"Ardaas - ਸਰਬੱਤ ਦੇ ਭਲੇ ਦੀ" ਫਿਲਮ ਦੀ ਕਾਸਟ ਪਹੁੰਚੀ 'ਸੁਪਨਿਆਂ ਦੇ ਘਰ' !

  Рет қаралды 606,049

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 745
@vinodsinghji4590
@vinodsinghji4590 4 ай бұрын
ਧੰਨ ਆ ਜੀ ਗੁਰਪ੍ਰੀਤ ਸਿੰਘ ਜੀ ਦੀ ਮਾਤਾ ਜੀ ਜਿਨ੍ਹਾਂ ਨੇ ਏਸ ਰੱਬ ਰੂਪੀ ਰੂਹ ਨੂੰ ਜਨਮ ਦਿੱਤਾ 😢😢🙏🙏
@gurpreetsinghatwal3892
@gurpreetsinghatwal3892 4 ай бұрын
ਧੰਨ ਹੈ ਉਹ ਮਾਂ ਜਿਸ ਦੂਜੇ ਭਗਤ ਪੂਰਨ ਸਿੰਘ ਨੂੰ ਜਨਮ ਦਿਤਾ ਜੀਉ
@desasingh7038
@desasingh7038 4 ай бұрын
ਮੁੱਖ ਮੰਤਰੀ ਇਸ ਸੰਸਥਾ ਨੂੰ ਫੰਡ ਦੇਣ ਅਤੇ ਜੋ ਗੁਲਾਮ ਬਣਾਉਦੇ ਹਨ ਫਾਂਸੀ ਦਾ ਕਾਨੂੰਨ ਬਣਾਇਆ ਜਾਵੇ ਗੁਰਪ੍ਰੀਤ ਮਿੰਟੂ ਅਤੇ ਲਚਕਾਣੀ ਵਾਲਿਆ ਦੀ ਮੱਦਦ ਕੀਤੀ ਜਾਵੇ
@GurdevSingh-vd5ie
@GurdevSingh-vd5ie 4 ай бұрын
ਭਾਈ ਸਾਹਿਬ ਜੀ 😮ਇਸ ਸਮਾਜ ਨੂੰ ਹਰ ਭੈੜੀ ਛੈਅ ਹਰ ਮਾੜਾ ਕੰਮ ਕੋਣ ਸ਼ਿਖਾ ਰੇਹਾ ਹੈ।।ਜੰਗਲੀ ਵਾਂਗੂੰ ਪੁਠ ਸਮਾਜ ਨੂੰ ਕੋਣ ਦੇ ਰਹੇ ਨੇ 😢 ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਔਰ ਐਨਾ ਦੇ ਮੋਹਰੇ ਲੀਡਰ ਨੇਤਾ 😢ਦਾਸ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਕੇਹਾ ਸਾਰੇਆਂ ਨੂੰ ਔਰ ਇਹ ਗੱਲ ਸਾਰੇਆਂ ਨੂੰ ਸਮਝਾਈ।।😮 ਮੇਰੇ ਮਗਰ ਪੈ ਗੇ ਸਾਰੇ ਇਸ ਪਾਪੀੱ 😢 ਏਨਾਂ ਨੇ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਪਾਪ ਨੀਚਤਾ ਵਾਲੇ ਸਾਰੇ ਫਾਰਮੁਲੇ ਵਰਤੇ 😢 ਮੈਨੂੰ ਹਰ ਪਾਸੇ ਤੋਂ ਨੁਕਸਾਨ ਪਹੁੰਚਾਇਆ ਗਯਾ।।ਬੜਾ ਹੀ ਮਾੜਾ ਕੀਤਾ ਮੇਰੇ ਨਾਲ ਪਰ ਦਿਖਾਈ ਨਹੀਂ ਦਿੱਤਾ ਕੋਣ ਹਨ ਇਹ
@kamaldeep09786
@kamaldeep09786 4 ай бұрын
आप वाले इनसे फंड मांग सकते हैं देंगे नहीं 😅
@supinderkaurgill2371
@supinderkaurgill2371 4 ай бұрын
ਵੀਰੇ ਗੁਰਪ੍ਰੀਤ ਪ੍ਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ ਵੀਰੇ ਸ਼ਬਦ ਹੀ ਹੈਨੀ ਮੇਰੇ ਕੋਲ ਤੁਹਾਡਾ ਸ਼ੁਕਰਾਨਾ ਕਰਨ ਲਈ
@BhupinderKaur-df8tb
@BhupinderKaur-df8tb 4 ай бұрын
ਇਸ ਤਰ੍ਹਾਂ ਲਗਦਾ ਜਿਵੇਂ ਭਾਈ ਘਨ੍ਹਈਆ ਜੀ ਨੇ ਦੁਵਾਰਾ ਜਨਮ ਲਿਆ ਹੈ। ਸਰਕਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਭਾਈ ਘਨ੍ਹਈਆ ਐਵਾਰਡ ਦੇ ਕੇ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਨਾ ਚਾਹੀਦਾ ।
@amandeepsingh-tk3zo
@amandeepsingh-tk3zo 4 ай бұрын
pata nahi q menu sidhu yad aeye janda vaa ...sidhu moosewala unhe ta hospital banwaa dena cegaa inha sab leye ....
@bharthariparashar5815
@bharthariparashar5815 4 ай бұрын
Sarkaran nu ta veere bhul jo.. sab iko jhe ne . Gurpreet veer nu jo dilon aseesa mil rhiyan oh sab ton vadiyan
@balkarnsingh9196
@balkarnsingh9196 3 ай бұрын
​@@amandeepsingh-tk3zo😅
@sukh_vlogs12
@sukh_vlogs12 2 ай бұрын
​@@amandeepsingh-tk3zo o ja yr har tha sidhu sidhu hankaari Banda c oh
@maninderjitkaur5462
@maninderjitkaur5462 4 ай бұрын
ਮੇਰੀ ਨਜਰ ਚ ਇਸ ਧਰਤੀ ਦਾ ਰੱਬ ਗੁਰਪਰੀਤ ਬਾਈ ❤
@HarmanOberoi-ru1sl
@HarmanOberoi-ru1sl 4 ай бұрын
❤❤❤❤❤
@gurarpansingh3475
@gurarpansingh3475 4 ай бұрын
ਗੁਰਪ੍ਰੀਤ ਪੁੱਤ ਨੂੰ ਰੱਬ ਤਦੰਰੂਤੀਆਂ ਬਖਸੇ ਜਿਸ ਦੇ ਸਿਰ ਤੇ ਬੇਸਹਾਰੇ ਲੋਕ ਬੈਠੇ ਹਨ
@SarbjitSingh-vz1sn
@SarbjitSingh-vz1sn 4 ай бұрын
ਗਿੱਪੀ ਵੀਰ ਇਹਨਾਂ ਸੁਪਨਿਆਂ ਦੇ ਘਰ ਤੇ ਵੀ ਇੱਕ ਬਹੁਤ ਹੀ ਸੋਹਣੀ ਵਧੀਆ ਸਟੋਰੀ ਵਾਲੀ ਫ਼ਿਲਮ ਅਰਦਾਸ ਦੇ ਰੂਪ ਵਿੱਚ ਵਿਚ ਇਕ ਹੋਰ ਫ਼ਿਲਮ ਅਰਦਾਸ ਫ਼ਿਲਮ ਬਣਾ ਦਿਉਂ ਵੀਰ
@farmersandhu5911
@farmersandhu5911 4 ай бұрын
ਮੇਰੀ ਵੀ ਇਹੀ ਸੋਚ ਸੀ ਕਿ ਇਥੋਂ ਦੀਆਂ ਸੱਚੀਆਂ ਕਹਾਣੀਆਂ ਤੇ ਫਿਲਮਾਂ ਬਣਨ
@mskhalsa7784
@mskhalsa7784 4 ай бұрын
Meri v soch eh hi hai ke hor ARDASS 4 bane te naam v Ardass sareayan di hove
@gurbirghuman8465
@gurbirghuman8465 4 ай бұрын
Sahi gal a wai je
@Nirmal1017
@Nirmal1017 4 ай бұрын
ਜੇਕਰ ਕਿਸੇ ਇਸ ਸਮੇਂ ਅਸਲੀ ਤੇ ਸੱਚਾ ਸਿੱਖ ਵੇਖਣਾ ਹੋਵੇ ਉਹ ਹੈ ਜੀ ਗੁਰਪ੍ਰੀਤ ਮਿੰਟੂ ਵੀਰ ਜੀ।
@russpreetsingh4545
@russpreetsingh4545 4 ай бұрын
1000000000 percent Sacha Sikh han ji bilkul sach waheguru ji 🙏
@DilpreetDilothi
@DilpreetDilothi 4 ай бұрын
ਜਿੰਦਗੀ ਵਿੱਚ ਦੁੱਖ ਕੀ ਹੁੰਦੇ ਏਥੇ ਜਾ ਕੇ ਪਤਾ ਲੱਗਦਾ ਫੇਰ ਆਪਣੇ ਦੁੱਖ ਭੁੱਲ ਜਾਂਦੇ
@anmolkahlon1974
@anmolkahlon1974 4 ай бұрын
ਸਹੀ ਗਲ
@GurdevSingh-vd5ie
@GurdevSingh-vd5ie 4 ай бұрын
ਜਿਸ ਦਿਨ ਸਮਾਜ ਕ ਦੁਖਾਂ ਦੀ ਸਮਝ ਆ ਗਈ।।ਕਿ ਇਹ ਕਿੱਥੋਂ ਔਉਦੇ ਨੇ।।।ਨਾਮ ਖਾਮਾਂਖਾ ਪ੍ਰਮਾਤਮਾ ਵਾਹਿਗੁਰੂ ਜੀ ਦਾ ਲਾ ਦਿੰਦਾ ਹੈ ਇਨਸਾਨ।।😢 ਪਰਮਾਤਮਾ ਨੇ ਪੋਣ ਪਾਣੀ ਧਰਤੀ ਵਨਸਪਤੀ ਅਤੇ ਜਿਉਣ ਦੇ ਸਾਰੇ ਹੀ ਰਾਹ ਦਿਖਾਏ ਦਿੱਤੇ ਸੀ ਦਸੋ ਕਦੇ ਪਰਮਾਤਮਾ ਆ ਕੇ ਕਿਸੇ ਨੂੰ ਤੰਗ ਪ੍ਰੇਸਾਨ ਕਰਦਾ ਵਾ 😢 ਬੰਦਾ ਹੀ ਬੰਦੇ ਤੇ ਜ਼ੁਲਮ ਸਿੱਤਮ ਕਰਦਾ ਹੈ।।।ਜਿੰਨੇ ਵੀ ਐਥੇ ਮਨੁੱਖਤਾ ਦੇ ਘਰੇ ਨੇ ਵਾਰੀ ਵਾਰੀ ਹਰ ਪੁੱਛ ਲੋ।।ਹਰ ਕਿਸੇ ਦਾ ਦੋਖੀ ਇਨਸਾਨ ਬੰਦਾ ਹੀ ਹੋਣਾ 😢😢😢😢ਇਹ ਬੰਦਾ ਕਯੋਂ ਦੁਖ ਦਿੰਦਾ ਲੈਂਦਾ ਹੈ 😢ਕਾਰਣ ਪਤਾ ਕੀਤਾ।।😢 ਲੀਡਰ ਨੇਤਾ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ।।ਦਾ ਸਾਰੇ ਸਮਾਜ ਤੇ ਕਬਜ਼ਾ ਹੈ ਰਾਜ ਹੈ।।।😢 ਏਨਾਂ ਨੇ ਆਵਦੇ ਰਾਜ ਭਾਗ ਨੂੰ ਸਦਾ ਥਿਰ ਕਾਇਮ ਰੱਖਣ ਲਈ।।। ਸਮਾਜ ਨੂੰ ਪੁੱਠਾ ਗੇੜਾ ਦੇ ਤਾ।।।ਹਰ ਕੰਮ ਘਾਟੇਵੰਦਾ ਨੂੰ ਪੈਹਲ ਦੇ ਦਰੋ ਪ੍ਰਚਾਰ ਕਰਾਇਆ ਕੀਤਾ 😢ਕਾਛ ਜੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਅਪਣੇ ਜੀਵਨ ਜ਼ਰੂਰੀ ਕਰ ਲੈਂਦੇ ਅਜ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਹੋਣੇ 😢 ਸਾਨੂੰ ਲੀਡਰਾ ਪੁੰਜੀਵਾਦ ਵਾਲੀ ਜੀਵਨ ਸ਼ੈਲੀ ਕਦੇ ਵੀ ਜੀਵਨ ਚ ਜਿਊਣੀ ਨਹੀਂ ਚਾਹੀਦੀ ਸੀ ਪਰ ਅਫਸੋਸ ਏਨਾਂ ਚਾਲਾਕ ਲੋਮੜਾ ਨੇ ਬੜੀ ਗੇਹਰੀ ਸਾਜਿਸ਼ ਤਹਿਤ ਇਹ ਸਬ ਕੀਤਾ ਕਤਾਇਆ 😢
@GurnamMalhi-ey8xn
@GurnamMalhi-ey8xn 4 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@JAGJEETSINGH-x7m
@JAGJEETSINGH-x7m 4 ай бұрын
Sahi gall a y g
@NoorSandhu-q1v
@NoorSandhu-q1v 4 ай бұрын
Waheguru ji
@manindersingh352
@manindersingh352 4 ай бұрын
ਵੱਡੇ ਵੱਡੇ ਡੇਰੇ ਚਲਾਉਣ ਵਾਲੇੳ ਬਾਬੇੳ ਹੈ। ਓਕਾਤ ਤੁਹਾਡੀ ਰੀਸ ਕਰ ਸਕੋ ਤੁਸੀ ਰਬ ਲਭਣ ਦਾ ਰਾਹ ਦਸਦੇ ਹੋਏ। ਰਬ। ਇਸ। ਵੀਰ। ਦਾ ਰਾਹ ਪਿਸਦਾ ਹੈ
@harinderjitsingh9281
@harinderjitsingh9281 4 ай бұрын
Jasmeen Bahot Emotional Aa Bahot Jaldi Ron Lag Jadi Aa. Waheguru Ji Kirpa Sab Te ❤🙏💪✌🏻👍🏻
@JatinderSingh-o9t
@JatinderSingh-o9t 4 ай бұрын
ਗਰੀਬਾ ਦਾ ਰੱਬ ਸੁਪਨੀਆ ਦਾ ਘਰ ਸਾਰੀ ਟੀਮ ਤੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@lavisingh503
@lavisingh503 4 ай бұрын
ਬਹੁਤ ਵਧੀਆ ਕੰਮ ਕੀਤਾ ਗੁਰਪ੍ਰੀਤ ਵੜੈਂਚ ਬਾਈ ਗਿਪੀ ਗਰੇਵਾਲ ਜਿਹੜਾ ਇਹ ਤੁਸੀ ਸਾਡੇ ਰੱਬ ਰੂਪੀ ਬਾਈ ਨੂੰ ਤੇ ਇਹਨਾਂ ਵਖਤ ਦੇ ਮਾਰਿਆਂ ਨੂੰ ਮਿਲਣ ਆਏ ਵਾਹਿਗੁਰੂ ਕਿਰਪੇ ਕਰੇ ਮੇਹਰ ਕਰੇ ਗਿਪੀ ਦੀ ਸਾਰੀ ਟੀਮ ਨੂੰ ਤਰੱਕੀਆਂ ਬਖਛੇ
@gurnamkaurdulat3883
@gurnamkaurdulat3883 4 ай бұрын
ਰੱਬ ਆਪ ਧਰਤੀ ਤੇ ਆਇਆ ਹੋਇਆ ਹੈ, ਗੁਰਪ੍ਰੀਤ ਸਿੰਘ ਦੇ ਰੂਪ ਵਿੱਚ।
@sukhdevsingh287
@sukhdevsingh287 4 ай бұрын
ਗੁਰਪ੍ਰੀਤ ਘੁੱਗੀ ਨੂੰ ਸਲਾਹ ਹੈ,ਜੀ ਮਨੁਖਤਾ ਦੀ ਸੇਵਾ ਉਪਰ ਵੀ ਫਿਲਮ ਬਣਾਈ ਜਾਵੇ।ਮਿੰਟ ਵੀਰ ਜੀ ਦੀ ਹੋਰ ਵੀ ਮਦਦ ਹੋ ਸਕੇ।
@RavikiranDhillon
@RavikiranDhillon 4 ай бұрын
ਪੰਜਾਬ ਦਾ ਅਸਲੀ ਹੀਰੋ. ਸਰਦਾਰ ਗੁਰਪ੍ਰੀਤ ਭਾਈ ਜੀ ਮਿੰਟੂ
@HarjinderSingh-eu9le
@HarjinderSingh-eu9le 4 ай бұрын
ਵੀਰ. ਗੁਰਪ੍ਰੀਤ ਸਿੰਘ ਜੀ.ਬਹੁਤ ਵੱਡੇ. ਉਪਰਲਾਂ ਹੈ.ਵਾਹਿਗੁਰੂ.ਮੇਹਰ ਕਰਨ ਖੁਸ਼ ਰੱਖਣ ਜੀ.🙏🙏🙏🙏🙏
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@Brahmanboys0001
@Brahmanboys0001 4 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ ❤ ਕਲਾਕਾਰ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,❤️🙏🥰
@Waheguru-cd7kw
@Waheguru-cd7kw 4 ай бұрын
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰਖਨ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@KulwantRai-z5m
@KulwantRai-z5m 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpreetsingh-eq9yt
@gurpreetsingh-eq9yt 4 ай бұрын
ਗੁਰਪ੍ਰੀਤ ਬਾਈ ਜੀ , ਅਰਦਾਸ ਫਿਲਮ ਤਾਂ ਇੱਕ ਬਿਜ਼ਨੈੱਸ ਆ, ਤੇ ਆਹ ਬਾਕੀ ਸਾਰੇ ਕਲਾ ਕਾਰ ਓਸ ਬਿਜ਼ਨੈੱਸ ਦਾ ਹਿਸਾ ਨੇ,,,,, ਪਰ ਤੁਸੀਂ ਬਾਈ ਜੀ ਹਰ ਰੋਜ /ਹਰ ਦਿਨ, ਇੱਕ ਨਵੀਂ ਅਰਦਾਸ ਕਰਦੇ ਹੋ, ਅਤੇ ਨਵੀਂ ਅਰਦਾਸ ਲੋਕਾਂ ਨੂੰ ਵਧਾਉਂਦੇ ਹੋ ਜੀ,, ਬਾਈ ਜੁਗ ਜੁਗ ਜੀਓ
@parmjeetkaur5256
@parmjeetkaur5256 4 ай бұрын
ਰੱਬੀ ਰੂਹ ਗੁਰਪ੍ਰੀਤ ਵੀਰ ,ਧੰਨ ਉਹ ਮਾਂ ਜਿਸ ਨੇ ਵੀਰ ਨੂੰ ਜਨਮ ਦਿੱਤਾ ਵਾਹਿਗੁਰੂ ਸੁਪਨਿਆ ਦੇ ਘਰ ਨੂੰ ਚੜਦੀਕਲਾ ਬਖਸੇ❤🎉
@GurmeetSingh-vu4fv
@GurmeetSingh-vu4fv 4 ай бұрын
ਰੱਬੀ ਰੂਹ ਸਰਦਾਰ ਗੁਰਪ੍ਰੀਤ ਸਿੱਘ ਮਿੰਟੂ ਜੀ🙏🙏
@GurmeetSingh-vu4fv
@GurmeetSingh-vu4fv 4 ай бұрын
ਗਿੱਪੀ ਗਰੇਵਾਲ ਜੀ ਨੂੰ ਬੇਨਤੀ ਹੈ ਕੀ ਸੁਪਨਿਆਂ ਦੇ ਘਰ ਦੀ ਇੱਕ ਫਿਲਮ ਬਣਾਈ ਜਾਵੇ ਉਹ ਵੀ ਸੁਪਨਿਆਂ ਦੇ ਘਰ ਵਿੱਚ ਹੀ ਸੂਟਿੰਗ ਕੀਤੀ ਜਾਵੇ ਤਾਂ ਜੋ ਸਮਾਜ ਵਿੱਚ ਹੋ ਰਹੀਆਂ ਕੁਰਤੀਆ ਦਾ ਹੋਰ ਪੜੇ ਲਿਖੇ ਸਮਾਜ ਵਿੱਚ ਜਾਗਰੁਕਤਾ ਆ ਸਕੇ ਧੰਨਵਾਦ ਜੀ 🙏🙏🙏🙏
@LakhwinderSingh-kx2mc
@LakhwinderSingh-kx2mc 4 ай бұрын
Hanji jruu
@davinderkaur5711
@davinderkaur5711 4 ай бұрын
🙏🏻🙏🏻🙏🏻
@RanjeetSandhu-ne4wr
@RanjeetSandhu-ne4wr 4 ай бұрын
ਸ਼ਬਦ ਮੁੱਕ ਗਏ 👏👏👏👏👏
@pavitarjeet
@pavitarjeet 4 ай бұрын
ਗੁਰਪ੍ਰੀਤ ਵੀਰੇ ਤੇ ਬੱਚੀਆਂ ਨੂੰ ਬਹੁਤ ਬਹੁਤ ਪਿਆਰ
@Lovenature-nt8zm
@Lovenature-nt8zm 4 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@Joginder-l1n
@Joginder-l1n 12 күн бұрын
Jindgi de Asli Fillme Manukata de Sewa Rabbi Rooha de Darsan Mannde Santi mann da Sakoon 🙏✍️⭐️🪔💡🦅👌
@grewalgrewal6052
@grewalgrewal6052 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuljitkaursaini2160
@kuljitkaursaini2160 Ай бұрын
ਵਾਹਿਗੁਰੂ ਜੀ ਸੁਪਨਿਆਂ ਦੇ ਘਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@SandipBajwa
@SandipBajwa 3 ай бұрын
ਬਹੁਤ ਵਧੀਆ ਗੁਰਪ੍ਰੀਤ ਜੀ ਧਨਵਾਦ ਜੀ! ਸਦਾ ਚੜਦੀ ਕਲਾ ਵਿੱਚ ਰਹੋ!
@MaanPb31
@MaanPb31 4 ай бұрын
ਵੀਰੇ ਦੁਨੀਆਂ ਭਰ ਵਿੱਚ ਦੁੱਖ ਇਨ੍ਹਾਂ ਐ ਪਰ ਤੁਸੀਂ ਧੰਨ ਹੋ ਜੋ ਇਨੇਆ ਲੋਕਾਂ ਦਾ ਦੁੱਖ ਬਡਾਉਂਦੇ ਹੋ 🙏🏽🙏🏽🙏🏽
@JashanBawa-su4zr
@JashanBawa-su4zr 4 ай бұрын
ਰੱਬ ਦਾ ਰੂਪ ਗੁਰਪ੍ਰੀਤ ਵੀਰਾ
@vinodsinghji4590
@vinodsinghji4590 4 ай бұрын
ਜਿੰਨੀ ਦੇਰ ਵੀਡਿਓ ਵੇਖਦਾ ਰਿਹਾ ਅੱਖ ਚ ਅੱਥਰੂ ਨੀ ਰੁੱਕੇ 😢😢 ਧੰਨ ਵਾਹਿਗੁਰੂ ਜੀ
@DavinderSingh-lm3jv
@DavinderSingh-lm3jv 4 ай бұрын
Mai v bahut emotional hoi
@vinodsinghji4590
@vinodsinghji4590 4 ай бұрын
@@DavinderSingh-lm3jv Ji 🙏 kise nu v zindagi to koi v sikayt Hove Vrji hona di video vekh ke n ehna kol jake sb mukk janda Dhan Waheguru Ji
@AmandeepKaur-wf1ly
@AmandeepKaur-wf1ly 4 ай бұрын
Same
@yudhbirsharma1668
@yudhbirsharma1668 4 ай бұрын
Dhan je veer gurpreet ji tusi baba Nank thudde tee mher Brian Hutt rakhe
@gujjarpb3282
@gujjarpb3282 4 ай бұрын
Oh Maa nu Salaam jisne Bai Gurpreet nu janam ditta
@sharnakantiwal6372
@sharnakantiwal6372 3 ай бұрын
Dhan aa veer ji awe lgda jiwe rab dharti te aa gya khud mere kol ta shabd hi haini koi waheguru ji veer g ny lambia umra bakshn
@gurmeetkaur3620
@gurmeetkaur3620 4 ай бұрын
ਅਰਦਾਸ ਟੀਮ ਪਹੁੰਚੀ ਸੁਪਨਿਆਂ ਦੇ ਸੰਸਾਰ ਜਿੰਦਗੀ ਦਾ ਇੱਕੋ ਇੱਕ ਆਸ਼ਾ ਬਣਾ ਲਈਏ ਕਿ ਵੀਰ ਜੀ ਦੇ ਨਕਸ਼ੇ ਕਦਮ ਤੇ ਚਲੋ
@BaljinderKaur-tt4jb
@BaljinderKaur-tt4jb 4 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰਪ੍ਰੀਤ ਵੀਰੇ ਨੂੰ ਤੰਦਰੁਸਤੀ ਬਖਸ਼ਣਾ 🎉🎉
@jashanpreet4496
@jashanpreet4496 4 ай бұрын
Vekho babe nanak di kirpa jina nu miln Li lok tarsde o v app chal k aa rhe supneya de Ghar ch😊❤
@ramankaur4530
@ramankaur4530 4 ай бұрын
Ryt g
@manindersinghofficial1313
@manindersinghofficial1313 4 ай бұрын
Dhan ho pajji tusi jehri waheguru ji ne tohadi sewa lagai....dhan hai tohadi sewa..... Satnam Waheguru ji mehar rakhe tohade Sarea te..... Sarbat da bhala hove 🙏❤
@jesskaur6009
@jesskaur6009 3 ай бұрын
Waheguru ji sab da bhala kreo🙏🏻Gurpreet vir ji koti koti prnam tuhanu🙏🏻💐💐❤️
@sehajdeepsingh2456
@sehajdeepsingh2456 4 ай бұрын
Sade Gurpreet Singh Veer ji ne Ardaas karti hun thudi Ardaas film jarur dhekn ge lok🙏🙏🙏🙏🙏
@gurdeepkaur5031
@gurdeepkaur5031 Ай бұрын
Veer Gurpreet nu waheguru sada chardi kala vich rakhe 🙏💐
@sukhdevsinghsran5180
@sukhdevsinghsran5180 3 ай бұрын
Waheguru.ji.veer.gurprit.nu.parmatma.shakti.bakshe.and.hor.manuktha.di.sewa.karen
@gk797
@gk797 4 ай бұрын
Dhan Jigra Gurpreet veer ji da jihde inni vaddi sewa kr Rhe aa ji ehna vrge Bnna bhut aokha Waheguru ji ehna sb nu Lambiya umra den❤👏👏
@rajwantkaurdhillon7355
@rajwantkaurdhillon7355 4 ай бұрын
Waheguru gi veer nu sada chardikala vich rakhan. Waheguru gi aap dharti te aaye veer gurpreet de roop vich ruldi manukhta di seva karan. 🙏🙏🙏🙏🙏
@parneetkaur363
@parneetkaur363 4 ай бұрын
Gurpreet ਵੀਰੇ, ਮੈਨੂੰ ਸਮਝ ਨੀਂ ਆਉਂਦੀ ਕਿ ਤੁਸੀਂ ਰੱਬ ਹੋ ਯਾ ਇਨਸਾਨ?? ਇੱਕੋ ਖ਼ਵਾਹਿਸ਼ ਹੈ ਵੀਰੇ ਕਿ ਜਦੋਂ ਵੀ ਅਕਾਲ ਪੁਰਖ ਜੀ India ਆਉਣ ਦਾ ਸਬੱਬ ਬਣਾਉਣ ਤਾਂ ਆਪ ਜੀ ਦੇ ਦਰਸ਼ਨ ਜ਼ਰੂਰ ਕਰਵਾਉਣ🙏🏻🙏🏻
@GurmeetSingh-ng1ey
@GurmeetSingh-ng1ey 3 ай бұрын
ਗੁਰਪ੍ਰੀਤ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਵਖਸੇ ਇਸੇ ਤਰ੍ਹਾਂ ਸੇਵਾ ਕਰਨ ਲਈ ਉਦਮ ਉਪਰਾਲਾ ਵਖਸੇ🙏🙏🙏🙏🙏
@hujcoxjro7277
@hujcoxjro7277 3 ай бұрын
Very good veer ji waheguru ji waheguru ji waheguru ji waheguru ji ❤❤❤
@GurpreetSingh-qd7eb
@GurpreetSingh-qd7eb 4 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajwinderSingh-eg8yv
@RajwinderSingh-eg8yv Ай бұрын
ਫਿਲਮ ਬਣਾਈ ਜਾਵੇ ਸੁਪਨਿਆਂ ਦੇ ਘਰ ਦੀ
@DiffKaran
@DiffKaran 4 ай бұрын
Duniya mein kitna gumm hai 🙏🙏🙏 Mera gumm kitna kamm hai 🙏🙏🙏 Videos dekhke rona aaa janda , Waheguru gurpreet veer nu trrakkiyan bakshe 🙏🙏🙏🙏
@GAGANDeepSingh-k2d
@GAGANDeepSingh-k2d 4 ай бұрын
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
@VirendersinghmahrokHr09
@VirendersinghmahrokHr09 4 ай бұрын
Bahut bda Dil hai gurpreet bai ji da. Aidi bdi sewa Krn da bal baba kise karma wale nu he bakshda hai. Waheguru ji tuhanu hamesha chardi kala ch rakhan 🙏🙏🙏
@rajvirsingh3008
@rajvirsingh3008 4 ай бұрын
ਵਾਹਿਗੁਰੂ ਜੀ ਚੜਦੀਕੱਲਾ ਬੱਖਸ਼ਨ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@sandipsinghkhokhar592
@sandipsinghkhokhar592 4 ай бұрын
ਇਨਸਾਨ ਪੈਸੇ ਨਾਲ ਵੱਡਾ ਨਹੀਂ ਹੁੰਦਾ ਕੰਮਾਂ ਨਾਲ ਹੁੰਦਾ ❤❤❤
@GagandeepSingh-xe4pf
@GagandeepSingh-xe4pf 4 ай бұрын
ਰੱਬ ਦਾ ਦੂਜਾ ਰੂਪ ਬਾਈ ਗੁਰਪ੍ਰੀਤ ਸਿੰਘ ਮਿੰਟੂ, ਦੂਜੀ ਗੱਲ ਤੁਸੀ ਪੂਰੀ ਟੀਮ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਗਿੱਪੀ ਬਾਈ ਇਸ ਸੰਸਥਾ ਗਏ ਆਪ ਜੀ ਦੀ ਫ਼ਿਲਮ ਸੁਪਰ ਹਿੱਟ ਹੋਣੀ ਆ ❤
@supinderkaurgill2371
@supinderkaurgill2371 4 ай бұрын
ਧੰਨ ਐ ਉਹ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ
@Arsalch-kr7oz
@Arsalch-kr7oz 4 ай бұрын
Gurpreet Bhai AP boht ashy ho Allah sohna AP ko is Kary Khair ka ajar dy Ameen
@JassiJarahan
@JassiJarahan 4 ай бұрын
ਵਹਿਗੁਰੂ ਜੀ 🙏 ਵੀਰ ਜੀ ਤੁਹਾਡੀ ਸੇਵਾ ਵੇਖ ਕੇ, ਸ਼ਬਦ ਖ਼ਤਮ ਹੋ ਜਾਂਦੇ ਹਨ, ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਚੱੜ੍ਹਦੀ ਕਲਾ ਵਿੱਚ ਰੱਖਣ, ਲੋਕਾਂ ਨੂੰ ਦੁਨੀਆਂ ਨੂੰ ਵਹਿਗੁਰੂ ਸੁਮੱਤ ਬਖਸ਼ਣ ਕਿ ਇਹੋ ਜਿਹੇ ਸੁਪਨਿਆਂ ਦੇ ਘਰਾਂ ਦੀ ਲੋੜ ਨਾਂ ਪਵੇ,🙏👏
@satwantsandhu955
@satwantsandhu955 4 ай бұрын
Veer ji tusi parmatma nu pa lea a Waheguru ji tuhanu bahut lambi umar baxan Te tandrusti bxn
@samandeepsinghpannu2239
@samandeepsinghpannu2239 4 ай бұрын
🙏🙏🙏🙏🙏🙏🙏🙏 ਵਾਹਿਗੁਰੂ ਜੀ ਮਹਿਰ ਕਰਨ ਆਪ ਜੀ ਤੇ ।
@PankajKumar-tu6ny
@PankajKumar-tu6ny 4 ай бұрын
EH FILAM JAROR SUPER HIT HOVE GE. ❤KEO JO EH KALAKAR SUPNEA DE GAR AAE. ❤ROE DUKH DEKH KE ❤CHANGE KALAKAR CHANGE TEAM HA SARE ❤ES GAR DE MADAD V JAROR KAREO JI 🙏🇮🇳❤
@parmkanda6744
@parmkanda6744 4 ай бұрын
Mainu bht jeyada maan hai sardar sahb te ki apna sikhi guru a wala faraz pura karde pye ne rub ehna nu hamesha chardikala ch rakhan, Waheguru ji ka khalsa waheguru ji di fateh 🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻
@rajkaurbhakar6671
@rajkaurbhakar6671 4 ай бұрын
Gurpreet veer ji Waheguru the Meherbaniyan Hath Rahe Sapne De karte
@zulfikarali7818
@zulfikarali7818 4 ай бұрын
Mashallah allah ❤ mashallah allah ❤
@SarbjitSingh-vz1sn
@SarbjitSingh-vz1sn 4 ай бұрын
ਗਿੱਪੀ ਗਰੇਵਾਲ ਵੀਰ ਤੁਹਾਡਾ ਅਤੇ ਤੁਹਾਡੀ ਪੁਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਇਸ ਸੁਪਨਿਆਂ ਦੇ ਘਰ ਵਿੱਚ ਆ ਕੇ ਇਹਨਾਂ ਦੁਖੀਆ ਨੂੰ ਮਿਲ਼ੇ ਪਰਮਾਤਮਾ ਤੁਹਾਡੀ ਨਵੀਂ ਆ ਰਹੀ ਪੰਜਾਬੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਪੁਰੀ ਦੁਨੀਆਂ ਵਿੱਚ ਬੋਲੰਦੀਆ ਤੇ ਰਹੇ ਗਿੱਪੀ ਵੀਰ ਤੁਹਾਡੀ ਪੁਰੀ ਟੀਮ ਇਸ ਤਰ੍ਹਾਂ ਪੰਜਾਬ ਦੀ ਸੇਵਾ ਕਰਦੀ ਰਹੇਂ
@ravinderpourh564
@ravinderpourh564 4 ай бұрын
ਬਹੁਤ ਵਧੀਆ ਇਨਸਾਨ ਨੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਨਵੀ ਫਿਲਮ ਦੀ ਟੀਮ ਨੂੰ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@JoginderSingh-it2is
@JoginderSingh-it2is 4 ай бұрын
ਧੰਨ ਹੈ ਵੀਰ ਗੁਰਪ੍ਰੀਤ ਜੀ। ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।
@amarpreetsohal8408
@amarpreetsohal8408 4 ай бұрын
ਬਹੁਤ ਵਧੀਆ ਕੀਤਾ ਗਿੰਪੀ ਵੀਰਾ ਅਤੇ ਉਨ੍ਹਾਂ ਨਾਲ ਆਈ ਟੀਮ ਦਾ ਬਹੁਤ ਧੰਨਵਾਦ,, ਸਾਡੇ ਮੰਤਰੀਆਂ ਨੂੰ ਇਸ ਵਿੱਚ ਆ ਕੇ ਮਦਦ ਕਰਨੀ ਚਾਹੀਦੀ ਹੈ
@satwindersharma5678
@satwindersharma5678 3 ай бұрын
Gurpreet singh minto veer ji sadde sab to bade aur asli hero ❤ waheguru ehna nu himat bakshi Rakhe hamesha❤❤
@LakhwindersinghLakhwinde-dx1zs
@LakhwindersinghLakhwinde-dx1zs 4 ай бұрын
ਵੀਰ ਜੀ ਜਿਨਾ ਚਿਰ ਵੀਡੀਓ ਦੇਖੀ ਰੌਣ ਹੀ ਨਿਕਲੀ ਗਿਆ ਗੁਰਪ੍ਰੀਤ ਸਿੰਘ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਨੂੰ ਲਮੀਆ ੳਮਰਾ ਬਖਸ਼ਣ
@BarinderkaurHundal
@BarinderkaurHundal 4 ай бұрын
ਵਾਹਿਗੂਰੁ ਜੀ ਸਾਰਿਆ ਤੇ ਆਪਣੀ ਕਿਰਪਾ ਬਣਾ ਕੇ ਰੱਖੀ🙏🏿🙏🏿🙏🏿
@BalvinderSidhu-lf6go
@BalvinderSidhu-lf6go 4 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@simmusidhu6488
@simmusidhu6488 4 ай бұрын
Bahut vadia ji waheguru ji dhn ho tci j
@kalsoomdhaliwal61
@kalsoomdhaliwal61 4 ай бұрын
GURPREET SINGH JI.....❤❤❤u r real hero of our Society...❤❤❤ Hats off for ur work
@gurjeetkang6623
@gurjeetkang6623 4 ай бұрын
🙏🙏🙏😢😢😢ਸ਼ਬਦ ਮੁੱਕ ਜਾਂਦੇ ਆ
@gurjeetsinghviiib4100
@gurjeetsinghviiib4100 4 ай бұрын
Veer gurpreet singh g nu sewa pejni chaidi e sare world ne jo ,ini sewa krre e ,mreejan di ,,hr koi ni kr skda e guru da bnda e jo e sbb krrea e waheguru tandrusti bkshe sarea nu
@Kulwantsingh-uo1fx
@Kulwantsingh-uo1fx 4 ай бұрын
Waheguru Waheguru Waheguru Ji ❤❤❤❤❤❤❤❤❤❤❤❤❤
@HarmanSingh-cz7cf
@HarmanSingh-cz7cf 4 ай бұрын
ਗੁਰੂ ਨਾਨਕ ਦੇਵ ਜੀ ਦਾ ਅਸਲੀ ਪੁੱਤ ❤❤❤ ਬਾਈ ਗੁਰਪ੍ਰੀਤ
@surjeetkaur6590
@surjeetkaur6590 4 ай бұрын
Gurpreet vir ji savere darshan kar lay aj din bhaga wala🙏🙏🙏🙏💐💐💐💐
@ChabegSingh-s3t
@ChabegSingh-s3t 4 ай бұрын
Wahe guru ji 🙏 Good job 👏
@K_kaur1615
@K_kaur1615 4 ай бұрын
Waheguru ji ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ🙏🙏
@HarjinderKaur-sq1ns
@HarjinderKaur-sq1ns 4 ай бұрын
Gurpreet veere dilon slam tuhanu Waheguru ji hemesha chardi kala vich rakan ji🙏🙏🙏🙏
@jasschander7327
@jasschander7327 4 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ ਸਭਨਾਂ ਤੇ
@tsingh2880
@tsingh2880 4 ай бұрын
Waheguruji da khalsa! Waheguruji di fateh!
@VeeranVish
@VeeranVish 4 ай бұрын
ਬਹੁਤ ਵਧੀਆ ਇਨਸਾਨ ਐ ਯਾਰ ਬਾਈ ਮਿੰਟੂ ਪਿਆਰ ਐ ਇਸ ਬੰਦੇ ਨਾਲ ਮਾਲਕ ਤੰਦਰੁਸਤੀ ਬਖਸ਼ੇ ਹਮੇਸ਼ਾ ਤੇ ਚੜਦੀ ਕਲਾ ਰਖੇ ❤🙏❤🙏
@guru3198
@guru3198 4 ай бұрын
Dhan Dhan Shri Guru Ramdas Ji Maharaj Ji 🤲🙏🙏🙏🙏
@SurjitJudge
@SurjitJudge 4 ай бұрын
Waheguru ji 🙏waheguru ji mahir karna sarya te
@RAJKUMAR-wz9jc
@RAJKUMAR-wz9jc 4 ай бұрын
Salute to everyone who is helping And doing physical sewa in Manukhta di sewa kendera God bless everyone belongs to this RAM Ram Ji Waheguru ji ❤❤❤
@chanpreet8762
@chanpreet8762 4 ай бұрын
ਵਾਹਿਗੁਰੂ ਸਾਹਿਬ ਜੀ ਸ੍ਰ ਗੁਰਪ੍ਰੀਤ ਸਿੰਘ ਵੀਰ ਤੇ ਹਮੇਸ਼ਾ ਮੇਹਰ ਭਰਿਆ ਹਥ ਰਖਣ ਇਸੇ ਤਰਾ ਬੇਸਹਾਰਿਆ ਦੀ ਮਦਦ ਤੇ ਸੇਵਾ ਕਰਦੇ ਰਹਿਣ ❤
@malhi_vlog46
@malhi_vlog46 3 ай бұрын
ਪਰਮਾਤਮਾ ਤੁਹਾਨੂੰ ਮੇਰੀ ਵੀ ਉਮਰ ਲਾਦੇਵੇ🙏
@rajwinderkaur7912
@rajwinderkaur7912 4 ай бұрын
Veer nu chardikla bakshan Wahguru ji lambi Umar bakshan
@rashpalsingh5605
@rashpalsingh5605 4 ай бұрын
Waheguru gurpreet bhaji nu bahut bahut lambi umar kre hmesha chardi Kalan vich rakhe❤❤❤❤
@gurpreetsandhu4575
@gurpreetsandhu4575 4 ай бұрын
Gurpreet paji sachi Dil jit lya tuci koi sabad nhi waheguru g sare parwar te kirpa karn
@Lachhamikaur-vt5vw
@Lachhamikaur-vt5vw 4 ай бұрын
Gurpreet veere nu rab tenu chdikala vich rake ❤❤❤❤❤❤❤❤❤❤❤❤❤❤❤❤ waheguru ji mehar bhariy hath rake thodi team ta
@HarmanDhindsa6731
@HarmanDhindsa6731 4 ай бұрын
Bahut Vdiya Veere RABB Thonu Chaddikla Ch Rakhe ❤🫀
OCCUPIED #shortssprintbrasil
0:37
Natan por Aí
Рет қаралды 131 МЛН
OCCUPIED #shortssprintbrasil
0:37
Natan por Aí
Рет қаралды 131 МЛН