No video

Attack on Sri Akal Takhat Sahib in June 1984 | ਕਿਉਂ ਤੇ ਕਿਵੇਂ ਹੋਇਆ ? | Bhai Mandhir Singh

  Рет қаралды 37,862

Karta Purakh

Karta Purakh

Күн бұрын

Пікірлер: 57
@DNAPANJAB
@DNAPANJAB 2 ай бұрын
ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾ ਨੂੰ ਪ੍ਰਣਾਮ ਧੰਨਵਾਦ ਭਾਈ ਸਾਹਿਬ ਮਨਧੀਰ ਸਿੰਘ ਜੀ ਅਸਲ ਸੱਚ ਦੱਸਣ ਲਈ ❤❤
@Streetrai194
@Streetrai194 2 ай бұрын
ਧੰਨਵਾਦ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ (ਫਤੈਹ)
@spiritualimpactonmind
@spiritualimpactonmind 2 ай бұрын
ਅਕਾਲ ਸਹਾਇ 🖤 ੧੯੮੪ ਨਾ ਭੁੱਲਣਯੋਗ ਨਾ ਸਹਿਣਯੋਗ
@sukhdeep55ful
@sukhdeep55ful 2 ай бұрын
ਬਹੁਤ ਗੰਭੀਰ ਅਤੇ ਡੂੰਘੇ ਪੱਧਰ ਦੀ ਗੱਲਬਾਤ ਹੈ, ਜੂਨ ਚੁਰਾਸੀ ਦੇ ਤੀਜੇ ਘੱਲੂਘਾਰੇ ਬਾਰੇ ਪਹਿਲੀ ਵਾਰ ਇਸ ਤਰ੍ਹਾਂ ਦੀ ਡੂੰਘੀ ਗੱਲਬਾਤ ਸੁਣਨ ਲਈ ਮਿਲੀ ਹੈ ਜਿਸ ਵਿਚ ਅਸਲ ਕਾਰਨਾਂ ਨੂੰ ਪਛਾਣੇ ਜਾਣ ਕੋਸ਼ਿਸ਼ ਕੀਤੀ ਹੈ, ਬਹੁਤ ਖੂਬਸੂਰਤ, ਐਸੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪ ਦੀ ਦਾ ਧੰਨਵਾਦ, ਬਹੁਤ ਖੂਬਸੂਰਤ
@premjitbrar6454
@premjitbrar6454 2 ай бұрын
ਖਾਲਸਾ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਵਧੀਆ ਜਾਨਕਾਰੀ ਸਾਂਝੀ ਕੀਤੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋ-ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ।
@galaxynote2488
@galaxynote2488 2 ай бұрын
👉👉👉bahut dhanwaad channel da, agle episode ch 1955 darbar sahib ch ARMY ya POLICE da jo daakhal hona si iss baare zaroor gal kreo
@user-kn1yb3xy2b
@user-kn1yb3xy2b 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@DavinderSingh-hq9fb
@DavinderSingh-hq9fb 2 ай бұрын
Very informative video , i have seen hundreds of videos regarding 1984 , but i can say that bhai saab has a very deep knowledge of sikh panth regarding all the issues and whatever he said and explained , is very authentic . This is a gem of a video , i am saving this for my information.
@raghvirsingh8253
@raghvirsingh8253 2 ай бұрын
ਖਾਲਸਾ ਜੀ,78ਤੋਂ ਨਹੀਂ,, ਬਾਬੇ ਨਾਨਕ ਜੀ ਦੇ ਜਨੇਊ ਨਾਂ ਪਾਉਣ ਤੋਂ ਟਕਰਾ ਸ਼ੁਰੂ ਹੋਇਆ।।ਪਰ ਪੁਜਾਰੀ ਤੇ ਪਲਣ ਵਾਲੇ ਪਾਂਡਿਆਂ ਨੇ ਹਿੰਦੂ ਤੇ ਸਿੱਖ ਭਾਈ ਭਾਈ ਬਣਾਂ ਦਿੱਤੇ ਪਰ ਹਿੰਦੂ ਤੇ ਸਿੱਖ ਇੱਕ ਦੂਜੇ ਤੋਂ ਬਿਲਕੁਲ ਉਲਟ ਨੇ।। ਬ੍ਰਾਹਮਣੀਕਲ ਸਿਸਟਮ ਨੂੰ ਛੱਡਣ ਵਾਲੇ, ਤੇ ਇੱਕ ਪ੍ਰਮਾਤਮਾਂ ਨੂੰ ਮੰਨਣ ਵਾਲੇ ਸਾਡੇ ਭਰਾ ਹੋ ਸਕਦੇ ਨੇ ਪਰ ਹਿੰਦੂ ਸਤੇਲਾ ਭਰਾ ਵੀ ਨਹੀਂ ਮੰਨਿਆ ਜਾ ਸਕਦਾ ਸਿੰਘਾਂ ਦਾ।। ਵਿਰੋਧੀ ਰਾਜਿਆਂ ਵਾਂਗ, ਇੱਕ ਦੂਜੇ ਦੇ,, ਰਾਜਨੀਤਕ ਕਾਰਨਾਂ ਕਰਕੇ।।
@kanwaljitsingh8391
@kanwaljitsingh8391 2 ай бұрын
Very objective analysis
@user-em7pk5dv1x
@user-em7pk5dv1x 2 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@harvirkaur8152
@harvirkaur8152 2 ай бұрын
Waheguru ji ka khalsa Waheguru ji ki fateh khalsa ji
@nsnwansn3638
@nsnwansn3638 2 ай бұрын
ਵਾਹਿਗੁਰੂ ਜੀ
@rockyjatt62
@rockyjatt62 2 ай бұрын
Very good analysis
@sehajpathgyanisahibsinghji923
@sehajpathgyanisahibsinghji923 2 ай бұрын
Vaheguru ji ka khalsa vaheguru ji ki fateh 👏👏
@buttarao1350
@buttarao1350 2 ай бұрын
Wmk
@jaspindersingh3466
@jaspindersingh3466 2 ай бұрын
Waheguru gg
@AmrikSingh01984
@AmrikSingh01984 2 ай бұрын
ੴ ਰਾਜ ਕਰੇਗਾ ਖਾਲਸਾ ।।ੴ।।
@Dwraich
@Dwraich 2 ай бұрын
ਬਹੁਤ ਵਧੀਆ ਗੱਲਬਾਤ ਸਰਦਾਰ ਸਾਹਿਬ
@sohanmahil4298
@sohanmahil4298 2 ай бұрын
Wehaguru ji ka Khalsa Waheguru ji ki Fateh ji 🙏💐🚩
@parmeetkaur8733
@parmeetkaur8733 2 ай бұрын
Waheguru ji ka Khalsa waheguru ji ki fateh 🙏🙏🙏
@gursaabsingh2916
@gursaabsingh2916 2 ай бұрын
🙏🙏🙏🙏👑
@jotsanghera7199
@jotsanghera7199 2 ай бұрын
Waheguru Ji
@inderpreetthind7759
@inderpreetthind7759 2 ай бұрын
Every one must watch.
@dalwindersingh1062
@dalwindersingh1062 2 ай бұрын
♥️♥️♥️♥️♥️♥️♥️♥️♥️♥️
@sukhwindersingh-mj3lm
@sukhwindersingh-mj3lm 2 ай бұрын
🙏🏻🙏🏻
@puneetmehar2845
@puneetmehar2845 2 ай бұрын
🙏🙏🙏🙏
@Jagjeet-kaur57
@Jagjeet-kaur57 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@zawarhussain3687
@zawarhussain3687 2 ай бұрын
Khalistan zindabad
@komalgill8127
@komalgill8127 2 ай бұрын
ਇਸ ਵੀਡੀਉ vic ਪੂਰੀ ਜਾਣਕਾਰੀ mili ਆ ਸੰਤਾ ਦੀ life te ਓਨਾ ਦੀ ਸਹੀਦੀ bara
@Heroheralal0001
@Heroheralal0001 2 ай бұрын
Eh fake hai.
@galaxynote2488
@galaxynote2488 2 ай бұрын
👉👉👉 Bvikhh di teyaari baare , Atey 47 toh baad Sikha naal Hindu raaj ney vittkra kyu kita , vaade krke kyu mukkre iss baare vi short ch zaroor gal kreo agli episode ch please
@mukhtiarsinghdhillon5079
@mukhtiarsinghdhillon5079 2 ай бұрын
High Machinegun ni bhaai Sahb, its HEAVY MACHINEGUN ( Sorry for correcting, I hope you won’t mind ) because its normally light machine gun and Heavy machine gun.
@BhupinderSingh-lr1kc
@BhupinderSingh-lr1kc 2 ай бұрын
Waheguru ji 🙏🙏
@Hope-uq1vn
@Hope-uq1vn 8 күн бұрын
No need for the annoying and distracting music🤕
@BalwinderSingh-ug5dl
@BalwinderSingh-ug5dl 2 ай бұрын
Guru Ram Dass ji chotha guru a blue star opration Da badla vi 4 mahana bad Lia c😮😮😮😮
@James-Prinsep
@James-Prinsep Ай бұрын
ਜੱਟ vs ਬ੍ਰਾਹਮਣ ਸੀ, ਬ੍ਰਾਹਮਣ ਜਿੱਤ ਗਿਆ
@SunnyDhaliwal84
@SunnyDhaliwal84 Ай бұрын
😂 ਲਿਦੂੰ ਰਾਸ਼ਟਰ ਵਾਲੇ ਨਹੀਂ ਜਿੱਤ ਸਕਦੇ ਕਾਕਾ
@kamalkaur9663
@kamalkaur9663 2 ай бұрын
Sant jarnail singh Bindranwala uttar afkari si Sant kartar Singh Bhindrawala ji de. Kartar singh indra dekhilaaf si fer jarnail singh kiwey indra de kehn te aa dakde. Bilkul jhooth. Damdami taksaal toh pehlan ohna da pariwaar congress si. Jadd ohna damdamitaksaal join kiti young age vich fer ohna da koi nata nhi si congress nal.
@GurjitSingh-yt2wx
@GurjitSingh-yt2wx 2 ай бұрын
Aah gal veer di sari sonn wali aaa sikha nu sab gal saff ho jan geya jo india da chehra jo kuj hon tak india kar reha
@Gurpreet_S-xe1hr
@Gurpreet_S-xe1hr 2 ай бұрын
Ja Darbar Sahib ch Bhindawala na hunda ta attack huna hi nahi si.
@user-mu6qi2fu4q
@user-mu6qi2fu4q 2 ай бұрын
ਚੱਲ ਓਏ ਚਵਲਾ,ਪਹਿਲਾਂ ਇਤਿਹਾਸ ਪੜ੍ਹ ਲਾ
@Gurpreet_S-xe1hr
@Gurpreet_S-xe1hr 2 ай бұрын
@@user-mu6qi2fu4q ਇਤਿਹਾਸ ਪੜਿਆ ਹੋਇਆ ਮੈਂ ਤਾਂ, ਜੇ ਤੈਨੂੰ ਜਿਆਦਾ ਪਤਾ ਦੱਸ ਦੇ। ਪਹਿਲਾਂ ਦੱਸਦੇ ਬਾਬਾ ਜਰਨੈਲ ਸਿੰਘ ਕੀ ਲੈਣ ਗਏ ਸਨ ਅਕਾਲ ਤਖਤ ਤੇ?
@LuckySINGH-ve1km
@LuckySINGH-ve1km 29 күн бұрын
Baki 35 gurdwarea ch v bhindranwale c? Fr othe kyo foj ne ma chdwai c
@Gurpreet_S-xe1hr
@Gurpreet_S-xe1hr 29 күн бұрын
@@LuckySINGH-ve1km ਹੋਰ ਕੋਈ ਗੱਲ ਹੀ ਨਹੀਂ ਆਉਂਦੀ। "ਹੋਰ ਗੁਰਦੁਆਰਿਆਂ ਤੇ ਅਟੈਕ ਦਾ ਤਰਕ ਦੇਣ ਲੱਗ ਜਾਂਦੇ" ਉਹਦਾ ਵੀ ਜਵਾਬ ਹੈ। ਪਹਿਲਾਂ ਤੂੰ ਦੱਸ, ਕੀ ਕਰ ਰਿਹਾ ਸੀ ਭਿੰਡਰਾਂਵਾਲਾ ਦਰਬਾਰ ਸਾਹਿਬ ਵਿੱਚ?
@LuckySINGH-ve1km
@LuckySINGH-ve1km 29 күн бұрын
@@Gurpreet_S-xe1hr taksaal da jathedar si oho othe sewa nibanda c hor puch ki puchnaa
@akaalmurat13
@akaalmurat13 2 ай бұрын
Waheguru Ji 🙏🙏
@BalkarSingh-dc1oq
@BalkarSingh-dc1oq 2 ай бұрын
ਖਾਲਸਤਾਨ ਜਰੂਰੀ ਹੈ ਬਣਕੇ ਗਾ
@anupsingh6763
@anupsingh6763 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@user-cd6lx5di3m
@user-cd6lx5di3m 2 ай бұрын
ਵਾਹਿਗੁਰੂ ਜੀ
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 22 МЛН
Running With Bigger And Bigger Feastables
00:17
MrBeast
Рет қаралды 168 МЛН
what will you choose? #tiktok
00:14
Анастасия Тарасова
Рет қаралды 7 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 22 МЛН