ਔਰਤ ਦਾ ਸਬਰ | aurat da saber | New punjabi short movie | New Punjabi Natak 2024

  Рет қаралды 256,939

sanjha pariwar vlog

sanjha pariwar vlog

Күн бұрын

Пікірлер: 182
@Sanjhapariwarvlog
@Sanjhapariwarvlog 5 ай бұрын
subscribe❤😢
@sunnykapoor7631
@sunnykapoor7631 5 ай бұрын
😂Hi
@joelgill-tc1ty
@joelgill-tc1ty 5 ай бұрын
😊VHS😊😊😊😊😊{😊>😊qwerty z>p
@DavinderDhaliwal-lb3di
@DavinderDhaliwal-lb3di 4 ай бұрын
😢​@@sunnykapoor7631😢😢😮😮😮😮😮😮😮😮😮😮😮😮😮😮😮😮😮😮😮😮😮😮😮😮X
@BeantSingh-xb9cv
@BeantSingh-xb9cv Ай бұрын
ਬੇਬੇ ਤੇ ਲਾਡੀ ਸੋਚੋ ਘਰੋਂ ਕੱਢਣਾ ਬਹੁਤ ਮਾੜੀ ਗੱਲ ਲਾਲ ਤਾਂ ਗੁਰੂ ਦੀ ਦਾਤ ਦੇ ਥੋਡੀ ਧੀ ਨਾਲ ਏਦਾਂ ਹੋਵੇ ਉਹਨੂੰ ਪਤਾ ਵੀ ਲੱਗ ਜਾਵੇ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤ਮੈ ਹਰਜਿੰਦਰ ਕੌਰ ਸਮਾਧ ਭਾਈ
@navtejbrar1018
@navtejbrar1018 20 күн бұрын
Bhot vdia vichar kite Kuldep seA
@bunnygarcha
@bunnygarcha 5 ай бұрын
ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ❤️❤️❤️❤️❤️
@armaansingh1468
@armaansingh1468 5 ай бұрын
Daljit. Kaur. USA. Shaina. Very. Very. Very. Good. Very. Very. Nice. Video.
@SimranSingh-zx4wj
@SimranSingh-zx4wj 5 ай бұрын
ਵੀਰ ਜੀ ਔਲਾਦ ਤੇ ਸਾਡੇ ਘਰ ਵੀ ਨਹੀਂ ਅੱਜ ਅਸੀਂ ਧੀ ਨੂੰ ਵੀ ਤਰਸਦੇ ਹਾਂ ਸਾਡੇ ਵੀ ਸਭ ਕੁਝ ਆ ਪਰ ਕੁਝ ਵੀ ਨਹੀਂ ਮੇਰੇ ਕੋਲ ਦੋ ਪੁੱਤਰ ਸੀ ਦੋਵੇਂ ਮਰ ਗਏ ਹੁਣ ਅਸੀਂ ਰੱਬ ਨੂੰ ਕਹਿ ਰਹੀ ਆਂ ਇਸ ਤੋਂ ਚੰਗਾ ਤੂੰ ਸਾਨੂੰ ਔਲਾਦ ਹੀ ਨਾ ਦਿੰਦਾ 😢😢😢😢😢😢 ਪਤਾ ਨਹੀਂ ਕਿੰਨੀਆਂ ਕੁ ਧੀਆਂ ਦੀ ਇਹ ਕਹਾਣੀ ਹੋਣੀ ਆ ਵਾਹਿਗੁਰੂ ਜੀ ਸਭ ਦੀਆਂ ਖਾਲੀ ਝੋਲੀਆਂ ਭਰ ਦੇਵੇ
@eknoor3015
@eknoor3015 5 ай бұрын
Ki Hoya c veer g
@devil.com1070
@devil.com1070 5 ай бұрын
ਬਹੁਤ ਵਧੀਆ ਵੀਡੀਓ ਹੈ ਬਲਵੀਰ ਕੌਰ ਜੈਤੋ ਮੰਡੀ ਵਾਹਿਗੁਰੂ
@KaramjeetKaur-v4p
@KaramjeetKaur-v4p 5 ай бұрын
ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalkarSingh-jo1zw
@BalkarSingh-jo1zw 5 ай бұрын
ਬਹੁਤ ਵਧੀਆ ਵਧੀਆ ਜੀ❤❤❤🎉🎉🎉
@HarshMaan-s7g
@HarshMaan-s7g 5 ай бұрын
Very Very nice video 🎉🎉 Preeti rupalon
@Mohdeepsinghgarcha-r2u
@Mohdeepsinghgarcha-r2u 5 ай бұрын
ਬਹੁਤ ਸੋਹਣੀ ਵੀਡੀਓ ਜੀ ❤❤❤❤❤
@BhupinderKaur-r6g
@BhupinderKaur-r6g 5 ай бұрын
ਔਰਤ ਦੇ ਸਬਰ ਦੀ ਵੀਡੀਓ ਬਹੁਤ ਵਧੀਆ ਹੈ ਭੁਪਿੰਦਰ ਕੌਰ
@jasvirkaur49
@jasvirkaur49 5 ай бұрын
ਬਹੁਤ ਹੀ ਬਹੁਤ ਵਧੀਆ ਵੀਡਿਉ ਹੈ ਪਰ ਇਹ ਸਬਰ ਨੇ ਇਹ ਘਟੀਆਂ ਸੋਚ ਵਾਲੇ ਮਾਂ ਪੁੱਤ ਨੂੰ ਚੰਗਾ ਸਬਕ ਸਿਖਾਇਆ ਹੈ 💯💯💯💯💯
@AmanpreetKaur-fx3ep
@AmanpreetKaur-fx3ep 5 ай бұрын
Very.very.nice.story.ji.❤❤❤❤❤❤❤❤🎉🎉🎉🎉🎉🎉🎉
@IqbalSingh-ce4nd
@IqbalSingh-ce4nd 5 ай бұрын
ਮਾਤਾ ਜੀ ਵੀਡੀਓ ਬੁਹਤ ਵਧੀਆ ਹੈ ਧੰਨਵਾਦ
@ramanpreetsingh9435
@ramanpreetsingh9435 5 ай бұрын
ਬਹੁਤ ਵਧੀਆ ਵੀਡੀਓ ਜੀ ❤❤ ਵੀਰਪਾਲ ਕੌਰ ਜੈਤੌ ਮੰਡੀ
@harjinderbasra7666
@harjinderbasra7666 5 ай бұрын
Very nice video harjinder Basra Uk
@Khadija_mubashar
@Khadija_mubashar 5 ай бұрын
Bahout hi achi apisode hai
@AmrjitSingh-j8i
@AmrjitSingh-j8i Ай бұрын
Jasvir. Kaur. W ./.Amirjit. Singh. Sari. Tim. Nu. Sitseri akal. Ji. Tuhadi. Tim. Di. Acktig. Bhut. Hi. Vàdia. Hay. Aho. Jahi. Vdo. Dakhaody. Raho. Ji. Thinkh youb aba. Nank. Thanku. Chirdi. Kala. Vich. Rachky.
@randhawafarm8735
@randhawafarm8735 3 ай бұрын
Very nice video🎉🎉🎉🎉🎉❤❤
@swarankaur7469
@swarankaur7469 5 ай бұрын
Bohot vdya ji🙏🙏
@ranjitsinghdhaliwal2294
@ranjitsinghdhaliwal2294 5 ай бұрын
Very nice video ji❤❤❤❤❤ Ranjit Rampua
@NeetuRani-f8x
@NeetuRani-f8x 5 ай бұрын
Bahut vadyia story🙏🙏
@manpreetsidhu2653
@manpreetsidhu2653 5 ай бұрын
Nice video brother and bhabi g ❤
@luckygill5764
@luckygill5764 5 ай бұрын
ਸਤਿ ਸ਼੍ਰੀ ਆਕਾਲ ਜੀ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਪਰੀਵਾਰ ਹੁੰਦੀਆਂ ਹਨ ਤੇ ਪਰਵਾਰਾਂ ਨੂੰ ਸਹੀ ਸੇਧ ਦੇਣ ਵਾਲੀਆਂ ਹੁੰਦੀਆਂ ਹਨ ਲੱਕੀ ਗਿੱਲ ਮੋਗਾ
@SukhveerSingh-tu8lp
@SukhveerSingh-tu8lp 5 ай бұрын
Very nice 👌 video🎉😊
@MK-lm8ro
@MK-lm8ro 5 ай бұрын
❤❤❤❤
@kanwaljitmander7037
@kanwaljitmander7037 5 ай бұрын
Very good job Kanwaljit mander
@SamarBhullar-yr8is
@SamarBhullar-yr8is 5 ай бұрын
Sat shri kal ji❤
@Jhajjpreet6049
@Jhajjpreet6049 5 ай бұрын
ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ਬਾਈ ਜੀ ❤🎉
@shamimakhtar2837
@shamimakhtar2837 5 ай бұрын
Very nice massage
@SamarBhullar-yr8is
@SamarBhullar-yr8is 5 ай бұрын
Emotional story😢
@anmol18deep
@anmol18deep 5 ай бұрын
Anmoldeep Singh from bathinda ❤️💯
@rupinderkaaur3715
@rupinderkaaur3715 5 ай бұрын
Very nice video ❤❤❤❤❤
@chahal2563
@chahal2563 5 ай бұрын
bhut vadhiya g parminder
@MakhanSingh-c3d
@MakhanSingh-c3d 5 ай бұрын
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@taranduggal5979
@taranduggal5979 5 ай бұрын
Very nice🎉🎉❤❤❤
@Virpalsidhu-t3x
@Virpalsidhu-t3x 5 ай бұрын
ਤੁਹਾਡੀ ਸਾਰੀਆ ਵੀਡਿਓ ਬਹੁਤ ਵਧੀਆ ਹੁੰਦੀਆ ਨੇ 🎉🎉🎉
@SimranSingh-zx4wj
@SimranSingh-zx4wj 5 ай бұрын
ਆਪਣੇ ਪੁੱਤਰ ਬਿਨਾਂ ਤੇ ਭਰਾ ਬਿਨਾਂ ਮੇਰੇ ਕੀ ਹਾਲ ਐ ਇਹ ਤਾਂ ਸਿਰਫ ਜਾਂ ਮੇਰੀ ਮਾਂ ਜਾਂ ਮੇਰਾ ਰੱਬ ਜਾਣਦਾ ਹੈ ਕਿ ਸਾਡੇ ਤੇ ਕੀ ਬੀਤਦੀ ਹੈ ਬਹੁਤ ਔਖਾ ਹੁੰਦਾ ਹੈ ਕੋਈ ਨਹੀਂ ਦਿੰਦਾ ਆਪਣਾ ਬੱਚਾ ਗੋਦ ਹੇ ਵਾਹਿਗੁਰੂ ਤੂੰ ਕਿੱਥੇ ਆ 😢😢😢😢
@teshwarjot8752
@teshwarjot8752 5 ай бұрын
Very very nice
@HarkiranSingh-wv9ic
@HarkiranSingh-wv9ic 5 ай бұрын
Nice
@Harjitkaur9074
@Harjitkaur9074 5 ай бұрын
ਬਹੁਤ ਵਧੀਆ ਵੀਰ ਜੀ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ
@Sad-u4r
@Sad-u4r 5 ай бұрын
Vg Video Nazia pakistan
@gurbaxkaur2452
@gurbaxkaur2452 5 ай бұрын
ਬਹੂ ਸਹੋਣੀ ਵੀੜੀਓ ਮਜਾ ਆਗਿਆ ਜਨਾਨੀ ਦੀ ਵੀ ਕੋਈ ਇਜਤ ਹੁੰਦੀ ਆ ਗੂਰਬਖਸ਼ ਕੌਰ ਨਿਓਯੌਰਕ
@BalwinderSinhh-z7j
@BalwinderSinhh-z7j 5 ай бұрын
Vary niceAmanpreetkaur
@harpreetsharma4125
@harpreetsharma4125 5 ай бұрын
ਬਹੁਤ ਹੀ ਵਧੀਆ ਵੀਡੀਓ ਹੈ ਜਸਪ੍ਰੀਤ ਦੇ ਬੱਚਾ ਹੋਣ ਦੀ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਜਸਪ੍ਰੀਤ ਦੇ ਜ਼ਿੰਦਗੀ ਵਿੱਚ ਖੁਸ਼ੀ ਆਈ ਹੈ ❤❤
@HarmanDeep-lu9im
@HarmanDeep-lu9im 5 ай бұрын
Very nice video ji ❤❤❤❤❤❤
@RajSingh-yb9uw
@RajSingh-yb9uw 5 ай бұрын
Raj.singh.bagha.purana.nice.msg
@harjitsinghharjitsingh3114
@harjitsinghharjitsingh3114 5 ай бұрын
Love u Aman soo much gbu.
@inderjitkaur4820
@inderjitkaur4820 5 ай бұрын
Bahut hi vadhia story hai ji 👌👌👍👍 inderjit kaur bathinda
@madhusabharwal3449
@madhusabharwal3449 5 ай бұрын
ਔਰਤ ਦਾ ਸਬਰ ਵੀਡੀਓ ਬਹੁਤ ਹੀ ਪਿਆਰੀ ਤੇ ਸਾਰੇ ਪਾਸੇ ਇੱਕ ਬਹੁਤ ਹੀ ਵਧੀਆ ਸਾਨਦਾਰ ਸੁਨੇਹਾ ਭੇਜਿਆ ❤🧿 ਸਭ ਆਪਣੇ ਘਰਾਂ ਵਿੱਚ ਪਿਆਰ ਨਾਲ ਰਹੋ ਬਾਕੀ ਰਹੀ ਬੱਚੇ ਦੀ ਗੱਲ ਪਰਮਾਤਮਾ ਦੇ ਹੱਥ ਆ ਇਹ ਤਾਂ ਸਭ ਪਰਮਾਤਮਾ ਬੱਚਿਆਂ ਦੀ ਦਾਤ ਸਭ ਨੂੰ ਬਖਸ਼ੇ🙏 ਜਸਪ੍ਰੀਤ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਜੋ ਮੇਰਾ ਮੇਸਿਜ ਪੜ ਰਿਹਾ ਹੈ ਬਾਬਾਂ ਨਾਨਕ ਦੇਵ ਜੀ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਸਪ੍ਰੀਤ ਜਿਉਂਦੇ ਵਸਦੇ ਰਹੋ 🥰🥰🧿🧿👏👏👏🍀🍀🍀🌷🌷🌷💐💐💐😇👍
@GurpreetKaur-jr7wv
@GurpreetKaur-jr7wv 5 ай бұрын
Bahut vadhia laggi ji video. message v vadhia milda hai ji
@Rohit-pr4pj
@Rohit-pr4pj 5 ай бұрын
ਬਹੁਤ ਵਧੀਆ ਵੀਡੀਓ
@swaransinghbhatia3116
@swaransinghbhatia3116 5 ай бұрын
Bahut hi soni story swaran singh bhatia chhattisgarh
@Gursewak-d2x
@Gursewak-d2x 5 ай бұрын
Mo by😊
@BalkarSingh-jo1zw
@BalkarSingh-jo1zw 5 ай бұрын
❤❤❤🎉🎉🎉
@inderjeet3625
@inderjeet3625 5 ай бұрын
Superb
@NAZIRMOHAMMAD-h8f
@NAZIRMOHAMMAD-h8f 5 ай бұрын
Aa ta kamala kar ditti bai ji jasprit Kaur ne very nice kamm keeta bai ji.satshiriAkalji for all your team.
@ArpanBawa
@ArpanBawa 5 ай бұрын
ਪਹਿਲਾਂ ਗਲਤੀ ਕਰੋ ਫੇਰ ਮਾਫੀ ਮੰਗੋ ਔਰਤ ਨੂੰ ਤਾਂ ਕੁਛ ਸਮਝ ਦੇ ਨਹੀਂ ਸਗੋਂ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@bhajankaur8289
@bhajankaur8289 5 ай бұрын
Aourt da sbr bhut vdhia story h ❤❤❤❤❤ bhajan kaur jirkpur Chandigarh 🎉🎉🎉🎉🎉🎉
@ParamjitKaurRomana
@ParamjitKaurRomana 5 ай бұрын
Buhat sohani video aa ji 🎉
@AmandeepKair-w2j
@AmandeepKair-w2j 5 ай бұрын
ਬਹੁਤ ਵਧੀਆ ਵੀਡੀਓ ਜੀ ਅਮਨਦੀਪ ਕੌਸ਼ਿਕ ਸ਼ੇਰਪੁਰ ਤੋਂ
@ArpanBawa
@ArpanBawa 5 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐
@manishamalhotra4959
@manishamalhotra4959 5 ай бұрын
Vadiya story hai ji!! Sareaan da kam vi bahut changa lageya 👍
@devil.com1070
@devil.com1070 5 ай бұрын
ਬਲਵੀਰ ਕੌਰ ਜੈਤੋ ਮੰਡੀ ਦਾ ਮੈਸੇਜ ਹੈ ਨਾਮ ਲਿਖਣਾ ਭੁੱਲ ਗਈ ਹਾਂ
@Beauty_queen.02
@Beauty_queen.02 5 ай бұрын
Very nice video veer ji kuldeep God bless you all everyone ❤❤❤👍👍👌👌
@JassBrarBoutiqueMoga
@JassBrarBoutiqueMoga 5 ай бұрын
❤❤❤
@KevinDogra
@KevinDogra 5 ай бұрын
Very nice g 👌
@Maninder_brar
@Maninder_brar 5 ай бұрын
ਬੱਚਾ ਹੋਣਾ ਨਾ ਹੋਣਾ ਵਾਹਿਗੁਰੂ ਦੇ ਭਾਣੇ ਵਿੱਚ ਆ,,ਓਹਦੀਆ ਰਮਜਾਂ ਓਹੀ ਜਾਣੇ,,ਜਸਪ੍ਰੀਤ ਔਰਤ ਨੂੰ ਨੀਚਾ ਦਿਖਾਉਣ ਵਾਲੇ ਨੂੰ ਚੰਗਾ ਜਵਾਬ ਦਿੱਤਾ,,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ
@manjeetchohan3197
@manjeetchohan3197 5 ай бұрын
❤❤❤❤❤❤🎉🎉🎉🎉🎉
@BeantSingh-ih1sn
@BeantSingh-ih1sn 5 ай бұрын
ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।
@eetsingh8923
@eetsingh8923 5 ай бұрын
V nice video ji God bless you 👌👌 Amandeep Sri muktsar sahib
@GurmukhBrar-c7q
@GurmukhBrar-c7q 5 ай бұрын
ਬਹੁਤ ਵਧੀਆ ਵੀਡੀਓ ਬਾਈ ਲਾਡੀ ਤੇ ਬਾਈ ਕੁਲਦੀਪ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@NirbhaiBrar-hy4ku
@NirbhaiBrar-hy4ku 5 ай бұрын
End / very nice g
@amarjitkaur3658
@amarjitkaur3658 5 ай бұрын
Kuldeep hamesha akl vali gl krda vedio bahut sohni aa amarjit sadikpur fathgarh sahib
@arshdeepkaur6895
@arshdeepkaur6895 5 ай бұрын
Nice story👍👍👍
@ranjitsinghdhaliwal2294
@ranjitsinghdhaliwal2294 5 ай бұрын
Mei tuhadi hr ek vedio dekhda ha.bahut hi vadiya massage ditta hunda ji v6 vich.❤❤❤❤ Ranjit Rampua
@BalbirSingh-k6s2m
@BalbirSingh-k6s2m 4 ай бұрын
Veidous is very nice god bless you good health and good happiness of all members Balbir Sarpanch Daun Kalan Patiala
@gurdipsidhu6013
@gurdipsidhu6013 5 ай бұрын
Thank you for raising awareness.
@vijayghai7929
@vijayghai7929 5 ай бұрын
Vijay kuparthala nic moves
@gurwindersidhu6330
@gurwindersidhu6330 5 ай бұрын
Very very nice ji
@karmansandhu9987
@karmansandhu9987 5 ай бұрын
Preet Sandhu Bathinda ❤❤❤
@gsinghjawanda5373
@gsinghjawanda5373 5 ай бұрын
ਕਈ ਵਾਰ ਆਪਾ ਕਹਿੰਦੇ ਹੁੰਦੇ ਹਾਂ ਜਦੋ ਕਿਤੇ ਸੱਟਫੇਟ ਲੱਗ ਜਾਵੇ ਮਰਦ ਕੋ ਦਰਦ ਨਹੀ ਹੁੰਦਾ ਦਿਲ ਜਿਹਾ ਰੱਖਣ ਲਈ ਬੋਲ ਦਿੰਦੇ ਹਾਂ ਸਰਵੇ ਵਿੱਚ ਪਾਇਆ ਗਿਆ ਅੌਰਤ ਬੰਦੇ ਨਾਲੋ ਵੀਹ ਗੁਣਾ ਜਿਆਦਾ ਮਹਿਦਾ Strongly ਹੁੰਦਾ ਹੈ ਹੁਣ ਵੇਖਿਆ Divorce ਲਇਆ ਜੇ ਸਟਰੋਗ ਸੀ ਤਾਹੀ ਲਿਆ ਸਰਵੇ ਸਹੀ ਸੀ 🙏
@AshmeetSingh-rj4ll
@AshmeetSingh-rj4ll 5 ай бұрын
Shi aurt nu bave jina mrji hove vichari Dard seh th v ghr da km kri jdai Kai var period hon par mard mnja mal pe jada aurt vich bht sehnsheelta.hudi as
@kumariveena1239
@kumariveena1239 5 ай бұрын
Bahut vadhia video hai Veena Kumari Patiala
@manjitkaurpelia3506
@manjitkaurpelia3506 5 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏
@paramjeetkor
@paramjeetkor 5 ай бұрын
Bhut hi sohni video c veer ji ❤❤❤
@manjitkaur-uh1mi
@manjitkaur-uh1mi 5 ай бұрын
Very nice video Very nice massage
@shnasir1649
@shnasir1649 5 ай бұрын
Ye kahani ap ke bohat ache tee hum too ap ke sab wedeo bohat shoq sy dekhty hein owr hamein ap ke wedeo bohat psand aati hein..SHEIKH ibraheem and SHEIKH Azhan jani FAISALABAD Pakistan
@SudeshDhall-nq8ne
@SudeshDhall-nq8ne 5 ай бұрын
V nice vedio 🙏🙏👌👌👌👌👌
@SarbjitKaur-og3hb
@SarbjitKaur-og3hb 3 ай бұрын
❤❤❤❤❤❤😊😊😊😊😊
@BalwinderSandhu-jc9mp
@BalwinderSandhu-jc9mp 5 ай бұрын
Nice video
@sahilpreetsingh514
@sahilpreetsingh514 5 ай бұрын
Bahut ghaint
@parvindermahal8544
@parvindermahal8544 5 ай бұрын
Very nice video❤❤❤😂
@sandeepdhindsa2182
@sandeepdhindsa2182 5 ай бұрын
Nice video right kiha aurat da sabar very big
@baljitkaur5278
@baljitkaur5278 5 ай бұрын
❤🙏🙏
@Virpalsidhu-t3x
@Virpalsidhu-t3x 5 ай бұрын
Very nice video 👌👍❤❤
@balveersingh7100
@balveersingh7100 4 ай бұрын
God
@jaspalkaur1552
@jaspalkaur1552 5 ай бұрын
ਬਹੁਤ ਸੋਹਣੀ ਵੀਡੀਓ ਹੈ ਜੀ, ਹਰ ਵੀਡੀਓ ਵਿੱਚ ਵੱਡੀ ਗਲਤੀ ਨੂੰ ਵੀ ਮੁਆਫ਼ ਕਰ ਦਿੱਤਾ ਜਾਂਦਾ ਹੈ, ਪਰ ਇਹ ਵੀਡੀਓ ਬਹੁਤ ਵਧੀਆ ਲੱਗੀ ਕਿਉਂਕਿ ਕਿ ਗਲਤੀ ਦੀ ਸਜ਼ਾ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ, ਕੀ ਫ਼ਾਇਦਾ ਉਸ ਮੁਆਫੀ ਦਾ ਜੇਕਰ ਕਿਸੇ ਬੇਕਸੂਰ ਨੂੰ ਵਾਰੀ, ਵਾਰੀ ਦੁੱਖੀ ਕਰ ਕੇ ਮੁਆਫ਼ੀ ਮੰਗਣ ਤੇ ਮੁਆਫ ਕਰ ਦਿੱਤਾ ਜਾਂਦਾ ਹੈ ਤਾਂ। ਬਹੁਤ, ਬਹੁਤ ਧੰਨਵਾਦ ਜੀ ਤੁਸੀਂ ਮੇਰਾ ਨਾਮ ਬੋਲਿਆ😊
@bhupindergaddu4562
@bhupindergaddu4562 5 ай бұрын
Very good story 👏 👌 👍 🙌 😀😊😊
@RukmaniDevi-vl4nn
@RukmaniDevi-vl4nn 5 ай бұрын
Jaspreet ne changa kita Ladi nu nhi maf kita bahut badhia stori smaj lyi sabak hai 👌👌👌
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН