Рет қаралды 764
Switch On Punjab
ਜਿੱਥੇ ਕਿਸਾਨ ਮਹਿੰਗੇ ਵਿਆਜ ਦਰਾਂ ਤੇ ਕਰਜਾ ਲੈ ਕੇ ਟਰੈਕਟਰ ਖਰੀਦ ਕੇ ਖੇਤੀ ਕਰਦੇ ਹਨ। ਉਥੇ ਹੀ ਬਲਦਾਂ ਨਾਲ ਖੇਤੀ ਵਾਹੀ ਕਰਕੇ ਵਾਹ- ਵਾਹ ਖੱਟ ਰਿਹਾ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਕਿਸਾਨ ਹਰਭਜਨ ਸਿੰਘ। ਜਿਸਨੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ।