18 ਕਿੱਲਿਆ ਦੇ ਵਿਚਾਲੇ ਮਾਝੇ ਆਲੇ ਜੱਟ ਨੇ ਬਣਾਈ ਸਵਰਗਾ ਤੋ ਵੀ ਸੋਹਣੀ ਮੋਟਰ

  Рет қаралды 272,707

Nimana Malhi

Nimana Malhi

Күн бұрын

Пікірлер: 374
@sukhwantlovely3286
@sukhwantlovely3286 28 күн бұрын
ਗੁਰੀ ਭਰਾ ਜੀ ਤੁਸੀਂ ਬਹੁਤ ਵਧੀਆ ਇਨਸਾਨੀਅਤ ਦਾ ਸਬੂਤ ਦਿੱਤਾ. ਇੱਕ ਸੁਰਗ ਖੋਲ ਦਿੱਤਾ ਖੇਤਾਂ ਚ ਫਾਰਮ ਬਣਾ ਕੇ, ਬੱਚੇ ਨਹਾ ਕੇ ਤੁਹਾਨੂੰ ਬਹੁਤ ਅਸੀਸਾਂ ਦਿੰਦੇ ਹੋਣਗੇ, ਅਜਕਲ ਕੋਈ ਆਪਣੇ ਖੇਤਾਂ ਵਿਚ ਵੱਟ ਤੇ ਨਹੀਂ ਚੜਨ ਦਿੰਦਾ ਤੁਸੀਂ ਨਿਸਵਾਰਥ ਸੇਵਾ ਕਰ ਰਹੇ ਹੋ ਸਭਨਾਂ ਦੀ..ਗੁਰਸੇਵਕ ਜੀ ਗੁਰੀ ਜਿੰਦਾਬਾਦ ਜੀ. ਤੁਸੀਂ ਵਾਤਾਵਰਣ ਪ੍ਰੇਮੀ ਤੇ ਰੁੱਖ ਪ੍ਰੇਮੀ ਤੇ ਇਨਸਾਨੀਅਤ ਪ੍ਰੇਮੀ ਹੋ... ਮਨ ਖੁਸ਼ ਹੋ ਗਿਆ ਤੁਹਾਡਾ ਫਾਰਮ ਦੇਖਕੇ ਤੇ ਤੁਹਾਡੀਆਂ ਗੱਲਾਂ ਸੁਣਕੇ, ਇੱਕ ਖੁਸ਼ੀ ਹੋਰ ਹੋਈ ਕਿ ਤੁਸੀਂ ਆਪਣੇ ਪੁਰਖਿਆਂ ਦੇ ਨਾਮ ਲਿਖੇ ਹੋਏ ਨੇ ਫਾਰਮ ਤੇ ਕੈਪਟਨ ਕਰਤਾਰ ਸਿੰਘ ਫਾਰਮ ਜ਼ਿੰਦਾਬਾਦ..
@user-es6dy6rh7p
@user-es6dy6rh7p Ай бұрын
ਬਹੁਤ ਹੀ ਵਧੀਆ ਛੋਟੇ ਵੀਰ ਜੀ ਸਭ ਤੋਂ ਵਧੀਆ ਗੱਲ ਲੱਗੀ ਜੋ ਨਸ਼ੇ ਤੋਂ ਰਹਿਤ ਹੋ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ
@rsbrar7113
@rsbrar7113 29 күн бұрын
ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਜੇ ਮਾਂ ਪਿਓ ਦੇ ਪੁੱਤ ਇਦਾਂ ਦੇ ਹੋਣ ਧੀ ਪੁੱਤ ਏਦਾਂ ਦੇ ਹੋਣ ਤਾਂ ਦੁਨੀਆਂ ਸਵਰਗ ਬਣ ਜਾਂਦੀ ਆ
@GurdevSingh-vd5ie
@GurdevSingh-vd5ie 19 күн бұрын
ਜਦੋਂ ਸਾਡੇ ਪੰਜਾਬੀ ਇਸ ਤਰ੍ਹਾਂ ਕਰਦੇ ਨੇ ਇਹ ਨਜ਼ਰਾਂ ਚ ਵੀ ਆ ਜਾਂਦੇ ਨੇ।। ਬਾਜ਼ ਅੱਖ ਨਾਲ ਦੇਖਣ ਤੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲੇਆਂ ਨੂੰ।।।ਸਹੀ ਕੰਮਾਂ ਦੀ ਨੋਲੇਜ ਹੁੰਦੀ ਹੈ।।।ਇਹ ਕੰਮ ਸਹੀ ਨਹੀਂ ਹੈ।।ਜੋ ਮੋਟਰ ਤੇ ਐਨਾਂ ਪੈਸਾ ਖਰਚ ਕੀਤਾ।।ਯਾਰ ਦੋਸਤ ਕੀ ਅੱਜਕਲ ਘਰ ਪਰਿਵਾਰ ਚ ਹੀ ਮਿੰਟਾਂ ਅੰਦਰ ਕਲੇਸ਼ ਝਗੜਾ ਹੋ ਜਾਂਦਾ।। ਇੱਥੇ ਯਾਰ ਦੋਸਤ ਬੈਠਣ ਗੇ।। ਫੇਰ ਪੈਗ ਵੀ ਲਗਣ ਗੇ।। ਮੰਨ ਲਉ ਇਹ ਮਨਾਂ ਕਰਨ ਗੇ ਕਈ ਮਿੱਤਰ ਇਸਦੇ ਨਾਰਾਜ ਹੋਣ ਤੇ ਇਹ ਮੰਨ ਜਾਣਗੇ।। ਮਜ਼ਾਕ ਅਤੇ ਜ਼ਿਆਦਾ ਬੋਲਣਾ ਪੰਜਾਬੀਆਂ ਦੇ ਵੱਡੀ ਕੰਮਜੋਰੀ ਯਾਂ ਪੈਸ਼ਨ ਹੈ।।।।ਮਜਾਕ ਮਜ਼ਾਕ ਚ ਇੱਕ ਦਿਨ ਫੇਰ ਲੜਾਈਆਂ ਵੀ ਹੋ ਸਕਦੀਆਂ ਨੇ।।।।।।।।।।।।।।।। ਅਜ਼ ਜੋ ਮਹੋਲ ਚੱਲ ਰਿਹਾ ਹੈ ਬਹੁਤ ਹੀ ਮਾੜਾ ਹੈ।।ਲੋਕੀ ਝਟ ਸੜਨ ਲਗ ਜਾਂਦੇ ਨੇ ਅੰਦਰੋਂ ਅੰਦਰੀ।ਇਸ ਤੋਂ ਬੱਚਣ ਲਈ ਵਿਖਾਵਾ ਬੰਦ ਕਰੋ।।ਮਿਲ ਵਰਤਣ ਘਟਾਉ।।ਰਾਤ ਦਿਨ ਕੰਮ ਕਰੋ।। ਔਰ ਬੀਜੀ ਰੱਖੋ ਅਪਣੇ ਆਪ ਨੂੰ।। ਖਾਸਕਰਕੇ ਨੋਜਵਾਨ ਪੀੜੀ ਨੂੰ ਬਿਨ ਮੰਗੇ ਸਲਾਹ ਹੈ ਇਹ।। ਬਹੁਤ ਫਾਇਦੇਮੰਦ ਰਹੋ ਗੇ।।।,।।। ਇੱਕ ਕਮੇਟ ਹੋਰ।। ਅਜੋਕੇ ਸਮੇਂ ਜਿੰਨੀ ਗਯਾਨੰ ਦੀ ਲੋੜ ਹੈ।।ਔਹੋ ਬੇਤਿਹਾ ਹੈ ਯਾਨੀ ਬਹੁਤ।।ਪਰ ਗਯਾਨੰ ਦੀ ਜਗ੍ਹਾ ਅਗਯਾਨਤਾ ਹੀ ਛਾਈ ਹੋਈ ਹੈ ਹਰ ਪਾਸੇ
@GurdevSingh-vd5ie
@GurdevSingh-vd5ie 19 күн бұрын
ਕੋਈ ਨਾ ਬਾਬੇ ਨਾਨਕ ਦਾ ਧੂਤ ਬਣਕੇ ਆਇਆਂ ਹਾਂ।। ਜਿੰਨਾ ਹੋ ਸਕੇ।।ਅਪਣੇ ਵਲੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਪ੍ਰਾਪਤ ਕੀਤਾ ਹੈ।।।ਉਸ ਨਾਲ ਸਮਾਜਿਕ ਬੁਰਾਈਆਂ ਦਾ ਅੰਤ ਕਰੂ ਗਾ।।ਕੇਹਿਦੇ ਸਹੀ ਦਿਸ਼ਾ ਵੱਲ ਲੈਜਾਣੰ ਲਈ ਜਾਗ ਹੀ ਕਾਫੀ ਹੈ ਦੁੱਧ ਜੰਮ ਜਾਂਦਾ ਹੈ।।।ਸੌ ਆਇਆ ਹਾਂ ਗਯਾਨੰ ਗੁਰੂ ਦੇ ਵਲ ਹੋਕੇ
@ਸਿੱਧੂ1331
@ਸਿੱਧੂ1331 28 күн бұрын
ਵੀਰ ਜੀ ਤੈਨੂੰ ਦਿਲੋਂ ਸਵਾਗਤ ਹੈ ,, ਤੇਰੀ ਵਿਚਾਰਧਾਰਾ ਕਮਾਲ ਦੀ ਹੈ ਵੀਰ ਜੀ,, ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ ਜੀ,, ਵਾਹਿਗੁਰੂ ਜੀ ਸਦਾ ਹੀ ਚੜਦੀਕਲਾ ਬਖਸ਼ੋ ਜੀ ਇਸ ਵੀਰ ਨੂੰ
@bootasinghwaheguruji2202
@bootasinghwaheguruji2202 Ай бұрын
ਵਾ ਜੱਟਾ ਤੇਰੀਆਂ ਗੱਲਾਂ ਮਾਝੇ ਦਾ ਮਾਣ ਵਧੋਣ ਵਾਲੀਆਂ
@gurujisingh584
@gurujisingh584 Ай бұрын
ਪੁਰੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਤੇਰੀ ਸੋਚ ਬਹੁਤ ਵਧੀਆ ਹੈ ਜ਼ਮੀਨ ਦਾ ਠੇਕਾ 50 ਹਜ਼ਾਰ ਹੀ ਹੋਣਾ ਚਾਹੀਦਾ ਹੈ ਫੇਰ ਹੀ ਛੋਟਾ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇਗਾ 80 ਹਜ਼ਾਰ ਰੁਪਏ ਨੂੰ ਜ਼ਮੀਨ ਠੇਕੇ ਤੇ ਲੈਕੇ ਗਰੀਬ ਕਿਸਾਨਾਂ ਮਜਦੂਰਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਉਹ ਕੋਹਲੂ ਦੇ ਬੈਲ ਵਾਂਗ ਘੁੰਮਿਆਂ ਰਹਿੰਦਾ ਹੈ ਠੇਕੇ ਤੇ ਜ਼ਮੀਨ ਦੇਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਹ ਗਰੀਬ ਮਜ਼ਦੂਰਾਂ ਕਿਸਾਨਾਂ ਦਾ ਖੂਨ ਨਾ ਚੂਸਣ ਜ਼ਮੀਨ ਦਾ ਠੇਕਾ 50 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ ਫੇਰ ਹੀ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇਗਾ ਧੰਨਵਾਦ ਸਹਿਤ। ਜਸਵੀਰ ਸਿੰਘ ਮੱਤਾ
@gurvinderpalsingh679
@gurvinderpalsingh679 Ай бұрын
SAGA BHAIN BHARA NI BAKSHDA BEGANA KI LIHAZ KARU
@harrapacivilization2779
@harrapacivilization2779 29 күн бұрын
ਸਹਿਮਤ
@RoopSingh-ht9lf
@RoopSingh-ht9lf 29 күн бұрын
❤😂😢
@JagwantSingh-vz6ie
@JagwantSingh-vz6ie 28 күн бұрын
❤😂🎉😅
@GurdevSingh-vd5ie
@GurdevSingh-vd5ie 27 күн бұрын
ਸਾਡੇ ਪੰਜਾਬ ਵਾਸੀਆਂ ਅਤੇ ਜਿੱਥੇ ਵੀ ਪੰਜਾਬੀ ਨੇ ਔਨਾ ਚ ਇਹ ਆਦਤਾਂ ਆਮਂ ਪਾਈਆਂ ਜਾਂਦੀਆਂ ਨੇ।।ਜੇ ਹੈਨੀ ਪਲੇ ਤਾਂ। ਕਰਜ਼ਾ ਹੀ ਕਰਜਾ 😢ਜੇ ਚਾਰ ਪੈਸੇ ਆ ਗਏ 😢 ਫੇਰ ਫਜ਼ੂਲ ਖਰਚੀ ਦਿਖਾਵਾ ਏਨਾਂ ਕਿ ਜਵਾਂ ਅਤ ਕਰ ਦਿੰਦੇ ਨੇ 😢ਆ ਜੇੜੀ ਮੋਟਰ ਤੇ ਐਨਾਂ ਪੈਸਾ 😢ਫਜੂਲ ਖਰਚੀ ਅਤੇ ਲੜਾਈਆਂ ਕਲੇਸ਼ਾਂ ਦਾ ਹੀ ਅਡਾ ਲੱਗਦਾ ਹੈ।।।ਇਹ ਨੋਜਵਾਨ ਪੀੜੀ ਨੇ ਫ਼ੁਕਰੇ ਕੰਮ ਕੀ ਲੋੜ ਏਨਾਂ ਘੱਟੋ ਘੱਟ ਵੀਹ ਪੱਚੀ ਲੱਖ ਰੁਪਏ ਤੋਂ ਵੱਧ ਹੀ ਲੱਗੇ ਹੋਣੇ ਨੇ ਘਟ ਨਹੀਂ।।😢ਏਹੀ ਪੱਚੀ ਤੀਹ ਲੱਖ ਕਿਸੇ ਰੋਜ਼ਗਾਰ ਖੋਲ੍ਹਣ ਤੇ ਲੋਉਦੇ।।ਨਾਲ ਲੱਗਦੇ ਛੋਟੇ ਸ਼ਹਿਰ ਚ ਦੁਕਾਨ ਖੋਲ੍ਹ ਲੈਂਦੇ।। ਪੈਸੇਆਂ ਦਾ ਕੋਈ ਸਾਮਾਨ ਪਾ ਲੈਂਦੇ।।😢ਖੇਤੀ ਨਾਲੇ ਦੁਕਾਨ।।ਹਰ ਵਖਤ ਬੀਜੀ ਰੇਹਿਦੇ ਤੇ ਚਾਰ ਪੈਸੇ ਆਉਂਦੇ।।।।😮 ਮਾਂ ਪਿਓ ਨੂੰ ਬੜਾ ਸੁਖ ਮਿਲਦਾ।।ਪਿਉ ਨੂੰ ਦੁਕਾਨ ਤੇ ਬੈਠਾ ਲੈ ਬਾਪੁ ਤੁੰ ਆਰਾਮ ਨਾਲ ਬੈਠ ਕਾੰਉਟਰ ਤੇ ਗਲਾ ਗਿਣ।।।ਪੈਸਾ ਕਮਾਈਏ ਹੋਰ 😮ਮੋਟਰ ਨੂੰ ਜੇ ਸਵਰਗ ਬਣੋਣਾ ਹੈ।ਕੁਦਰਤ ਦੀ ਗੋਦ ਚ 😮ਚਾਰੇ ਪਾਸੇ ਫਲਾਂ ਦੇ ਦਰਖਤ ਲਾ ਕੇ।।ਟਯੂਬਲ ਵਾਲਾ ਖਾਲਾ ਥੋੜਾ ਵੱਡਾ ਕਰਕੇ ਬਣਾਂ ਲੈਂਦੇ ਤੇ ਇੱਕ ਛੋਟਾ ਜਿਹਾ ਕਮਰਾ ਪਾ ਲੈਂਦੇ ਉਸਨੂੰ ਜ਼ਿਆਦਾ ਤਰ ਪੁਰਾਣੇ ਘਰਾਂ ਵਾਂਗੂੰ।।ਛਤ ਅਤੇ ਮਿੱਟੀ ਦੀ ਵਰਤੋਂ ਨਾਲ ‌।ਬਸ।।ਮੋਟਰ ਦੇ ਚਾਰੇ ਪਾਸੇ ਫਲਾਂ ਦੇ ਦਰਖਤ ਵਿਚਾਲੇ ਘਾਅ ਛਾ ਦੇ ਨਾਲ ਮੰਨ ਮੋਹ ਜਾਦਾਂ 🎉🎉ਆ ਨੋਜਵਾਨ ਮੰਡੀਰ ਇੱਥੇ ਇਕੱਠੀ ਹੋ ਕੇ।।।। ਏਨਾਂ ਨੇ ਪੈਗ ਛੈਗ ਵੀ ਲੈਣੇ ਨੇ।। ਫੇਰ ਇੱਕ ਦੁੱਜੇ ਨੂੰ ਮਜ਼ਾਕ ਟਿੱਚਰਾਂ ਵੀ ਕਰਨੀਆਂ ਨੇ 😢ਕਈ ਮਜ਼ਾਕ ਨਾ ਸੇਹਣ ਵਾਲੇ ਵੀ ਹੋਣੇ ਨੇ।।ਬਸ ਫੇਰ ਲੜਾਈਆਂ।।ਆ ਗਾਣੇਆ ਨੇ ਨੋਜਵਾਨ ਪੀੜੀ ਦਾ ਨਾਸ ਵੈਸੇ ਹੀ ਮਾਰਿਆ ਪਿਆ ਹੈ।।।।😢😢😢😢 ਮੈਨੂੰ ਇਹ ਕੰਮ ਬਿਲਕੁੱਲ ਵੀ ਸਹੀ ਨਹੀਂ ਲਗਾ ਸਿਵਾਏ ਔਣ ਵਾਲੇ ਸਮੇਂ ਚ ਬਰਬਾਦੀ ਨਜ਼ਰ ਆ ਰਹੀ ਹੈ।।। ਵਾਹਿਗੁਰੂ ਸੁਮੱਤ ਬਖਸ਼ੋ ਨੋਜਵਾਨ ਪੀੜੀ ਨੂੰ।।ਜੋ ਅਪਣੇ ਪਿਉ ਮਾਂ ਦੀ ਗੱਲ ਨਾ ਮੰਨ ਕੇ ਆਵਦੀਆਂ ਮਰਜ਼ੀਆਂ ਕਰਦੇ ਨੇ 😢😢😢😢
@kakabrar8029
@kakabrar8029 Ай бұрын
ਸਾਡੇ ਮੁਕਤਸਰ ਸਾਹਿਬ ਜ਼ਿਲ੍ਹੇ ਚ ਖੁੱਲੀਆਂ ਜ਼ਮੀਨਾਂ ਕਈ ਪਿੰਡਾਂ ਚ ਸੈਂਕੜਿਆਂ ਦੀ ਗਿਣਤੀ ਚ ਏਕੜ ਦੀ ਮਾਲਕੀ ਵਾਲੇ ਕਿਸਾਨ ਆ,,ਤੇ ਚਾਲੀ ਪੰਜਾਹ ਏਕੜ ਵਾਲੇ ਵੀ,ਚਲ ਛੋਟੀ ਕਿਸਾਨੀ ਨੇ ਤਾਂ ਕੀ ਸ਼ੌਕ ਰੱਖਣੇ ਵੱਡੀ ਕਿਸਾਨੀ ਦੀ ਮਾਲਕੀ ਵਾਲੇ ਕਿਸੇ ਦੀ ਮੋਟਰ ਤੇ ਬੈਠਣ ਨੂੰ ਵੀ ਜਗਾਂ ਨੀ ਮਰਗੇ ਮਰਗੇ ਮਰਗੇ ਕਰਦੇ ਰਹਿੰਦੇ ਆ, ਆਹ ਬਾਈ ਨੇ ਵੱਟ ਕੱਢੇ ਪਏ ਦੁਨੀਆਂ ਖੜ ਖੜ ਕੇ ਵੇਖਦੀ ਆ ❤
@satnaamsingh7614
@satnaamsingh7614 Ай бұрын
Good ❤🎉
@user-zi8bb8or6d
@user-zi8bb8or6d 17 күн бұрын
Assi v Muktsar sahib to ha 🎉🎉🎉❤❤❤
@GurdevSingh-vd5ie
@GurdevSingh-vd5ie 7 күн бұрын
ਕੁਦਰਤ ਨਾਲ ਸਾਂਝ ਪੋਣ ਨਾਲ ਸਹੀ ਹੈ 🎉 ਯਾਂ ਆਹਾ।। ਪੱਥਰ ਸਰਿਆ ਇੰਟਾ ਰੋੜੀ ਬਜ਼ਰੀ ਕੰਕਰੀ ਬੇਜਾਨ ਵਸਤੂਆਂ ਨਾਲ ਸਾਂਝ ਪਾ ਕੇ।।। ਪਿੰਡਾਂ ਅੰਦਰ ਪਾਇਆ ਕੋਠੀਆਂ।।ਡਮ ਡਮ ਖਾਲੀ ਪਇਆ ਵਿਰਾਨ ਜਹੇ ਦਾ ਅਹਿਸਾਸ ਕਰੋਉਦੀਆ।।।ਆ ਹੁੰਣ ਖੇਤ ਮੋਟਰਾਂ ਤੇ ਭੀ ਆਹੀ ਸਿਲਸਿਲਾ।।ਖੇਤ ਮੋਟਰ ਜੇ ਕੋਈ ਮੈਨੂੰ ਕਹੇ ਕਿ।।ਡਿਜਾਇਨ ਅਤੇ ਪਾ 🎉 ਬਾਂਸ ਮਿੱਟੀ ਅਤੇ ਹਰ ਚੀਜ਼ ਕੁਦਰਤੀ ਲੈਕੇ।। ਬਾਂਸ ਮਿੱਟੀ ਨਾਲ ਬਣਾਏ ਇੱਕ ਆਧ ਕਮਰਾ।। ਅਤੇ ਬਾਥਰੁੰਮ।,ਬਾਕੀ ਸਾਰਾ ਕੁੱਝ ਖੁੱਲੇ ਆਸਮਾਨ ਦੀ ਛੱਤ ਥੱਲੇ 🎉ਟਿਯੂਬਲ ਦੇ ਚਾਰੇ ਪਾਸੇ ਵੱਧਿਆ ਕਵਾਲਟੀ ਦੇ ਦਰਖ਼ਤਾਂ ਦੀ ਭਰਮਾਰ।। ਟਿਯੂਬਲ ਦੇ ਖਾਲੇ।।ਆਸੇ ਪਾਸੇ ਹਰੀ ਘਾਅ ਦਰਖ਼ਤ ਦੇ ਨਾਲ ਪੂਰੀ ਕੁਦਰਤ ਦੀ ਸੁੰਦਰਤਾ ਵੰਨ ਸੁਵੰਨੇ ਫੁੱਲ ਨਾਲ ਹੀ ਛੋਟੇ ਵਾੜੇ ਅੰਦਰ ਬੱਕਰੀ ਪਾਲਣ।ਦਸ ਵੀਹ ਮੁਰਗੀਆਂ।।ਕੁਦਰਤ ਦੀ ਗੋਦ ਕੁਦਰਤ ਦੇ ਜੀਵ ਜੰਤੂ।। ਦਰਖਤਾਂ ਤੇ ਪੰਛੀਆਂ ਦੀ ਆਵਾਜ਼ਾ 🎉 ਫੁਲਾਂ ਤੇ ਤਿੱਤਲੀ ਆ।।ਨਾਲ ਛੈਹਿਦ ਵਾਲੇ ਚਾਰ ਪੰਜ ਬਕਸੇ ਰੱਖੇ ਹੋਏ।।।।ਸਬ ਕੁੱਝ ਸੰਜੀਵ ਯਾਨੀ ਜਾਨ ਚੱਲਦੇ ਫਿਰਦੇ ਕਿਰਯਾ ਕਰਦੇ।। ਇਕੱਲਾ ਬੈਠਾ ਬੰਦਾ ਵੀ ਜਦੋਂ ਕੁਦਰਤ ਅਤੇ ਕਾਦਰ ਦੇ ਰੰਗ ਤਮਾਸ਼ੇ ਦੇਖਦਾ।।ਬਕਰਿਆ ਆਪਸ ਚ ਖੇਡਾਂ ਖੇਡਦੀਆਂ।। ਮੁਰਗਿਆਂ ਅੱਗੇ ਪਿੱਛੇ ਦੋੜਾ ਲਾ ਕੇ ਚੋਗਾ ਚੁਗਦਿਆ।।ਪੰਛੀ ਕੋਯਲ ਦੀ ਮੀਠੀ ਆਵਾਜ਼ਾਂ ਚ ਬੰਬੀਆਂ ਬੋਲਦਾ।।🎉ਘਾਅ ਤੇ ਚੱਲਦੇ ਛੋਟੇ ਛੋਟੇ ਕੀਟ ਪਤੰਗੇ।।ਵਾਹ ਤੇਰੀ ਕੁਦਰਤ ਵਾਹ।।।।ਹਸ ਹਸ ਮੰਨ ਹੋ ਜਾਂਦਾ।। ਦਰਖਤਾਂ ਤੇ ਲੱਗੇ ਫਲ।।ਕਿੰਨੂ ਕੇਲੇ ਪਪੀਤੇ ਅਨਾਰ ਅਮਰੁਦ ਚਿਕੂ।।ਸੰਤਰੇ।।🎉ਮੰਨ ਮੰਤਰ ਮੁਗਧ ਹੋ ਜਾਂਦਾ।।ਬਰਸਾਤ ਵੇਲੇ ਕਾਲੇ ਬਦਲਾਂ ਨੂੰ ਵੇਖ ਕੇ ਮੀਂਹ ਪੈਂਦਾ।।ਬੰਦਾ ਸੈਹਜ ਦੀ ਅਵੱਸਥਾ ਜਿਸ ਨੂੰ ਸਵਰਗ ਕੇਹਿਦੇ ਨੇ ਚਲਾ ਜਾਂਦਾ।।ਬਦੋ ਬਦੀ 🎉🎉🎉🎉😢🎉🎉🎉🎉ਮੋਟਰ ਤੇ ਲਾਏ ਮੜਾ ਮੁੜੇ ਪੈਸੇਆਂ ਨਾਲ ਲੋਹਾ ਪੱਥਰ ਬਜ਼ਰੀ ਇੰਟਾ ਕੰਕਰੀ।।।ਬੇਜਾਨ ਵਸਤੂਆਂ ਨਾਲ ਕੇੜਾ ਨਜ਼ਾਰਾ ਆਉ।। ਸੁਨਸਾਨ ਪਨ ਹੀ ਵਧੂ।।।😢😢😢😮😮
@GurdevSingh-vd5ie
@GurdevSingh-vd5ie 7 күн бұрын
ਭੁੱਲ ਕੇ ਵੀ ਏਹੋ ਜਹੀ ਮੋਟਰ ਨਾ ਪਾਉਂਣਾ।। ਪੈਸੇ ਅਤੇ ਜਗ੍ਹਾ ਦਾ ਨਾਸ ਹੈ ਘਾਟਾ ਵਾ।।ਡੇਢ ਕਨਾਲ ਯਾਨੀ ਨੋ ਸੋ ਗਜ਼ 😢ਨੋ ਸੋ ਗਜ਼ ਤੇ ਕੁਦਰਤੀ ਤੋਰ ਤੇ ਸਾਲ ਦੀ ਘੱਟੋ ਘੱਟ ਇੱਕ ਲੱਖ ਰੁਪਏ ਦੀ ਸਬਜ਼ੀਆਂ ਦਾਲਾਂ ਫਰੂਟ ਬੱਕਰੀ ਪਾਲਣ ਕਰਕੇ ਕਰ ਸਕਦੇ ਹਾਂ ਆਰਾਮ ਨਾਲ 😢😢😢😢
@SatinderSandhu-e9t
@SatinderSandhu-e9t 19 күн бұрын
ਬੇਟੇ ਜਿੰਨੀ ਸੋਹਣੀ ਜਗਾ ਬਣਾਈ ਉਨੇ ਸੋਹਣੇ ਤੁਹਾਡੇ ਵਿਚਾਰ ਨੇ ਤੁਹਾਡੇ ਮਾਤਾ ਪਿਤਾ ਬਹੁਤ ਕਰਮਾ ਵਾਲੇ ਹਨ ਤੁਹਾਡੇ ਵਰਗੇ ਬੱਚੇ ਪਰਮਾਤਾ ਸਭ ਨੂੰ ਦੇਵੇ
@GurwinderSingh-zi4fd
@GurwinderSingh-zi4fd Ай бұрын
ਬਹੁਤ ਵਧੀਆ ਜੀ,ਵੱਲੋਂ,,ਭੁੱਲਰ ਪਰਿਵਾਰ, ਮਾਝੇ ਆਲੇ
@davinderdhaliwal6531
@davinderdhaliwal6531 Ай бұрын
ਏਹੀ ਮਾਤ ਲੋਕ ਦਾ ਸੱਚਖੰਡ ਹੈ ‌।ਦਿਆਵਾਨ ਬੰਦਾ ਐ। ਵਧੀਆ ਲੱਗਾ ਭਾਈ।
@palwindersingh3731
@palwindersingh3731 14 күн бұрын
Veer Guri bhullar .bhut hi ashe vichaar ne MAATA NE SUKHAN SUKH KE BHUT SOHNA BETTA DUNIA TE AYA JI GURI BETTA. PATARKAAR JI TUSI VI BHUT ASHE HO. JIONDE RAHO.
@paramjitsekhon2419
@paramjitsekhon2419 Ай бұрын
ਭੁੱਲਰ ਵੀਰ ਤੇਰੀ ਸੋਚ ਨੂੰ ਸਲਾਮ ਬਾਕੀ ਅੱਜ ਦੇ ਸਮੇਂ ਵਿੱਚ ਨਸਾ ਰਹਿਤ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਰੱਖੇ
@user-ce3md1yx3y
@user-ce3md1yx3y Ай бұрын
ਗੱਲ ਪੈਸੇ ਦੀ ਨਹੀਂ ਸਗੋਂ ਜੇਕਰ ਬੰਦੇ ਨੂੰ ਸ਼ੌਕ ਹੋਵੇ ਤਦ ਹੀ ਇਹੋ ਅਜਿਹੀਆਂ ਚੀਜ਼ਾਂ ਬਣਦੀਆਂ ਹਨ। ਵੀਰ ਨੂੰ ਦਿਲੋਂ ਸਲੂਟ ਹੈ ❤ ਤੇ ਨਾਲ ਹੀ ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਵੀ ਦਿਲੋਂ ਸਲਾਮ 🎉 ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@ajitsinghharika5963
@ajitsinghharika5963 Ай бұрын
ਇਹ ਲੋਕ ਈਰਖਾ ਦੇ ਖਾਧੇ ਹੁੰਦੇ ਹਨ ਜਿਹੜੇ ਵੀਰ ਦੇ ਕੰਮ ਦੀ ਨਿੰਦਾ ਕਰਦੇ ਹਨ।ਲੱਖ ਲਾਹਨਤ ਹੈ ਇਹਨਾਂ ਦੀ ਸੋਚ ਤੇ। ਹੱਥ ਨਾ ਅਪੜੇ ਥੂਹ ਕੌੜੀ ਵਾਲੀ ਗੱਲ ਹੈ। ਵੀਰ ਜੀ ਦੀ ਸੋਚ ਅਤੇ ਕੰਮ ਨੂੰ ਸਲਾਮ ਕਰਦਾ ਹਾਂ।
@sharanjitkaur4351
@sharanjitkaur4351 28 күн бұрын
ਜ਼ਮੀਨਾਂ ਵਾਲਿਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਸ਼ੋਂਕ ਨਾਲ ਜਾਓ ਘੁੰਮਣ ਜਾਓ ਪਰ ਪੱਕੇ ਤੌਰ ਤੇ ਨਹੀਂ❤
@JobanGill-l9f
@JobanGill-l9f 28 күн бұрын
Right
@mrunknown7004-w2n
@mrunknown7004-w2n Ай бұрын
ਵਾਉ ਬਾਈ ਪੈਸੇ ਤਾਂ ਬਹੁਤ ਚੁੱਕੀ ਫਿਰਦੇ ਨੇ ਇਹਨਾਂ ਨੂੰ ਅਸਲੀ ਜੱਟ ਆਖਦੇ ਨੇ ਜੱਟਾ ਸੁਆਦ ਲਿਆ ਤਾਂ ਪਿਉਰ ਜੱਟ ❤❤❤❤❤❤❤❤❤
@Arnav4149
@Arnav4149 Ай бұрын
ਦਿਲ ਦਰਿਆ ਏ ਮਾਝੇ ਵਾਲੇ ਭਾਊ 👍👍
@GurjeetSingh-sj8mp
@GurjeetSingh-sj8mp Ай бұрын
Vear good G s BhuLLAR
@user-zi8bb8or6d
@user-zi8bb8or6d 17 күн бұрын
Good 👍😊😊
@KawaljitKaur-fh9cx
@KawaljitKaur-fh9cx Ай бұрын
ਬਹੁਤ ਵਧੀਆ ਸੋਚ ਹੈ ਵੀਰ ਜੀ
@balvirslnghsahokesingh7446
@balvirslnghsahokesingh7446 28 күн бұрын
ਵਾਹ ਜੀ ਵਾਹ,,, ਕਿਆ ਜ਼ਿਮੀਂਦਾਰ ਹੈ ਜੀ।ਪੰਜ ਭੈਣਾਂ ਦਾ ਇਕਲੌਤਾ ਭਰਾ ਸੱਤ ਭਾਣਜੀਆਂ ਦਾ ਵਿਆਹ ਵੀ ਕਰ ਬੈਠਾ ਹੈ। ਕਰਜ਼ਾ ਨਹੀਂ ਸਗੋਂ ਧਰਨਿਆਂ ਵਾਲਿਆਂ ਨੂੰ ਦੇਕੇ ਵੀ ਭੁੱਲ ਗਿਆ ਹੈ ਜੀ ਵਾਹ ਜੀ ਵਾਹ ਜੱਟਾ ਕੲਈ ਜਟਾਂ ਦੀ ਮੋਟਰ ਤੇ ਸਵਿਮਿੰਗ ਪੂਲ ਬਿਜ਼ਨਸ ਬਣਾਇਆ ਹੈ ਜੀ ਸ਼ਾਬਾਸ਼।ਠੇਕਾ ਵੀ ਤਿਰਵੰਜਾ ਹਜ਼ਾਰ ਰੁਪਏ ਪ੍ਰਤੀ ਏਕੜ ਲੈ ਲੈਣਾ ਵਾਹ,,,ਸਬਰ ਵਾਲਿਆ ਜੱਟਾ ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ
@makingyourlifeparwanaji7811
@makingyourlifeparwanaji7811 Ай бұрын
ਭੁੱਲਰ ਬਾਈ ਜੀ, ਬਹੁਤ ਵਧੀਆ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ।❤🎉
@gurinderaulakh7570
@gurinderaulakh7570 Ай бұрын
Very nice giri bhular ਤੁਸੀਂ ਆਪਣੇ ਪਿਤਾ ਦਾ ਨਾਮ ਉਪਰ ਉਠਾਈਆਂ ਹੈ Deseplan only For army parsan
@kashbassey9149
@kashbassey9149 13 күн бұрын
All this in the middle of all the greenery...so unique & beautiful! ❤❤❤❤
@JaswinderKaur-uz7om
@JaswinderKaur-uz7om 29 күн бұрын
Very good putter g ਵਾਹਿਗੁਰੂ ਸਭ ਦੇ ਬੱਚੇ ਇਸ ਪੁੱਤਰ ਵਰਗੇ ਬਣਾ ਦਿਉ ਜੀ ❤❤❤❤❤
@user-ew4yk3ox4v
@user-ew4yk3ox4v 13 күн бұрын
ਵਾਹ ਓਏ ਭੁੱਲਰ ਸਾਹਿਬ ਇਨਸਾਨੀਅਤ ਦਾ ਸਬੂਤ ਦਿੱਤਾ ਤੁਸੀਂ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਚ ਰੱਖੇ ਲਵ ਯੂ ਭੁੱਲਰ ਸਾਹਿਬ
@tarsemsinghrajput6675
@tarsemsinghrajput6675 Ай бұрын
ਬਹੁਤ ਵਧੀਆ ਭੁੱਲਰ ਸਾਬ੍ਹ ਦਿਲੋ ਸਲੂਟ ਆ ਜੱਟਾ ਲਵ ਯੂ ❤❤❤👌🏽👌🏽👌🏽🙏🏽🙏🏽🙏🏽
@user-hv3ii5yv8x
@user-hv3ii5yv8x 29 күн бұрын
ਪੁੱਤ ਦੁਨੀਆਂ ਦਾਤਰੀ ਦੇ ਦੰਦਿਆਂ ਵਾਲੀ ਗੱਲ ਪਰ ਪੁੱਤ ਖ਼ੁਸ਼ ਰਹੋ ਬਹੁਤ ਵਧੀਆ ਲੱਗਿਆ ਵੇਖ ਕੇ
@GurmeetSingh-iv8gg
@GurmeetSingh-iv8gg 28 күн бұрын
ਜ਼ਿਮੀਂਦਾਰ ਵੀਰ ਬਹੁਤ ਵਧੀਆ ਸੋਚ ਵਾਲਾ ਹੈ ਬਾਬਾ ਨਾਨਕ ਮੇਹਰ ਕਰੇ ਵੀਰ ਤੇ ਪਰ ਮੈਂ ਇਸ ਪੱਤਰਕਾਰ ਤੇ ਹੇਰਾਨ ਹਾਂ ਕਿ ਇਹ ਵਾਰੀ ਵਾਰੀ ਕਹੀਂ ਜਾਂਦਾ ਖ਼ਰਚੇ ਪੂਰੇ ਹੋ ਜਾਂਦੇ ਬਾਈ ਜੀ ਸਬਰ ਦੀ ਲੋੜ ਹੈ ਜੋਂ ਬਾਈ ਵਿਚ ਨਜ਼ਰ ਆਉਂਦਾ ਹੈ ਸਾਨੂੰ ਪੁੱਛ ਵੇਖੋ ਜਿਹੜੇ ਚਾਰ ਕਨਾਲਾਂ ਜ੍ਹਮੀਨ ਤੇ ਡਰਾਈਵਰੀ ਕਰਕੇ ਸਬਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾ
@gurlalsinghaulakhgurlalsin9374
@gurlalsinghaulakhgurlalsin9374 29 күн бұрын
ਬਾਈ ਜੀ ਮਨ ਖੁੱਸ਼ ਹੋ ਗਿਆ ਵੀਡੀਓ ਵੇਖਕੇ।ਬਾਈ ਬਹੁਤ ਵਧੀਆ ਸੋਚ ਦਾ ਮਾਲਕ ਐ ਬਾਈ ਦਿਲੋਂ ਸਲੂਟ ਕਰਦਾਂ ਬਾਈ ਨੂੰ।ਵਾਹਿਗੁਰੂ ਤੰਦਰੁਸਤੀਆਂ ਰੱਖੇ ਤਰੱਕੀਆਂ ਬਖਸ਼ੇ ਵੀਰ ਨੂੰ ।
@loveguru4554
@loveguru4554 Ай бұрын
Bbut vadia lgya veer sachi te na nal 5911 rakhya apne sidhu veer nu sab pyar krde hor vi vadia lgya malwe mahje doabe ale sidhu de fan ode ta world tak c te rehn ge
@hardeepbhullar5289
@hardeepbhullar5289 Ай бұрын
ਬਹੁਤ ਵਧੀਆ ਕੰਮ ਕੀਤਾ ਗਿਆ ਹੈ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਵੀ ਆਮਾ ਗੇ
@KaranSingh-kr9xm
@KaranSingh-kr9xm Ай бұрын
Gud jatta salute hai teri soch nu love u bro
@bagisingh46
@bagisingh46 29 күн бұрын
ਬਹੁਤ ਸੋਹਣਾ ਕੰਮ ਕੀਤਾ ਬਾਈ ਨੇ
@jagsirsran7403
@jagsirsran7403 Ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਉਪਰਾਲਾ ਵੀਰ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@mehrjitindersinghbrar7557
@mehrjitindersinghbrar7557 Ай бұрын
ਭੁਲਰ ਵੀਰ ਤੁਹਾਡੀ ਸੋਚ ਨੂੰ ਸਲਾਮ ਹੈ ਤੁਹਾਡੇ ਵਰਗੇ ਰੱਜੀੀਆ ਰੂਹਾ ਵਾਸੇ ਉਸ ਮਾਲਕ ਦੇ ਪਿਆਰੇ ਬਹੁਤ ਘੱਟ ਹਨ ਤੈਨੂੰ ਕਦੇ ਕਿਸੇ ਗੱਲੋ ਤੰਗੀ ਆ ਹੀ ਨਹੀ ਸਕਦੀ ਵੀਰ ਜੀ ਤੁਹਾਨੂੰ ਦਿਲੋ ਸਲਾਮ ਹੈ ਰੱਬ ਸਦਾ ਹੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ਮੇਹਰਜੀਤ ਬਰਾੜ ਨੰਬਰਦਾਰ ਪਰਧਾਨ। ਜਿਲਾ ਬਠਿੰਡਾ
@nareshmanak7125
@nareshmanak7125 19 күн бұрын
He is godly person of guru nanak dev ji 🇬🇧
@sukhrai4075
@sukhrai4075 Ай бұрын
ਚੰਗੀ।ਸੋਚ।ਵਾਲਾ।ਜੰਟ।
@QuotesHub1
@QuotesHub1 29 күн бұрын
ਇਹ ਪਾਣੀ ਵਾਲੀ ਗੱਲ ਬਹੁਤ ਵਧੀਆ ਕਹੀ ਵੀਰ। ਤੁਸੀਂ ਇੱਕ ਘਰ ਦੀ ਗੱਲ ਪਰ ਜਿਹੜੇ ਬਹੁ-ਮੰਜਲੀ ਹੋਟਲਾਂ ਵਿੱਚ ਪਤਾ ਨੀ ਕਿੰਨਾ ਪਾਣੀ ਬਰਬਾਦ ਹੁੰਦਾ ਹੋਣਾ ਸਿਰਫ ਹੱਥ ਧੋਣ ਤੇ ਹੀ ਬਾਕੀ ਤੇ ਸ਼ਰਾਬ ਫੈਕਟਰੀਆਂ ਬਾਰੇ ਤੇ ਕੋਈ ਬੋਲਦਾ ਹੀ ਨੀ
@gurmeetsingh-jf9hd
@gurmeetsingh-jf9hd Ай бұрын
ਬਹੁਤ ਵਧੀਆ ਜੀ
@BalbirKaur-re2qz
@BalbirKaur-re2qz 26 күн бұрын
What a wonderful man and beautiful place his thinking is like mine if the other person is making money only then can he pay me love that and God bless you ❤❤❤❤
@rsbrar7113
@rsbrar7113 29 күн бұрын
ਬਹੁਤ ਵਧੀਆ ਵੀਰ ਨੇ ਆਪਣੇ ਪਿਓ ਦੇ ਮਨ ਦੀ ਇੱਛਾ ਪੂਰੀ ਕਰੀ ਸਭ ਤੋਂ ਵਧੀਆ ਇਹ ਗੱਲ ਕਹੀ ਜੇ ਸੋਡੇ 100 ਰੁਪਈਆ ਹੈਗਾ ਤਾਂ 50 ਰੁਪਏ ਮਾੜੇ ਸਮੇਂ ਵਾਸਤੇ ਬਚਾ ਕੇ ਰੱਖੋ 50 ਰੁਪਏ ਨਾਲ ਆਪਣੇ ਸ਼ੌਂਕ ਪੂਰੇ ਕਰ ਲਵੋ ਹੋਰ ਵੀਰ ਵੀ ਪਿਆਵਾਂ ਦੇ ਪੁੱਤ ਇਹ ਗੱਲਾਂ ਜਰੂਰ ਸਿੱਖਣ
@rsbrar7113
@rsbrar7113 29 күн бұрын
ਇਹਾ ਵੀਰ ਕੋਲੇ ਤਾਂ ਪੈਲੀ ਜਿਆਦੇ ਸੀ ਵੀ ਇਨਾ ਵਧੀਆ ਸਭ ਕੁਝ ਬਣਾ ਦਿੱਤਾ ਪਰ ਸ਼ੌਂਕ ਉਨਾ ਕੁ ਹੀ ਰੱਖੋ ਜਿੰਨਾ ਕੁ ਆਪਾਂ ਪੂਰਾ ਕਰ ਸਕੀਏ ਆਮਦਨ ਤੋਂ ਵੱਧ ਕਦੇ ਵੀ ਕੁਝ ਨਾ ਕਰੋ ਪਰ ਮਾਂ ਪਿਓ ਦੇ ਆਗਿਆਕਾਰ ਬਣੇ ਰਹੋ ਵੀਰੇ
@bawaarvinder1648
@bawaarvinder1648 Ай бұрын
1:40 ਪੈਰ ਧੋ ਕੇ 1:58 ਹੱਥ ਜੋੜ ਕੇ ਖੜ੍ਹ ਗਿਆ ਬਾਈ 😮😂
@jindersandhu468
@jindersandhu468 Ай бұрын
ਪੁੱਤਰ ਜੀ ਬਹੁਤ ਵਧੀਆ
@user-ur5jh3mw2p
@user-ur5jh3mw2p 28 күн бұрын
ਬਹੁਤ ਵਧੀਆ ਵਿਚਾਰ ਚਰਚਾ ਵਧੀਆ। ਸਵਰਗੀ ਆ ਬੰਬੀ ਵਧੀਆ ਸੋਚ ਵਾਲੇ ਇਨਸਾਨ ਧਨਵਾਦ ਜੀ
@tarsemsinghrajput6675
@tarsemsinghrajput6675 Ай бұрын
ਉੱਚੀ ਸੁੱਚੀ ਸੋਚ ਭੁੱਲਰ ਸਾਬ੍ਹ ਦੀ 🙏🏽🙏🏽🙏🏽
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਵੀਰ ਜੀ
@RajKumar-xf1ht
@RajKumar-xf1ht Ай бұрын
Very.good
@Bawarecordsofficial
@Bawarecordsofficial 28 күн бұрын
ਬਹੁਤ ਵਧੀਆ ਸ਼ਾਲਾਘਾਯੋਗ ਉਪਰਾਲਾ
@MahinderSingh-g3c
@MahinderSingh-g3c 29 күн бұрын
ਬਹੁਤ, ਵਧੀਆ, ਵੀਰ, ਜੀ, ਜਿੳਦੇ ਰਹੋ ਜੀ ਼ਭੁਲਰ,ਸਾਹਬ, ਜੀ
@user-su4cq6wc4i
@user-su4cq6wc4i Ай бұрын
Vary good soch guri putra Man kus krta jar
@gurcharansingh3029
@gurcharansingh3029 13 күн бұрын
ਗੁਰੀ ਸਹਿਬ ਤਲਾਬ ਬਣਾਇਆ ਬਹੁਤ ਵਧੀਆ ਉਪਰਾਲਾ।ਹੋਰ ਚੰਗਾ ਹੋਵੇ ਜੇਕਰ ਬੱਚਿਆਂ ਨੋ ਤੈਰਾਕੀ ਮੁਕਾਬਲਿਆਂ ਵਿੱਚ ਉਤਾਰੋ।
@tarlok2074
@tarlok2074 28 күн бұрын
ਬਾਈ ਇਹ ਇੱਕ ਪਹਿਲਾ ਬਾਈ ਦੇਖਿਆ ਜੋ ਕਹਿੰਦਾ ਮੈਂ ਕਦੀ ਕੋਈ ਵੀ ਬੈਕ ਕਰਜਾ ਲਿਆ ਜਾ ਕਿਸੇ ਦਾ ਦਿਲ ਦੁਖਾਇਆ ਨਹੀ ਬਾਕੀ ਤਾ ਸਾਰੇ ਝੁੱਗਾ ਚੱਕ ਨੇ ਪਹਿਲਾਂ ਬੈਕਾ ਤੋ ਕਰਜਾ ਲੈ ਲੈਦੇ , ਫੇਰ ਜਦੋ ਬੈਕ ਜਾ ਆੜਤੂਏ ਨੇ ਕਰਜਾ ਮੋੜਨ ਲਈ ਕਹਿਣਾ ਤਾ ਫੇਰ ਝੰਡੇ ਚੁੱਕ ਲੈਣੇ ਇਹ ਕਿੱਧਰ ਦੀ ਸਿਆਨਪ ਹੈ
@debrasg5339
@debrasg5339 Ай бұрын
It is like Beautiful Holiday home, for children and Adults it is wonderful to stay here with children and enjoy swimming and greenery and fruits. Beautiful. Beautiful palace Hotel colourful.
@GurjantsinghDhillon-w6i
@GurjantsinghDhillon-w6i 27 күн бұрын
Very, butteful❤❤
@ushaaujla297
@ushaaujla297 25 күн бұрын
ਸਭ ਤੋਂ ਵੱਡੀ ਗੱਲ ਵੀਰ ਜੀ ਤੁਸੀ ਅਪਣੇ ਪਿਤਾ ਨਾਮ ਸਮਾਜ ਚ ਉੱਚਾ ਕੀਤਾ, ਜੋ ਅੱਜ ਕੱਲ ਦੇ ਬੱਚੇ ਨਹੀਂ ਕਰਦੇ। ਹੋਰ ਤੁਸੀਂ ਅਪਣੇ ਸੁਪਨੇ ਸੱਚ ਕਰਨ ਦੇ ਨਾਲ-ਨਾਲ ਵਾਤਾਵਰਣ ਸ਼ੁੱਧ ਵੀ ਰੱਖਿਆ ਹੋਇਆ ਹੈਂ।
@Vivo-uy3vq
@Vivo-uy3vq Ай бұрын
ਵੀਰ ਬਹੁਤ ਵਧੀਆ ਜੀ, ਬਲਜੀਤ ਸਿੱਧੂ, ਭਗਵਾਨ ਪੁਰਾ,ਬਠਿੰਡਾ।
@JaspreetSingh-w7v
@JaspreetSingh-w7v 29 күн бұрын
ਬਾਈ ਦੀ ਸੋਚ ਸਿਰਾ।
@user-py8sz2bj2c
@user-py8sz2bj2c Ай бұрын
Very nice thinking. God bless you and your family dear.
@sunnydholichandiani8644
@sunnydholichandiani8644 23 күн бұрын
ਵੀਰ ਦੀ ਸੋਚ ਬਹੁਤ ਸੋਹਣੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏👍🙏
@bindersidhu1092
@bindersidhu1092 22 күн бұрын
Very nice 👍
@jassisidhu7235
@jassisidhu7235 29 күн бұрын
ਭੁੱਲਰ ਸਾਹਬ ਬਹੁਤ ਵਧੀਆ ਸੋਚ ਦੇ ਮਾਲਕ ਹੋ ਤੁਸੀਂ
@Gurpreetsingh-im3ro
@Gurpreetsingh-im3ro 28 күн бұрын
ਪੈਸੇ ਵਾਲੇ ਲੋਕ ਤਾ ਇਹ ਦੁਨੀਆ ਵਿੱਚ ਬਹੁਤ ਹਨ ਪਰ ਐਹੋ ਜਿਹੇ ਵੱਡੇ ਦਿਲ ਵਾਲੇ ਲੋਕ ਬਿਰਲੇ ਹੀ ਹਨ ਇਸ ਦੁਨੀਆ ਵਿੱਚ , ਮਾਲਕ ਇਹਨਾਂ ਨੂੰ ਸਮੁੱਚੇ ਹੀ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਿਸ਼ ਕਰਨ ਜੀ , ਹਸਦੇ ਵਸਦੇ ਰਹੋ ਵੀਰ ਜੀ
@user-bk3nr7fd3v
@user-bk3nr7fd3v 10 күн бұрын
ਬਹੁਤਿਆਂ ਨੇ ਪੂਣੀਆਂ ਬਣਾ ਬਣਾ ਕੇ ਨੋਟ ਕਨੇਡਾ ਭੇਜ ਦਿੱਤੇ ਸਾਬਾਸੇ ਇਸ ਨੌਜਵਾਨ ਦੇ ਜਿਸ ਨੇ ਪੰਜਾਬ ਨੂੰ ਸਵਰਗ ਸਮਝਿਆ
@GurjeetSingh-mx9bt
@GurjeetSingh-mx9bt Ай бұрын
Very nice motor ' pool and building place and good heart person 👏
@SukhwinderSingh-wq5ip
@SukhwinderSingh-wq5ip 28 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@_Amritsar_california_
@_Amritsar_california_ 5 күн бұрын
ਮੈਨੂੰ ਵੀ ਬੜੀ ਖੁੱਛੀ ਹੋਈ ਸਾਡੇ ਮਾਝੇ ਦੇ ਭਾੳਵਾ ਨੇ ਿੲਹਨਾ ਸੋਹਣਾ ਬਣਾਈਆਂ ਪੈਲੀਆ ਵਿੱਚ
@manjitkour1885
@manjitkour1885 13 күн бұрын
Beautiful words and beautiful views, from sanfrancio California USA ❤️❤️❤️
@sadhusingh736
@sadhusingh736 27 күн бұрын
ਬੇਟਾ ਜੀ ਬਹੁਤ ਵਧੀਆ ਸੋਚ ਹੈ ਤੇਰੀ ਵਾਹਿਗੁਰੂ ਭਲੀ ਕਰੇ
@Akashgorsi3
@Akashgorsi3 19 күн бұрын
Salut pa ji ruh khus ho gai pa ji di gal sun k❤🙏🙏
@gurwantsandhu2699
@gurwantsandhu2699 Ай бұрын
ਬੱਲੇ ਬੱਲੇ ਬਹੁਤ ਵਧੀਆ
@GurjantSingh-zj8sx
@GurjantSingh-zj8sx 29 күн бұрын
ਗੁਰੀ ਜੱਟ ਬੜਾ ਵਧੀਆ ਇਨਸਾਨ❤❤
@dilbagsingh-zr3ee
@dilbagsingh-zr3ee Ай бұрын
Very nice place very nice person 🎉🎉🎉
@_Amritsar_california_
@_Amritsar_california_ 5 күн бұрын
ਕਿਆ ਬਾਤ ਹੈ ਜੀ❤
@harjitpandher221
@harjitpandher221 Күн бұрын
Very good dream creations. God bless your dream for ever and ever. Tere khetan vich rub vasda betaji. ❤❤
@thindtelecom5237
@thindtelecom5237 28 күн бұрын
ਭੁੱਲਰ ਸਾਹਿਬ ਜੀ ਦਿਲ ਤੋਂ ਸਲਾਮ ਮੇਂ ਵੀਰ ਜੀ ਸੋਚਿਆ ਹੈ ਕਿ ਇਸ ਤਰ੍ਹਾਂ ਦੀ ਥਾਂ ਬਣਾਈ ਜਾਵੇ ਮੇਂ ਜਿਹੜੀ ਗੱਲ ਤੋਂ ਖੁਸ਼ ਹਾਂ ਕਿ 7 ਸਾਲ ਲੱਗੇ ਇਹ ਬਹੁਤ ਵੱਡੀ ਸੋਚ ਹੈ ਟੈਲੀਫ਼ੋਨ ਨੰਬਰ ਜ਼ਰੂਰ ਭੇਜਿਆ ਮੇਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ Great ਵੀਰ ਜੀ
@sukhrajsandhu2407
@sukhrajsandhu2407 Ай бұрын
ਜਗ੍ਹਾ ਦੀ ਫਿਆਦਾ ਜੇਹ ਰਾਹ ਨਈ ਹੈਗਾ
@JeetSingh-nu4vg
@JeetSingh-nu4vg 11 күн бұрын
Verey nise ji
@davindersahni6975
@davindersahni6975 13 күн бұрын
I enjoyed the video from Calgary..Canada. Too good talk.
@Nahalfarm
@Nahalfarm Ай бұрын
ਸਾਡੇ ਤਾਂ ਠੇਕਾ 25000 ਤੋਂ 40000 ਵਿੱਚ ਹੈ ਜਲੰਧਰ ਤੋਂ
@satnaamsingh7614
@satnaamsingh7614 Ай бұрын
ਠੇਕਾ 85000 ਹੈ I m from ਮੁਕਤਸਰ ਸਾਹਿਬ ਜੀ
@SarwanDass-qp1pi
@SarwanDass-qp1pi 28 күн бұрын
Very nice super top fantastic place good work Hard Rock God bless you all your team and friends and family members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
@EkamdeepSingh-ci2pq
@EkamdeepSingh-ci2pq 13 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਚੜਦੀਕਲਾ ਕਰੇ ਜਿਹੜੇ ਲੋਕ ਵੇਖ ਕੇ ਸੜਦੇ ਉਨਾਂ ਦੁਸ਼ਟਾ ਨੂੰ ਵੀ ਸੁਮੱਤ ਬਖਸ਼ੇ
@bakhshinderpadda2804
@bakhshinderpadda2804 11 күн бұрын
So beautiful place 👌🏻👌🏻👌🏻👌🏻👌🏻👌🏻
@T.KaurArora
@T.KaurArora 25 күн бұрын
salute hai ohna parents nu jinha ne insaani kadra-kimtan samhaalan lai apne putt nu tyaar karea 😊
@debrasg5339
@debrasg5339 Ай бұрын
Fresh air , colourful, very very nice, please let families stay here for couple of days , you should charge for it. I love to stay there.
@harpalsinghsingh3758
@harpalsinghsingh3758 Ай бұрын
Siraaaa lata bro❤❤
@user-bk3nr7fd3v
@user-bk3nr7fd3v 10 күн бұрын
ਬਹੁਤਿਆਂ ਨੇ ਪੂਣੀਆਂ ਬਣਾ ਬਣਾ ਕੇ ਨੋਟ ਕਨੇਡਾ ਭੇਜ ਦਿੱਤੇ ਸਾਬਾਸੇ ਇਸ ਨੌਜਵਾਨ ਦੇ ਜਿਸ ਨੇ ਪੰਜਾਬ ਨੂੰ ਸਵਰਗ ਸਮਝਿਆ❤ ਬੰਦੇ ਨੂੰ ਬੰਦੇ ਦੀ ਸੋਚ ਖਾ ਗਈ ਪਾਪੀ ਪੇਟ ਦਾ ਨਾਂ ਬਦਨਾਮ
@bachhitermangal5310
@bachhitermangal5310 27 күн бұрын
Veer bhullar di soch bahut vadia ❤❤❤❤
@harcharansingh1204
@harcharansingh1204 29 күн бұрын
Bhoot bhoot vadia soach hai Veer Ji 🙏🙏🙏🙏🙏 waheguru ji chardikla rakhan ji 🙏
@gurunanakdairyfarm517
@gurunanakdairyfarm517 Ай бұрын
ਬਹੁਤ ਵਧੀਆ ਭਰਾ
@T.KaurArora
@T.KaurArora 25 күн бұрын
gursewak singh ji naal mil k bahut jyaada vadhia lagea, eho jehe insaan hi dharti te sattyug leaan'ch kudrat lai jaria ban rahe ne GOD BLESS HIM 👃
@kumarsahani1514
@kumarsahani1514 28 күн бұрын
A great video. God bless ❤
@pannubrother7357
@pannubrother7357 Ай бұрын
Very good
@user-wu7sg2sq8c
@user-wu7sg2sq8c 16 күн бұрын
👍🏻👍🏻❤️❤️
@gaggubaljit5648
@gaggubaljit5648 10 күн бұрын
Very nice God bless you
@amitsinghamit1534
@amitsinghamit1534 5 күн бұрын
ਬਹੁਤ ਵਧੀਆ ਵੀਰ ਜੀ
@NirmalSingh-ln2po
@NirmalSingh-ln2po 29 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🌺🌺🌺🌹🌹🌹🌺🥀🥀🥀🚩🚩🚩🚩
@user-xm5un1vf7l
@user-xm5un1vf7l 28 күн бұрын
Good AND responsible MAN. NICE
@ritambrakansal1055
@ritambrakansal1055 23 күн бұрын
Esi nimrata hi sab to wadia gun hai sun k dil nu sakoon milda hai.
@HarindersinghDhaliwal-ku4ft
@HarindersinghDhaliwal-ku4ft Ай бұрын
ਸਾਰਾ ਪੰਜਾਬ ਐਵੇਂ ਹੀ ਬਣ ਗਿਆ ਗੋਰੀਆ ਗੋਰੇ ਤਲਵੇ ਕਿਚਣ ਗੇ
@T.KaurArora
@T.KaurArora 25 күн бұрын
thanx 'Nimana Malhi' for this precious video 😊
@harrapacivilization2779
@harrapacivilization2779 29 күн бұрын
ਬਹੁਤ ਨਿਮਰ ਬੰਦਾ ਬੋਲਬਾਣੀ ਬਹੁਤ ਪਿਆਰੀ
@beenarani2013
@beenarani2013 26 күн бұрын
Satsriakal ji Beautiful nice Waheguru ji Cheardi kala che Rakhan Ap sab nu ji Waheguru ji Aungsang Sahie Raha ji
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН
나랑 아빠가 아이스크림 먹을 때
00:15
진영민yeongmin
Рет қаралды 15 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 42 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 37 МЛН