Syl ਭਾਈ ਬਲਵਿੰਦਰ ਸਿੰਘ ਜਟਾਣਾ Bhai Balwinder Singh Jattana | Dhadi Gurpartap Singh Padam | Azad Web Tv

  Рет қаралды 248,323

Azad Web Tv

Azad Web Tv

Күн бұрын

Пікірлер: 195
@nishansinghsandhu442
@nishansinghsandhu442 Жыл бұрын
ਵਾਹ ਬਈ ਸ਼ੇਰ ਮੂਸੇਵਾਲਿਆ ❤ ਆਪ ਤਾਂ ਅਮਰ ਹੋ ਗਿਆ ਤੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਵੀ ਰਹਿੰਦੀ ਦੁਨੀਆ ਤਕ ਅਮਰ ਕਰ ਗਿਆ 🎉 ਸਲੂਟ ਹੈ ਢਾਡੀ, ਭਾਈ ਪਦਮ ਜੀ।
@MohanSingh-jv8oc
@MohanSingh-jv8oc Жыл бұрын
ਉਹ ਤਾ ਪਹਿਲਾਂ ਹੀ ਅਮਰ ਹੈ ਸਾਨੂੰ ਨਜਰ ਹੁਣ ਆਏਆ ਕਿਉਂਕਿ ਅਸੀਂ ਪੰਜਾਬੀ ਭੇਡਾਂ ਇਕ ਪਿੱਛੇ ਲੱਗ ਜਾਦੀਆਂ ਭਾਵੇਂ ਖੂਹ ਵਿਚ ਸੁੱਟ ਦੇਵੇ
@AgamVeer-f4k
@AgamVeer-f4k 3 ай бұрын
ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
@amarbirkaur6164
@amarbirkaur6164 Жыл бұрын
ਭਾਈ ਬਲ਼ਵਿੰਦਰ ਸਿੰਘ ਜਟਾਣਾ ਵੀਰ ਜ਼ਿੰਦਾ ਬਾਦ ਧੰਨਵਾਦ ਵੀਰ ਜੀ ਇਤਹਾਸ ਸਾਉਣ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ
@hakamsingh2018
@hakamsingh2018 Жыл бұрын
ਵਾਹਿਗੁਰੂ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਭਾਈ ਚਰਨਜੀਤ ਸਿੰਘ ਝੱਲੀਆਂ ਨੂੰ ਕੋਟਨ ਕੋਟ ਪ੍ਰਣਾਮ
@ParamjitKaur-s4z5e
@ParamjitKaur-s4z5e Жыл бұрын
ਪਹਿਲਾਂ ਭਾਈ ਬਲਵਿਦਰ ਸਿੰਘ ਜੱਟਣਾ ਨੇ ਕਮਾਲ ਕਰ ਦਿੱਤੀ ਫਿਰ ਬਾਬਾ ਜੀ ਬੁਹਤ ਚੰਗੇ ਤਰੀਕੇ ਨਾਲ਼ ਪੇਸ਼ ਕੀਤਾ ਕਮਾਲ ਕਰ ਦਿੱਤੀ
@jodhsingh2507
@jodhsingh2507 Жыл бұрын
ਬਹੁਤ ਵਧੀਆ ਹੈ ਭਾਈ ਸਾਹਿਬ ਜੀ ਦੇ ਜਥੇ ਨੇ ਸਿੱਖ ਇਤਿਹਾਸ ਵਾਰੇ। ਜਾਨੂੰ ਕਰਵਾਇਆ ਹੈ ਜੀ
@NavpreetkCheema
@NavpreetkCheema Жыл бұрын
ਭਾੲੀ ਸਾਹਿਬ ਜੀ ਭਾੲੀ ਦਿਲਾਵਰ ਸਿੰਘ ਜੀ ਦਾ ੲਿਤਿਹਾਸ ਸੁਣਾਇਆ ਜਾਵੇ ਬਹੁਤ ਮਿਹਰਬਾਨੀ ਹੋਵੇਗੀ
@DrSonu-uc8gr
@DrSonu-uc8gr Жыл бұрын
ਬਹੁਤ ਬਹੁਤ ਮੇਹਰਬਾਨੀ ਜੀ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ‌।। ਬਹੁਤ ਬਹੁਤ ਧੰਨਵਾਦ ਜੀ 👍👍 ਇਤਿਹਾਸ ਤੋਂ ਜਾਣੂ ਕਰਵਾਇਆ ਜੀ ।।
@manjeetsinghgoud
@manjeetsinghgoud Жыл бұрын
P
@PritamSingh-ws9sx
@PritamSingh-ws9sx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@ReshamKaur-j7f
@ReshamKaur-j7f Жыл бұрын
ਬੋਹਤ ਵਧੀਆ ਸਿੰਘਾਂ ਦਾ ਇਤਿਹਾਸ ਸੁਣਾਇਆ ਹੈ ਜੀ ਜਿਓਂਦੇ ਵਸਦੇ ਰਹੋ
@naibsingh7269
@naibsingh7269 Жыл бұрын
Very very good 🎉❤❤❤❤
@puransingh-gt5hq
@puransingh-gt5hq 10 ай бұрын
ਧੰਨਵਾਦ ਵੀਰ ਜੀ।ਇਤਿਹਾਸ ਵਰਨਣ ਕਰਕੇ ਜਾਣੂ ਕਰਵਾਇਆ ਜੀ।
@nishansinghsandhu442
@nishansinghsandhu442 Жыл бұрын
ਸ਼ਪੈਸ਼ਲ ਧੰਨਵਾਦ ਜੀ❤ ਦਾਸ (ਗਰੀਸ ਤੋਂ )
@ParvinderSingh-xm4wv
@ParvinderSingh-xm4wv Жыл бұрын
ਬਹੁਤ ਬਹੁਤ ਧੰਨਵਾਦ ਜੀ
@kashmirsingh2977
@kashmirsingh2977 10 ай бұрын
ਪੱਦਮ ਸਾਬ ਜੀ ਬਹੁਤ ਹੀ ਧੰਨਵਾਦ
@DeepChahal1313
@DeepChahal1313 Жыл бұрын
bht vdia swad ah gea baba ji balwinder singh jatana bre dsn lai
@RanjeetSingh-yp5tz
@RanjeetSingh-yp5tz Жыл бұрын
ਬਹੁਤ ਵਧੀਆ ਭਾਈ ਸਾਹਿਬ ਦੀ
@mansimarn1332
@mansimarn1332 Жыл бұрын
ਸੁਣ ਕੇ ਹੂ ਬ ਰੂ ਸਾਰਾ ਸੀਨ ਅੱਖਾਂ ਅੱਗੇ ਆ ਗਿਆ ਵਾਹਿਗੁਰੂ ਜੀ। ਪ੍ਣਾਮ ਸ਼ਹੀਦਾ ਨੂੰ। ਵਾਹਿਗੁਰੂ ਜੀ।
@KuldeepSingh-w3q1p
@KuldeepSingh-w3q1p Жыл бұрын
ਜਿਉਂਦੇ ਰਹੋ ਪਦਮ ਸਾਹਬ ਰਬ ਚੜਦੀ ਕਲਾ ਕਰੇ
@SukhjinderSingh-y7o
@SukhjinderSingh-y7o 7 ай бұрын
ਬਹੁਤ ਸੋਹਣਾ ਅੰਦਾਜ ਕਥਾ ਕਰਨ ਦਾ ਕੱਲੀ ਕੱਲੀ ਗੱਲ ਦਿਮਾਗ ਅੰਦਰ ਵੜ ਜਾਂਦੀ
@harjitsingh6098
@harjitsingh6098 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amardeepsinghchahal9988
@amardeepsinghchahal9988 Жыл бұрын
ਪ੍ਰਣਾਮ ਸ਼ਹੀਦਾਂ ਨੂੰ
@Upkarsingh-co2sc
@Upkarsingh-co2sc Жыл бұрын
Ithash sun ke mere rongte khare ho gae ne....Bhai Balwinder singh Jatana nu v Mera koti koti naman aeh Sadi Kom de mhan heere ne
@gstaur4494
@gstaur4494 Жыл бұрын
Waheguru ji waheguru ji waheguru ji waheguru ji waheguru ji👍
@harpreetsinghsingh622
@harpreetsinghsingh622 Жыл бұрын
ਗੁਰੂ ਮਹਾਰਾਜ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ
@MohjeetCheema
@MohjeetCheema Жыл бұрын
😊
@avtarsingh9397
@avtarsingh9397 Жыл бұрын
ਵਾਹਿਗੁਰੂ ਜੀ ਥੋੜ੍ਹਾ ਜਟਾਣੇ ਵਾਈ ਦਾ ਸਿੱਖ ਜੀਵਨ ਭੁੱਲ ਗੇ ਤੁਸੀਂ ਏ ਬਾਰ
@Simar098
@Simar098 Жыл бұрын
ਬਹੁਤ ਹੀ ਵਧੀਆ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਤੁਹਾਨੂੰ ਸਾਰੇ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖਣ
@jugrajsandhu9145
@jugrajsandhu9145 Жыл бұрын
ਬਹੁਤ ਬਹੁਤ ਧੰਨਵਾਦ ਪੱਦਮ ਜੀ ਦਾਸ ਦੀ ਬੇਨਤੀ ਤੇ ਆਪ ਜੀ ਨੇ ਇਹ ਇਤਿਹਾਸ ਪੇਸ਼ ਕੀਤਾ ਤਹਿ ਦਿਲੋਂ ਧੰਨਵਾਦ ਆਪ ਦਾ ਕਾਰਜ ਸਿੰਘ ਚੋਹਲਾ ਸਾਹਿਬ ❤❤
@sukhpalpurewal8776
@sukhpalpurewal8776 Жыл бұрын
Bhul
@JagtarSingh-wb5bs
@JagtarSingh-wb5bs Жыл бұрын
​@@sukhpalpurewal8776😊
@JagtarSingh-wb5bs
@JagtarSingh-wb5bs Жыл бұрын
​@@sukhpalpurewal8776😊
@JagtarSingh-wb5bs
@JagtarSingh-wb5bs Жыл бұрын
😊😊😊😊😊i😊😊jjj😊😊😊n😊😊😊😊😊😊😅😅😅😅😅😅😊😊😅😊😊😅😊😊😊😅😅😅😅😅😅😅😅😊😊😅😊😊😅😊😊😅😅😊😊😅 in it is the I put😅 it I'd be more like😅 ni😊
@GillSaab-gj6pj
@GillSaab-gj6pj Жыл бұрын
​@@sukhpalpurewal8776😢 ਨੂੰ
@sanjeevsharma_0098
@sanjeevsharma_0098 Жыл бұрын
​ਵਾਹਿਗੂਰ ਗੁਰੂ ਤੇਰਾ ਸ਼ੁਕਰ 🙏🙏
@amarbirkaur6164
@amarbirkaur6164 Жыл бұрын
❤❤❤❤❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mohindersinghkumra1713
@mohindersinghkumra1713 6 ай бұрын
ਰਾਗੀ ਗੁਰਦਵਾਰਾ ਸਾਬ ਚ ਕਦੇ ਭਾਈ ਜਟਾਣਾ ਭਾਈ ਜਿੰਦਾ ਸੁੱਖਾ ਭਾਈ ਕੁਲਵੰਤ ਸਿੰਘ ਨਾਗੋਕੇ ਭਾਈ ਬੱਬਰ ਸਾਬ ਦਾ ਕਦੇ ਨਾਮ ਨਹੀਂ ਲੈਂਦੇ ਸਲੂਟ ਮੂਸੇਵਾਲੇ ਨੂੰ ਜੀਨਾ ਭਾਈ ਜਟਾਣਾ ਦਾ ਨਾਮ ਲੈ ਕੇ ਸਿਖ ਕੌਮ ਨੂੰ ਦੱਸਿਆ
@rajwinder1968
@rajwinder1968 Жыл бұрын
ਬਹੁਤ ਵਧੀਆ ਇਹਿਹਾਸ ਸੁਣਾਇਆ ਹੈ
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@satnamji.3078
@satnamji.3078 Жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
@santokhsinghbenipal8592
@santokhsinghbenipal8592 Жыл бұрын
ਸਮੂਹ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਹੈ
@Dilsher_brar2006
@Dilsher_brar2006 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GaganDeepSingh-gm2ht
@GaganDeepSingh-gm2ht Жыл бұрын
Shri waheguru g ka khalsa shri waheguru g ki fateh boht boht shukrana bhai sahab gurpartap singh g tuhada jo sangta tk komi yodhe Singha da itihas sangta nal sanjha kr rhe ho waheguru g tuhanu chardi kla bakshan tu c aise trah sangat nu sikh itihas nal jorde rho tuhade kolo itihas sun k alag hi jajba aaunda h asi v tuhade kolo haryana yamunanagar vikhe sewa lwage
@sarabjitsingh4842
@sarabjitsingh4842 Жыл бұрын
ਧੰਨਵਾਦ ਜੀ
@amriksingh-zr2wf
@amriksingh-zr2wf Жыл бұрын
ਵਹਿਗੁਰੂ ਜੀ
@sukhdhalimanderdhaliwal3179
@sukhdhalimanderdhaliwal3179 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@LovePreet-so3ts
@LovePreet-so3ts 3 ай бұрын
waheguru ji waheguru ji ❤❤❤
@Anakhimarhana
@Anakhimarhana Жыл бұрын
ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਜੀ
@HarbhajanSingh-x6z
@HarbhajanSingh-x6z Жыл бұрын
AjitsinghsoSarainsinghsoBudhanwoBhagsinghsopunjabsingh and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
@baljeetsidhu3550
@baljeetsidhu3550 Жыл бұрын
ਸ਼੍ਰੀ ਵਾਹਿਗੁਰੂ ਜੀ
@TarsemSingh-oo6bv
@TarsemSingh-oo6bv Жыл бұрын
Paddamji.bahut.hi.accha.Bs.jattana.da.ithash.pesh.kita.very.good.
@garryShah5497
@garryShah5497 Жыл бұрын
Sikh koum dy mahan shaheed Bhai Jatana ji di kurbani nu sikh koum yaad rakhegi
@JasbirSingh-hv1ih
@JasbirSingh-hv1ih Жыл бұрын
ਵਾਹਿਗੁਰੂ ਜੀ ਮੇਹਰ ਕਰੇ ਪਰਵਾਰ
@harpreetsinghsingh622
@harpreetsinghsingh622 Жыл бұрын
ਗੁਰੂ ਸਾਹਿਬ ਮੇਹਰ ਕਰਨ ਜੀ
@jogasingh91
@jogasingh91 Жыл бұрын
Bhai Balwinder jattana Zindabad
@gurwindersinghamarjitsingh835
@gurwindersinghamarjitsingh835 Жыл бұрын
Bahut vadia bhai ji
@DalwinderGill-p3v
@DalwinderGill-p3v Жыл бұрын
Waha garu ji
@GurmeetSingh-yd6zn
@GurmeetSingh-yd6zn Жыл бұрын
Wahe guru ji wahe guru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ wahe guru ji wahe guru ji wahe guru ji wahe guru ji
@gurpatapbajwa7290
@gurpatapbajwa7290 Жыл бұрын
Bhai Balwinder Singh ji amar rahe
@sitalsingh7724
@sitalsingh7724 Жыл бұрын
Croras time parnam Mahan shahida nu ji
@rajwinder1968
@rajwinder1968 Жыл бұрын
ਉਸ ਟਾਇਮ ਪਰਸਾਂਸਨ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਨਜਾਇਜ ਮੁੰਡੇ ਫੜ ਫੜ ਮਾਰ ਦਿੱਤੇ
@ਬਲਜੀਤਸਿੰਘ-ਫ4ਘ
@ਬਲਜੀਤਸਿੰਘ-ਫ4ਘ Жыл бұрын
⚔️⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️⚔️
@shingarasingh4597
@shingarasingh4597 Жыл бұрын
P vi vi
@rajwinder1968
@rajwinder1968 Жыл бұрын
ਬਾਬਾ ਜੀ ਤੁਹਾਡੇ ਬਚਨ ਸੱਚ ਹੋ ਜਾਣ ਕਿ ਬੱਚੇ ਕਮਈਆ ਕਰਕੇ ਵਾਪਿਸ ਆਉਣ ਪੰਜਾਬ
@InderPal-d8r
@InderPal-d8r Жыл бұрын
Waheguru ji ka kahlsa Waheguru ji ki fathe singh sahib ji sare veera nu sat siri akall jio sheed bahi balwinder singh jatana amer rahe Waheguru ji ❤💥🙏✌️🇪🇸
@daljitsingh5201
@daljitsingh5201 Жыл бұрын
Wahe guru ji
@palvindersingh5821
@palvindersingh5821 Жыл бұрын
Waheguru ji waheguru ji
@JaspreetSingh-os9iu
@JaspreetSingh-os9iu 8 ай бұрын
🙏ਪ੍ਰਣਾਮ ਸ਼ਹੀਦਾਂ ਨੂੰ 🙏
@SingBakhtawrr-tc9cd
@SingBakhtawrr-tc9cd Жыл бұрын
Very nice ji
@mangadhillon8544
@mangadhillon8544 Жыл бұрын
ਬਹੁਤ ਬਹੁਤ ਵਧੀਆ ਹੈ ਜੀ ❤
@nanaksingh4130
@nanaksingh4130 Жыл бұрын
WAHEGURU g
@JaswinderKaur-gp1on
@JaswinderKaur-gp1on Жыл бұрын
Waheguru
@AgamSingh-kl5wu
@AgamSingh-kl5wu 2 ай бұрын
Paji me tuhada teh dil to 🙏🙏🙏🙏🙏padam Gurprtap singh ji 🙏🙏🙏🙏🙏guru ramdas chardihklaa ch rakhna veer ji nu
@Devat-mr6yf
@Devat-mr6yf 3 ай бұрын
ਵਾਹਿਗੁਰੂ ਜੀ ❤❤❤❤❤❤❤❤
@SurinderSingh-ji8iq
@SurinderSingh-ji8iq Жыл бұрын
Waheguru ji ❤
@manjeetbeta130
@manjeetbeta130 Жыл бұрын
Waheguru Ji kirpa karo
@TarlokSingh-c3w
@TarlokSingh-c3w Жыл бұрын
Kot kot parnam jatana saab nu
@Varinder-dn4qr
@Varinder-dn4qr Жыл бұрын
Waheguru ji
@avtaarsinghcheema9697
@avtaarsinghcheema9697 Жыл бұрын
⁰😮😊😊IN L QQ
@lachmansingh3126
@lachmansingh3126 Жыл бұрын
Hello khlsa g very good g Wauagu g
@TarsemBishnoi
@TarsemBishnoi Жыл бұрын
ਬਹੂਤ ਵਧੀਆ ਵੀਰ ਜੀ, ਸਤਿ ਸ੍ਰੀ ਆਕਾਲ 🙏
@JasvinderSinghbajwa-ny7ob
@JasvinderSinghbajwa-ny7ob Жыл бұрын
Dhadi veeran te dashmeshpita kalgiyan valey da sir te eho jiha thapra hai koum da jamya khoon garam ho jaanda te mari ruh jinda ho jaandi hai vaheguru tuhanu chardi cala vich rakhn
@jarnailsingh4425
@jarnailsingh4425 Жыл бұрын
❤❤❤❤❤
@nirvalsingh6516
@nirvalsingh6516 Жыл бұрын
ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਵਾਹਿਗੁਰੂ ਚੜਦੀਆ ਕਲਾ ਕਰੇ
@gagandeep2625
@gagandeep2625 Жыл бұрын
BHAI JATANA JI JINDABAD ❤
@badansinghbhullar6638
@badansinghbhullar6638 6 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@jashanpreetsingh6538
@jashanpreetsingh6538 Жыл бұрын
ਵਾਹਿਗੁਰੂ ਜੀ
@harkritsingh4165
@harkritsingh4165 Жыл бұрын
Waheguru ji ka Khalsa waheguru ji ki Fateh ❤
@roshan35
@roshan35 Жыл бұрын
Waheguru ji mehar Karan ❤🙏🏻.
@ManpreetSingh-rn8ev
@ManpreetSingh-rn8ev Жыл бұрын
ਬਾਬਾ ਨਗਰ ਬਾਬੋਵਾਲ ਜ਼ਿਲ੍ਹਾ ਅੰਮ੍ਰਿਤਸਰ ਚ ਕਰਵੋਣਾ ਏ
@sukwindarsingh8240
@sukwindarsingh8240 Жыл бұрын
ਬਹੁਤ ਵਧੀਆ ਖ਼ਾਲਸਾ ਜੀ
@avtarbajwa4652
@avtarbajwa4652 Жыл бұрын
diloon slyut a ji❤❤❤❤
@VarinderSingh-sk5eq
@VarinderSingh-sk5eq Жыл бұрын
Waheguru ji ka khalsa waheguru ji ki fateh!!!!
@sursa9343
@sursa9343 Жыл бұрын
💞🙏💞🙏💞🙏❤️💞🙏❤️🌹🙏👍
@GagguGill-f2f
@GagguGill-f2f Жыл бұрын
,,,,very nice video❤❤❤❤❤
@tejwantsingh1558
@tejwantsingh1558 Жыл бұрын
Je kithe taker gya
@sarbjeetsinghsonisainisarb297
@sarbjeetsinghsonisainisarb297 Жыл бұрын
singh ji dill kuhass keta sacheya tay khareya galla keteya
@jwalagaget8057
@jwalagaget8057 Жыл бұрын
ਪੁੱਲੇਂ ਦੀ ਅੰਤ। ਮੇਰੇ ਛੋਟੇ ਭਾਈ ਹਰਚੰਦ ਸਿੰਘ ਕੰਬੋ ਕਿ ਮਾੜੀ ਮਜਬੀ ਸਿੰਘ ਨੇ ਕਿੱਦਾਂ ਕੀਤਾ।ਸੀ ਓਹ ਤੁਸੀ ਨਾਲ ਦਸਦੇ ਨਹੀਂ ਕਿਉਕੇ।ਓਹ ਮਜਬੀ।ਸਿੰਘ ਸੀ।ਜਦੋਂ।ਕੇ।ਮੇਰੀ ਸੋਚ।ਅਨੁਸਾਰ ਪੁਲਹਾ ਭੀ ਮਜਬੀ ਸਿੰਘਾ ਨੂੰ ਬਦਨਾਮ ਕਰਨ ਵਾਲਾ ਹਰਾਮਿ।ਦੀ ਉਲਾਦ ਸੀ ।
@KhushdeepkaurGill
@KhushdeepkaurGill 5 ай бұрын
Waheguru waheguru ❤ji❤ waheguru ❤ji
@rajwinder1968
@rajwinder1968 Жыл бұрын
ਸਿੱਧੂ ਵੀਰ ਹੁਣ ਕੌਮ ਦਾ ਅਤੇ ਪੰਜਾਬ ਦਾ ਇਤਿਹਿਸ ਸਨਾਉਣਾ ਚਹਾਉਦਾਂ ਸੀ ਬਸ ਇਹ ਹੀ ਸਰਕਾਰ ਨੂੰ ਚੰਗਾ ਨਹੀ ਲੱਗਿਆ ਤਾ ਸਿੱਧੂ ਵੀਰ ਨੂੰ ਮਰਵਾ ਦਿੱਤਾ
@SurinderSingh-ms1lu
@SurinderSingh-ms1lu Жыл бұрын
ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਪੇਸ਼ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@iqbalsingh82
@iqbalsingh82 2 ай бұрын
Waheguru ji ka khalsa Waheguru ji ke fathe
@sukhjitvirk702
@sukhjitvirk702 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@SukhpalSingh-k4b
@SukhpalSingh-k4b Жыл бұрын
Waheguru waheguru waheguru ji
@sidhu5161
@sidhu5161 Жыл бұрын
धनधनसतगुरुनानकदेबजी❤
@KuldeepSingh-mu2jc
@KuldeepSingh-mu2jc Жыл бұрын
Waheguru ji waheguru ji waheguru ji waheguru ji waheguru ji
@sukhisandhu4900
@sukhisandhu4900 Жыл бұрын
Waheguru ji kirpa karn chardi kala bakshan❤❤❤
@GurbrinderSingh-k8d
@GurbrinderSingh-k8d Жыл бұрын
Wahe guru ji ka khalsa wahe guru ji ki Fateh ji betaji Malik lameeya ummara bhakshan tarakeeya bhakshan
@gurdialsingh2997
@gurdialsingh2997 Жыл бұрын
WELDON WELDON VERY WELDON
@glasgowjatt635
@glasgowjatt635 Жыл бұрын
Jio jio Shero Real Sikh si tuc shaheedo SYL de Varso Kaash akal awa aaj kal de sikha nu jehre ik duje diya jarah vadh de aa
The evil clown plays a prank on the angel
00:39
超人夫妇
Рет қаралды 53 МЛН
Сестра обхитрила!
00:17
Victoria Portfolio
Рет қаралды 958 М.
小丑教训坏蛋 #小丑 #天使 #shorts
00:49
好人小丑
Рет қаралды 54 МЛН
The evil clown plays a prank on the angel
00:39
超人夫妇
Рет қаралды 53 МЛН