ਅਸਾਂ ਰੁਲ ਜਾਣਾਂ ਸੀ | Asa Rul Jana Si | Dharna Kirtan | Dhadrianwale

  Рет қаралды 99,695

Emm Pee

Emm Pee

Күн бұрын

Пікірлер: 118
@jaspreetbhullar8398
@jaspreetbhullar8398 4 ай бұрын
ਵਾਹ ਜੀ ਵਾਹ ਵਾਹ 😍🙏🏻ਐਨੀ ਪਿਆਰੀ ਆਵਾਜ਼ ਵਿੱਚ ਗੁਰੂ ਸਾਹਿਬਾਨਾਂ ਦਾ ਗੁਣਗਾਨ 🥰🙏🏻ਅੰਮ੍ਰਿਤ ਭਰੀਆਂ ਧਾਰਨਾਵਾਂ ਰਾਹੀਂ ਆਨੰਦ ਬਖ਼ਸ਼ਣ ਲਈ ਸ਼ੁਕਰਾਨਾ ਕੋਟਿ ਕੋਟਿ ਸ਼ੁਕਰਾਨਾ ਸਤਿਗੁਰੂ ਜੀ 💐❤️🙏🏻
@shonkysingh3838
@shonkysingh3838 Ай бұрын
😅😅
@kirandeepgill2602
@kirandeepgill2602 3 ай бұрын
ਆਸੀ ਉਡਦੇ ਆਸਰੇ ਤੇਰੇ,, ਆਸੀ ਉਡਦੇ ਆਸਰੇ ਤੇਰੇ ਜੇ ਤੂੰ ਨਾ ਫੜਦਾ ਸਾਡੀ ਬਾਹ ਆਸੀ ਰੂਲ ਜਾਣਾ ਸੀ, ਅਸਾ ਰੁੱਲ ਜਾਣਾ ਸੀ 🙏🏻🙏🏻🙏🏻🙏🏻🙏🏻😢
@ManjitKaur-wl9hr
@ManjitKaur-wl9hr 4 ай бұрын
ਬਣੀ ਜ਼ਿੰਦਗੀ ਜੋ ਮੇਰੀ ਏ ਇੰਨੀ ਸੀ ਔਕਾਤ ਕਿੱਥੇ ਸਾਈਆਂ ਕਿਰਪਾ ਤੇਰੀ ਏ ਸੋਹਣਾ ਜ਼ਿੰਦਗੀ ਦਾ ਪੰਧ ਬਣਿਆ ਦੱਸ ਨਹੀਂਓ ਹੋਣਾ ਬੋਲ ਕੇ ਐਸਾ ਪਾਤਸ਼ਾਹ ਆਨੰਦ ਬਣਿਆ 🙏🙏🙏🙏🙏
@SandeepSingh-ky1wj
@SandeepSingh-ky1wj 4 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻
@ManjitKaur-wl9hr
@ManjitKaur-wl9hr 4 ай бұрын
ਗੁਰਮੁਖਾਂ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ll ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ll ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ 🙏🙏
@parmjeetdha3681
@parmjeetdha3681 4 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮਜੀ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਦੋਵੇਂ ਹਥ ਜੋੜਕੇ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏🙏🙏
@parmjeetdha3681
@parmjeetdha3681 4 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@Paramjitsingh-on5eo
@Paramjitsingh-on5eo 4 ай бұрын
Waheguru ji ka Khalsa waheguru ji ki Fateh Bhai sahib ji 🙏🙏🙏🙏❤❤🙏🙏🙏🙏
@parladsingh6817
@parladsingh6817 4 ай бұрын
ਅਨੰਦ ਬੱਝ ਗਿਆ ਧੰਨਵਾਦ ਭਾਈ ਸਾਹਿਬ ਜੀ ਦਾ
@pritamsingh5053
@pritamsingh5053 4 ай бұрын
🙏🙏♥️♥️🥀🥀 ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹
@inderjeetsinghchak9175
@inderjeetsinghchak9175 Күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏 ਮਨ ਸ਼ਾਂਤ ਹੋ ਬਾਬਾ ਜੀ ਸ਼ਬਦ ਸੁਣ ਕੇ ਜਿਉਂਦੇ ਰਹੋ ਜੀ ਵਾਹਿਗੁਰੂ ਜੀ 🙏🙏
@SandeepSingh-ky1wj
@SandeepSingh-ky1wj 4 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਅੱਜ ਦਾ ਵਿਚਾਰ ਔਖੇ ਸਮੇਂ ਵਿੱਚ ਹੱਥ ਫੜਨ ਵਾਲੇ ਘੱਟ ਤੇ ਤਾੜੀਆਂ ਮਾਰ ਕੇ ਤਮਾਸ਼ਾ ਦੇਖਣ ਵਾਲੇ ਜਿਆਦਾ ਮਿਲਣਗੇ ।🙏🏻🙏🏻🙏🏻🙏🏻🙏🏻🙏🏻🌺🌺🌺🌺🌺
@PremjeetKaur-bs1bc
@PremjeetKaur-bs1bc 4 ай бұрын
ਜੀ।ਧਂਨ। ਪਿਤਾ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ।। ਅੱਜ ਕਾ ਦਿਨ ਵੀ ਵਧੀਆ ਨਿਕਲੇਗਾ ਸ਼ੁਕਰ ਕਰਾਂ 🎉ਜੀ।।
@sharanjeetsinghsandhu7635
@sharanjeetsinghsandhu7635 4 ай бұрын
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
@ManjitKaur-wl9hr
@ManjitKaur-wl9hr 4 ай бұрын
ਰੁਲ ਖੁਲ ਜਾਂਦੀ ਜਿੰਦੜੀਏ ਨੀ ਜੇ ਨਾ ਮਿਲ਼ਦਾ ਬਾਜਾਂ ਵਾਲ਼ਾ 🙏🙏🙏🙏🙏🙏🙏
@PremjeetKaur-bs1bc
@PremjeetKaur-bs1bc 4 ай бұрын
ਜੀ। ਗੁਰਸਿਖਾ ਗੁਰੂ ਪਿਆਰੀ ਸਾਧ ਸੰਗਤ ਜੀ। ਸਭਨਾਂ ਨੂੰ ।ਅਜ।ਸਵੇਰ।ਦੀ। ਪਿਆਰ ਭਰੀ। ਸਤਿ ਸ੍ਰੀ ਅਕਾਲ 🎉ਜੀ।
@PremjeetKaur-bs1bc
@PremjeetKaur-bs1bc 4 ай бұрын
ਜੀ। ਭਾਈ ਸਾਹਿਬ ਜੀ ਨੂੰ।ਅਜ।ਸਵੇਰ।ਦੀ। ਪਿਆਰ ਭਰੀ ਦਿਲੋਂ ਸਤ ਸ੍ਰੀ ਅਕਾਲ ਜੀ। ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉ਜੀ।
@dalvirsingh2354
@dalvirsingh2354 4 ай бұрын
ਆਨੰਦ ਆ ਗਿਆ ਭਾਈ ਸਾਹਿਬ ਜੀ🎉
@PremjeetKaur-bs1bc
@PremjeetKaur-bs1bc 4 ай бұрын
ਜੈ।ਤੂ।ਨਾ।ਫੜਦਾ। ਸਾਡੀ ਬਾਂਹ। ਜੀ। ਅਸਾਂ।ਰੁਲ।ਜਾਣਾਂ।ਸੀ।
@manindersingh5897
@manindersingh5897 4 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
@KamaljitKaur-fy3uu
@KamaljitKaur-fy3uu 4 ай бұрын
ਦਾਰਿਦ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ 🙏 ਆਨੰਦਮਈ ਸ਼ਬਦ ਗਾਇਨ,ਹਾਰਟ ਟਚਿੰਗ ਧਾਰਨਾਵਾਂ, ਅੰਮ੍ਰਿਤਮਈ ਬਚਨ ❤ ਪੂਰਾ ਮੰਥਲੀ ਦਿਵਾਨ ਹੀ ਅਤਿ ਸਕੂਨਦਾਇਕ ਤੇ ਕਲਗੀਧਰ ਪਾਤਸ਼ਾਹ ਜੀ ਨਾਲ ਪਿਆਰ ਦਾ ਅਹਿਸਾਸ ਕਰਾਉਣ ਵਾਲਾ ਸੀ 🙏 ਸ਼ੁਕਰੀਆ ਆਪ ਜੀ ਦਾ ਕਿ ਸਾਨੂੰ ਵੀ ਸੰਗਤਾਂ ਵਿੱਚ ਬੈਠਣ ਦਾ ਸੁਭਾਗ ਦਿੰਦੇ ਹੋ 🙏
@NeerajNeerajSingh-e9h
@NeerajNeerajSingh-e9h 12 күн бұрын
❤❤❤❤❤❤❤🎉
@raikotiamunda
@raikotiamunda Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️ ਬਹੁਤ ਬਹੁਤ ਧੰਨਵਾਦ ਵੀਰ ਜੀ ਮਨ ਨੂੰ ਸਕੂਨ ਬਹੁਤ ਮਿਲਦੀਆਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@PankajChoudhary-k4k
@PankajChoudhary-k4k 12 күн бұрын
Waheguru ji ka Khalsa waheguru ji ki Fateh ❤ waheguru ji ki kirpa bni rahe ap ki har baat m bhot Dil nl sunda bhot Change raste diknde ap ki har gal amll karde hai g ❤️ waheguru mehar prya hath rakhii ❤🙏🙏🌹🌹🌹
@MandeepSingh-sh8dp
@MandeepSingh-sh8dp 4 ай бұрын
Waah kya lina ne ds ni hona bolke Aisa Anand bnya waheguru ji 🙏🙏
@kuldeepgill6712
@kuldeepgill6712 4 ай бұрын
ਜਗਵੀਹ ਸਿੰਘ😢😢❤❤🎉🎉😊😊🫶🫶🫶🫶🫶🫶🙏🥹🥹🙏🙏🥹🥹👍👍🌹🌹🫡🇮🇳🇮🇳🇮🇳🇮🇳💐💐💐💐🤔🤔🥺🥺🥺😭😭😭🙏🥹🌹😊
@manjitkaursandhu4785
@manjitkaursandhu4785 4 ай бұрын
Waheguru ji ka Khalsa Waheguru ji ki fateh ji🙏🙏♥️♥️🙏🙏Dhan Dhan Dasmesh Pita ji Shri Guru Gobind Singh ji 🙏🙏♥️♥️🙏🙏
@PremjeetKaur-bs1bc
@PremjeetKaur-bs1bc 4 ай бұрын
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
@parminderchanna1963
@parminderchanna1963 4 ай бұрын
🎉🎉🎉❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤❤
@bittubansa3810
@bittubansa3810 4 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@sawindercreations
@sawindercreations 4 ай бұрын
je tu na fadh da sadi banh❤
@nehakaushal4307
@nehakaushal4307 4 ай бұрын
whaguru g ka khalsa waheguru g ke fetha baba g ❤❤❤
@navjotgurm729
@navjotgurm729 2 ай бұрын
Dhan dhan sri guru nanak dev g dhan dhan sri guru govind singh Sahib ji 🙏🙏🌺🌺🙏🙏🙏🙏🙏🙏🙏
@gurbaazkhaira
@gurbaazkhaira 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@ArshDeep-uc8ib
@ArshDeep-uc8ib 4 ай бұрын
WaheGuru waheguru 🤲🤲🤲🤲👌
@GurpreetSingh-zi1hx
@GurpreetSingh-zi1hx 4 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏
@RajRajwinder-i5o
@RajRajwinder-i5o 4 ай бұрын
Waheguru ji🙏🙏
@manjeetkaur-gi6ol
@manjeetkaur-gi6ol 2 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ 🙏🏻😇❣️✨
@Bollywood_Movie_No._1
@Bollywood_Movie_No._1 4 ай бұрын
Waheguru waheguru ji 🌹🌹🌹🌹🌹
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ ❤❤
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 4 ай бұрын
ਵਾਹ-ਵਾਹ ਵਾਹ-ਵਾਹ 🍂🍀🌹🥀🌷☘️🙏🏻
@kirandeepgill2602
@kirandeepgill2602 3 ай бұрын
ਧੰਨ ਧੰਨ ਸਤਿਗੁਰ ਵਾਜਾਵਾਲੇ,,, ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻
@SurinderKaur-co9ji
@SurinderKaur-co9ji 4 ай бұрын
Very very beautiful awaz and shbd can listen over and over
@HardevSingh-sh4pu
@HardevSingh-sh4pu 4 ай бұрын
Wehegur ji meher karo ji❤❤
@DarshanSingh-oy5ge
@DarshanSingh-oy5ge 3 ай бұрын
Waheguru ji🙏🏻 Baba ji thonu waheguru hmesha khush rkhn....🤞🏻tuc sbb di life set krde ho diwan kirtan krke🙏🏻Sanu apni life ch thodi vja nl boht kuj sikhnn nu milya h,😢thnku so much waheguru waheguru
@SimranjeetKaur-vi2uj
@SimranjeetKaur-vi2uj 4 ай бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🌹🌷🌼🌸🌻💐🌺🌹🌷🌼🌸🌻💐🌺🌹🌷🌼🌸🌻💐🌺🌹🌷🌼🌸🌻💐🌺🌹🌷
@guriramgarhia8786
@guriramgarhia8786 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🙏🙌🙏🙌🙌🙌🙌
@gurpreetsingh-vb1uh
@gurpreetsingh-vb1uh 5 күн бұрын
ਬਾਜਾ ਵਾਲਾ ਤਾਜਾ ਵਾਲਾ ਧੰਨ ਕਲਗੀਆ ਵਾਲਾ
@jagdeepkaur104
@jagdeepkaur104 2 ай бұрын
ਸੰਤ ਬਾਬਾ 🙏🙏🙏🙏🙏ਸ਼ੁਕਰਾਨਾ🙏🙏🙏🙏
@PankajChoudhary-k4k
@PankajChoudhary-k4k 12 күн бұрын
Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManpreetSingh-kf8ii
@ManpreetSingh-kf8ii 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️
@JatinderSingh-dd1oz
@JatinderSingh-dd1oz Ай бұрын
ਅਨੰਦ ਆ ਗਿਆ ਸੁਣ ਕੇ
@ArshDeep-uc8ib
@ArshDeep-uc8ib 4 ай бұрын
WaheGuru waheguru waheguru waheguru ji 🙏🤲🤲💐💐
@guriramgarhia8786
@guriramgarhia8786 Ай бұрын
ਵਾਹਿਗੁਰੂ ਵਾਹਿਗੁਰੂ ❤❤🙏🙏🙌🙏🙌🙏🙌🙏
@entertainmentpetsanimal
@entertainmentpetsanimal 4 ай бұрын
ਞਾਹਿਗੁਰੂ ਜੀ ਖਾਲਸਾ ਞਾਹਿਗੁਰੂ ਜੀ ਕੀ ਫਤਿਹ
@BalrajSingh-om4bh
@BalrajSingh-om4bh 4 ай бұрын
Waheguru
@singhpowar3411
@singhpowar3411 4 ай бұрын
Waheagure ji ka kalsa Waheagure ji ke fathe ji 🙏
@anmoldhalla732
@anmoldhalla732 Ай бұрын
Sat shrikal
@GurnamsinghSingh-n2t
@GurnamsinghSingh-n2t 4 ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@kulwindersinghkala1353
@kulwindersinghkala1353 13 күн бұрын
Waheguru ji 🙏❤️♥️♥️❤️🎉🎉🎉
@rajveerkandakanda4262
@rajveerkandakanda4262 4 ай бұрын
🙏 waheguru ji 🙏
@amitsandhu_
@amitsandhu_ 4 ай бұрын
ਵਾਹਿਗੁਰੂ ਜੀ
@AvtarSingh-ss3fp
@AvtarSingh-ss3fp 4 ай бұрын
Waheguru ji waheguru ji waheguru ji waheguru ji 🙏❤❤❤❤❤❤❤❤❤❤❤❤❤
@DeepSingh-k1j
@DeepSingh-k1j 3 ай бұрын
❤❤❤waheguru ji
@inderjeetkaur3274
@inderjeetkaur3274 4 ай бұрын
Waheguru ji k kalsha waheguru ji k fathy 🙏🌹
@davinderkaur469
@davinderkaur469 4 ай бұрын
Waheguru ji
@daljitgrewal9641
@daljitgrewal9641 4 ай бұрын
Waheguruji🎉🎉🎉🎉🎉❤❤
@LakhKaur-pg6qq
@LakhKaur-pg6qq 4 ай бұрын
Wahegurji
@Satvirkaur
@Satvirkaur 4 ай бұрын
Waheguru ji 🙏🏻🙏🏻🙏🏻🙏🏻 Very Awesome 👌👌
@Sukhjinder982
@Sukhjinder982 4 ай бұрын
Waheguru ji ka Khalsa waheguru ji ki Fateh g
@MandeepSingh-sh8dp
@MandeepSingh-sh8dp 4 ай бұрын
Bhai Saab ji vakhra shabad bnao ena lina da bhut sohnia lina ne 🙏🙏
@jarnailsingh4665
@jarnailsingh4665 4 ай бұрын
Very nice veer ji
@SukhbirKaur-hb4xy
@SukhbirKaur-hb4xy 4 ай бұрын
ਜੀ ਵਾਹਿਗੁਰੂ ਜੀ ❤❤❤❤
@manreetsinghpopli2587
@manreetsinghpopli2587 4 ай бұрын
🙏🙏🙏🙏
@tv6328
@tv6328 Ай бұрын
ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਹਨ
@GurwinderSingh-tm5sc
@GurwinderSingh-tm5sc 4 ай бұрын
Waha ji
@NavdeepKaur-f8t
@NavdeepKaur-f8t 3 ай бұрын
Waheguru ji ka Khalsa waheguru ji ki Fateh g 🙏🙏🙏🙏🙏
@DeepSingh-ms4mk
@DeepSingh-ms4mk 4 ай бұрын
❤❤❤❤❤
@DeepSingh-ms4mk
@DeepSingh-ms4mk 4 ай бұрын
@JaswantSingh-gc7qx
@JaswantSingh-gc7qx 4 ай бұрын
❤️🙏💐🙏🙏🙏🙏🙏🙏🙏🙏🙏🙏🙏🙏🙏🙏🙏
@NarinderSingh-mj6rs
@NarinderSingh-mj6rs 4 ай бұрын
🎉🎉🎉🎉🎉
@Sarbjitkaurs
@Sarbjitkaurs 4 ай бұрын
🌸🙏🌸
@Ada-xm9xp
@Ada-xm9xp 4 ай бұрын
❤❤
@harwinderkaur5606
@harwinderkaur5606 4 ай бұрын
🙏🙏🙏🙏🏼🙏🏼🙏🏼🙏🏼🙏🏼🙏🏼🙏🏼🙏🏼
@ArshpreetSinghHunjan
@ArshpreetSinghHunjan 18 күн бұрын
❤❤🙏🏻🙏🏻
@DarshanSingh-oy5ge
@DarshanSingh-oy5ge 3 ай бұрын
koi ds skda baba ji da diwan kis jga te lgda h 🙏🏻
@JaswinderKaur-kq4gv
@JaswinderKaur-kq4gv 4 ай бұрын
🙏🙏🙏🙏🙏❤❤❤❤❤❤
@Deepakkumar-to4ho
@Deepakkumar-to4ho 3 ай бұрын
❤️🥰🥰😍😍😍🙏🙏
@asgrewal5930
@asgrewal5930 4 ай бұрын
🥀🥀🙏🙏🙏🙏🙏🥀🥀
@amritpal9383
@amritpal9383 4 ай бұрын
ASI ude asre tere
@GursewakBrar-n7u
@GursewakBrar-n7u 4 ай бұрын
20:38
@lovlybhatti5470
@lovlybhatti5470 4 ай бұрын
Waheguru ji🙏🙏
@VikramSingh-jr9jz
@VikramSingh-jr9jz 2 ай бұрын
ਵਾਹਿਗੁਰੂ ਜੀ ❤🌹🌸
@SinghdaljeetSingh
@SinghdaljeetSingh 4 ай бұрын
Waheguru ji 🙏🙏 waheguru ji 🙏🙏🙏🌹🙏💓
@dishakour13
@dishakour13 4 ай бұрын
🙏 Waheguru g 🙏
@ONETAPARMY444
@ONETAPARMY444 3 ай бұрын
ਵਾਹਿਗੁਰੂ ਜੀ
@LaiLoPRNAWABGANJD
@LaiLoPRNAWABGANJD 4 ай бұрын
Waheguru Ji
@manjitkaur7399
@manjitkaur7399 4 ай бұрын
🙏🙏🙏🙏🙏
@jashjash8081
@jashjash8081 4 ай бұрын
❤❤❤❤❤
@inderjeetkaur3274
@inderjeetkaur3274 4 ай бұрын
@harjitkaur3753
@harjitkaur3753 4 ай бұрын
Waheguru ji 🙏🙏🙏🙏
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 199 М.
GIANT Gummy Worm #shorts
0:42
Mr DegrEE
Рет қаралды 152 МЛН
24 Часа в БОУЛИНГЕ !
27:03
A4
Рет қаралды 7 МЛН
Жездуха 42-серия
29:26
Million Show
Рет қаралды 2,6 МЛН
Je Tusi Na Pharde Baah Asa Rul Jana Si 'Bhai Chamanjeet singh ji lal'
9:33
Ztc Punjabi Channel
Рет қаралды 2,9 МЛН
Mere Chaam Dian Juttian Bna Deo, Patshah De Paun Vaaste
13:32
Bhai Ranjit Singh Dhadrianwale
Рет қаралды 40 М.
GIANT Gummy Worm #shorts
0:42
Mr DegrEE
Рет қаралды 152 МЛН