ਔਰੰਗਜ਼ੇਬ ਦੇ ਹੱਥੀਂ ਲਿਖਿਆ ਗ੍ਰੰਥ ਵੇਖੋ;ਸੈਂਕੜੇ ਸਾਲ ਪੁਰਾਣੇ ਹੱਥ ਲਿਖਤ ਗ੍ਰੰਥ|Harbhej Sidhu|Narinderpal singh|

  Рет қаралды 36,241

Harbhej Sidhu

Harbhej Sidhu

2 жыл бұрын

#harbhejsidhu #manuscripts #aurangzeb #sikhgranth #hindhugranth

Пікірлер: 109
@NavdeepSingh-dt1je
@NavdeepSingh-dt1je Жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ
@JagtarSingh-wg1wy
@JagtarSingh-wg1wy Жыл бұрын
ਸਿੱਧੂ ਸਾਹਿਬ ਜੀ ਇਹ ਜਾਣਕਾਰੀ ਤਾਂ ਬਹੁਤ ਹੀ ਵਧੀਆ ਤੇ ਵਿਲੱਖਣ ਹੈ
@DHALIWAL303
@DHALIWAL303 2 жыл бұрын
Thankyou bro ਧੰਨਵਾਦ ਵੀਰੇ ਥੋਡਾ ਤੁਸੀ ਸਾਨੂੰ ਆਪਣੇ ਇਤਿਹਾਸ ਬਾਰੇ ਰੂਬਰੂ ਕਰਵਾਉਂਦੇ ਰਹਿਨੇ ਹੋ
@jagdishsingh9965
@jagdishsingh9965 2 жыл бұрын
ਮਹਾਂ ਪੁਰਖੋਂ ਇਹ ਸਭ ਬਹੁਤ ਕੀਮਤੀ ਖ਼ਜ਼ਾਨਾ ਹੈ ਇਸ ਨੂੰ ਸਾਂਭ ਕੇ ਰੱਖਿਆ ਆਪ ਜੀ ਕਰੋੜਾਂ ਪ੍ਰਣਾਮ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏। ਹੋ ਸਕੇ ਤਾਂ ਸਿੰਘ ਸਾਹਿਬ ਜੀ ਦਾ ਫੋਨ ਨੰਬਰ ਦੇ ਦਿਓ ਜੀ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@singerpreetpathakdhanaula451
@singerpreetpathakdhanaula451 2 жыл бұрын
ਬਹੁਤ ਹੀ ਵਧੀਆ ਜਾਣਕਾਰੀ ..ਵੀਰ ਹਰਭੇਜ ਸਿੱਧੂ ਜੀ ...
@Pendujanta1313
@Pendujanta1313 2 жыл бұрын
ਬਹੁਤ ਹੀ ਜ਼ਿਆਦਾ ਕੀਮਤੀ ਤੇ ਬਹੁਤ ਹੀ ਵਧੀਆ ਉਪਰਾਲਾ 🙏
@AmanKumar-ch2ex
@AmanKumar-ch2ex Жыл бұрын
आप की वीडियो तो बहुत देखी है ये खजाना सबसे अनमोल और पवित्र है
@mylovelyuniversesikhworldc8311
@mylovelyuniversesikhworldc8311 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ 🙏
@deephussain6064
@deephussain6064 2 жыл бұрын
Sidhu bai pkka johri aa, heere lbhi janda.
@PUNJABITREND584
@PUNJABITREND584 2 жыл бұрын
Wah sardar ji baba nanak ਜੀ ਥੋਨੂੰ ਸਦਾ ਤੰਦਰਸਤੀ ਬਕਸੇ
@ashwanidhawan6712
@ashwanidhawan6712 2 жыл бұрын
ਬਹੁਤ ਹੀ ਵਧੀਆ
@jatindersingh1809
@jatindersingh1809 2 жыл бұрын
Waheguru ji waheguru ji waheguru ji waheguru ji
@swaransingh1412
@swaransingh1412 Жыл бұрын
ਸੁਣਿਆਂ ਹੈ ਕਿ ਸਭ ਤੋਂ ਪਹਿਲਾਂ ਚਾਰ ਬੇਦ ਵੀ ਪਹਿਲਾਂ ਪੰਜਾਬੀ ਵਿੱਚ ਅਤੇ ਪੰਜਾਬ ਵਿੱਚ ਹੀ ਲਿਖੇ ਗਏ ਸੀ।
@Dilpreet310
@Dilpreet310 Жыл бұрын
ਬਾਈ ਜੀ ਬਹੁਤ ਅੱਛੀ ਜਾਣਕਾਰੀ ਹੈ।
@Uppal-ny5le
@Uppal-ny5le 2 жыл бұрын
Waheguru ji
@guchansingh7192
@guchansingh7192 2 жыл бұрын
Waheguru ji waheguru ji waheguru ji waheguru ji waheguru ji waheguru ji
@karamjitkaur8267
@karamjitkaur8267 2 жыл бұрын
So good effort . God bless you
@baljeetkaur2214
@baljeetkaur2214 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@davinders9712
@davinders9712 2 жыл бұрын
🙏🏽🙏🏽🙏🏽🙏🏽🙏🏽🌹ਵਾਹਿਗੁਰੂ ਜੀ ।
@gsmaan4221
@gsmaan4221 2 жыл бұрын
Bhut hi vadia uprala brother very very thanks ji 🙏🙏🙏🙏🙏
@dilbaghsingh4097
@dilbaghsingh4097 2 жыл бұрын
ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ ਸਰਦਾਰ ਜੀ ਆਪਣਾ ਸਭ ਕੁੱਝ ਇਸ ਲਈ ਦਾਅ ਤੇ ਲਾਕੇ ਕਰ ਰਹੇ ਹਨ।
@jeetvirk07
@jeetvirk07 Жыл бұрын
Sardar ji di wahe guru ji lammi umar kran
@harvinderkumarsharma5168
@harvinderkumarsharma5168 2 жыл бұрын
सरदार साहब दा संग्रह नायब है ,इसदा digitization करवाना चाहिए।
@sameerraj1308
@sameerraj1308 2 жыл бұрын
I appreciate you sir for your efforts and curiosity 🙏🙏
@kiranjeetkaur6288
@kiranjeetkaur6288 Жыл бұрын
Waheguru ji 🙏 great job
@jaswindersidhu7763
@jaswindersidhu7763 Жыл бұрын
ਬਹੁਤ ਈ ਵਧੀਆ
@gurindersingh4655
@gurindersingh4655 2 жыл бұрын
Salute to Singh Sahib for preserving history. I saw other videos about Singh Sahib’s collections. Great video and knowledge.
@randhawasingh9051
@randhawasingh9051 Жыл бұрын
बहुत बढ़िया जानकारी
@avtarrandhawa731
@avtarrandhawa731 Жыл бұрын
Very Good Ji!
@punjabistatus7688
@punjabistatus7688 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@sukhbirsinghbhullr5973
@sukhbirsinghbhullr5973 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਕਈ ਸਵਰਗ ਚ ਖੜ੍ਹੇ ਹੋ ਤੁਸੀਂ । ਖੁਸ਼ਨਸੀਬ ਵੀ ਕਿਉਂਕਿ ਅੱਜ ਬਾਪ ਦੇ ਨਾਲ -ਨਾਲ ਚਾਚੇ ਚਾਚਿਆਂ. ਤਾਏ ਤਾਇਆ ਕਿੰਨਾ ਚੰਗਾ ਹੁੰਦਾ ਜੇ ਅਸੀਂ ਧਰਮ ਦੇ ਨਾਂ ਤੇ ਇਕ ਦੂਜੇ ਨਾਲ ਲੜ ਰਹੇ ਹਾਂ
@jashandhillon6613
@jashandhillon6613 2 жыл бұрын
First like and comment ❤️
@harbhejsidhu1072
@harbhejsidhu1072 2 жыл бұрын
Thanks ji
@gurmitkaur6498
@gurmitkaur6498 Жыл бұрын
Waheguru Ji Waheguru ji Waheguru Ji 🙏🏽
@MrSattagaming
@MrSattagaming 2 жыл бұрын
Dhan guru ram das g.🙏
@Gk-jt3bi
@Gk-jt3bi 2 жыл бұрын
Bahut vadyia uprala. Eh vadyia gal kahi ki pardarshni / Nagar kirtan de vich ehna garnthan nu shamil kita jave taki padhe likhe nojwana da is Wal rujhan hove. Sareyia nu benti hai ehna bhai sahib di vadh ton vadh madad karyie🙏
@lokerang918
@lokerang918 2 жыл бұрын
ਵਾਹੇਗੁਰੂ ਜ਼ੀ
@fatehsingh1620
@fatehsingh1620 Жыл бұрын
Thanks.for.tou
@sushilkumar-vc9cp
@sushilkumar-vc9cp Жыл бұрын
Kya BAAT a g
@jeetvirk07
@jeetvirk07 Жыл бұрын
Ajj maza aa geya video dekh ke
@yadvindersingh2116
@yadvindersingh2116 2 жыл бұрын
I am happy SAREGranth De darshan karke jewan safla ho gya je waheguru ji Mehar karn sare sansar te
@manjitsingh1278
@manjitsingh1278 Жыл бұрын
ਨਫਰਤ ਈਰਖਾ ਫੈਲਾਉਣ ਵਾਲੇ ਜਰੂਰ ਦੇਖੋ ਕਿਵੇਂ ਇਕ ਸਰਦਾਰ ਨੇ ਸਾਰੇ ਧਰਮਾਂ ਦੇ ਗਰੰਥ ਸਾਂਭ ਕੇ ਰੱਖੇ ਹੋਏ ਹਨ
@punjab-np9mc
@punjab-np9mc 2 жыл бұрын
Thnku for good and right information
@anotherplanet.4702
@anotherplanet.4702 2 жыл бұрын
Veere sab kujj waheguru da anmol khajana a samb k rakhna chaida appa nu.
@manvindersingh7642
@manvindersingh7642 2 жыл бұрын
Awesome speechless
@AdityaSharma-rd5lj
@AdityaSharma-rd5lj 2 жыл бұрын
Good work for new generation
@randhawasingh9051
@randhawasingh9051 Жыл бұрын
Your best
@deephussain6064
@deephussain6064 2 жыл бұрын
Love you bro
@rahmanabid4190
@rahmanabid4190 2 жыл бұрын
Very good working sardar jee bahot acha Kam ha ap ka.
@jaspalsingh150
@jaspalsingh150 2 ай бұрын
This is really great & rare. Does he have original Dasam Granth & Fateh nama.
@_singh-is-king_4304
@_singh-is-king_4304 Жыл бұрын
Marbal ali bilkul sahi gal kahi uncal ji gurdware sahib te sona lona koi wali chagi gal ni mein be ehi gal kehna huna ..kise greeb singh da ghar banwa do jeda uprala tuc kita thodi help karan uncal ji mein ene joga hai ni nahi mein 💯,% thodi help karda ji but aaj da time mera bht najuk chal reha jado baba nanak dev ji ne mere te kirpa karti meinu jrur help kara ga ji 🙏
@GurpreetSingh-ys5wl
@GurpreetSingh-ys5wl 2 жыл бұрын
God bless you 🙏
@garrymax471
@garrymax471 2 жыл бұрын
Bhot vdiya paji km krde o tusi
@dalwindersingh138
@dalwindersingh138 Жыл бұрын
Waheguru ji 🙏🏾🙏🏾🙏🏾🙏🏾🙏🏾🙏🏾
@gouravv2130
@gouravv2130 2 жыл бұрын
Kihni sohni gal kahi geeta te guru nanak saab kathe ne me ehna nu ladhde nhi dekhya
@GurpreetSingh-vh2fh
@GurpreetSingh-vh2fh Жыл бұрын
Waheguru ji❤🙏❤❤❤
@HarpreetSingh-dh3mo
@HarpreetSingh-dh3mo Жыл бұрын
Waheguru ji kirpa karo ji
@kuljindersingh3754
@kuljindersingh3754 2 жыл бұрын
So good
@palvindersingh3955
@palvindersingh3955 Жыл бұрын
Waheguru ji ka Khalsa waheguru Ji ki fathe 🙏🙏
@teamrbxjoker
@teamrbxjoker 2 жыл бұрын
God bless you
@bhakkarsingh8872
@bhakkarsingh8872 2 жыл бұрын
🙏🙏🙏🙏🙏✍🙏🙏🙏🙏🙏
@rajkaur9097
@rajkaur9097 2 жыл бұрын
Satnam sri eaheguru ji. 🙏⚘⚘
@jaipaljaipaul7449
@jaipaljaipaul7449 2 жыл бұрын
ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਤਾਂ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ , ਵਿਸ਼ਵ ਵਿਜੇਤਾ ਦਾ ਇਤਿਹਾਸ ਨਹੀ ਸਾਂਭ ਪਾਏਂ ? ਕਿਉਂ ਤੇ ਕਿਉਂ ਨਹੀਂ ?
@csdhillon1
@csdhillon1 2 жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ 🙏🙏🙏🙏🙏
@jaswinderkaur6016
@jaswinderkaur6016 2 жыл бұрын
Amazing
@bindersahotapb9211
@bindersahotapb9211 2 жыл бұрын
Khalsa ji waheguru mehar karu
@mohanpalsidhu1144
@mohanpalsidhu1144 2 жыл бұрын
This is a monumental work achieved through a dedicated interest of Sardar Harbhej Singh Sidhu . He needs as much assistance as required to complete the project of digitisation of these very important and rare volumes . Would like to hear from him , if possible !! Mohanpal Singh Sidhu Chandigarh
@ManpreetSingh-cl6fs
@ManpreetSingh-cl6fs 2 жыл бұрын
Well done good job
@happygill4797
@happygill4797 2 жыл бұрын
👌
@GurmeetSingh-vq9pj
@GurmeetSingh-vq9pj 2 жыл бұрын
The idea of degitilation is very good
@princekhan4935
@princekhan4935 Жыл бұрын
🙏🙏🙏
@harrygill1302
@harrygill1302 2 жыл бұрын
Wahegur 🙏
@user-4090rabbi
@user-4090rabbi 2 жыл бұрын
❤❤❤
@baajrangdal.chandigrh1m513
@baajrangdal.chandigrh1m513 Жыл бұрын
Jai Shiri ram jai hindu raster🚩🚩🚩🚩🚩🚩
@davinder1279
@davinder1279 Жыл бұрын
ਮੈਂ ਵੀ ਇਹ ਕਰਨਾ ਚਾਹੁੰਦਾ ਹਾਂ ਕਿ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਭਾਲ ਲਏ ਜਾਣ
@GurmeetSingh-vq9pj
@GurmeetSingh-vq9pj 2 жыл бұрын
❤️❤️🙏🏻
@sukhpalsingh538
@sukhpalsingh538 2 жыл бұрын
👍
@jaswinderkaur6016
@jaswinderkaur6016 2 жыл бұрын
Writing awesome h
@ranjitsingh203veer2
@ranjitsingh203veer2 2 жыл бұрын
🙏🙏🙏🙏
@randhawasingh9051
@randhawasingh9051 Жыл бұрын
हम एक हैं, धर्म से बढ़कर
@hardialsingh5882
@hardialsingh5882 2 жыл бұрын
कोटि-कोट pranam
@jarnailchahal8891
@jarnailchahal8891 2 жыл бұрын
1966 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਦ ਸੇ਼ਦ ਕਰ ਦਿੱਤਾ ਸੀ ਇਸ ਸਮੇਂ ਕੁਝ ਸ਼ਬਦ ਅਗੇ ਪਿਛੇ ਵੀ ਕੀਤੇ ਸੀ ਸੋ ਬਾਅਦ ਵਿਚ ਵਾਪਿਸ ਲੈਣ ਲਏ ਸੀ ਇਕ ਸਵਾਲ। ਤੁਲਸੀ ਦਾਸ ਜੀ ਨੇ ਰਾਮ ਚਰਿੱਤ ਮਾਨਸ 1528 ਤੋਂ ਬਾਅਦ ਅਯੁਧਿਆ ਵਿਚ ਸਰਾਈਂ ਨਦੀ ਦੇ ਕੰਢੇ ਤੇ ਬੈਠ ਕੇ ਲਿਖੀ ਸੀ । ਬਾਬਰੀ ਮਸਜਿਦ ਬਣੀ ਸੀ ੧੫੨੮ ਚ। ਕੀ ਤੁਲਸੀ ਦਾਸ ਨੇ ਰਾਮ ਚਰਿੱਤ ਮਾਨਸ ਵਿਚ ਲਿਖਿਆ ਹੈ ਕਿ ਮੰਦਰ ਢਾਹ ਕੇ ਮਸੀਤ ਬਣਾਈ ਸੀ। ਕਿਰਪਾ ਕਰਕੇ ਮੇਰੇ ਇਸ ਸਵਾਲ ਦਾ ਜਵਾਬ ਕੋਈ ਮੈਨੂੰ ਦੇ ਸਕਦਾ ਹੈ।
@bhindarsangha2049
@bhindarsangha2049 2 жыл бұрын
🙏🙏🙏🙏🙏❤❤❤❤❤👍
@JUSTPLAY778
@JUSTPLAY778 Жыл бұрын
Please treat carefull
@_singh-is-king_4304
@_singh-is-king_4304 Жыл бұрын
1)Uncal ji ena granth nu kach de box (glass) ch rakho ji keun ki khule ch pae khrab ho rahe ne hawa ch humidity nami ect. Hunda meinu lagda eda sahi ni baki thonu jada gyan aw sir meinu lagda box ch safe rehan ge 2) hand gloves pa k tuch karo apne hands te vectria hunde ne ta be khrab ho sakda tuc eni mehnat naal kam kar rahe o kuch khrab na howe rab kar k 🙏 waheguru ji thodi lami umar bhakhshe baba nanak ji
@narindersinghsethi8499
@narindersinghsethi8499 Жыл бұрын
Kya aapjee koal puraatan janam sakhi of sikh guroos hai
@SatnamSingh-ol9ql
@SatnamSingh-ol9ql 2 жыл бұрын
Aam aadmi party jindabad
@GurpreetSingh-io7fi
@GurpreetSingh-io7fi 2 жыл бұрын
Khalsa g iss app ch badlo g
@harindersingh3520
@harindersingh3520 Жыл бұрын
Bohat mahaan uprala hai veerji tuhada.Dharmi kattarpanthi vich weh ke apni Maa bolivar te apni dharti naal, apne virsay naal gaddari karke dusrian bolian Bolan walea nu shayad sharam aa jaye ji.
@jaipaljaipaul7449
@jaipaljaipaul7449 2 жыл бұрын
ਕਾਪੀ ਸੇ ਕਿਤਾਬ ਕਿਆ, ਕਿਤਾਬ ਸੇ ਕਿਆ ਗ੍ਰੰਥ ? ਸਭੇ ਢੰਗ ਤਰੀਕੇ ਕੋ ਗੁਰ ਕਹੇ, ਯਹ ਹੀ ਹੇ ਮੂਲ ਮੰਤ ਵ ?
@jaipaljaipaul7449
@jaipaljaipaul7449 2 жыл бұрын
ਮੰਦਰ , ਮਸਜਿਦ , ਗੁਰਦੁਆਰਾ , ਪ੍ਰੇਮ ਪਿਆਰ ਬਿਨਾਂ ਵੀਅਰਥ ਪਸਾਰਾ ?
@jaipaljaipaul7449
@jaipaljaipaul7449 2 жыл бұрын
ਹਿੰਦੂ ਮੁਸਲਿਮ ਸਿੱਖ ਇਸਾਈ , ਲਾਈਲੱਗ ਜ਼ਾਤ , ਕਹਾਂ ਸੇ ਆਈ ?
@yesbosstattooz2717
@yesbosstattooz2717 2 жыл бұрын
ਪ੍ਰਣਾਮ
@jaipaljaipaul7449
@jaipaljaipaul7449 2 жыл бұрын
ਮਹਾਂ ਭਾਰਤ , ਵਿਸ਼ਵ ਤੋਂ 57 ਸਾਲ ਅੱਗੇ ਦੀ ਸੁਚੇਤਤਾ ? ਪਹਿਲੀ ਚੇਤ ਵਿਸਾਖ ੨੦੭੯/
@swaimankhatri8899
@swaimankhatri8899 2 жыл бұрын
Sikhon ko Aurangjeb bahut vadhia lagne laga hai.
@thind-records
@thind-records Жыл бұрын
Tere Maa da fudda salya merya Jina satkar baki grantha da una kuran sharif da a aurang Jeb ne ju kita odi sza guru shaib unu diti ode ch kuran shrif da ki kasoor a
@singleboy6897
@singleboy6897 2 жыл бұрын
Bhut vadia video dekhai tusi.par chamrre di jilt...a gall samjh nhi aai.
@gurvindersinghbawasran3336
@gurvindersinghbawasran3336 2 жыл бұрын
ਇਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀਰ ਹਰ੍ਭੇਜ ਸਿੰਘ ਜੀ,,, ਜੱਦੋ ਵੀ ਇਹੋ ਜਿਹੀ ਵੀਡਿਓ ਬਣਾਓ,, ਮੂੰਹ ਵੀ ਢਕਿਆ ਕਰੋ,,, ਸਿਰ ਤਾਂ ਅਸੀ ਸਤਿਕਾਰ ਵਜੋਂ ਢਕਦੇ ਹਾਂ,,, ਮੂੰਹ ਵੀ ਢਕਿਆ ਕਰੋ,,, ਕਿਓ ਕੀ ਬੋਲਦੇ ਸਮੇਂਕਿਤੇ ਨਾ ਬੋਲਦੇ ਸਮੇਂ ਸਾਡੇ ਮੂੰਹ ਵਿਚੋ ਥੁੱਕ ਵੀ ਡਿਗਦਾ ਹੈ
@jaipaljaipaul7449
@jaipaljaipaul7449 2 жыл бұрын
ਹਿੰਦੂ ਮੁਸਲਿਮ ਸਿੱਖ ਇਸਾਈ , ਕੰਮ ਕਰਨ ਦੀ ਵਿਧੀ ਦਰਸਾਈ ? ਪੰਜਾਬੀ ਦੀ ਫਸਟ ਸੇਕਿਡ ਥਰੜ ਫੋਰਥ ਕਲਾਸ ਖੇਡ
@sonusonu-qv4op
@sonusonu-qv4op 2 жыл бұрын
Rishi jemeni k time gurumukhi exist nahi karti thi.
@SukhdevSingh-bn2if
@SukhdevSingh-bn2if 2 жыл бұрын
Sardar ji, uss zalim Auragzeb di story suna ke jee saabit karna chaha de ho, jis ne naa apne baap, sisters atte saade sikh Guru nu shaheed keeta! 👳🏻‍♂️😡
@GurjantSingh-di1sq
@GurjantSingh-di1sq Жыл бұрын
Veer ji har ik maade bnde vich koi gunh changa v hunda thik aa aurangzeb ne pyo te bhraa avde taa ktl kite c oh sire de ayash bnde c sarkari khjane te ayashi krde c te oh topiya bnonda c Quran likh da c eh sb vech k avda khrcha chlonda c itihaas pdo phla aurangzeb ne ta ktl kita Sikh gurua nu par chandu brahman kon c guru Arjun dev sahib nu jinne shaheed kraya te gangu brahman kon c jinne shotte bache shaheed kraye guru ji de pahadi raje kon c bhlaa
@swaimankhatri8899
@swaimankhatri8899 2 жыл бұрын
Teh nafrat 1905 se challi pahile hindu sikhon ke koyee fark nahin tha jab Harimandir Sahib se murti hutyee gyee yeh gadari sikhon se shuru huyee.
@thind-records
@thind-records Жыл бұрын
Tusi kera ghat kiti a jado tuhade juttia pendia c odo sardar chette aunde c jado raj mill giya Jina di badolat raj milya ajj una nu akha dekhune a tusi bare dudh totte o
I CAN’T BELIEVE I LOST 😱
00:46
Topper Guild
Рет қаралды 91 МЛН
Des Puadh : Jagdev Singh l Manjit Singh Rajpura l B Social
54:54
Don’t Bully a Vampire Girl 👿
0:38
Alan Chikin Chow
Рет қаралды 6 МЛН
Мама хитрая😂​⁠​⁠@ladymilanapap4610
0:16
МишАня
Рет қаралды 1,6 МЛН