Prime Discussion (2745) ਇਹ ਨੇ ਰੰਗ ਪੰਜਾਬ ਪੁਲਸ ਵਿਚ ਨ'ਸ਼ੇ'ੜੀਆਂ ਦੇ, ਸਿੱਟੇ ਕੀ ਕਢੇਗਾ ਬੰਗਲਾਦੇਸ਼ ਦਾ ਪਾਕਿ ਪ੍ਰੇਮ

  Рет қаралды 69,736

Prime Asia TV

Prime Asia TV

Күн бұрын

Пікірлер: 77
@harjindersinghThind4507
@harjindersinghThind4507 18 күн бұрын
ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਦੂਜੇ ਦਿਨ ਦੀ ਪੇਸ਼ੀ ਸੀ। ਧੰਨ ਹਨ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ। ਜਿਨ੍ਹਾਂ ਨੇ ਠੰਢੇ ਬੁਰਜ ਤੇ ਬਿਨਾਂ ਬਿਸਤਰੇ ਤੋਂ ਰਾਤਾਂ ਗੁਜਾਰੀਆਂ ਸਨ। 👍👍🙏🙏
@User.YouTube_creaters
@User.YouTube_creaters 18 күн бұрын
ਸਫ਼ਰ ਏ ਸ਼ਹਾਦਤ ੧੨ ਪੋਹ ਸੂਬੇ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਆਖ਼ਰੀ ਪੇਸ਼ੀ ਤੇ *ਠੰਢੇ ਬੁਰਜ ਵਿੱਚ ਮਾਤਾ ਗੁਜਰੀ ਜੀ ਨਾਲ ਆਖ਼ਰੀ ਰਾਤ* 😍🙏🙏😍
@AmarjeetChatha-nz5qd
@AmarjeetChatha-nz5qd 18 күн бұрын
Waheguru.jio.dhn.2guru.gobid singhte.matagyzrkaur.jiorsahubzadea.di.kurbani.
@User.YouTube_creaters
@User.YouTube_creaters 18 күн бұрын
@ ਵਾਹਿਗੁਰੂ ਜੀ 😍😍
@leviparrish2386
@leviparrish2386 18 күн бұрын
Waheguru g mehar Waheguru g mehar rakhio g ♥️
@satnamsinghsatnamsingh5217
@satnamsinghsatnamsingh5217 18 күн бұрын
ਜੇ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਹੈ ਤਾਂ ਪਹਿਲਾ ਪੁਲਿਸ ਵਿਭਾਗ ਵਿੱਚੋ ਖ਼ਤਮ ਕਰਨਾ ਪਵੇਗਾ
@HARSHDEEPHarshDeep-o4p
@HARSHDEEPHarshDeep-o4p 18 күн бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
@harjindersinghThind4507
@harjindersinghThind4507 18 күн бұрын
ਇੱਕ ਨਹੀਂ ਅਨੇਕਾਂ ਪੁਲਿਸ ਮੁਲਾਜ਼ਮ ਹਨ। ਜਿਨ੍ਹਾਂ ਦੀਆਂ ਆਦਤਾਂ ਐਕਸਾਈਜ਼ ਡਿਊਟੀ ਦੌਰਾਨ ਵਿਗੜ ਜਾਂਦੀਆਂ ਹਨ। ਕਿਉਂਕਿ ਉਥੇ ਸ਼ਰਾਬ , ਭੂਕੀ , ਡੋਡੇ, ਅਫੀਮ ਵਗੈਰਾ ਆਮ ਹੀ ਤਸਕਰਾਂ ਤੋਂ ਫ਼ੜਿਆ ਜਾਂਦਾ ਹੈ। ਉਥੇ ਸਾਰਾ ਰਲ਼ ਮਿਲ਼ ਕੇ ਚਲਦਾ ਹੈ 👍👍👍
@User.YouTube_creaters
@User.YouTube_creaters 18 күн бұрын
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@BalwinderSingh-lg1yh
@BalwinderSingh-lg1yh 16 күн бұрын
❤❤
@User.YouTube_creaters
@User.YouTube_creaters 18 күн бұрын
ਕਿਸਮਤ ਦੇ ਫੈਸਲੇ ਨਹੀਂ ਬਦਲਦੇ ਲੇਕਿਨ *ਸਹੀ ਫੈਸਲਿਆਂ ਨਾਲ ਕਿਸਮਤ ਜ਼ਰੂਰ ਬਦਲਦੀ ਹੈ*
@kulwantKalra-u6r
@kulwantKalra-u6r 18 күн бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।
@shinderbrar
@shinderbrar 16 күн бұрын
❤❤🤙🤙
@RavinderKumar-bf8hv
@RavinderKumar-bf8hv 18 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈਂ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@SukhwinderSingh-wq5ip
@SukhwinderSingh-wq5ip 18 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@HarjinderSingh-q8z
@HarjinderSingh-q8z 17 күн бұрын
ਧੰਨਵਾਦ ਜੀ ਹਰਜਿੰਦਰ ਸਿੰਘ ਪੇਟਰ ਰਾਜਗੜ੍ਹ ਪੱਖੋਵਾਲ
@charanjitsingh4437
@charanjitsingh4437 18 күн бұрын
❤❤❤❤ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ❤❤❤ਜਿੰਦਾਬਾਦ
@vanshdeep6452
@vanshdeep6452 18 күн бұрын
ਨਵਜੀਤ ਜੀ ਅਤੇ ਪੰਨੂ ਸਾਬ੍ਹ ਸਤਿ ਸ਼੍ਰੀ ਆਕਾਲ ਜੀ
@kuldeepsingh-xh6jv
@kuldeepsingh-xh6jv 17 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@User.YouTube_creaters
@User.YouTube_creaters 18 күн бұрын
ਘੋੜੇ ਅੱਗੇ ਟਾਂਗਾ ਜੋੜਨਾ *ਕੁਝ ਲੋਕਾਂ ਦੀ ਆਦਤ ਹੁੰਦੀ ਹੈ...*
@Karmjitkaur-gk1xq
@Karmjitkaur-gk1xq 18 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@anandpreetsingh8573
@anandpreetsingh8573 18 күн бұрын
ਅਫਸੋਸ ਹੁਣ ਤਾਂ ਡਾਕਟਰ ਮਨਮੋਹਨ ਸਿੰਘ ਤੇ ਅੱਗੇ ਸ਼ਾਸਤਰੀ ਨਹੀਂ ਦੇ ਪ੍ਰਧਾਨ ਮੰਤਰੀ ਬਹੁਤ ਬਹੁਤ ਅਫਸੋਸ ਹੁੰਦਾ ਜੀ
@sharmatenthouse1848
@sharmatenthouse1848 17 күн бұрын
Navjit Jatinder Pannu g sat shri akal
@MrSingh-ii6yl
@MrSingh-ii6yl 17 күн бұрын
ਆ ਪੁਲਸ ਵਾਲੇ ਕਿਸਾ ਹੈ ਕਮਾਲ ਦਾ ਜੋ ਵੀ ਹੈ ਬੰਦਾ ਈਮਾਨਦਾਰ ਹੋਣਾ। ਬੰਦਾ ਪੁਲਸ ਵਾਲਾ ਹੋਵੇ ਤੇ ਪੈਸੇ ਨਾਂ ਹੋਣ ਇਹ ਗੱਲ ਹਜ਼ਮ ਨਹੀਂ ਹੁੰਦੀ।
@Harsimratchandisimrat
@Harsimratchandisimrat 18 күн бұрын
ਤੁਹਾਡੀ ਜਿੰਦਗੀ ਵਿੱਚ ਇੱਕ ਚੰਗਾ ਮਿੱਤਰ ਮਿਲ ਜਾਣਾ ਤੁਹਾਡੇ ਲਈ ਇਹ ਕਿਸੇ ਲਾਟਰੀ ਲੱਗਣ ਤੋਂ ਘੱਟ ਨਹੀ
@bhupindergill6629
@bhupindergill6629 18 күн бұрын
ਸਤਿ ਸ੍ਰੀ ਆਕਾਲ ਜੀ
@Harsimratchandisimrat
@Harsimratchandisimrat 18 күн бұрын
ਨਾਲ ਜਿੰਨਾ ਦੇ ਮਿਲਦੇ ਨੀ ਵਿਚਾਰ ਅਸਾਂ ਦੇ ਓਹ ਲਾ ਇਲਜ਼ਾਮ ਭੰਡਦੇ ਨਿਤ ਕਿਰਦਾਰ ਅਸਾਂ ਦੇ
@boharsingh7725
@boharsingh7725 18 күн бұрын
ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@suchasingh2663
@suchasingh2663 18 күн бұрын
Sat Shri Akal Pannu Saab g and Navneet g
@gurcharnsingh-n2p
@gurcharnsingh-n2p 18 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@harbantsingh1522
@harbantsingh1522 18 күн бұрын
ਪੰਨੂ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
@HARJITSINGH-cz3zf
@HARJITSINGH-cz3zf 18 күн бұрын
Good news baba ji 🙏
@tejpalpannu2293
@tejpalpannu2293 18 күн бұрын
Waheguru ji 🙏 🙏 🙏 🙏 🙏
@PremPal-rg7jx
@PremPal-rg7jx 18 күн бұрын
Panuu ji and navjeet ji sat shri akal ji
@GurwinderSingh-se1et
@GurwinderSingh-se1et 18 күн бұрын
ਪੱਨੂ ਸਾਬ ਪੰਜਾਬ ਦੇ ਵਿਚ ਹਿਮਾਚਲ ਦੀ ਤਰਾਂ ਕਨੂੰਨ ਲਾਗੂ ਕਊ ਨਹੀਂ ਹੁੰਦੇ
@satnamsinghsatnamsingh5217
@satnamsinghsatnamsingh5217 18 күн бұрын
ਪਾਕਿਸਤਾਨ ਬੰਗਲਾਦੇਸ਼ ਦੀ ਨੇੜਤਾ ਦਾ ਨਤੀਜਾ ਉਹ ਹੀ ਹੋਵੇਗਾ ਜੋ ਪਨੂੰ ਸਾਬ ਕਹਿੰਦੇ ਹੁੰਦੇ ਹਨ ਘਰ ਖਾਣ ਨੂੰ ਮਾਂ ਪੀਹਣ ਗਈ ਹੈ
@JasbirKaur-bu3pm
@JasbirKaur-bu3pm 18 күн бұрын
👍❤🙏🏻
@MANAVKailey
@MANAVKailey 18 күн бұрын
Good sir
@nachhattarsingh4890
@nachhattarsingh4890 18 күн бұрын
Sat shri akal ji pannu shaib and all priam asias TV workers good work good news
@JoginderSingh-fv7ft
@JoginderSingh-fv7ft 18 күн бұрын
Honorable panu sahib satsiri akal ji jo neta pm dr manmohan ji nu bhande si hun tarifa de pul banange
@BalwinderSingh-lg1yh
@BalwinderSingh-lg1yh 16 күн бұрын
Sant Jarnail Singh ji khalsla v muge jile de hi c 🙏🙏
@reshamlalbittu3948
@reshamlalbittu3948 18 күн бұрын
Sat shiri Aakal to all prime Asia team members
@UrmilaRani-i3m
@UrmilaRani-i3m 18 күн бұрын
Wari good sir hg
@ManjitSingh-ey5gv
@ManjitSingh-ey5gv 18 күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏
@Krishna-gn7fz
@Krishna-gn7fz 18 күн бұрын
Satshriakaalji
@abhayjit3847
@abhayjit3847 18 күн бұрын
❤❤❤❤❤Navjit g pannu saab sat sri akal Bhikhiwind tarn taran punjab tu ❤❤❤❤❤
@JagtarGill-u1z
@JagtarGill-u1z 18 күн бұрын
Very good punnu Shihab and navjeet ji thanks v rano the payal disaster ludhiana Punjab good evening
@mukeshsharma-rg6rv
@mukeshsharma-rg6rv 18 күн бұрын
AT THE TIME OF MALTA CASE WHICH GOVERMENT IN INDIA PANNU SIR
@BittuChambal-vl4hr
@BittuChambal-vl4hr 18 күн бұрын
Good job sir ji 👍👍👍👍
@balrajsinghbalraj4818
@balrajsinghbalraj4818 18 күн бұрын
Panu sahab eh police taan har kam ssp dian hadayatan tey karde han.ehana de apane farz taan hunde ni.naka gust hor koi vee karz karna hove ssp sahab da hukam hai.baki afansra di koi jumewari nahi.
@narinderjeetsingh3994
@narinderjeetsingh3994 18 күн бұрын
Sat Sri akaal to all 🙏🎈♥️🌺
@ravishersingh1296
@ravishersingh1296 18 күн бұрын
Pannu sahib Chohla sahib is a police station not police chowki
@gurmangatsingh4518
@gurmangatsingh4518 18 күн бұрын
ਜਿਸ ਵੇਲੇ ਦੀ ਘਟਨਾ ਹੈ ਉਸ ਵੇਲੇ ਚੋਹਲਾ ਸਾਹਿਬ ਚੌਂਕੀ ਹੀ ਹੋਵੇਗੀ।
@RanjitSingh-lw6hk
@RanjitSingh-lw6hk 18 күн бұрын
Panu saibh love you
@HardeepSingh-m9g2t
@HardeepSingh-m9g2t 18 күн бұрын
❤❤❤
@KuldeepSingh-qq9ds
@KuldeepSingh-qq9ds 18 күн бұрын
पन्नू साब 👍👍🌹🌹🙏🙏
@JasvirSingh-ed5yz
@JasvirSingh-ed5yz 18 күн бұрын
Nice
@gurjaipalsingh2463
@gurjaipalsingh2463 18 күн бұрын
Ssa pannu sab both of you ji
@kanwarbirsingh1159
@kanwarbirsingh1159 18 күн бұрын
🌹
@BalvinderSingh-x2s
@BalvinderSingh-x2s 18 күн бұрын
Today, Dr Manmohan Singh Expired, near about at 10.30 PM : Telecast short news clip for the time being. News in detail later on next day. Being our Sikh Prime Minister it take this news on priority basis.
@jagtarsinghdhillon5742
@jagtarsinghdhillon5742 18 күн бұрын
@jagtarsinghdhillon5742
@jagtarsinghdhillon5742 18 күн бұрын
Waheguru g
@baljinderdhaiwal
@baljinderdhaiwal 17 күн бұрын
ਪੰਨੂੰ ਸਾਹਿਬ ਮਾਨਸਾ ਨੂੰ ਤੁਸੀਂ ਮਾਨਸੇ ਬੋਲ ਜਾਂਨੇ ਉ ਜੀ
@rajdevsingh2736
@rajdevsingh2736 16 күн бұрын
Koi fark nahi painda. Mai kal Ludhiane gya c. Hun mai Ludhiana di jagah te Ludhiane likhia a. Aam bolchal ch inj hi chalda hai !
@jaswindersinghdhillon8460
@jaswindersinghdhillon8460 18 күн бұрын
ਪਨੂੰ ਜੀ ਨਵਜੀਤ ਗਿਰਵੀ ਨੂੰ ਪੰਜਾਬੀ ਸਮਝਾਓ!
@rajdevsingh2736
@rajdevsingh2736 16 күн бұрын
😅😅😅
@GurdeepSingh-xd8fo
@GurdeepSingh-xd8fo 18 күн бұрын
ਮੋਗਾ ਦੀ ਖ਼ਬਰ ਇਹ ਬਾਬਾ ਗ੍ਰੰਥੀ ਨਹੀਂ ਆਪਣੇ ਗੁਰਦੁਆਰੇ ਦਾ ਮਾਲਕ ਹੈ ਮਾਲਕ ਮਤਲਬ ਆਪ ਮੁਹਾਰੇ ਬਾਬਾ ਹੈ ਜੋ ਇਸ ਬੰਦੇ ਨਾਲ ਹੋਇਆ ਬਹੁਤ ਹੀ ਵਧੀਆ ਹੋਈਆਂ ਹੈ
@GurdeepSingh-xd8fo
@GurdeepSingh-xd8fo 18 күн бұрын
ਮੈਂ ਵੀ ਮੋਗਾ ਤੋਂ ਹਾਂ ਜੀ
@ArvinderRandhawa-q9t
@ArvinderRandhawa-q9t 18 күн бұрын
🙏🏻🙏🏻
@SukhdevSingh-bp6yf
@SukhdevSingh-bp6yf 18 күн бұрын
Pannu ji SSA
@rajarathaur5105
@rajarathaur5105 18 күн бұрын
Belkol sahi gal Pannu Saab di ik tan Phelan hi tusi Galat Kam Kar rahe a TE fer gurdware Jake viah karon da ki Matlab? Sake mama de NAL te gurdwara Jake Ke viah ??? Je Hun granting Singh nu na Pata hove rishte da ? But I'm gal Hor Eda de viah hune band karne chahida a gurdware ch only Jo sahi a ohna da viah huna chahida ... Baki Sare Jao maro court marriage karo saleyo gurdware Kyon Jana karo already tusi Galat Kar rahe a fer gurdware Jaan da kida khyal aunda? Kina Logan da Jameer digg Chuka samjo Bhar aa.... Waheguru Meher kare
@Bajwasukhwindersingh84
@Bajwasukhwindersingh84 18 күн бұрын
Mony Bajwa
@HariSingh-sx3vq
@HariSingh-sx3vq 18 күн бұрын
🙏🙏
She wanted to set me up #shorts by Tsuriki Show
0:56
Tsuriki Show
Рет қаралды 8 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН