KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Vaardat ( Official Video ) Balkar Ankhila & Manjinder Gulshan | Bhana Sidhu | Punjabi song 2024
5:30
BACHKE RAHI { Album } l Balkar Ankhila l Manjinder Gulshan l Video Jukebox l New Songs 2022 l Anand
17:25
快乐总是短暂的!😂 #搞笑夫妻 #爱美食爱生活 #搞笑达人
00:14
БАСКЕТБОЛИСТЫ ИГРАЮТ В НАСТОЛЬНЫЙ ТЕННИС #иванабрамов #дедищев #баскетбол #пингпонг #shorts
00:20
كم بصير عمركم عام ٢٠٢٥😍 #shorts #hasanandnour
00:27
Walking on LEGO Be Like... #shorts #mingweirocks
00:41
Ardabpuna - Balkar Ankhila , Manjinder Gulshan , Bhana Sidhu| Gill Raunta | New Punjabi Songs 2024
Рет қаралды 4,289,384
Facebook
Twitter
Жүктеу
1
Жазылу 107 М.
Gill Raunta Productions
Күн бұрын
Пікірлер: 1 600
@invisible_thing
10 ай бұрын
ਗਾਣੇ ਚ ਆਹੀ massage ਦਿੱਤਾ ਗਿਆ ਕੇਂ ਲੋਕਾਂ ਨੂੰ ਠੱਗਣ ਵਾਲੇ ਦਾ ਰੱਜ ਕੇ ਜਲੂਸ ਕੱਢੋ। Respect for #bhanasidhu
@Userarshdeep
7 ай бұрын
ਸਿੱਧੂ ਬਾਈ ਦਾ 410 ਗਾਣਾ ਸੁਣਕੇ ਕੌਣ ਕੌਣ ਬਲਕਾਰ ਅਣਖੀਲਾ ਦਾ ਗਾਣਾ ਸੁਣਨ ਆ ਐ❤❤
@GillRauntaProductions
8 күн бұрын
❤️🙏
@hustler569
10 ай бұрын
ਜਿਹੋ ja bhane Bai ਦਾ ਕਿਰਦਾਰ ਓਹੇ ਜਾ ਗਾਣਾ, ਬਹੁਤ ਸੋਹਣਾ ਗੀਤ ❤👌
@HARPREETSINGHSAGGU-nu1vl
10 ай бұрын
ਬਹੁਤ ਈ ਸ਼ਰਮਨਾਕ ਆ ਜਰ ਇੱਕ ਸਰਦਾਰ ਬੰਦਾ ਜਿਸ ਦੇ ਦਸਤਾਰ ਆ ਦਾਹੜਾ ਪ੍ਰਕਾਸ਼ ਆ ਸੋਹਣਾ ਉਹਨੂੰ ਤੁਸੀਂ ਏਦਾ ਦਿਖਾਇਆ.ਮੈਂ ਭਾਣੇ ਨੂੰ ਵਧੀਆ ਸਮਝਦਾ ਸੀ ਪਰ ਆਹਾ ਦੇਖ ਕੇ ਤਾਂ ਜਵਾ ਈ ਮੂਡ ਖਰਾਬ ਕਰਤਾ .ਗਿੱਲ ਰੌਂਤੇ ਬਾਈ ਤੁਸੀ ਤਾਂ ਖਿਆਲ ਕਰਦੇ ਏਸ ਚੀਜ਼ ਦਾ .
@Surinder_Bazida
10 ай бұрын
ਜਿਹੜਾ ਮਾੜੇ ਕੰਮ ਕਰਦਾ ਓਹਦੇ ਨਾਲ ਏਦਾਂ ਹੀ ਹੁੰਦਾ,ਚਾਹੇ ਸਿੱਖ ਹੋਵੇ ਚਾਹੇ ਕੋਈ ਹੋਰ
@GurpreetsinghGoldygoldy
10 ай бұрын
Nahi bnda hor dhkona c
@Sherra-f5o
10 ай бұрын
Right bro
@Tibeyandeputt
10 ай бұрын
ਇਹ ਉਹ ਸਰਦਾਰ ਬੰਦਾ ਦਿਖਾਇਆ ਗਿਆ ਗਾ. ਜੋ ਸਰਦਾਰੀ ਤੇ ਕਲੰਕ ਆ ਗਾ. ਸਰਦਾਰ ਬਣਕੇ ਲੋਕਾਂ ਨੂੰ ਠੱਗਦਾ ਗਾ. ਸਮਜੋ ਸਟੋਰੀ. ਭਾਨਾ ਸਿੱਧੂ ਜਿੰਦਾਬਾਦ......
@HBPunjabi
10 ай бұрын
❤ ਵਾਹ ਜੀ ਵਾਹ ਵੀਰ ਗਿੱਲ ਰੌਂਤਾ ਜੀ ਬਹੁਤ ਹੀ ਪਿਆਰਾ ਸੌਗ ਆ ਜੀ ਬਹੁਤ ਪਿਆਰੀ ਅਵਾਜ਼ ਬਲਕਾਰ ਅਣਖੀਲਾ ਤੇ ਮੈਡਮ ਮਨਜਿੰਦਰ ਗੁਲਸ਼ਨ ਜੀ ਦੀ❤
@sidhu2779
9 ай бұрын
ਬਹੁਤ ਸੋਹਣੀ ਵੀਡੀਓ ਆ ਤੇ ਬਹੁਤ ਸੋਹਣਾ ਗੀਤ ਆ ਬਲਕਾਰ ਅਣਖੀਲਾ ਤੇ ਗੁਲਸ਼ਨ ਕੋਮਲ ਦੀ ਜੋੜੀ ਤੇ ਭਾਨਾਂ ਵੀਰ ਜ਼ਿੰਦਾਬਾਦ
@AngrejSingh-h1v
10 ай бұрын
ਮੈਂ ਸਿੱਧੂ ਮੂਸੇਆਲੇ ਦਾ ਗਿੱਲ ਰਾਉੰਤਾ ਵੀਰ ਬਲਕਾਰ ਅਣਖੀਲਾ ਜੀ ਦਾ ਫੈਨ ਹਾਂ ਗਾਣਾ ਲਿਖਿਆ ਤੇ ਗਾਇਆ ਬਹੁਤ ਸੋਹਣਾ ਹੈ ਪਰ ਜੋ ਵੀਡੀਓ ਵਿਚ ਇੱਕ ਸਾਬਤ ਸੂਰਤ ਸਿੱਖ ਨੂੰ ਘਟੀਆ ਕਿਰਦਾਰ ਵਾਲਾ ਵਿਖਾਇਆ ਗਿਆ ਇੱਕ ਸਰਦਾਰ ਨੂੰ ਗੁੰਡਿਆਂ ਵਾਂਗ ਖਿੱਚ ਰਹੇ ਆ ਕੁਰਸੀ ਤੇ ਬੈਠਾ ਕੇ ਬੰਨ੍ਹ ਰੱਖਿਆ ਬਹੁਤ ਗਲਤ ਕੀਤਾ
@lakhanmeghian1034
10 ай бұрын
'ਧਰਤੀ' ਫਿਲਮ ਵਿਚ ਵਿਲੇਨ ਹੀ ਸਰਦਾਰ ਹਨ। ਕੀ ਸਰਦਾਰ ਬੰਦੇ ਗਲਤ ਕੰਮ ਨਹੀਂ ਕਰਦੇ,,,?
@lakhanmeghian1034
10 ай бұрын
ਬਾਕੀ ,,,,,ਗੀਤ ਐਡਾ ਖਾਸ ਨਹੀਂ,,,.
@itzsingga747
9 ай бұрын
ਭਾਨਾ ਸਿੱਧੂ ਜ਼ਿੰਦਾਬਾਦ ❣️❣️🦁🦅
@dilbagpatto3419
10 ай бұрын
ਸੋਨੇ ਤੇ ਸੁਹਾਗਾ ਭਾਨੇ ਵੀਰ ਦੀ ਐਕਟਿੰਗ ਤੇ ਜੋਏ ਅਤੁਲ ਦਾ ਮਿਊਜ਼ਿਕ ਬਹੁਤ ਕਮਾਲ ਦਾ ਗੀਤ ਹੈ ਮੁਬਾਰਕਾਂ ਸਾਰੀ ਟੀਮ ਨੂੰ
@pargatjass7723
10 ай бұрын
ਬਾਈ "ਸਿੱਧੂ ਮੂਸੇਵਾਲਾ"❤ ਤੇ ਬਾਈ "ਭਾਨਾ ਸਿੱਧੂ"❤ ਨੂੰ ਦਿਲੋ❤ ਪਿਆਰ ਕਰਨ ਆਲੇ LIKE👍 ਕਰੋ..।।।...❤
@harrypreet3846
10 ай бұрын
ਸਿਰਾ ਲਤਾ ਵੈਸੇ ਭਾਨੇ ਵੀਰ
@JyotiKainth-g2r
10 ай бұрын
Bhaana bai 👌👌
@MrAmanIQ
10 ай бұрын
ਪੂਰਾ ਗੀਤ ਭਾਨੇ ਸਿੱਧੂ ਤੇ ਹੀ ਲਿਖਿਆ ਗਿੱਲ ਰੋਂਤੇ ਵੀਰ ਨੇਂ। ਸਵਾਦ ਆਂ ਗਿਆ ਗੀਤ ਸੁਣਕੇ ❤
@luckybawabawa1017
9 ай бұрын
ਤੇਰੇ ਤੇ ਵੀ ਬਾਈ ਸਿਧੂ ਦੀ ਕਿਰਪਾ ਹੋਈ ਐ
@brownboy1993
10 ай бұрын
ਸਿੱਧੂ ਬਾਈ ਜਿੰਦਾਬਾਦ ਹਾਲੇ ਮੁੱਕਿਆ ਨਹੀਂ ❤❤❤
@DilbagSingh-d8l
10 ай бұрын
ਬਹਤ ਖੂਬ ❣️ ਭਾਨਾ ਭਰਾ ਅਣਖੀਲਾ ਬਾਈ❤❤🎉🎉❤❤
@jaswinderkaurgurdeepsingh8862
8 ай бұрын
Att song
@gillpreet2286
10 ай бұрын
ਆਏਂ ਹਾਏ ਨਜ਼ਾਰਾ ਲਿਆ ਤਾਂ ਅਣਖੀਲੇਆ❤
@MakhanSingh-fp3uz
10 ай бұрын
ਰੋਹਬ ਹੋਵੇ ਤਾਂ ਭਾਨੇ ਸਿੱਧੂ ਵਰਗਾ
@NishanSingh-td5pg
10 ай бұрын
Sira song bhana v end kra ge aaa❤❤
@sunnypendu3857
10 ай бұрын
pana Sidhu ਜ਼ਿੰਦਾਬਾਦ 💪💪💪💪
@JugrajvirkS-5620
9 ай бұрын
ਭਾਨਾ ਸਿੱਧੂ ਜ਼ਿੰਦਾਬਾਦ ❤
@gurpreetsinghpb1149
10 ай бұрын
ਅੱਜ ਭਾਨੇ ਵਾਰ ਨੂੰ ਲੋੜਾਂ ਹੈ ਬਾਈ ਤੇ ਝੂਠਾ ਪਰਚਾ ਕਰਾਂ ਤਾਂ ਫੁਦੂ ਸਰਕਾਰ ਨੇ 😢
@RavinderSingh-oi5nc
10 ай бұрын
ਭਾਨੇ ਦੀ ਐਕਟਿੰਗ ਸਿਰਾ।ਜਿਊਂਦਾ ਰਹਿ ਭਾਨੇ ਬਾਈ।
@bsidhu96
7 ай бұрын
After 410 Sidhu 🔥❤️
@Chaudharyajnala
10 ай бұрын
ਮੁੜਕੇ ਆ ਜਾ ਮੂਸੇ ਵਾਲਿਆ 🥹 ਬਹੁਤ ਦਿਲ ਦੁਖੀ ਹੁੰਦਾ ❤
@rajveersandhu4957
8 ай бұрын
ਚਾਲ ਸਮੇਂ ਦੀ ਕਹਿੰਦੀ ਏ ਕੋਈ ਆਪਾਂ ਵੀ ਵਲ ਛੱਲ ਕਰੀਏ, ਪਰ ਦਿਲ ਕਹਿੰਦਾ ਹੈ ਐ ਬੰਦੇ ਕੋਈ ਬੰਦਿਆਂ ਵਾਲੀ ਗੱਲ ਕਰੀਏ...... ــہہـــــــــــــــــــــ٨ــــــــــــ❥ــ٨ــــ♥️ـــــــــਸਿੱਧੂـــــــــــ❥ــ٨ـــــــــــ❤️ــہ❤️❤️.. ــہہـــ♥️ـــــSANDHU
@sukhimannu7715
10 ай бұрын
Bhai Bhana sidhu jindabad bhot ghint acting Bhai da subha bhot vadia jindabad bhana sidhu Bhai ❤waheguru ji meray praa nu kush rakhan 🙏♥️
@harchandsingh5399
9 ай бұрын
ਬਾਈ ਜੀ ਸਿਰਾਂ
@harchandsingh5399
9 ай бұрын
ਸਿੱਧੂ ਜ਼ਿੰਦਾਬਾਦ ❤
@vishalmattu7877
10 ай бұрын
ਬਹੁਤ ਵਧੀਆ ਗੀਤ ❤️❤️👍
@mukhiatsingh1063
9 ай бұрын
ਬਹੁਤ ਵਧੀਆ ਜੀ 💪💪
@montybhuttay3319
10 ай бұрын
bohat vadia gill raunte bai
@dilpreet7253
9 ай бұрын
ਭਾਨਾ ਸਿੱਧੂ ਵੀਰ ਜ਼ਿੰਦਾਬਾਦ ❤
@vikramjeetsingh4289
10 ай бұрын
Kehde bhana bhanaa hoi payi aa 🔥🔥🔥
@X_saraoPbx_1
7 ай бұрын
Kehra kehra 410 sun sun ke ni rajda sira laiya piya jam ji ni bhrda 410 gane to ❤🎉🎉❤❤
@GillRauntaProductions
8 күн бұрын
❤️🙏
@tonysandhu5911
10 ай бұрын
ਬਹੁਤ ਸੋਹਣਾ ਗੀਤ ਵੀਰ ਭਾਨੇ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ
@sattitaprianwala
10 ай бұрын
ਅਮਰ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜੀ,ਬਾਈ ਸਿੱਧੂ ਮੂਸੇਆਲਾ ਜ਼ਿੰਦਾਬਾਦ ਜ਼ਿੰਦਾਬਾਦ...... ਭੁੱਲਗੇ ਪੰਜਾਬੀਓ ਕਲਾਕਾਰਾਂ ਤੇ ਵਲੋਗਰਾ ਦੇ ਤਾਂ ਸਾਰੇ ਗਾਣੇ ਤੇ ਹਰ ਬਲੌਗ ਦਾ ਪਤਾ ਹੁੰਦਾ ਯਾਦ ਰਹਿੰਦੇ ਕੇ ਕਦੋਂ ਆਉਣੇ ਕਦੋਂ ਆਯੇ ਪਰ ਜੇੜੇ ਥੋੜ੍ਹੀ ਲਈ ਥੋੜੇ ਬੱਚਿਆਂ ਲਈ ਆਪਣੀ ਜਾਨਾਂ ਵਾਰ ਗਏ ਜਾ ਧਾ ਤੇ ਲਾਈਂ ਬੈਠੇ ਨੇ ਓਹਨਾਂ ਦਾ ਸਾਥ v ਦੇ ਦੇਆ ਕਰੋ ਨਹੀਂ ਫੇਰ ਹੁਣ ਬਾਈਏ ਕਿ ਓਹਨਾਂ ਦੀ ਜਨਾਨੀਆਂ ਹੀ ਥੋੜ੍ਹੀ ਪੱਗ ਨੂੰ ਹੱਥ ਪਾਉਣ ਲੱਗ ਪਈਆਂ ਨੇ......
@GurdeepSinghBhaika
10 ай бұрын
Ryt ❤❤❤
@MaanSaab-gy9mm
10 ай бұрын
ਬੱਬੂ ਬਰਾੜ ਕਹਿੰਦਾ ਸੀ ਚੱਲਣਾ ਨਹੀਂ ਅਣਖੀਲਾ ਨੇ ਪਰ ਇਹਨਾਂ ਦੋਨਾਂ ਦੀ ਅਵਾਜ਼ ਹੀ ਬੜੀ ਦਮ ਦਾਰ ਆ
@sandeepsran3738
10 ай бұрын
#bhanasidhujindabaad❤❤
@jeevnsidhu7943
10 ай бұрын
ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਵਹੁਤ ਸੁਰੀਲੀ ਜੋੜੀ ਏ ਜੀ
@NirmalSingh-g6w4s
10 ай бұрын
Bhana bai sirra kronda
@jass3504
9 ай бұрын
ਵਾਹ ਵਾਹ ਬਲਕਾਰ ਅਣਖੀਲਾ ਅਤੇ ਪੂਰੀ ਟੀਮ
@diipabuttar3465
10 ай бұрын
ਐਵੇ ਥੋੜੀ ਬਾਈ ਸਿੱਧੂ ਦੇ ਬਾਪੂ ਦੀ ਫੈਵਰੇਟ ਜੋੜੀ ❤❤ਕੋਈ ਹੈ ਗੱਲਬਾਤ ਆ ❤❤ਵਾਕੇ ਜੋੜੀ ਕਮਾਲ ਆ 👍🇺🇲💯
@Deepdabwala
10 ай бұрын
ਭਾਣਾ ਧੱਕ ਪਈ ਖੜਾ
@DilpreetSingh-d6h
10 ай бұрын
Bai tera kam v siraa ❤❤❤❤❤❤❤❤❤❤❤❤❤❤❤❤
@SandeepSingh-pi2uo
9 ай бұрын
Bhana sidhu zindabad sirrrraaaa y te y balkar te manjindar maim di jodi ghanit aa big fan❤️❤️❤️❤️👌👌👌👌👌👌🔥🔥🔥🔥🔥🔥
@billasunetiya1007
10 ай бұрын
Ok report ਭਾਨਾ ਸਿੱਧੂ ਵੀਰ ਜੀ 💪💪👍👍👍✌️✌️🦅🦅🦅🐅🐅🐅🐅🐅🐅🦅🦅🔥🔥🔥🔥
@arshdeepsandhu4109
10 ай бұрын
ਬਲਕਾਰ ਬਾ੍ਈ ਜੀ ਸੱਤ ਸ਼੍ਰੀ ਆਕਾਲ ਤੁਸੀ ਸਰਦਾਰ ਬੰਦਾ ਨਹੀਂ ਸੀ ਬੰਨਣਾ ਸੀ ਵੀਡੀਓ ਵਿੱਚ😂
@sewakNokhriya
10 ай бұрын
leader
@balkaransingh4835
10 ай бұрын
Bhana ta fr bhana e aa....bhot shona gaana ❤❤..and love you forever #bhanasidhu
@manpreetkaur-ob2bp
9 ай бұрын
Ajj pta lggg geya kotduna kene support a yyy g de
@OfficialGuruBhullar
10 ай бұрын
Bhut ghaint gaana Gud luck team #gillrauntaproduction
@davindersinghdavi1967
9 ай бұрын
ਭਾਨਾ ਸਿੱਧੂ ਭਾਨਾ ਸਿੱਧੂ ਹੋਈ ਪਈ ਏ ❤
@Dosanjh84
10 ай бұрын
ਬਹੁਤ ਵਧੀਆ ਗਾਣਾ ਤੇ ਅਸਲ ਮੁੱਦੇ ਨੂੰ ਕਹਾਣੀ ਬਣਾਕੇ ਪੇਸ਼ ਕੀਤਾ, ਇਹੋ ਹੱਲ ਆ ਇਹਨਾ ਠੱਗਾਂ ਦਾ।
@heerabawaheerabawa5016
10 ай бұрын
Sira y bhot shoni video a song a
@KhushiSidhu-fi5tg
8 ай бұрын
22 ਸਾਰੇ ਲੋਕ ਬਾਹਰ ਲਿਆ ਦੇਸਾ ਨੂੰ ਤੁਰੇ ਜਾਂਦੇ a ਆਏ ta ਪੰਜਾਬ ਖ਼ਾਲੀ ਹੋਜੂ bhai
@GillRauntaProductions
8 күн бұрын
❤️🙏
@ManpreetSingh-jq8uw
9 ай бұрын
ਭਾਨਾ ਸਿੱਧੂ ਧਾਕੜ ਬੰਦਾ 🙏🏻
@MandeepSingh-ry6ps
10 ай бұрын
ਗਿੱਲ ਰੌਂਤਾ ਆ ਗਿਆ
@gurdeepcheema1424
10 ай бұрын
Sidhu Army zindawad
@iqbalsukhiofficial
10 ай бұрын
ਭਾਨਾ ਸਿੱਧੂ ਯਾਰਾ ਦਾ ਯਾਰ ❤❤
@patiala_news
10 ай бұрын
ਭਾਨਾ ਸਿੱਧੂ ਬਾਈ ਦੀ ਗੱਲ ਬਾਤ ਸਿਰਾ ਆ ਬਾਈ ਗਿੱਲ ❤❤❤
@sarabjeet8896
10 ай бұрын
Bahna chober 💯🐍
@SukhwinderSingh-vy2ph
9 ай бұрын
ਸਰਦਾਰ ਬੰਦੇ ਦਾ ਬ੍ਥੇਰਾ ਜਲੂਸ ਕਡਤਾ,,,, ਸ਼ਾਬਾਸ਼
@sachgohlan2580
2 ай бұрын
Oh Acha jailan ch taan saare ghon mhon hi aa bs
@Deepsaddewala
10 ай бұрын
ਸਿੱਧੂ ਆਰਮੀ ਜਿੰਦਾਬਾਦ❤
@harvindersingh9909
8 ай бұрын
ਵੀਡੀਓ ਗਲਤ
@harbanssingh2593
10 ай бұрын
Bhaana jnn sirra❤
@gurwinderdhillon535
9 ай бұрын
❤ਸਿੱਧੂ❤
@kvsidhu8837
10 ай бұрын
Kaiimmm
@NishanSingh-h9i
9 ай бұрын
Bai bhana sidhu jindabad
@SidhuD-k6j
10 ай бұрын
Siraaa y Sidhu
@sidhu7572
10 ай бұрын
ਸਿੱਧੂ ਮੁਸੇਵਾਲਾ ਆਰਮੀ 👍 ਕੁਮੈਟ
@AmrikMika-mm8cn
10 ай бұрын
waah oh jatta jehra marzi gana kadd de sona ee aaa .SIDHU .
@sukhveersingh7502
10 ай бұрын
Gill raunta ❤❤❤❤
@lalikahlon1331
10 ай бұрын
ਕਿਤੇ ਪੱਗ ਪੀਲੀ ਹੁੰਦੀ ਤਾ ਮਜਾ ਆ ਜਾਦਾ
@sukhidhillon2199
9 ай бұрын
😂
@PranamsinghSingh
10 ай бұрын
Siraa
@SIDHU_JODHPUR_ALA
9 ай бұрын
❤❤ ਆਈ ਲਵ ਯੂ ਮੇਰੇ ਪਿਆਰੇ ਬਾਈ ਭਾਨਾ ਸਿੰਘ ਸਿੱਧੂ ਬਾਈ ਜੀ
@GillRauntaProductions
8 күн бұрын
❤️🙏
@sukh847
10 ай бұрын
Geet ch ta bhut fer de ne bai ,par ਅਸਲੀ ਦਿਲੇਰ banda bhanna Bhai ah ❤
@PrinceSingh-j6d
9 ай бұрын
Bhana Sidhu❤❤❤❤❤
@mandeepsandhu2494
10 ай бұрын
Bhot sira likhya song gill bro ne . ❤
@BaljeetKaur-r8j
9 ай бұрын
ਭਾਨਾ ਸਿੱਧੂ ਜਿੰਦਾਬਾਦ ਹੈ ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@GAGANDEEP7400-h5x
10 ай бұрын
Sirra kra ta bai bhanne ne baki ankhilae bai ne gane da end la ta❤❤❤❤
@PBXGAMER053
10 ай бұрын
Bhana sidhu zindabad ❤️♥️❤️❤️♥️💪💪💪👍
@MqnjinderBassuwal-se8hr
10 ай бұрын
ਬਹੁਤ ਹੀ ਵਧੀਆ ਰੋਲ ਹੈ ਭਾਨੇ ਦਾ ਗਿੱਲ ਰੁੱਤਾ ਵੀਰ ਜ਼ਿੰਦਾਬਾਦ
@SidhuM0osewala5911
10 ай бұрын
ਰੌਂਤਾ
@saqibfarooq6135
7 ай бұрын
After 410🔥🔥
@ramandipsingh4928
10 ай бұрын
bhana sidhu ghaint banda yaar❤️🔥
@khoo_wale08
9 ай бұрын
ਇਹ ਪੰਜਾਬ ਆ ਪੰਜਾਬ ਇਹਨੂੰ ਜੇ ਕੋਈ ਦਬਣ ਦੀ ਕੋਸ਼ਿਸ਼ ਕਰੂ ਇਹ 10 ਗੁਣਾਂ ਵੱਧ ਸਪੀਡ ਨਾਲ ਉਪਰ ਉੱਠੂ
@BaljinderSingh-of6qj
10 ай бұрын
ਭਾਨਾ ਸਿੱਧੂ ਵੀਰ ਸਹੀ ਬੰਦਾ ❤❤
@HarmanVirdhi
10 ай бұрын
Bhana sidhu jindabad ❤
@sandeepmachal1188
10 ай бұрын
Bhaana Sidhu Bai❤ Sidhu Army Zindabad⛳️🌪️
@ranasing7499
9 ай бұрын
ਭਾਨਾ ਸਿੱਧੂ ਜਿੰਦਾਬਾਦ ❤❤❤❤❤❤
@kamaldhaliwal2471
9 ай бұрын
ਸਿੱਧੂ ਬਾਈ ਜਿੰਦਾਬਾਦ ❤❤👌👌👌💪💪💪
@JashanPreet-v6h
10 ай бұрын
Bhana sidhu❤
@amanpreetsingh3460
10 ай бұрын
Music bda ਬੰਬ aa❤❤
@gurisinghsingh6856
9 ай бұрын
Bhana Sidhu Zindabaad❤❤❤❤
@loveyatwal06
10 ай бұрын
Sira bhane verr khichi rkh kmm puri spott aa. ❤😊
@veernijjar
10 ай бұрын
ਭਗਵੰਤ ਮਾਨ ਵੀ ਸਰਦਾਰ ਦੇ ਰੂਪ ਵਿਚ ਹੀ ਆ ਉਸ ਦੀਆ ਵੀ ਦਾਹੜਾ ਤੋੜਣ ਨੂੰ ਦਿਲ ਕਰਦਾ ਸਰਦਾਰ ਦੇ ਰੂਪ ਵਿਚ ਕੌਣ ਬੈਠਾ ਇਹ ਦੇਖਣ ਲਈ ਜ਼ਰੂਰਤ ਆ
@Majha_wale
10 ай бұрын
Kaint msg dita bhane veer ne os MLA di seat larn wale nu
@ajaysingh85186
10 ай бұрын
Bhna Bhai Full support
@billasunetiya1007
10 ай бұрын
ਵੀਰੋ ਏ ਇਕ ਗੀਤ ਹੈ ਵੀਡਿਉ ਨਹੀਂ ਹੈ ਜੀ ਇਸ ਵਿੱਚ ਪੰਜਾਬ ਦਾ ਸਚ ਦਿਖਾਈ ਹੈ ਜੀ ਜੌ ਲੀਡਰ ਕੰਮ MLA ਕੰਮ ਨਹੀਂ ਕਰ ਦੇ ਜੀ ਜੌ ਜੋ ਏਜੰਟ ਲੋਕਾਂ ਨੂੰ ਮੂਰਖ ਬਣਾ ਕੇ ਠਗੀਆਂ ਠੋਰੀਆ ਕਰਦੇ ਨੇ ਲੋਕਾਂ ਦਾ ਪੈਸਾ ਨੱਪ ਲੈਂਦੇ ਨੇ ਤੇ ਗਲਤ ਜਗ੍ਹਾ ਭੇਜ ਦਿੰਦੇ ਨੇ ਤੇ ਮੁੜ ਕੇ ਗਾਇਬ ਹੋ ਜਾਂਦੇ ਨੇ ਏ ਵੀਡਿਉ ਇਕ ਦੱਮ ਵਧੀਆ ਬਣੀ ਹੈ ਜੀ ਭਾਨਾ ਵੀਰ ਜਿੰਦਾਬਾਦ ਜੀ ❤
@DaljinderSingh-wz7kl
10 ай бұрын
ਭਾਨਾ ਸਿੱਧੂ ਹੀ ਮੇਨ ਐਕਟਰ ਬਣਾ ਦਿੱਤਾ😂😂😂ਵਿੱਚੇ ਆਹਾ ਏਜੰਟਾਂ ਆਲਾ ਦਿਖਾ ਦਿੱਤਾ ਕਿ ਏਹੀ ਮੇਨ ਅਦਾਲਤ ਆ 😂😄😆😂😊
@LakhwinderSingh-qn7ys
10 ай бұрын
ਸੀਰਾ
5:30
Vaardat ( Official Video ) Balkar Ankhila & Manjinder Gulshan | Bhana Sidhu | Punjabi song 2024
Balkar Ankhila Music
Рет қаралды 5 МЛН
17:25
BACHKE RAHI { Album } l Balkar Ankhila l Manjinder Gulshan l Video Jukebox l New Songs 2022 l Anand
Anand Music
Рет қаралды 1,2 МЛН
00:14
快乐总是短暂的!😂 #搞笑夫妻 #爱美食爱生活 #搞笑达人
朱大帅and依美姐
Рет қаралды 12 МЛН
00:20
БАСКЕТБОЛИСТЫ ИГРАЮТ В НАСТОЛЬНЫЙ ТЕННИС #иванабрамов #дедищев #баскетбол #пингпонг #shorts
Иван Абрамов
Рет қаралды 9 МЛН
00:27
كم بصير عمركم عام ٢٠٢٥😍 #shorts #hasanandnour
hasan and nour shorts
Рет қаралды 6 МЛН
00:41
Walking on LEGO Be Like... #shorts #mingweirocks
mingweirocks
Рет қаралды 8 МЛН
4:40
Kanpuria || Balkar Ankhila Manjinder Gulshan || New Punjabi Songs 2021 2022 | Chill Production #06#
C H I L L PRODUCTIONS #06#
Рет қаралды 17 МЛН
2:54
Jamanat Pakki ( Full Video ) Deepak Dhillon ft Bhana Sidhu | Gill Raunta | New Punjabi Songs 2024
Gill Raunta Productions
Рет қаралды 1,1 МЛН
5:43
Chaudhar-R Nait Ft. Labh Heera Na Aidar De Na Odar De Salle Bane Aa Chaudar De New Punjabi Song 2024
Death Music
Рет қаралды 748 М.
3:45
Sarpanchi - Gulab Sidhu New Song (Official Video) Sarpanchi Jasmeen Akhtar | Gill Raunta New Song
Ghaint Mp3
Рет қаралды 677 М.
5:04
Kabaddi Song | Chakke Jaam | Balkar Ankhila | Manjinder Gulshan | Buta Umariana | Kabaddi365
Kabaddi365.com
Рет қаралды 1,6 МЛН
00:14
快乐总是短暂的!😂 #搞笑夫妻 #爱美食爱生活 #搞笑达人
朱大帅and依美姐
Рет қаралды 12 МЛН