HOW SMALL DIARY FARMER GOING TO SUCCESS STEP BY STEP WITH LESS INVESTMENT | AULAKH DIARY FARM |

  Рет қаралды 25,735

AULAKH DAIRY FARM

AULAKH DAIRY FARM

Күн бұрын

Пікірлер: 93
@bhangu8233
@bhangu8233 9 ай бұрын
ਵਾਹਿਗੁਰੂ ਤਰੀਕਿਆਂ ਬਖਸ਼ੇ ਬਹੁਤ ਸਮਝਦਾਰ ਬਾਈ ਆ
@Khangura-90
@Khangura-90 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਵਧੀਆ ਉਤਸ਼ਾਹ ਪੈਦਾ ਕਰ ਰਹੇ ਹੋ
@aulakhdairyfarm1286
@aulakhdairyfarm1286 11 ай бұрын
Thanks bai ji
@manpreetsidhu5945
@manpreetsidhu5945 11 ай бұрын
ਇਸ ਵੀਰ ਦੀ ਵਿਡਿੳ ਦੇਖ ਕੇ ਕੰਮ ਸੁੂ ਕੀਤਾ ਸੀ ਬਾਈ ਹੋਲੀ ਹੋਲੀ ਕੰਮ ਰਫਤਾਰ ਫੜ ਰਿਹਾ
@malkeetkaur-if9xd
@malkeetkaur-if9xd 11 ай бұрын
Very nice Very very good Salute to jagga bai for such kind of hardwork ❤❤ Waheguru ji ka Khalsa waheguru ji ki Fateh 🙏🙏🙏
@aulakhdairyfarm1286
@aulakhdairyfarm1286 11 ай бұрын
ਧੰਨਵਾਦ ਜੀ
@manpreetsidhu5945
@manpreetsidhu5945 11 ай бұрын
ਬਾਈ ਜੱਗੇ ਦੀ ਮਿਹਨਤ ਨੂੰ ਸਲੂਟ ਆ
@DhaniChand-xz3of
@DhaniChand-xz3of 2 ай бұрын
Bai ji kamyabi mildi ae mahnata naal. Tusi menat karde hon
@amritpall1177
@amritpall1177 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ 🙏🙏🙏
@jasssingh2646
@jasssingh2646 11 ай бұрын
ਬਾਪੂ ਜੀ ਮੈ ਵੀ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦਾ ਹਾਂ ਮੈ ਵੀ ਬਾਹਰ ਕੰਟਰੀ ਜਾਣਾ ਚਾਹੁੰਦਾ ਸੀ ਤਾ ਕਿਸੇ ਸੱਜਣ ਮਿੱਤਰ ਨੇ ਮੈਨੂੰ ਸਲਾਹ ਦਿੱਤੀ ਸੀ ਤਾ ਮੈ ਕਈ ਵੀਡੀਓ ਦੇਖਿਆ ਸੀ ਪਰ ਤੁਹਾਡੀ ਗੱਲ ਬਾਤ ਵਧੀਆ ਲੱਗੀ ਤਾਂ ਤੂਸੀ ਮੈਨੂੰ ਰਸਤਾ ਦਿਖਾਉ ਕਿ ਮੈ ਕਿਸ ਤਰਾ ਕੰਮ ਸ਼ੂਰੁ ਕਰਾ ਪਰ ਮੇਰੇ ਕੋਲ ਆਪਣੀ ਕੋਈ ਜ਼ਮੀਨ ਨੀ ਹੈਗੀ ਮੈਨੂੰ ਕੋਈ ਰਾਸਤਾ ਦੱਸੋ ਕਿ ਮੈ ਕਿਰਾਏ ਤੇ ਹਵੇਲੀ ਲੈ ਕੇ ਕੰਮ ਕਰ ਸਕਦਾ ਹਾ
@bilwasingh9325
@bilwasingh9325 11 ай бұрын
No
@butamann1974
@butamann1974 11 ай бұрын
ਬਹੁਤ ਵਧੀਆ ਨਤੀਜੇ ਮਿਹਨਤ ਦੇ ਜੀ
@babbuSingh-eg5pe
@babbuSingh-eg5pe 10 ай бұрын
Good y g ਬਹੁਤ ਵਧੀਆ ਕੰਮ , ਪਹਿਲਾਂ ਬੰਦਾ ਜੌ ਐਨੀ ਮੱਦਦ ਕਰ ਰਿਹਾ , ਕੁੱਝ ਲੋਕ ਹੁੰਦੇ ਨਹੀਂ ਬੱਸ
@aulakhdairyfarm1286
@aulakhdairyfarm1286 10 ай бұрын
Dhanwad veer ji
@SAF14014_LALIT_KAMBOJ
@SAF14014_LALIT_KAMBOJ 11 ай бұрын
ਬਹੁਤ ਵਧੀਆ ਕੰਮ ਆ ਵੀਰ ਦਾ 👍👍
@JagseersinghGill-n9r
@JagseersinghGill-n9r 8 күн бұрын
👍👍👍
@VadiaDairyFarm
@VadiaDairyFarm 11 ай бұрын
God bless you uncle ji waheguru apni mehar evi bnaai rakhe ❤
@dharmindersingh3618
@dharmindersingh3618 11 ай бұрын
ਬਹੁਤ ਵਧੀਆ ਜੀ
@Jaipurpinkdairy
@Jaipurpinkdairy 11 ай бұрын
Good knowledge 🎉🎉 radhe radhe ji from Jaipur Rajastan
@ArunGoswami-f2y
@ArunGoswami-f2y 11 ай бұрын
Bahut vadia paji main tuhadi video da wait karda rehna bahut vadiya jankari dinde oo ❤
@baljinderaulakh6922
@baljinderaulakh6922 11 ай бұрын
Gud job
@gurdeepsinghgurdeeparora
@gurdeepsinghgurdeeparora 5 күн бұрын
Good number Jagga veer da ji
@ParamjeetSingh-mz7ou
@ParamjeetSingh-mz7ou 3 ай бұрын
ਫਾਰਮ ਦੀ ਲੋਕੇਸਨ ਵੀ ਭੇਜੋ ਜੀ.
@shrikrishnavideoeditinglab5664
@shrikrishnavideoeditinglab5664 11 ай бұрын
Bahi ji bahot wadiya galan dasde o m 2 din pehla tuhade farm te aya c tuhada kam dekh k bahot wadiya lagiya pr tusi ni mile tusi kam gaye hoye c pr tusi phn te gl kiti mere nal bahot wadiya lagiya nice 🙏🙏🙏🙏👍👍👍👍👍
@manpreetsidhu3039
@manpreetsidhu3039 11 ай бұрын
Good 👍
@GurpreetSingh-c3k7y
@GurpreetSingh-c3k7y 11 ай бұрын
Bhoot vadiya uncle ji tusi bhoot sport kerdy oo aapne farmer nu is li farmer kayab ny baki sandeep veer or jagga veer ji v bhoot hard work kerdy aa bhoot vadiya lagya video dhek ke
@attarbrar3931
@attarbrar3931 11 ай бұрын
Bahot vdia msg g video vich ....thank you
@khushwantwahla6366
@khushwantwahla6366 11 ай бұрын
Very nice...
@armansingh4884
@armansingh4884 11 ай бұрын
Very nice g
@Dhindsa518
@Dhindsa518 11 ай бұрын
ਵੀਰ ਜੀ ਮੈ ਵੀ 2 cow ਤੋਂ ਸੁਰੂ ਕੀਤਾ ਸੀ ਉਨ੍ਹਾਂ ਦੀਆਂ hefra 40116 ਡੈਨਮਾਰਕ ਇੱਕ ਅਕਾਸ਼ਦੀਪ ਦੀ ਹੈ ਹੁਣ ਦੁਬਾਰਾ sanow man ਇੱਕ ਦੂਜੀ ਦਾ taruned abs ਦਾ ਬਾਕੀ ਵਾਹਿਗੁਰੂ ਦੀ ਕ੍ਰਿਪਾ ਰਹੇ
@waqas4567
@waqas4567 11 ай бұрын
Bhoot khob
@Ahsanulhaq-s6v
@Ahsanulhaq-s6v 11 ай бұрын
Nice uncle g ma Pakistan sa
@rajwinderkhehra4518
@rajwinderkhehra4518 11 ай бұрын
Good information sir ji ❤❤
@shekhararora3040
@shekhararora3040 11 ай бұрын
Nice video
@tonybishnoi2929
@tonybishnoi2929 11 ай бұрын
Very nice farm
@sonysandhey7135
@sonysandhey7135 11 ай бұрын
Good work y
@punjabilivekustihub
@punjabilivekustihub 11 ай бұрын
Good👍👍👍💯💯💯💯 pl s
@Jashanpreetchahal-yi3pj
@Jashanpreetchahal-yi3pj 11 ай бұрын
Very nice bro
@Ekamkaur42776
@Ekamkaur42776 11 ай бұрын
Very good work veer ji
@ravneetsingh269
@ravneetsingh269 11 ай бұрын
❤❤❤ nice
@maanmaan4822
@maanmaan4822 11 ай бұрын
ਬਾਈ ਜੀ ਧੱਫੜੀ ਵਾਲੀ ਗਾਂ ਖਰੀਦ ਸਕਦੇ ਹਾਂ ਲੰਪੀ ਸਕਿਨ ਵੇਲੇ ਦੀ ਧੱਫੜੀ ਹੈ ਗਾਂ ਬਹੁਤ ਵਧੀਆ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 11 ай бұрын
ਭਰਾ ਮੇਰਿਆ ਪੈਸੇ ਤੂੰ ਖ਼ਰਚ ਕੇ ਲੇਂਣੀ ਗਾਂ ਤਾਂ ਸਾਫ਼ ਸੁਥਰਾ ਪਸ਼ੂ ਖ਼ਰੀਦ,,ਜੇ ਮੁਫ਼ਤ ਮਿਲਦੀ ਆ ਤਾਂ ਰਿਸਕ ਲੇ ਸਕਦਾ
@maanmaan4822
@maanmaan4822 11 ай бұрын
@@ਦੇਗਤੇਗਫਤਹਿਪੰਥਕੀਜੀਤ ਧੰਨਵਾਦ ਵੀਰ ਜੀ
@JobanChawla
@JobanChawla 11 ай бұрын
22 tuhada farm dekhna asi daso kehre din tuc farm te hune ho te apnaa proper address dasyo mai student vetnairy ch study karda bohat kuj sikhan nu milda tujadi vedio cho
@VadiaDairyFarm
@VadiaDairyFarm 11 ай бұрын
Sat shiri akaal Uncle ji please msg poora read kreyo g me vi cows da farm bnauna te work krr riha par ji menu pashu ni change mil rahe me ik do cows khreediya vi c par o lok mere naal thaggi maar gye je tusi je sode kol koi vdiya bread di 2-3 month da bacha sale lai hai ta please menu jroor daseyo
@akashdeepsingh3074
@akashdeepsingh3074 11 ай бұрын
Good
@rajnishkumar-zx1pp
@rajnishkumar-zx1pp 11 ай бұрын
Namskar Bhai g. Mai or Mera Bhai aapka dairy farm visit krna chahte hain.. kyon ki hme bhi hf cow ka farm shuru krna hai. Abhi hmare pas 5 buffalo ka farm hai jise cow me convert karenge. Kya hum apka farm visit kr sakte hain...
@punjabnmutiyarvlogs2492
@punjabnmutiyarvlogs2492 11 ай бұрын
Paji main v kum shuru karna a 2 gawa to ya tusi daso kida kara
@chhinadairyfarming9824
@chhinadairyfarming9824 11 ай бұрын
Waheguru ji ka Khalsa Waheguru Ji ki fateh
@majorsingh1345
@majorsingh1345 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੱਝਾਂ ਲਈ ਕੋਈ ਵਧੀਆ ਫੀਡ ਫਾਰਮੂਲਾ ਦੱਸੋਂ ਜੀ ਜਿਸ ਨਾਲ ਪਸ਼ੂ ਸਿਹਤਮੰਦ ਵੀ ਰਹੇ ਦੁੱਧ ਦੀ ਗੁਣਵੱਤਾ ਠੀਕ ਰਹੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇ ਜੀ
@lakhvinderraj9550
@lakhvinderraj9550 11 ай бұрын
Sat Shri Kal veer ji main jammu se hu dairy ka kaam suru kerna chata hu
@MRSINGH-lx1lf
@MRSINGH-lx1lf 10 ай бұрын
Bhai ji sale wali viedeo bhi bnaya kro te tuhada no ki h veer ji
@gurmeetsingh9201
@gurmeetsingh9201 11 ай бұрын
👌👌👌👌👍
@pinderSahota-m7z
@pinderSahota-m7z 11 ай бұрын
Teji de farm te video bnayo veer ji
@sandhudairyfarm7055
@sandhudairyfarm7055 11 ай бұрын
On vale time ch jage veer hor be tarki kre bot vadiya animal tayar hoe🐄💯
@gurpreetbrar3062
@gurpreetbrar3062 Ай бұрын
Sir location ki aw
@ashokbhadu79rb54
@ashokbhadu79rb54 11 ай бұрын
🙏🙏🙏
@vedgodara-kr3zg
@vedgodara-kr3zg 11 ай бұрын
🙏🙏👍👍👍👍👍
@lakhvirSidhana-c1w
@lakhvirSidhana-c1w 11 ай бұрын
Montrial ta bai jagge yr male lgda kyu gap Mari jne o
@baljinderaulakh6922
@baljinderaulakh6922 11 ай бұрын
Sat Sri akal ji
@baggachahal870
@baggachahal870 11 ай бұрын
ਬਾਈ ਜੀ ਗਾਂਈ ਦਾ ਪੱਤਾ ਨੀ ਲਗਦਾ ਗੱਡਣ ਆ ਕੀ ਖਾਲੀ ਆ ਜੀ ਕਿੱਤੇ ਡਾਕਟਰ ਕੇਹਂਦਾ ਬਾਚੇ ਦਾਨੀ ਛੋਜ ਆ ਤੇ ਕਿਤੇ ਗੱਡਣ ਆ ਜੀ
@sidhubrarbrar2938
@sidhubrarbrar2938 9 ай бұрын
Loan krva ke km kive aw dary wala
@sukhwantsingh4379
@sukhwantsingh4379 11 ай бұрын
Bapu ji makhan grass Te video banao
@MandeepKaur-eg9qh
@MandeepKaur-eg9qh 11 ай бұрын
👌👌👌👌👌👌🙏
@Sumitjaat.3855
@Sumitjaat.3855 11 ай бұрын
Sir income kitne % hote h es per b video banao. Mai ye kam karna chata hu haryana me
@gurpreetsingh5951
@gurpreetsingh5951 11 ай бұрын
ਸਰ ਕਿਰਪਾ ਕਰਕੇ ਨੰਬਰ ਭੇਜੋ ਮੇ ਬਹੁਤ comment kite Ladga tuc comment dekhde nhi😮
@jkdairyfarmjamuana
@jkdairyfarmjamuana 11 ай бұрын
Feed ਕਿਹੜੀ ਵਰਤ ਰਹੇ ਹਨ ਬਾਈ ਜੀ
@aulakhdairyfarm1286
@aulakhdairyfarm1286 11 ай бұрын
Asses ji
@jkdairyfarmjamuana
@jkdairyfarmjamuana 11 ай бұрын
@@aulakhdairyfarm1286 ਬਾਈ ਜੀ ਮੇਰੀਆਂ ਗਾਵਾਂ ਦੀ ਫੈਟ 2.5 ਆਉਂਦੀ ਸੀ, ਬਹੁਤ ਫਾਰਮਾਂ ਤੋਂ ਪੁੱਛ ਕੇ ਫੀਡ ਬਣਾਈ ਅਸੀਸ ਕਾਰਗਿਲ ਵਰਤੀ ਪਰ ਫੈਟ ਨਹੀਂ ਵਧੀ ਅਖੀਰ ਗਾਵਾਂ ਵੇਚ ਕੇ ਮੱਝਾਂ ਲੈ ਲਈਆਂ ਪਰ ਫੈਟ ਮੱਝਾਂ ਦੀ ਵੀ 5-6 ਆ ਰਹੀ ਹੈ | ਹੁਣ ਅਸੀਸ ਨੂੰ ਸਾਈਲੇਜ ਵਿੱਚ ਮਿਲਾ ਕੇ ਵਰਤ ਰਿਹਾ 20 -25 ਦਿਨਾਂ ਤੋਂ ਪਰ ਕੋਈ ਰਿਜਲਟ ਨਹੀਂ
@manpreetsidhu5945
@manpreetsidhu5945 11 ай бұрын
@@jkdairyfarmjamuana ਬਾਈ ਜੀ ਫੈਟ ਵੈਸੇ ਤਾ ਪਸੂ ਦੀ ਨਸਲ ਉੱਤੇ ਨਿਰਭਰ ਕਰਦੀ ਹੈ ਪਰ ਘਰ ਦੀ ਫੀਡ ਨਾਲ ਕੁਝ ਫਰਕ ਪੈ ਜਾਂਦਾ
@talwindersaini91
@talwindersaini91 11 ай бұрын
40432 da results di photo ya video payo g j ha g
@hairstylespointofficial
@hairstylespointofficial 11 ай бұрын
Maharashtra me 26rs per ltr milk chalu hai
@shrikantauti6660
@shrikantauti6660 11 ай бұрын
Sirji Hindi me bhi Kiya Karo plz ❤
@vikash6804
@vikash6804 11 ай бұрын
सरदार जी एक गल बताओ मक्की काटने के बाद आप धान लगाते हो उसके बाद आलू लगाया उसके बाद गेहू लगा सकते ह ओर सरदार जी बछी तैयार करके बेचने मे ज्यादा मुनाफा ह या दुध बेचने मे
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ 11 ай бұрын
Denmark 40120 da kida da siman a 22 ji
@GurmailSingh-vi6qs
@GurmailSingh-vi6qs 11 ай бұрын
👌❤️🤍❤️👌
@SandeepKumar-iz4iw
@SandeepKumar-iz4iw 11 ай бұрын
Ram Ram ji 🙏🙏🙏
@hardeepsingh8315
@hardeepsingh8315 11 ай бұрын
Montrial and spike kahde semen ne ji.PDFA,ABS, WORLD WIDE
@tonybishnoi2929
@tonybishnoi2929 11 ай бұрын
Montrial ta WWS Da h or Spike ABS da h
@manveersingh47
@manveersingh47 11 ай бұрын
Sir vdia semen di video v paa doo
@gurkiratwarring7240
@gurkiratwarring7240 11 ай бұрын
Pinner me worldwide semen bare jankari deo🙏
@KakaSingh-wq1xh
@KakaSingh-wq1xh 11 ай бұрын
Feed kedi pai a ji
@aulakhdairyfarm1286
@aulakhdairyfarm1286 11 ай бұрын
ਅਸੈਸ ji
@ashnagill
@ashnagill 11 ай бұрын
Aulkh saab tuhada no send kreo
@lakhvirSidhana-c1w
@lakhvirSidhana-c1w 11 ай бұрын
Bai jage ne 2 cow sale kria c 80 hjr dia 😂
@ParamjeetSingh-mz7ou
@ParamjeetSingh-mz7ou 3 ай бұрын
Aulakh sahib mobile no. Deso
@gurdeepsinghgurdeeparora
@gurdeepsinghgurdeeparora 5 күн бұрын
Veer Ji m Nava dairy farm start karna Ji Number send karo ji
@goradhillon6718
@goradhillon6718 11 ай бұрын
Nice video
@rajsingh275
@rajsingh275 11 ай бұрын
Nice
@lakhvirSidhana-c1w
@lakhvirSidhana-c1w 11 ай бұрын
Bai jage ne 2 cow sale kria c 80 hjr dia 😂
@aulakhdairyfarm1286
@aulakhdairyfarm1286 11 ай бұрын
ਜੱਗੇ ਤੋਂ ਪਤਾ ਕਰਕੇ ਦੱਸਾਂਗਾ ਜੀ
@lakhvirSidhana-c1w
@lakhvirSidhana-c1w 11 ай бұрын
Bai jage ne 2 cow sale kria c 80 hjr dia 😂
UFC 308 : Уиттакер VS Чимаев
01:54
Setanta Sports UFC
Рет қаралды 902 М.
Всё пошло не по плану 😮
00:36
Miracle
Рет қаралды 6 МЛН
ਵੇਖੋ Daily ਦਾ ਕੰਮ Numberdar Farm
17:39
Numberdar Farm
Рет қаралды 2,8 М.
UFC 308 : Уиттакер VS Чимаев
01:54
Setanta Sports UFC
Рет қаралды 902 М.