ਸ਼ੌਂਕ ਦਾ ਕੋਈ ਮੁੱਲ ਨੀ। farm house dekho Jatt da। How much cost for this farm 🏡 house

  Рет қаралды 160,629

Panjaab Paidavar

Panjaab Paidavar

Күн бұрын

#farmhousestyledecor #farmhousestyle #farmhouseliving #farmhousefinds #rusticfarmhouse #farmstyle #farmhousedesign #farmhousekitchen #farmhouseinspired #farmhousedecor
#farmhouse #farmhousedecor #farmhousestyle #homedecor #vintage #modernfarmhouse #interiordesign #rustic #farm #countryliving #diy #farmlife #home #rusticdecor #handmade #decor #farmhousekitchen #homesweethome #farmhouseinspired #farmhouseliving # # # #antiques # #country #interior #woodworking #farmhousechic #nature

Пікірлер: 69
@sukhjiit
@sukhjiit 2 жыл бұрын
👌ਸ਼ੋਂਕ ਆਪਣੇ ਆਪ ਪੂਰੇ ਹੋ ਜਾਂਦੇ ਆ... ਜੇ ਜੇਬ ਚ ਪੈਸੇ ਹੋਣ....
@omkarsingh132
@omkarsingh132 2 жыл бұрын
Right 💯
@agamjotsinghsaini
@agamjotsinghsaini 2 жыл бұрын
ਕੰਮ ਤਾਂ ਸੋਹਣਾ ਕੀਤਾ ਬਾਈ ਜੀ,ਪਰ ਸਭ ਪੈਸੇ ਦੀ ਗੱਲ ਆ,ਤਕੜੇ ਦਾ ਸਲਾਹੁਣਾ ਕੀ,,,,ਤੇ ਮਾੜੇ ਦਾ ਨਿੰਦਣਾ ਕੀ,🙏
@naindrajeet8671
@naindrajeet8671 2 ай бұрын
Sahi gall pra di nice
@satnam_bhangu.1915
@satnam_bhangu.1915 Ай бұрын
Sahi gall aw Bai
@pardeepkharoud7743
@pardeepkharoud7743 2 жыл бұрын
ਅਖ਼ੀਰਲੀ ਗੱਲ ਨੇ ਸਵਾਦ ਲਿਆਤਾ, ਬਾਕੀ ਵੀਡੀਓ ਤੇ ਫਾਰਮ ਬਹੁਤ ਸੋਹਣਾ
@tarloksinghpunia7888
@tarloksinghpunia7888 2 жыл бұрын
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,
@ranjeet.singh.1702
@ranjeet.singh.1702 2 жыл бұрын
Bahi bhaut vadia .. good 👍👌🏽👌🏽👌🏽 job...
@harmeshchand3727
@harmeshchand3727 2 жыл бұрын
Bahut vadhia ji,es tra khet v jee vadhia lgda hai ji,💐
@gopydhillon7269
@gopydhillon7269 2 жыл бұрын
ਬਹੁਤ ਵਧੀਆ ਵੀਰ ਜੀ
@karmjitkaur6507
@karmjitkaur6507 2 жыл бұрын
Good very Good son ji God blass you son ji
@JaspalSingh-sx1pp
@JaspalSingh-sx1pp 2 жыл бұрын
ਸੋਂਕ ਦਾ ਕੋਈ ਮੁੱਲ ਨਹੀਂ ਇਹ ਅਧੂਰੀ ਸੱਚਾਈ ਹੈ ਪੂਰੀ ਸੱਚਾਈ ਇਹ ਆ ਸ਼ੌਕਾਂ ਨਾਲ ਈ ਘਰ ਪੱਟੇ ਜਾਂਦੇ ਆ
@gurisidhu6131
@gurisidhu6131 2 жыл бұрын
ਜੇ ਸ਼ੌਕ ਨੀ ਪੂਰਾ ਕਰਨਾ ਫਿਰ ਦੁਨੀਆ ਤੈ ਆਉਣ ਦਾ ਕੋਈ ਫਾਇਦਾ ਨੀ ਜੀ
@varindersohivarindersohi4342
@varindersohivarindersohi4342 2 жыл бұрын
ਬਹੁਤ ਵਧੀਆ ਜੀ
@Rajbirsingh-qm5dh
@Rajbirsingh-qm5dh 2 жыл бұрын
Very good job
@rajindersingh2098
@rajindersingh2098 2 жыл бұрын
ਬਹੁਤ ਵਧੀਆ ਹੈ
@ajaibsidhu8809
@ajaibsidhu8809 2 жыл бұрын
ਬਹੁਤ ਵਧੀਆ
@mohansingh509
@mohansingh509 2 жыл бұрын
ਜਾਰ ਕਰੀਏ ਕੀ ਅਸੀਂ ਤਾਂ ਸਾਰੀ ਉਮਰ ਫੈਕਟਰੀਆਂ ਵਿਚ ਕੱਡ ਲਈ ਮਸਾਂ ਸਿਰ ਢੱਕੇ ਆ ਦਿਲ ਕੀਦਾ ਨਹੀ ਕਰਦਾ
@satnam_bhangu.1915
@satnam_bhangu.1915 2 жыл бұрын
ਸ਼ੋਕ ਪੂਰੇ ਕਰਨ ਦੀ ਕੀ ਗੱਲ ਆ ਕਲੋਨੀ ਵਿੱਚ ਕਿੱਲਾ ਵਿਕਿਆ ਹੋਵੇ ਇਹੋ ਜਿਹਾ ਤਾਂ ਬਣ ਜਾਂਦਾ ਸ਼ੋਕ ਤਾਂ ਹਰੇਕ ਬੰਦੇ ਨੂੰ ਹੁੰਦੇ ਆ ਪਰ ਪੂਰੇ ਕਿਸੇ ਕਿਸੇ ਦੇ ਹੁੰਦੇ ਆ ਹੁਣ ਪੈਸਾ ਬਹੁਤ ਜ਼ਰੂਰੀ ਹੋ ਗਿਆ ਸ਼ੋਕ ਪੂਰੇ ਕਰਨ ਲਈ
@kvir10
@kvir10 Жыл бұрын
Bai... Very good.. Bahut wadhiya laggea. Bro.
@jaswantsingh-rk6fm
@jaswantsingh-rk6fm 3 ай бұрын
O veer ji sat shri akal bohot wadiya veer ji koi khada jameen mangi vicki honi hor koi khande paise de gal veer kai vari lokan kol paise v bohot hunda veer ji dil to bina banda kucg ne kr sk da
@gurpreet114
@gurpreet114 2 жыл бұрын
Very nice video bro 🙏🏻
@antieuntie8724
@antieuntie8724 2 жыл бұрын
ਬਹੁਤ ਹੀ ਸੌਹਣੀ ਜਗਾ ਬਣਾੲੀ ਵੀਰੇ ਨੇ ਖਾਸ ਕਰਕੇ ਚਬਾਚਾ ਜੌ ਕੇ 1 ਵਧੀਆ Swimming pool ਨਾਲੋ ਘੱਟ ਨਹੀ ਸਲੂਟ ਹੈ ਵੀਰੇ ਦੀ ਸੌਚ ਨੂੰ
@babandeepsinghrandhawa9779
@babandeepsinghrandhawa9779 2 жыл бұрын
Bai ESS tra de or place vakhaoo..vekh ke changa lagda
@sukhrai4075
@sukhrai4075 2 жыл бұрын
ਬਹੁਤ।ਵਦੀਆ।ਨਹੀ।ਤਾ।ਲੋਕ।ਸਾਲੇ।ਮੋਟਰ।ਤੋ।ਗੰਦ।ਨੀ।ਪੰਟਦੇ।।ਜਿੰਥੋ।ਰੋਟੀ।ਤਿਆਰ।ਹੋਣੀ।
@surjitgill662
@surjitgill662 2 жыл бұрын
Farm bhut sihna ਗਲ ਪੈਸਿਆਂ ਦੀ ਹੈ
@jaggagill1106
@jaggagill1106 2 жыл бұрын
2ਕਨਾਲਾਂ ਹੈ ਜਾਂ ਜਿਆਦਾ ਜਿਹਥੇ ਫਾਰਮ ਹਾਊਸ ਬਣਾਇਆ ਹੈ
@KulwinderSingh-qg3lx
@KulwinderSingh-qg3lx 2 ай бұрын
Very good bro 💯👍👍
@anumeetsingh4thcanumeet.27
@anumeetsingh4thcanumeet.27 2 ай бұрын
Bhut badhiya y g
@pcheekupadda
@pcheekupadda 2 жыл бұрын
ਜਿਦੇ ਘਰ ਨੇਂ ਦਾਣੇ ਓਹਦੇ ਕਮਲੇ ਵੀ ਸਿਆਣੇ ਚਾਹੇ ਸੋਨੇ ਦਾ ਮੰਜਾ ਬਣਵਾਲੇ। ਬਾਕੀ ਦਾਤੇ ਦੀ ਕਿਰਪਾ ਚਾਹੀਦੀ ਐ
@diljit_singh0000
@diljit_singh0000 2 жыл бұрын
Eh ta keda farm house a bai pind mehmdke ja k dekhi farm house 25 lakh lga pool vgera sb kuj laya
@LA-fr7fx
@LA-fr7fx Жыл бұрын
Thank you 👍👍
@SanjeevSharma-iw1nb
@SanjeevSharma-iw1nb 2 жыл бұрын
Bahut hi vadhiya lagga Bai ji 👍
@sukhwindersingh7792
@sukhwindersingh7792 2 жыл бұрын
ਸ਼ੌਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਵਾਈ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਵਾਲੀ ਗੱਲ ਹੋ ਜਾਂਦੀ ਐ ਵੀਰ
@sukhmandhaliwal9304
@sukhmandhaliwal9304 2 жыл бұрын
Good👍👍
@vinitbains6311
@vinitbains6311 2 жыл бұрын
Nice
@rajsinghtanda7272
@rajsinghtanda7272 2 жыл бұрын
Chandan. Fruit trees. Lao. 1. Acre. Ch. 1500. Fruit trees. Lao. Apni. Khetee te. Video. Deko. UP. Farmer. Sandalwood. 🌳🍑🍅🍋🍊🍏🍎🥭🇮🇳🌎👍🏿. 🇺🇸🏠💰🍻🇨🇦👍🏿
@ਹਨੀ
@ਹਨੀ 8 ай бұрын
ਸਿਰਾ ਬਾਈ❤
@khalsasen.sec.schoolkapial9879
@khalsasen.sec.schoolkapial9879 3 ай бұрын
Very good
@rupindersarwara4146
@rupindersarwara4146 2 жыл бұрын
Good
@kaurasingh7750
@kaurasingh7750 2 жыл бұрын
ਦਫ਼ਾ ਹੋਵੇ ਅਸੀਂ ਕਿਉ ਮੱਚਣਾ
@gurisidhu6131
@gurisidhu6131 2 жыл бұрын
Machi ta ja rha
@kaurasingh7750
@kaurasingh7750 2 жыл бұрын
@@gurisidhu6131 ਚਲ ਮੈ ਤਾ ਮੱਚ ਰਿਹਾ ਤੇਰਾ ਤਾਂ ਭਾਂਬੜ ਨਿਕਲ ਹੀ ਰਿਹਾ ਹੈ .
@kaurasingh7750
@kaurasingh7750 Жыл бұрын
ਐਵੇ ਫੁਕਰੀਆਂ ਮਾਰੀ ਜਾਂਦਾ ਤੇਰੇ ਤੋਂ ਵੱਧ ਤੋਂ ਵੱਧ ਪਤਾ ਨਹੀਂ ਲੋਕਾਂ ਨੇ ਕੀ ਕੁੱਝ ਬਣਾ ਰੱਖਿਆ ਹੈ l ਤੇਰੇ ਵਰਗੇ ਬਣਾ ਕੇ ਬਾਅਦ ਵਿੱਚ 10/ਰੁਪਏ ਦੀ ਰੱਸੀ ਵੀ ਭਾਲ਼ਦੇ ਹਨ l
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@sarbjeetsingh4415
@sarbjeetsingh4415 2 жыл бұрын
Very nice ji
@batthdairyfarmbarhampur4700
@batthdairyfarmbarhampur4700 2 жыл бұрын
Attttt
@pb31aleyaar85
@pb31aleyaar85 2 жыл бұрын
kanak at 40 maaann hoi ah marri jnda apnia hi shonk shonk chitraa ch lana shonk
@gurindersinghpal736
@gurindersinghpal736 2 жыл бұрын
very nice
@luckydalyvlogs
@luckydalyvlogs 2 жыл бұрын
Sachi sok da koe mol nahi
@nishansingh8951
@nishansingh8951 2 жыл бұрын
ਪੱਲੇ ਹੋਣਦਾਣੇ,ਕਮਲੇਵੀਸਿਆਣੇ
@mohansingh509
@mohansingh509 2 жыл бұрын
ਸਿਆਣੇ ਕਹਿੰਦੇ ਸੀ ਤਕੜੇ ਦਾ ਸੱਤੀ ਬੀਹੀ 100 ਹੁੰਦਾ
@SatnamSingh-gn4ke
@SatnamSingh-gn4ke 2 жыл бұрын
ਕਿਤੇ ਕੰਮ ਕਰਦੇ ਮੁੰਡਿਆਂ ਦੀ ਵੀਡੀਓ ਬਣਾਉਣ ਦੀ ਵੀ ਹਿੰਮਤ ਕਰ ਲਓ
@loveCanada585
@loveCanada585 2 жыл бұрын
ਵੀਰ ਨੇ ਪੈਸੇ ਕਿੰਨੇ ਕੁ ਲਾ ਦਿੱਤੇ ਜੀ
@sukhwindersingh-fu4rq
@sukhwindersingh-fu4rq 2 жыл бұрын
👍🙏🙏🙏🙏🙏
@robinraigarg4061
@robinraigarg4061 2 жыл бұрын
Acha shaunk da mull koi ni bijli da bill v bhr dya kro kyu loka nu mar dyo
@zblack7962
@zblack7962 2 жыл бұрын
😂😂😂😂
@yogeshaggarwal2107
@yogeshaggarwal2107 2 жыл бұрын
Khaad beej subsidy te, bijli free paani free, free bijli te a.c v challu din raat, saari sahulata leke v sarkar nu gaalan kaduge. Shonk da koi mul nai uda
@SatpalSingh-yi4iw
@SatpalSingh-yi4iw 2 жыл бұрын
Shud Punjabi bolni Sikho ji .puchan gey nu Pusan gey boldey ho. Desi anchor
@bakhshishsandhu1627
@bakhshishsandhu1627 2 жыл бұрын
Verre bai da na nam ate na add and na hi phone number dasya
@simarjitsingh833
@simarjitsingh833 Жыл бұрын
22 tu man ja na man tu hai fukra. Teri bol chal to pta lgda ky tu ki item a. .
@malasingh4058
@malasingh4058 2 жыл бұрын
Very nice.mala.rusiea
@gopydhillon7269
@gopydhillon7269 2 жыл бұрын
ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ
@exploretvpunjab
@exploretvpunjab 2 жыл бұрын
ਬਹੁਤ ਵਧੀਆ ਜੀ
@avtarsingh-cm3vc
@avtarsingh-cm3vc 6 ай бұрын
Good
@armaanpannu8369
@armaanpannu8369 2 жыл бұрын
Very nice
@jassajatt4276
@jassajatt4276 2 жыл бұрын
Good
@neepabeniwalpardhan4574
@neepabeniwalpardhan4574 2 жыл бұрын
Good
@gursahibsingh5570
@gursahibsingh5570 2 жыл бұрын
good
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН
Help Me Celebrate! 😍🙏
00:35
Alan Chikin Chow
Рет қаралды 84 МЛН
Watermelon magic box! #shorts by Leisi Crazy
00:20
Leisi Crazy
Рет қаралды 115 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,9 МЛН