ਅਸਟ੍ਰੇਲੀਆ ਛੱਡਕੇ ਸਾਂਭੇ ਘਰਦੇ ਪਸ਼ੂ, ਲੋਕਾਂ ਨਾਲੋਂ ਚਾਰ ਗੁਣਾਂ ਮਹਿੰਗਾ ਵੇਚਦਾ ਦੁੱਧ | Akhar

  Рет қаралды 226,437

Mitti ਮਿੱਟੀ

Mitti ਮਿੱਟੀ

Күн бұрын

Пікірлер: 274
@kuldeepthind778
@kuldeepthind778 3 жыл бұрын
ਬਹੁਤ ਮੈਨਤੀ ਆ ਪਰਵਾਰ ,ਡੇਰੀ ਦੇ ਨਾਲ ਨਾਲ ਖੇਤੀ ,ਚ ਵੀ ਮੋਹਰੀ ਆ ,ਅੰਦੋਲਨ ਚ ਵੀਰ ਹੁਣਾ ਦਾ ਬਹੁਤ ਵੱਡਾ ਜੋਗ ਦਾਨ ਆ ,ਹੋਰ ਵੀ ਸਾਂਜੇ ਕੰਮਾਂ ਚ ਪੂਰਾ ਸਾਥ ਦੇਂਦੇ ਆ ਇਲਾਕੇ ਦਾ,
@jitendersandhu4753
@jitendersandhu4753 3 жыл бұрын
Pind kehrha ji 22 da
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 жыл бұрын
@@jitendersandhu4753 ਗੁਰਦਾਸਪੁਰ
@prabhjitsinghgill606
@prabhjitsinghgill606 3 жыл бұрын
ਪਿੰਡ ਖੂਨਣ। ਫਤਿਆਬਾਦ। ਹਰਿਆਣਾ
@sukhjinderdhillon2589
@sukhjinderdhillon2589 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਬਾਈ ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਵੱਗਸੇ ਬਾਈ 👍👍👍👍👍👍👍👍👍👍👍👍👍👍👍👍👍👍
@Randhawadiaryfarming
@Randhawadiaryfarming 3 жыл бұрын
ਬਹੁਤ ਵਧੀਆ ਘੱਟ ਤੋਂ ਘੱਟ 10 ਸਾਲ ਦੀ ਰੱਜ ਕੇ ਕੀਤੀ ਮਿਹਨਤ 11 ਸਾਲ ਆਪਣੇ ਆਪ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਪੈਂਦੀ ਆ
@gursimransingh5319
@gursimransingh5319 3 жыл бұрын
ਵੀਰ ਜੀ ਜਿੰਦਗੀ ਆਪਣੇ ਪਰਿਵਾਰ ਵਿਚ ਹੀ ਬਿਤਾਉ ਰੋਟੀ ਪ੍ਰਮਾਤਮਾ ਨੇ ਦੇ ਹੀ ਦੇਣੀ ਹੈ
@ajayjhikka6536
@ajayjhikka6536 3 жыл бұрын
That's true Bai
@TarksheelAussie
@TarksheelAussie 3 жыл бұрын
ਮੈਂ ਵੀ 2007 ਵਿਚ ਆਸਟ੍ਰੇਲੀਆ ਆਇਆ ਸੀ ਤੇ ਮੇਰਾ ਮੰਨਣਾ ਆ ਕੇ ਪੰਜਾਬ ਵਿਚ ਆਸਟ੍ਰੇਲੀਆ ਤੋਂ ਕਿਤੇ ਜਾਦਾ ਕੰਮ ਆ ਤੇ ਨਵਾਂ ਕੰਮ ਸੈੱਟ ਕਰਨਾ ਸੌਖਾ ਵੀ ਆ ਪਰ ਸ਼ਰਤ ਆ ਕੇ ਜਿੰਨੀ ਮੇਹਨਤ ਬਾਹਰ ਕਰਦੇ ਆ ਓਨੀ ਹੀ ਪੰਜਾਬ ਵੀ ਕੀਤੀ ਜਾਵੇ
@surinderbal9585
@surinderbal9585 3 жыл бұрын
Shahi gal hai , gore jeen ni dinde , bhed bhav bahut hai , sokhe kam sale aap karde, janwar ban janda banda inha countries vich , phir bhi lok ni samjhde
@goraarora6499
@goraarora6499 3 жыл бұрын
R u in india now
@TarksheelAussie
@TarksheelAussie 3 жыл бұрын
@@goraarora6499 nhi mae aus hi aa
@goraarora6499
@goraarora6499 3 жыл бұрын
@@TarksheelAussie OK r u in Melbourne
@goraarora6499
@goraarora6499 3 жыл бұрын
@@TarksheelAussie can I have ur number
@HeeraSingh-kw5bv
@HeeraSingh-kw5bv 3 жыл бұрын
ਬਾਈ ਜੀ ਤੇਰੇ ਕੋਲ ਜ਼ਮੀਨ ਹੈ ਨਹੀਂ ਤਾਂ ਕੁਝ ਨਹੀਂ ਬਚਦਾ ਡੰਗਰਾਂ ਵਿਚੋਂ
@ranjitkhaira6327
@ranjitkhaira6327 3 жыл бұрын
ਨਵਰੀਤ ਤੂੰ ਵੀ ਵਧੀਆ ਮੁੰਡਾ ਐਂ ਤੇ ਇੰਟਰਵਿਊ ਕਮਾਲ ਦੀ ਕਰਦੈਂ
@TarksheelAussie
@TarksheelAussie 3 жыл бұрын
ਜਿਹਨੇ ਲੋਕਾਂ ਦੀ ਪ੍ਰਵਾਹ ਕੀਤੀ , ਉਹ ਅੰਦਰੋਂ ਅੰਦਰੀ ਮਰ ਗਿਆ ਜਿਹਨੇ ਮੰਜ਼ਿਲ ਦੀ ਪ੍ਰਵਾਹ ਕੀਤੀ, ਉਹ ਡੁਬਦਾ ਡੁਬਦਾ ਤਰ ਗਿਆ
@JoginderSingh-dd6ze
@JoginderSingh-dd6ze 3 жыл бұрын
Qqqq
@gurmeetsinghgill3072
@gurmeetsinghgill3072 3 жыл бұрын
Very good nice GILL MOGA wala
@HariSingh-qm7yb
@HariSingh-qm7yb 3 жыл бұрын
Pol to message and ur A1o
@HariSingh-qm7yb
@HariSingh-qm7yb 3 жыл бұрын
Only'fws
@napindersidhu1019
@napindersidhu1019 3 жыл бұрын
ਭਾਈ ਮੰਜ਼ਿਲ ਮੰਜ਼ਿਲ ਦਾ ਫ਼ਰਕ ਹੁੰਦਾ, ਕਿਸੇ ਪਸ਼ੂ ਨੂੰ ਸੰਗਲ਼ ਨਾਲ ਬੰਨ੍ਹ ਕੇ ਦੁੱਧ ਕੱਢੀ ਜਾਣਾ, ਇਹ ਕਿਹੜੀ ਮੰਜ਼ਿਲ ਆ।
@dr.jagtarsinghkhokhar3536
@dr.jagtarsinghkhokhar3536 3 жыл бұрын
ਮਿਸਾਲ ਅੇ ਬਾੲੀ ੳੁਹਨਾ ਲੲੀ ਜਿਹੜੇ ਕਿਸਮਤ ਦਾ ਰੋਣਾ ਰੋਦੇ ਅਾ
@hardeepdhillon4666
@hardeepdhillon4666 3 жыл бұрын
ਜਿਆਦਾਤਰ ਪੰਜਾਬੀਆਂ ਨੂੰ ਅੱਯਾਸੀ ਪੈਸਾ ਤੇ ਦਿਖਾਵਾ ਜਰੂਰੀ ਆ ਸਕੂਨ ਜਰੂਰੀ ਨਹੀਂ
@paramjitsingh3337
@paramjitsingh3337 3 жыл бұрын
bilkul sateek kiha
@HarinderSingh-ql3qc
@HarinderSingh-ql3qc 3 жыл бұрын
It's true 👍
@harrya1994
@harrya1994 3 жыл бұрын
balle dhillion saab sira bole
@sukhmohansingh7260
@sukhmohansingh7260 3 жыл бұрын
Hardeep ji 🙏
@makhankalas660
@makhankalas660 3 жыл бұрын
ਬਹੁਤ ਵਧੀਆ ਵੀਰ ਜੀ ਮੇਹਨਤ ਦਾ ਹੀ ਮੁੱਲ ਹੈ
@jatindersingh-ke5ht
@jatindersingh-ke5ht 3 жыл бұрын
ਜੇ ਅਸੀਂ ਦਿਖਾਵਾ ਛੱਡ ਦੇਈਏ ਨਾਂ, ਮਹਿੰਗੀਆਂ ਗੱਡੀਆਂ,ਲੱਖ ਦੇ ਫੋਨ,10 ਲੱਖ ਦੇ ਟਰੈਕਟਰ ਤੇ ਉੱਤੇ 50 ਹਜ਼ਾਰ ਦੇ ਸਪੀਕਰ, ਸਬਜੀ ਸ਼ਹਿਰੋ ਲਿਆਉਣੀ, ਦੁੱਧ ਨੂੰ ਕਹਿੰਦੇ ਕਿਹੜਾ ਡੰਗਰਾ ਨਾਲ ਮੱਥਾ ਮਾਰੂ, ਮਹਿੰਗੇ ਵਿਆਹ ਮਤਲਬ ਜੇ ਬਾਬੇ ਨਾਨਕ ਦੀ ਫਿਲਾਸਫੀ ਦੇ ਰਾਹ ਤੁਰ ਪੲੀਏ, ਤਾਂ ਤੁਹਾਨੂੰ 5 ਕਿੱਲੇ ਈ ਬਹੁਤ ਨੇ। ਤੇ ਅਜਿਹਾ ਸਕੂਨ ਮਿਲੇਗਾ ਜੋ ਤੁਹਾਨੂੰ ਬਾਹਰਲੇ ਦੇਸ਼ ਵੀ ਨਹੀ ਮਿਲਿਆਂ ਸੀ।
@karanveerkitchen99
@karanveerkitchen99 3 жыл бұрын
Haji sahi gall a100%
@psssran6197
@psssran6197 3 жыл бұрын
@@karanveerkitchen99 u from
@Laddi_Wraich_UK
@Laddi_Wraich_UK Жыл бұрын
Shi aa vr 100%
@MohanSingh-kz1zp
@MohanSingh-kz1zp 3 жыл бұрын
ਸਾਡੇ ਖੇਤਾਂ ਵਿੱਚ ਪੈਦਾ ਫਸਲ ਦਾ ਵਪਾਰੀ ਵਪਾਰ ਕਰ ਕੇ ਕਮਾਈ ਕਰਦੇ ਨੇ ਫਿਰ ਅਸੀਂ ਕਿਉਂ ਨੀ ਆਪ ਉਸਦੀ ਖਪਤ ਕਰਕੇ ਆਪ ਵਪਾਰ ਕਰੀਏ ਬਾਈਆ ਦੀ ਤਰ੍ਹਾਂ
@ernsbrtp
@ernsbrtp 3 жыл бұрын
ਸਿਰਫ ਮੱਝਾਂ ਹੀ ਰੱਖੋ,ਨਸਲ ਸੁਧਾਰ ਲਵੋ ਬੱਸ,ਗਾਈਆਂ ਦੇ ਪੰਗੇ ,ਅਵਾਰਾ, ਧਾਰਮਿਕ ਕੱਟੜਵਾਦ।
@harjindersinghgora2125
@harjindersinghgora2125 3 жыл бұрын
ਕੁਛ ਨਹੀਂ ਬਚਦਾ ਇਸ ਵਿੱਚੋਂ ਅਸੀਂ ਅੱਜ ਭੀ ਘਰੇ ਪਸ਼ੂ ਰੱਖੇ ਹੋਏ ਆ ਹੁਣ ਇਕ ਇਕ ਕਰਕੇ ਬੇਚੀ ਜਾਣੇ ਆ ਸਾਰੇ
@Tiwana_vlogs1
@Tiwana_vlogs1 3 жыл бұрын
Hor Kehde kam cho bachda Tusi dassdo sada tan bahut vadia chalda y g passuan nu pyar Karna penda
@bootabhairupawala4791
@bootabhairupawala4791 3 жыл бұрын
@@Tiwana_vlogs1 Vir m Karna start Manu daso
@sunilgujjargujjar6209
@sunilgujjargujjar6209 3 жыл бұрын
ਸਤ ਸ੍ਰੀ ਅਕਾਲ ਜੀ ਪਸ਼ੂ ਪਾਲਣ ਦਾ ਧੰਦਾ ਮਾੜਾ ਨੀ ਪਰ ਬਚਦਾ ਕੁਝ ਨੀ ਮੈ ਪਿੱਛੇ ਦਸ ਸਾਲ ਤੋ ਕੰਮ ਕਰਦਾ ਜੀ
@TheGurpyar
@TheGurpyar 3 жыл бұрын
ਵੀਰੇ ਪਸੂ ਪਾਲਣ ਮਾੜਾ ਨਹੀ ।ਕਰਨ ਦਾ ਤਰੀਕਾ ਮਾੜਾ ਹੁੰਦਾ ਅਕਸਰ।ਬਾਕਿ ਵੀਰ ਕੋਲ ਬੈਕਗਰਾਉਡ ਤਕੜਾ
@gursimransingh5319
@gursimransingh5319 3 жыл бұрын
ਵੀਰ ਜੀ ਦੁਧ ਵਿਚ ਕੁਝ ਨਹੀ ਬਚਦਾ ਜੋ ਸਾਲ ਵਿਚ ਇਕ ਦੋ ਡੰਗਰ ਵੇਚੀ ਦੇ ਉਹੀ ਬਚਦੇ
@gurjitsinghchahal7142
@gurjitsinghchahal7142 3 жыл бұрын
Tusi vapne product s banake vecho
@ramansarb4120
@ramansarb4120 3 жыл бұрын
Veere sb kujh bchda bs shart ek aa apne hathi mehnat kro silage bnao aap treatment kro sb kujh bchda asi aap 5 saal toh kr rhe aa
@Tiwana_vlogs1
@Tiwana_vlogs1 3 жыл бұрын
Kyon ni Sab kuch bachda y
@beantmander
@beantmander 3 жыл бұрын
ਕਹਿਣ ਨੂੰ ਹਰਿਆਣਾ, ਪਰ ਸਭ ਕੁਸ਼ ਪੰਜਾਬ ਵਾਲਾ, ਰਤੀਆ ਫਤਿਹਾਬਾਦ ਦਾ ਪੰਜਾਬੀ ਬੋਲਦਾ ਇਲਾਕਾ ਬਹੁਤ ਸੋਹਣਾ❤
@Gurwinder3665
@Gurwinder3665 8 ай бұрын
Sirf State haryane eh belt Punjabi a sari Ratia Fatehabad
@Gurwinder3665
@Gurwinder3665 8 ай бұрын
@@ashokdusad2956 gal Punjabi belt matlab sardara de karda me eh area Punjab haryana da border area Punjabi belt jada gal hindi ja Punjabi bolan de nahi
@GurjantSingh-wv4nx
@GurjantSingh-wv4nx 3 жыл бұрын
ਬਹੁਤ ਵਧੀਆ ਵੀਰ 👌👌
@gzvzzmzb3287
@gzvzzmzb3287 3 жыл бұрын
ਬਹੁਤ ਵਧੀਅਾ ਵੀਰ ਤੇਰੀ िਮਹਨਤ ਤੇ ਸਦਕੇ ਜਾਵਾ
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍
@SukhwinderKaur-cq2uc
@SukhwinderKaur-cq2uc 3 жыл бұрын
Khush rhe veere suker aw veere. Koi koi murhda verre. Pr mnu bhut khushi aw tuc perwar vich o
@rbrar3859
@rbrar3859 3 жыл бұрын
ਕੋਈ ਨਾਂ ਪੁੱਤ ਪਾ ਲਵੀਂ ਸੇਵੀਆਂ ਚ ਹੱਥ, ਜਿਸ ਦਿਨ ਤੇਰੇ ਤੇ ਸਰਕਾਰ ਦੀ ਰੇਡ ਪਈ ਉਸ ਦਿਨ ਤੇਰੀ ਅਕਲ ਟਿਕਾਣੇ ਆ ਜਾਵੇ ਗੀ
@ArshdeepSingh-of4gg
@ArshdeepSingh-of4gg 3 жыл бұрын
22g, jehre lok aapne aamden di management kerde ne ohna nu eh sarkari raid da sahmna ni kerna penda.
@ਤੂਤਾਂਵਾਲਾਖੂਹ-ਥ2ਟ
@ਤੂਤਾਂਵਾਲਾਖੂਹ-ਥ2ਟ 3 жыл бұрын
ਚੱਕ ਕੇ ਰੱਖ ਕੰਮ ਨੂ ਜੱਟਾ
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@simarjeetsingh2219
@simarjeetsingh2219 3 жыл бұрын
ਬਹੁਤ ਵਧੀਆ ਵੀਰ ਜੀ ਸਿਰਾ ਲਾਇਆ ਪਿਐ
@jiwanjsingh7460
@jiwanjsingh7460 3 жыл бұрын
I’ve lived in Australia since 1983, I’ve been trying to come back since the. Bayiji did a better job than me!! Great story!
@mjsg8476
@mjsg8476 3 жыл бұрын
He came back from Australia 🇦🇺 after learning positive things from there as he said time value, money management which is great 👍.
@sukhchainbrar8623
@sukhchainbrar8623 3 жыл бұрын
ਬਹੁਤ ਵਧੀਆ
@paramjitkahlon2432
@paramjitkahlon2432 3 жыл бұрын
ਬਹੁਤ ਵਧੀਆ ਜੀ
@napinderkaur2604
@napinderkaur2604 3 жыл бұрын
Yt=66
@chathaonkar2405
@chathaonkar2405 3 жыл бұрын
🤗🙏Bhut vdiyaaa coverage 🤗🙏 Bai da kammmm te positivity 👍 salute 🤗 keep it up 👍
@balrajsingh-xh4eo
@balrajsingh-xh4eo 2 жыл бұрын
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
@gurshaanbains4186
@gurshaanbains4186 3 жыл бұрын
ਮੇਰਾ ਵੀ ਵਾਵਾ ਇੰਟਰਸਟ ਏ ਇਸ ਧੰਦੇ ਵੱਲ , ਪਰ ਪਹਲਾ ਘਾਟਾ ਵਾਹਲਾ ਖਾਦਾ , ਥੋਡ਼੍ਹੇ ਜਿਹੀ ਗੁਨਜਾਇਸ਼ ਚਾਹੀਦੀ ਏ
@grewaltv2562
@grewaltv2562 3 жыл бұрын
22 ਜਰਸੀ ਗਾਮਾ ਦੇ farm ਦੀ video ਜਰੂਰ ਬਣਾਓ ਜੀ
@punjabivibes6
@punjabivibes6 2 жыл бұрын
ਬਾਈ ਸਾਡਾ ਪਿੰਡ ਵੀ ਮਸਹੂਰ ਕਰੀ ਜਾਨੇ ਓ ਤੁਸੀ ਭੁੱਚੋ😊😊😍
@briefhistory8310
@briefhistory8310 Жыл бұрын
i am horticultural student from pau this is best education to support our farmers
@gurvindersinghbawasran3336
@gurvindersinghbawasran3336 3 жыл бұрын
ਬਾਈ ਜੀ ਬਹੁਤ ਵਧੀਆ,,,, ਵੀਰ ਜੀ ਅਗਰ ਸਾਡੇ ਪੰਜਾਬ ਵਿੱਚ ਕੰਮ ਹੋਵੇ,,,,,, ਤਾਂ ਬਾਈ ਫ਼ਿਰ ਬਾਹਰ ਜਾਕੇ ਕੀ ਲੈਣਾ
@bablibansal572
@bablibansal572 Жыл бұрын
🎉🎉🎉🎉🎉🎉🎉🎉🎉🎉🎉Blle Blle Veero Khoob fllo fullo tuhanu Sarkaran apne brand Ambassador bna lain!!🙌🎊🎊🎊🎊🎊🎊🎊🎊🎊🎊🎊🎊🎊🎊
@inderjit748
@inderjit748 3 жыл бұрын
Oh taa wechdae gal taa Akhar di aa HAR IK GAL CH AH SADDE WALE MALAWE WALE SAB IKO NE MALWA DOABA MAJJA
@mandeepkaur-uh6bc
@mandeepkaur-uh6bc 3 жыл бұрын
ਸਾਰਿਆ ਨੂੰ ਹੀ ਅਲੱਗ ਅਲੱਗ ਕਿੱਤੇ ਕਰਨੇ ਚਾਹੀਦੇਆ ਅਸੀਂ ਤਾਂ ਸਿਰਫ ਕਣਕ ਤੇ ਚੋਲਾ ਦੇ ਮਗਰ ਪਏ ਆ। ਨਾਲੇ ਮੋਂਦੀ ਦਾ ਦਿਮਾਗ ਖ਼ਰਾਬ ਹੋਇਆਂ
@paridhaliwal3562
@paridhaliwal3562 3 жыл бұрын
ਬਹੁਤ ਵਧੀਆਂ ਵੀਰ
@sandhuschannel2114
@sandhuschannel2114 3 жыл бұрын
Very very good Idea success full veere hou jruur bus hoslle bulland rakhiyo brother's 👍👍👍👍👍🌾🌾🌾🌾🌾
@pushpindersingh4singh408
@pushpindersingh4singh408 3 жыл бұрын
Bandha daa jinha mind aa yaar wow att karti bai ji
@ajitghuman4073
@ajitghuman4073 3 жыл бұрын
Very nice v intelligent and down to earth personality love you I'm from Canada God bless you
@AvtarNirman
@AvtarNirman Жыл бұрын
22 akhar ware yaar bahut badia ne apki video...
@jaswantsingh-rk6fm
@jaswantsingh-rk6fm 4 ай бұрын
Veer ji satshri akal veer me v bohot mehnat kite majha ga te khate v bri kite par jina chir baba guru nanak dev ji de mehar ne hunde kuch ne ho sk da waheguru ji lakh toh kak te kak tih lakh bna denda je ode nigha nehar de hove
@harjeevanlal8922
@harjeevanlal8922 3 жыл бұрын
Rooh khush interview
@Worldwidevirk
@Worldwidevirk 3 жыл бұрын
Bohot sohni video! shubbkamnawa
@worldworld6992
@worldworld6992 3 жыл бұрын
ਸ਼ੁਕਰ ਜੱਟਾਂ ਨੂੰ ਵੀ ਅਕਲ ਆਈ
@sukhjithathur
@sukhjithathur 3 жыл бұрын
ਕੋਈ ਹੋਰ ਐਕਰ ਰੱਖੋ ਏ ਬੋਲਣ ਦੀ ਜਾਂਦੇ ਹੀ ਓਵਰ ਐਕਟਿੰਗ ਕਰਦਾ ਪੱਸੂ ਵਾਂਗ ਹੀ ਹਾਂ ਹੀ ਹਾਂ ਕਰਦਾ ਰੈਹਦਾ
@Inderjeetsingh-pp6tq
@Inderjeetsingh-pp6tq 3 жыл бұрын
Sahi gal ji loka bi parwah nahi karni chaidi...
@arunjindal3045
@arunjindal3045 3 жыл бұрын
Great work and quite holistic approach.. Thanks for sharing your answers!
@hlo-c8i
@hlo-c8i Жыл бұрын
ਪਹਿਲੇ ਕਿਸਾਨ ਮਿਹਨਤੀ ਹੁੰਦੇ ਸੀ। ਹੁਣ ਵਾਲੇ ਕਿਸਾਨ ਤਾਂ ਖਾਣ ਲਈ ਸਬਜੀ ਵੀ ਰੇਹੜੀ ਤੋਂ ਖਰੀਦਦੇ। ਅੱਜ ਦਾ ਕਿਸਾਨ ਕਣਕ ਝੋਨਾ ਬੀਜ ਕੇ 6-6 ਮਹੀਨੇ ਵਿਹਲੇ ਫਿਰਦੇ। ਏਥੋਂ ਤੱਕ ਕਿ ਕਈ ਤਾਂ ਏਨੇ ਆਲਸੀ ਹਨ ਕੇ ਖਾਦ ਦਵਾਈ ਵੀ ਆਪ ਨਹੀਂ ਪਾਉਂਦੇ। ਅੱਜ ਦਾ ਪੰਜਾਬੀ ਮਿਹਨਤੀ ਨਹੀਂ। ਬਾਹਰ ਜਾ ਕੇ ਮਜਬੂਰੀ ਵਿੱਚ ਕੰਮ ਕਰਨ ਵਾਲਾ ਮਿਹਨਤੀ ਨਹੀਂ ਹੁੰਦਾ ਓਥੇ ਜਾ ਕੇ ਕੰਮ ਕਰਨਾ ਕੋਈ ਮਿਹਨਤੀ ਨਹੀਂ ਹੁੰਦਾ।
@GURSEWAKSINGH-v7h
@GURSEWAKSINGH-v7h 3 жыл бұрын
ਮਾਲਵੇ ਦੇ 22 ਜੀ ਨੇ ਤਾਂ ਅਮਰੀਕਾ ਦੇ ਗੋਰੇ ਵੀ 22-22 ਕਰਣ ਲਾ ਤੇ
@HarpalSingh-sm3xl
@HarpalSingh-sm3xl 10 ай бұрын
Good farm👍🐄🐄🐄🐄🐄
@Vickysingh-qt7fz
@Vickysingh-qt7fz 3 жыл бұрын
veera tusi bhut vadiya km krde 🙏
@jasbirsandhu7473
@jasbirsandhu7473 3 жыл бұрын
Bai g tusi ni hatna mera interest ta pehla dairy wal tusi krwa k hatonge very inspirational video and great effort salute
@mehtabsinghvirk
@mehtabsinghvirk 3 жыл бұрын
Bai ji taljo
@Tiwana_vlogs1
@Tiwana_vlogs1 3 жыл бұрын
Karlo y bahut vadia kam aa main v kar rehan main v Australia ton vapis aaya
@indianbajaar5537
@indianbajaar5537 3 жыл бұрын
mera v interset aa baapu ni krn dinda aukha kam aa yr
@Tiwana_vlogs1
@Tiwana_vlogs1 3 жыл бұрын
@@indianbajaar5537 aukha kuch ni hunda veer manlo tan aukha je manlo sukha tan sukha
@indianbajaar5537
@indianbajaar5537 3 жыл бұрын
@@Tiwana_vlogs1 y kr reha daily svere 4 bje uthna painda eve thodi aa ik din nhi krega sarju
@jagmohansinghbrar7376
@jagmohansinghbrar7376 3 жыл бұрын
Very good dil kush kar dita
@balwantsinghdhadda2644
@balwantsinghdhadda2644 2 жыл бұрын
You doing good job, God bless you
@kamalchaudhary9654
@kamalchaudhary9654 3 жыл бұрын
Good job bro salute great God bless you 🙏 🙌❤
@gurnamsinghrattu4449
@gurnamsinghrattu4449 3 жыл бұрын
We are proud of you every body should be learn from you
@GurlalSingh-qs6po
@GurlalSingh-qs6po 3 жыл бұрын
Baut vadia veer ji 👍👍
@HardeepSingh-ev5pm
@HardeepSingh-ev5pm 3 жыл бұрын
bhot valuable gallan kitiyan y g 👏👏
@harjeevanlal8922
@harjeevanlal8922 3 жыл бұрын
Work like a coolie live like a prince hard work jai jawaan jai kissan
@HarpalSingh-sm3xl
@HarpalSingh-sm3xl 10 ай бұрын
Good information 👍
@jagjitsinghsomal754
@jagjitsinghsomal754 Жыл бұрын
ਸਿੱਖੀ ਵਿੱਚ ਵੱਡੇ ਛੋਟੇ ਨੂੰ ਭਾਈ ਸਾਹਿਬ ਹੀ ਕਿਹਾ ਜਾਂਦਾ ਹੈ।
@gurvinderjudge4713
@gurvinderjudge4713 Жыл бұрын
Wahe guru ji mehar kre
@Messifan_1212
@Messifan_1212 3 жыл бұрын
Bahut vadia veer ❤️❤️
@sandeepsidhu7702
@sandeepsidhu7702 2 жыл бұрын
Inspire kitta sudi video ne 🙏👍🏻
@surindersehgal6736
@surindersehgal6736 3 жыл бұрын
I salute to you every India aasaw this
@hargobindsingh5406
@hargobindsingh5406 Жыл бұрын
Very good Salute h
@mukeshsalaria1318
@mukeshsalaria1318 2 жыл бұрын
Bahut vadia bhai g .love u navreet bhai g
@paramjitsingh3337
@paramjitsingh3337 3 жыл бұрын
mehnat nal.jo.marji karo sbse bda rog log kya kahege loka di parwaah nai krni chahidi jis kam ch interest hove ohi krna chahida
@kdhindsa568
@kdhindsa568 3 жыл бұрын
Very good navreet by banda tu v pura ghaint a
@surinderbal9585
@surinderbal9585 3 жыл бұрын
Kam system nal imaandari nal te mehnet nal kita jave ta apne desh ch bahut paisa , do samay di roti ta ghar , ihi zindgi hai , lok lalch ch fas ke videshi ghulami ch fas jande ,
@SherSingh-ec7jr
@SherSingh-ec7jr Жыл бұрын
ਇਹਨੇ ਪਹਿਲਾਂ ਕਿਉ ਨੀ ਇਹ ਕੰਮ ਸੁਰੂ ਕੀਤਾ ਜਦ ਚਾਰ ਜੁੜਗੇ ਤਾਂ ਜੋ ਕੰਮ ਮਰਜੀ ਕਰਲੋ
@prabhpalsingh38
@prabhpalsingh38 3 жыл бұрын
Veer good 22 ji mja agya
@punjabivloggarsimar
@punjabivloggarsimar 3 жыл бұрын
Wah ji wah, eh hundi aa Mehnat
@rajwinderkhehra3000
@rajwinderkhehra3000 2 жыл бұрын
Very nice 22 g❤️❤️👍👍
@rashveer5092
@rashveer5092 3 жыл бұрын
God bless you all ways 🙏chardiklan 🙏live 🙏long 🙏life 🙏bette g 🙏from Rakshvir singh una sahib Hp 🙏
@kuljeetgrewal4204
@kuljeetgrewal4204 3 жыл бұрын
Veer Kam area vgera te bhut depend krda Sanu ta Ethe labour he ni mildi dairy lai baki ehna Da Sara kam ghar ch he aaa khet v dairy v ehda bhut benefit hunda
@sunnygill7885
@sunnygill7885 3 жыл бұрын
Nice God bless you
@davindarsaharan722
@davindarsaharan722 3 жыл бұрын
VERY good job ver ji👌👌👌👌👌👍👍
@mannupannu1115
@mannupannu1115 3 жыл бұрын
God bless you
@jagdeepsingh5810
@jagdeepsingh5810 3 жыл бұрын
mera v ahi hall aw ..mai v ek din vapas aona punjab te jaroor aona ..apna punjab te apna e aw ..bus 4 sall hor ne
@ArshdeepSingh-of4gg
@ArshdeepSingh-of4gg 3 жыл бұрын
22g, gal v eh shi aa, baharle mulk ja k study kro, skill develop kro te vapis Punjab ch aa ke kam shuru kro.
@happydhaliwal84
@happydhaliwal84 3 жыл бұрын
Pls send ur number I am also In dame situation planning g to go pu jab back with in next 2 yrs may be we can do collaboration
@sandeepkarnawalsandeepkarn3097
@sandeepkarnawalsandeepkarn3097 Жыл бұрын
Gurnam bhuller singer madia wala veer same to same lagda hai. Face and voice same to same
@seepabrar5368
@seepabrar5368 3 жыл бұрын
Sada malwe da patarkar bai sirra
@user-eg7lv8yo4h
@user-eg7lv8yo4h 3 жыл бұрын
Love you y veere tera veer sangrur ton aaa dirba
@makhan4254
@makhan4254 3 жыл бұрын
God bless you veer ji kamal kari janday ho...
@akshayofficial692
@akshayofficial692 3 жыл бұрын
Lv from Haryana ❤️
@ravinderkumar3721
@ravinderkumar3721 3 жыл бұрын
Navneet veer vry good
@jassacheema9425
@jassacheema9425 3 жыл бұрын
ਸਿਖ ਲੳ ਪੰਜਾਬੀੳ ਵੀਰ ਤੋਂ ਕੁਝ ।
@ManpreetKaur-cw6xo
@ManpreetKaur-cw6xo 3 жыл бұрын
Anchor veere avaj bht sohni hai tuhadi
@jagmohansinghbrar7376
@jagmohansinghbrar7376 3 жыл бұрын
Bai sivia very nice interview
@jagbirgilljagbirgill5524
@jagbirgilljagbirgill5524 3 жыл бұрын
Very good motivation video God bless you! 🙏🙏
@sandeepsidhu7702
@sandeepsidhu7702 2 жыл бұрын
Bhut vdia y
@ManpreetKaur-cw6xo
@ManpreetKaur-cw6xo 3 жыл бұрын
Superb ❤️❤️
@SukhwinderSingh-mv7rd
@SukhwinderSingh-mv7rd 3 жыл бұрын
ਸੁਪਰ
@gursidhu699
@gursidhu699 3 жыл бұрын
Good job 🙏
@jagguarmy4454
@jagguarmy4454 2 жыл бұрын
kine khet chaide 10 cow li .me itly ha an india km apna chaunda 7 kile apde ..tractor v a sare sand kheti de hn ...jroor deseo kini jmin di load he
@jinderrai6354
@jinderrai6354 3 жыл бұрын
God bless you veer ji