ਕਿੰਨੇ ਹਜ਼ਾਰ ਕਿੱਲਿਆਂ ‘ਚ ਖੇਤੀ ਕਰਦੇ ਨੇ MLA ਇਆਲੀ | Manpreet Singh Ayali farm house |Punjab | Akhar

  Рет қаралды 614,870

Mitti ਮਿੱਟੀ

Mitti ਮਿੱਟੀ

Күн бұрын

Пікірлер: 721
@dr.paramjitsinghsumra179
@dr.paramjitsinghsumra179 6 ай бұрын
ਮੇਰੇ ਪਿੰਡ ਦੇ ਨਜ਼ਦੀਕ ਹੀ ਹੈ ਮਨਪਰੀਤ ਸਿੰਘ ਇਆਲੀ ਦਾ ਫਾਰਮ ਹਾਊਸ ਇਨ੍ਹਾਂ ਦੇ ਦਾਦੀ ਜੀ, ਪਿਤਾ ਜੀ ਨਾਲ ਮੇਰੇ ਬਹੁਤ ਮਿੱਤਰਤਾ ਭਰਪੂਰ ਸਬੰਧ ਸੀ ਜੋ ਅੱਜ ਤੱਕ ਮੇਰੇ ਪੁੱਤਰ ਤੱਕ ਪਹੁੰਚ ਗਏ ਹਨ। ਬਹੁਤ ਵਧੀਆ ਪਰਵਾਰ ਹੈ।
@badnamyoutuber7427
@badnamyoutuber7427 Жыл бұрын
ਨਵਰੀਤ..ਬਾਈ ਮੈ ਕਾਫੀ ਟਾਈਮ ਤੋ ਕਾਂਗਰਸ ਨੂੰ ਵੋਟ ਪਾ ਰਿਹਾ ....ਅਸੀ ਮਨਪ੍ਰੀਤ ਇਆਲੀ ਕੋਲ ਜਿਮ ਦਾ ਸਮਾਨ ਲੈਣ ਗਏ ਸੀ ਬਾਈ ਕਹਿੰਦਾ ਜੋ ਪਸੰਦ ਹੈ ਮੁੰਡਿਆ ਲੈ ਜਾਓ....ਰੂਹ ਦਾ ਰਜਿਆ ਹੋਇਆ ਬੰਦਾ💯💯
@ekiyashorts3447
@ekiyashorts3447 6 ай бұрын
ਤੁਹਾਡੇ ਟੈਕਸ ਦੇ ਪੈਸੇ ਹੀ ਵੰਡ ਰਿਹਾ। ਹੋਰ ਕਿਹੜਾ ਆਪਣੀ ਜ਼ਮੀਨ ਤੇਰੇ ਨਾ ਕਰਵਾਤੀ ਬਾਈ
@hschauhan3259
@hschauhan3259 Жыл бұрын
ਨਵਰੀਤ ਜੀ , ਬਹੁਤ ਧੰਨਵਾਦ ,ਬੜੀਆਂ ਚੰਗੀਆਂ ਸ਼ਖਸੀਅਤਾਂ , ਨਾਲ ਮਿਲਾਉਂਦੇ ਹੋ , ਮਾਨਯੋਗ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਮਿਲਾ ਕੇ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ, ਮੈਂ N R I , ਹੋਣ ਦੇ ਨਾਤੇ ,ਮਨਪ੍ਰੀਤ ਜੀ ਦੇ ਧਿਆਨ ਵਿੱਚ ਕੁੱਝ ਅਸਲੀਅਤ ਲਿਆਉਣੀ ਚਾਹੁੰਦਾ ਹਾਂ,ਮਨਪ੍ਰੀਤ ਜੀ ਆਪ ਕਹਿ ਰਹੇ ਹਨ ਕਿ ਕਿਸੇ ਵੇਲੇ NRI, ਪੰਜਾਬ ਵਿੱਚ ਜ਼ਮੀਨ ਖ਼ਰੀਦਣ ਦੇ ਵੱਡੇ ਗਾਹਕ ਸਨ- ਅੱਜ ਆਪਣੀਆਂ ਜ਼ਮੀਨਾਂ ਵੇਚਣ ਵਾਲੇਆਂ ਵਿੱਚ ਮੋਹਰੀ ਹਨ -ਕਾਰਨ ਸਿਰਫ ਐਨ ਆਰ ਆਈ’ਸ ਦੀ ਨਵੀਂ ਜਨਰੇਸ਼ਨ ਨਹੀਂ ਹੈ-ਮਨਪ੍ਰੀਤ ਜੀ ਤੁਸੀਂ ਰਾਜਨੀਤੀ ਵਿੱਚ ਹੋ, ਜਿਹੜੇ ਐਨ ਆਈ ਆਈ’ਸ ਨੇ ਪੰਜਾਬ ਵਿੱਚ ਰਹਿਣਾ ਚਾਹਿਆ ਸੀ , ਉਹਨਾਂ ਨੂੰ ਪੰਜਾਬ ਦੇ ਭ੍ਰਿਸ਼ਟਾਚਾਰ ਨੇ ਪੰਜਾਬ ਛੱਡ ਜਾਣ ਲਈ ਮਜਬੂਰ ਕੀਤਾ-ਪੰਜਾਬ ਦੀ ਕਿਸੇ ਸਰਕਾਰ ਨੇ ,ਐਨ ਆਰ ਆਈ ‘ਸ ਲਈ ਕੋਈ ਹੌਸਲਾ ਅਫਜਾਈ ਵਾਲਾ ਕੰਮ ਨਾਂਕੀਤਾ-ਸਿਆਸੀ ਰੋਟੀਆਂ ਸੇਕੀਆਂ, ਕਦੇ ਵੀ ਸਚਾਈ ਨਾਲ ਨਾਂ ਕਹਿ ਸਕੇ ਐਨ ਆਰ ਆਈ’ਸ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਇਹਨਾਂ ਨੂੰ ਸੰਭਾਲ਼ੋ ।
@gurwindersinghghuman5804
@gurwindersinghghuman5804 Жыл бұрын
Sahi kiha tusi g, n r i nu sreeke valea ne ve jameena dabia
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ( ਅਧਾਰ ਕਾਰਡ ਤੇ ) ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@mandeepbains2781
@mandeepbains2781 Жыл бұрын
ਮਨਪ੍ਰੀਤ ਸਿੰਘ ਇਯਾਲੀ ਵੀਰਾ ਜਿੰਦਾਬਾਦ ਕਿਸਾਨ ਸਘੰਰਸਸ਼ੀਲ ਯੋਧਿਆ ਨੂੰ ਸਲੂਟ ਐ ਸਤਿਕਾਰ ਮੇਰੇ ਵੀਰ ਦਾ,
@jaspalsinghmaster5686
@jaspalsinghmaster5686 Жыл бұрын
Siviya Shaib. 3600 Ford da.
@sardari935
@sardari935 Жыл бұрын
ਟੱਟਿਆ ਤੇ ਛਿਟਾ
@jasmailsing6659
@jasmailsing6659 6 ай бұрын
Good antver manpreet singh 🙏
@kamaljitsingh6286
@kamaljitsingh6286 Жыл бұрын
ਸਾਰੀਆਂ ਗੱਲਾਂ ਤਰਕ ਵਾਲਿਆਂ ਕਹੀਆਂ ਨੇ ਮਨਪ੍ਰੀਤ ਇਯਾਲੀ ਨੇ ਇਹਨਾ ਦੀ ਸੋਚ ਤੇ ਚੱਲ ਕੇ ਅਸੀ ਆਪਣੇ ਸਮੁੱਚੇ ਪੰਜਾਬ , ਸਿੱਖੀ , ਖੇਤੀ , ਸਿਹਤ , ਜਵਾਨੀ , ਨਮੀ ਪੀੜ੍ਹੀ , ਮਾ ਪਿਉ ਤੇ ਹੋਰ ਬਹੁਤ ਸਾਰੀਆਂ ਚੀਜਾਂ ਨੂੰ ਬਚਾਅ ਸਕਦੇ ਆ 🙏ਧੰਨਵਾਦ ਨਵਰੀਤ ਬਾਈ ❤️
@deeprataindia1170
@deeprataindia1170 Жыл бұрын
ਵਧੀਆ ਸੋਚ ਦੇ ਮਾਲਕ ਹਨ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਕਦੇ ਮਿਲੇ ਵੀ ਨਹੀਂ ਵਿਚਾਰ ਹੀ ਸੁਣੇ ਹਨ ਦਿੱਲ ਨੂੰ ਵਧੀਆ ਵਿਚਾਰ ਲੱਗਦੇ ਹਨ ਉਹ ਇਨਸਾਨ ਵੀ ਪਿਆਰਾ ਲੱਗਣ ਪੈਂਦਾ ਹੈ ਪੂਰਾ ਸਤਿਕਾਰ ਹੈ ਜੀ ਇਆਲੀ ਸਾਹਿਬ ਜੀ ਦਾ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਜੀ। ,,Ballu ਰਟੈਂਡਾ,,
@Sharannijjar
@Sharannijjar Жыл бұрын
Hnji ashi milye aa Bhut vadiya lok ne simple te ghar hi rehde aa ji Agriculture University v kol pendi aa ena de
@gurpaldhillon4497
@gurpaldhillon4497 Жыл бұрын
ਬਹੁਤ ਵਧੀਆ ਇੰਟਰਵਿਊ, ਬਹੁਤ ਵਧੀਆ ਇਨਸਾਨ ਨੇ ਇਯਾਲੀ ਸਾਹਿਬ।
@satwindersingh3344
@satwindersingh3344 Жыл бұрын
ਮਨਪ੍ਰੀਤ ਜੀ ਤੁਹਾਡੀ ਇੰਟਰਵਿਊ ਸੁਣੀ ਮੇਰੇ ਆਪਣੇ-ਆਪ ਨੂੰ ਬਹੁਤ ਖੁਸ਼ੀ ਹੋਈ ਕਿ ਤੁਸੀ ਇਕ ਚੰਗੇ ਸਿਆਸਤ ਹੋਏ ਦੇ ਨਾਲ ਚੰਗੇ ਕਿਸਾਨ ਆਪ ਜੈ
@jassupurba3715
@jassupurba3715 Жыл бұрын
ਅਕਾਲੀ ਦਲ ਪਾਰਟੀ ਦਾ ਸਭ ਤੋ ਵੱਧ ਇਮਾਨਦਾਰ ਲੀਡਰ,ਪਾਰਟੀ ਨੂੰ ਚਾਹੀਦਾ ਇਆਲੀ ਸਾਬ ਨੂੰ ਪ੍ਰਧਾਨ ਲਗਾਵੇ
@maanpb13ala28
@maanpb13ala28 Жыл бұрын
ਗੱਲਾਂ ਬਹੁਤ ਸੋਹਣੀਆਂ ਕਰੀਆਂ ਇਯਾਲੀ ਸਾਬ ਨੇ
@jagtinderdeepsingh9859
@jagtinderdeepsingh9859 Жыл бұрын
ਮਨਪ੍ਰੀਤ ਸਿੰਘ ਇਯਾਲੀ ਬਹੁਤ ਵਧੀਆ ਇਨਸਾਨ ਨੇ ਅਨੰਦ ਆ ਗਿਆ ਇਹਨਾਂ ਦੀ ਇੰਟਰਵਿਊ ਦੇਖ ਕੇ
@balrajsinghbrar4140
@balrajsinghbrar4140 Жыл бұрын
ਖੇਤੀ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਆ ਇਜਾਲੀ ਸਾਹਬ ਦਾ ਧੰਨਵਾਦ ਜੋ ਖੇਤੀ ਨਾਲ ਜੁੜੇ ਆ
@Jatt673
@Jatt673 Жыл бұрын
Brar tuhade kihda pind
@harinderpalsingh4401
@harinderpalsingh4401 Жыл бұрын
ਜੋ ਕਿੱਸਾਨਾ ਦੇ ਪੁੱਤਰ ਫੱਸਲ ਵੱਧੀਆ ਤੇ ਆਪਸ ਚ ਇਕੱਠੇ ਹੋ ਕਿ ਕੰਮ ਕਰਨ ॥ 5-7-10-50:”ਏਕੜਾਂ ਵਾਲੇ ਸਾਰੇ ਦੋਸਤ ਮਿੱਤਰ ਕੰਮ ਕਰਨ ਪੂੱਰੇ ਕਾਮਯਾਬ ਨੇ ਇੱਆਲੀ ਸਾਬ੍ਹ” MLA ਦੇ ਅਹੁੱਦੇ ਨੇ ਚੱਲੋ ਅਲੱਗ ਗੱਲ ਹੈ॥ 🤙🏻🌿
@shonkidhillon6247
@shonkidhillon6247 Жыл бұрын
ਸੱਚੀਅਾ ਗੱਲਾ ਅਾ ਸੋਚਣ ਦੀ ਲੋਡ ਅਾ ਲੋਕਾ ਨੁੰ ਪਰ ਹਰ ਕੋੲੀ ਰਿਸੋ ਰਿਸ ਬਾਹਰ ਜਾ ਰਹੇ ਨੇ ਅਯਾਲੀ. ਸਾਬ ਸਹੀ ਸੋਚ ਅਾ ਤਹਾਡੀ
@malkiatsingh5315
@malkiatsingh5315 Жыл бұрын
ਬਹੁਤ ਵਧੀਆ ਇਆਲੀ ਸਾਹਿਬ ਵਧੀਆ ਵਿਚਾਰ ਹਨ ਤੁਹਾਡੇ ਸਚਾਈ ਬਿਆਨ ਕਰ ਰਹੇ ਹੋ ਮੈਂ ਇਸ ਵੇਲੇ ਕਨੇਡਾ ਵਿੱਚ ਹਾਂ ਬਿਲਕੁਲ ਠੀਕ ਦਸ ਰਹੇ ਹੋ ਸਿਖਾਂ ਦੀ ਪਾਪੂਲੇਸ਼ਨ ਘਟ ਰਹੀ ਹੈ ਤੁਹਾਡੇ ਵਰਗੇ ਪ੍ਰੀਵਾਰਾਂ ਨੂੰ ਤਾਂ ਵਧ ਬੱਚੇ ਪੈਦਾ ਕਰਨੇ ਚਾਹੀਦੇ ਹਨ ਤੁਹਾਨੂੰ ਕਿਹੜਾ ਰੋਜੀ ਰੋਟੀ ਦਾ ਫਿਕਰ ਹੋਣਾ
@hardeepsinghcheema429
@hardeepsinghcheema429 Жыл бұрын
ਇਯਾਲੀ ਸਾਹਿਬ ਜੀ ਦੀਆ ਖੇਤੀ ਬਾਰੇ ਗੱਲਾਂ ਬਹੁਤ ਚੰਗੀਆਂ ਲੱਗੀਆਂ
@jogi8914
@jogi8914 Жыл бұрын
ਸਾਰਾ ਹੈਬੋਵਾਲ ਤੋ ਹੰਬੜਾ ਜਸੀਆ ਬਈਆ ਨੂੰ ਕਿਹੜੇ ਜੱਟਾ ਨੇ ਵੇਚਿਆ ਦੱਸੋ । ਬਈਆ ਨੂੰ ਸਦਾ ਦੇਣ ਵਾਲ਼ੇ ਕਿਸਾਨ ਹੀ ਹਨ ਜਿਹਨਾਂ ਨੇ ਬਾਹਰ ਜਾਣ ਦੇ ਲਾਲਚ ਵਿੱਚ ਜਮੀਨਾਂ ਬਈਆ ਨੂੰ ਵੇਚੀਆ
@kuldipkaur9783
@kuldipkaur9783 Жыл бұрын
ਮਨਪ੍ਰੀਤ ਇਆਲੀ ਸਾਡੇ ਮਨ ਪਸੰਦ ਲੀਡਰ ਨੇ ਜੀ
@navjotsinghjosan7892
@navjotsinghjosan7892 Жыл бұрын
Hji vase insan vadia laga g
@malkiatsingh8280
@malkiatsingh8280 Жыл бұрын
ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲੀਆਂ ਇਆਲੀ ਜੀ ਤੋਂ
@Gabbarbathinda
@Gabbarbathinda Жыл бұрын
ਮਨਪ੍ਰੀਤ ਸਿੰਘ ਇਆਲੀ ਹੀ ਅਕਾਲੀ ਦਲ ਦੇ ਇਕਲੌਤੇ ਲੀਡਰ ਹਨ ਜਿਨ੍ਹਾਂ ਦਾ ਮੈ ਦਿਲੋ ਸਤਿਕਾਰ ਕਰਦਾ ਹਾਂ
@PardeepSingh-xv6gx
@PardeepSingh-xv6gx Жыл бұрын
CM Da Hakdar A Punjab de best leader ne Manpreet Singh AYali Ji
@jagdevsingh5432
@jagdevsingh5432 Жыл бұрын
ਬਾਈ ਜੀ ਆਪ ਬਹੁਤ ਵਧੀਆ ਕੰਮ ਕੀਤਾ ਹੋਵੇਗਾ ਜਾ ਕਰ ਰਹੇ ਹੋ, ਤੁਸੀ ਕਿਹਾ ਪੈਸਾ ਨਾਲ਼ ਨਹੀਂ ਜਾਣਾ ਬਿਲਕੁੱਲ ਸੱਚ ਕਿਹਾ, ਪਰ ਦੂਸਰਾ ਪੱਖ ਇਹ ਵੀ ਹੈ, ਕਿ ਤੁਸੀਂ ਬੇਅਦਬੀ ਕਰਨ ਵਾਲਿਆਂ ਬਾਦਲਾ ਨਾਲ਼ ਸਾਝ ਪਾਈ ਹੋਈ, ਬਾਈ ਜੀ ਗਲਾਂ ਕਰਨੀਆਂ ਬਹੁਤ ਵਧੀਆ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਖੜਨ ਦੀ ਗੱਲ ਆਉਦੀ , ਤਾਂ ਕਿਓ ਮਾਇ ਆ, ਸ਼ੋਰੇਤ ਲਈ ਮਜਬੂਰ ਕਿਓ, ਫਿਰ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕਿਓ, ਬਾਈ ਜੀ ਤੁਸੀਂ ਜਰੂਰ ਸੋਚਣਾ,
@harpreetdhailwal4405
@harpreetdhailwal4405 Жыл бұрын
ਸਾਡੇ ਹਰਮਨ ਪਿਆਰੇ ਨੇਤਾ ਜੀ ਮਨਪ੍ਰੀਤ ਸਿੰਘ ਇਯਾਲੀ 💐💐🙏🙏
@paramjeetsinght4743
@paramjeetsinght4743 Жыл бұрын
Good.bittrr.best.m.s.raily.sab
@rupinderbrar9709
@rupinderbrar9709 Жыл бұрын
Teri MA the fuddi
@rachhpalpannu6214
@rachhpalpannu6214 Жыл бұрын
ਮਨਪ੍ਰੀਤ ਸਿੰਘ ਇਯਾਲੀ ਜ਼ਿੰਦਾਬਾਦ ਮਨਪ੍ਰੀਤ ਸਿੰਘ ਇਆਲੀ ਗੁੱਡ ਮੈਂਨ
@Deollivegaming
@Deollivegaming Жыл бұрын
ਬਹੁਤ ਹੀ ਵਧੀਆ good presnalty ਇਆਲੀ ਬਾਈ, ਅਕਾਲੀ ਹੋਣ ਦੇ ਨਾਤੇ ਵੀ ਲੋਕ ਬਹੁਤ ਪਿਆਰ ਕਰਦੇ wish you all da best ਇਆਲੀ ਬਾਈ।
@preetpalsingh1596
@preetpalsingh1596 Жыл бұрын
ਬਹੁਤ ਵਧੀਆ ਇਆਇਲੀ ਸਾਹਿਬ ਦੀ ਸੋਚ ਹੈ। ਜਮੀਨ ਜੱਟ ਦੀ ਮਾਂ ਹੁੰਦੀ ਹੈ।
@harjindermaan6515
@harjindermaan6515 Жыл бұрын
ਬਹੁਤ ਸੋਹਣੀ ਗੱਲ ਬਾਤ ਇਆਲੀ ਜੀ ਸਿਆਣੇ ਇਨਸਾਨ ਲੱਗ ਰਹੇ ਹਨ 🙏🏻
@ajaibsingh4700
@ajaibsingh4700 Жыл бұрын
ਚੰਗੀ ਸੋਚ ਦਾ ਮਾਲਕ ਪੂਰਾ ਸੂਝਵਾਨ ਬਾਈ ਮਨਪ੍ਰੀਤ ਜੀ
@horseloverindian9233
@horseloverindian9233 Жыл бұрын
ਮਨਪ੍ਰੀਤ ਸਿੰਘ ਇਯਾਲੀ ਬਹੁਤ ਚੰਗੀ ਸੋਚ ਵਾਲੇ ਇਨਸਾਨ ਨੇ ਪਰਮਾਤਮਾ ਚੜਦੀ ਕਲਾ ਬਖਸ਼ੈ ਬਾਈ ਨੂੰ 🙏🏻 ਭਰ ਨਵਰੀਤ ਸੀਵੀਆ ਜੀਜਿਨੀ ਇਹ ਇਨਟਰਵੀੳ ਨਵੀ ਪੀੜੀ ਦੇ ਕੰਮ ਦੀ ਆ ੳਹਨਾ ਹੀ ਤੁਹਾਨੂੰ ਵੀ ਇਹ ਵੀਡੀੳ ਤੋ ਸਿੱਖ ਲੈਣਾ ਚਾਹੀਦਾ ਕੇ ਇਹ ਇਨਸਾਨ ਬਹੁਤ ਵੱਡੇ ਵੱਡੇ ਲੀਡਰਾ ਨਾਲ ਬੇਠਦਾ ਹੋਵੇ ਗਾ ਫੇਰ ਵੀ ਜਮੀਨ ਨਾਲ ਜੁੜਿਆ ਲਗਦਾ ਤੁਸੀ ਕੁਝ ਕੇ ਲੀਡਰਾ ਦੀ ਇੰਟਰ ਵਿਉ ਲੇ ਲੇ ਲੀਡਰੀ ਵਾਲੀ ਫੀਲਿੰਗ ਨਾ ਲਿਆ ਕਰੋ ਬਾਕੀ ਬਾਈ ਗੁਸਾ ਨਹੀ ਕਿਸੇ ਗਲ ਦਾ ਆਪਣਾ ਸਮਜ ਕੇ ਕਿਹ ਦਿਤਾ ਜਿਨੀ ਕੇ ਸੋਚ ਸੀ 🙏🏻 ਮਾਫ ਕਰਨਾ
@ergurpreet5
@ergurpreet5 Жыл бұрын
ਪੰਜਾਬ ਦਾ ਇਕਲੌਤਾ ਲੀਡਰ ਆ ਜਿਸ ਦੀ ਕਲੀ ਕਲੀ ਗੱਲ ਲੱਖ ਰੁਪਏ ਦੀ ਹੁੰਦੀ ਐ ਔਰ ਜ਼ਿੰਮੇਦਾਰੀ ਆਲੀ ਹੁੰਦੀ ਐ
@GurvinderSingh-li2nc
@GurvinderSingh-li2nc Жыл бұрын
ਬਿਲਕੁਲ ਸਹੀ ਗੱਲਾਂ ਨੇ ਮਨਪ੍ਰੀਤ ਸਿੰਘ ਇਆਲੀ ਜੀ ਦੀਆਂ
@manmeetsachdeva8080
@manmeetsachdeva8080 Жыл бұрын
ਕਾਰ ਚਲਾਉਣੀ ਛੋਟੀ ਉਮਰ ਵਿੱਚ ਸਿੱਖ ਗਏ ਸਰਕਾਰ ਚਲਾਉਣੀ ਵੱਡੀ ਉਮਰ ਵਿਚ ਸਿੱਖ ਗਏ। ਮੇਰੀ ਮੰਗ ਹੈ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਇਆਲੀ ਸਾਹਬ ਨੂੰ। ਅਕਾਲੀ ਦਲ ਸਟੈਂਡ ਹੋ ਜਾਵੇਗਾ
@hayerofficial8540
@hayerofficial8540 Жыл бұрын
ਇਆਲੀ ਸਾਬ ਨੂੰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾੳ
@Jimidaarjatt
@Jimidaarjatt Жыл бұрын
Bilkul ji
@Crazy_Youtuber01
@Crazy_Youtuber01 Жыл бұрын
Ha ji
@daljitsingh8740
@daljitsingh8740 Жыл бұрын
Ha ji rite
@davinderkalsi4948
@davinderkalsi4948 Жыл бұрын
sahi gal aa
@khushisidhu2800
@khushisidhu2800 Жыл бұрын
Right bro mai v ahi sochi jada c 🙏
@kuldeepsinghdhiman2759
@kuldeepsinghdhiman2759 6 ай бұрын
ਆਹ ਪਤਰਕਾਰ ਤਾਂ ਅਕਸਰ ਸਰਮਾਏਦਾਰਾਂ ਦੇ ਨੇੜ ਵਿਚ ਬਹੁਤ ਖੁਸ਼ ਰਹਿੰਦਾ ਹੈ ਤੇ ਇਹੋ ਜਿਹੇ ਵੱਡੇ ਵੱਡੇ ਅਮੀਰਾਂ ਦੀਆਂ ਇੰਟਰਵਿਊਜ਼ ਕਰਦਾ ਰਹਿੰਦਾ ਹੈ।
@harpreetdhailwal4405
@harpreetdhailwal4405 Жыл бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਹੀਰੇ ਦੇ ਨਗ ਵਾਂਗੂੰ ਚਮਕਦਾ ਸਿਤਾਰਾ ਹੈ 👍 ਇਆਲੀ ਸਾਬ੍ਹ।
@gillpassanger
@gillpassanger Жыл бұрын
12 ਕਿਲੇ ਤੋ 200 ਕਿਲਾ ,ਇਮਾਨਦਾਰੀ ਤਾ ਬਹੁਤ ਹੈ 😊😊
@bulletwala678
@bulletwala678 Жыл бұрын
@@gillpassanger 12 nahi 80 ton 200 killa
@sidhusarpanch5103
@sidhusarpanch5103 Жыл бұрын
@@gillpassanger jruri ni hunda har kisey leader ney lutt krkye hi bnyi property agla business krda property dealer da bjp ney raid pwayi hi cbi dyi kuj ni lbhaa iyali dey ghro jdo ihney bjp dyi president candidate da virodh kitta hi pehla ohdey barey jano fir gll krya kro
@sukhpalsinghsandhusukhasan6063
@sukhpalsinghsandhusukhasan6063 Жыл бұрын
​@@sidhusarpanch5103 ਅਕਾਲੀ ਦਲ ਛੱਡ ਕੇ ਅੰਦਰਖਾਤੇ ਬੀਜੇਪੀ ਨਾਲ ਸਮਝੌਤਾ ਵੀ ਕੀਤਾ ਉਹ ਵੀ ਦੱਸ ਦੇਣਾ ਸੀ ਸਰਪੰਚ ਸਾਹਿਬ
@Beingmultani01234
@Beingmultani01234 Жыл бұрын
@@gillpassanger Cb
@gillpassanger
@gillpassanger Жыл бұрын
12 ਕਿਲੇ ਸੀ ਇਆਲੀ ਕੋਲ ,ਜਦੋ ਅਕਾਲੀ ਦਲ ਬਾਦਲ ਨੇ MLA ਬਣਾਇਆ,ਫਿਰ 150 + ਕਿਲੇ ਜਮੀਨ ਦਾ ਮਾਲਕ ਬਣ ਗਿਆ ,ਇਮਾਨਦਾਰੀ ਨਾਲ ਤਾ 12 ਕਿਲੇ ਵਾਲਾ ਕਿਸਾਨ ਨੂ 4 ਕਿਲੇ ਵੀ ਲੈਣੇ ਔਖੇ ਨੇ ,ਅਕਾਲੀਆਂ ਨੇ ਪੰਜਾਬ ਦਾ ਕੋਈ ਪਾਸਾ ਨਹੀ ਛੱਡਿਆ ਜਿਹੜਾ ਲੁੱਟ ਤੋ ਬਚਿਆ ਹੋਵੇ ,🤔🤔
@navjotsinghjosan7892
@navjotsinghjosan7892 Жыл бұрын
A ta gal bulkul sachi ha as ch koi v shak ni a
@harjinderkaur99
@harjinderkaur99 Жыл бұрын
Paisa kitho ayia.
@navjotsinghjosan7892
@navjotsinghjosan7892 Жыл бұрын
@@harjinderkaur99 nasha wela
@navjotsinghjosan7892
@navjotsinghjosan7892 Жыл бұрын
@@harjinderkaur99 2 number ch
@pargatsngh984
@pargatsngh984 Жыл бұрын
ਸਾਰੀ ਜਮੀਨ ਸ਼ਹਿਰ ਵਿੱਚ ਆਈ ਆ। 1 ਕਿਲੇ ਦੇ 5-7 ਬਣ ਹੀ ਜਾਂਦੇ ਨੇ।
@baljitkaurbenipal8660
@baljitkaurbenipal8660 Жыл бұрын
ਇਯਾਲੀ ਸਾਹਿਬ ਬਹੁਤ ਵਧੀਆ ਬੰਦਾ ਹੈ ਅਸੀਂ ਲੰਬੀ ਉਮਰ ਲਈ ਕਾਮਨਾ ਕਰਦੇ ਹਾਂ ਧੰਨਵਾਦ
@sardari935
@sardari935 Жыл бұрын
ਠੱਗ
@harmandhillon6840
@harmandhillon6840 Жыл бұрын
@@sardari935 tare nal ke thagi Mari aa dasi 22
@toodesi
@toodesi Жыл бұрын
ਬਹੁਤ ਵਧੀਆ ਮੁਲਾਕਾਤ
@AmanKumar-ch2ex
@AmanKumar-ch2ex Жыл бұрын
ਆਪ ਜੀ ਨੂ ਪਹਿਲੀ ਵਾਰ ਸੁਨੇਆ ਬਹੁਤ ਵਧੀਆ ਲਗੇਆ
@malkeetsarpanch4212
@malkeetsarpanch4212 Жыл бұрын
ਬਾਈ ਜੀ ਇਯਾਲੀ ਸਾਹਿਬ ਦੀਆਂ ਗੱਲਾਂ ਖੇਤੀ ਲਈ ਬਹੁਤ ਵਧੀਆ ਲੱਗੀਆਂ
@tejindersingh5258
@tejindersingh5258 Жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ
@gurjantsinghgur9105
@gurjantsinghgur9105 Жыл бұрын
Sab to pehlan Akhar Channel nu Salute hai Tusi Vadhia hi intervew pesh karde ho Aj tusi Mere bahut hi Satkaryog MLA Sr Manpreet Singh Iyali Sahib dee Intervew pesh keeti Bahut Vadda dhanbad Mai hamesha hi Iyali Sahib dee har gati vidhi ehda oh matlab nahi Yad up chon hoie os tine to ehna dee himat har Jagah presence mai bahut parbhawat hoya Mai face book te vee follow karda ha Mau ta bahut chhota Banda ha ki mai ehna nu khud mil Ska MLA Sahib Mahaan insaan han waheguru Chardikla bakhshan Lambi ummer bakhshan Rab Rakha
@gobindsinghnanaksar4665
@gobindsinghnanaksar4665 Жыл бұрын
ਇੰਨਾ ਮਿਲਾਪੜਾ ਤੇ ਸ਼ਾਂਤ ਸੁਭਾਅ, ਧੰਨ ਹੋ ਤੁਸੀਂ ਇਆਲੀ ਜੀ
@aking-qg7ei
@aking-qg7ei Жыл бұрын
Aakali ਦੱਲ ਦਾ ਇਹ ਬੰਦਾ ਹੋਣਾ ਚਾਹੀਦਾ ਹੈ ਪ੍ਰਧਾਨ, ਬਾਦਲ ਟੱਬਰ ਨਾਲੋ ਵਦੀਆ ਆ
@devbrar7668
@devbrar7668 Жыл бұрын
Mehnti banda 2number da kamm nhi krda kdi v..oh aa manpreet
@harsimrangurm4492
@harsimrangurm4492 Жыл бұрын
Good
@navisharma3469
@navisharma3469 Жыл бұрын
ਕਿਸੇ ਨੂੰ ਮਾਂਹ ਵਾਦੀ,ਕਿਸੇ ਨੂੰ ਸੁਵਾਦੀ
@JasbirGill-un9hx
@JasbirGill-un9hx 6 ай бұрын
Pàcl di property esne hrup keety
@NarinderSingh-od9kr
@NarinderSingh-od9kr Жыл бұрын
ਚਾਹੁੰਦਾ ਹੈ ਪੰਜਾਬ ਕਾਂਗਰਸ+ਅਕਾਲੀ ਮੁਕਤ ਸਮਾਜ 💯 ਮਨਪ੍ਰੀਤ ਇਯਾਲੀ ਬਹੁਤ ਵਧੀਆ ਇੰਨਸਾਨ ਹਨ ਏਹਨਾਂ ਨੂੰ AAP ਪਾਰਟੀ ਵਲੋਂ ਚੋਣ ਲੜਨਾ ਚਾਹੀਦਾ 💯💯💯💯💯💯💯💯💯💯💯💯
@sukhpalsinghsandhusukhasan6063
@sukhpalsinghsandhusukhasan6063 Жыл бұрын
ਚੋਰ ਪਾਰਟੀ ਆਪ ਪਾਰਟੀ ਸੋਸੋਦੀਆ, ਜੈਨ ਅਜੇ ਤਾਂ ਭਗਵੰਤ ਮਾਨ ਨੇ ਵੀ ਫੜਿਆ ਜਾਣਾ
@baldevsinghrandhawa1430
@baldevsinghrandhawa1430 Жыл бұрын
ਇਆਲੀ ਜੀ ਤਗੜੈ ਹੋਵੋ ਜੇ ਚੰਗੀ ਸਿਆਸਤ ਕਰੋਗੇ ਤਾ ਕਨੇਡਾ ਗਏ ਮੁੰਡੇ ਵਾਪਸ ਆਜਾਣਗੇ
@PawanSharma00001
@PawanSharma00001 Жыл бұрын
Badal da ta ptaa ni bt Akaaliaa ch Ayali saab bhot down to earth te vdeaa bandaaa 👌🏻
@jagroopsingh5686
@jagroopsingh5686 Жыл бұрын
ਬਹੁਤ ਵਧੀਅਾ ਲੀਡਰ ਤੇ ਬਹੁਤ ਵਧੀਅਾ ੲਿਨਸਾਨ।
@balkourdhillon5402
@balkourdhillon5402 Жыл бұрын
ਇਆਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੀ ਖੇਤੀ ਸਬੰਧੀ ਇੰਟਰਵਿਊ ਸੁਣੀ ਦੇਖੀ ਠੀਕ ਲੱਗੀ। ਪਰ ਤੁਸੀਂ ਆਪਣੇ ਖੇਤੀ ਦੇ ਸੰਦ ਟਰੈਕਟਰ ਵਗੈਰਾ ਬਾਗਾਂ ਸਬੰਧੀ ਜਾਣਕਾਰੀ ਤੇਡੇਅਰੀਫਾਰਮ ਵਾਰੇ ਵੀ ਦਿਖਾਉ ਤੇ ਘੋੜਿਆਂ ਦਾ ਤਬਾਦਲਾ ਵੀ ਜਰੂਰ ਵਿਖਾਉ ਤੇ ਸਹੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ਜਰੂਰ ਧੰਨਵਾਦ ਜੀ ਭਾਈ ਸਾਹਿਬ ਜੀ ।
@JarnailSingh-iu7cu
@JarnailSingh-iu7cu Жыл бұрын
ਮੇਰੀਆਂ, ਬਹੁਤ, ਰਿਸ਼ਤੇਦਾਰੀਆਂ, ਮਨਪ੍ਰੀਤ ਸਿੰਘ ਇਯਾਲੀ ਦੇ ਹਲਕੇ, ਵਿੱਚ ਨੇਂ, ਬਹੁਤ ਵਾਰੀ, ਖੁਸ਼ੀ ਤੇ ਗਮੀ, ਦੇ ਸਮਾਗਮ ਵਿੱਚ ਇਆਲੀ, ਸਾਹਿਬ, ਜ਼ਰੂਰ, ਸ਼ਾਮਲ ਹੁੰਦੇ ਹਨ
@xyz-ss7bz
@xyz-ss7bz Жыл бұрын
ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਡੇ ਰਾਖੇ ਸਮਝਦੇ ਸਨ ਅਤੇ ਪੰਥ ਕਹਿੰਦੇ ਸਨ, ਪਰੰਤੂ ਜਦ ਤੋ ਅਕਾਲੀ ਦਲ ਉਪਰ ਬਾਦਲਾਂ ਦਾ ਕਬਜ਼ਾ ਹੋਇਆ, ਬਾਦਲਾਂ ਦੀ ਪੰਜਾਬ ਨੂੰ ਲੁੱਟਣ ਲਈ ਪੰਜਾਬ ਵਿਰੋਧੀ ਨੀਤੀਆਂ ਖਾਸ ਕਰਕੇੇ ਸਿਖ ਵਿਰੋਧੀ ਵਿਓਤਾ ਘੜੀਆਂ,ਲੋਕਾਂ ਦਾ ਮਨ ਅਕਾਲੀ ਦਲ ਤੋਂ ਐਸਾ ਖਟਾ ਹੋਇਆ ਕਿ ਅਕਾਲੀ ਦਲ ਨੂੰ ਹੀ ਨਫਰਤ ਕਰਨ ਲੱਗ ਪਏ ਜਿਸ ਕਰਕੇ ਲੋਕ ਅਕਾਲੀ ਦਲ ਤੋਂ ਦੂਰ ਬਹੁਤ ਦੂਰ ਹੋ ਗਏ, ਹੁਣ ਜਿਨਾਂ ਚਿਰ ਤੱਕ ਅਕਾਲੀ ਦਲ ਬਾਦਲਾਂ ਦੀ ਸਰਕਾਰ ਵਿੱਚ ਅਗੇਤੇ ਪਛੇਤੇ ਹਿਸੇਦਾਰ ਰਹੇ ਉਹ ਸਾਰੇ ਦੇ ਸਾਰੇ ਸਿਆਸਤ ਨੂੰ ਪਕੇ ਤੌਰ ਤੇ ਛਡ ਨਹੀਂ ਜਾਦੇ ਉਨਾ ਚਿਰ ਪੰਜਾਬੀ ਅਕਾਲੀ ਦਲ ਨੂੰ ਪਸੰਦ ਨਹੀਂ ਕਰਨਗੇ ਤੇ ਇੰਝ ਅਕਾਲੀ ਦਲ ਕੌਮ ਪਰਸਤ ਤੇ ਦੇਸ਼ ਭਗਤ ਹੁੰਦੇ ਹੋਏ ਵੀ ਪੰਜਾਬੀਆਂ ਦੀ ਨਫਰਤ ਦਾ ਪਾਤਰ ਬਣਿਆ ਰਹੇਗਾ
@pardesiboysmanewaleya9225
@pardesiboysmanewaleya9225 Жыл бұрын
ਪੰਜਾਬੀ।ਪੰਜਾਬੀ।ਦਾ।ਦੁਸਮਣ।ਹੇ।ਪੰਜਾਬੀ।ਨੁ।ਚਾਰ।ਸੋ।ਬਿਹਾਰੀ।ਨੰ।ਪੰਜ।ਸੋ।ਰੋਟੀ।ਨਾਲ
@daljitbhatti2837
@daljitbhatti2837 Жыл бұрын
ਬਹੁਤ ਵਧੀਆ ਗੱਲਾਂ ਅਯਾਲੀ ਸਾਬ੍ਹ ਦੀਆਂ। 90 ਪ੍ਰਤੀਸ਼ਤ ਸੱਚੀਆਂ,ਸਿਆਸਤ ਤੋਂ ਪਰੇ ਹੋ ਕੇ।
@sharanjhajj4950
@sharanjhajj4950 Жыл бұрын
ਜਮੀਨ ਤੇ ਜਮੀਰ ਨਾਲ ਜੁੜੇ ਇਸ ਵਫਾਦਾਰ ਸਿਪਾਹੀ (ਕਿਸਾਨ) ਨੂੰ ਚੰਗੀ ਕਰਸਾਣੀ ਤੇ ਸਾਫ ਸੁਥਰੇ ਲੀਡਰ ਨੂੰ ਦਿਲੋ ਪਿਆਰ !ਸਤਿ ਸੀ੍ ਅਕਾਲ ਜੀ !
@GurdeepSingh-wx1en
@GurdeepSingh-wx1en Жыл бұрын
ਪਤਾ ਕੀ ਕਹਾਬਤ ਕਨੇਡਾ ਵਿੱਚੋਂ ਜ਼ਨਾਨੀ ਨੀ ਇਡਆ ਆਉਣੀ ਨੀ ਚਹੁਦੀ ਪਰ ਬੰਦਾ ਕਨੇਡਾ ਰਹਿਣਾ ਨੀ ਚਹੁਦਾ
@inderjitnonstopboliansingh8221
@inderjitnonstopboliansingh8221 Жыл бұрын
ਐਮ ਐਲ ਸਾਹਿਬ ਜੀ ਨੇ ਕਿਸੇ ਇੱਕ ਇੰਟਰਵਿਊ ਵਿੱਚ ਆਪ ਹੀ ਦਸਿਆ ਸੀ।ਕਿ ਉਨ੍ਹਾਂ ਕੋਲ ਯੂਨੀਵਰਸਿਟੀ ਕੋਲ 70 ਕੀ ਕਿਲੇ ਜ਼ਮੀਨ ਸੀ। ਬਹੁਤ ਹੈਰਾਨੀ ਦੀ ਗੱਲ ਹੈ ਕਿ ਅੱਜ 3000 ਕਿਲੇ ਜ਼ਮੀਨ ਹੈ।ਆਮ ਜ਼ਿਮੀਂਦਾਰ ਦੇ ਪਤਾਂ ਨਹੀ ਕਿਉਂ ਨਹੀਂ ਵਧਦੇ। ਸਿਰਫ਼ ਲੀਡਰਾਂ ਦੇ ਹੀ ਵਧਦੇ ਨੇ।
@ravindergill8228
@ravindergill8228 Жыл бұрын
bai 3000 killa kdo kiha ohne sade kol haigi aw
@navisharma3469
@navisharma3469 Жыл бұрын
ਹੀਰਾ ਬੰਦਾ ਸਾਡਾ ਵੀਰ ਐ ਇਯਾਲੀ
@dharamveersingh7627
@dharamveersingh7627 Жыл бұрын
ਸ.ਮਨਪ੍ਰੀਤ ਸਿੰਘ ਇਆਲੀ….ਅੱਜ ਸੁਣ ਕਿ ਵਿਅਕਤੀਤਵ ਜੋ ਜਾਣਿਆ ਚੰਗਾ ਲੱਗਿਆ ✨💫👍
@jogindersinghsandhu9611
@jogindersinghsandhu9611 Жыл бұрын
ਬਹੁਤ ਵਧੀਆ ਇਨਸਾਨ ਨੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਸਾਹਬ ਦਿਲੋਂ ਸਤਿਕਾਰ ਕਰਦਾ ਹਾਂ ਮੈਂ ਐਮ ਐਲ ਏ ਸਾਹਬ ਦਾ
@harshpreetsinghdhillon915
@harshpreetsinghdhillon915 3 ай бұрын
Very nice 👍. I remember Manpreet Ayali came to my wedding reception at Ludhiana when he was Chairman of Zila Parishad and my dad was XEN of Rural development. He is very nice and humble person. Because of his humbleness, he defeated Capt Sandeep Sandhu in the congress ruling tenure when even CM Amarinder Singh announced on stage that any vote casting for Capt Sandhu is going straight away to CM.
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ Жыл бұрын
ਬਹੁਤ ਅੱਛਾ ਪਰੋਗਰਾਮ ਧੰਨਵਾਦ
@gurmailsinghgill8487
@gurmailsinghgill8487 Жыл бұрын
ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਕਿਰਤਕਰੋ ਨਾਮ ਜਪੋ ਵੰਡ ਸਕੋ। ਮਨਪ੍ਰੀਤ ਸਿੰਘ ਇਆਲੀ ਦਾ।ਆਪ।ਦਾ। ਅਧਾਰ ਹੈ। ਗ।ਸ।ਸੰਗੋਵਾਲ
@parwindersingh2336
@parwindersingh2336 Жыл бұрын
Waheguru ji kirpa kro apne panjab te apne panth te apne singha te apni kisani te good job mla sahib ❤❤
@amanindergill1710
@amanindergill1710 Жыл бұрын
ਕੇਹੜਾ ਮੇਹਨਤ ਕੀਤੀ ਆ, ਲੋਕਾਂ ਦਾ ਖੂਨ ਆ
@manjitpathania8441
@manjitpathania8441 Жыл бұрын
ਮਜ਼ਾ ਆ ਗਿਆ ਜੀ। ਬਹੁਤ knowledge ਹੈ ਇਹਨਾਂ ਨੂੰ। ਬਾਕੀ ਇਨਸਾਨ ਵੀ ਬਹੁਤ ਵਧੀਆ। ਸੋਚ ਬਹੁਤ ਵਧੀਆ।
@GurdeepSingh-vb3bo
@GurdeepSingh-vb3bo Жыл бұрын
ਇਆਲੀ ਸਾਬ ਪੰਜਾਬ ਵਿੱਚ ਭਈਏ ਆਮ ਆਦਮੀ ਤਾਂ ਲਿਆ ਨੀ ਸਕਦਾ,, ਇਹ ਕੰਮ ਕਾਂਗਰਸ ਤੇ ਆਕਾਲੀ ਸਰਕਾਰ ਵੇਲੇ ਹੀ ਆਏ ਨੇ,, ਤੇ ਤੁਸੀਂ ਵੋਟਾਂ ਦੇ ਚੱਕਰ ਵਿੱਚ ਇਹਨਾਂ ਭਈਆ ਨੂੰ ਪੱਕਾ ਕਰ ਲਿਆ,, ਹੁਣ ਭਈਆ ਤੋਂ ਦੁੱਖ ਕਾਹਦਾ,, ਬੋਲੋ ਹਿੰਦੀ ਭਈਆ ਨਾਲ਼,,
@harjinderkaur99
@harjinderkaur99 Жыл бұрын
Good
@jassbir1363
@jassbir1363 6 ай бұрын
ਜੇ ਸਾਨੂੰ ਬਾਈ ਜੀ ਲੇਬਰ ਨਾ ਮਿਲੇ , ਤਾਂ ਅਸੀਂ ਰੇਲਵੇ ਸਟੇਸਨਾ ਤੇ ਜਾ ਕੇ ਭਈਆਂ ਦੇ ਨੰਬਰਦਾਰਾ ਨੂੰ ਕੀ ਕੀ offer ਕਰਦੇ ਹਨ , ਸਭ ਭਲੀ ਭਾਂਤ ਜਾਣਦੇ ਹਨ ਜੀ ।
@ekiyashorts3447
@ekiyashorts3447 Жыл бұрын
ਲੋਕਾਂ ਤੋਂ ਹੀ ਲੁੱਟ ਲੁੱਟ ਬਣਾਏ ਨੇ. ਹੋਰ ਕੋਈ ਨਾ ਬਣਾ ਗਿਆ, ਬਾਦਲ ਦੇ ਨਾਲ ਰਲਕੇ ਇਨ੍ਹਾਂ ਪੰਜਾਬ ਤੇ ਕਰਜੇ ਚੜਾ ਦਿੱਤੇ, ਆਪਣੀਆਂ ਜਾਇਦਾਦਾਂ ਬਣਾ ਲਈਆਂ
@deepinderthind7409
@deepinderthind7409 6 ай бұрын
ਬਿਲਕੁਲ ਸੱਚ। ਸਾਡੇ ਬਾਬੇ ਵੀ ਸੌ ਸਾਲ ਤੋਂ ਮਿੱਟੀ ਨਾਲ਼ ਮਿੱਟੀ ਹੁੰਦੇ ਆ ਰਹੇ ਹਨ। ਸਾਡੇ ਤਾਂ ਮੁਰੱਬੇ ਬਣੇਂ ਨਹੀਂ। ਸੁ੍ਕਰ ਕਰਦੇ ਆਂ ਕਨੇਡਾ ਦਾ ਜਿਸ ਨੇਂ ਵਧੀਆ ਇੱਜਤ ਦੀ ਜਿੰਦਗੀ ਦਿੱਤੀ।
@anmolbrar3391
@anmolbrar3391 Жыл бұрын
ਬਾਈ ਇਯਾਲੀ ਜੀ।ਕੀ ਇਹ ਸੱਚ ਹੈ ਕਿ ਆਪ ਜੀ ਦਾ ਯੂ ਪੀ ਰਾਜ ਵਿੱਚ ਇਕ ਨੌਂ ਕੁ ਸੌ ਏਕੜ ਜਮੀਨ ਵਿੱਚ ਬਹੁਤ ਵੱਡਾ ਫਾਰਮ ਹਾਊਸ ਤਾਂ ਜਿਲ੍ਹਾ ਲਖੀਮਪੁਰ ਦੀ ਤਹਿਸੀਲ ਪਲੀਆ ਦੇ ਬਿਲਕੁੱਲ ਨੇੜੇ ਹੀ ਸੁਣਿਆ ਗਿਆ ਹੈ।ਧੰਨਵਾਦ ਜੀਉ ।
@manjindergrewal1072
@manjindergrewal1072 Жыл бұрын
115 acer only
@karamjitsingh6505
@karamjitsingh6505 Жыл бұрын
ਬਹੁਤ ਵਧੀਆ ਇੰਟਰਵਿਊ
@punjabi1854
@punjabi1854 Жыл бұрын
ਇਸ ਨੂੰ ਪੁੱਛੋ ਕਿ ਜ਼ਮੀਨ ਕਿੰਨੇ ਲੋਕਾ ਦੀ ਦੱਬੀ ਹੋਈ ਹੈ।
@sadhugill8592
@sadhugill8592 5 ай бұрын
ਅੱਜ ਦੀ ਧਰਤੀ ਤੇ ਕੋਈ ਵੀ ਦੁੱਧ ਦਾ ਧੋਤਾ ਨਹੀ ਸਭ ਦੇ ਸਭ ਧੋਖਾ ਧੜੀ ਕਰਕੇ ਹੀ ਬੜੇ ਪੈਸੇ ਵਾਲੇ ਬਣੇ ਹਨ ਚਾਹੇ ਕੁਝ ਵੀ ਬੋਲੀ ਜਾਣ ਪਰ ਜਦੋਂ ਅੰਤ ਸਮਾਂ ਆਓਦਾ ਓਦੋ ਸਮਝ ਆਉਂਦੀ ਹੈ ਪਰ ਉਸ ਵਕਤ ਪਛਤਾਉਣ ਤੋ ਇਲਾਵਾ ਹੋਰ ਕੁਝ ਨਹੀਂ ਹੁੰਦਾ ਸੋ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਚੰਗੇ ਕਰਮ ਕਰੋ ਕਿ ਜੀਵਨ ਸਫਲਾ ਹੋ ਜਾਵੇ
@varindersinghdhaliwal4305
@varindersinghdhaliwal4305 Жыл бұрын
ਮਨਪ੍ਰੀਤ ਸਿੰਘ ਜੀ ਇਆਲੀ ਬਹੁਤ ਚੰਗੇ ਸੂਝਵਾਨ ਇਨਸਾਨ ਨੇ ਮਿਹਨਤੀ ਲੀਡਰ ਨੇ
@ManpreetSingh-xm4vv
@ManpreetSingh-xm4vv Жыл бұрын
ਇਯਾਲੀ ਸਰ ਤੁਹਾਡੀਆਂ ਗੱਲਾਂ ਸਹੀ ਨੇ ਪਰ ਪ੍ਰਵਾਸੀਆਂ ਨੂੰ ਧੜ੍ਹਾਧੜ ਪੰਜਾਬ ਲਿਆਉਣ ਚ ਪੱਕੇ ਵਸਾਉਣ ਚ ਬਾਦਲ ਸਰਕਾਰ ਦਾ ਕਿੰਨਾ ਯੋਗਦਾਨ ਏ ?? ਸਿੱਖਾਂ ਨੂੰ ਘੱਟਗਿਣਤੀ ਬਣਾਉਣ ਚ ਪੰਜਾਬ ਸਰਕਾਰਾਂ ਦਾ ਕਿੰਨਾ ਯੋਗਦਾਨ ਏ ਼਼਼਼ ਕੀ ਸ੍ਰੋਮਣੀ ਕਮੇਟੀ ਚ ਪ੍ਰਵਾਸੀ ਭਈਏ ਨਹੀਂ ਭਰਤੀ ਕੀਤੇ ??₹
@gurwindersinghghuman5804
@gurwindersinghghuman5804 Жыл бұрын
Sahi likhia tusi g
@AmarjitSingh-zt8cb
@AmarjitSingh-zt8cb 6 ай бұрын
ਜਿਸ ਸਟੇਟ ਵਿੱਚ ਕੰਮ ਹੁੰਦਾ ਚਾਰ ਪੈਸੇ ਬਣਦੇ ਨੇ ਲੇਬਰ ਉਸੇ ਪਾਸੇ ਜਾਂਦੇ ਨੇ ਕਿਸੇ ਦਾ ਕੀ ਕਸੂਰ ਹੈ ਨਾ ਕਰਵਾਇਆ ਕਰੋ ਕੰਮ ਆਪੇ ਕਰ ਲਿਆ ਕਰੋ ਜਦੋ ਪੰਜਾਬੀਆਂ ਨੂੰ ਥੋੜੇ ਵਧ ਪੈਸੇ ਦੇਣੇ ਪੈ ਜਾਣ ਉਦੋ ਭਈਆ ਹੀ ਲੱਬਦੇ ਤੇਰੇ ਵਰਗੇ ਇਸੇ ਲਈ ਪੰਜਾਬੀ ਬਾਹਰ ਜਾ ਰਹੇ ਨੇ
@DilbagSingh-zx2ie
@DilbagSingh-zx2ie Жыл бұрын
ਮਾਮਾ ਜਿੰਦਆ ਤੂੰ ਐਂਟਰੀ ਕਰਵਾਉਂਦਾ ਲੀਡਰਾਂ ਦੀ ਐਧਂਾ ਲੱਗਦਾ ਕੋਈ ਤਾਮਿਲ ਮੂਵੀ ਚੱਲਨ ਲੱਗੀ ਆ ਮੇਰੇ ਦੇਸ ਨੂੰ ਲੁਟਿਆ ਫਿਲਮਾ ਨੇ ਕੁਜ਼ ਦਾਰੂ ਸਿਗਟਾਂ ਇਲਮਾਂ ਨੇ ਕੁਜ਼ ਗ਼ਲਤ ਪੈਦੀਂਅਾ ਵੋਟਾ ਨੇ ਸਾਰਾ ਮੁਲਕ ਉਜਾੜਾ ਤਾਂ
@shergillpenduvlog4600
@shergillpenduvlog4600 Жыл бұрын
22 kheti sachi peace'off mind man di shanti a
@dansinghmannmann3456
@dansinghmannmann3456 Жыл бұрын
M l a ji rub ਚੁੜ੍ਹਦੀ kla ch ਰੱਖੇ
@KiranKiran-o5w
@KiranKiran-o5w 8 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@manjitSingh-vf1tm
@manjitSingh-vf1tm Жыл бұрын
ਬਹੁਤ ਵਧੀਆ ਬੀਬਾ ਇਨਸਾਨ ਼
@melasinghsandhusandhu
@melasinghsandhusandhu Жыл бұрын
ਬਹੁਤ ਵਧੀਆ ਵਿਚਾਰਨੇ ਜੀ
@harpalsinghgill4812
@harpalsinghgill4812 Жыл бұрын
ਬਹੁਤ ਹੀ ਸੋਹਣੇ ਵਿਚਾਰ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@AbhiSingh-qh6py
@AbhiSingh-qh6py Жыл бұрын
Very good sir
@premsinghrauwal6111
@premsinghrauwal6111 Жыл бұрын
ਸਾਡੇ ਹਲਕੇ ਦਾ ਮਾਣ 😊👍🏻
@lifewithnaveen6565
@lifewithnaveen6565 Жыл бұрын
I am inspector in income tax...during the raid at his house i observed his nature was truly nice...he is good person by heart.... investigation is different thing.
@KanwaljitSingh-n5e
@KanwaljitSingh-n5e Жыл бұрын
Yes sir your observation is right.very nice person Ayali sahib as M.L.A. agriculturist realtor builder etc.
@virsingh337
@virsingh337 4 ай бұрын
ਰਾਜਨੀਤੀ ਵਿੱਚ ਆਉਣ ਤੋਂ ਬਾਅਦ ਹੀ ਲੀਡਰਾ ਦੀ ਪ੍ਰਾਪਰਟੀ ਵੱਧ ਦੀ ਹੈ ਆਮ ਲੋਕਾਂ ਦੀ ਕਿਉੰ ਨਹੀਂ ਵਧ ਜਾਂਦੀ,ਸਿਕੰਦਰ ਮਲੂਕਾ ਕੋਲ ਵੀ ਚਾਰ ਕਿੱਲੇ ਜ਼ਮੀਨ ਸੀ ਅੱਜ ਓਸ ਦਾ ਕਾਰੋਬਾਰ ਕੈਨੇਡਾ ਤੱਕ ਫੈਲ ਗਈਆਂ ਉਸ ਦੀ ਇੰਟਰਵਿਊ ਕਰ ਲਵੋ ਉਹ। ਆਪਣੇ ਆਪ ਨੂੰ ਸਭ ਤੋਂ ਈਮਾਨਦਾਰ ਕਹੇਗਾ ਪੈਰਾਂ ਤੇ ਪਾਣੀ ਨਹੀਂ ਪੈਣ ਦੇਵੇਗਾ ਝੂਠ ਬੋਲਣ ਦੇ ਬੁਹਤ ਮਾਹਰ ਹੁੰਦੇ ਹਨ ਇਹ ਲੋਕ ,
@vinodmoudgil5645
@vinodmoudgil5645 6 ай бұрын
ਮਨਪ੍ਰੀਤ ਇਆਲੀ ਜਿੰਦਾਬਾਦ ❤
@GurnoorSingh-ox8vz
@GurnoorSingh-ox8vz Жыл бұрын
Ehh Banda really bhut ghint a greeba d bhut help krda a
@KuldeepGill-n1p
@KuldeepGill-n1p Жыл бұрын
Very good job brother
@harrydhaliwal4997
@harrydhaliwal4997 Жыл бұрын
ਵਾਹ ਜੀ ਵਾਹ ਇਯਾਲੀ ਸਾਬ ❤❤❤
@learntounlearn2500
@learntounlearn2500 Жыл бұрын
Boht vdiya program . Par Ajnala ch hoi Gunda gardi bale vi bol do 2 shabd .
@parabjotlaur8647
@parabjotlaur8647 Жыл бұрын
ਮਨਪ੍ਰੀਤ ਸਿੰਘ ਅਯਾਲੀ ਜੀ ਜਿੰਦਾ ਬਾਦ
@ManpreetSingh-yf8ei
@ManpreetSingh-yf8ei Жыл бұрын
13:18 punjab ch sabo utte level sade area ch Madhir village jilla shri mukhtar sahib 7,8 foot ground water
@nsdhillon9937
@nsdhillon9937 Жыл бұрын
Manpreet ayiali sahib 🙏
@isking9287
@isking9287 Жыл бұрын
ਇਆਲੀ ਤੂੰ ਬੰਦਾ ਘੈਂਟ ਆ
@simranjitsinghchauhan9451
@simranjitsinghchauhan9451 Жыл бұрын
Wah ooo jatta🙏🏾 🔥🔥
@honeysingh3310
@honeysingh3310 Жыл бұрын
ਬੁਹਤ ਵਧੀਆ ਇਯਾਲੀ ਸਾਬ 👏👍🏻
@gurvirsingh2573
@gurvirsingh2573 Жыл бұрын
Sirraaa Iyaali Ji atttttt, nice
@gurpanthbrar8306
@gurpanthbrar8306 Жыл бұрын
ਬਹੁਤ ਵਧੀਆ ਪ੍ਰੋਗਰਾਮ
@akshbrar1074
@akshbrar1074 Жыл бұрын
ਕਮਜ਼ੋਰ ਐਂਕਰ ਵਧੀਆ ਜੁਆਬ
@swaransandhu7735
@swaransandhu7735 Жыл бұрын
ਸਿਰਾ ਲਾਤਾ ਬਾਈ ਇਆਲੀ ਨੇ , love you
@kaybenipal
@kaybenipal Жыл бұрын
ਮਨਪ੍ਰੀਤ ਬਾਈ ਕੱਲੀ ਕੱਲੀ ਗੱਲ ਸੱਚ 👌🙏
@ਸਤਨਾਮਸਿੰਘ2324
@ਸਤਨਾਮਸਿੰਘ2324 Жыл бұрын
Manpreet ayali g nu SAD da pardhan bnao sari sangat g bcz punjab di khud di party jeodi rehni bht jruri aaa Nd manpreet g bht nek insaaan ney
@tarakvicharpunjabichannel6624
@tarakvicharpunjabichannel6624 6 ай бұрын
ਦੁਆਬੇ ਦੇ ਵੱਡੇ ਵੱਡੇ ਕਿਸਾਨ ਜ਼ਮੀਨਾਂ ਵੇਚ ਰਹੇ ਹਨ। ਬਜ਼ੁਰਗ ਰੋ ਰਹੇ ਹਨ। ਦੋ ਪੋਤੇ ਅਤੇ ਇੱਕ ਪੋਤੀ ਕੈਨੇਡਾ ਵਿੱਚ ਘਰੋਂ ਚਲੇ ਗਏ। ਇਸ ਕਰਕੇ ਜ਼ਮੀਨਾਂ ਵੇਚ ਰਹੇ ਹਨ। ਬਾਕੀ ਇਯਾਲੀ ਸਾਹਿਬ ਨੇ ਵਰਕਰਾਂ ਦੀਆਂ ਘੱਟ ਤਨਖਾਹਾਂ ਦੀ ਗੱਲ ਕੀਤੀ। ਸੈਲਿਊਟ ਬਾਈ ਜੀ ਨੂੰ।
@deepinderthind7409
@deepinderthind7409 6 ай бұрын
ਮੈਂ ਛੇ ਕਿੱਲਿਆਂ ਵਾਲਾਂ। ਪਰਿਵਾਰ ਦਾ ਇੱਕ ਜੀ ਹਫਤਾ ਹਸਪਤਾਲ਼ ਰੱਖਣਾਂ ਪੈ ਜਾਵੇ ਤਾਂ ਬਿਲ ਕਿੰਨਾਂ ਆਉਂਦਾ ? ਤੇ ਇਹ ਕਹਿ ਰਿਹਾ ਕਰਜੇ ਨਾਂ ਲਓ ਹਿਸਾਬ ਨਾਲ਼ ਚੱਲੋ। ਐਵੇਂ ਨੀਂ ਪੰਜਾਬ ਖਾਲੀ ਹੋ ਰਿਹਾ। ਅਸਲੀ ਮੁੱਦੇ ਵੱਲ ਧਿਆਨ ਨਹੀਂ ਕਿਸੇ ਦਾ। ਸੋ਼ਸੇ਼ਬਾਜੀ ਆ ਸਾਰੀ।
@palimaan1484
@palimaan1484 Жыл бұрын
Bai manpreet singh ji di soch nu slaam aa ji🙏🙏🙏🙏
Мясо вегана? 🧐 @Whatthefshow
01:01
История одного вокалиста
Рет қаралды 7 МЛН
Мен атып көрмегенмін ! | Qalam | 5 серия
25:41
黑天使只对C罗有感觉#short #angel #clown
00:39
Super Beauty team
Рет қаралды 36 МЛН
Show with Manpreet Singh Ayli | Politican | EP 51 | Talk with Rattan
26:40