ਅਸਲੀ ਰਿਸਤਾ | asli rista | New punjabi short movie | New Punjabi Natak 2024

  Рет қаралды 431,917

sanjha pariwar mansa

sanjha pariwar mansa

Күн бұрын

ਅਸਲੀ ਰਿਸਤਾ | asli rista | New punjabi short movie | New Punjabi Natak 2024
sewak-9779460188
kuldeep- 8837512912
laddi-7973979257
#sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
#sanjapariwar
#sanjhapariwarvlog
#punjabivirsa
#newpunjabimovie2023
#punjabinatak
#punjabishortsvideo
#punjabishortflim
punjabi short natak
#maa
#mansa
#sas
#nooh
#bebe
#massi
#bapu
#chachi
#bharjai
#gharwali
sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

Пікірлер: 279
@GurmukhBrar-c7q
@GurmukhBrar-c7q 8 ай бұрын
ਬਹੁਤ ਵਧੀਆ ਵੀਡੀਓ ਬਾਈ ਕੁਲਦੀਪ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@JagroopSingh-mf6rv
@JagroopSingh-mf6rv 8 ай бұрын
😅
@ravelkaur1214
@ravelkaur1214 8 ай бұрын
Ql❤❤❤¡❤⁰1° 6r777
@SimranSingh-zx4wj
@SimranSingh-zx4wj 8 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ
@RohanLal-jc9sv
@RohanLal-jc9sv 8 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਵਧੀਆਂ ਵੀਡੀਓ ਬਣਾਉਣ ਲਈ ਪਰਮਾਤਮਾ ਸੋਂਨੂੰ ਚੜਦੀ ਕਲਾ ਚ ਰੱਖੇ ਹੱਸਦੇ ਵੱਸਦੇ ਰਹੋ ਜਵਾਨੀਆਂ ਮਾਣੋ ਹੋਰ ਵਧੀਆ ਵੀਡੀਓ ਲਈ ਹੌਸਲਾ ਦੇਵੋ ਵੀਰ ਨੂੰ ਸਾਰੇ ਭੈਣ ਭਰਾ
@jagdevsingh8335
@jagdevsingh8335 8 ай бұрын
ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਕੁਲਦੀਪ ਸਿੰਘ ਤੂੰ ਅਤੇ ਤੇਰੀ ਮਾਂ ਤਾਂ ਨਹੀਂ ਮਤਰੇਈਆਂ ਵਾਲਾ ਸਲੂਕ ਨਹੀਂ ਕਰਦੇ ਪਰ ਤੇਰੀ ਘਰ ਵਾਲੀ ਤਾਂ ਤੇਰੀ ਭੈਣ ਜਸਪ੍ਰੀਤ ਕੌਰ ਨਾਲ ਪੂਰਾ ਮਤਰੇਈਆਂ ਵਾਲਾ ਸਲੂਕ ਕਰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@jaskarnsingh3884
@jaskarnsingh3884 8 ай бұрын
ਕਤੀੜ ਲੜਾਈ ਭਾਲਦੀ ਆ
@jaskarnsingh3884
@jaskarnsingh3884 8 ай бұрын
ਗੰਦ ਨਾ ਛੇੜੋ ਉਤੇ ਪੈਣਾ ੜੋ
@middakhan433
@middakhan433 7 ай бұрын
❤❤❤❤❤
@amandeepkaurrangi
@amandeepkaurrangi 6 ай бұрын
71q3😊😊😊😊66q2
@amandeepkaurrangi
@amandeepkaurrangi 6 ай бұрын
😊687
@SamarBhullar-yr8is
@SamarBhullar-yr8is 8 ай бұрын
Very nice story g God bless you all team members ❤
@madhusabharwal3449
@madhusabharwal3449 8 ай бұрын
ਜੱਸੁ ਭੈਣ ਵੀਡੀਓ ਵਾਲੀ ਅੰਤ ਹੀ ਕਰਾ ਤੀ ਕੁਲਦੀਪ ਵੀਰ ਤੁ ਤਾ ਅਸਲੀ ਰਿਸਤਾ ਨਿਭਾਇਆ ਜੱਸੁ ਭੈਣ ਤੁਹਾਡੀ ਬਾਪੂ ਵਾਲੀ ਗੱਲ ਸੁਣ ਕੇ ਬਹੁਤ ਰੋਣਾ ਆਇਆ ਜੱਸੁ ਭੈਣ ਬਾਪੁ ਬਹੁਤ ਚੀਜ਼ਾਂ ਲੇ ਕੇ ਦਿੰਦਾ ਮੇਰਾ ਪਾਪਾਂ ਵੀ ਨਹੀਂ ਹੇਗਾ 😢😢❤❤ਘਰ ਵਿੱਚ ਇਨਾ ਕਲੇਸ਼ ਮਾੜਾ ਹੁੰਦਾ ਜਸਪ੍ਰੀਤ ਭੈਣ ਵੀਡੀਓ ਵਿੱਚ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਕੀਤੀ ਹੈ💖💖 ਬੈਬੇ ਜੀ ਤੁਸੀਂ ਮਨਦੀਪ ਨੂੰ ਬਹੁਤ ਵਧੀਆ ਸਮਝਾਇਆ ਜੇ ਮਾ ਆਪਣੀ ਕੁੜੀ ਨੂੰ ਸਮਝਾਉਣ ਤਾ ਸਭ ਕੁਝ ਘਰ ਵਿੱਚ ਕਲੇਸ਼ ਨਹੀਂ ਹੁੰਦਾ ਬਾਕੀ ਲਿਖਣ ਨੂੰ ਬਹੁਤ ਕੁਝ ਹੈ ਪਰ ਸਾਝਾਂ ਪਰਿਵਾਰ ਦੀ ਕੋਈ ਹੋਰ ਰੀਸ ਨਹੀਂ ਕਰ ਸਕਦਾ ਬਹੁਤ ਹੀ ਸ਼ਾਨਦਾਰ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਪਰਮਾਤਮਾ ਸਭ ਨੂੰ ਸਤਬੁਦੀ ਦੇਵੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤😊 🧿❤ਜੱਸੁ ਭੈਣ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਪਿਆਰ ਅਮਨ ਤੁੰ ਵੀ ਕੋਈ ਕੰਮ ਕਰ ਲਿਆ ਕਰ ਜਸਪ੍ਰੀਤ ਭੈਣ ਤੁਹਾਡੇ ਸੂਟ ਬਹੁਤ ਹੀ ਸੋਹਣਾ ਲੱਗ ਰਿਹਾਂ ਪਰਮਾਤਮਾ ਤੇਨੂੰ ਬੂਰੀ ਨਜ਼ਰ ਤੋ ਬਚਾਉਣ🙏❤❤🧿🌹🌹🌷🌷👏👏👏💐💐💐🙏🏽👍✌
@JaswinderKaur-qz6ye
@JaswinderKaur-qz6ye 8 ай бұрын
t5
@KULJITkaur-zl8mk
@KULJITkaur-zl8mk 8 ай бұрын
😮😮
@sharanjitkaurbandesha7234
@sharanjitkaurbandesha7234 7 ай бұрын
😢😢
@randhawafarm8735
@randhawafarm8735 5 ай бұрын
Very nice massage waheguru ji chardi klla bakshe 41:48
@RohanLal-jc9sv
@RohanLal-jc9sv 8 ай бұрын
ਬਹੁਤ ਬਹੁਤ ਜਿਆਦੇ ਸੋਹਣੀ ਵੀਡੀਓ ਹੈ ਬਾਜੀ❤ ਮੇਰੀ ਪੁਰੀ ਉਮਰ ਵਿਚ ਕਦੇ ਇਨੀਂ ਸੋਹਣੀ ਵਧੀਆਂ ਵੀਡੀਓ ਨਹੀਂ ਵੇਖੀ ਸੀ ਪੈਲੀ ਵਾਰੀ ਵੇਖੀ ਸੀ
@PreetSingh-pn4pk
@PreetSingh-pn4pk 8 ай бұрын
ਅੱਜ ਕੱਲ ਭਾਬੀਆ ਇਹੋ ਜਿਹੀਆ ਹੀ ਹੁੰਦੀਆ ਨੈ ਇਹ ਸੱਚਾਈ ਏ
@santdhaliwal6224
@santdhaliwal6224 24 күн бұрын
ਬਹੁਤ ਵਧੀਆ ਵੀਡੀਓ।❤❤❤❤❤ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@shindas4282
@shindas4282 7 ай бұрын
ਬਹੁਤ ਵਧੀਆ ਜੀ
@jasjitkaur3925
@jasjitkaur3925 7 ай бұрын
ਐਨੀ ਗਰਮੀ ਵਿਚ ਬਾਹਰ ਕਿਵੇਂ ਮੰਜਾ ਢਾਹ ਲੈਂਦੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਵੀਡਿਉ ਵੀ ਬਹੁਤ ਸੋਹਣੀ ਹੈ ਵਧੀਆ ਮੈਸਜ ਹੈ
@veenagagnani3851
@veenagagnani3851 8 ай бұрын
Bohot vadia story vadia seekh khush raho sat shri akal ji 🙏😊♥️
@meetokaur6000
@meetokaur6000 8 ай бұрын
ਭਾਬੀ ਕੋਈ ਨਾਨਣ ਨੂੰ ਜਲਦੀ ਸੋਂ ਵਿਚੋ ਦਸ ਹੀ ਭਾਬੀਆਂ ਠੀਕ ਹੁੰਦੀਆਂ ਨਹੀਂ ਤਾ ਚਾਹੀਦੀਆ ਨਹੀਂ ਕੀ ਨਾਨਣ ਘਰ ਆਵੇ ਮਿਲਣ ਭਰਾ ਪਿਆਰ ਹੋਵੇ ਐਦਾਂ ਨਹੀਂ ਸਮਝਦੀਆ ਕੀਮੇਰੇ ਵੀ ਭਰਾ ਆ ਮੈ ਵੀ ਉਨਾਂ ਨੂੰ ਮਿਲਣ ਜਾਂਦੀ ਸਿਰਫ਼ ਭੈਣਾਂ ਭਰਾਵਾਂ ਦਾ ਬਚਪਨ ਦਾ ਹੁੰਦਾ ਮੇਰਾ ਤਾ ਇਹ ਕਹਿਣ ਆ ਨਾਲੇ ਆਪਦੇ ਭਰਾਵਾਂ ਖੁਸ਼ ਰਹੋ ਨਾਨਣ ਨੂੰ ਵੀ ਆਉਂਦੀ ਨੂੰ ਮੱਥੇ ਵਟ ਨਾ ਪਾਉ ਫਿਰ ਬਹੁਤ ਹੀ ਸੋਹਣਾ ਲਗੇ nice video thanks ਇਹ ਤਾ ਸਿਰਫ਼ ਸਬਕ ਆ ਜਿਹੜੀਆਂ ਭਰਜਾਈ ਆ ਫਰਕ ਕਰਦੀਆਂ 🌹🙏👌❤
@sachinpuhal5771
@sachinpuhal5771 8 ай бұрын
V.nayic..poonam
@RajbinderKaur-b2b
@RajbinderKaur-b2b 2 ай бұрын
very good video and sad When you lose your parents and bhabi tells her nanan to work and Kuldeep and his mom are nice and mandeep is really rude god bless you all Raj Vancouver BC Canada
@kiranrani3999
@kiranrani3999 8 ай бұрын
Bahut hi vadia story a
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@SantoshSingh-xp8cl
@SantoshSingh-xp8cl 5 күн бұрын
ਬਹੁਤ ਵਧੀਆ ਵਡਿਊ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@ParamjitSingh-iv3do
@ParamjitSingh-iv3do 7 ай бұрын
Bohat badiya ji
@harpreetsharma4125
@harpreetsharma4125 8 ай бұрын
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
@jaswantlohat571
@jaswantlohat571 7 ай бұрын
Bahue vadhia
@neetugold6136
@neetugold6136 8 ай бұрын
ਵਧੀਆ ਵੀਡਿਓ
@daljeetkaur6258
@daljeetkaur6258 8 ай бұрын
Bhut vadia video hundia tvadia sare acters good...👍👌👌👌
@gurmeetkaur9773
@gurmeetkaur9773 7 ай бұрын
Very nice video ji 🙏
@NirmalsinghHirka
@NirmalsinghHirka 8 ай бұрын
ਜਸੂ ਪੁਤਰਾਂ ਤੁਹਾਡੀ ਵੀਡੀਓ ਦੇ ਵਿਚੋਂ ਬਹੁਤ ਹੀ ਵਧੀਆ ਪਿਆਰ ਮਿਲਿਆ ਜਸਪ੍ਰੀਤ ਬੇਟੇ ਤੇਰੇ ਸੀਨ ਚੋ ਬਹੁਤ ਹੀ ਬਹੁਤ ਪਿਆਰ ਮਿਲਦਾ ਹੈ ਜਸਪ੍ਰੀਤ ਬੇਟੇ ਮੇਰੀ ਪੋਤੀ ਦਾ ਨਾਂਮ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@rickyseerha5668
@rickyseerha5668 8 ай бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@jeetorita802
@jeetorita802 8 ай бұрын
Very nice dama ❤
@Rajvans-l5o
@Rajvans-l5o 8 ай бұрын
Mandeep is very state for word kuldeep is great. Allteam is good❤❤❤❤❤❤
@BeantSingh-ih1sn
@BeantSingh-ih1sn 8 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਬੇਅੰਤ ਸਿੰਘ ਸੰਘਾ ਡਰੋਲੀ ਭਾਈ
@KusamSharma-g3j
@KusamSharma-g3j 8 ай бұрын
Very nice video 😊
@shashisood9673
@shashisood9673 5 ай бұрын
Bahut badhiya hai story
@manrajsingh.9r.187
@manrajsingh.9r.187 8 ай бұрын
Veer kuldeep suit li kha c bhut dil khush ho gia wada dil wala ❤❤
@RishiKalra-sc8nn
@RishiKalra-sc8nn 7 ай бұрын
Asli Rishta Dekh ke Bahut aacha laga
@ashajassal4935
@ashajassal4935 8 ай бұрын
Boht wadia video❤❤❤❤
@pushpinderkaur97
@pushpinderkaur97 8 ай бұрын
kuldeep beta aaj mrdan wali gl kri hai God bless you putt
@amanchahal7877
@amanchahal7877 8 ай бұрын
Bhut vdya bai ji
@a_s2801
@a_s2801 8 ай бұрын
Bahut badiya video sat sari aakal all team members ji
@Mohdeepsinghgarcha-r2u
@Mohdeepsinghgarcha-r2u 8 ай бұрын
ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤
@ShwetaSharma-fi1wy
@ShwetaSharma-fi1wy 8 ай бұрын
Very nice ji
@VijayKumar-f7h4g
@VijayKumar-f7h4g 8 ай бұрын
Koka video g
@jasvirkaursandhu4119
@jasvirkaursandhu4119 8 ай бұрын
Very very good Kuldeep li
@happyjoshi5426
@happyjoshi5426 8 ай бұрын
Bahut vadhià story ji
@reetdhillon7816
@reetdhillon7816 8 ай бұрын
ਮੈਨੂੰ ਬਹੁਤ ਵਧੀਆ ਲਗਦੀ a ਤੁਹਾਡੀ ਸਾਰੀ ਟੀਮ ❤ ਵਾਹਿਗੁਰੂ ਜੀ ਮਿਹਰ ਕਰੇ ❤
@makhangrewal9114
@makhangrewal9114 8 ай бұрын
🎉 very nice 👍 वीडियो
@BalbirSingh-yh8vn
@BalbirSingh-yh8vn 8 ай бұрын
To good videò
@ravinderkaur-zg1ph
@ravinderkaur-zg1ph 8 ай бұрын
ਬੁਹਤ ਵਧੀਆ video ❤❤
@ParamjeetKaur-sg7in
@ParamjeetKaur-sg7in 8 ай бұрын
Very nice you gives a good lesson
@manjitkaur-uh1mi
@manjitkaur-uh1mi 8 ай бұрын
So nice massage so nice video 🎉🎉🎉🎉🎉🎉🎉🎉
@BhagwanDass-uq9es
@BhagwanDass-uq9es 8 ай бұрын
Bohat Badia vidio Lufhiana
@MeenuRani-zc4ef
@MeenuRani-zc4ef 8 ай бұрын
But vadiya acting mandeep 🎉🎉🎉 good luck ❤❤❤
@singhgurpreet4657
@singhgurpreet4657 8 ай бұрын
ਕੁਲਦੀਪ ਵੀਰੇ ਬਹੁਤ ਸਮਝਦਾਰੀ ਦਿਖਾਈ
@msfacts-cj2wv
@msfacts-cj2wv 8 ай бұрын
Very nice video ji
@mastramchauhan2447
@mastramchauhan2447 8 ай бұрын
Very very nice video Ji 🙏🙏👍 👍
@RANDHIRSINGH-n8k
@RANDHIRSINGH-n8k 4 ай бұрын
Bohat vdia
@baljitsingh4854
@baljitsingh4854 8 ай бұрын
Very nice video all people good acting God bless you (from USA 🇺🇸
@MadhuBala-qh8wc
@MadhuBala-qh8wc 7 ай бұрын
Very good story really true
@varindersinghvarindermaan369
@varindersinghvarindermaan369 8 ай бұрын
Bahut vadia story ji
@channiverma176
@channiverma176 8 ай бұрын
J kuldeep verge bande hrr ghrr vich honn taa.. Eh jnaniaan kde na vigden😮😮😮😮
@nasimijaz7879
@nasimijaz7879 8 ай бұрын
Veri good
@GhulamRasool-ej1pt
@GhulamRasool-ej1pt 8 ай бұрын
Ghulam Rasool Bhatti Sialkot Pakistan❤❤❤❤
@bhupinderkaur634
@bhupinderkaur634 8 ай бұрын
Boht sohni Vedio c veere Dil khush hogeya 😢😢😢🙏🙏🙏 Stay blessed all your team 🙌🙌🙌keep it up 👍👍👍
@jasfff6635
@jasfff6635 8 ай бұрын
nice video kuldeep veer ji
@HarjinderSingh-o7m
@HarjinderSingh-o7m 8 ай бұрын
Very good ❤❤
@baljindertathgur267
@baljindertathgur267 8 ай бұрын
ਬਹੁਤ ਵਧੀਆ ਜੀ ਬਲਜਿੰਦਰ ਸਿੰਘ ਤੱਥਗੁਰ, ਖੰਨਾ
@RanjitKaur-xr2rf
@RanjitKaur-xr2rf 8 ай бұрын
S sss
@zindabadyariyan425
@zindabadyariyan425 8 ай бұрын
L❤​@@RanjitKaur-xr2rf
@sarabjitkaur3365
@sarabjitkaur3365 8 ай бұрын
​@@RanjitKaur-xr2rf ਢ ਤਤਤਚ!🎉😮😮😮😮😮😅😮😮😮😮😮😮😮😮😮
@KulwantKaur-oo9bw
@KulwantKaur-oo9bw 8 ай бұрын
@Jindparmar
@Jindparmar 8 ай бұрын
55554gggggrr❤lç​@@sarabjitkaur3365
@inderjeetkaur6273
@inderjeetkaur6273 8 ай бұрын
Bahut sohni video
@gurwinderbrar189
@gurwinderbrar189 8 ай бұрын
ਜਰੂਰੀ ਨਹੀਂ ਕੇ ਰਿਸ਼ਤੇ ਖੂਨ ਦੇ ਹੀ ਹੁੰਦੇ ਆ,, ਰਿਸ਼ਤੇ ਤਾਂ ਦਿਲ ਤੋ ਨਿਭਾਏ ਜਾਂਦੇ ਆ ਇਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਆ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,, ❤❤❤❤
@amarjitsingh1946
@amarjitsingh1946 8 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤
@Karanvirdi-s9n
@Karanvirdi-s9n 8 ай бұрын
Bahut vadiaa video h 🙏🏻🙏🏻🙏🏻🙏🏻🙏🏻
@charanjeetkaur2347
@charanjeetkaur2347 8 ай бұрын
Very beautiful movie ❤❤🙏🙏
@manveerBrar-qc7xu
@manveerBrar-qc7xu 8 ай бұрын
Good job ❤veer ji
@BanDhillon
@BanDhillon 2 ай бұрын
Nice 👍👍👍👍
@BhupinderKaur-ct9pz
@BhupinderKaur-ct9pz 8 ай бұрын
ਬਹੁਤ ਵਧੀਆ ਵੀਡੀਓ ਹੁਸ਼ਿਆਰਪੁਰ ਤੋਂ❤❤❤❤❤
@santdhaliwal6224
@santdhaliwal6224 8 ай бұрын
ਬਹੁਤ ਵਧੀਆ ਸੁਨੇਹਾ ਦਿੰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ
@Preetjashan1234
@Preetjashan1234 8 ай бұрын
Nice video hai ji
@Be.a.__men
@Be.a.__men 8 ай бұрын
Very good 👍 ❤
@Jagtarsingh-w5c
@Jagtarsingh-w5c 8 ай бұрын
Nice video kuldeep bai g 🙏🙏
@BhinderMaan-b2q
@BhinderMaan-b2q 8 ай бұрын
ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਭਿੰਦਰ ਮਾਨ ਦੀਪ ਕੌਰ ❤❤😊😊
@hardeepaulakh763
@hardeepaulakh763 8 ай бұрын
ਮਾਨਸਾ ਖੁਰਦ ਨੂੰ ਤਾਂ ਜੀ ਜਿਲਾ ਮਾਨਸਾ ਈ ਆ ਜੀ ਸ਼ਹਿਰ ਮਾਨਸਾ
@BhinderMaan-b2q
@BhinderMaan-b2q 8 ай бұрын
@@hardeepaulakh763 ਨਹੀਂ ਜੀ ਭੂੰਚੋ ਮੰਡੀ ਦੇ ਨਾਲ ਜੀ
@BhinderMaan-b2q
@BhinderMaan-b2q 8 ай бұрын
@@hardeepaulakh763 ਜ਼ਿਲ੍ਹਾ ਬਠਿੰਡਾ
@hardeepaulakh763
@hardeepaulakh763 8 ай бұрын
@@BhinderMaan-b2q ਭੁਚੋ ਮੰਡੀ ਕੋਲੇ ਵੀ ਮਾਨਸਾ ਖੁਰਦ ਹੈਗੀ ਆ ਸਾਨੂੰ ਤਾਂ ਅੱਜ ਪਤਾ ਲੱਗਿਆ ਅਸੀ ਰਾਮਪੁਰੇ ਰਹਿੰਦੇ ਸੀ
@BhinderMaan-b2q
@BhinderMaan-b2q 8 ай бұрын
@@hardeepaulakh763 ਹਾਂ ਜੀ
@Mujtaba719
@Mujtaba719 4 ай бұрын
Acha hy
@HarwinderSingh-lh9ht
@HarwinderSingh-lh9ht 5 ай бұрын
Very good video ਹਰਵਿੰਦਰ ਸਿੰਘ ਲਤਾਲਾ
@PervaizShah-ok5qx
@PervaizShah-ok5qx 8 ай бұрын
Nice 👍 video. Sari team da kum bohat wadiya. Jaspreet Kaur di acting Tay role bohat wadiya. From, Wazirabad, Punjab, Pk.
@gurdevkaur1209
@gurdevkaur1209 8 ай бұрын
ਤੁਸੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ
@Sahil_hky_4
@Sahil_hky_4 8 ай бұрын
😅⁰ AA ppl⁰h9 kr pp
@K_kaur-w8j
@K_kaur-w8j 8 ай бұрын
VERY NICE VIDEO
@Guri-l7c
@Guri-l7c 8 ай бұрын
Nice. Video👌jasvinder. Akalgarh. Sudhar❤❤💐🎋💐🎋💐🎋
@shnasir1649
@shnasir1649 8 ай бұрын
Apke video bohat Ache owr us mein aek sabaq be hota hy owr hum apke nai wedeo ka intzar karty hein ..SHEIKH ibraheem and SHEIKH Azhan jani FAISALABAD Pakistan
@drmanjeetkaur6630
@drmanjeetkaur6630 3 ай бұрын
बहुत खूब🎉🎉
@KalaSandhu-q2p
@KalaSandhu-q2p 5 ай бұрын
Very Nice Video Happy Mudki Ferozpur
@avninderkaur7243
@avninderkaur7243 8 ай бұрын
I like this bebe ji s acting.she speaks very sweet
@pargatsinghaujla3779
@pargatsinghaujla3779 8 ай бұрын
❤🎉🎉🎉ok g
@devil.com1070
@devil.com1070 8 ай бұрын
ਬੁਹਤ ਸੋਹਣੀ ਸਟੋਰੀ ਜੈਤੋ ਮੰਡੀ ਬਲਵੀਰ ਕੌਰ
@HarpalKaur-lm9oz
@HarpalKaur-lm9oz 6 ай бұрын
ਬਹੁਤ ਵਂਧੀਅ ਨੀ ਖੁਸ਼ ਰਹੋ
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@HerjinderKaur-f3c
@HerjinderKaur-f3c 8 ай бұрын
Nice video
@AvtarSingh-cs9nd
@AvtarSingh-cs9nd 8 ай бұрын
Very good Vdo 22 kuldeep..... Avtar singh gidderbaha
@BalrajSingh-uy4um
@BalrajSingh-uy4um 8 ай бұрын
Nic story ji good 👍 ❤❤❤
@sukbdeepdhadda5438
@sukbdeepdhadda5438 8 ай бұрын
Very nice video
@nindijalan282
@nindijalan282 8 ай бұрын
ਵਧੀਆ ਵੀਡਿਓ ਸੋਨੀ ਜਾਲਣ
@Sham-s8u
@Sham-s8u 8 ай бұрын
By😅😮
@anurag_saddi
@anurag_saddi 8 ай бұрын
Nice video Sanjeev Sharma Moga I
@chamkaur4729
@chamkaur4729 8 ай бұрын
Nice video ji ❤❤❤
@ritadatta6023
@ritadatta6023 8 ай бұрын
Nice vedeio
번쩍번쩍 거리는 입
0:32
승비니 Seungbini
Рет қаралды 182 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Girl Wedding Family Song 2024 KARAJ Photography
3:38
Karaj Studio Lakho ke
Рет қаралды 9 М.
Unique Dish of Azerbaijani Cuisine - Shakh Pilaf
28:10
Cooking In The Wild
Рет қаралды 1,2 МЛН
번쩍번쩍 거리는 입
0:32
승비니 Seungbini
Рет қаралды 182 МЛН