ਅਸੀਂ ਬੀਬੀਆਂ ਸਾਰੀ ਉਮਰ ਰਸੋਈ 'ਚ ਹੀ ਭਿੜਦੀਆਂ ਰਹਿੰਦੀਆਂ l Uncut By Rupinder Sandhu

  Рет қаралды 30,394

Uncut By Rupinder Sandhu

Uncut By Rupinder Sandhu

Күн бұрын

Пікірлер: 148
@Kmlpreetk.5
@Kmlpreetk.5 Күн бұрын
ਬਹੁਤ ਸੋਹਣੀ ਗੱਲਬਾਤ ਸੀ। ਬਿਲਕੁਲ ਸੱਚੀਆਂ ਗੱਲਾਂ ਜੋ ਤੁਸੀਂ ਹਮੇਸ਼ਾ ਹੀ ਕਰਦੇ ਹੋ।
@KoshalSaini-he5bl
@KoshalSaini-he5bl Күн бұрын
ਸਹੀ ਗੱਲ ਹੈ ਭੈਣ ਅਸੀਂ ਦੋ ਦਰਾਣੀ ਜੇਠਾਣੀ ਹਾ 18 ਸਾਲ ਹੋ ਗਏ ਸਾੜੇ ਵਿਆਹ ਨੂੰ ਹਜੇ ਤਕ ਨੀ ਲੜੀਆਂ ਜੋ ਆਰਾਮ ਇਕਠੇ ਰਹਨ ਵਿਚ ਹੈ ਉਹ ਇਕੱਲੇ ਰਹਨ ਚ ਨੀ
@aneetarani6562
@aneetarani6562 4 сағат бұрын
ਬਹੁਤ ਵਧੀਆ ਜਾਣਕਾਰੀ ਰੁਪਿੰਦਰ ਭੈਣ ਧੰਨਵਾਦ ਜੀ ❤❤
@RajinderKaur-j1e
@RajinderKaur-j1e 2 күн бұрын
ਰੁਪਿੰਦਰ ਜੀ ਤੁਹਾਡੀ ਹਰ ਗੱਲ ਸੱਚ ਹੈ। ਸ਼ਬਦ ਨਹੀਂ ਮਿਲ ਰਹੇ ਕੁਝ ਲਿਖਣ ਲਈ।ਸੁਣੇਗਾ ਵੀ ਉਹ ਹੀ ਜੋ ਤੁਹਾਡੇ ਵਰਗੀ ਸਮਝ ਦਾ ਹੋਵੇਗਾ।❤
@NarinderKaur-i3i
@NarinderKaur-i3i 2 сағат бұрын
Rupinder ji bahut sohne vichar ne Tuhade bilkul sachiyan gallan karde ho ❤❤❤
@shaminderjeetkaur9147
@shaminderjeetkaur9147 Күн бұрын
ਜਦੋਂ ਤੱਕ ਸਰੀਰ ਨਹੀਂ ਥੱਕਦਾ,ਮਨ ਨੂੰ ਕਿਉਂ ਅਕਾਉਣਾ 👏👏👏v nice ਜੀ
@kohinoorkohinoor243
@kohinoorkohinoor243 2 күн бұрын
ਪੜ੍ਹਾਈ ਹਾਲੇ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਜੀ, ਦਿਮਾਗ਼ਾਂ ਦਾ ਪੜ੍ਹਨਾ ਅਜੇ ਬਾਕੀ ਹੈ। ਸਤਿ ਸ੍ਰੀ ਆਕਾਲ ਜੀ 🙏❤️
@parveensingh4751
@parveensingh4751 2 күн бұрын
ਚੰਗੀਆਂ ਗਲਾਂ ਨੂੰ ਸਲਾਉਣਾਂ ਤਾਂ ਚਾਹੀਦਾ ਹੀ ਹੈ ਬਹੁਤ ਹੀ ਵਧੀਆ ਵਿੱਚਾਰ ਜਿਸ ਔਰਤ ਨੇ ਸਿਆਣਪ ਪੱਲੇ ਬਣ ਲਈ ਸਮਝੋ ਉਹ ਘਰ ਸਵਰਗ ਬਣ ਗਿਆ
@karamdhami92
@karamdhami92 2 күн бұрын
ਬਹੁਤ ਵਧੀਆ 👍💯ਜੀ। ਸੁਣ ਕੇ ਵਧੀਆ ਲਗਦਾ ਜੀ।
@sukhbirkaur3682
@sukhbirkaur3682 Күн бұрын
ਬਹੁਤ ਵਧੀਆ ਵਿਚਾਰਾਂ ਮਨ ਖੁਸ਼ ਹੁੰਦਾ ਹੈ
@AmandeepSingh-bu4wn
@AmandeepSingh-bu4wn Күн бұрын
ਬਹੁਤ ਵਧੀਆ ਵਿਚਾਰ ਜੀ
@narinderbhaperjhabelwali5253
@narinderbhaperjhabelwali5253 2 күн бұрын
ਮੁਫ਼ਤ ਦੀ ਸਲਾਹ ਕੋਈ ਮਾੜੀ ਨਹੀਂ ਹੁੰਦੀ ਸਾਨੂੰ ਦੋਹਾਂ ਜੀਆਂ ਨੂੰ ਤੁਹਾਡੇ ਪ੍ਰੋਗਰਾਮ ਦਾ ਸ਼ਿੱਦਤ ਨਾਲ ਇੰਤਜ਼ਾਰ ਰਹਿੰਦਾ ਹੈ
@BaljinderGhuman-d9l
@BaljinderGhuman-d9l 3 сағат бұрын
Waheguru ji hamesha tanu chardikala vich rakhna
@manjaapdeepsingh-hd2fj
@manjaapdeepsingh-hd2fj Күн бұрын
ਬਹੁਤ ਵਧੀਆ ਵਿਚਾਰ
@createchannelkaranveer214
@createchannelkaranveer214 45 минут бұрын
Very good thinking❤❤❤🎉salute
@RajinderKaur-j1e
@RajinderKaur-j1e 2 күн бұрын
ਜੇਕਰ ਕੋਈ ਕੰਮ ਖਸ਼ੀ ਨਾਲ ਕੀਤਾ ਜਾਵੇ ਉਹ ਕੰਮ ਥਕਾਵਟ ਨਹੀਂ ਖੁਸ਼ੀ ਦਿੰਦਾ ਹੈ❤❤
@manjeetkaurwaraich1059
@manjeetkaurwaraich1059 2 күн бұрын
ਰੁਪਿੰਦਰ ਕੌਰ ਜੀ ਜੋਕਰ। ਤੁਹਾਡੀਆਂ ਗੱਲਾਂ ਬਿਲਕੁੱਲ ਸੱਚੀਆਂ ਹਨ ਹਰੇਕ ਇਨਸਾਨ ਸੁਣ ਕੇ ਲਾਗੂ ਕਰੇ🎉❤🎉❤🎉❤
@baljitkaur5898
@baljitkaur5898 2 күн бұрын
ਬਹੁਤ ਵਧੀਆ ਭੈਣ ਜੀ।
@drasmaanhomoeopathychannel8771
@drasmaanhomoeopathychannel8771 2 күн бұрын
ਬੇਮਤਲਬ ਦੀ ਈਰਖਾ ਕਾਰਨ,ਲੜਣ ਦੀ ਵਜਾਏ ਪਿਆਰ ਨਾਲ ਰਿਹਾ ਜਾਵੇ ਤਾਂ ਕਿੰਨੀ ਵਧੀਆ ਜ਼ਿੰਦਗੀ,ਦੇ ਕੋਈ ਦੋ ਸ਼ਬਦ ਕਹਿ ਦੇਵੇ ਹੱਸ ਕੇ ਟਾਲ ਦਿਉਂ
@Gur-y1y
@Gur-y1y 16 сағат бұрын
ਬਹੁਤ ਵਧੀਆ 🎉🎉
@swarankaur4875
@swarankaur4875 2 күн бұрын
Waheguru ji de kirpa naal bahut vadia mahol milea te ajj asi b bahut vadia mahol Dita hai.waheguru de kirpa ese tarah bni rahe.shukar waheguru da.
@kohinoorkohinoor243
@kohinoorkohinoor243 2 күн бұрын
ਮੁਹੱਬਤ ਤੇ ਰਿਸ਼ਤਿਆਂ ਨਾਲ਼ੋਂ ਜ਼ਰੂਰੀ ਪੈਸਾ ਹੋ ਗਿਆ ਹੈ 😊 ਜੀ
@davinderkaur3535
@davinderkaur3535 6 сағат бұрын
Wow❤️good very good
@ਜਗਦੇਵਸਿੰਘ-ਯ2ਧ
@ਜਗਦੇਵਸਿੰਘ-ਯ2ਧ 2 күн бұрын
ਬਹੁਤ ਸੋਹਣੇ ਵਿਚਾਰ 🙏 ੴ
@karamdhami92
@karamdhami92 2 күн бұрын
ਬਿਲਕੁਲ ਸਹੀ ਗੱਲ ਮੈਮ ਜੀ। 🎉
@sukhvirkaur5938
@sukhvirkaur5938 11 сағат бұрын
Bhut hi sohni video c mam 🙏🏻🙏🏻🙏🏻🙏🏻🙏🏻🙏🏻
@gurinderpalSingh-l5f
@gurinderpalSingh-l5f Күн бұрын
ਬਹੁਤ ਵਧੀਆ ਵਿਚਾਰ ਭੈਣਜੀ ❤❤ਮੇਰਾ ਦਿਲ ਕਰਦਾ ਤੁਹਾਨੂੰ ਮਿਲ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾ ਭੈਣੇ ਮੈਂ 🙏 waheguru ji mehar krn mnu sonu milln da time mile... Harpreet Kaur sehna(Bhadaur)
@jaspindermavi6526
@jaspindermavi6526 2 күн бұрын
Khubsurat thought jaspinder MAVI from Bhatinda
@ParneetKaur-j8h
@ParneetKaur-j8h 2 күн бұрын
Hrek uncut duara positive glaan vichar dsn li bhut dhanvad ji❤ Tareef li shabd v mukk gye❤
@RajinderKaur-jt5lg
@RajinderKaur-jt5lg 2 күн бұрын
ਜਿਉਂਦੇ ਵਸਦੇ ਰਹੋ ਭੈਣ ਪਰ ਤੁਸੀਂ ਈਮੇਲ ਰਾਹੀਂ ਇਕ ਮੈਸਜ਼ ਕਿਤਾ ਸੀ ਜੀ ਪਰ ਕੋਈ ਜਵਾਬ ਨਹੀਂ ਦਿੱਤਾ
@amanbrar273
@amanbrar273 2 күн бұрын
ਵਧੀਆ ਜੀ ਬੀਬਾ ਜੀ
@satnamsinghgoldy1332
@satnamsinghgoldy1332 2 күн бұрын
Bahut vadhia nice 👌
@hardevbhatti9009
@hardevbhatti9009 Күн бұрын
Bahut nice ji good massage bhanji ❤🙏🏽
@NarinderpalKaur-z1d
@NarinderpalKaur-z1d 2 күн бұрын
ਸਤਿ ਸੀ ਅਕਾਲ❤🎉🙏🏻❤🎉🙏🏻
@RajinderKaur-jt5lg
@RajinderKaur-jt5lg 2 күн бұрын
ਅਸੀਂ ਤੁਹਾਨੂੰ ਮੈਸਜ਼ ਕਿਤਾ ਸੀ ਈਮੇਲ ਦੁਆਰਾ ਪਰ ਕੋਈ ਜਵਾਬ ਨਹੀਂ ਦਿੱਤਾ
@dreamlandpublicschool-ln6kd
@dreamlandpublicschool-ln6kd 2 күн бұрын
ਬਹੁਤ ਵਧੀਆ 👌
@jindersekhon8426
@jindersekhon8426 2 күн бұрын
Both vadiya tuci apna kam kr rhi ❤❤❤❤
@Beast_harjaap
@Beast_harjaap Күн бұрын
ਤਸੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਇੱਕ ਪ੍ਰੋਗਰਾਮ Phone ਤੇ ਵੀ ਕਰੋ ਕਿਉਂਕਿ ਹੁਣ ਨਿੱਕੀ ਨਿੱਕੀ ਗੱਲ ਘਰ ਦੀ ਸੱਸਾਂ ਧੀਆਂ ਨੂੰ ਤੇ ਧੀਆਂ ਮਾਂਵਾਂ ਨੂੰ ਦਸਦਿਆਂ ਨੇ ਅੱਜ ਕਲ ਰਿਸ਼ਤੇ ਖ਼ਰਾਬ ਹੋਣ ਦਾ ਕਾਰਨ mobile phone hai ਕਿਉਕਿ ਘਰ ਦੀ ਨਿੱਕੀ ਨਿੱਕੀ ਗੱਲ ਫੋਨ ਤੇ ਦਸੀ ਜਾਂਦੀ ਹੈ ਇਸ ਚੀਜ ਨੂੰ ਆਪਾਂ ਕਿਵੇਂ tolreate ਕਰ ਸਕਦੇ ਹਨ ਇਸ ਤੇ ਵੀ ਪ੍ਰੋਗਰਾਮ ਕਰੋ plz
@drasmaanhomoeopathychannel8771
@drasmaanhomoeopathychannel8771 2 күн бұрын
ਮੈਂ ਤਾਂ ਰਸੋਈ ਦਾ ਇਉਂ ਹੱਲ ਕੀਤਾ ਕਿ 1992 ਤੋਂ ਨਿਪਾਲੀ ਕੁੱਕ ਰੱਖਿਆ, ਕਿਸੇ ਨੂੰ ਰਸੋਈ ਚ ਜਾਣਾ ਨਹੀਂ ਪੈਂਦਾ,ਨਾਲੇ ਘਰ ਦੀਆਂ ਔਰਤਾਂ ਕੁਆਲੀਫਿਕੇਸ਼ਨ ਮੁਤਾਬਿਕ ਨੌਕਰੀ ਕਰਦੀਆਂ ਤੇ ਉਹੀ ਇੱਕ ਕੁੱਕ ਦਾ ਪਰਿਵਾਰ ਪਲਦਾ
@MalkitSingh-sm4gw
@MalkitSingh-sm4gw 2 күн бұрын
ਬੰਦੇ ਵੀ ਨੇਪਾਲੀ ਲੱਭ ਲਿਓ😅😅😅 । ਘਰ ਇੱਟਾਂ ਵੱਟੇ ਦੇ ਬਣੇ ਘਰ ਨੂੰ ਘਰ ਨਹੀ ਆਖਦੇ । ਘਰ ਉਹ ਹੈ ਜਿੱਥੇ ਲੜਾਈ ਅਤੇ ਪਿਆਰ ਹੋਵੇ।
@gurmeetkaur1523
@gurmeetkaur1523 2 күн бұрын
Bilkul 💯 sahi keha Rupinder ji.❤
@BholasranSran
@BholasranSran 2 күн бұрын
Bhut vadia topic ee mam ajj wala hr gll samjaun da tarika bhut vadia
@kiranhomevlog
@kiranhomevlog Күн бұрын
Bhut vdiya didi mainu bhut lod c aiwe di vedio di thnxx u so much
@prabhjotprabhjot6798
@prabhjotprabhjot6798 Күн бұрын
Thanks for sharing 🙏
@RaniKaur-g7j
@RaniKaur-g7j 2 күн бұрын
Sat Sri akal painji thonu sun ke dekh ke mn bhut khush ho janda h danvad
@JaspalKaur-tr8pi
@JaspalKaur-tr8pi 2 күн бұрын
❤ Bahut vadhia vichar putter ji God bless you ❤
@Jasvindervlogs
@Jasvindervlogs 2 күн бұрын
ਸਤਿ ਸ਼੍ਰੀ ਅਕਾਲ ਭੈਣੇ🙏🏼
@HarjitMander
@HarjitMander 2 күн бұрын
Nice massage
@sandeepkaur5911
@sandeepkaur5911 2 күн бұрын
ਸਤਿ ਸ੍ਰੀ ਅਕਾਲ ਭੈਣ ਜੀ ਵਹਿਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ❤❤
@bhupinderkaurgarcha9641
@bhupinderkaurgarcha9641 Күн бұрын
Very nice thought
@ParamkaurParamKaur
@ParamkaurParamKaur 2 күн бұрын
ਇਕ ਗੱਲ ਤੁਹਾਡੀ ਬਹੁਤ ਵਧੀਆ ਲੱਗਦੀ ਹੈ ਕੀ ਤੁਸੀਂ ਜੋ ਤੁਹਾਡੇ ਸੂਟ ਹੁੰਦੇ ਨੇ ਉਨ੍ਹਾ ਨੂੰ ਬਦਲ ਬਦਲ ਕੇ ਪਾ ਲੱਦੇ ਹੋ ਏ ਨੀ ਹੈ ਕੀ ਨਵੀਂ ਵੀਡੀਓ ਲਈ ਨਵਾ ਸੂਟ ਹੁੰਦਾ ਹੁਣ ਏ ਨਾਂ ਕਹਣਾ ਕੀ ਤੁਸੀਂ ਮੇਰੇ ਸੂਟ ਨੂੰ ਹੀ ਵੇਖ ਦੇ ਹੋ ਮੈਂ ਸਲਾਈ ਦਾ ਕੰਮ ਕਰਦੀ ਹਾ ਸੂਟਾਂ ਦੇ ਡਜੇਣ ਦੇਖਦੀ ਰਹਿਦੀ ਹਾਂ ਤੁਸੀਂ ਬਹੁਤ ਸੋਹਣੇ ਹੋ❤❤ ਤੁਹਾਡੀ ਗੱਲ ਤੋ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
@chahal-pbmte
@chahal-pbmte 2 күн бұрын
ਰੁਪਿੰਦਰ ਬੇਟਾ ਤੁਹਾਡੇ ਵਿਚਾਰ ਬਹੁਤ ਸੋਹਣੇ ਹੁੰਦੇ ਹਨ। ਪਰ ਜਿੰਨਾ ਚਿਰ ਮੈਂ ਨੀ ਮੈਂ ਨਹੀਂ ਮਰਦੀ ਓਨਾਂ ਚਿਰ ਇਹੀ ਰੰਡੀ ਰੌਣਾ ਚਲਦਾ ਰਹਿਣੈ।
@gurinderkaur5637
@gurinderkaur5637 2 күн бұрын
ਸਤਿਕਾਰ ਭੈਣ ਜੀ❤❤
@avtarsinghhundal7830
@avtarsinghhundal7830 2 күн бұрын
VERY GOOD performance
@AmritpalSingh-m9r7c
@AmritpalSingh-m9r7c 2 күн бұрын
Bahut vadia putar ji bahut sohna topic chunea tusi
@rpksidhu2735
@rpksidhu2735 2 күн бұрын
Mere dil di gla kitia aj tuc❤❤
@MehtabSinghSandhu-el8fz
@MehtabSinghSandhu-el8fz Күн бұрын
Very nice 🎉🎉
@sonuheer-fb2ir
@sonuheer-fb2ir Күн бұрын
ਸ਼ੁਕਰੀਆ ਮੇਰੀਏ ਭੈਣੇ 🙏🏼
@RajinderKaur-j1e
@RajinderKaur-j1e 2 күн бұрын
ਪਤਾ ਨਹੀ ੲਇਹ ਗੱਲਾਂ ਹਰ ਇੱਕ ਨੂੰ ਸਮਝ ਕਿਉ ਨਹੀਂ ਆਉਂਦੀਆ।ਮੈਨੂੰ ਤਾਂ ਕਥਾ ਕੀਰਤਨ ਵਾਂਗ ਹੀ ਮਹਿਸੂਸ ਹੋਇਆ
@JagtarSingh-mr6bg
@JagtarSingh-mr6bg Күн бұрын
Rupinder ji 🙏
@RakeshKumar-pg3or
@RakeshKumar-pg3or 2 күн бұрын
❤❤❤🎉🎉🎉 happy Sunday morning 🌄 😊
@alishasingh3893
@alishasingh3893 2 күн бұрын
Very good Topic for motivation ❤❤
@JaspreetSingh-yg4hg
@JaspreetSingh-yg4hg 2 күн бұрын
🙏🏻🌹👌👌👌👌ਬਹੁਤ ਵਧੀਆ ਭੈਣਜੀ
@HarjitmalhiHarjitmalhi
@HarjitmalhiHarjitmalhi 2 күн бұрын
Mam too much beautiful topic keep it up
@ManjinderKaur-i8i
@ManjinderKaur-i8i Күн бұрын
Very nice 🎉
@DavinderKaur-ls3yi
@DavinderKaur-ls3yi 2 күн бұрын
Bahut vadiya vichar betta ji 👍 🙏kash har ghar edha di beti hobe
@sahil.sidhu.2008
@sahil.sidhu.2008 Күн бұрын
Very good ji
@harrybrar7820
@harrybrar7820 2 күн бұрын
Sandhu madam nice vichar ji❤❤❤❤❤❤
@inderjitsandhu8737
@inderjitsandhu8737 17 сағат бұрын
👏👏
@kahansingh2348
@kahansingh2348 2 күн бұрын
Thanks sister ji 🎉
@kaurpreeti633
@kaurpreeti633 2 күн бұрын
Very nice topic
@kamaldhaliwal6340
@kamaldhaliwal6340 Күн бұрын
Nice video g 🎉🎉❤❤
@tejigrewal6867
@tejigrewal6867 2 күн бұрын
Mam bhut vdia soch a ji tuhadi
@amandeepbhimra2185
@amandeepbhimra2185 Күн бұрын
ਪਰ ਸਭ ਕੁਝ ਕਰਨ ਦੇ ਬਾਵਜੂਦ ਸਲਾਹੁਣ ਦੀ ਬਜਾਏ ਸਿਰਫ ਕੌੜੇ ਬੋਲ ਹੀ ਹਿੱਸੇ ਵਿੱਚ ਆਉਣ?
@balwinderbains1313
@balwinderbains1313 Күн бұрын
Very good though
@GurbinderKaur-y7t
@GurbinderKaur-y7t 2 күн бұрын
Good topic
@sukhjindermahil2995
@sukhjindermahil2995 2 күн бұрын
Very nice
@LukhvirSingh-v9p
@LukhvirSingh-v9p 2 күн бұрын
Thanku rupinder didi ji.
@jatindersingh9762
@jatindersingh9762 2 күн бұрын
Very nice information 👌
@manjitkaurdhaliwal7358
@manjitkaurdhaliwal7358 6 сағат бұрын
Puter ji je nhu bole hi na ta ki krie
@daljitkaur2851
@daljitkaur2851 2 күн бұрын
Love you dear❤
@AmandeepKaur-jc8kb
@AmandeepKaur-jc8kb 2 күн бұрын
❤❤❤❤❤ good 👍 story ji
@GurpreetsinghGurpreetsin-pr8hs
@GurpreetsinghGurpreetsin-pr8hs 2 күн бұрын
Very good suggestion sister
@SandeepKaur-vd4mp
@SandeepKaur-vd4mp 2 күн бұрын
Nice video
@GurwinderSingh-se5cx
@GurwinderSingh-se5cx Күн бұрын
🌹🌹🙏🙏🌹🌹
@JaspreetSingh-w5q
@JaspreetSingh-w5q Күн бұрын
Meri bnnn di a g
@jaspindermavi6526
@jaspindermavi6526 2 күн бұрын
Boht hi khas sakhsiat de malal Han
@narpindermanes3371
@narpindermanes3371 2 күн бұрын
Di but vadia apisot v nice👍
@jaspindermavi6526
@jaspindermavi6526 2 күн бұрын
From jaspinder MAVI Bhatinda
@MehakAliza
@MehakAliza 2 күн бұрын
Right mam
@Kamaljeetkaur-d4b
@Kamaljeetkaur-d4b 2 күн бұрын
Very Very Very nice ji❤❤❤❤
@AmarjitSingh-m4f
@AmarjitSingh-m4f 2 күн бұрын
Very good
@kirankaur4504
@kirankaur4504 2 күн бұрын
ਸਤਿ ਸ੍ਰੀ ਅਕਾਲ ਜੀ 🙏🙏❤️❤️
@gurmeetkaur8436
@gurmeetkaur8436 2 күн бұрын
Satsir akal Ji ❤❤
@Biteofpunjab
@Biteofpunjab 2 күн бұрын
Nice❤❤❤❤
@KulwinderKaur-rz9om
@KulwinderKaur-rz9om 2 күн бұрын
Wah
@amritpalkaur4167
@amritpalkaur4167 2 күн бұрын
❤❤❤❤❤❤❤
@EPICGAMER-000-99
@EPICGAMER-000-99 2 күн бұрын
Very nice didi❤❤
@sarbjitkaur7814
@sarbjitkaur7814 2 күн бұрын
👍🏽🙏🏼🙏🏼
@ParmindarKaur-m5o
@ParmindarKaur-m5o 2 күн бұрын
🙏🙏🙏🙏❤️🥰
@JasvirSingh-np5tq
@JasvirSingh-np5tq 2 күн бұрын
ਰੁਪਿੰਦਰ ਜੀ ਸਤਿ ਸ੍ਰੀ ਆਕਾਲ,ਆਪ ਜੀ ਦੇ ਵਿਚਾਰ ਬਹੁਤ ਮੁੱਲਵਾਨ ਨੇ
ਦੁੱਖਾਂ ਨਾਲ ਕਿਵੇਂ ਲੜੀਏ? l Uncut By Rupinder Sandhu
39:37
ਜਨਾਨੀ ਦੇ ਹੱਥ 'ਚ ਪੈਸਾ l Uncut By Rupinder Sandhu
13:36
Uncut By Rupinder Sandhu
Рет қаралды 81 М.
So Cute 🥰 who is better?
00:15
dednahype
Рет қаралды 19 МЛН
To Brawl AND BEYOND!
00:51
Brawl Stars
Рет қаралды 17 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
ਗੱਲ ਨਿਆਣਿਆਂ ਦੀ... l Uncut By Rupinder Sandhu
17:26
Uncut By Rupinder Sandhu
Рет қаралды 43 М.
So Cute 🥰 who is better?
00:15
dednahype
Рет қаралды 19 МЛН