbX1-j6y
@SidhuMoosewalaPbX1-j6y 4 ай бұрын
ਬਾਈ ਜੀ ਬਹੁਤ ਵਦੀਆ ਪੋਡਕਾਸਟ ਬਾਈ ਦੀ ਬਹੁਤ help ਕੀਤੀ ਵਾਹਿਗੁਰੂ ਜੀ ਨੇਂ 🙏
@rajbirsinghdhillon1173
@rajbirsinghdhillon1173 3 ай бұрын
ਬਹੁਤ ਦਿਲਚਸਪ ਚੜ੍ਹਦੀ ਕਲਾ ਵਾਲਾ ਸੱਚਾ ਸੁੱਚਾ ਨੋਜਵਾਨ ਹੈ
@satnamkhattra1602
@satnamkhattra1602 2 ай бұрын
ਬਿਰਥੀ ਕਦੇ ਨਾ ਹੋਵਨੀ , ਜਨ ਕੀ ਅਰਦਾਸ
@jarnailsingh8301
@jarnailsingh8301 3 ай бұрын
ਅਰਦਾਸ ਵਿੱਚ ਆਪ ਵਾਹਿਗੁਰੂ ਵਸਦੇ ਨੇਂ 🙏 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
@sharanjitkaur8127
@sharanjitkaur8127 4 ай бұрын
ਧੰਨਵਾਦ ਜੀ ਇਸ podcast ਲਈ,ਵਾਹਿਗੂਰ ਆਪਣੇ ਪਿਆਰਿਆਂ ਦੀ ਅਰਦਾਸ ਜ਼ਰੂਰ ਪੂਰੀ ਕਰਦੇ ਹਨ।
@amanarora855
@amanarora855 4 ай бұрын
Paji tu c Bange kithe rukee c dsoo Mai Bange sherr thoo heee aaa
@aliveindian7208
@aliveindian7208 3 ай бұрын
Dekhiya diwali wali din ardaas karn da fayda. Rabb ne kabool kitti😍😍😍
@manpreet5242
@manpreet5242 4 ай бұрын
Buht vdia podcast bai UK TO DEKHYA POORA PODCAST
@CasanovaSingh
@CasanovaSingh 3 ай бұрын
Very heart touching story Veere di. That also covered all emotions, salute to ur bravery and ardaas... Please tell us more about your life and we need you to come and share more about ur thoughts, life, and ur other journey... Thank you veere for showing us if ardaas is done with faith and selflessness then waheguru ji do listen and make it happen... Luv frm CA, USA.
@jaskaranjassajassajaskaran5852
@jaskaranjassajassajaskaran5852 4 ай бұрын
Bai yr story ta emotional aa pr phla phla hassa bt ayaa 😂😂😂😂😂
@trubeats100
@trubeats100 2 ай бұрын
ਅਰਦਾਸ ਸੱਚੇ ਦਿਲੋਂ ਕੀਤੀ ਹੋਵੇ ਤਾਂ ਪ੍ਰਵਾਨ ਹੁੰਦੀ ਹੈ
@PreetKamal-cb3ls
@PreetKamal-cb3ls 2 ай бұрын
Wmk ❤. Aman veere love u from Sydney ❤❤❤❤
@GurpreetSingh-ev6vb
@GurpreetSingh-ev6vb 4 ай бұрын
bht vdyea si 22 love from portugal
@dishakumar6197
@dishakumar6197 Ай бұрын
Bht he vadiya podcast se veere...aankhein khuli reh gyi...
@terabally4556
@terabally4556 4 ай бұрын
kudi da da bhut bhut thanwad jo bande de madad kita 🙏
@Sukh.Johal1313
@Sukh.Johal1313 4 ай бұрын
Veer g kali kudi ni v nal ohde 2 munde v c plen ch ohna ne v help kiti sadi pr hun ki kar sakde a ehne jo v bolya sab jhooth delhi airport te jo hoya ehne dsya hi nai sach ki hoya c
@karankhehra9893
@karankhehra9893 2 ай бұрын
ਸਿਰਾ ਪੋਡਕਾਸਟ From Australia🇦🇺
@Joven_seerat-
@Joven_seerat- 4 ай бұрын
What’s the name of the kava 41.41 ? Please tell us
@usamagujjar2264
@usamagujjar2264 3 ай бұрын
Can you find the name of tea ?
@Joven_seerat-
@Joven_seerat- 3 ай бұрын
@@usamagujjar2264 I can’t fine it can you ?
@gill2688
@gill2688 3 ай бұрын
Kava is the name. Do not confuse it with qawah which is tea. Real name is kava
@gurmitsaini-ij8do
@gurmitsaini-ij8do 3 ай бұрын
V.much interesting.... The faith & belief on God has helped him to get out of the trap....
@vipencheema15Nov
@vipencheema15Nov 4 ай бұрын
Sach - Koi bnda ni jehra Apne desh vapis ni jana chahnda❤
@HOMELANDERSINGH-s8l
@HOMELANDERSINGH-s8l 2 ай бұрын
Someone should make movie on this story❤
@sidhu__0008_m
@sidhu__0008_m 4 ай бұрын
sidhu bhai nu kon like karda💔💔
@MsJaspal25
@MsJaspal25 11 күн бұрын
Bro this is 1st time i ever listened full podcast good story pure desi 👌
@Deepamam47
@Deepamam47 4 ай бұрын
Second podcast jarur❤❤❤😊😊
@satnamesingh1387
@satnamesingh1387 3 ай бұрын
ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ
@RajinderKaur-bq1fm
@RajinderKaur-bq1fm 4 ай бұрын
ਔਜਲਾ ਜੀ ਵਕੀਲ ਮਲਨ ਨੂੰ ਵੀ ਲੈ ਕੇ ਆਓ ਕੇਸਾ ਦਾ ਕੀ ਬਣਿਆ। ਬੇਅੰਤ ਕੇਸ ਜਾ ਯੂਪੀ ਵਾਲੇ ਕੇਸ ਦਾ ਕੀ ਬਣਿਆ।
@shabanaansari9921
@shabanaansari9921 Ай бұрын
I am from Delhi dhan dhan guru ki badiayi aur sikh kaum is singh ko Salam hei
@mayarani5703
@mayarani5703 4 ай бұрын
Bold,Bhaaji.......interesting story 🎉❤
@AmandeepKaur-v3k
@AmandeepKaur-v3k 3 ай бұрын
ਮੈਂ ਵੀ ਦਬਾਈ ਗਈ ਸੀ ਬਹੁਤ ਮੁਬਾਰਕਾਂ ਵਿਚ ਰਹਿ ਕੇ ਆਈਂ ਸੀ ਮੇਰੀ ਸਟੋਰੀ ਵੀ ਬਹੁਤ 😢😢😢😮
@VikramChahal-mc2nq
@VikramChahal-mc2nq 3 ай бұрын
बहुत मुबारक क्या
@Deep_randhawa_001
@Deep_randhawa_001 4 ай бұрын
Sade nall se Veer Jail vich ❤
@Keharsinghhh
@Keharsinghhh 3 ай бұрын
Mai ve c😂
@samsingh-h4d
@samsingh-h4d 2 ай бұрын
bai oh KAVA kehra naam dseyo please
@Latest_content_
@Latest_content_ 2 ай бұрын
mai. v naal e c jail vich 😂
@GurpreetKataria-u1b
@GurpreetKataria-u1b 2 ай бұрын
@@Latest_content_
@vikramjeetvirk-fb4xv
@vikramjeetvirk-fb4xv 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@JaspalSingh-ex9wc
@JaspalSingh-ex9wc 3 ай бұрын
ਮੈਂ ਜੌਰਡਨ ਤੋਂ podcast ਦੇਖ ਰਿਹਾ ਹਾਂ
@sukhisandhu7328
@sukhisandhu7328 3 ай бұрын
Vdia bai dhyan nal daikhi
@GurpreetKataria-u1b
@GurpreetKataria-u1b 2 ай бұрын
Veer kehre kahwaa di gall krda ah
@manatsandhupb88
@manatsandhupb88 2 ай бұрын
ਵੀਰ ਸਮੁੰਦਰ ਦਾ ਪਾਣੀ ਧਾਤਾ ਨਾਲ ਭਰਿਆ ਜਿਸ ਕਰਕੇ ਬੰਦਾ ਡੁੱਬਦਾ ਨਹੀਂ ਬੁਹਤ ਖਾਰਾਂ ਹੈ
@fitnessclub1408
@fitnessclub1408 3 ай бұрын
Love from haryana ❤❤
@manatsandhupb88
@manatsandhupb88 2 ай бұрын
ਗੁਰੂ ਘਰ ਤਾਂ ਜਾਂਦਾ ਯਾਰ ਜਿਸ ਨੇ ਇਹਨੀ ਵੱਡੀ ਮੁਸ਼ਕਿਲ ਵਿੱਚੋ ਕੱਢ ਲਿਆਂਦਾ
@hargunsaab1611
@hargunsaab1611 4 ай бұрын
ਪਟਾਕਾ ਨਹੀਂ ਪਤਾਕਾ ਹੁੰਦਾ ਅਰਬ ਵਿੱਚ ਜਿਵੇਂ ਅਪਣੇ ਪੰਜਾਬ ਵਿਚ ਆਧਾਰ ਕਾਰਡ ਹੁੰਦਾ ਹੈ.
@haspreetsingh8291
@haspreetsingh8291 4 ай бұрын
ਨਹੀਂ ਵੀ ਆਉਂਦਾ ਕਹਿਣਾ ਕਈ ਵਾਰ ਗਿਆਨ ਦੇਣ ਆ ਜਾਂਦੇ ਆ ਭੈਣ ਨੂੰ ਤੁ ਸੁਣ ਤਾਂ ਲੈ ਬੰਦਾ ਕਿਵੇਂ ਵਚੀਆਂ ਲਾ ਕੇ 1 2 4 ਸਾਲ ਅਰਬੀ ਬਣ ਜਾਂਦੇ ਆ
@hargunsaab1611
@hargunsaab1611 4 ай бұрын
@@haspreetsingh8291 ਮੈਂ ਸਮਝਿਆ nhi veer ji
@hargunsaab1611
@hargunsaab1611 4 ай бұрын
@@haspreetsingh8291 ਮੈਂ ਵੈਸੇ ਗੱਲ ਕੀਤੀ ਗਾਲ ਕੱਢਣ ਦਾ ਕੀ ਕੰਮ ਤੇਰਾ ,ਤੂੰ ਆਪਣਾ ਗਿਆਨ ਆਪਣੇ ਕੋਲ ਰੱਖ ok
@HarishSharma-dt5dt
@HarishSharma-dt5dt 4 ай бұрын
​@@hargunsaab1611Eho ਜਿਹੇ ghoose ਹੁੰਦੇ aa ਬਾਈ, bass ਦੇਖਣਾ ni ki ਲਿਖਿਆ ਚੰਗੀ ਤਰਾਂ, bas reply krn di kr de aa,vai das ਬੰਦੇ ਨੇ correction ee ਕੀਤੀ aa k ਪਤਾਕਾ kehnde aa,maada v ਕਿਹਾ hun ਕਿੰਨੇ ਲੋਕਾਂ nu ਪਤਾ ਲੱਗਾ nahi ਪਟਾਕਾ ee ਸਮਝਣਾ ਸੀ, AJA ਹੁਣ TU, ਮੈਂਨੂੰ ਪਤਾ KURKKH ਤੇਰੇ ਲੜਨੀ AA ਜੀਨਾ ਚਿਰ ਮੇਰੀ LAH PAH ਨਹੀ ਕਰਦਾ
@jasvirsinghgrewal7566
@jasvirsinghgrewal7566 4 ай бұрын
​@@haspreetsingh8291bai ਜੇ tussi nahi sehmat ohna nal ta gaal kadni galat aa
@harpreetmaan7307
@harpreetmaan7307 2 ай бұрын
Bhut vadia podcast cc aman vere main pehli war sara podcast dekhya ❤❤ GBU
@HarvinderBains-l3q
@HarvinderBains-l3q 4 ай бұрын
Pajji nu part 2 wnao but 🌹 Gulab sidhu 22 nu bulao jldi bott time ho gya hun bro Love from spain 🇪🇸
@KhalilMalik-f2d
@KhalilMalik-f2d Ай бұрын
M from Pakistan yara❤❤❤ love you Khalsa contry ❤❤❤
@Akbarpruia
@Akbarpruia 4 ай бұрын
ਵੀਰੇ ਗੋਪੀ ਫਰੰਦੀਪੁਰੀਏ ਨਾਲ ਵੀ podcast karo
@gurveershahkot1349
@gurveershahkot1349 4 ай бұрын
Hnji Aman veer Gopi frandipur nlll v kro podcast
@__fouji__sainifan4465
@__fouji__sainifan4465 3 ай бұрын
Ma sari video Vkhi a Paji Mnu te bhut vdia lga a son k ki ki veer nl Hoya a End tkk ardass Chldi rhi a Waheguru g 🙏
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мен атып көрмегенмін ! | Qalam | 5 серия
25:41
黑天使被操控了#short #angel #clown
00:40
Super Beauty team
Рет қаралды 61 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН