Asa di Vaar Bhai Sahib Bhai Surjan Singh Ji

  Рет қаралды 4,631,136

DILBAG SINGH

DILBAG SINGH

9 жыл бұрын

Asa di Vaar

Пікірлер: 2 300
@amarjitpahwa1364
@amarjitpahwa1364 7 ай бұрын
ਕੋਈ ਮੁਕਾਬਲਾ ਨਹੀਂ ਜੀ ਭਾਈ ਸਾਹਿਬ ਜੀ ਦੀ ਆਵਾਜ਼ ਦਾ ਸੁਰੀਲੀ ਆਵਾਜ਼ ਰੱਬੀ ਬਾਣੀ ਨਾਲ ਜੋੜ ਦਿੰਦੀ ਹੈ
@patwantkaursidhu6526
@patwantkaursidhu6526 Ай бұрын
Hear tou ching path and weet soùnd
@AmritpalSingh-eu3ys
@AmritpalSingh-eu3ys 4 ай бұрын
ਪਰਮਾਤਮਾ ਏਸ ਆਵਾਜ ਵਾਲੀ ਆਤਮਾ ਦਾ ਭਲਾ ਕਰੀ
@kuldeepsinghjaura2787
@kuldeepsinghjaura2787 2 жыл бұрын
ਬਹੁਤ ਹੀ ਖੂਬਸੂਰਤ ਆਨੰਦ ਮਈ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਆਵਾਜ਼।
@kuldeepraj2114
@kuldeepraj2114 4 ай бұрын
ਭਾਈ ਸਾਹਿਬ ਜੀ ਦੀ ਬਾਣੀ ਜਦੋਂ ਮੈਂ ੫ਵੀਂ ਪੈਢਦਾ ਸੀ, ਉਦੋਂ ਤੋਂ ਹੁਣ ਤੱਕ ਸੁਣਦਾਂ। ਅਜ ਵੀ ਓਹੁ ਰਸ ਮਾਣਦਾ ਹਾਂ। ਵਾਹਿਗੁਰੂ ਜੀ ਨੇ ਅਜੀਬ ਰਸ ਮਾਨਿਆ ਭਾਈ ਸਾਹਿਬ ਨੂੰ।
@harjeetsingh-lj7zq
@harjeetsingh-lj7zq 5 жыл бұрын
ਵਾਹਿਗੁਰੂ ਜੀ ਦੀ ਬੜੀ ਕਿਰਪਾ ਏ ਭਾਈ ਸਾਹਿਬ ਤੇ ਸੁਣ ਕੇ ਬਹੁਤ ਅਨੰਦ ਮਾਣਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@surinderkaur5228
@surinderkaur5228 2 жыл бұрын
ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਚਾਚਾ ਜੀ ਨੇ ਰੇਡੀਓ ਤੇ ਲਾਕੇ ਰੱਖ ਦੇਣਾ 🌷🌷🌷🌷🌷♥️♥️♥️♥️♥️👌
@shortsbysony
@shortsbysony 3 ай бұрын
ਰੂਹ ਨੂੰ ਸਕੂਨ ਮਿਲਦਾ ਹੈ ਜੀ ਇਹ ਬਾਣੀ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ ਵਾਹ ਵਾਹ
@indumeetpahwa139
@indumeetpahwa139 Жыл бұрын
Bohat mithi te Dard bhari avaz bhai sahib ji da koi saani nahi.
@RajwinderSingh-gh5zl
@RajwinderSingh-gh5zl Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰਾ ਬਾਰ ਬਾਰ ਬਾਰ ਬਾਰ ਬਾਰ ਬਾਰ ਨਮਸਕਾਰ ਹੈ ਜੀ
@kulwantdhaliwal3176
@kulwantdhaliwal3176 3 жыл бұрын
ਵਾਹਿਗੁਰੂ ਜੀ ਬਹੁਤ ਰਸ ਭਿੰਨਾਂ ਕੀਰਤਨ ਅਨੰਦ ਮਈ ਕੋਈ ਅੰਤ ਨਹੀ ਐਨੀ ਸੋਣੀ ਅਵਾਜ ਵਾਹਿਗੁਰੂ ਜੀ🌹🌹👏
@bhupinderkaur8661
@bhupinderkaur8661 Жыл бұрын
ਬਹੁਤ ਹੀ ਮਨਮੋਹਕ ਅਵਾਜ਼ ਭਾਈ ਸਾਹਿਬ ਜੀ ਦੀ 🎉❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹💐🌺🌸🌻🌼🪷🪸🍁🌾🍄
@amritdhindsa2024
@amritdhindsa2024 Жыл бұрын
ਭਾਈ ਸੁਰਜਨ ਸਿੰਘ ਹੋਰਾਂ ਦੀ ਆਵਾਜ਼ ਵਿੱਚ ਆਸਾ ਦੀ ਵਾਰ ਸੁਣ ਕੇ 50 ਸਾਲ ਪਹਿਲਾਂ ਦਾ ਸਮਾਂ ਯਾਦ ਆ ਗਿਆ ਜਦੋਂ ਕਿਤੇ loud ਸਪੀਕਰ ਤੇ ਇਹ ਆਵਾਜ਼ ਸੁਣਦੀ ਹੁੰਦੀ ਸੀ 👏🏻👏🏻
@avtarsinghthind2170
@avtarsinghthind2170 6 ай бұрын
ਮੈ ਵੀ ਸਠ ਸਾਲ ਪਹਿਲਾ ਇਹ ਆਵਾਜ਼ ਪਹਿਲੀ ਵਾਰ ਪਿੰਡ ਦੇ ਸਪੀਕਰ ਤੋਂ ਸੁਣੀ ਸੀ ਵਾਹਿਗੁਰੁ ਜੀ।
@singhrattan2090
@singhrattan2090 Жыл бұрын
ਇਹ ਪੁਰਾਤਨ ਆਵਾਜ਼ ਅੱਪਲੋਡ ਕਰਨ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@surinderbachher4168
@surinderbachher4168 22 күн бұрын
❤🎉
@surinderbachher4168
@surinderbachher4168 22 күн бұрын
V sweet voice
@AjitSingh-dh5jf
@AjitSingh-dh5jf Жыл бұрын
ਭਾਈ ਸਾਹਿਬ ਦੀ ਅਵਾਜ ਸੁਣ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ 50 ਸਾਲ ਪਹਿਲਾਂ ਦੇ
@avondeepsingh819
@avondeepsingh819 8 ай бұрын
😅 bh
@SANDHU_BRAHAMPURIA
@SANDHU_BRAHAMPURIA 5 ай бұрын
Shi gal bhaji
@sukhikaur6190
@sukhikaur6190 5 ай бұрын
Childhood memories still in mind. Bani yaad hi hai, bhai ji di, bani sun sun ke.
@PritamSingh-lg4qk
@PritamSingh-lg4qk 4 ай бұрын
No
@jagirsingh7369
@jagirsingh7369 2 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ ਗੁਰਪੁਰਬ ਦੀਆਂ ਮੁਬਾਰਕਾਂ ਹੋਵਣ
@charanjeetkaur7483
@charanjeetkaur7483 2 жыл бұрын
ਵਾਹਿਗੁਰੂ ਜੀ ਸਾਡੇ ਪਰਿਵਾਰ ਦੀ ਇੱਜ਼ਤ ਰਖਣੀ ਜੀ ‌🙏🙏🙏🙏🙏
@user-ek6tu7iu4b
@user-ek6tu7iu4b 6 ай бұрын
ਵਾਹਿਗੁਰੂ ਜੀ ਮੈ ਜਦੋ ਇਹ ਆਸਾ ਦੀ ਵਾਰ ਸੁਣਦਾ ਹਾ ਮੈਨੂੰ ਪਤਾ ਨਹੀ ਲਗਦਾ ਕਦੋ ਮੇਰੀ ਲਿਵ ਗੁਰੂ ਮਹਾਰਾਜ ਨਾਲ ਲਗ ਜਾਦੀ ਮੈ ਸਿਧਾ ਸਚਖੰਡ ਚ ਪਹੁੰਚ ਜਾਦਾ ਹਾ ਮੇਰੇ ਅੰਦਰੋ ਭਾਖਿਆ ਨਿਕਲਦੀ ਹੈ ਜੋ ਕੀ ਵਾਹਿਗੁਰੂ ਉਹ ਬਚਨ ਪੂਰਾ ਕਰ ਦਿੰਦਾ ਹੈ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ❤❤❤❤❤
@JagdevSingh-nx2jx
@JagdevSingh-nx2jx Ай бұрын
❤️❤️🙏💕
@ramsinghgillaamnesamnenews6834
@ramsinghgillaamnesamnenews6834 3 жыл бұрын
🙏🌹ਹੇ ਵਾਹਿਗੁਰੂ ਸਤਿਗੁਰੂ 🙏ਭਾਈ ਤਿਰਲੋਚਨ ਸਿੰਘ ਤੇ ਆਪਦੀ ਫੁੱਲ ਕ੍ਰਿਪਾ ਹੈ 🙏🙏🙏ਬਹੁਤ ਰਸਭਿੰਨਾ ਕੀਰਤਨ ਕਰਦੇ ਹਨ 🙏ਅਨੰਦ ਰਸ ਆ ਜਾਂਦਾ ਹੈ 🙏🙏ਅਪਨੇ ਸਿੱਖਾਂ ਦੇ ਸਿਰ ਉੱਤੇ ਮੇਹਰ ਭਰਿਆ ਹਮੇਸ਼ਾ ਹੱਥ ਰੱਖਣਾ ਜੀ 🙏🙏🌹🌹
@TV-ku5wk
@TV-ku5wk 3 жыл бұрын
ਇਹ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਹੈ ਜੀ। ਤਿਰਲੋਚਨ ਸਿੰਘ ਜੀ ਮੇਰੇ ਮਾਂਮਾ ਜੀ ਹਨ। ਵਾਹਿਗੁਰੂ ਜੀ
@gurdipsingh-kq3lg
@gurdipsingh-kq3lg 3 ай бұрын
15:50 15:50
@user-gw7kj1wu8e
@user-gw7kj1wu8e Жыл бұрын
ਲੱਖ ਲੱਖ ਪ੍ਰਣਾਮ ਇਹ ਆਵਾਜ਼ ਅੱਪਲੋਡ ਕਰਨ ਵਾਲੇ ਨੂੰ.... ਅੱਖਾਂ ਭਰ ਆਈਆਂ ਸੁਣਕੇ...🙏💯❤️
@TheWorldStationery
@TheWorldStationery 5 күн бұрын
Mbshshs
@HARJINDERSINGH-zj3mm
@HARJINDERSINGH-zj3mm 5 ай бұрын
ਵਾਹਿਗਰੂ ਵਾਹਿਗੁਰੂ ਜੀ ੫੦ ਸਾਲ ਪਿੱਛੇ ਦਾ ਸਮਾਂ ਯਾਦ ਆ ਜਾਂਦਾ ਹੈ I ਵਾਹਿਗੁਰੂ ਅਜਿਹੀ ਸਖ਼ਸ਼ੀਅਤ ਨੂੰ ਇਸ ਸੰਸਾਰ ਵਿੱਚ ਸਥਿਰ ਰੱਖੇ ਜੀ I ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ I
@sunnymangat5874
@sunnymangat5874 6 ай бұрын
ਮੇਰਾ ਬਚਪਨ ਯਾਦ ਆ ਗਿਆ ਮੇਰੇ ਮਾਤਾ ਪਿਤਾ ਹਰ ਰੋਜ਼ ਸਵੇਰੇ ਸਵੇਰੇ ਸੁੰਨ ਦੇ ਸੀ ੫੦ ਸਾਲ ਪਹਿਲਾ ਦਾ ਗੱਲ ਹੈ ਮਿੱਠੀ ਤੇ ਰੂਹ ਨੂੰ ਛੂਣ ਵਾਲੀ ਅਵਾਜ਼ ਹੈ
@bhupinderkaur8661
@bhupinderkaur8661 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ramsinghgill4576
@ramsinghgill4576 Ай бұрын
🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹ਹੇ ਦਾਤਿਆ ਮੇਰੇ ਅਪਰਾਧ ਖਿਮਾ ਕਰਨਾ 🌹ਇਹ ਅਰਦਾਸ ਹੈ ਤੇਰੇ ਚਰਨਾਂ ਵਿਚ ਮੇਰੀ 🙏🙏🙏🙏
@harbanssingh555
@harbanssingh555 2 жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਗੁਰੂ ਸਾਹਿਬ ਦਾ ਪ੍ਰੇਮ ਝਲਕਦਾ ਹੈ ਵਾਹਿਗੁਰੂ।
@harjindersinghusa1159
@harjindersinghusa1159 Жыл бұрын
ਵਾਹਿਗੁਰੂ ਜੀ ਬਹੁਤ ਕਿਰਪਾ ਹੈ ਭਾਈ ਸਾਹਿਬ ਜੀ ਤੇ ਅਸਲੀ ਅਨੰਦ ਹੈ ਵਾਹਿਗੁਰੂ ਜੀ🙏🙏🙏🙏🙏🌼🌹🌹🌹🌹🌹
@brgambhir1454
@brgambhir1454 3 жыл бұрын
साल 1969 से गुरबाणीं के बोल भाई सुरजन सिंह रागी के द्वारा गाया आसादीवार का कीर्तन सुनते आ रहा हुं शायद मेरी 8-10 साल की उम्र रही होगी आज भी जब कीर्तन सुनता हूँ आंखें भर आती हैं इन के बोलों की मिठास कान में घुलते ही।
@user-re3nw2nh8t
@user-re3nw2nh8t 4 ай бұрын
SurjitsinghMatharu VPODoltpurDhedha
@jagdevsingh9298
@jagdevsingh9298 Жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਹੀ ਰਸ ਹੈ ਰਸ ਭਿੰਨੀ ਅੰਮ੍ਰਿਤ ਬਾਣੀ ਮਿੱਠੀ ਆਵਾਜ਼ ਵਿੱਚ ਬਹੁਤ ਹੀ ਵਧੀਆ ਸੇਵਾ ਭਾਈ ਸਾਹਿਬ ਦੁਨੀਆਂ ਤੋਂ ਜਾਂ ਕਿ ਵੀ ਕਰ ਰਹੇ ਹਨ ਜੀ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏♥️♥️🙏🙏
@rajinderkataria1795
@rajinderkataria1795 Ай бұрын
ਭਾਈ ਸਾਹਿਬ ਆਸਾ ਦੀ ਵਾਰ ਸੁਣਕੇ ਬਚਪਨ ਯਾਦ ਆਗਿਆ ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ🙏 🌹
@singhiqbal6176
@singhiqbal6176 6 ай бұрын
ਭਾਈ ਸਾਹਿਬ ਦੀ ਅਵਾਜ਼ ਸਵੇਰੇ ਸਵੇਰੇ ਸੁਣ ਕੇ ਬਹੁਤ ਹੀ ਅਨੰਦ ਆਉਂਦਾ
@ramsinghgillaamnesamnenews6834
@ramsinghgillaamnesamnenews6834 3 жыл бұрын
🙏🌹ਸਤਿਨਾਮ ਵਾਹਿਗੁਰੂ ਜੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਨਿਬਾਜ਼ਸੱਚੇ ਪਾਤਸ਼ਾਹ ਜੀਉ 🌹🙏ਹਉ ਤੁਮ੍ਹਰੀ ਕਰਉ ਨਿਤ ਆਸ ਪ੍ਰਭੂ ਮੋਹਿ ਕਬ ਗਲ ਲਾਵਹਿਂਗੇ 🌹🙏ਤੁਮ੍ਹਰੀ ਸ਼ਰਨ ਤੁਮ੍ਹਾਰੀ ਆਸਾ ਤੁਮ ਹੀ ਸਜਨ ਸੁਹੇਲੇ 🌹ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏🌹ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ 🙏🌹ਬਾਹਿਂ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ 🙏🌹ਹੇ ਸੱਚੇ ਸਤਿਗੁਰੂ ਮੇਰੇ ਤੇ ਮੇਹਰ ਕਰੋ 🙏🌹ਹੇ ਮੇਰੇ ਦਾਤਿਆ ਜੀ ਮੈਨੇ ਬਹੁਤ ਪਾਪ ਕੀਤੇ ਹਨ ਸੱਚੇ ਪਾਤਸ਼ਾਹ ਮੁਆਫ ਕਰ ਦਿਓ ਹੁਣ ਪਾਪ ਮੈਂ ਹਾਰਾ 🙏🌹ਹਮ ਭੁੱਲ ਬਿਗਰਹਿ ਦਿਨਸ ਰਾਤ, ਦੇ ਮਤਿ ਸਮਝਾਹਿ 🌹🙏 ਹੇ ਸਤਿਗੁਰੂ ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏 ਹੁਣ ਬਚੇ ਜੀਵਨ ਕੀ ਤੁਹਾਡੇ ਹੱਥ ਵਿਚ ਹੈ 🙏🌹ਹੇ ਮੇਰੇ ਸਤਿਗੁਰੂ ਅੰਤਮ ਸ੍ਵਾਸ ਤੇਰੀ ਯਾਦ ਵਿਚ ਨਿਕਲਣ 🌹🙏 ਸੇਵਾ ਸਿਮਰਨ ਦੀ ਫਟ ਬਕਸੋ ਜੀ 🌹🌹ਮੇਰੇ ਪਰਵਾਰ ਨੂੰ ਅਪਨੇ ਚਰਨਾਂ ਦਾ ਪਿਆਰ ਬਕਸਕੇ ਗੁਰਮਤਿ ਕਾ ਗਿਆਨ ਬਕਸਨ ਦੀ ਕਿਰਪਾਲਤਾ ਕਰਨਾ ਬੁਰੇ ਪਾਸੋਂ ਬਚਾਓ 🐧🌹 ਅੰਗ ਸੰਗ ਰਖਿਆ ਕਰਨਾ ਤੇ ਅੰਦੋਲਨ ਵਾਲੇ ਕਿਸਾਨਾਂ ਨੂੰ ਜਿੱਤ ਕੀ ਸਫਲਤਾ ਬਕਸਿਸ ਕਰੋ 🐧🌹🙏ਤੁਹਾਡੇ ਚਰਨਾਂ ਵਿਚ ਇਹੋ ਸਾਡੀ ਅਰਦਾਸ ਹੈ 🙏🌹ਮੇਹਰ ਕਰੋ ਮੇਰੇ ਸੱਚੇ ਪਾਤਸ਼ਾਹ ਜੀ 🐧🌹🙏🙏
@user-wd2nf9mz4e
@user-wd2nf9mz4e Жыл бұрын
✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ।। ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ।।
@KulwinderSingh-ok9bo
@KulwinderSingh-ok9bo 2 жыл бұрын
ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਸੁਣ ਕੇ ਮਨ ਤੇ ਰੁਹ.ਸੂਕਣ.ਸ਼ਾਨਤੀ.ਮਿਲ.ਜਾਦੀ ਹੈ.ਵਾਹਿਗੁਰੂ ਜੀ
@gurmailsingh1585
@gurmailsingh1585 3 жыл бұрын
ਭਾਈ ਸੁਰਜਨ ਸਿੰਘ ਦੀ ਅਵਾਜ ਵਿਚ ਆਸਾ ਦੀ ਵਾਰ ਮੈ 1971.72.ਵਿਚ ਵੀ ਸੁਣਦਾ ਸੀ ਅੱਜ ਵੀ ਮੈਨੂੰ ਇਹੋ ਅਵਾਜ ਬਹੁਤ ਹੀ ਚੰਗੀ ਲਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਐੱਸ ਧਾਲੀਵਾਲ ਦੂਹੇਵਾਲਾ। ਸ੍ਰੀ ਮੁਕਤਸਰ ਸਾਹਿਬ
@amritpalsingh9329
@amritpalsingh9329 5 ай бұрын
ਸਨ 75 ਤੋਂ ਲੈਕੇ ਦਾਸ ਵੀ ਸੁਣਦਾ ਹਾਂ ਮੇਰੀ ਆਯੂ68 ਸਾਲ ਹੈ । Aps Dhaliwal ,Lambi .152113
@amarchannel65
@amarchannel65 3 ай бұрын
ਹੁਣ ਤਾਂ ਫਿਰ ਤੁਹਾਡੀ ਉਮਰ,,75 ਦੇ ਕਰੀਬ ਹੋਵੇਗੀ 🎉
@gurmeetkaurbrar
@gurmeetkaurbrar 2 ай бұрын
ਅਸੀਂ ਵੀ 70 71 ਵਿੱਚ Radio ਤੇ ਸੁਣਦੇ ਸੀ ਮੈਂ ਤੇ ਮੇਰੀ friend ਸੁਖਪਾਲ ਕੌਰ Hostel ਵਿਚ
@user-re3nw2nh8t
@user-re3nw2nh8t 2 ай бұрын
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd
@alhequoqcrp3205
@alhequoqcrp3205 11 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@jasjeetkaur6028
@jasjeetkaur6028 2 жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻🙏🏻🙏🏻
@ginderkaur6274
@ginderkaur6274 9 ай бұрын
ਬਹੁਤ ਰਸਭਿਨੀ ਆਵਾਜ਼ ਅਤੇ ਆਨੰਦ ਦੇਣ ਵਾਲੀ ਭਾਈ ਸਾਹਿਬ ਤੇ ਉਸ ਅਕਾਲ ਪੁਰਖ ਦੀ ਅਪਾਰ ਮਿਹਰ ਸੀ
@devindersinghbhatia7643
@devindersinghbhatia7643 3 жыл бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹ ਕੰਨਾਂ ਵਿੱਚ ਹਮੇਸ਼ਾ ਭਾਈ ਸਾਹਿਬ ਦੀ ਆਵਾਜ਼ ਗੂੰਜ਼ਦੀ ਰਹੇ ਅਤੇ ਨਾਮ ਰਸ ਪੀਂਦੇ ਰਹੀਏ
@jaswinderrandhawa9481
@jaswinderrandhawa9481 13 күн бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@ramsinghgillaamnesamnenews6834
@ramsinghgillaamnesamnenews6834 3 жыл бұрын
🌹🙏ਸਤਿਨਾਮ ਵਾਹਿਗੁਰੂ ਜੀ 🌹🙏ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੁ ਪ੍ਰਸਾਦ 🙏🌹ਖਾਲਸਾ ਪੰਥ ਨੂੰ ਚੜ੍ਹਦੀਕਲਾ ਬਕਸਣਾ 🌹🙏ਸਬਨਾਂ ਦਾ ਭਲਾ ਕਰੋਂ 🌹🙏ਅੰਦੋਲਨ ਵਿਚ ਬੈਠੇ ਕਿਸਾਨਾਂ ਦੀ ਫਤਹਿ ਬਕਸਿਸ ਕਰਨਾ ਹੈ ਮੇਰੇ ਸਤਿਗੁਰਾਂ ਜੀ 🌹🙏ਧਨ ਧਨ ਸੱਚੇ ਸਤਿਗੁਰੂ ਸ੍ਰੀ🙏 ਗੁਰੂ ਗੋਵਿੰਦ ਸਿੰਘ ਮਹਾਰਾਜ ਜੀਉ 🌹🙏🌹🙏ਮੇਰੇ ਅਪਰਾਧ ਖਿਮਾ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਤੇ ਮੂੰਹ ਦੇ ਨਾਲ ਨਿਤਨੇਮ ਕਰਨ ਦਾ ਬਲ ਬਕਸਿਸ ਕਰਨਾ 🌹🙏ਮੇਹਰ ਕਰਿਓ ਸੱਚੇ ਸਤਿਗੁਰੂ ਜੀ 🌹🙏ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏ਹੁਣ ਅੰਤਮ ਸ੍ਵਾਸ ਤਕ ਅਪਨੇ ਚਰਨਾਂ ਦਾ ਪਿਆਰ ਬਕਸਣਾ ਜੀ ਮੇਰੇ ਸਤਿਗੁਰੂ ਜੀ 🙏🙏🙏💥👃💥🌹🌹
@bhupinderkaur8661
@bhupinderkaur8661 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ramsinghgillaamnesamnenews6834
@ramsinghgillaamnesamnenews6834 2 жыл бұрын
🙏💞🙏ਜਨ ਨਾਨਕ ਹਿਰਦਾ ਸੁੱਧ ਹੈ, 🙏💞ਸਤਿਨਾਮ ਵਾਹਿਗੁਰੂ ਜੀ 💞💞💞🙏🙏🙏
@BalwinderSingh-qv6or
@BalwinderSingh-qv6or 3 жыл бұрын
ਵਹਿਗੁਰੂ ਭਾਈ ਸਾਹਿਬ ਨੂੰ ਉਹ ਥਾਂ ਬਖਸ਼ੇ ਜਿੱਥੇ ਸਾਡੇ ਗੁਰੂ ਸਾਹਿਬਾਨ ਜਾ ਬਿਰਾਜੇ ਹਨ। ਉਨ੍ਹਾਂ ਦੀ ਆਵਾਜ਼ ਸਦਾ ਜੀਵਤ ਰਵੇ ਗੀ। ਭਾਈ ਸਾਹਿਬ ਸਚਮੁੱਚ ਹੀ ਸੰਤ ਸਨ।
@moharsinghsingh7428
@moharsinghsingh7428 2 жыл бұрын
⁰0⁰
@ramsinghgillaamnesamnenews6834
@ramsinghgillaamnesamnenews6834 3 жыл бұрын
🙏ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਅੰਤ ਵੇਲੇ ਤੇਰੇ ਦਰਸਨ ਹੋਣ 🙏ਹਰ ਸ੍ਵਾਸ ਤੇਰੇ ਚਰਨਾਂ ਵਿਚ ਨਿਕਲੇ 🙏🙏🙏🙏🙏🙏
@vardaantv542
@vardaantv542 10 ай бұрын
WAHEGURU JI AAP JI DI BENATI KABOOL KRE TE AAP JI NU APNR APNE NAAM VICH RANGI RAKHAN JI, BHAAGA WALE HO JO ESSI UTTAM ARDAAS AAP JI KRDE HO JI, WAHEGURU JI SARE VIKAARAN TON NIRLEP RAKHAN GURMUKHO
@sukhvinderkaur984
@sukhvinderkaur984 10 ай бұрын
​@@vardaantv5420l
@JagdevSingh-nx2jx
@JagdevSingh-nx2jx 6 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ❤️🙏
@GurmeetSingh-sv3ky
@GurmeetSingh-sv3ky 6 ай бұрын
Baheguru
@GURPREETSINGH-ro8zf
@GURPREETSINGH-ro8zf 3 ай бұрын
Same to same ਸਤਿਗੁਰੂ ਬੇਨਤੀ ਸਬਨਾਂ ਦਾ ਭਲਾ 4ਹੋਵੇ ਅਰਦਾਸ ਕਬੂਲ ਕਰਨੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@user-mw7ep4oz3n
@user-mw7ep4oz3n 4 ай бұрын
ਬਹੁਤ ਹੀ ਰਸਭਿੰਨਾ ਕੀਰਤਨ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਮੇਰੇ ਮਾਤਾ ਪਿਤਾ ਜੀ ਅਮਿ੍ਤ ਵੇਲੇ ਹਰ ਰੋਜ਼ ਆਸਾ ਦੀ ਵਾਰ ਦਾ ਇਹ ਕੀਰਤਨ ਰੇਡੀਓ ਤੇ ਸੁਣਦੇ ਸਨ।1990 ਦੀਆਂ ਯਾਦਾਂ ਤਾਜ਼ਾ ਹੋ ਗਈਆਂ ਵਾਹਿਗੁਰੂ ਜੀ।ਆਜ ਵੀ ਇਸ ਕੀਰਤਨ ਦੀ ਆਵਾਜ਼ ਵਿਚ ਉਹੀ ਰਸ ਹੈ ਉਹੀ ਆਨੰਦ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏👍👍
@manrajsingh4002
@manrajsingh4002 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DILBAGSEMIA
@DILBAGSEMIA 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manjeetsangha1247
@manjeetsangha1247 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਆ ਇਹ ਵਾਲੀ ਆਸਾਂ ਦੀ ਵਾਰ ਸੁਣ ਕੇ । ਇਹ ਰੀਲ ਡੈਕ ਤੇ ਮੇਰੇ ਡੈਡੀ ਲਾਉਂਦੇ ਹੁੰਦੇ ਸੀ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ 😌😢
@ramsinghgillaamnesamnenews6834
@ramsinghgillaamnesamnenews6834 3 жыл бұрын
🙏ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਤੁਸੀਂ ਸਬ ਕੁਜ ਜਾਣਦੇ ਹੋ 🙏ਅਸੀਂ ਬਹੁਤ ਬਡੇ ਪਾਪੀ ਹਨ 🙏ਮੇਹਰ ਕਰਨਾ 🙏ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕਸਿਸ ਕਰਨਾ 🙏ਮੇਰੇ ਅਪਰਾਧ ਖਿਮਾ ਕਰਨਾ ਸੱਚੇ ਪਿਤਾ 🙏
@kamaljitsingh7393
@kamaljitsingh7393 Жыл бұрын
✌✌💯
@HarpreetKaur-om5nh
@HarpreetKaur-om5nh Жыл бұрын
ਦਿਲ ਨੂੰ ਛੂਹ ਜਾਂਦੀ ਹੈ ਇਹ ਆਸਾ ਜੀ ਦੀ ਵਾਰ 🙏🥰🥰🥰🥰🥰
@avtarsinghthind2170
@avtarsinghthind2170 6 ай бұрын
ਵਾਹਿਗਰੂ ਜੀ ਮਿਹਰ ਕਰੇ।
@user-kj6vo6uz2z
@user-kj6vo6uz2z 6 ай бұрын
​@@avtarsinghthind2170😂❤
@iqbalsingh7786
@iqbalsingh7786 3 ай бұрын
Esda anad hee kmaal daa hai
@user-wd2nf9mz4e
@user-wd2nf9mz4e Жыл бұрын
🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺 🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
@inderjitmalhotra859
@inderjitmalhotra859 3 жыл бұрын
Jo inha di awaaz vich piar hai atma de vichon nikalddi hai te andar shanti paondi hai. Bachman vich inhanu Bangla Sahib gurdware vich sunan diyan subhag bhariyan yadan harian ho jandiyan news. Dhan waheguru ji, dhan Tere sant.
@RajinderSingh-ri7bw
@RajinderSingh-ri7bw 4 жыл бұрын
ਇਹ ਇਕ ਅਨਮੋਲ ਖਜਾਨਾ ਹੈ ਭਾਈ ਸੁਰਜਨ ਜੀ ਦੀ ਗਾਈ ਹੋਈ ਆਸਾ ਦੀ ਵਾਰ ।
@avtarsinghthind2170
@avtarsinghthind2170 Жыл бұрын
Really Heart touching voice of Bhai Sahib
@jagdishsingh852
@jagdishsingh852 2 жыл бұрын
ਵਾਹਿਗੁਰੂ ਜੀ ਮਨ ਨੂੰ ਸਕੂਨ ਮਿਲਦਾ ਹੈ ।ਭਾਈ ਜੀ ਦੀ ਆਵਾਜ਼ ਸੁਣ ਕੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾ🙏🙏
@paramjitmehroke2354
@paramjitmehroke2354 Жыл бұрын
Waheguru ji 🙏🏻
@ramsinghgillaamnesamnenews6834
@ramsinghgillaamnesamnenews6834 3 жыл бұрын
🙏ਸਤਿਨਾਮ ਵਾਹਿਗੁਰੂ 🙏ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ 🙏ਨਾਨਕ ਦਾਸ ਮੁਖ ਤੇ ਜੋ ਬੋਲਹਿ ਈਹਾਂ ਊਹਾਂ ਸੁਖ ਹੋਵੈ 🙏🙏 ਹੇ ਮੇਰੇ ਸਤਿਗੁਰਾਂ ਕ੍ਰਿਪਾ ਦੀ ਦਰਸਟੀ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏 ਸਭਨਾ ਦਾ ਭਲਾ ਕਰੋ ਜੀ ਤੇ ਸੇਵਾ ਸਿਮਰਨ ਦੀ ਦਾਤਿ ਬਕਸਣਾ ਜੀ 🙏
@ramsinghgillaamnesamnenews6834
@ramsinghgillaamnesamnenews6834 3 жыл бұрын
🙏ਵਾਹਿਗੁਰੂ ਜੀ 🙏ਆਪੇ ਮੇਲ ਰਹੇ ਸੁਖਦਾਤਾ ਆਪ ਮਿਲੈ ਘਰ ਆਏ 🙏 ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏ਘੱਟ ਘੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ 🙏ਹੇ ਮੇਰੇ ਦਾਤਿਆ ਖਾਲਸਾ ਪੰਥ ਨੂੰ ਸਦਾ ਚੜ੍ਹਦੀਕਲਾ ਬਕਸਿਸ ਕਰਨਾ 🙏ਸਬਨਾਂ ਦਾ ਭਲਾ ਕਰੋਂ ਜੀ 🙏ਅਸੀਂ ਬਡੇ ਪਾਪੀ ਹਨ 🙏 ਬਹੁਤ ਅਪਰਾਧ ਕੀਤੇ ਹਨ ਕ੍ਰਿਪਾ ਕਰਕੇ ਖਿਮਾ ਕਰ ਦੇਣਾ ਮੇਰੇ ਸਤਿਗੁਰੂ ਜੀ 🙏ਸਿੱਖਾਂ, ਕਿਸਾਨਾਂ ਦੀ ਰਖਿਆ ਕਰਕੇ ਜਿੱਤ ਕਰਾਓ ਤੇ 🙏ਹੁਣ ਖਾਲਸਾ ਰਾਜ ਦੀ ਸਥਾਪਨਾ ਕਰੋ 🙏 ਮੇਰੇ ਜੀਵਨ ਕੇ ਅੰਤਮ ਸ੍ਵਾਸ ਹੇ ਸਤਿਗੁਰੂ ਤੇਰੇ ਚਰਨਾਂ ਵਿਚ ਨਿਕਲਣ 🙏ਮੇਹਰ ਕਰੋ ਦਾਤਿਆ 🙏 ਮੇਰੇ ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕ੍ਸ ਕੇ ਸੇਵਾ ਸਿਮਰਨ ਦੀ ਦਾਤ ਬਕਸਿਸ ਕਰਨਬ ਇਹ ਮੇਰੀ ਅਰਦਾਸ ਹੈ 🌹🌹🌹🌹🙏🙏 🙏
@charanjeetkaur7483
@charanjeetkaur7483 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌‌🙏🙏🌹🌹
@charanjeetkaur7483
@charanjeetkaur7483 2 жыл бұрын
ਭਾਈ ਸਾਹਿਬ ਜੀ ਦੀ ਅਵਾਜ਼ ਦਿਲ ਦੀ ਧੜਕਣ ਨੂੰ ਝੂਨ ਵਾਲੀ ਅਵਾਜ਼ ਹੈ ਜੀ ‌🙏🙏🌷🌷💅💅🌹🌹🤚🤚🌴🌴🥀🥀🍁🍁🌟🌟💐💐🍁🍁
@babusinghjattana8079
@babusinghjattana8079 7 ай бұрын
(ਝੂਨ) ਛੋਹਣ ਵਾਲੀ ਹੈ
@SANDHU_BRAHAMPURIA
@SANDHU_BRAHAMPURIA 5 ай бұрын
Bilkul g
@pardipsingh7444
@pardipsingh7444 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ,
@surindersinghdhaliwal4352
@surindersinghdhaliwal4352 Жыл бұрын
1969 ਚ ਪਹਿਲੀ ਵਾਰ ਆਇਆ ਸੀ ਸਾਡੇ ਪਿੰਡ ਭਾਖੜੀਆਣਾ ਦੇ ਗੁਰੂਦੁਆਰਾ ਚ ਸਪੀਕਰ ਵੀ ਅਤੇ ਇਹ LP ਵੱਡੇ ਰਿਕਾਰਡ x 2 nos ( 2x20x 2sides=80minutes) ਉਦੋਂ ਤੋਂ ਅੱਜ ਤੱਕ ਸੁਣਦਾ ਆ ਰਿਹਾ ਹਾਂ। ਮਨ ਚ ਵੱਸ ਗਿਆ। ਧੰਨ ਗੁਰੂ ਮੇਰਾ... ਧੰਨ ਗੁਰੂ ਨਾਨਕ ਦੇਵ ਜੀ
@simransohi9615
@simransohi9615 21 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਹੀ ਮਿੱਠੀ ਅਵਾਜ਼ ਹੈ 🙏🏽
@navjotsingh2594
@navjotsingh2594 2 жыл бұрын
ਬਹੁਤ ਵਧੀਆ ਕੀਰਤਨ ਕਰਦੇ ਸੀ ਭਾਈ ਸਾਹਿਬ ਜੀ
@sukhdevsandhu3311
@sukhdevsandhu3311 16 күн бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@jagtarchahal2541
@jagtarchahal2541 3 жыл бұрын
ਮੈਂ ੧੯੮੦ ਤੋਂ ਇਹਨਾਂ ਨੂੰ ਬਹੁਤ ਸੁਣਦਾ ਆ ਰਿਹਾ ਹਾਂ ਮਨ ਨੂੰ ਟੁੰਬਦੀ ਐ ਇਨ੍ਹਾਂ ਦੀ ਬਾਣੀ ਜਾਨੋਂ ਕਾਲਜੇ ਠੰਢ ਪਾ ਦਿੰਦੀ ਐ ਸ਼ਾਂਤੀ ਲਿਆ ਦਿੰਦੀ ਐ ਆਸਾ ਦੀ ਵਾਰ , ਵਾਹਿਗੁਰੂ ਜੀ ਵਾਹਿਗੁਰੂ ਜੀ
@amritsingh5929
@amritsingh5929 3 жыл бұрын
Asha ni Aasa ਆਸਾ*
@rintu4244
@rintu4244 9 ай бұрын
ਵਾਹਿਗੁਰੂ ਜੀ 🙏
@varindersinghluthra360
@varindersinghluthra360 10 ай бұрын
Very good👍 heart Touching Asa diwar kirtan from Bhai surjan singh jee God bless bha sahib jee You and your family🙏💛🙏🧡🙏💖
@upindersingh6977
@upindersingh6977 2 жыл бұрын
ਜਦੋਂ ਤੋਂ ਹੋਸ਼ ਸੰਭਾਲੀ ਉਸ ਵਕ਼ਤ ਤੋਂ ਹੀ ਇਹ ਅਵਾਜ਼ ਕੰਨਾਂ ਵਿੱਚ ਗੂੰਜ ਰਹੀ ਹੈ। ਇਸ ਆਸਾ ਦੀ ਵਾਰ ਰਹਿਦੀ ਦੁਨੀਆਂ ਤੱਕ ਹੀ ਰਹੇ ਗੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@malkeetkaur9605
@malkeetkaur9605 10 ай бұрын
Waheguru g bohut hi awaze hai g
@amarjitkaur9251
@amarjitkaur9251 4 ай бұрын
Wahaguru wahaguru wahaguru wahaguru wahaguru
@kashmirkaurbhinder6993
@kashmirkaurbhinder6993 8 ай бұрын
Very nice& very good voice ese mahan person di kaljug vich dharti te lor hai ❤❤❤❤❤
@user-re3nw2nh8t
@user-re3nw2nh8t 5 ай бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and Harpreetdavgun and sakinder JassielctrinicUttamNagerNawadhaNewDelhi
@anmolbhatti1318
@anmolbhatti1318 2 жыл бұрын
ਰਾਮਦਾਸ ਸਾਹਿਬ ਜੀ ਕਿ੍ਪਾ ਸਦਕਾ ਭਾਈ ਸਾਹਿਬ ਅੱਜ ਵੀ ਸਾਡੇ ਕੋਲ ਈ ਨੇ ਅਵਾਜ ਰਾਹੀਂ ਰੂਹ ਖੁਸ਼ ਹੋ ਜਾਂਦੀ ਆ ਜੀ 🙏🏻❤🙏🏻❤🙏🏻❤🙏🏻❤🙏🏻
@rawailsingh7389
@rawailsingh7389 10 ай бұрын
ਭਾਈ ਸੁਰਜਨ ਸਿੰਘ ਜੀ ਆਸਾ ਦੀ ਵਾਰ ਬਚਪਨ ਵਿੱਚ ਮਨ ਵਿੱਚ ਰਸ ਘੋਲ ਦੀ ਸੀ ਤੇ ਹੁਣ ਵੀ ਮਨ ਨੂੰ ਧਰਵਾਸ ਅਲੌਕਿਕ ਖੁਸ਼ੀ ਨਸੀਬ ਹੁੰਦੀ ਹੈ ਇਹੋ ਜੇਹੀ ਰੂਹ ਹਮੇਸ਼ਾ ਧਰਤੀ ਤੇ ਨਸੀਬ ਹੁੰਦੀ ਰਹੇ,ਸਤਨਾਮ ਸ੍ਰੀ ਵਹਿਗੂਰ ਜੀ
@harjinderrsinghh6425
@harjinderrsinghh6425 Жыл бұрын
I remembering when passing through a street going to school a sardar ji sitting on manji listening this asa ki war sometimes bless me words...putar changi padai kari wada ho ke 1000 tankha milegi. Iam writing with tears in my eyes. Kitna innocent log and pyara waqt si 😢
@narendermakhijani9512
@narendermakhijani9512 11 ай бұрын
Thanks for sharing your story. nice
@ramsinghgillaamnesamnenews6834
@ramsinghgillaamnesamnenews6834 3 жыл бұрын
🌹🙏ਮੇਹਰ ਕਰੋਂ ਸੱਚੇ ਸਤਿਗੁਰਾਂ ਜੀ 🌹🙏ਸਬਨਾਂ ਦਾ ਭਲਾ ਕਰੋਂ 🌹🙏ਅਪਨੇ ਚਰਨਾਂ ਦਾ ਪਿਆਰ ਬਕਸਣਾ 🌹🙏ਮੇਰੀ ਬੁਰੀ ਭਾਵਨਾਵਾਂ ਪਵਿੱਤਰ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਕਰ ਦਿਓ 🌹🙏ਹਰਿ ਵੇਲੇ ਤੇਰਾ ਨਾਮ ਚਿਤ ਆਵੇ 🐧🙏🌹
@ramsinghgillaamnesamnenews6834
@ramsinghgillaamnesamnenews6834 3 жыл бұрын
🙏ਕੀਮਤ ਕਹੀ ਨ ਸਤਿਗੁਰੂ ਤੇਰਾ ਖੇਲ ਅੱਪਰਾ 🙏🙏 ਸਗਲ ਗੁਣਾ ਸਵਾਮੀ ਸਤਿਗੁਰੁ 🙏🙏
@ramsinghgillaamnesamnenews6834
@ramsinghgillaamnesamnenews6834 2 жыл бұрын
🙏💞💞🙏ਸਤਿਨਾਮ ਵਾਹਿਗੁਰੂ ਜੀ 🙏💞💞💞🙏🙏ਜਿਨ ਹਰਿ ਹਰਿ ਪ੍ਰੀਤ ਹੈ ਤੇ ਮਾਣ ਨਿਮਾਣੇ 🙏💞💞💞
@sukhdevsandhu3311
@sukhdevsandhu3311 16 күн бұрын
ਚੈਨਲ ਵਾਲੇ ਵੀਰ ਜੀ ਬਾਣੀ ਚੱਲਦੀ ਵਿਚ ਐਡ ਨਾ ਦਿਉ ਕਰੋ ਜੀ ਧੰਨਵਾਦ
@paramjitkaur5536
@paramjitkaur5536 2 жыл бұрын
ਭਾਈ ਸਾਹਿਬ ਜੀ ਦਾ ਕੀਰਤਨ ਸੁਣਕੇ ਬਚਪਨ ਦੀ ਯਾਦ ਆਉਂਦੀ ਹੈ 7-8 ਸਾਲ ਦੇ ਸੀ ਜਦੋਂ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਆਸਾ ਦੀ ਵਾਰ ਦਾ ਪਾਠ ਕੈਸਿਟ ਰਾਹੀਂ ਸੁਣਦੇ ਹੁੰਦੇ ਸੀ। ਬਹੁਤ ਹੀ ਸੁਰੀਲੀ ਆਵਾਜ਼ ਹੈ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ🙏🏼🙏🏼❤️❤️
@Quickfood88
@Quickfood88 7 ай бұрын
ਜਦੋ ਰੇਡੀਓ ਚਲਦਾ ਸੀ ਸੁਬਹਾ ਮੂਹ ਹਨੇਰੇ ਇਹ ਅਵਾਜ ਉਥੇ ਲੈ ਗਈ ਬਚਪਨ ਚ ਧੰਨ ਹੈ ਬਾਣੀ ਦੀ ਧੂਹ ਹਿਰਦੇ ਪੈਣੀ🙏
@harmeetkaur5199
@harmeetkaur5199 3 жыл бұрын
ਬਹੁਤ ਵਧੀਆ ਕੀਰਤਨ ਲੱਗਦਾ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਏਸ ਤਰ੍ਹਾਂ ਬਾਣੀ ਸੁਣਨ ਦਾ ਸਵਾਦ ਹੀ ਵਖਰੇਵਾਂ ਹੈ
@varinderpalsingh2452
@varinderpalsingh2452 10 ай бұрын
qQ
@balkrishanbagga8706
@balkrishanbagga8706 3 ай бұрын
Bhai ji waheguru ji waheguru ji Satnam waheguru ji Thanks
@balkrishanbagga8706
@balkrishanbagga8706 3 ай бұрын
❤❤❤❤❤
@user-re3nw2nh8t
@user-re3nw2nh8t 2 ай бұрын
GurmeetsinghsokulwantkourwoCharnjeetsinghSultanapueLodhi and Harpreetdavgun and sakinder JassielctrinicUttamNagerNawadhaNewDelhi
@ManjitKaur-my2ne
@ManjitKaur-my2ne 3 күн бұрын
​@@balkrishanbagga8706😊p❤😊❤q😊😊tle😅p😊P😊 t🎉qq❤❤❤😊@❤6q.😊eq😊😊😊p😅❤eqq❤❤😊p❤😊q😮😊q😊❤❤❤❤wy😮dp😊t❤w😂😊qwq❤❤❤question t😊😊😊🎉 36:27 😮uQ❤q❤😂❤t x😊pqq❤😊❤twu qe❤q❤❤qequ😊w😊qpl❤❤p😊 pata❤qp❤r, aw🎉😊😊❤qp q❤❤q 😊 Qpqq❤qni😊❤😊pqpt❤qqqq❤Pi❤qq😊pppp😊❤😊q😊r🎉❤❤qa😊r❤hy😮❤wuqqr😊 Qqp😊😮ij🎉?😅❤🎉😊😊😮❤😂❤😊❤😊
@BalwinderSingh-qv6or
@BalwinderSingh-qv6or 3 жыл бұрын
ਭਾਈ ਮਨੀ ਸਿੰਘ ਜੀ ਗੁਰੂ ਫਤਹਿ ਇਹ ਪੜ੍ਹ ਕੇ ਬਹੁਤ ਹੀ ਖੁਸ਼ੀ ਹੋਈ ਕਿ ਸਾਈਡ ਵਾਲੇ ਰਾਗੀ ਤੁਹਾਡੇ ਪਿਤਾ ਜੀ ਹਨ। ਗਿਆਨੀ ਅਰਜਨ ਸਿੰਘ ਜੀ। ਵਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ। ਮੇਰੇ ਵਲੋਂ ਉਨ੍ਹਾਂ ਨੂੰ ਗੁਰੂ ਫਤਹਿ ਕਹਿ ਦੇਣਾ। ਇਸ ਵੇਲੇ ਉਨ੍ਹਾਂ ਦੀ ਕਿਨ੍ਹੀ ਉਮਰ ਹੈ। ਧੰਨ ਹੋ ਤੁਸੀਂ ਜੋ ਨਿਤ ਉਨ੍ਹਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ।
@harmeetkaur3431
@harmeetkaur3431 Жыл бұрын
This gives me peace medicine for all my problems 😊
@KulwinderSingh-sh2jk
@KulwinderSingh-sh2jk Жыл бұрын
ਵਾਹਿਗੁਰੂ ਜੀ 🙏🏽🙏🏽 ਭਾਈ ਸਾਹਬ ਦਾ ਰਿਕਾਰਡ ਕਿਸੇ ਤੋ ਨਹੀ ਟੁਟਿਆ 👏👏👏👍
@gurdassingh6649
@gurdassingh6649 3 жыл бұрын
🙏ਸਤਿਨਾਮ ਵਾਹਿਗੁਰੂ ✍️ ਸਤਿਗੁਰੂ ਸਚੇ ਪਾਤਸ਼ਾਹ ਧਨ ਧਨ ਸ੍ਰੀ ਦਸਮੇਸ਼ ਪਿਤਾ ਜੀਓ 🙏ਕਿਸਾਨਾਂ ਦੇ ਅੰਦੋਲਨ ਨੂੰ ਸਫਲ ਤੇ ਚੜ੍ਹਦੀਕਲਾ ਬਕਾਣਾ ਜੀ ✍️ਜਾਲਮ ਸਰਕਾਰ ਨੂੰ ਦੇਸ ਦੀ ਕੁਰਸੀ ਤੋਂ ਹਟਾਓ ਤੇ ਪਰੇ ਸੁੱਟੋ 🙏 ਸਾਡੇ ਉੱਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਮੇਰੇ ਸਤਿਗੁਰਾਂ ਜੀਓ.🙏🙏🙏🙏🙏
@HarvinderSingh-vh9hb
@HarvinderSingh-vh9hb 3 жыл бұрын
ਬਹੁਤ ਵਧੀਆ ਆਵਾਜ਼ ਭਾਈ ਸੁਰਜਨ ਸਿੰਘ ਜੀ ਦੀ ਮੈਂ ਬਹੁਤ ਪਹਿਲਾਂ ਸੁਣਦੇ ਸੀ ਆਸਾ ਦੀ ਵਾਰ ਸੁਣਨ ਦਾ ਆਨੰਦ ਆ ਗਿਆ ਬੜੀ ਪੁਰਾਣੀ ਆਵਾਜ਼ ਅਜ ਵੀ ਨਵੀਂ ਹੈ ਇਕ ਇਕ ਗਲ ਦੀ ਸਮਝ ਆ ਰਹੀ ਹੈ
@GurwinderBhola-dm7sg
@GurwinderBhola-dm7sg Жыл бұрын
🙏🙏🙏🙏🙏🙏💟💟💟💟
@baljitsingh5832
@baljitsingh5832 Жыл бұрын
Very nice
@lajpaulsinghkinra5972
@lajpaulsinghkinra5972 2 жыл бұрын
Guru ghar de kirtiniya.....aise sur...taal...aawaz....shabad....waheguru ji di bakhshish hi haigi....
@jujharsingh8884
@jujharsingh8884 Жыл бұрын
I listened to Bhi Surjan singh ji Asa ji di var first time on all india radio Jallandhar in the year 1965 on every Sunday at about 7:30 morning. They used to complete full Asa di var kirtan in four weeks. Waheguru gifted soothing voice and clarity in each word
@tarjitsingh967
@tarjitsingh967 5 жыл бұрын
ਤਰਜੀਤ ਸਿੰਘ ਨੇ ਇਹ ਅਵਾਜ਼ ਅੱਜ ੩੮ ਸਾਲ ਬਾਦ ਸੁਣੀ ਦਿਲਵਿਚ ਠੰਡ ਪੈ ਗਈ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਅਮਰਤਾ ਬਖਸ਼ਨ ਜੀ
@gurmailsingh4415
@gurmailsingh4415 3 жыл бұрын
Gurmail singh saidowal dhan guru nanak sahih ji dhan 2waheguru sahib ji
@user-ck3ty9kq5q
@user-ck3ty9kq5q 11 ай бұрын
Ma
@amarjeetkhaira8658
@amarjeetkhaira8658 11 ай бұрын
ਮੈਂ 1965 ਵਿਚ ਹਰੇਕ ਐਤਵਾਰ ਜਲੰਧਰ ਰੇਡੀਓ ਸਟੇਸ਼ਨ ਤੋਂ ਸੁਣਿਆ ਕਰਦਾ ਸੀ
@babbugrewal8683
@babbugrewal8683 6 ай бұрын
​@@gurmailsingh4415😊0😊
@babbugrewal8683
@babbugrewal8683 6 ай бұрын
0
@dayadeepkaur4079
@dayadeepkaur4079 4 жыл бұрын
I can not imagine my breakfast without listening to Asa di Var with bhai ji
@kamaljeetkaurbal4082
@kamaljeetkaurbal4082 2 жыл бұрын
Waheguru ji ka khalsa waheguru ji ki fateh g
@mourasinghsarpanch3951
@mourasinghsarpanch3951 11 ай бұрын
😅
@sawindernarula7428
@sawindernarula7428 2 жыл бұрын
Beautiful voice of Bhai sahib remind me of my childhood when we use to listen this on radio
@gurdassingh6649
@gurdassingh6649 3 жыл бұрын
🙏ਵਾਹਿਗੁਰੂ 🙏ਵਾਹਿਗੁਰੂ 🙏🙏ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏 ਮਸ਼ਹੂਰ ਰਾਗੀ ਭਾਈ ਗਿਆਨੀ ਸੁਰਜਨ ਸਿੰਘ ਜੀ ਦੀ ਅਸdiਵਾਰ ਸੁਣਕੇ ਰਸ ਆ ਗਿਆ.🙏🙏🙏
@bikramjitsingh9446
@bikramjitsingh9446 3 жыл бұрын
Great voice of bhai surjan singh g i daily heard this sweet sweet asa di war
@BhaiJaswindersinghShahur
@BhaiJaswindersinghShahur 2 жыл бұрын
ਕੌਮ ਦਾਅਨਮੋਲ ਹੀਰਾ ਸਨ ਭਾਈ ਸੁਰਜਨ ਸਿੰਘ ਜੀ
@ramsinghgill4576
@ramsinghgill4576 Ай бұрын
🙏🙏🙏ਧਨ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🌹🌹ਜੇ ਕੋਈ ਆਏ ਸੋ ਚਲਸੀ ਸਬ ਕੋਈ ਆਯੀ ਵਾਰੀਏ 🙏🙏🙏ਹੇ ਗੁਰਦੇਵ ਪਿਤਾ ਤੁਸੀਂ ਧਨ ਹੋ 🙏🙏🙏
@jasvirsingh7534
@jasvirsingh7534 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਵੱਡੇ ਭਾਗਾਂ ਵਾਲੇ ਰਾਗੀ ਭਾਈ ਸੁਰਜਨ ਸਿੰਘ ਭੇਜਿਆ ਹੈ । ਅਸੀਂ ਇਨ੍ਹਾਂ ਨੂੰ ਹਮੇਸ਼ਾ ਵਾਸਤੇ ਸਲੂਟ ਕਰਦੇ ਹਾਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਹਮੇਸ਼ਾ ਇਨ੍ਹਾਂ ਨੂੰ ਚੜਦੀ ਕਲਾ ਚ ਰੱਖਣ
@papinderkaur4580
@papinderkaur4580 Жыл бұрын
🙏🙏🙏🙏🙏🙏🙏
@jimmymaan2533
@jimmymaan2533 Жыл бұрын
❤❤❤❤❤
@ranaboparai8242
@ranaboparai8242 Жыл бұрын
ਇਸ ਤੋਂ ਵੱਡੀ ਗੱਲ ਇਹ ਹੈ ਕੇ ਸਾਨੂੰ ਉਹਨਾ ਦੇ ਬੋਲ ਵਿਚ ਬਾਣੀ ਸੁਣਨ ਨੂੰ ਮਿਲ ਜਾਂਦੀ ਏ
@bikramjitsingh9446
@bikramjitsingh9446 3 жыл бұрын
Excellent voice . It gives us peace of mind . Asa di war great bani dung by bhai surjan singh ji
@anupbhatia
@anupbhatia 2 жыл бұрын
Have been listening on radio then gramophone cassette and now on mobile .soulful rendering sublime love this
@HimmatSingh-pe2wr
@HimmatSingh-pe2wr 3 жыл бұрын
ਚਲਦੀ ਬਾਣੀ ਵਿੱਚ ਐਂਡ ਨਾ ਦਿਓ ਜੀ ਧੰਨਵਾਦ ਹੋਵੇਗਾ
@singhsantokh583
@singhsantokh583 3 жыл бұрын
Very spiritual voice 🙏🏻🙏🏻hv been listening from my boyhood . 🌸🙏🏻
@charanjeetkaur7483
@charanjeetkaur7483 2 жыл бұрын
ਭਾਈ ਸਾਹਿਬ ਜੀ ਦਾ ਕੀਰਤਨ ਬਚਪਨ ਵਿੱਚ ਸਾਡੇ ਵੀਰ ਜੀ ਗਰਮੋ ਫੋਨ ਦੇ ਲਗਦੇ ਸਨ ਅਤੇ ਇਹਨਾਂ ਦੀ ਬੇਟੀ ਪ੍ਰਿਤਪਾਲ ਕੋਰ ਮੇਰੇ ਨਾਲ ਪੰਜਵੀਂ ਜਮਾਤ ਤੱਕ ਇਕਠੇ ਪੜਦੇ ਸੀ ਇਹਨਾਂ ਦੀ ਅਵਾਜ਼ ਦਾ ਕਿਸੀ ਨਾਲ ਨਹੀਂ ਮੁਕਾਬਲਾ ਨਹੀਂ ਹੋ ਸਕਦਾ ਜੀ ਇਹਨਾਂ ਦੀ ਅਵਾਜ਼ ਅਮਰ ਰਹੇਂਗੀ ‌🙏🙏🌹🌹💐💐💅💅
@axie4692
@axie4692 3 ай бұрын
Shri Waheguru ji
@axie4692
@axie4692 3 ай бұрын
Tusi ina de darshan kitte
@harjinderkaur8835
@harjinderkaur8835 2 ай бұрын
Waheguru ji Waheguru ji 🙏🙏🙏
@harjinderkaur8835
@harjinderkaur8835 Ай бұрын
Waheguru ji Waheguru ji 🙏🙏🙏Waheguru ji Waheguru ji 🙏🙏🙏Waheguru.ji Waheguru ji 🙏🙏🙏 Thanks ji thanks again and again 🙏
@JASSU_SHORTS3267
@JASSU_SHORTS3267 Ай бұрын
😊😅😅😊😅😅😅😅😅😊😅😅😅😅😅😅😅😅😅😅😅😅😅😊😅😅😅
@RanjitSingh-xm6ti
@RanjitSingh-xm6ti 4 жыл бұрын
By listening this aasa di waar went back to my childhood, great voice of bhai sahab ji
@raghbirsingh884
@raghbirsingh884 4 жыл бұрын
Excellent
@user-ry3rp9ek1r
@user-ry3rp9ek1r 3 жыл бұрын
ਮੇਰੇ ਪਿਤਾ ਜੀ 1990 ਦੇ ਲੱਗਭਗ ਅੰਮ੍ਰਿਤ ਵੇਲੇ 4 ਵਜੇ ਰੇਡੀਓ ਤੇ ਗੁਰਬਾਣੀ ਲਾਉਂਦੇ ਸੀ ਅਸੀਂ ਵੀ ਉਸ ਵਕ਼ਤ ਤੋਂ ਸੁਣ ਰਹੇ ਭਾਈ ਸੁਰਜਣ ਸਿੰਘ ਜੀ ਨੂੰ ਬਹੁਤ ਰਸ ਹੈ ਭਾਈ ਸਾਹਿਬ ਜੀ ਬਾਣੀ ਪੜ੍ਹਨ ਚ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਵਕਸ਼ੇ ਬਾਬਾ ਜੀ ਨੂੰ
@jagdishkaurkaur262
@jagdishkaurkaur262 Жыл бұрын
Waheguru apne charna। Vich niwas bakhsan
@amarjeetkourkour2460
@amarjeetkourkour2460 6 ай бұрын
Hnji mere pardada ji v lagande san
@gurdialsingh8305
@gurdialsingh8305 5 ай бұрын
L😊​@@jagdishkaurkaur262
@amardev7781
@amardev7781 5 ай бұрын
AMàr
@kantakaur4364
@kantakaur4364 5 ай бұрын
​@@amardev7781WAHEGURU ji eana jada sun k anud aonda hea biaan nahi kar sackde ji
@JagtarSingh-oh3tz
@JagtarSingh-oh3tz 2 жыл бұрын
Sweet and soul touching voice !
@prajwalsinghkohli1405
@prajwalsinghkohli1405 8 ай бұрын
Mere dada ji sunde san oh bacpan vich suni hoi awaj mere daso dwar khol dendi hai waheguru isi trah mehar banai rakhna
@r4nd0m_g4mxr2
@r4nd0m_g4mxr2 4 жыл бұрын
10 points for this melodious shabad
@tarlochansingh7083
@tarlochansingh7083 5 жыл бұрын
ਵਾਹਿਗੁਰੂ ਜੀ ਕਿ੍ਪਾ ਕਰੋ ਹੁਣ ਵੀ ਰਾਗੀ ਸਿੰਘ ਭਾੲੀ ਸਾਹਿਬ ਜੀ ਤਰਾ ਗੁਰੂ ਕੀ ਸੁਣੳੁਣ ਨ ਕਿ ਫਿਲਮੀ ਤਰਜਾ
Bhai Nirmal Singh Ji | Asa Di War | Shabad Gurbani
1:59:07
Shabad Gurbani
Рет қаралды 1,7 МЛН
Asa Di War
1:12:08
Bhai Surjan Singh Ragi - Topic
Рет қаралды 442 М.
Nitnem   Sukhmani Sahib   Prof  Satnam Singh Sethi
1:11:29
GurbaniSewa
Рет қаралды 16 МЛН
Asa Di Vaar. Bhai Surjan Singh Ji. (A Ballad of Hope). 1964 Full Length.
1:12:09
KK Gurbani & Kirtan
Рет қаралды 108 М.