Рет қаралды 19,489
ਸੰਤ ਭਿੰਡਰਾਂਵਾਲੇ ਕੌਣ ਸਨ ਅਤੇ ਉਹਨਾਂ ਨੇ ਅਜਿਹਾ ਕਿ ਕੀਤਾ ਜੋ ਸਿਖਾਂ ਲਈ ਬਹੁਤ ਵੱਡਾ ਅਤੇ ਮਹਾਨ ਹੋ ਨਿਬੜਿਆ? ਇਹਨਾਂ ਸਵਾਲਾਂ ਦੇ ਸਾਰੇ ਜਵਾਬ ਸਰਦਾਰ ਅਜਮੇਰ ਸਿੰਘ ਨੇ ਟਾਕਿੰਗ ਪੰਜਾਬ ਵਿਚ ਸੁਰਿੰਦਰ ਸਿੰਘ ਸੀਨੀਅਰ ਪੱਤਰਕਾਰ ਨੂੰ ਦਿਤੇ ਹਨ. ਇਹ ਇੰਟਰਵਿਊ 2013 ਵਿਚ ਕੀਤਾ ਗਿਆ ਸੀ ਜੋ ਬਹੁਤ ਸਾਰੇ ਸਿਖਾਂ ਦੀ ਅਪੀਲ 'ਤੇ ਦੁਬਾਰਾ ਅੱਪਲੋਡ ਕੀਤਾ ਜਾ ਰਿਹਾ ਹੈ.
Who was Saint Bhindranwale and what did he do that became so great and great for the Sikhs? Sardar Ajmer Singh has given all the answers to these questions to Surinder Singh Senior Journalist in Talking Punjab. This interview was done in 2013 which is being re-uploaded on the appeal of many Sikhs.