ਖ਼ੌਫ਼ਨਾਕ ਕਿਲ੍ਹਾ ਕਾਕੋਡ ਦਾ;ਜਿੱਥੇ ਕੋਈ ਰਸਤਾ ਨੀ ਜਾਣ ਨੂੰ;ਪਹਾੜ ਦੀ ਟੀਸੀ ਤੇ ਬਣਿਆ|Harbhej Sidhu|kakod Fort|

  Рет қаралды 76,983

Harbhej Sidhu

Harbhej Sidhu

Күн бұрын

Пікірлер: 88
@gurvindersinghbawasran3336
@gurvindersinghbawasran3336 11 ай бұрын
ਇਹ ਕਿਲ੍ਹੇ ਇੰਡਿਆ ਦੀ ਸ਼ਾਨ ਹੈ। ਸਰਕਾਰਾਂ ਨੂੰ ਚਾਹੀਦਾ ਹੈ ਇਹਨਾ ਦੀ ਸਾਂਭ ਸੰਭਾਲ ਕਰੇ 😢❤
@HarpreetSingh-ux1ex
@HarpreetSingh-ux1ex 9 ай бұрын
ਬਹੁਤ ਸ਼ਾਨਦਾਰ ਕਿਲਾ ਸੀ ਜੋ ਆਪਣੀ ਸ਼ਾਨੋ-ਸ਼ੌਕਤ ਅੱਜ ਵੀ ਦਿਖਾ ਰਿਹਾ
@amansidhu5943
@amansidhu5943 Жыл бұрын
ਸਰਕਾਰ ਨੂੰ ਚਾਹੀਦਾ ਪੁਰਾਣੇ ਕਿਲੇ ਦੀਆ ਯਾਦਾ ਸੰਭਾਲ ਕੇ ਰੱਖਣੀਆਂ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@HarmanDahale
@HarmanDahale 6 ай бұрын
ਸਿੱਧੂ ਸਾਹਿਬ ਬੜੀ ਸੱਖਤ ਮੇਹਨਤ ਕਰਦੇ ਹੋ।ਇਹੋ ਜਹੀਆਂ ਵਿਲੱਖਣ ਇਤਹਾਸਕ ਜਗ੍ਹਾ ਦਿਖਾਉਂਦੇ ਹੋ।ਇਸ ਲਈ ਤੁਹਾਡੀ ਸਮੁਚੀ ਟੀਮ ਵਧਾਈ ਦੀ ਪਾਤਰ ਹੋ।ਅੱਜ ਭਾਵੇ ਇਹ ਕਿਲੇ ਖੰਡਰ ਬਣ ਚੁੱਕੇ ਹਨ ਪਰ ਇਹ ਕਿਲੇ ਆਪਣੇ ਵਿੱਚ ਬੜਾ ਵਿਲੱਖਣ ਇਤਿਹਾਸ ਸਮੋਈ ਬੈਠੇ ਹਨ। ਮਾਨਾ ਜਰ ਜਰ ਹੂੰ ਮੈ ਮੁਝੇ ਨਜਰ ਅਨੰਦਾਜ ਨਾ ਕਰ ਕਿਉਂਕਿ ਖੰਡਰ ਆਪਣੇ ਆਪ ਮੇ ਬਹੁਤ ਇਤਿਹਾਸ ਰਖਤੇ ਹੈ।
@HappySingh-ig9fe
@HappySingh-ig9fe Жыл бұрын
ਮਹਿਲ ਖੰਡਰ ਬਣ ਗਏ ਯਾਦਾ ਰਹਿ ਗਈਆ🌹🌹🌹🌹🌹🌹
@ManpreetSingh-xm4vv
@ManpreetSingh-xm4vv Жыл бұрын
ਜੇ ਇਨ੍ਹਾਂ ਮਹਿਲਾਂ ਦੇ ਮਾਲਕ ਨਹੀਂ ਰਹੇ ਤਾਂ ਆਪਾ ਕੀ ਆ ਼਼਼ ਜਿਉਂ ਲਵੋ ਜਿੰਦਗੀ
@harshbhadla
@harshbhadla 11 ай бұрын
ਬਹੁਤ ਬਹੁਤ ਧੰਨਵਾਦ ਵੀਰ ਦੁਨੀਆਂ ਦੀ ਸ਼ੇਰ ਕਰਵਾਉਣ ਲਈ ❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਇਹ ਯਾਦਾਂ ਅਭੁੱਲ ਹੀ ਯਾਦਾਂ ਬਣਕੇ ਰਹਿ ਗਈਆਂ ਨੇ ਵੀਰ ਜੀ। ਬਹੁਤ ਦਿਲ ਨੂੰ ਅਫਸੋਸ ਹੋ ਰਿਹਾ ਹੈ। ਬਹੁਤ ਖੇਚਲ ਕੀਤੀ ਆਪ ਜੀ ਨੇ।ਚੜ੍ਹਦੀ ਕਲਾ ਰਹੇ
@ultimatevjsb2607
@ultimatevjsb2607 9 күн бұрын
ਲਾਜਵਾਬ ਵੀਡੀਓ। ਸ਼ਾਇਦ ਹੀ ਕੋਈ ਹੋਰ ਇੰਨੀ ਮਿਹਨਤ ਕਰਦਾ। ਘਰ ਬੈਠਿਆ ਨੂੰ ਏਨੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।
@balbirsakhon6729
@balbirsakhon6729 Жыл бұрын
ਹਰਭੇਜ ਵੀਰ ਜੀ ਜਿਉਂਦੇ ਵੱਸਦੇ ਰਹੋ ਇਹ ਸਾਰੀਆਂ ਥਾਵਾਂ ਦੇਖਣ ਲਈਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਸਾਨੂੰ ਬਹੁਤ ਡਰ ਲੱਗਦਾ ਜਦੋ ਤੁਸੀਂ ਇਹੋ ਜਿਹੀਆਂ ਜਗਾ ਤੇ ਤੁਰਦੇ ਹੋਂ ਹੱਥ ਜੋੜ ਕੇ ਬੇਨਤੀ ਹੈ ਕਿ ਵੀਰੇ ਵੱਧ ਤੋਂ ਵੱਧ ਆਪਦਾ ਧਿਆਨ ਰੱਖਿਆ ਕਰੋ
@mohdshabbir
@mohdshabbir 10 ай бұрын
Harbhej wai tuse bhut mehnat nal vedios banone o rub thonu bhut khush rakhe te taraqi dewe thodi mehnat nu salam aa❤❤
@HajinderSingh-yq8dl
@HajinderSingh-yq8dl Жыл бұрын
ਹਰਭੇਜ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਰੱਖੇ nice video
@SukhwinderSingh-qn4rj
@SukhwinderSingh-qn4rj 23 күн бұрын
Very nice video
@amarjitsinghamarjit-s8k
@amarjitsinghamarjit-s8k Жыл бұрын
ਬਹੁਤ ਵਧੀਆ ਵੀਰ ਜੀ❤❤
@resputin8012
@resputin8012 Жыл бұрын
13:58 ਤੇ ਪੌੜੀਆ ਕੋਲ ਜਿਹੜਾ ਪੌੜੀਆ ਦੇ ਸ਼ੁਰੂ ਵਿਚ ਥੱਲੇ ਨਾਲ ਜੌ ਪਹਿਲਾ ਕਮਰਾ ਹੈ, ਉਸਦੇ ਵਿਚ ਕੁਝ ਜੱਗਦਾ ਗੋਲਾ ਜਿਹਾ ਦਿਖਾਈ ਦਿੰਦਾ ਹੈ, ਛੋਟਾ ਜਿਹਾ। ਜੋਂ ਬਾਅਦ ਵਿੱਚ ਉਸ ਕਮਰੇ ਦੇ ਬਾਹਰ ਵੀ ਬੜੀ ਤੇਜੀ ਨਾਲ ਹਿਲਦਾ ਜੁਲਦਾ ਦਿਖਾਈ ਦਿੰਦਾ ਹੈ।
@officialashmeet3380
@officialashmeet3380 11 ай бұрын
Bhot vdeii ver ji🙏🙏🙏🙏
@Kuldeepbahad
@Kuldeepbahad 11 ай бұрын
Good job, bahut wadhia kam h tuhada gurbhej bhaji
@pammaparmjit3144
@pammaparmjit3144 7 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਜੀ
@LakhwinderSingh-oc3tv
@LakhwinderSingh-oc3tv 11 ай бұрын
Jai Shree Jatt guru ji jimidar jagirdar ji 🐅🐅🙏
@sandeepsingh293
@sandeepsingh293 11 ай бұрын
Harbhej Bai ji bhangadh fort te v video bnao please
@MahendraSingh-z7u
@MahendraSingh-z7u 8 ай бұрын
Nice❤ thanks bro
@Sukh8776-df4vo
@Sukh8776-df4vo 7 ай бұрын
Bahut sohni video aa veer ji
@CanadaKD
@CanadaKD Жыл бұрын
ਬਹੁਤ ਸੋਹਣੀ ਆ ਵੀਡੀਉ ਹਰਭੇਜ ਵੀਰ
@GurwinderSingh-md6zo
@GurwinderSingh-md6zo Жыл бұрын
Patandar ਦੀਆਂ videos ਬਹੁਤ vadia hundia ghaint videos ❤
@Prabhjotkaur-q2p
@Prabhjotkaur-q2p Жыл бұрын
ਸੁਰੰਗ ਰਾਹੀਂ ਆਉਂਦੇ ਸਨ ਜੀ ਇਥੇ
@SarbjitGill-bb6ik
@SarbjitGill-bb6ik 11 ай бұрын
Very nice ji
@ShagunMehra-vd8sd
@ShagunMehra-vd8sd 9 ай бұрын
ਇਹ ਬਕਰੀਆਂ ਕਦੇ ਭੂਤਾਂ ਤਾਂ ਨੀ ਸੀ ਵੀਰੇ 😅😅😅😂ਕਿਧਰੋਂ ਆਇਆ ਹੋਣੀਆ
@sidhumusicsm8056
@sidhumusicsm8056 Жыл бұрын
ਵਾਣ ਦਾ ਰੁਖ ਹੈ ਹਰਭੇਜ ਸਿੰਘ
@baltejsingh3935
@baltejsingh3935 Жыл бұрын
ਬਹੁਤ ਵਧੀਆ ਵੀਰੇ
@Lovepreetsingh-xf5rz
@Lovepreetsingh-xf5rz 9 ай бұрын
ਲੱਕੜ ਦੀ ਚੂਲ ਕੜ ਕੇ ਤੇ ਜਿਹੜਾ ਸੁਰਾਖ ਬਣਿਆ ਹੋਇਆ ਪੱਥਰ ਦਾ ਉਹਦੇ ਵਿੱਚ ਪਾਈ ਹੁੰਦੀ ਸੀ ਫਿਰ ਉਹ ਗੇਟ ਨੂੰ ਜੜ ਦਿੰਦੇ ਸੀ ਉਹ ਨਾਲ ਨਾਲ ਘੁੰਮ ਜਾਂਦੀ ਸੀ
@AmardeepSingh-dn3el
@AmardeepSingh-dn3el 11 ай бұрын
ਬਾਈ ਇਹ ਥਾਂ ਨੂੰ ਸਾਬਣਾਂ ਚਾਹੀਦਾ ਸੀ ਇਸ ਥਾਂ ਤੇ ਰਾਜੇ ਮਹਾਰਾਜੇ ਦੇ ਸਮੇ ਦੀਆਂ ਰਈਜਨਲ ਥਾਂਵਾ ਤੇ ਫਿਲਮਾਂ ਦੀ ਸ਼ੂਟਿੰਗ ਕਰ ਸਕਦੇ
@rajinderbhardwaj312
@rajinderbhardwaj312 Жыл бұрын
ਹਰਭੇਜ ਵੀਰੇ ਬਹੁਤ ਸੋਹਣੀ ਜਾਣਕਾਰੀ ਇੱਕ ਵੀਡੀਓ ਤਾਜ ਮਹਿਲ ਦੀ ਵੀ ਬਣਾ
@kiranjotdhillon2961
@kiranjotdhillon2961 11 ай бұрын
Great
@G.S.AULAKH12
@G.S.AULAKH12 11 ай бұрын
Nice video
@kingalwaysking9842
@kingalwaysking9842 11 ай бұрын
ਜਿੱਥੇ ਕਦੇ ਰੌਨਕ ਹੁੰਦੀ ਸੀ ਅੱਜ ..........
@sonysandhey7135
@sonysandhey7135 Жыл бұрын
Kaint y g
@hifh77
@hifh77 Жыл бұрын
veer ji very nice ❤
@pavitersingh5467
@pavitersingh5467 Жыл бұрын
Very nice 👍
@ravirajkabohar5538
@ravirajkabohar5538 7 ай бұрын
Good veer ji
@kiranjitkaur9624
@kiranjitkaur9624 21 күн бұрын
Very nice
@jagtarsinghfarid7988
@jagtarsinghfarid7988 9 ай бұрын
Nice video veer
@deepaluminiumpb18
@deepaluminiumpb18 11 ай бұрын
Proper location das diya kro brohh
@jagdeepnatt4453
@jagdeepnatt4453 Жыл бұрын
ਬਾਈ ਜੀ ਸਾਡੇ ਵੀ ਕਿੱਲਾਂ
@GurdeepSidhu-zd6zz
@GurdeepSidhu-zd6zz 10 ай бұрын
ਪੰਤਦਰ ਰਾ ਤੂ ਨਾ ਸੱਟ ਖਾ ਲਈ ੳੌ ਤਾ ਤੁਰ ਗਏ
@gurmelsingh5040
@gurmelsingh5040 Жыл бұрын
Very nice video ji
@sukhmandersingh8599
@sukhmandersingh8599 7 ай бұрын
Sarkaar ehna di sambal kre veer ne buhat mehnat naal dikhya
@inderjeetkaur8239
@inderjeetkaur8239 Жыл бұрын
Ajabgarh fort Bhan garh fort Alwar Rajasthan te v video banao ji
@harpreetSingh-uy8gd
@harpreetSingh-uy8gd Жыл бұрын
Salute to cameraman 🫡
@Sukh8776-df4vo
@Sukh8776-df4vo 7 ай бұрын
Veerey tusi sahi slamat bapis aa jao
@bhagatsinghfans2115
@bhagatsinghfans2115 Жыл бұрын
Kider ayodhya da ram te kithe rajasthan
@nikkavlogger
@nikkavlogger Жыл бұрын
Ustaad ji end krati. Bhuta wala kila dikha ke.
@baljindershergill8011
@baljindershergill8011 Жыл бұрын
amazing
@Dr.SukhmanjotSandhu
@Dr.SukhmanjotSandhu Жыл бұрын
Harbhej bai ji pehla tn thodi mehnat te jazbe nu salam !! Baki bai ji m thonu eh kehna chona v tuc ik vdia metal detector order kro.. tuc enia purania thava te jane o kite na kite tn thonu puratan sikke ya kuch v metal artifacts mil skde ne.. m hunda thode nal tn jrur rkhda :) pyar bhri Satsriakal tuc khush te sehatmand rho !
@harpreetSingh-uy8gd
@harpreetSingh-uy8gd Жыл бұрын
Bhai bhangar kila v dikhado
@baghwantsingh8221
@baghwantsingh8221 19 күн бұрын
Good
@poonamkaur4310
@poonamkaur4310 Жыл бұрын
Veere video boht shoti bnaunde o is tra dia adventure video lambi bnaya karo
@anmolsivia2977
@anmolsivia2977 Жыл бұрын
❤❤❤❤
@ekemdeep1372
@ekemdeep1372 Жыл бұрын
Eho jeheiyan tan assi rooroan charde aan
@RaizMir-ph1gf
@RaizMir-ph1gf 11 ай бұрын
Beutiful
@HarwinderSingh-h1q
@HarwinderSingh-h1q Жыл бұрын
👌👌👍👍🙏🙏
@dalbirsingh2791
@dalbirsingh2791 9 ай бұрын
Chaki fatehgarh sahib todar mal haveli vich v si ji
@Sukhtrendy
@Sukhtrendy 7 ай бұрын
Camera man ਨੂੰ ਸਾਹ ਨੀ ਆ ਰਿਹਾ 😂😂😂
@Lovepreetsingh-xf5rz
@Lovepreetsingh-xf5rz 9 ай бұрын
ਜਿਹੜੇ ਪੱਥਰ ਨਾਲ ਤੁਸੀਂ ਕਹਿੰਦੇ ਹੋ ਨਾ ਖੁਰਾਕ ਬਣੇ ਹੋਏ ਆ ਅਸੀਂ ਪੰਜਾਬੀ ਵਿੱਚ ਇਹਨਾਂ ਨੂੰ ਕਹਿੰਦੇ ਆ ਚੂਲਾ ਜਿਹੜੇ ਗੇਟ ਬਣੇ ਹੁੰਦੇ ਸੀ ਲੱਕੜ ਦੇ ਉਹਨਾਂ ਦੀ ਚੂਲ ਬਣੀ ਹੁੰਦੀ ਸੀ ਗੀ ਲੰਬੀ ਜੀ ਇੱਕ ਉਹਦੇ ਵਿੱਚ ਪਾਈ ਹੁੰਦੀ ਸੀ ਉਹ
@fullpenducomedy6407
@fullpenducomedy6407 Жыл бұрын
👍👍👍👍🙏🙏
@ekammattu2003
@ekammattu2003 Жыл бұрын
Harbheej veer ta ajj beer grill e banya firda😅
@SimranKaur-c7o4d
@SimranKaur-c7o4d 2 ай бұрын
Menu ik gall di samaj ni aaundi ki eh sab bnaya kiwe hou
@kawalchahal6379
@kawalchahal6379 10 ай бұрын
❤❤❤❤❤🙏🙏🙏
@preetsama2059
@preetsama2059 Жыл бұрын
❤❤❤❤❤❤❤❤
@brownboydsp7878
@brownboydsp7878 Жыл бұрын
Nd like
@jagdevbrar5821
@jagdevbrar5821 Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊
@kharaksingh486
@kharaksingh486 6 ай бұрын
ਘਬਰਾਉਣੇ ਨਹੀਂ ਭੂਤਾਂ ਨੇ 😂
@jaspreetsinghsangha5333
@jaspreetsinghsangha5333 Жыл бұрын
Bai jionda rih tu sade lai kita.tere ta ek week patt fulle rahe hone aa🎉😂
@narindersingh4750
@narindersingh4750 Жыл бұрын
Insaan to Bada Bhoot koi nahi 😂😂
@Pbx_13_sidhu
@Pbx_13_sidhu 6 ай бұрын
Harbhej bhai ਏਨਾ reskh na lya kro 😮😮
@maninderhayer2142
@maninderhayer2142 Жыл бұрын
Ok 😄😄
@Sachingarmentsgharsana
@Sachingarmentsgharsana 9 ай бұрын
Bakriya kitho aagiya 😅😅
@ajaybhargav3248
@ajaybhargav3248 Жыл бұрын
Veer tu PHD kr soda is topic te
@brownboydsp7878
@brownboydsp7878 Жыл бұрын
First comment
@brownboydsp7878
@brownboydsp7878 Жыл бұрын
😂😂
@ekemdeep1372
@ekemdeep1372 Жыл бұрын
Bakran Wale tan fuddu e aa jihne ne punjab di koi jagah nhi shaddi
@kuldeep333
@kuldeep333 4 ай бұрын
Bai bhuttan lai mantr hai mere kol Bai harbhej da number deoo ji aap ji da sukriaa❤
@JalandharMann
@JalandharMann 6 ай бұрын
❤❤❤❤❤❤❤
@nachatarsingh9706
@nachatarsingh9706 Жыл бұрын
❤❤❤❤
@Pbx_13_sidhu
@Pbx_13_sidhu 6 ай бұрын
Harbhej bhai ਏਨਾ reskh na lya kro 😮😮
@Pbx_13_sidhu
@Pbx_13_sidhu 6 ай бұрын
Harbhej bhai ਏਨਾ reskh na lya kro 😮😮
@Pbx_13_sidhu
@Pbx_13_sidhu 6 ай бұрын
Harbhej bhai ਏਨਾ reskh na lya kro 😮😮
How Strong Is Tape?
00:24
Stokes Twins
Рет қаралды 96 МЛН
Cat mode and a glass of water #family #humor #fun
00:22
Kotiki_Z
Рет қаралды 42 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Payal Fort Near Doraha. (Distt. Ludhiana). King Sardar |
18:22
King Sardar
Рет қаралды 3,2 М.
How Strong Is Tape?
00:24
Stokes Twins
Рет қаралды 96 МЛН