ਥੈਲਿਓਂ ਬਾਹਰ ਬਿੱਲੀ…ਖੋਲਤੇ ਭੇਤ ਬਾਦਲਾਂ ਦੇ ਧਨਾਡ ਦੋਸਤ ਨੇ…Darshan Singh Dhaliwal Interview

  Рет қаралды 343,158

Punjab Television

Punjab Television

Күн бұрын

Пікірлер: 1 000
@gurindermann7228
@gurindermann7228 2 ай бұрын
ਜਦ ਤੱਕ ਬਾਦਲ ਅਕਾਲੀ ਦਲ ਨਹੀਂ ਛੱਡਦੇ ਨਾ ਪ੍ਰਧਾਨਗੀ ਜਦ ਤੱਕ ਅਕਾਲੀ ਦਲ ਦਾ ਕੁਛ ਵੀ ਨਹੀਂ ਬਣਨਾ
@Sidhu-DalerJatt
@Sidhu-DalerJatt 2 ай бұрын
Why! Explain. Give some reasons .
@Desijatt991
@Desijatt991 2 ай бұрын
​@@Sidhu-DalerJattin bb u
@Desijatt991
@Desijatt991 2 ай бұрын
H Ok
@AmbalaXYZ
@AmbalaXYZ 2 ай бұрын
Eh ਵੀ ਸੱਚਾਈ ਹੈ ਕਿ ਬਾਦਲ ਪਰਿਵਾਰ ਬਿਨਾਂ ਵੀ ਅਕਾਲੀ ਦਲ ਨਹੀਂ ਚੱਲ ਸਕਦਾ
@DarshanSingh-sm1ho
@DarshanSingh-sm1ho 2 ай бұрын
​@@AmbalaXYZਕੀ, ਬਾਦਲ, ਰੱਬ, ਹੈ।
@bakhtawarsinghdhaliwal5011
@bakhtawarsinghdhaliwal5011 2 ай бұрын
ਰੰਧਾਵਾ ਸਾਹਿਬ ਸ ਦਰਸਨ ਸਿੰਘ ਧਾਲੀਵਾਲ ਹੋਰਾਂ ਨੂੰ ਇਹ ਪੁੱਛੋ ਜਦੋਂ ਬਾਦਲ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾ ਰਿਹਾ ਸੀ ਸਮੇਧ ਸੈਣੀ ਅਜਹਾਰ ਆਲਮ ਵਰਗੇ ਬੰਦਿਆਂ ਨੂੰ ਪੰਜਾਬ ਦੇ ਲੋਕਾਂ ਤੇ ਥੋਪਿਆ ਜਾ ਰਿਹਾ ਸੀ ਸਿਰਸੇ ਵਾਲੇ ਨਾਲ ਯਾਰੀਆ ਪੈ ਰਹੀਆਂ ਸਨ ਤੁਸੀਂ ਕਿਉਂ ਸੌ ਗਏ ਸੀ ਇਸ ਦਾ ਮਤਲਬ ਤਾਂ ਇਹ ਹੋਇਆ ਤੁਸੀਂ ਵੀ ਲੋਕਾਂ ਦੇ ਨਾਲ ਨਹੀਂ ਸੀ।
@nachhatarsidhu7259
@nachhatarsidhu7259 2 ай бұрын
ਭਾਈ ਸਾਹਿਬ ਤੁਸੀੱ ਦਰੁਸਤ ਫਰਮਾਇਆ ਹੈ । ਦੋਗਲਾਪਲ ਕਰ ਰਿਹੈ ਐਸ ਉਮਰੇ ।
@harvindersingh4776
@harvindersingh4776 2 ай бұрын
Bilkul sahi
@Nonanona-c9s
@Nonanona-c9s 2 ай бұрын
Sahi keha verr ji... es dian galla esday paltu kuttea nu v changia nahi lagia.. es lai baunkan lag paye..😂😂😂😂😂😂😂😂😂
@charnjeetmiancharnjeetmian6367
@charnjeetmiancharnjeetmian6367 2 ай бұрын
ਇਹ ਆ ਕੰਮ ਦਾ ਕਮੇਂਟ
@BALWINDERSINGH-dm4xj
@BALWINDERSINGH-dm4xj 2 ай бұрын
ਸਹੀ ਕਿਹਾ
@rashpalsandhu-vt9cl
@rashpalsandhu-vt9cl Ай бұрын
Good luck ਰੰਧਾਵਾ ਜੀ ਧਾਲੀਵਾਲ ਸਾਹਿਬ ਦੀ ਗੱਲ ਬਾਤਾਂ ਸੁਣ ਕੇ ਕੰਨ ਖੁੱਲ ਗਏ 👍👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽🤞🤞🤞
@kiransinghgill1793
@kiransinghgill1793 2 ай бұрын
ਸਾਡੇ ਲੋਕਾਂ ਚੋਂ ਭੁੱਖ ਨਹੀਂ ਮਰਦੀ ਸ਼ੁਹਰਤ ਖੱਟਣ ਦੀ। ਭਾਜਪਾ ਨੇ ਪਹਿਲਾਂ ਇਹਨਾਂ ਦਾ ਜਲੂਸ ਕੱਢਿਆ ਫੇਰ ਇਹਨਾਂ ਨੂੰ ਸ਼ਿੰਗਾਰ ਲਿਆ। ਇਹਨਾਂ ਨੇ ਬੇਸ਼ਰਮਾਂ ਞਾਂਗ ਸਕਿੰਟ ਨਹੀਂ ਲਾਇਆ ਪੈਰਾਂ ਚ ਬੈਠਣ ਲਈ। ਇਹਨਾ ਨੂੰ ਭਾਜਪਾ ਵਾਲਿਆ ਦੀਆਂ ਸਾਰੀਆਂ ਸੱਚੀਆਂ ਲੱਗਦੀਆ ਜੇਕਰ ਇੰਨੇ ਹੀ ਚੰਗੇ ਨੇ ਤਾਂ ਸਿੱਖਾਂ ਦੀਆ ਮੰਗਾਂ ਮਨਵਾ ਦੇਵੋ। ਖ਼ਾਸ ਕਰ ਕੈਦੀ ਸਿੰਘਾਂ ਦੀ ਰਿਹਾਈ ਕਰਵਾਉਣ ।
@sukhid9
@sukhid9 2 ай бұрын
You said Right
@Babbarsound
@Babbarsound 2 ай бұрын
ਭਰਾਵਾ ਇਹ ਮੂੰਹ ਤੇ ਮਸਰਾਂ ਦੀ ਦਾਲ
@sukhbirsinghdhanoa2692
@sukhbirsinghdhanoa2692 2 ай бұрын
100% ਸਹੀ ।
@inderjeetsekhon2017
@inderjeetsekhon2017 2 ай бұрын
You are 100% Right
@harpreetkaur5022
@harpreetkaur5022 2 ай бұрын
ਬਿਲਕੁੱਲ ਸਹੀ ਕਿਹਾ ਇਹਨਾ ਦਾ ਕੋਈ ਈਮਾਨ ਨਹੀਂ ਕੱਲ ਕਾਂਗਰਸ ਆਈ ਉਹਦੇ ਨਾਲ ਜਾ ਬੈਠੇਂਗੇ no self respect
@jasjitsinghgill5804
@jasjitsinghgill5804 2 ай бұрын
ਪੈਸਾ ਸਭ ਕੁੱਝ ਹੈ। ਜਿਹੋ ਜਿਹੇ ਕਾਰੋਬਾਰੀ ਬੰਦੇ ਹੁੰਦੇ ਹਨ ਉਹੋ ਜਿਹਾ ਹੀ ਧਾਲੀਵਾਲ ਹੈ ਹਰ ਇੱਕ ਨਾਲ ਇਕਮਿੱਕ ਹੋ ਜਾਂਦੇ ਉਹ ਚਾਹੇ ਰਾਜਨੀਤਕ,ਡੇਰਾਵਾਦੀ ਜਾਂ ਹੋਰ ਵੀ ਜਿਵੇ ਕਿਸਾਨ ਜਥੇਬੰਦੀਆ ਆਦਿ ਸਭ ਨੂੰ ਖੁਸ਼ ਰੱਖਦੇ ਹਨ।
@ManjitSingh-wn4wl
@ManjitSingh-wn4wl Ай бұрын
Right ✅✅✅
@ManjitSingh-wn4wl
@ManjitSingh-wn4wl Ай бұрын
ਨਾਮਧਾਰੀਆਂ ਨਾਲ ਕੋਈ ਸਾਂਝ ਨਹੀ ਰੱਖਣੀ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ। ਇਹ ਵੀ ਸਜਾ ਦਾ ਭਾਗੀ ਹੈ ਉਨਾ ਨੂੰ ਆਪਣੇ ਘਰ ਚ ਠਹਿਰਾ ਕੇ।
@sukhdevbrar965
@sukhdevbrar965 2 ай бұрын
ਸੁਖਬੀਰ ਬਾਦਲ ਦੀ ਸਿਆਸੀ ਜਮੀਨ ਖੁਰ ਚੁੱਕੀ ਹੈ ਹੁਣ ਪੈਸੇ ਨੇ ਵੀ ਕੰਮ ਨਹੀ ਕਰਨਾ , ਸ਼੍ਰੋਮਣੀ ਕਮੇਟੀ , ਸ਼੍ਰੀ ਅਕਾਲ ਤਖਤਸਾਹਿਬ ਨੂੰ ਨਿੱਜੀ ਸੁਆਰਥ ਲਈ ਵਰਤਿਆ ,ਹੁਣ ਨਤੀਜਾ ਸਾਹਮਣੇ ਹੈ।
@Amandeeprai8409
@Amandeeprai8409 2 ай бұрын
Waheguru Waheguru
@ManinderjitSingh-d5s
@ManinderjitSingh-d5s Ай бұрын
right ji
@daljitsingh1704
@daljitsingh1704 2 ай бұрын
ਰੰਧਾਵਾ ਸਾਬ ਚੜਦੇ ਨੂੰ ਸਲਾਮਾਂ ਕਰਦੀ ਦੂਨੀਆ।।
@Kiranpal-Singh
@Kiranpal-Singh 2 ай бұрын
ਬਾਦਲ ਦਲ ਅਤੇ ਤਾਨਾਸ਼ਾਹ ਬਾਦਲ ਪਰਿਵਾਰ ਦਾ ਪਤਨ ਤਹਿ ਹੈ….. *ਗੁਰਬਾਣੀ ਦਾ ਫੈਸਲਾ ਹੈ, ਕੀਤੇ ਕਰਮਾਂ ਦਾ ਫਲ ਭੁਗਤਣਾ ਪਵੇਗਾ* !
@sukhmindersingh4843
@sukhmindersingh4843 2 ай бұрын
ਨਦਰਿ ਉਪਠੀ ਜੇ ਕਰੇਇ ਸੁਲਤਾਨਾ ਘਾਹੁ ਕਰਾਇਦਾ
@FatehDeol-yw1go
@FatehDeol-yw1go Ай бұрын
Good ❤👍
@singhbhullar7227
@singhbhullar7227 2 ай бұрын
ਨੇੜਤਾ ਭਾਈ ਸਾਹਿਬ ਤੁਹਾਡੇ ਨਾਲ ਨਹੀਂ ਤੁਹਾਡੇ ਪੈਸੇ ਨਾਲ ਹੈ, ਇਹਨਾਂ ਡੇਰਿਆਂ ਦੀ ਤੇ ਡੇਰੇ ਵਾਲਿਆਂ ਬੰਦਿਆਂ ਦੀ
@RaviRavi-ij9zh
@RaviRavi-ij9zh 2 ай бұрын
Bilkul ji
@GurdeepsinghDhillon-kn3ol
@GurdeepsinghDhillon-kn3ol 2 ай бұрын
Bilkul shi keha je
@jagdeepsandhu2144
@jagdeepsandhu2144 2 ай бұрын
ਸਹੀ ਗੱਲ ਹੈ ਵੀਰ ਜੀ
@swarnsingh4871
@swarnsingh4871 2 ай бұрын
111111a11111111​@@GurdeepsinghDhillon-kn3ol
@GurpreetSingh-fd1mm
@GurpreetSingh-fd1mm Ай бұрын
ਜੇ ਐਨੀ ਨੇੜਤਾ ਸੀ ਫਿਰ ਰਹਿਦੇ ਪੰਜਾਬ ਵਿੱਚ
@narbhaisingh4018
@narbhaisingh4018 2 ай бұрын
ਧਾਲੀਵਾਲ ਸਾਹਿਬ ਤੁਸੀ ਇਹ ਕੰਮ ਕਰ ਸਕਦੇ ਹੋ ਜੇਲ੍ਹ ਵਿੱਚ ਬੰਦ ਸਿੱਖ ਕੌਮ ਦੇ ਸਜਾ ਪੂਰੀ ਕਰ ਚੁਕੇ ਸਿੰਘ ਆਜ਼ਾਦ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਲਈ ਸਤਿਕਾਰ ਯੋਗ ਅਮਿਤਸਾਹ ਜੀ ਨਾਲ ਗੱਲ ਕਰੋ ਤਾ ਉਹ ਰਹਿੰਦੀ ਜਿੰਦਗੀ ਆਪਣੇ ਘਰ ਵਿਚ ਵਤਾਉਣ ਜੀ
@prempalsingh659
@prempalsingh659 2 ай бұрын
,👍🙏
@hsingh9180
@hsingh9180 2 ай бұрын
Amit shah ede varge kinean nu apni jeb ch rakhda, oh eh tere sahab d gal ton pta lagda pea
@hsingh9180
@hsingh9180 2 ай бұрын
@@HelloHandsome7 kanoon todea saja hoi, 30 saal jail ch reh lea, hun maafi kadi mangan? Rajiv de kaatil nu shadea maafi ton bina kyunki kaatil hindua sikh nhi
@davinderchahal-d5c
@davinderchahal-d5c Ай бұрын
🙏🙏
@SandeepSingh-tf7ft
@SandeepSingh-tf7ft 2 ай бұрын
ਭੂੰਦੜ, ਚੀਮਾਂ,ਦੋ ਗਰੇਵਾਲ, ਵਲਟੋਹਾ,ਏਨਾਂ ਚਾਰਾਂ ਨੇ ਸੁਖਬੀਰ ਦਾ ਬੇੜਾ ਗ਼ਰਕ ਕੀਤਾ ਹੈ,ਬੈਸੇ ਤਾਂ ਬਾਦਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ, ਸਿੱਖ ਕੌਮ ਨਾਲ, ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਯਾਦਾ ਨਾਲ, ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨਾਲ, ਸ਼੍ਰੋਮਣੀ ਕਮੇਟੀ ਦੀ ਪਰੰਪਰਾ ਚ੍ ਨਿਗਾਰ,ਬੰਦੀ ਸਿੰਘਾਂ ਲਈ ਮਾੜੀ ਸੋਚ, ਪੰਜਾਬ ਦੀ ਨੌਜਵਾਨੀ ਦਾ ਸੁਮੇਧ ਸੈਣੀ ਤੋਂ ਕਰਵਾਇਆ ਘਾਣ,,ਬੇੜਾ ਤਾਂ ਗਰਕ ਹੋਣਾ ਹੀ ਹੋਣਾ ਸੀ,,ਪਰ ਸਤਿਗੁਰੂ ਬਖਸ਼ਣ ਹਾਰਾ ਹੈ ਬਖਸ਼ ਦੇਂਦਾ ਕੁੱਝ ਕ੍ ਮਸੰਦਾਂ ਨੇ ਬੇੜੇ ਵਿੱਚ ਪਾਪਾਂ ਦੇ ਪੱਥਰ ਰੱਖ ਬੇੜਾ ਡੋਵਤਾ,, ਦਫ਼ਾ ਹੋਵੋ ਸ਼੍ਰੋਮਣੀ ਅਕਾਲੀ ਦਲ ਦੇ ਗਦਾਰੋ
@gurmeetkaur9145
@gurmeetkaur9145 2 ай бұрын
Gthars of Sikha Kaum selfish ,Chor looters Dakoos Guru Ramdas Samrath guru Sikha Kaum they Dushman magro lah theyo 😭😭😭😭😭😭😭 Punjab Roda a
@jaswinderkaur8310
@jaswinderkaur8310 2 ай бұрын
Guru nal matha lon wali da guru ap hi dakhda gura gadhi dinda vi ta kho vi landa insan nu changa kam karna chida
@patandar.
@patandar. 2 ай бұрын
😂😂par eh sarai tanh jatt hai jatt Sikh koam nai Punjab naal gadari kiti hai tai besharmi naal apna ghar paisa lai kai gaya.
@patandar.
@patandar. 2 ай бұрын
guru sahib nai doosarai koam da bhala kita aaj dai sikh jhoot attai dokahai vich believe kardai hai
@sindersingh9570
@sindersingh9570 2 ай бұрын
ਰੰਧਾਵਾ ਸਾਹਿਬ ਹੁਣ ਬਾਦਲਾ ਦੀ ਗੱਲ ਨਾ ਕਰਿਆ ਕਰੋ ਬਾਦਲਾ ਦਾ ਨਾਮ ਲੈਣਾ ਵੀ ਮਾੜਾ
@sardarsingh7833
@sardarsingh7833 2 ай бұрын
ਬਿਲਕੁਲ ਠੀਕ ਕਿਹਾ ਜੀ ਤੁਸੀ
@najarsingh3234
@najarsingh3234 2 ай бұрын
Bilkulsach 100persent zindabad ਬਾਈ 🎉🎉🎉🎉🎉🎉🎉😢🎉🎉🎉😢🎉🎉🎉🎉😢😢🎉🎉
@rajanarora1110
@rajanarora1110 2 ай бұрын
ਸਮਾਂ ਹੀ ਦੱਸੇਗਾ
@gursewaksingh9964
@gursewaksingh9964 2 ай бұрын
84 di gall v kro os da virod ku nhi jo huny 7 jiti prmatms sav dekh reha
@Kang_dulla.
@Kang_dulla. 2 ай бұрын
@@gursewaksingh9964 ।.. ੳਹ ਤੇ ਪਜਾਬੀਆ ਨੇ ਵੋਟਾਂ ਪਾਈਆਂ ।..
@chahal-pbmte
@chahal-pbmte 2 ай бұрын
ਜਿਹੜੇ ਬੰਦੇ ਨੂੰ ਚਾਰ ਪੰਜ ਘੰਟੇ ਦਿੱਲੀ ਏਅਰਪੋਰਟ ਤੇ ਬਿਠਾਕੇ ਵਾਪਸ ਅਮਰੀਕਾ ਮੋੜ ਦਿੱਤਾ। ਉਹ ਮੁੜਕੇ ਉਹਨਾਂ ਹੀ ਬੰਦਿਆਂ ਨਾਲ ਮੀਟਿੰਗਾਂ ਕਰਦਾ। ਇਹ ਵੀ ਸਿਆਸਤ ਦੀ ਇੱਕ ਚਾਲ ਹੈ।
@balrajsingh8247
@balrajsingh8247 2 ай бұрын
ਮੈਨੂੰ ਏ ਸਾਰੀਆਂ ਗੱਲਾਂ ਸੁਣ ਕੇ ਐਵੇਂ ਲੱਗਦਾ ਬਈ ਜਿਹੜਾ ਬਾਗੀ ਧੜਾਂ ਬਣਿਆ ਏ ਉਸ ਚ ਰੱਖੜਾ ਪਰਿਵਾਰ ਵੀ ਹੈਗਾ ਏ ਤੇ ਤਾਂ ਇਸ ਧੜੇ ਪਿੱਛੇ ਭਾਜਪਾ ਦਾ ਹੱਥ ਵੀ ਹੋਉਗਾ ਪੱਕਾ
@sjmahal5
@sjmahal5 2 ай бұрын
ਛੋਟਾ ਭਾਈ ਓਸੇ ਧੜੇ ਚ ਆ 😂
@amandeepmann2992
@amandeepmann2992 Ай бұрын
Koi shaq aa is gal ch bai
@Harjot16367
@Harjot16367 2 ай бұрын
ਬਹੁਤ ਸੋਹਣੀ ਮੁਲਾਕਾਤ ਭਾਜੀ.. ਤੁਸੀਂ ਬਹੁਤ ਘੱਟ ਬੋਲੇ ਤੇ ਰੱਖੜਾ ਸਾਹਿਬ ਨੂੰ ਖੂਬ ਬੋਲਣ ਦਾ ਮੌਕਾ ਦਿੱਤਾ… ਸੱਚ ਖਗਾਲਣ ਲਈ… ਚੰਗੇ ਮੁਲਾਕਾਤੀ ਦੀ ਇਹੋ ਨਿਸ਼ਾਨੀ ਹੁੰਦੀ ਆ…
@RajwantSingh-o2p
@RajwantSingh-o2p 2 ай бұрын
ਆਵਦੀ ਬਿੱਲੀ ਵੀ ਥੈਲਿਓਂ ਬਾਹਰ ਕਰਤੀ ਬੀਜੇਪੀ ਕੋਲ ਵਿਕ ਗਿਆ ਸਾਰਾ ਟੱਬਰ ਵੱਡੇ ਧਨਾਢ
@jasbirsingh4833
@jasbirsingh4833 2 ай бұрын
ਕੀ ਤੁਸੀਂ ਮੰਨਦੇ ਓ ਕੇ ਜਥੇਦਾਰ ਅਕਾਲ ਤਖਤ ਆਜ਼ਾਦ ਆ ਨਹੀਂ ਜਥੇਦਾਰ ਮਾਲਕਾਂ ਦਾ ਨੌਕਰ ਆ, ਗੁਲਾਮਾਂ ਦਾ ਗੁਲਾਮ ਆ ਉਹ ਕਦੀ ਆਪਣੇ ਮਾਲਕ ਦੇ ਖਿਲਾਫ ਫੈਸਲਾ ਨਹੀਂ ਲੈ ਸਕਦਾ
@bsghumaan8501
@bsghumaan8501 Ай бұрын
❤❤ਰਿਪੋਰਟ ਸਾਹਿਬ ਜੀਓ ਕਦੇ ਪੰਜਾਬ ਦੇ ਹੇਠਲੇ ਪੱਧਰ ਵਿਚ ਵਸਦੀ ਕੌਮ ਦੇ ਹਾਲਾਤ ਵੀ ਦਿਖਾ ਦਿਓ ਸਾਡੇ ਧਨਾਢਾਂ ਨੂੰ ਖਬਰੈ ਕੋਈ ਨਿਰੋਲ ਸਿੱਖੀ ਇਤਿਹਾਸ ਜੀਵਨ ਜਾਂਚ ਵਾਲਾ ਸਕੂਲ ਕਾਲਜ ਹੀ ਚਲਾ ਦੇਣ ।। ❤❤❤❤❤🎉🎉🎉🎉
@GurmeetSingh-dt1lc
@GurmeetSingh-dt1lc 2 ай бұрын
ਰੰਧਾਵਾ ਸਾਹਿਬ ਤੁਸੀਂ ਦੂਰ ਜਾ ਕੇ ਵੀ ਖ਼ਬਰ ਕੱਢੀਂ ਸਰਦਾਰ ਸਹਿਬ ਦੇ ਦਰਸ਼ਨ ਕਰਵਾਏ ਪਰ ਬਾਦਲ ਪਰਿਵਾਰ ਦੀ ਵਾਪਸੀ ਮੁਸ਼ਕਿਲ ਹੈ ਧੰਨਵਾਦ ਜੀ
@GurdeepSingh-t5s
@GurdeepSingh-t5s 2 ай бұрын
Veer ji darshan nu kihda guru ji aa eh dalal wa
@Gurlalsinghkang
@Gurlalsinghkang 2 ай бұрын
ਸਹੀ ਗੱਲ ਹੈ ਇਹ ਬੀਜੇਪੀ ਦੇ ਦਲਾਲ ਹਨ ​@@GurdeepSingh-t5s
@hsingh9180
@hsingh9180 2 ай бұрын
Karle darshan? Hun behan pesh v karla apne sahab nu, eh tera sahab chamcha a, pehle badal da c gun shah nu peo manda
@karanjit2010
@karanjit2010 2 ай бұрын
ਚੰਗੀ ਤਰ੍ਹਾਂ ਦਰਸ਼ਨ ਕਰ ਲਿਓ ਵੀਰ ਜੀ ਜੇ ਹੋ ਸਕਿਆ ਤਾਂ ਸਕਰੀਨ ਸ਼ਾਟ ਲੈ ਕੇ ਇੱਕ ਫੋਟੋ ਵੀ ਫਰੇਮ ਕਰਵਾ ਕੇ ਰੱਖ ਲਿਓ।
@hsingh9180
@hsingh9180 2 ай бұрын
Paise vala banda dekhea baad ch behn pehle hi pesh karn lag pea
@pappibinner2855
@pappibinner2855 2 ай бұрын
ਇਸ ਤੋਂ ਪਤਾ ਲੱਗਦਾ ਇਹ ਸਭ ਸਰਕਾਰਾਂ ਨਾਲ ਪਹਿਲਾਂ ਹੀ ਜਾਣ ਪਹਿਚਾਣ ਵਾਲੇ ਸਨ
@sukhwindersingh9703
@sukhwindersingh9703 2 ай бұрын
ਵਾਹਿਗੁਰੂ ਪੰਜਾਬ ਨੂੰ ਬੁਰੇ ਸਿਆਸਤਦਾਨਾਂ ਤੋਂ ਬਚਾਉਣਾ ਜੀ 🙏🙏🌹
@HarijotsinghHarijotsingh
@HarijotsinghHarijotsingh 2 ай бұрын
😅
@SwaranChand-n3u
@SwaranChand-n3u 2 ай бұрын
Tu❤ ch ❤😊 Dr😊 hi​@@HarijotsinghHarijotsingh
@karanjit2010
@karanjit2010 2 ай бұрын
ਜਿਸ ਬੰਦੇ ਨੂੰ ਕਿਸਾਨਾਂ ਲਈ ਲੰਗਰ ਲਾਉਣ ਕਰਕੇ ਦਿੱਲੀ ਏਅਰਪੋਰਟ ਤੋਂ ਮੋੜ ਦਿੱਤਾ ਗਿਆ ਉਹ ਅੱਜ ਕਹਿ ਰਿਹਾ ਹੈ ਬੀ ਜੇ ਪੀ ਕਿਸਾਨਾਂ ਨੂੰ MSP ਕਾਨੂੰਨ ਲਾਗੂ ਕਰਨ ਲਈ ਤਿਆਰ ਸੀ ਤੇ ਬੀ ਜੇ ਪੀ ਸਿੱਖਾਂ ਲਈ ਬਹੁਤ ਕੁਝ ਕਰਨ ਲਈ ਬੈਠੀ ਹੈ। ਗੱਲਾਂ ਹਜ਼ਮ ਨਹੀਂ ਹੋ ਰਹੀਆਂ ।
@surjitkhosasajjanwalia9796
@surjitkhosasajjanwalia9796 2 ай бұрын
ਬੀਜੇਪੀ msp ਕਾਨੂੰਨੀ ਤੌਰ ਤੇ 2028 ਤੱਕ ਲਾਗੂ ਕਰ ਦੇਵੇਗੀ ਜਿਸ ਦਾ ਪੰਜਾਬ ਹਰਿਆਣਾ ਨੂੰ ਨੁਕਸਾਨ ਤੇ ਬਾਕੀ ਭਾਰਤ ਨੂੰ ਫਾਇਦਾ ਹੋਵੇਗਾ, ਤੇ bjp ਫੇਰ ਸਰਕਾਰ ਬਣਾ ਲਵੇਗੀ,,, ਸਾਡੀਆਂ ਅੱਖਾਂ ਫਿਰ ਖੁੱਲ੍ਹਣਗੀਆਂ
@gurbaxsingh6335
@gurbaxsingh6335 2 ай бұрын
@@karanjit2010 ਇਸ ਲਾਣੇ ਨੇ ਵੀ ਟਪੂਸੀ ਮਾਰ ਕੇ bjp ਨਾਲ ਹੀ ਜਾਣਾ
@gurcharansinghgill8521
@gurcharansinghgill8521 2 ай бұрын
​@@gurbaxsingh6335ਜਾਣਾ ਨਹੀਂ ਜਾ ਚੁੱਕਾ ਹੈ ਕਿਸਾਨ ਅੰਦੋਲਨ ਤੋਂ ਬਾਅਦ ਮੋਦੀ ਨਾਲ ਖਾਣਾ ਖਾ ਗਿਆ ਹੈ
@harjinderkaur99
@harjinderkaur99 2 ай бұрын
ਬਿਲਕੁਲ ਠੀਕ।
@harvindersingh4776
@harvindersingh4776 2 ай бұрын
Right
@AmanDhaliwal-j1j
@AmanDhaliwal-j1j 2 ай бұрын
ਪੰਜਾਬ ਦੇ ਮੁੱਦੇ ਤੇ ਵੀ ਕੋਈ ਗੱਲ ਕਰ ਲਿਆ ਕਰ
@hardeepsinghcheema429
@hardeepsinghcheema429 2 ай бұрын
Right
@rebel_1947
@rebel_1947 2 ай бұрын
Punjab khud ek mudda hai ajkal
@Babbarsound
@Babbarsound 2 ай бұрын
ਜਦੋਂ ਬੰਦਾ ਵੱਡਾ ਹੋ ਜਾਂਦਾ ਆਮ ਮੁਦੇ ਭੁੱਲ ਜਾਂਦਾ
@ParminderSingh-vn4ww
@ParminderSingh-vn4ww 2 ай бұрын
ਲਗਦਾ ਇਹ ਹੁਣ ਬੀਜੇਪੀ ਤੇ ਆਰਐਸਐਸ ਦੇ ਰੰਗ ਵਿਚ ਰੰਗ ਚੁੱਕੇ ਨੇ ਕਿ ਇਹਨਾ ਨੇ ਕਦੀ ਮੋਦੀ ਨਾਲ ਸਿੱਖਾਂ ਤੇ ਪੰਜਾਬ ਦੇ ਮਸਲੇ ਬਾਰੇ ਗੱਲ ਕੀਤੀ ਜਾ ਸਿਰਫ ਬੀਜੇਪੀ ਦੀ ਸੀਟਾਂ ਵਾਸਤੇ ਹੀ ਗੱਲ ਹੋਈ
@jashpalsingh1875
@jashpalsingh1875 2 ай бұрын
ਹੈ ਇਹ ਦਿੱਲੀ ਦਾ ਹੀ hathtoka ਆ ਬਸ ਕੁਝ ਸੁਣ ਲਓ ਇਸਤੋਂ
@shivdevsingh4287
@shivdevsingh4287 2 ай бұрын
ਰੰਧਾਵਾ ਸਾਹਿਬ ਜੀ, ਤੁਹਾਡੇ ਵੱਲੋਂ ਧਾਲੀਵਾਲ ਸਾਹਿਬ ਜੀ ਨਾਲ ਕੀਤੀ ਗਈ ਇੰਟਰਵਿਊ ਬਹੁਤ ਹੀ ਵਧੀਆ ਹੈ ਅਤੇ ਦਿਲਚਸਪ ਹੈ ਜੀ।
@Kiranpal-Singh
@Kiranpal-Singh 2 ай бұрын
ਸ. ਦਰਸ਼ਨ ਸਿੰਘ ਧਾਲੀਵਾਲ, ਮੋਦੀ-ਸ਼ਾਹ ਦੇ ਮਿੱਤਰ ਬਣ ਗਏ, ਅੰਦਾਜਾ ਲਾਇਆ ਜਾ ਸਕਦਾ ਹੈ, ਕਿੱਧਰ ਭੁਗਤਣਗੇ !
@gurvinderpalsingh679
@gurvinderpalsingh679 2 ай бұрын
GURU HARGOBIND JI JAHANGIR DE NAZDEEK HOKE CHANDU NU SAZA DITI 2500 SIKH GHOD SWAR DI FAUJ VI BANAI
@gurdeepsingh1403
@gurdeepsingh1403 2 ай бұрын
Kiranpal ਬਾਈ ਜੀ ਮੋਦੀ ਨਾਲ ਕਿ ਤੇ ਕਿਯੂੰ ਦੁਸ਼ਮਣੀ ਹੈ please explain....
@Kiranpal-Singh
@Kiranpal-Singh 2 ай бұрын
@@gurdeepsingh1403 ਕੋਈ ਦੁਸ਼ਮਣੀ ਨਹੀਂ, ਪੰਜਾਬ-ਸਿੱਖਾਂ ਪ੍ਰਤੀ, ਕੇਂਦਰ ਸਰਕਾਰਾਂ ਤੇ ਹੁਣ ਮੋਦੀ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਵਿਚਾਰ ਲਿਖਿਆ, ਡਰਾਮੇਬਾਜੀ ਨਾਲ ਕੁਝ ਨਹੀਂ ਸੰਵਰਦਾ !
@jashpalsingh1875
@jashpalsingh1875 2 ай бұрын
ਆਰਐਸਐਸ ਦੇ ਟੌਮੀ ਤਕ
@sekhonsekhon4142
@sekhonsekhon4142 2 ай бұрын
ਅੱਜ ਸੁਖਬੀਰ ਕੋਲ ਤਾਕਤ ਸੀ ਉਦੋਂ ਕਿਉਂ ਨੀ ਬੋਲਿਆ?ਪੰਜਾਬੀ ਬੋਲੀ ਦੀ ਇੱਕ ਬੋਲੀ!! ਜਦੋਂ ਜਵਾਨੀ ਵਾਲਾ ਜ਼ੋਰ ਸੀ ਵੇ ਜਾਲਮਾਂ,ਵੰਝਲੀ ਵਰਗਾ ਬੋਲ ਸੀ ਵੇ ਜਾਲਮਾ ,ਉਦੋਂ ਕਿਉਂ ਨਾ ਖੜਿਆ , ਕੋਲ ਵੀ ਵੇ ਜਾਲਮਾ। ਹੁਣ ਮੇਹਣੋ ਮੇਹਣੀ ਹੋ ਗਿਆਂ ਕਿਉਂ ,ਗੱਲ ਗੋਲ ਹੈ ਵੇ ਜਾਲਮਾ।
@NirmalSingh-ix3uk
@NirmalSingh-ix3uk 2 ай бұрын
ਬਹੁਤ ਬਹੁਤ ਵਧੀਆ
@AmanDhaliwal-j1j
@AmanDhaliwal-j1j 2 ай бұрын
ਬੀਜੇਪੀ ਦਾ ਬੰਦਾ ਆ ਇਹ
@rajbrar487
@rajbrar487 2 ай бұрын
ਅੱਛਾ?..ਹੋਰ ਤਾਂ ਨਹੀਂ ਕੀਤੇ?..ਪੱਕਾ ਅਕਾਲੀ ਲਗਦਾ ਤੂੰ।
@Babbarsound
@Babbarsound 2 ай бұрын
ਸਹੀ ਟਾਈਮ ਸਹੀ ਗੱਲ,ਇਹੋ ਜਿਹੇ ਕਈ ਸਰਕਾਰੀ ਸਿੱਖ ਹਨ
@gillsukhvir867
@gillsukhvir867 2 ай бұрын
Business minded ਪੁਰਾ ਰੱਜ ਕੇ ਇਹਨਾਂ ਦਾ ਕੋਈ ਧਰਮ ਨੀ ਕੋਈ ਜਾਤ ਨੀ ਹੁੰਦੀ ਬੱਸ ਸਾਰਾ ਕੁੱਛ ਹੀ ਪੈਸਾ ਇਹਨਾਂ ਲਈ
@davidwood730
@davidwood730 Ай бұрын
​@@gillsukhvir867 tere hisaab naal ta Fer sikha nu tarkee nhi karani chahidi, Business nhi karna chahida, saari umer khajal khuar raho, what a logic 😅
@parmindergadri1566
@parmindergadri1566 2 ай бұрын
ਸੁਖਬੀਰ ਬਾਦਲ ਅਤੇ ਚੀਮਾਂ ਅਤੇ ਬੰਟੀ ਰੁਮਾਣਾ ਵਗੈਰਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦਾ ਕੋਈ ਫ਼ਰਕ ਨਹੀਂ ਪੈਂਦਾ ਸਿਰਫ਼ ਅਤੇ ਸਿਰਫ਼ ਵੋਟਾਂ ਚਾਹੀਦੀਆਂ ਹਨ ਇਹ ਅਕਾਲੀ ਕਹਾਉਣ ਦੇ ਹੱਕਦਾਰ ਨਹੀਂ
@najarsingh3234
@najarsingh3234 2 ай бұрын
Bilkulsach 100persent 🎉🎉🎉🎉🎉🎉🎉🎉🎉🎉🎉🎉🎉
@hazarasingh8095
@hazarasingh8095 2 ай бұрын
ਰੰਧਾਵਾ ਸਾਹਿਬ , ਇੱਕ ਅਰਜ਼ ਹੈ। ਰੱਖੜਾ ਜੀ ਨੂੰ ਅਰਜ਼ ਕਰੋ ਕਿ ਬੇਅਦਬੀ ਦੇ ਕੇਸਾਂ ਵਿੱਚ ਕੁੱਟੇ ਗਏ ਗਰੀਬ ਗਰੰਥੀਆਂ ਦੀ ਕੁੱਝ ਨਾਂ ਕੁੱਝ ਸਹਾਇਤਾ ਜ਼ਰੂਰ ਕਰ ਦੇਣ। ਬਾਦਲਾਂ ਦੀ ਵਹਿਸ਼ੀ ਪੁਲੀਸ ਨੇ ਗ੍ਰੰਥੀ ਗੋਰਾ ਸਿੰਘ ਅਤੇ ਉਸਦੀ ਪਤਨੀ ਬੇਰਹਿਮੀ ਨਾਲ ਕੁੱਟਿਆ। ਬੀਬੀ ਜੀ ਦੇ ਅੰਦਰੂਨੀ ਅੰਗ ਫਟ ਗਏ, ਪ੍ਰਾਈਵੇਟ ਹਸਪਤਾਲ ਦਾਖਲ ਰਹੇ, ਕੇਸ ਵਿੱਚ ਐਫਿਡਿਵਟ ਵੀ ਆਪਣੇ ਪੱਲਿਓਂ ਪੈਸੇ ਖਰਚ ਕੇ ਦਿੱਤਾ । ਕੋਈ ਵਰਕਰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਗੱਲ ਸੁਣੇ ਅਤੇ ਕੁੱਝ ਨਾਂ ਕੁੱਝ ਸਹਾਇਤਾ ਕਰ ਆਵੇ।ਗਰੀਬ ਅਸੀਸਾਂ ਦੇਣਗੇ। ਹੁਣ ਉਹ ਬਾਦਲਾਂ ਨੂੰ ਬਦ ਦੁਆਵਾਂ ਦੇ ਰਹੇ ਹਨ। ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਹਰ ਰੋਜ਼ ਦੋ ਵੇਲੇ ਬੇਅਦਬੀ ਅਤੇ ਤਸ਼ੱਦਦ ਕਰਨ ਵਾਲਿਆਂ ਨੂੰ ਬਦਦੁਆਵਾਂ ਭਰੀ ਅਰਦਾਸ ਹੁੰਦੀ ਹੈ। ਅਕਾਲੀ ਮਾਫੀ ਦੇ ਖੇਖਣ ਕਰ ਰਹੇ ਹਨ। ਮਾਫੀ ਮੰਗਣੀ ਹੈ ਤਾਂ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛਣ।
@harnetchoudhary1782
@harnetchoudhary1782 Ай бұрын
ਚੰਗੇ ਟਾਇਮ ਚ ਬਾਦਲਾਂ ਦੇ ਗੂਣ ਗਾਉਂਦੇ ਸੀ ਹੁਣ ਅਮਿਤ ਸ਼ਾਹ ਚੰਗੇ ਹੋ ਰਹੇ ਹਨ
@guribaidwan7875
@guribaidwan7875 2 ай бұрын
ਦਰਸ਼ਨ ਧਾਲੀਵਾਲ ਝੂਠ ਬੋਲ ਰਿਹਾ ਮੇਰਾ ਆਪਣਾ ਪਿੰਡ ਸਮਾਣੇ ਹਲਕੇ ਵਿੱਚ ਆਉਂਦਾ , ਤੇ ਅਸੀ ਇਹਨਾਂ ਤੋਂ ਪਹਿਲਾਂ ਦੇ ਅਕਾਲੀ ਆ . ਕੋਈ ਅਕਾਲੀ ਵਰਕਰ ਨਹੀਂ ਚਾਹੁੰਦਾ ਬੀ ਜੇ ਪੀ ਨਾਲ ਸਮਝੌਤਾ. ਸਿਰਫ ਲੀਡਰ ਹੀ ਚਾਹੁੰਦੇ ਨੇ … ਡਕਾਲਾ
@GlobalPeace-e8l
@GlobalPeace-e8l 2 ай бұрын
Thanks for speaking the truth
@GurdeepSingh-t5s
@GurdeepSingh-t5s 2 ай бұрын
Purane akaliya nu chadna hi ehna de gale di hadi ban gayi
@GurdeepsinghDhillon-kn3ol
@GurdeepsinghDhillon-kn3ol 2 ай бұрын
Bhai ji ASI kehra varkar nu kehnde ha ASI vi ta lidara nu hi rondhe ha
@gursewakpandher8919
@gursewakpandher8919 2 ай бұрын
ਹਰਾਮੀ ਹੁਣ ਤੁਸੀ ਅਕਾਲੀ ਨੀ ਬਾਦਲ ਚਿੰਦੀ ਚੋਰ ਗਿਰੋਹ ਦੇ ਮੈਬਰ ਹੋ ਤੁਹਾਡਾ ਸਰਗਨਾ ਪ੍ਰਕਾਸ ਇੰਸਾ ਤੇ ਤੁਹਾਡਾ ਗਿਰੋਹ ਦਾ ਪ੍ਰਧਾਨ ਸੁਖਬੀਰ ਇੰਸਾ ਤੇ ਤੂੰ ਗੁਰੀ ਇੰਸਾ ਭੇਜ ਮਾਂ ਨੂੰ ਗੁਫਾ ਚ ਤੇਰਾ ਪਿਤਾ ਬਾਹਰ ਆਇਆ ਹੋਇਆ
@dhaliwaldakala4324
@dhaliwaldakala4324 2 ай бұрын
ਗੱਲ ਤਾ ਸਹੀ ਆ
@harwindersingh3834
@harwindersingh3834 2 ай бұрын
ਵਾਹਿਗੁਰੂ ਜੀ ਕੀ ਫ਼ਤਹਿ
@HarjinderSingh-kh1gy
@HarjinderSingh-kh1gy 2 ай бұрын
ਜੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਰਕਾਰਾਂ ਨੇ ਕਿਸੇ ਨਾ ਕਿਸੇ ਸਿੱਖ ਸ਼ਖ਼ਸੀਅਤ ਨੂੰ ਵਰਗਲਾ ਕੇ ਧੋਖਾ ਹੀ ਦਿੱਤਾ। ਇਸ ਲਈ ਵਿਸ਼ਵਾਸ ਕਰਨਾ ਔਖਾ ਹੈ।
@hsingh9180
@hsingh9180 2 ай бұрын
Sarkar vargla k dhokha nhi ditta kade, eh apne sikh leader ne jo apni kaum nu dhokha dindi a
@baldevsingh4408
@baldevsingh4408 2 ай бұрын
ਰੰਧਾਵਾ ਜੀ ਅਮਰੀਕਾ ਆ ਕੇ ਵੱਟ ਕੱਢੀ ਜਾਨੇ ਓ।ਬਹੁਤ ਤਕੜੀ ਗੱਲਬਾਤ ਕੀਤੀ ਧਾਲੀਵਾਲ ਸ਼ਾਹਿਬ ਨਾਲ। ਸੁਆਦ ਆ ਗਿਆ ਸੁਣ ਕੇ ਜੀ।
@GurmailSingh-qf7ni
@GurmailSingh-qf7ni 2 ай бұрын
ਕੀ ਤੁਸੀਂ ਬਾਦਲ ਗ਼ਦਾਰ ਨੂੰ ਚੰਗਾ ਸਮਝਦੇ ਹੋ ਤਾਂ ਪੰਜਾਬ ਨੂੰ ਲੁੱਟ ਲੁੱਟ ਕੇ ਕੌਂਣ ਖਾਹ ਗ‌ਏ ਨਰੈਣੂ ਮਹੰਤਾਂ ਨੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਿਆ ਸਿੱਖਾਂ ਦੇ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਉਮਰਾਨੰਗਲ ਸਵਰਨ ਘੋਟਨੇ ਵਰਗਿਆਂ ਦੇ ਯਾਰ ਤੁਹਾਨੂੰ ਚੰਗਾ ਕਿਵੇਂ ਲੱਗਦਾ
@harjinderkaur99
@harjinderkaur99 2 ай бұрын
Good question.
@SinghDhillon-ll5lr
@SinghDhillon-ll5lr 2 ай бұрын
Don’t Forget Congress killed more Sikh people
@gurtejsingh6662
@gurtejsingh6662 2 ай бұрын
Thode vichkaar fana thok Riha mote sir wala
@GurnekSingh-l6c
@GurnekSingh-l6c Ай бұрын
ਸਰਦਾਰ ਸਹਿਬ ਜੀ ਨੂੰ ਤੇ ਹਰਜਿੰਦਰ ਸਿੰਘ ਰੰਧਾਵਾ ਜੀਓ।🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।☝️☝️☝️✍️✍️💯💚👏👏
@NirmalSingh-qq9bj
@NirmalSingh-qq9bj 2 ай бұрын
Darshan Singh dhaliwal was in trap of BJP.he has no ankh of sikhi he deported from Delhi after 5 hours by Modi and he again sit in shoes of Modi so he is pour business no ankh
@rajbrar487
@rajbrar487 2 ай бұрын
Stop being stupid my friend
@SandeepSingh-tf7ft
@SandeepSingh-tf7ft 2 ай бұрын
ਜਥੇਦਾਰ ਸਾਹਿਬਾਨ ਜੀ ਅਕਾਲੀ ਫੂਲਾ ਸਿੰਘ ਜੀ ਵਾਲੀ ਨੀਤੀ ਅਪਨੌਣ ਸਿੱਖ ਕੌਮ ਤੇ ਸਿੱਖੀ ਇਤਿਹਾਸ ਵਿੱਚ ਅਪਣੇ ਰੁੱਤਵੇ ਨੂੰ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ
@prabhjitsinghbal
@prabhjitsinghbal 2 ай бұрын
ਰੁੱਤਵਾ ਨਹੀਂ ਰੁਤਬਾ ਹੁੰਦਾ
@hsingh9180
@hsingh9180 2 ай бұрын
Jinu tu jathedar sahiban keh reha oh paaltu a badal da,
@gursewakpandher8919
@gursewakpandher8919 2 ай бұрын
ਅੱਜ ਕੱਲ ਜਥੇਦਾਰ ਬਾਦਲ ਗਿਰੋਹ ਦੇ ਮੈਬਰ ਨੇ
@RanjitSingh-kf3tl
@RanjitSingh-kf3tl 2 ай бұрын
ਰੱਖੜਾ ਪਰਿਵਾਰ ਬਹੁਤ ਹੀ ਨੇਕ ਰੂਹ ਵਾਲਾ ਪਰਿਵਾਰ ਹੈ ਧਰਤੀ ਨਾਲ ਜੁੜੇ ਹੋਏ ਹਨ
@satwindersingh869
@satwindersingh869 2 ай бұрын
Jisde bjp naal friendly relation ne oh nek pariwar. Hahaha 🤣🤣
@GlobalPeace-e8l
@GlobalPeace-e8l 2 ай бұрын
We admire S. Harjinder Singh Randhawa - his diction, his honesty, his superior Punjabi idiom during deliberations - thank you brother! Google translated: ਅਸੀਂ ਸ. ਹਰਜਿੰਦਰ ਸਿੰਘ ਰੰਧਾਵਾ ਦੀ ਪ੍ਰਸ਼ੰਸਾ ਕਰਦੇ ਹਾਂ - ਉਹਨਾਂ ਦੀ ਬੋਲਚਾਲ, ਉਸਦੀ ਇਮਾਨਦਾਰੀ, ਵਿਚਾਰ-ਵਟਾਂਦਰੇ ਦੌਰਾਨ ਉਹਨਾਂ ਦੇ ਉੱਤਮ ਪੰਜਾਬੀ ਮੁਹਾਵਰੇ - ਧੰਨਵਾਦ ਭਰਾ!
@ManvirSingh-ur4yt
@ManvirSingh-ur4yt 2 ай бұрын
ਸਜਾਵਾ ਪੂਰੀਆ ਕਰ ਚੁੱਕੇ ਸਿੰਘਾ ਨੂੰ ਰਿਹਾ ਕਰਵਾ ਲੈ ਅਮਿੰਤ ਸ਼ਾਹ ਤੌ
@AmarjitGrewal-n4j
@AmarjitGrewal-n4j 2 ай бұрын
Shi gal aaa 22g
@gurmeetsinghsokhi4480
@gurmeetsinghsokhi4480 2 ай бұрын
So simple so down to earth this man ! That is why " Parmatma " has full Kirpa on this man . I salute this gentleman .
@mankoobaldevsingh3393
@mankoobaldevsingh3393 2 ай бұрын
ਸੁਖਬੀਰ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਲੋਕ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਚਾਪਲੂਸ ਡੋਗਰਿਆਂ ਕਰਕੇ ਗਿਆ ਸੀ ਇਸ ਲਈ ਸਿੱਖ ਪੰਥ ਜਿਸਨੂੰ ਵੀ ਚਾਹੇ ਮੁੱਖ ਮੰਤਰੀ ਬਣਾ ਸਕਦਾ ਹੈ ਨਾਂ ਕਿ ਪੰਥ ਦੇ ਵਿਰੁੱਧ ਸਾਜਿਸਾਂ ਘੜਨ ਵਾਲਿਆਂ ਨਾਲ ਮਿਲ ਕੇ
@karamjeetsingh4109
@karamjeetsingh4109 2 ай бұрын
ਬਾਈ ਜੀ ਤੁਹਾਡੀ ਦਰਸ਼ਨ ਸਿੰਘ ਧਾਲੀਵਾਲ ਨਾਲ ਕੀਤੀ ਗਈ ਪ੍ਰੈਸ ਮਿਲਣੀ ਬੇਹੱਦ ਚੰਗੀ ਲੱਗੀ ਕਿਸੇ ਵੱਡੇ ਅਤੇ ਸਾਫ ਦਿਲ ਦੇ ਇਨਸਾਨ ਦੇ ਦਿਲ ਦੀਆਂ ਗੱਲਾਂ ਸੁਣਨੀਆਂ ਬਹੁਤ ਹੀ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਸੋ ਰੰਧਾਵਾ ਸਾਹਿਬ ਤੁਹਾਡਾ ਲੱਖ ਲੱਖ ਵਾਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਬੇਹੱਦ ਵੱਡੇ ਅਮੀਰ ਅਤੇ ਨਿਮਰਤਾ ਨਾਲ ਭਰੇ ਗੁਰਸਿੱਖ ਸਿੰਘ ਧਾਲੀਵਾਲ ਦੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਵਾਈਆਂ ਨੇ ਬਹੁਤ ਬਹੁਤ ਧੰਨਵਾਦ ਬਾਈ ਰੰਧਾਵਾ ਜੀ ਤੁਹਾਡਾ ਸ਼ੁਕਰੀਆ
@Bajwasukhwindersingh84
@Bajwasukhwindersingh84 2 ай бұрын
ਧਾਲੀਵਾਲ ਗੁਰਸਿੱਖ ਅਤੇ ਸਾਫ ਦਿਲ ਦੇ ਬੰਦੇ ਨਹੀਂ ਦੋਗਲੇ ਬੰਦੇ ਹਨ ਗੁਰਸਿੱਖ ਹੁੰਦਾ ਤਾਂ ਸ਼ਰਾਬ ਦੀ ਡੇਰਾਵਾਦ ਬਾਬਿਆਂ ਦੀਆਂ ਸਿਫਤਾਂ ਨਾ ਕਰਦਾ।ਜਿਹੜੇ ਸਿੰਘ ਜੇਲ੍ਹਾਂ ਵਿੱਚ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਗੱਲ ਕਰਦਾ
@Hindustani-cz8tf
@Hindustani-cz8tf 2 ай бұрын
ਸਬੂਤ ਹੈ ਕੋਈ ਜਾ ਗੱਲਾ ਹੀ ਨੇ । ਵਿਸ਼ਵਾਸ ਕਿਵੇ ਕਰੀਏ ਇਸ ਦੀਆਂ ਗਲਾਂ ਤੇ। ਬਾਦਲਾਂ ਨੂੰ ਸਿਰਫ ਇੱਕ ਸੀਟ ਮਿਲੀ ਹੈ, ਹੁਣ ਵਿਰੋਧੀ ਧਿਰ ਵਿੱਚ ਵੀ ਨਹੀਂ, ਪਰ ਫੇਰ ਵੀ ਸਾਰੀਆਂ ਪਾਰਟੀਆਂ ਨੂੰ ਬਾਦਲਾ ਦਾ ਡਰ ਕਿਉ ਖਾਈ ਜਾ ਰਿਹਾ। ਏਜਟ ਛੱਡੇ ਹੋਏ ਨੇ ਬਦਨਾਮ ਕਰਨ ਲਈ।
@manjinderdhillon5953
@manjinderdhillon5953 2 ай бұрын
100 %ਹਨ ਥੱਲੇ ਇਹ
@HardeepSingh-py6ve
@HardeepSingh-py6ve 2 ай бұрын
16 ਅਨੇ ਸੱਚ ਆ ਗੱਲ
@wahegurujiwaheguruji4306
@wahegurujiwaheguruji4306 2 ай бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!
@gultajsingh8095
@gultajsingh8095 2 ай бұрын
Milyea Ki ? Kadi sochyea aam admi party te congress di sarkar? Eh prapti man de o virodh di
@gultajsingh8095
@gultajsingh8095 2 ай бұрын
Virodh di prapti eh k munde dibrugarh bathe ne waheguru bhali kre
@gultajsingh8095
@gultajsingh8095 2 ай бұрын
Os ton v vaddi prapti panthak bandyea di ajj 1966 ton baadh pehla kes kataal sharabi mukhmantri banyea
@wahegurujiwaheguruji4306
@wahegurujiwaheguruji4306 2 ай бұрын
​​@@gultajsingh8095ਨਾਮ ਸਿੰਘ ਰੱਖ ਕੇ ਵੀ ਸਮਝ ਨਹੀਂ ਆਈ ਤਾਂ ਸਮਝੋ ਅਜੇ ਅੱਖਾਂ ਤੋਂ ਛਿਕਲੀ ਲਾਉਣ ਵਾਲੀ ਰਹਿੰਦੀ ਆ, ਡਿਬਰੂਗੜ੍ਹ ਵਾਲਿਆਂ ਨੂੰ ਅੰਦਰ ਕਰਵਾਉਣ ਵਾਲੇ ਦੁਸ਼ਟ ਬਾਦਲਕੇ ਤੇ ਰੰਡੀ ਇੰਦਰਾ ਦਾ ਵੜਿੰਗ ਤੇ ਭੰਤਾ ਅਮਲੀ ਬਰਾਬਰ ਦੇ ਦੋਸ਼ੀ ਹਨ, ਤੁਹਾਡੀ ਸਿਮਰੋ ਤੇ ਮਜੀਠੀਆ ਕੀ ਕਹਿੰਦੇ ਸਨ ਭਾਈ ਅਮ੍ਰਿਤਪਾਲ ਸਿੰਘ ਬਾਰੇ ਕੀ ਯਾਦ ਨਹੀਂ? ਤੈਨੂੰ ਯਾਦ ਨਹੀਂ ਹੋਣਾ ਕਿ ਇਹਨਾਂ ਦੁਸ਼ਟਾ ਨੇ ਤਾਂ ਪਹਿਲੇ ਬੰਦੀ ਸਿੰਘ ਅਜੇ ਤੱਕ ਰਿਹਾਅ ਨਹੀਂ ਹੋਣ ਦਿੱਤੇ ਜੇਕਰ ਇਹ ਦੁਸ਼ਟ ਗਦਾਰ ਨਾਂ ਹੁੰਦੇ ਤਾਂ ਉਹ ਸਾਰੇ ਸਿੰਘ 1999 ਵਿੱਚ ਅਡਵਾਨੀ ਤੋਂ ਰਿਹਾਅ ਕਰਵਾਏ ਜਾ ਸਕਦੇ ਹਨ ਜਿਹੜੇ ਅੱਜ ਤੱਕ 36-36 ਸਾਲਾਂ ਤੋਂ ਅੰਦਰ ਹਨ! ਉਦੋਂ ਇਹਨਾਂ ਦੁਸ਼ਟਾ ਨੇ ਬਿਨਾਂ ਕਿਸੇ ਮੰਗ ਮੰਗਵਾਏ ਸਮਰਥਨ ਦੇ ਦਿੱਤੇ ਉਦੋਂ ਤੇਰੇ ਇਹਨਾਂ ਅਕਾਵਾਂ ਦਾ ਕੌਣ ਵਿਰੋਧ ਕਰਦਾ ਸੀ! ਜਿੰਨਾ ਇਹਨਾਂ ਦੁਸ਼ਟਾ ਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਪੰਥਕ ਮਖੌਟਾ ਪਾ ਕੇ ਸਿੱਖ ਕੌਮ ਦਾ ਘਾਣ ਕੀਤਾ ਓਹਦੇ ਲਈ ਵਿਰੋਧ ਤਾਂ ਛੱਡੋ ਜੇਕਰ ਇਹ ਦੁਸ਼ਟ ਸਕਿਉਰਿਟੀਆ ਤੋਂ ਬਿਨਾਂ ਬਾਹਰ ਨਿਕਲਣ ਦਰਦ ਰੱਖਣ ਵਾਲਿਆਂ ਨੇ ਗੋਲੀ ਮਾਰ ਦੇਣੀ ਇਹਨਾਂ ਨੂੰ! ਚਮਚੇ ਨਾਂ ਬਣੋ ਅੱਖਾਂ ਖੋਲੋ
@wahegurujiwaheguruji4306
@wahegurujiwaheguruji4306 2 ай бұрын
​@@gultajsingh8095ਭੰਤਾ ਤਾਂ ਬਿਨਾਂ ਅੰਮ੍ਰਿਤ ਛਕੇ ਸ਼ਰਾਬੀ ਆ ਤੇ ਸੁੱਖਾ ਅਮਲੀ ਗਾਤਰਾ ਪਾ ਕੇ ਨਸ਼ੇ ਕਰੀ ਜਾਂਦਾ, ਏਕ ਸ਼ਰਾਬੀ ਕੌਮ ਤੇ ਪੰਜਾਬ ਦੀ ਪਿੱਠ ਵਿੱਚ ਛੁਰੇ ਮਾਰੇ ਤਾਂ ਆਪਾਂ ਸਮਝ ਸਕਦੇ ਕਿ ਉਹ ਵਿਕਾਰੀ ਆ ਤੇਰੇ ਦੁਸ਼ਟਾ ਨੇ ਤਾਂ ਬਿਨਾਂ ਸ਼ਰਾਬ ਪੀਂਦਿਆ ਹੀ ਏਨੇ ਛੁਰੇ ਤੇ ਧ੍ਰੋਹ ਕਮਾਏ ਕਿ ਗਿਣੇ ਨਹੀਂ ਜਾ ਸਕਦੇ! ਅੱਗ ਲਾ ਕੇ ਫੂਕਣਾ ਏਹੋ ਜਹਿਆ ਨੂੰ ਤੇ ਵਿੱਚੇ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਅਜੇ ਵੀ ਬਣੇ ਅੰਨ੍ਹੇ ਭਗਤਾਂ ਨੂੰ!
@tarlochansinghdupalpuri9096
@tarlochansinghdupalpuri9096 2 ай бұрын
ਅੰਦਰਲੀਆਂ ਗੱਲਾਂ
@raghbirsinghdhindsa3164
@raghbirsinghdhindsa3164 2 ай бұрын
ਵਿਚਾਰ ਸੁਣਕੇ ਬਹੁਤ ਅਨੰਦ ਆਇਆ ਇਹ ਤਿੰਨੇ ਭਰਾ ਰੱਬ ਦਾ ਰੂਪ ਹਨ ਮੈਂ ਰੱਖੜੇ ਇਹਨਾਂ ਦੇ ਘਰ ਵੀ ਜਾ ਚੁੱਕਾ ਹਾਂ ਇਸ ਪਰਿਵਾਰ ਦੀ ਜਿਤਨਾ ਵੀ ਸਿਫਤ ਕਰ ਲਓ ਘੱਟ ਹੈ
@tejsingh8217
@tejsingh8217 2 ай бұрын
ਧਾਲੀਵਾਲ ਸਾਹਬ ਨੇ ਸਿੱਖ ਕਮਿਉਨਟੀ ਨੂ USA ਵਿੱਚ ਉੱਪਰ ਚੁੱਕਣ ਵਿੱਚ ਸ਼ਲਾਘਾ ਯੋਗ ਯੋਗਦਾਨ ਪਾਇਆ ।
@kakaavtarpandher8802
@kakaavtarpandher8802 Ай бұрын
ਬਿਲਕੁਲ ਸੱਚ ਕਿਹਾ ਹੈ ਜੀ
@GurjeetSingh-pd2wu
@GurjeetSingh-pd2wu 2 ай бұрын
ਬਹੁਤ ਵਧੀਆ ਪ੍ਰੋਗਰਾਮ ਕੀਤਾ ਰੰਧਾਵਾ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@SK-io4gd
@SK-io4gd 2 ай бұрын
ਇਹ ਉਹੀ ਧਾਲੀਵਾਲ ਬਿਜਨੈਸਮੈਨ ਆ ਜੋ ਕਿਸਾਨ ਅੰਦੋਲਨ ਵੇਲੇ ਬਦਸਲੂਕੀ ਹੋਣ ਤੋਂ ਬਾਅਦ ਬੀਜੇਪੀ ਦੀ ਝੋਲੀ ਵਿੱਚ ਪੈ ਗਏ।
@SandeepSingh-tf7ft
@SandeepSingh-tf7ft 2 ай бұрын
ਬਰਦਾਸ਼ਤ ਕਰਨ ਵਾਲਾ ਵੱਡਾ ਹੁੰਦਾ ਜੀ ਮੇਰਾ ਕੋਈ ਖਾਸ ਨਹੀ ਜੀ ਪਹਿਲੀ ਵਾਰ ਸੁਣਿਆ ਇਸ ਇੰਨਸਾਨ ਵਾਰੇ
@SatnamSingh-qh3le
@SatnamSingh-qh3le 2 ай бұрын
ਬਹੁਤ ਵੱਡਾ ਝੂਠ ਬੋਲ ਰਹੇ ਓ ਜਨਾਬ ਜੇਕਰ ਤੁਹਾਡੀ ਏਨੀ ਚੱਲਦੀ ਆ ਤਾਂ ਕਰਾਓ ਚੰਡੀਗੜ੍ਹ ਦਾ ਮਸਲਾ ਹੱਲ, ਪੰਜਾਬ ਦੇ ਪਾਣੀ ਗੱਲਾਂ ਹੋਰ ਬਹੁਤ ਨੇ ਪਰ ਝੋਟਿਆਂ ਘਰੋਂ ਲੱਸੀ ਨਹੀਂ ਮਿਲਦੀ ।
@shahbazsingh9366
@shahbazsingh9366 2 ай бұрын
ਸੁਖਬੀਰ ਸਿੰਘ ਬਾਦਲ ਇਹਨਾ ਸਭ ਤੋੰ ਚੰਗਾ ਹੈ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆ ਨੂੰ ਮਾਰਦੇ ।। 🙏🙏
@pannalal9291
@pannalal9291 2 ай бұрын
ਰੰਧਾਵਾ ਸਾਹਿਬ ਆਪ ਜੀ ਦੇ ਪੁੱਛੇ ਗਏ ਸਵਾਲਾਂ ਦੀ ਸਿਰਜਣਾ ਕਰਨਾ ਅਤੇ ਸਮਝਦਾਰੀ ਨੂੰ ਦਿਲੋਂ ਮੁਹੱਬਤ ਸਤਿਕਾਰ ਅਤੇ ਸਲਾਮ ਅਰਜ਼ ਕਰਨੀ ਚਾਹੁੰਦਾ ਹਾਂ ਕਬੂਲ ਕਰਨਾ ਜੀਓ (ਡਾ ਪੰਨਾ ਲਾਲ ਮੁਸਤਫ਼ਾਬਾਦੀ)
@surindersingh22katoch99
@surindersingh22katoch99 2 ай бұрын
ਰੱਖੜਾ ਪਰਿਵਾਰ ਇਕ ਬਹੁਤ ਹੀ ਨੇਕ ਤੇ ਇਮਾਨਦਾਰ ਪਰਿਵਾਰ ਹੈ ਇਹੋ ਜਿਹੇ ਲੋਕ ਸਿਆਸਤ ਵਿਚ ਹੋਣੇ ਚਾਹੀਦੇ ਹਨ.
@MOHAN-d3u
@MOHAN-d3u Ай бұрын
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਨੇ ਕਿਹਾ ਸੀ ਕਿ ਮਾਇਆ ਦੁਨੀਆ ਦੀ ਆਂ ਚਾਰ ਕਰਾਮਾਤਾਂ ਚੋ ਇਕ ਹੈ ❤❤❤
@mrfateh1374
@mrfateh1374 2 ай бұрын
ਰੰਧਾਵਾ thanks ਮਜ਼ਾ ਆ ਗਿਆ ji
@prempalsingh659
@prempalsingh659 2 ай бұрын
ਧਾਰੀਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਅਗਰ ਕੁਝ ਕਰ ਸਕਦੇ ਹੋ ਤੇ ਕਰੋ 🙏😞
@ginderkaur6274
@ginderkaur6274 2 ай бұрын
ਵਾਹਿਗੁਰੂ ਹੀ ਪੰਜਾਬ ਨੂੰ ਬਚਾਵੇ ਚੰਗੇ ਸਿਆਸਤਦਾਨਾਂ ਦੀ ਜਰੂਰਤ ਹੈ
@patialaplant7688
@patialaplant7688 2 ай бұрын
ਦਰਸ਼ਨ ਸਿੰਘ ਜੀ ਧਾਰੀਵਾਲ, ਦੀ ਇੰਟਰ ਵਿਉ ਤੋ ਉਹਨਾਂ ਦੇ ਸੁਭਾ ਬਾਰੇ ਜੋ ਅੰਦਾਜ਼ਾ ਆਪਣੀ ਅਕਲ ਮੁਤਾਬਕ ਲਾ ਸਕਿਆ ਹਾ ਕਿ ਬਹੁਤ ਸੰਸਕਾਰੀ, ਗੁਰੁ ਘਰ ਨੁ ਪਿਆਰ ਕਰਨ ਵਾਲੇ, ਗਰੀਬ ਪਰਵਰ, ਇੱਕ ਸਤਯੁਗੀ ਇਨਸਾਨ ਹਨ, ਬਹੁਤ ਵਧੀਆ ਸ਼ਕਸ਼ੀਅਤ ਦੇ ਮਾਲਕ ਹਨ, ਹਾਉਮਿੳ ਰਹਿਤ ਇਨਸਾਨ ਹਨ, ਕਿਸੇ ਬਹੁਤ ਭਲੇ ਵੇਲੇ ਦਾ ਜਨਮ ਹੇ ਇਹਨਾਂ ਦਾ, ਸਦਾ ਤੰਦਰੁਸਤ ਰਹਿਣ।
@KaramSingh-ev1ku
@KaramSingh-ev1ku 2 ай бұрын
ਬਹੁਤ ਵਧੀਆ ਗੱਲ
@Karan_singh1322_
@Karan_singh1322_ 2 ай бұрын
ਮੋਦੀ ਦਾ ਪੱਕਾ ਯਾਰ ਖੁਦ ਬੋਲ ਰਿਹਾ ਫਰ ਕਿਵੇਂ ਤੁਸੀ ਕਹਿ ਸਕਦੇ ਹੋ ਕਿ ਤੁਸੀ ਬੀਜੇਪੀ ਦੀ ਬੀ ਟੀਮ ਨਹੀਂ😅
@gursewakpandher8919
@gursewakpandher8919 2 ай бұрын
ਬਾਦਲ ਗਿਰੋਹ ਵੀ ਸਰਸੇ ਆਲੇ ਚੂਪੇ ਲਾਉਦਾ ਰਿਹਾ ਤੇ ਹੁਣ ਤੂੰ ਦੁਖਬੀਰ ਇੰਸਾ ਦੇ ਲਾ ਰਿਹਾ 😂😂😂ਕਰਨ ਇੰਸਾ
@bsghumaan8501
@bsghumaan8501 Ай бұрын
❤❤ਸੇਵਾ ਕਰੀ ਭਗਤ ਪੂਰਨ ਸਿੰਘ ਜੀਓ ਨੇ ❤❤❤
@harjinderkaur99
@harjinderkaur99 2 ай бұрын
ਜੋ ਇਕ ਕਰੌੜ ਬਾਦਲ ਦੇ ਭੋਗ ਦੀ ਇਸ਼ਤਿਹਾਰ ਅਖਬਾਰਾ ਚ ਦਿਤੇ ।ਉਹ ਆਪਣੇ ਪਿੰਡ ਚ 10 ਬੰਦਿਆ ਨੂੰ ਰੋਜ਼ਗਾਰ ਦੇ ਦਿੰਦੇ।
@ShaminderSingh-x4q
@ShaminderSingh-x4q 2 ай бұрын
ਏਹ ਬਾਦਲ ਦੇ ਮਰਨ ਤੋੰ ਬਾਅਦ ਦੀ ਗੱਲ ਐ ਸੁਖਬੀਰ ਬਾਰੇ.
@ShaminderSingh-x4q
@ShaminderSingh-x4q 2 ай бұрын
ਭੈਣ ਮੇਰੀ ਦਮਾਗ ਕੰਨਾਂ ਵਿਚਾਲੇ ਰੱਖ ਕੇ ਗੱਲ ਕਰੋ.
@AmrikSingh-st4vo
@AmrikSingh-st4vo 2 ай бұрын
S. Harjinder Singh Randhawa Ji, I happened to listen to the entire interview with Mr Dhaliwal. It was excellent, you covered all aspects of relationships with the high-ups. Kudos to you Sir.
@theeternalguru5456
@theeternalguru5456 2 ай бұрын
ਇੱਕ ਸਿਰੇ ਦਾ ਝੂਠਾਂ ( ਸਾਹ ) ਕਹਿ ਰਿਹਾ ਕਿ ਸੁਖਵੀਰ ਝੂਠ ਬਹੁਤ ਬੋਲਦਾ ਵਾਹ ! ਵਾਹਿਗੁਰੂ ਨੇ ਧਾਲੀਵਾਲ ( ਬਲਦੇਵ ਸਿੰਘ ) ਨੂੰ ਮਾਇਆ ਬਹੁਤ ਬਖਸ਼ੀ ਏ ਪਰ ਸੁਮਤ ਨਹੀ ਬਖਸੀ ਕਿ ਸਮਝ ਸਕੇ ਕਿ ਸਾਹ ਦੀ ਤੇ ਨਹਿਰੂ ਦੀ ਤਸੀਰ ਇੱਕ ਹੀ ਹੈ |
@sukhwindersinghshahzada8416
@sukhwindersinghshahzada8416 2 ай бұрын
ਸੁਖਬੀਰ ਨੂੰ ਮੁਆਫ਼ ਕਰਨਾ ਸਿੱਖ ਕੌਮ ਤੇ ਜ਼ੁਲਮ ਕਰਨ ਦੇ ਬਰਾਬਰ ਹੋਵੇਗਾ, ਸਰਦਾਰ ਦਰਸ਼ਨ ਸਿੰਘ ਧਾਲੀਵਾਲ ਸਾਹਿਬ ਕੀ ਕੌਮ ਦੇ ਜਾਲਮਾ ਨੂੰ ਮੁਆਫ਼ੀ ਦੇ ਦੇਣੀ ਚਾਹੀਦੀ ਹੈ, ਕੌਮ ਦੇ ਬਣੋ ਨਾਂ ਕੇ ਬਾਦਲ ਪਰਿਵਾਰ ਦੇ 🙏
@amritpal4318
@amritpal4318 2 ай бұрын
ਰੰਧਾਵਾ ਸਾਹਿਬ,ਧਾਲੀਵਾਲ ਸਾਹਿਬ ਦੀ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਸੱਭ ਤੋਂ ਪਹਿਲਾਂ ਯਾਰੀ ਪੲਈ ਪਰ ਜਿਕਰ ਨਹੀਂ ਕੀਤਾ।ਗਵਰਨਰ ਐਸ ਐਸ ਰੇ ਨੂੰ ਇਹਨਾਂ ਨੇ ਖਾੜਕੂਵਾਦ ਵਿੱਚ ਰੱਖੜਾ ਪਿੰਡ ਵਿਖੇ ਬੁਲਾਇਆ ਪਰ ਜਿਕਰ ਼਼਼਼਼਼਼਼਼਼਼਼਼਼਼਼਼
@ajaibsingh3873
@ajaibsingh3873 2 ай бұрын
Dhaliwal sahib ਇਮਾਨਦਾਰ ਨੇ ਕੋਈ ਸ਼ੱਕ ਨਹੀਂ, ਪਰ ਸਾਥ ਕਿਸ ਦਾ ਦੇ ਰਹੇ ਨੇ। ਪਾਰਟੀ ਨਹੀਂ ਮਰ ਰਹੀ ਰੰਧਾਵਾ ਜੀ। ਗ਼ਲਤ ਕਹਿ ਰਹੇ ਹੋ।
@narindersandhu8298
@narindersandhu8298 2 ай бұрын
ਧਾਲੀਵਾਲ ਪ੍ਰਵਾਰ ਸਾਫ ਸੁਥਰਾ ਪ੍ਰਵਾਰ ਹੈ ਇਹ ਕੋਈ ਦੋ ਰਾਵਾਂ ਨਹੀਂ
@DilbagSingh-c7c
@DilbagSingh-c7c Ай бұрын
ਚੀਮਾ ਸੁਖਬੀਰ ਤੋ ਵੀ ਜਿਆਦਾ ਮਾੜਾ ਹੈ
@RaviPal-fq2mq
@RaviPal-fq2mq 2 ай бұрын
ਕਿ ਮਤਲਬ ਤੁਹਾਨੂੰ ਕਦੀ ਸ਼ਰਮ ਆਉਣੀ ਨਹੀਂ ਜਦੋਂ ਦੇਖੋ ਆਪਣੇ ਜੀਜੇ ਬਾਦਲ ਨੂੰ ਭੰਡਦੇ ਰਹਿੰਦੇ ਆ।
@GlobalPeace-e8l
@GlobalPeace-e8l 2 ай бұрын
premi spotted
@SukhTakhar-t9n
@SukhTakhar-t9n 2 ай бұрын
ਪਹਿਲਾਂ ਵੀ ਬਾਦਲ ਚੰਗਾ ਨਹੀ ਸੀ ਜਦੌ ਤੁਹਾਡੀ ਬਾਦਲ ਨਾਲ ਯਾਰੀ ਸੀ.ਜਿਉਦੇ ਨੂੰ ਸਮਝਾ ਦਿੰਦੇ ਤਾਂ ਚੰਗਾ ਸੀ.
@AmandeepSingh-so8er
@AmandeepSingh-so8er 2 ай бұрын
ਚੱਕਰਵਿਊ ਵਿੱਚ ਘਿਰੇ ਨੇ ਤੇ ਕਿਸੇ ਨੂੰ ਆਪ ਚੱਕਰਵਿਊ ਚ ਫਸਾ ਰਹੇ ਨੇ ਰੱਬ ਭਲੀ ਕਰੇ ਪੰਜਾਬ ਤੇ ਸਿੱਖਾਂ ਦੀ
@MPSINGH88
@MPSINGH88 2 ай бұрын
ਬਹੁਤ ਸੋਹਣੀ ਗੱਲਬਾਤ
@Babbarsound
@Babbarsound 2 ай бұрын
ਬਾਦਲ ਦੇ ਭੋਗ ਤੇ ਕਰੋੜ ਰੁਪਏ ਲਾ ਕੇ ਕਿਹੜੇ ਕੱਦੂ ਵਿੱਚ ਤੀਰ ਮਾਰਿਆ? ਕਿਸੇ ਗਰੀਬ ਸਿੱਖ ਨੂੰ ਵੀ ਕਦੀ ਕੁਝ ਦਿੱਤਾ
@HarpreetSingh-bt4sd
@HarpreetSingh-bt4sd Ай бұрын
ਸਤਿ ਸ਼੍ਰੀ ਅਕਾਲ ਜੀ ਧਾਲੀਵਾਲ ਸਾਬ।🙏🙏🙏🙏🙏
@GurmailsinghDhillon-q1w
@GurmailsinghDhillon-q1w 2 ай бұрын
ਰੰਧਾਵਾ ਜੀ ਇਸਤੋਂ ਵਧੀਆ ਹੋਰ ਮੁਲਾਕਾਤ ਕਦੇ ਨਹੀ ਦੇਖੀ ਕਿੰਨੀ ਸਾਦਗੀ ਤੇ ਸਚਾਈ ਤੇ ਸੁੱਤੇ ਸੁੱਧ ਗੱਲਾਂ ਮੁਬਾਰਕ ਹੋਵੇ ਤੇ ਇਨਸਾਨ ਬਾ ਕਮਾਲ ਨੇ
@HarjinderSingh-js8pf
@HarjinderSingh-js8pf Ай бұрын
ਸਿੱਖੀ ਦਾ ਬਰੈਂਡ ਕਾਮਯਾਬੀਆਂ ਦਿਵਾਉਂਦਾ। ਗੁਰੂਆਂ ਸਿੱਖਾਂ ਦਾ ਇਤਿਹਾਸ ਪੱਗ ਵਾਲੇ ਦੀ ਗਰੰਟੀ ਦਿੰਦਾ ਹੈ।
@GurvinderSingh-v8e
@GurvinderSingh-v8e 2 ай бұрын
ਬਹੁਤ ਵਧੀਆ ਇੰਟਰਵਿਊ Questioning ਬਹੁਤ ਸ਼ਾਨਦਾਰ ਕੀਤੀ
@NavjotKaur-kn8sp
@NavjotKaur-kn8sp 2 ай бұрын
ਖੁਲੀਆਂ ਗੱਲਾਂ ਕੀਤੀਆਂ ਰੱਖੜਾ ਸਾਬ ਤੁਹਾਡਾ ਧੰਨਵਾਦ❤
@krsingh2924
@krsingh2924 2 ай бұрын
ਇਨ੍ਹਾਂ ਦੇ ਬਾਪੂ ਜੀ ਬਹੁਤ ਸੇਵਾ ਕਰਨ ਵਾਲੇ ਇਨਸਾਨ ਸਨ।ਜਦ ਰਖਡੇ ਪਿੰਡ ਸੁੱਗਰ ਮਿਲ ਲੱਗੀ ਸਿਆਲ ਦੀਆਂ ਸਰਦ ਰਾਤਾਂ ਹੁੰਦੀਆਂ।ਇਨ੍ਹਾਂ ਦੇ ਬਾਪੂ ਜੀ ਸਵੇਰੇ ਹੀ ਕਿਸਾਨਾਂ ਲਈ ਚਾਹ ਤੇ ਪਰੌਂਠਿਆਂ ਦਾ ਲੰਗਰ ਭੇਜ ਦੇਂਦੇ।ਬਹੁਤ ਵਾਰ ਕਿਸਾਨਾਂ ਲਈ ਗੰਨਾ ਪੀਡ਼ਨ ਲਈ ਵਾਰੀ ਆਉਂਣ ਚ ਦੋ ਦੋ ਦਿਨ ਲੱਗ ਜਾਂਦੇ।ਉਹ ਮਿਲ ਪਰਬੰਧਕਾਂ ਦੀ ਬੇਈਮਾਨੀ ਕਾਰਣ ਬੰਦ ਹੋ ਗਈ ਜੋ ਪੈਸੇ ਲੈ ਕੇ ਯੂ ਪੀ ਤਕ ਦੇ ਕਿਸਾਨਾਂ ਦਾ ਗੰਨਾ ਲੈਣ ਲੱਗੇ ਤੇ ਲੋਕਲ ਪ੍ਰੇਸ਼ਾਨ ਹੁੰਦੇ ਰਹਿੰਦੇ ਜਿਨ੍ਹਾਂ ਦੁਖੀ ਹੋ ਕੇ ਗੰਨਾ ਲਾਉਂਣਾ ਹੀ ਬੰਦ ਕਰ ਦਿਤਾ।
@gursewakjhajj6875
@gursewakjhajj6875 2 ай бұрын
ਕਿਹੜਾ ਪਿੰਡ ਬਾਈ ਇਹਨਾਂ ਦਾ ਤੇ ਕਿਹੜਾ ਜਿਲਾ
@krsingh2924
@krsingh2924 2 ай бұрын
@@gursewakjhajj6875 ਰੱਖਡਾ ਪਿੰਡ ਪਟਿਆਲੇ ਤੋਂ ਬਹੁਤਾ ਦੂਰ ਨਹੀਂ ਜਿੱਥੇ ਖੇਤੀ ਮੇਲਾ ਵੀ ਲਗਦਾ।ਜਥੇਦਾਰ ਗੁਰਚਰਨ ਸਿੰਘ ਟੌਹਡਾ ਦਾ ਪਿੰਡ ਟੌਹਡਾ ਵੀ ਇਨ੍ਹਾਂ ਦੇ ਨਜਦੀਕ ਹੀ ਪੈਂਦਾ।
@krsingh2924
@krsingh2924 2 ай бұрын
@@gursewakjhajj6875 ਪਟਿਆਲਾ ਨਾਭਾ ਰੋਡ ਤੇ।
@LuckySingh-yc6xl
@LuckySingh-yc6xl 2 ай бұрын
ਬਹੁਤ ਪੈਸਾ ਪਰ ਸਿੱਖ ਹੈ ਗਰੀਬ ਬੱਚਿਆਂ ਦੀ ਪੜ੍ਹਾਈ ਚ ਮਦਦ ਕਰਨ ਯਾਰੀ ਅਮੀਰਾਂ ਨਾਲ
@pritpalbajwa6631
@pritpalbajwa6631 2 ай бұрын
ਪੈਸਾ ਬੋਲਦਾ sir ਹੋਰ ਕਿਹੜਾ ਅਰਜੁਨ ਐਵਾਰਡ ਮਿਲਿਆ ਇਨ੍ਹਾਂ ਨੂੰ ਬਾਦਲ ही desda ਦੇ play in same team
@JagjitSingh-li3ng
@JagjitSingh-li3ng 2 ай бұрын
ਵੀਰ ਜੀ ਜੋਕ ਖੂਨ ਤੇ ਲੱਗਦੀ ਹੈ, ਹੱਡੀਆ ਉਪਰ ਨਹੀਂ । ਧੰਨਵਾਦ ।
@pardeepverma7323
@pardeepverma7323 Ай бұрын
Bahut wadhia reporting ji.
@karamsingh8139
@karamsingh8139 2 ай бұрын
ਐਡੇ ਵੱਡੇ ਬੰਦੇ, ਜਿੰਨਾਂ ਦੀ ਟਰਨੳਵਰ ਹਜ਼ਾਰਾਂ ਕਰੋੜ ਰੁਪਏ ਆ। ਇਹੋ ਜਿਹੇ ਹੋਰ ਹਜ਼ਾਰਾਂ ਬੰਦੇ ਪੰਜਾਬ ਵਿੱਚ ਹੈਗੇ ਆ। ਗੱਲਾਂ ਉਹ ਧਰਮ ਦੀਆਂ ਕਰਦੇ ਆ ਪਰ ਇਹ ਪੈਸੇ ਵਾਲਿਆਂ ਕੋਲ ਧਰਮ ਵਾਲੇ ਗੁਰੂ ਆਪੇ ਜਾ ਕੇ ਦਰਸ਼ਨ ਦੇਈ ਜਾਂਦੇ ਆ। ਸਮਝੋਂ ਬਾਹਰ ਆ ਐਨੇ ਤਕੜੇ ਬੰਦੇ,ਉਹ ਵੀ ਧਾਰਮਿਕ ਤੇ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ!
@ManpreetSingh-v3v
@ManpreetSingh-v3v Ай бұрын
ਹੈਰਾਨੀ ਵਾਲੀ ਗੱਲ ਹੈ ਜਿਸ ਹਿਸਾਬ ਨਾਲ ਦਰਸ਼ਨ ਸਿੰਘ ਜੀ ਦੱਸ ਰਹੇ ਹਨ ਇਸ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਆਪਣੇ ਨਾਲੋਂ ਤਾਂ ਬੇਗਾਨੇ ਚੰਗੇ ਨੇ ।
@sukhwindersingh9703
@sukhwindersingh9703 2 ай бұрын
ਰੱਖੜਾ ਸਾਹਿਬ ਦੇ ਪਰਿਵਾਰ ਵਲੋਂ ਵੀ ਬਾਦਲ ਸਾਹਿਬ ਵਾਂਗ ਹੀ ਸ਼੍ਰੀ ਦਸਮੇਸ਼ ਅਕੈਡਮੀ ਅਨੰਦਪੁਰ ਸਾਹਿਬ ਦੀ ਮੱਦਦ ਹੁੰਦੀ ਰਹੀ ਹੈ ਜੀ 🙏🌹🌹🌲🌴🌳💐👍👍
@tehalsinghsherkhan901
@tehalsinghsherkhan901 2 ай бұрын
ਬਹੁਤ ਵਧੀਆ ਲੱਗੀ ਇੰਟਰਵਿਊ
@gurdeepsidhu4216
@gurdeepsidhu4216 2 ай бұрын
ਰਖੜਾ ਪਰਿਵਾਰ ਸੱਚਾ ਸੁਚਾ ਪਰਿਵਾਰ ਹੈ ਇਹਨਾ ਦੇ ਸੁਭਾਅ ਤੋਂ ਹੀ ਪਤਾ ਲੁਗਦਾ।ਰਾਮ ਰਹੀਮ ਨੂੰ ਬਾਬਾ ਨਾ ਕਿਹਾ ਕਰੋ ਅਪਣਾ ਇਹ ਬਾਬਾ ਨਹੀਂ ਆਪਣਾ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ।ਧੰਨਵਾਦ।
@hsingh9180
@hsingh9180 2 ай бұрын
Tera sacha sucha parivaar shah nu apna peo manda
@JarnailSingh-nj7cd
@JarnailSingh-nj7cd Ай бұрын
ਬਹੁਤ ਵਧੀਆ ਲੱਗੀ ਧਾਲੀਵਾਲ ਸਾਹਿਬ ਨਾਲ ਇੰਟਰਵਿਊ
@sukhdevthind221
@sukhdevthind221 2 ай бұрын
Greatest truest honest veer sardar DARSHAN SINGH DHALIWAL JI, waheguru bless you dear
@kiransinghgill1793
@kiransinghgill1793 2 ай бұрын
B J P ਕਾਨੂੰਨ ਬਨਾਉਣ ਲਈ ਤਿਆਰ ਸੀ ਤਾਂ ਬਣਾਏ ਕਿਉਂ ਨਹੀਂ ? ਨਾਲੇ ਪੁੱਛ ਲੈਣਾ ਸੀ ਕਿ ਮੋਦੀ ਜਾਂ ਅਮਿਤ ਸ਼ਾਹ ਨਾਲ ਨਿੱਜੀ ਰਿਸ਼ਤਾ ਹੋਣ ਦਾ ਕੀ ਕਾਰਨ ਹੈ ? ਬਿਨਾਂ ਮਤਲਬ ਤਾਂ ਉਹ ਦੇਖਦੇ ਨਹੀਂ ਕਿਸੇ ਵੱਲ ਤੇ ਤੁਹਾਡੇ ਨਾਲ ਲਿਹਾਜ ਕਿਸ ਗੱਲ ਦੀ ? ਤੁਸੀਂ ਜਿਆਦਾ ਚੰਗੇ ਇਨਸਾਨ ਹੋ ? ਤੁਹਾਡਾ ਪੈਸਾ ਤੇ ਅਕਾਲੀ ਦਲ ਦੀ ਜਗਾ ਤੁਹਾਨੂੰ ਖੜਾ ਕੀਤਾ ਹੋਰ ਕੁੱਝ ਨਹੀਂ। ਬਾਕੀ ਰੰਧਾਵੇ ਨੂੰ ਵੀ ਅੱਜ ਲਿਮੋਜੈਨ ਚ ਗੇੜਾ ਕਢਾ ਦਿੱਤਾ
@SAMAJNEWSTV
@SAMAJNEWSTV 2 ай бұрын
ਮੇਰੇ ਮੁਤਾਬਕ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜ ਤਖਤਾਂ ਤੋਂ ਬਾਦਲ ਤਖਤ ਭਾਰੂ ਲੱਗ ਰਿਹਾ ਹੈ, ਹੋ ਸਕਦਾ ਹੈ ਤੁਹਾਨੂੰ ਬੁਰਾ ਲੱਗੇ। ਗੁਸਤਾਖ਼ੀ ਲਈ ਮਾਫੀ।
@ajaibsingh3873
@ajaibsingh3873 2 ай бұрын
ਪੈਸਾ ਤਾਂ ਬੋਲਦਾ ਹੀ ਹੈ। ਕਿਸੇ ਨੂੰ ਕੋਈ ਸ਼ੱਕ ਹੈ ਤਾਂ ਦੱਸੋ।
@ashokmoudgill9661
@ashokmoudgill9661 2 ай бұрын
ਰੰਧਾਵਾ ਸਾਹਿਬ ਧਾਲੀਵਾਲ ਸਾਹਿਬ ਇਨ ਵਿਨ ਸਹੀ ਕਹਿ ਰਹੇ ਨੇ ਇਸ ਇੰਨਸਾਨ ਨੇ ਕਦੇ ਝੂਠ ਨੀ ਬੋਲਿਆ ਇੰਨਾ ਨੂੰ ਸਿਆਸਤ ਨਹੀ ਆਉਂਦੀ ਅਸਲ ਵਿੱਚ ਸੁਖਬੀਰ ਸਿੰਘ ਇੰਨਾ ਨੂੰ ਅਮਿਤ ਸ਼ਾਹ ਨਾਲ ਜੋ ਇਹ 5 ਸੀਟਾਂ ਵਾਲੀ ਗੱਲ ਤੋਂ ਝੂਠਾ ਪਾਉਣਾ ਚਾਹੁੰਦੇ ਸਨ ਤਾਹੀਂ ਫੇਰ 4 ਕਹਿਣ ਲਗ ਪਏ ਵੀ ਸ਼ਾਹ ਜੀ ਸਮਝਣ ਕਿ ਧਾਲੀਵਾਲ ਦੀ ਕੋਈ ਗੱਲ ਨਹੀ ਸੁਖਬੀਰ ਸਿੰਘ ਇੰਨਾ ਦੇ ਰਿਸ਼ਤੇ ਵਿੱਚ ਫ਼ਰਕ ਪਾਉਣਾ ਚਾਹੁੰਦੇ ਸਨ ਪਰ ਸੱਚੇ ਬੰਦੇ ਨਾਲ਼ ਵਾਹਿਗੁਰੂ ਆਪ ਸਹਾਈ ਹੁੰਦੇ ਹਨ
버블티로 부자 구별하는법4
00:11
진영민yeongmin
Рет қаралды 26 МЛН
What's in the clown's bag? #clown #angel #bunnypolice
00:19
超人夫妇
Рет қаралды 33 МЛН
ROSÉ & Bruno Mars - APT. (Official Music Video)
02:54
ROSÉ
Рет қаралды 159 МЛН
didn't manage to catch the ball #tiktok
00:19
Анастасия Тарасова
Рет қаралды 35 МЛН
버블티로 부자 구별하는법4
00:11
진영민yeongmin
Рет қаралды 26 МЛН