ਔਰਤ ਦੀ ਖੇਤੀ ਆਦਮੀ ਦੀ ਰਸੋਈ | new punjabi movies 2024 | punjabi short movies

  Рет қаралды 99,425

 TEAM GHAR PARIVAR

TEAM GHAR PARIVAR

Күн бұрын

Пікірлер: 206
@madhusabharwal3449
@madhusabharwal3449 6 ай бұрын
ਬਹੁਤ ਵਧੀਆ ਵੀਡੀਓ ਜੀ ਜੋ ਕੰਮ ਖੇਤਾਂ ਵਿੱਚ ਆਦਮੀ ਕਰ ਸਕਦਾ ਊਹ ਅੋਰਤਾਂ ਨਹੀਂ ਕਰ ਸਕਦੀਆਂ ਤੇ ਘਰ ਦਾ ਰਸੋਈ ਵਾਲਾ ਕੰਮ ਮਰਦ ਨਹੀਂ ਕਰ ਸਕਦੇ ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤❤
@rickyseerha5668
@rickyseerha5668 6 ай бұрын
ਲੱਛੀ, ਦੀ ਐਕਟਿੰਗ ਬਹੁਤ ਵਧੀਆ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਦਾ ਧਨਵਾਦ
@introvertyetfunny543
@introvertyetfunny543 5 ай бұрын
Bahot waddia c video ! Eye 👁️ opener for all! Gender equality the message bot waddia lagga! Very relative script and bot hi waddia acting 🎭 c! Minu aa sab to waddia video laggi ❤❤❤❤❤❤❤❤❤❤❤❤❤❤❤❤I hope sare Jane dekhan te sareyan tak aa message jawe!
@jobangill2820
@jobangill2820 2 ай бұрын
ਵਾਹਿਗੁਰੂ ਜੀ ਮੇਹਰ ਕਰੇ ਵਰੇ ਸਾਹਿਬ
@balvirsingh-il3eb
@balvirsingh-il3eb 6 ай бұрын
ਨਮਕੀਨ ਹੈਈ ਹੀ ਨਹੀਂ ਸੀ ਸਤਸ੍ਰੀਅਕਾਲ ਜੀ ਸਾਰਿਆਂ ਨੂੰ ਸ਼ਨੀਵਾਰ ਲਛਮਨ ਤੇਰੀ ਘਾਟ ਲੱਗੀ ਰੱਬ ਤਰੱਕੀਆਂ ਬਖਸ਼ੇ ਧੰਨਵਾਦ ਵਲੋਂ ਬਲਵੀਰ ਦਹਿਲੀਜ਼
@AmarjeetKaur-ok6sy
@AmarjeetKaur-ok6sy 6 ай бұрын
❤ me
@ParamjitKaur-ug4wo
@ParamjitKaur-ug4wo 5 ай бұрын
ਲੱਛੀ ਨੇ ਸਾਰੇ ਕੰਮ ਵਧੀਆ ਕੀਤੇ ਹਨ ਧੰਨਵਾਦ ਹਾਰੁ ਟੀਮ ਦਾ ਦੋਨਾਂ ਬੇਬੇ ਦਾ ਧੰਨਵਾਦ ਘਰ ਪਰਿਵਾਰ ਬਹੁਤ ਵਧੀਆ ਚਲਾਉਂਦੀਆਂ ਨੇ ਪਰਮ ਮੋਗਾ ਭਿੰਡਰਾਂਵਾਲੇ
@JasdeepKaur-t9j
@JasdeepKaur-t9j 2 ай бұрын
Bhut sohni story c
@GursharnSingh-zd7fq
@GursharnSingh-zd7fq 6 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤
@gurbaxkaur2452
@gurbaxkaur2452 6 ай бұрын
ਸਤਿ ਸ਼ੀਰੀ ਅਕਾਲ ਜੀ ਬੀੜੀਓ ਤਾਂ ਵਦੀਆ ਸੀ ਪਰ ਘਰ ਤੂਹਾਡਾ ਬਹੂਤ ਪ੍ਰਾਣਾਂ ਆ ਘਰ ਨੂੰ ਰੰਗ ਰੋਗਨ ਕਰਾ ਲਵੋ ਗੂਰਬਖਸ਼ ਕੌਰ ਨਿਓਯੌਰਕ
@inderjeetkaur6273
@inderjeetkaur6273 4 ай бұрын
Vary vary nice story
@paramjitsehmi9778
@paramjitsehmi9778 2 ай бұрын
Very good thanks best wishes from paramjit sehmi from England always watch your video 🎉🎉🎉🎉😊
@jagdevsingh8335
@jagdevsingh8335 6 ай бұрын
ਟੀਮ ਘਰ ਪਰਿਵਾਰ ਚੈਨਲ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਬਣਦੀਆਂ ਹਨ ਹਰੇਕ ਵੀਡੀਓ ਬੱਲੇ ਬੱਲੇ ਕਰਵਾਉਂਦੀ ਹੈ ਤੁਹਾਡੀ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਆਪ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@gurjasssingh7849
@gurjasssingh7849 6 ай бұрын
ਭੈਣੇ ਤੇਰੀ ਅਵਾਜ਼ ਬਹੁਤ ਸੋਹਣੀ ਗਲ ਦੀਅ
@manjitsinghsandhu9169
@manjitsinghsandhu9169 5 ай бұрын
ਜਿੱਡਾ ਇਹਦਾ ਢਿੱਡ ਐ ਕਿਹੜੀਆਂ ਇਹ ਵੱਟਾਂ ਘੜਦਾ ਹੋਊ
@GaganSidhu-pq7mg
@GaganSidhu-pq7mg 5 ай бұрын
Naib sidhu bhaika
@Aulakh_pb13
@Aulakh_pb13 6 ай бұрын
ਵੀਰਪਾਲ ਤੇ ਅਮਨ ਦੀ ਐਕਟਿੰਗ ਸਿਰਾ 🎉🎉🎉
@randeepmunjal2636
@randeepmunjal2636 3 ай бұрын
Great job ji
@rajneeshsharma4991
@rajneeshsharma4991 6 ай бұрын
Bhut vadhyia ji
@ArchanaSharma-ru9ve
@ArchanaSharma-ru9ve 6 ай бұрын
ਵੀਡਿਓ ਬਹੁਤ ਅੱਛਾ ਹੈ ਪ੍ਰੰਤੂ ਤੁਹਾਡਾ ਘਰ ਬਹੁਤ ਗੰਦਾ ਹੈ ਅੱਛੇ ਘਰ ਵਿੱਚ ਸ਼ੂਟ ਕਰਿਆ ਕਰੋ
@Armanveer_sidhu
@Armanveer_sidhu 6 ай бұрын
ਵੀਡੀਓ ਬਹੁਤ ਵਧੀਆ ਲੱਗੀ ਬੇਬੇ ਜੀ ਸਰਵਣ ਸਿੰਘ ਮਾਨਸਾ ਤੋਂ
@harpreetsharma4125
@harpreetsharma4125 6 ай бұрын
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@ShubhGrang
@ShubhGrang 5 ай бұрын
Nice ji
@HarninderSingh-ke2rr
@HarninderSingh-ke2rr 6 ай бұрын
ਸਤ ਸੀ੍ ਅਕਾਲ ਜੀ ਸਾਰਿਆ ਨੂੰ ਥੋਡੀ ਵੀਡੀਓ ਬਹੁਤ ਵਾਦੀਆਂ ਹੁੰਦੀਆਂ ਨੇ ਮੈ ਸਾਰੀਆਂ ਦੇਖਦਾ ਹੁੰਨਾ ਜੀ ਹੁਣ ਤੁਸੀਂ ਮੇਰਾ ਨਾਮ ਲਿਆ ਕਰੋ ਕੁਮਿਨਟਾ ਚ ਹਰਨਿੰਦਰ ਸਿੰਘ ਪੁਰਤੁਗਾਲ
@jujharsingh9451
@jujharsingh9451 6 ай бұрын
ਬਹੁਤ ਬਹੁਤ ਬਹੁਤ ਹੀ ਵਧੀਆ ਸੀ ਵੀਡੀਓ ਜੀ ਸਹੀ ਕਿਹਾ ਆਪੋ ਆਪਣੇ-ਆਪ ਹੀ ਕੰਮ ਵਧੀਆ ਨੇ ਜੀ ❤❤❤❤❤ਸਲੂਟ ਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ 😊😊😊😊
@gurwinderbrar189
@gurwinderbrar189 6 ай бұрын
ਜਿਸ ਕਾ ਕੰਮ ਓਸ਼ੀ ਕੋ ਸਾਜੇ,, ਮਾਰਦਾ ਵਾਲੇ ਕੰਮ ਔਰਤਾਂ ਤੋ ਨਹੀਂ ਹੁੰਦੇ ਖੇਤਾਂ ਚ ਜਾ ਕੇ ਨਾ ਹੀ ਮਾਰਦਾ ਤੋ ਚੁਲੇ ਦਾ ਕੰਮ ਹੋਵੇ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤
@naveensatija1463
@naveensatija1463 6 ай бұрын
Bahut achhi video Lachhi ji ko pehli bar smile karte dekha all team good work Bir pal ji always Best Naveen Satija from Ambala City
@GaganSidhu-pq7mg
@GaganSidhu-pq7mg 5 ай бұрын
Nyc
@JaswinderKaur-e6p
@JaswinderKaur-e6p 6 ай бұрын
ਬਹੁਤ ਵਧੀਆ ਵੀਡੀਓ ਜੀ, ਜਸਵੰਤ ਕੋਰ, ਬਰਨਾਲਾ
@jass8518
@jass8518 6 ай бұрын
Aaj ki kahani lajawaab, jiska kaam ussi ko saajje 💯awwal kahani . Awwal acting . Aaj maine pehli baar Lachchi ji ko hunste hue dekha , bahut khub . Dilpasand video 👏👏( Jaswinder Kaur, Noida)
@BeantSingh-ih1sn
@BeantSingh-ih1sn 6 ай бұрын
ਬਹੁਤ ਵਧੀਆ ਵੀਡੀਓ ਆ ਜੀ ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
@manjitkaur-wy1tg
@manjitkaur-wy1tg 6 ай бұрын
ਬਹੁਤ ਬਹੁਤ ਬਹੁਤ ਵਧੀਆ ਜੀ 👌👌👌👍👍👍❤️❤️❤️❤️❤️
@KuldipSingh-om2ym
@KuldipSingh-om2ym 5 ай бұрын
V Nice Videos all of you are doing v good job. Kuldip Grewal. Baddowal
@dilbagsingh4857
@dilbagsingh4857 6 ай бұрын
ਬਹੁਤ ਵਧੀਆ video ਹੈ
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍
@kulwinderknagra3640
@kulwinderknagra3640 6 ай бұрын
ਵੈਰੀ ਨਾਈਸ ਵੀਡੀਓ 🙏❤🙏
@KalaSingh-rl9cv
@KalaSingh-rl9cv 5 ай бұрын
Very good ji bably kaur kisnghar mansa
@KulwinderKaur-kj9rx
@KulwinderKaur-kj9rx 6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴💘🌴
@gurjeet-hi1pl
@gurjeet-hi1pl 6 ай бұрын
ਬਹੁਤ ਵਧੀਆ ਵੀਡਿਉ ਜੀ ❤਼
@Hiddenff04
@Hiddenff04 6 ай бұрын
ਪਰਮਜੀਤ ਬੇਬੇ ਵੀ ਸਹੀ ਹੇ ❤❤❤
@gurjotkaur8945
@gurjotkaur8945 6 ай бұрын
ਤੁਹਾਡੀਆਂ ਸਾਰੀਆਂ videos ਬਹੁਤ ਸੋਹਣੀਆਂ ਹੁੰਦੀਆਂ ਨੇ ❤
@Veerpalbrar0
@Veerpalbrar0 6 ай бұрын
😂😂😂😂 ਚੂਹਾ ਬਹੁਤ ਸੋਣੀ ਵੀਡੀਓ ❤❤❤❤
@satinderkaur7687
@satinderkaur7687 6 ай бұрын
ਛੋਟੀ ਬੇਬੇ ਦੇ dialouge ਹੋਰ ਵੀ ਵਧੀਆ ਹੋ ਸੱਕਦੇ ਸੀ!
@channiverma176
@channiverma176 6 ай бұрын
Aate di ki bnn gya😂😂😂😂
@nandanmann1879
@nandanmann1879 6 ай бұрын
bahut ❤bahut ❤vadiya ❤ ਮਾਨ ਮੌੜ ਕਨੇਡਾ ਬੀ। ਸੀ ❤❤❤
@AbcKaur-y1u
@AbcKaur-y1u 6 ай бұрын
Daljit kaur shaina usa very very good very very very very nice video
@surindersharma9935
@surindersharma9935 6 ай бұрын
Sat shri akal dono bibi ji bahut bahut interesting story ji bibi ji tuhade dono bibi ji ke acting bahut acchi hai ji tusi bibi ji bahut pyar nal bolde ho khush raho apni life m wait for next part 🙏🙏🙏👌👌👌👍🏻👍🏻👍🏻❤️❤️❤️❤️💯💯💯💯💯💯💯
@Rajvans-l5o
@Rajvans-l5o 6 ай бұрын
Nice video delhi patel ng
@SuperGillshergill
@SuperGillshergill 6 ай бұрын
WAHEGURU JI MAHER KARN SAB TA NICE VIDEO🎉
@Guri-l7c
@Guri-l7c 6 ай бұрын
Jasvinder. Akalgarh. Sudhar Nice. Video😅😅❤❤
@prabhjotsinghgill1285
@prabhjotsinghgill1285 6 ай бұрын
Bhoot vadia video aa ji prabjot mana
@jashandhaliwal4456
@jashandhaliwal4456 2 ай бұрын
ਵੀਰਪਾਲ ਦੀ ਬੋਲੀ ਬਹੁਤ ਮਿਠੀ ਹੈ।ਹਰ ਇੱਕ ਗੱਲ ਉਸਦੇ ਮੂੰਹੋ ਜਚਦੀ ਹੈ। ਤੂੰ ਪਾਣੀ ਦੇ ਨਾਲ ਨਾਲ ਤੁਰਦਾ ਸੀ।
@onkaronkar1519
@onkaronkar1519 6 ай бұрын
Bahut badhiya video ji 👌👌❤️❤️
@inderjitkaur4820
@inderjitkaur4820 6 ай бұрын
Bahut sohni video hai 👌👌👌👌 good massage 👍👍👍👍 inderjit kaur bathinda
@armaanpreetsingh6567
@armaanpreetsingh6567 6 ай бұрын
Daily video upload kariya karo
@sunny_am3737
@sunny_am3737 6 ай бұрын
Bahut vadhiya video ji 👍🙏🏻🙏🏻❤🌹
@RajniRajwat
@RajniRajwat 6 ай бұрын
Very nice and good story
@paramjitkaur4651
@paramjitkaur4651 6 ай бұрын
Nice ❤
@BhagwanDass-uq9es
@BhagwanDass-uq9es 6 ай бұрын
Bohat Badia vidio Ludhiana
@devindersingh4277
@devindersingh4277 6 ай бұрын
Very Nicpic Devinder Singh Saini Ropar
@RajinderKaur-gk9gi
@RajinderKaur-gk9gi 6 ай бұрын
😊 very nice Rajinder Kaur Village ghudani khurd
@pirtpalsmagh3440
@pirtpalsmagh3440 6 ай бұрын
Bhut Sohni video 👍
@HarmanGill-t2z
@HarmanGill-t2z 6 ай бұрын
Aman so funny ❤❤
@armaansingh1468
@armaansingh1468 6 ай бұрын
Daljit. Kaur. USA. Shaina. Very. Very. Good. Very. Very. Very. Very. Very. Nice. Video.
@sairasyed2122
@sairasyed2122 6 ай бұрын
Nice Play ji Watch From Switzerland ❤
@HarjinderBhullar-l4e
@HarjinderBhullar-l4e 27 күн бұрын
ਲੱਛੀ ਕੰਮ ਤਾਂ ਖ਼ੈਰ ਤੀਵੀਂਆਂ ਨੂੰ ਵੀ ਬਹੁਤ ਹੁੰਦੇ,ਪਰ ਲੱਛੀ ਬਾਈ ਵੀਰਪਾਲ ਮਧਰੋ ਜਿਹੀ ਗੋਲਗੱਪੇ ਦੇ ਕਰਾਟੇ,ਲੈਮੜਾਂ 200 ਗ੍ਰਾਮ ਢੋਲੀ ਦੇ ਵਿਚ ਪਾ ਕੇ ਢੋਲੀ ਥੋੜੀ ਜਿਹੀ ਲੀਕ ਹੋਵੇ, ਦੋਵੇਂ ਚਿਘਾਂੜਾਂ ਮਾਰਦੀਆਂ ਵੱਟਾਂ ਤੇ ਡਿਗਦੀਆਂ ਆਉਣਗੀਆਂ ਜਦੋਂ ਕਰਾਟੇ ਲੈਬੜਾਂ ਸਪ੍ਰੇ ਮੱਚੀ ਵੀਰਪਾਲ ਮਧਰੋ ਜਿਹੀ ਕੰਧਾਂ ਨਾਲ ਢੂਹੀ ਘਸਾਉ, ਵੀਰਪਾਲ ਨੂੰ ਫਿਰ ਅਕਲ ਆਉ ਬਹੁਤ ਬੋਲਦੀ ਆ
@SarbjitKaur-n7p
@SarbjitKaur-n7p 6 ай бұрын
Very Very nice video ਹੁੰਦਿਆ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰਖੇ❤❤🎉🎉
@SarbjitKaur-n7p
@SarbjitKaur-n7p 6 ай бұрын
ਸਰਬਜੀਤ ਕੌਰ ਡਾਗੋ 🎉🎉
@VeerpalKaur-eh3zz
@VeerpalKaur-eh3zz 6 ай бұрын
❤❤🎉🎉
@jasleenkaur7446
@jasleenkaur7446 6 ай бұрын
Great content👌🏼
@manjeetkaursidhu5314
@manjeetkaursidhu5314 6 ай бұрын
Very nice video ਤੁਸੀ ਿਪੰਡ ਦੱਸੋ ਜੀ
@kulvirsohi4917
@kulvirsohi4917 6 ай бұрын
ਸਿਰਾ ਕੰਮ ਮਨਿੰਦਰ ਕੌਰ ਬਨਭੌਰਾ ਪਿੰਡ ਕਿਹੜਾ ਵੀਰੇ
@pawanbrar1560
@pawanbrar1560 6 ай бұрын
Bhut sohni vedo aa ghar v bhut shona
@GSINGH447
@GSINGH447 6 ай бұрын
Very nice
@KamalSran-sn1fm
@KamalSran-sn1fm 6 ай бұрын
Hlo
@GurpreetKaur-jr7wv
@GurpreetKaur-jr7wv 6 ай бұрын
Bahut funny te sikhiadiak❤
@pargatsingh-ix4zc
@pargatsingh-ix4zc 6 ай бұрын
Very nice video pind Kakrala
@sunnybhai18060
@sunnybhai18060 6 ай бұрын
Very very very nice video so funny
@mukhtiarsinghtaggar1445
@mukhtiarsinghtaggar1445 6 ай бұрын
ਹੋਰ ਸੱਭ ਠੀਕ ਹੈ ਖੂੰਡੇ ਵਾਲੀ ਬੇਬੇ ਦੀ ਕਮਾਲ ਦੀ ਐਕਟਿੰਗ ਹੈ ਰੋਬ ਬਹੁਤ ਹੁੰਦਾ ਸਾਰਾ ਟੱਬਰ ਭੱਜਿਆ ਫਿਰਦਾ ਮੁਹਰੇ ਮੁਹਰੇ ❤
@_sewak
@_sewak 6 ай бұрын
ਤੁਸੀਂ ਆਪਣੇ ਘਰ ਵਿਚ ਬਣਾਇਆ ਕਰੋ ਬਡਿਉ
@surjitlal8374
@surjitlal8374 6 ай бұрын
ਆਸ਼ਾ ਵੈਰੀ ਨਾਈਸ ਵੀਡਿਓ
@harveersinghsingh1239
@harveersinghsingh1239 6 ай бұрын
Kamal saggu sangrur
@veenasharma638
@veenasharma638 6 ай бұрын
Nice video
@gurpreetmaan-oh1yr
@gurpreetmaan-oh1yr 6 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@neetugold6136
@neetugold6136 6 ай бұрын
ਜਿਸ ਕਾਜ ਓਸੀ ਕੋ ਸਾਜੇ।
@sukhrajkaurgrewal3782
@sukhrajkaurgrewal3782 6 ай бұрын
ਬਹੁਤ ਵਧੀਆ ਵੀਡੀਓ ਹੈ ਜੀ
@a_s2801
@a_s2801 6 ай бұрын
Bahut badiya video
@GurtejBrar-z6h
@GurtejBrar-z6h 6 ай бұрын
ਵੈਰੀ ਵੈਰੀ ਨਾਇਸ ਵੀਡੀਓ
@KiranpalKaur-k3k
@KiranpalKaur-k3k 6 ай бұрын
😂😂😂😂✌✌
@sukhjitkaur2393
@sukhjitkaur2393 6 ай бұрын
Very very nice video Bai ji ❤
@gsinghjawanda5373
@gsinghjawanda5373 6 ай бұрын
ਇੱਕ ਡਾਇਲਾਗ ਹੈ ਜਿਹੜਾ ਸਾਰੀਆ ਬੀਬੀਆ ਨੂੰ ਵਿਰਾਸਤ ਵਿੱਚ ਮਿਲਿਆ ਹੈ ਹੋਰ ਕੋਈ ਵਾਹ ਪੇਸ਼ ਨਾ ਜਾਦੀ ਵੇਖ ਕਹਿਣਗੀਆ ਫਲਾਣਿਆ ਦੇ ਬੰਦੇ ਵੀ ਹੈ ਉਹ ਵੀ ਤਾਂ ਕੰਮ ਕਰਦੇ ਹਨ ਬਸ ਇਨ੍ਹਾਂ ਕਹਿਣ ਦੀ ਦੇਰ ਸੀ ਬੰਦੇ ਨੂੰ ਅੱਗ ਲੱਗ ਜਾਦੀ ਹੈ ਫਿਰ ਸ਼ੁਰੂ ਹੋ ਜਾਦਾ ਹਮ ਕੋ ਤੁਮਕੋ ਇਹਨੂੰ ਕਹਿਦੇ ਹਨ ( ਕਲੇਸ਼ )😂🙏😀
@gurpalkaur2194
@gurpalkaur2194 6 ай бұрын
Vari nice Video ha ji
@anurag_saddi
@anurag_saddi 6 ай бұрын
Nice video Sanjeev Sharma Moga
@AminaKahli-sd1ct
@AminaKahli-sd1ct 6 ай бұрын
Vvnice vedio ji
@user-zr9nk8no5u
@user-zr9nk8no5u 6 ай бұрын
Very nice ❤
@rampreetkaur5376
@rampreetkaur5376 6 ай бұрын
ਸਤਿ ਸ਼੍ਰੀ ਅਕਾਲ ਆਂਟੀ ਜੀ 🙏🏼👌🏻
@jaggishing4923
@jaggishing4923 6 ай бұрын
Veri nice
@tarnpreetsingh8334
@tarnpreetsingh8334 6 ай бұрын
😀😀❤❤❤❤❤❤😊
@navreetbala1644
@navreetbala1644 6 ай бұрын
ਪਹਿਲਾਂ ਵਾਲੇ ਘਰ ਵਿੱਚ ਵੀਡੀਓ ਬਣਾਓ ਜੀ
@SatbirSekhon
@SatbirSekhon 6 ай бұрын
Boht pyaari video very good harminder kaur
@kvdhanoa350
@kvdhanoa350 6 ай бұрын
Nice
@bhajankaur8289
@bhajankaur8289 6 ай бұрын
Bhut sohni vdo h ❤❤❤❤ bhajan kaur jirkpur Chandigarh 🎉🎉🎉🎉🎉🎉
@GurpreetSingh-f5t4w
@GurpreetSingh-f5t4w 6 ай бұрын
Bahut badhiya video bhairu tarkki avashya
Osman Kalyoncu Sonu Üzücü Saddest Videos Dream Engine 275 #shorts
00:29
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,6 МЛН
My MEAN sister annoys me! 😡 Use this gadget #hack
00:24
ਬੰਦੇ ਦਾ ਮਨ ਕਮਜ਼ੋਰ ਕਿਵੇਂ ਹੁੰਦਾ | Maskeen Ji । Ruhani Katha
28:14
ਪੰਜਾਬੀ ਖ਼ਬਰਾਂ | Latest Punjabi News From Punjab
22:43
CK Time TV North America
Рет қаралды 4,8 М.
Osman Kalyoncu Sonu Üzücü Saddest Videos Dream Engine 275 #shorts
00:29