ਸਬੂਤਾਂ ਸਮੇਤ ਖ਼ੁਲਾਸਾ: ਹੁਣ ਇਹ ਬੰਦੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ? Kunwar Vijay Pratap Singh

  Рет қаралды 470,526

Brain On Tv

Brain On Tv

Күн бұрын

ਸਬੂਤਾਂ ਸਮੇਤ ਖ਼ੁਲਾਸਾ: ਹੁਣ ਇਹ ਬੰਦੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ? Kunwar Vijay Pratap Singh

Пікірлер: 1 100
@mohankahlon4563
@mohankahlon4563 Жыл бұрын
ਪੰਜਾਬ ਵਾਸੀਓ ਆਉਣ ਵਾਲੇ ਸਮੇਂ ਵਿਚ ਕੁੰਵਰ ਪਰਤਾਪ ਸਿੰਘ ਦਾ ਸਾਥ ਦਿਓ ਇਕ ਇਮਾਨਦਾਰ ਇਨਸਾਨ ਦਾ।
@singhtourandtravel2007
@singhtourandtravel2007 2 жыл бұрын
ਇਹ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਣਾ ਕਿਤਾ ਗਿਆ ਹੈ ਜੀ ਸੱਚ ਦੀ ਆਵਾਜ਼ ਹੈ ਜਦ ਕੁਮੰਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@farmerlife5953
@farmerlife5953 2 жыл бұрын
ਭਾਈ ਅੰਮ੍ਰਿਤਪਾਲ ਸਿੰਘ ਤੋ ਪ੍ਰਾਈਵੇਟ ਸਕਿਓਰਿਟੀ ਲੈ ਕੇ ਦੇਣੀ ਚਾਹੀਦੀ ਹੈ
@manjeetsinghsandhu7314
@manjeetsinghsandhu7314 2 жыл бұрын
ਸਲੂਟ ਆ ਜੀ ਕੁੰਵਰ ਵਿਜੈਪ੍ਤਾ੍ਰ ਸਿੰਘ ਜੀ ਨੂੰ
@vickysinghvicky2618
@vickysinghvicky2618 2 жыл бұрын
ਸਰ ਜੀ ਤੁਹਾਡੇ ਕੋਲ ਭ੍ਰਿਸ਼ਟ ਲੀਡਰਾਂ ਬਾਰੇ ਬਹੁਤ ਜਾਣਕਾਰੀ ਹੈ ਨਿਡਰਤਾ ਨਾਲ ਸਭ ਕੁਝ ਖੋਲ ਕੇ ਰੱਖ ਦਿਉਂ ਇਤਿਹਾਸ ਵਿਚ ਤੁਹਾਡਾ ਨਾਮ ਇੱਜ਼ਤ ਨਾਲ ਲਿਆ ਜਾਵੇਗਾ
@ManjitKaur-co4uc
@ManjitKaur-co4uc 2 жыл бұрын
,_ Mm. ? Dr be CD fee CD @
@paramjitsinghpammy
@paramjitsinghpammy 2 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ
@NaveenSharma-wt4pc
@NaveenSharma-wt4pc 2 жыл бұрын
I FEEL HIS RESIGNATION HAS CREATED A GAP WHICH CAN'T B FILLED. REPENTING WHY HE RESIGNED.! SUCH HONEST ND BRAVE OFFICERS R NEEDED.
@sukhbeerbrar5423
@sukhbeerbrar5423 6 ай бұрын
ਐਮ ਐਲ ਏ ਸਾਬ ਜੀ ਸਾਰੇ ਚਿੱਠੇ ਖੋਲ ਕੇ ਲੀਡਰਾਂ ਤੇ ਅਫਸਰਾਂ ਦੇ ਚਿਹਰੇ ਨੰਗੇ ਕਰਕੇ ਸੱਚ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰੋ ਜੀ ਤੁਹਾਡੇ ਹੱਕ ਸੱਚ ਰਾਹ ਨੂੰ ਦੁਨੀਆ ਫੇਰ ਹੀ ਮੰਨਿਆ ਜਾਵੇਗਾ ਜੀ
@AmarjitSingh-eq3rl
@AmarjitSingh-eq3rl 6 ай бұрын
ਸਿਸਟਮ ਵਿਚ ਤਰੁੱਟੀਆਂ ਹੋਣ ਕਰਕੇ ਤਾ ਬੋਲਣ ਦਾ ਮੌਕਾ ਮਿਲਦਾ ਹੈ ਇਸ ਵਿਚੋਂ ਨਿਕਲਦਾ ਕੁਛ ਨਹੀ
@zaildarcheema106
@zaildarcheema106 Жыл бұрын
ਵੈਰੀ ਗੁੱਡ ਸਰਦਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
@RajinderSingh-jz7tz
@RajinderSingh-jz7tz 2 жыл бұрын
ਜਾਗਦੀ ਜ਼ਮੀਰ ਵਾਲਾ ਬਹੁਤ ਹੀ ਇਮਾਨਦਾਰ ਅਫਸਰ। ਇਸ ਅਫਸਰ ਨੂੰ ਜੇਲ ਮੰਤਰੀ ਅਤੇ ਮਾਈਨੰਗ ਵਿਭਾਗ ਵਰਗੇ ਅਹੁਦੇ ਦੇਣੇ ਚਾਹੀਦੇ ਹਨ।
@gurdeepsingh1403
@gurdeepsingh1403 2 жыл бұрын
Ehna nu Kejriwal Sahib kade v minister nahi banan denge...
@sukhmindersinghchehil5498
@sukhmindersinghchehil5498 2 жыл бұрын
ਸਲੂਟ ਆ ਜਨਾਬ ਦੋਨਾਂ ਹੀ ਹਸਤੀਆਂ ਨੂੰ ਜੀ
@godisone1203
@godisone1203 2 жыл бұрын
ਏਹ ਹੈ ਅਸਲੀ ਸ਼ੇਰ Punjab ਦਾ ਜੋ ਕਿਸੀ ਸਿੱਖ ਲੀਡਰ ਵਾਂਗ ਵਿਕਿਆ ਨਹੀਂ ਹੈ I ਜਿਉਂਦਾ ਰਾਹੋ VEERA. KUNWAR VIJAY PRATAP SINGH JI I 🙏 ♥️. AND VERY GOOD UPDATE REPORTS BY BRAIN ON TV. THANKS TO ALL STAFF.
@AmarjitSingh-eq3rl
@AmarjitSingh-eq3rl 6 ай бұрын
ਜੇ ਵਿਕਿਆ ਹੋਇਆ ਨਹੀਂ ਹੈ ਤਾਂ ਇਹ 5 ਸਾਲ ਬਾਦ ਮਿਲਣ ਵਾਲੀ ਪੈਨਸ਼ਨ ਦਾ ਵਿਰੌਧ ਕਰੇ ਆਮ ਆਦਮੀ ਨੂੰ 65 ਸਾਲ ਉਮਰ ਹੋਣ ਤੇ ਬੁਢਾਪਾ ਪੈਨਸ਼ਨ ਮਿਲਦੀ ਹੈ
@jassiimangat
@jassiimangat 6 ай бұрын
@@AmarjitSingh-eq3rl kd
@GurjantSingh-ik7eg
@GurjantSingh-ik7eg 2 жыл бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਇਮਾਨਦਾਰ ਮਨੁੱਖ ਹਨ ਇਨ੍ਹਾਂ ਨੂੰ ਗ੍ਰੇਹ ਮੰਤਰਾਲਾ ਦੇਣਾ ਚਾਹੀਦਾ ਹੈ ਸਿਸਟਮ ਨੂੰ ਸੁਧਾਰਨ ਲਈ
@ravindernath8939
@ravindernath8939 2 жыл бұрын
Kunwar Vijay Partap Singh Ji nu nahi devega koi v department Kejriwal,kyo ki majithia naal yaari hai kejriwal di.
@harmailsingh9710
@harmailsingh9710 Жыл бұрын
je ehna nu home ministery de dende ta eh aukhoti bhoond inqlabi ki khande 🙏🙏🙏
@didarsingh5623
@didarsingh5623 7 ай бұрын
😅😅😅😅😅😅😅😅😅😅😅😅😅😅😅😅😅😮😅😅😅😅😅😅😅😅😅😅😅😅😅 Dr hlo😅😅😅😅😅😅😅😅😅😅😮😅😅😮😅😅😅😅😮😮😮😅😅😅😅😅😅😮😮😅​😅😅😅😮😅@@ravindernath8939😅😮😅😮
@charansinghghotra3683
@charansinghghotra3683 2 жыл бұрын
ਜਰਨਲਿਸਟ ਸਾਹਿਬ, ਬੱਸ ਤੁਸੀਂ ਸਾਥ ਦਿਉ,ਐਸੇ ਸੱਚੇ ਸੁੱਚੇ ਯੋਧੇ ਨਾਲ ਹਰ ਗੈਰਤਮੰਦ ਪੰਜਾਬੀ ਸਾਥ ਦੇਵੇਗਾ। ਇਸ ਸੂਰਮੇ ਦੇ ਸਿਰ ‘ਤੇ ਆਪ ਦਸਮ ਗੁਰੂ ਜੀ ਦਾ ਹੱਥ ਹੈ।ਸੱਚਾਈ ਕੁਝ ਸਮੇਂ ਲਈ ਦੱਬੀ ਤਾਂ ਜਾ ਸਕਦੀ ਹੈ, ਪਰ ਕੋਈ ਸਦੀਵੀਂ ਨਹੀਂ ਮਾਰ ਸਕਦਾ। ਸਾਡਾ ਸਲੂਟ ਹੈ ਥੋਨੋਂ।
@BalwinderSingh-dg3hz
@BalwinderSingh-dg3hz 2 жыл бұрын
ਗੁਰੂ ਜੀ ਦਾ ਸਚਾ ਸਿੱਖ .ਜੋ ਪਹਾੜ ਦੀ ਤਰ੍ਹਾਂ ਅਡੋਲ ਹੈ . Big big salute hai sir ji rtd insp. B singh
@sevenriversrummi5763
@sevenriversrummi5763 2 жыл бұрын
100% SURE Asli HERO Asli SHER 🦁 PUNJAB da GURU ji da SaCha SIKH.
@atarsingh5653
@atarsingh5653 2 жыл бұрын
ਭਾਈ ਅੰਮ੍ਰਿਤਸਪਾਲ ਸਿੰਘ ਜੀ ਖ਼ਾਲਸਾ ਜੀ ਹੋਰਾਂ ਨੇ ਅੰਮ੍ਰਿਤ ਪਾਨ ਕਰਵਾਉਣ ਦਾ ਹੋਕਾ ਦਿੱਤਾ ਬਹੁਤ ਸ਼ਲਾਘਾ ਜੋਗ ਕਦਮ ਹੈ ਹੇ ਅਕਾਲ ਪੁਰਖ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਆਪ ਅੰਗ ਸੰਗ ਸਹਾਇਕ ਹੋਣਾ ਅਤੇ ਵੈਰੀਆਂ ਦੇ ਮੂੰਹ ਮੋੜਨੇ ਅਤੇ ਜੋ ਭਾਈ ਸਾਹਿਬ ਜੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਨੂੰ ਆਪ ਜੀ ਨੇ ਅੰਗ ਸੰਗ ਹੋਕੇ ਕਾਮਯਾਬ ਬਣਾਉਣਾ ਹੈ ਅੰਮ੍ਰਿਤ ਛਕੋ ਸਿੰਘ ਅਤੇ ਸਿੰਘਣੀਆਂ ਸਜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@BSBrar-by2bz
@BSBrar-by2bz 2 жыл бұрын
ਸਲੂਟ ਹੈ ਇਸ ਤਰਾਂ ਦੇ ਇਨਸਾਨ ਨੂੰ ਜੋ ਸੱਚ ਕਹਿਣ ਦੀ ਜੁਰਤ ਰੱਖਦਾ ਹੈ ਅਸੀਂ ਦਿਲ ਤੋਂ ਸਲਾਮ ਕਰਦਾ ਇਸ ਮਹਾਨ ਇਨਸਾਨ ਨੂੰ
@palwindersingh3731
@palwindersingh3731 2 жыл бұрын
God bless u kanwar partap singh ji. Jionde raho.
@simarkaur9115
@simarkaur9115 2 жыл бұрын
@@palwindersingh3731 1eweqee whatever 1
@harnamsingh2475
@harnamsingh2475 2 жыл бұрын
Very good very good very good very good very good
@BalwinderSingh-sc1bc
@BalwinderSingh-sc1bc 2 жыл бұрын
Chum lawo ess de jis ne gadeya nu bewkuf bana ke m l a jitt hasil kiti
@BalwinderSingh-sc1bc
@BalwinderSingh-sc1bc 2 жыл бұрын
@@harnamsingh2475 🦓🦓🦓
@dilbagsingh8461
@dilbagsingh8461 2 жыл бұрын
ਸਰ ਸਲੂਟ ਹੈ ਤਹਾਨੂੰ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਬਰਿਆਨ ਹੱਥ ਰੱਖੇ ਤੂੰਸੀ ਜੂਲਾ ਦੇ ਖਿਲਾਫ਼ ਜੰਗ ਲੜ ਰਹਿ ਹੋ ਜਿੱਤ ਤੁਹਾਡੀ ਹੀ ਹੋਵੈਗੀ
@Humanity0101
@Humanity0101 2 жыл бұрын
Khed raha Dalle Malle Sikh naal.
@balvirslnghsahokesingh7446
@balvirslnghsahokesingh7446 2 жыл бұрын
ਬਿਲਕੁੱਲ ਜੀ, ਪੱਤਰਕਾਰ ਭਾਅ ਜੀ, ਪੁੱਟ ਦਿਉ ਧੂੜਾਂ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਭਾਈਚਾਰਾ ਤੁਹਾਨੂੰ ਉਮਰਾਂ ਭਰ ਯਾਦ ਰੱਖੇਗਾ, ਚੁੱਕ ਦਿਉ ਫੱਟੇ, ਜਦੋਂ ਕਿ ਤੁਹਾਡੇ ਕੋਲ ਪੱਕੇ ਸਬੂਤ ਹਨ ਜੀ, ਸਾ਼ਬਾਸ਼ ਭਾਈ ਸਾਹਿਬ ਜੀ ਲੱਗੇ ਰਹੋ, ਖੁਸ਼ ਰਹੋ ਜੀ, ਧਨਵਾਦ ਮਿਹਰਬਾਨੀ,
@harjinder7435
@harjinder7435 5 ай бұрын
ਅੱਜ ਤੱਕ ਦਾ ਸਭ ਤੋਂ ਸੱਚਾ ਤੇ ਇਮਾਨਦਾਰ ਅਫਸਰ ਕੁੰਵਰ ਵਿਜੇ ਫਰਤਾਪ ਸਿੰਘ ਜੀ ਸਲੂਟ ਆ ਏਹੋ ਜਿਹੇ ਅਫਸਰਾਂ ਨੂੰ ਪੰਜਾਬ ਨੂੰ ਏਹਨਾ ਦੀ ਬਹੁਤ ਲੋੜ ਆ
@kulwantsingh3183
@kulwantsingh3183 2 жыл бұрын
ਧਨਵਾਦ ਹੈ ਐਮ ਐਲ ਏ ਵਿਜੇ ਪ੍ਰਤਾਪ ਸਿੰਘ ਜੀ ਦਾ ਜਿਨਾਂ ਨੇ ਮਜੀਠੀਏ ਵਰਗੇ ਚਿੱਟੇ ਦੇ ਸੁਦਾਗਰਾਂ ਨੂੰ ਨਸ਼ਰ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ
@nanaksingh6311
@nanaksingh6311 2 жыл бұрын
ਪੰਜਾਬ ਨੂੰ ਇਹੋ ਜਿਹੇ ਸਚੇ ਅਫਸਰਾਂ ਦੀ ਲੋੜ ਹੈ ,ਜੋ ਪੰਜਾਬ ਨੂੰ ਤਰੱਕੀ ਵਲ ਵਧਦੇ ਕਦਮ ਵਲ ਲਿਜਾ ਸਕੇ
@gurbakshsingh7762
@gurbakshsingh7762 2 жыл бұрын
ਜੈ ਹਿੰਦ ਸਰ ਕੁੰਵਰ ਵਿਜੇ ਜੀ ਬਹੁਤ ਵਧੀਆ ਅਤੇ ਇਮਾਨਦਾਰ ਅਤੇ ਦਲੇਰ ਅਫਸਰ ਹਨ
@sevenriversrummi5763
@sevenriversrummi5763 2 жыл бұрын
1000% right.
@gurdevsingh92
@gurdevsingh92 2 жыл бұрын
ਕੁਵਾਰ ਪਰਤਾਪ ਸਿੰਘ ਜੀ ਏਕ ਮਹਾਨ ਇਨਸਾਨ ਹਨ ਇਹਨਾਂ ਨੂੰ ਬਣਦਾ ਹੱਕ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਨਹੀਂ ਦਿੱਤਾ ਗਿਆ। ਇਸ ਆਦਮੀ ਨੂੰ ਸਲੂਟ ਕਰਦੇ ਹਨ Surrey Canada
@sukhjitamaze5205
@sukhjitamaze5205 2 жыл бұрын
saali surrey vaali fukri jaruri c?
@sumreetkaur2031
@sumreetkaur2031 2 жыл бұрын
,.1.
@zorasinghdhillon9349
@zorasinghdhillon9349 2 жыл бұрын
Jindabad
@singhsandhu8651
@singhsandhu8651 2 жыл бұрын
Kyonki kuwar Vijay ਪ੍ਰਤਾਪ ਦਾ ਕਦ ਲਾਲੇ ਨਾਲੋ ਕਿਤੇ ਉੱਚਾ ਆ
@nirmalsinghbajwa8708
@nirmalsinghbajwa8708 2 жыл бұрын
ਭਗਵੰਤ ਮਾਨ ਦੀ ਨੀਅਤ ਤੇ ਸ਼ੱਕ ਹੁੰਦਾ ਹੈ ਕੁਵਰਵਿਜੇਪ੍ਰਤਾਬ ਨੂੰ ਕਿਓਂ ਨਹੀਂ ਕਾਨੂੰਨ ਮੰਤਰੀ ਬਣਾਇਆ ਗਿਆ
@VikramSingh-qm5hc
@VikramSingh-qm5hc 2 жыл бұрын
ਸਾਰਾ ਪੰਜਾਬ ਕੂੰਵਰ ਸਾਬ ਨਾਲ ਹੈ ਕੂੰਵਰ ਜੀ ਜਿੰਦਾਬਾਦ ।
@Humanity0101
@Humanity0101 2 жыл бұрын
Too SARE Panjab li kida bol sakda?
@PargatSingh-qr5xz
@PargatSingh-qr5xz 2 жыл бұрын
@@Humanity0101 Tusi ਬਲਾਤਕਾਰੀਆਂ ਦਾ ਸਾਥ ਦਿਓ ਕਿ ਲੋੜ ਆ ਸੱਚ ਦਾ ਸਾਥ ਦੇਣ ਦੀ ,ਇਹੋ ਜਿਹੀ ਮਹਾਨ ਸੋਚ ਤੁਹਾਡੇ ਲੋਕਾਂ ਦੀ
@sevenriversrummi5763
@sevenriversrummi5763 2 жыл бұрын
1 Sache such Bande nu BHAGWANT MaaN MaRsi ne Zer0 krke rakhyia hoyia PARTY Vich kiyu ? J SHER ah GEYA fer kmmm khatm
@amankaur6314
@amankaur6314 Жыл бұрын
@@PargatSingh-qr5xz aaaaap
@SarwanSingh-ss1vz
@SarwanSingh-ss1vz 2 жыл бұрын
ਬਹੁਤ ਗੰਭੀਰ ਵਿਸ਼ਾ। ਉਸਨੇ ਸ਼ਾਨਦਾਰ ਕੰਮ ਕੀਤਾ. ਉਹ ਇੱਕ ਇਮਾਨਦਾਰ ਵਿਅਕਤੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹਮੇਸ਼ਾ ਅਸਲ ਤੱਥਾਂ ਦੀ ਗੱਲ ਕਰਦੇ ਹਨ। ਅਪਰਾਧੀ ਕੋਲ ਉਸਦੇ ਦੋਸ਼ਾਂ ਦਾ ਜਵਾਬ ਨਹੀਂ ਹੈ। ਪ੍ਰਮਾਤਮਾ ਉਸਦੀ ਮਦਦ ਕਰੇ
@nagindersingh776
@nagindersingh776 2 жыл бұрын
ਕੁੰਵਰ ਵਿਜੇ ਪ੍ਰਤਾਪ ਜੀ ਵਰਗਾ ਇਮਾਨਦਾਰ ਅਫਸਰ ਤੇ ਸਿਆਸਤਦਾਨ ਆਪਣੇ ਆਪ ਵਿੱਚ ਮਿਸਾਲ ਹਨ ।
@ShamsherSingh-er8pb
@ShamsherSingh-er8pb 2 жыл бұрын
ਸਰ ਤੁਹਾਡੀ ਸਕਿਊਰਟੀ ਬਹੁਤ ਜ਼ਰੂਰੀ ਹੈ ਜੀ ਏਜੰਸੀਆਂ ਪੰਜਾਬ ਵਿੱਚ ਕਿਸੇ ਨੂੰ ਸਿਰ ਨਹੀਂ ਚੁੱਕਣ ਦੇਣਗੀਆਂ ਜੀ🙏
@surindersingh5380
@surindersingh5380 2 жыл бұрын
Bilkul sahi gal paji,,,, security jaruri hai,,
@darshansingh5265
@darshansingh5265 2 жыл бұрын
ਕੰਵਰ ਵਿਜੈ ਪ੍ਤਾਬ ਸਿੰਘ ਜੀ ਦਾ ਫੋਨ ਨੰ ਭੈਜੋ ਦਰਸ਼ਨ ਸਿੰਘ ਹਠੂਰ
@preetjatt4009
@preetjatt4009 2 жыл бұрын
O ਭਾਂਊ ਜ਼ੀੱ ਵਾਂਕੈਈ ਅੱਜਨੰਸ਼ੀੱਆਂ ਸ਼ਿੱਰ ਨੀੱ ਚੱਕਣ ਦੈਣੱਗੀੱਆਂ ਤਾਂਹੀੱ ਤੈ ਭਾਂਊ ਜ਼ੀੱ ਸ਼ਾਂਡੈ ਬੱਚੈ ਨੂੰ ਏੈਨਾਂ ਅੱਜਨੰਸ਼ੀੱਆਂ ਨੈ ਦੀੱਪ ਸ਼ਿੱਦੂ ਨੂੰ ਮਾਂਰਤਾਂ ਏੈਨੂੰ ਕੁੱਵਰ ਨੂੰ ਕੱਹੌ ਪੱਈੱ ਦੀੱਪ ਦੀੱ ਵੀੱ ਕੱਰੌ ਏੈਨੰਵੈਸ਼ਟੀੱਗੈਛਨੰ ਪੱਈ ਕਿੱਨਾਂ ਮੱਰਵਾਂਏੈਆਂ ਪੱਨੰਜਾਂਬ ਦਾਂ ਹੀੱਰਾਂ ਦੀੱਪ ਕੱਹੌ ਏੈਨੂੰ ਧੱਨੰਬਾਂਦ
@balvirslnghsahokesingh7446
@balvirslnghsahokesingh7446 2 жыл бұрын
ਬਿਲਕੁੱਲ ਜੀ, ਮੁੱਖ ਮੰਤਰੀ ਮਾਨ ਜੀ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਕੁੰਵਰ ਵਿਜੈ ਪ੍ਤਾਪ ਸਿੰਘ ਜੀ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ ਜੀ, ਇਸ ਨਾਲ ਮੁੱਖ ਮੰਤਰੀ ਜੀ ਦਾ ਵੀ ਭਾਰ ਹੌਲਾ ਹੋ ਜਾਵੇਗਾ,ਧਨਵਾਦ ਮਿਹਰਬਾਨੀ,
@AjeetSingh-tg3us
@AjeetSingh-tg3us 2 жыл бұрын
Bilkul theek.
@sukhdevsinghgrewalgood9947
@sukhdevsinghgrewalgood9947 2 жыл бұрын
Right
@rangrew7868
@rangrew7868 2 жыл бұрын
Bhagg ji ni mnde
@nirmalghuman6077
@nirmalghuman6077 2 жыл бұрын
ਝੰਡਾ ਸਾਹਿਬ ਇਹ ਕਦੇ ਵੀ ਨਹੀਂ ਕਰਨਗੇ
@gurdeepsingh1403
@gurdeepsingh1403 2 жыл бұрын
Kejriwal Sahib kade v nahi hon devega...
@bhullaroye
@bhullaroye 2 жыл бұрын
ਜਿੰਦਗੀ ਚ ਇਸ ਤੋਂ ਵਧੀਆ ਅਫਸਰ ਨਹੀ ਵੇਖਿਆ ਕੁੰਵਰ ਵਿਜੇ ਪਰਤਾਪ ਜੀ 🙏
@najarsingh3234
@najarsingh3234 Жыл бұрын
Bilkulsach very good
@roshansharma8079
@roshansharma8079 Жыл бұрын
ਪੰਜਾਬ ਦੇ ਬਹਾਦਰ ਲੋਕੋ ਪੰਜਾਬ ਦਾ ਦਰਦ ਰੱਖਣ ਵਾਲੇ ਇਮਾਨਦਾਰ ਤੇ ਸੱਚੇ ਲੋਕਾਂ ਦਾ ਸਾਥ ਦਿਉ ਵਾਹਿਗੁਰੂ ਜੀ ਮੇਹਰ ਜਰੂਰ ਕਰਨਗੇ
@NirmalSingh-jk6md
@NirmalSingh-jk6md 2 жыл бұрын
ਕੁਵਾਰ ਪਰਤਾਪ ਸਿੰਘ ਜੀ ਏਕ ਮਹਾਨ ਇਨਸਾਨ ਹਨ ਇਹਨਾਂ ਨੂੰ ਬਣਦਾ ਹੱਕ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਨਹੀਂ ਦਿੱਤਾ ਗਿਆ। ਇਸ ਆਦਮੀ ਨੂੰ ਸਲੂਟ ਕਰਦੇ ਹਨ
@balrajsingh488
@balrajsingh488 2 жыл бұрын
ਬਹੁਤ ਵਧੀਆਂ ਇਹਰਵੀਊ
@RajinderSingh-dr2un
@RajinderSingh-dr2un 2 жыл бұрын
ਸਲੂਟ ਹੈ ਕੁੰਵਰਵਿਜੇ ਪ੍ਰਤਾਪ ਜੀ ਨੂੰ🙏🙏🙏
@jwalagaget8057
@jwalagaget8057 2 жыл бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤੁਹਾਡੀ ਸੋਚ ਦੀ ਅਤੇ ਸੱਚ ਬੋਲਣ ਅਤੇ ਇਮਾਨਦਾਰੀ ਦੀ ਦਿਲੋਂ ਸਵਾਗਤ ਕਰਦਾ ਹਾਂ ਤੁਸੀ ਪੰਜਾਬ ਦੇ ਮੁੱਖ ਹੀਰੋ ਬਣ ਗਏ ਹੋ । ਧੰਨਵਾਦ ਜੀ ਤੁਹਾਡੇ ਵਰਗੇ ਲੀਡਰ ਨਮ ਨਾਲ ਕੰਮ ਕਰਨ ਨੂੰ ਜੀ।ਕਰਦਾ ਹੈ ਪਰ। ਸਾਨੂੰ ਤੁਹਾਡੇ ਨੇੜੇ ਭੀ ਨਹੀਂ ਲੱਗਣ ਦੇਣਾ ਕਿਸੇ ਨੇ। ਧੰਨਵਾਦ ਜੀ।
@SurinderKaur-hv4py
@SurinderKaur-hv4py 2 жыл бұрын
ਸਚਾਈ ਆਮ ਲੋਕਾਂ ਸਾਹਮਣੇ ਲੈਕੇ ਆਉਣਾ ਬੜੀ ਹਿੰਮਤ ਵਾਲੀ ਗਲ ਹੈ ਡੀ ਜੀ ਪੀ ਸਾਹਿਬ ਤੁਹਾਨੂੰ ਸਲੂਟ ਬਣਦਾ ਏ
@anmolbrar3391
@anmolbrar3391 2 жыл бұрын
ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੇ ਕੇਜਰੀਵਾਲ ਵੱਲੋ ਬਹੁਤ ਵੱਡਾ ਵਿਸ਼ਵਾਸ਼ ਦੇਣ ਕਾਰਨ ਇਸ ਵਾਰ ਬਹੁਤ ਉਮੀਦਾਂ ਨਾਲ ਵੋਟਾਂ ਪਾ ਕਿ ਬਹੁਤ ਮਿਹਨਤੀ ਅਤੇ ਸੱਚੇ ਸੁੱਚੇ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀਉ ਹੁਣ ਤਾਂ ਵਿਧਾਇਕ ਬਣਾ ਦਿੱਤੇ ਗਏ ਹਨ।ਪਰ ਹੁਣ ਪੰਜਾਬ ਦੀ ਸਰਕਾਰ ਵਲੋ ਹੁਣ ਇਹਨਾਂ ਕੋਲ ਅਹਿਮ ਮੰਤਰੀ ਵਜੋਂ ਅਹੁਦਾ ਸੰਭਾਲ ਕੇ ਅਤੇ ਪੰਜਾਬ ਵਿਚ ਖਾਸ ਕੇਸਾਂ ਵਿੱਚ ਪੀੜ੍ਹਤ ਪਰਿਵਾਰਾਂ ਲਈ ਸਰਕਾਰ ਵੱਲੋ ਸਹੀ ਇਨਸਾਫ ਦਿਵਾਉਣ ਲਈ ਇਨ੍ਹਾਂ ਦੇ ਵਲੋ ਵੀ ਜਰੂਰ ਖਾਸ ਕਰਕੇ ਯੋਗਦਾਨ ਪ੍ਰਾਪਤ ਕਰਨ ਦੀ ਬਹੁਤ ਲੋੜ ਹੈ। ਧੰਨਵਾਦ ਜੀਉ।
@karamsingh398
@karamsingh398 2 жыл бұрын
ML a ਸਾਹਿਬ ਜੀ,ਕਿਤੇ ਸਰਕਾਰ ਤੁਹਾਡਾ ਨੁਕਸਾਨ ਨਾਂ ਕਰ ਦੇਵੇ ਕਿਉਂਕਿ ਝੂਠੀਆਂ ਸਰਕਾਰਾਂ ਨੂੰ ਸੱਚ ਬੋਲਣ ਵਾਲਾ ਚੰਗਾ ਨਹੀਂ ਲੱਗਦਾ, ਛੇਤੀ ਤੋਂ ਛੇਤੀ ਸੱਚ ਸਾਹਮਣੇ ਲਿਆਉਣ ਜੀ
@sevenriversrummi5763
@sevenriversrummi5763 2 жыл бұрын
Bilkul shi gll. Same thinking SURE h brother. KUWAR SAHIB warga BANDA sare INDIA Vich Nhi
@GurmeetBhatti-t7z
@GurmeetBhatti-t7z Жыл бұрын
Very good Sardar vijaypartap singh Ji Sangat Sikhs from USA Canada 🇨🇦
@kbains5956
@kbains5956 2 жыл бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਰੱਥ ਸਭ ਕੁਝ ਦੇਖ ਰਿਹਾ ਹੈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ
@jagseersidhu6226
@jagseersidhu6226 2 жыл бұрын
ਇੱਕ ਯੋਧਾ ਐਂ ਕੰਵਰ ਵਿਜੇ ਪ੍ਰਤਾਪ ਸਿੰਘ ਰੱਬ ਇਸ ਇਨਸਾਨ ਦੀ ਉਮਰ ਲੰਬੀ ਕਰੇ ਤਾਂ ਕਿ ਸਭ ਕੁਝ ਉਜ਼ਾਗਰ ਹੋ ਸਕੇ
@avtarsingh1616
@avtarsingh1616 2 жыл бұрын
ਆਪ ਜੀ ਨੇ ਪੁਲਿਸ ਅਫਸਰ ਦੇ ਵਾਰੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਪੁਲਿਸ ਵਿਚ ਸਾਰੇ ਹਲਕਾ ਅਫਸਰ ਮੁੱਖ ਅਫਸਰ ਥਾਣਾ ਜ਼ਿਆਦਾਤਰ ਸਫਾਰਸੀ ਲਾਏ ਜਾਂਦੇ ਹਨ ਅਤੇ ਹਲਕਾ ਵਿਧਾਇਕ ਦੇ ਕਹਿਣ ਤੇ ਹੀ ਕੰਮ ਕਰਦੇ ਹਨ ਜਿਹਨਾਂ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ 60% ਪੁਲਿਸ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਹੁੰਦੀ ਹੈ ਪਰ ਉਹਨਾਂ ਨੂੰ ਮੋਕਾ ਹੀ ਨਹੀ ਮਿਲਦਾ
@parwindersingh-dt1ir
@parwindersingh-dt1ir 7 ай бұрын
ਜਿਹੜੇ ਲੋਕ ਕੰਵਰ ਵਿਜੈ ਪ੍ਰਤਾਪ ਸਿੰਘ ਨੂ ਦੂਰੋ ਜਾਣਦੇ ਹਨ ਉਹ ਗਲਾ ਸੁਣ ਕੇ ਇਸ ਨੂ ਵਧੀਆ ਦੱਸਦੇ ਨੇ । ਜੀਰਾ ਤਹਿਸੀਲ ਵਿਚ ਇਕ ਕਾਡ ਹੋਇਆ ਸੀ ਉਸ ਦੀ ਇੰਨਕੁਆਰੀ ਇਸ ਨ ਸਚਾਈ ਦੇ ਬਿੱਲਕੁਲ ਉਲਟ ਲਿਖੀ ਹੈ ਉਹ ਕਮਰਚਾਰੀ ਅੱਜ ਵੀ ਜਿਊਂਦੇ ਜਾਗ ਦੇ ਹਨ
@bhimsain6626
@bhimsain6626 Жыл бұрын
ਸਲੂਟ ਸ੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜੋ ਆਪਣੀ ਸਰਕਾਰ ਨੂੰ ਸੱਚ ਦੱਸ ਰਹੇ ਹਨ ਪਰੰਤੂ ਸਰਕਾਰ ਪਤਾ ਨਹੀਂ ਕਿਉਂ ਅੱਖਾਂ ਬੰਦ ਕਰਕੇ ਬੈਠੀਂ ਹੈ ਪਤਾ ਨਹੀਂ ਕਿਉਂ ਜ਼ਾਲਮਾਂ ਨੂੰ ਲੋਕਾਂ ਦੇ ਸਾਹਮਣੇਂ ਕਿਉਂ ਨਹੀਂ ਲਿਆ ਰਹੀ ਹੈ
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਚੀਜ਼ਾਂ ਪਹਿਲਾਂ ਤੋਂ ਹੁੰਦੀਆਂ ਆਈਆਂ ਪਰ ਇਸਦੀ ਸਚਾਈ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ
@gumeetsingh5106
@gumeetsingh5106 2 жыл бұрын
ਕੁੰਵਰ ਜੀ ਸੱਚ ਬੋਲਣ ਲਈ ਤੁਹਾਨੂੰ ਦਿਲੋਂ ਸਲਿਊਟ ਪਰ ਡਰ ਹੈ ਕਿ ਸਰਕਾਰਾਂ ਤੁਹਾਡਾ ਕੋਈ ਨੁਕਸਾਨ ਕਰ ਸਕਦੀਆਂ ਹਨ ਬਚ ਕੇ ਰਹਿਣਾ ਤੁਹਾਡਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਿਸਨੂੰ ਲੋਕ ਫਖਰ ਨਾਲ ਪੜ੍ਹਿਆ ਕਰਨਗੇ
@rattansingh4661
@rattansingh4661 2 жыл бұрын
ਸਭ ਗੈਗਸਟਰ ਬਾਦਲਾਂ ਪਰਿਵਾਰ ਦੇ ਖਰੀਦੇ ਹੋਏ ਸਨ ਅੱਜ ਭੀ ਗੈਗਸਟਰ ਬਾਦਲਾਂ ਦੀ ਛਤਰੀ ਥੱਲੇ ਹਨ ਬਹੁਤ ਪੁਲਿਸ ਬਾਦਲਾਂ ਦੇ ਇਸ਼ਾਰੇ ਤੇ ਚਲਦੀ ਹੈ ਕੁਝ ਜੱਜ ਭੀ ਹਨ ਬਾਦਲਾਂ ਨਾਲ ਮਿਲ ਕੇ ਚੱਲਦੇ ਹਨ ਮਜੀਠੀਆ ਕਿੳ ਬਾਹਰ ਆਇਆ ਬੀਜੇਪੀ ਮੋਦੀ ਅਮਿਤਸ਼ਾਹ ਦੇ ਇਸ਼ਾਰੇ ਤੇ ਬਹੁਤ ਬੜੀ ਚੈਨ ਹੈ ਜੋ ਮਿਲ ਕੇ ਰ ਸ ਸ ਕੈਪਟਨ ਨਾਲ ਹਿੰਦੂ ਰਾਜ ਬਣਾੳਣਾਂ ਚਾਹੂੰਦੇ ਹਨ ਪੰਜਾਬ ਵਿੱਚ ਅਜੇ ਭੀ ਬਾਦਲਾਂ ਦਾ ਰਾਜ ਹੈ
@jagrajsandhu8421
@jagrajsandhu8421 2 жыл бұрын
ਬਹੁਤ ਰਿਸਪੈਕਟਫੁੱਲ ਆਫਿਸਰ ਹਨ ,ਵਿਜੈ ਪ੍ਰਤਾਪ ਸਿੰਘ ਜੀ,
@KuldeepSingh-vv6dm
@KuldeepSingh-vv6dm 2 жыл бұрын
ਕੁੰਵਰ ਵਿਜੇ ਪ੍ਰਤਾਪ ਜੀ ਬਹੁਤ ਹੀ ਵਧੀਆ ਇਮਾਨਦਾਰ ਇਨਸਾਨ ਹਨ ਮਾਨ ਸਰਕਾਰ ਨੇ ਜਾਣ ਬੁੱਝ ਕੇ ਕੁੰਵਰ ਜੀ ਨੂੰ ਨਜਰ ਅੰਦਾਜ ਕੀਤਾ ਹੈ ਵਹਿਗੁਰੂ ਜੀ ਮੇਹਰ ਕਰਨ ਗੇ
@ਕੁਲਜੀਤਸਿੰਘਸਿੰਘ-ਟ3ਡ
@ਕੁਲਜੀਤਸਿੰਘਸਿੰਘ-ਟ3ਡ 2 жыл бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਸੱਚ ਬੋਲ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਨੇ ਕੁੱਝ ਨਹੀਂ ਕਰਨਾ ਤੇ ਨਾ ਹੀ ਕਿਸੇ ਨੂੰ ਕਰਨ ਦੇਣਾ ਉਲਟਾ ਕੁੰਵਰ ਵਿਜੇ ਪ੍ਰਤਾਪ ਨੂੰ ਚੁੱਪ ਕਰਵਾ ਦੇਣਾ
@Artist_Dream83
@Artist_Dream83 5 ай бұрын
ਮੈਂ ਇਸ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਵਰਗਾ ਪੁਲਿਸ ਅਫਸਰ ਨਹੀ ਵੇਖਿਆ ਬਿਲਕੁਲ ਸਧਾਰਨ ਇਮਾਨਦਾਰ ਸਾਫ ਸੁਥਰੀ ਸਵੀ ਨਿਡਰ ਬੰਦਾ ਗੁਰੂ ਸਾਹਿਬ ਨੂੰ ਮੰਨਨ ਵਾਲਾ ਨੇਕ ਦਿੱਲ ਇਨਸਾਨ ਹੈ ਸਲੂਟ ਹੈ ਇਸ ਮਹਾਂਪੁਰਸ਼ ਨੂੰ 🎉
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਸਰ
@joginderkaur4703
@joginderkaur4703 2 жыл бұрын
DSP BALWINDER SINGH SEKHON and KUNWAR VIJAY PARTAAP SINGH ( ਡੀ ਐਸ ਪੀ ) ਬਲਵਿੰਦਰ ਸਿੰਘ ਸੇਖੋ ਤੇ ਕੁੰਵਰ ਵਿਜੇ ਪ੍ਰਤਾਪ ਸਿਂਘ ਦੋਨਾ ਦਾ ਸਾਰੇ ਲੋਕ ਪੰਜਾਬੀ ਲੋਕ ਸਾਥ ਦਿਉ 🙏🙏🙏ਸੱਚੀ ਇਹ ਦੋਨੋ ਸੱਚ ਬੋਲ ਰਹੇ ਐ , ਪੰਜਾਬ ਨੂੰ ਬਚਾਉ , ਐਹੋ ਜਿਹੇ ਸਹੀ ਇਨਸਾਨਾਂ ਦਾ ਸਾਥ ਦਿਉ , ਇੰਨਾਂ ਨੂੰ ਸੁਣੋ ਤੇ ਸਮਝੋ ਕੇ ਬਾਦਲਾ ਤੇ ਅਕਾਲੀਆ ਨੇ ਕੀ ਕੀ ਚੰਦ ਝੜਾਏ ਐ , ਲੁੱਟ ਪੱਟ ਲਿਆ ਕਾਲੀਆਂ ਤੇ ਕੈਪਟਨ ਹੁਣਾ ਨੇ ਰਲ ਕੇ ਪੰਜਾਬੀਆਂ ਨੂੰ
@gurdeepsingh1403
@gurdeepsingh1403 2 жыл бұрын
Beta ji eho kaam hun vale kar rahe hun...
@MewaSingh-q3f
@MewaSingh-q3f 4 ай бұрын
ਸਲੂਟ ਆ ਕੁੰਵਰਪਰਤਾਪ ਸਿੰਘ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ
@balvindersingh8495
@balvindersingh8495 2 жыл бұрын
ਕੰਵਰ ਵਿਜੇਂ ਪ੍ਰਤਾਪ ਸਿੰਘ ਜੀ ਤੁਹਾਡੇ ਉਪਰ ਪੂਰੇ ਪੰਜਾਬ ਨੂੰ ਮਾਣ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏
@zaildarkuldeep8451
@zaildarkuldeep8451 2 жыл бұрын
ਸੁਆਦ ਆ ਗਿਆ ਕੁੰਵਰ ਜੀ। Proud feel to you. ਸਚਾਈ ਲੋਕਾਂ ਸਾਹਮਣੇ ਜਰੂਰ ਲਿਆ ਕੇ ਰੱਖਣਾ ਜੀ। IG saab. ਮੈਨੂੰ ਆਸ ਹੈ ਕਿ ਤੁਸੀ ਪਿੱਛੇ ਨਹੀ ਹਟੋਗੇ। God bless you always.
@joginderkaur4703
@joginderkaur4703 2 жыл бұрын
ਸਮਝ ਨਹੀਂ ਆ ਰਹੀ ਕੇ ਐਨਾ ਸੱਚਾ ਸੁੱਚਾ ਪੁਲੀਸ ਆਫੀਸਰ ਕੁੰਵਰ ਵਿਜੇ ਪ੍ਰਤਾਪ ਸਿੰਘ , ਆਮ ਪਾਰਟੀ ਨੂੰ ਕਿੰਨਾ ਵਧੀਆ ਸਾਫ਼ ਸੁਥਰਾ ਐਮ ਐਲ ਏ ਮਿਲਿਆਂ ਐ ਪਰ ਮਾਨ ਸਰਕਾਰ ਕੁੰਵਰ ਜੀ ਅੱਖੋਂ ਪਰੋਖੇ ਕਰ ਰਹੀ ਐ ??? ਕਿਉਂ ????
@sevenriversrummi5763
@sevenriversrummi5763 2 жыл бұрын
Kiyu k SaCha BANDA sabh nu chubda BRO. KUWAR SAHIB Asli HERO ne, Asli SHER 🦁 PUNJAB de.
@gurdeepsinghmannphul455
@gurdeepsinghmannphul455 Жыл бұрын
ਹਰ ਰੋਜ ਗਪੌੜ ਸੰਖ ਵਜਾਉਣ ਵਾਲਾ ਬੰਦਾ ਸੱਚ ਬੋਲਣ ਵਾਲੇ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦਾ ਜੋਖਮ ਨਹੀ ਉਠਾ ਸਕਦਾ
@WahegurujiWaeguruji-rn1fi
@WahegurujiWaeguruji-rn1fi Жыл бұрын
ਕਿਉ ਕਿ ਝੰਡਾ ਅਮਲੀ ਚੋਰ ਹੈ
@ChahalJarnal
@ChahalJarnal 5 ай бұрын
Q ke kuti chora nal ralgi e
@JaiGuruji7264
@JaiGuruji7264 2 жыл бұрын
ਲਾਹਨਤ ਹੈ ਸਵਰਾਜ ਦਾ ਢੋਂਗ ਕਰਦੀ ਪੰਜਾਬ ਸਰਕਾਰ ਪਛਤਾਵਾ ਹੈ ਭਗਵੰਤ ਨੂੰ ਵੋਟਾਂ ਪਾਈਆਂ ਵਿਸ਼ਵਾਸ ਕੀਤਾ ਪਰ ਇਹ ਵੀ ਚਵਲ ਨਿਕਲੇ। ਸਲੂਟ ਹੈ ਤੁਹਾਡੀ ਸੋਚ ਨੂੰ ਸਲਾਮ ਕਰਨਾ ਚਾਹੀਦਾ ਕੁੰਵਰ ਸਾਹਿਬ। ਐਕਸ ਡੀ ਐਸ ਪੀ ਸੇਖੋ ਨੇ ਕੁੰਵਰ ਸਾਹਿਬ ਨੂੰ ਚੈਲੰਜ ਕੀਤਾ ਹੈ।
@satinderpalsingh47
@satinderpalsingh47 2 жыл бұрын
ਭਗਵੰਤ ਮਾਨ ਐਵੇਂ ਈ ਪੁਲਿਸ ਵਿਭਾਗ ਸਾਭੀ ਫਿਰਦਾ ਜਿਸ ਨੂੰ ਕੋਈ ਵੀ ਸਮਝ ਨ੍ਹੀ ਕੁੰਵਰ ਸਾਬ ਨੂੰ ਏ ਵਿਭਾਗ ਦਿਓ ਤੇ ਨਜ਼ਰ ਕੁੰਵਰ ਵਿਜੇ ਪ੍ਰਤਾਪ ਤੇ ਵੀ ਰੱਖੋ ਬੜਾ ਕੁੱਝ ਸੁਥਰ ਸਕਦਾ
@gurvinderkumar4165
@gurvinderkumar4165 2 жыл бұрын
Bhagvant nu ilalla shraab mehkma Dena chahida
@KuldeepSingh-nm1mc
@KuldeepSingh-nm1mc 2 жыл бұрын
ਭਗਵੰਤ ਮਾਨ ਨੂੰ ਨਾ ਤਾਂ ਪੁਲਿਸ ਵਿਭਾਗ ਦੀ ਕੋਈ ਸਮਝ ਆ ਤੇ ਨਾ ਹੀ ਕੋਈ ਸਖ਼ਤ ਫ਼ੈਸਲਾ ਲੈਣ ਦੀ ਉਹਦੇ ਚ੍ ਦਲੇਰੀ ਆ।
@montu7760
@montu7760 2 жыл бұрын
ਭਗਵੰਤ ਮਾਨ ਤੇ ਕੇਜ਼ਰੀਵਾਲ ਸਰਕਾਰ ਨੇ ਵਿਜੇ ਪ੍ਰਤਾਪ ਸਿੰਘ ਜੀ ਨਾਲ ਧੋਖਾ ਕੀਤਾ ਹੈ ਗੰਦੀ ਸਰਕਾਰ ਬਣਾ ਦਿੱਤੀ ਲੋਕਾਂ ਨੇ
@khushijohal5635
@khushijohal5635 2 жыл бұрын
@@gurvinderkumar4165 ⅔⅔è
@kulbirsinghsandhu6472
@kulbirsinghsandhu6472 2 жыл бұрын
ਕੁੰਵਰ ਵਿਜੈ ਜੀ ਬਹੁਤ ਵਧੀਆ ਇਨਸਾਨ ਹਨ ਉਹਨਾਂ ਵਲੋਂ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ
@sukhdevsingh6084
@sukhdevsingh6084 2 жыл бұрын
ਵੈਰੀ ਗੂਡ ਆਈ ਜੀ ਸਾਹਿਬ ਹੁਣ ਦੇ ਆਮਲੈ ਸਾਹਿਬ ਜਿਦਬਾਦ
@technicalexpertdr.dewinder8283
@technicalexpertdr.dewinder8283 4 ай бұрын
Sir kumarvijy partap Singhyou are honest personwaheguru Bless You
@sohalpargat6863
@sohalpargat6863 2 жыл бұрын
ਕੰਵਰ ਸਾਹਿਬ ਵਧੀਆ
@harjitlitt1375
@harjitlitt1375 2 жыл бұрын
Great report. Proud of you both. May God bless you. Salute to Our MLA Sahib
@dhillonparamjit8490
@dhillonparamjit8490 2 жыл бұрын
Wah wah kunwar vijay partap Singh ji parnam tuhanu
@Humanity0101
@Humanity0101 2 жыл бұрын
Patta ta kr background
@pardeeppassi8385
@pardeeppassi8385 2 жыл бұрын
ਕੁੰਵਰ ਸਾਹਿਬ ਸਾਰੀਆ ਰਿਪੋਰਟਾ ਜਨਤਕ ਕਰੋ ਤਾ ਕਿ ਲੋਕਾ ਨੂੰ ਸਚਾਈ ਸਾਹਮਣੇ ਆਵੇ. ਇੱਕ ਰਿਪੋਰਟ ਸਸੀਕਾਂਤ ਏ ਡੀਜੀ ਪੀ ਨੇ ਨਸਿਆ ਖਿਲਾਫ ਕੀਤੀ ਸੀ ਉਹ ਵੀ ਦੱਬੀ ਗਈ ਹੈ
@sohansinghsandhu4025
@sohansinghsandhu4025 2 жыл бұрын
ਕੁੰਵਰ ਵਿਜੇਪਰਤਾਪ ਸਿੰਘ ਜਿੰਦਾਬਾਦ 'ਸੱਚਾ 'ਈਮਾਨਦਾਰ ਅਫਸਰ ਰਿਹਾ 'ਹੁਣ ਐਮ ਐਲ ਏ ਹੈ ।
@AmritSingh-mn5ip
@AmritSingh-mn5ip 2 жыл бұрын
Sh. Kunwar Vijay Partap Singh g Waheguru g aap g nu hamesha chardikala vich rakhn Meri umar v aap g nu lagg jaye
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਿੰਘ ਸਾਹਿਬ ਜੀ ਪਰਮਾਤਮਾ ਵਹਿਗੁਰੂ ਆਕਾਲ ਪੁਰਖੁ ਚੜ੍ਹਦੀ ਕਲਾ ਬਖ਼ਸ਼ਣ ਜੀ ਵਾਹਿਗੁਰੂ ਜੀ
@cookwithkamal8864
@cookwithkamal8864 2 жыл бұрын
ਧੰਨਵਾਦ ਵੀਰ ਕੁਵੰਰ ਜੀ
@gurjindersingh4666
@gurjindersingh4666 5 ай бұрын
Salute sir ji ❤
@JaswantSingh-mn3bz
@JaswantSingh-mn3bz 2 жыл бұрын
ਭਗਵੰਤ ਮਾਨ ਤੇ ਕੇਜਰੀਵਾਲ ਨੂੰ ਜੇਕਰ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣਾ ਹੈ ਤਾਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੁਲਿਸ ਵਿਭਾਗ ਦੇ ਦੇਣਾ ਚਾਹੀਦਾ ਪਰ ਸਰਕਾਰ ਦੀ ਨੀਤ ਠੀਕ ਨਹੀਂ
@balbirsidhu05
@balbirsidhu05 Жыл бұрын
ਪਰਮਾਤਮਾ ਇਸ ਹੀਰੇ(KVPS) ਦੀ ਉਮਰ ਲੰਬੀ ਕਰੇ ।
@ramjeetrama5966
@ramjeetrama5966 2 жыл бұрын
ਇਸ ਅਫਸਰ ਵਰਗਾ ਕੋਈ ਇਸ ਤੋਂ ਪਹਿਲਾਂ ਨਾ ਕੋਈ ਆਇਆ ਨਾ ਕੋਈ ਆਵੇਗਾ । ਸਿਆਸੀ ਪਾਰਟੀਆਂ ਨੇ ਹੀ । ਪੰਜਾਬ ਤੇ ਪੰਜਾਬ ਜਵਾਨੀ ਬਰਬਾਦ ਕਰ ਦਿੱਤਾ।। ਧੰਨਵਾਦ ਜੀ।
@WahegurujiWaeguruji-rn1fi
@WahegurujiWaeguruji-rn1fi Жыл бұрын
ਬਹੁਤ ਬਹੁਤ ਧੰਨਵਾਦ ਕੁਵਰ ਵਿਜੇ ਪ੍ਰਤਾਪ ਜੀ 🙏🙏😚😚❤️❤️
@GurcharanDhillon
@GurcharanDhillon 2 жыл бұрын
This is an eye opener. This person really deserves HomeMinistry or CM post. Respect Respect Respect
@balbirkaur5818
@balbirkaur5818 2 жыл бұрын
ਵਿਜੇ ਕੁੰਵਰ ਪ੍ਰਤਾਪ ਸਿੰਘ ਜੀ ਸਲਾਮ ਹੈ ਤੁਹਾਨੂੰ ਪਰਮ ਸਤਿਕਾਰ ਯੋਗ ਹੋ ਮਜਾ ਆ ਜਾਵੇ ਜੇ ਹੁਣ ਇਸ ਮੁੱਦੇ ਨੂੰ ਚੁੱਕੋ ਹੁਣ ਤਾਂ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਹੈ
@JaswinderSingh-gb6zg
@JaswinderSingh-gb6zg 2 жыл бұрын
ਬਹੁਤ ਬਹੁਤ ਧਨਵਾਦ ਕੁਂਵਰ ਸਾਬ ਏਹੋ ਜਹੇ ਇਮਾਨਦਾਰ ਅਫਸਰਾਂ ਨੂ ਸੈਲਯੂਟ
@Harighuman-g3l
@Harighuman-g3l 4 ай бұрын
God bless you
@parvindersingh5710
@parvindersingh5710 2 жыл бұрын
Kanwar Vijay partap singh g salute sir real sikh we r punjabis really proud on u sir .
@bikarjitsingh34bikarjitsin10
@bikarjitsingh34bikarjitsin10 Жыл бұрын
ਸਲੂਟ ਹੈ ਕੁੰਵਰ ਜੀ ਆਪ ਨੂੰ
@blocksingh8216
@blocksingh8216 2 жыл бұрын
Very true and ਜੀ God bless you 🙏
@GursewakSingh-g7j
@GursewakSingh-g7j Жыл бұрын
Good work kuvar sir g
@gurdevsinghrandhawa6571
@gurdevsinghrandhawa6571 Жыл бұрын
JAI HIND SIR,ਜੇ ਕਰ ਸਾਰੇ ਪੁਲੀਸ ਅਫ਼ਸਰ ਤੁਹਾਡੇ ਵਰਗੇ ਇਮਾਨਦਾਰ ਅਤੇ ਦਲੇਰ ਬਣ ਜਾਣ ਤਾਂ ਪੰਜਾਬ ਫਿਰ ਰੰਗਲਾ ਪੰਜਾਬ ਬਣ ਸਕਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਜੀ।❤❤❤ ਜੈ ਹਿੰਦ।
@NavjotSingh-td5ry
@NavjotSingh-td5ry 6 ай бұрын
Salute hai ji
@mehtabdhillon9384
@mehtabdhillon9384 Жыл бұрын
ਪੰਜਾਬ ਨੂੰ ਇਹੋ ਜਿਹੇ ਸਚੇ ਅਫਸਰਾਂ ਦੀ ਲੋੜ ਹੈ ,ਜੋ ਪੰਜਾਬ ਨੂੰ ਤਰੱਕੀ ਵਲ ਵਧਦੇ ਕਦਮ ਵਲ ਲਿਜਾ ਸਕੇ . ਸਾਰਾ ਪੰਜਾਬ ਕੂੰਵਰ ਸਾਬ ਨਾਲ ਹੈ ਕੂੰਵਰ ਜੀ ਜਿੰਦਾਬਾਦ । Waheguru tuhanu sadda chardikla vich rakhay . I salute you sir 🙏🙏🙏🙏🙏
@sadhusinghbhullar7339
@sadhusinghbhullar7339 Жыл бұрын
ਕੁੰਵਰ ਵਿਜੇ ਪਰਤਾਪ ਜੀ ਬਹੁਤ ਹੀ ਸਤਿਕਾਰਤ ਹੋ ਤੁਸੀ ਅਗਰ ਇਹ ਸੱਚ ਹੈ ਤੁਸੀ ਇਹ ਸੱਤ ਸੱਚ ਬਿਆਆਨਦੇ ਹੋ ਤਾ ਅਸੀ ਸਾਰੀ ਉਮਰ ਤੁਹਾਡਾ ਸਤਿਕਾਰ ਬਣਿਆ ਰਹੇਗਾ ਸਾਰਾ ਪੰਜਾਬ ਤੁਹਾਡਾ ਰਿਣੀ ਰਹੇਗਾ
@gurpreetvirk94
@gurpreetvirk94 2 жыл бұрын
Great personality Mr kuwar Vijay partaap ji
@darshankahlon2818
@darshankahlon2818 Жыл бұрын
Dona nu mubarka for this useful work.Public of punjab is with anybody who brings peace, Justice and respect to common man of Punjab.Let us work for it.
@harmohitsinghkang8809
@harmohitsinghkang8809 2 жыл бұрын
ਕੂਵਰ ਜੀ ਸਲਿਉਟ ਹੈ ਅਸੀ ਸਚਾਈ ਦੇ ਨਾਲ ਹਾ ਵਹਿਗੁਰੂ🙏🙏🙏🙏🙏
@GursewakSingh-du5xc
@GursewakSingh-du5xc 7 ай бұрын
Bhut bhut thank you 🙏 saab ji
@SurjitSingh-zt1kl
@SurjitSingh-zt1kl 2 жыл бұрын
Very intelligent and honest officer Kunwar Vijay Pratap Singh.
@ParamSingh-y1y
@ParamSingh-y1y 7 ай бұрын
Sir mere kol koi sabad nai tuhadi tarif karan nu tuhanu dil to saloot aa tusi bahut vadiya insan ho 🙏🏻🙏🏻🙏🏻🙏🏻🙏🏻
@manpreetsinghdhillon2898
@manpreetsinghdhillon2898 2 жыл бұрын
both of you are heartbeat respectfully by whole punjabi community, we all are saluting both of you
@Bugatti0001
@Bugatti0001 2 жыл бұрын
ਪੰਜਾਬ ਵਿੱਚ ਕਦੇ ਕਿਸੇ ਇਮਾਨਦਾਰ ਅਫਸਰ ਦੇ ਹੱਕ ਵਿੱਚ ਕਿਸੇ ਨੇ ਧਰਨਾ ਲਾਇਆ ।ਨਹੀਂ ਕਿਉਂਕਿ ਬਹੁਗਿਣਤੀ ਵਿੱਚ ਲੋਕ ਬਦਮਾਸ਼ਾਂ ਤੋਂ ਡਰਦੇ ਹਨ।ਪੰਜਾਬ ਵਿੱਚ ਇਮਾਨਦਾਰੀ ਦੀ ਕੋਈ ਕਦਰ ਨਹੀਂ ਹੈ।ਪੰਜਾਬ ਦੇ ਮਾੜੇ ਹਾਲਾਤਾਂ ਪੰਜਾਬ ਦੇ ਲੋਕ ਪੂਰੀ ਤਰਾਂ ਜ਼ਿੰਮੇਵਾਰ ਹਨ।
@BalwantSingh-uz2tq
@BalwantSingh-uz2tq 2 жыл бұрын
I Salute Respected Kunwar Vijay Partap Singh ji
@ranjitsinghrai9485
@ranjitsinghrai9485 2 жыл бұрын
ਪੰਜਾਬ ਬਚਾਉਣਾ ਕੁਵੰਰ ਵਿਜੇ ਪਰਤਾਪ ਨੁੰ ਗਰੈਹ ਮੰਤਰਾਲਾ ਦਿਉ ਜੀ
@amansandhu775
@amansandhu775 2 жыл бұрын
Salute you sir
@avtarsingh1616
@avtarsingh1616 Жыл бұрын
ਬਹੁਤ ਵਧੀਆ ਜੀ ਆਪ ਜੀ ਆਪ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਆਪ ਪਾਰਟੀ ਇਨੇ ਸਬੁਤ ਹੋਣ ਤੇ ਕਾਰਵਾਈ ਨਹੀਂ ਹੋ ਰਹੀ
@montu7760
@montu7760 2 жыл бұрын
ਯਾਰ ਗੱਲ ਵਿੱਚੋਂ ਆ ਏਂ ਕਿਉਂ ਕਿ ਏ ਬੰਦਾ ਬਾਹਰੀ ਸਟੇਟ ਦਾ ਆ ਇਸ ਕਰਕੇ ਸਾਲੇ ਸਾਡੇ ਲੋਕ ਇਸ ਸੱਚੇ ਸੁੱਚੇ ਬੰਦੇ ਦਾ ਸਾਥ ਨਹੀਂ ਦੇਂਦੇ ਮੁਰਖ ਆ ਸਾਡੇ ਲੋਕ, ਮੈਂ ਦਿਲੋਂ ਤੁਹਾਡੀ ਸਰ ਜੀ ਰਸਪੈਕਟ ਕਰਦਾ ਹੈ
@gurdeepsinghgurdeep242
@gurdeepsinghgurdeep242 5 ай бұрын
Good sir salute hea g
@avtarsinghdhiman2485
@avtarsinghdhiman2485 2 жыл бұрын
ਕੁੰਵਰ ਵਿਜੇ ਪ੍ਰਤਾਪ ਜੀ, ਮੈਂ ਪ੍ਣ ਕਰਦਾ ਹਾਂ ਕਿ ਅੱਜ ਤੋਂ ਬਾਅਦ ਹਰ ਰੋਜ਼ ਸਵੇਰੇ ਸਵੇਰੇ ਰੱਬ ਅੱਗੇ ਅਰਦਾਸ ਕਰਦਾ ਰਹੁਗਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋਗੇ ❤️👍🙏🏿
@GurdeepDhillon1984
@GurdeepDhillon1984 2 жыл бұрын
Asi dashmesh pita ji de charna vich benti karde ha ke sir te hath rakhan
@avtarsinghdhiman2485
@avtarsinghdhiman2485 2 жыл бұрын
Ok
@mohinderpalsingh5204
@mohinderpalsingh5204 2 жыл бұрын
Sara punjab kunwar vijay pratap singh ji de nal
@gurlabhsingh8072
@gurlabhsingh8072 2 жыл бұрын
ਕਵਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀਂ ਸੱਚ ਸਾਹਮਣੇ ਲੈ ਕੇ ਆਏ ਹੋ ਧੰਨਵਾਦ ਜੀ
@dragicadrazic4859
@dragicadrazic4859 2 жыл бұрын
Very good
@bhupindersinghkamboj6628
@bhupindersinghkamboj6628 2 жыл бұрын
🙏🙏🙏🙏🙏🙏🙏
@bhupindersinghkamboj6628
@bhupindersinghkamboj6628 2 жыл бұрын
Great ex iG Mr.Vijay Partap MLA Sabb jee🙏🙏
@jagdevsingh2626
@jagdevsingh2626 2 жыл бұрын
@@bhupindersinghkamboj6628 very nice gantalman
@BalwinderSingh-sc1bc
@BalwinderSingh-sc1bc 2 жыл бұрын
@@dragicadrazic4859 🦓🦓🦓🦓
Support each other🤝
00:31
ISSEI / いっせい
Рет қаралды 81 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Support each other🤝
00:31
ISSEI / いっせい
Рет қаралды 81 МЛН