Australian ਭੈਣ ਨੇ ਕੱਢ ਤੇ ਚਿੱਬ , ਹਿੰਦੀ ਬੋਲਣ ਵਾਲੇ ਪੰਜਾਬੀਆਂ ਨੂੰ ਦਿੱਤੀ ਧਨੇਸੜੀ | SMTV

  Рет қаралды 17,413

SMTV

SMTV

Күн бұрын

Пікірлер: 136
@wakhwakhrang
@wakhwakhrang Ай бұрын
ਬੀਬਾ ਜੀ ਨੂੰ ਪੰਜਾਬੀ ਦੀ ਚੜ੍ਹਦੀ ਕਲ੍ਹਾ ਵਾਸਤੇ ਸੋਚਣ ਤੇ ਕੰਮ ਕਰਨ ਲਈ ਬਹੁਤ-ਬਹੁਤ ਧੰਨਵਾਦ ! ਅਸੀਂ ਲੋਕ ਇਹ ਨਹੀਂ ਸੋਚਦੇ ਕਿ ਇਸ ਵਿੱਚ ਸਾਡਾ ਕੀ ਫਾਇਦਾ ਹੈ ਪਰ ਅਸੀਂ ਇਹ ਜਰੂਰ ਸੋਚਦੇ ਹਾਂ ਕਿ ਸਾਡੇ ਰਾਂਹੀ ਦੂਸਰੇ ਦਾ ਫਾਇਦਾ ਨਾ ਹੋ ਜਾਵੇ । ਸਾਨੂੰ ਇਹਨਾਂ ਦੇ ਬਣਏ ਐਪ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ । ਅਸੀਂ ਵੀ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਪੰਜਾਬੀ ਆਵੇ; ਭਾਂਵੇ ਕਿ ਕਨੇਡਾ ਵਿੱਚ ਕਾਫੀ ਲੋਕ ਪੰਜਾਬੀ ਬੋਲਦੇ ਤੇ ਬੱਚਿਆਂ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ । ਸੋ, ਇਹ ਉਪਰਾਲਾ ਕਰਨ ਲਈ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ !
@Dosanjh84
@Dosanjh84 Ай бұрын
ਜੀਓ ਭੈਣ ਮੇਰੀਏ, ਬਹੁਤ ਵਧੀਆ, ਬਹੁਤ ਹੀ ਵਧੀਆ ਉੱਦਮ ਕੀਤਾ ਤੁਸੀਂ। ਪੰਜਾਬੀਓ ਸਾਥ ਦਿਉ ਭੈਣ ਦਾ, ਇਹ ਐਪ ਜ਼ਰੂਰ ਡਾਉਨਲੋਡ ਕਰੋ।
@JatinderSingh-cm7ul
@JatinderSingh-cm7ul Ай бұрын
ਪੰਜਾਬੀ (ਗੁਰਮੁਖੀ) ਸਾਡੇ ਗੁਰੂਆਂ ਦੀ ਬਖ਼ਸ਼ੀ ਭਾਸ਼ਾ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਪੰਜਾਬੀ ਬੋਲਣ ਅਤੇ ਲਿਖਣ ਵਿੱਚ ਮਾਣ ਮਹਿਸੂਸ ਕਰੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾਈਏ।
@Themetaphysician1999
@Themetaphysician1999 Ай бұрын
ਸ਼ਾਹਮੁਖੀ ਤੇ ਵੀ ਕੰਮ ਕਰਨਾ ਪੈਣਾ।
@MastanSinghDulai
@MastanSinghDulai Ай бұрын
ਬਹੁਤ ਵਧੀਆ ਕੰਮ ਕੀਤਾ ਜੀ। ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਹੋ ਤਾਂ ਪੰਜਾਬੀ ਤੇ ਮਾਣ ਕਰੋ।
@amaanichaudhary1302
@amaanichaudhary1302 Ай бұрын
ਬਹੁਤ ਵਧੀਆ ਉਪਰਾਲਾ। ਕਿਰਪਾ ਕਰਕੇ ਸ਼ੁਰੂਆਤ ਕਰਨ ਵਾਲਿਆਂ ਅਤੇ ਪੰਜਾਬੀ ਡਾਇਸਪੋਰਾ ਦੇ ਬੱਚਿਆਂ ਲਈ ਪੰਜਾਬੀ ਵਿੱਚ ਹੋਰ ਵਿਦਿਅਕ ਸਮੱਗਰੀ ਤਿਆਰ ਕਰੋ। ਵਿਦੇਸ਼ਾਂ ਵਿੱਚ ਗੁਰਦੁਆਰੇ ਅਧਾਰਿਤ ਪੰਜਾਬੀ ਭਾਸ਼ਾ ਦੇ ਵਿਦਿਆਰਥੀ ਵੀ ਤੁਹਾਡੀਆਂ ਐਪਾਂ ਦੀ ਵਰਤੋਂ ਕਰਕੇ ਸਿੱਖਣ ਵਿੱਚ ਲਾਭ ਉਠਾ ਸਕਦੇ ਹਨ.
@DillSingh-hs3hc
@DillSingh-hs3hc Ай бұрын
All my kids born in USA speak Punjabi . Last name Singh and Kaur.
@Raman1xx
@Raman1xx Ай бұрын
Please help them learn Gurbani also 😊❤
@SukhwinderSingh-wq5ip
@SukhwinderSingh-wq5ip Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@Uniearthiiiansocial.lbeing
@Uniearthiiiansocial.lbeing Ай бұрын
ਗਣਿਤ ਦਾ ਮਾਹਰ ਇਨਸਾਨ ਜਿਆਦਾ ਪੜੵਿਆ ਲਿਖਿਆ ਤੇ ਸਿਆਣਾ ਸਮਝਿਆ ਜਾਂਦਾ ਹੈ ਨਾ ਕਿ ਅੰਗਰੇਜ਼ੀ ਬੋਲਣ ਵਾਲੇ
@HarjinderSingh-ww4cy
@HarjinderSingh-ww4cy Ай бұрын
ਇਸ ਬੀਬੀ ਨੇ ਵਧੀਆ ਗੱਲਾਂ ਕੀਤੀਆਂ। ਸਾਬਾਸ਼ੇ। ਪੰਜਾਬੀ ਦੁਨੀਆਂ ਦੀਆਂ ੧੦ ਵੱਡੀਆਂ ਬੋਲੀਆਂ ਚੋ ਹੈ। ਹਰ ਸਨਿੱਚਰਵਾਰ ਨੂੰ ਵਿਕਟੋਰੀਆਂ ਦੇ ਸਰਕਾਰੀ ਸਕੂਲਾਂ ਚ ਪੰਜਾਬੀ ਇੱਕ LOTE (Language Other Than English) ਮਜਬੂਨ ਦੇ ਤੌਰ ਪੜਾਈ ਜਾਂਦੀ ਹੈ।
@taransingh701
@taransingh701 Ай бұрын
Bht sohna msg punjabi punjabiyat jindabad
@PunjabiExpress_PB13
@PunjabiExpress_PB13 Ай бұрын
ਬਹੁਤ ਵਧੀਆ ਗੱਲਾਂ ਨੇ ਕੁੜੀ ਦੀਆ ਕਿਉਂਕਿ ਪੰਜਾਬੀ ਵਾਰੇ ਬਹੁਤ ਗੱਲਾਂ ਨੇ
@PunjabiExpress_PB13
@PunjabiExpress_PB13 Ай бұрын
ਮੈਂ
@PunjabiExpress_PB13
@PunjabiExpress_PB13 Ай бұрын
ਮੈਂ ਇਹ ਤੁਹਾਡਾ app 5 ਫੈਮਲੀਆ ਨੂੰ ਦੱਸਿਆ ਜਿੰਨਾ ਦੇ ਨੱਚੇ ਛੋਟੇ ਹਨ
@Dosanjh84
@Dosanjh84 Ай бұрын
ਇਹ ਐਪ ਵਿਦੇਸ਼ਾਂ ਦੇ ਨਾਲ ਪੰਜਾਬ ਰਹਿਣ ਵਾਲਿਆਂ ਨੂੰ ਵੀ ਆਪਣੇ ਬੱਚਿਆਂ ਲਈ ਭਰਕੇ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਦੀ ਪੜ੍ਹਾਈ ਵਿੱਚ ਵੀ। ਮਾਂ ਬੋਲੀ ਪੰਜਾਬੀ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ।
@Uniearthiiiansocial.lbeing
@Uniearthiiiansocial.lbeing Ай бұрын
❤ਪੰਜਾਬੀ❤
@harveydhalz
@harveydhalz Ай бұрын
I have purchased Virasat subscription today and listened to “Sikh raaj kive gaya ?” Listened to 4 chapters and oh my god I can’t believe things happened to Kharak singh, Nau Nihal singh, Chand kaur and Sher singh and the conspiracies by Dian singh and Gulab singh Dogra. I’m from UK and paid only £2.99 for one month subscription. Love this app.
@Dhaliwalmanilegendfan
@Dhaliwalmanilegendfan Ай бұрын
ਖੁਦ ਹੀ ਵੇਖਲੋ ਪੰਜਾਬੀਓ ਹਾਲਾਕਿ ਇਹ ਭੈਣ ਪੰਜਾਬੀ ਪ੍ਰਤੀ ਕੁੱਝ ਕਰਨਾ ਚਾਹੁੰਦੀ ਹੈ ਤਾ ਵੀ ਇਸਦਾ ਪੰਜਾਬੀ ਬੋਲਣ ਵਿੱਚ ਫਰਕ ਪੈ ਚੁੱਕਾ ਹੈ ਤਾ ਸੋਚਿਓ ਆਉਣ ਵਾਲੀ ਪੀੜੀ ਦਾ ਕੀ ਹਾਲ ਹੋਵੇਗਾ ਸਾਫ ਫਰਕ ਦਿਸ ਰਿਹਾ ਬਾਈ ਸਿਮਰਜੋਤ ਤੇ ਭੈਣ ਦੀ ਪੰਜਾਬੀ ਵਿੱਚ ਹੀ ਜੇ ਨਾਂ ਸਾਂਭਿਆ ਆਪਣੀ ਮਾਂ ਬੋਲੀ ਨੂੰ ਤਾਂ ਹਾਲ ਬਹੁਤ ਬੁਰੇ ਹੋਣੇ ਨੇ ਜਿਸਨੂਮ ਮੋੜਿਆ ਵੀ ਨਹੀ ਜਾਣਾ ਕਿਸੇ ਤੋ 🙏🙏
@Uniearthiiiansocial.lbeing
@Uniearthiiiansocial.lbeing Ай бұрын
ਵਿਗਿਆਨ ਅਤੇ ਗਣਿਤ
@AmanjotSinghKhalsa019
@AmanjotSinghKhalsa019 Ай бұрын
Veer keda ganit pdya tu jehra asi nhi pdya . dso sanu vi lol
@HarpreetSandhu-nj8ev
@HarpreetSandhu-nj8ev Ай бұрын
Great work. Will recommend it to friends with children.
@gs_munna2252
@gs_munna2252 Ай бұрын
ਪੰਜਾਬੀਆਂ ਨੂੰ ਆਪਣੀ ਬੋਲੀ ਨਾਲ ਪਿਆਰ ਬਿਲਕੁਲ ਹੀ ਨਹੀਂ ਹੈ। ਪੰਜਾਬੀ ਨੂੰ ਖਤਰਾ ਹਿੰਦੀ ਤੋਂ ਹੈ, ਅੰਗਰੇਜੀ ਤੋਂ ਨਹੀਂ।
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਵਿਚਾਰ ਜੀ
@manjitjohal9420
@manjitjohal9420 Ай бұрын
Congratulations. Great effort. Will share this with family and friends.
@lakhibattu3670
@lakhibattu3670 Ай бұрын
God bless you sister
@PardeepShoka
@PardeepShoka Ай бұрын
Bht vadiya bhene ❤
@GaganPreet-l8h
@GaganPreet-l8h Ай бұрын
In IAS mains compulsory language paper you can choose PUNJABI as one of the languages
@atindersinghasr7225
@atindersinghasr7225 Ай бұрын
ਬਹੁਤ ਵਧਿਆ ਭੈਣ 🙏
@NavjotKaur-kn8sp
@NavjotKaur-kn8sp Ай бұрын
ਬਹੁਤ ਵਧੀਆ ❤
@ParamjitSingh13517
@ParamjitSingh13517 Ай бұрын
Nice
@amarbajwa6534
@amarbajwa6534 Ай бұрын
Thought matters more than the means of communication. For that matter, communication is essential to share your thoughts, even in sign language, is vital. Interesting discussion.
@jassajisingh1078
@jassajisingh1078 Ай бұрын
Bida Ji waheguru ji tuhanu chardi kàla bakhshe ji
@ParminderSingh-re4xp
@ParminderSingh-re4xp Ай бұрын
This is your view, I see no difference between Punjabi and Hindi. I love Punjabi, Hindi, English, and all other languages.
@pachukoking2963
@pachukoking2963 Ай бұрын
Yes it is " her view" I don't think she ever said that it is someone else's.
@ParamjeetKaur-xe7bq
@ParamjeetKaur-xe7bq Ай бұрын
Gal apni maa bholi nu chhadan di he kise duji language naal compete karan di nahi kehi Gagan beti ne. Virla hi stand kar sakda he. Jini taarif kariye ghatt he
@puneets2894
@puneets2894 Ай бұрын
Punjab land belong to punjabi language
@sajjansingh2070
@sajjansingh2070 Ай бұрын
ਫੁਲ ਸਪੋਟ❤❤❤
@bjollyg810
@bjollyg810 Ай бұрын
Good msgs
@amanluthra21
@amanluthra21 Ай бұрын
Great
@jatindersldhu3176
@jatindersldhu3176 Ай бұрын
Please support our sister with heart and support with money ❤❤❤❤❤❤❤❤
@rickcingh1627
@rickcingh1627 Ай бұрын
👏🏻🏆
@jagtarsingh7531
@jagtarsingh7531 Ай бұрын
Good luck madam ji
@GurdevSingh-no4ul
@GurdevSingh-no4ul Ай бұрын
Good try . O . K .
@SandipBajwa
@SandipBajwa Ай бұрын
ਉਸ ਨੂੰ ਭਾਰਤ ਬਾਰੇ ਕੁਝ ਨਹੀਂ ਪਤਾ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੜ੍ਹਣ ਵਾਲੇ ਲੋਕਾਂ ਨੂੰ ਪੰਜਾਬੀ ਸਾਹਿਤ (ਕਵਿਤਾ, ਨਾਟਕ ਆਦਿ), ਸੱਭਿਆਚਾਰ, ਭਾਸ਼ਾ, ਸੰਗੀਤ, ਨ੍ਰਿਤ, ਪ੍ਰਦਰਸ਼ਨ ਕਲਾ ਆਦਿ 'ਤੇ ਬਹੁਤ ਮਾਣ ਹੈ, ਉਸ ਵਰਗੇ ਲੋਕ ਇੰਨੇ ਉਲਝਣ ਵਿੱਚ ਹਨ ਕਿ ਉਨ੍ਹਾਂ ਲਈ ਪੰਜਾਬੀਅਤ ਅਤੇ ਸਿੱਖ ਇੱਕੋ ਹਨ। ਪੰਜਾਬੀਅਤ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਸਿੱਖ ਧਰਮ ਵਿਸ਼ਵ ਵਿਆਪੀ ਹੈ ਪੰਜਾਬੀਅਤ ਖੇਤਰੀ ਹੈ। ਸਰੀਰ 'ਤੇ ਉਨ੍ਹਾਂ ਦੇ "ਮਜ਼ਹਬ" ਨੂੰ ਦਰਸਾਉਂਦੀਆਂ ਨਿਸ਼ਾਨੀਆਂ ਵਾਲੇ ਕਿਸੇ ਹੋਰ ਵਿਅਕਤੀ ਵਾਂਗ ਹੰਕਾਰੀ ਹਨ। ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਮਝਣ ਲਈ ਪੜ੍ਹੋ ਕਿ ਸਿੱਖ ਧਰਮ ਨੂੰ ਸਾਰੇ ਸੰਸਾਰ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਫੈਲਾਇਆ ਜਾਣਾ ਚਾਹੀਦਾ ਹੈ ਜਦੋਂ ਕਿ ਪੰਜਾਬੀਅਤ ਬਿਲਕੁਲ ਵੱਖਰੀ ਹੈ।
@harinderpreethani8147
@harinderpreethani8147 Ай бұрын
Miloge support sister keep it up
@ozzozz3529
@ozzozz3529 Ай бұрын
❤❤❤❤
@hsarora3414
@hsarora3414 Ай бұрын
She is ryt ... main v kaafi dekh chuka and punjabi nu punjabi language bolan te sharam meshsus ho rhi hai ...ehe v dekhya hai ...
@davinderjhutti8625
@davinderjhutti8625 Ай бұрын
Half hour videos bohat ghat young people dekhdey han, ic app di ik short add video upload kro taan ki share kiti ja sakey aur lok dekh vi lainh. Doosra ic biba ji nu sujhaao hai ki ik free teaser portion release karan aur monetise karan advance feature nu. Free portion advertisement da kam kareyga.
@dalbir4084
@dalbir4084 Ай бұрын
❤❤❤❤👍👍👍👌👌👌🙏🏻🙏🏻🙏🏻
@varinderrekhi2526
@varinderrekhi2526 Ай бұрын
App downloaded...
@shehbazsingh9964
@shehbazsingh9964 Ай бұрын
ਵਾਹ ਗਗਨਦੀਪ 🎉
@balbinderkular9125
@balbinderkular9125 Ай бұрын
🙏🙏🙏🙏🙏
@AmandeepButtar-d3m
@AmandeepButtar-d3m Ай бұрын
ਜੇਹੜਾ ਮਾਂ ਬੋਲੀ ਭੁੱਲ ਗਿਆ ਉਹ ਆਪਣੀ ਮਾਂ ਨੂੰ ਭੁੱਲ ਗਿਆ ਉਹ ਲਾਉਂਦੇ ਆ
@davinderjhutti8625
@davinderjhutti8625 Ай бұрын
New startup success rate is very low ic vaastey lok invest karna nehin chohnday. Best route for investment might be crowd funding. A lot of public investing small amounts that don’t hurt if lost.
@Desiforever
@Desiforever Ай бұрын
Not true in Canada,most kids in Canada speak perfect panjabi
@varinderkaur2461
@varinderkaur2461 Ай бұрын
Matra bhasha ani chiye d..but Hindustan v rehke Hindi v ane chiye d.. Kisan morcha video c dkya se old person Hindi bol nh p rhe se.. nice 👍💯..
@Yo-yo-uu3wl
@Yo-yo-uu3wl Ай бұрын
Koi nehi kehnda … mai taan daikhyaa nehi..
@kapilmehta1476
@kapilmehta1476 Ай бұрын
Is the Multan language also part of Panjabi language ?
@banwaitdenowalia5417
@banwaitdenowalia5417 Ай бұрын
Yes
@Knowbyu
@Knowbyu Ай бұрын
14:48 biba ji tusi karde hune aw saaf baki tah business khol ke bethe aw
@anuinderkaur2405
@anuinderkaur2405 Ай бұрын
Mein kadey v hindi nahi boli apnay bachay naal
@RickyTrailorParkBoys
@RickyTrailorParkBoys Ай бұрын
Gal aida hai ki English, Hindi te Punjabi sari bhasha sikhni chahidi a. More languages you learn more you develop ability to grasp new things. Te Hindi nu hate karna te " ਹਿੰਦੀ ਬੋਲਣ ਵਾਲੇ ਪੰਜਾਬੀਆਂ ਨੂੰ ਦਿੱਤੀ ਧਨੇਸੜੀ " eda de title dena video nu sends a wrong message. I can write and speak 5 languages but punjabi is my mother tongue but je koi eda Hindi nu hate krda odo it just reflects ki ek bande ne kini dunia vekhi a punjab to bahar. Learn all languages.
@harpalsingh-vy9sq
@harpalsingh-vy9sq Ай бұрын
BIBI JI EH CHANNALA WALEY KHUD HEE KE KEHEYA
@Harbanssingh-kp6eq
@Harbanssingh-kp6eq Ай бұрын
Makkar sahb kithe rah gay c 3:03
@virk6592
@virk6592 Ай бұрын
ਲੋਕ ਬੜੇ ਭੈਣ ਦੇ ਲ...ਨ ਨੇ ਬਿਹਾਰੀਆਂ ਦੇ ਬੀ ਨੇ ਇਹ ਪੱਕਾ ਸਬੂਤ ਦੇਣ ਲੱਗ ਪਏ ਨੇ ,, ਮੇਰੇ ਵੀਰੋ ਉਹ ਪੰਜਾਬੀ ਨਹੀ ਬੋਲ ਸਕਦੇ ਜਿਹੜੇ ਬੀ ਹੀ ਬਿਹਾਰ ਆਲਿਆ ਦੇ ਨੇ ,ਪੰਜਾਬੀ ਨਹੀ ਬਿਹਾਰੀ ਆਖ ਸਕਦੇ ਹਾ ਉਹਨਾਂ ਨੂੰ
@baljindersingh1184
@baljindersingh1184 Ай бұрын
ਗਲਤ ਸਬਦ ਨਾ ਵਰਤੋ।ਸਿਆਣਪ ਜਰੂਰ ਵਰਤੋ ।
@virk6592
@virk6592 Ай бұрын
@@baljindersingh1184 ਬਿਹਾਰੀਆਂ ਦੇ ਬੀਆਂ ਨੂੰ ਬਿਹਾਰੀ ਹੀ ਆਖਾਂਗੇ ਉਹਨਾਂ ਨੂੰ ਪੰਜਾਬੀ ਤੇ ਕਹਿਣੋ ਰਹੇ ,
@KapilSharma-mp9rp
@KapilSharma-mp9rp Ай бұрын
@@virk6592 bai tnu ehi keha agle ne vi changa bol. Gallan naal ki sabat krna chauhna. Naale pic tu layi passport di. Vadde dardi punjabi de.
@virk6592
@virk6592 Ай бұрын
@@KapilSharma-mp9rp ਦਰਦ ਹੈਗਾ ਤਾਹੀ ਕਿਹਾ , ਅਸੀ ਦੂਜੀ ਸਟੇਟ ਚ ਰਹਿੰਦੇ ਹਾ ਜਦੋ ਲੋਕ ਸਾਨੂੰ ਕਹਿੰਦੇ ਨੇ ਕੀ ਅਬ ਤੋ ਪੰਜਾਬ ਕੇ ਲੋਗ ਭੀ ਹਿੰਦੀ ਬੋਲਣੇ ਲੱਗ ਗਏ ਹੈ , ਔਰ ਤੁਮ ਕਹਿਤੇ ਹੋ ਹਮੇ ਹਿੰਦੀ ਬੋਲਣੀ ਨਹੀ ਅਤੀ ,,ਧਰਮ ਨਾਲ ਮਰਨ ਨੂੰ ਥਾਂ ਨ੍ਹੀ ਲੱਭਦਾ ਓਦੋਂ , ਬੇਸ਼ੱਕ ਦੂਜੀ ਸਟੇਟ ਚ ਰਹਿੰਦੇ ਹਾਂ ਪਰ ਸਾਡੀ ਹੋਂਦ ਸਾਦਾ ਵਜੂਦ ਸਾਡੀ ਪਹਿਚਾਣ ਪੰਜਾਬ ਨਾਲ ਆ,, ਏਹ ਕਿੱਥੇ ਲਿਖਿਆ ਕੀ ਪਾਸਪੋਰਟ ਦੀ ਫ਼ੋਟੋ ਲਾਣ ਨਾਲ ਅਸੀ ਪੰਜਾਬ ਵਿਰੋਧੀ ਹੋਜਾਗੇ,, ਬਾਕੀ ਗੁੱਸਾ ਮੇਰੇ ਵੀਰ ਤੇਨੂੰ ਬੜਾ ਲੱਗਾ ਆ, ਲੱਗਦਾ ਦਾਲ ਚ ਕੁੱਜ ਤੇ ਕਾਲਾ ਹੈ ਵੇ , ਤੇਨੂੰ ਚਾਹੀਦਾ ਆਪਣੇ ਪੰਜਾਬ ਦੇ ਨਾਲ ਖੜਨਾ ਪੰਜਾਬ ਦੇ ਪਾਣੀ ਤੇ ਬੋਲੀ ਦੀ ਗੱਲ ਕਰਨੀ ,
@KapilSharma-mp9rp
@KapilSharma-mp9rp Ай бұрын
@@virk6592 aaho aapde dimag naal o bnai ja gallan vir !! Naale aithe hi padheya te aithe o hle vi. Main koi target ni kita tnu par bathereya da aahi haal a ure.
@harpalsingh-vy9sq
@harpalsingh-vy9sq Ай бұрын
ES CHANNAL DEY MALIK NU SHRI AKAL TAKHAT SAHIB TON SHEIKEYA HOYEA HEI
@Ashahi86
@Ashahi86 Ай бұрын
Gali Asi Changiyan Achariyan Buraiyan
@LovepreetSingh-gb7id
@LovepreetSingh-gb7id Ай бұрын
Punjabi zindabad
@Raman1xx
@Raman1xx Ай бұрын
Sikha da sara dhyan langar khaan wal te laan vaal hai Bchea nu Punjabi naal Gurbani naal Sikh itihas naal kida jodna us vall koi dhyan nhi Pio nu shrab chidia mundea nu nshe fir ronde sade bche nshe krde hnn
@Cherry-wg6hr
@Cherry-wg6hr Ай бұрын
Esh aurat nu khud punjabi nahi bolni aundi
@narinderjitkaurkaur2244
@narinderjitkaurkaur2244 Ай бұрын
Kuki oh Australia de a tahi fiker a os nu k agge agge punjabi kive sambhalne a. Very good efforts from her, proud of you Nikki bhain.
@deskbosx9140
@deskbosx9140 Ай бұрын
Aur nahi hunda makkar sab atte hunda baki russia china Europe kithe ne
@GurpreetSingh-kb6ih
@GurpreetSingh-kb6ih Ай бұрын
O SARDAR SAHIB JIHDI KOM APNI PEHCHAAN NU TIYAAGI JA RAHI O TUHAADIYA INNA GALLA NU KIWE PARWAAN KAR LYEGI SUNO MAI KAI WAAR LIKH CHUKKA HA SAADI PARCHARK TE GURDWARA CUMMIITTEEIYA SIKH KOM JAGAAYYE RAKHAN TE SAMBHALAN VICH BURRI TRA ASAFAL RAHI HAI SARDAR JI NATIJJA TUHAADE SAAMNE HI HAI JINNA NE KOM NU JAGGAAUNA C O AAP HI KOM VICH MAAN NAHI RAKHDE BHUT NICHLE PADHAR DE PARBANDHAKA NE GURDWARA CUMMIITTEEIYA TE RAJNITAK LABH LEN LAI KABJA KEETA HOIYA GRANTHI TE RAAGI J TUSSI BHUT DHIYA NAAL KISSE GURDWARA SAHIB VICH JAO TUSSI DEKHOGE SATAAF TUHAADE NAAL KHUL K GAL NAHI KAREGA SEHMIYA SEHMIYA DISEGA BHUTE PARBANDHAK CHOTI UMMAR DE GRANTHI SINGH TE KIRTNIY8 RAKHDE HAN TA K UNNA TO DAR K REHAN BHUT KUCH LIKHAN HAI KINNA KUIKHIYA JA SAKDA HAI KOM BHUT DARDNAAK SATHTI VICH CHAL RAHI HAI IK UDHARAN IK GURDWARA SAHIB DA PARDHAN SATHNAK SIKHA NE US NU BANNA DITTA JO RAMLEELA VICH HAR SAAL RAVAN BANDA HAI TE..... MAAFI HI DENA
@Raman1xx
@Raman1xx Ай бұрын
Je Punjabi hi nhi ayi ta Gurbani kive padhn ge?😢 Arbi Muslim di bhasha nhi par Muslim nu lazmi hai Quran padhn lyi Muslim nu arbi sikhni pendi hai Par punjabi te apni hi bhasha hai koi alg to sikhn di lod nhi Sade pdos ch Muslim da ghar hai othe chote chote Muslims de bche Quran sikhn aunde hnn 5-7 ghra de bche kathe hoke Te eh dekh ke menu sharm aa jandi ki asi Sikh kdi Gurbani nhi padh de kdi arth nhi smjh de
@pj3359
@pj3359 Ай бұрын
Punjab vich kids layi English important aa par Hindi Bevkoofi aa
@Jahdhh
@Jahdhh Ай бұрын
She also not speaking proper punjabi
@Nick-eb7up
@Nick-eb7up Ай бұрын
Tum Maat Pita Ham Baalak Tere Unche Se Uncha Bhagwant Ya Uche Ton Ucha Bhagwant? KI pad de o Is Ch Punjabi Kithe a? Dasoge Ji
@gurcharankaur-k9s
@gurcharankaur-k9s Ай бұрын
Hindi is unofficial national language of India. That is the common language that connects people. This cannot be called as journalism because its very biased and is based on views of a random person from the society.
@Voiceofthe.Voiceless
@Voiceofthe.Voiceless Ай бұрын
Hindi is not the official language, punjabis like you are a blot on the map of Punjab.
@Voiceofthe.Voiceless
@Voiceofthe.Voiceless Ай бұрын
Tere varge KANJAR punjabi naa hi paida hunde tan vadiya hona si, KANGANA RANAUT DI BHAIN.
@puneets2894
@puneets2894 Ай бұрын
No it is not baised. When this happens, one language take back stage and fades away in the future. Its the right of the peope try to save their language and make it dominant
@CharanAhluwalia-rq5vh
@CharanAhluwalia-rq5vh Ай бұрын
Complete waste of time & energy. Australia jaa ke kyon interview kar rahe ho. Chandigarh chale jao. No one teaches Punjabi in chd schools. I have studied from model school, sec 35, Chd. & not taught Punjabi there. Only as an optional subject, i studied Punjabi for a year. If you really love punjabi language then first of all go to education minister of punjab, beat him/her with your shoes & then ask him/her why punjabi is not a compulsary subject in schools? How can one read Guru Granth Sahib, if you are illiterate in punjabi?
@dalwindersingh5373
@dalwindersingh5373 Ай бұрын
Mainu 33 saal ho gye jamme sanu ta angreji nhi hje ayii punjabi hi andii ha
@jashanpreetsingh4931
@jashanpreetsingh4931 Ай бұрын
Eh oh lok ne jina da sab kujh set h hun gallan aundiya
@dalwindersingh5373
@dalwindersingh5373 Ай бұрын
Hun tu kyu English boldi ha punjabi vich bol tu bhi
@beenasrivastava6657
@beenasrivastava6657 Ай бұрын
is lye is behan ko punjab mein hi rehna chahiye
@dalwindersingh5373
@dalwindersingh5373 Ай бұрын
Tu ki karn gyi c Australia
@amaanichaudhary1302
@amaanichaudhary1302 Ай бұрын
Koi Punjabi maa boli de vaaste koi kuch kar reha taan tussi ohnu hee thale lao.
@wadhawanpathshala1288
@wadhawanpathshala1288 Ай бұрын
कोई भारतीय जो मर्ज़ी भाषा बोले, यह उसका दायित्व है। जबरदस्ती गल्त है। इस लड़की को पंजाबी अचछी लगती है तो ठीक है कोई आपति नही लेकिन मुझ जैसे पंजाब में रहने वाले को आपनी राष्ट्रीय भाषा हिन्दी अच्छी लगती है। भाषा, रंगभेद आदि के नाम पर कोई जबरदस्ती या विभाजन नही होना चाहिए।
@puneets2894
@puneets2894 Ай бұрын
Why ? Punjab land belong to Punjabi. Why don’t you elect non-hindi speaking prime minister
@KS1145-v4u
@KS1145-v4u Ай бұрын
Theek, toote jahe pendoo lok students Hindi bolde han.
@Barindahill
@Barindahill Ай бұрын
Ji hun tah 6th language aa Punjabi Australia di check karlo ji hun additional Punjabi classes v laghdian j kisse ne bache nu sakhoni hove aun rola jinna marzi payi jao eh tah ji paise kamaon lai aap 😂😂😂 asin v Australia ch aa sade bache parde bolde punjabi
@Atheist82830
@Atheist82830 Ай бұрын
Murkh mindset
🕊️Valera🕊️
00:34
DO$HIK
Рет қаралды 18 МЛН
UFC 308 : Уиттакер VS Чимаев
01:54
Setanta Sports UFC
Рет қаралды 900 М.
the balloon deflated while it was flying #tiktok
00:19
Анастасия Тарасова
Рет қаралды 35 МЛН
Yay, My Dad Is a Vending Machine! 🛍️😆 #funny #prank #comedy
00:17
Nog veel overlast door regen in Spanje: 'Overal modder'
2:39
NOS Jeugdjournaal
Рет қаралды 24 М.
🕊️Valera🕊️
00:34
DO$HIK
Рет қаралды 18 МЛН