Aven Na Jinde Maan Karin | Amar Singh Chamkila| ਐਵੇਂ ਨਾ ਜਿੰਦੇ ਮਾਣ ਕਰੀਂ | Old Punjabi Songs |Toronto|

  Рет қаралды 52,790

DHILLON VIDEO

DHILLON VIDEO

Күн бұрын

Пікірлер: 58
@bikramjitsingh3356
@bikramjitsingh3356 5 ай бұрын
ਬਹੁਤ ਹੀ ਵਧੀਆ ਅਤੇ ਸੁਰੀਲੀ ਆਵਾਜ਼ ਦਾ ਮਾਲਕ ਸੀ ਅਮਰ ਸਿੰਘ ਚਮਕੀਲਾ, ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਰਹੇਗਾ
@RaviKumar-mo3vj
@RaviKumar-mo3vj 5 ай бұрын
ਬੱਬਰ ਸ਼ੇਰ ਪੂੱਤ ਰਵਿਦਾਸੀਏ ਕੌਮ ਦਾ 🎉ਚਮਕਿਲਾ ਸੇਰ
@raghbirsinhh9635
@raghbirsinhh9635 5 ай бұрын
ਨਹੀਂ ਬਣ ਜਾਣਾ ਕਿਸੇ ਨੇ ਚਮਕੀਲਾ, ਮਾਂ ਦੇ ਪੁੱਤ ਨੂੰ ਦੁਨੀਆਂ ਰਹਿੰਦੀ ਤੱਕ ਚਮਕੀਲੇ ਨੂੰ ਸੁਣਦੇ ਰਹਿਣਗੇ ਕੋਈ ਗਵਾਉਣ ਵਾਲਾ ਹੀਰਾ,,ਨਹੀਂ ਲੋਕੋ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ ਨੂੰ ਜਿਉਂਦੇ ਰੱਖੀਏ ,,,,, ਦਿਲ ਵਿੱਚੋ ਨਿਕਲਦਾ ਨਹੀਂ ਐਨਾ ਮਾਣ ਹੈ,ਹਰ ਗੀਤ ਦਿਲ ਤੇ ਰਾਜ ਕਰਦਾ ਆ ਰਿਹਾ ਹੈ,ਵੀਰੋ ਬਹੁਤ ਹੀ ਵਧੀਆ ਤੇ ਪੂਰੀ ਹਿੱਟ ਜੋੜੀ ਹੈ,,all word ਪੰਜਾਬੀ ਵੀਰਾਂ ਦਾ ਮਾਣ,
@HarjinderSingh-eu9le
@HarjinderSingh-eu9le 5 ай бұрын
ਸ੍ਰ ਅਮਰ ਸਿੰਘ ਚਮਕੀਲਾਂ.ਅਮਰਜੋਤ ਕੋਰ.ਜਿੰਦਬਾਦ ਜਿੰਦਬਾਦ ਜਿੰਦਬਾਦ
@jaspalmehak1770
@jaspalmehak1770 5 ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@parshotamsingh5039
@parshotamsingh5039 Ай бұрын
ਵਾਹ ਜੀ ਵਾਹ ਬੁਹਤ ਵਧੀਆ ਗੀਤ ਗਾਇਆ ਚਮਕੀਲੇ ਨੇ
@ranjeetkhanna3993
@ranjeetkhanna3993 5 ай бұрын
ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🎉😂ਅਮਰਜੋਤ
@paramjitbhatia-dc3pj
@paramjitbhatia-dc3pj 5 ай бұрын
Legends Amar Singh Chamkila or Amarjot never Die I Really Miss u Veere
@Rwa260
@Rwa260 Ай бұрын
ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸਿਉ ਚਮਕੀਲਾ ਸਾਹਿਬ ਨੂੰ
@joharrobin9738
@joharrobin9738 2 ай бұрын
ਲੀਰਾ ਜੋ ਮਰਜ਼ੀ ਭੌਂਕਣ ਪਰ ਦੁਨੀਆ ਗਵਾਹੀ ਭਰ ਰਹੀ ਹੈ ਝੋਟੇ ਦੀ ਗੋਰੇ ਕਾਲੇ ਵੀ ਨਾਈ ਰੀਸਾ ਜੱਟ ਦੀ ਕੋਈ ਕਰ ਸਕਦਾ ਸਾਊਥ ਇੰਡੀਆ ਤੇ ਅਫਰੀਕਾ ਚੀਨ ਵਿਚ ਜਿੱਥੇ ਕਿਸੇ ਨੂੰ ਪੰਜਾਬੀ ਦਾ ਉੜਾ ਅੜਾ ਸਮਝ ਆਉਂਦਾ ਉਹ ਵੀ ਸਿੱਧੂ ਨੂੰ 5911 ਸੁਣ ਰਿਹਾ ਕਾਰਾ ਤੇ ਫ਼ੋਟੋ ਲਾ ਰੱਖੀ ਨੇ ਕੋਈ ਮੰਨੇ ਜਾ ਨਾ ਮੰਨੇ ਹੋਰ ਕਿਸੇ ਲੀਰ ਸਿੰਗਰ ਦਾ ਨਾਮ ਵੀ ਨਾਇ ਪਤਾ ਹੋਣਾ ਝੋਟਾ ਲੋਹਾ ਮਨਵਾ ਗਿਆ ਆਪਣੀ ਕਲਾਂ ਸੱਚੀ Legend ਹੈ ਜਾਨ ਸਾਡੀ ਜਿਨੂੰ ਡਰੇਕ ਵਰਗੇ ਪਿਆਰ ਕਰਦੇ ਨੇ 💪💪🤘ਬੁੱਢੇ ਹੋ ਗਏ ਕਈ ਮੁਕਾਮ ਪਾਉਂਦੇ ਆ ਏਥੇ ਦੁਨੀਆ ਘੁਮਾਤੀ ਦੋ ਸਾਲਾ ਵਿਚ ਨੀ ਉਹ ਇਹ ਗੱਲ ਤੋ ਖਾਰ ਖਾਂਦੇ ਸੀ ਲੌਂਡੇ ਗਾਣ ਅਲੇ ਮੱਚਦੇ ਸੀ ਇਕ ਚਮਕੀਲੇ ਨੀ ਬਾਕੀ ਸਿੰਗਰ ਘਰ ਬਠਾ ਦਿੱਤੇ ਸੀ ਇਕ ਸਾਡੀ ਜਾਨ ਸਿੱਧੂ ਨੇ ਇਤਹਾਸ ਹਵਾਹ ਰਹੂ 🤘🥰
@SudarshanKumar-i7u
@SudarshanKumar-i7u 5 ай бұрын
Greatest Diamond Jodi Legend Ustad Amar Singh Chamkila Sahib ji & Mata Amarjot Kaur ji an International brand 🌍 Chamkila Sahib ji is only great Writer, Composer, Musician & Singer. Chamkila Sahib ji is only King of Punjabi Music. Chamkila Sahib ji is only Rockstar of Punjabi Music 👍🔥❤️
@harbanssingh1535
@harbanssingh1535 5 ай бұрын
Super Star and legend singer of Punjab love you all ❤❤
@Rajkumar9920_
@Rajkumar9920_ 5 ай бұрын
Chamkila❤❤❤❤🎉🎉
@balkarsinghkajla847
@balkarsinghkajla847 Ай бұрын
The great Chamkeela
@Arsh-sr7mx
@Arsh-sr7mx 5 ай бұрын
Never again another chamkila I Love you
@fatehdosanjh4607
@fatehdosanjh4607 Ай бұрын
Bai ji no 1
@bhupinderkumar2724
@bhupinderkumar2724 5 ай бұрын
Superb chamkila bai❤❤❤❤❤❤❤❤❤❤❤❤🎉🎉
@ButaSingh-hw4gy
@ButaSingh-hw4gy Ай бұрын
Ghant awaj❤❤❤❤❤❤
@bhupinderkumar2724
@bhupinderkumar2724 5 ай бұрын
Great chamkila bai
@Arsh-sr7mx
@Arsh-sr7mx 5 ай бұрын
Chamkila sahib jindabad
@ranaranjit3357
@ranaranjit3357 Ай бұрын
Miss u,,,Amar chamkeela,,Sung,,bravely
@DarbaraSingh-vr6wf
@DarbaraSingh-vr6wf 5 ай бұрын
CHAMKILA❤❤
@SudarshanKumar-i7u
@SudarshanKumar-i7u 2 ай бұрын
Extraordinary song. Always May God bless you ❤
@koolbuddy8383
@koolbuddy8383 Ай бұрын
Na koi jamiya na koi jamna....sher
@bajwa_hs
@bajwa_hs 4 ай бұрын
V nice dear
@bhupinderkumar2724
@bhupinderkumar2724 5 ай бұрын
Luv u bai❤❤❤❤❤❤🎉🎉🎉🎉🎉🎉
@MohanSinghc
@MohanSinghc 4 ай бұрын
Wow!! Top most voice forever ❤❤
@balkarsinghkajla847
@balkarsinghkajla847 14 күн бұрын
Dhan dhan karwa diti
@gurdevmehra8346
@gurdevmehra8346 5 ай бұрын
Superbbb
@PritamSingh-gw1iq
@PritamSingh-gw1iq 5 ай бұрын
No1singr amr singh chmkilà ji
@jairajasahibjijeet7743
@jairajasahibjijeet7743 3 ай бұрын
Very Nice
@fatehdosanjh4607
@fatehdosanjh4607 Ай бұрын
❤❤❤❤❤
@amandeepkhan6435
@amandeepkhan6435 5 ай бұрын
❤love you bahi
@balkarsinghkajla847
@balkarsinghkajla847 14 күн бұрын
The great Lion
@SHAMSHERSINGH-iv3hp
@SHAMSHERSINGH-iv3hp Ай бұрын
ਮਜ਼ਬੀ ਸਿੰਘ ਕੌਮ ਦੀ ਸ਼ੇਰਨੀ ਮਾਤਾ ਅਮਰਜੋਤ ਕੌਰ ਜੀ, ਮੌਤ ਤੋਂ ਮਾਤਾ ਅਮਰਜੋਤ ਕੌਰ ਵੀ ਨਹੀਂ ਡਰੀ ਬਰਾਬਰ ਤੇ ਗੋਲੀਆਂ ਖਾਦੀਆ ਸੋਢੀ ਮੁਠੱਡਾ ਚੈਨਲ ਤੇ ਇੰਟਰਵਿਊ ਹੈਗੀ ਵਾ ਐਨਾ ਦੀ ਭੈਣ ਦੀ ਜਿਸ ਵਿਚ ਐਨਾ ਦੀ ਭੈਣ ਨੇ ਦੱਸਿਆ ਕੇ ਸਾਡੀ ਕਾਸਟ ਮਜ਼ਬੀ ਸਿੰਘ ਹੈ ❤🎉🎉🎉🎉🎉🎉🎉🎉🎉🎉
@sikander1563
@sikander1563 4 ай бұрын
Shera di kaum ravidasia jindabad
@kripalsingh8759
@kripalsingh8759 Ай бұрын
Very good song❤❤❤❤❤❤
@anitpunia-yd4gb
@anitpunia-yd4gb 5 ай бұрын
@jiwankptc679
@jiwankptc679 5 ай бұрын
❤❤❤❤❤❤❤❤
@gurwindersidhu6542
@gurwindersidhu6542 5 ай бұрын
Bai oh turban pehnai ce khadkua ne ese program ch oh vedio share kardo
@petersidhu6112
@petersidhu6112 5 ай бұрын
yr keel ke rakh dinda c Mauke te Jo sunde c Sannu ek bajurg jatt jimidar Takkriya c kehnda mai live sunniya c Chammkila te ehda kaddo takk akkada khatm ni hunda c kise da dil ni krda c akhada Shdd ke jaan nu
@baljeetsinghup6464
@baljeetsinghup6464 5 ай бұрын
Very nice song 👌👌👌👌
@hardialsinghdhillon2261
@hardialsinghdhillon2261 5 ай бұрын
🙏🙏🙏🙏
@subhashmeherrabhadra4358
@subhashmeherrabhadra4358 5 ай бұрын
Opening lavan
@jaskaurgrewal4764
@jaskaurgrewal4764 5 ай бұрын
🎉
@RamuSingh-fp9zi
@RamuSingh-fp9zi 3 ай бұрын
Amarsinghchamkilajiamarjotjiamarjodiji
@AmanDeep-lo3zx
@AmanDeep-lo3zx 5 ай бұрын
ਅਮਰ ਹੀ ਹੈ ਅਤੇ ਅਮਰ ਹੀ ਰਹਿਣਾਂ ਆਖਿਰਕਾਰ ਚਮਕੀਲਾ,,🤗😊 ਭੈਣ ਚੋ ਜਿਨ੍ਹਾਂ ਚਮਕੀਲੇ ਨੂੰ ਮਾਰਿਆ। ਡੱਲੇਵਾਲ ਤੇ ਦੀਪਾ ਹੇਰਾਂ ਵਾਲਾ ਪੈਸਿਆਂ ਦੇ ਭੁੱਖੇ ਸੀ ਪੈਸੇ ਵੀ ਲੈ ਲਏ, ਫਿਰ ਵੀ ਭੁੱਖ ਨਹੀ ਮਿਟੀ ਦੱਲਿਆਂ ਦੀ ਫਿਰ ਭਾਗ ਸਿੰਘ ਗੜੇ ਵਾਲ਼ੇ ਨੇ ਇਹਨਾਂ ਨੂੰ ਸੁੱਖ ਦੀ ਨੀਂਦ ਸੁਲਾਇਆ। ਕਿਓਂਕਿ ਇਹਨਾਂ ਗੰਦਿਆਂ ਨੇ ਜਿਸ ਥਾਲੀ ਵਿੱਚ ਖਾਣਾ ਖਾਧਾ ਉਸੇ ਵਿੱਚ ਛੇਕ ਕੀਤਾ ਸੀ। ਚਮਕੀਲੇ ਦੀ ਕੋਈ ਰੀਸ ਨਹੀਂ ਕਰ ਸਕਦਾ , ਪਰ ਦੁੱਖ ਇਸ ਗੱਲ ਦਾ ਹੈ ਕਿ ਸਾਲ਼ੇ ਟੁਕੜਬੋਚਾਂ ਨੇ ਗਰੀਬ ਨੂੰ ਤੰਗ ਕੀਤਾ ਹੋਇਆ ਸੀ,😴😴🙏
@user-ix9fu8wf1d
@user-ix9fu8wf1d Ай бұрын
Love you chumara
@Mack_057x
@Mack_057x 5 ай бұрын
Fattay chak singer bas ik hi c or rehayga Chamkila.
@anitpunia-yd4gb
@anitpunia-yd4gb 5 ай бұрын
😂
@lovecooper6
@lovecooper6 5 ай бұрын
Ustad ❤
@BalrajDhillon295
@BalrajDhillon295 2 ай бұрын
Very nice
@AmanDeep-lo3zx
@AmanDeep-lo3zx 5 ай бұрын
ਅਮਰ ਹੀ ਹੈ ਅਤੇ ਅਮਰ ਹੀ ਰਹਿਣਾਂ ਆਖਿਰਕਾਰ ਚਮਕੀਲਾ,,🤗😊 ਭੈਣ ਚੋ ਜਿਨ੍ਹਾਂ ਚਮਕੀਲੇ ਨੂੰ ਮਾਰਿਆ। ਡੱਲੇਵਾਲ ਤੇ ਦੀਪਾ ਹੇਰਾਂ ਵਾਲਾ ਪੈਸਿਆਂ ਦੇ ਭੁੱਖੇ ਸੀ ਪੈਸੇ ਵੀ ਲੈ ਲਏ, ਫਿਰ ਵੀ ਭੁੱਖ ਨਹੀ ਮਿਟੀ ਦੱਲਿਆਂ ਦੀ ਫਿਰ ਭਾਗ ਸਿੰਘ ਗੜੇ ਵਾਲ਼ੇ ਨੇ ਇਹਨਾਂ ਨੂੰ ਸੁੱਖ ਦੀ ਨੀਂਦ ਸੁਲਾਇਆ। ਕਿਓਂਕਿ ਇਹਨਾਂ ਗੰਦਿਆਂ ਨੇ ਜਿਸ ਥਾਲੀ ਵਿੱਚ ਖਾਣਾ ਖਾਧਾ ਉਸੇ ਵਿੱਚ ਛੇਕ ਕੀਤਾ ਸੀ। ਚਮਕੀਲੇ ਦੀ ਕੋਈ ਰੀਸ ਨਹੀਂ ਕਰ ਸਕਦਾ , ਪਰ ਦੁੱਖ ਇਸ ਗੱਲ ਦਾ ਹੈ ਕਿ ਸਾਲ਼ੇ ਟੁਕੜਬੋਚਾਂ ਨੇ ਗਰੀਬ ਨੂੰ ਤੰਗ ਕੀਤਾ ਹੋਇਆ ਸੀ,😴😴🙏
@paramjitkaur4725
@paramjitkaur4725 5 ай бұрын
❤❤❤❤❤❤❤
@SandeepKainth-et2cg
@SandeepKainth-et2cg 5 ай бұрын
❤❤❤❤❤
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
Ozoda - Lada ( Official Music Video 2024 )
06:07
Ozoda
Рет қаралды 31 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 7 МЛН
How I Turned a Lolipop Into A New One 🤯🍭
00:19
Wian
Рет қаралды 11 МЛН
怎么能插队呢!#火影忍者 #佐助 #家庭
00:12
火影忍者一家
Рет қаралды 16 МЛН
Aven Na Jinde Maan Karin - Amar Singh Chamkila
9:19
Aqsa Reviews
Рет қаралды 25 М.
Aapey Gal karke Ni Hassi Da | Amar Singh Chamkila | Unrecorded Song
8:10
Ozoda - Lada ( Official Music Video 2024 )
06:07
Ozoda
Рет қаралды 31 МЛН