ਦੁੱਖਾਂ ਨਾਲ ਕਿਵੇਂ ਲੜੀਏ? l Uncut By Rupinder Sandhu

  Рет қаралды 17,311

Uncut By Rupinder Sandhu

Uncut By Rupinder Sandhu

Күн бұрын

Пікірлер
@satinderkaur7687
@satinderkaur7687 3 күн бұрын
ਦੁਖ ਸੁਖ ਜ਼ਿੰਦਗੀ ਦਾ ਹਿਸਾ ਹਨ ਇਹ ਕਹਿਣਾ ਬਹੁਤ ਸੌਖਾ ਹੈ । ਘਰ ਵਿੱਚ ਨੌਜਵਾਨ ਦੀ ਮੌਤ ਤੋਂ ਵੱਡਾ ਦੁੱਖ ਕੋਈ ਨਹੀਂ ਹੈ । ਆਮ ਦੁੱਖ ਬਰਦਾਸ਼ਤ ਹੋ ਜਾਂਦੇ ਹਨ। ਬਚਪਨ ਵਿੱਚ ਮਾਂ ਜਾਂ ਬਾਪ ਦਾ ਜਾਣਾ , ਜਵਾਨੀ ਵਿੱਚ ਜੀਵਨ ਸਾਥੀ ਦਾ ਜਾਣਾ ਬਹੁਤ ਦੁੱਖਦਾਇਕ ਹੈ।ਇਸ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਲੱਗਦਾ ਹੈ ।
@DaljitSingh-xn9ux
@DaljitSingh-xn9ux 3 күн бұрын
DEATH OF NAUJAWAN SON A TRAGEDY REMAIN TILL THE LAST BREATH OF PARENT.S.
@BalwinderSingh-sv7hp
@BalwinderSingh-sv7hp 2 күн бұрын
ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ।। ਨਾਨਕ ਜੁਗਿ ਜੁਗਿ ਜਾਣਿ ਸਿਜਾਣਾ ਰੋਵਹਿ ਸਚੁ ਸਮਾਲੇ।।੪।।੫।। ਇਹ ਠੀਕ ਹੈ ਕਿ ਕਿਸੇ ਦੀ ਵੀ ਬੇਵਕਤੀ ਮੌਤ ਦੁਖਦਾਈ ਹੁੰਦੀ ਹੈ, ਪਰੰਤੂ ਪਿਛੇ ਰਹਿ ਗਿਆਂ ਵਾਸਤੇ ਪਰਮੇਸ਼ੁਰ ਦਾ ਭਾਣਾ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਜਿਤਨੀ ਜਲਦੀ ਆਪਣੇ ਆਪ ਨੂੰ ਸੰਭਾਲ ਕੇ ਵਾਹਿਗੁਰੂ ਜੀ ਦੇ ਭਾਣੇ ਵਿੱਚ ਆ ਜਾਵੇ, ਉਨ੍ਹਾਂ ਹੀ ਠੀਕ ਹੋਵੇਗਾ। ਇੱਕ ਆਸ ਅਤੇ ਵਿਸ਼ਵਾਸ/ ਭਰੋਸਾ ਵਾਹਿਗੁਰੂ ਜੀ ਉਪਰ ਹੋਵੇ ਤਾਂ ਉਹ ਆਪ ਹੀ ਭਾਣਾ ਮੰਨਣ ਦਾ ਬਲ ਬਖਸ਼ ਦਿੰਦੇ ਹਨ। ਅਸੀਂ ਆਪਣੇ ਆਲੇ ਦੁਆਲੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਛੋਟਾ ਜਿਹਾ ਦੁੱਖ ਵੀ ਆ ਜਾਵੇ ਤਾਂ ਉਹ ਹਾਲ ਪਾਹਰਿਆ ਮਚਾ ਦਿੰਦੇ ਹਨ ਅਤੇ ਕਈ ਅਜਿਹੇ ਵੀ ਹਨ ਜੋ ਵੱਡ੍ਹੇ ਤੋਂ ਵੱਡ੍ਹੇ ਦੁੱਖ ਨੂੰ ਵੀ ਅਸਾਨੀ ਨਾਲ ਸਹਾਰ ਲੈਂਦੇ ਹਨ
@bhupindersingh-uc2cw
@bhupindersingh-uc2cw 2 күн бұрын
Sahi gal e kise da vishode da dukh kde ni pura ho skda bas kehna sokha
@Lakhbirkaur-fw8ku
@Lakhbirkaur-fw8ku 2 күн бұрын
Sach keha ..jis naal biti oh hi jande....eh sach aa k bahut sare lok ne jina nu life ch bahut chote dukh aunde...mamooli jihe...pr oh fir v duhayi payi rakhde ...pr kyian nu ede vde dukh aunde ...k oh chup chap shar rehe hunde...na oh kise nu dasde ...j dasna v taan koi smjda nahi ...kudrat ne j rang roop vakhte bna k partiality kiti....taan dukhan ch v pakhpat kita...kyian nu vde dukh dite ...kyian nu mamuli jihe
@BalwinderSingh-sv7hp
@BalwinderSingh-sv7hp 2 күн бұрын
@@Lakhbirkaur-fw8ku ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਬਾਣੀ ਵਿੱਚ ਬਚਨ ਹਨ, " ਸੋਰਠਿ ਮਹਲਾ ੯ ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ।। ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।।੧।। ਰਹਾਉ।। ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।। ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।।੧।। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।। ਕਾਮੁ ਕ੍ਰੋਧ ਜਿਹ ਪਰਸੈ ਨਾਹਨਿ ਤਿਹ ਘਟ ਬ੍ਰਹਮ ਨਿਵਾਸਾ।।੨।। ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ।। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ।।੩।।੧੧।। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੬੩੩)
@navreetgolu2586
@navreetgolu2586 17 сағат бұрын
ਗਿਆਨ ਦਾ ਭੰਡਾਰ ਹਨ ...... ਕਪੂਰ ਜੀ 🎉🎉
@narinderbhaperjhabelwali5253
@narinderbhaperjhabelwali5253 3 күн бұрын
ਦੁੱਖ -ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹਨ
@HarjitSingh-mb1ej
@HarjitSingh-mb1ej 2 күн бұрын
ਧੰਨਵਾਦ ਜੀ ਨਰਿੰਦਰ ਸਿੰਘ ਕਪੂਰ ਅਤੇ ਸੀ੍ ਮਤੀ ਰੁਪਿੰਦਰ ਕੌਰ ਸੰਧੂ ਜੀ। ਸਤਿ ਸੀ੍ ਅਕਾਲ ਜੀ । ਬਹੁਤ ਵਡਮੁੱਲੇ ਵੀਚਾਰ ਜੀ ਤੁਹਾਡੇ । ਹਸਦੇ ਵਸਦੇ ਰਹੋ ਜੀ । ❤🙏🙏
@sarbjitkaur488
@sarbjitkaur488 3 күн бұрын
Meri life ch na maa baap ne na family a but sister main kadi feel hi nhi kita ki main dukhi a kai war jado meri health sahi nhi hunda us tym feel hunda ki family jruri a but us malik di rja ch rehndi a ki jiwe di life mili a krb ni krni jee ke jana .tuhdi or sir di galbat nal manu bhut sakoon milda thanku so much ❤❤
@firstchoice1920
@firstchoice1920 2 күн бұрын
Mere bacha nhi ho reha te main himmat haar rhi
@ManuGhuman-nn8ey
@ManuGhuman-nn8ey Сағат бұрын
Very nice podcast 🙏🙏
@AmandeepKaur-tq1nd
@AmandeepKaur-tq1nd Күн бұрын
He is really a treasure of wisdom. Loads and loads of respect and love to him 🙏🙏
@surinderpaul
@surinderpaul 3 күн бұрын
Sat shree Akal to both respected madam legends ji
@kavindersingh5929
@kavindersingh5929 Күн бұрын
Dr Narinder kapoor sir.. Packed with valuable thoughts. Good morning..
@narinderbhaperjhabelwali5253
@narinderbhaperjhabelwali5253 3 күн бұрын
ਸਤਿਕਾਰਯੋਗ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@ssnoorpur7759
@ssnoorpur7759 2 күн бұрын
Bhuat khoob jio
@singhbhattiamrik9141
@singhbhattiamrik9141 3 күн бұрын
Absolutely true advisable message/talks through the video regarding happiness and unhappiness. Try to deal with every situation in the life with positive thoughts.
@kiransandhu5162
@kiransandhu5162 3 күн бұрын
Bahut vdia galbat kite ji
@veerpalkaur1484
@veerpalkaur1484 2 күн бұрын
Superb podcast di God bless you
@IqbalSingh-zg6jt
@IqbalSingh-zg6jt Күн бұрын
Very nice ji 👌
@charanjitsingh9632
@charanjitsingh9632 2 күн бұрын
Amazing interview
@AbdulButt-q7f
@AbdulButt-q7f 3 күн бұрын
Super great interview very wise information thanks for it.
@GrewalRanjeet
@GrewalRanjeet 11 сағат бұрын
ਹੈਲੋ
@sandeepdhaliwal1364
@sandeepdhaliwal1364 3 күн бұрын
very true and useful conversation👍
@tonysappal7792
@tonysappal7792 2 күн бұрын
ਮਾ ਬਿਨਾਂ ਕਾਰਣ ਤੋ ਦੁੱਖੀ ਨੀ ਹੁੰਦੀ ਪ੍ਰਮਾਤਮਾ ਨੇ ਉਸ ਨੂੰ ਬਣਾਇਆ ਈ ਇਸ ਤਰ੍ਹਾਂ ਉਹ ਸਿਰਜਣਾਤਮਕ ਐ
@RinkuChahal-bd6vb
@RinkuChahal-bd6vb 3 күн бұрын
Waheguru ji
@jasvinderdhaliwal2810
@jasvinderdhaliwal2810 2 күн бұрын
❤🙏🙏🙏
@preetKaur-zr6jv
@preetKaur-zr6jv 3 күн бұрын
Love you sir
@baljitkaur5898
@baljitkaur5898 3 күн бұрын
Life is not the bed of roses
@kirankaur4504
@kirankaur4504 3 күн бұрын
ਸਤਿ ਸ੍ਰੀ ਅਕਾਲ ਜੀ 🙏🙏
@gamersolo4409
@gamersolo4409 3 күн бұрын
🙏🙏
@narinderbhaperjhabelwali5253
@narinderbhaperjhabelwali5253 3 күн бұрын
ਭੈਣ ਜੀ ਸ਼ੇਅਰ ਵੀ ਕਰ ਦਿੰਨੇ ਆਂ ਜੀ
@harmandhillon6768
@harmandhillon6768 2 күн бұрын
Good views
@Lovenature-nt8zm
@Lovenature-nt8zm 2 күн бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@BaliwinderSingh-vp4lq
@BaliwinderSingh-vp4lq 3 күн бұрын
❤❤❤❤❤
@RakeshKumar-pg3or
@RakeshKumar-pg3or 3 күн бұрын
❤❤❤❤🎉🎉🎉🎉🎉
@inderjitsidhu4060
@inderjitsidhu4060 3 күн бұрын
👍👍👍👍👍👍👍👍👍👍🙏🙏
@MandeepKaur-um5yu
@MandeepKaur-um5yu 3 күн бұрын
Sasakl Bhane sir n apne maa bre gl kte emotional ho gye.. tuci kde sir de parents de journey bre video le k ayeo..bot kus sikhan nu milo sanu
@RajinderKumar-jr1xu
@RajinderKumar-jr1xu 2 күн бұрын
ਅੱਜ ਦਾ ਇੱਕ ਦੁੱਖ ਹੋਰ ਹੈ ਖਾਲੀ ਕੋਈ ਵੀਡੀਓ ਪੂਰੀ ਦੇਖੀ ਵੀ ਨਹੀਂ ਹੁੰਦੀ subscribe ਕਰਮ ਹਿਤ ਸਾਰੇ ਹੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਰੋਲਾ ਪਾ ਦਿੰਦੇ ਹਨ ਪਹਿਲਾ ਵੀਡੀਓ ਦੇਖਾਂਗੇ ਸਮਝਾਂਗੇ ਫਿਰ ਹੀ ਅਤੇ ਲਾਈਕ ਕਰ ਸਕਦੇ ਹਾਂ ਬਿਨਾਂ ਵੀਡੀਓ ਦੇਖੇ ਕਿਵੇਂ ਲਾਈਕ ਅਤੇ ਸਭ ਸਕਰਬ ਕਰ ਦਈਏ ਇਹ ਸਿਰਫ ਆਪ ਦੀ ਹੀ ਨਹੀਂ ਸਾਰੇ ਯੂਟਿਊਬ ਚੈਨਲ ਵਾਲਿਆਂ ਦੀ ਸਮੱਸਿਆ ਹੈ
@hss-d3w
@hss-d3w 2 күн бұрын
Can you share the name of the books written by Prof?
@harjitsingh9002
@harjitsingh9002 3 күн бұрын
SSA bhen ji ਬਹੁਤ ਵਧੀਆ ਗੱਲਬਾਤ ।ਭੈਣ ਜੀ ਡਾਕਟਰ ਸਾਹਿਬ ਦਾ ਫ਼ੋਨ ਨੰਬਰ ਜਾਂ ਈਮੇਲ ਮਿਲ ਸਕਦੀ ਅ ਜੀ
@harrygaming9052
@harrygaming9052 Күн бұрын
Bhain g tusi.. Ki B Social channel nalo alag ho gaye
@sargamvlogs6391
@sargamvlogs6391 3 күн бұрын
Hello madam ji main aapka vlogs dekhte 😅
@bhupindersingh-uc2cw
@bhupindersingh-uc2cw 2 күн бұрын
Galla karn nal kuj ni hunda jisde maa baap bachpn ch pure ho jnde usnu spekar chair te bithao oo dsu ki dukh hunda kida di duniya e dhokhe baaj matlbi eh like view len lyi glaa krk kuj ni hona
@jaspreetsekhon6241
@jaspreetsekhon6241 3 күн бұрын
Lajwaab program ❤
@Gurdevsingh-jq2pr
@Gurdevsingh-jq2pr 3 күн бұрын
Lagda hai tusi dukh dekhiya nhi, is karke artificial galan kar rahe ho
@KulvinderRai-pj2me
@KulvinderRai-pj2me 3 күн бұрын
Ur right g
@KulvinderRai-pj2me
@KulvinderRai-pj2me 3 күн бұрын
Myra bata drugs lada kekra
@Kaur-m4j
@Kaur-m4j 3 күн бұрын
ਆਰਟੀਫਿਸ਼ਲ ਗੱਲਾਂ ਨੀ ਐ ਇਹ ,,,,,, ਟਾਪਿਕ ਦੇ ਹਿਸਾਬ ਨਾਲ ਹਰ ਤਰਹ ਦੇ ਸਵਾਲ ਕਰਨੇ ਤੇ ਪੁਛਣੇ ਪੈਂਦੇ ਐ ,, ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਅਲਗ੍ ਹੁੰਦੀ ਐ
@jasbirjhajj9708
@jasbirjhajj9708 2 күн бұрын
🙏🙏🙏
@amritpalkaur1823
@amritpalkaur1823 2 күн бұрын
❤❤
@VanshmeetSunny
@VanshmeetSunny 2 күн бұрын
❤❤❤❤🎉🎉🎉🎉🎉🎉🎉
@kamalstar8985
@kamalstar8985 2 күн бұрын
❤❤❤❤
@MehtabSinghSandhu-el8fz
@MehtabSinghSandhu-el8fz 17 сағат бұрын
❤❤
БАБУШКА ШАРИТ #shorts
0:16
Паша Осадчий
Рет қаралды 4,1 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Poetry Workshop 2024
45:47
Punjab Arts Council Live Stream
Рет қаралды 43
ਸੁੱਖੀ ਪਰਿਵਾਰ ਦੀਆਂ 10 ਨਿਸ਼ਾਨੀਆਂ | Achieve Happily | Gurikbal Singh
10:39
Achievehappily: Self improvement health & wellness
Рет қаралды 8 М.