ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story

  Рет қаралды 95,634

CINE PUNJABI

CINE PUNJABI

Күн бұрын

ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story
#BabaRamta #Tumbi #Tumba #KuldipManak #RamtaTumbi #YamlaJatt
Cine Punjabi is purely an entertainment channel which is well known for its entertainment coverage. We are followed by a huge audience on various social media platforms. You can find us on KZbin, Facebook, Instagram. We are familiar with the guidelines which are issued by KZbin and we strictly follow them.
Facebook Link: / cinepunjabii
Instagram: / cinepunjabii
© Rozana Spokesman

Пікірлер: 141
@cinepunjabi
@cinepunjabi 3 жыл бұрын
BABA Ramta +917837295183
@misingh4603
@misingh4603 2 жыл бұрын
ਨੂੰ
@tarandeepsingh5132
@tarandeepsingh5132 2 жыл бұрын
7
@babusingh3443
@babusingh3443 2 жыл бұрын
ਬਾਬਾ ਰਮਲਾ ਜੀ ਜਿਨਾ ਕਲਾ ਦਾ ਧਨੀ ਹੈ।ਜਿਸ ਹਲਾਤ ਵਿੱਚ ਦਿਨ ਕਟੀ ਕਰ ਰਿਹਾ ਹੈ ਦਾਨੀ ਸੱਜਨਾ ਨੂੰ ਅੱਗੇ ਆ ਕੇ ਇਸ ਫਕੀਰ ਦਾ ਵਧਿਆ ਮਹਿਲ ਉਸਾਰਨਾ ਚਾਹੀਦਾ ਹੈ ਕਿਉ ਕਿ ਬਾਬਾ ਰਮਤਾ ਜੀ ਬਹੁਤ ਪੁਰਾਣੀ ਕਲਾ ਸਾਭੀ ਬੈਠੈ ਹਨ ।ਸਰਕਾਰਾ ਨੂੰ ਵੀ ਅਜਿਹੇ ਫੱਕਰ ਵੱਲ ਧਿਆਨ ਦੇਣਾ ਚਾਹੀਦਾ ਹੈ।
@MS-wj6yz
@MS-wj6yz 3 жыл бұрын
ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਰਮਤਾ ਜੀ ਤੇ 💓💓💓💓💓🙏
@mangatsingh3648
@mangatsingh3648 3 жыл бұрын
ਵਾਹ ੳਸਤਾਦ ਜੀ ਵਾਹਿਗੁਰੂ ਤੁਹਾਡੀ ੳਮਰ ਬਹੁਤ ਲੰਮੀ ਕਰਨ
@sukhvinderchahal9614
@sukhvinderchahal9614 2 жыл бұрын
ਬਾਬਾ ਰਮਤੇ ਨੂੰ ਰੱਬ ਚੜਦੀ ਕਲਾ ਚ ਰੱਖੇ।
@harnekbargari75-bargari.ac68
@harnekbargari75-bargari.ac68 2 жыл бұрын
ਵਾਹ ਜੀ ਵਾਹ ਬਹੁਤ ਆਨੰਦ ਆਇਆ। 💐💐💐💐💐💐💐
@raghveersingh2453
@raghveersingh2453 3 жыл бұрын
ਬਾਬਾ ਗੁਰਬਖਸ਼ ਸਿੰਘ ਜੀ ਰਮਤਾ , ਪਿੰਡ ਸਾਧੋਹੇੜੀ ਨਾਭਾ।❤️🙏
@GurcharanSingh-vd8dj
@GurcharanSingh-vd8dj 3 жыл бұрын
Gurcharan Singh Panchhi ਜਿਹੜਾ " ਓਸ " ਵਿੱਚ ਰਮ ਗਿਆ ਓਹੀ ਰਮਤਾ ਹੋਗਿਆ ਇਸ ਨਾਲ ਤਾਂ ਤੂੰ ਹੀ ਤੂੰ ਹੀ ਕਹਿਣ ਵਾਲੀ ਤੂੰਬੀ ਹੈ।
@parminderalbela2260
@parminderalbela2260 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀਓ
@ranjitmavi825
@ranjitmavi825 3 жыл бұрын
Jio
@ramdhanidwivedi8755
@ramdhanidwivedi8755 Жыл бұрын
बहुत अच्छी बातचीत।लोगों को प्रेरणा देने वाली
@TarsemSingh-lz2by
@TarsemSingh-lz2by 3 жыл бұрын
ਤੁਹਾਡੀ ਵੀਡੀੳ ਤੇ ਗਲਤ ਲਿਖਿਅਾ 'ਅੱਤ ਦੀ ਗਰੀਬੀ , ਨਹੀ ਬਹੁਤ ਅਮੀਰ ਅਾ ਬਾਬਾ ਕਦੇ ਹਸਦਿਅਾਂ ਨੂ ਗੋਰ ਨਾਲ ਦੇਖੋ ਮਾਸੂਮ ਹਾਸਾ
@singhsatvir9594
@singhsatvir9594 Жыл бұрын
ਬਾਬਾ ਰਮਤਾ ਜੀ ਜੋ ਕਿ ਤੂੰਬੀ ਦੇ ਉਸਤਾਦ ਮੰਨੇ ਜਾਂਦੇ ਸੀ, ਹੁਣ ਇਸ ਸੰਸਾਰ ਵਿੱਚ ਨਹੀ ਰਹੇ। ਪਰਮਾਤਮਾ ਉਹਨਾ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। 🙏🏻🙏🏻
@randhirsingh3730
@randhirsingh3730 Жыл бұрын
Thanks so much.
@DevSingh-qx7rj
@DevSingh-qx7rj 3 жыл бұрын
ਕੀ ਕਰ ਸਕਦੇ ਹਾਂ ਇਹੋ ਜਿਹੇ ਮਹਾਨ ਕਲਾਕਾਰ ਅਤੇ ਸੰਗੀਤ ਘਾੜੇ ਲਈ ?? ਬਹੁਤ ਤਕਲੀਫ਼ਾਂ ਝੱਲੀਆਂ ਰਮਤਾ ਜੀ ਨੇ।ਕੀ ਪੰਜਾਬ ਸਰਕਾਰ ਕੋਈ ਮੱਦਦ ਕਰਦੀ ਹੈ ?
@nirmalchoudhary2500
@nirmalchoudhary2500 3 жыл бұрын
ਵਾਹ ਜੀ ਵਾਹ ਮੇਹਰ ਕਰਨਾ ਇਸ ਰੱਬੀ ਫ਼ਨਕਾਰ ਤੇ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ
@sadhusingh5342
@sadhusingh5342 11 ай бұрын
Dee best baba Ramya jee
@NarinderSharma-xj4cn
@NarinderSharma-xj4cn 8 ай бұрын
ਰਮਤਾ ਜੀ ਨੂੰ ਸੁਣ ਕੇ ਬੜਾ ਦਿਲ ਖੁਸ਼ ਹੋਇਆ
@gursidhu895
@gursidhu895 Жыл бұрын
ਧੰਨ ਆ ਬਾਬੇ ਦਾ ਸਿਦਕ , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@s.premsingh9895
@s.premsingh9895 2 жыл бұрын
Love baba Ramta & his playing on Tumbi.
@jobanjoban8243
@jobanjoban8243 2 ай бұрын
ਕੋਟ ਕੋਟ ਪ੍ਰਨਾਮ ਬਾਪੂ ਰੱਮਤੇ ਨੂੰ ਬਾਪੂ ਜੀ 16 ਕਲਾ ਸਪੂਰਨ ਨੇ ਬਾਪੂ ਦੇ ਚਰਨਾਂ ਤੇ ਸਿਰ ਧਰਕੇ ਡੰਡੌਤ ਬੰਦਨਾ ਬਾਣੀ ਦੇ ਸਿਧਾਤਾਂ ਤੇ ਚੱਲਕੇ ਜੀਵਨ ਬਤੀਤ ਕਰਨ ਵਾਲਾ ਬਾਪੂ ਦੂਸਰੇ ਮਨੁੱਖ ਨੇ ਪੈਹਿਲੇ ਮੇਰੇ ਗੁਰੂ ਮਹਾਰਾਜ ਜੀ । । ਬਾਪੂ ਜੀ ਦੀ ਸੀਫਤ ਜਿੰਨੀ ਕਰ ਲੋ ੳਨੀ ਹੀ ਥੋੜੀ ਹੈ। ਬਾਪੂ ਨੂੰ ਰੱਬ ਚੜਦੀ ਕਲਾ ਚੋ ਰੱਖੇ । ਦਾਸ ਨਾ ਬੱਗਾ ਮੰਡਿਆਲਾ
@deepakalsi6984
@deepakalsi6984 Жыл бұрын
Baba Ramta Rabi Rohe
@sukhmaansaab1963
@sukhmaansaab1963 3 жыл бұрын
ਚੰਗੇ ਲੋਕਾ ਨੂੰ ਤੇ ਚੰਗੀ ਗਾਇਕੀ ਨੂੰ ਕੋਈ ਨਹੀਂ ਸੁਣਦਾ ਬਹੁਤ ਵਧੀਆ ਤੂੰਬੀ ਵਜਾਂਦੇ ਨੇ ਬਾਪੂ ਜੀ , ਬਾਬਾ ਮੇਹਰ ਕਰੇ ਇਨਾ ਤੇ ,,
@satnamsinghkabadwal9402
@satnamsinghkabadwal9402 3 жыл бұрын
Baba. Ji. Tumbie. Walia...Babey.Nanak..Toh...Binaa..Kaon...Kissey..Nu...Tarda..Aeh.👏👌🙏....Gharh...Dee..Hallat..Teh...Kissey....Dee...👁Nee.paee....DhanHeh..Satguru..Nanak.Devh.Ji..Toh...Begairh.🙏🙏🙏.
@balbirchand6388
@balbirchand6388 Жыл бұрын
Saluteji
@satnamsingh-ep2ei
@satnamsingh-ep2ei 2 жыл бұрын
ਵਾਹ ਜੀ ਰਮਤਾ ਜੀ ਕਿਹੋ ਜਿਹੇ ਸ਼ਬਦਾਂ ਨਾਲ ਧਨਵਾਦ ਕਰੇ ਜੀਤ ਆਲਮਪੁਰ ਮੰਦਰਾਂ ਵਾਲਾ
@pindershergill2792
@pindershergill2792 3 жыл бұрын
ajj de zamane ch jdo eda di cheez sun de aa sachi rooh khush ho jndi aa .. rabb changia sehta dve eho je heerea nu
@harjinderkaur6401
@harjinderkaur6401 3 жыл бұрын
Rabbi Ruha edda diya hi hundiya ne,waheguru ji enha nu chaddikala bakshan 🙏
@Harwinder92wala
@Harwinder92wala 2 жыл бұрын
Hi
@kuldeepsinghsatauj2326
@kuldeepsinghsatauj2326 2 жыл бұрын
ਬਹੁਤ ਵਧੀਆ ਸੋਚ ਅਤੇ ਸੰਗੀਤ
@nasticpapu1396
@nasticpapu1396 2 жыл бұрын
बहुत सहनशील, लालच से कोसो दूर गायक🎤❤
@GURPALSINGH-wl1nj
@GURPALSINGH-wl1nj Жыл бұрын
Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe😊
@DsNo-no8eu
@DsNo-no8eu Жыл бұрын
Good.babagg
@dancingqueenbarnala4742
@dancingqueenbarnala4742 Жыл бұрын
ਮੈ ਇੱਕ ਵੀਡੀਓ ਦੇਖੀ ਸੀ ਬਾਬੇ ਦੀ,ਓਸ ਤੋਂ ਬਾਦ ਮੈਂ you tube ਤੋਂ ਲੱਭ ਲੱਭ ਬਾਬੇ ਦੀਆਂ ਵੀਡੀਓ ਦੇਖਦਾਂ, ਰੱਬੀ ਰੂਹ ਨੇ ।ਰੱਬ ਨੂੰ ਵੀ ਫੱਕਰ ਚੰਗੇ ਲਗਦੇ ਆ
@kashmirasingh8172
@kashmirasingh8172 Жыл бұрын
Baba Ramta ji telling the reality of the life and telling the art of living God bless you baba Ramta ji
@jugrajpalallowalya1970
@jugrajpalallowalya1970 3 жыл бұрын
Mera ustad ji rab varga
@davinghsingh6973
@davinghsingh6973 3 жыл бұрын
ਧਨ ਧਨ ਤੇਰੀ ਉਸਤਾਦੀ
@NareshKumar-bc8xw
@NareshKumar-bc8xw 2 жыл бұрын
ਬਹੁਤ ਹੀ ਵਧੀਆ ਬਾਬਾ ਰਮਤਾ ਜੀ💐🙋‍♂️
@satpalkaler3935
@satpalkaler3935 3 жыл бұрын
Great ustad ji
@SurjitSingh-jw1dw
@SurjitSingh-jw1dw Жыл бұрын
Waheguru. Baba. Ji. Te. Mehar Rakhna
@boharsinghsandhu5483
@boharsinghsandhu5483 3 жыл бұрын
ਬਹੁਤ ਖੂਬ ਜੀ ਰਮਤਾ ਜੀ
@GurpreetSingh-ys6lz
@GurpreetSingh-ys6lz 3 жыл бұрын
ਬਹੁਤ ਵਧੀਆ
@KamalKamal-ml8em
@KamalKamal-ml8em 2 жыл бұрын
Bilkul sach sach he sach parmatama nal sidia gala babe diaa
@ShamsunderSharma-fi4rt
@ShamsunderSharma-fi4rt 5 ай бұрын
Nice g
@gagansonu9154
@gagansonu9154 2 жыл бұрын
Wah Kamaal
@angrejsingh9107
@angrejsingh9107 Жыл бұрын
Good
@balkarsingh8924
@balkarsingh8924 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@satnamsingh-ep2ei
@satnamsingh-ep2ei 2 жыл бұрын
ਸਹੀ ਗੱਲ ਹੈ ਰਮਤਾ ਜੀ ਸੰਤਾ ਨੇ ਵੀ ਇਸ ਸਰੀਰ ਨੂੰ ਪਾਣੀਂ। ਦਾ ਬੁਲਬੁਲਾ ਕਿਹਾ ਹੈ। ਪਰ ਮੰਨਣ ਵਾਲੇ ਵਿਰਲੇ ਹੀ ਹੁੰਦੇ ਹਨ। ਜਗਜੀਤ ਸਿੰਘ ਆਲਮਪੁਰ ਮੰਦਰਾਂ ਜੈ ਸੰਤਾਂ। ਦੀ
@NirmalSingh-tj4yz
@NirmalSingh-tj4yz 3 жыл бұрын
Bahut badia jindgi join da dhang jo hr eek dy basda nhi hunda rab nal jorhn wala hai ji Retgarh 🙏
@dhillonsaab1413
@dhillonsaab1413 3 жыл бұрын
AJ Bapu ji nal gal hoyi aa ji.Khush dil bnda
@jaswindersingh1123
@jaswindersingh1123 3 жыл бұрын
guru ji di mehar
@sukhdevsingh961
@sukhdevsingh961 3 жыл бұрын
Babaji di gallan sache naal pyar krnwalliyan ne so dhanwad
@ਚਿੱੜੀਉੱਡਕਾਂਉੱਡ
@ਚਿੱੜੀਉੱਡਕਾਂਉੱਡ 3 жыл бұрын
Rooh khus ho gyi
@rajinderjindal5643
@rajinderjindal5643 2 жыл бұрын
Very good
@daljitsingh3695
@daljitsingh3695 3 жыл бұрын
Very nice baba g
@paramjeetsingh1994
@paramjeetsingh1994 2 жыл бұрын
Bot hi vadiya ji 👍
@panjehrasatsang5870
@panjehrasatsang5870 3 жыл бұрын
Kamaaaal karta baba ji
@GURPALSINGH-wl1nj
@GURPALSINGH-wl1nj Жыл бұрын
Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe
@tarsem389
@tarsem389 2 жыл бұрын
Kiya baat hai. Ramta ji bahut rabi ruh hai
@MakhanSingh-wk3zf
@MakhanSingh-wk3zf 3 жыл бұрын
Very very nice ji
@indiangamersgang1950
@indiangamersgang1950 3 жыл бұрын
Nice thanks
@goldyghuman4430
@goldyghuman4430 3 жыл бұрын
Great, thank to reporter for good reporting
@amriksingh-zr2wf
@amriksingh-zr2wf 3 жыл бұрын
ਬਾਬਾ ਜੀ ਕਲਾ ਦਾ ਖਜਾਨਾ ਏ
@babbidj422
@babbidj422 2 жыл бұрын
Very good Very nice
@satveerkaur3864
@satveerkaur3864 3 жыл бұрын
very very good baba ji.
@harjindersinghthabrkay5719
@harjindersinghthabrkay5719 3 жыл бұрын
Waheguru chardi kala vich rakha
@amreekpal8119
@amreekpal8119 2 жыл бұрын
Very nice ji gud 👌👍👏
@sawransingh9475
@sawransingh9475 3 жыл бұрын
Waheguru kirpa kari is te. Baba ramta ji nu
@dehatijadibuti1928
@dehatijadibuti1928 3 жыл бұрын
ਹੀਰਾ ਅਸੰਖਾ ਪੱਥਰਾਂ ਵਿੱਚੋ ਕਿਤੇ ਇੱਕ ਹੁੰਦਾ ਉਨ੍ਹਾਂ ਵਿਚੋਂ ਇਕ ਹੈ ਬਾਬਾ ਰਮਤਾ ਤੂੰਬੀ ਦੀਆਂ ਸੁਰਾਂ ਵਾਲਾ
@akashbirsingh7390
@akashbirsingh7390 3 жыл бұрын
ਬਾਬਾ ਜੀ ਮਣੀ ਏ
@nirmalvirk8048
@nirmalvirk8048 3 жыл бұрын
बाबा रमता जी दा हसमुख चेहरा बहुत पसंद आया अज दे समय लोका दे चेहंरीया ते हासा नहीं रह गया मिल के बहुत वदीया लगा
@officialrajasaini1552
@officialrajasaini1552 3 жыл бұрын
very good baba ramta g your great g
@manikhan2634
@manikhan2634 3 жыл бұрын
respectfull ensan RAMTA JI...
@user-xh2zf
@user-xh2zf 3 жыл бұрын
Good
@harpawanjitkaur956
@harpawanjitkaur956 3 жыл бұрын
Baba Ramta ji very great singer
@jaswantjagal3349
@jaswantjagal3349 3 жыл бұрын
ਬਾਬੇ ਨਾਨਕ ਨੂੰ ਬੈਠ ਧਿਆਉਦਾ ਇੱਕ ਕੱਦੂ ਡੰਡੇ ਤੇ ਇੱਕ ਤਾਰ ਦੇ ਨਾਲ ਕੱਦੂ ਡੰਡੇ ਦੇ ਵਿੱਚ ਹੈ ਜਾਨ ਪਾ ਦਿੱਤੀ ਉਹਦਾ ਭਾਣਾ ਮੰਨ ਕੇ ਰੀਝ ਪਿਆਰ ਦੇ ਨਾਲ ਉੱਗਲਾ ਰਾਹੀ ਔਖੇ ਗੀਤ ਹੈ ਕੱਢਦਾ ਤੁੰਬੀ ਚੋ ਉੱੱਚੈ,ਨੀਵੇ ਸੁਰ ਤਾਲ ਦੇ ਨਾਲ ਮੈ ਮੇਰੀ ਦਾ ਫਿਕਰ ਨਾ ਕੋਈ ਨਾ ਗੱਲ ਕਰਦਾ ਭੋਰਾ ਹੰਕਾਰ ਦੇ ਨਾਲ "ਰਮਤਾ" ਬਾਬਾ ਨੀ ਕਿਸੇ ਨੇ ਬਣ ਜਾਣਾ 'ਜਾਗਲ, ਭਾਵੇ ਲੱਭ ਲੋ ਦੀਵੇ ਹਜਾਰ ਦੇ ਨਾਲ ਭਾਵੇ ਲੱਭ ਲਵੋ ਦੀਵੇ ਹਜਾਰ ਦੇ ਨਾਲ।।
@amarpalsingh7198
@amarpalsingh7198 2 жыл бұрын
Baba ji di tumbi vicho rab disada h❤️
@JaspalSingh-iw6yw
@JaspalSingh-iw6yw 3 жыл бұрын
🙏Dhanwadh Ramta ji
@devchohanmusicalband1664
@devchohanmusicalband1664 3 жыл бұрын
ਬਾਬਾ ਜੀ ਮਦਦ ਕੀਤੀ ਜਾਵੇ
@TarlokSingh-sm4os
@TarlokSingh-sm4os 3 жыл бұрын
Great 👍
@garrysingh4640
@garrysingh4640 3 жыл бұрын
Full motivation
@amrindersingh8893
@amrindersingh8893 3 жыл бұрын
Very nice
@kstapialanahar5295
@kstapialanahar5295 2 жыл бұрын
Waheguru lambi umar kare baba g tohadi
@lakhvindersingh7139
@lakhvindersingh7139 3 жыл бұрын
धन ऐ बाबा रमता जी
@thesinghfamily4768
@thesinghfamily4768 3 жыл бұрын
Reallly nice veer from USA 🙏🙏
@BaljinderSingh-bx5fe
@BaljinderSingh-bx5fe 3 жыл бұрын
Wahhh
@JaganNath-wy2dv
@JaganNath-wy2dv 5 ай бұрын
Nihal keeta tumbi waly baby ne🎉🎉🎉🎉🎉❤❤❤
@satbirsukhi1756
@satbirsukhi1756 9 ай бұрын
ਬਾਈ ਬਾਬਾ ਜੀ ਦਾ ਕਿਹੜਾ ਪਿੰਡ ਹੈ?
@arshialikan5965
@arshialikan5965 3 жыл бұрын
Very nice 👍
@ManjitSingh-fs7vz
@ManjitSingh-fs7vz 3 жыл бұрын
Very nice 🙏👍
@baldevsingh6902
@baldevsingh6902 3 жыл бұрын
Baba ramta good sugar nice
@vloger-y9b
@vloger-y9b 3 жыл бұрын
Good
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ Жыл бұрын
😢 ਬਾਕਮਾਲ ਨੇ ਜੀ ਗੱਲਾਂ ਬਾਤਾਂ ਬਾਬੇ ਰਮਤੇ ਦੀਆਂ
@pawanchechi9233
@pawanchechi9233 3 жыл бұрын
Nice video
@PritamSingh-zz3hy
@PritamSingh-zz3hy 3 жыл бұрын
Where lives baba Ram ta ji
@GursewakSingh-zz2fv
@GursewakSingh-zz2fv 3 жыл бұрын
Vho dhan
@baazpredator9023
@baazpredator9023 3 жыл бұрын
Wsh g wsh
@gurbhejbhullar350
@gurbhejbhullar350 3 жыл бұрын
Nice video 🤗🙏
@ajaibsinghkhanna5655
@ajaibsinghkhanna5655 3 жыл бұрын
ਵੈਰੀ ਗੁੱਡ
@MajhEAALE147
@MajhEAALE147 3 жыл бұрын
Asli kalakar Ta ah ne 🙏❤️
@primarykemastersahab
@primarykemastersahab 3 жыл бұрын
🙏🙏🙏🙏
@dalbirsingh8424
@dalbirsingh8424 Жыл бұрын
Ramta baba khusi da prteek hai .annd aa gaya ramte babe de halp karni chaidi hai
@amarpalsingh7198
@amarpalsingh7198 2 жыл бұрын
Anmol ratn bas❤️
@sonugilluae9502
@sonugilluae9502 3 жыл бұрын
👍👍
@BalwinderSingh-vq1he
@BalwinderSingh-vq1he 3 жыл бұрын
🙏🙏🙏🙏
@balbirsinghghuman6948
@balbirsinghghuman6948 3 жыл бұрын
Plz Ramta Baba ji da Tel Nr mil sakda ????? Thnx ji
Minecraft Creeper Family is back! #minecraft #funny #memes
00:26
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 7 МЛН
Watermelon magic box! #shorts by Leisi Crazy
00:20
Leisi Crazy
Рет қаралды 62 МЛН
哈莉奎因怎么变骷髅了#小丑 #shorts
00:19
好人小丑
Рет қаралды 55 МЛН
Deepa Tumbi Wala || ਚਮਕੀਲੇ ਦਾ ਦੋਸਤ ਦੀਪਾ Interview
21:32
ਪੰਜਾਬ ਦੀ ਕਲਾਕਾਰੀ
Рет қаралды 117 М.
Minecraft Creeper Family is back! #minecraft #funny #memes
00:26