81 Katha Pracheen Panth Parkash Part 81 by Nihang Giani Sher Singh Ji Ambala

  Рет қаралды 15,253

ਗਿਆਨ ਖੜਗ | Gian Kharag

ਗਿਆਨ ਖੜਗ | Gian Kharag

Күн бұрын

Пікірлер: 118
@amanjotsingh9248
@amanjotsingh9248 4 жыл бұрын
ਇਸ ਕਥਾ ਵਿਚ :- ਰੰਘਰੇਟੇ ਸਿੱਖਾਂ ਦਾ ਮਿਸਲਾਂ ਵਿਚ ਆਦਰ ਸਤਿਕਾਰ ੨ ਬਾਬਾ ਆਲਾ ਸਿੰਘ ਜੀ ਵਲੋਂ ਸਿੱਖਾਂ ਦੇ ਦੀਵਾਨ ਚ ਹਜ਼ਾਰੀ ਭਰਨਾ ੩. ਭਾਈ ਰਤਨ ਸਿੰਘ ਜੀ ਭੰਗੂ ਦੇ ਗ੍ਰੰਥ ਲਿਖਣ ਬਾਰੇ ੪. ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਦੇ ਲਿਖਣ ਸਬੰਧੀ ਜਾਣਕਾਰੀ
@ranjitkang3949
@ranjitkang3949 4 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਕਥਾ ਕਿੱਥੋਂ ਮਿਲੂਗੀ
@LovepreetSingh-gt7bz
@LovepreetSingh-gt7bz 4 жыл бұрын
@@ranjitkang3949 ਨਵੀਨ ਪੰਥ ਪ੍ਰਕਾਸ਼
@zaildarmusic9538
@zaildarmusic9538 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@abhineetsingh4595
@abhineetsingh4595 2 ай бұрын
Giani Sher Singh Katha presentation is excellent,he possesses deep knowledge on sikh history,. waheguru Ji Una nu hor tofique ate tandrusti bakshe
@daljeetsingh1240
@daljeetsingh1240 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਮੇਹਰ ਨਾਲ ਦੁਸਰੀ ਵਾਰ ਪੰਥ ਪ੍ਰਕਾਸ਼ ਸੁਨਣ ਦੀ ਸੇਵਾ ਬਖਸ਼ੀ।ਧੰਨ ਸ਼੍ਰੀ ਗੁਰੂ ਗਰੰਥ ਸਾਹਿਬ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 🙏🙏🙏
@zaildarmusic9538
@zaildarmusic9538 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਹਾਜ਼ਰੀ ਪਰਬਣ ਕਰਨੀ ਜੀ ਸਰਬੱਤ ਦਾ ਭਲਾ ਕਰਨਾ ਜੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@chamkaursingh5675
@chamkaursingh5675 2 жыл бұрын
ਧੰਨ ਸਹੀਦ ਭਾਈ ਰਤਨ ਸਿੰਘ ਭੰਗੂ ਧੰਨ ਸਹੀਦ ਸਿੰਘ
@AmandeepSingh-qs8or
@AmandeepSingh-qs8or 3 жыл бұрын
ਬਹੁਤ ਵੱਡਾ ਉਪਕਾਰ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਦਾ 🙏 ਧੰਨਵਾਦ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲਿਆ ਦਾ ਅਤੇ ਭਾਈ ਅਵਤਾਰ ਸਿੰਘ ਜੀ ਦਾ 🙏
@BalwinderSingh-wi2sp
@BalwinderSingh-wi2sp 3 жыл бұрын
Waheguru ji ka khalsa Waheguru ji 🙏ki fateh ji
@gurtejsingh5098
@gurtejsingh5098 4 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ-ਏ-ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿ੍ਪਾ ਸਦਕਾ ਅੱਜ ਇਸ ਕਥਾ ਦੀ ਸੰਪੂਰਨਤਾ ਹੋਈ ਹੈ
@GianKharag
@GianKharag 4 жыл бұрын
🙏🙏
@gurvindersingh8465
@gurvindersingh8465 Жыл бұрын
ਧੰਨ ਗੁਰੂ ਕਲਗੀਧਰ ਪਾਤਸ਼ਾਹ ਧੰਨ ਖਾਲਸਾ ਪੰਥ ਧੰਨ ਸ਼ਹੀਦ ਸਿੰਘ ਧੰਨ ਭਾਈ ਰਤਨ ਸਿੰਘ ਭੰਗੂ ਧੰਨ ਗਿਆਨੀ ਸ਼ੇਰ ਸਿੰਘ
@surjitsinghbanwait7422
@surjitsinghbanwait7422 4 жыл бұрын
ਧੰਨ ਧੰਨ ਪੰਥ ਦਾ ਇਤੀਹਾਸ ਕਥਾ ਪੂਰਨ ਹੋਈ ਹੈ ਜੀ
@supersingh8443
@supersingh8443 3 жыл бұрын
🌷🌷🌷ਵਾਹਿਗੁਰੂ ਜੀ ਧੰਨ ਧੰਨ ਬਾਬਾ ਆਲਾ ਸਿੰਘ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ 🌹🌹🌹🌹🌹
@surjitsinghshahabpur9637
@surjitsinghshahabpur9637 4 жыл бұрын
ਉਹ ਸਿੰਘ ਵੀ ਧੰਨ ਜਿੰਨਾ ਇਤਿਹਾਸ ਰਚਿਆ। ਉਹ ਕਲਮ ਵੀ ਧੰਨ ਜਿਨੇ ਲਿਖਿਆ ।ਸਰਦਾਰ ਰਤਨ ਸਿੰਘ ਭੰਗੂ ਜੀ ਇਤਿਹਾਸ ਸਾਣਾਉਣ ਵਾਲੇ ਵੀ ਧੰਨ ਗਿਆਨੀ ਸ਼ੇਰ ਸਿੰਘ ਜੀ ।
@GianKharag
@GianKharag 4 жыл бұрын
🙏🙏
@surjitsinghshahabpur9637
@surjitsinghshahabpur9637 4 жыл бұрын
@@GianKharag giyani ji da no mil sakda ji dhanvad karna c
@GianKharag
@GianKharag 4 жыл бұрын
@@surjitsinghshahabpur9637 Giani ji da number tan nahi hai ji mere kol.
@kingofhackers6214
@kingofhackers6214 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸੱਚੇ ਪਾਤਿਸਾਹ ਗੁਰੂ ਗ੍ਥੰ ਸਾਹਿਬ ਜੀ ਆਪ ਜੀ ਦਾ ਪੰਥ ਖਾਲਸਾ ਧੰਨ ਹੈ ਜੀ । ਭਾਈ ਰਤਨ ਸਿੰਘ ਭੰਗੂ ਜੀ ਦਾ ਵੀ ਧੰਨਵਾਦ ਜੀ । ਗਿਆਨੀ ਸੇਰ ਸਿੰਘ ਜੀ ਆਪ ਜੀ ਦਾ ਧੰਨਵਾਦ ਜੀ। ਭਾਈ ਅਵਤਾਰ ਸਿੰਘ ਜੀ ਆਪ ਜੀ ਦਾ ਵੀ ਧੰਨਵਾਦ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GianKharag
@GianKharag 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🙏🙏
@chamkaursingh5675
@chamkaursingh5675 2 жыл бұрын
ਪ੍ਰਚੀਨ ਪੰਥ ਪ੍ਰਕਾਸ਼ ਸਕੂਲਾਂ ਕਲਾਜਾਂ history ਵਿੱਚ ਦਰਜ ਕਰਨਾ ਚਾਹੀਦਾ 👏👏
@SargunpreetSinghSaahabGYoutube
@SargunpreetSinghSaahabGYoutube 12 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ਜੀ ।। P.S.E.B. ਦੀਆਂ ੧੦ਵੀ ਜਮਾਤ ਦੀਆਂ ਸਮਾਜਕ ਵਿਗਿਆਨ ਦੀ ਕਿਤਾਬ ਵਿਚ ਖਾਲਸੇ ਦੇ ੧੭੦੦-੧੮੫੦ ਦੇ ਇਤਿਹਾਸ ਦਰਜ ਹਨ ਜੀ ਤੇ ਦਸਾ ਗੁਰੂ ਸਾਹਿਬਾਨਾਂ ਦੇ ਇਤਿਹਾਸ ਵੀ ਜੀ ।। ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ਜੀ ।।
@johalgs1986
@johalgs1986 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬਾਨ ਅਤੇ ਗੁਰੂ ਖਾਲਸਾ ਪੰਥ ਧੰਨਵਾਦ ਰਤਨ ਸਿੰਘ ਭੰਗੂ, ਅਤੇ ਗਿਆਨੀ ਸ਼ੇਰ ਸਿੰਘ ਅਤੇ ਭਾਈ ਅਵਤਾਰ ਸਿੰਘ ਜੀ ਕਥਾ ਸੁਣਾਈ ਹੈ।
@-shorts1m319
@-shorts1m319 3 жыл бұрын
Bauht anand aayea khalsa ji sari katha sunan da waheguru mehr kre khalsa panth te
@sskaur193
@sskaur193 3 жыл бұрын
Thank you Giani Sher Singh Ji for this katha. No one had told this before (at least I had no knowledge of this Granth), it’s so unfortunate that our youth has no idea of who we are, where we have come from and what sacrifices have been made to reach here. I wish this katha was done more widely and included in our local Gurdwaras. This is the only way to stop the big divide which we now have. The divide which only exists due to lack of knowledge SGPC should initiate a programme where Sikh history is taught in village Gurdwaras and our children are aware of their roots from day one.
@supersingh8443
@supersingh8443 3 жыл бұрын
ਬਹੁਤ ਆਨੰਦ ਆਇਆ ਜੀ ਏਹ ਸਾਰੀ ਕਥਾ ਸੁਣ ਕੇ
@GurjantSingh-fz5wf
@GurjantSingh-fz5wf 2 жыл бұрын
Baba sher singh ji tusi v panth de heere ho guru sahib di kirpa hai ap te . Bahut bahut dhanvad. Ap ji da eh sari katha gursikha tak pehchon lai.
@ramandeepkaur3294
@ramandeepkaur3294 3 жыл бұрын
Beant beant dhanvad g 🙏waheguru g khalsa waheguru g ki fateh g 🙏
@samdavin311
@samdavin311 Ай бұрын
ਗੱਜ ਕੇ ਜੈਕਾਰੇ ਬੁਲਾਵੇ, ਨਿਹਾਲ ਹੋ ਜਾਵੇ, ਧੰਨ ਸਿੰਘਾਂ ਸ਼ਹੀਦਾ ਸਿੰਘਣੀਆਂ ਜੀ ਦੇ ਮਨ ਨੂੰ ਭਾਵੇ..... ਸਤਿ ਸ੍ਰੀ ਅਕਾਲ 🙏🙏🙏 ਸਾਡੇ ਧੰਨ ਭਾਗ ਹਨ ਜੋ ਸਾਡੇ ਇਹਨਾਂ ਕੰਨਾਂ ਨੂੰ ਗੁਰੂ ਸਿੰਘਾਂ ਸ਼ਹੀਦਾ ਦਾ ਇਤਿਹਾਸ ਸੁਣਨ ਨੂੰ ਮਿਲਿਆ.. ਧੰਨ ਭਾਈ ਰਤਨ ਸਿੰਘ ਜੀ ਭੰਗੁ 🙏🙏 ਗਿਆਨੀ ਸ਼ੇਰ ਸਿੰਘ ਜੀ ਦੀ ਆਵਾਜ਼ ਤੇ ਕਥਾ ਕਰਨ ਦਾ ਤਰੀਕਾ ਬਹੁਤ ਹੀ ਸੁਚੱਜੇ ਹੈ ਜੀ. ਮਹਾਰਾਜ ਬਾਬਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ
@kuljeetsingh9805
@kuljeetsingh9805 4 жыл бұрын
Kottan kottan dhanwaad khalsa ji
@singhjaswinder1517
@singhjaswinder1517 3 жыл бұрын
Panth Parkash I listen till the end makes me very strong from my soul. Thank you Rattan Singh ji Shaheed who sacrificed his life in the battel of sabraon fighting for our Punjab against the British
@SikhFamilyTime
@SikhFamilyTime 4 жыл бұрын
ਬਹੁਤ ਬਹੁਤ ਧੰਨਵਾਦ ਜੀ🙏🏼🙏🏼 ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਕਥਾ ਅੱਜ ਪੂਰੀ ਹੋਈ ਹੈਂ ਜੀ
@harsimransingh4483
@harsimransingh4483 3 жыл бұрын
Waheguru ji ka khalsa waheguru ji ki fateh ji🌺🌻🌹🌷
@ravikhalsa3465
@ravikhalsa3465 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@baljeetgurna5061
@baljeetgurna5061 Жыл бұрын
🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਕੋਟਿ ਕੋਟਿ ਪ੍ਰਣਾਮ ਸਿੰਘਾਂ ਸ਼ਹੀਦਾਂ ਨੂੰ 🙏🙏
@ManpreetSingh-bq6le
@ManpreetSingh-bq6le 2 жыл бұрын
ਬਹੁਤ ਬੁਹਤ ਧੰਨਵਾਦ ਕਰਦੇ ਹਾਂ ਆਪ ਜੀ ਸਾਰੇ ਸਿੰਘ ਸਾਹਿਬਾਨਾਂ ਦਾ
@harbhajansinghpadam5003
@harbhajansinghpadam5003 Жыл бұрын
Waheguru.waheguru.
@gurtejsingh5098
@gurtejsingh5098 4 жыл бұрын
ਵਾਹਿਗੁਰੂ
@JashanSingh-sb3sj
@JashanSingh-sb3sj Жыл бұрын
Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug, ka kalsa Wahegurug, keep, Fatha
@LovepreetSingh-gt7bz
@LovepreetSingh-gt7bz 4 жыл бұрын
ਧੰਨ ਧੰਨ ਗੁਰੂ ਪੰਥ ਦਾ ਇਤਿਹਾਸ ਧੰਨ ਸਾਰੀਆਂ ਸ਼ਹੀਦੀ ਰੂਹਾਂ । ਵਾਹਿਗੁਰੂ ਜੀ ਕਾ ਖਾਲਸਾ ਵਾਰਿਗੁਰੂ ਜੀ ਫਤਹਿ ।
@ranjitkaur5654
@ranjitkaur5654 3 жыл бұрын
Waheguru ji sukar a app ji ne sewa lai .....🙏kro kirpa sikhi saroop baksho🙏🌸
@balwindersinghdhilon1444
@balwindersinghdhilon1444 3 жыл бұрын
♥️♥️💚💚💚🙏🙏🙏🙏🙏Wehuguru ji ka Khalsa Wehuguru ji ki fateh
@manjinderkaur7903
@manjinderkaur7903 3 жыл бұрын
Very very thank you for this katha
@GianKharag
@GianKharag 3 жыл бұрын
🙏🙏
@kulrajsingh3680
@kulrajsingh3680 4 жыл бұрын
ਵਾਹਿਗੁਰੂ ਜੀ ਧੰਨਵਾਦ। ਇਹ ਕਥਾ ਸੁਣਨ ਦਾ ਮੌਕਾ ਬਖਸ਼ਿਆ।
@gurtejsingh9413
@gurtejsingh9413 4 жыл бұрын
Waheguru ji ka KHALSA Waheguru ji ki Fateh 🙏🌹
@surjitsinghbanwait7422
@surjitsinghbanwait7422 4 жыл бұрын
Mahaan vidvaan baba Sher Singh ji
@waheguruji6874
@waheguruji6874 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@DavinderSingh-om6vc
@DavinderSingh-om6vc 29 күн бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ ॥
@surjitsinghbanwait7422
@surjitsinghbanwait7422 4 жыл бұрын
ਬਾਬਾ ਜੀ ਮੇਹਰ ਕਰੋ ਜੀ🙏🙏🙏🙏
@AmandeepSingh-qs8or
@AmandeepSingh-qs8or 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ 🙏🙏🙏🙏🙏
@jarnailsinghchahal9582
@jarnailsinghchahal9582 5 жыл бұрын
Waheguru ji ka khalsa waheguru ji ki fatha
@gurtejsingh5098
@gurtejsingh5098 4 жыл бұрын
Fateh
@KulwantSingh-rf2co
@KulwantSingh-rf2co Жыл бұрын
🙏🙏ਬਹੁਤ ਬਹੁਤ ਧੰਨਵਾਦ ਗਿਆਨੀ ਜੀ ਉਨ੍ਹਾ ਦਾ… ਚੈਨਲ ਵਾਲੀਆਂ ਸ਼ਖਸ਼ੀਅਤਾਂ ਦਾ ਵੀ ਧੰਨਵਾਦ..🙏🙏
@RanjeetSingh-mq4nx
@RanjeetSingh-mq4nx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
@BalwinderSingh-wi2sp
@BalwinderSingh-wi2sp 3 жыл бұрын
Guru gobind singh ji di kirpa hoai Dhann Dhann guru ji ka khalsa Waheguru ji ki 🙏fahte
@manjitSingh-ud9zw
@manjitSingh-ud9zw Жыл бұрын
Waheguru ji. Baba ji aap ji de darshan krn nu booooouuuuut Dil kr riha
@rashpalsingh6973
@rashpalsingh6973 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏
@jaskarnjeetmann3158
@jaskarnjeetmann3158 4 жыл бұрын
ਬਾਬਾ ਜੀ ਸ ਰਤਨ ਸਿੰਘ ਭੰਗੂ ਹੋਰਾਂ ਦੇ 5 ਪਿੰਡਾਂ ਚ, "ਸਲੌਦੀ ਸਿੰਘਾਂ ਦੀ " ਪਿੰਡ ਨਹੀਂ ਸੀ ਆਓਂਦਾ | ਇਹ ਪਿੰਡ ਸ ਆਲੀ ਸਿੰਘ ਸ ਮਾਲੀ ਸਿੰਘ ਮਾਨ ਗੋਤੀਆਂ ਦਾ ਸੀ ਤੇ ਅੱਗੇ ਓਹਨਾ ਦੀ ਔਲਾਦ ਦਾ | ਬਲਕੇ ਗਗੜਾ ਚੁਹਾਰਮ ਨਰੈਣਗੜ੍ਹ ਚੁਬਕੀ ਵਗੈਰਾ ਹੋਰ ਪਿੰਡ ਵੀ ਇਹਨਾਂ ਦੇ ਅਧੀਨ ਸਨ | ਅਸੀਂ ਓਹਨਾ ਦੀ 11ਵੀਂ ਪੀੜੀ ਵਿਚੋਂ ਹਾਂ | ਸਲੌਦੀ ਦੇ ਨਾਲ ਲਗਦੇ ਪਿੰਡ ਸੇਹ ਵਿਚ ਜ਼ਰੂਰ ਭੰਗੂ ਜਾਤ ਦੇ ਲੋਕ ਹਨ | ਉਹ ਹੋ ਸਕਦਾ ਸ ਰਤਨ ਸਿੰਘ ਭੰਗੂ ਹੋਰਾਂ ਦੇ ਪਿੰਡਾਂ ਚ ਹੋਵੇ |
@suggaayurvediccenterdr.gur1875
@suggaayurvediccenterdr.gur1875 4 жыл бұрын
ਵਾਹਿਗੁਰੂ ਜੀ
@gurjinderbutter8391
@gurjinderbutter8391 3 ай бұрын
Waheguru waheguru waheguru waheguru waheguru waheguru waheguru ji ❤️❤️💕💕💖💕💖💕💖💕💖💕💖💕💖
@dalbeersingh9291
@dalbeersingh9291 4 жыл бұрын
Waheguru ji da Khalsa Waheguru ji di Fateh 🙏🙏🙏🙏🙏😊
@surjitsinghbanwait7422
@surjitsinghbanwait7422 4 жыл бұрын
Waheguru waheguru ji ka khalsa
@gavy_virk00079
@gavy_virk00079 3 жыл бұрын
Waheguru ji Bhai ratan Singh bhangu dhan ne ohna Di kalamm nu parnam je oh ithihas na likhde sanu KDE pta na lagda sanu apna ithihas Sade bchea nal Walea nu jrurr dsna chaida a dhan aa shaheed Singh
@parmindersinghmaan6311
@parmindersinghmaan6311 4 жыл бұрын
Waheguru ji Ka Khalsa Waheguru ji Ki Fateh
@sherasinghghoman2121
@sherasinghghoman2121 4 жыл бұрын
ਵਾਹਿਗੁਰੂ ਜੀ
@vakeelgill5453
@vakeelgill5453 4 жыл бұрын
🙏 ਵਾਹਿਗੁਰੂ ਜੀ ਵਾਹਿਗੁਰੂ ਜੀ🙏
@HARSH_FF485
@HARSH_FF485 3 ай бұрын
Waheguru ji waheguru ji waheguru ji waheguru ji waheguru ji
@pamkaur8235
@pamkaur8235 5 жыл бұрын
Waheguro ji
@gurdeepsidhu5171
@gurdeepsidhu5171 3 жыл бұрын
Waheguru ji 🙏 Maher kareo Sab te
@yurekammx5582
@yurekammx5582 2 жыл бұрын
Bhai saab ji giani sher Singh ji tuhada kotan kotan dhanwaad.
@prabhpreetsingh5688
@prabhpreetsingh5688 4 жыл бұрын
Dhan Baba sher singh jii
@daljeetsingh1240
@daljeetsingh1240 2 жыл бұрын
Waheguru ji ka khalsa shri Waheguru ji ki fateh🙏
@saintsoldiervlogs6820
@saintsoldiervlogs6820 3 жыл бұрын
Waheguru ji...khalsa ji bhot bhot dhanwaad aa katha ek anmol daat hai path laye zarur suno te share krna chaida sanu..thankk you guru sahib Chardikala Bakshan gyani ji nu bhaisahib ji nu..akalllll
@jarnailsinghchahal9582
@jarnailsinghchahal9582 5 жыл бұрын
Waheguru ji
@singhcharnia9043
@singhcharnia9043 3 жыл бұрын
Waheguru ji 🙏🌹🙏🌹🌼
@HarpreetSingh-jh8vr
@HarpreetSingh-jh8vr 2 жыл бұрын
Singho waheguru g ne ek hor singh tyaar karta Waheguru g da khalsa waheguru g di fateh
@GianKharag
@GianKharag 2 жыл бұрын
Waheguru ji ka khalsa Waheguru ji ki fateh
@bhupindersinghsodhi8976
@bhupindersinghsodhi8976 Жыл бұрын
ਵਾਹਿਗਰੂ ਜੀ 🙏
@BalwinderSingh-wi2sp
@BalwinderSingh-wi2sp 2 жыл бұрын
Satnam waheguru ji 🙏 🙏 🙏 🙏 🙏 🙏 🙏 🙏 🙏 🙏 🙏 khalsa da raj bhag hoya
@ranbeerdhingra2557
@ranbeerdhingra2557 2 жыл бұрын
SAT NAM SHREE WAHE GURU JI
@jaswindervirk9464
@jaswindervirk9464 2 жыл бұрын
Waheguru ji Maher karn ajj Katha sampan hoyi h ji eh panth Parkash ji de Katha apne pariwar vich biath k jrur suno ji khlsa panth sadhaa hi shidh Singh guraa da den nhi dy sakda asi jo v haa ajj unaa karky hi haaa
@gurbanikaurkhalsa
@gurbanikaurkhalsa 2 жыл бұрын
Waheguru ji dhan ho ge katha sun k mnn krda fr dubara toh katha sunni aranb krie pr hun ik vri sooraj parkash granth de katha aranb krie ... Waheguru ji ..🙇🙇🙇🌿🌿🌿🌿🏹🏹🏹🏹
@GurwinderSingh-te2kz
@GurwinderSingh-te2kz 3 жыл бұрын
ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਿਹ । ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕੇ ਇਸ ਤਰ੍ਹਾਂ ਦੀਆਂ ਹੋਰ videos ਵੀ ਪਾਓ ਹੋਰ ਕਥਾਵਾਂ ਵੀ ਜੋ ਲੜੀਵਾਰ ਹੋਣ🙏🙏
@prabhpreetsingh5688
@prabhpreetsingh5688 4 жыл бұрын
WAHEGURU jiooooo
@prabhpreetsingh5688
@prabhpreetsingh5688 4 жыл бұрын
WAHEGURU
@Lovekaur
@Lovekaur 3 жыл бұрын
Akaaaaal hi akaaaaaal
@inderjatt60
@inderjatt60 4 жыл бұрын
🙏🏼
@chamkaursingh7700
@chamkaursingh7700 2 жыл бұрын
wageguru ji es to next katha khalsa raj wali jankari mil skdi
@ManinderSingh-ck5uq
@ManinderSingh-ck5uq Жыл бұрын
❤❤❤❤
@gurughuman947
@gurughuman947 4 жыл бұрын
Waheguru ji ka khalsa Waheguru ji ke fathe
@MANPREETSINGH-pv5jg
@MANPREETSINGH-pv5jg 3 жыл бұрын
ਵਾਹਿਗੁਰੂ ਜੀ
@gurtejsingh5098
@gurtejsingh5098 4 жыл бұрын
Waheguru
@GianKharag
@GianKharag 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🙏
@jarnailsinghchahal9582
@jarnailsinghchahal9582 5 жыл бұрын
Waheguru ji
@satwindersingh9994
@satwindersingh9994 4 жыл бұрын
🙏🙏🙏🙏
@gurdeepsidhu5171
@gurdeepsidhu5171 3 жыл бұрын
Waheguru ji 🙏
@sunderpalsandhu2429
@sunderpalsandhu2429 11 ай бұрын
❤❤❤
@MANPREETSINGH-pv5jg
@MANPREETSINGH-pv5jg 3 жыл бұрын
ਵਾਹਿਗੁਰੂ ਜੀ
@royaljaatdubaiwala6197
@royaljaatdubaiwala6197 3 ай бұрын
Waheguru ji ka Khalsa waheguru ji ke fath ji 🪯🪯🪯🙏🙏
@prabhpreetsingh5688
@prabhpreetsingh5688 3 жыл бұрын
Waheguru
@jarnailsinghchahal9582
@jarnailsinghchahal9582 5 жыл бұрын
Waheguru ji
@PB13Wale16
@PB13Wale16 Ай бұрын
Waheguru ji ❤️❤️🙏
@maninderhayer4714
@maninderhayer4714 2 жыл бұрын
waheguru ji 🙏
@Sikh.empire84
@Sikh.empire84 2 жыл бұрын
Waheguru ji 🙏❤️
@sidhustar1986
@sidhustar1986 3 жыл бұрын
Waheguru
@jarnailsinghchahal9582
@jarnailsinghchahal9582 5 жыл бұрын
Waheguru ji
@johalgs1986
@johalgs1986 3 жыл бұрын
ਧੰਨ ਵਾਹਿਗੁਰੂ
@swordofenlightenment9000
@swordofenlightenment9000 Жыл бұрын
Waheguru ji ❤❤
@daljeetsingh1240
@daljeetsingh1240 2 жыл бұрын
Waheguru ji 🙏
@hardevsingh1211
@hardevsingh1211 5 ай бұрын
waheguru
@TajinderSingh-tn7jh
@TajinderSingh-tn7jh 4 жыл бұрын
Waheguru ji
@navjotsingh5577
@navjotsingh5577 4 жыл бұрын
Waheguru ji
79 Katha Pracheen Panth Parkash Part 79 by Nihang Giani Sher Singh Ji Ambala | Shaheedi
1:15:46
ਗਿਆਨ ਖੜਗ | Gian Kharag
Рет қаралды 7 М.
60 Katha Pracheen Panth Parkash Part 60 by Nihang Giani Sher Singh Ji Ambala
48:56
ਗਿਆਨ ਖੜਗ | Gian Kharag
Рет қаралды 15 М.
FOREVER BUNNY
00:14
Natan por Aí
Рет қаралды 9 МЛН
World’s strongest WOMAN vs regular GIRLS
00:56
A4
Рет қаралды 41 МЛН
МЕНЯ УКУСИЛ ПАУК #shorts
00:23
Паша Осадчий
Рет қаралды 4 МЛН
78 Katha Pracheen Panth Parkash Part 78 by Nihang Giani Sher Singh Ji Ambala
49:21
ਗਿਆਨ ਖੜਗ | Gian Kharag
Рет қаралды 14 М.
Part 1 Katha  Gurpratap Suraj Granth by Giani Sher Singh ji
44:05
01 Katha Pracheen Panth Parkash Part 01 | Nihang Giani Sher Singh Ji Ambala
56:46
ਗਿਆਨ ਖੜਗ | Gian Kharag
Рет қаралды 169 М.
32 Katha Pracheen Panth Parkash Part 32 by Nihang Giani Sher Singh Ji Ambala
54:21
ਗਿਆਨ ਖੜਗ | Gian Kharag
Рет қаралды 23 М.
FOREVER BUNNY
00:14
Natan por Aí
Рет қаралды 9 МЛН