ਪੁਲੀਸ ਨੇ ਗੁੱਝੇ ਇਸ਼ਕ ਦਾ ਕਿਵੇਂ ਕੀਤਾ ਪਰਦਾਫਾਸ਼, ਪਤਨੀ ਨੇ ਕੀਤਾ ਸੀ ਕਾਂਡ || AW| Arbide World || Devinder Pal

  Рет қаралды 203,256

Arbide World

Arbide World

Күн бұрын

Join this channel to get access to perks:
/ @arbide_world
ਔਰਤ ਨੇ ਅੱਧੀ ਰਾਤ ਨੂੰ ਪਤੀ ਦੇ ਕਿਉਂ ਮਾਰੀ ਗੋਲੀ। ਪੁਲੀਸ ਨੇ ਕਿਵੇਂ ਖੋਲ੍ਹੇ ਗੁੱਝੇ ਭੇਤ || Arbide World ||
#devinderpal #harpreeSandhu #PunjabPolice #CrimeStory #PunjabNews #Punjab #Patiala #HaryanCrime #News #LoveStory #AwMedia #AW
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਤਿੰਨ ਬਜ਼ੁਰਗ ਗੱਡੀ ਚਾੜ੍ਹ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
Author/Host: Devinderpal (x.com/devinder...)
Shot & Edited by: Akash Gill (x.com/akashgill78)
Guest: Harpreet Singh Sandhu, Former Sp Punab Police
Follow Us on Social Media:
Instagram: [thearbideworld]( / thearbideworld )
Twitter: [@thearbideworld](x.com/thearbid...)
Facebook: [thearbideworld]( / thearbideworld )
Spotify: [Listen Here](open.spotify.c...)
Apple Podcast: [Listen Here](podcasts.apple...)

Пікірлер
@Chahalshingara
@Chahalshingara 4 ай бұрын
ਹਰ ਐਪੀਸੋਡ ਵਧੀਆ ਫਿਲਮਾਂ ਵਰਗਾ ਸੁਆਦ ਦਿੰਦਾ ਹੈ। ਦੁੱਖ ਆਉਂਦਾ ਹੈ ਕਿ ਅਸੀਂ ਮਾੜੀ ਜਿਹੀ ਗੱਲ ਪਿੱਛੇ ਕਿੱਥੇ ਤੱਕ ਪੁੱਜ ਜਾਂਦੇ ਹਾਂ। ਕਿਹੜੇ ਕੰਮ ਵਿਚ ਕਿੰਨੀ ਐਨਰਜੀ ਖਰਾਬ ਕਰਦੇ ਹਾਂ। ਸਾਡੀ ਪੁਲਿਸ ਨੂੰ ਕਿਹੜੇ ਕੰਮਾਂ ਵਿੱਚ ਟਾਈਮ ਖਰਾਬ ਕਰਨਾ ਪੈਂਦਾ ਹੈ। ਪਰ ਚੈਨਲ ਦੀ ਕਾਰਗੁਜ਼ਾਰੀ ਦਵਿੰਦਰਪਾਲ ਦੇ ਸੁਭਾਅ ਵਾਲੀ ਹੀ ਐ, ਅਜੇ ਹੋਰ ਬੜਾ ਕੁਝ ਨਿਕਲਣਾ ਹੈ।
@arbide_world
@arbide_world 4 ай бұрын
Bai ji Thank you very much for kind words
@gurmitsingh2288
@gurmitsingh2288 4 ай бұрын
❤😅 34:41 😊 ee XD fr RR​@@arbide_world
@HarbansSingh-md1km
@HarbansSingh-md1km 3 ай бұрын
Salute banda zar es tra de officers nu Great information
@amarjeetsinghtanha4190
@amarjeetsinghtanha4190 Ай бұрын
ASI tu addl AIG bn jana ey kinve ASI Tu SI 1... Ins 2.. Dysp 3... ..Addl ASP 4.SP...5...SSP 6....DIG..7 Addl...AIG..8 ASI ki SI .bi. Mushkil nl SSP banda he PPS ini pramotion leve te gal bandi he...ey kinve AIG bne dseo ji
@shivmahio7957
@shivmahio7957 21 күн бұрын
😊
@vickie.the.traveller
@vickie.the.traveller 4 ай бұрын
ਦਵਿੰਦਰ ਬਾਈ ਗੱਲ ਬਹੁਤ ਕੱਟਦੇ ਉ ਗੈਸਟ ਦੀ ਤੁਸੀ
@parmgrewal56
@parmgrewal56 4 ай бұрын
Smjhde hi ni sare kaase da flow khraab kr dinde aa. Jwaakan aangu kati jande aa.
@GurpreetSingh-jv9ge
@GurpreetSingh-jv9ge Ай бұрын
ਦਵਿੰਦਰ ਬਾਈ,ਜੇ ਤੇਰੇ ਵਰਗੇ ਗੈਸਟ ਕਿਸੇ ਸਧਾਰਨ ਬੰਦੇ ਕੋਲ ਵੀ ਹੋਣ ਤਾਂ ਉਹ ਵੀ ਸ਼ਾਇਦ ਟੌਪ ਦਾ ਐਂਕਰ ਬਣ ਸਕਦਾ।ਪਰ ਤੈਨੂੰ ਪਤਾ ਹੁੰਦੇ ਹੋਏ ਵੀ ਕਿ ਤੂੰ ਕੀ ਗਲ਼ਤੀ ਕਰਦਾ। ਵਾਰ-ਵਾਰ ਹਰ ਗੈਸਟ ਅੱਗੇ ਬੇਲੋੜੀ ਟੋਕਾ-ਟਾਕੀ ਕਰਦਾ ਰਹਿੰਨਾ। ਤੂੰ ਉਸ ਨੂੰ ਸੁਧਾਰ ਕਿਉਂ ਨੀ ਪਾ ਰਿਹਾ।।ਇਹ ਕਿਹੜਾ ਕਸ਼ਮੀਰ ਦਾ ਮਸਲਾ।ਜੋ 75 ਸਾਲ ਮਗਰੋਂ ਵੀ ਹੱਲ ਨੀ ਹੋ ਸਕਿਆ।।।
@punjjaabdesh8659
@punjjaabdesh8659 4 ай бұрын
ਲੈ ਬਈ ਕੀਤੂ ਦੀ ਸਟੋਰੀ ਸੁਣਾਉਣ ਆਲੇ ਬਾਈ ਜੀ ਫ਼ੇਰ ਆਗੇ। ਸਟੋਰੀ ਕਾਹਦੀ ਸੁਣਾਉਂਦਾ ਅਫ਼ਸਰ, ਅੱਖਾਂ ਮੂਹਰੇ ਫਿਲਮ ਚਲਾ ਦਿੰਦਾ।
@sajiwan1
@sajiwan1 4 ай бұрын
Sahi gal a😅
@lashmansinghsingh6549
@lashmansinghsingh6549 3 ай бұрын
ਬਹੁਤ ਸੋਹਣੇ ਤਰੀਕੇ ਨਾਲ ਦਸਿਆ 👌👍🌹🙏🎉
@jaljitsingh9977
@jaljitsingh9977 4 ай бұрын
ਦਵਿੰਦਰ ਸਿੰਘ ਜੀ ਤੁਸੀਂ ਜ਼ਿਆਦਾ ਬੋਲਦੇ ਹੋ
@RVC08
@RVC08 4 ай бұрын
ਵਿਚ ਨਾ ਟੋਕਿਆ ਕਰੋ ਪਲੀਜ ਬਾਈ ਜੀ ਹੋਸਟ ਨੂੰ ਬਾਕੀ ਬਹੁਤ ਵਧੀਆ ਹੁੰਦਾ ਤੁਹਾਡਾ ਪ੍ਰੋਗਰਾਮ 🤝
@pamajawadha5325
@pamajawadha5325 4 ай бұрын
Eh nhi hat da jado sandhu sab koi gal das rha hunda eh vich jarur bolda. Kala kasa wali gal vich laindi bina matlab da. Gall nu bhut cut karda davider Singh
@sonasidhu7246
@sonasidhu7246 4 ай бұрын
Sahi gal sirf ehi kmi a ehde ch
@RandhawaPB46
@RandhawaPB46 4 ай бұрын
sahi keha bht jada tokde ne eh adat bht kharab va agle nu gall vi puri ni krn dinde koi manya tuhanu knowledge va par jado agle nu sadya ohdi gall te sunlo....is talk vich is officer nalo eh jada bolde pye agla vi sochda hona menu kyu sadya je app e bolna
@mandeepsandhu9690
@mandeepsandhu9690 4 ай бұрын
ਇੱਕ ਇੱਕ ਗੱਲ ਸੱਚੀ ਤੇ ਬਹੁਤ ਸੱਭਿਅਕ ਭਾਸ਼ਾ ਵਿੱਚ ਗੱਲ ਕਰਕੇ ਤੁਸੀ ਸਾਰੀ ਗੱਲਬਾਤ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਅਤੇ ਸਾਡੇ ਸਾਫ ਤੇ ਸੱਚੇ ਅਫ਼ਸਰ ਸੰਧੂ ਸਾਬ
@santlashmanmuni6045
@santlashmanmuni6045 4 ай бұрын
ਦਵਿੰਦਰ ਜੀ ਦੇ ਲੋੜੋਂ ਵੱਧ ਗੱਲਾਂ ਚ, ਬੋਲਣਾ ਖਟਕ ਦਾ ਹੈ ਕਮਿੰਟ ਚ, ਲਿਖਣ ਵਾਲੇ ਵੀਰ ਸਹੀ ਨੇ
@VikramSingh-vf2ut
@VikramSingh-vf2ut 4 ай бұрын
ਵਿਚ ਬਿਨਾਂ ਮਤਲੱਬ ਬੋਲੀਂ ਜਾਂਦਾ, ਆਪਣੀ ਵਿਦਵਤਾ ਘੋਟੀ ਜਾਂਦਾ, ਆਪ ਸੁਣਾ ਦਿਆ ਕਰੇ, ਕੀੜਾ ਤੰਗ ਕਰ ਰਿਹਾ
@balwindersinghbrar5963
@balwindersinghbrar5963 4 ай бұрын
ਦੇਵਿੰਦਰਪਾਲ ਜੀ, ਤੁਹਾਡੇ ਵੱਲੋਂ ਅਪਰਾਧ ਦੀਆਂ ਕਈ ਘਟਨਾਵਾਂ ਦੇ ਸੰਬੰਧ ਵਿੱਚ ਪੁਲੀਸ ਅਫਸਰਾਂ ਨਾਲ ਕੀਤੀ ਜਾਂਦੀ ਵਾਰਤਾਲਾਪ ਸੁਣਦੇ ਰਹਿੰਦੇ ਹਾਂ। ਲਗਪਗ ਸਾਰੇ ਅਫਸਰ ਆਪਣੇ ਤਜਰਬੇ ਅਤੇ ਕਾਬਲੀਅਤ ਕਰਕੇ ਘਟਨਾ ਦਾ ਜ਼ਿਕਰ ਬਹੁਤ ਹੀ ਸਹੀ ਅਤੇ ਦਿਲਚਸਪ ਢੰਗ ਨਾਲ ਬਿਆਨ ਕਰਦੇ ਹਨ। ਉਹਨਾਂ ਨੂੰ ਸਿਰਫ ਹਾਂਅ, ਹੂੰਅ ਦਾ ਹੁੰਗਾਰਾ ਭਰਨ ਦੀ ਹੀ ਜ਼ਰੂਰਤ ਹੁੰਦੀ ਹੈ। ਪਰ ਤੁਹਾਡੇ ਵੱਲੋਂ ਵਾਰਤਾਲਾਪ ਦੁਰਾਨ ਲੋੜ ਤੋਂ ਜ਼ਿਆਦਾ, ਬਿਨਾ ਮਤਲਬ ਕੀਤੀ ਜਾਂਦੀ ਨੋਕ-ਝੋਕ, ਰੋਕ-ਟੋਕ ਕਾਫ਼ੀ ਔੜ, ਅਜੀਬ ਅਤੇ ਬੁਰੀ ਲੱਗਦੀ ਹੈ, ਅੱਖਰਦੀ ਹੈ। ਕ੍ਰਿਪਾ ਕਰਕੇ ਧਿਆਨ ਦੇਣਾ ਜੀ।
@arbide_world
@arbide_world 4 ай бұрын
@@balwindersinghbrar5963 ਸੁਝਾਅ ਪ੍ਰਵਾਨ ਹੈ ਜੀ ਭਵਿੱਖ ‘ਚ ਸੁਧਾਰ ਦੇਖੋਂਗੇ
@indy5003
@indy5003 4 ай бұрын
⁠​⁠@@arbide_worldਹਾਂਜੀ ਦੇਵਿੰਦਰ ਜੀ ਕ੍ਰਿਪਾ ਕਰ ਕੇ ਰੋਕ ਟੋਕ ਘੱਟ ਕਰੋ ,ਸਾਰੀ ਸਟੋਰੀ ਦਾ ਮਜ਼ਾ ਕਰਕਰਾਂ ਹੋ ਜਾਂਦਾ , ਜਰੂਰ ਗੌਰ ਕਰਿਓ
@pamajawadha5325
@pamajawadha5325 4 ай бұрын
Right
@Punjabi-f9b
@Punjabi-f9b 4 ай бұрын
ਤੁਹਾਡੀ ਸਟੋਰੀ ਨੂੰ ਲੋਕ ਬੜੇ ਗੋਹ ਨਾਲ ਸੁਣਦੇਨੇ ਇਸੇ ਕਰਕੇ ਬਿਨਾਂ ਇੰਤਤਰੁਪਤ ਕਰੇ ਸੁਨਣਾ ਚਾਹੁੰਦੇਨੇ ਗੁਸਾ ਨਾ ਕਰਿਓ ​@@arbide_world
@sewakhans1818
@sewakhans1818 3 ай бұрын
Good
@amriksingh9488
@amriksingh9488 4 ай бұрын
ਸੰਧੂ ਸਾਬ ਜੀ ਬਹੁਤ ਵਧੀਆ, ਇਮਾਨਦਾਰ ਮੁੱਖ ਅਵਸਰ ਰਹੇ ਨੇ,ਮੈਂ ਬਹੁਤ ਸਾਲਾਂ ਤੋਂ ਜਾਣਦਾ ਹਾਂ , ਬਹੁਤ ਵਧੀਆ ਵਿਚਾਰ ਧੰਨਵਾਦ ਜੀ।
@dawindersingh8220
@dawindersingh8220 4 ай бұрын
ਦੋਵੇਂ ਭਾਜੀ garet ho ਤੁਸੀਂ ਗੱਲ ਬਾਤ bhut vadya ਕਰਦੇ ਹੋ
@Eastwestpunjabicooking
@Eastwestpunjabicooking 4 ай бұрын
ਵੀਰ ਦੇਵਿਦਰ ਬਾ ਕਮਾਲ ਇਟਰਵਿਊ ਲੈਦੇ ਓ ਤੇ ਅਫ਼ਸਰ ਵੀ ਬਾ ਕਮਾਲ । ਤੁਹਾਡੇ ਸਾਰੇ appisideਵੇਖਦੇ ਹਾ ਪਤਾ ਲੱਗਦਾ ਕਿ ਦੁਨੀਆ ਕਿੱਥੇ ਤੱਕ ਗਿਰ ਸਕਦੀ ਏ। ਬਹੁਤ ਬਹੁਤ ਧੰਨਵਾਦ ਪੁਲਿਸ਼ officersਵੀ ਬਹੁਤ ਹੀ ਵਧੀਆ ਤੇ ਤੁਸੀ ਵੀ। ਜੰਗ ਜਾਰੀ ਰਖਿਓਤਾ ਜੋ ਬੀਤਿਆ ਸਮੇਂ ਦੀਆਂ ਪਰਤਾਂ ਖੁਲਣ ਦਾ ਸੱਚ ਸਾਹਮਣੇ ਆ ਜਾਵੇ।🙏🏻🙏🏻
@amargora5129
@amargora5129 4 ай бұрын
ਪਤੰਦਰ ਸਟੋਰੀ ਸੁਣਾਉਂਦਾ ਏਦਾ ਲਗਦਾ ਜਿਦਾ superhit ਫਿਲਮ ਚਲਦੀ ਹੋਵੇ
@RandhawaPB46
@RandhawaPB46 4 ай бұрын
koi vi crime di story vekh la ida de snonde ne hor oh kida sunawe... hadd va
@melasinghsandhusandhu
@melasinghsandhusandhu Ай бұрын
ਵੈਰੀ ਗੁੱਡ ਤਫਤੀਸ਼ 🎉🙏🙏
@rajpalkaur6170
@rajpalkaur6170 4 ай бұрын
ਬਾਈ ਜੀ ਸੰਧੂ ਸਾਹਿਬ ਜੀ ਬਹੁਤ ਹੀ ਵਧੀਆ ਬੋਲਦੇ ਹਨ ਜੀ ਵੱਲੋਂ ਬਲਜਿੰਦਰ ਸਿੰਘ
@guradittasidhu5115
@guradittasidhu5115 15 күн бұрын
Very nice. Aepi sod
@JagtarChhina-x4d
@JagtarChhina-x4d 6 күн бұрын
Vary good sir g
@chachachaperanwala4250
@chachachaperanwala4250 4 ай бұрын
ਦਵਿੰਦਰ ਸਿੰਘ ਜੀ ਤੁਸੀ ਲੋੜ ਤੋਂ ਵੱਧ ਬੋਲਦੇ ਹੋ ਅੱਗੇ ਤੋਂ ਖਿਆਲ ਕਰਿਓ
@55477ggdfh
@55477ggdfh 4 ай бұрын
ਇਹਦਾ ਇਹੀ ਕੰਮ ਆ। ਇਹ ਨੀ ਟਲਦਾ।ਹਰ ਵੀਡੀਓ ਵਿੱਚ ਲੋਕਾਂ ਨੇ ਕਮੈਂਟ ਕੀਤੇ ਪਰ ਇਹ ਢੀਠ ਬੰਦਾ ਆ
@JattJaskirat
@JattJaskirat 4 ай бұрын
ਬਹੁਤ ਵਧੀਆ ਇੰਟੈਲੀਜੈਂਟ ਆਫਿਸਰ।
@malkitsinghhayer9380
@malkitsinghhayer9380 3 ай бұрын
ਬਿਲਕੁਲ ਸੱਚੀ ਕਹਾਣੀ ਇਸ ਪੁਲਿਸ ਅਫਸਰ ਦੇ ਜ਼ੁਬਾਨੀ ।
@jassiraikoti6885
@jassiraikoti6885 4 ай бұрын
Thanks about it
@LovelySingh-lp2qv
@LovelySingh-lp2qv 3 ай бұрын
Thanks brother
@SantoshBhullar-d1f
@SantoshBhullar-d1f 4 ай бұрын
ਬਾਈ ਜੇ ਤੂੰ ਵਿੱਚ ਨਾ ਬੋਲੇਂ ਤੇ ਅਗਲੇ ਦੀ ਵ ਗੱਲ ਸੁਨਣ ਦਾ ਸਵਾਦ ਆਵੇ ਲੈਅ ਤੇ ਤੂੰ ਨਹੀਂ ਬਣਨ ਦੇਂਦਾ
@RandhawaPB46
@RandhawaPB46 4 ай бұрын
eh bht mari adaat ina di je ta cmnt parde honge gaur kr leen ge nhi ta vekhn da koi fayda ni eh show
@punjjaabdesh8659
@punjjaabdesh8659 4 ай бұрын
ਦਵਿੰਦਰ ਬਾਈ ਜੀ ਬਾ ਕਮਾਲ ਪੇਸ਼ਕਾਰੀ।
@RajaWarring-h5k
@RajaWarring-h5k 4 ай бұрын
ਸਲੂਟ।ਆ।ਸੰਧੂ।ਸਾਹਬ।ਨੂੰ।ਜੀ।
@kuljeetsinghrandhawa9462
@kuljeetsinghrandhawa9462 4 ай бұрын
Ghour Kaljugh thi Nishani.. Salute to Police department & particularly the officers who are doing their duty in such a dedicated way..🏆🥇
@bs-db3ys
@bs-db3ys Ай бұрын
Interesting talk ❤
@sadhsingh2036
@sadhsingh2036 3 ай бұрын
ਮੈ ਟਿੱਪਰ ਚਲਾਉਦਾ ਸੀ 2006 ਵਿਚ ਅਸੀ ਦੇਵੀਗੜ ,ਜੁਲਕਾ ਸੜਕਾ ਦਾ ਕੰਮ ਕਰਦੇ ਸੀ ਰੋਲਾ ਸੁਣਿਆ ਸੀ ਪਰ ਸਿੱਧੂ ਸਾਹਬ ਦੀ ਤੇ ਚੋਹਾਨ ਸਾਹਬ ਦੀ ਬੱਲੇ ਬੱਲੇ ਵੀ ਹੋਈ ਸੀ ਚੰਦ ਘੰਟਿਆ ਚ ਕੇਸ ਸੋਲਫ ਕਰ ਲਿਆ ,,ਸਲੂਟ ਏ ਜੀ ਸਿੱਧੂ ਸਾਹਫ ਡਰਾਇਵਰ ਭਰਾਵਾ ਵੱਲੋ
@ashjkf
@ashjkf 4 ай бұрын
ਬਹੁਤ ਵਧੀਆ ਜਾਣਕਾਰੀ ❤
@karmjitsingh6658
@karmjitsingh6658 9 күн бұрын
ਮੇਰੇ ਹਿਸਾਬ ਨਾਲ ਦਵਿੰਦਰ ਬਾਈ ਨੇ ਰੋਕਿਆ ਟੋਕਿਆ ਨਹੀਂ ਗੱਲ ਗੱਲ ਸਾਫ ਕੀਤੀ ਬਾਕੀ ਰਹੀ ਗੱਲ ਪੁਲਸ ਦੀ ਇੰਨਾ ਨੂੰ ਸਲਾਮ ਹੈ ਬੁਹਤ ਬੁਹਤ ਬੁਹਤ ਜਿਆਦਾ ਔਖਾ ਹੁੰਦਾ ਇਸ ਪੋਡਕਾਸਟ ਤੋ ਪਤਾ ਲਗਦਾ ਗੱਲ ਨੂੰ ਸਮਝੋ ਵਿਚਾਰੋ ਗੱਲ ਨੂੰ ਬਾਕੀ ਅਸੀ ਸਾਰੇ ਕੰਮ ਕਰ ਕਰਦੇ ਹਾ ਇਸ ਨੂੰ ਸੁਣ ਕੇ ਸਮਝੋ ਕਿਦਾ ਬੰਦੇ ਨੂੰ ਪੈਰੋ ਕਡਣਾ ਸਮਝੋ ਵਿਚਾਰੋ ਹਰ ਇਕ ਨੂੰ ਨਿੰਦਣ ਨਹੀ ਲਗ ਜਾਈਦਾ p ਬੋਲਣ ਤੋ ਪਹਿਲਾ ਸੁਣੋ ਧਿਆਨ ਨਾਲ ਸੁਣੋ 🙏🏼🙏🏼🙏🏼
@JaswinderSingh-dq1ki
@JaswinderSingh-dq1ki 4 ай бұрын
Very good 👍 information
@SanchitSaini-yj7ot
@SanchitSaini-yj7ot 4 ай бұрын
Bht vadia ji
@Friendsforever6799
@Friendsforever6799 17 күн бұрын
Very good content in each video,proud on you Punjab police
@garykahlon
@garykahlon 4 ай бұрын
SANDHU Sahb you are an awesome story teller… very genuine and make it very vivid and Devinder Pal ji complements you very well!!
@HarwinderSingh-cj9mk
@HarwinderSingh-cj9mk 4 ай бұрын
ਮੈ ਤਾ ਪੱਗ ਵੱਲ ਹੀ ਦੇਖੀ ਜਾਨਾ ਸਾਬ ਜੀ ਪੱਗ veri nice
@harjinderghumanjinda7196
@harjinderghumanjinda7196 2 ай бұрын
Sai gl bro❤
@zulfkarali735
@zulfkarali735 4 ай бұрын
ਸਤਿ ਸ੍ਰੀ ਅਕਾਲ ❤ਦੋਨਾਂ ਵੀਰਾਂ ਨੂੰ ।
@maheshkumarverma6599
@maheshkumarverma6599 2 ай бұрын
Very informative case study. Thanks we are proud of such Police Officers. It is nice to be different 🎉🎉🎉🎉
@sukhmindersingh7275
@sukhmindersingh7275 3 ай бұрын
Admirable investigation by Patiala Police starting from SHO,DSP Rural Gurmeet Singh and encouraging attitude of SSP Patiala S A S Rai for management by rewarding.Thanks to the anchor and Channel.
@sanjeevbhardwajppwa9501
@sanjeevbhardwajppwa9501 4 ай бұрын
ਵਿੱਚ ਨਾ ਬੋਲਿਆ ਕਰ ਭਰਾ ਦਵਿੰਦਰ ਜੀ
@khushian4x4
@khushian4x4 Ай бұрын
Great episode as always
@gurdipram7691
@gurdipram7691 4 ай бұрын
ਬਹੁਤ ਵਧੀਆ ਗੱਲ ਐ ਧੰਨਵਾਦ ਐ
@gurikeseriya4029
@gurikeseriya4029 3 ай бұрын
Bahut hi sundar lehja aa bai da dasan da. Pehla ina naram mulajam dekhea wa. Ine naram subah wala
@rajpaltiwana9249
@rajpaltiwana9249 4 ай бұрын
ਇੱਕ ਛੀਟਾਵਾਲਾਂ ਕਾਂਡ ਮਾਂ ਨੇ ਆਪਣੇ ਪੁੱਤਰ ਨੂੰ ਮਾਰੀਆ ਸੀ ਆਸਕੀ ਪਿਛੇ ਨਾਭੇ ਵਿਖੇ ਧਰਨਾ ਦਿੱਤਾ ਸੀ ਬੲਈ ਆਪ ਬਹੁਤ ਡਰਾਮੇ ਕਰਦੀ ਰਹੀ ਸੀ ਉਹ ਕਹਾਣੀ ਵੀ ਸੁਣਾਓ ਸੀ ਮਨਦੀਪ ਸਿੰਘ ਸਿੱਧੂ ਨੇ ਹੱਲ ਕੀਤਾ ਸੀ ਕੇਸ
@JarnailSingh-nj7cd
@JarnailSingh-nj7cd 4 ай бұрын
Very nice police officer
@kakabrar8029
@kakabrar8029 4 ай бұрын
ਸ ਹਰਪ੍ਰੀਤ ਸਿੰਘ ਸੰਧੂ ਪੁਲਿਸ ਅਫਸਰ ਬਹੁਤ ਵਧੀਆ ਇਨਸਾਨ ਮਲਕੀਤ ਕੀਤੂ ਦੀ ਸਟੋਰੀ ਸੁਣੀ ਏਹਨਾ ਦੀ ਜ਼ਬਾਨੀ ਬਹੁਤ ਵਧੀਆ ਗੱਲਾਂ ਕਰਦੇ ਆ ਸੱਚੀਆਂ
@SurjeetSandhuSukhewala
@SurjeetSandhuSukhewala 4 ай бұрын
ਰੰਨਾਂ ਚੰਚਲ ਹਾਰੀਆਂ, ਚੰਚਲ ਕੰਮ ਕਰਨ... ਦਿਨੇ ਬੁਲਾਵਾਂ ਤੋ ਡਰਨ, ਰਾਤੀਂ ਝਨਾਂ ਤਰਨ ।
@DarshanSingh-dd7dm
@DarshanSingh-dd7dm 24 күн бұрын
ਵਧੀਆ ਜਾਣਕਾਰੀ ਹੈ
@jitchahal
@jitchahal 3 ай бұрын
Respect and salute to you both
@HarpreetSingh-ml5zd
@HarpreetSingh-ml5zd 4 ай бұрын
Gud ji,, ❤❤❤❤
@harpreetdhaliwal2190
@harpreetdhaliwal2190 Ай бұрын
ਬਹੁਤ ਵਧੀਆ ਐਪੀਸੋਡ ਹੈ ਮੇਰੇ ਫੇਵਰਿਟ ਜਰਨਲਿਸਟ ਦਾ
@HarjinderSingh-qy5np
@HarjinderSingh-qy5np Ай бұрын
Great Sandhu Sab
@mohansingh7538
@mohansingh7538 4 ай бұрын
ਅਜਿਹੇ ਚੰਗੇ ਅਫਸਰਾਂ ਦੇ ਤਜਰਬੇ ਸਾਂਝੇ ਕਰਿਆ ਕਰੋ ਜੀ ।
@sukhveersandhu4u87
@sukhveersandhu4u87 4 ай бұрын
Bhut vdia ji...
@gurjantsingh9004
@gurjantsingh9004 4 ай бұрын
Very very good ❤❤❤❤❤
@jaswantbhullar
@jaswantbhullar 4 ай бұрын
ਬਹੁਤ ਵਧੀਆ ਲੱਗਾ ਜੀ
@rajinderbagga1261
@rajinderbagga1261 2 ай бұрын
ਬਹੁਤ ਹੀ ਵਧੀਆ ਇਮਾਨਦਾਰ ਅਫਸਰ ਇਹੋ ਜਿਹੇ ਅਫਸਰਾਂ ਦੀ ਘਾਟ
@bittusekhon
@bittusekhon 4 ай бұрын
Salute sir
@LovePuri-hm1ej
@LovePuri-hm1ej 4 ай бұрын
❤ WAHEGURU JI ❤❤❤❤❤❤❤❤❤❤❤❤
@balbiraujla8168
@balbiraujla8168 2 ай бұрын
Very sample case,...
@Punjabi-f9b
@Punjabi-f9b 4 ай бұрын
ਮਲਕੀਤ ਕੀਤੂ mla ਤੇ ਇਕ ਵੀਡੀਓ ਹੋਰ ਬਣਾਓ 👏
@jbprecords5622
@jbprecords5622 4 ай бұрын
Bahut khoob
@nsdhillon9937
@nsdhillon9937 4 ай бұрын
Good janab 🙏
@rajivsharma9096
@rajivsharma9096 3 ай бұрын
Ur channel is one of my favourite channel Thanku God bless & give u more strength
@vajindersingh88268
@vajindersingh88268 4 ай бұрын
ਇਹ ਕਹਾਣੀ ਹਰ ਵਿਅਕਤੀ ਤੱਕ ਪਾਹੁਚਣੀ ਚਾਹੀਦਾ ਹੈ ਤਾਂ ਜ਼ੋ ਅਜਿਹਾ ਕਦਮ ਚੁੱਕਣ ਲੱਗਿਆ 100 ਵਾਰ ਸੋਚੇ।
@SubegSingh-l5l
@SubegSingh-l5l 2 ай бұрын
ਐਸ ਪੀ ਸਾਹਬ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ
@tejindersingh890
@tejindersingh890 4 ай бұрын
ਜੇਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ,,, ਅੱਖਰ,ਲਗ, ਮਾਤਰਾ ਦੀ ਘਾਟ ਵੱਧ ਲਈ ਮੁਆਫੀ ਚਾਹੁੰਦਾ ਹਾਂ ਜੀ।
@harjisingh8032
@harjisingh8032 3 ай бұрын
ਪੁਲਿਸ ਅਫਸਰ ਨੇ ਬਹੁਤ ਵਧੀਆ ਗੱਲਬਾਤ ਕੀਤੀ,
@harjitsinghharjitsingh3114
@harjitsinghharjitsingh3114 3 ай бұрын
U r great .soo sad story .
@KirpalSingh-tt3hy
@KirpalSingh-tt3hy 4 ай бұрын
Sandhu sahib is a highly competent and honest investigation officer in the Punjab Police.
@bhoopinderbrar9648
@bhoopinderbrar9648 3 ай бұрын
ਦਵਿੰਦਰ ਜੀ ਤੁਸੀਂ ਘੱਟ ਬੋਲਿਆ ਕਰੋ ਤੇ ਜਿਹਦੀ ਇੰਟਰਵਿਊ ਕਰਦੇ ਹੋ ਉਹ ਤੋਂ ਜਿਆਦਾ ਤੋਂ ਜਿਆਦਾ ਬੋਲਣ ਦਾ ਮੌਕਾ ਦਿਆ ਕਰੋ ਜਿਹੜਾ ਕਿ ਸਾਨੂੰ ਵੀ ਜਿਆਦਾ ਸਵਾਦ ਆਵੇ
@brarchotianwala4405
@brarchotianwala4405 4 ай бұрын
ਵੈਸੇ ਪੰਜਾਬ ਚ ਐਦਾਂ ਦੇ ਸਰਕਮ ਸਟਰਾਂਸਿਸ ਬਣਨੇ ਤਾਂ ਨਹੀਂ ਚਾਹੀਦੇ ਪਰ ਵੀਰ ਦਵਿੰਦਰਪਾਲ ਤੇ ਏਸ ਅਫਸਰ ਸਾਹਬ ਦੀ ਕੁਲੈਬਰੇਸ਼ਨ ਵਾਲ਼ੀ ਇੰਟਰਵਿਊ ਇੱਕ ਫਿਲਮ ਵਾਂਗ ਅੱਖਾਂ ਅੱਗੇ ਘੁੰਮ ਜਾਂਦੀ ਹੈ👍
@JoginderSingh-vj2tx
@JoginderSingh-vj2tx 4 ай бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਜੀ
@GdhdGdgd-y4t
@GdhdGdgd-y4t 4 ай бұрын
Good discussion and information ji 🙏
@Ranjitsingh-ib2rs
@Ranjitsingh-ib2rs 4 ай бұрын
Very good sir g
@jalourSingh-bz4dj
@jalourSingh-bz4dj 4 ай бұрын
ਬਾਈ ਜੀ ਜਿਹੜਾ ਕਤਲ ਹੋਇਆ ਬੜਾ ਅਫਸੋਸ ਹੈ ਪਰ ਬੜਾ ਇੰਟਰੈਸਟ ਚੇਂਜ ਤੁਹਾਡਾ ਐਪੀਸੋਡ ਸੀਗਾ ਤੁਸੀਂ ਇਹ ਥੋੜਾ ਜਿਹਾ ਇਨਾ ਇੰਟਰਸਟਿੰਗ ਜਦੋਂ ਬੋਲਦਾ ਸਾਨੂੰ ਔਕੜ ਜਾਂਦਾ ਤੇ ਅਫੀਸਰ ਨੂੰ ਸਾਰੀ ਗੱਲ ਆਪਣੇ ਆਪ ਦੱਸੀ ਜਾਏਗਾ ਦੱਸੀ ਜਾਏਗਾ ਤੇ ਬਹੁਤ ਵਧੀਆ ਚੀਜ
@karmjitsingh6658
@karmjitsingh6658 9 күн бұрын
ਬਾਈ ਜੀ ਇਹ ਦਸ ਦਿਓ ਕਿਰਪਾ ਕਰਕੇ ਉਹ ਜਨਾਨੀ ਆਪਣੇ ਘਰਵਾਲੇ ਦੇ ਭੋਗ ਤੋਂ ਪਹਿਲਾ ਹਵਾਲਾਤ ਵਿੱਚ ਸੀ ਜਾ ਨਹੀ 🙏🏼🙏🏼
@happysingh0039
@happysingh0039 4 ай бұрын
ਹੋਸਟ ਸਾਬ ਤੁਸੀਂ ਘੱਟ ਬੋਲਿਆ ਕਰੋ... ਇਦਾਂ ਲੱਗਦਾ ਜਿਵੇਂ ਤੁਸੀਂ ਆਦਤ ਤੋਂ ਮਜਬੂਰ ਹੋ....!!!!
@JagjitSingh_
@JagjitSingh_ 4 ай бұрын
ਦਵਿੰਦਰ ਪਾਲ ਜੀ ਸ ਹਰਪ੍ਰੀਤ ਸਿੰਘ ਵਧੀਆ ਕਹਾਣੀ ਦੱਸੀ ਸੁਣ ਕੇ ਦੁਖ ਵੀ ਹੋਇਆ ਧੰਨਵਾਦ ਜੀ
@baljitsingh7534
@baljitsingh7534 4 ай бұрын
Nice Information
@syanvlogs5624
@syanvlogs5624 4 ай бұрын
Very nice
@Gimmy-5
@Gimmy-5 4 ай бұрын
ਓਹੋ।।ਇੰਨੀ ਵਦੀਆ investigation ਪੰਜਾਬ ਪੁਲਿਸ kya ਬਾਤ,ਮੈਨੂੰ ਅੱਜ ਮਾਣ ਹੋ ਰਹੀਆਂ ।।ਪੰਜਾਬ ਪੁਲਸ ਦੇ ਹੋਰ ਕੈਸੇ ਤੇ ਇੰਟਰਵਿਊ ਲਿਓ।।🙏🙏ਪੁਲਿਸ ਅਧਿਕਾਰੀ ਨੇ ਬਹੁਤ ਵਦੀਆ ਤ੍ਰਹ ਕੇਸ ਕਰਵਈ ਕੀਤੀ ।।salute 🫡
@rashpalsingh8175
@rashpalsingh8175 4 ай бұрын
Very interesting & well explained story
@sukhikharoud9224
@sukhikharoud9224 4 ай бұрын
ਬਾਈ ਜੀ ਜਿਓੰਦੇ ਵਸਦੇ ਰਹੋ, ਸਾਡੇ ਵਰਗੇ ਖੇਤੀ ਕਰੂ ਜੱਟਾਂ ਨੂੰ ਵੀ ਬਹੁਤ ਵਧੀਆ ਜਾਣਕਾਰੀ ਮਿਲ ਜਾਂਦੀ ਐ, ਵੀਰ ਜੀ ਮੈਂ ਸਰਹਿੰਦ ਤੋਂ ਆਂ ਜੀ
@MUKHTIARSINGH-e3e
@MUKHTIARSINGH-e3e 29 күн бұрын
Very. Good. Police. Officer ji
@Jasvirsingh-dq6mo
@Jasvirsingh-dq6mo 4 ай бұрын
ਬਾਈ ਪਤਰਕਾਰ ਤੂਸੀਂ ਘਟ ਬੌਲਿਆ ਕਰੋ ਜੀ ਆਫ਼ੀਸਰ ਠੂ ਥੋਲਣ ਦਿਊ t h x
@TARUBALETIAUK
@TARUBALETIAUK 4 ай бұрын
Good
@ravinandansharma3296
@ravinandansharma3296 4 ай бұрын
Excellent presentation.
@JagdeepSingh-vx9nk
@JagdeepSingh-vx9nk 4 ай бұрын
ਅੰਕਲ ਤੁਸੀਂ ਟੋਕਦੇ ਬਹੁਤ ਓ, ਅਗਲੇ ਨੂੰ ਗੱਲ ਕਰਨ ਦੋ,ਜਾ ਆਪ story ਸੁਣਾਂ ਦੋ
@kulwindersingh8909
@kulwindersingh8909 4 ай бұрын
ਐਨੇ ਵਧੀਆ ਅਫਸਰ ਦੀ ਗੱਲ ਟੋਕਣੀ ਏ ਸਿਆਣਫ ਨੀ ਹੋ ਸਕਦੀ ਏਨੀ ਸਜੇਦਗੀ ਨਾਂ। ਲ ਗੱਲ ਕਰ ਰਹੇ ਆ ਕੰਮ ਸੇ ਕੰਮ ਉਹਨਾਂ ਨੂੰ ਟਾਇਮ ਤਾ ਦਿਉ
@balvirsinghbrar1089
@balvirsinghbrar1089 4 ай бұрын
Very nice ji. Sir.ji 👍👍✌️💚💚🙏🙏
@HarjinderNehal
@HarjinderNehal 4 ай бұрын
Good report 💯
@SanjeevGarg-h8g
@SanjeevGarg-h8g 4 ай бұрын
Very good
@jonijk6757
@jonijk6757 2 ай бұрын
Pullis da kam very Very best 🎉
@melasinghsandhusandhu
@melasinghsandhusandhu Ай бұрын
ਹਰਪ੍ਰੀਤ ਸੰਦੂ ਬੈਰੀ ਨਾਇਸ🤙🤙🆗
@randhirdhillon972
@randhirdhillon972 4 ай бұрын
Waheguru ji kirpa Karn App SAB Ta ji
@SurjitSingh-vf6kb
@SurjitSingh-vf6kb 4 ай бұрын
ਦਵਿੰਦਰ ਵੀਰ ਜੀ ਤੁਸੀਂ ਘੱਟ ਬੋਲਿਆ ਕਰੋ ਜੀ
@gurpalsingh6621
@gurpalsingh6621 4 ай бұрын
Good job sir
@SurjitSingh-e6i
@SurjitSingh-e6i 4 ай бұрын
Good ਅਫ਼ਸਰ ਸੀ ਹਰਪ੍ਰੀਤ ਸਿੰਘ ਸੰਧੂ ਜੀ 👍
@ProGaming-yq7fe
@ProGaming-yq7fe 4 ай бұрын
Good. Job. Sandhu. Saab. Ji
@DaljitUSA
@DaljitUSA 4 ай бұрын
ਭਰਾਵਾ ਮਿੰਨਤ ਕਰਾਲਾ ਨਾ ਟੋਕਿਆ ਕਰ. ਹੁੰਗਾਰਾ ਭਰਿਆ ਕਰ 🙏
@RandhawaPB46
@RandhawaPB46 4 ай бұрын
eh ni hat de yaar....agla murkh betha ja eh aap jade syana... case agle solve kita ta apnia viche gala wari janda sara sawad e mar dinda eh gal baat da
@gurdevsingh7710
@gurdevsingh7710 4 ай бұрын
Good investigation
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08