ਬੇਅਦਬੀ ਦੇ ਦੋਸ਼ੀਆਂ ਨੂੰ ਮਿਲ ਗਏ 5-5 ਗੰਨਮੈਨ || Harpreet Singh Makhu || ਹਰਪ੍ਰੀਤ ਸਿੰਘ ਮਖੂ

  Рет қаралды 44,010

Harpreet Singh Makhu

Harpreet Singh Makhu

Күн бұрын

Пікірлер: 153
@Nirmal-singh_Noor.
@Nirmal-singh_Noor. 2 жыл бұрын
ਫੌਜੀ ਸਾਬ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ
@jigardeep3590
@jigardeep3590 2 жыл бұрын
ਇੰਨਾਂ ਜਥੇਦਾਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੇ ਵੀਰ ਦਾ ਡਟ ਕੇ ਸਾਥ ਦਿੱਤਾ ਜਾਵੇ
@balkarbarkandi1569
@balkarbarkandi1569 2 жыл бұрын
ਧੰਨਵਾਦ,,ਫੋਜ਼ੀ ਸਾਹਿਬ
@karamjeetkaur6307
@karamjeetkaur6307 2 жыл бұрын
ਮੱਖੂ ਵੀਰ ਤੇ ਭਾਈ ਸੁਖਜੀਤ ਸਿੰਘ ਖੋਸਾ ਵੀਰ ਤੇ ਭਾਈ ਗੁਰਸੇਵਕ ਸਿੰਘ ਵੀਰੇ ਤੁਹਾਡੀ ਸੇਵਾ ਨੂੰ ਵਾਰਮ ਵਾਰ ਨਮਸਕਾਰ ਹੈ 🙏🙏🙏🙏🙏🙏 ਤੁਸੀਂ ਬਾਜਾਂ ਵਾਲੇ ਬਾਪੂ ਦੇ ਪੁੱਤਰ ਹੋ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਤਹਾਨੂੰ 🙏🙏🙏🙏🙏🙏
@amriksingh9543
@amriksingh9543 2 жыл бұрын
ਮੱਖੂ ਸਾਹਿਬ ਜਦ ਗੁਰੂ ਸਾਹਿਬ ਨੂੰ ਹੀ ਹੱਥ ਪਾਇਆ ਸੀ ਇਹ ਅਦਾਲਤੀ ਤੌਰ ਤੇ ਸਾਬਤ ਹੋ ਗਿਆ ਤਾਂ ਸਭ ਤੌਂ ਪਹਿਲਾ ਪਰਕਾਸ਼ ਸਿੰਘ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਆ।
@gurnekkhaira3479
@gurnekkhaira3479 2 жыл бұрын
ਵਾਹਿਗੁਰੂ ਜੀ,ਮੱਖੂ ਵੀਰ ਅਾਪਣੇ ਸਾਰੇ ਸਿੱਖ਼ਾਂ ਨੂੰ ਮੇਰੀ ਹੱਥ ਬੰਨ ਕੇ🙏ਬੇਨਤੀ ਹੈ ਕਿ ਜੇ ੲੇਕਾ ਹੋ ਜਾਵੇ ੳੁਦੇ ਵਰਗੀ ਰੀਸ ਨਹੀਂ,ਯਾਦ ਰੱਖਿਓ ਜੇ ੲੇਕਤਾ ਹੋਵੇ ਤਾਂ ਬਹੁਤ ਵਧੀਅਾ ਗੱਲ ਹੈ,ਨਹੀ ਤਾਂ ਅਾੳੁਣ ਸਮਾਂ ੲਿਹਨਾ ਘਾਤਕ ਹੋਵੇਗਾ,ਮੈ ਕੋੲੀ ਰੱਬ ਤਾਂ ਨਹੀ ਤੇ ਪੂਰਨ ਗੁਰਸਿੱਖ਼ ਵੀ ਨਹੀ ਯਾਦ ਰੱਖਿਓ ਓੁ ਦਿੱਨ ਨਹੀਂ ਸ਼ਾੲਿਦ ਮੈ ਜਿੳੁਦਾ ਰਹਾਂ ਨਾ ਰਹਾਂ,ੲਿੱਕ ਹੋ ਜਾਵੇ ਪੰਜਾਬ / ਦੇਸ਼ ਦਾ ਭਲਾ ਹੋ ਜਾਵੇਗਾ।👍💚🙏🙏🙏🙏🙏
@malkitsandhu6089
@malkitsandhu6089 2 жыл бұрын
ਵਾਹਿਗੁਰੂ ਜੀ ਫੋਜੀ ਵੀਰ ਨੂੰ ਆਤੇ ਵੀਰ ਦੇ ਘਰ ਪਰਵਾਰ ਤੇ ਸੱਦਾ ਮਹਿਰ ਭਰਿਆ ਹੱਥ ਰਖਿਆ ਜੇ 🙏🙏🙏🙏🙏🙏🙏🙏
@baljitratol2981
@baljitratol2981 2 жыл бұрын
ਧੰਨਵਾਦ ਫੌਜੀ ਵੀਰ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ 🙏 ਖੋਸਾ ਵੀਰ ਜੀ 🙏 ਧੰਨਵਾਦ ਤੁਸੀਂ ਵੀ ਹਰ ਜਗ੍ਹਾ ਤੇ ਹਾਜ਼ਰ ਹੁੰਦੇ ਹੋ ਕੌਮ ਲਈ 🙏ਮਖੂ ਵੀਰ ਜੀ 🙏🙏
@DarshanSingh-cz1mh
@DarshanSingh-cz1mh Жыл бұрын
Hdj XXL
@DarshanSingh-cz1mh
@DarshanSingh-cz1mh Жыл бұрын
MN
@ManjeetSingh-lc6wd
@ManjeetSingh-lc6wd 2 жыл бұрын
ਅਕਾਲੀਆਂ ਨੂੰ ਤਾਂ ਲੋਕਾਂ ਨੇ ਪੰਜ ਸਾਲ ਪਹਿਲਾਂ ਹੀ ਵਗਾਹ ਮਾਰਿਆ ਸੀ,ਹੁਣ ਐਸ ਜੀ ਪੀ ਸੀ ਦੀਆਂ ਚੋਣਾ ਕਰਵਾ ਕੇ ਸੁਖਵੀਰ ਦੇ ਪਿੱਠੂ ਇਸ ਜਥੇਦਾਰ ਅਕਾਲ ਤਖਤ ਨੂੰ ਵੀ ਚਲਦਾ ਕਰੋ।ਚੰਗਾ ਹੈਵੇ ਜੇਕਰ ਇਹ ਆਪ ਹੀ ਅਸਤੀਫਾ ਦੇ ਕੇ ਜਥੇਦਾਰ ਦੇ ਰੁਤਵੇ ਦੀ ਲਾਜ ਰਖ ਲਵੇ।
@rajindersingh-oz5jh
@rajindersingh-oz5jh 2 жыл бұрын
ਵੀਰ ਜੀ ਮੁਬਾਰਕਾਂ ਤੁਸੀਂ ਬਹੁਤ ਵਡਾ ਕੰਮ ਅੰਜਾਮ ਦਿੱਤਾ ਵਾਹਿਗੁਰੂ ਤੁਹਾਡੇ ਅੰਗ ਸੰਗ ਹਨ
@balbirkaur5818
@balbirkaur5818 2 жыл бұрын
ਮੱਖੂ ਵੀਰ ਜੀ ਸੁਖਜੀਤ ਸਿੰਘ ਖੋਸਾ ਵੀਰ ਜੀ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@BaldevSingh-yz3tr
@BaldevSingh-yz3tr 2 жыл бұрын
ਗੁਰਸੇਵਕ ਸਿੰਘ ਫੌਜੀ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🙏
@balbirkaur5818
@balbirkaur5818 2 жыл бұрын
ਫੌਜੀ ਵੀਰ ਜੀ ਸੱਚ ਬੋਲ ਰਹੇ ਹਨ ਕੈਮਰੇ ਅੱਗੇ ਬੇਬਾਕ ਇੰਟਰਵਿਊ
@tejaspreetsingh6090
@tejaspreetsingh6090 2 жыл бұрын
ਮੱਖੂ ਸਾਬ ਤੁਸੀਂ ਬਹੁਤ ਹੀ ਬਹਾਦਰੀ ਤੇ ਇਮਾਨਦਾਰੀ ਨਾਲ਼ ਪੰਜਾਬ ਦੇ ਅਹਿਮ ਮੁੱਦਿਆ ਨੂੰ ਬੜੀ ਹੀ ਗੰਭੀਰਤਾ ਨਾਲ, ਬੇਬਾਕੀ ਨਾਲ, ਸੱਭ ਦੇ ਸਾਹਮਣੇ ਪੇਸ਼ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਇਹ ਮੇਰੀ ਅਰਦਾਸ ਹੈ ਉਸ ਅਕਾਲ ਪੁਰਖ ਅੱਗੇ। ਇਹ ਸਜ਼ਾ ਅਕਾਲੀ ਦੱਲ ਬਾਦਲ ਦੇ ਮੂੰਹ ਤੇ ਬੜੀ ਵੱਡੀ ਚਪੇੜ ਹੈ ਕਿਉੰਕਿ ਪੰਜਾਬ ਵਿੱਚ ਸਰਕਾਰ ਹੋਵੇ ਅਕਾਲੀ ਦੱਲ ਦੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਹੋ ਜਾਏ ਇੱਸ ਤੋਂ ਵੱਡੀ ਲਾਹਨਤ ਅਕਾਲੀ ਦੱਲ ਬਾਦਲ ਲਈ ਕੁਛ ਨਹੀਂ ਹੋ ਸਕਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਮਾਂ ਪਿਉ ਹਨ,ਤੇ ਸਾਡੇ ਮਾਂ ਪਿਓ ਦੀ ਕੋਈ ਪੱਗ ਲਾਹ ਦੇਵੇ ਤੇ ਅਖੋਤੀ ਅਕਾਲੀ ਦੱਲ ਬਾਦਲ ਨੇ ਆਪਣੀਆਂ ਵੋਟਾਂ ਲੈਣ ਲਈ ਉਸ ਅਖੌਤੀ ਸਾਧ ਨੂੰ ਮੁਆਫੀ ਦਵਾਈ , ਲੱਖ ਦੀ ਲਾਹਨਤ ਆ ਇਹਨਾਂ ਤੇ। ਮੈਂ ਅਪਣਾ ਸਿਰ ਝੁਕਾਉਂਦਾ ਹਾਂ ਇਹਨਾਂ ਵੀਰਾਂ ਅੱਗੇ ਜੋਂ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰੇ, ਕਿੱਸੇ ਦੇ ਲਾਲਚ ਵਿੱਚ ਨਹੀਂ ਆਏ, ਤੇ ਸਿਰ ਚੱਕ ਕੇ ਆਪਣੇ ਮਾਂ ਪਿਉ ਦੀ ਇੱਜ਼ਤ ਦੀ ਲਈ ਲੜਾਈ ਲੜੀ ਤੇ ਵਹਿਗੁਰੂ ਜੀ ਦੀ ਕਿਰਪਾ ਸਦਕਾ ਇਹ ਲੜਾਈ ਜਿੱਤੀ। ਸਜਾ ਚਾਹੇ ਕਾਨੂੰਨ ਅਨੁਸਾਰ ਘੱਟ ਹੀ ਹੋਈ ਹੋਵੇ ਪਰ ਅਖੌਤੀ ਨਕਲੀ ਅਕਾਲੀਆਂ ਦਾ ਅਸਲ ਚਿਹਰਾ ਵਹਿਗੁਰੂ ਜੀ ਨੇ ਆਪਣੇ ਆਪ ਲੋਕਾਂ ਨੂੰ ਵਿੱਖਾ ਦਿੱਤਾ। ਮੈਂ ਭਗਵੰਤ ਮਾਨ ਸਾਬ ਦੀ ਸਰਕਾਰ ਨੂੰ ਵੀ ਇਹ ਕਹਿਣਾਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋਣ ਤੋਂ ਬਾਅਦ 5-5 ਸਕੁਰਿਟੀ ਵਾਲ਼ੇ ਕਿਉ ਦਿੱਤੇ, ਇੱਸ ਗੱਲ ਤੇ ਭਗਵੰਤ ਮਾਨ ਸਰਕਾਰ ਵੀ ਅਪਣਾ ਪੱਖ ਲੋਕਾਂ ਅੱਗੇ ਰੱਖੇ। ਦੂਸਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਅਤੇ SGPC ਦੇ ਪ੍ਰਧਾਨ ਸਾਬ ਧਾਮੀ ਸਾਬ ਦਾ ਇਹਨਾਂ ਨੂੰ ਸਜ਼ਾ ਹੋਣ ਤੋਂ ਬਾਅਦ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਜੋਂ ਕਿ ਬਹੁਤ ਹੀ ਸ਼ਰਮਨਾਕ ਹੈ। ਸਾਡੀ ਸਿੱਖ ਕੌਂਮ ਨੂੰ ਸੁੱਤੇ ਹੋਏ ਬਹੁਤ ਸਮਾਂ ਹੋ ਗਿਆ ਪਰ ਮੇਰੀ ਹੱਥ ਜੋੜ ਕੇ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹੁਣ ਜਾਗ ਜਾਓ ਜੀ ਨਹੀਂ ਤਾਂ ਬਹੁਤ ਦੇਰ ਹੋ ਜਾਣੀ।
@kavipargatsingh
@kavipargatsingh 2 жыл бұрын
ਵੀਰ ਜੀ,ਇਹ ਲੋਕ ਸਿਰਫ ਗਰੀਬਾਂ ਤੇ, ਜਾਂ ਗ੍ਰੰਥੀਆਂ ਪਾਠੀਆਂ ਤੇ ਹੀ ਰੋਅਬ ਝਾੜ ਸਕਦੇ ਨੇ, ਗੁਰੂ ਸਾਹਿਬ ਨਾਲ ਕੋਈ ਮਤਲਬ ਨਹੀਂ
@tejaspreetsingh6090
@tejaspreetsingh6090 2 жыл бұрын
ਬਿਲਕੁੱਲ ਸਹੀ ਕਿਹਾ ਜੀ ਆਪ ਜੀ ਨੇ।
@balkarbarkandi1569
@balkarbarkandi1569 2 жыл бұрын
ਮੱਖੂ , ਫੋਜ਼ੀ,, ਖੋਸਾ ਵੀਰ,,,,triple most respected
@rajindersingh-oz5jh
@rajindersingh-oz5jh 2 жыл бұрын
ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਸਲਾਮਤਿ ਰਖੀਂ ਐਸੇ ਵੀਰਾਂ ਦੀ ਬਹੁਤ ਜ਼ਰੂਰਤ ਹੈ
@ravindersinghgill314
@ravindersinghgill314 2 жыл бұрын
ਜਿਵੇਂ ਸ਼ਰੋਮਣੀ ਕਮੇਟੀ ਨੇ ਸਰਸੇ ਵਾਲੇ ਦੀ ਮੁਆਫੀ ਸਮੇਂ ਇਸ਼ਤਿਹਾਰਾਂ ਉੱਪਰ ਗੁਰੂ ਦੀ ਗੋਲਕ ਵਿੱਚੋਂ 90 ਲੱਖ ਰੁਪਏ ਖਰਚ ਕੀਤੇ ਗਏ ਉਸੇ ਤਰ੍ਹਾਂ ਇੰਨਾਂ ਦੇ ਹੱਥਾਂ ਵਿੱਚ ਚੈੱਕ ਵੀ ਸ਼ਰੋਮਣੀ ਕਮੇਟੀ ਦੇ ਹੀ ਹੋ ਸਕਦੇ ਹਨ ।।
@kavipargatsingh
@kavipargatsingh 2 жыл бұрын
ਵਾਹਿਗੁਰੂ
@gurmejsingh646
@gurmejsingh646 2 жыл бұрын
ਸ਼ਾਬਾਸ਼ ਫੌਜੀ ਸਾਹਿਬ, ਆਪ ਦੀ ਗੁਰੂ ਪ੍ਰਤੀ ਸ਼ਰਧਾ ਬਹੁਤ ਹੀ ਪ੍ਰਸੰਸਾ ਜਨਕ ਹੈ। ਗੁਰੂ ਸਦਾ ਅੰਗ ਸੰਗ ਸਹਾਈ ਹੋਣ।
@avtarsinghsaini6229
@avtarsinghsaini6229 2 жыл бұрын
🙏🙏ਸਿੱਖ ਕੌਮ ਇੱਕਠ ਮੰਗਦੀ ਉਹ ਵੇਲਾਂ ਆਹ ਗਿਆ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋ ਜਾਉ 🙏ਗੱਲ ਹੁਣ ਗੂਰੂ ਤੇ ਆਹ ਗਈ ਜੀ 🙏🙏
@darshandhillonsingh2657
@darshandhillonsingh2657 2 жыл бұрын
ਪ੍ਰਮਾਤਮਾ ਦੇ ਘਰ ਦੇਰ ਹੈ ਅਧੇਰ ਨਹੀ ਵੀਰ
@onkarsahota1677
@onkarsahota1677 2 жыл бұрын
ਜੱਥੇਦਾਰ ਹਰਪ੍ਰੀਤ ਸਿੰਘ ਦੀ ਅਸਲੀਅਤ ਸਾਮ੍ਹਣੇ ਆ ਗੲੀ, ਪੰਥ ਅਤੇ ਸਿੱਖਾਂ ਦੇ ਦੁਸ਼ਮਣ ਨੂੰ ਨਿਯੁਕਤ ਕੀਤਾ ਗਿਆ ਹੈ ਉਚੀ ਅਹੁਦੇ ਦਾਰੀ ਦੇਕੇ,। ਬੇੜਾ ਗ਼ਰਕ ਹੋਏ ਬਾਦਲਾਂ ਦਾ, ਕੱਖ ਨਹੀ ਰਹਿਣਾ ਇਨ੍ਹਾਂ ਦਾ ,
@Pattiwale
@Pattiwale 2 жыл бұрын
Satnam Waheguru Ji
@kulwinderkaur9553
@kulwinderkaur9553 2 жыл бұрын
ਵੀਰ ਜੀ ਇਹਨਾ ਭੈਨਚੋਦਾ ਆਕਾਲੀਆ ਦਾ ਪਰਮਾਤਮਾ ਬੀਜ ਨਾਸ਼ ਕਰੂ ਬਹੁਤ ਜਲਦੀ
@jagmailsingh548
@jagmailsingh548 2 жыл бұрын
ਭਗਵੰਡ ਮਾਨ ਜੀ ਗੁਰੂ ਦੇ ਦੋਸੀਆ ਨੂੰ ਗੰਨਮੈਨ ਨਾ ਦੇਵੋ ਤੇ ਸਾਰੇ ਦੋਸੀਆ ਨੂੰ ਫੜ ਕੇ ਅੰਦਰ ਸੁੱਟੋ ਭਗਵੰਡ ਮਾਨ ਸਾਹਿਬ ਹੁਣ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਐ
@gurmukhsingh5878
@gurmukhsingh5878 Жыл бұрын
ਗੁਰਸੇਵਕ ਸਿੰਘ ਜੀ ਫੌਜੀ ਸਾਹਿਬ ਜੀ। ਆਪ ਜੀ ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
@AmrikSingh-ec8ge
@AmrikSingh-ec8ge 2 жыл бұрын
ਹਰਪ੍ਰੀਤ ਸਿੰਘ PHD ਨੂੰ ਸਿੱਖੀ ਬਾਰੇ ਘੱਟ ਅਤੇ ਮੁਸਲਿਮ ਧਰਮ ਬਾਰੇ ਸ਼ਾਇਦ ਜ਼ਿਆਦਾ ਗਿਆਨ ਹੋਵੇ ਦੁੱਖ ਹੈ ਕਿ ਇਹੋ ਜਿਹੇ ਮਸੰਦ ਨੂੰ ਸ੍ਰੀ ਅਕਾਲ ਤੇ ਜਬਰੀ ਬੈਠਾ ਦਿੱਤਾ।
@balkarbarkandi1569
@balkarbarkandi1569 2 жыл бұрын
ਬਾਦਲ ਦਾ ਨੌਕਰ,,,, ਜਥੇਦਾਰ,, ਦਾ ਬਾਈਕਾਟ ਕਰੋ
@balbirkaur5818
@balbirkaur5818 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajagill7845
@rajagill7845 2 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ
@balbirkaur5818
@balbirkaur5818 2 жыл бұрын
ਵਾਹਿਗੁਰੂ ਵੀਰ ਗੁਰਸੇਵਕ ਸਿੰਘ ਫੌਜੀ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਦਾ ਅੰਗ ਸੰਗ ਸਹਾਈ ਰਹਿਣ
@randhirkaur7333
@randhirkaur7333 2 жыл бұрын
Waheguru ji maher kro sikh kom ta
@SatnamSingh-xc3vf
@SatnamSingh-xc3vf 2 жыл бұрын
Bhai sahib ji bahut dhanbad g
@gopidhaliwal4693
@gopidhaliwal4693 2 жыл бұрын
ਗੰਨਮੈਨ ਦੇਣ ਨਾਲੋ ਜੇਲ ਚਰਖਦੇ ਘॅਟੋ ਘॅਟ ਲੋਕਾ ਦੇ ਟੈਕਸ ਦਾ ਪੈਸਾ ਨ ਖਰਾਬ ਹੁੰਦਾ
@amarjeetsinghsidhusaab1707
@amarjeetsinghsidhusaab1707 2 жыл бұрын
Waheguru ji🙏🙏🙏
@KulwantSingh-fu4bg
@KulwantSingh-fu4bg 2 жыл бұрын
ਜਥੇਦਾਰ ਰਣਜੀਤ ਸਿੰਘ ਉਵੇਂ ਹੀ ਤਾਂ ਨਹੀ ਕਹਿੰਦੇ ਕਿ ਇਹ ਬਾਦਲਾਂ ਦਾ ਜਥੇਦਾਰ ਹੈ
@balkarbarkandi1569
@balkarbarkandi1569 2 жыл бұрын
ਬਾਈ,,ਬਾਦਲ ਦਾ ਸਿੱਖੀ, ਗ੍ਰੰਥ ਸਾਹਿਬ ਚ ਵਿਸਵਾਸ ਈ ਨਈ
@simarjeetsandhu5108
@simarjeetsandhu5108 2 жыл бұрын
ਵਾਹਿਗੁਰੂ ਜੀ 🙏🙏
@balbirkaur5818
@balbirkaur5818 2 жыл бұрын
ਬੇੜਾ ਗਰਕ ਹੋ ਜਾਏ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਵੇਂ ਵਾਹਿਗੁਰੂ ਨੇ ਬਾਦਲਾਂ ਦਾ ਬੇੜਾ ਗਰਕ ਕੀਤਾ ਹੈ
@preetpreet260
@preetpreet260 2 жыл бұрын
ਵਾਹ ਭਾਈ ਖੋਸਾ ਜੀ।
@gurmukhsingh5878
@gurmukhsingh5878 Жыл бұрын
ਹਰਪ੍ਰੀਤ ਸਿੰਘ ਜੀ ਸੁਖਜੀਤ ਸਿੰਘ ਖੋਸਾ ਜੀ ਸਚੁ ਸੁਣਾਇਸੀ ਸਚ ਕੀ ਬੇਲਾ ਸਿੰਘ ਜੀ
@gurbuxsinghgog2242
@gurbuxsinghgog2242 2 жыл бұрын
Waheguru Ji Waheguru Ji Waheguru Ji Waheguru Ji Waheguru Ji
@dharamveersunaria5037
@dharamveersunaria5037 2 жыл бұрын
Waheguru Ji Kirpa Kro 🙏
@JaswantSingh-mn3bz
@JaswantSingh-mn3bz 2 жыл бұрын
ਮੱਖੁ ਜੀ।ਸਿਰਸੇ ਵਾਲੇ। ਨਾਲ। ਸਰਕਾਰ। ਸੀ ਪਰ। ਫੋਜ਼ੀ। ਵੀਰ ਜੀ। ਨਾਲ। ਸਾਡੇ। ਗੁਰੂ।ਸਨ। ਉਸ।ਦੀ। ਅਦਾਲਤ ਵਿੱਚ। ਤਾਂ। ਇਨਸਾਫ਼।ਹੀ। ਹੋਣਾ। ਸਰਕਾਰਾਂ। ਤਾਂ। ਉਸ ਦੇ ਸਾਹਮਣੇ। ਕੁਝ ਨਹੀਂ। ਜੇਕਰ। ਜਿਹੜੀਆਂ। ਸਰਕਾਰਾਂ।ਸਿਰਸੇ ਵਾਲੇ।ਦੇ। ਨਾਲ।ਸਨ ਉਹ। ਅੱਜ। ਤਿੰਨ। ਸੀਟਾਂ ਤੇ।ਰਹਿ।ਗੲਏ। ਜਿਹਨਾਂ ਨੇ।ਬਾਦ ਵਿੱਚ।ਲਾਰੇ ਲੱਪੇ।ਲਾਏ। ਉਹ ਵੀ।ਅਜ।18। ਸੀਟਾਂ ਤੇ।ਸਿਮਟ ਕੇ ਰਹਿ ਗਏ।
@JaswantSingh-mn3bz
@JaswantSingh-mn3bz 2 жыл бұрын
ਮੱਖੁ। ਜੀ ਕੀ। ਸ਼ਰਮ ਨਹੀਂ ਆਉਂਦੀ। ਪਿੰਡ ਦੇ ਲੋਕਾਂ ਨੂੰ। ਜਿਹਨਾਂ ਨੇ। ਫੋਜ਼ੀ। ਵੀਰ ਜੀ। ਤੋਂ।ਮੁੰਹ। ਮੋੜਿਆ। ਕੀ। ਉਹ। ਸਿੱਖ। ਕਹਾਉਣ। ਦੇ। ਹੱਕਦਾਰ।ਨੇ। ਹੁਣ ਤਾਂ।ਕੋਟ।ਨੇ। ਸ਼ੀਸ਼ਾ।ਦਿਖਾ ਦਿੱਤਾ
@HarjinderKumar-sl3ce
@HarjinderKumar-sl3ce 9 ай бұрын
ਬਿਲਕੁਲ, ਸੰਹੀ,ਕਿਹਾ, ਵੀਰ,ਖੋਸਾ, ਜੀ,ਨੈ, ਇਹਨਾ,ਦਾ, ਕੋਈ,ਅੰਗ,ਬੰਡ,ਦਿਊ,
@vickysinghvicky2618
@vickysinghvicky2618 2 жыл бұрын
ਸਿੱਖ ਕੌਮ ਦੇ ਗ਼ਦਾਰ ਨੇ ਇਹ ਬਾਦਲ ਪਰਿਵਾਰ
@Ssg-vj9hx
@Ssg-vj9hx 2 жыл бұрын
ਸਾਡੇ ਗੁਰੂ ਗਰੰਥ ਸਾਹਿਬ ਦੇ ਅੰਗ ਖਿਲਾਰਣ ਵਾਲਿਆ ਦੇ ਗੁਰੂ ਦੇ ਅੰਗ ਵੀ ਵਾਹਿਗੁਰੂ ਜੀ ਜਰੂਰ ਖਿਲਾਰਣਗੇ ।
@gurwinderguri8054
@gurwinderguri8054 2 жыл бұрын
Satnam SRI waheguru ji waheguru ji waheguru ji waheguru ji waheguru ji waheguru ji ka Khalsa waheguru ji ki Fateh
@SatnamSingh-xc3vf
@SatnamSingh-xc3vf 2 жыл бұрын
You are bravo WaheGuru ji ka khalsa WaheGuru ji ki Fateh
@nirmalsingh-ss6oh
@nirmalsingh-ss6oh Жыл бұрын
Waheguru Ji Jathedar Sukhjit Singh Khosa te Veer Gursewak Singh Ji nu hamesha Charhdi kala vich rakhan.
@spsingh1705
@spsingh1705 2 жыл бұрын
U t three tigers of Sikhism, I proud on all of u Singh viro
@MSGaminG-cc4dz
@MSGaminG-cc4dz 2 жыл бұрын
Jathedar Khosa Fouji Gursevak Singh Veer Makhu S Simaranjit Singh Mann Sahib Ji Zindabad
@sidhunav6883
@sidhunav6883 2 жыл бұрын
Dhan honsla veer da🙏🙏
@karnailsinghkarnailsingh1631
@karnailsinghkarnailsingh1631 2 жыл бұрын
ਵੀਰ ਜੀ ਮੱਲ ਕੇ ਪਿੰਡ ਦਾ ਨਕਸ਼ਾ ਮੀਡੀਆ ਵਿਚ ਜਾਰੀ ਕਰੋ ਤਾਂ ਕਿ 17 ਜੁਲਾਈ ਨੂੰ ਦੂਰੋਂ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਔਖ ਨਾ ਹੋਵੇ ।
@RajwinderSingh-gh5zl
@RajwinderSingh-gh5zl 2 жыл бұрын
ਸ ਗੁਰਸੇਵਕ ਸਿੰਘ ਫ਼ੌਜੀ ਜਿੰਦਾਬਾਦ
@maheshbrar
@maheshbrar 2 жыл бұрын
Gursewak fauji sahib nu mera namaskar ate Sat Sri Akal. Parmatma de tuhade te mehr hai
@kamaljitsingh2159
@kamaljitsingh2159 2 жыл бұрын
Malke wale Foji Sahib tusi Dhann Ho
@balkarbarkandi1569
@balkarbarkandi1569 2 жыл бұрын
ਹਰਪ੍ਰੀਤ ਨੇ,, ਮੁਕਤਸਰ ਦੀ ਬਦਨਾਮੀ ਕਰਵਾ ਤੀ
@gsmultani9723
@gsmultani9723 2 жыл бұрын
Waheguru ji di kirpa hai ess fauji veer uppar. Waheguru chardih kala vich rakhan aur ess veer nu lambi umar khushahali aur tandrusti deve.
@jaloursidhu3258
@jaloursidhu3258 2 жыл бұрын
Fauji Sahib and Khosa Sahib your,s. Very very thanks who are doing very much efforts for Panth God Bless you
@dragicadrazic4859
@dragicadrazic4859 2 жыл бұрын
Waheguru ji
@karamjeetkaur6307
@karamjeetkaur6307 2 жыл бұрын
ਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਡੱਟਕੇ ਪਹਿਰਾ ਦੇਣਾਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪਿਆਰ ਸਿਦਕ ਵੇਖਕੇ ਤੁਹਾਡੇ ਵਰਗੇ ਯੋਧਿਆਂ ਤੇ ਸਾਡੀ ਸਿੱਖ ਕੌਮ ਨੂੰ ਬਹੁਤ ਬਹੁਤ ਮਾਣ ਹੈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਤੇ ਮਾਣ ਕਰਨਗੀਆਂ 🙏🙏🙏🙏🙏🙏🙏
@virsasingh7211
@virsasingh7211 2 жыл бұрын
Waheguru ji waheguru ji waheguru ji waheguru ji waheguru ji
@panjabsingh3713
@panjabsingh3713 Жыл бұрын
Bhut vadia mkhu sab
@balvirsingh9519
@balvirsingh9519 2 жыл бұрын
Foji. Saab. Thank. You
@dr.gurvinderpalsingh2146
@dr.gurvinderpalsingh2146 Жыл бұрын
Guru mehar rakhe veer te
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏
@avjappigaming1774
@avjappigaming1774 2 жыл бұрын
U r most respected. Waheguru bless u.
@sahibsinghcheema4151
@sahibsinghcheema4151 2 жыл бұрын
Good very good makhi❤️🙏
@inderjitsingh5453
@inderjitsingh5453 2 жыл бұрын
ਕਿਰਪਾ ਕਰਕੇ ਚੈਨਲ ਵਾਲੇ ਮੱਲ ਕੇ ਪਿੰਡ ਵਾਲੇ ਅਖੰਡ ਪਾਠ ਸਾਹਿਬ ਦੇ ਭੋਗ ਦੀ ਤਰੀਕ ਡਿਸਪਲੇਅ ਕਰੋ ਤੇ ਸਾਧ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਮੱਲ ਕੇ ਪਿੰਡ ਪਹੁੰਚ ਕੇ ਆਪਣੀ ਹਾਜਰੀ ਲਵਾਓ,,,
@balbirkaur5818
@balbirkaur5818 2 жыл бұрын
ਇੰਦਰਜੀਤ ਸਿੰਘ ਵੀਰ ਜੀ ਪਿੰਡ ਮੱਲ ਕਿੱਥੇ ਹੈ ਕੀ ਮੱਲ ਮਾਲੜੀ ਪਿੰਡ ਹੈ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ
@inderjitsingh5453
@inderjitsingh5453 2 жыл бұрын
@@balbirkaur5818 ਨਹੀਂ ਭੈਣ ਜੀ ਇਹ ਪਿੰਡ ਮੱਲਕੇ,, ਜਦੋਂ ਬਾਘਾਪੁਰਾਣਾ ਤੋਂ ਕੋਟਕਪੂਰੇ ਨੂੰ ਜਾਈਏ,,, ਉਸ ਰੋਡ ਤੇ ਹੈ,, ਸ਼ਾਇਦ ਮੋਗੇ ਜਿਲੇ ਦਾ ਆਖਰੀ ਪਿੰਡ ਹੈ,,, ਜਿੱਥੋਂ ਦਾ ਪੰਜਾਬੀ ਗਾਇਕ ਰਾਜ ਬਰਾੜ ਸੀ।
@balbirkaur5818
@balbirkaur5818 2 жыл бұрын
@@inderjitsingh5453 ਸ਼ੁਕਰੀਆ ਵੀਰ ਜੀ ਇਹ ਸਭ ਦੱਸਣ ਬਾਰੇ
@inderjitsingh5453
@inderjitsingh5453 2 жыл бұрын
@@balbirkaur5818 🙏🙏🙏🙏🙏
@balbirkaur5818
@balbirkaur5818 2 жыл бұрын
@@inderjitsingh5453 ਸਤਿ ਸ਼੍ਰੀ ਅਕਾਲ ਵੀਰ ਜੀ
@bikramjeetsingh8057
@bikramjeetsingh8057 Жыл бұрын
ਭਾਈ ਗੁਰਸੇਵਕ ਸਿੰਘ ਫੋਜ਼ੀ ਜੀ ਜ਼ਿੰਦਾਬਾਦ ਜ਼ਿੰਦਾਬਾਦ
@TheNirmalji
@TheNirmalji 2 жыл бұрын
ਮਿਤੀ 7 ਜੁਲਾਈ 2022 ਨੂੰ ਮੋਗਾ ਦੀ ਅਦਾਲਤ ਵੱਲੋਂ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਜੋ ਤਿੰਨ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਉਸ ਕੇਸ ਦੀ ਜੱਜਮੈਂਟ ਨੂੰ ਪੜ ਕੇ ਇੱਕ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਈ ਹੈ ਕਿ ਪੁਲਿਸ ਦੇ ਜਿਸ ਵੀ ਤਫਤੀਸ਼ੀ ਅਫਸਰ ਜਾਂ ਐਸਆਈਟੀ ਨੇ ਤਫਤੀਸ਼ ਕੀਤੀ ਸੀ ਉਹ ਅਧੂਰੀ ਘਟੀਆ ਤੇ ਕਮਜ਼ੋਰ ਤਫਤੀਸ਼ ਕੀਤੀ ਸੀ ਜਿਸ ਨਾਲ ਦੋਸ਼ੀ ਬਰੀ ਹੋ ਸਕਦੇ ਸਨ। ਦੋਸ਼ੀਆਂ ਨੇ ਐਸਡੀਜੇਐਮ ਦੀ ਅਦਾਲਤ ਵਿੱਚ ਆਪਣਾ ਇਕਬਾਲੀਆ ਬਿਆਨ ਦੇਕਰ ਆਪਣੇ ਜੁਰਮ ਦਾ ਇਕਬਾਲ ਕੀਤਾ। ਦੂਜਾ ਦੋਸ਼ੀਆਂ ਨੇ ਮੁਦੱਈ ਨੂੰ ਆਪਣੀ ਗਵਾਹੀ ਤੋਂ ਮੁਕਰਨ ਲਈ ਪੈਸੇ ਦਾ ਲਾਲਚ ਦੇਕਰ ਚੈੱਕ ਦਿੱਤਾ ਜਿਸ ਕਾਰਣ ਉਹਨਾਂ ਦੇ ਖਿਲਾਫ਼ ਥਾਣਾ ਸਮਾਲਸਰ ਵਿਖੇ ਐਫਆਈਆਰ ਨੰਬਰ 58/2019 ਦਰਜ ਕੀਤਾ ਗਿਆ ਸੀ। ਇਹਨਾਂ ਦੋ ਤੱਥਾਂ ਦੇ ਆਧਾਰ ਪਰ ਦੋਸ਼ੀਆਂ ਨੂੰ ਸਜਾ ਸੁਣਾਈ ਗਈ। ਪੁਲਿਸ ਨੇ ਦੋਸ਼ੀਆਂ ਦੇ ਫਿੰਗਰ ਪਿ੍ੰਟ ਨੂੰ ਮਿਲਾਨ ਲਈ ਹੈਦਰਾਬਾਦ ਗੁਰੂ ਸਾਹਿਬ ਦੇ ਅੰਗਾਂ ਪਰ ਨਿੰਨ- ਹਾਈਡਰਿੱਨ ਟੈਸਟ ਨਾਲ ਉਗੜੇ ਫਿੰਗਰ ਪਿ੍ੰਟ ਨਾਲ ਕਿਊ ਨਹੀਂ ਕੀਤਾ??? ਮੋਟਰ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਵਾਲਾ ਮੌਡਿਊਲ ਦਾ ਮਿਲਾਨ ਟਾਇਰਾਂ ਨਾਲ ਕਿਉਂ ਨਹੀਂ ਕਰਵਾਇਆ?? ਜੇਕਰ ਦੋਸ਼ੀ ਆਪਣੇ ਜੁਰਮ ਦਾ ਇਕਬਾਲ ਨਾ ਕਰਦੇ ਤਾ ਸ਼ਰਤੀਆ ਬਰੀ ਸਨ। ਹੁਣ ਸਾਰੇ ਕਰੈਡਿੱਟ ਝੂਠੇ ਤੌਰ ਤੇ ਲੈ ਰਹੇ ਹਨ। ਲੱਖ ਲਾਹਨਤ।
@PremSingh-ek9iv
@PremSingh-ek9iv 2 жыл бұрын
Niçe
@AvtarSingh-dk9zw
@AvtarSingh-dk9zw 2 жыл бұрын
Avatar.singh.bagha..makhu.saib.g..fouje.veer.g.nu...namskarr.g
@tejwantsingh1558
@tejwantsingh1558 2 жыл бұрын
Bilkul theek keha
@gurjeetsingh6026
@gurjeetsingh6026 2 жыл бұрын
Nice
@balkarbarkandi1569
@balkarbarkandi1569 2 жыл бұрын
ਲਲਕਾਰ ਕੇ, ਪੋਸਟਰ ਲਾ ਕੇ,, ਸਿੱਖਾਂ ਦੀ ਦਾੜ੍ਹੀ ਪੁੱਟੀ ਆ
@bikramjeetsingh8057
@bikramjeetsingh8057 Жыл бұрын
ਭਾਈ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ
@truckawala
@truckawala Жыл бұрын
surme thuode varge hamasha sadde dil vich te. Ithas vich amar rahnge. Jindabad jodhde.
@SurjitSingh-ye2bt
@SurjitSingh-ye2bt 2 ай бұрын
Makhu sahb Badal nu fakhary Kom da dita geya khitab vapis hon bare v swal pucho or apne vichar rakho . J kar Sukhbir badal ne apne gunah di mafi mang lyi tn ki oh vapis nhi chahide....ki Badal es khitab da kakdat hai ?
@tarandeep2766
@tarandeep2766 2 жыл бұрын
Dhanwad fuji shaib
@darshandhillonsingh2657
@darshandhillonsingh2657 2 жыл бұрын
ਕੀ ਮਖੁ ਸਾਹਿਬ ਹੁਣ ਖੋਸਾ ਜੀ ਤਰੀਕ ਤੇ ਨਾਲ ਜਾਇਆ ਕਰਨਗੇ ਕਿ ਓਹੀ ਕੁਝ ਹੋਉ
@lallydhillonwinindea
@lallydhillonwinindea Жыл бұрын
Dillo Salute fohji 22 nu
@AmarjitSingh-lc8qx
@AmarjitSingh-lc8qx 2 жыл бұрын
Sardar gursewak singh ji nu agar sikh dharam vich sab ton wadda sanmaan hove tan inhan nu mi na chahida hai eh kaum da hira hai
@sherepunjabsandhu5656
@sherepunjabsandhu5656 2 жыл бұрын
ਬੇਆਬਦੀ ਕਰਨ ਵਾਲੈਆ ਨੂੰ ਕਨੂਨ ਜੈ ਕੂਝ ਨਹੀ ਕਰ ਸਕਦਾ ਤਾ ਫੈਰ ਸਿਖਾ ਦਾ ਸੋਦਾ ਝਲਣਾ ਸੋਖੀ ਗੰਲ ਨਹੀ
@JasvirSingh-ln5ds
@JasvirSingh-ln5ds 2 жыл бұрын
Fouji Sab Da Guru Bhala Kare Waheguru Gi Ka Khalsa Waheguru Gi Ki Fateh
@harjindarsingh4332
@harjindarsingh4332 2 жыл бұрын
Right babba ji
@TarsemSingh-oo6bv
@TarsemSingh-oo6bv Жыл бұрын
Makeup.ji.Fouji.Gursewak.Singh.ji.te.s.s.khousa.ji.dona.da.Bahut.Bahut.DHannah.jI.
@gurneknijjar3557
@gurneknijjar3557 2 жыл бұрын
SIKH FOR JUSTICE Deyian VOTA BANAO VOTA…..
@amanjitsingh265
@amanjitsingh265 2 жыл бұрын
Whaguru ji ke hohu sadi kom da jina da jatadar Aho ja hon
@TofanBasmati
@TofanBasmati 2 жыл бұрын
Badal kiyo aapne Guru di beadbi vich involved hun. Ehna nu Guru kolo dar nahi lagda.🇨🇦🙏
@MohinderSingh-qh5nl
@MohinderSingh-qh5nl 2 жыл бұрын
Week Bahadur Banda Singh history is Great
@jaspalsinghladi1535
@jaspalsinghladi1535 2 жыл бұрын
lkh lanth Harpreet happy de jthedar kehn nu dil ni krda hun Salut aa sardar ji nu
@AvtarSingh-dk9zw
@AvtarSingh-dk9zw 2 жыл бұрын
Avatar.singh..makkhu.saib..y.g..doukh.sounk.ta.marra.mann.v.bouet.douke.hoyea.hay.g.
@JasvinderSinghbajwa-ny7ob
@JasvinderSinghbajwa-ny7ob Жыл бұрын
Fojy saab nu chardi cala vich rakhna
@ParamjeetSingh-wh8gm
@ParamjeetSingh-wh8gm 2 жыл бұрын
Jathydar
@RajinderSingh-
@RajinderSingh- 2 жыл бұрын
Hun badal q ne bolde
@gurneknijjar3557
@gurneknijjar3557 2 жыл бұрын
RAJ TON BINA DHARM NAHI CHADEY….
버블티로 부자 구별하는법4
00:11
진영민yeongmin
Рет қаралды 23 МЛН
the balloon deflated while it was flying #tiktok
00:19
Анастасия Тарасова
Рет қаралды 10 МЛН
Human vs Jet Engine
00:19
MrBeast
Рет қаралды 125 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 14 МЛН
DES PUADH : Jagdeep Singh l Manjit Singh Rajpura l B Social
46:30
버블티로 부자 구별하는법4
00:11
진영민yeongmin
Рет қаралды 23 МЛН