Рет қаралды 58,224
ਇਸ ਵੀਡੀਓ ਵਿਚ ਆਸਾ ਦੀ ਵਾਰ ਦੀ ਸੰਖੇਪ ਵਿਆਖਿਆ ਕੀਤੀ ਗਈ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ। ਇਹ ਕਥਾ ਦਾਸ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ।
ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦੀ ਸੋਝੀ ਬਖਸ਼ਣ ਜੀ।
ਜੇਕਰ ਤੁਹਾਨੂੰ ਇਹ ਉਪਰਾਲਾ ਚੰਗਾ ਲੱਗਿਆ ਹੋਵੇ ਤਾ ਆਪਣੀ ਸ਼ੁਭਕਾਮਨਾਵਾ ਦੀ ਪਿਆਰ ਭਰੀ ਅਸੀਸ comment ਚ ਲਿਖ ਕੇ ਜਰੂਰ ਦਿਓ ਜੀ।
ਗੁਰੂ ਪਿਆਰੀ ਸਾਧ ਸੰਗਤ ਦਾ ਇਸ ਉਪਰਾਲੇ ਨੂੰ ਪਿਆਰ ਦੇਣ ਲਈ ਅਤੇ ਆਪਣਾ ਸਹਿਯੋਗ ਪਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ
ਤੁਸੀਂ ਆਪਣੀ ਨੇਕ ਕਮਾਈ ਸੇਵਾ ਵਿਚ ਪਾ ਕੇ ਆਪਣੀ ਨੇਕ ਕਮਾਈ ਸਫਲ ਕਰ ਸਕਦੇ ਹੋ ਜੀ।
ਵਧੇਰੇ ਜਾਣਕਾਰੀ ਲਈ www.GuraniAmrit.in ਵੇਖੋ ਜੀ ।
ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ ।
ਧੰਨਵਾਦ ,
ਗੁਰਬਾਣੀ ਅੰਮ੍ਰਿਤ ਟੀਮ
Follow us on
Facebook www.Facebook.com/GurbaniDaAmrit
Telegram t.me/GurbaniAmrit