ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ|ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ|BeautifulPind

  Рет қаралды 131,979

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

ਸ਼ਰਤ ਐ! ਪੰਜਾਬ ਦਾ ਐਸਾ ਸੋਹਣਾ ਪਿੰਡ ਨੀਂ ਤੁਸੀਂ ਦੇਖਿਆ ਹੋਣਾ
ਪਿੰਡ ‘ਚ ਬਣੀ ਹੋਈ ਐ ਝੀਲ,ਚੱਲਦੀਆਂ ਨੇ ਕਿਸ਼ਤੀਆਂ
ਮਾੜੀਆਂ ਪੰਚਾਇਤਾਂ ਨੂੰ ਦਿਖਾਉ ਆਹ ਵੀਡੀਓ
ਸਾਰੇ ਪਿੰਡ ਤੇ ਕੀਤਾ ਇੱਕੋ ਜਾ ਰੰਗ
#sukhasinghwala#punjab#bestpindinpunjab
today we will show you beautifulvillage of punjab
beautifulpindofpunjab

Пікірлер: 114
@deepcheema1068
@deepcheema1068 3 жыл бұрын
ਸਰਪੰਚ ਤੇ ਮੇਬਰ ਪੰਚਾਇਤ ਨੁ ਬਹੁਤ ਬਹੁਤ ਬਦਾਈ ਇਹਨਾ ਬਹੁਤ ਵਧੀਆ ਕਮ ਕੀਤਾ ਹੈ
@jagdevkaur3144
@jagdevkaur3144 3 жыл бұрын
ਸਾਰੀ ਪੰਚਾਇਤ ਸ਼ਾਬਾਸ਼ੀ ਦੀ ਹੱਕਦਾਰ ਹੈ ਜੀ 🙏🙏🌹
@jaswinderpalkaur6707
@jaswinderpalkaur6707 3 жыл бұрын
ਪਿੰਡ ਦਾ ਸਰਪੰਚ ਵਧੀਆ ਹੋਵੇ ਸਭ ਕੁਝ ਠੀਕ ਹੁੰਦਾ ਐ ।।ਸਰਪੰਚ ਹੀ ਪਿੰਡ ਨੂੰ ਆਪਣਾ ਸਮਝੇ ਤਾ ਹੀ ਵਧੀਆ ਬਣੇਗਾ ਪਿੰਡ ।ਏਸ ਪਿੰਡ ਦੇ ਸਰਪੰਚ ਪੰਚਾਇਤ ਨੂੰ ਬਹੁਤ ਵਧੀਆ ਬਨਾਉਣ ਦੇ ਉਪਰਾਲੇ ਦੀ ਦਿਲੋਂ ਸ਼ਾਬਾਸ਼ ।।ਬਚਿਆਂ ਦੀ ਪੜਾਈ ਸਿਹਤ ਦਾ ਵੀ ਧਿਆਨ ਜਰੂਰ ਰਖਣਾ ਸਰਪੰਚ ਸਾਹਿਬ ਬਜੂਰਗਾਂ ਦਾ ਵੀ ।।।।ਚੜਦੀ ਕਲਾ ਚ ਰਹੇ ਪਿੰਡ ।।ਸੰਗਰੂਰ ।
@LabhSingh-ez1oc
@LabhSingh-ez1oc 3 жыл бұрын
ਬਹੁਤ ਧੰਨਵਾਦ ਕਰਦਾ ਪੰਚਾਇਤ ਦਾ ਹਾਰ ਪਿੰਡ ਵਿੱਚ ਸਰਪੰਚ ਹੋ ਤਾਂ ਅਾਪ ਵਾਂਗ ਹੀ ਹੋਵੇ ਧੰਨਵਾਦ 👍
@jaswinderdhindsa6713
@jaswinderdhindsa6713 3 жыл бұрын
ਬਹੁਤ ਗੁਡ ਰਾਜ਼ੀ ਖੁਸ਼ੀ ਰਹੋ
@JagjitSingh-zc1cx
@JagjitSingh-zc1cx 3 жыл бұрын
ਪਾਕਿਸਤਾਨ ਵਿੱਚ ਵੀ ਉਥੇ ਦੇ ਵਸਦੇ ਪੰਜਾਬੀ ਭਾਸ਼ਾ ਬੋਲਦੇ ਬੜੇ ਸੋਹਣੇ ਲੱਗਦੇ ਹਨ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਕਿ ਸਾਡੇ ਬੱਚੇ ਬਚੀਆਂ ਨਸ਼ਿਆਂ ਤੋਂ ਬਚਣਗੇ ਨਾਲ ਹੀ ਗੁਰਮਤਿ ਦੇ ਧਾਰਨੀ ਹੋਣ ਗੇ ਅਤੇ ਮਾਤਾ ਪਿਤਾ ਦੀ ਸੇਵਾ ਕਰਨਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਆਉ ਅਸੀਂ ਸਾਰੇ ਸਰਬਸਾਂਝੀ ਗੁਰਬਾਣੀ ਕਥਾ ਕੀਰਤਨ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫ਼ਲਾ ਕਰੀਏ ਜੀ ਗੁਰਬਾਣੀ ਦਾ ਫੁਰਮਾਨ ਹੈ ਕਿ ਕੋਈ ਬੋਲੇ ਰਾਮ ਰਾਮ ਕੋਈ ਖ਼ੁਦਾਇ ਕੋਈ ਸੇਵੇ ਗੁਸੲੀਆ ਕੋਈ ਅਲਾਇ ਸਿੱਖ ਹਿੰਦੂ ਮੁਸਲਮਾਨ ਈਸਾਈ ਭਾਈਚਾਰੇ ਵਿੱਚ ਆਪਸੀ ਏਕਤਾ ਜੁਆਕ ਬਣਿਆ ਰਹੇ ਦੇਸ਼ ਵਾਸੀਆਂ ਨੂੰ ਗੁਰੂ ਕਿਰਪਾ ਕਰਨ ਖੁਸ਼ੀਆਂ ਤਰੱਕੀਆਂ ਸਰਦਾਰੀਆਂ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਬਾਬਾ ਜੀ
@gurlabhsra1998
@gurlabhsra1998 3 жыл бұрын
ਚੰਗੀ ਸੋਚ ਰੱਖਣ ਵਾਲੇ
@sehajpreetkaur3448
@sehajpreetkaur3448 2 жыл бұрын
ਐਨੈ ਵਧੀਆ ਪਿੰਡ ਤੇ ਪਿੰਡ ਦੇ ਲੋਕ ਵੀ ਬਹੁਤ ਵਧੀਆ👍💯 ਹੋਣੇ ਐ 🙏🙏🙏ਜੀ
@JagjitSingh-zc1cx
@JagjitSingh-zc1cx 3 жыл бұрын
ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਜੇਕਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਹੀਂ ਪੜਾਂਗੇ ਨਹੀਂ ਲਿਖਾਗੇ ਫਿਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਲਿਖਣਾ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਭਾਸ਼ਾ ਵਿਚ ਹਨ ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ
@giansinghghagon2705
@giansinghghagon2705 3 жыл бұрын
ਵਧੀਆ ਪਿੰਡ
@manjitsingh8997
@manjitsingh8997 3 жыл бұрын
ਚੱਕਰ ਪਿੰਡ ਵਿੱਚ ਵੀ ਇਸ ਤਰ੍ਹਾਂ ਹੀ ਬਣਾਇਆ ਗਿਆ , ਲੁਧਿਆਣਾ ਜ਼ਿਲ੍ਹੇ
@sukhwinderSingh-jh4xr
@sukhwinderSingh-jh4xr 3 жыл бұрын
Kinna sohna pind aa dil khush ho gya. Kaash iss pind vich sadi koi rishtedaari hundi te assi geda la onde
@nishansinghdhillon1034
@nishansinghdhillon1034 3 жыл бұрын
ਬਹੁਤਖੂਬਸੂਰਤਜੀ
@jagdishchand7575
@jagdishchand7575 3 жыл бұрын
GOD BLESS YOU FOR PANCHAT MEMBERS & SARPANCH JI KO BHUT BHUT VADHAIAN
@narindergrewal8420
@narindergrewal8420 Жыл бұрын
ਸੁੱਖਾ ਸਿੰਘ ਵਾਲਾ ਪਿੰਡ ਹੈ । ਇਸ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾ ਨੇ ਬਹੁਤ ਵਧੀਆ ਕੰਮ ਕੀਤਾ।
@harpalsingh2381
@harpalsingh2381 3 жыл бұрын
Sare loka nu eho jehi soch deo waheguru ji 🙏
@balbirkaye5200
@balbirkaye5200 3 жыл бұрын
Mza aa gea gud
@anjukaur6446
@anjukaur6446 3 жыл бұрын
Good veer ji
@kulwinderjohal7304
@kulwinderjohal7304 3 жыл бұрын
ਸਾਰਾ ਪਿੰਡ ਹੀ ਵਧਾਈ ਦਾ ਪਾਤਰ ਹੈ ਜੇ ਸਾਰੇ ਪਿੰਡ ਦੇ ਲੋਕ ਵਧੀਆ ਹਨ ਤਾਂ ਹੀ ਸਰਪੰਚ ਵਧੀਆ ਚੁਣਿਆ
@bimladevi856
@bimladevi856 3 жыл бұрын
sarpanch saheb vadhai de pater han.loke kujh v kehan per is veer di soch nu salam hai jisne bahut hi sohna kam keeta hai.
@sehajpreetkaur3448
@sehajpreetkaur3448 2 жыл бұрын
ਪਿੰਡ ਦੇ ਸਰਪੰਚ ਨੂੰ ਸਲੂਟ🙏🙏🙏🙏 ਹੈ
@harviderkaur5348
@harviderkaur5348 3 жыл бұрын
Salute to village and channel...
@jass.x.1361
@jass.x.1361 3 жыл бұрын
ਵੀਰ ਜੀ ਬਹੁਤ ਵਧੀਆ ਕੰਮ ਕੀਤਾ
@makhan4254
@makhan4254 3 жыл бұрын
God bless you all members of pind wale and sarpanch ji...
@ManjotSingh-di1or
@ManjotSingh-di1or 3 жыл бұрын
Good job sir well done
@Jagsir-q4d
@Jagsir-q4d 3 жыл бұрын
EXCELLENT SARPANCH
@NarinderSingh-gl7lo
@NarinderSingh-gl7lo 2 жыл бұрын
Very.good.sare.lok
@jaspreetjohal6087
@jaspreetjohal6087 3 жыл бұрын
Beautiful pind 👍
@mithubahmbrimithu8259
@mithubahmbrimithu8259 3 жыл бұрын
woht sona pind aa veer ji
@kiranwassan2460
@kiranwassan2460 3 жыл бұрын
Salute hai ji sari panchyat nu
@marriyacooking2397
@marriyacooking2397 3 жыл бұрын
Good bro Parmatma tahnu hor tarkiya Dave 🙏🙏
@amishamishu6337
@amishamishu6337 3 жыл бұрын
The heart was glad to see🥰🥰
@GurwinderSingh-qt9cx
@GurwinderSingh-qt9cx 3 жыл бұрын
Nice 👍 good job
@rukshanagillrukshanagill7531
@rukshanagillrukshanagill7531 3 жыл бұрын
Good work ji
@hayervlogs3119
@hayervlogs3119 3 жыл бұрын
Good job
@apnapunjab2023
@apnapunjab2023 3 жыл бұрын
Nice pind
@spsingh1705
@spsingh1705 3 жыл бұрын
Yes he should be CM pb
@JagjitSingh-xv4br
@JagjitSingh-xv4br 3 жыл бұрын
Good job 👍
@manjitkaurkaur6343
@manjitkaurkaur6343 3 жыл бұрын
Waw g very nice
@jaspreetchahal3806
@jaspreetchahal3806 3 жыл бұрын
So beautiful photographs
@surjeetkaurgarewal4407
@surjeetkaurgarewal4407 3 жыл бұрын
Ese bachiyan di panjab nu jarorat hy thanks naam ocha honda
@NarinderSingh-zk2xp
@NarinderSingh-zk2xp 3 жыл бұрын
God bless you all brothers
@elitewarrior4290
@elitewarrior4290 3 жыл бұрын
Bhut wadiaa
@dhainchand1643
@dhainchand1643 3 жыл бұрын
SARPANCH sahib / panchayat / te pind de VASNEEK sabb Lok TAREEF de KABAL han .salute.
@Jagsir-q4d
@Jagsir-q4d 3 жыл бұрын
Weldone 🖐
@paramjass1218
@paramjass1218 3 жыл бұрын
Beautiful village 👌
@gurbanivideos7606
@gurbanivideos7606 3 жыл бұрын
Vry nice 👍👍 ❤️
@pammikaurkhalsaa8095
@pammikaurkhalsaa8095 3 жыл бұрын
Nice 👌👌👍👍 Nice
@1236......
@1236...... 3 жыл бұрын
Oye hoye mai kehnda najaara hee aagya.... Bhaji aaja pind sade kush different jeha krke dikhya diye....!! ✌🙏
@KuljitKaur-oz7pw
@KuljitKaur-oz7pw 3 жыл бұрын
Beautiful P.ind Vasi Khush Rshin
@SukhwinderKaur-uz9oo
@SukhwinderKaur-uz9oo 3 жыл бұрын
👍👍👍sab sarpanch ees tarah hon
@parwinderkaur3077
@parwinderkaur3077 3 жыл бұрын
Wow amazing
@kaintpunjabi
@kaintpunjabi 3 жыл бұрын
Thanks a lot 😊
@GurdeepSingh-zm2fq
@GurdeepSingh-zm2fq 3 жыл бұрын
Good luck
@rupindersinghshergill9307
@rupindersinghshergill9307 3 жыл бұрын
Beautiful pind
@gurvindersingh2008
@gurvindersingh2008 3 жыл бұрын
Vv nice ji waheguru ji Najar Bahadur
@sonubutter4861
@sonubutter4861 3 жыл бұрын
Very good 👍👍👍👍👍
@amishamishu6337
@amishamishu6337 3 жыл бұрын
What a beautiful village💖
@ramangill3954
@ramangill3954 3 жыл бұрын
Bahut sona pind hai ❤️❤️❤️❤️
@Angel-mf7wq
@Angel-mf7wq 3 жыл бұрын
Nyc pind
@Gurukul-o3g
@Gurukul-o3g 3 жыл бұрын
Vah bai vah
@Satnamsingh-gw2rn
@Satnamsingh-gw2rn 3 жыл бұрын
ਨਵਾਂ ਲੱਗਦਾ ਪੱਤਰਕਾਰ ਜਾਣਕਾਰੀ ਘੱਟ ਏ ਵਿਚਾਰੇ ਨੂੰ 😀ਆਪਣੀ ਆਵਾਜ ਜਿਆਦਾ ਸੁਣਾ ਰਿਹਾ ਪਰ ਸਰਪੰਚ ਵੀਰ ਦੀ ਗੱਲ ਘੱਟ ਸੁਣਦੀ
@jagtarsingh9534
@jagtarsingh9534 3 жыл бұрын
Vadhia
@vansh2742
@vansh2742 3 жыл бұрын
Nice g
@jagdishkanda1504
@jagdishkanda1504 3 жыл бұрын
Aisi soch ko bahut aage tak le jane ka jazba hona chahiye. Salute salute salute Is Gaon ko to aapne sudhar diya,ab aage chalo sara desh parha hai, Aise bahduron ko aage aana chahiye,
@deshpardesh2394
@deshpardesh2394 3 жыл бұрын
Nice 👌 God bless you Bai 🙏 Jaswant singh USA ✌✌✌✌
@karnalsingh5792
@karnalsingh5792 3 жыл бұрын
Very good ji
@hbains58
@hbains58 3 жыл бұрын
Nice picture
@premranke3691
@premranke3691 3 жыл бұрын
ਸਾਡਾ ਪਿੰਡ ਸੱਬ ਤੋ ਗੰਦਾ ਸਾਡੇ ਸਰਪੰਚ ਨੂੰ ਵੀ ਥੋੜੀ ਆਕਲ ਦੇ ਦੇ ੳ ਜੀ
@jaswinderbhucho3281
@jaswinderbhucho3281 3 жыл бұрын
Very nice veer ji
@parminderpandher5594
@parminderpandher5594 3 жыл бұрын
Good job.
@gurisandhu9714
@gurisandhu9714 3 жыл бұрын
Bai mere pind. De nal. Lgva pind. 🥰🥰aw
@vijaybanga4838
@vijaybanga4838 3 жыл бұрын
🙏🙏🙏👍 good work 👍
@JaswantSingh-qi4ok
@JaswantSingh-qi4ok 3 жыл бұрын
Very nice
@jaskirtsingh4272
@jaskirtsingh4272 3 жыл бұрын
👌👌pind
@Jsbrar1982
@Jsbrar1982 3 жыл бұрын
👌👌👌👌👌👌👌👌❤❤
@cartoon_lol_45
@cartoon_lol_45 3 жыл бұрын
Very good 👍👍👍👍👍👍⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🙏🙏🙏🙏🙏🙏🙏🙏🙏🌾🌾🌾🌾🌾🌾🌾🌾🌾🌾🌾🌾🌾🌾🌺🌺🌺🌺🌺🌺🌺🌺🌺🌺 kissan majdor eakta jindabad 🌺🌺🚜🚜🚜🚜🚜🚜🚜🚜🚜🚜🚜🚜🚜🚓🚜🚜🚜🚜🚜🚜🚜🚜🚜🚜🚜🚜🚜
@gurpreetchakkal2478
@gurpreetchakkal2478 3 жыл бұрын
es nu CM bnona chida
@rajkaur9097
@rajkaur9097 3 жыл бұрын
Very good ,may be pind chakr in ludhiana p B
@MANPREETKAUR-jh7ms
@MANPREETKAUR-jh7ms 3 жыл бұрын
Vdia va sarpanch sahib.. Jina ne ene efforts kitye ne sadye ta abda dhid bhrn te hi rehnde a kuj ni krde pind vste
@Pendu_Kitta
@Pendu_Kitta 3 жыл бұрын
veer music hor laya kr music video nal mel ni khanda
@KinGReCorDs47
@KinGReCorDs47 3 жыл бұрын
Attt bai
@parvindersingh3274
@parvindersingh3274 3 жыл бұрын
Vdia bai ji sarpanch Sahb salute a bai ji Sade ta pinda di ta gandh payea pia
@HarvinderSingh-hz9mg
@HarvinderSingh-hz9mg 3 жыл бұрын
Bot vadea kam kar rahe ho veer ji
@manpreetkaur-tu6kn
@manpreetkaur-tu6kn 3 жыл бұрын
Wow🌹 kina shona pind 🙏😍
@paramjitsingh8538
@paramjitsingh8538 3 жыл бұрын
😍😍😍😍
@sanaandginnashorts5731
@sanaandginnashorts5731 3 жыл бұрын
Sahi gal ki panchyat te hi depend a
@pubgloverpb31walle12
@pubgloverpb31walle12 3 жыл бұрын
👌🙏👌👌👌👌
@charanjitjeeta7766
@charanjitjeeta7766 3 жыл бұрын
👍👍
@arunsahota8602
@arunsahota8602 3 жыл бұрын
Sary pindi de sarpanch ana warge honye chehyd wle done sarpanch Saab ji
@shabnamheer9069
@shabnamheer9069 3 жыл бұрын
🙏🙏🙏
@rajinderkaur8244
@rajinderkaur8244 3 жыл бұрын
👍👍👍👍👍👍❤❤❤❤❤👌👌👌👌
@gurjotkaur1791
@gurjotkaur1791 3 жыл бұрын
Jekar sarey Punjab dey Sarpanch tey sari pnchyat Sukha Singh pind vergy ho jey Ta Pb. Dey sarey pinda Di nuhar budal sukdi hai. Hora pinda nu vi is pind to kuj sikhna chida hai. Selute hai sari punchayat nu
@ramangill3954
@ramangill3954 3 жыл бұрын
I like you ❤️❤️❤️❤️
@mannusandhu3637
@mannusandhu3637 3 жыл бұрын
Bahut vdiaa Bai g Delhi v aavo g vari vari 🙏🙏🙏 Kisan Mazdoor Ekta Zindabad 👍👍
@JaspreetKaur-ih9mf
@JaspreetKaur-ih9mf 3 жыл бұрын
👌👌
@roshanlalsingla60
@roshanlalsingla60 3 жыл бұрын
We should nominate this sarpanch Adviser to the development minister of Punjab. For rural area by the state by the state government Punjab
@gursewaksingh386
@gursewaksingh386 3 жыл бұрын
Daso
@sukhpalthakur5141
@sukhpalthakur5141 3 жыл бұрын
Bahut badhiya panchayat
@sukhpalthakur5141
@sukhpalthakur5141 3 жыл бұрын
Bahut badhiya ji
@ramangill3954
@ramangill3954 3 жыл бұрын
Mera pind malkana hai
@sapnasapu8582
@sapnasapu8582 3 жыл бұрын
Kush Sarkar nu Panchayat vala hi khaa Jada jis Karja voota nai mildiya Sab nu pata pind vich Ki sarpench paisa khanda par koi nai bolda
@ballubalwinder2182
@ballubalwinder2182 3 жыл бұрын
Wao very nice pind kihda pind aa g
@roshanlalsingla60
@roshanlalsingla60 3 жыл бұрын
Sarpanch should speak laud in Wi-Fi frequency give his ideas and information and knowledge
黑天使被操控了#short #angel #clown
00:40
Super Beauty team
Рет қаралды 61 МЛН
Chain Game Strong ⛓️
00:21
Anwar Jibawi
Рет қаралды 41 МЛН
黑天使只对C罗有感觉#short #angel #clown
00:39
Super Beauty team
Рет қаралды 36 МЛН