Auzaar - Satinder Sartaaj | Beat Minister | Official Video | New Punjabi Songs 2020 | Saga Music

  Рет қаралды 21,215,869

SagaHits

SagaHits

Күн бұрын

Check out official video of Satinder Sartaaj's new song Auzaar (An approach towards existence) ਔਜ਼ਾਰ اوزار
Bande de hathan varga koi auzaar ni baneya
Ehna kuchh ban geya lekin kudrat ton paar ni baneya 🙏
Credits:
AUZAAR (An approach towards existence) ਔਜ਼ਾਰ اوزار
Singer, Lyricist & Composer: Satinder Sartaaj
Music: Beat Minister
Directed By: Sandeep Sharma (instagram: sandeep_director)
Produced By: Sumeet Singh
Vocals Recorded At: Nazm-Gaah
Mixed And Mastered By: Shaitus Joseph
DOP: Honey Cam
Edit & Grading: Gobindpuriya
Label: Saga Music
Digital Partner: Unisys
Musical Instruments:
Guitars: Noah Abram
Qamancha: Rasa-Lila Buniatyan
Santoor: Toshin Des Raj
Dholak, Tabla, Matka And Duff: Juggy Rihal
Irish Flutes: Ainsley
Tumbi And Bukchu: Jelly Manjitpuri
Sarangi: Harpinder Kang
Pluck: Chandrakant Lakshpati
Percussions And Wood Sticks: Kareem Ahmed
For Satinder Sartaaj Tshirts: bit.ly/satinder...
Follow us on:
Facebook: / sagahits
Instagram : / sagamusicofficial
Twitter: / saga_hits
#Auzaar #SatinderSartaaj #SagaMusic

Пікірлер: 21 000
@manishajalandhar6450
@manishajalandhar6450 4 жыл бұрын
ਇੱਕ ਇੱਕ ਅਲਫਾਜ਼, ਰੂਹ ਲੲੀ ਖੁਰਾਕ, ਇਹੋ ਜਿਹਾ ਲਿਖਾਰੀ, ਸ਼ਾਇਦ ਕੋਈ ਹੋਊ ਸਰਤਾਜ਼।
@LIVEPUNJABS
@LIVEPUNJABS 4 жыл бұрын
kzbin.info/www/bejne/rJyrnJ2Zj5tgmrc
@GurpreetSingh-ps3jm
@GurpreetSingh-ps3jm 4 жыл бұрын
Nusrat and abida 👌🏼🔥
@preetraipursingh8343
@preetraipursingh8343 4 жыл бұрын
Wahhh...
@harryrattewalia9760
@harryrattewalia9760 4 жыл бұрын
Sartaj warga koi ne 👌👌👌👌👌
@brendanmccullum3260
@brendanmccullum3260 4 жыл бұрын
Hanji jnab
@amritpalsingh3580
@amritpalsingh3580 4 жыл бұрын
ਗਾਉਣ ਵਾਲੇ ਮਸ਼ਹੂਰ ਕੲੀ ਹੋਗੇ 'ਸਰਤਾਜ' ਜਿਹਾ ਕੋਈ ਫ਼ਨਕਾਰ ਨੀ ਬਣਿਆਂ ਮਾਂ ਪੰਜਾਬੀ ਦਾ ਇਹ ਬੇਟਾ ਇਨ੍ਹਾਂ ਦੇ ਵਰਗਾ ਕੋਈ ਕਲਾਕਾਰ ਨੀ ਬਣਿਆਂ। ਹਮੇਸ਼ਾ ਦੀ ਤਰ੍ਹਾਂ ਉਮੀਦ ਤੋਂ ਵੱਧ ਕੇ ਬਸ ਸਲਾਮ ਹੀ ਕਰ ਸਕਦੇ ਆ ਸਰਤਾਜ ਜੀ ਨੂੰ।
@varunendra6460
@varunendra6460 4 жыл бұрын
✍🔥
@ektabhatia20
@ektabhatia20 4 жыл бұрын
👌👌👌👌👌
@deepsingh-qv4hq
@deepsingh-qv4hq 4 жыл бұрын
Singh amrit ਬਹੁਤ ਵਧੀਆ ਜੀ
@honneysharma5093
@honneysharma5093 4 жыл бұрын
Shi keha veer
@mandeepsahota5882
@mandeepsahota5882 4 жыл бұрын
This is true bro
@kanvaljitsinghdhardeo320
@kanvaljitsinghdhardeo320 4 жыл бұрын
ਮੇਰੇ ਕੋਲੋ ਲਫ਼ਜ਼ ਨੀ ਹੈਗੇ ਤਾਰੀਫ ਲਈ ਬੱਸ ਸ਼ੁਕਰੀਆ ਕਰਦਾ ਸਰਤਾਜ ਵੀਰ ਦਾ ਏਨੀ ਸੋਹਣੀ ਕਲਮ ਨਾਲ ਸਾਡੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ ਲਿਖ ਕੇ ਪੇਸ਼ ਕਰਦੇ ਨੇ 🙏🙏🙏
@sukhsukhi3596
@sukhsukhi3596 4 жыл бұрын
Right veer
@jayabhakar6309
@jayabhakar6309 5 ай бұрын
He really does calm your heart
@manjitkaur-pr9ro
@manjitkaur-pr9ro 2 жыл бұрын
ਵਾਹ ਪੁੱਤਰਾਂ ਸਰਤਾਜ ਤੂੰ ਓਹ ਡਾਕਟਰ ਹੈ ਜੋ ਸੰਗੀਤ ਰਾਹੀਂ ਹਰ ਬੀਮਾਰੀ ਦਾ ਇਲਾਜ ਕਰਦਾ ਏ ਤੇਰੇ ਸੰਗੀਤ ਦੀ ਦਵਾਈ ਮੈਂ ਰੋਜ਼ ਲੈਦੀਹਾਂ ਧੰਨ ਉਹ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ ਸਲੂਟ ਉਸ ਮਾਂ ਨੂੰGod bless you
@rjrajveerkaleke
@rjrajveerkaleke 2 жыл бұрын
wah khoobsurat tohfa
@kulwinderkaur6130
@kulwinderkaur6130 Жыл бұрын
😊❤😊❤
@Gurpreetdahiyadahiya
@Gurpreetdahiyadahiya Жыл бұрын
बहुत खूब सुरत लीखत हे आपकी माता जी ❤❤❤❤❤
@lovibhakar3891
@lovibhakar3891 Жыл бұрын
bilkul koi shak ni
@kulwinderekamkulwinderekam9828
@kulwinderekamkulwinderekam9828 6 ай бұрын
Super..lajavab.
@rinkubains9443
@rinkubains9443 4 жыл бұрын
ਦੇਖਲੋ ਵੀਰੋ ਕੋਈ ਫੜ ਨੀ ਮਾਰੀ ਕੋਈ ਆਪਣੀ ਤਾਰੀਫ ਨੀ ਕੀਤੀ, ਸਿਰਫ ਤੇ ਸਿਰਫ ਕੁਦਰਤ ਦੀ ਗਲ ਇਨਸਾਨੀਅਤ ਦੀ ਗਲ ਕੀਤੀ ਆ. ਸਿਰ ਝੁੱਕਾ ਕੇ ਸੱਜਦਾ ਸਰਤਾਜ ਸਾਬ ਆਪ ਜੀ ਨੂੰ ਜੀਓ
@paramjeetsinghdhiraghara944
@paramjeetsinghdhiraghara944 4 жыл бұрын
Bilkul shi gal
@sandeepshally1816
@sandeepshally1816 4 жыл бұрын
ਮੈਨੂੰ ਏਦਾਂ ਲਗਦਾ ਕੇ ਪੰਜਾਬੀ ਦਾ ਸਿਰਫ ਇੱਕੋ ਕਲਾਕਾਰ ਸਰਤਾਜ ਹੀ ਹੈ ਜੋ ਜੰਮਿਆ ਹੀ ਸੰਗੀਤ ਲਈ ਹੈ। ਹੋਰ ਕਲਾਕਾਰ ਵੀ ਸੁਰੀਲੇ ਨੇ ਪਰ ਜੇ ਓਹ ਗਇਕ ਨਾ ਹੁੰਦੇ ਤਾਂ ਓਹ ਹੋਰ ਵੀ ਕੋਈ ਕੰਮ ਕਰ ਸਕਦੇ ਨੇ ਤੇ ਸਫ਼ਲ ਵੀ ਹੋ ਜਾਂਦੇ। ਪਰ ਸਰਤਾਜ ਸਿਰਫ ਗਾਣ ਲਈ ਹੀ ਬਣਿਆ ਹੈ। ਗਇਕ ਤਾਂ ਬਹੁਤ ਨੇ ਐਥੇ, ਪਰ ਕੋਈ ਸਰਤਾਜ ਤੋਂ ਪਾਰ ਨੀ ਬਣਿਆ।
@narinderkaur6168
@narinderkaur6168 4 жыл бұрын
Hats off to this great singer.... He is above all
@bhattiboys3292
@bhattiboys3292 4 жыл бұрын
100%
@rupinderkaur-ot6zj
@rupinderkaur-ot6zj 4 жыл бұрын
Schi gl aa
@ShivamMishra1999
@ShivamMishra1999 4 жыл бұрын
kzbin.info/www/bejne/a4fEk2Ceob5qn7s 🙏👍
@bhattiboys3292
@bhattiboys3292 4 жыл бұрын
kzbin.info/www/bejne/kHuVaZ2CeNp8g6s
@kamalaroramuktsar8940
@kamalaroramuktsar8940 4 жыл бұрын
ਇਸ ਬੰਦੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਇਸ ਦੀ ਕਿਸੇ ਨਾਲ ਕੋਈ ਲੜਾਈ ਆ ❤️❤️❤️ ਇਹ ਬੰਦਾ ਹੀ ਅਸਲ ਵਿੱਚ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇ ਰਿਹਾ ਬਾਕੀ ਸਿੰਗਰ ਤੁਹਾਨੂੰ ਪਤਾ ਹੀ ਆ ਕਿੰਨੇ ਕੰ ਪਾਣੀ ਵਿਚ ਆ
@happybhatti005
@happybhatti005 4 жыл бұрын
ਪੰਜਾਬੀ ਸੱਭਿਆਚਾਰ ਦਾ ਅਸਲ ਵਾਰਸ ਸਰਤਾਜ , ਜਿਉਂਦਾ ਰਹੇ ਮਾਂ ਬੋਲੀ ਦੀ ਸੱਚੀ ਸੇਵਾ ਕਰਨ ਵਾਲੀਆ
@a.sphotoediting367
@a.sphotoediting367 4 жыл бұрын
Shi hall aa 22g
@happybhatti005
@happybhatti005 4 жыл бұрын
@@a.sphotoediting367 ਧੰਨਵਾਦ ਵੀਰ
@filmyvibes1
@filmyvibes1 4 жыл бұрын
kzbin.info/www/bejne/q2jWhoWhe9Skrbc
@harryrattewalia9760
@harryrattewalia9760 4 жыл бұрын
🙏🙏🙏🙏🙏
@alwaysbehappy6885
@alwaysbehappy6885 4 жыл бұрын
ਪਹਿਲਾਂ ਅਮਰਿੰਦਰ ਗਿੱਲ,,, ਹੁਣ ਸਰਤਾਜ,,,, ਇਹਨਾਂ ਦੋਵਾਂ ਦੀ ਗਾਇਕੀ ਬਹੁਤ ਵਧੀਆ,,,, ਦੋਨਾਂ ਵਿਚੋਂ ਜਿਸ ਨੂੰ ਮਰਜੀ ਸੁਣ ਲਵੋ,,, ਮਜਾ ਆ ਜਾਂਦਾ,,,, ਦੋਵੇਂ ਗੱਲਾਂ ਸੱਚੀਆਂ ਗਾਉਂਦੇ,,,,,,,ਦੋਵੇਂ ਗਾਇਕੀ ਦਾ ਬਿਲਕੁਲ ਹੰਕਾਰ ਨਹੀਂ ਕਰਦੇ,,,,, ਦੋਵਾਂ ਦਾ ਘੱਟ ਤੋਂ ਘੱਟ ਇੱਕ ਗੀਤ ਇਕੱਠਿਆਂ ਦਾ ਗਾਇਆ ਜਰੂਰ ਆਉਣਾ ਚਾਹੀਦਾ,,,,,,
@GurpreetSingh-qs5bl
@GurpreetSingh-qs5bl 4 жыл бұрын
Gill i s my fav
@lovepreetkaur3003
@lovepreetkaur3003 6 ай бұрын
M v ohi soch rhi c k eh do singer aa jina da koi v Haterz ni hega 🎉
@kakadhiman726
@kakadhiman726 3 ай бұрын
@@GurpreetSingh-qs5bl
@varinderkaur9871
@varinderkaur9871 2 ай бұрын
Please add Bir Singh in your list :)
@amnindersingh4935
@amnindersingh4935 4 жыл бұрын
ਬਣ ਗਏ ਰਾਜੇ ਮਹਾਰਾਜੇ,ਬਣ ਗਏ ਨਵਾਬ ਕਈ, ਬਣ ਗਏ ਕਈ ਸਕਸ਼ ਸਹਿੰਨਸਹ, ਬਣ ਗਏ ਨੇ ਸਾਬ ਕਈ, ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ 👌👌👌🙏 ਸਰਤਾਜ ਵੀਰੇ ਤੇਰੀ ਕਲਮ ਨੂੰ ਸਲਾਮ 🙏🙏🙏
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@anjudhir-ml1jy
@anjudhir-ml1jy 10 ай бұрын
Mai Sara din ehi gana sundi rehndi h mainu bahut changa lagda hai
@Dhaliwalladdi100k
@Dhaliwalladdi100k 4 жыл бұрын
ਸਬਦ ਨਹੀਂ ਇਸ ਬੰਦੇ ਲਈ ਜਿੰਨੀ ਤਰੀਫ ਕਰੋਂ ਓਨੀ ਈ ਘੱਟ ਆ #ਅਨਮੋਲ_ਹੀਰਾ #ਗਾਇਕੀ_ਦਾ_ਸਿਖਰ #ਅਸਲ_ਕਲਾਕਾਰ #ਸਦਾਬਹਾਰ #ਸਮੇ_ਦੀ_ਮੰਗ_ਅਸਲੀ_ਸੱਚ #Legend Satinder sartaaj
@soniamahey7203
@soniamahey7203 4 жыл бұрын
Absolutely right💎
@countrypanjaab5335
@countrypanjaab5335 4 жыл бұрын
ਲਫ਼ਜ਼
@ShivamMishra1999
@ShivamMishra1999 4 жыл бұрын
kzbin.info/www/bejne/a4fEk2Ceob5qn7s 👍
@paramsingh9566
@paramsingh9566 3 жыл бұрын
ਮਾਣ ਮਹਿਸੂਸ ਹੁੰਦਾ ਜਦੋਂ ਆਪਣੀ ਮਾਂ ਭੈਣ ਦੇ ਸਾਮਣੇ ਬੈਠ ਕੇ ਸਰਤਾਜ ਜੀ ਨੂੰ ਸੁਣ ਦੇ ਆ ਖੁੱਸ ਨਸੀਬ ਆ ਵਾਹਿਗੁਰੂ ਜੀ ਨੇ ਪੰਜਾਬ ਨੂੰ ਇਹਨਾਂ ਵਧੀਆ ਸਿੰਗਰ ਦਿੱਤਾ
@The_risingsun
@The_risingsun 2 жыл бұрын
🤡
@rjrajveerkaleke
@rjrajveerkaleke 2 жыл бұрын
khoobsurat tohfa
@RamanKumar-eb8iv
@RamanKumar-eb8iv Жыл бұрын
TBH b h
@RamanKumar-eb8iv
@RamanKumar-eb8iv Жыл бұрын
Hmm b
@RamanKumar-eb8iv
@RamanKumar-eb8iv Жыл бұрын
IBM
@gagandeepsingh6361
@gagandeepsingh6361 4 жыл бұрын
ਸ਼ੁਕਰ ਆ ਕੋਈ ਤਾ ਗਾਣਾ ਆਇਆ ਜਿਸ ਵਿਚ ਲੱਚਰਤਾ ਅਤੇ ਬੰਦੂਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ🙏🙏 ਬਹੁਤ ਸੋਹਣਾ ਗਾਣਾ ❤️❤️
@simrankaur1992-g
@simrankaur1992-g 4 жыл бұрын
Thank u gagandeepsinghju
@deepthind8910
@deepthind8910 4 жыл бұрын
Thanks gagandeep singh ji☺☺☺👌👌
@57comedy
@57comedy 4 жыл бұрын
Esliye Like kro sb 👍
@nasjagpal1115
@nasjagpal1115 4 жыл бұрын
Sartaj brother de sare ganne enna cheeja to pare hunde a
@gagandeepsingh6361
@gagandeepsingh6361 4 жыл бұрын
@@simrankaur1992-g welcome☺️☺️
@jeetpannu307
@jeetpannu307 2 жыл бұрын
ਬਣ ਗਏ ਕਈ ਸ਼ਖਸ਼ ਸ਼ਹਿਨਸ਼ਾਹ ਪਰ ਰਣਜੀਤ ਸਿੰਘ ਵਾਂਗੂੰ ਕੋਈ ਸਰਕਾਰ ਨਹੀਂ ਬਣਿਆ 🥰
@cartoonista2019
@cartoonista2019 4 жыл бұрын
ਅੱਜ ਦੇ ਲੰਡੂ ਸਿੰਗਰ ਕਹਿੰਦੇ ਏਦਾਂ ਦੇ ਗਾਣੇ ਸੁਣਦਾ ਕੋਈ ਨੀ ,ਪਰ ਸਰਤਾਜ ਬਾਈ ਦੀ ਸੋਚ ਹੀ ਅਲਗ ਹੈ,ਭੇਡ ਚਾਲ ਵਿਚ ਨਹੀਂ ਪਿਆ ਕਦੇ,, ਲੋੜ ਹੈ ਇਹੋ ਜਿਹੇ ਸਿੰਗਰਾ ਦੀ ਪੰਜਾਬ ਨੂੰ ਬਹੁਤ💓💓❤️
@pargetsandhu4918
@pargetsandhu4918 4 жыл бұрын
ਸਾਂਬਾਸ਼
@PREMSINGH-Music19
@PREMSINGH-Music19 4 жыл бұрын
Good
@gaurav6937
@gaurav6937 4 жыл бұрын
SB Koch Sade te depend aaa
@malkitsingh9064
@malkitsingh9064 4 жыл бұрын
Shi gall a 22g
@educationpoint7921
@educationpoint7921 4 жыл бұрын
👏👏👍
@gurdeepkang6889
@gurdeepkang6889 4 жыл бұрын
ਰੂਹ ਨੂੰ ਸਕੂਨ ਦੇਣ ਵਾਲਾ ਤੇਰੇ ਜਿਹਾ ਕੋਈ ਹੋਰ ਕਲਾਕਾਰ ਨਹੀਂ ਬਣਿਆ ।
@fatehsworld7261
@fatehsworld7261 4 жыл бұрын
🙏🙏🙏
@harmanjitsingh861
@harmanjitsingh861 4 жыл бұрын
Sahi kiha veer ❤️
@vishmeev
@vishmeev 4 жыл бұрын
Asli Fankaar....Ustaad
@dayantisaini8756
@dayantisaini8756 4 жыл бұрын
Sach m
@SukhchainSingh-hh5sw
@SukhchainSingh-hh5sw 4 жыл бұрын
Veer mera vi 1st song hai pls like kzbin.info/www/bejne/a2LXe4iqna2qn9U
@justtalk_together
@justtalk_together 4 жыл бұрын
ਤੁਹਾਡੀ ਸ਼ਬਦਾਵਲੀ ਦਾ ਅੱਖਰ-ਅੱਖਰ ਇੱਕ ਕੰਬਣੀ ਛੇੜਦਾ ਹੈ। ਇਹ ਹਮੇਸ਼ਾ ਅਤੇ ਹਰ ਵਾਰ ਹੋਣ ਵਾਲੀ ਕਿਰਿਆ ਏ। ਧੰਨਵਾਦ ਦਾਤੇ ਦਾ ਕਿ ਸਰਤਾਜ ਪੰਜਾਬੀ ਨੂੰ ਹੀ ਬਖ਼ਸ਼ਿਆ।
@LovedeepSingh-s3m
@LovedeepSingh-s3m 2 жыл бұрын
ਬਣ ਗਏ ਰਾਜੇ ਮਹਾਰਾਜੇ ਬਣ ਗਏ ਨਵਾਬ ਕਈ ਬਣ ਗਏ ਕਈ ਸਖਸ਼ ਸ਼ਹਿਨਸ਼ਾਹ ਬਣ ਗਏ ਨੇ ਸਹਿਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ ...|
@Harnoorkaur_0614
@Harnoorkaur_0614 9 ай бұрын
Wah wah ❤
@kamalpreetsingh4090
@kamalpreetsingh4090 4 жыл бұрын
ਬਿਨ੍ਹਾਂ ਦੇਖੇ ਹੀ like ਫਨਕਾਰਾਂ ਨੂੰ ਹੀ ਮਿਲਦੇ ਹੁੰਦੇ, ਤੇ ਉਹ ਸਿਰਫ ਸਰਤਾਜ ਵੀਰ ਹੀ ਹੈ❤️😍❤️😍❤️ ❤️ਪਟਿਆਲਵੀ❤️
@jimmyahmedgarh1052
@jimmyahmedgarh1052 4 жыл бұрын
ਬਹਿ ਕੇ ਉਸਤਾਦਾਂ ਕੋਲੇ , ਸਿੱਖਦੇ ਵੀ ਵਾਧੂ ਏਥੇ ਗਾਣੇ ਤੇ ਗਾਣਾ ,ਜਿੰਮੀ , ਲਿਖਦੇ ਵੀ ਵਾਧੂ ਏਥੇ ਐਪਰ ਸਰਤਾਜ ਵਰਗਾ ਕੋਈ ਗੀਤਕਾਰ ਨੀ' ਬਣਿਆ .... ✒ ਜਿੰਮੀ ਅਹਿਮਦਗੜ੍ਹ ।
@dreampicturess
@dreampicturess 4 жыл бұрын
Bande De hatha warga koi auzaar nhi banyia
@__parm
@__parm 4 жыл бұрын
Rt
@Avinash.kumar1988
@Avinash.kumar1988 4 жыл бұрын
Superb comment veer. Iss gaane ne Kai writer taiyar Kar dene. 😊😊😊
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ। ਬੱਚਿਆਂ ਦਾ ਸਾਥ ਦੇਣ ਦੀ ਛੋਟੀ ਜਿਹੀ ਕੋਸ਼ਿਸ਼। ਸ਼ੇਅਰ ਕਰ ਦਿਉ ਜੀ ਵਟਸਐਪ, ਫੇਸਬੁੱਕ ਤੇ।
@lovepreetsinghdhesi7619
@lovepreetsinghdhesi7619 4 жыл бұрын
ਉਸਤਾਦਾਂ ਦਾ ਉਸਤਾਦ ❤️ ਚੰਗੀ ਸੋਚ,ਗਾਇਕੀ,ਰੁਤਬੇ ਦਾ ਮਾਲਕ 🙏🏻
@mandeepsingh5385
@mandeepsingh5385 4 жыл бұрын
ਕੋਈ ਮੁਕਾਬਲਾ ਨੀ ਸਰਤਾਜ ਦਾ ਰੱਬ ਹਜ਼ਾਰਾਂ ਸਾਲ ਉਮਰ ਕਰੇ ਵੀਰ ਦੀ
@filmyvibes1
@filmyvibes1 4 жыл бұрын
kzbin.info/www/bejne/q2jWhoWhe9Skrbc
@SandipSingh-yz9sx
@SandipSingh-yz9sx 8 ай бұрын
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ ਕਿਸੇ ਮੰਦਿਰ ਮਸਜਿਦ ਵੜਦੇ ਨੂੰ.. ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ ... ਜਿਹੜੀ ਸੁਬਹ ਨੂੰ ਸ਼ਬਨਮ ਕਰਦੀ ਹੈ ਉਹ ਲੱਖ ਰੁਪਈਏ ਕਿਲੋ ਜੀ... We are blessed coz we are listning you ਸਰਤਾਜ ਸਾਬ 🙏🙏🙏
@sadhukisangattvchannel
@sadhukisangattvchannel 4 жыл бұрын
ਜੋ ਗੁਰੂਆਂ ਨੇ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ ਇਹ ਹੁੰਦੀ ਆ ਗਾਇਕੀ ਵਾਹਿਗੁਰੂ ਸਦਾ ਸਲਾਮਤ ਰੱਖੇ ਵੀਰ ਨੂੰ 🌷🌷🌹🌹🌹🙏🙏🙏
@gurpreetlang
@gurpreetlang 4 жыл бұрын
ਅੱਜ ਬੜੀ ਦੇਰ ਬਾਅਦ ਕੋਈ ਗੀਤ ਸੁਣਿਆ।।। ਠਾਹ ਠਾਹ ਤਾਂ ਰੋਜ਼ ਹੀ ਸੁਣਦੇ ਹਾਂ।।।।
@Anmoldeep2020
@Anmoldeep2020 4 жыл бұрын
ਅਜੇ ਪੰਜਾਬੀ ਗਾਇਕੀ ਇਨਾ ਜਿਹੇ ਕਲਾਕਾਰਾ ਦੇ ਹੱਥਾਂ ਵਿੱਚ ਮਹਿਫੂਜ ਹੈ।ਪਰਮਾਤਮਾ ਚੜ੍ਹਦੀਕਲਾ ਰੱਖੇ ।
@gurmeharkakaheer2175
@gurmeharkakaheer2175 4 жыл бұрын
Bilkul sahi keha ji Bahut saaf suthri Gayeki aur Shayari hai SATINDER SARTAAJ veer ji di
@annvijain
@annvijain 4 жыл бұрын
You are right👍
@harvinderkohli4906
@harvinderkohli4906 4 жыл бұрын
Right
@verasimpsons2959
@verasimpsons2959 4 жыл бұрын
❤️ 💛 💚 18+ 84262.sweetloves.ru ❤️ 💛 💚 18+ 84262.sweetloves.ru ❤️ 💛 💚 18+ 84262.sweetloves.ru
@arohiearyan9787
@arohiearyan9787 4 жыл бұрын
U r right
@parrysk
@parrysk 5 ай бұрын
ਹਰ ਇੱਕ ਸ਼ਬਦ ਮੇਰੀ ਰੂਹ ਨੂੰ ਛੂਹ ਗਿਆ। ਬਹੁਤ ਸੱਚ ਹੈ ਕਿ ਅਸੀਂ ਸਿਰਫ ਕਹਿ ਕੇ ਸਮਾਂ ਪਾਸ ਕਰ ਰਹੇ ਹਾਂ ਅਤੇ ਕਰਨ ਵਿੱਚ ਕੋਈ ਵਿਸ਼ਵਾਸ ਨਹੀਂ ਕਰਦੇ। ਸਰਬੱਤ ਦਾ ਭਲਾ ਸਦੰਦੜਾ ਕਿਹ ਈ ਨਾ ਸਾਰ ਲਈਏ। ਗੁਰੂਆਂ ਜੋ ਚਾਹਿਆ ਸਾਥੌਂ ਵੈਸਾ ਸੰਸਾਰ ਨਹੀਂ ਬਣਿਆਂ ........... ਆਉ ਸਾਰੇ ਕੋਸ਼ਿਸ਼ ਕਰੀਯੇ .... Every single word touched my soul. It is very true that we are just passing the time by saying and do not believe in doing. Let's not take the good fortune of all. The world has not become the way the Gurus wanted. Let's try to follow the Guru's lessons.
@jayabhakar6309
@jayabhakar6309 5 ай бұрын
Yes that is very true And yes.. we will follow the gurus and waheguru
@sureshkumar-hz8sc
@sureshkumar-hz8sc 2 ай бұрын
good
@exploreyourlimits9863
@exploreyourlimits9863 4 жыл бұрын
ਮੇਰਾ ਖਿਆਲ ਆ ਜੇ ਮੈਂ ਕੁਦਰਤ ਦੀ ਸਿਫ਼ਤ ਚ ਕੁਝ ਲਿਖਣਾ ਹੋਵੇ ਤਾਂ ਇਕ ਸ਼ਬਦ ਕਾਫ਼ੀ ਆ (ਸਰਤਾਜ)❤ ਤੇ ਜੇ ਸਰਤਾਜ ਦੀ ਸਿਫਤ ਲਿਖਣ ਲਈ ਇਕ ਸ਼ਬਦ ਹੈ ਤਾਂ ਉਹ ਹੈ (ਕੁਦਰਤ)❤
@lovechouhan7636
@lovechouhan7636 4 жыл бұрын
👌👌
@HarpalSingh-zd1xz
@HarpalSingh-zd1xz 4 жыл бұрын
🙏
@jassalohatbaddi4931
@jassalohatbaddi4931 4 жыл бұрын
ਬਿਲਕੁਲ ਸਹੀ ਸਰਤਾਜ ਬਾਈ
@hoo-b-hufotostudio7002
@hoo-b-hufotostudio7002 4 жыл бұрын
@kuldeep singh bahut changi gall hou j sartaj di rees ee karan lagg jaan
@anchorgurdeep
@anchorgurdeep 4 жыл бұрын
Yes ryt
@preetsandhu949
@preetsandhu949 4 жыл бұрын
ਗਾਣੇ ਲਿਖਦੇ ਵੀ ਬਹੁਤ ਗਾਉਣਾ ਵੀ ਬੜਿਆਂ ਨੇ ਐ ਪਰ ਸਤਿੰਦਰ ਸਰਤਾਜ ਜਿਹਾ ਕਿਰਦਾਰ ਨਹੀਂ ਬਣਿਆ .. ❤🙏🙏🙏👍👍👍
@mrsingh9305
@mrsingh9305 4 жыл бұрын
Great brooo
@preetsandhu949
@preetsandhu949 4 жыл бұрын
@@mrsingh9305 thanku br.
@filmyvibes1
@filmyvibes1 4 жыл бұрын
kzbin.info/www/bejne/q2jWhoWhe9Skrbc
@AmanSharma-sh3ml
@AmanSharma-sh3ml 4 жыл бұрын
ਸਿੱਕੇ ਦੇ ਦੋ ਪਹਿਲੂ ਹੁੰਦੇ ਨੇ , ਪਰ ਤੇਰਾ ਇੱਕ ਸਰਤਾਜ ਹੈ, ਤੈਨੂੰ ਪੈਰੀ ਹੱਥ ਲਗਾ ਕੇ, ਮੇਰਾ ਨਮਸਕਾਰ ਹੈ, ਰੱਬ ਤੁਹਾਨੂੰ ਲੰਬੀ ਉਮਰ ਦੇਵੇ , ਕਿਉਕਿ ਤੂੰ ਹੀ ਪੰਜਾਬੀ ਦਾ ਪੇਹਰੇਦਾਰ ਹੈ, ਬਹੁਤ ਬਹੁਤ ਪਿਆਰ ਤੁਹਾਨੂੰ , ਤੁਹਾਡੇ ਗੀਤਾ ਨੂੰ , ਤੁਹਾਡੀ ਸੋਚ ਨੂੰ ਅਸਲ ਸਰਤਾਜ ਨਾਮ ਦੇ ਹੱਕਦਾਰ ਹੋ ਤੁਸੀ। ਮੇਰਾ ਪਰਿਵਾਰ ਤੁਹਾਨੂੰ ਬਹੁਤ ਪਿਆਰ ਕਰਦਾ ਜੀ।
@jalwindersingh8773
@jalwindersingh8773 4 жыл бұрын
👌👌👌
@MalkeetSingh-kq3dq
@MalkeetSingh-kq3dq 4 жыл бұрын
very nice comment veer 💕💕💕💕💕🥰🥰🥰🥰
@SahilVerma-zc4np
@SahilVerma-zc4np 4 жыл бұрын
Bhot sahi gal veere 🙏🙏🙏
@SahilVerma-zc4np
@SahilVerma-zc4np 4 жыл бұрын
1 line bapu lyi v
@SahilVerma-zc4np
@SahilVerma-zc4np 4 жыл бұрын
Yaar Ta bathere ban gye Bapu Jeha yaar ni bneya 🙏🙏🙏🙏🙏
@sandeepsony711
@sandeepsony711 5 ай бұрын
ਜੌ ਗੁਰੂਆਂ ਨੇ ਚਾਹਿਆ ਓਹੋ ਜੇਹਾ ਸੰਸਾਰ ਨੀ ਬਣਿਆ,, ਵਾਹ ਕਿਆ ਬਾਤ ਅ, ਸਰਤਾਜ ਬਾਈ, ਬਹੁਤ ਸੋਹਣੀਆਂ ਲਾਈਨਾ ਲਿਖੀਆਂ ਤੁਸੀਂ, ਜਿਉਂਦੇ ਵਸਦੇ ਰਹੋ, ਲਵ ਯੂ
@vikrambikkar
@vikrambikkar 4 жыл бұрын
ਜਿਨ੍ਹਾਂ ਨੂੰ ਅਸਲ ਗਾਇਕੀ ਦੀ ਨੂੰ ਸਮਝਣ ਦੀ ਪਰਖ ਹੈ ਓਹੀ ਸਤਿੰਦਰ ਸਰਤਾਜ ਨੂੰ ਸੁਣਦੇ ਹਨ। ਇਹ ਤੀਹ ਲੱਖ ਵਿਯੂ ਦੇਣ ਵਾਲੇ 500 500 ਮਿਲਿਅਨਾਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਹਨ।
@gagangujjar9959
@gagangujjar9959 4 жыл бұрын
Sahi gal likhi y g
@khush9534
@khush9534 4 жыл бұрын
3 lakh nhi 30 lakh a bai 1millon =10lakh
@navdeepsingh5649
@navdeepsingh5649 4 жыл бұрын
exactly
@dhaliwalboys9159
@dhaliwalboys9159 4 жыл бұрын
You are right 👍👍
@punjabistatus3453
@punjabistatus3453 4 жыл бұрын
Rytt ji
@amrindersinghmander2330
@amrindersinghmander2330 4 жыл бұрын
ਐਨਾ ਕੁੱਝ ਲਿਖਿਆ-ਗਾਇਆ ਪਰ ਦੂਜਾ ਸਰਤਾਜ ਨੀ ਬਣਿਆ
@gurdeeprandhawa5526
@gurdeeprandhawa5526 4 жыл бұрын
Shi aa bro
@ShekharSaini-nh8qx
@ShekharSaini-nh8qx 4 жыл бұрын
Are waah bro 👌🏻👍🏻
@gursharansingh9159
@gursharansingh9159 4 жыл бұрын
Boht Wadia likkya tussi v👌👌👌👌
@zerouniverse5794
@zerouniverse5794 4 жыл бұрын
Bhai hme b btao kya bola apne... Punjabi padni ni ati ...
@BhupinderSingh-zm5ms
@BhupinderSingh-zm5ms 4 жыл бұрын
@@zerouniverse5794 itna kuj likhya gaya par duja sartaj ni baniya
@badbunny9121
@badbunny9121 4 жыл бұрын
ਨਾਪਸੰਦ (dislike) ਉਹ ਕਰਦੇ ਨੇ ਜਿਹੜੇ ਕਹਿੰਦੇ ਸੀ ਕੇ ਗਾਣਾ ਸੱਤ ਪਹਿਰਿਆਂ ਵਿੱਚ ਵੀ ਨੀ ਮੁੱਕਦਾ। ਆ ਸੁਣਲੋ ਨਾਲੇ ਪਹਿਰੇ ਗਿਣੋ। ਬਹੁਤ ਬਹੁਤ ਪਿਆਰ ਸਤਿਕਾਰ ਡਾ ਸਤਿੰਦਰ ਸਰਤਾਜ ਮਾਸਟਰ ਜੀ ਨੂੰ। ❤️🔥
@kaurgurveer6049
@kaurgurveer6049 4 жыл бұрын
Jma sahi gl oh sidhu diya 🐏🐏hi ne .....👌👌👌ena nu pta ni skoon da
@harjinderkaur3222
@harjinderkaur3222 4 жыл бұрын
@@kaurgurveer6049 right dear duniya da kuch nhi ho skda
@tamanjotsingh5514
@tamanjotsingh5514 4 жыл бұрын
@@kaurgurveer6049 hnji sidhu de chamche te 🐏🐏🐏🐏hege a Sare .sukoon da ki pta ena nu
@Singh-nh9jp
@Singh-nh9jp 4 жыл бұрын
Dislike Aalea Dabbu maan Diya bheda a jinna to change geet ni jar hunda
@rajvirgill6329
@rajvirgill6329 4 жыл бұрын
22 jruri NE sidhu de fan dislike karn Mai ta sartaj Sir nu sidhu to pehla da sunda te bina sune like karida har song 🙏
@sardarji1322
@sardarji1322 Жыл бұрын
ਸਤਿੰਦਰ ਸਰਤਾਜ ਇਕ ਕੋਹੇਨੂਰ ਐ ਤੇ ਕੋਹੇਨੂਰ ਦਾ ਮੁਕਾਬਲਾ ਕਦੇ ਕਿਸੇ ਨਾਲ ਨੀ ਹੋ ਸਕਦਾ❤❤ ਨਾ ਅੱਜ ਹੋਣਾ ਨਾ ਕੱਲ ਹੋਣਾ ਨਾ ਕਦੇ ਜ਼ਿੰਦਗੀ ਚ ਹੋਣਾ❤❤❤❤
@rurkikhas1
@rurkikhas1 4 жыл бұрын
ਸਮਝ ਨੀ ਆਉਂਦੀ ਸੰਗੀਤ ਸੁਣਾ ਜਾਂ ਬੋਲ ਸੁਣਾ, ਅੱਖਾਂ ਮੀਚ ਸੁਣਾ ਜਾਂ ਅੱਖਾਂ ਖੋਲ੍ਹ ਸੁਣਾ।
@fatehsworld7261
@fatehsworld7261 4 жыл бұрын
Waah g waah 👍😊
@gurnoorsingh4119
@gurnoorsingh4119 4 жыл бұрын
Je akha band krke sun lea tan need aa jani aram nal bol ine vadiyan aa🔥😍
@kamaljitshergill8115
@kamaljitshergill8115 4 жыл бұрын
Ih geet da asr h....sunun wale nu v aamud hon lggi h
@PrimePediaOfficial
@PrimePediaOfficial 4 жыл бұрын
ਬਹਿਰਾਂ ਦੇ ਵਜ਼ਨ ਤੋਲ ਦਾ ਤੈਨੂੰ ਕੋਈ ਖ਼ਿਆਲ ਨਹੀਂ ਤੇਰੇ ਤਾਂ ਲਫ਼ਜ਼ਾਂ ਅੰਦਰ ਸ਼ਾਇਰਾਂ ਜਿਹੀ ਤਾਲ ਨਹੀਂ ਰਹਿਣ ਦੇ ਗ਼ਜ਼ਲ ਲਿਖਣ ਨੂੰ ਤੂੰ ਹਾਲੇ 'ਜਗਤਾਰ' ਨੀਂ ਬਣਿਆ ਏਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋੰ ਪਾਰ ਨੀਂ ਬਣਿਆ #primepedia
@akashdeeparora5575
@akashdeeparora5575 4 жыл бұрын
Right ji❤😄
@singh13official69
@singh13official69 4 жыл бұрын
❤️ਸਭ ਸੁਣਕੇ ਵੇਖ ਲਏ #ਸਰਤਾਜ ਜਿਹਾ ਫ਼ਨਕਾਰ ਨੀ ਬਣਿਆ ❤️#Sartaj
@Kalampunjabdi
@Kalampunjabdi 4 жыл бұрын
ਹਰ ਵਾਰ ਇਸ ਗੀਤ ਨੂੰ ਸੁਣਨ ਦੇ ਬਾਅਦ ਮੈ ਖੁਦ ਨੂੰ ਅੰਦਰੋ ਖੁਦ ਨਾਲ ਹੋਰ ਜੁੜਿਆ ਮਹਿਸੂਸ ਕਰ ਰਿਹਾ। ❤️❤️❤️❤️❤️
@jashansandhu5750
@jashansandhu5750 4 жыл бұрын
Wow🔥🔥
@mandykhan6937
@mandykhan6937 4 жыл бұрын
Aha khich lo tyari fer bhra
@gurjindersingh-mu2eq
@gurjindersingh-mu2eq 6 ай бұрын
ਬਿਲਕੁਲ ਸੱਚ ਹੈ ਜੀ ਆਦਿ ਕਾਲ ਦੇ ਵੇਲੇ ਤੋਂ ਹੀ ਅਗਰ ਮਨੁੱਖ ਦੇ ਹੱਥ ਨਾ ਹੁੰਦੇ ਅਤੇ ਉਹ ਕੋਈ ਘਾੜਤ ਨਾ ਘੜਦਾ ਜਾਂ ਉੱਚੀਆਂ ਇਮਾਰਤਾਂ ਜਾਂ ਬਾਰਤਾਂ ਨਾ ਕੱਢਦਾ ਜਾਂ ਕੋਈ ਗੁਰਦੁਆਰੇ ਜਾਂ ਮੰਦਰ ਮਸੀਤਾਂ ਨਾ ਬਣਾਉਂਦਾ ਜਾਂ ਕੁਦਰਤ ਦੀ ਕਾਇਨਾਤ ਵੱਲੋਂ ਬਖਸ਼ੀ ਹੋਈ ਕੋਈ ਚੀਜ਼ ਨਾ ਬਣਾਉਂਦਾ ਤਾਂ ਕੀ ਹੁੰਦਾ ਕੇਵਲ ਇਹ ਮਨੁੱਖ ਦੇ ਉਹੀ ਦੋ ਹੱਥ ਸਨ ਜੋ ਕੁਦਰਤ ਨੇ ਹਰ ਤਰ੍ਹਾਂ ਦੀ ਖਾਸੀਅਤ ਘਾੜਤ ਅਤੇ ਉੱਚ ਕੋਟੀ ਦਾ ਦਰਜਾ ਦੇ ਕੇ ਇਸ ਮਨੁੱਖੀ ਸੰਸਾਰ ਵਿੱਚ ਭੇਜਿਆ ਸਨ ਇਸ ਲਈ ਮਨੁੱਖ ਦੇ ਹੱਥਾਂ ਤੋਂ ਬਿਨਾਂ ਵੱਡਾ ਕੋਈ ਉਜਾਰ ਨਹੀਂ ਹੁੰਦਾ।
@manpreetsinghsidhu2307
@manpreetsinghsidhu2307 4 жыл бұрын
ਵਾਹ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਬਹੁਤ ਵਧੀਆਂ ਗੀਤ । ੧੦ ਮਿੰਟ ਦਾ ਗੀਤ ਲਿਖਣਾ ਤੇ ਗਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
@kabaddikabaddi-os9oy
@kabaddikabaddi-os9oy 4 жыл бұрын
ਆ ਸਿਗਰ ਹੁੰਦੇ ਅਸਲੀ ਲੈਜਡ ਸਿੰਗਰ ਜਿੰਨਾ ਦੇ ਗਾਣੇ ਸੁਣਕੇ ਰੂਹ ਖੁਸ਼ ਹੋ ਜਾਦੀ🙏🙏
@monicalubana400
@monicalubana400 4 жыл бұрын
👌
@afrounisexsalon1003
@afrounisexsalon1003 4 жыл бұрын
Right
@rajwantkaursandhu4069
@rajwantkaursandhu4069 4 жыл бұрын
Absolutely right.
@parveenkumar-iy7hu
@parveenkumar-iy7hu 4 жыл бұрын
Right broo 💯
@kabaddikabaddi-os9oy
@kabaddikabaddi-os9oy 4 жыл бұрын
@@rajwantkaursandhu4069 thank you for like mam
@kalampunjabizindabad2191
@kalampunjabizindabad2191 4 жыл бұрын
ਰੂਹ ਤਬੀਅਤ ਖਿਲ ਗਈ ਦਿਲ ਨੂੰ ਸ਼ਾਂਤੀ ਮਿਲ ਗਈ ਸੁਣਕੇ ਸਰਤਾਜ ਨੂੰ । ਸਤਿੰਦਰ ਸਰਤਾਜ ਨੂੰ ।
@devbrar5407
@devbrar5407 4 жыл бұрын
Well said
@gursewaksingh-dl7tc
@gursewaksingh-dl7tc 4 жыл бұрын
Bahut nice song Weldon satinder ji
@hopefullUs
@hopefullUs Жыл бұрын
ਮਨੁੱਖਤਾ ਦੀ ਸੇਵਾ ਬਸ, ਨਾ ਫ਼ਰਕ ਕਿਸੇ ਆਮ-ਖਾਸ ਦਾ, ਮੁਸ਼ਕਲਾਂ ਲੱਖ ਆਵੇ ਭਾਂਵੇ ਰਾਹਾਂ 'ਚ, ਪੱਲਾ ਛੱਡਿਆ ਨਾ "ਆਸ" ਦਾ
@karanaujla3233
@karanaujla3233 4 жыл бұрын
ਜ਼ਿੰਦਗੀ ਿਵੱਚ ਤੁਹਾਨੂੰ ਪਰਖਣ ਵਾਲੇ ਬਹੁਤ ਮਿਲਣਗੇ ਪਰ ਸਮਝਣ ਵਾਲਾ ਕੋਈ ਵਿਰਲਾ ਹੀ ਮਿਲੂ ..
@shopofeverr
@shopofeverr 4 жыл бұрын
ਜੋ ਗੁਰੂਆਂ ਨੇ ਚਾਹਿਆ ਸਾਥੋਂ , ਵੈਸਾ ਸੰਸਾਰ ਨਹੀਂ ਬਣਿਆ।। ❤️🌸True lines...
@jass._.rajput
@jass._.rajput 4 жыл бұрын
Right 👍👍
@lovepreetsinghsingh4238
@lovepreetsinghsingh4238 4 жыл бұрын
Nicely 👍
@JASWINDERSINGH-ip4of
@JASWINDERSINGH-ip4of 4 жыл бұрын
Hnji sejh ji
@soulgamer8853
@soulgamer8853 4 жыл бұрын
ਸਚੁ ਬੇਗਮ ਪੁਰਾ ਬਣੇ ਗਾ
@rabinderkaur5974
@rabinderkaur5974 4 жыл бұрын
Really a heart touching song 👌
@kulwantsingh-ch8mk
@kulwantsingh-ch8mk 4 жыл бұрын
ਜੋ ਗੁਰੂਅਾ ਨੇ ਚਾਹਿਅਾ ਸਾਥੋ ਵੈਸਾ ਸੰਸਾਰ ਨਹੀ ਬਣਿਅਾ 👏🙏
@axcyrvin
@axcyrvin Жыл бұрын
I am a Muslim, This song has very deep meaning inside the verses. Loved it ❤❤❤❤
@yousafmohd5835
@yousafmohd5835 Жыл бұрын
Yes
@preetthind1944
@preetthind1944 4 жыл бұрын
ਤੁਸੀਂ ਇੱਕ ਅਜਿਹੇ ਗਾਇਕ ਓ , ਜਿੰਨਾ ਦੇ ਗੀਤਾਂ ਦੀ ਉਡੀਕ ਰਹਿੰਦੀ ਆ, ਜਿਉਂਦੇ ਵਸਦੇ ਰਹੋ।
@happysinghmann3149
@happysinghmann3149 4 жыл бұрын
🙏🙏🙏
@satnamgamer8506
@satnamgamer8506 4 жыл бұрын
Ryt lines
@satnamgamer8506
@satnamgamer8506 4 жыл бұрын
Ikk eho jihe v ne jo lyf nu shi track te jan da rasta dsde ne .......
@Vaid5911
@Vaid5911 4 жыл бұрын
Shi gal aa bhain
@ParmjitSingh-rz3sg
@ParmjitSingh-rz3sg 4 жыл бұрын
Ji bikul
@ahbtvashumanbeings7913
@ahbtvashumanbeings7913 4 жыл бұрын
ਅਸੀਂ ਪੰਜਾਬੀ ਮਾਂ ਬੋਲੀ ਦੇ ਇਸ ਪੁੱਤਰ ਦਾ ਦਿਲੋਂ ਪਿਆਰ ਅਤੇ ਸਤਿਕਾਰ ਕਰਦੇ ਹਾਂ।
@mannucheema9807
@mannucheema9807 4 жыл бұрын
Right
@SukhchainSingh-hh5sw
@SukhchainSingh-hh5sw 4 жыл бұрын
Veer ji mera vi 1st song hai pls like kzbin.info/www/bejne/a2LXe4iqna2qn9U
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@manishbhatti6716
@manishbhatti6716 4 жыл бұрын
Hanji ver
@gurkirtsingh4830
@gurkirtsingh4830 4 жыл бұрын
ਸਤਿੰਦਰ ਸਰਤਾਜ ✍🏻🙏🏻 ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🏻 ਕੋਈ ਮੁਕਾਬਲਾ ਨੀ ਲਿਖਤ ਦਾ 🙏🏻 ਬਹੁਤ ਸੋਹਣਾ ਲਿਖਿਆ 🙏🏻
@harjotsingh579
@harjotsingh579 4 жыл бұрын
Hnji shi keha tu c veere 🙏❤✍ ਕਲਮ ਜਿੰਦਾਬਾਦ ਰਹੇ ਸਭ ਦੀ ਹੀ ✍
@labbigharu
@labbigharu 9 ай бұрын
ਸਰਤਾਜ ਵੀਰ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ❤❤❤ ਬਲਕਿ ਤਾਰੀਫ਼ ਤੋਂ ਵੱਧ ਉੱਚਾ ਦਰਜਾ ਹੈ ਇਹਨਾਂ ਦਾ, ਪੰਜਾਬ ਦਾ ਅਸਲੀ ਹੀਰਾ ਹੈ ਡਾ. ਸਤਿੰਦਰ ਸਰਤਾਜ ਡੂੰਘੀ ਗਾਇਕੀ ਦਾ ਮਾਲਕ ਹੈ ਵੀਰ 🤲🤲🤲🤲❤️❤️❤️❤️❤️😇😇 ਜੋ ਕਿ ਅੱਜ- ਕੱਲ ਦੇ ਗਾਇਕਾਂ ਦੀ ਸੋਚ ਤੋਂ ਪਰ੍ਹੇ ਹੈ
@harbalchhabra
@harbalchhabra 4 жыл бұрын
ਬਣਦੇ ਨੇ ਰੋਜ ਨਵੇਂ ,ਸਰਤਾਜ ਜਿਹਾ ਕਲਾਕਾਰ ਨਹੀਂ ਬਣਿਆ । ਮੈ ਜਦੋ ਵੀ ਸਰਤਾਜ ਨੂੰ ਸੁਣਦੀ ਆ ਸੋਚਦੀ ਆ ਕੋਈ ਏਨਾ ਸੋਹਣਾ ਸੋਚ ਕਿਵੇਂ ਲੈਂਦਾ। ਵਹਿਗੁਰੂ ਜੀ ਦੀ ਬਹੁਤ ਵੱਡੀ ਮੇਹਰ ਆ ਏਨਾ ਤੇ। Keep it up 😍😍😍
@inocentharmy2914
@inocentharmy2914 4 жыл бұрын
ਬਿਲਕੁਲ ਸਹੀ didi 💯
@idhimangautam
@idhimangautam 4 жыл бұрын
💚🙏
@ਮਜ਼੍ਹਬੀਸਿੱਖਬਾਜ
@ਮਜ਼੍ਹਬੀਸਿੱਖਬਾਜ 4 жыл бұрын
Very nice g
@sonuinsan5910
@sonuinsan5910 4 жыл бұрын
You R Right ji
@manishsharma-ze5qn
@manishsharma-ze5qn 4 жыл бұрын
Right
@ranveergrewal333
@ranveergrewal333 4 жыл бұрын
ਪੰਜਾਬ ਚ ਇੱਟ ਚੁੱਕੇ ਤੇ ਕਾਲਾਕਾਰ ਨਿਕਲ ਦਾ ਪਰ ਸਰਤਾਜ ਵਰਗਾ ਨੀ ਕਲਾਕਾਰ ਨੀ ਮਿਲਣਾ ਸਾਰੇ ਸੰਸਾਰ ਵਿੱਚ🙏🙏❤️❤️
@w3tutor811
@w3tutor811 4 жыл бұрын
great singer indeed
@jashanj2518
@jashanj2518 4 жыл бұрын
Hun te itt chakan di v lod ni!
@mdeepsinghrehal4650
@mdeepsinghrehal4650 4 жыл бұрын
22 ਹੁਣ ਤਾਂ ਇੱਟ ਦੇ ਉੱਤੇ ਈ ਬੈਠੇ ਆ, ਇੱਟ ਚੁੱਕਣ ਦੀ ਲੋੜ ਈ ਨੀ !!
@ranveergrewal333
@ranveergrewal333 4 жыл бұрын
@@mdeepsinghrehal4650 😂😂😂 ਸਹੀ ਐ
@filmyvibes1
@filmyvibes1 4 жыл бұрын
kzbin.info/www/bejne/q2jWhoWhe9Skrbc
@dr.arashdeepsingh2953
@dr.arashdeepsingh2953 4 жыл бұрын
ੲਿਹ ਪਹਿਲਾ ਗੀਤ ਹੈ ਜੋ ਮੈਂ ਬਿਨਾ ਕਿਸੇ ਦੇ ਕਹੇ share ਕੀਤਾ, ਦਿਲ ਨੂੰ ਛੂਹ ਗਿਆ
@hardialsinghrandhawa878
@hardialsinghrandhawa878 4 жыл бұрын
Good Song
@ravindersinghsidhu7799
@ravindersinghsidhu7799 4 жыл бұрын
Bro srtaj de sare geet enne pyare hunde aa❤❤❤
@Bhaijasjeetsinghh
@Bhaijasjeetsinghh 10 ай бұрын
ਪੈਗ਼ਮਬਰ ਦੁਨੀਆ ਤੇ ਲੱਖਾਂ ਹੋਣੇ, ਕਲਗੀਧਰ ਵਰਗਾ ਸਰਦਾਰ ਨੀ ਬਣਿਆ.
@manpreetsinghbrar5444
@manpreetsinghbrar5444 4 жыл бұрын
ਸਰਤਾਜ ਦੇ ਹੱਥਾਂ ਵਰਗਾ ਕੌਈ ਔਜਾਰ ਨੀ ਬਣਿਆ ਗਾਉਣ ਤਾਂ ਸਾਰੇ ਲੱਗ ਗਏ, ਪਰ ਇਹੋ ਜਾ ਕੋਈ ਕਲਾਕਾਰ ਨੀ ਬਣਿਆ😊😊😍👍
@itsr1official
@itsr1official 4 жыл бұрын
SAHI GAL AE
@harryrattewalia9760
@harryrattewalia9760 4 жыл бұрын
Sahi gal verr ji 👌👌👌
@Riuu_1010sharma
@Riuu_1010sharma 4 жыл бұрын
Right
@harmeetsingh1413
@harmeetsingh1413 4 жыл бұрын
Sahi gal aa
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ।
@avtarkhangura895
@avtarkhangura895 4 жыл бұрын
ਹੁਣ ਤੱਕ ਸਰਤਾਜ ਦੇ ਵਰਗਾ, ਕੋੲੀ ਫਨਕਾਰ ਨੀ ਬਣਿਆ
@LIVEPUNJABS
@LIVEPUNJABS 4 жыл бұрын
kzbin.info/www/bejne/rJyrnJ2Zj5tgmrc
@rajwinderkuwait7594
@rajwinderkuwait7594 4 жыл бұрын
Sarya singra nalo att bai
@RamandeepSingh78600
@RamandeepSingh78600 4 жыл бұрын
Right bro
@awfun8172
@awfun8172 4 жыл бұрын
Bir singh
@singhelectronicsrajound2430
@singhelectronicsrajound2430 4 жыл бұрын
Shi kya veer ji
@prabh5945
@prabh5945 4 жыл бұрын
ਪੰਜਾਬੀ ਮਾਂ ਬੋਲੀ ਦੇ ਸਿਰ ਦਾ ਤਾਜ, ਸਤਿੰਦਰ ਸਰਤਾਜ ❤️
@manshabadbilling8716
@manshabadbilling8716 4 жыл бұрын
Wah ji Wah 🤲🙏
@deepsingh-qv4hq
@deepsingh-qv4hq 4 жыл бұрын
ਬਿਲਕੁਲ
@pankajjoshi3192
@pankajjoshi3192 6 ай бұрын
Aur singers 3 min k gane m 30 bandook, gadi, daru le k aa jate h...Sartaj ne bss apni fankari se hi 10 min ka masterpiece bna dia.. one of best song. Pure voice, lyrics, music ❤❤❤❤
@sukhdeepsingh7318
@sukhdeepsingh7318 4 жыл бұрын
ਪੈਸੇ ਤਾਂ ਲੋਕਾਂ ਬਹੁਤ ਕਮਾਏ, ਪਰ ਕੋਈ ਪੰਜਾਬੀ ਬੋਲੀ ਦੇ ਨਾਲ ਨੀ ਖੜਿਆਂ। ਗੀਤ ਤਾਂ ਲੋਕਾਂ ਇਥੇ ਬਹੁਤ ਗਾਏ, ਪਰ ਕੋਈ ਸਰਤਾਜ ਨੀ ਬਣਿਆ। 👇👇❤️❤️❤️
@havinderkaur7976
@havinderkaur7976 4 жыл бұрын
Shaabaashhhhh
@sukhdeepsingh7318
@sukhdeepsingh7318 4 жыл бұрын
ਧੰਨਵਾਦ ਵੀਰ
@ideepak.2912
@ideepak.2912 4 жыл бұрын
Waah 💯💯 ryt Dil khush krta
@idhimangautam
@idhimangautam 4 жыл бұрын
💚🙏🤲👑
@preetbains776
@preetbains776 4 жыл бұрын
👌👌👌
@sahibsingh4092
@sahibsingh4092 4 жыл бұрын
ਸਰਤਾਜ ਵਰਗਾ ਕੋਈ ਕਲਾਕਾਰ ਨੀ ਬਣਿਆ👌
@sahibsingh4092
@sahibsingh4092 4 жыл бұрын
@@MohitKumar-vr4dv eh tnu pta hou
@sahibsingh4092
@sahibsingh4092 4 жыл бұрын
ਨਾ ਮੈ ਨੀ ਦੇਖੀ
@sahibsingh4092
@sahibsingh4092 4 жыл бұрын
ਕੀਹਨੂੰ ਸੁਣਾ ਫੇਰ
@sahibsingh4092
@sahibsingh4092 4 жыл бұрын
ਤੂੰ ਸੁਣਿਆ ahh song ਤਾ ਹੀ comment read kite
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ। ਬੱਚਿਆਂ ਦਾ ਸਾਥ ਦੇਣ ਦੀ ਛੋਟੀ ਜਿਹੀ ਕੋਸ਼ਿਸ਼।
@FactsAndVibes18
@FactsAndVibes18 4 жыл бұрын
ਜੋ ਗੁਰੂਆਂ ਨੇ ਚਾਹਿਆ ਵੈਸਾ ਸੰਸਾਰ ਨੀ ਬਣਿਆ 🙄 True lines 💯
@SukhchainSingh-hh5sw
@SukhchainSingh-hh5sw 4 жыл бұрын
Mera vi 1st song hai pls like and subscribe karo ji kzbin.info/www/bejne/a2LXe4iqna2qn9U
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ।
@UDTA--TiR
@UDTA--TiR Жыл бұрын
🇮🇳❤️ I am from Bihar but I always enjoy hariyanwi and Punjabi songs Pure soothing Punjabi singing without cars,guns, attitude, brand promotion only ocean of talent Sare jaha se achha hindusita hamara🙏🙏 🇮🇳🇮🇳🇮🇳🇮🇳❤️❤️❤️❤️
@abdullahah6573
@abdullahah6573 4 жыл бұрын
MashaAllah SubhanAllah Qudrat ton paar ni baneya , Waaah, Or Tuadi Qalam wargaa vi koi Auzaar nai baneya, Love you from Pakistan,
@deepthind8910
@deepthind8910 4 жыл бұрын
Very nice 👌👌👌
@abdullahah6573
@abdullahah6573 4 жыл бұрын
@@deepthind8910 Shukriya G
@rajandang6980
@rajandang6980 4 жыл бұрын
🤝🤝🤝🤝💖🥰👍
@vikasanjal746
@vikasanjal746 4 жыл бұрын
nice to see u bro
@abdullahah6573
@abdullahah6573 4 жыл бұрын
Mamooli bekaar jeha Shagird aan mitro,
@vikjit
@vikjit 4 жыл бұрын
ਲਫ਼ਜ਼ਾਂ ਦੀ ਰੂਹ ਸਰਤਾਜ, ਦਿਲ ਦਾ ਸਕੂਨ ਸਰਤਾਜ, ਆਵਾਜ਼ ਚ ਨਸ਼ਾ ਰੂਹਾਨੀ, ਯਾਰ ਕੁਦਰਤ ਦਾ ਸਰਤਾਜ, ਮੈਨੂੰ ਸਮਝ ਨਹੀਂ ਆ ਰਹੀ ਕਿੰਨਾ ਸ਼ਬਦਾਂ ਚ ਮੈਂ ਤੁਹਾਡਾ ਤੇ ਤੁਹਾਡੀ ਕਲਮ ਦਾ ਸ਼ੁਕਰੀਆਂ ਕਰਾਂ , ਹਰ ਵਾਰ ਜਦੋਂ ਵੀ ਸੁਣੀਦਾ ਅਜੀਬ ਜਿਹਾ ਮਿੱਠਾ ਅਨੰਦ ਆਉਂਦਾ ਤੁਹਾਡੀ ਖੂਬਸੂਰਤ ਗਾਇਕੀ ਦੇ ਨਾਲ, ਅਕਸਰ ਮੈਂ ਤੇ ਮੇਰਾ ਦੋਸਤ ਗੱਲ਼ਾਂ ਕਰਦੇ ਹਾਂ ਕੇ ਤੁਸੀਂ ਰੱਬ ਹੀ ਹੋ ਪੰਜਾਬੀ ਦੇ ਤੇ ਤੁਹਾਡੀਆਂ ਨਜ਼ਮਾਂ ਗੀਤ ਇਕ ਸਤਿਸੰਗ, ਸ਼ੁਕਰੀਆਂ ਸਰਤਾਜ ਬਹੁਤ ਸਾਰਾ ਪਿਆਰ ਜੁਗ ਜੁਗ ਜੀਓ ।
@storiesandjokes569
@storiesandjokes569 4 жыл бұрын
Wa wa
@JSVB
@JSVB 4 жыл бұрын
ਗੁਰੂਆਂ ਜੋ ਚਾਹੇਆ ਸਾਥੋਂ ਓ ਸੰਸਾਰ ਨੀ ਬਣੇਆ... 🙏🔥🔝
@monicalubana400
@monicalubana400 4 жыл бұрын
👌
@RajinderSingh-on6jv
@RajinderSingh-on6jv 4 жыл бұрын
G bilkul g
@sunitarani6145
@sunitarani6145 Ай бұрын
Mei jado to satinder sartaaz de song sune ne kise hor de song change nhi lagde🎉
@manjitsingh6293
@manjitsingh6293 4 жыл бұрын
ਦਿਲ ਨੂੰ ਛੋਹ ਲਿਆ ਗੀਤ ਨੇ ... ਸਲਾਮਤ ਰੱਖੀ ਵਾਹਿਗੁਰੂ ਸਰਤਾਜ ਜੀ ਦੀ ਕਲਮ ਨੂੰ 🙏🏻🙏🏻
@viveksharma847
@viveksharma847 4 жыл бұрын
¹hshsh
@SSB630
@SSB630 4 жыл бұрын
ਜਪੁ ਜੀ ਸਹਿਬ ਦਾ ਪਾਠ ਸੁਣਾਉਣ ਦੀ ਸੇਵਾ ਵੀ ਕਰੋ ਵੀਰ ਜੀ ਆਪਣੀ ਆਵਾਜ ਚ
@anoopsingh6757
@anoopsingh6757 4 жыл бұрын
Sahi keha bro
@hussanbirsingh24
@hussanbirsingh24 4 жыл бұрын
Veer tu dil di gall bolti
@onesecret367
@onesecret367 4 жыл бұрын
Ustaad ji meri umar v tuhanu lge
@arshdeep6081
@arshdeep6081 4 жыл бұрын
Shi a bro dil di gl kehti
@ramanjitkhraud9758
@ramanjitkhraud9758 3 жыл бұрын
ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ... ਕੌੜਾ ਸੱਚ ✍🏼👌🏼
@gaganmehrok
@gaganmehrok 3 жыл бұрын
Rgt jma sahi gal aa ji
@ravindersingh9992
@ravindersingh9992 3 жыл бұрын
ਸੰਸਾਰ ਤਾਂ ਦੂਰ ਦੀ ਗੱਲ ਹੈ ਸਾਡੇ ਤੋਂ ਤਾਂ ਜਿਦਾਂ ਦਾ ਗੂਰੁਆਂ ਚਾਹਿਆ ਉਦਾਂ ਦਾਂ ਪੰਜਾਬ ਨਹੀਂ ਬਣਿਆਂ।
@harmeetkaur7439
@harmeetkaur7439 3 жыл бұрын
Waaah ji waaah... Sartaj di kalam chala ditti tuc tan...
@gpsjahangir4425
@gpsjahangir4425 2 жыл бұрын
Kmm M .m .,....,
@Samdrishti
@Samdrishti 5 ай бұрын
So nice song💕 lyrics are just amazing this is what a song meant to be! Satinder sartaj 💕❤️my favourite singer
@sentijattsunil
@sentijattsunil 4 жыл бұрын
3 minute k gaane m shraab guns expensive cars dikha k singer sochte we are best. par asli gaayki ta eh aa 🔥🔥🔥🔥 satinder sir hats off to you
@ballyysingh8001
@ballyysingh8001 4 жыл бұрын
Osm song
@r.r.dhiman6775
@r.r.dhiman6775 4 жыл бұрын
Yes
@aash4420
@aash4420 4 жыл бұрын
You are right bhai ji
@idhimangautam
@idhimangautam 4 жыл бұрын
🙏💚
@rohansaini4973
@rohansaini4973 4 жыл бұрын
@@r.r.dhiman6775 Mo.
@Only_azl
@Only_azl 4 жыл бұрын
ਪੈ ਗਈਆਂ ਗੰਢਾਂ ਜਿਥੇ ਓਥੇ ਮੁੜ ਪਿਆਰ ਨੀਂ ਬਣਿਆ 👌🏼👑 #ਕਿਆ ਬਾਤਾਂ ਸਰਤਾਜ ਸਾਬ 🙏🏼❤
@anulout8846
@anulout8846 4 жыл бұрын
Aap mughe ye hindi me bata sakte ho jo aapne likha hai .please
@jash_uk_jocky
@jash_uk_jocky 4 жыл бұрын
@@anulout8846 pe gyia ganda jithe othe mud pyar nhi bneya 🤝👑
@mistersingh6470
@mistersingh6470 4 жыл бұрын
@@anulout8846 Punjabi version of - Rahiman dhaga prem ka mat toro chatkay, "Toote te phir na jure, jure gaanthh par jaye"
@onkarsingh6780
@onkarsingh6780 4 жыл бұрын
ਸ਼ੁਕਰ ਹੈ ਸਰਤਾਜ ਵਰਗੇ ਗਾਇਕ ਅੱਜ ਪੰਜਾਬੀ ਸੰਗੀਤ ਵਿੱਚ ਗਾ ਅਤੇ ਲਿੱਖ ਰਹੇ ਨੇ !! ਨਹੀ ਤੇ ਜੋ ਜਲੂਸ ਬਾਕੀ ਕੱਢ ਰਹੇ ਉਸ ਤੌਂ ਤਾਂ ਰੱਬ ਬਚਾਵੇ ।
@ramandeep9916
@ramandeep9916 4 жыл бұрын
Ns
@RahulKumar-dp4kl
@RahulKumar-dp4kl 4 жыл бұрын
Bilkul ji ik ik shabad sunn vala hunda eena de gitta da Nice lines
@jeetkaur8164
@jeetkaur8164 4 жыл бұрын
👍👍
@jagroopsingh-ds2cs
@jagroopsingh-ds2cs 4 жыл бұрын
Sahi a ji
@gaganbrar6606
@gaganbrar6606 4 жыл бұрын
Shi gl aa
@gursidhu895
@gursidhu895 Жыл бұрын
ਸਤਿੰਦਰ ਸਰਤਾਜ ਮੇਰਾ ਬੈਸਟ ਸਿੰਗਰ ਆ , love you paaji ❤❤❤❤
@meeralakshmanan5175
@meeralakshmanan5175 4 жыл бұрын
I'm typical Tamilian from Chennai, living on Dallas US Started listening to songs of Sartaaj ji for past 5 months....started loving his songs after listening to Aarti.... nowadays this song is added to the list of his 7 songs I listen God bless him and his work🙏 I don't understand Punjabi, but the translation of his songs help me understand the divinity in his words....
@gurpreetsingh-rx2bm
@gurpreetsingh-rx2bm 4 жыл бұрын
🙏
@unknownwellwisher4856
@unknownwellwisher4856 4 жыл бұрын
Welcome ji
@mdeepsinghrehal4650
@mdeepsinghrehal4650 4 жыл бұрын
U r great ma'am!!
@shubhvlogs7582
@shubhvlogs7582 4 жыл бұрын
Glad u liked Sartaj
@adyteddy4820
@adyteddy4820 4 жыл бұрын
True mam.. He's supremely talented. He Deserves so much in life. His words tell how beautiful a heart he has.
@gursimransingh132
@gursimransingh132 4 жыл бұрын
ਦੁਨੀਆਂ ਤੇ ਕਿੰਨੇ singer ਬਣਗੇ ਪਰ ਕੋਈ ਸਰਤਾਜ ਨੀ ਬਣਿਆ😁😁
@satnamrecords1
@satnamrecords1 4 жыл бұрын
Sahi gal aa 😄👌👌
@ravisandhu6329
@ravisandhu6329 4 жыл бұрын
😄👍👍👍👍
@ravisethi1882
@ravisethi1882 6 ай бұрын
❤❤❤🎉
@jayabhakar6309
@jayabhakar6309 5 ай бұрын
Yeah only one satinder sartaaj. No singer can beat him ❤❤
@aryangamerz-e2w
@aryangamerz-e2w 4 ай бұрын
😂❤
@inder8536
@inder8536 4 жыл бұрын
ਇਸ ਬੰਦੇ ਦੀ ਲਿਖਤ ਤੋ ਉਤੇ ਕੋਈ ਸਿੱਧੂ ,ਅੋਜਲਾ, ਮਾਨ ਨੀ ਬਣਿਆ😍
@ravindersinghsidhu7799
@ravindersinghsidhu7799 4 жыл бұрын
Jdo skoon lena ta sartaj sunida.....par jdo jyada mood khraab howe ta moose ala blood nu pump dinda🙏👑
@jogisingh7579
@jogisingh7579 4 жыл бұрын
Dr . Sartaj 🙏& Babbu Maan ❤️
@baljindersingh7322
@baljindersingh7322 4 жыл бұрын
veer mai moosewala sunda Pr jithe ena di soch khatam hundi aa otho start. hundi aa Sartaj di soch veer, marutya suzukya , da muqabla Royas Royal nal ni hunda veer ji ❤✌
@ravindersinghsidhu7799
@ravindersinghsidhu7799 4 жыл бұрын
@@baljindersingh7322 theek aa
@harryrattewalia9760
@harryrattewalia9760 4 жыл бұрын
Sahi gal verr
@MrBishmeet
@MrBishmeet 4 жыл бұрын
No Bandook... No Profanity... Simple Music... High Level Lyrics... "BEST SONG EVER" Hit like to Agree..
@PunjabStudyHub
@PunjabStudyHub 4 жыл бұрын
ਕੋਈ ਸਾਨੀ ਨੀ ਸਰਤਾਜ ਜੀ ਦਾ। ਰੂਹਾਂ ਨੂੰ ਛੂਹਣ ਵਾਲੀ ਕਲਮ ਤੇ ਆਵਾਜ਼ 👌👌👌
@mandeepsingh-vw7kl
@mandeepsingh-vw7kl 10 ай бұрын
😊
@sukhmanisukh535
@sukhmanisukh535 4 жыл бұрын
ਜਜ਼ਬੇ💪 ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ,💗💗,,👌👌, golden lines😍❤❤,ਸਰਤਾਜ ਦੀ ਗਾਇਕੀ ਤੇ ਕਲਮ ਦਾ ਕੋਈ ਜਵਾਬ,, 👌👌👌👌ਰੂਹ ਨੂੰ ਸੂਹਣ ਵਾਲੇ ਸਬਦ 🙏💗💗💖
@sajansingh1750
@sajansingh1750 4 жыл бұрын
Very nice
@jaggichahal5760
@jaggichahal5760 4 жыл бұрын
TVIPhjhhbhbjh
@simranjitsinghwadala9184
@simranjitsinghwadala9184 4 жыл бұрын
👌🏻👌🏻👌🏻👌🏻
@karanpreetbal2372
@karanpreetbal2372 4 жыл бұрын
Very very nice
@karanpreetbal2372
@karanpreetbal2372 4 жыл бұрын
Good
@Mr_NavinChandraJoshi
@Mr_NavinChandraJoshi 6 ай бұрын
Ye geet mai 3 saal se sun raha hu jab bhi sunta hu hamesha new hi lagta hai waah 🙏🙏🙏🙏
@Yudhvir819
@Yudhvir819 4 жыл бұрын
No Bad words❌ No Controversy❌ No drugs❌ 100% Simple✔️❤️ ਪਰ ਫਿਰ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਕੋਈ ਸਰਤਾਜ ਸਾਬ ਤੋਂ ਸਿੱਖੇ❤️❤️❤️
@divyashikha8336
@divyashikha8336 Жыл бұрын
Very true
@chcmahilpur4553
@chcmahilpur4553 3 жыл бұрын
ਬਹਤੁ ਸੋਹਣਾ ਗਾਉਦਾ ਹੈ ਸਰਤਾਜ ਭਰਾ ਰਬ ਕਰੇ ਸਾਰਿਆਂ ਦੀ ਸੋਚ ਇਸੇ ਤਰ੍ਹਾਂ ਦੀ ਬਣ ਜਾਵੇ ਵਾਹਿਗੁਰੂ ਜੀ
@Professional_trader98
@Professional_trader98 Жыл бұрын
Sartaj🤩>>>sidhu🤮🤮
@ramankusharma
@ramankusharma 4 жыл бұрын
ਕੀ ਸਿਫਤ ਕਰਾਂ “ਸਰਤਾਜ” ਤੇਰੀ, ਤੂੰ ਗੁਰਮੁਖੀ ਦਾ ਬੇਟਾ ਤੇ ਦਿਲ ਨੂੰ ਟੁੰਬਦੀ ਵਾਜ ਤੇਰੀ....
@rameshnagpal8335
@rameshnagpal8335 Жыл бұрын
I'm from UP .I work here in Punjab since 2019 I neither speak Punjabi nor understand completely but I think Satinder Sartaj is the best singer of Punjabi music industry. Music of his songs are very sweet don't harm to ear..
@manshabadbilling8716
@manshabadbilling8716 4 жыл бұрын
ਸਰਤਾਜ ਜੋ ਵੀ ਲਿਖਦਾ ਹੈ, ਉਹ ਦੁਨੀਆਂ ਦੀ ਸੱਚਾਈ ਬਾਰੇ ਦੱਸਦਾ ਹੈ 🌸🌸🙏✨❤️
@jassalohatbaddi4931
@jassalohatbaddi4931 4 жыл бұрын
yes ryt
@monugoyaltapa4617
@monugoyaltapa4617 4 жыл бұрын
ਗਾਣੇ ਤਾਂ ਰੋਜ਼ ਹੀ ਸੁਣਦੇ ਆਂ ਪਰ ਤੇਰੇ ਜੇਹਾ ਫ਼ਨਕਾਰ ਨੀ ਬਣਿਆ🙏 ਜੀਓ ਸਰਤਾਜ ਮੀਆਂ🙏🙏
@SukhchainSingh-hh5sw
@SukhchainSingh-hh5sw 4 жыл бұрын
Mera vi 1st song hai pls like and subscribe karo ji kzbin.info/www/bejne/a2LXe4iqna2qn9U
@Anbhekh_boutique
@Anbhekh_boutique 4 жыл бұрын
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching KZbin for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ KZbin ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. kzbin.info/www/bejne/o2WmaXWJos2hf5Y An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@ramanpreetkaur8787
@ramanpreetkaur8787 4 жыл бұрын
ਸਰਤਾਜ ਜੀ ਜੋ ਵੀ ਗੀਤ ਲਿਖਦੇ ਹਨ.. ਦਿਲ ਤੋਂ ਲਿਖਦੇ ਹਨ, ਜਿਨ੍ਹਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ !! ਪ੍ਰਮਾਤਮਾ ਚੜ੍ਹਦੀਆਂ ਕਲਾਂ ਬਖਸ਼ਣ.... #legend #Satinderਸਰਤਾਜ....
@RamandeepSingh78600
@RamandeepSingh78600 4 жыл бұрын
Punjabi hon da ki faida je usdi kadr na kro te punjab ch english hi boln jan lg pyi jyada tr kudia english boldia jo jyada pdh likh jaan tusi bde sehra ch dekhlo punjabi suit paye hunde te muh te english eh koi combination ni bnda hunta punjabi culture bhi alop hunda ja reha modern jamane krke punjabi. Suit chdo hun te jean top reh ge baki kise nu meri gl da bura lge te sry bt eh sab sch h baki song nice sartaj vrgi soch wala putt sabdi maa nu deve jisde sanskar te bol bdia ne
@karankainth5979
@karankainth5979 4 жыл бұрын
Tru gl
@22sonyproduction
@22sonyproduction 4 жыл бұрын
ਸਹੀ ਕਿਆ ਮੈਡਮ ਜੀ ਰੂਹ ਨੂੰ ਸਕੂਨ ਜਾ ਮਿਲਦਾ Firstly music ਸਕੂਨ ਦਿੰਦਾ ਬਾਕੀ ਅਵਾਜ ਤੇ ਲਫ਼ਜ 👌👌👌👌👌👌👌👌👌👌👌👌
@ramanpreetkaur8787
@ramanpreetkaur8787 4 жыл бұрын
@@RamandeepSingh78600 jroori nee hunda jo English bolda unu apni maa boli nl pyrr nee.....
@RamandeepSingh78600
@RamandeepSingh78600 4 жыл бұрын
@@ramanpreetkaur8787 main note kita main hun punjabia ch oh gl baat ni rhi pehle apna desh gorea da gulam hoea hun ap gulam hoi jandea punjabi koi ni bolda loka de muh english chdia baki captain saab ne bdia kita hun punjab ch document te punjabi ch signature hoea krn ge jo english kruga usda accept ni hon ge hun boldea ashi jatt ya jattia te muh te english eh punjabi maa boli ni dikhava hi hoea baki gla ne miss ya missing jini mrji bdhai chlo jo sach h oho sach hi rehna te sach hmesha koda hunda te sabnu chubda h
@harikumar-cd2ft
@harikumar-cd2ft 4 ай бұрын
A masterpiece which is like expression of millions of heart❤ Lot of appreciations to you guys...👍👌👌
@khushveerkaur5389
@khushveerkaur5389 4 жыл бұрын
ੳੁਹਦੀ ਹਰ ਰਮਜ ਰੱਬ ਨਾਲ ਸਹਿਮਤ ਜਿਹੀ ਲੱਗਦੀ ਅਾ... ਜਦੋ *ਸਰਤਾਜ* ਸੁਣਦੀ ਅਾ ਜਿੰਦਗੀ ਰਹਿਮਤ ਭਰੀ ਲੱਗਦੀ ਅਾ..ਖੁਸ਼
@lovis7781
@lovis7781 4 жыл бұрын
ਤੁਸੀ ਹੋ ਰੂਹ ਦੀ ਖੁਰਾਕ, ਤੁਹਾਡੇ ਵਰਗਾ ਕੋਈ ਕਲਾਕਾਰ ਨੀ ਬਣਿਆ 😍ਮੁਹੱਬਤ 😍
@ashokwadalakr3076
@ashokwadalakr3076 4 жыл бұрын
ਸਰਤਾਜ ਦੇ ਗਾਣੇ ਦਿੱਲ ਨੂੰ ਸਕੂੰਨ ਦਿੰਦੇ ਅਾ! !👌👌👌💞💞
@Malkitsinghsopal
@Malkitsinghsopal 4 жыл бұрын
Hnji si khia
@filmyvibes1
@filmyvibes1 4 жыл бұрын
kzbin.info/www/bejne/q2jWhoWhe9Skrbc
@pastercharles3421
@pastercharles3421 5 ай бұрын
ਬਾਈ ਸਰਤਾਜ ਯਾਰ ਤੇਰੇ ਬਹੁਤ ਸਾਰੇ ਗੀਤ ਸੁਣੇ ਪਰ ਔਜ਼ਾਰ ਤਾਂ ਕਮਾਲ ਹੈ ਰੱਬ ਨੇ ਤੈਨੂੰ ਬੁਧਿ ਦਿੱਤੀ ਹੈ ਪਰ ਯਾਰ ਕਦੇ ਮਾਂਣ ਨਾਂ ਕਰੀਂ ਰੱਬ ਤੋਂ ਡਰੀਂ ਤਰਕੀਆਂ ਕਰੇਗਾ ਰੱਬ ਰਾਖਾ ❤
@dhaliwalsaab3199
@dhaliwalsaab3199 4 жыл бұрын
ਤੁਹਾਡਾ ਕੋਈ ਵੀ ਗੀਤ ਜਿਵੇ ਜਿਵੇਂ ਸੁਣਦੇ ਜਾਂਦੇ ਆ, ਉਸ ਵਿੱਚ ਓਨੀ ਹੀ ਮਿਠਾਸ ਭਰਦੀ ਜਾਂਦੀ ਹੈ
@JaspreetSingh-cg3bj
@JaspreetSingh-cg3bj 4 жыл бұрын
Sartaj is blessed to have such a melodious voice and such a beautiful heart.He sees every beauty in nature and it's creations. J kudrat na hundi koi saaj na hunda ,rang fike hone c mehfilla de j ajj saade ch sartaj na hunda
@harjotsinghgrover7222
@harjotsinghgrover7222 4 жыл бұрын
I agree with you 👍🏻
@mjali2459
@mjali2459 4 жыл бұрын
Mashallah 🙏
@amazingworld9144
@amazingworld9144 4 жыл бұрын
ਜੋ ਗੁਰੂਆਂ ਨੇ ਚਾਹਿਆ ਸਾਥੋਂ, ਓਹੋ ਸੰਸਾਰ ਨਹੀਂ ਬਣਿਆ ਨੇ ਮੇਰਾ ਦਿਲ ਪਸੀਜ ਕੇ ਰੱਖ ਦਿੱਤਾ 😩
@charanjeetsinghbhandal8909
@charanjeetsinghbhandal8909 Жыл бұрын
ਮੈਂ ਵੀ ਇਹੀ ਮਹਿਸੂਸ ਕੀਤਾ ਜਨਾਬ, ਗਾਣੇ ਵਿੱਚ ਜਦੋ ਇਹ ਲਾਈਨਾਂ ਆਉਂਦੀਆਂ ਹਨ ਤਾਂ ਸੱਚੀ ਲੂਈ ਕੰਡੇ ਆ ਜਾਂਦੀ ਆ
@Kiran-u2i
@Kiran-u2i 9 ай бұрын
Bhut Sona geet aa ruh khush ho gi sune ky❤❤sary singar apny Geeta ch khud di tarif karde prr veer ny kisy line vich v khud da jikar nhi kita 😊❤❤
@kunalarora369
@kunalarora369 4 жыл бұрын
ਰੱਬ ਨੇ ਵੀ ਬਹੁਤ ਚਾਹਿਆ ਪਰ ਦੂਜਾ ਸਰਤਾਜ ਨੀ ਬਣਿਆ♥️♥️♥️♥️♥️ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ
@n.j3725
@n.j3725 5 ай бұрын
Right
@ishantashokabrol4977
@ishantashokabrol4977 4 жыл бұрын
ਸੁਣ ਕੇ ਸਕੂਨ ਮਿਲਦਾ ਏ‌ , ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤੁਹਾਨੂੰ , ਸਰਤਾਜ ਜਿਆ ਫ਼ਨਕਾਰ ਨੀ‌ ਬਣਿਆ
Japji Sahib | ਜਪੁਜੀ ਸਾਹਿਬ | Satinder Sartaaj | Full Path |
39:13
Support each other🤝
00:31
ISSEI / いっせい
Рет қаралды 81 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Сестра обхитрила!
00:17
Victoria Portfolio
Рет қаралды 958 М.
Support each other🤝
00:31
ISSEI / いっせい
Рет қаралды 81 МЛН