Arvind Kejriwal ਹੈ ਹੁਣ ਖੁੱਲ੍ਹਾ ਕੈਦੀ ਜ਼ਮਾਨਤ ਮਿਲ ਜਾਣ ਨਾਲ ਸੱਚ ਦੀ ਜਿੱਤ ਕਿਵੇਂ?

  Рет қаралды 35,810

ABC Punjab

ABC Punjab

Күн бұрын

Пікірлер: 94
@oparora2991
@oparora2991 Ай бұрын
ਵਾਹਿਗੁਰੂ ਜੀ ਦੁੱਖ ਹੁੰਦਾ ਹੈ ਜਦੋਂ ਸਾਰੇ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ ਅਸੀਂ ਵੀ ਆਮ ਪਾਰਟੀ ਵਰਕਰ ਸਮਰਥਕ ਸੀ
@pashorasingh3251
@pashorasingh3251 Ай бұрын
ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ
@kaptanmusic143
@kaptanmusic143 Ай бұрын
ਏਨਾ 92 ਨੇ ਪੰਜਾਬ ਨੂੰ ਗਹਣੇ ਕਰ ਦਿੱਤਾ ਤੇ ਜਦੋਂ ਏਹੇ ਜਾਣ ਗੇ ਓਦੋਂ ਤੱਕ ਏਹੇ ਪੰਜਾਬ ਦੇ ਸਿਰ ਅਰਬਾ ਖਰਬਾ ਕਰਜਾ ਕਰ ਦੇਣ ਗੇ n
@arshkour1458
@arshkour1458 Ай бұрын
ਆਮ ਪਾਰਟੀ ਮੁਰਾਬਾਦ 🏴🏴🏴
@Sukhdev-wd6me
@Sukhdev-wd6me Ай бұрын
ਸ੍ਰ ਜੀ ਸਚਾਈ ਪੇਸ਼ ਕਰਨ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ੍ਰ ਜੀ
@HarbansSingh-zs7vz
@HarbansSingh-zs7vz Ай бұрын
Good ji
@HarrySandhu-ge4up
@HarrySandhu-ge4up Ай бұрын
Very.. good..
@oparora2991
@oparora2991 Ай бұрын
Waheguru ji ਰੱਬ ਹੀ ਰਾਖਾ ਇਹ ਆਮ ਆਦਮੀ ਪਾਰਟੀ ਦਾ
@amarjeetsingh-er4bq
@amarjeetsingh-er4bq Ай бұрын
ਕਿਸੇ ਦਿਨ ਸਾਰੀ ਆਪ ਪਾਰਟੀ ਜੇਲ੍ਹ ਵਿਚ ਬੈਠੇਗੀ
@RS-yn9jt
@RS-yn9jt Ай бұрын
ਜੇਕਰ ਕੇਜਰੀਵਾਲ ਇਨਕਲਾਬ ਦੇ ਫਲਸਫੇ ਨੂੰ ਪਰਨਾਇਆ ਹੈ ਤਾਂ ਉਸ ਨੂੰ ਇਹੋ ਜਿਹੀ ਜਮਾਨਤ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ ।ਇਨਕਲਾਬ ਤਾਂ ਕੁਰਬਾਨੀਆਂ ਦਾ ਵਰਤਾਰਾ ਹੈ ਇਹ ਲੀਡਰ ਜੇਲ੍ਹ ਤੋਂ ਬਾਹਰ ਆਉਣ ਲਈ ਡਰਾਮੇ ਕਰ ਰਹੇ ਹਨ ।
@sarbbrar4173
@sarbbrar4173 Ай бұрын
Sat Shri akal Malli Saab ji 🙏🙏
@sabi-mansa
@sabi-mansa Ай бұрын
ਭਾਈ ਅੰਮ੍ਰਿਤਪਾਲ ਖਾਲਸਾ 2027🦅 AAP BJP MURDABAD 🆎
@Harcharan_Singh
@Harcharan_Singh Ай бұрын
🙏
@sukhjindersingh3605
@sukhjindersingh3605 Ай бұрын
ਭੱਡਾ ਦੀ ਸਰਕਾਰ ਮੁਰਦਾਬਾਦ
@HarpreetSingh-vw2ry
@HarpreetSingh-vw2ry Ай бұрын
Good 👌👌👌👌
@NirmalSingh-gq1gx
@NirmalSingh-gq1gx Ай бұрын
Malli ji very nice.
@RAMANDEEPSingh-ml8ng
@RAMANDEEPSingh-ml8ng Ай бұрын
ਕੇਜਰੀਵਾਲ ਨੇ ਪੰਜਾਬ ਕੀ ਨਵਾਂ ਕਰ ਤਾਂ। ਅਸੀਂ ਤਾਂ ਚੋਰਾਂ ਨੂੰ ਵੋਟਾਂ ਪਾ ਬੈਠੇ
@singhpalwinder1517
@singhpalwinder1517 Ай бұрын
ਮੁੱਖ ਮੰਤਰੀ ਮਾਲੀ। ਹੋਣਾ ਚਾਹੀਦਾ
@NarinderSingh-d3s
@NarinderSingh-d3s Ай бұрын
ਸਮੇਂ ਦੇ ਨਾਲ ਸਭ ਲੀਡਰ ਬੇਈਮਾਨ ਹੋ ਜਾਂਦੇ ਹਨ ਭਗਵੰਤ ਮਾਨ ਵਾਰੇ ਕਦੀ ਸੋਚਿਆ ਸੀ ਸਾਰਾ ਕੁਝ ਸਾਹਮਣੇ ਆ
@sukhmansinghsandhu4729
@sukhmansinghsandhu4729 Ай бұрын
Sardar Malwinder Singh Ji, very brave, intelligent and honest person
@karansingh-sk6qn
@karansingh-sk6qn Ай бұрын
Great reporting 🎉❤bro
@MannSinghChahal
@MannSinghChahal Ай бұрын
Malwinder ji good spokesman
@GulbaharSingh-Bat
@GulbaharSingh-Bat Ай бұрын
Good 👍👍 I will 🙏 you
@rashpalsinghkhakh4635
@rashpalsinghkhakh4635 Ай бұрын
ਯਾਰ ਤਰਲੇ ਲੈ ਗਏ ਜਵਾਨ ਤੇ ਲਈ ਇਹਦੇ ਭੰਗੜੇ ਕਾਹਦੇ ਤੁਸੀਂ ਆਪਣੇ ਘਰ ਬਾਹਰ ਨੂੰ ਬੋਲੋ ਵੀ ਉਥੋਂ ਆ ਗਿਆ ਆਪਣੇ ਬੱਚਿਆਂ 'ਚ ਅਜੇ ਤੇ ਫਿਰ ਜਦੋਂ ਮਰਜ਼ੀ ਫੜ ਕੇ ਖੜ ਸਕਦੇ ਆ ਘਪਲਾ ਤੇ ਤੁਹਾਡਾ ਸਿਰ ਤੇ ਪਿਆ ਬਾਈ ਯਾਰ ਇਹਨੇ ਅਨਪੜ ਆਦਮੀ ਦੇ ਕੇਜਰੀਵਾਲ ਨੂੰ ਚਪੜਾਸੀ ਜਿੰਨੀ ਅਗਰ ਨਹੀਂ ਹੈਗੀ ਦੇ ਇੰਟਰਨੈਸ਼ਨਲ
@maanmaan5772
@maanmaan5772 Ай бұрын
Good
@NavvVlogz
@NavvVlogz Ай бұрын
ਸਰੋਤਾਂ ਵੱਧ ਆਮਦਨ ਨਾਂ ਕੇ ਆਮਦਨ ਤੋ ਵੱਧ ਸਰੋਤ
@karansingh-sk6qn
@karansingh-sk6qn Ай бұрын
Mali saab hamsha sach bol da na❤
@jaswantsingh2023
@jaswantsingh2023 Ай бұрын
ਆਖਿਰ ਸੱਚ ਦੀ ਜਿੱਤ ਨਹੀਂ ਝੂਠ ਦਾ ਵੈਰ ਹੈ ਹੁਣ ਇਹ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ ਜੀ ਛੇਤੀ ਹੀ ਹੁਣ ਨਾ ਪੰਜਾਬ ਜਿੱਤਣ ਨਾ ਦਿੱਲੀ ਵਿਚ ਜਿੱਤਣ ਦੋਨੋਂ ਜਗ੍ਹਾ ਤੋਂ ਖਤਮ ਹੋ ਜਾਣਗੇ ਜੀ ਵੇਖ ਲਿਉ ਜੀ
@BalwinderSingh-hv1rw
@BalwinderSingh-hv1rw Ай бұрын
Good inf g
@gurbaxkaur2452
@gurbaxkaur2452 Ай бұрын
ਸਚ ਦੀ ਜਿਤ ਤਾਂ ਕਹਿਦੇ ਕਿਓ ਕਿ ਕੋਈ ਸਬੂਤ ਨਹੀ ਮਿਲਿਆ ਜਾਂ ਤਾਂ ਸਬੂਤ ਦੇਵੇ ਮੋਧੀ ਜੀ
@BhagwanSingh-ky8ep
@BhagwanSingh-ky8ep Ай бұрын
SABOOT VI MIL JANGE HAI TAA SACHA
@KamaljitSingh-go6ir
@KamaljitSingh-go6ir Ай бұрын
Mr mali is always right
@GulbaharSingh-Bat
@GulbaharSingh-Bat Ай бұрын
❤🎉💯👍
@tarlochansingh7533
@tarlochansingh7533 Ай бұрын
Wehatreen
@birbaldass4605
@birbaldass4605 Ай бұрын
Good job Mali sahab
@rashpalsinghkhakh4635
@rashpalsinghkhakh4635 Ай бұрын
ਮਾਲੀ ਸਾਹਿਬ ਚਲਾਣ ਦੇ ਵਿੱਚ ਮਜੀਠੀਆ ਸਾਹਿਬ ਦੇ ਕੁਝ ਪੇਸ਼ ਕਰਨ ਹੋਵੇ ਤੇ ਫਿਰ ਹੀ ਪੇਸ਼ ਕਰਨਾ ਇਹਦੇ ਪੰਜ ਸਾਧੂ ਮਹੀਨੇ ਦੋ ਲੱਗਦੇ ਚਲਾਣ ਪੇਸ਼ ਹੋ ਜਾਂਦਾ ਇਹਨਾਂ ਕੋਲ ਹੈ ਨਹੀਂ ਇਹ ਕਰਦੇ ਸਾਰਾ ਨਾਟਕ ਬਾਕੀ ਮਜੀਠੀਆ ਸਾਹਿਬ ਸੋਚਿਆ ਆਦਮੀ ਆ ਤੇ ਬਾਕੀ ਇਹ ਵੀ ਕੋਈ ਗੱਲ ਨਹੀਂ ਗਿਆ ਇਹੋ ਜਿਹੀ ਉਦੋਂ ਤਾਂ ਬੜਕਾਂ ਮਾਰਦੇ ਆ ਬੜਕਾਂ ਥੋੜੀ ਚੋਰ ਥੋੜੀ ਬੜਕਾਂ ਮਾਰੂਗਾ ਉਹਦੇ ਦਿਨ ਕੱਟੂ
@rashpalsinghkhakh4635
@rashpalsinghkhakh4635 Ай бұрын
ਯਾਰ ਤਰਲੇ ਲੈ ਗਏ ਜਵਾਨ ਤੇ ਲਈ ਇਹਦੇ ਭੰਗੜੇ ਕਾਹਦੇ ਤੁਸੀਂ ਆਪਣੇ ਘਰ ਬਾਹਰ ਨੂੰ ਬੋਲੋ ਵੀ ਉਥੋਂ ਆ ਗਿਆ ਆਪਣੇ ਬੱਚਿਆਂ 'ਚ ਅਜੇ ਤੇ ਫਿਰ ਜਦੋਂ ਮਰਜ਼ੀ ਫੜ ਕੇ ਖੜ ਸਕਦੇ ਆ ਘਪਲਾ ਤੇ ਤੁਹਾਡਾ ਸਿਰ ਤੇ ਪਿਆ ਬਾਈ ਯਾਰ ਇਹਨੇ ਅਨਪੜ ਆਦਮੀ ਦੇ ਕੇਜਰੀਵਾਲ ਨੂੰ ਚਪੜਾਸੀ ਜਿੰਨੀ ਅਗਰ ਨਹੀਂ ਹੈਗੀ ਦੇ ਇੰਟਰਨੈਸ਼ਨਲ ਕੇਜਰੀਵਾਲ ਸਾਹਿਬ ਭਗਵੰਤ ਮਾਨ ਵੱਡਾ ਹੋਜੂਗਾ ਕੇਜਰੀਵਾਲ ਨੇ ਕਾਫੀ ਦੂਰ ਇਹ ਤੋਂ ਵੱਧ ਨਾ ਕੁਝ ਖਾਓ ਫਾਜ਼ਲ ਸਾਹਿਬ ਦੀਆਂ ਗੱਲਾਂ ਕਰੋ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣੇ ਇੰਨੇ ਪੰਜਾਬ ਚੜ ਜਾਣਾ ਵਾ ਗਧੇ ਨੇ ਇਹ ਬੰਦਾ ਨਾਟਕੀ ਹੈ ਇਹਨੇ ਪੰਜਾਬ ਛੱਡ ਜਾਣਾ ਮੈਂ ਮੇਰੇ ਕੋਲ ਲੈ ਕੇ ਲੈ ਲਓ ਜਦੋਂ ਮੁੱਖ ਮੰਤਰੀ ਦੀ ਕੁਰਸੀ ਉਤਰ ਗਿਆ ਜਾ ਕੇ ਕਲਕੱਤੇ ਬੰਗਾਰ ਨੇਪਾਲ ਰਹੂਗਾ ਇਹ ਇਹ ਇਹਦੇ ਕੋਲ ਕੀ ਆ ਇਹ ਕੁ ਲਖਾ ਬੰਦਾ ਯਾਰ ਇਹ ਭਗਵੰਤ ਮਾਨ ਨਕਮਾ ਬੰਦਾ
@rashpalsinghkhakh4635
@rashpalsinghkhakh4635 Ай бұрын
ਮਜੀਠੀਆ ਨੇ ਰੌਲਾ ਮੈਂ ਦੱਸਦਾ ਮਾਲੀ ਸਾਹਿਬ ਮੈਂ ਕਿਹੜਾ ਪੱਤਰਕਾਰ ਮਜੀਠੀ ਇਹਨਾਂ ਦਾ ਧੂਆਂ ਕੱਢ ਤਾ ਖਿਰਾ ਤੂੰ ਐ ਕੱਢਦਾ ਗੱਲ ਸਮਝ ਗਿਆ ਤੁਹਾਨੂੰ ਨਹੀਂ ਪਤਾ ਕੀ ਰੌਲਾ ਤੁਸੀਂ ਅੰਨੇ ਜੀ ਸਾਨੂੰ ਪਤਾ ਰੌਲਾ ਇਹ ਵੀ ਉਹ ਸਵੇਰੇ ਸਵੇਰੇ ਇਹਨਾਂ ਦੇ ਕੋਲ ਸੱਪ ਕੱਢ ਲਿਆਉਂਦਾ ਮੰਤਰੀ ਤੇ ਇਹਨਾਂ ਦੇ ਬਲਿਓ ਫਿਲਮਾਂ ਬਣਾਉਂਦੇ ਆ
@beantsingh8325
@beantsingh8325 Ай бұрын
ਮਾਲੀ ਜੀ ਜਿਹੜੇ 5=6ਮਹੀਨੇ ਕੈਐੈਜਜਜਰੀ ਆਦਰ ਰਿਹਾ ਪੰਜਾਬ ਨੂੰ ਕਰੌੜਾ=ਆਰਬਾ ਦਾਫਾੲਇਦਾ ਹੌੲਇਾਆ ਨਹੀ ਤਾ ਜਹਾਜ ਗਡੀਆਂ ਕਮਾਂਡ ਤੇਹੌਰ ਕੌੜਾ ਆਰਰਬਾ ਰਪਿਆ ਖਰਚ ਹੋਣਾ ਸੀ ਰੈਲੀਆਂ ਤੇ ਵੀ ਹੋਣਾ ਸੀ???
@KewalSingh-e9u
@KewalSingh-e9u Ай бұрын
Je kejriwal nu koi lalch nahi tan kise hor nu CM kyon nahi banauda Hor CM bana ke janta da kam kate
@NavvVlogz
@NavvVlogz Ай бұрын
Palli bhupindar is also saying like you malli ji good
@majorsingh5064
@majorsingh5064 Ай бұрын
पंजाब वाले रजे नहीं बदलाव से हरियाणा कभी भी केजरीवाल को समर्थन नहीं देगा हैं चार पाँच व्यक्ति कौन जिनको बीजेपी और कांग्रेस ने पुछा नहीं तो वो केजरीवाल का पकड़ बैठे अब की बार हरियाणा में कांग्रेस की सरकार बनेगी हाँ अगर कोई ईवीएम गड़बड़ी ना हुई
@JagtarSingh-ky3oj
@JagtarSingh-ky3oj Ай бұрын
Mali sahib such de pehredar soorma Yodha always jindabad ❤️
@oparora2991
@oparora2991 Ай бұрын
ਵਾਹਿਗੁਰੂ ਜੀ ਇਨਕਲਾਬੀ ਭਗਤ ਸਿੰਘ ਵਰਗੇ ਸੀ ਇਹ ਝੂਠੇ ਇਨਕਲਾਬੀ ਹਨ ਅਗਰ ਇਹ ਇਨਕਲਾਬੀ ਹੁੰਦੇ ਤਾਂ ਇਸ ਨੇ ਜ਼ਮਾਨਤ ਨਹੀਂ ਲੈਣੀ ਇਹ ਜ਼ਾਹਲੀ ਇਨਕਲਾਬ ਜ਼ਾਹਲੀ ਪਾਰਟੀ
@JagseerSingh-qq2ti
@JagseerSingh-qq2ti Ай бұрын
ਭਗਵੰਤ ਤਾਂ ਭੰਡ
@Anireviewchannel
@Anireviewchannel Ай бұрын
ਬੁਰਕੀ ਸੁੱਖੇ ਬਾਦਲ ਦੀ ਹੈ
@bhagwandass1070
@bhagwandass1070 Ай бұрын
Mere veer jee kejriwal sahib dee tulna majithia naal karni kise bhee tarahan theek nahin.
@sabi-mansa
@sabi-mansa Ай бұрын
Haryane waleo Punjab wali galti na kreo, AAP Drama compny de dramea wich na ayeo
@GuraSingh-r8b
@GuraSingh-r8b Ай бұрын
Mali jinda bad bahgwat maan jumle was kgrewal bajahao Punjab punjabi vachao
@sabi-mansa
@sabi-mansa Ай бұрын
AAP Drama compny bhjao Punjab bachao Jagdi jmeer waleo 🙏
@jagdevsandhu6186
@jagdevsandhu6186 Ай бұрын
Even a murderer gets a bail
@SukhdevSingh-uv6sx
@SukhdevSingh-uv6sx Ай бұрын
Maali sir is absolutely right But the sorry figure is that people are not understanding the reality and the real theory of B, J, P, R, S, S, and A, A, P,
@surjansingh4804
@surjansingh4804 Ай бұрын
Aje,tk,sbut,nhi,ed,cbi,kol
@baldevkrishansharma1975
@baldevkrishansharma1975 Ай бұрын
Black mailer ਹਨ 😂
@GuraSingh-r8b
@GuraSingh-r8b Ай бұрын
Gothewas sarkaar khatm ho jaygi
@ayeshasidhu5519
@ayeshasidhu5519 Ай бұрын
Ragv chada bhe punjab nu kha riha
@Carryfans973
@Carryfans973 Ай бұрын
Jay panda Diya sadka 6 mahine andar theek na karaya top Punjabi local aam aadami party de bhangde purane Dene wali Sahab ne sahi bola isiliye jail bheja
@akhtiarsingh4554
@akhtiarsingh4554 Ай бұрын
Chor da kam tmam?? hun ena di koi nhi sunda?
@krishandyal1651
@krishandyal1651 Ай бұрын
Bhagwan maan sabhton nikkamman cm sabat ho chuka hai totally failed cm
@JasPinder-gx3xs
@JasPinder-gx3xs Ай бұрын
C DOSH ED SABUT NHI KUR SKEE RS DHALIWALL FDK ❤
@GuraSingh-r8b
@GuraSingh-r8b Ай бұрын
Garu sarkaar khatm ho jaygi garu de ek hva aye you khatm ho gaye loka ne garu da tela tela kar deta hai
@mantejsingh247
@mantejsingh247 Ай бұрын
Mukdi gal haryane ch congress upar te rss ale thale ah te enu ese krke bahr kadea k bohkar alea ne jitna ta heni kuj ku vota kharab krnge hor kuj nai
@HarjinderSingh-gi9hh
@HarjinderSingh-gi9hh Ай бұрын
Haryane vich BJP haar rhi.. Aap te congress vich samjota nhi hoya.. Es lyi BJP ne kadvaya kejriwal nu bahr ki eh congress diya vota torrn te ek do seat vadd mil javay BJP nu
@RameshKumar-l1q6t
@RameshKumar-l1q6t Ай бұрын
CHORAN NOO HAAR PA KE SANMAN KARN VALI AAM ADAMI PARTY AA
@hazurkhehra6838
@hazurkhehra6838 Ай бұрын
Sikho jaag jaavo hun moaka va ji baghwat maan kutti de bache nu koi vote na paio plz plz 🙏🏻
@BalwinderSingh-mz7ri
@BalwinderSingh-mz7ri Ай бұрын
Ih 92. Bheda 100 crori ghaple bare kujh nahi bole chor nu jamant miln. Te kive bhaukde Han
@SALMAN_KHANasli
@SALMAN_KHANasli Ай бұрын
Bund paar ti tuhadi hun comrede vehlra di
@GuraSingh-r8b
@GuraSingh-r8b Ай бұрын
Phela sab sarkara tu dokewas bailman papi dusi bahgwat maan jumle was sarkaar savt hoye loka ne 2027vich garu majna he
@harbanssingh5198
@harbanssingh5198 Ай бұрын
Bae sharm aap party
@AMARJITSINGH-yn4vz
@AMARJITSINGH-yn4vz Ай бұрын
RSS DI B TEAM
@rashpalsinghkhakh4635
@rashpalsinghkhakh4635 Ай бұрын
ਹਰਿਆਣੇ ਚ ਇਹਨਾਂ ਨੂੰ ਛਣਕ ਨਾਵਣੀ ਮਿਲਣਾ ਯਾਰ ਬਾਦਲ ਸਾਹਿਬ ਦੀ ਬਦਨਾਮੀ ਕਰਕੇ ਹੁਣ ਨਹੀਂ ਕੋਈ ਲੀਡਰ ਕਾਮਯਾਬ ਹੋ ਸਕਦਾ ਜਿਹੜਾ ਪਹਿਲਾਂ ਸਿੱਖਾਂ ਚੱਲ ਗਿਆ ਚੱਲ ਗਿਆ ਵੱਡੇ ਬਾਦਲ ਸਾਹਿਬ ਦੀ ਮੈਂ ਗੱਲ ਕਰਦਾ ਮੈਂ ਸੁਖਬੀਰ ਬਾਦਲ ਦੀ ਨਹੀਂ ਕਰਦਾ ਇਹਨਾਂ ਨੂੰ ਸਰਾਪ ਪਊਗਾ ਭਗਵੰਤ ਮਾਨ ਨੂੰ ਸਰਾਪ ਹਊਗਾ ਬਾਦਲ ਸਾਹਿਬ ਨੂੰ ਜੋ ਬੋਲਿਆ
@DeepSingh-gd5kw
@DeepSingh-gd5kw Ай бұрын
ਮਾਲੀ ਸਾਬ ਕਾਂਗਰਸ ਦੇ ਬੁਲਾਰੇ ਨਾ ਬਣੋ " ਲੋਕ ਇੰਨੇ ਬੇਵਕੂਫ ਨਾ ਸਮਝੋ ""
@KulwinderSingh-fz3zt
@KulwinderSingh-fz3zt Ай бұрын
Bjp nal mile hoà ne aap bale
@BhagwanSingh-ky8ep
@BhagwanSingh-ky8ep Ай бұрын
BHAND KANJRI MURDABAAD MALI JINDABAD
@balwindersinghbalwindersin3666
@balwindersinghbalwindersin3666 Ай бұрын
Aap hamesha Lai khatam ho rahi hai
@AvtarSingh-nh6yj
@AvtarSingh-nh6yj Ай бұрын
Mali Aklo Khalli
@sandeepmehta4825
@sandeepmehta4825 Ай бұрын
ਭੌਂਕਤੇ ਰਹੋ
@MohanSingh-uq7ej
@MohanSingh-uq7ej Ай бұрын
ਬਕਵਾਸ ਕਰਦਾ ਹੈ
@dharmanderkumar7311
@dharmanderkumar7311 Ай бұрын
Bro bad thinking
@RandhirSingh-t6o6y
@RandhirSingh-t6o6y Ай бұрын
Malwinder barge dalle hi punjab. Da Bera gark karde. Ne alli baba 91 Cora de parti hai
@rashpalsinghkhakh4635
@rashpalsinghkhakh4635 Ай бұрын
ਯਾਰ ਤਰਲੇ ਲੈ ਗਏ ਜਵਾਨ ਤੇ ਲਈ ਇਹਦੇ ਭੰਗੜੇ ਕਾਹਦੇ ਤੁਸੀਂ ਆਪਣੇ ਘਰ ਬਾਹਰ ਨੂੰ ਬੋਲੋ ਵੀ ਉਥੋਂ ਆ ਗਿਆ ਆਪਣੇ ਬੱਚਿਆਂ 'ਚ ਅਜੇ ਤੇ ਫਿਰ ਜਦੋਂ ਮਰਜ਼ੀ ਫੜ ਕੇ ਖੜ ਸਕਦੇ ਆ ਘਪਲਾ ਤੇ ਤੁਹਾਡਾ ਸਿਰ ਤੇ ਪਿਆ ਬਾਈ ਯਾਰ ਇਹਨੇ ਅਨਪੜ ਆਦਮੀ ਦੇ ਕੇਜਰੀਵਾਲ ਨੂੰ ਚਪੜਾਸੀ ਜਿੰਨੀ ਅਗਰ ਨਹੀਂ ਹੈਗੀ ਦੇ ਇੰਟਰਨੈਸ਼ਨਲ ਕੇਜਰੀਵਾਲ ਸਾਹਿਬ ਭਗਵੰਤ ਮਾਨ ਵੱਡਾ ਹੋਜੂਗਾ ਕੇਜਰੀਵਾਲ ਨੇ ਕਾਫੀ ਦੂਰ ਇਹ ਤੋਂ ਵੱਧ ਨਾ ਕੁਝ ਖਾਓ ਫਾਜ਼ਲ ਸਾਹਿਬ ਦੀਆਂ ਗੱਲਾਂ ਕਰੋ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣੇ ਇੰਨੇ ਪੰਜਾਬ ਚੜ ਜਾਣਾ ਵਾ ਗਧੇ ਨੇ ਇਹ ਬੰਦਾ ਨਾਟਕੀ ਹੈ ਇਹਨੇ ਪੰਜਾਬ ਛੱਡ ਜਾਣਾ ਮੈਂ ਮੇਰੇ ਕੋਲ ਲੈ ਕੇ ਲੈ ਲਓ ਜਦੋਂ ਮੁੱਖ ਮੰਤਰੀ ਦੀ ਕੁਰਸੀ ਉਤਰ ਗਿਆ ਜਾ ਕੇ ਕਲਕੱਤੇ ਬੰਗਾਰ ਨੇਪਾਲ ਰਹੂਗਾ ਇਹ ਇਹ ਇਹਦੇ ਕੋਲ ਕੀ ਆ ਇਹ ਕੁ ਲਖਾ ਬੰਦਾ ਯਾਰ ਇਹ ਭਗਵੰਤ ਮਾਨ ਨਕਮਾ ਬੰਦਾ ਸਾਰੀਆਂ ਗੱਲਾਂ ਦਾ ਇੱਕੋ ਹੀ ਗੱਲ ਆ ਵੀ ਕਿ ਯਾਰ ਨਿਕੰਮਾ ਬੰਦਾ ਸ਼ਰਾਬੀ ਬੰਦਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਗਿਆ ਸਾਡੀ ਮਾੜੀ ਕਿਸਮਤ ਭਰਾਵਾ
the balloon deflated while it was flying #tiktok
00:19
Анастасия Тарасова
Рет қаралды 35 МЛН
龟兔赛跑:好可爱的小乌龟#short #angel #clown
01:00
Super Beauty team
Рет қаралды 122 МЛН
Fake watermelon by Secret Vlog
00:16
Secret Vlog
Рет қаралды 39 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 56 М.
the balloon deflated while it was flying #tiktok
00:19
Анастасия Тарасова
Рет қаралды 35 МЛН