ਡੋਂਕੀ ਲਾਉਣ ਵਾਲੇ ਮੁੰਡਿਆਂ ਦੇ ਪਿੰਜਰ ਪਏ, ਕੜਿਆਂ ਤੋ ਪਛਾਣ ਹੁੰਦੇ ਨੇ, ਸੁਣੋ ਹੱਡਬੀਤੀ | Donkey | Punjabi Podcast

  Рет қаралды 167,837

Punjabi Lok Channel

Punjabi Lok Channel

Күн бұрын

Пікірлер: 400
@Joti_grewal
@Joti_grewal 2 ай бұрын
ਖਲੀ ਹੱਸਣਾ ਨੀਂ ਬਣਦਾ ਭਰਾ ਜਿਹਦੇ ਨਾਲ ਹੁੰਦੀ ਆ ਉਹਦੇ ਤੋਂ ਪੁੱਛ
@KulwantSingh-uu5jg
@KulwantSingh-uu5jg 2 ай бұрын
Sahi gal eh gal mai v feel kete k hasna nai chaida.. Vaise banda vadhiya aa eh
@SohniyaMuteyara
@SohniyaMuteyara 2 ай бұрын
ਥਲੀ ਬਾਈ ਨੂ ਮੈ ਬਹੁਤ ਸੂਝਵਾਨ ਸਮਝਦਾ ਸੀ ਪਰ ਇਹ ਹਸ ਰਹੇ ਨੇ ਤੁਕ ਨਹੀ ਬਣਦੀ
@Jaggimjhail
@Jaggimjhail 2 ай бұрын
ਵੀਰ ਜੀ ਮੈ ਦੇਖ ਰੀਆ ਕੇ ਹੱਸਣ ਨੂੰ ਲੈਕੇ ਥਲੀ ਵੀਰ ਨਾਲ ਨਾਰਾਜ਼ ਨੇ ਬਹੁਤ ਸਾਰੇ ਵੀਰ ਪਰ ਤੁਸੀ ਇਕ ਗੱਲ ਨੋਟ ਨੀ ਕੀਤੀ ਕਿ ਦੂਜਾ ਵੀਰ ਭਾਵੇਂ ਆਪਣੀ ਹੱਡ ਬੀਤੀ ਦੱਸ ਰੀਆ ਪਰ ਹੈ ਉਹ ਵੀ ਮਜ਼ਾਕੀਆ ਓਸ ਵੀਰ ਨੂੰ ਗੱਲਾਂ ਫੁਰਨ ਦੀਆ ਵਾ ਤਾ ਥਲੀ ਵੀਰ ਹਸੀ ਜਾਂਦਾ ਨਾਲੇ ਉਹ ਆਪ ਖੁਦ ਹੱਸ ਰੀਆ ਵਾਂ ਫੇਰ ਕੇਡੀ ਕ ਗੱਲ ਆ
@JassDoad
@JassDoad 2 ай бұрын
ਹਾਂਜੀ, ਬਹੁਤ ਸਾਰੇ ਲੋਕਾਂ ਨੂੰ ਥਲੀ ਵੀਰ ਦਾ ਹੱਸਣਾ ਚੰਗਾ ਨੀ ਲੱਗਾ, ਪਰ ਅੱਜ ਥਲੀ ਵੀਰ ਨੂੰ ਪਹਿਲੀ ਵਾਰ ਐੱਨਾ ਹਸਦਾ ਦੇਖ ਕੇ ਬਹੁਤ ਵਧੀਆ ਲੱਗਾ,ਦੱਸਣ ਵਾਲਾ ਵੀਰ ਵੀ ਤਾਂ ਹੱਸ ਹੀ ਰਿਹਾ, ਫੇਰ ਕੀ ਹੋਇਆ ਜੇ ਅੱਜ ਜਗਦੀਪ ਵੀਰ ਹੱਸ ਪਿਆ,
@HarjeetSingh-sr9cf
@HarjeetSingh-sr9cf 2 ай бұрын
ਸਹੀ ਗੱਲ ਹੈ ਜੀ ਪਰ ਇਹਨਾਂ ਨੂੰ ਉਹ ਆਦਮੀ ਹੱਸਦਾ ਦਿਖਾਈ ਨਹੀਂ ਦਿੰਦਾ ਪਰ ਇਕ ਸੱਚੇ ਪਤਰਕਾਰ ਵਾਰੇ ਜੋਨੀ ਬਾਬਾ ਜੀ ਵਾਂਗੂੰ ਕਹਿ ਰਹੇ ਹਨ 😂😂😂
@Sukhvindersingh1313-i2b
@Sukhvindersingh1313-i2b 2 ай бұрын
Apne kanjar vadiya patrkar no vi nahi baksde Punjab vich eko patarkar jo sach dukhoda nahi ta jevi joth bolke vadya kama sakda
@sukhchainsinghsandhu920
@sukhchainsinghsandhu920 2 ай бұрын
ਖੁਸ਼ ਹੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੋਈ ਜੋ ਵਾਪਸ ਆਉਂਦੇ ਹੈ ਉਹਨਾਂ ਨੂੰ ਪਤਾ ਹੁੰਦਾ ਦੁੱਖ ਦਾ ਲੋਕ ਤਾਂ ਖੁਸ਼ ਹੋ ਕੇ ਸਾਰ ਦਿੰਦੇ ਹੈ
@HarjeetSingh-sr9cf
@HarjeetSingh-sr9cf 2 ай бұрын
ਜੋਨੀ ਬਾਬਾ ਜੀ 🙏 ਜੇਕਰ ਲੋਕ ਸਹੀ ਤਰੀਕੇ ਨਾਲ ਜਾਣ ਪੜਾਈ ਦੇ ਤੌਰ ਤੇ ਉਹ ਕਿਵੇਂ ਸਹੀ ਚਲੇ ਜਾਂਦੇ ਹਨ ਖੇਤੀਬਾੜੀ ਜਾ ਡਰਾਈਵਰੀ ਲਈ ਜਾਂਦੇ ਹਨ ਤਾਂ ਫੇਰ ਏਦਾਂ ਦੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਹਨ ਬਾਈ ਥਲੀ ਜੀ ਦੀ ਪੱਤਰਕਾਰੀ ਬਹੁਤ ਹੀ ਪਤਰਕਾਰਾਂ ਨਾਲੋਂ ਸਹੀ ਤਰੀਕੇ ਦੀ ਹੁੰਦੀ ਹੈ ਸਾਨੂੰ ਮਾਣ ਹੈ ਵੀਰ ਥਲੀ ਜੀ ਤੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏👏👏👏🙏👍👌💯👌
@DEEP786-c2q
@DEEP786-c2q Ай бұрын
😂😂😂fer ki ho gya je hss pya
@Wrestlar_372
@Wrestlar_372 9 күн бұрын
@@HarjeetSingh-sr9cf ਯਰ ਜਰੂਰੀ ਥੋੜ੍ਹਾ ਹਰਿਕ ਦਾ ਪੜਾਈ ਤੌਰ ਤੇ ਬਣੇਗਾ ਜਾ ਹਰੇਕ ਪੜ੍ਹਾਈ ਚ ਅੱਬਲ ਹੋਵੇ ।ਤੇ ਅਗਲੇ ਦੀ ਵਡੇਰੀ ਹਿੰਮਤ ਤਾਂ ਦਾਤ ਦੇਣੀ ਬਣਦੀ ਆ ਜੋ ਪੜ੍ਹੇ ਲਿਖੇ ਪਲਿਆ ਓਹੋ ਬੰਦੇ ਨੇ ਹਿੰਮਤ ਹੌਂਸਲੇ ਨਾਲ ਪਾ ਲਿਆ।
@singhdhaliwal6483
@singhdhaliwal6483 3 ай бұрын
ਥਲੀ ਬਾਈ ਕਈ ਫ਼ਿਲਮਾਂ ਬਣਦੀਆਂ ਬੜੀਆਂ ਇੰਟਰਵਿਊ ਹੁੰਦੀਆਂ ਨੇ ਡੌਕੀ ਬਾਰੇ ਪਰ ਲੋਕ ਕਿੱਥੇ ਸਿੱਖਦੇ ਨੇ
@LakhvirSingh-le2uc
@LakhvirSingh-le2uc 2 ай бұрын
Right 👍😢
@kunaldev2997
@kunaldev2997 2 ай бұрын
ਬੱਲੀ ਵੀਰ ਹਸਣਾ ਨਹੀਂ ਚਾਹੀਦਾ ਸੀ ਓਹ ਬੰਦਾ ਚਾਹੇ ਕੁਛ ਅਲਗ ਅੰਦਾਜ਼ ਵਿਚ ਗੱਲ ਕਰ ਰਿਹਾ ਪਰ ਓਹ ਆਪਣੀ ਬੇਚਾਰਗੀ ਦੱਸ ਰਿਹਾ ਬਹੁਤ ਮਾੜੀ ਹੋਈ ਵੀਰ ਨਾਲ ਤੁਸੀ ਇਕ ਵਧੀਆ ਪਤਰਕਾਰ ਹੋ ਹਸੋ ਸਿਰਫ ਕਿਸੇ ਗੱਲ ਤੇ ਜਿਸ ਤੇ ਹਸਣਾ ਬਣਦਾ ਹੈ। ਪਰ ਅਗਲਾ ਟਰੱਕ ਵਿੱਚ ਬਰੈਕ ਵਾਂਗ ਬਣੇ ਹਿੱਸੇ ਔਖਾ ਬੈਠਾ ਉਸਦੀ ਗੱਲ ਦੱਸ ਰਿਹਾ ਤੁਸੀ ਓਸ ਗੱਲ ਤੇ ਵੀ ਹਸੀ ਜਾਂਦੇ ਹੋ।। ਗ਼ਲਤ ਗੱਲ ਆ ਵੀਰ ।।
@tinkasingh198
@tinkasingh198 3 ай бұрын
ਭਾਈ ਸਾਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਜਾ ਭਾਈ ਤਰਲੋਚਨ ਸਿੰਘ ਸੋਹਲ ਦੀ ਇੰਟਰਵਿਊ ਲਵੋ ਜੀ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਹੋ ਸਕੇ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਸਾਡੇ ਪਿੰਡ ਅਟਾਰੀ ਬਾਰਡਰ ਦੇ ਪਿੰਡ ਪਿੱਛਲੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਇਸ ਲਈ ਬਹੁਤ ਸਤਿਕਾਰ ਸਹਿਤ ਬੇਨਤੀ ਆ ਜੀ 🙏🙏
@Sandhu_Uk47
@Sandhu_Uk47 2 ай бұрын
Waheguru Ji 🙏🏻🙏🏻
@punjabson5991
@punjabson5991 2 ай бұрын
​@@Sandhu_Uk47ਸੰਧੂ ਭਾਈ ਲੋਕਾਂ ਨੂੰ ਮੱਤ ਕੱਦੋਂ ਆਵੇਗੀ ? ਹੈਂ । ਇਹ ਚੈਨਲ ਕਿਹੜੇ ਦੇਖਦੇ ਆ ? ਸੋਚ ਦੱਸਦੀ ਹੈ, ਕੀ ਅਕਾਲੀ ਜੀ ਇੰਟਰਵਿਊ ਵਿੱਚ 47 ਲਿਆਉਣਗੇ ਜਾ ਖਾਲਸਾ ਰਾਜ , ਤੇ ਸਾਰੇ ਮਸਲੇ ਹੱਲ
@kaursingh7954
@kaursingh7954 2 ай бұрын
ਨਜਰਾਂ, ਸਨ😮😂😊
@64gurjit
@64gurjit 2 ай бұрын
ਥਲੀ ਬਾਈ ਹੱਸਣ ਵਾਲੀ ਤਾਂ ਕੋਈ ਗੱਲ ਨਹੀਂ ਹੈ
@amrindersingh5994
@amrindersingh5994 2 ай бұрын
Shi gl a oh apana dukh dsn lg reha aap hhha
@ChardaPunjab-p6e
@ChardaPunjab-p6e 2 ай бұрын
ਬਾਈ ਦੱਸਦਾ ਹੀ ਉਸ ਤਰ੍ਹਾਂ ਕੀ ਹੱਸਾ ਨਿਕਲ ਜਾਂਦਾ। ਬਾਕੀ ਥਲੀ ਮਾੜਾ ਨਹੀ ਹੈ
@AvtarSingh-z4i
@AvtarSingh-z4i 2 ай бұрын
@@ChardaPunjab-p6e ਦਸਣ ਵਾਲਾ ਸੰਤੋਖੀ ਬੰਦਾ ਜਾਪਦਾ ਹੈ।ਤਾਂ ਹੀ ਅਜ ਇਸ ਅਵਸਥਾ ਵਿਚ ਜੀਅ ਰਿਹਾ ਹੈ।
@Ranjeet_Mehra
@Ranjeet_Mehra 2 ай бұрын
ਮੈਂ ਵੀ ਆਹੀ ਲਿਖਣ ਲੱਗਾ ਸੀ ਬਾਈ
@NarinderSingh-dn8dg
@NarinderSingh-dn8dg 2 ай бұрын
@@64gurjit sadian lokan dia harktan he Hasan walia hun...mot di v fees dende haan....1 admi out of country jana he nee chahunda..1 ja k Ronda ha...asee fer v nee tikde....
@Makhan-r1j
@Makhan-r1j 2 ай бұрын
ਜਿੰਨਾ ਦੇ ਸਿਰ ਤੇ ਬਾਹਰ ਜਾਣ ਦਾ ਭੂਤ ਸਵਾਰ ਹੈ ਬਾਈ ਦੀਆਂ ਗੱਲਾਂ ਸੁਣ ਕੇ ਸੋਚ ਲਵੋ ਕਿ ਕੁੱਝ ਹੁੰਦਾ ਹੈ
@Punjabsachtv
@Punjabsachtv 2 ай бұрын
ਬਾਈ ਜੀ ਤੁਹਾਡੇ ਪੋਡਕਾਸਟ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ❤
@InderjeetSingh-tt1lg
@InderjeetSingh-tt1lg 28 күн бұрын
ਬਾਈ ਦਾ ਗੱਲ ਸਣਾਊਣ ਦਾ ਤਰੀਕਾ ਹੀ ਐਸਾ ਹੈ ਕਿ੍ ਮਲੋਮਲੀ ਹਾਸਾ ਆ ਜਾਂਦੇ।
@sonijatt2042
@sonijatt2042 2 ай бұрын
ਹੱਸਣ ਵਾਲੀ ਕਿੱਡੀ ਕੁ ਗੱਲ ਆ ਥਲੀ ਬਾਈ ਉਹ ਕਿਹੜੇ ਚੁਟਕਲੇ ਸੁਣਾਈ ਜਾਂਦਾ ਗੱਲਾਂ ਦਾ ਇਹ ਮਾੜੀਆਂ ਹੀ ਕਰ ਰਹੇ ਨੇ
@DEEP786-c2q
@DEEP786-c2q Ай бұрын
😂😂tu vi hsss la
@JarnailSingh-ew4on
@JarnailSingh-ew4on Ай бұрын
ਥਲੀ ਸਾਬ ਵਧੀਆ ਪੱਤਰਕਾਰ ਹੈ ਜੀ।
@HarjeetSingh-sr9cf
@HarjeetSingh-sr9cf 2 ай бұрын
ਸ਼ੁਕਰ ਹੈ ਵਾਹਿਗੁਰੂ ਜੀ ਦਾ ਤੁਸੀਂ ਸਹੀ ਸਲਾਮਤ ਬੱਚਿਆਂ ਵਿੱਚ ਵਾਪਸ ਆ ਗਏ ਇਸ ਕਰਕੇ ਵੀਰ ਥਲੀ ਜੀ ਨੂੰ ਹਾਸਾ ਆਉਂਦਾ ਹੈ ਇਹਨਾਂ ਨੂੰ ਹੱਸਦੇ ਵੇਖ ਕੇ ਸਾਡਾ ਵੀ ਢਿੱਡ ਦੁੱਖਣ ਲੱਗ ਪਿਆ ਹੱਸ ਹੱਸ ਕੇ 😂😂😂 ਹਾ,,ਹਾ,, ਹਾ ਹਾ ਬਾਈ ਕਹਿੰਦਾ ਓਥੇ ਜਾ ਕੇ ਸਾਡੇ ਫਿਗਰ ਲੈ ਲਏ ਪਹਿਲਾਂ ਪਿੱਛੇ ਲਏ ਸੀ 😂😂😂
@goguisukwinder617
@goguisukwinder617 2 ай бұрын
ਬਹੁਤ ਔਖਾਂ ਟਾਇਮ ਹੁੰਦਾ ਜਦੋਂ ਬਿਗਾਨੇ ਹੱਥ ਜਾਨ ਹੋਵੇ।
@KuldeepSingh-qw5bj
@KuldeepSingh-qw5bj 2 ай бұрын
ਥਾਲੀ ਸਾਹਿਬ ਜਿਨਾ ਦੇ ਨਾਲ ਬਿਤ ਦੀ ਹੇ ਉਹ ਜਾਣੇ ਤੁਹਾਡਾ ਹਾਸਾ ਨਿਕਲ ਦਾ
@lovepreetsingh8399
@lovepreetsingh8399 2 ай бұрын
Sahi
@SohniyaMuteyara
@SohniyaMuteyara 2 ай бұрын
ਥਲੀ ਬਾਈ ਤੁਸੀ ਬਹੁਤ ਸੂਝਵਾਨ ਪੱਤਰਕਾਰ ਹੋ।ਪਰ ਅਜ ਤੁਸੀ ਉਨਾ ਗੱਲਾ ਤੇ ਹੱਸ ਰਹੇ ਹੋ ਜਿੰਨਾ ਤੇ ਹੱਸਣਾ ਨਹੀ ਬਣਦਾ।
@ranjeetkhanna3993
@ranjeetkhanna3993 2 күн бұрын
ਹੱਸ ਕੇ ਜਕਮਾ ਤੇ ਲੂਣ ਭਕਣ ਦਾ ਵਰਗਾ ਵੀਰ ਦਾ ਲੈਜਾ ਗੱਲ ਕਰਨ ਦਾ
@thekalsi1995
@thekalsi1995 2 ай бұрын
ਯਾਰ ਇਹ ਇੰਟਰਵਿਉ ਲੈਣ ਵਾਲਾ ਬੰਦਾ ਆ ਜਾਂ ਜਨੋਰ, ਅਗਲਾ ਆਪਣੇ ਉਜਾੜੇ ਦੀ ਕਹਾਣੀ ਸੁਣਾ ਰਿਹਾ ਤੇ ਇਹ ਬਾਂਦਰਾਂ ਵਾਂਗੂ ਹਸੀ ਜਾ ਰਿਹਾ। ਮੈਂ ਬੰਦੇ ਦੀ ਗੱਲ ਸਿਰਿਅਸ ਹੋ ਕੇ ਸੁਣਨਾ ਚਾ ਰਿਹਾਂ ਪਰ ਇਹ ਹਾਹਾ ਹੀਹੀ ਕਰੀ ਜਾਂਦਾ ਆ।
@ajaibsingh3873
@ajaibsingh3873 3 ай бұрын
ਥਲੀ ਬਾਈ ਐਨਾ ਨਾ ਹੱਸੋ।
@parwindersinghmander6475
@parwindersinghmander6475 2 ай бұрын
Sahi
@KuldeepSingh-gp5sr
@KuldeepSingh-gp5sr 2 ай бұрын
ਬਾਂਦਰ ਵਾਗੁੰ ਖੀ ਖੀ ਖੀ ਕਰਦਾ।
@kulwantsingh2986
@kulwantsingh2986 2 ай бұрын
​@@KuldeepSingh-gp5srbilkul g
@HarjeetSingh-sr9cf
@HarjeetSingh-sr9cf 2 ай бұрын
​@@KuldeepSingh-gp5srਤੁਸੀਂ ਵੀ ਚਲੇ ਜਾਓ ਡੌਕੀ ਲਾ ਕੇ ਵਾਪਸ ਆਉਣ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਿਓ ਫੇਰ ਹੱਸਣਗੇ ਨਹੀਂ 😂😂
@gurcharnsingh1389
@gurcharnsingh1389 2 ай бұрын
Right
@ਲਵਜੋਤ_ਗਿੱਲ
@ਲਵਜੋਤ_ਗਿੱਲ 2 ай бұрын
2006 ਚ ਤਾਂ ਬਾਈ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਅੱਜ ਹਸਾ ਹਸਾ ਕੇ ਧਰਨ ਪਾਤੀ ਪਤੰਦਰ ਨੇ 😂
@kulwantsingh2986
@kulwantsingh2986 2 ай бұрын
6 ch ki ho gya c vai
@luckysidhu1952
@luckysidhu1952 Ай бұрын
​@@kulwantsingh2986BACK WALI PIC GURDEEP DE HAI TUSI AAP HE DEKHO HUN GURU DA SIKH AA ROB WALA FACE HAI
@tarsemmannp5499
@tarsemmannp5499 2 ай бұрын
ਕੌਈ ਨਾ ਯਾਰ ਜੇ ਹਸ ਲਿਆ ਤਾ ਕਿਹੜਾ ਟੈਕਸ ਲਗ ਗਿਆ ਞੀਰ ❤❤❤❤❤❤❤❤❤
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 ай бұрын
ਜਹਾਜ਼ ਤੇ ਸਿੱਧਾ ਜਾਣ ਵਾਲਾ scam ਤਾਂ 90% ਲੋਕਾਂ ਨਾਲ ਹੁੰਦਾ ਹੈ ਕਿਉਕਿ ਸਾਡੇ ਲੋਕ ਕਰਜ਼ਾ ਲੈਅ ਕਿ ਜਾਦੇ ਨੇ ਅਜੇਂਟਾ ਨੂੰ ਪਤਾ ਵੀ ਇਹ ਜਹਾਜ਼ ਵਾਲੀ ਗੱਲ ਅਪਣੇ ਮਾ ਬਾਪ ਨੂੰ ਦਸਣਗੇ ਤੇ ਉਹ ਬੇਫ਼ਿਕਰ ਹੋ ਕਿ ਪੈਸੇ ਦੇ ਦੇਣਗੇ।emotional ਲੋਕ ਨੇਂ ਸਾਡੇ ਜਿਹਨੂੰ ਭੌਲੇ ਕਹਿ ਦੇਂਦੇ ਨੇ ❤
@pardeep_teja
@pardeep_teja 2 ай бұрын
ਪੱਤਰਕਾਰ ਟਿਵਾਣਾ ਸਾਬ 👌👍
@sandeepdabb1996
@sandeepdabb1996 2 ай бұрын
ਨਜ਼ਾਇਜ ਹੀ ਦੰਦ kadi janda thali
@gurcharnsingh1389
@gurcharnsingh1389 2 ай бұрын
Sahi Gall a
@bainshoney4425
@bainshoney4425 2 ай бұрын
ਉਹ ਪੱਤਰਕਾਰ ਵੀ ਸਿਰੇ ਦਾ ਬਾਂਦਰ ਵਾ ਅੱਗਿਓਂ ਹੱਸੀ ਜਾਂਦਾ
@KiranjotGrewal-h2o
@KiranjotGrewal-h2o 2 ай бұрын
ਜਿਵੇ ਐਮੀ ਵਿਰਕ ਦੀ ਫਿਲਮ ਆਈ ਸੀ ਡੌਂਕੀ ਵਾਲੀ ਵੀਰ ਦੀ ਕਹਾਣੀ ਜਮਾ ਉਹ ਫਿਲਮ ਵਰਗੀ ਆ
@lakhvirsingh3929
@lakhvirsingh3929 Ай бұрын
ਲੱਖ ਦੀ ਲਾਹਣਤ ਕਮੈਂਟ ਕਰਨ ਵਾਲਿਆਂ ਦੇ ਜਿਹੜੇ ਕਹਿੰਦੇ ਆ ਥਲੀ ਸਾਹਿਬ ਹੱਸੋ ਨਾ ਥਲੀ ਸਾਹਿਬ ਮੈਂ ਰਿਕੁਐਸਟ ਕਰਦਾ ਉੱਚੀ ਉੱਚੀ ਰੋ ਚੈਨਲ ਤੇ ਬੈਠ ਕੇ
@nihanggurjazzsinghanandpur365
@nihanggurjazzsinghanandpur365 3 ай бұрын
ਬਾਈ ਦੀਆਂ ਗੱਲਾਂ ਸੁਣ ਹਾਸਾ ਵੀ ਆਉਂਦਾ ਦੁਖ ਵੀ ਬਹੁਤ ਲੱਗ ਰਿਹਾ ਗੱਲਾ ਸੁਣ ਕੇ
@happysinghsahota2171
@happysinghsahota2171 3 ай бұрын
ਸਰਕਾਰ ਲੋਨ ਨਾ ਦੇਵੇ ਜ਼ਮੀਨਾ ਤੇ .ਫੇਰ ਕਦੀ ਵੀ ਜੱਟ ਨਾ ਮਰਨ USA ਦੇ ਚੱਕਰ ਚ .ਕੇ ਪੈਸੇ ਮਰ ਵੀ ਜਾਣ ਧਰਨਾ ਲਗਾ ਕੇ ਮਾਫ ਹੋ ਜਾਂਦਾ ਪਰ ਜਿਹੜੇ ਰਸਤੇ ਚ ਮਰ ਜਾਂਦੇ ਵਿਚਾਰੇ ਉਹਨਾਂ ਦੇ ਪੈਸੇ ਵੀ ਗਏ ਪੁੱਤ ਵੀ ਚਲਾ ਜਾਂਦਾ ਜ਼ਿੰਦਗੀ ਚੋ .ਅਰਬ ਦੇਸ਼ ਚੱਲ ਜਾਓ ਜ਼ਿੰਗਦੀ ਸੌਖੀ ਕਰ ਦਿੰਦਾ ਅਰਬ ਦੇਸ਼ ਵੀ 🙏🙏
@luckysidhu1952
@luckysidhu1952 Ай бұрын
Loan taa ambane te addani huna de hunde ne zameen bank apne kol gehne rakhda hai fer paisa milda hai DHARNE LAA KE BANK LOAN MAF. NAHI KARDA THODE ZAMEEN WEACH KE BANK APNA PAISA WASUL KARDA HAI TUSI LOAN LAI KE BANK KOTHI BNNA LO JE PAISA NAHI BHARDE BANK THONU KOTHI WICHO KAD KE OHDI NELAMI KAR DOO
@KaramjeetSingh-jg9zx
@KaramjeetSingh-jg9zx 2 ай бұрын
bilkul Achcha bola aapaneGuru Govind Singh Maharaj Ji Ne Kripa kar di bhai sahab aap per
@varindersinghsaini7374
@varindersinghsaini7374 2 ай бұрын
ਇੱਕ ਤਾਂ ਬਾਈ ਗੱਲਬਾਤ ਸਿੱਧੀ ਸੁਰੂ ਕਰ ਦਿਆ ਕਰੋ। 6 7 ਮਿਂਟ ਤੁਸੀ ਟੂੰ ਟੂੰ ਕਰਕੇ ਡਰਾਮੇ ਜੇ ਕਰੀ ਜਾਂਦੇ। ਹਰੇਕ ਚੈਨਲ ਦਾ ਆਹੀ ਹਾਲ ਆ। ਇੱਕ ਅੱਧਾ ਮਿੰਟ ਟੂੰ ਟੂੰ ਕਰਾ ਕੇ ਹੱਟ ਜਿਆ ਕਰੋ।
@_Amritsar_california_
@_Amritsar_california_ 2 ай бұрын
ਜਿੰਨੀਆਂ ਮਰਜ਼ੀ ਵਿੰਡੀੳ ਪਾੳ ਪਰ ਲੋਕਾਂ ਨੇ ਡੋਅਕੀ ਲਾੳਣੋ ਨਹੀ ਹੱਟਣਾ ਜੀ
@JASWINDERSINGHLEHAL-n4c
@JASWINDERSINGHLEHAL-n4c Ай бұрын
ਬਿਲਕੁਲ ਸਹੀ ਗੱਲ ਹੈ
@luckysidhu1952
@luckysidhu1952 Ай бұрын
​@@JASWINDERSINGHLEHAL-n4c100% RYT KEHA JI
@jassandhu7187
@jassandhu7187 3 ай бұрын
ਬਾਈ ਜੀ ਤੁਹਾਡੀਆਂ ਗੱਲਾਂ ਸੁਣ ਹਾਸਾ ਵੀ ਬਹੁਤ ਆਇਆ ਤੇ ਦੂਖ ਵੀ ਹੋਇਆਂ
@Baljeetsingh-sn2nm
@Baljeetsingh-sn2nm 2 ай бұрын
ਵੀਡੀਓ ਸੋਹਣੀ ਹੈ ਪਰ ਹੱਸਣਾ ਨਹੀਂ ਬਣਦਾ
@ritmancanada
@ritmancanada Ай бұрын
ਟੋਕਾ ਟਾਕੀ ਕਰਨ ਨਾਲੋ ਚੱਜ ਨਾਲ ਬਹਿ ਕੇ ਸੁਣ ਲੈ ਬਾਈ।
@baljindersingh1184
@baljindersingh1184 2 ай бұрын
ਮੇਰੇ ਜਹਾਂਗੀਰ ਬਾਦਸ਼ਾਹ ਦੀ ਗੱਲ ਯਾਦ ਹੈ ।ਉਸ ਦਾ ਭਰਾ ਜਹਾਂਗੀਰ ਬਾਦਸ਼ਾਹ ਦੇ ਖਿਲਾਫ ਗੁੱਝੀਆਂ ਸ਼ਾਜਿਸ਼ਾਂ ਕਰਦਾ ਸੀ ।ਖੁਫ਼ੀਆ ਅਫਸਰਾਂ ਨੇ ਜਹਾਂਗੀਰ ਨੂੰ ਰਿਪੋਰਟ ਕੀਤੀ ਕਿ ਤੇਰਾ ਭਰਾ ਤੇਰੇ ਖਿਲਾਫ ਗੋਂਦਾ ਗੁੰਦ ਰਿਹੈ ਹੈ । ਤਾਂ ਜਹਾਂਗੀਰ ਦਾ ਕਮਾਲ ਦਾ ਜਵਾਬ ਸੀ ਕਿ ਮੈਂ ਸਭ ਕੁੱਝ ਕਰ ਸਕਦਾ ਹਾਂ।( ਮੈਨੂੰ ਮੇਰਾ ਭਰਾ ਨਹੀਂ ਮਿਲਣਾ ) ,ਪੁੱਤਰ ਤਾਂ ਮਿਲ ਸਕਦਾ ਹੈ। ਇਹ ਹੈ ਸਿਆਣਪ। ਮੂਰਖ ਲੋਕ ਜਾਇਦਾਦ ਖਾਤਰ ਪਿਓ,ਭਰਾ ਨੂੰ ਵੀ ਨਹੀਂ ਬਖਸ਼ਦੇ ,ਭੈਣਾਂ ਨੂੰ ਕਿਸਨੇ ਪੁੱਛਣਾ ।
@narinderpalsingh6582
@narinderpalsingh6582 3 ай бұрын
ਸਤਿਕਾਰ ਯੋਗ ਥੱਲੀ ਵੀਰ ਜੀ ਤੁਸੀਂ ਰੁਜ਼ਾਨਾ ਇੰਟਰਵਿਊ ਦੇਖਾ ਦਿਉਂ ਬਾਹਰ ਜਾਂਣ ਵਾਲੇ ਨਹੀਂ ਸੁਧਰਦੇ ਕੋਈ ਅੱਸਰ ਨਹੀਂ ਹੋਣਾ 🙏🙏👍👍
@GurvinderSingh-gk3kv
@GurvinderSingh-gk3kv 2 ай бұрын
Nahi veer bohat fark pata eho jiya vedios ne
@HarjeetSingh-p5o
@HarjeetSingh-p5o 2 ай бұрын
ਇਹਦੇ ਵਿੱਚ ਹੱਸਣ ਵਾਲੀ ਤਾਂ ਕੋਈ ਗੱਲ ਨਹੀਂ ਹੈ
@sukhdeepdhindsa6157
@sukhdeepdhindsa6157 2 ай бұрын
44,26 ਵਾਲੀ ਗੱਲ ਦੀ ਕੋਈ ਸੋਟ ਕੱਟ ਕਰਦੋ ਵੀਡੀਓ ਕਿਆ ਗੱਲ ਕਹੀ ਹੈ ਵੀ ਸਾਡੀ ਧੀ ਸੁਖੀ ਵਸੇ ਤੇ ਦੂਜਿਆ ਦੀਆ ਧੀਆਂ ਨਾਲ ਅਸੀ ਜਿਵੇ ਦਾ ਮਰਜੀ ਸਲੂਕ ਕਰੀਏ
@KiranjotGrewal-h2o
@KiranjotGrewal-h2o 2 ай бұрын
ਵੀਰ ਕਹਿੰਦੇ ਤਾ ਜਹਾਜ਼ ਰਾਹੀ ਲੈ ਕੇ ਜਾਵਾਂਗੇ ਉਹਨਾ ਨੂੰ ਕਿਹੜਾ ਪਤਾ ਹੁੰਦਾ ਡੌਂਕੀ ਰਾਹੀ ਭੇਜਣਗੇ
@HarjeetSingh-sr9cf
@HarjeetSingh-sr9cf 2 ай бұрын
ਫੇਰ ਤੁਹਾਡੇ ਮਨ ਵਿਚ ਏਦਾਂ ਨਹੀਂ ਆਇਆ ਕਿ ਗਾਰ ਵਿੱਚ ਤੇ ਪਹਿਲਾਂ ਫ਼ਸੇ ਹੋਏ ਹਾਂ ਫੇਰ ਕਹਿੰਦੇ ਗਾਰ ਗਾਰ 😂😂 ਦੋਵੇਂ ਵੀਰ ਹੱਸਦੇ ਹੱਸਦੇ ਗੱਲਾਂ ਕਰ ਰਹੇ ਹਨ ਵਧੀਆ ਗੱਲ ਹੈ ਪਰ ਜੇਕਰ ਏਥੇ ਰੋ ਰੋ ਕੇ ਹੱਡ ਬੀਤੀ ਦੱਸੀ ਹੁੰਦੀ ਤਾਂ ਫੇਰ ਕਹਿਣਾ ਸੀ ਰੋਂਦੇ ਕਿਉਂ ਹੋ ਆਪਣੇ ਬੱਚਿਆਂ ਵਿੱਚ ਸਹੀ ਸਲਾਮਤ ਆ ਗਏ ਇਹ ਦੁਨੀਆਂ ਮਸਤ ਮਲੰਗੀ ਨਾ ਇਹ ਭੈੜੀ ਨਾ ਇਹ ਚੰਗੀ 🙏
@amarbirsingh7986
@amarbirsingh7986 2 ай бұрын
ਥਲੀ ਵੀਰ ਇਹ ਵੀ ਪੁੱਛੋ ਵੀਰ ਨੂੰ ਖਾਦੇ ਕਿੱਥੇ ਸੀ ਤੇ ਹੰਗਦੇ ਕਿੱਥੇ ਸੀ ਸੱਭ ਕੁੱਝ ਇੱਕਠੇ ਹੀ ਹੁੰਦਾ ਸੀ।
@deepbhullar2048
@deepbhullar2048 2 ай бұрын
Bhut vdya msg dita uncle ji ne waheguru ji mher krn
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@SehajSandhu-zv1mr
@SehajSandhu-zv1mr Ай бұрын
ਮੇਰੇ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਬਖਸ਼ਣਾ ਜੀ ❤️🙇
@ButtaSingh-b9z
@ButtaSingh-b9z 2 ай бұрын
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ
@AvtarSingh-z4i
@AvtarSingh-z4i 2 ай бұрын
ਇਸ ਨੂ ਬਾਣੀ ਵਿਚ ਦਸਿਆ ਹੈ। ਬੁਧਿ ਬਦਲੀ ਸਿਧਿ ਪਾਈ।।
@j1982lakh
@j1982lakh 2 ай бұрын
ਸਾਡੇ ਲੋਕ ਨੀ ਸੁਧਰਨੇ ਜੋ ਮਰਜ਼ੀ ਹੋਈ ਜਾਵੇ
@SohniyaMuteyara
@SohniyaMuteyara 2 ай бұрын
ਪਾਸਪੋਰਟ ਤਾ ਬਾਈ ਤੁਹਾਡਾ ਉਦੋ ਹੀ ਬਣ ਜਾਣਾ ਸੀ।ਜਦੋ ਤੁਹਾਨੂ ਉਨੇ ਕਿਹਾ ਸੀ ਕਮਰੇ ਚ ਮਿਲ ਉੱਥੇ ਪੇਸੈ ਧੇਲੇ ਦੇ ਕੇ ਕੰਮ ਹੋ ਜਾਣਾ ਸੀ।
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 2 ай бұрын
ਬਾਪੂ ਜੀ ਮੇਰੇ ਦਾਦੀ ਜੀ ਦੇ ਪਿੰਡ ਦੇ ਨੇ
@NXT_APEX-69
@NXT_APEX-69 2 ай бұрын
Waheguru ji ne mahar kiti veer te veer v bahut sacha banda h sabbkuch sach bolia bai n
@sunnyverma9900
@sunnyverma9900 2 ай бұрын
Ik ik gal bohat tarak te sahi kiti bai ji ne 🙏
@VarinderSidhu-cq5my
@VarinderSidhu-cq5my 2 ай бұрын
ਇਕ nuber da ਲੁੱਚਾ ਬੰਦਾ 😊
@manmohanwalia
@manmohanwalia 2 ай бұрын
ਵਾਹਿਗੁਰੂ ਸਭ ਨੂ ਸੁਮੱਤ ਬਖਸ਼ੇ
@satvirsarown63
@satvirsarown63 3 ай бұрын
Thanks
@ramanapakhowalia7237
@ramanapakhowalia7237 2 ай бұрын
Thalli sabb tusi hass raha oe yrr bout ajeb lgia aeni dard bharri storie aww tusi hass raha oe ji 😢😢
@SunnyKumar-sj8hd
@SunnyKumar-sj8hd 2 ай бұрын
ਦੰਦ kddn nu koi joke sunna reha oho
@dalvirkamboj1749
@dalvirkamboj1749 Ай бұрын
ਆਪਣੇ ਲੋਕ ਨੀ ਹਟਦੇ ਡੌਂਕੀ ਲਾਣ ਤੋ ਉਹਨਾ ਨੂੰ ਉਧਰ ਦਾ ਡੱਬਲ ਪੈਸਾ ਦਿਖਦਾ ਇਧਰ ਅਗਲੇ ਕਹਿੰਦੇ ਆਂਡੀ ਗੁਆਂਢੀ ਵੀ ਦੁੱਬਈ ਇਟਲੀ ਗਏ ਅਸੀ ਅਮਰੀਕਾ ਜਾਣਾ ਫੇਰ ਦੋ ਨੰਬਰ ਚ ਜਿਸ ਦੇ ਦਿਮਾਗ ਵਿਚ ਜੋ ਕੰਮ ਚੜ ਗਿਆ ਉਹੋ ਤਾ ਅਗਲਾ ਔਖਾ ਸੌਖਾ ਹੋਕੇ ਰਿਸਕ ਲਵੇਗਾ
@namituppal6922
@namituppal6922 Ай бұрын
Ssre Kal g .very sad story 😢 but story Sunan da tarika very funny . Railway station nu Gare ,te Paris nu pari bolde ne
@deepsingh903
@deepsingh903 2 ай бұрын
ਬਾਈ ਵਿਚ ਕਿਉਂ ਬੋਲ ਦੇ ਓ ਓਹਨਾ ਨੂੰ ਦਸਣ ਦੋ ਆਪਣੀ ਹੱਡਬੀਤੀ ਤੁਸੀ ਹੱਸ ਰਹੇ ਵਿਚ ਨਾਲੇ ਗੱਲ ਕਟ ਰਹੇ ਓਹਨਾ ਦੀ
@manjitsnijjar1866
@manjitsnijjar1866 3 ай бұрын
Best program. Nicely presented.
@lakhvirsingh3929
@lakhvirsingh3929 Ай бұрын
ਥਲੀ ਸਾਹਿਬ ਕਿਹੜਾ ਕਿਸੇ ਦੀ ਮਿਹਨਤ ਕਰਨ ਗਏ ਸੀ ਉਹ ਤਾਂ ਫਿਰ ਵੀ ਪੱਖ ਦਿਖਾ ਰਿਹਾ ਹੈ ਕਿ ਬਾਕੀ ਚੈਨਲਾਂ ਵਾਲੇ ਇੰਨਾ ਵੀ ਨਹੀਂ ਦਿਖਾਉਂਦੇ
@amanofficial957
@amanofficial957 Ай бұрын
M bda e hairaan ik banda zindgi te maut di apni haddbiti suna reha howe utte ehoja kllan bnda sahmne betha dand kddi jaa reha balle teri soch k ghoosea
@ChardaPunjab-p6e
@ChardaPunjab-p6e 2 ай бұрын
ਫਰਾਂਸ ਵਿੱਚ ਸਖ਼ਤਾਈ ਤਾਂ ਹੈ ਉੱਥੋਂ ਤੋਂ ਟਰੇਨ ਚੱਲਦੀ ਹੈ ਇੰਗਲੈਂਡ ਦੀ। ਕਿਸਮਤ ਹੁੰਦੀ ਆਪਣੀ ਆਪਣੀ। ਮੈਂ ਵੀ ਗਿਆ ਸੀ Italy 2008 ਵਿੱਚ ਪਰ ਮੈਂ visa ਲੈਕੇ ਗਿਆ ਸੀ। ਮੈਂ ਫਰਾਂਸ ਗਿਆ ਫਿਰ ਵਿਲਜੀਅਮ ਗਿਆ। ਪਰ ਟ੍ਰੇਨ ਵਿੱਚ। ਕਿਉਂਕਿ ਮੇਰੇ ਕੋਲ ਬਿਜਾ ਸੀ। ਪੁਰੇ ਜੋਰਪ ਦਾ। ਬਾਕੀ ਤੁਹਾਡੇ ਨਾਲ ਦੇ ਪੱਕੇ ਵੀ ਹੋ ਗਏ ਹੋਣੇ। ਮੈਨੂੰ ਜਹਾਜ ਵਿੱਚ ਮੇਰੇ ਆਪਣੇ ਪਿੰਡਾਂ ਵੱਲ ਦੇ ਮੁੰਡੇ ਮਿੱਲੇ ਸੀ। ਪਰ ਉਹ ਵੀ ਮੁੜਕੇ ਆ ਗਏ।
@AmanDhaliwal-c6z
@AmanDhaliwal-c6z 2 ай бұрын
ਬਾਈ ਨੇ ਹੱਡ ਬੀਤੀ ਸੁਣੀਆਂ ਤੂੰ ਖੁਸਰੀਆ ਵਾਗੁ ਦੰਦ ਕੱਡੀ ਜਾਨਾ
@manjinder245talks
@manjinder245talks 2 ай бұрын
ਦੰਦ ਕੱਢਣ ਨੂੰ ਕਿਹੜਾ ਕਾਮੇਡੀ ਚਲਦੀ ਅ
@sudhirmidha5793
@sudhirmidha5793 2 ай бұрын
ਥਲੀ ਹੱਸਦਾ ਬਹੁਤ 😂😂😂😂
@AvtarSingh-xq5is
@AvtarSingh-xq5is 2 ай бұрын
ਅਵਤਾਰ ਸਿੰਘ ਸੈਣੀ। ਚੰਡੀਗੜ੍ਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਦੀ।ਫੇਤ
@vikrantsharma3741
@vikrantsharma3741 2 ай бұрын
Waheguru ji 🙏
@ranachakkal1956
@ranachakkal1956 2 ай бұрын
ਵੀਰ ਦੀਆ ਗੱਲਾ ਸੁਣ ਹਾਸੀ ਵੀ ਆਉਦੀ ਪਰ ਕਹਾਣੀ ਬੜੀ ਦੁੱਖ ਭਰੀ
@VarinderSidhu-cq5my
@VarinderSidhu-cq5my 2 ай бұрын
ਬਾਬਾ ਨੂੰ ਬਾਬਾ ਸੀਰ ਹੋ ਗਈ
@deepsingh903
@deepsingh903 2 ай бұрын
ਹਸਨ ਵਾਲੀ ਗੱਲ ਤਾ ਕੋਈ ਲੱਗੀ ਨੀ ਜਿਵੇਂ ਹੱਸ ਰਹੇ ਓ
@SatnamSingh-tq2ml
@SatnamSingh-tq2ml 2 ай бұрын
ਹਸ ਕੇ ਮਜਾਖ ਉਡਾਈ ਜਾ ਰਿਆ ਉਦਾ ਹਸਨਾ ਬਨਦਾ ਹੀ ਨਹੀ
@gillrajvir5929
@gillrajvir5929 2 ай бұрын
ਥਲੀ ਬਾਈ ਬਹੁਤ ਧੰਨਬਾਦ ਜੀ
@sonijatt2042
@sonijatt2042 2 ай бұрын
ਬੈਡ ਮੂਵਮੈਂਟ ਦੇ ਵਿੱਚ ਵੀ ਤੁਸੀਂ ਹੱਸ ਰਹੇ ਹੋ ਕਿੱਡੀ ਕੁ ਗੱਲ ਆ
@AshulSharma-e5n
@AshulSharma-e5n 2 ай бұрын
Good thought
@jimmysingh3944
@jimmysingh3944 2 ай бұрын
ਜਿਸ ਥਾਨ ਲੱਗੇ ਉਸ ਥਾਨ ਜਾਣੇ ਲੋਕ ਤਾਨ ਦੰਦ ਕਾਡ ਸਕਦੇ ਆ ਬਸ
@khanourakhanaura6438
@khanourakhanaura6438 3 ай бұрын
ਸਾਡਾ ਬਾਈ ਕੈਂਟ ਬੰਦਾ ਟਿਵਾਣਾ
@dhimanelectronics5479
@dhimanelectronics5479 2 ай бұрын
ਹੁਣ ਵੀ ਤਾਂ ਘਰੇ ਟਿਕਿਆ ਪਹਿਲਾ ਕੰਮ ਕਰ ਲੈਂਦੇ ਏਧਰ
@bainshoney4425
@bainshoney4425 2 ай бұрын
ਹੁਣ ਤਾਂ ਹੰਗਰੀ SCHENGAN ਜ਼ੋਨ ਵਿੱਚ ਆ 21 ਦਸੰਬਰ 2007 ਨੂੰ ਆਇਆ ਸੀ ਹੁਣ ਤਾਂ ਉੱਥੋਂ ਦਾ ਵੀਜ਼ਾ ਸਮਜੋ 29 ਕੰਟਰੀਆਂ ਦਾ ਵੀਜਾ
@Arabiantrucker1987
@Arabiantrucker1987 23 күн бұрын
ਹੱਸ ਕੇ ਭੋਰਤੀ😂
@RanjiitKaler
@RanjiitKaler 2 ай бұрын
ਛੱਲੀ ਦੀ ਹਾਂਸੀ ਬਹੁਤ ਆਲਸ
@varindersinghsaini7374
@varindersinghsaini7374 2 ай бұрын
ਮਤਲਬ ਐਨਾ ਕੁਝ ਹੋ ਕੇ ਵੀ ਬਾਹਰ ਦਾ ਭੂਤ ਨੀ ਨਿਕਲਿਆ। ਪਹਿਲਾਂ ਆਪ। ਫੇਰ ਭਾਈ। ਫਿਰ ਕੁੜੀ।
@narindersingh6294
@narindersingh6294 2 ай бұрын
ਦੋਵੇਂ ਮੰਦਬੁੱਧੀ ਆ ਇਹ ਟੋਪਿਕ ਸੀਰੀਅਸ ਹੋ ਕੇ ਦੱਸਣਾ ਸੀ।
@nrivives4225
@nrivives4225 2 ай бұрын
Yr ਹਸਨ ਵਾਲੀ ਕੀ ਗੱਲ ਆ ਬਿਨਾ ਵਜ੍ਹਾ ਹੱਸੀ ਜਾਂਦਾ
@DHALIWAL303
@DHALIWAL303 2 ай бұрын
ਠੱਲੀ ਤਾ ਐਵੇ ਖੁਸ਼ ਹੋ ਰਿਹਾ ਜਿਵੇ ਕੋਈ ਡਰਾਮਾ ਚਲਦਾ ਹੋਵੇ ਹੱਕਲਾ ਕੇ ਤੂੰ ਬੋਲਦਾ ਯਰ ਗੱਲ ਕਰਨ ਲੱਗੇ ਅਟਕ ਜਾਨਾ ਕਿ ਸਿਖਾ ਰਿਹਾ ਬਾਈ ਤੂੰ ਇੰਟਰਵਿਊ ਕਰਕੇ ਐਵੇ ਦੀਆਂ ਗਲਾਂ ਤੇ ਹੱਸਣਾ ਨੀ ਚਾਹੀਦਾ 😡
@bhupindersingh-gj7mv
@bhupindersingh-gj7mv 2 ай бұрын
ਮੈ ਵੀ 12 ਲੱਖ ਖੁਰਾਬ ਕਰਕੇ ਘਰ ਆ ਗਿਆ ਏਕ ਸਾਲ ਜੰਗਲਾਂ ਤੇ 16 ਕੰਟ੍ਰਿਆ ਵਿਚ ਧੱਕੇ ਖ਼ਾ ਕੇ ਵਾਪਸ ਆ ਗਿਆ ਗਿਆ ਬੁਹਤ ਬੁਰਾ ਹਾਲ ਭੁੱਖੇ ਪਾਣੀ ਵੀ ਗੰਦਾ t shrta ਗਿਲੀਆ ਕਰਕੇ ਨਚੋੜ ਨਚੋੜ ਪੀਂਦੇ ਰਹੇ ਕਿ ਪਾਣੀ ਫਿਲਟਰ ਹੋਜੇ ਇਕ ਸਾਲ ਰੋਟੀ ਨਹੀਂ ਖਾਧੀ ਤੇ ਦੇਖੀ
@Punjabvlogale
@Punjabvlogale 2 ай бұрын
Bai ji khera pind a thouda
@yatinkalra7461
@yatinkalra7461 2 ай бұрын
Boht boht pyar te satkaar app g nu Nanak naam chaddi kla Tere bhane sarbatt da bhla
@SukhpalSingh-xy8pg
@SukhpalSingh-xy8pg 2 ай бұрын
Waheguru ji
@daljindersingh3276
@daljindersingh3276 Ай бұрын
ਥਲੀ ਨੂੰ ਸਿਆਣਾ ਸਮਝਦੇ ਸੀ ਇਹ ਕਰ ਕੀ ਰਿਹਾ
@sukhdevkaur9697
@sukhdevkaur9697 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛❤️‍🩹❤️‍🩹💛🌹🙏💛
@Deepkaur-s2c
@Deepkaur-s2c Ай бұрын
Horr thali pitt sispa kare ik no patarkar thalli
@Sach13-vf2bd
@Sach13-vf2bd 2 ай бұрын
ਸਿਧਾ ਬੰਦਾ ਇ
@jaswindersingh-cj4gz
@jaswindersingh-cj4gz 2 ай бұрын
Very nice and interesting journey of Singh ji, bravo
@Sukhman-yy7me
@Sukhman-yy7me 2 ай бұрын
Waheguru
@ratoulvlogs
@ratoulvlogs 2 ай бұрын
ਬਾਈ ਹੱਸ ਦਾ ਕਿਉ ਆ
@Gurdaspur-ala5
@Gurdaspur-ala5 3 ай бұрын
Veera paji Nerwar paji di v interview lo g ik varri sabb nu bhut chnga lagna ta kuj sikn nu v bhut kuj milna a
@SiDhUBROTHERS3
@SiDhUBROTHERS3 3 ай бұрын
Bai ji kade v donki la k na ayo sirf maut ea s raste te but rab ne sath ditta mai paunch gya , ਵਾਹਿਗੁਰੂ
@SudhaChumber2018
@SudhaChumber2018 2 ай бұрын
Sun k rongte khde hunde aa he waheguru ji jehre veer eda jande ne ona nu matt bakshi 🙏
@amarbirsingh7986
@amarbirsingh7986 2 ай бұрын
ਥਲੀ ਵੀਰ ਵੀਰ ਨੂੰ ਪੁੱਛੋ ਜੂਆ ਕਿੰਨੀਆਂ ਕਾਅ ਪਾਇਆ ਸੀ।
Players vs Pitch 🤯
00:26
LE FOOT EN VIDÉO
Рет қаралды 138 МЛН
How to Fight a Gross Man 😡
00:19
Alan Chikin Chow
Рет қаралды 18 МЛН
Turn Off the Vacum And Sit Back and Laugh 🤣
00:34
SKITSFUL
Рет қаралды 7 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 327 М.
Players vs Pitch 🤯
00:26
LE FOOT EN VIDÉO
Рет қаралды 138 МЛН